Bandi singh rehai kyo nhi ho rahi | sgpc on bandi rehai protest

  Рет қаралды 60,231

SUCCESS DA RAH

SUCCESS DA RAH

Жыл бұрын

Bandi singh rehai kyo nhi ho rahi | sgpc on bandi singh rehai
aj is video ch gl krage bandi singh rehai bare k sade bandi singh iniya koshisha de bad v free kyo nhi kity ja rahe. ki resion hn k court vlo ditiya sjawa puriya krn to baad v hun tk bandi singh rehai nhi ho rahi. sgpc on bandi singh rehai ki reaction h ty sade punjab de loog itho de leaders is bare ch ki vichaar rkhde hn eh sb kuj janage is video ch.
bandi singh rehai
sgpc on bandi singh rehai
sukhbir badal on bandi singh rehai
bandi singh rihai
bandi singh rihai history
bandi singh reha karo
bandi singh rhea
bandi singh rihai manch
bandi singh reha karo
bandi singh riha karo
bandi singh rehai morcha
#bandisingh
#bandisinghrihakaro
#bandisinghrehai
#bandisinghrihai

Пікірлер: 651
@balbirbasra3913
@balbirbasra3913 Жыл бұрын
☬ਸ਼੍ਰੀ ਮੁਖਵਾਕ ਭਨਿਉ ਗਰੀਬ ਨਿਵਾਜ਼☬ਸਸ਼ਤ੍ਰਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈਂ☬ਧਰਮ ਬਿਨਾ ਸਭ ਦਲੈਂ ਮਲੈਂ ਹੈਂ☬🚩🚩☬
@samarromana2268
@samarromana2268 Жыл бұрын
Bandi singh series. Waheguru ji 🙏🙏❤️❤️
@balbirbasra3913
@balbirbasra3913 Жыл бұрын
ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਜਗਤਾਰ ਸਿੰਘ ਜੀ ਹਵਾਰਾ ਜ਼ਿੰਦਾਬਾਦ 🚩🚩☬☬
@KhalistanZindabad
@KhalistanZindabad Жыл бұрын
khalistan only solution referendum
@bhadarsingh22pali63
@bhadarsingh22pali63 Жыл бұрын
ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ
@balbirbasra3913
@balbirbasra3913 Жыл бұрын
@@bhadarsingh22pali63 ਹਾਂ ਜੀ ਵੀਰ ਜੀ ਅਸੀਂ ਕੀ ਪੂਰਾ ਇਹੋ ਚਾਹੁੰਦਾ ਹੈ, ਕਿ ਸਾਡੀ ਸਿੱਖ ਕੌਮ ਦੇ ਉਹ ਸਾਰੇ ਬੱਬਰ ਸ਼ੇਰ ਯੋਧੇ ਬੰਦੀ ਸਿੰਘ ਜੇਲਾਂ ਵਿੱਚੋਂ ਬਾਹਰ ਆਉਣੇ ਚਾਹੀਦੇ ਹਨ 🙏🙏
@balbirbasra3913
@balbirbasra3913 Жыл бұрын
@@bhadarsingh22pali63 ਹਾਂ ਜੀ ਵੀਰ ਜੀ ਅਸੀਂ ਕੀ ਪੂਰਾ ਪੰਜਾਬ ਇਹੋ ਚਾਹੁੰਦਾ ਹੈ
@vijayrana6304
@vijayrana6304 Жыл бұрын
murder kitte aam log maare oh log shi ne? ihna te proud krde o tusi?
