Bapu Darsan Singh ਬਾਪੂ ਕਹਿੰਦਾ ਜਦੋ ਮੈਂ ਖੇਤ ਪਿਆ ਮਰ ਗਿਆ ਸੀਮੈਨੂੰ ਯਮਦੂਤ ਜਿੱਥੇ ਲੈ ਗਏ ਸੀ ਉੱਥੇ ਮੈਂ ਕੀ ਕੀ ਦੇਖ

  Рет қаралды 1,565,192

Rang Punjab De

Rang Punjab De

Күн бұрын

Пікірлер: 2 200
@Abhishek-oi6wd
@Abhishek-oi6wd 2 жыл бұрын
ਜੌ ਗਲਾ ਬਾਪੂ ਨੇ ਆਖਿਆ ਯਹੀ ਸਾਡੇ ਪਿੰਡ ਵਿਚੋ ਮਰੇ ਵਿਅਕਤੀ ਨੇ ਵੀ 2 ਗਾਂਟੇ ਬਾਅਦ ਜਿੰਦਾ ਹੋ ਗਿਆ ਸੀ ਅਤੇ ਆਈ ਗੱਲਾਂ ਦੱਸੀਆਂ ਨੇ ਹਰਿਆਣਾ ਕੁਰੁਸ਼ੇਤਰ ਤੋਂ
@jasveerkaur79
@jasveerkaur79 3 жыл бұрын
ਇਹ ਗੱਲ ਸੱਚ ਐ ਜੋ ਇਥੇ ਕਿਸੇ ਨਾਲ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਕਰਦਾ ਉਹਨੂੰ ਅਗਾਂਹ ਜਾਕੇ ਭੁਗਤਣਾ ਤਾਂ ਪੈਂਦਾ ਪਰ ਇੰਜ ਲਗਦਾ ਵੀ ਬਾਪੂ ਜੀ ਨੂੰ ਤਾਂ ਸੁਪਨਾ ਆਇਆ ਹੋਊ ਜੇ ਇਹ ਸਵਰਗਵਾਸ ਹੋ ਗਏ ਹੁੰਦੇ ਤਾਂ ਇਹਨਾਂ ਨੂੰ ਵੀ ਧਰਮਰਾਜ ਕੋਲ ਲਿਆਇਆ ਜਾਂਦਾ
@shammimuthada4455
@shammimuthada4455 3 жыл бұрын
ਅੱਜ ਤੱਕ ਤੈਨੂੰ ਬਾਪੂ ਪਤਾ ਹੀ ਨਹੀਂ ਲੱਗਾ ਜਮਦੂਤ ਹੈ ਕਿ ਚੀਜ ,ਜਦ ਬੰਦਾ ਜੰਮਦਾ ਉਸ ਰੂਹ ਨੂੰ ਕੌਣ ਛੱਡਣ ਆਉਂਦਾ ਜੇ ਮਰਨ ਤੋਂ ਬਾਅਦ ਜਮਦੂਤ ਲੈਣ ਆਉਂਦੇ,ਧਰਮਰਾਜ ਕਿ ਚੀਜ ਆ ,ਦਰਗਾਹ ਕੀ ਆ ,ਸਾਡੇ ਮਹਾਪੁਰਸ਼ ਸਾਨੂੰ ਸਭ ਸਮਝ ਕੇ ਗਏ ਪਰ ਅਸੀਂ ਨੀ ਸਮਝੇ ,ਫਸੇ ਰਹੋ ਅੰਧਵਿਸ਼ਵਾਸ਼ ਵਿੱਚ ਇਸਦਾ ਕੋਈ ਹੱਲ ਨੀ ਬਾਬਾ ਜੀ ,ਰੱਬ ਮੇਹਰ ਕਰੇ ਗਿਆਨ ਨੂੰ ਜਾਨਣ ,ਸ੍ਰਿਸ਼ਟੀ ਨੂੰ ਜਾਨਣ ਦੀ ਤਾਕਤ ਬਖਸ਼ੇ,
@ashokklair2629
@ashokklair2629 6 ай бұрын
ੴ ਹੁਕਮ ਨਾਲ ਰੂਹ ਆਉਦੀ ਜਾਂਦੀ ਹੈ।
@herrybhanot4459
@herrybhanot4459 3 ай бұрын
O tu betha reh
@ChachaoRalli
@ChachaoRalli 19 күн бұрын
jdo tere nal koi gall hoi tenu fer pata lagu
@karanbains8878
@karanbains8878 3 жыл бұрын
ਮੇਰੇ ਨਾਲ ਵੀ ਇੱਕ ਵਾਰ ਇੱਦਾ ਹੀ ਹੋਈ ਸੀ ਬਾਬਾ ਜੀ ਮੈਂ ਵੀ ਹੱਡਬੀਤੀ ਦੱਸਦਾਂ ਮੈਂ ਰਾਤ ਨੂੰ ਸੁੱਤਾ ਪਿਆ ਸੀ ਅਤੇ ਮੇਰਾ ਸਾਹ ਰੁਕਣ ਲੱਗ ਪਿਆ ਇੰਜ ਲੱਗੇ ਜਿਵੇ ਕੋਈ ਗਲਾ ਘੁੱਟ ਰਿਹਾ ਉਸ ਤੋ ਬਾਅਦ ਬੜਾ ਦਰਦ ਹੋਇਆ ਅਤੇ ਮੈਂ ਬੇਹੋਸ਼ ਹੋ ਗਿਆ ਜਦੋ ਹੋਸ਼ ਆਈ ਤਾਂ ਹੱਥਾਂ ਤੇ ਬੇੜੀਆਂ ਸੀ ਅਤੇ ਦੋ ਬੜੇ ਬੜੇ ਕਾਲੇ ਜਿਹੇ ਡਰਾਵਣੇ ਬੰਦਿਆਂ ਨੇ ਦੋਵੇ ਬਾਹਾਂ ਫੜੀਆਂ ਸੀ ਮੈਂ ਬੋਲਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਪੁੱਛਾਂ ਕੋਣ ਹੋ ਤੁਸੀ ਕਿੱਥੇ ਲੈਕੇ ਚੱਲੇ ਮੈਂਨੂੰ ਪਰ ਨਾ ਤਾਂ ਬੋਲ ਹੋਇਆ ਨਾ ਆਪਣਾ ਆਪ ਛੁਡਵਾ ਹੋਇਆ ਫੇਰ ਇੱਕ ਜਗ੍ਹਾ ਜਾ ਕੇ ਰੁਕ ਗਏ ਉਹ ਉੱਥੇ ਬਸ ਇੱਕ ਚਿੱਟੀ ਰੋਸ਼ਨੀ ਦਿਖੀ ਜਿਸ ਨੇ ਕਿਹਾ ਕਿ ਇਸ ਨੇ ਮਾੜੇ ਕਰਮ ਕੀਤੇ ਨੇ ਇਸ ਨੂੰ ਨਰਕ ਭੇਜ ਦਿਓ ਮੈਨੂੰ ਨਾਂ ਤਾਂ ਕੁਛ ਬੋਲਣ ਦਾ ਮੋਕਾ ਦਿੱਤਾ ਅਤੇ ਨਾ ਹੀ ਕੁਛ ਬੋਲ ਹੋਵੇ ਛਡਾਉਣ ਦੀ ਵੀ ਬਹੁਤ ਕੋਸ਼ਿਸ਼ ਕੀਤੀ ਪਰ ਆਪਣਾ ਆਪ ਛੁਡਾ ਵੀ ਨਾ ਹੋਵੇ ਜਾਂਦੇ ਜਾਂਦੇ ਨਰਕ ਦੇ ਰਾਸਤੇ ਤੇ ਪਹੁੰਚ ਗਏ ਉੱਥੇ ਜੋਰ ਜੋਰ ਨਾਲ ਚੀਕਾ ਅਤੇ ਰੋਣ ਦੀਆਂ ਅਵਾਜਾਂ ਸੁਣਨ ਮੈਂ ਵੀ ਬਹੁਤ ਡਰ ਗਿਆ ਅਤੇ ਰੋਣ ਲੱਗਾ ਅਤੇ ਤੁਰਨਾ ਬੰਦ ਕਰ ਦਿੱਤਾ ਪਰ ਦੋਵਾਂ ਜਮਦੂਤਾਂ ਨੇ ਦੋਵੇ ਬਾਹਾਂ ਫੜੀਆਂ ਸੀ ਅਤੇ ਘੜੀਸਦੇ ਲੈਜਾ ਰਹੇ ਸੀ ਨਰਕ ਦਾ ਰਾਸਤਾ ਪਹਾੜ ਤੌਂ ਥੱਲੇ ਨੂੰ ਉੱਤਰਦਾ ਜਿਦਾਂ ਜਿਦਾਂ ਥੱਲੇ ਨੂੰ ਉਤਰ ਰਹੇ ਸੀ ਉਦਾ ਉਦਾ ਮਾਹੋਲ ਹੋਰ ਡਰਾਵਣਾ ਸੀ ਔਰਤਾਂ ਦੀਆਂ ਲੱਤਾਂ ਵੱਡੀਆਂ ਹੋਈਆਂ ਕਿਸੇ ਨੂੰ ਪੁਠਾ ਟੰਗਿਆ ਕੋਈ ਦਰਦ ਨਾਲ ਕੁਹਰਾ ਰਿਆ ਇੱਥੇ ਤੱਕ ਕਿ ਕਈ ਬੱਚੇ ਵੀ ਨਰਕ ਵਿੱਚ ਸਜਾਵਾਂ ਭੋਗ ਰਹੇ ਸਨ ਇਨਾਂ ਭਿਆਨਕ ਮਾਹੋਲ ਕਿ ਬਿਆਨ ਨਹੀ ਹੋ ਸਕਦਾ ਪਰ ਅਚਾਨਕ ਮੇਰੀ ਨਿਗਾ ਪਈ ਕਿ ਜਖਮੀ ਦਰਦ ਨਾਲ ਕਹੁਰਾਉਦੇ ਲੋਕਾਂ ਲਈ ਲੰਗਰ ਵਰਤ ਰਿਹਾ ਸੀ ਤੇ ਬਿਲਕੁਲ ਯਾਦ ਆ ਕਿ ਲੰਗਰ ਵਿੱਚ ਖੀਰ ਸੀ ਇਹ ਦੇਖ ਕੇ ਮੈਂ ਭਾਵੁਕ ਹੋ ਗਿਆ ਕਿ ਬਾਬੇ ਨਾਨਕ ਦਾ ਲੰਗਰ ਤਾਂ ਨਰਕ ਤੱਕ ਵਿੱਚ ਵੀ ਵਰਤ ਰਿਹਾ ਆ ਤਾਂ ਮੇਰੇ ਮੁੰਹ ਵਿੱਚੋ ਨਿਕਲਿਆ ਕਿ “ਵਾਹਿਗੁਰੂ ਧੰਨ ਸਿੱਖੀ ਧੰਨ ਸਿੱਖੀ” ਜਦ ਕਿ ਮੈਂ ਪਹਿਲਾਂ ਵੀ ਬਹੁਤ ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਸੀ ਪਰ ਮੁੰਹ ਵਿਚੋ ਕੋਈ ਸ਼ਬਦ ਬਾਹਰ ਨਹੀ ਸੀ ਆ ਰਿਹਾ ਪਰ ਇਹ ਪਹਿਲਾ ਸ਼ਬਦ ਸੀ ਜੋ ਮੈਂ ਉੱਥੇ ਬੋਲ ਸਕਿਆ ਅਤੇ ਇੰਨਾ ਸੁਣਦੇ ਹੀ ਦੋਵੇ ਜਮਦੂਤ ਰੁਕ ਗਏ ਰੋਸ਼ਨੀ ਪਰਗਟ ਹੋ ਕੇ ਅਵਾਜ ਆਈ “ ਇਹ ਤਾਂ ਨਰਕਾਂ ਦਾ ਰਾਹ ਆ ਇਸ ਉੱਪਰ ਤਾਂ ਇਨਸਾਨ ਸਿਰਫ ਰੋ ਜਾਂ ਤੜਫ ਸਕਦਾ ਆ ਇੱਥੇ ਸਭ ਨੂੰ ਕੀਤੇ ਬੁਰੇ ਕਰਮ ਚੇਤੇ ਆਉੰਦੇ ਨੇ ਪਰ ਤੇਰੇ ਮੁੰਹ ਵਿੱਚੋ ਰੱਬ ਦਾ ਨਾਮ ਬਾਹਰ ਆਇਆ ਇਸਦਾ ਮਤਲਬ ਰੱਬ ਨੇ ਤੇਰੀ ਉਮਰ ਵਿੱਚ ਵਾਧਾ ਕੀਤਾ ਹੈ” ਇੰਨਾ ਹੋਣ ਦੀ ਦੇਰ ਸੀ ਕਿ ਇੱਕ ਦਮ ਤਬਕ ਕੇ ਮੇਰੀ ਅੱਖ ਖੁੱਲੀ ਅਤੇ ਮੈਂ ਆਪਣੇ ਘਰ ਆਪਣੇ ਬੈਡ ਉੱਤੇ ਉਠ ਕੇ ਬੈਠ ਗਿਆ ਮੈਂ ਉਠ ਕੇ ਪਾਣੀ ਪੀਤਾ ਅਤੇ ਜੋ ਕੁਛ ਵੀ ਮੇਰੇ ਨਾਲ ਹੋਇਆ ਉਸ ਬਾਰੇ ਸੋਚਣ ਲੱਗਾ ਪਰ ਮੇਰਾ ਗਲਾ ਲੱਤਾਂ ਅਤੇ ਬਾਹਾਂ ਬਹੁਤ ਦੁਖ ਰਹੀਆਂ ਸਨ ਅਤੇ ਬਹੁਤ ਥਕਾਵਟ ਮਹਿਸੂਸ ਹੋ ਰਹੀ ਸੀ ਪਤਾ ਨੀ ਹੁਣ ਤੁਸੀ ਇਸ ਘਟਨਾ ਨੂੰ ਸੱਚ ਮੰਨੋ ਜਾਂ ਸਪਨਾ ਪਰ ਮੇਰੇ ਲਈ ਤਾਂ ਇਹ ਹਕੀਕਤ ਹੀ ਸੀ ਪਰ ਅੱਜ ਤੱਕ ਮੈਂ ਜਿਸ ਨੂੰ ਵੀ ਇਹ ਗੱਲ ਦੱਸੀ ਉਸਨੇ ਇਸਨੂੰ ਸਪਨਾ ਕਹਿ ਕੇ ਮੇਰਾ ਮਜਾਕ ਹੀ ਉਡਾਇਆ ਹੈ ਪਰ ਮੈਂ ਖੁਦ ਇਸਨੂੰ ਸੱਚ ਮੰਨਦਾ ਹਾਂ ਅਤੇ ਰੱਬ ਦਾ ਸ਼ੁਕਰ ਕਰਦਾਂ ਹਾਂ ਜੋ ਉਸਨੇ ਮੇਰੀ ਜਿੰਦਗੀ ਵਿੱਚ ਵਾਧਾ ਕੀਤਾ 🙏🏻🙏🏻🙏🏻🙏🏻🙏🏻
@Dhaliwalvlogger99
@Dhaliwalvlogger99 Жыл бұрын
Sahi a Bhai jihde naal biti ohi jane
@sidhuakashsingh
@sidhuakashsingh Жыл бұрын
Gupp😂😂 aye v Dass kapde kiho je paye si kyo ki kapde ta ni naal jande
@ajayverma3708
@ajayverma3708 Жыл бұрын
22 ji zyada toa zyada path karo ..guru granth sahin ji da...tusi bilkul sach bol rehe ho..
