BANDA BEIMAAN || KAMAL GREWAL || LATEST PUNJABI SONG 2024

  Рет қаралды 664,696

Kamal Grewal

Kamal Grewal

Күн бұрын

Пікірлер: 1 900
@KamalGrewal
@KamalGrewal 2 ай бұрын
ਅਸੀ ਕੱਬਿਆ ਦੇ ਪਿੰਡੋ ਗਲ੍ਹ ਪੈਣ ਨੂੰ ਆ ਕਾਹਲੇ ਤੇਰੀ ਮਖਮਲ ਜੁਬਾਨ ਖੋਲੇ ਦਿਲਾਂ ਦੇ ਨੇ ਤਾਲੇ ਨੀ ਤੂੰ ਅਰਸ਼ਾ ਦੀ ਹੂਰ ਮੇਰੀ ਜਗਾ ਸ਼ਮਸ਼ਾਨ ਨੀ ਤੂੰ ਚੀਜ ਰੁਹਾਨੀ ਤੇ ਮੈ ਬੰਦਾ ਬੇਈਮਾਨ !!!
@ਮੇਹਰਕਰੀਂਦਾਤਿਆ
@ਮੇਹਰਕਰੀਂਦਾਤਿਆ 2 ай бұрын
ਵੀਰੇ ਜਿੰਨੇਂ ਪਹਿਰੇ ਲਿਖੇ ਸੀ ਓਹ ਸਾਰੇ ਆਡੀਓ ਵਿੱਚ ਪਾਉਣੇਂ ਸੀ। ਸੁਣਨ ਚ ਹੋਰ ਵੀ ਵਧਿਆ ਲਗਦਾ।
@KamalGrewal
@KamalGrewal 2 ай бұрын
@@ਮੇਹਰਕਰੀਂਦਾਤਿਆ chapter 2 next part awega
@kuldeephoshiarpur7304
@kuldeephoshiarpur7304 2 ай бұрын
ਨੀ ਤੂੰ ਅਰਸ਼ਾਂ ਦੀ ਹੂਰ ਅਉਣਾ ਸੀ ਸ਼ਾਯਦ , ਸਹੀ ਕਰੋ 💯
@KamalGrewal
@KamalGrewal 2 ай бұрын
@@kuldeephoshiarpur7304 ok 👌
@satwindersingh3446
@satwindersingh3446 2 ай бұрын
Boht e Jyada sohna geet aa veere
@SahotajRecord
@SahotajRecord 2 ай бұрын
ਗੀਤ ਮਾਨ ਸਾਬ ਜੀ ਨੇ ਬੇਸ਼ਕ ਨਾਂ ਲਿਖਿਆ ਹੋਵੇ,, ਪਰ ,, #kamalgrewal bro #babbumaan saab ਜੀ ਦੀ ਦਿਲੋਂ ਇੱਜਤ ਕਰਦੇ ਆ ,, ਸਾਡਾ ਵੀ ਫਰਜ ਬਣਦਾ ਹੈ kamal grewal pajiਨੂੰ ਵੱਧ ਤੋ ਵੱਧ support ਕਰੀਏ👍👍
@GurwinderSingh-l9l
@GurwinderSingh-l9l 2 ай бұрын
ਬੱਬੂ ਮਾਨ ਦਾ ਹੀ ਲਿਖਿਆ ਇਹ ਗਾਣਾ
@HarryHarry-p2c
@HarryHarry-p2c 2 ай бұрын
ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਕਮਲ ਵੀਰੇ ਘੱਟ ਤੋੰ ਘੱਟ 15 ਵਾਰ ਸੁਣ ਲਿਆ ਵੀਰੇ ਜਬਰਦਸਤ ਗੀਤ ਆ ਜਿਉੰਦਾ ਰਹਿ ਵੀਰੇ ❤❤❤❤❤❤❤❤
@IndarjeetIndarjeet-w7e
@IndarjeetIndarjeet-w7e 2 ай бұрын
Veere babbu maan da likhiya aaa
@babbulohtiya3206
@babbulohtiya3206 2 ай бұрын
ਵਾਹ ਜੀ ਵਾਹ ਕਮਾਲ ਕਰਤੀ ਬਹੁਤ ਹੀ ਦੇਰ ਬਾਅਦ ਕਮਲ ਗਰੇਵਾਲ ਨੇ att ❤bm
@meetmallan307
@meetmallan307 2 ай бұрын
ਪਹਿਲਾਂ ਗਾਇਕ ਉਸਤਾਦ ਬੱਬੂ ਮਾਨ ਜੀ ਤੇ ਕਮਲ ਗਰੇਵਾਲ ਦੂਜਾ ਗਾਇਕ ਆ ਜੀਹਨੇ ਬੇਇਮਾਨ ਸ਼ਬਦ ਦਾ ਜ਼ਿਕਰ ਕੀਤਾ ਜੀ ❤
@maansaabji4497
@maansaabji4497 2 ай бұрын
Nahi yaar Ustad ji likh ya wa song
@lavishpapose9217
@lavishpapose9217 2 ай бұрын
Veer ji ਸਭ ਤੋਂ ਪਹਿਲਾਂ ਸ਼ਿਵ ਕੁਮਾਰ batawali ਨੇ ਕੀਤਾ c
@karmitakaur3390
@karmitakaur3390 2 ай бұрын
ਤੇਰੀ ਕਲਮ ਜੇਹੀ ਕਲਮ ਨੀ ਹੋਣੀ ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣੀ ੳਥੇ ਪੰਜਾਬ ਨੀ ਹੋਣਾ ❤❤
@Rahul.pandit2858
@Rahul.pandit2858 2 ай бұрын
👍🏻
@ਖੰਟਆਲੇਦਾਫੈਨ
@ਖੰਟਆਲੇਦਾਫੈਨ 2 ай бұрын
ਜੈ ਇਹ ਗੀਤ ਬੱਬੂ ਮਾਨ ਸਾਬ ਗਾਉਂਦੇ ke feeling honi c eh song di
@Veeru-zr7bq
@Veeru-zr7bq 2 ай бұрын
Je maan sab gonde serra feel Ce ❤❤❤❤
@mrsingh9070
@mrsingh9070 2 ай бұрын
Hun v bhot sohna yr ❤️
@KAULFLIX
@KAULFLIX 2 ай бұрын
Same feelings aa rahi hun v ❤
@preetpb06..