@karman3511
@karman3511 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🚩🚩🚩ਸਹੀ ਕਿਹਾ ਜੀ ਸਾਰੇ ਇੱਕਠੇ ਹੋਵਗੇ ਤੇ ਹੀ ਸਿੰਘਾ ਦੀ ਰਿਹਾਈ ਹੋਣੀ ਆ ਜੀ ਜੋ ਸਾਡੇ ਕੌਮ ਦੇ ਹੀਰੇ ਜੇਲ੍ਹਾਂ ਚ ਬੰਦ ਨੇ ਵਾਹਿਗੁਰੂ ਜੀ ਉਹਨਾ ਨੂੰ ਰਿਹਾਈ ਕਰੋ ਸਿੱਖ ਸਾਰੇ ਇੱਕਠੇ ਹੋਵੋ ਇਸ ਗੰਦੀ ਰਾਜਨੀਤੀ ਦੇ ਸ਼ਿਕਾਰ ਹੋਏ ਸਾਡੀ ਕੌਮ ਦੇ ਹੀਰਿਆਂ ਲਈ ਆਵਾਜ਼ ਉੱਠ ਓ !🙏 ⚔️ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ⚔️ 🚩ਜੱਥੇਦਾਰ ਜਗਤਾਰ ਸਿੰਘ ਹਵਾਰਾ 🚩
@balbirbasra3913
@balbirbasra3913 Жыл бұрын
ਵਾਹਿਗੁਰੂ ਜੀ ਮੇਰੀ ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਸਾਰੇ ਬੰਦੀ ਸਿੰਘਾਂ ਦੇ ਸਿਰ ਉਪਰ ਸਦਾ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਣਾ,ਸਦਾ ਚੜ੍ਹਦੀ ਕਲਾ ਵਿੱਚ ਰੱਖਣਾ 🙏🙏🚩🚩☬☬
@mypride
@mypride Жыл бұрын
ਖੁਸ਼ੀਆ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਸ਼ਹੀਦਾਂ ਸਿੰਘਾ ਦੇ ਮਨ ਨੂੰ ਭਾਵੇ ਸਤਿ ਸ੍ਰੀ ਆਕਲ।।🙏🙏⚔️⚔️
@bikrmjitsingh3157
@bikrmjitsingh3157 Жыл бұрын
ਏਨਾ ਸਿੰਘਾ ਨੂੰ ਰਿਹਾਅ ਕੀਤਾ ਜਾਵੇ ਏਨਾ ਦਾ ਹੱਕ ਹੈ ਮਨੁੱਖੀ ਅਧਿਕਾਰ ਦੀ ੳਲੱਗਣਾ ਹੈ
@harpreetnarang1988
@harpreetnarang1988 Жыл бұрын
United we stand divided we fall
@prabhjotsingh1831
@prabhjotsingh1831 Жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਸਾਰੇ ਬੰਦੀ ਸਿੰਘਾਂ ਨੂੰ ਜਲਦੀ - ਤੋਂ - ਜਲਦੀ ਜੇਲ੍ਹਾਂ ਵਿੱਚੋਂ ਰਿਹਾਅ ਕਰਵਾ ਦਿਉ , ਤਾਂ ਜੋ ਸਾਰੇ ਬੰਦੀ ਸਿੰਘ ਜਲਦੀ - ਤੋਂ - ਜਲਦੀ ਜੇਲ੍ਹਾਂ ਵਿੱਚੋਂ ਰਿਹਾਅ ਹੋ ਕੇ ਆਪਣੀ ਜ਼ਿੰਦਗੀ ਆਪਣੇ ਪਰਿਵਾਰਾਂ ਨਾਲ ਵਧੀਆ ਢੰਗ ਨਾਲ ਬਤੀਤ ਕਰ ਸਕਣ ।
@sukhjindersing2055
@sukhjindersing2055 Жыл бұрын
🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ
@user-fx6kt9ll6w
@user-fx6kt9ll6w Жыл бұрын
Je koi bandi singha lai ekjut hone de gl karda ta lok gadar kehnde wh ta badala nal ral ge badal sikh kom de gadar han par sanu bandi singha lai gele sikve bhul ke ek jut hona pena
@lavimaan2415
@lavimaan2415 Жыл бұрын
ਵਾਹਿਗੁਰੂ ਜੀ
@newstorybyharman3680
@newstorybyharman3680 Жыл бұрын
kzbin.info/www/bejne/kGqnhJqFZd1kgZI
@gurkamalbrar38
@gurkamalbrar38 Жыл бұрын
ਜਰੂਰ ਅਤੇ ਜਲਦੀ ਬਣਾਈ ਜਾਵੇ ਕਮੇਟੀ , ਬੰਦੀ ਸਿੰਘਾ ਦੀ ਰਿਹਾਈ ਲਈ
@Amritnagra22
@Amritnagra22 Жыл бұрын