@lubanasingh8641
@lubanasingh8641 Жыл бұрын
A sabh sach c mere dada ji naal e evey hoeya ohna daseya jamdoota ney ohna nu Bahut kuteya jado ohna nu hospital vich hosh tey kende mera Sara sarrer bahut dukh reha c yamdoota ney dada ji nu daseya ki ohna di umer 2 din hor hai ajey 2 din baad jado ghar aa gaye theak thak ohna di death ho gai , so veer a sabh sach a guru sahib ji ney mainu Guru Granth Sahib ji rahi pura gian ditta , tusi naam japeya karo , Gur sikhi jeevan dharan karo , Waheguru ji ka khalsa Waheguru ji ki fateh 🙏🙏
@ajayverma3708
@ajayverma3708 Жыл бұрын
22 ji tuhadi gall bilku sach hai...jehde akiratghan log nehi mande o ..ohna narka ch jaangey jithey tusi ghum k aye ho...
@ManpreetSingh-im1qs
@ManpreetSingh-im1qs 3 жыл бұрын
ਜਿਹੜੇ ਮਰੇ ਹੋਏ ਲੋਕ ਧਰਮ ਰਾਜ ਦੀ ਕਚਹਿਰੀ ਤਾਰੀਖ ਭੁਗਤ ਕੇ ਆ ਰਹੇ ਸਨ ਕੀ ਉਹ ਸਾਰੇ ਪੰਜਾਬ ਦੇ ਸਨ ਜਾਂ ਬਾਹਰਲੇ ਦੇਸ਼ਾਂ ਦੇ ਲੋਕ ਸਨ। ਮੇਰੇ ਖਿਆਲ ਅਨੁਸਾਰ ਤਾਂ ਉਹ ਸਾਰੇ ਤੁਹਾਡੇ ਲਾਗਲੇ ਪਿੰਡਾਂ ਦੇ ਹੀ ਹੋਣਗੇ।
@SinghMr-lv4ok
@SinghMr-lv4ok 6 ай бұрын
ਸਵਾਲ ਵਧੀਆ ਆ ਭਰਾ😅
@The_solo_man_.....225
@The_solo_man_.....225 2 ай бұрын
Haryana di khabra khol ke dekh lo. Had bitiya
@Gur969
@Gur969 Ай бұрын
Baba ji sodde kol jada Paisa lgda mai nmi kothi payi c TUC lailo hunta baise bogat frk aa pehlan bohat bhiank mnjer c sade pind cho pushlio sade ghr da assi pind shdke jana chone aa nale TUC dekhio njare v kujh hunda v aa ke nhi😂😂😂
@The_solo_man_.....225
@The_solo_man_.....225 Ай бұрын
@@ManpreetSingh-im1qs Sade pind ik lady dobara Zinda hoyi c te osne keha c ki pore 4 saal baad oh dobara chle javegi. Te sach much oh chle gyi 4 saal baad. Aatma te parmatma dono exist krde aw duniya ch
@rajsharma9250
@rajsharma9250 2 жыл бұрын
ਅਮਲੁ ਸਿਰਾਨੋ ਲੇਖਾ ਦੇਨਾ ॥ ਆਏ ਕਠਿਨ ਦੂਤ ਜਮ ਲੇਨਾ ॥ ਕਿਆ ਤੈ ਖਟਿਆ ਕਹਾ ਗਵਾਇਆ ॥ ਚਲਹੁ ਸਿਤਾਬ ਦੀਬਾਨਿ ਬੁਲਾਇਆ ॥
@anupamrajputrajput5463
@anupamrajputrajput5463 Жыл бұрын
Waheguru ji
@balvirsingh5361
@balvirsingh5361 7 ай бұрын
ਸਹੀ ਗੱਲ ਹੈ ਜਿਉਂਦੇ ਜੀ ਬੰਦੇ ਨੂੰ ਇਹਨਾਂ ਦਾ ਪਤਾ ਨਹੀਂ ਹੈ। ਜਦੋਂ ਲੇਖਾਂ ਦੇਣਾ ਪਉ ਫਿਰ ਕੋਈ ਨਹੀਂ ਛਡਾਉਦਾ। ਜਿਵੇਂ ਦੇ ਬੰਦਾ ਕ੍ਰਮ ਕਰਦਾ ਹੈ ਉਸ ਤਰ੍ਹਾਂ ਦਾ ਹੀ ਫਲ ਭੋਗਣਾ ਪੈਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਸਤਿਨਾਮੁ ਵਹਿਗੁਰੂ ਜੀ।
@balvirsingh5361
@balvirsingh5361 7 ай бұрын
ਸਹੀ ਗੱਲ ਹੈ ਜਿਉਂਦੇ ਜੀ ਬੰਦੇ ਨੂੰ ਇਹਨਾਂ ਦਾ ਪਤਾ ਨਹੀਂ ਹੈ। ਜਦੋਂ ਲੇਖਾਂ ਦੇਣਾ ਪਉ ਫਿਰ ਕੋਈ ਨਹੀਂ ਛਡਾਉਦਾ। ਜਿਵੇਂ ਦੇ ਬੰਦਾ ਕ੍ਰਮ ਕਰਦਾ ਹੈ ਉਸ ਤਰ੍ਹਾਂ ਦਾ ਹੀ ਫਲ ਭੋਗਣਾ ਪੈਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਸਤਿਨਾਮੁ ਵਹਿਗੁਰੂ ਜੀ।
@bhullarsaab5719
@bhullarsaab5719 2 жыл бұрын
ਬਿਲਕੁਲ ਸਹੀ ਐ ਜੀ ਬਹੁਤੇ ਲੋਕ ਤਾਂ ਇਹਨਾਂ ਗੱਲਾਂ ਦਾ ਤੇ ਜ਼ਕੀਨ ਨਹੀਂ ਕਰ ਦੇ
@pummakumar7534
@pummakumar7534 3 жыл бұрын
ਹੁਣ ਇਹ ਤਾਂ ਪਤਾ ਨਹੀ ਹੈ ਕੀ ਬਾਪੂ ਦੀ ਗੱਲ ਵਿੱਚ ਕਿੰਨੀ ਕੁ ਸਚਾਈ ਯਾਂ ਕਿੰਨਾ ਕੁ ਝੂਠ ਹੈ, ਪਰ ਇੱਕ ਗੱਲ ਜਰੂਰ ਹੈ ਜੋ ਗੱਲਾਂ ਬਾਪੂ ਨੇ ਲੋਕਾਂ ਨੂੰ ਦੱਸੀਆਂ ਹਨ, ਓਹਨਾ ਗੱਲਾਂ ਤੇ ਅਮਲ ਕਰਨ ਦੀ ਜਰੂਰ ਲੋੜ ਹੈ
@GurlalSingh-zt9ek
@GurlalSingh-zt9ek 7 ай бұрын
ਇੱਕ ਸਾਹਂ ਸ਼ਾਹ ਦਾ ਲੈਖਾ ਜੋਖਾ ਹੋਣਾ ਰੱਬ ਦੀ ਦਰਗਾਹ ਵਿੱਚ।ਇਹ ਇਨਸਾਨੀ ਦੇਹ ਰੱਬ ਨੂੰ ਮਿਲਣ ਕਰਕੇ ਮਿਲੀ ਏ।
@lovedeeplovebhullar8595
@lovedeeplovebhullar8595 3 жыл бұрын
ਬਾਪੂ ਨੂੰ ਵਾਹਿਗੁਰੂ ਜੀ ਸੁਫਨਾ ਆਇਆ ਹੈ ਇਸ ਤਰ੍ਹਾਂ ਤਾਂ ਮੇਰੇ ਨਾਲ ਹਰ ਰੋਜ਼ ਸੁਫਨੇ ਵਿੱਚ ਵਾਪਰਦਾ ਹੈ ਵਾਹਿਗੁਰੂ ਜੀ ਮੇਹਰ ਕਰਨ ਜੀ ਸਾਰੀ ਦੁਨੀਆਂ ਤੇ
@lovedeeplovebhullar8595
@lovedeeplovebhullar8595 3 жыл бұрын
@@alisartwork_1563 ਪਰ ਬਾਪੂ ਜੀ ਮੈਨੂੰ ਯਾਦ ਰਹਿੰਦਾ ਹੈ ਵਾਹਿਗੁਰੂ ਜੀ ਮੇਹਰ ਕਰਨ ਜੀ ਸਾਰੀ ਦੁਨੀਆਂ ਤੇ ਬਾਪੂ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ
@inderinder2818
@inderinder2818 3 жыл бұрын
Aa supna ni hega ji sach aa mere dada ji v jwani ch mrgai c
@kalasingh7254
@kalasingh7254 3 жыл бұрын
Veer supne ch oh disda jo kde dekhia hunda es to jyada nai koi v mar ni sakda supne ch akh khul jandi time te
@hardvesingh685
@hardvesingh685 3 жыл бұрын
ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ,ਹਰ ਕਾ ਨਾਮ ਊਹਾ ਸੰਗ ਤੋਸਾ,ਮਹਾਵਾਕ ਬਚਨ ਸ੍ਰੀ ਗੁਰੂ ਅਰਜਨ ਸਾਹਿਬ ਜੀ,
@kuchbhisahi
@kuchbhisahi 3 жыл бұрын
ਬਾਪੂ ਜੀ ਗੱਲ ਬਿਲਕੁਲ ਸਹੀ ਹੈ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ
@mylovelife7153
@mylovelife7153 3 жыл бұрын
ਗੱਲ ਸੱਚ ਹੈ ਜੀ ਤੁਹਾਡੀ ਪਰਮਾਤਮਾ ਨੇ ਮਾੜੇ ਕੰਮਾਂ ਦੀ ਸਜ਼ਾ ਦੇਣੀ ਆ ਅਹ ਜਿਹੜੇ ਹੱਸਦੇ ਨੇ ਤੁਹਾਡੇ ਉੱਤੇ ਐਥੇ ਪੁਲਿਸ ਨੂੰ ਦੇਖਕੇ ਮੂਤ ਨਿਕਲ ਜਾਂਦਾ ਇਨਾ ਦਾ ਉਥੇ ਤਾਂ ਜਿਹੜਾ ਕੁੱਜ ਹੋਣਾ ਉਹ ਹੋਣਾ ਈ ਆ 🙏🙏🙏🙏
@BaljeetKaur-uz6eq
@BaljeetKaur-uz6eq 3 жыл бұрын
Kisan ekta jindabaad nd thnx veer sach da sath denn lyi nd salute teri uchi soch nu thnx