@preetpb06.. 2 ай бұрын
ਅਸੀਂ ਮਾਨ ਸਾਬ ਤੋਂ ਬਿਨਾ ਕਿਸੇ ਨੂੰ ਸਬਸਕ੍ਰਾਈਬ ਨਹੀਂ ਕਰਦੇ ਪਰ ਜੋ ਮਾਨ ਸਾਬ ਦੇ ਨੇੜੇ ਓਹ ਸਾਡੇ ਦਿਲ ਦੀ ਧੜਕਣ 🎉🎉
@amanbajwa2242
@amanbajwa2242 2 ай бұрын
❤❤❤❤
@MakhanKumar-uh4bo
@MakhanKumar-uh4bo 2 ай бұрын
❤❤❤❤❤❤🎉🎉🎉ustaad ji
@SandeepSingh-gt8zw
@SandeepSingh-gt8zw 2 ай бұрын
ਸਹੀ ਗੱਲ ਆਹ ਵੀਰ ਜੀ
@ਕਮਲਮੁੱਲਾਂਪੁਰਦਾਖਾ
@ਕਮਲਮੁੱਲਾਂਪੁਰਦਾਖਾ Ай бұрын
😂😂
@AmansidhubrarAmansidhu
@AmansidhubrarAmansidhu Ай бұрын
Ryt bro
@sarbsinghmusic7069
@sarbsinghmusic7069 2 ай бұрын
ਕਿਆ ਬਾਤ ਵੀਰ ਕਮਲ ਘੈਂਟ ਗਾਇਆ 👍🏻😊 FROM SARB SINGH
@babbumaan.zindabad7
@babbumaan.zindabad7 2 ай бұрын
Kaint banda kamal grewal bai ❤love you Babbu maan❤❤
@officialbabbumaan8659
@officialbabbumaan8659 2 ай бұрын
ਗੀਤ ਵਿੱਚੋ ਤਾਂ ਉਸਤਾਦ ਬੱਬੂ ਮਾਨ ਬਾਈ ਜੀ ਦੀ ਝਲਕ ਪੈਂਦੀ ਆ❤❤❤❤❤
@ramanverma347
@ramanverma347 2 ай бұрын
ਸਾਡਾ ਜੁਲਮ ਦੀ ਦੁਨੀਆਂ 'ਚ ਅੱਤਦਾ ਏ ਖੌਫ, ਕੋਲੇ ਗੰਨ ਨਾਲ ਯਾਰ ਰੱਖੇ ਵੈਲੀਆਂ ਜੇ ਸ਼ੌਂਕ, ਚੱਲੇ ਥਾਣਿਆਂ 'ਚ ਕੇਸ ਕੰਮ ਕਰੀਦੇ ਆ ਪੁੱਠੇ, ਤੇਰਾ ਰੁਤਬਾ ਰਕਾਨੇ ਸੱਚੀਂ ਪਰੀਆਂ ਤੋਂ ਉੱਤੇ, ਤੇਰੀ ਘਰੇ ਮੇਰੀ ਮਹਿਫਲ 'ਚ ਲੰਘਦੀ ਸ਼ਾਮ, ਤੂੰਂ ਚੀਜ਼ ਰੂਹਾਨੀ ਤੇ ਮੈਂ ਬੰਦਾ ਬੇਈਮਾਨ, ❤❤❤❤
@JugrajsinghMaan-l5r
@JugrajsinghMaan-l5r 2 ай бұрын
ਬਹੁਤ ਹੀ ਪਿਆਰਾ ਸੋਂਗ ਆ ਵੀਰ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️💯💯💯💯💯💯💯💯💯💯💯💯💯💯💯💯💯💯💯☑️☑️☑️☑️☑️👌👌👌👌👌👌
@jeetakaint
@jeetakaint 2 ай бұрын
ਚੁਣ ਚੁਣ ਕੇ Lyrics ਲਿਖੇ ਆ ਦਿਲ ਨੂੰ ਚੈਨ ਆ ਗਈ ਸੁਣ ਕੇ
@mehmi_saab
@mehmi_saab 2 ай бұрын
Brother ehna bio ch apna naam likhya layric main likhe Babbu Maan da naam nhi likhya
@surinderjoshi4505
@surinderjoshi4505 2 ай бұрын
Aa gana Harman da likhya hoya
@ramanverma347
@ramanverma347 2 ай бұрын
​@@surinderjoshi4505bai link bhej koii j harmaan youtube te hai kite
@surinderjoshi4505
@surinderjoshi4505 2 ай бұрын
@@ramanverma347 kzbin.info/aero/PLnD5sdFdQRqUE7JqY1cAGSU3BsYRNShP9&si=CtOt7qJJn3u-h_oy
@gamechanger8231
@gamechanger8231 2 ай бұрын
ਕਮਲ ਗਰੇਵਾਲ ਬਾਈ ਬੀ ਆਪ ਗੀਤ ਲਿਖਦਾ , ਤੇ ਆਪ ਲਿਖਣ ਵਾਲੇ ਕਲਾਕਾਰ ਕਦੀ ਖਤਮ ਨਹੀਂ ਹੁੰਦੇ ,, ❤❤❤❤❤
@HardeepKaur-mr1xi