ਕਨੂੰਨ ਬਣਿਆ ਸੀ ਸਭ ਦੇ ਰੱਖਿਆ ਲਈ ਸਭ ਦੇ ਭਲੇ ਲਈ । ਪਰ ਸੁਰੂ ਤੋ ਹੀ ਦੇਸ ਦਾ ਸੰਵਿਧਾਨ ਗਲਤ ਹੱਥਾ ਚ ਹੈ ਕਾਗਰਸ ਬੀਜੇਪੀ ਆਮ ਆਦਮੀ ਪਾਰਟੀ ਸਰੋਮਣੀ ਅਕਾਲੀ ਦਲ ਸੱਭ ਰਲੇ ਮਿਲੇ ਹੋਏ ਨੇ ।ਇਹ ਸਿੱਖ ਮੁਸਲਿਮ ਇਸਾਈ ਪਾਰਸੀ ਸਭ ਇਕ ਧਰਮ ਦੇ ਤੇ ਹਰ ਇਕ ਮਾ ਬੋਲੀ ਦੇ ਦੁਸਮਣ ਨੇ ਇਹਨਾ ਨੇ ਦੇਸ ਦੇ ਆਜਾਦ ਹੋਣ ਤੋ ਹੁਣ ਤੱਕ ਸਭ ਨੂੰ ਵੰਡ ਕੇ ਰਖਿਆ ਹੋਇਆ ਜਾਤਾ ਚ ਧਰਮਾ ਚ ਊਚ ਨੀਚ ਚ । 5% ਆਰ ਐਸ ਐਸ ਰਾਜ ਕਰ ਰਹੀ ਏ 95% ਲੋਕਾ ਤੇ ਵੰਡ ਕੇ ਜਾਤਾ ਪਾਤਾ ਚ। ਦੇਸ ਦੀ ਜਨਤਾ ਦਾ ਪੈਸਾ ਮਲਾਈ ਤਾ ਵਿਜੈ ਮਾਲਿਆ ਮੇਹੁਲ ਚੌਕਸੀ ਨੀਰਵ ਮੋਦੀ ਜਿਹੇ ਤਾ ਉਹ ਖਾ ਗਏ ।ਕੁਝ ਕੁ ਮੂਰਤੀਆ ਤੇ ਲੱਗ ਗਿਆ ਕੁਝ ਕੁ ਮਦਿਰਾ ਤੇ ਬਾਕੀ ਰਹਿਦਾ ਅੰਡਾਨੀ ਨੂੰ ਸੰਭਾਲ ਰੱਖਣ ਲਈ ਦੇ ਤਾ ਮੋਦੀ ਨੇ ਤੇ ਸਾਡੇ ਲੋਕ ਲੜ ਰਹੇ ਨੇ ਕੋਟਾ ਖਤਮ ਕਰੋ। ਪਹਿਲਾ ਪਤਾ ਕਰੋ ਭਾਈ ਕਿਨੇ ਆਰਅਖਛਨ ਵਾਲੇ ਦੇਸ ਦਾ ਪੈਸਾ ਲੁਟ ਕੇ ਬਾਹਰੇ ਮੁਲਕਾ ਚ ਸੈਟ ਹੋ ਗਏ।
@gopisandhu9126
@gopisandhu9126 Жыл бұрын
ਵਾਹਿਗੁਰੂ ਜੀ ਬੰਦੀ ਸਿੰਘਾਂ ਤੇ ਮਿਹਰ ਭਰਿਆ ਹੱਥ ਰੱਖਣਾ ਜੀ
@JASPALSINGH-wr1pp
@JASPALSINGH-wr1pp Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਵਾਹਿਗੁਰੂ ਸਾਹਿਬ ਜੀ
@user-fz3hl1fb8b
@user-fz3hl1fb8b Жыл бұрын
Bilkul sahi gal a akhir bandi singha di rihae kiyo nae ho rae a punjaab di janta nu indian government to es gal da javaab mangna cahida Or paki gal aa bandi singha nu riha karna pavega sarkaar nu chukna pavega ya sadey savaal da javaab den akhir bandi singha nu riha kiyo nae kita ja riha Waheguru ji ka khaalsa shri waheguru ji ki fateh🙏🙏🙏
@ManpreetSingh-xm4vv
@ManpreetSingh-xm4vv Жыл бұрын
ਇਹ ਸਰਕਾਰ ਦੀ ਅਤੇ ਸਿੱਖ ਕੌਮ ਦੀ ਨਲਾਇਕੀ ਏ ਜੋ ਇਹ ਸਿੱਖ ਯੌਧੇ ਅਣਮੋਲ ਹੀਰੇ ਜੇਲ੍ਹਾ ਵਿੱਚ ਰੁਲ ਰਹੇ ਨੇ ਼਼਼਼
@mansahibsingh2343
@mansahibsingh2343 Жыл бұрын
ਸਹੀ ਕਿਹਾ ਤੁਸੀ, waheguru ji kirpa krn, Bandi singh ਸੀਰੀਜ
@avtarsinghsaini6229
@avtarsinghsaini6229 Жыл бұрын
ਬੰਦੀ ਸਿੰਘ ਸੀਰੀਜ਼ ਲੈਕੇ ਆਉ ਜੀ 🙏🙏
@amardeepji
@amardeepji Жыл бұрын
ਬਿਲਕੁਲ ਸਹੀ ਹੈ ਜੀ। ਏਕਾ ਜਰੂਰੀ ਹੈ।
@Diljeetsingh0013
@Diljeetsingh0013 Жыл бұрын
ਵਾਹਿਗੁਰੂ ਜੀ ਕ੍ਰਿਪਾ ਕਰੋ ਸਭ ਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ Il 🙏🙇
@deep4729
@deep4729 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜਰੂਰ ਬਣਾਇਉ ਵੀਡਿਓ ਬਣਦੀ ਸਿੰਘਾਂ ਤੇ ਜੀ