@gurnaz9528
@gurnaz9528 3 жыл бұрын
Yes right veer ji.👌👌👌👌
@GurpreetKaur-rr5oi
@GurpreetKaur-rr5oi 3 жыл бұрын
Ryt
@learnenglishwithgurmeetkau6418
@learnenglishwithgurmeetkau6418 3 жыл бұрын
kzbin.info/www/bejne/gZivm2Njf5p4r6M
@pawanjammu3401
@pawanjammu3401 3 жыл бұрын
@@BaljeetKaur-uz6eq 00000
@jassikashyap5755
@jassikashyap5755 2 жыл бұрын
ਮੇਰੇ ਨਾਲ ਵੀ ਹੋਇਆ ਸੀ ਜੀ...ਜਾਦ ਮੈ 19 ਸਾਲ ਦੀ ਸੀ...ਮੇਰੇ ਬੇਟੀ ਹੋਈ ਸੀ ਘਰੇ....ਮੈਣੁ ਵੀ ਜਮਦੂਤ ਲੇ ਗਿਆ ਸੀ...ਮੈ ਵੀ ਨਰਕ ਸ੍ਵਰਗ ਦੇਖਿਆ ਸੀ....ਉਹ ਮੇਨੂ ਧਰਮਰਾਜ ਦੀ ਕਚੇਰੀ ਲੇ ਗਿਆ ਸੀ...ਹੋਰ ਵੀ ਬਹੁਤ ਕੁਜ ਹੋਇਆ ਸੀ....ਮੈ ਘਰੇ ਬੇਟੀ ਹੋਈ ਤੋਂ ਖਾਤਮ ਹੋਗੀ ਸੀ.. ਜਦੋ ਮੇਨੂ ਜਮਦੂਤ ਨੇ ਵਾਪਿਸ ਭੇਜੇਯਾ ...ਤਾ ਮੇਂ ਹੌਸਪੀਟਲ ਚ ਸੀ...
@sidhuakashsingh
@sidhuakashsingh Жыл бұрын
😂😂😂😂😂 hor kuch
@Jatinder-kc6ho
@Jatinder-kc6ho Ай бұрын
ਮੈਨੂ ਇਨੀ ਖੁਸ਼ੀ ਹੈ ਿਕ ਧਰਮਰਾਜ ਪੰਜਾਬੀ ਬੋਲਦਾ ਉੱਥੇ ਇਟਰਪੈਰੇਟਰ ਦੀ ਲੋੜਵਹੀ ਪੈਣੀ ਦੂਜੇ ਜੇ ਉਹ ਪੰਜਾਬੀ ਬੋਲਦਾ ਰਿਸ਼ਵਤ ਵੀ ਲੈਦਾ ਹੋਉ ਧੰਨਵਾਦ ਜਾਣਕਾਰੀ ਦੇਣ ਦਾ ਨਹੀ ਲੋਕ ਜਾਕੇ ਫੋਨ ਵੀ ਵਹੀ ਕਰਦੇ
@inderjeetsingh5929
@inderjeetsingh5929 3 жыл бұрын
ਵਾਹਿਗੁਰੂ ਜੀ ਸਾਰੀਆਂ ਦਾ ਹਿਸਾਬ ਕਰਦੇ ਨੇ ਚਾਹੇ ਚੰਗੇ ਕਰਮ ਕਰੋ ਚਾਹੇ ਮਾੜੇ ! ਜੋ ਜੈਸਾ ਬਿਜੇਗਾ ਸੋ ਵੈਸਾ ਵੱਢੇਗਾ ... ਵਾਹਿਗੁਰੂ ਜੀ ਜੋ ਮੇਰੇ ਕੋਲੋਂ ਗੁਨਾਹ ਹੋਏ ਨੇ ਮੈਨੂੰ ਮਾਫ਼ ਕਰਨਾ ਤੇ ਅੱਗੇ ਲਈ ਮਤ ਬਖਸ਼ਣਾ ਵਾਹਿਗੁਰੂ ਜੀ ਧੰਨਵਾਦ
@vickysahota5169
@vickysahota5169 3 жыл бұрын
Sachi gal aah ji
@kashmirsinghbath9247
@kashmirsinghbath9247 3 жыл бұрын
ਪੰਜੀਰੀ ਦਾ ਮਤਲਬ ਹੈ ਕਿ ਔਰਤ ਜਦੋਂ ਮਾੰ ਬਣਦੀ ਹੈ ਤਾੰ ਬਹੁਤ ਹੀ ਦਰੁਸਤ ਖ਼ੁਰਾਕ ਦੀ ਜ਼ਰੂਰਤ ਹੁੰਦੀ ਹੈ । ਅਗਰ ਪਰਿਵਾਰਕ ਲੋਕ ਉਸਦੀ ਖਾਤਰਦਾਰੀ/ਦੇਖ-ਭਾਲ਼ ਨਾ ਕਰ ਸਕਣ ਤਾੰ ਕੁਦਰਤ ਦੇ ਸਿਸਟਮ ਨਾਲ ਖਿਲਵਾੜ ਅਤੇ ਪਾਪ ਹੈ ।
@sunnyjassal1937
@sunnyjassal1937 3 жыл бұрын
ਖਿਲਵਾੜ ਵਾਲੀ ਕਿ ਗੱਲ ਐ ਬਾਈ ।। ਇਹੀ ਆ ਬੇਚਾਰੀ 4 ਦਿਨ ਲੇਟ ਮਜਾ ਛੱਡੂਗੀ।।। ਨਾਲੇ ਬਾਈ ਇਹ ਪਾਪ ਪੁੰਨ ਆਲੀਆ। ਗਲਾਂ ਕਰਕੇ ਅਪਾ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਪਿੱਛੇ ਧਕ ਰਹੇ ਆ।।
@gurwindersohi6632
@gurwindersohi6632 3 жыл бұрын
@@sunnyjassal1937 sahi kia panjeeri dena ta ik rasam aa hor v baut Kuj hunda lady de khan lai
@jasmindersingh5052
@jasmindersingh5052 3 жыл бұрын
@@gurwindersohi6632 o tatal rasam b hai ohdi nutrison value check kr ja k kini high aa
@gurwindersohi6632
@gurwindersohi6632 3 жыл бұрын
@@jasmindersingh5052 but meri wife nu docter ne band kiti aa panjeeri kende aide ch sirf fat aa fruits khao
@harmeetsingh1808
@harmeetsingh1808 3 жыл бұрын
Lo de da pap
@satvindersingh8185
@satvindersingh8185 3 жыл бұрын
ਵਾਹਿਗੁਰੂ ਜੀ ਦੇ ਰੰਗ ਹਨ ਜੀ । ਜਿਸ ਤਨ ਲਾਗੈ, ਸੋਈ ਹੀ ਜਾਣੈ । ਗੱਲਤ ਕੂਮੈੰਟਸ ਨਹੀ ਕਰਣੇ। ਚਾਹੀਦੇ ।
@anmoljitmole5919
@anmoljitmole5919 3 жыл бұрын
ਉਹ ਅੰਨਪਾੜਾ ਤੁਹਾਡੇ ਵਰਗੇ ਡੰਗਰਾ ਨਾਲ ਭਰਿਆ ਪਿਆ ਸਮਾਜ ਇਹਨੂੰ ਸੱਚ ਨਹੀ ਕਹਿੰਦੇ ਇਹਨੂੰ ਮਾਨਸਿਕ ਰੋਗ ਕਹਿੰਦੇ ਨੇ। ਬਾਣੀ ਸਵਾਰਗ ਨਰਕ ਨੂੰ ਰੱਦ ਕਰਦੀ ਹੈ।
@amritvloganhistory5321
@amritvloganhistory5321 3 жыл бұрын
@@anmoljitmole5919 veera galt bol ke behs krn da ki faida
@learnenglishwithgurmeetkau6418
@learnenglishwithgurmeetkau6418 3 жыл бұрын
kzbin.info/www/bejne/gZivm2Njf5p4r6M
@sidhusaab7996
@sidhusaab7996 3 жыл бұрын
@@anmoljitmole5919 ਬਾਣੀ ਸਵਰਗ ਨਰਕ ਨੂੰ ਮੰਨਦੀ ਆ ਸਭ ਕੁਝ ਆ ਅੱਗੇ
@PreetKaur-ys7oi
@PreetKaur-ys7oi 3 жыл бұрын
@@amritvloganhistory5321 p
@GurlalSingh-zt9ek
@GurlalSingh-zt9ek 7 ай бұрын
ਸਹੀ ਗੱਲ ਬਾਬਾ ਜੀ।ਮੇ ਬਹੁਤ ਸਾਲ ਗੁਰੂ ਘਰ ਪਿਆਂ ਸੇਵਾ ਕੀਤੀ ਤੜਕੀ ਤਿੰਨ ਵਜੇ ਉਠ ਕੇ ਇਸ਼ਨਾਨ ਕਰਕੇ ਨਮਸਕਾਰ ਕਰਕੇ ਪਾਠ ਪੜਿਆ ਕਰਦਾ ਸੀ।ਤੇ ਫਿਰ ਝਾੜੂ ਦੇ ਸੇਵਾ ਕਰਿਆ ਕਰਦਾ ਸੀ। ਇੱਕ ਦਿਨ ਆਥਣ ਵਕਤ ਸੋਣ ਲੱਗੇ ਵਾਹਿਗੁਰੂ ਅਰਦਾਸ ਕੀਤੀ ਕਿ ਮੈਨੂੰ ਯਮਦੂਤ ਦਿਖਾਓ ਸੁਪਨੇ ਵਿੱਚ।ਸੁਪਨੇ ਵਿੱਚ ਦੇਖਿਆ ਕਾਲੀ ਰਾਤ ਨਾ ਕੋਈ ਪਿੰਡ ਨਾ ਕੁਝ ਹੋਰ ਕਾਲੇ ਰੰਗ ਦੇ ਯਮਦੂਤ ਦਾਤ ਲੇ ਕੇ ਮੇਰੇ ਮਗਰ ਪੇ ਗਏ ਮੇ ਓਨਾ ਨੂ ਧੱਕੇ ਦੇ ਕੇ ਭੱਜ ਗਿਆ ਮੇ ਪਿੰਡ ਦੇਖਾ ਪਰ ਕਿਤੇ ਕੁਝ ਨਾ ਚਮਕੇ।
@RajinderSingh-qh1jd
@RajinderSingh-qh1jd 2 жыл бұрын
ਬਾਣੀ ਦਾ ਜਾਪ ਕਰੋ , ਵੱਧ ਤੋਂ ਵੱਧ ਸੰਗਤ ਕਰੋ ।। ਸਤਿਨਾਮੁ ਵਾਹਿਗੁਰੂ ਦਾ ਸਿਮਰਨ ਕਰੋ ਜੀ ।।
@actordimplearora
@actordimplearora 3 жыл бұрын
Thank you ਬਾਬਾ ਜੀ🙏🏻,,ਸਹੀ ਕੇਹਾ ਤੁਸੀ,ਅਸਲੀ ਕਹਾਣੀ ਤਾ ਮਰਨ ਤੋ ਬਾਅਦ ਹੀ ਸ਼ੁਰੂ ਹੁੰਦੀ ਹੈ,,ਕਰਮਾ ਦਾ ਰਿਜ਼ੁਲਟ ਜੁ ਆਨਾ ਹੁੰਦਾ,,,ਆਹ ਜਿਨੈ ਮੰਤਰੀ ਲੋਕਾ ਨਾਲ ਜੋ ਬੁਰਾ ਕਰਦੇ ਨੇ,ਔਹ ਸਾਰੇ ਦੇ ਸਾਰੇ 20 ਹਜ਼ਾਰ ਸਾਲ ਭੂਤ ਯੋਨਿ ਚ ਭਟਕਦੇ ਨੇ,
@amanjotkaur2367
@amanjotkaur2367 3 жыл бұрын
Bhan ji booth Jun v hundi ha please message kar ka daso
@sukhrajsingh9965
@sukhrajsingh9965 3 жыл бұрын
@@amanjotkaur2367 hnji bhaisahab bhoot di joon 1000 to 1200 saal hundi aa
@vickysahota5169
@vickysahota5169 3 жыл бұрын
@@sukhrajsingh9965 Mantareeyan nu taan bus ag vich hee buni jaan salyan nu.
