ਬਰਾੜਾ ਦੇ ਮੁੰਡੇ ਨੇ ਲਾਈ ਦੇਸੀ ਅੰਡੇ ਦੀ ਰੇਹੜੀ ।। ਕਮਾਈ ਸੁਣ ਕੇ ਹੈਰਾਨ ਹੋ ਜਾਵੋਗੇ ।।

  Рет қаралды 50,405

ਬਰਾੜ ਬਠਿੰਡੇ ਵਾਲਾ Brar Bathinde Wala

ਬਰਾੜ ਬਠਿੰਡੇ ਵਾਲਾ Brar Bathinde Wala

Күн бұрын

Пікірлер: 81
@Manroopmaankaur
@Manroopmaankaur 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਚੜ੍ਹਦੀ ਕਲਾ ਸ਼ੁਕਰ ਵੀਰਾ ਪੰਜਾਬੀ ਹੋਣ ਦਾ ਮਾਣ ਬਾਹਰ ਜਾ ਕੇ ਨਾਲੀਆਂ ਸਾਫ਼ ਨਹੀਂ ਕਰ ਰਿਹਾ 👍
@SurinderSingh-f2n
@SurinderSingh-f2n 3 ай бұрын
ਵੀਰ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰਨ ਨਾਮ ਜਪਣ ਦਾ ਵੰਡ ਛਕਣ ਦਾ ਹੋਕਾ ਦਿੱਤਾ ਹੈ ❤❤❤❤❤
@ਹਰਪਾਲ7653
@ਹਰਪਾਲ7653 4 ай бұрын
ਵੀਡਿਓ ਭਾਵੇਂ ਸਕ੍ਰਿਪਟਡ ਆ ਪਰ ਵਧੀਆ ਤੇ ਸਿੱਖਿਆਦਾਇਕ ਆ
@JSSekhon
@JSSekhon 3 ай бұрын
ਧੱਕ ਪਾਈ ਬਾਈਆਂ ਨੇ ❤❤
@mohangrewal3411
@mohangrewal3411 3 ай бұрын
VERY GOOD WAHEGURU JI
@gurpreetsingh-em4vs
@gurpreetsingh-em4vs 3 ай бұрын
ਜਿਸ ਅਕਲ ਦੇ ਸਦਕੇ 28 ਕਿੱਲੇ ਪੈਲੀ ਹੋਣ ਤੇ ਵੀ ਅੰਡਿਆਂ ਦੀ ਰੇੜ੍ਹੀ ਲਾਈ ਆ, ਉਸ ਅਕਲ ਕੋਲੋਂ ਇਹੀ ਬਕਵਾਸ ਦੀ ਉਮੀਦ ਹੀ ਕੀਤੀ ਜਾ ਸਕਦੀ ਹੈ...video ਬਣਾਉਣ ਵਾਲੇ ਲਈ ਹੈ ਇਹ ਗੱਲ...