@balbirbasra3913
@balbirbasra3913 Жыл бұрын
ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ,ਅੱਜ ਸਾਡੀ ਸਿੱਖ ਕੌਮ ਨੂੰ ਇਹਨਾਂ ਗੱਦਾਰ ਪਾਰਟੀਆਂ ਦੇ ਲੀਡਰਾਂ ਤੋਂ ਪਰੇ ਹੱਟ ਕੇ ਸਿੱਖ ਕੌਮ ਦੀਆਂ ਧਾਰਮਿਕ ਪ੍ਰਬੰਧਕ ਕਮੇਟੀਆਂ ਦੇ ਨਾਲ ਸਾਡੀ ਸਾਰੀ ਸਿੱਖ ਕੌਮ ਇੱਕ ਜੁੱਟ ਹੋ ਕੇ ਸਾਡੇ ਪੰਜਾਬ ਦੇ ਮਹਾਨ ਸੂਰਬੀਰ ਯੋਧਿਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੀ ਨਿਸ਼ਾਨ ਸਾਹਿਬ ਜੀ ਦੇ ਥੱਲੇ ਖਲੋ ਕੇ ਸਿਰਫ਼ ਇੱਕੋ ਹੀ ਮੋਰਚਾ ਲਾਉਣਾ ਚਾਹੀਦਾ ਹੈ 🙏🙏🚩🚩 ☬☬
@parmindersingh4418
@parmindersingh4418 Жыл бұрын
We are very proud of our bandi Singh’s who have endured great suffering for our panth Inc cause and pray they be released soon. We must include them in our daily ardas and all support unitedly for any efforts done for there release. Waheguru
@vijayrana6304
@vijayrana6304 Жыл бұрын
panth? murder kr rhe aa sikha da hi te aam loga nu maarya aa panth ch likhya kehde raa te chl pde bharavo aah kuj sikhya sikhi to
@user-miko777
@user-miko777 6 ай бұрын
Hindu detected opinion rejected. Murder ta government krri aa panjab da. LDaai bharat naal nhi injustice naal hai !! @@vijayrana6304
@karanpreetsingh3032
@karanpreetsingh3032 Жыл бұрын
ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫ਼ਤਹਿ ਜੀ 🙏
@PBX_TXZ
@PBX_TXZ Жыл бұрын
ਇਹ ਸਾਡੀ ਮਜ਼ਬੂਰੀ ਹੈ, ਖਾਲਿਸਤਾਨ ਜ਼ਰੂਰੀ ਹੈ ❤️
@dilpreetrandhawa9382
@dilpreetrandhawa9382 Жыл бұрын
@ Waheguru ji ka khalsa... Waheguru ji ki Fateh... 🙏🙏🙏🙏🙏
@LakhwinderSingh-no7em
@LakhwinderSingh-no7em Жыл бұрын
ਵਾਹਿਗੁਰੂ ਜੀ ਚੜਦੀ ਕਲਾ ਕਰਨ
@kaladhillon9160
@kaladhillon9160 Жыл бұрын
Waheguru ji
@CharanSingh-bm8ps
@CharanSingh-bm8ps Жыл бұрын
Wahe guru ji ka khalsah Waheguru ji ki fateh
@gurleenkour8525
@gurleenkour8525 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻
@SewakSingh-bt2zc
@SewakSingh-bt2zc Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ
@SukhbirSingh-fk2cy
@SukhbirSingh-fk2cy Жыл бұрын
Waheguru ji ka khalsa waheguru ji ki fateh Jrur veere bandi singh bnado 😇😇🙏🙏