@knowledget.v2117
@knowledget.v2117 3 жыл бұрын
@@amanjotkaur2367 hahahahaha guru kive d duniya yr bhoot joon 😄😄😄🤣🤣
@ajayverma3708
@ajayverma3708 3 жыл бұрын
@@amanjotkaur2367 ......sulemaan da udhar...... Utube te Search kr. Mere veer. Fir pta laguga apji nu.
@yodhasehna4721
@yodhasehna4721 3 жыл бұрын
ਗੱਲਾਂ ਸੱਚੀਆਂ ਲੇਖੇ ਦੇਣੇ ਪੈਂਦੇ ਨੇ ਰੱਬ ਨੂੰ ਯਾਦ ਰੱਖੋ ਗੱਲਾਂ ਤੇ ਅਮਲ ਕਰੋ 💯💯👏👏
@sukhsahni2907
@sukhsahni2907 3 жыл бұрын
Jo kuj hun tak aapa filma vich dekhea kale singa wale jamdoot marn to baad dharmraaj kol le k jande ne dharmraaj bhut vadde singasan te baitha hunda hath vich vaddi sari copy lyi te jeen marn da hodab karn lgea hunda baapu di story v kuj eda di aa
@harjeetkaur7663
@harjeetkaur7663 3 жыл бұрын
@Sartaj de Boll jado rabb d chakki pihndi hai tann pihndi bahut barik aa
@yt-brilliantclipmixer
@yt-brilliantclipmixer 3 жыл бұрын
@Sartaj de Boll 👍apne India ch ,,modi werge ghatiaa politicians and pkhandi baabee jada ,ne ese krke trakki ni kr reha India
@amritpal5184
@amritpal5184 3 жыл бұрын
@ਸੱਚ ਬੌਲਣ ਦੀ ਆਦਤ ਹੈ sahi keha baani apdho te change krm kro fer dran di koy zrurt ni.je babe nu jumm sachi lege hunde na ta hawa khusk ho jani c babe di.
@amritpal5184
@amritpal5184 3 жыл бұрын
Te panjiri wali gal ta nvi sunn li bapu ji to ghr ch bani chij ta sare he khande ne mil ke is ch paap ki ho gia.
@harveersingh7803
@harveersingh7803 3 жыл бұрын
ਸੱਚ ਆ ਭਾਈ ਗੁਰਬਾਣੀ ਪੜ ਕੇ ਵੇਖ ਲਵੋ, ਗੀਤਾਂ ਪੜ ਕੇ ਵੇਖ ਲਵੋ ਭਾਵੇਂ ਕੁਰਾਨ ਸ਼ਰੀਫ਼ ਪੜ ਵੇਖ ਜਾ ਬਾਈਬਲ ਪੜ ਲਵੋ ਪੂਰਨ ਸੱਚ ਐ ਭਾਈ , ਬਸ ਰੱਬ ਨੂੰ ਯਾਦ ਰੱਖੋ ਭਾਈ, ਚਾਰ ਦਿਨਾਂ ਦੀ ਮਹਿਮਾਨ ਆ ਜ਼ਿੰਦਗੀ ਭਾਈ ਚੰਗੇ ਪਾਸੇ ਲਾਦੇ,
@happysingh-jv7ek
@happysingh-jv7ek 3 жыл бұрын
Ki sach aa ehde ch??
@harveersingh7803
@harveersingh7803 3 жыл бұрын
@@happysingh-jv7ek ਤੂੰ ਸੁਖਮਨੀ ਸਾਹਿਬ ਪੜਿਆ ਭਾਈ ਕਦੇ, ਪੜ ਲੲੀ ਇਕ ਮਨ ਹੋ ਕੇ, ਆਪੀ ਪਤਾ ਲੱਗ ਜਾਵੇਗਾ
@happysingh-jv7ek
@happysingh-jv7ek 3 жыл бұрын
@@harveersingh7803 pr veer gurbani taa aapa nu vehma bharma cho kd di aa
@gurpreetsingh-uh5dg
@gurpreetsingh-uh5dg 3 жыл бұрын
ਐਵੇ ਬਾਬਾ ਮਾਰੀ ਜਾਂਦਾ.... ਕੁਸ਼ ਨੀ ਹੈਗਾ
@raazsiidhu3587
@raazsiidhu3587 3 жыл бұрын
@@gurpreetsingh-uh5dg 100 sahi keha
@sadhsingh2036
@sadhsingh2036 3 жыл бұрын
ਬਾਪੂ ਮਾਲ ਦਾ ਕਾਰਡ ਵਧੀਆ ਲਾਇਆ ਲੱਗਦਾ ਧਰਮਰਾਜ ਤਾਂ ਛੱਡ ਬਾਪੂ ਸਾਰਾ ਸੰਸਾਰ ਹਵਾ ਵਿੱਚ ਉਡਿਆ ਉਡਿਆ ਲੱਗਦਾ ਜਦੋ ਪੌਉਰ ਹਰੇ ਰੰਗ ਦਾ ਖਾਦਾ ਹੋਵੇ..... ਜੋਇੰਦਾ ਰਹੇ ਬਾਪੂ
@rajshotvideos2126
@rajshotvideos2126 2 жыл бұрын
ਅੰਧਵਿਸ਼ਵਾਸ ਬਕਵਾਸ
@gurmukhsingh5499
@gurmukhsingh5499 3 жыл бұрын
ਬਾਪੂ ਇਹ ਕਿਹੜੇ ਦੇਸ ਦੀ ਗੱਲ ਕਰਦਾ ਆ। ਹਿੰਦੋਸਤਾਨ ਵਿਚ ਤਾਂ ਲੀਡਰ ਆ ਨੇ ਇਹੋ ਜਿਹੀ ਜਗ੍ਹਾ ਛੱਡੀ ਕੋਈ ਨਹੀਂ।
@davindersinghu3026
@davindersinghu3026 3 жыл бұрын
ਬਾਪੂ ਜੀ ਦੀ ਬਾਬਾ ਬੁੱਢਾ ਜੀ ਲੱਮੀਆ ਉੱਮਰਾ ਦੈਣੀਆ ਗੁਰੂ ਨਾਨਕ ਦੇਵ ਜੀ
@amritvloganhistory5321
@amritvloganhistory5321 3 жыл бұрын
Hun nhi rhey vr ji ih
@dangerboys9481
@dangerboys9481 3 жыл бұрын
@@amritvloganhistory5321 lll
@yt_professionelgamer_6520
@yt_professionelgamer_6520 3 жыл бұрын
Hgh
@sukhveersingh3371
@sukhveersingh3371 3 жыл бұрын
ਬਾਬੂ ਗੱਲਾ ਨੇ
@balrajrandhawa6672
@balrajrandhawa6672 2 жыл бұрын
ਬਾਪੂ ਨੂੰ ਖਵਾਬ ਆਇਆ ਹੋਊ, ਇਹ ਪਰਲੋਕ ਬਿਲਕੁਲ ਇਵੇ ਦਾ ਜਿਵੇ ਪੁਰਾਣੀਆਂ ਕਥਾ ਕਹਾਣੀਆਂ ਵਿਚ ਸੁਣਨ ਨੂੰ ਮਿਲਦਾ ਹੈ ਜਦੋ ਇਹ ਬਾਪੂ ਜੀ ਜਵਾਕ ਸਨ ਤਾਂ ਉਦੋ ਇਹਨਾਂ ਦੀ ਸਾਲੀ ਕਿੱਥੋ ਆ ਗਈ ਤੇ ਉਹ ਇਹਨਾਂ ਨੂੰ ਮਰਜੀ ਨਾਲ ਨਰਕ ਜਾ ਸਵਰਗ ਵਿਖਾਉਣ ਕਿਵੇ ਲੈਜਾ ਸਕਦਾ ਸੀ ਫਿਰ ਸਾਡੇ ਪੰਜਾਬ ਦੇ ਲੋਕਾਂ ਨੂੰ ਪ੍ਰਲੋਕ ਵਿੱਚ ਕੋਈ ਮੁਸਲਮਾਨ, ਅਫਰੀਕਾ ਦੇ ਕਾਲੇ ਜਾ ਇਸਾਈ ਅੰਗਰੇਜ਼ ਲੋਕ ਕਿਉ ਨਹੀ ਮਿਲਦੇ ਇਹ ਕਹਾਣੀ ਬਾਪੂ ਦੀ ਨੀਂਦਰੇ ਵਿਚ ਕੀਤੀ ਕਲਪਨਾ ਹੈ, ਜਿੰਨੇ ਪਰਲੋਕ ਵੇਖ ਲਿਆ ਉਸਨੂੰ ਆਪਣੇ ਆਪ ਤੇ ਯਕੀਨ ਤਾਂ ਹੋਵੇ
@jaswantthind6493
@jaswantthind6493 3 жыл бұрын
ਮੈਂ ਆਹ ਸੋਚ ਰਿਹਾ ਸਾਡਾ ਤਾ ਜੋ ਹੋਊ ਉਹ ਹੋਊ ਮੋਦੀ, ਬਾਦਲ, ਕੈਪਟਨ ਦਾ ਕੀ ਬਣੂ ਜਿਹੜੇ ਪਰਮਾਤਮਾ ਜਲਾਦ ਭੈਜੂ ਕਿਤੇ ਉਹਨਾਂ ਨਾਲ ਈ ਸੈਟਿੰਗ ਨਾ ਕਰ ਲੈਣ
@Aghori_suraj_nath
@Aghori_suraj_nath 3 жыл бұрын
😂😂😂😂😂😂
@Harvindersingh-bg9nz
@Harvindersingh-bg9nz 3 жыл бұрын
🤣🤣🤣🤣🤣🤣🤣🤣👍👍👍
@victoriasohal4107
@victoriasohal4107 3 жыл бұрын