@SurjitSingh-uq3og
@SurjitSingh-uq3og 4 ай бұрын
Advertisement ਦਾ ਇਹ ਸਭ ਤੋਂ ਵਧੀਆ ਤਰੀਕਾ ਹੈ।
@DarbaraSingh-xb6ue
@DarbaraSingh-xb6ue 3 ай бұрын
बहुत ही प्रेरणा वाली विडीयो 👍👍👍👍👍रतनपुरा सँगरिया❤️❤️❤️❤️
@charanjitsingh4388
@charanjitsingh4388 3 ай бұрын
ਵੈਰੀ ਗੁੱਡ ਬਹੁਤ ਵਧੀਆ । ਚੋਰੀ ਜਾਰੀ ਦਾ ਮਹਿਣਾ । ਕੰਮ ਦਾ ਕੋਈ ਨਹੀ ਮਹਿਣਾ । ਵਾਹਿਗੁਰੂ ਜੀ ਮੇਹਰ ਕਰੋ ਜੀ । ਸਾਰੇ ਬਾਹਰ ਜਾਣ ਵਾਲੇ ਨੌਜਵਾਨਾਂ ਨੂੰ ਜ਼ਾਤ ਬਰਾਦਰੀ ਛੱਡ ਕੇ ਸੰਗ ਲਾਹ ਕੇ ਇਥੇ ਮਹਿਨਤ ਕਰਨ। ਛੋਟੇ ਛੋਟੇ ਕੰਮ ਵਿਚ ਬਹੁਤ ਕਮਾਂਈ ਹੈ । ਜਿਸ ਨੇ ਕੰਮ ਕਰਨਾ ਛੋਟਾ ਵੱਡਾ ਕੰਮ ਨਾ ਵੇਖੇ । ਕੰਮ ਕਰਨ ਵਾਲੇ ਦਾ ਧੰਨਵਾਦ ਜੀ ।
@NavbrarBrar-xp6bm
@NavbrarBrar-xp6bm 3 ай бұрын
ਹੁਣ ਲੋਕ ਪਹਿਲਾ ਨਾਲੋਂ ਸਮਝ ਚੁੱਕੇ ਆ ਕਿ ਆਪਾਂ ਫੋਰਨ ਜਾ ਕੇ ਵੀ ਦਿਹਾੜੀਆਂ ਹੀ ਕਰਦੇ ਆ ਜੇਕਰ ਆਪਾਂ ਆਪਣੇ ਦੇਸ਼ ਵਿੱਚ ਹੀ ਆਪਣਾ ਕਾਰੋਬਾਰ ਕਰੀਏ ਤਾਂ ਮਾੜੀ ਗੱਲ ਆ
@satveendersinghkala
@satveendersinghkala 3 ай бұрын
Good job bai Gi
@ਹਰਪਾਲ7653
@ਹਰਪਾਲ7653 4 ай бұрын
ਸਕ੍ਰਿਪਟਡ ਵੀਡਿਓ ਨਾਂ ਹੁੰਦੀ ਤਾਂ ਹੁਣ ਨੂੰ ਕੁੱਟ ਕੁੱਟ ਕੈਮਰਾ 🥱 ਚ ਦਿੱਤਾ ਹੋਣਾ ਸੀ
@gurmitsinghgurmitbhullar9121
@gurmitsinghgurmitbhullar9121 4 ай бұрын
ਬਹੁਤ ਵਧੀਆ ਤਰੀਕਾ ਹੈ ਕੰਮ ਕਰਨਾ ਮਿਹਨਤ ਦਾ ਕੋਈ ਮੇਹਣਾ ਨਹੀਂ
@malakbhatti2513
@malakbhatti2513 2 ай бұрын
Very good beta ji
@gsrana9893
@gsrana9893 3 ай бұрын
Very good Brar sahib
@BalvirSingh-ig7lx
@BalvirSingh-ig7lx 3 ай бұрын
Mehnat Kro ji Rabb chardi kla baxe ji
@singhgs6822
@singhgs6822 3 ай бұрын
Very good
@surindersonasingh5413
@surindersonasingh5413 3 ай бұрын
Manu lagda hai k baee vehla lagda hai mainu yeh Kam pasand hai man khush ho gaya hai asli Jatt jindabad jindabad Jai Bharat
@hewpeck5611
@hewpeck5611 Ай бұрын
👌👌💯😁😁😁
@HarjinderSingh-c8f
@HarjinderSingh-c8f 3 ай бұрын
ਵੈਰੀ ਗੂਡ ਬਰਾੜ ਸਹਿਬ ਲੂਧਿਆਣੇ ਤੋ
@PrinceSingh-uj5hb
@PrinceSingh-uj5hb 3 ай бұрын
Veeeer very very Proud of You For doing honest work.
@gurpreetsingh-eq9yt
@gurpreetsingh-eq9yt 4 ай бұрын
ਬਹੁਤ ਵਧੀਆ ਲੱਗੀ ਵੀਡੀਓ ਕੰਮ ਕਰੋ ਬਾਈ ਸਰਮ ਨਾ ਕਰੋ ❤❤
@Tangovlog_CHD
@Tangovlog_CHD 3 ай бұрын
Very good job ver Ji 🙏🏻🤗😊
@harpalgrewal9489
@harpalgrewal9489 4 ай бұрын
Bhur vadia Wark putt ji🎉🎉❤❤
@krishankumargoyal9504
@krishankumargoyal9504 3 ай бұрын
Thanks for information. Work is respected always.