@satindersingh4124
@satindersingh4124 Жыл бұрын
Bilkul shi Bhaji 🙏🙏🙏🙏bhut vdiya jankari g ❤️
@karman3511
@karman3511 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🚩🙏🙏ਬੰਦੀ ਸਿੰਘ ਸੀਰੀਜ਼ ਲੈ ਕੇ ਆਓ ਤਾਂ ਜ ਜੋ ਸਾਡੀ ਆਉਣ ਵਾਲੀ ਨਵੀਂ ਜੈਨਰੇਸ਼ਨ ਨੂੰ ਵੀ ਪਤਾ ਲੱਗ ਸਕੇ ਸਾਡੇ ਬੰਦੀ ਸਿੰਘਾਂ ਬਾਰੇ ਸਾਡੀ ਕੌਮ ਦੇ ਹੀਰੇ
@DaljeetSingh-bn6vi
@DaljeetSingh-bn6vi Жыл бұрын
Waheguru ji ka khalsa Waheguru ji ki fateh bandi singh riha karo
@ManmeetSandhu-Music
@ManmeetSandhu-Music Жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏❤
@sukhpalsingh4538
@sukhpalsingh4538 Жыл бұрын
ਬੰਦੀ ਸਿੰਘ ਸੀਰੀਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@amansidhu2301
@amansidhu2301 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@team_23445
@team_23445 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@neuroincome
@neuroincome Жыл бұрын
Waheguru Ji Ka Khalsa 🙏🏼 Waheguru Ji ki Fateh 🙏🏼
@ns.singh.khalsayoutubchann8625
@ns.singh.khalsayoutubchann8625 Жыл бұрын
ਪਤਾ ਨਹੀ ਕਿੳੂ ਸਾਡੇ ਪੰਜਾਬੀ ਸਾਡੇ ਬੰਦੀ ਸਿੰਘਾ ਦੀ ਰਿਹਾੲੀ ਵਾਸਤੇ ੲਿਕ ਝੰਡੇ ਥਲੇ ੲਿਕ ਜੂਟ ਹੋ ਕੇ ਅਵਾਜ ਨੀ ੳੁਠੌਨਦੇ ਅਸੀ ਰਿਹਾਅ ਕਰਵਾ ਸਕਦੇ ਹਾ ਪਰ ਚੋਧਰ ਨੁੰ ਪਾਸੇ ਰਖਕੇ ਗੁਰੂ ਦਾ ਅੋਟ ਅਾਸਰਾ ਤਕਕੇ ੲਿਕ ਲਹਿਰ ਖੜੀ ਕਰ ਦੇੲੀਅੇ ਫੇਰ ਜਿਤ ਹੋ ਜਾਣੀ
@HarwinderSingh-om6iu
@HarwinderSingh-om6iu Жыл бұрын
Waheguru ji ka khalsa Waheguru ji ki Fateh
@balbirbasra3913
@balbirbasra3913 Жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🚩🚩☬☬
@ManjeetSingh-rn2cp
@ManjeetSingh-rn2cp Жыл бұрын
Waheguru ji 🙏
@amarjeetsembhi
@amarjeetsembhi Жыл бұрын
Waheguru ji
@gurnamsandhu8943
@gurnamsandhu8943 Жыл бұрын
waheguru ji 🙏
@AnmolSingh-ej9vz
@AnmolSingh-ej9vz Жыл бұрын
Waheguru ji ka Khalsa waheguru ji ki fateh 🙏
@captainsingh31
@captainsingh31 Жыл бұрын
🙏 ਵਾਹਿਗੁਰੂ ਜੀ 🙏 ਬੰਦੀ ਸਿੰਘ ਲੜੀ
@GurmeetSingh-mj3hq
@GurmeetSingh-mj3hq Жыл бұрын
Mera Naam Gurmeet Singh raka Delhi wala hai main jagtaar Singh hawara sahab ke sath band tha ham unke liye kuchh bhi kar sakte hain achcha ji sabko sat shri akaal WaheGuru Ji ka Khalsa WaheGuru Ji ki Fateh aapka apna Gurmeet Singh Raka Delhi wala