@HardeepKaur-mr1xi 2 ай бұрын
Babbu nai ne likiya bai
@tysondhillon2302
@tysondhillon2302 2 ай бұрын
​@@HardeepKaur-mr1xilol
@HardeepKaur-mr1xi
@HardeepKaur-mr1xi 2 ай бұрын
@@tysondhillon2302 ki bai
@surinderjoshi4505
@surinderjoshi4505 2 ай бұрын
Aa gana Harman da likhya hoya
@manvikbatish6834
@manvikbatish6834 2 ай бұрын
Y ehnu kuj nhi likhna aunda eh mere varge toh song likha ke fr puchda v nhi
@S7Lofi
@S7Lofi 2 ай бұрын
ਵਾਹ ਬਈ ਵਾਹ ਬਹੁਤ ਸ਼ਾਤਰ ਆ ਤੂੰ ਬਾਈ FREE PROMOTION ਕਰਾ ਲਈ 😅❤
@SukhjanduSukhjandu-vc9ol
@SukhjanduSukhjandu-vc9ol 2 ай бұрын
ਬਾਈ ਜੀ ਸਿਰਾ ਸੌਂਗ ਨੀ ਮੈਂ ਬੰਦਾ ਬੇਈਮਾਨ ਬੰਦਾ ਬੇਈਮਾਨ ਲਵ ਯੂ ਬਾਈ ਜੀ
@kamalharika1808
@kamalharika1808 2 ай бұрын
Welcome back ❤ kamal grewal Panga pygya ,jeonda naa koi chadna Paahme pyje kaid katni 🔥🔥🔥🔥🔥🔥🔥
@babbumaanworldwidefans8290
@babbumaanworldwidefans8290 2 ай бұрын
ਜਿੱਤਾਂ ਦਾ ਸ਼ੌਕੀ ਮੰਨਜੂਰ ਨਾ ਹਾਰਾਂ ❤
@bachittarsingh2878
@bachittarsingh2878 2 ай бұрын
Bakmaall likhat Bebaak Awaaj ❤ Awesome Combination ❤ 💪 Maan Grewal 😇
@ਅਨਮੋਲ-ਚ8ਚ
@ਅਨਮੋਲ-ਚ8ਚ 2 ай бұрын
Pehla eve lgyea jive maan saab de lyrics aa end geet a grewal saab
@manjindersinghlubanki9964
@manjindersinghlubanki9964 2 ай бұрын
ਸਿਰਾ ਗੱਲਬਾਤ ਆ ❤❤
@Kirat231
@Kirat231 2 ай бұрын
Babbu maan ਕਮਲ ਗਰੇਵਾਲ,,,ਅੱਤ ਪੰਜਾਬੀ ਵੀਰ ❤❤❤❤❤❤
@HarjeetSingh-cf4vj
@HarjeetSingh-cf4vj 2 ай бұрын
Je babbu maan aap Gaa k Release krda Te Trending ch aa jana c song Kamal bai ne ta Att krai hi aa 🔥🔥
@Jatt.91
@Jatt.91 2 ай бұрын
Super duper hit ਹੈ ਬਾਈ ਜੀ , ਲਿਖ ਕੇ ਦੇ ਸਕਦਾ ।
@surinderjoshi4505
@surinderjoshi4505 2 ай бұрын
Bai aa gana Harman da likhya hoya
@surinderjoshi4505
@surinderjoshi4505 2 ай бұрын
Aa gana Harman da likhaya gana chaida Hove ds deo
@Pamma-USA
@Pamma-USA 2 ай бұрын
@@surinderjoshi4505kiwe haram kon
@surinderjoshi4505
@surinderjoshi4505 2 ай бұрын
Harman lyrics
@surinderjoshi4505
@surinderjoshi4505 2 ай бұрын
Nwa Munda gane likhda
@ManpreetSingh-jx8hs