@surinderparmar3306
@surinderparmar3306 4 ай бұрын
ਧੌਣ ਤੋਂ ਜੱਟ ਵਾਦ ਦਾ ਕਿੱਲਾ ਪੱਟਕੇ ਵਗਾਹ ਮਾਰੀਏ ਤੇ ਮੌਜਾਂ ਕਰੀਏ। ਮੈਂ ਇਹੋ ਕੰਮ 50ਸਾਲ ਪਹਿਲਾਂ ਕੀਤਾ ਸੀ।
@santokhsingh227
@santokhsingh227 3 ай бұрын
Very Nice veer je khus raho Whaguru je brar veer je khus raho
@gurarpansingh3475
@gurarpansingh3475 3 ай бұрын
ਭਾਈ ਕੰਮ ਤਾਂ ਵਧੀਆ ਕੀਤਾ ਆਪਣੇ ਹੱਥੀਂ ਆਪਣਾ ਆਪੇ ਹੀ ਕਾਰਜ ਸਵਾਰੀਏ ਪਰ ਅੰਡੇ ਦੇਸੀ ਨਹੀਂ ਲੱਗਦੇ ਚਾਹ ਪੱਤੀ ਦੀ ਪੁੱਠ ਦਿੱਤੀ ਲੱਗਦੀ ਐ ਜੱਟਾਂ ਵਾਲਾ ਕਿੱਲਾ ਕੱਢਕੇ ਕੰਮ ਵਾਲਾ ਠੋਕ ਲਵੋ ਪੁੱਤਰੋ ਜੇ ਭੲਈਆਂ ਤੋਂ ਬਚਣਾ ਪਰ ਕਮਾਈ ਹੱਕ ਸੱਚ ਦੀ ਕਰੋ ਬੲੀਮਾਨੀ ਨਾਂ ਕਰਿਓ ਵਾਹਿਗੁਰੂ ਤੁਹਾਨੂੰ ਦਿੰਨ ਦੂਗਣੀ ਰਾਤ ਚੌਗਣੀ ਤਰੱਕੀ ਬਖਸੇਗਾ
@JaspalSingh-m5f
@JaspalSingh-m5f 3 ай бұрын
Good good
@manoharsinghindian8677
@manoharsinghindian8677 3 ай бұрын
❤❤❤❤ vvvvvv good 👍👍👍👍
@SarbjeetSingh-fo2xp
@SarbjeetSingh-fo2xp 3 ай бұрын
ਬਾਈ ਜੀ ਸਲੂਟ ਆ ਬਰਾੜ ਜੀ ਕੋਈ ਚਕਰਨੀ
@garrymankotia5090
@garrymankotia5090 3 ай бұрын
🙏👍🙏👍🙏👍🙏👍🇮🇳🇮🇳🇮🇳🇮🇳🇮🇳🇮🇳🇮🇳🇮🇳
@gurdyalsingh1063
@gurdyalsingh1063 4 ай бұрын
Far better than saloons and beauty parlours professions doing jatts
@tarsemsinghsingh6002
@tarsemsinghsingh6002 3 ай бұрын
Very good bai ritegood
@surkhmandermaanmaan3935
@surkhmandermaanmaan3935 3 ай бұрын
ਸਿਰਫ ਵੀਡੀਓ ਬਣਾਈ ਗਈ ਹੈ। 28ਕਿਲੇ ਵਾਲੇ ਖੇਤੀ ਦਾ ਪੂਰਾ ਆਉਂਦਾ
@SunilNinaniya-ki3ud
@SunilNinaniya-ki3ud 3 ай бұрын
Tok ret ki laye ga vire
@NavbrarBrar-xp6bm
@NavbrarBrar-xp6bm 3 ай бұрын
Nice 👍👍👍
@nirbhaiwarring164
@nirbhaiwarring164 3 ай бұрын
Farm ਦੀ ਵੀਡੀਓ ਵੀ ਬਣਾਓ ਜੀ
@ManpreetSinghgill7711
@ManpreetSinghgill7711 3 ай бұрын
ਬਕਬਾਸ ਵੀਡੀਓ ਆ
@harvindersingh4754
@harvindersingh4754 4 ай бұрын
Good y Brar
@atulsharma3738
@atulsharma3738 3 ай бұрын
Tu aande lai😂😂
@jagjeetaulakh4308
@jagjeetaulakh4308 4 ай бұрын
🙏🏼🙏🏼🙏🏼🙏🏼
@BaldevSingh-md9di
@BaldevSingh-md9di 4 ай бұрын
ਇਹੋ ਜਿਹੇ ਪਤਰਕਾਰ ਨੂੰ ਨ ਆਂਡੇ ਮੁਲ ਦੇ ਨਾ ਲੱਗੇ ਖਲੋਣਾ ਦੇ ਆਪਣੇ ਕੰਮ ਨੂੰ ਟੈਮ ਦੇ ਇਹ ਵੇਲਾ