@tinkutinku2333
@tinkutinku2333 Жыл бұрын
Waiting for more...... Waheguru sarbat Da bhala kare....
@heart.love78698
@heart.love78698 Жыл бұрын
Very nice aaa pra ☺️☺️☺️☺️☺️ waheguru ji mer karan
@jarnailsinghbanga9910
@jarnailsinghbanga9910 Жыл бұрын
App sahi ho3 ❤️🙏🙏 waheguru ji ka Khalsa waheguru ji ki Fateh
@sammusic4785
@sammusic4785 Жыл бұрын
Sat shri akal Sab janea nu.. Main ik Christian family ton belong krda munda haan jo Sikhism ton m bohat inspired haan par eh sab ton pela main ik punjabi haan... Hun apan gall kriye je Bandi Singha di tan As per law jdon saza puri ho jndi tan bande riha karne chahide ne... Ithe ajj rape case De main bande riha ho rahe ne Danggea de main bande reha ho rahe ne te je Punjabi hakk Mangan tan ona war law badal janda??? Hindua ne v 1984 ch sade kolo badla lea jena ne kush kita v ni c ona kolo v te je sade kolo kush bekasoor Marge tan asin gunaghaar ho gaye??? "Everything is fare in love nd war" nu sunde ho tan follow v krlo agar nahi follow krna tan o v bandea nu saza deo jede 1984 de doshi ne... At the end ahi kaunga Bandi Singha di saza puri ho chuki hai aap ona nu azaad kraun lai Jatan kariye taki oh rehnda samah apni family naal bita sakan... Pata ni kinea ne apnea de Maran nu apne bachea de viahe jaan nu andro e dekhea howe asin os cheej nu imagine v ni kar skde... So let's get together for them🙏🏻🙏🏻🙏🏻
@philophobia__
@philophobia__ Жыл бұрын
Aap mein sach bolne ki himmat h.. 👍👍👍
@user_jatt_5911
@user_jatt_5911 Жыл бұрын
Waheguru ji🙏🙏🙏🙏🙏
@japneetsingh2464
@japneetsingh2464 Жыл бұрын
⚔️Waheguru Ji Ka Khalsa⚔️ ⚔️Waheguru Ji Ki Fateh⚔️ Bandi Singh Series Panth Ki Jeet ✊🏻
@jasmeetkaur3625
@jasmeetkaur3625 Жыл бұрын
Bandi SINGH series..waheguru ji ka Khalsa waheguru ji ki fateh ji..