@ManpreetSingh-jx8hs 2 ай бұрын
ਮੈਨੂੰ ਮਿਲੀ ਬਦਨਾਮੀ ਜਾਕੇ ਪੁੱਛ ਲੈ ਤੂੰ ਸਾਰੇ...Love You Maan Saab (Ustaad ji)
@AmrinderSingh-d7n
@AmrinderSingh-d7n 2 ай бұрын
ਲਵ ਯੂ ਮਾਨ ਸਾਹਿਬ ਜੀ ਰੱਬ ਆਪ ਜੀ ਨੂੰ ਚੜ੍ਦੀ ਕਲਾ ਵਿੱਚ ਰੱਖੇ ਜੀ🚜🚙🚘
@tysondhillon2302
@tysondhillon2302 2 ай бұрын
Maan kithe a lyrics ch gerwal a chak your mind lol 😂😂
@manjindersingh1525
@manjindersingh1525 2 ай бұрын
ਬਾਈ ਜੀ ਸੁਆਦ ਆ ਗਿਆ ਗੀਤ ਸੁਣ ਕੇ ਬਹੁਤ ਸੋਹਣੀ ਅਵਾਜ ਬਾਈ ਕਮਲ ਦੀ ਬਾਬਾ ਮਿਹਰ ਕਰੇ ❤❤ ਬਾਈ ਦਿਨ ਵਿਚ 5/6ਵਾਰ ਸੁਣੀ ਦਾ ਗੀਤ ਦਾ ਮਤਲਬ ਵੀ ਸਮਝ ਆਉਦਾ Love you jatttttta❤❤❤❤❤❤❤❤❤❤❤❤
@BannyJodhan
@BannyJodhan 2 ай бұрын
ਸੱਚੀ ਮੇਰੀ ਜਿੰਦਗੀ ਤੇ ਲਿਖ ਦਿੱਤਾ ਬਾਈ ਜੀ ਨੇ ਇਹ ਗੀਤ।ਮੈਂ ਬੈਨੀ ਜੋਧਾਂ ਕਾਸ ਮੈਂ ਲਿਖ ਦਿੰਦਾ ਇਹ ਗੀਤ ਕਿਉਕਿ ਮੈਂ ਵੀ ਲਿਖਦਾ ਗੀਤ ਤਾਂ ਜਨਮ ਤੇ ਮੇਰੀ ਮੌਤ ਦੋਵੇਂ ਸਫ਼ਲ ਹੋ ਜਾਂਦੇ।
@manjindersinghlubanki9964
@manjindersinghlubanki9964 2 ай бұрын
ਆਪਣਾ ਨੰਬਰ ਭੇਜੀ ਬਾਈ ਜੀ
@DHARMINDERSINGH-kh7ib
@DHARMINDERSINGH-kh7ib 2 ай бұрын
ਅੱਜ ਕੱਲ ਦੇ ਸਮੇਂ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਦਿਲ ਸਾਫ਼ ਕਰਕੇ ਲਿਖੇ ਗਏ ਲਫ਼ਜ਼ ਧੰਨਵਾਦ ਬਹੁਤ ਹੀ ਵਧੀਆ ਢੰਗ ਨਾਲ ਗਾਏ ਕਮਲ ਗਰੇਵਾਲ ਜੀ ਸਿਰਾਂ ਐਂਡ ਕਰਤਾ ਭਰਾ ਜੀ ਧੰਨਵਾਦ ❤❤ ( ਸਰਪੰਚ )
@japeshchoudhary380
@japeshchoudhary380 2 ай бұрын
Itne time baad ❤ Bohot acha song hai
@mangamaur
@mangamaur Ай бұрын
Ptaa ni kithe gum ho giya c Darling, kina time khraab E keeta mere hisaab naal, Chalo Jo vi hoya, changa hovega sab, Bahut Khoobsurat Geet aa Veer, Chardi Klaa, Vocal ch hor nikhar aya, Dab K rakho Killi
@sandeepsingSandeep-w9d
@sandeepsingSandeep-w9d 2 ай бұрын
ਬਹੁਤ ਵਧੀਆ ਗੀਤ ਬੱਬੂ ਮਾਨ ਸਾਬ love you ❤️🌹 Kamal garewal ❤
@RavinderSingh-zo3ev
@RavinderSingh-zo3ev 2 ай бұрын
ਇਹ ਗੀਤ ਵੀਰ ਦੀ ਆਪਣੀ ਲਿਖਤ ਵਾਂ
@HarshKumar-hj5gx
@HarshKumar-hj5gx 2 ай бұрын
Love you ustaad Babbu Saab. New voice kamal paji kafi dere bad♥️♥️♥️♥️✍️✍️✍️
@komaljotsingh9836
@komaljotsingh9836 Ай бұрын
ਬਾਈ ਜੀ ਬਹੁਤ ਸੋਹਣਾ ਲਿਖਿਆ.........ਪਰ ਅਸੀ ਤਾਂ ਕਾਲਜ ਸਮੇ ਸਾਲ 2007 to 2012 ਤੱਕ ਤੁਹਾਨੂੰ ਸੁਣਿਆ.... ਉਸ ਸਮੇਂ ਵੀ ਸੁਪਰ ਹਿੱਟ ਸੀ ਸਾਰੇ ਗੀਤ ....