ਬਾਪੂ ਇਹਨੂੰ ਸਾਂਇਸ ਦੀ ਬੋਲੀ ਚ ਕਲੀਨਿਕ ਡੈਥ ਕਹਿੰਦੇ ਨੇ ਦਿਲ ਕੰਮ ਕਰਨਾ ਬੰਦ ਕਰ ਦਿੰਦਾ, ਸਭ ਕੁਝ ਸਰੀਰ ਦੇ ਅੰਗ ਮਰ ਜਾਂਦੇ ਨੇ ਪਰ ਦਿਮਾਗ ਚੱਲਦਾ ਰਹਿੰਦਾ ਜੋ ਸਟੋਰੀਆਂ ਸੁਣੀਆਂ ਹੁੰਦੀਆਂ ਨੇ ਉਹ ਸ਼ਬ ਕੌਂਸ਼ਿਅਸ ਮਾਂਈਡ ਰਾਹੀਂ ਚੱਲਦੀਆਂ ਰਹਿੰਦੀਆਂ ਨੇ ਬੰਦੇ ਨੂੰ ਲਗਦਾ ਮੈ ਮਰ ਗਿਆ ਵਾਪਿਸ ਆਉਣ ਨੂੰ 6-6 ਮਹੀਨੇ ਵੀ ਲੱਗ ਜਾਂਦੇ ਨੇ ਕਿਸੇ ਨੂੰ ਕੋਈ ਸ਼ੱਕ ਹੈ ਗੂਗਲ ਕਰ ਕੇ ਦੇਖ ਲਉ ਬਾਪੂ ਜਿਸ ਦਿਨ ਬੰਦਾ ਮਰਦਾ ਹੈ ਵਾਪਿਸ ਨਹੀਂ ਆਉਂਦਾ ਸਿਰਫ ਗਿਆਨ ਦੀ ਘਾਟ ਹੈ। ਜਿਸਨੇ ਇਨੀ ਵੱਡੀ ਦੁਨੀਆ ਦੀ ਰਚਨਾ ਇਕ ਖੜਕੇ ਨਾਲ ਕਰ ਦਿੱਤੀ ਉਹ ਹੁਣ ਗਲਤੀਆਂ ਕਰੇਗਾ। 1991 ਦੇ ਅੰਕੜਿਆਂ ਅਨੁਸਾਰ 1 ਕਰੋੜ 20 ਲੱਖ ਵਿਆਕਤੀ ਇਸ ਪ੍ਰਕਿਰਿਆ ਵਿੱਚੋਂ ਲੰਘ ਚੁੱਕੇ ਹਨ। ਮਨੁੱਖ ਨੂੰ ਲਗਦਾ ਹੈ ਮੈ ਕਿਸੇ ਹੋਰ ਸੰਸਾਰ ਵਿੱਚ ਆ ਗਿਆ ਇੱਥੋਂ ਤੱਕ ਆਪਣੇ ਸਰੀਰ ਨੂੰ ਵੀ ਦੇਖ ਸਕਦਾ ਹੈ। ਇਹਨੂੰ ਕਾਰਡਿਅਕ ਅਰੈਸਟ ਕਿਹਾ ਜਾਂਦਾ ਹੈ।
@daljitkaur2595
@daljitkaur2595 2 ай бұрын
🙏🙏 ਵਾਹਿਗੁਰੂ ਜੀ 🙏 ਧੰਨ ਗੁਰੂ ਨਾਨਕ 🙏
@cryptobabapb
@cryptobabapb 6 ай бұрын
ਸਾਡੇ ਪਿੰਡ ਦੀ ਮਾਤਾ ਹੁੰਦੀ ਸੀ ਤਾਈ ਚੰਨੋਂ ਦਾਣੇ ਭੁੰਨ ਦੀ ਹੁੰਦੀ ਸੀ ਉਹ ਵੀ ਮਰਨ ਤੋਂ ਬਾਦ ਦੂੱਜੇ ਦਿਨ ਸਮਸ਼ਾਨ ਘਾਟ ਜਾ ਕੇ ਜਿਉਂਦੀ ਹੋ ਗਈ ਸੀ ਬਾਦ ਵਿੱਚ 14 , 15 ਸਾਲ ਜਿਉਣ ਤੋਂ ਬਾਅਦ ਮਰੀ ਸੀ
@kulwinderkaur3771
@kulwinderkaur3771 2 жыл бұрын
Waheguru ji ka khalsa waheguru ji ki fateh 🙏🙇‍♀️
@narinderbrar1203
@narinderbrar1203 3 жыл бұрын
ਕੲਈ ਬਾਬੇ ਆਂਦੇ ਆ ਨਰਕ ਸਵਰਗ ਇੱਥੇ ਹੀ ਆ। ਕੁਝ ਕਿਹ ਨੀ ਸਕਦੇ।ਟਾਇਮ ਆਏ ਤੇ ਹੀ ਪਤਾ ਲੱਗੂ। ਬਾਕੀ ਕਿਸੇ ਦੀ ਆਤਮਾ ਨੂੰ ਦੁੱਖ ਨਾ ਦੇਵੋ।ਵਾਹਿਗੁਰੂ ਨਾਲ ਹੀ ਰਹੇਗਾ।
@harjindermgm3031
@harjindermgm3031 2 жыл бұрын
Jis nu pta hi nahi one ta kehna ee aa ji k koi savarg ja nark nahi ...j sare babe sach dasan lag ge us din ona nu apnia dukana band hon da fikr khra ho jana...Parbhu Yeshu Masih nu jano sab kuch dsuga ji ...Parbhu ji apne Pavitar shastar Bible rahi Sanu dasde aa k menu pukaar me tenu okhia te oh gala dsaga jina nu tu nahi jaan da
@PrinceJanjuaPrinceJanjua
@PrinceJanjuaPrinceJanjua Жыл бұрын
@@harjindermgm3031 schi
@peacenaturelove6762
@peacenaturelove6762 3 жыл бұрын
ਬਚਪਣ ਦੀਆ ਵੱਡੇਆ ਦੀਆ ਸੁਣੀਆਂ ਕਹਾਣੀਆਂ ਅਵਚੇਤਨ ਮਨ ਚ ਘਰ ਕਰ ਜਾਂਦੀਆਂ ਫਿਰ ਉਹੀ ਕੁੱਝ ਦਿਖਦਾ ਬਾਪੂ
@balvirsingh5361
@balvirsingh5361 7 ай бұрын
ਗੁਰੂ ਸਾਹਿਬਾਨਾ ਨੇ ਜੀਵਨ ਵਿੱਚ ਬਹੁਤ ਬੰਦਿਆਂ ਦਾ ਉਧਾਰ ਕੀਤਾ ਹੈ। ਉਹ ਵੀ ਇਸ ਤਰ੍ਹਾਂ ਦੀਆ ਗੱਲਾਂ ਹਨ ਜੋ ਆਪਸ ਵਿੱਚ ਮੇਲ ਖਾਂਦੀਆਂ ਹਨ।
@Manpreetkaur047
@Manpreetkaur047 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਤੁਸੀ ਬਿਲਕੁਲ ਠੀਕ ਕਿਹਾ ਮੰਨਦੇ ਉਹੀ ਹੈ ਜੋ ਆਪ ਸਹੀ ਹੈ
@taranjotsinghbaidwan4324
@taranjotsinghbaidwan4324 3 жыл бұрын
Waheguru ji waheguru ji waheguru ji waheguru ji waheguru ji waheguru ji
@HarpreetKaur-hr3ij
@HarpreetKaur-hr3ij 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ🙏🏻🙏🏻🙏🏻🙏🏻🙏🏻🙏🏻
@pahulpreet6628
@pahulpreet6628 3 жыл бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji
@harpreetthakur7485
@harpreetthakur7485 3 жыл бұрын
Bhot bhot dhanvad bapu g bhot vdiya gal dsi tuc waheguru waheguru 🙏🙏🙏
@alamdeepsingh1387
@alamdeepsingh1387 3 жыл бұрын
ਵਾਹਿਗੁਰੂ ਜੀ ਸੱਚ ਹੈ ਥੋੜੀ ਦੇਰ ਲਈ ਮਨ ਸੁੰਨ ਵਿੱਚ ਗਿਆ ਹੋਣਾ ਇਸ ਲਈ ਭਾਈ ਸਾਹਿਬ ਸੇਵਾ ਸਿੰਘ ਜੀ ਤਰਮਾਲਾ ਜਿਨਾ ਨੇ ਮਰ ਕੇ ਕਿਵੇ ਜਿਉਣ ਦੀ ਖੇਡ ਸਖਾਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਜੀ ਭਾਈ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਖੋਜ ਕੀਤੀ ਜਿਉਂਦੇ ਜੀਅ ਕਿਵੇ ਮਰਨਾ ਹੈ
@PunjbaTv
@PunjbaTv 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@baghailsingh7233
@baghailsingh7233 3 жыл бұрын
ਬਾਪੂ ਮਰਿਆ ਤਾਂ ਬਚਪਨ ਸੀ, ਫੇਰ ਸਾਲੇਹਾਰ ਕਿਥੋਂ ਆ ਗਈ ਯਾਰ??
@harpreetsidhu3726
@harpreetsidhu3726 3 жыл бұрын
ਪਹਿਲਾਂ ਵਿਆਹ ਨਿਆਣੀ ਉਮਰ ਚ ਹੀ ਹੁੰਦਾ ਸੀ ਬਾਕੀ ਰੱਬ ਨੂੰ ਪਤਾ
@jkaur6590
@jkaur6590 3 жыл бұрын
Veerji nyani umar da matlab v shoti umar. Mere dada ji huri v 20 k saal di umar tak nu shoti umar khnde hunde ne
@sukhidhillon1653
@sukhidhillon1653 3 жыл бұрын
sahi gall aa y😂😂
@Unheardthings07
@Unheardthings07 3 жыл бұрын
Shi gll aa y
@manvirsingh3953
@manvirsingh3953 3 жыл бұрын
@@harpreetsidhu3726 p
@harjindkaurvlogs
@harjindkaurvlogs 3 жыл бұрын
ਸੱਚ ਬਾਪੂ ਜੀ ਆਪਜੀ ਦੀ ਗੱਲ....ਐਵੇਂ ਹੁੰਦਾ....ਸੱਚ ਆ
@ਮਾਲਵੇਚੋਬਠਿੰਡਾ
@ਮਾਲਵੇਚੋਬਠਿੰਡਾ 3 жыл бұрын
Mere ਨਾਨਾ ਜੀ v ਛੋਟੇ ਹੁੰਦੇ ਸੁਰਗਵਾਸ ਹੋ ਗਏ ਸੀ,,, ਪਰ ਉਹ ਬਹੁਤ ਛੋਟੇ ਸੀ,,,ਲੋਕ ਦਸਦੇ ਹੁੰਦੇ,,,k 1 ਦਿਨ ਪੂਰੇ ਹੋਏ ਰਹੇ,,ਫਿਰ ਭੁਰੀ ਵਾਲੇ ਸੰਤਾ ਨੇ ਸ਼ਾਹ ਦਿੱਤੇ , ਸੀ
@978001300
@978001300 2 жыл бұрын
Shukar a oh lady punjabi boldi c jo lain ayi c, tahi tuhade sab sawala da jwab deta usne...