@babbisingh6926
@babbisingh6926 Жыл бұрын
ਵਾਹਿਗੁਰੂ
@ASTeer1699
@ASTeer1699 Жыл бұрын
Eh sab kush ho raha q ki Sikh kaum galam hai. ik hal azadi 🙏🏼🦅
@meenkshiatwal5013
@meenkshiatwal5013 Жыл бұрын
Waheguru g ਸਭ ਦਾ ਭਲਾ ਕਰੋ
@PRITPALSINGH-ho4zd
@PRITPALSINGH-ho4zd Жыл бұрын
AKALLIS only feel Pain when his own brother in Law goes inside.
@makhan4254
@makhan4254 Жыл бұрын
Waheguru mehar karay Ah singh jaldi bahar onn ...
@satvindersingh4206
@satvindersingh4206 Жыл бұрын
Waheguru ji 🙏🏻🙏🏻 Wmk
@sukhwindersinghrandhawa4810
@sukhwindersinghrandhawa4810 Жыл бұрын
ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਸਿੱਖ ਕੌਮ ਨਾਲ ਗ਼ੁਲਾਮੀ ਵਾਲਾ ਸਲੂਕ ਕੀਤਾ ਜਾ ਰਿਹਾ ਹੈ।
@arshdeepsingh2077
@arshdeepsingh2077 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@mandeepsinghkhalsa7720
@mandeepsinghkhalsa7720 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀ ਤੁਸੀਂ ਬਾਬਾ ਖੜਕ ਸਿੰਘ ਜੀ ਤੇ ਵੀਡੀਓ ਜ਼ਰੂਰ ਬਣਾਓ
@sukhwinderkaur2354
@sukhwinderkaur2354 Жыл бұрын
Meri sari family nu tuhadia always videos bahut psnd ne jldi to jldi new video share kitia jan Waheguru ji ka khalsha waheguru ji ki fateh🙏🙏🙏
@BaljeetSingh-so7jq
@BaljeetSingh-so7jq Жыл бұрын
ਬੰਦੀ ਸਿੰਘ ਸੀਰੀਜ਼, ਵਾਹਿਗੁਰੂ ਜੀ
@tanbirsingh777
@tanbirsingh777 Жыл бұрын
ਵਾਹਿਗੁਰੂ ਜੀ ਵਾਹਿਗੁਰੂ
@kharkugang4361
@kharkugang4361 Жыл бұрын
Waheguru ji
@maanfttt4633
@maanfttt4633 Жыл бұрын
bhut Vadia Soch
@narinderanttal9828
@narinderanttal9828 Жыл бұрын
ਬਿੱਲੂ ਕੁਲ ਸਹੀ ਕਿਹਾ ਜੀ 🙏🙏
@jotkaur7549
@jotkaur7549 Жыл бұрын
Waheguru mehar kro saade singha nu rehaayi devo
@sjbhai5083
@sjbhai5083 Жыл бұрын
Hnji series bnao waheguru ji
@jagmohansingh6813
@jagmohansingh6813 Жыл бұрын
Waheguru ji 🙏. Bandi Singh series bnao veer ji
@sahilkataria2634
@sahilkataria2634 Жыл бұрын
Waheguru ji 🙏❤️🙏❤️
@sainivlogs5222
@sainivlogs5222 Жыл бұрын
waheguru ji
@HarmanSingh-hc3mw
@HarmanSingh-hc3mw Жыл бұрын
Asi v chahnde ha ki sade bandi singha nu rihai jaldi jaldi to mile par eh gal odo kyu nhi chuki jdo sade desh da pardhan mantari SMS si odo kyo nahi chuki hai jdo sade Punjab da cm captain ya channi c mai dasda hai kyuki hun desh da pm hindu hai sirf iskarke
@lovepreetsinghloveykarday6788
@lovepreetsinghloveykarday6788 Жыл бұрын
Waheguru ji ha Khalsa waheguru ji ke fathe
@ekamjohal4375
@ekamjohal4375 Жыл бұрын