@ramanverma347
@ramanverma347 2 ай бұрын
ਬਾਈ ਬੱਬੂ ਮਾਨ ਜੀ ਦੀ ਝਲਕ ਪੈਂਦੀ ਆ ਗੀਤ ਚੋਂ
@Kaavyasharmavlogs
@Kaavyasharmavlogs 2 ай бұрын
22 ehe song nahi likhya babbu maan ne oho hor song hai
@akashmaan5290
@akashmaan5290 2 ай бұрын
ਬਾਈ ਜੀ ਬੱਬੂ ਨੇ ਹੀ ਲਿਖਿਆ ਵਾ ਇਹ ਗਾਣਾ
@ramanverma347
@ramanverma347 2 ай бұрын
@@akashmaan5290 menu v eda e lagda
@JagmeetKhehra-o3f
@JagmeetKhehra-o3f 2 ай бұрын
Vir ji babbu maan ne e likheya aa savere clear ho jana 🙏🏻
@Kaavyasharmavlogs
@Kaavyasharmavlogs 2 ай бұрын
@@JagmeetKhehra-o3f swere like clear hou? Singer lyrics composer ta banner upar Kamal Grewal show krda 22
@vdhillon4382
@vdhillon4382 Ай бұрын
ਇਸ ਤੋਂ ਸੋਹਣਾ ਨੀ ਬਣ ਸਕਦਾ ਯਾਰ ਕੁਝ, ਸਬ ਕੁਝ ਐਂਡ ਹੀ ਆ ,ਬੱਸ ਵੀਡਿਉ ਦੀ ਕਮੀਂ ਰਹਿਗੀ।🎉
@ramanverma347
@ramanverma347 2 ай бұрын
ਮੈਂ ਯਾਰਾਂ ਨਾਲ ਬਹਿਕੇ ਪੈੱਗ ਲਾਵਾਂ ਸ਼ਾਮੀਂ, ਤੂੰਂ ਚੱਕਵੇਂ ਘਰਾਣੇ ਦੀ ਮੁਟਿਆਰ ਨਾਮੀ, ਥੋਡੇ ਕਾਰੋਬਾਰ ਵੱਡੇ ਚੱਲੇ ਸ਼ਹਿਰਾਂ ਤੱਕ ਨਾਮ, ਮੈਨੂੰ ਖੱਬੀਖਾਨ ਕਰ-ਕਰ ਲੰਘਣ ਸਲਾਮ, ਤੇਰੇ ਮਾਂ-ਬਾਪ ਤੇਰੀ ਮੇਰੀ ਰਮਨ ਐ ਜਾਨ, ਤੂੰਂ ਚੀਜ਼ ਰੂਹਾਨੀ ਤੇ ਮੈਂ ਬੰਦਾ ਬੇਈਮਾਨ, ❤❤❤❤❤❤
@SranJeet-k8x
@SranJeet-k8x 2 ай бұрын
22 apa fulaavaal pind mile c tusi live sunaya c gana bhut nice song aaaa siraaa gal baat ❤❤❤❤❤❤
@SarbSingh10
@SarbSingh10 2 ай бұрын
ਬੱਬੂ ਮਾਨ ਕਰਕੇ ਆਇਆ ਸੀ ਮੈਂ ਤਾਂ .... ਪਰ ਕਮਲ ਵੀਰ ਨੇ ਵੀ ਗਾਣਾ ਸੋਹਣਾ ਲਿਖਿਆ ਹੈ !!
@akashmaan5290
@akashmaan5290 2 ай бұрын
ਬਾਈ ਜੀ ਬੱਬੂ ਮਾਨ ਜੀ ਨੇਂ ਹੀ ਲਿਖਿਆ ਇਹ ਗਾਣਾ
@Amardeep45416
@Amardeep45416 2 ай бұрын
​@@akashmaan5290ਨਈ ਬਾਈ ਕਮਲ ਨੇ ਆਪਣਾ ਨਾਮ ਲਿਖਿਆ ਤੇ interview ਚ ਵੀ ਬੋਲਿਆ ਸੀ ਏਨੇ ਕੇ ਮੇਰਾ ਲਿਖਿਆ ਆ
@SarbSingh10
@SarbSingh10 2 ай бұрын
@@akashmaan5290 ਪਤਾ ਨਹੀਂ ਯਾਰ confirm ਨਹੀਂ ਹੋਇਆ ਹਾਲੇ ਤੱਕ ... ਕੋਈ ਕੁਝ ਕਹਿ ਰਿਹਾ ਕੋਈ ਕੁਝ !!
@bawajiproductions1161
@bawajiproductions1161 2 ай бұрын
Bai Babbu maan ne nahi likhya eh geet .. album ik song a jo Babbu bai ne likheya.. but banda beiman Babbu bai ne nhi likhya .
@Gurwinder_jassal
@Gurwinder_jassal 2 ай бұрын
ਜਿਨ੍ਹਾਂ ਜਿਨ੍ਹਾਂ ਨੂੰ ਲੱਗਾ ਬੱਬੂ ਮਾਨ 22 ਨੇ ਲਿਖਿਆ ਇਹ ਗੀਤ ਆਜੋ ਹਾਜ਼ਰੀ ਲਗਾਓ ਫੇਰ
@yavanshugoyal2154
@yavanshugoyal2154 2 ай бұрын
Nhi haiga bro
@baljeetmaholi2356
@baljeetmaholi2356 2 ай бұрын
Hor koi kam nahi babbu mann sab kuch he a ???
@amritlalowalia8319
@amritlalowalia8319 2 ай бұрын
​@@baljeetmaholi2356 AAHO TENU KOI DIKKAT A DS ?😂😂
@DhanvirZaildar
@DhanvirZaildar 2 ай бұрын
❤❤❤❤❤
@manavdeepsingh7522
@manavdeepsingh7522 2 ай бұрын
Ki dikkat a ds​@@baljeetmaholi2356
@Jasvirsingh-c5j
@Jasvirsingh-c5j 2 ай бұрын
ਬਹੁਤ ਸੋਹਣਾ ਗੀਤ ਮੈ ਵਾਰ ਵਾਰ ਸੋਨ ਰਿਹਾ jio Kamal bro
@babbumaan.zindabad7
@babbumaan.zindabad7 2 ай бұрын
First coment love you legend babbu maan❤
@harpreetheer9721
@harpreetheer9721 2 ай бұрын
ਸੱਭ ਤੋਂ ਪਹਿਲਾਂ ਬਾਈ ਕਮਲ ਗਰੇਵਾਲ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਗਾਇਆ ਸਾਡੀਆਂ ਦੁਆਵਾਂ ਨੇ ਤੁਹਾਡੇ ਨਾਲ ਬਾਕੀ ਬਾਈ ਬੱਬੂ ਮਾਨ ਨੂੰ ਸਲੂਟ ਆ ਲਿਖਤ ਬਹੁਤ ਵਧੀਆ ਸਾਡੀ ਜਾਨ ਆ ਕਿਉਂਕਿ ਬਾਈ ਕਮਲ ਗਰੇਵਾਲ ਬਾਈ ਇਕ ਵਾਰ ਫਿਰ ਮੁਬਾਰਕ ❤
@ramanverma347
@ramanverma347 2 ай бұрын
ਧਮਾਕੇਦਾਰ ਵਾਪਸੀ ਬਾਈ, ਮਿਹਨਤ ਬੋਲਦੀ ਆ
@surinderjoshi4505
@surinderjoshi4505 2 ай бұрын
Gana chori kita hoya Harman da likhya
@ramanverma347
@ramanverma347 2 ай бұрын
@@surinderjoshi4505 keda harman vir??