@krmndeep5440
@krmndeep5440 3 жыл бұрын
Sachai dikhdi Aa ji... 🙏🏻🙏🏻🙏🏻🙏🏻rabb de ghr daa kuch niii ptaa.. ji bapu ji di gll ch sachai jhallkdi aa ...smjhn ale smjh ge aa rabb meher kre🙏🏻🙏🏻🙏🏻 bapu ji nu dujja janam milya
@jasahan6400
@jasahan6400 3 жыл бұрын
Waheguru ji...🙏🏼🙏🏼
@kanwaljitsharma7073
@kanwaljitsharma7073 3 жыл бұрын
ਮੈਂ ਆਪਣੇ ਸਰੀਰ ਨੂੰ ਠਰਦਾ ਤਾਂ ਦੇਖਿਆ ਹੈ। ਏ ਸੀ ਦੀ ਖੁਸ਼ਕ ਠੰਡ ਤੋਂ ਵੀ ਜਿਆਦਾ ਠੰਡਾ ਹੋ ਗਿਆ ਸੀ। ਬਹੁਤ ਅਨੰਦ ਮਈ ਸੀ। ਪਰ ਹੋਰ ਕੁਝ ਨਹੀਂ ਦੇਖਿਆ।
@dharmindergill9823
@dharmindergill9823 3 жыл бұрын
Hahaha good najaarey lai gya fir 😂😂😂
@navisingh8590
@navisingh8590 3 жыл бұрын
Tussi aapne ruhani safar di suruwat Kr lyi
@pargatsidhu3459
@pargatsidhu3459 Жыл бұрын
Very good video is currently unavailable unavailable right 👍 video is back to you on the best for your exams so much sir Ji nu
@SinghMr-lv4ok
@SinghMr-lv4ok 6 ай бұрын
ਜੋ ਅੱਖਾਂ ਨੇ ਨਾ ਦੇਖਿਆ,ਦਿਮਾਗ ਨੇ ਨਾ ਸੋਚਿਆ ਹੋਵੇ, ਜਾ ਨਾ ਸੁਣਿਆ ਹੋਵੇ, ਦਿਮਾਗ ਉਨਾ ਸਾਰੀਆ ਚੀਜ਼ਾਂ ਦੀ ਖਿਚੜੀ ਬਣਾ ਕੇ ਤੁਹਾਨੂੰ ਦਿਖਾ ਦਿੰਦਾ ਹੈ।ਸਵਰਗ ਨਰਕ ਇੰਨਸਾਨ ਨੂੰ ਡਰਾ ਕੇ ਸਹੀ ਰਸਤੇ ਤੇ ਜ਼ਿੰਦਗੀ ਜਿਊਣ ਲਈ ਬਣਾਏ ਹਨ, ਸਭ ਨੂੰ ਇਕ ਵਧੀਆ ਇਨਸਾਨ ਬਣਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।🙏
@lovepreetkour4906
@lovepreetkour4906 3 жыл бұрын
ਵਾਹਿਗੁਰੂ ਜੀ
@DarshanSingh-nr1uw
@DarshanSingh-nr1uw 3 жыл бұрын
ਜਿਸਨੇ ਇਥੇ ਹੀ ਖਾਂ ਲਿਆ ਉਥੇ ਕੋਣ ਦੇਖਦਾ ਹੈ ਜਾ ਤਹਾਨੂੰ ਜਾ ਮੈਨੂੰ ਇਥੇ ਚੰਗੇ ਕੰਮ ਕਰੋ ਬਾਦਲਾਂ ,ਕੈਪਟਨ ਨੂੰ ਕੋਣ ਦੇਖੂ ਐਸ ਤਾ ਤੁਹਾਡੇ ਸਿਰਾਂ ਤੇ ਕਰ ਜਾਣੀ ਹੈ
@sandhusandhu1471
@sandhusandhu1471 3 жыл бұрын
101%✔️👌🏻🎯💓🛐
@jagmohansarao5273
@jagmohansarao5273 2 жыл бұрын
🙏
@sarassinghjoy9734
@sarassinghjoy9734 3 жыл бұрын
Eh sbh kuj te ohi hai jo jo kuj honaa hai Karma di Fasall te cutni hi hai sbhnu Experience hona hai ji vakho ਵੱਖਰਾ। ਵਾਹਿਗੁਰੂ ਜੀ ਭਲੀ ਕਰਨਾ ਜੀ।🙏🙏🙏🙏🙏
@pizzaboy599
@pizzaboy599 3 жыл бұрын
Sach aaa ji
@westernpendu1717
@westernpendu1717 3 жыл бұрын
ਇਹ ਤੁਹਾਡੇ ਮੰਨ ਦੇ ਭਲੈਖੈ ਹੀ ਆ ਜਿਸ ਨੂੰ ਕਿਹਂਦੇ ਹੋ ਨਰਕ ਜਾ ਸਵਰਗ ਇਹ ਸਬ ਕੁੱਝ ਇਧੇ ਹੀ ਆ ਓੱਪਰ ਜਾ ਕੇ ਦੇਖਿਆ ਕਿਸੇ ਨੇ ਕੀ ਹੁੰਦਾ ਜੇ ਓੱਤੇ ਜਾ ਕੇ ਨਰਕ ਜਾ ਸਵਰਗ ਹੁੰਦਾ ਫਿਰ ਇਥੇ ਕੋਣ ਦੇਖਦਾਂ ਕਿਸੇ ਨੂੰ ਚੰਗੇ ਮਾੜੇ ਕਰਮਾਂ ਸਬ ਕੁੱਝ ਇਧੇ ਹੀ ਆ 🙏🙏🙏
@Gurpreetsingh-gx3qy
@Gurpreetsingh-gx3qy 3 жыл бұрын
ਸੱਚ ਹੀ ਦੇਖਿਆ ਹੈ ਬਾਪੂ ਜੀ ਜੋ ਵੀ ਦੇਖਿਆ , ਇਸ ਗੱਲ ਦੀ ਹਾਮੀ ਗੁਰਬਾਣੀ ਵੀ ਭਰਦੀ ਹੈ ।
@davindersinghu3026
@davindersinghu3026 3 жыл бұрын
ਸ਼ਤਨਾਮ ਵਾਹਿਗੁਰੂ ਜੀ ਸ਼ਤਨਾਮ ਸ਼ਤਨਾਮ ਸ਼ੀ ਵਾਹਿਗੁਰੂ ਜੀ ਸ਼ਤਨਾਮ ਵਾਹਿਗੁਰੂ ਜੀ
@anshdeep3311
@anshdeep3311 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ...........ਸਹੀ ਲਿਖਿਆ ਕਰੋ ਬਾਈ ਜੀ🙏
@sandhusuraj59
@sandhusuraj59 3 жыл бұрын
ਮੇਰੇ ਮਾਮੇ ਦਾ ਵੀ ਪੁੰਨਰ ਜਨਮ ਹੋਇਆ ਸੀ ,ਜਿਲ੍ਹਾ ਤਰਨਤਾਰਨ ਤਹਿਸੀਲ ਪੱਟੀ, ਪੱਟੀ ਦੇ ਲਾਗੇ ਪਿੰਡ ਮਰਗਿੰਦਪੁਰਾ ( ਨਿੱਕੀ ਮੱਖੀ) ।
@GurjeetSingh-ub9vq
@GurjeetSingh-ub9vq 3 жыл бұрын
Kise da koi puner janan nhi hunda
@ਸਰਦਾਰਸਾਬ-ਟ6ਟ
@ਸਰਦਾਰਸਾਬ-ਟ6ਟ 3 жыл бұрын
ਮਰਗਿੰਦਪੁਰਾ ਵਿੱਚ ਕੀ ਨਾਮ ਓਹਨਾ ਦੇ ਪਰਿਵਾਰ ਦਾ
@mehra786sahil7
@mehra786sahil7 3 жыл бұрын
ਵਾਹਿਗੁਰੂ ਜੀ 🙇🙇🙇🙇
@gurmukhsinghdahiya5719
@gurmukhsinghdahiya5719 3 жыл бұрын
Hlo
@mrmysterious2065
@mrmysterious2065 3 жыл бұрын
aap 786 kyu lagate ho
@darshansingh5402
@darshansingh5402 3 жыл бұрын
ਸਚਾਈ ਤੋਂ ਦੂਰ ਹੈ।
@baljitsidhu8912
@baljitsidhu8912 8 ай бұрын
ਇਹ ਗੱਲ ਸਹੀ ਹੈ ਵੱਡੇ ਭਾਈ ਤੇਰੀ।
@jangeerkaur9329
@jangeerkaur9329 3 жыл бұрын
सतनाम शिरी वाहेगुरू जी । सच हैं जी
@ajayjaisiyaramjirajpal8621
@ajayjaisiyaramjirajpal8621 3 жыл бұрын
Satnam Shri WAHEGURU ji 🙏🏼🙏🏼
@talwindersinghtindi7230
@talwindersinghtindi7230 3 жыл бұрын
Satnam shri waheguru ji
@ajayjaisiyaramjirajpal8621
@ajayjaisiyaramjirajpal8621 3 жыл бұрын
Jo mangy thakur apny sy soi soi deve 🙏🏼🙏🏼
@kuljitsingh3668
@kuljitsingh3668 3 жыл бұрын
Hani sach
@mohamadfazli5575
@mohamadfazli5575 3 жыл бұрын
OH SIKHS IN WORLD... there is defanntly a very lack of undestanding from yours Sikhs about Islam,and your own relegion Sikhism .. Let me i explain to yours what is Qurran ,...Qurran words are composed of incidents and questions that Prophet Mohammad were asked and faced the during 23 years ..and also Orders from Allah about on Humman daily life guides to be a heathy and good human in evey day of your life.. Jabrail is the one of the Angels name..This Jabrail was known to reveal the message and orders from One God, Allah to all Ibrahimic rw3elegions of One God worshippers... No Mugul war had no relegion reason at all..Mugul was an Empire ,,there job was to invade,show thier power.. Like persean and Romman Empires.. No Mugul never pushed and forced Hindus to convert.. Because Mugul always had an islamic Qazi,,Juge.. The Empire had to listen to Qazi when it came relegion matter.. Otherwise Mugul could have killed every single Hindus to convert.. Did Mugul did any good to India.. The lagauge yours are speaking and using which is the Hindie was invented by Mugul. Introduced a new brand of race and looks ! Because of Mugul yours got these : The Hindie cynama.. Sharukh khan Amjat Khan qadur khan, and the rest of them.. because of Mugul yours got Taj Mahal,, because of Mugul yours got these Amitabachan and nice songs and langauge ... Is this a disrespect to Call the name of the last Guru by saying Gobinda ? not at all.. we are perfectly allowed to call Mohammad,,the prophet Mohammad. no defantly allah never said to Mugul to go and invade,, and no defantly not allah ever said to the father of Gobind to sacrifice his life,his only son Gobind's life, and Gobind,s very four young Sons.. what is a Sikihisim in simple wrods ? a millatery training school to attract and entice Indians of the time to rage against Mugul Empitre.. Allah never sent any revelation to any of the Sikh Gurus to rage agianst Mugul.. Oh Sikhs ,,please think with your HAQAL and MANTAQ.. the moment you begin to trhink with HAQL,,then you will get agree with me...
@SandeepSingh-td5tr
@SandeepSingh-td5tr 3 жыл бұрын
ਬਾਬਾ ਜੀ ਯਮਰਾਜ ਪੰਜਾਬੀ ਬੋਲਦਾ ਜਾਂ ਕੋਈ ਹੋਰ ਭਾਸ਼ਾ ਮੇਰੇ ਮੁਤਾਬਕ ਬਾਬੇ ਦੀ ਗੱਲ ਵਿਚ ਕੋਈ ਤੱਥ ਨਹੀਂ ਕਹਾਣੀ ਘੜੀ ਹੋਈ ਹੈ
@Jp-yp5mj
@Jp-yp5mj 3 жыл бұрын
Hn
@sukhjindersingh1675
@sukhjindersingh1675 3 жыл бұрын
ਭਾਈ ਸੱਚ ਹੈ ਮੇਰੀ ਨਾਨੀ ਵੀ ਮਰ ਕੇ ਜੀਉਦੀ ਹੋਈ ਸੀ। ਉਹ ਵੀ ਇਸਤਰਾਂ ਦੱਸਦੀ ਹੈ।
@gagankumar6188
@gagankumar6188 3 жыл бұрын
Hor ki khadi c nani tudi
@sukhjindersingh6982
@sukhjindersingh6982 3 жыл бұрын
Keda pind
@sukhjindersingh6982
@sukhjindersingh6982 3 жыл бұрын
Story sunao
@bluesaphire87
@bluesaphire87 3 жыл бұрын
@@gagankumar6188 kkkkkkjjkjkkkkk
@jeetijhangra8295
@jeetijhangra8295 3 жыл бұрын
Ashaaaaa🤔🤔🤔🤔
@LakhwinderSingh-di7ri
@LakhwinderSingh-di7ri 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sherrychahal6014
@sherrychahal6014 2 жыл бұрын
ਚਲੋ ਖੁਸ਼ੀ ਹੋਈ ਵੈਸ਼ੇ ਧਰਮਰਾਜ਼ ਝੋਟੇ ਤੋਂ ਗੱਡੀਆਂ ਤੇ ਆ ਗਿਆ ,,,, ਵੈਸ਼ੇ ਗੱਡੀਆਂ ਡੀਜ਼ਲ ਤੇ ਨੇ ਜਾਂ ਪੈਟਰੌਲ ਤੇ ਬਾਬਾ ਜੀ ਨੂੰ ਪੁੱਛ ਲੈਂਦੇ ਕਿਉਂਕਿ ਪੈਟਰੌਲ ਪੰਪ ਵੀ ਵੇਖੇ ਹੋਣੇ 😂😂😂😂😂😂
@shivjot8726
@shivjot8726 3 жыл бұрын
ਬਾਬੇ ਨੇ ਸਮਾਨ ਤਕੜਾ ਲਾਇਆ ਲਗਦਾ😂😂
@fanclub-sf7gs
@fanclub-sf7gs 3 жыл бұрын
,😂😂😂😂
@amritdhaliwal8249
@amritdhaliwal8249 3 жыл бұрын
Baba baitha rodi jaanda
@aarkay9770
@aarkay9770 3 жыл бұрын
Baba set hoke yabliyan mari janda
@MAHIBOY699
@MAHIBOY699 3 жыл бұрын
😂😂😂
@amritpalsidhu1179
@amritpalsidhu1179 3 жыл бұрын
ਸਭ ਸੱਚ ਐ, ਐਥੇ ਨੀ ਮੰਨਦੇ, ਓਥੇ ਜਾ ਕੇ ਪਤਾ ਲੱਗੂ।
@roop1801
@roop1801 3 жыл бұрын
ਹੈਲੋ , 😰😟.