Waheguru ji ❤️🙏🏻
@user-kq7hd7qc9v
@user-kq7hd7qc9v Жыл бұрын
Bhot bdiya soch aa sode bai ji
@pushpendersingh8064
@pushpendersingh8064 Жыл бұрын
ਵਾਹਿਗੁਰੂਜੀ
@AmarJeet-sr1ye
@AmarJeet-sr1ye Жыл бұрын
Waheguru Ji
@majrigillsingh1946
@majrigillsingh1946 Жыл бұрын
Waheguru sahib ji
@oldied9311
@oldied9311 Жыл бұрын
Satnam Shri Waheguru sahib ji
@BalwinderSingh-nv9rp
@BalwinderSingh-nv9rp Жыл бұрын
Satnam sri waheguru ji
@gurigill5290
@gurigill5290 Жыл бұрын
Satnam waheguru ji
@jasbirbhullar682
@jasbirbhullar682 Жыл бұрын
Waheguru g khalsa waheguru g ki fateh
@beimaan73
@beimaan73 Жыл бұрын
ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ❤️
@redbankfruitmarket4155
@redbankfruitmarket4155 Жыл бұрын
Waheguru da Khalsa Waheguru ji ji fateh.
@upgradingourself648
@upgradingourself648 Жыл бұрын
Waheguru ji 🙏🙏 Mehar kreo Sikh koum de heerean te. Chardikala baksan 🙏🙏🙏. Beda gark hove kejriwal da😡😡😡
@amansinghbhatia2452
@amansinghbhatia2452 Жыл бұрын
🙏Waheguru ji 🙏
@balbirbasra3913
@balbirbasra3913 Жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ 🚩🚩☬☬
@prabhjotsingh1831
@prabhjotsingh1831 Жыл бұрын
ਬੰਦੀ ਸਿੰਘ ਸੀਰੀਜ਼ । ਵਾਹਿਗੁਰੂ ਜੀ ।
@GagandeepSingh-bc9fw
@GagandeepSingh-bc9fw Жыл бұрын
Well spoken veer ji
@ManpreetSingh-xm4vv
@ManpreetSingh-xm4vv Жыл бұрын
ਬੰਦੀ ਸਿੰਘ ਰਿਹਾ ਕਰੋ ਼਼਼਼਼ ਜਾਲਮ ਸਰਕਾਰ ਮੁਰਦਾਬਾਦ
@msgaming2889
@msgaming2889 Жыл бұрын
Waheguru ji bandi singh series
@gsmultani9723
@gsmultani9723 Жыл бұрын
Waheguru mehar karo ji.
@gurpejsingh6588
@gurpejsingh6588 Жыл бұрын
Waheguru g
@rahulgautam3260
@rahulgautam3260 Жыл бұрын
Dhan dham Shri Waheguru ji 🙏🙏
@lakhakotkapura04
@lakhakotkapura04 Жыл бұрын
WMK 🤲
@ManjitSingh-bz9ld
@ManjitSingh-bz9ld Жыл бұрын
WaheGuru Ji ka Khalsa WaheGuru Ji ki Fateh
Changing Situation in South Asia and the Sikhs
12:29
SikhSiyasat
Рет қаралды 15 М.
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 9 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН
Harinder Singh Sikka Podcast: अकाल तख़्त, Khalistan और Sikh | Calling Sehmat | Nanak Shah Fakir
40:34
Bandi Singh Rihai Morcha I Dr Sukhpreet Singh Udhoke I
19:40
Dr.Sukhpreet Singh Udhoke
Рет қаралды 33 М.
history of shaheed bhai tara singh wah | bhai tara singh waan
14:43
SUCCESS DA RAH
Рет қаралды 30 М.