@surinderjoshi4505
@surinderjoshi4505 2 ай бұрын
Harman sangat to
@surinderjoshi4505
@surinderjoshi4505 2 ай бұрын
Os ne bai nu gana and whatsapp te send Kita c
@ramanverma347
@ramanverma347 2 ай бұрын
@@surinderjoshi4505 ਅੱਛਾ, ਯਾਰ ਜੇ ਇਹ ਗੱਲ ਸੱਚ ਆ ਤਾਂ ਉਹ ਬੰਦੇ ਨੂੰ ਸਾਹਮਣੇ ਆਉਣਾ ਚਾਹੀਦਾ, ਪਰ ਕਮਲ ਬਾਈ ਬੰਦਾ ਘੈਂਟ ਆ, ਐਦਾਂ ਕਰ ਨੀ ਸਕਦਾ ਉਹ, ਹਰਮਨ ਦੀ ਇੰਸਟਾ ਦੀ ਆਈਡੀ ਕੀ ਆ
@ਮੇਹਰਕਰੀਂਦਾਤਿਆ
@ਮੇਹਰਕਰੀਂਦਾਤਿਆ 2 ай бұрын
ਜਿੰਨਾਂ ਵਧੀਆ ਗੀਤ ਐ ਓਸ ਹਿਸਾਬ ਨਾਲ ਵਿਉ ਬਹੁਤ ਘੱਟ ਨੇਂ
@RohitKohli-h3i
@RohitKohli-h3i 2 ай бұрын
Nice voic Kamal pa g bohot vadia song aw 💪💪💪💪
@gurnoorriskeyriskey9219
@gurnoorriskeyriskey9219 2 ай бұрын
Nice song bai koi chakkar ni babbu maan di tarah hi likhn di koshish kitti bai ne spot karo 👌👌❤❤
@KrishanPB11
@KrishanPB11 2 ай бұрын
ਬਹੁਤ ਸੋਹਣਾ ਗਾਇਆ ਬਾਈ ❤❤ਉਤੋਂ ਲਿਖ਼ਤ ਮਾਨ ਸਾਬ ਦੀ ਹੋਵੇ ਜੋ ਹਰ ਕੋਈ ਨੀ ਗਾ ਸਕਦਾ..... ਬੇਈਮਾਨ...❤❤❤❤
@gopibeimaan
@gopibeimaan 2 ай бұрын
Kamal garewal ne aap likhya song bhrava,,, maan saab da geet hor aau album ch
@khaskhabar6268
@khaskhabar6268 2 ай бұрын
Bhai babbu maan soch k aaye the but kamal veere ne bhi sirra lata 🤗
@singhsher7797
@singhsher7797 2 ай бұрын
ਬਹੁਤ ਵਧੀਆ ਬਾਈ ਨੇ ਲਿਖਿਆ ਤੇ ਹੈ ਹੀ, ਗਰੇਵਾਲ ਸਾਬ ਨੇ ਗਾਇਆ ਵੀ ਬਹੁਤ ਵਧੀਆ
@deepjohlanofficial7895
@deepjohlanofficial7895 2 ай бұрын
Ih Babbu Maan da ne
@surinderjoshi4505
@surinderjoshi4505 2 ай бұрын
Harman da likhya hoya
@TaruanChauhanTaruanChauhan
@TaruanChauhanTaruanChauhan 2 ай бұрын
Bhai kya song hai Dil khush ho gya😊💯😘😘 Maan Saab🙏🥰
@royaljatt.435
@royaljatt.435 2 ай бұрын
Full support from maan saab fans ❤
@Gurleenkaur-bs3io
@Gurleenkaur-bs3io 2 ай бұрын
ਬਈ ਜੀ ਮੈਂ ਵੀ ਲਿਖਦਾ ਗੀਤ ,, ਹਰ ਤਰਾਂ ਦਾ , ਕਿਸੇ ਵੀਰ ਨੂੰ ਚਾਹੀਦਾ ਹੋਵੇ ਤਾਂ ਜਰੂਰ ਦੱਸਿਓ ,,😢😢
@HappySingh-mm3fs
@HappySingh-mm3fs 2 ай бұрын
Kamal. Bhai bahut ghaint gaeya tusi song 👌🏽👌🏽👌🏽👌🏽
@parvinderdhaliwal1505
@parvinderdhaliwal1505 2 ай бұрын
End geet mere veer Jiounda reh brother
@jaswinderbabbarsinghkaur9248
@jaswinderbabbarsinghkaur9248 2 ай бұрын
ਸਿਰਾ ਕਰਤਾ ਕਮਲ ਨੇ ਬੀ ❤️❤️❤️
@LAMBARDAR.LTI.