@roop1801
@roop1801 3 жыл бұрын
@@anmoljitmole5919 __😨👈.
@IqbalSingh-nr8vd
@IqbalSingh-nr8vd 3 жыл бұрын
Sachi gal gurbani sab kush sach boldi a, sab kush hunda sant singh maskeen ji nu jaroor sineya karo
@IqbalSingh-nr8vd
@IqbalSingh-nr8vd 3 жыл бұрын
@@anmoljitmole5919 teriya gala to teri morkhta disan dai va. A gala ik guru da, sikh samj sakda o Tu hega nhi 😀
@ManpreetSingh-xo1cn
@ManpreetSingh-xo1cn 3 жыл бұрын
@@anmoljitmole5919 oh bhugd je .. lng ja etho chup krke..tra tym near ae hun bch ke reh hunnnnn tu
@kashmirsinghbath9247
@kashmirsinghbath9247 3 жыл бұрын
ਹੋ ਸਕਦਾ ਹੈ ਕਿ ਮਾਨਸਿਕ ਅਵਸਥਾ ਇਸ ਤਰਾੰ ਦੀ ਹੋਵੇ ਅਤੇ ਸੂਖਮ ਸਰੀਰ ਯਾਨੀ ਰੂਹ ਸਰੀਰ ਤੋਂ ਬਾਹਰ ਨਿਕਲ ਗਈ ਹੋਵੇ ।ਬਾਕੀ ਵਾਹਿਗੁਰੂ ਜਾਣੇ ।
@amandeep-kn4my
@amandeep-kn4my 3 жыл бұрын
Lagda tourist da geda laya babe ne
@gurdassingh5873
@gurdassingh5873 3 жыл бұрын
@@amandeep-kn4my syana Lok kudrat da mzak nahi udhauna
@kashmirsinghbath9247
@kashmirsinghbath9247 3 жыл бұрын
@Ramakant Dogra ਮੇਰੇ ਵੀਰ, ਮੈਂ ਆਪਣੀ ਅਲਪ ਬੁੱਦੀ ਮੁਤਾਬਿਕ ,ਤੁਹਾਡੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਹਾੰ ।
@Balbirsinghusa
@Balbirsinghusa 3 жыл бұрын
ਬਾਪੂ ਸਹੀ ਕਹਿ ਰਿਹਾ ਪਰ ਸੀ ਸੁਫਨਾ।ਜਿਵੇਂ ਰਾਤ ਨੂੰ ਮਾਸ ਦੀ ਦੇਹ ਛੱਡਕੇ ਆਪਂਣੀ ਅਸਲੀ ਦੇਹ ਲੈਕੇ ਚਲੇ ਜਾਂਦੇ ਹਾਂ ਤੇ ਮਨ ਦੀ ਸਟੇਜ ਮੁਤਾਬਿਕ ਅੱਗੇ ਖੇਲ ਚੱਲਦਾ ਹੈ।ਜਦੋਂ ਮਰਕੇ ਜੀਵ ਜਾਂਦਾ ਹੈ ਮਾਸ ਦੀ ਦੇਹ ਤਾਂ ਇਸ ਲੋਕ ਵਿੱਚ ਰਹਿ ਗਈ ।ਅੱਗੇ ਤਾਂ ਸੂਖਮ ਦੇਹ ਗਈ ਉਹ ਮਾਸ ਦੀ ਨਹੀਂ ਹੁੰਦੀ ਤੇ ਧਰਮ ਰਾਜ ਮਾਸ ਕਿੱਥੋਂ ਲੈ ਲਊ।ਬਾਕੀ ਗੱਡੀਆਂ ਮੋਟਰਾਂ ਇੱਧਰ ਈ ਆ ਦੂਜੇ ਪਾਸੇ ਹੈਨੀ।ਅੱਗੇ ਸੂਖਮ ਸ੍ਰੀਰ ਨੇ। ਜਹ ਕਿਛੁ ਅਹਾ ਤਹਾ ਕਿਛੁ ਨਾਹੀ ਪੰਚ ਤਤੁ ਤਹ ਨਾਹੀ।।
@JagdishSingh-cd2vx
@JagdishSingh-cd2vx 2 ай бұрын
ਮੈ ਵੀ ਕ ਈ ਵਾਰ ਮਰਿਆ। ਇਸ ਲਈ ਧਰਮਰਾਜ ਮੈਨੂੰ ਜਾਨਣ ਲੱਗ ਗਿਆ। ਮੈਂ ਤਾਂ ਹੁਣ ਰੋਟੀ ਪੰਜੀਰੀ ਫਲ ਫਲੂਟ ਆਦਿ ਨਾਲ ਹੀ ਲੈਕੇ ਜਾਂਦਾ ਹਾਂ। ਮੈਨੂੰ ਬੜਾ ਸਤਿਕਾਰ ਨਾਲ ਰੱਖਦੇ ਨੇ। ਕਿਉਕਿ ਮੇਰੇ ਪਾਸ ਨਰਕ ਤੇ ਸਵਰਗ ਦਾ ਵੀਜਾ। ਹੁਣ ਵੀ ਰੱਬ ਦਾ ਫੋਨ ਆਇਆ ਸੀ ਮੈ ਕਿਹਾ ਕਿ ਮੈਂ ਬਿਜੀ ਤੂੰ ਹੀ ਆਕੇ ਮਿਲ ਜਾਵੀ। ਧਰਮ ਰਾਜ ਮੇਰੇ ਤੋਂ ਇਸ ਲਈ ਡਰਦਾ ਕਿਉਕਿ ਮੈਨੂੰ ਉਸ ਦੀ ਕਮਜੋਰੀਆਂ ਦਾ ਪਤਾ। ਅਸੀ ਇਕੱਠੇ ਪੜਦੇ ਸੀ ਉਹ ਸੱਤਵੀਂ ਚੋ ਫੇਲ੍ਹ ਹੋਕੇ ਹੱਟ ਗਿਆ ਸੀ। ਧੰਨਵਾਦ
@roohanichannel4938
@roohanichannel4938 3 жыл бұрын
|| ਆਗੈ ਜਮ ਦਲ ਬਿਖਮ ਘਨਾ || gurbani .....
@manjinderpannu9709
@manjinderpannu9709 3 жыл бұрын
ਵਾਹਿਗੁਰੂ ਜੀ 🙏
@gurmeetsinghgrewal7825
@gurmeetsinghgrewal7825 3 жыл бұрын
ਬਾਪੂ ਜੀ ਮੈਂ 101% ਸਹਿਮਤ ਹਾਂ ਬਿੱਲਕੁਲ ਸੱਚੀ ਗੱਲ ਹੈ
@SunitaSunita-fb2uk
@SunitaSunita-fb2uk 3 жыл бұрын
Sach hi hunda bapu, Eh ta saab Karna da geed aa, raab ne tuhade to Simran karvaana c, ise lai kise change Karmaa kaarn doza mooka mileyaa tuhanu, Waheguru g 🙏
@youngster2
@youngster2 3 жыл бұрын
🙏
@amritvloganhistory5321
@amritvloganhistory5321 3 жыл бұрын
Bapu nu ih gall share nhi krni chaidi c Tahi kuj day Vaad upar Bula lya gya
@avrarsingh9210
@avrarsingh9210 2 жыл бұрын
ਬਾਪੂ ਜੀ ਇਹ ਤੁਹਾਡਾ ਕੋਈ ਸੁਪਨਾ ਹੋ ਸਕਦਾ ਹੋਰ ਕੁਝ ਨਹੀਂ ਦੂਜੀ ਗੱਲ ਜਦੋਂ ਬੰਦਾ ਮਰ ਹੀ ਗਿਆ ਓਹਨੂੰ ਜਮਦੂਤ ਲੈ ਗਏ ਫੇਰ ਹੱਥ-ਕੜੀਆਂ ਲਾਉਣ ਦੀ ਕੀ ਲੋੜ ਹੈ , ਓਥੋਂ ਭੱਜਕੇ ਬੰਦਾ ਕਿੱਥੇ ਚਲਾ ਜਾਊ ?
@sawarnjeetkaurdhaliwal7088
@sawarnjeetkaurdhaliwal7088 2 жыл бұрын
ਜਿਹੜੇ ਚੈਨਾ ਵਾਲੇ ਲੋਕ ਮਰ ਦੇ ਨੇ ਉਨ੍ਹਾਂ ਤੇ ਪੰਜੀਰੀ ਦਾ ਕੇਸ ਤਾਨੀ ਪੌਂਦਾ ਹੋਣਾ ਧਰਮਰਾਜ 😆
@gurdeshsingh7824
@gurdeshsingh7824 3 жыл бұрын
ਧਰਮਰਾਜ ਨੇ ਤਾ ਇਹਨੀ ਪਿਆਰੀ ਤੁਹਾਡੀ ਅਵਾਜ਼ ਕਰ ਕੇ ਹੀ ਛਡ ਦੇਣਾ ਐਨ ਕਲੀਅਰੈਂਸ
@GagandeepSingh-qy9tp
@GagandeepSingh-qy9tp 3 жыл бұрын
ਧੰਨਵਾਦ ਜੀ 🙏🙏🌴
@rickyd5758
@rickyd5758 3 жыл бұрын
ਸ਼ਰੀਰ ਤੇ ਏਥੇ ਈ ਖਤਮ ਹੋ ਗਿਆ ਸੀ ਤੇ ਫਿਰ ਮਾਸ ਦੀਆਂ ਬੋਟੀਆਂ ਕਿਸਦੀਆਂ ਕੱਢੀਆਂ ਧਰਮਰਾਜ ਨੇ ਅੱਗੇ ਤੇ ਇਕੱਲੀ ਆਤਮਾ ਗਈ ਸੀ।
@rajawaraichbhau3859
@rajawaraichbhau3859 3 жыл бұрын
Veer aaatma da aapna vjood hunda
@jassavick4897
@jassavick4897 2 жыл бұрын
ਬਾਪੂ ਦੀ ਵੀਡਉ ਦੇਖ ਕੇ ਸਾਇਦ ਲੋਕ ਇੱਕ ਦੂਜੇ ਦੇ ਪੈਸੇ ਵਾਪਸ ਕਰ ਦੇਣ
@pakkapendo8648
@pakkapendo8648 3 жыл бұрын
ਬਹੁਤ ਸਿਰਾ ਗੱਪ thx ਟਾਇਮ ਖਰਾਬ ਕਰਨ ਲੲੀ
@jot1558
@jot1558 3 жыл бұрын
Waheguru ji ❤️❤️❤️🙏🏿🙏🏿🙏🏿🙏🏿🙏🏿
@Jatha_bhindran
@Jatha_bhindran 3 жыл бұрын
ਮ:੧ ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥ ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥ ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥ ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥ ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫੜੀ ॥ ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥
@manibhatiavlogs3297
@manibhatiavlogs3297 3 жыл бұрын
ਨਾਲ ਨਰਾਇਣ ਮੇਰੇ। ਯਮਦੂਤ ਨਾ ਆਵੇ ਨੇੜੇ 🙏❣️
@Rajkumar-pz3pi
@Rajkumar-pz3pi 3 жыл бұрын
Sach bolya tu veere naal narayan mere yamdoot na aave neere
@HoNeY-ep5je
@HoNeY-ep5je 3 жыл бұрын
maut ta ik din sab nu auni aa. naal jo mrzi hove
@amritvloganhistory5321
@amritvloganhistory5321 3 жыл бұрын
Cmnt na kria kro vr ithe log nhi samj sakde bandr nu machis fda do agg nhi la sakda
@gsmann3803
@gsmann3803 3 жыл бұрын
ਨਰਾਇਣ ਕੀ ਕਰੂ ਜੇ ਬੰਦਾ ਸਾਰੀ ਉਮਰ ਚੰਗੇ ਕੰਮ ਨਾ ਕਰੂ
@amritvloganhistory5321
@amritvloganhistory5321 3 жыл бұрын
@@gsmann3803 ih ta bnde nu chaida veera bnda ayia e ta
@palsingh3450
@palsingh3450 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@savitavohra3786
@savitavohra3786 2 жыл бұрын
aap sach bol rhe ho veer ji..sachi frishtyaan de naam v hundey..sachi banda light de raste chon janda ..dhramraaj chitter gupat ..frishtey.narak swarag sab kujh h
@hardeepsharma276
@hardeepsharma276 3 жыл бұрын
ਕੁਛ ਮੇਰੇ ਦੋਸਤ ਕਹਿੰਦੇ ਬਾਬਾ ਗੱਪ ਮਾਰਦਾ ਮੈਂ ਮੰਨਦਾ ਬਾਬਾ ਮਾਰਦਾ ਤਾਂ ਗੱਪ ਈ ਆ 😄 ਪਰ ਸਿਖਿਆ ਇਹ ਦਿੰਦਾ ਵੀ ਕਿਸੇ ਦਾ ਹੱਕ ਨਾ ਖਾਓ ਕਿਸੇ ਪੈਸਾ ਨਾ ਦੱਬੋ ਆਪਣੀ ਜਿੰਦਗੀ ਇਮਾਨਦਾਰੀ ਨਾਲ ਹਸਦੇ ਖੇਡਦੇ ਜਿਓ❣ ਬਾਕੀ ਬਾਬਾ ਮੇਰੇ ਪਿੰਡ ਦਾ ਅਕਾਲ ਚਲਾਣਾ ਕਰ ਗਿਆ ਪਿਛਲੇ ਦਿਨੀ ਬੰਦਾ ਵਧੀਆ ਸੀ।
@Ranjeetsingh-qj5rb
@Ranjeetsingh-qj5rb 3 жыл бұрын
Guru granth sahib nu man de ho ???
@sardarji2598
@sardarji2598 3 жыл бұрын
Time aeyga .ap ji nu pata chal jaeyga. Ki baba gap marda se ja apa ne gap man ke apni life barbadh kar li
@RanvirSingh-zg9hx
@RanvirSingh-zg9hx 3 жыл бұрын
As per Gurbani it is 100% true. It happened with many persons.
@tarunvarma8598
@tarunvarma8598 3 жыл бұрын
Satnam waheguru babaji🙏🙏
@sherrychahal6014
@sherrychahal6014 2 жыл бұрын
ਮੈਨੂੰ ਲਗਦਾ ਜਾਂ ਤਾਂ ਬਾਬੇ ਦੇ ਕੋਈ ਪੈਸ਼ੇ ਦੱਬ ਗਿਆ ਜਾਂ ਫਿਰ ਬਾਬੇ ਦੀ ਪੰਜੀਰੀ ਖਾ ਗਿਆ 😂😂😂😂😂😂
@karnailsingh8635
@karnailsingh8635 2 жыл бұрын
😁😁😁😆😆
@monutoor6561
@monutoor6561 2 жыл бұрын
Bilkul sahi aa ji.waheguru ji
@kamaljitkaur-yx8ny
@kamaljitkaur-yx8ny 3 жыл бұрын
He’s right. My friend’s grandma passed away. She was very miser or cheap. One day, she had sant in front of her door. He asked for Roti. Fortunately, she was deep frying puries. By bad luck, one of the purie fell on ground and she kept on side. She gave him same purie. He took n left. After a while, she died and while she was traveling to dharmraj. She felt hungry and asked for food. Ppl, who took her, gave her same purie. she recognizes by her foot print on the purie. After couple hours, she woke up and told her story. After that day, she donated each and every penny.
@singhsingh3875
@singhsingh3875 3 жыл бұрын
And you should consult with senior doctor immediately
@lalkaarerecords8974
@lalkaarerecords8974 3 жыл бұрын
@@singhsingh3875 mzak vdia kr lenna bai
@singhsingh3875
@singhsingh3875 3 жыл бұрын
@@lalkaarerecords8974 haa farak taa hai hi manu rabb ne dimag de ditta tuhanu kinna k pta eh comment dass rahe aa ,,,tusi panjiri khaya karo😂😂😂,,,angrez v panjiri khande aa yaa ohna layi hor pravdhan aa koi🤔🤔
@lalkaarerecords8974
@lalkaarerecords8974 3 жыл бұрын
@@singhsingh3875 bai hassn naal kise di samjdari show ni hundi edda krna murkhaan da kamm hunda
@lalkaarerecords8974
@lalkaarerecords8974 3 жыл бұрын
@@singhsingh3875 tu huni keha k rabb ne dimag dita .. mitraa j rabb hai tan sabb hai atma v hai j parmatma v hai
@lyricssabhisanghapandrawal
@lyricssabhisanghapandrawal 3 жыл бұрын
ਧੰਨ ਧੰਨ ਵਾਹਿਗੁਰੂ ਸਾਹਿਬ ਜੀ
@jaspalsinghsahotatarntaran4440
@jaspalsinghsahotatarntaran4440 2 жыл бұрын
ਸਾਨੂੰ ਸੁਪਨਾ ਆਇਆ ਹੋਵੇ ਉਹ ਉੱਠਣ ਤੇ ਚੇਤਾ ਨਹੀਂ ਰਹਿੰਦਾ, ਇਹ ਧਰਮ ਰਾਜ ਦੀ ਕਚਿਹਰੀ ਦੀ ਵਿਥਿਆ ਕਿਵੇਂ ਸੁਣਾ ਰਿਹਾ ਜਿਵੇਂ ਕੱਲ ਈ ਫਿਲਮ ਦੇਖੀ ਹੋਵੇ। ਸਭ ਝੂਠ ਦਾ ਪੁਲੰਦਾ ਹੈ।
@hardvesingh685
@hardvesingh685 3 жыл бұрын
ਜਹ ਮਾਤ ਪਿਤਾ ਸੁਤ ਮੀਤ ਨ ਭਾਈ,ਮਨ ਊਹਾ ਨਾਮ ਤੇਰੇ ਸੰਗ ਸਹਾਈ,ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ,ਹਰ ਕਾ ਨਾਮ ਊਹਾ ਸੰਗ ਤੋਸਾ
@hoshiarsingh4964
@hoshiarsingh4964 3 жыл бұрын
I miss my husband he is no more 😭😭
@1212Deepofficial
@1212Deepofficial 3 жыл бұрын
Hi
@hoshiarsingh4964
@hoshiarsingh4964 3 жыл бұрын
@@1212Deepofficial kon
@1212Deepofficial
@1212Deepofficial 3 жыл бұрын
Iam deep pb05 and you 😊
@hoshiarsingh4964
@hoshiarsingh4964 3 жыл бұрын
@@1212Deepofficial fr tuc kyu push de o
@1212Deepofficial
@1212Deepofficial 3 жыл бұрын
Ohk so sorry
@sukhjitsingh-lj4yg
@sukhjitsingh-lj4yg 3 жыл бұрын
Bilkul ਇਹ ਸੁਪਨਾ ਕਿੳੁ ਕ ਮਾਸ ਤੇ ਸੰਸਕਾਰ ਕਰਨ ਵੇਲੇ ਮੱਚ ਜਾਂਦਾ ਓਹ ਤਾਂ ਆਤਮਾ ਰਹਿ ਜਾਦੀ ਹੋਣੀ ਹੈ
@INPUNJABS
@INPUNJABS 3 жыл бұрын
ਸਾਰਾ ਕੁੱਝ ਝੂਠ ਵੀਰੋ ਬਚਪਨ ਚ ਬਾਬਾ ਬੀਮਾਰ ਹੋਗਿਆ ਤੇ ਪੂਰਾ ਵੀ ਹੋਗਿਆ ਫ਼ਿਰ ਦੱਸੋ ਬਚਪਨ ਚ ਸਾਲੀ ਕਿੱਥੋਂ ਆ ਗਈ ਸਵਰਗ ਨਰਕ ਇਥੇ ਹੀ ਐ ਜੋ ਕਰੋਗੇ ਉਹ ਭਰੋਗੇ #Wmk🙏
@AshokKumar-co6hp
@AshokKumar-co6hp 3 жыл бұрын
Very true veer ji
@Deep_aman1309
@Deep_aman1309 3 жыл бұрын
Sali wali gll he me soch reha c
@RajinderSingh-xk6uk
@RajinderSingh-xk6uk 3 жыл бұрын
Sahi gal a
@275813
@275813 3 жыл бұрын
ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥ ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥ ਜਿਹ ਪੈਡੈ ਮਹਾ ਅੰਧ ਗੁਬਾਰਾ ॥ ਹਰਿ ਕਾ ਨਾਮੁ ਸੰਗਿ ਉਜੀਆਰਾ ॥ ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥ ਹਰਿ ਕਾ ਨਾਮੁ ਤਹ ਨਾਲਿ ਪਛਾਨੂ ॥ ਜਹ ਮਹਾ ਭਇਆਨ ਤਪਤਿ ਬਹੁ ਘਾਮ ॥ ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ॥ ਜਹਾ ਤ੍ਰਿਖਾ ਮਨ ਤੁਝੁ ਆਕਰਖੈ ॥ ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ ॥4॥
@darkmysterious.9620
@darkmysterious.9620 3 жыл бұрын
Rajesh kumar bapu de ek ek gal sachi aa bai ji sab kujh haiga jo gurbani vich vi jikr aa nale eh video ton thode din bad vich bapu ji akalchlana kr gai jani k surgwas ho gai
@kamalkhan-jp6el
@kamalkhan-jp6el 3 жыл бұрын
Gal sahi aa bahut naal hoi aa aa gal
@loverajsingh4034
@loverajsingh4034 3 жыл бұрын
ਮੈ‌ ਸੁਣੀਆ ਜਾਪ ਤੇ ਪਾਪ ਦੀ ਤੱਕੜੀ ਹੁੰਦੀ ਜਿਧਰ ‌ਭਰ ਜਾਂਦਾ ਉਹੀ ਨਜ਼ਰਾਂ ਪੁਜਿਰਿ ਪੈਸੇ ਵਾਲੀ ਗੱਲ ਦਾ ਪਤਾ ਨੀ
Bhai Kanwarjit Singh Ji (Surrey, Canada) Maut To Baad Mere Naal Ki Ki Hoya
21:25
Cat mode and a glass of water #family #humor #fun
00:22
Kotiki_Z
Рет қаралды 42 МЛН
Chain Game Strong ⛓️
00:21
Anwar Jibawi
Рет қаралды 41 МЛН
Life After Death|Death Experience|What Happens After Death|Mani Parvez|Kaint Punjabi
32:47
Kaint Punjabi (ਘੈਂਟ ਪੰਜਾਬੀ)
Рет қаралды 563 М.