@SurajKashyap-gt2kr
@SurajKashyap-gt2kr 3 ай бұрын
😂😂😂
@MeraDeshMereLog
@MeraDeshMereLog 4 ай бұрын
ਸਹੀ ਹੈ ਲਗੇ ਰਹੋ
@VinodKumar-u6m9j
@VinodKumar-u6m9j 3 ай бұрын
Video maker is absolutely wrong. Brar is right ✅️
@SushilSharma-pt7fs
@SushilSharma-pt7fs 4 ай бұрын
Daka Chadat wala Kam te Mehnat Sharam wala kam wah bai wai , kise no kirat na karan dena .❤
@JasPinder-gx3xs
@JasPinder-gx3xs 3 ай бұрын
JIHERRHA KUDA OUS DDA VE HOSLA DHHA DE TINOO KAUN PUTRKAR KAHENDDA RS DHALIWALL ❤
@lovepreetsingh4680
@lovepreetsingh4680 4 ай бұрын
Shi aa y g kmm da koi mehna ni
@JalandharJ-o9n
@JalandharJ-o9n 3 ай бұрын
Tere nalo ta vadia Kam e kar reha bai o
@KuldeepSingh-l9h6g
@KuldeepSingh-l9h6g 3 ай бұрын
Paterkar di Fudu Galbat😂😂😂
@GuruDavdass
@GuruDavdass 3 ай бұрын
ਮੇਹੱੰਤ ਕੋਈ ਗੁਨਾਹ ਨੇਈ
@JagroopSingh-wf4dt
@JagroopSingh-wf4dt 3 ай бұрын
Eh patarkar Bahla Kamre Chak ke Hrake patrkar bania ferda Mahnt karn Walle nu mahnt karda Chori ta Nahe kard hak de Kada he
@khalasawaj
@khalasawaj 4 ай бұрын
Sar tay pagg bani hundee tan lagna see sardar brar par, sar tay chita safa bann kay lagda bihari brar. Punjab dee izzat rakhloo. Sardar tan lagoo. Kam tan tera changa veera.
@harmelbains2683
@harmelbains2683 3 ай бұрын
Slute barar bhaji
@inderjit748
@inderjit748 3 ай бұрын
JO MARJI AA AAGE NAZARA MEHNÀT DA KOE MEHNA NAHI DARR CHORI YARI DA HUÑDAM
@HappyMahal-gw3ch
@HappyMahal-gw3ch 3 ай бұрын
Mahnt,tekh,a
@sonubuttar4933
@sonubuttar4933 3 ай бұрын
Jehdi gall karn vali a oh kar awe ghusiya bhori jana aa
@malkeetbrarsingh4092
@malkeetbrarsingh4092 3 ай бұрын
Kot ek brar hair dresser v h.m is kol ja k pta keta tan bai ne Bach side ch office bna k fainanc da v thak-thaka lae betha c Saloon te 4 bande Kam karde c.sham Tak note he shapi janda c.