@LAMBARDAR.LTI. 2 ай бұрын
ਕਮਲ ਗਰੇਵਾਲ 22 ਗੈਟ ਗਾਣਾ ਗਾਇਆ ਤੇ ਲਿਖੀਆਂ ਜਮਾ ਬੰਬੂ 22 ਵਰਗਾ ਲਿਖੀਆਂ ਤੇ ਗਾਇਆ 🫡👍
@kannuustad1220
@kannuustad1220 2 ай бұрын
Welcome back kamal bai bahut sohna geet aa video vi banao ehdi please
@kinderkaur5622
@kinderkaur5622 2 ай бұрын
Main bhut dina to is gaane di wait kar rai c.
@ustadbabbumaan6825
@ustadbabbumaan6825 2 ай бұрын
@VikrampreetSingh-hr9zl
@VikrampreetSingh-hr9zl 2 ай бұрын
Siraa 🔥🔥🔥😍😍😍
@ManishKumar-oq2sh
@ManishKumar-oq2sh 2 ай бұрын
Waah ustaad ji siraaa laata ❤ bahut vadhia kamal bai all the best ❤
@PinderSingh-gz8sc
@PinderSingh-gz8sc 2 ай бұрын
ਬੱਬੂ ਮਾਨ ਚਮਕੀਲਾ ਰਹਿਣ ਵੱਜਦੇ 🔥🔥
@raviKumar-es5mx
@raviKumar-es5mx 2 ай бұрын
Song bahut vdia bai tere kalam v bahut vdia bai ❤❤❤
@Sanjeevnivadha.
@Sanjeevnivadha. 2 ай бұрын
Full album aun dey yrr ajj tusi full album boli see aa jau gi saare aun do ❤
@hardeepmarahar8913
@hardeepmarahar8913 2 ай бұрын
Kya baat ee ...Banda beimaan hat's off to Babbu maan❤❤❤
@Amardeep45416
@Amardeep45416 2 ай бұрын
Babbu maan ਜ਼ਿੰਦਾਬਾਦ ❤
@SukhdevSinghDhaliwal-u3o
@SukhdevSinghDhaliwal-u3o 10 күн бұрын
ਕੋਈ ਤੋੜ ਨਹੀਂ ਜੱਟ ਦਾ ✍️❤🙏👌❣️💯
@samra_singh_
@samra_singh_ 2 ай бұрын
Siraa Ustaad ❤
@lovisingh403
@lovisingh403 2 ай бұрын
Kamal ਤੇ ਬੱਬੂ ਇਕੋ ਚੀਜ਼ ਹੀ ਨੇ ❤❤❤
@Buntyvirk798
@Buntyvirk798 2 ай бұрын
ਕਿਹਨੂੰ ਕਿਹਨੂੰ ਲੱਗਦਾ ਏਹ ਇਹ ਗਾਣਾ ਬੱਬੂ ਮਾਨ ਨੇ ਨੀ ਕਮਲ ਗਰੇਵਾਲ ਨੇ ਖੁਦ ਹੀ ਲਿਖਿਆ ✍️✍️
@Happyrai-g1r
@Happyrai-g1r 2 ай бұрын
ਸੋਹਣਾ ਗੀਤ ਹੈ ਬਹੁਤ ਵਦੀਆ ❤❤
@GurpreetSingh-n8x5p
@GurpreetSingh-n8x5p 2 ай бұрын
ਬੱਬੂ ਮਾਨ ਕਰਕੇ ਕੌਣ ਕੌਣ ਆਇਆ 🎉
@SimyJathol-un1dr
@SimyJathol-un1dr 2 ай бұрын
bht vadia kamal 22
@jasssrock3015
@jasssrock3015 2 ай бұрын
ਮੈਂ ਬੰਦਾਂ ਬੇਈਮਾਨ ❤❤
@HarjeetSingh-n4d
@HarjeetSingh-n4d 2 ай бұрын
Atttttt brother❤❤❤❤❤I love🤟❤ you bro song🎵
@babbumaan.zindabad7
@babbumaan.zindabad7 2 ай бұрын
King of industry babbu maan❤❤
@Ammy.13
@Ammy.13 2 ай бұрын
Grewal back in the Game Baby♠️
@royaljatt.435
@royaljatt.435 2 ай бұрын
Maan saab fans army jindabad.
@savypreet5948
@savypreet5948 2 ай бұрын
ਬਾਈ ਬਹੁਤ ਵਧੀਆ ਗੀਤ, ਮੈ ਤੁਹਾਡੇ ਘਰ ਆਇਆ ਸੀ 2011/12 ਵਿਚ ਤੁਹਾਨੂੰ ਮਿਲਿਆ ਸੀ ਕਿਤੇ ਕਬਜ਼ਾ ਲੈਣਾ ਸੀ
@royaljatt.435
@royaljatt.435 2 ай бұрын
Full albumb kado
@ramanverma347
@ramanverma347 2 ай бұрын
Poori oo aa album baki v track onge Third eye album
@royaljatt.435
@royaljatt.435 2 ай бұрын
A ta single song release karya.. puri albumb thodi a
@ramanverma347
@ramanverma347 2 ай бұрын
@@royaljatt.435 aaugi
@Rahul_90931
@Rahul_90931 2 ай бұрын
ਕਮਲ ਬਾਈ ਜੀ ਦਿਲ ਨੂੰ ਸਕੂਨ ਮਿਲਦਾ ਹੈ ❤❤❤❤
@GurpejSingh_official
@GurpejSingh_official 2 ай бұрын
ਇਹ ਬੱਬੂ ਮਾਨ ਦੀ ਲਿਖਤ ਨਹੀਂ ਹੈ
@gaggimaan7874
@gaggimaan7874 2 ай бұрын
#babbumaan #legend ✅✅
@yaar_defaulter
@yaar_defaulter 2 ай бұрын
ਯਰ ਅਸੀਂ ਤਾਂ ਇਹ ਗਾਣਾ ਬੱਬੂ ਮਾਨ ਦਾ ਸਮਝ ਰਹੇ ਸੀ❤
@gurjotaulakh5958
@gurjotaulakh5958 2 ай бұрын
ਬੇਈਮਾਨ da ਹੀ ਹੈ g
@yaar_defaulter
@yaar_defaulter 2 ай бұрын
@@gurjotaulakh5958 nahi oo
@parvinderdhaliwal1505
@parvinderdhaliwal1505 2 ай бұрын
Mera aapna hisaab Tera aapna hisaab ..........end les lines bro
@VikrampreetSingh-hr9zl
@VikrampreetSingh-hr9zl 2 ай бұрын
Babbu maan wale like karo ✍️✍️😍😍🔥🔥🙏🙏
@P2B-24
@P2B-24 2 ай бұрын
Next Level ✅ Bai ji Maan Saab ji da song kab release hoga Bai ji wating 🎉❤
@GurpreetSingh-vh3mu
@GurpreetSingh-vh3mu 2 ай бұрын
ਇਹ ਗਾਣਾ ਤਾਂ ਸੋਹਣਾ ਪਰ ਹਿੱਟ ਬੱਬੂ ਮਾਨ ਕਰਕੇ ਹੋ ਗਿਆ ਕਮਲ ਨੇ ਵੀ ਇਹ ਗਲਤ ਫਹਿਮੀ ਦੂਰ ਨੀ ਕਰੀ ਅਖੀਰ ਤੇ ਆਕੇ ਦੱਸਿਆ ਇੰਟਰਵਿਊ ਚ , ਪਹਿਲਾਂ ਹੀ ਦੱਸਣਾ ਚਾਹੀਦਾ ਸੀ
@BaljitSingh-wc1ge
@BaljitSingh-wc1ge 2 ай бұрын
Song kedya lai banya hunda odo awaj ch hi changa lgda Kamal krti Bhai ji🙏🙏🙏🙏🙏🙏
@harcharanjitsingh7976
@harcharanjitsingh7976 2 ай бұрын
❤❤ ਅੱਤ ਗੀਤ ਬਾਈ
@satinderpalsingh47
@satinderpalsingh47 2 ай бұрын
ਬਹੁਤ ਵਧੀਆਂ ਗੀਤ ਕਮਲ ਵੀਰ ਵਾਹਿਗੁਰੂ ਚੜ੍ਹਦੀ ਕਲਾ ਰੱਖੇ
@deepsingh919
@deepsingh919 2 ай бұрын
ਬਹੁਤ ਵਧੀਆ ਗੀਤ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ
@Harpreetsingh-cb2xv
@Harpreetsingh-cb2xv Ай бұрын
ਸ਼ਬਦ ਤਬਾਹੀ👌 ਤਰਜ ਕਮਾਲ 👌 ❤️
@diljeetsharma4789
@diljeetsharma4789 2 ай бұрын
ਬਹੁਤ ਵਧੀਆਂ🎉🎉🎉
@ervishal7
@ervishal7 2 ай бұрын
Wah paji end ha 🎉🎉
@shersingh5987
@shersingh5987 2 ай бұрын
ਬਾਈ ਕਮਲ ਨੇ ਵੀ ਬਹੁਤ ਸੋਹਣਾ ਗਾਇਆ
@beantsingh605
@beantsingh605 2 ай бұрын
Ghaint aa sab Kamal veer Pehlan vi ਤਬਾਈ si Geet Hun vi Ohhi gal baat aa ❤
Babbu Maan - Zikar Full Song 2024 | Latest Punjabi Song 2024
5:02
Babbu Maan
Рет қаралды 1,4 МЛН
Nirvair Pannu - Tere Layi | Official Video | Juke Dock
6:39
Juke Dock
Рет қаралды 36 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 31 МЛН
Mia Boyka х Карен Акопян | ЧТО БЫЛО ДАЛЬШЕ?
1:21:14
Что было дальше?
Рет қаралды 9 МЛН
Это было очень близко...
00:10
Аришнев
Рет қаралды 7 МЛН
Osman Kalyoncu Sonu Üzücü Saddest Videos Dream Engine 275 #shorts
00:29
Maaye Ni (Official Song) SINGGA | Latest Punjabi Songs 2020
4:15
SIFAR SAFAR (Music Video) KARAN AUJLA  |  LATEST PUNJABI SONGS 2024
3:05
Rehaan Records
Рет қаралды 22 МЛН
Mirza
3:35
Babbu Maan
Рет қаралды 281 М.
SNAKE (Official Music Video) Cheema Y | Gur Sidhu | New Punjabi Song 2024
2:51
Purana Punjab | All Chapter | Virasat Sandhu | Jukebox | Latest Punjabi Song 2023
25:01
Babbu Maan - Chan Reha Na Chan | Punjabi Song 2023
6:15
Babbu Maan
Рет қаралды 3,8 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 31 МЛН