@harbanssingh4500
@harbanssingh4500 4 ай бұрын
Kamm koi bhi maara nahi.bahut vadhiya veer ji koi gal nai je barar hai.gaalan kio kadhane yaar kamm .
@sarabjeetkaur5408
@sarabjeetkaur5408 4 ай бұрын
Eh Asli hun
@Thindfarmers
@Thindfarmers 3 ай бұрын
Eatu agge brar dhaba aaunga kassi Laage vadiya kama age mukatsar Raja warning
@majorsidhu9302
@majorsidhu9302 3 ай бұрын
ਕੰਮ ਕਰ ਲੈਣਦੇ ਕਿਸੇ ਨੂੰ ਕਿਓਂ ਪੁਠੀਆਂ ਗੱਲਾਂ ਕਰਦਾ
@ShubhKaran-w7j
@ShubhKaran-w7j 3 ай бұрын
Y ihh ikathe hi aw
@JasPinder-gx3xs
@JasPinder-gx3xs 3 ай бұрын
TURKAR DDA BHRA SAU KILLA VAA LAI RSDHALIWALL FDK ❤
@somap8380
@somap8380 3 ай бұрын
Reporter is asking nonsense questions.
@bhanuchugava662
@bhanuchugava662 3 ай бұрын
Panjabe kahhna kafe nahe may Pandta Da munda Hava panchr Tayr Da kam karda
@JagtarSingh-rl4tm
@JagtarSingh-rl4tm 3 ай бұрын
Bas karo yr ,,sikandar changed Khan ,,oh ena nhi man karde c ,,,jine Sade Loka bech hankar a
@bhindersinghbhindersingh2211
@bhindersinghbhindersingh2211 3 ай бұрын
Kum koi shota wada nahi
@swarnsinghvirk8679
@swarnsinghvirk8679 3 ай бұрын
Aise patarkar nu andar karo
@ramanmaan8832
@ramanmaan8832 4 ай бұрын
ਮੇਰੇ ਕੋਲ ਸੌ ਬੱਕਰੀ ਆ ਤੂੰ ਤਿੰਨ ਲੱਖ ਵਾਲੀ ਬੱਕਰੀ ਮੇਰੇ ਕੋਲੋਂ ਇਕ ਲੱਖ ਵਿੱਚ ਲੈਜਾ ਤੈਨੂੰ ਮੰਨ ਜੂ ਐਵੇ ਨਵੇ ਬੰਦਿਆਂ ਨੂੰ ਗੁਮਰਾਹ ਕਰਦਾ ਆਡੇ ਭਾਂਡੇ
@sukhheer1644
@sukhheer1644 3 ай бұрын
So what sharam di ki gal hai please sir u demotivate him ise tahne mehne krke youth Kam nahi karde
@jaspalsingh9068
@jaspalsingh9068 3 ай бұрын
Koi sharam nahi ave bakvas nahi karida kum koi vi madha nahi
@jaspreetsinghjaspreet1108
@jaspreetsinghjaspreet1108 3 ай бұрын
Punjabiyoo apnay punjab ch bhot km Hai . apna punjab sambloo punjabiyoo . Km koi chota vadha nhi honda . Dabkay mahent kro apnay punjab ch . Davay naal kayndaa chotay km ch bhot paisa hai Roaj di kmaie hai . Apniyaa jameena na sale kro . Dimaag lgakay sharm shadkay ithay apnay punjab ch km kroo mahent kro Dabkay .ty apna punjab bachaa looo
@DarshanSingh-yh4yg
@DarshanSingh-yh4yg 4 ай бұрын
22G aande bechna koi Mari GL nee
@mejorsingh2787
@mejorsingh2787 4 ай бұрын
Camra men deThaper mar
@HPHRPB
@HPHRPB 4 ай бұрын
Bhai saare khet waalyan nu side vich rehri lga k fruit egg vechne chahide ne.
@HPHRPB
@HPHRPB 4 ай бұрын
Bhai boil kr k v vechya kr..omelette v...Mjja aaju.
@HPHRPB
@HPHRPB 4 ай бұрын
Fruit v rakh .thoda but vadiya.
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН