ਬਰਫ਼ਾਂ, ਟੁੱਟਦੇ ਗਲੇਸ਼ੀਅਰ, ਵਹੀਰਾਂ ਤੇ ਦਰਸ਼ਨ। ਸੰਗਤਾਂ ਦਾ ਹੜ੍ਹ। Sri Hemkunt Sahib। Day-3।

  Рет қаралды 321,046

Ghudda Singh

Ghudda Singh

Күн бұрын

#punjabivlog #ghuddavlog #nature #ghuddasingh #trekking #travel #vlog #punjab #hemkunt #hemkundsahib #hemkundsahib #uttarakhand #trek #adventurevlog #mountains #sikh #sikhism #gurugobindsinghji #gurbani #travelvlog #vlogger #vlogs #punjabivlog #punjabivideo
Instagram - amritpalsinghghudda

Пікірлер: 425
@sadhusingh3109
@sadhusingh3109 Жыл бұрын
ਅੰਮ੍ਰਿਤ ਪੁੱਤਰ ਜੀ ਧੰਨਵਾਦ। ਸੱਚ ਇਹ ਆ ਕੇ ਦੇਵ ਨਾਸਤਿਕ ਸੋਚ ਦਾ ਬੰਦਾ ਆ। ਸਾਰੀਆ ਵੀਡੀਓ ਅਸੀ ਦੇਖਿਆ ਦੇਵ ਗੁਰੂਘਰ ਪ੍ਰਤੀ ਸਰਦਾ ਕੇਵਲ ਨਾ ਮਾਤਰ ਆ ।ਕੇਵਲ ਸਫਰ ਚ ਰਾਤ ਕੱਟਣ ਤੇ ਰੋਟੀ ਖਾਣੀ ਸਿਰਫ ।ਗੁਰੂਕਾ ਲੰਗਰ ਨਹੀ ,ਤੇਰੇ ਨਾਲ ਕਰਕੇ ਗੁਰੂਘਰ ਜਾਦਾ ਆ ।(100%)ਸੱਚ ਆ।
@purepunjabi0786
@purepunjabi0786 Жыл бұрын
ਵੀਰ ਜੀ ਕੱਲ ਨੂੰ ਮੇਰੀ ਫਲਾਈਟ ਹੈ , ਜਾਂਦੇ ਜਾਂਦੇ ਤੁਸੀ ਮੈਨੂੰ ਵੀ ਦਰਸ਼ਨ ਕਰਵਾ ਦਿੱਤੇ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏✨✨
@PreetPreet-yd4ni
@PreetPreet-yd4ni Жыл бұрын
🚩🚩💕 ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਜੀ ਦੇ 💕 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਵਾਉਣ ਲਈ ਘੁੱਦੇ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏
@sonusabri4511
@sonusabri4511 Жыл бұрын
💖💖💖💖💖💖🙏🙏🙏🙏🙏🙏🙏💖💖💖💖💖💖
@KulwinderSingh-es1jn
@KulwinderSingh-es1jn Жыл бұрын
ਧੰਨਵਾਦ ਪੁਤਰੋ ਹੇਮ ਕੁੰਟ ਸਾਹਿਬ ਦੇ ਦਰਸ਼ਨ ਕਰਾਏ
@kuldeepSingh-nh8up
@kuldeepSingh-nh8up Жыл бұрын
DhanHoBhaiAmritpalGhudha-BinderDhilla-GodBlessYouWaheguruJee.
@AmarjitSingh-pb4jr
@AmarjitSingh-pb4jr Жыл бұрын
ਧੰਨਵਾਦ ਬਾਈ ਤੁਹਾਡਾ ਸਾਨੂੰ ਦਸਮੇਸ਼ ਪਿਤਾ ਦੇ ਤਪ ਅਸਥਾਨ ਦੇ ਦਰਸ਼ਨ ਕਰਵਾਉਣ ਲਈ 🙏🙏 ਅਗਲੇ ਸਫ਼ਰ ਦੀ ਉਡੀਕ ਕਰਾਂਗੇ ਵਾਹਿਗੁਰੂ ਚੜਦੀ ਕਲਾ ਰੱਖੇ 🙏🙏
@lakhbirkaur6643
@lakhbirkaur6643 Жыл бұрын
ਵਾਹਿਗੁਰੂ ਜੀ 🙏🙏 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏
@GurmeetSingh-rt6or
@GurmeetSingh-rt6or Жыл бұрын
ਸਤਿ ਸ੍ਰੀ ਆਕਾਲ ਅਮ੍ਰਿੰਤਪਾਲ ਬਾਈ ਜੀ ਪਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰਨ ਜੀ ❤❤❤
@HundalCPA
@HundalCPA Жыл бұрын
ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ ਸਤਿ ਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ ॥
@Ruby.562
@Ruby.562 Жыл бұрын
ਹੇਮਕੁੰਟ ਪਰਬਤ ਹੈ ਜਹਾਂ ਸਪਤਸਿ੍ੰਗ ਸੋਭਿਤ ਹੈ ਤਹਾਂ
@GurmeetSingh-rt6or
@GurmeetSingh-rt6or Жыл бұрын
ਬਾਈ ਜੀ ਬਠਿੰਡੇ ਜਾਂਦੇ ਜਾਂਦੇ ਰਾਹ ਵਿੱਚ ਸੰਗਰੂਰ ਵੀ ਰੁਕ ਜਾਣਾ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਜੀ
@harpreetsinghdhillon9296
@harpreetsinghdhillon9296 Жыл бұрын
Sangrur which ke ha😂😂😂😂
@meenukaur3192
@meenukaur3192 Жыл бұрын
😂​@@harpreetsinghdhillon9296
@MohinderSingh-y4g
@MohinderSingh-y4g Ай бұрын
ਯਾਤਰਾ ਸ੍ਰੀ ਹੇਮਕੁੰਟ ਸਾਹਿਬ ਜੀ
@chanichauhan5155
@chanichauhan5155 Жыл бұрын
ੴ ਧੰਨ ਧੰਨ ਕਲਗੀਧਰ ਦਸ਼ਮੇਸ਼ ਪਿਤਾ ਜੀ ਮਹਾਰਾਜ ੴ
@GurBrarVlogs
@GurBrarVlogs Жыл бұрын
ਘੁੱਦੇ ਬਾਈ ਹਮੇਸ਼ਾ ਦੀ ਤਰਾਂ ਬਹੁਤ ਵਧੀਆ ਐਕਸਪਲੋਰ ਕੀਤਾ ਤੇ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਭਰਾ 🙏🏻 ਰੱਬ ਚੜਦੀ ਕਲਾ 'ਚ ਰੱਖੇ 🙏🏻
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@kuljitsinghsekhon2014
@kuljitsinghsekhon2014 Жыл бұрын
ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ
@Daljeetgahla
@Daljeetgahla Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏... ਅੱਜ ਦੀ ਸਭ ਤੋਂ ਸੋਹਣੀ ਝਲਕ ਦਾਦੇ ਪੋਤੀ ਦੀ 👍
@Jaskarn_gill96
@Jaskarn_gill96 Жыл бұрын
🙏🙏🙏🙏ਸਤਿਨਾਮ ਵਾਹਿਗੁਰੂ ਜੀ
@dhillxn.22g60
@dhillxn.22g60 Жыл бұрын
ਪਿਛਲੇ ਸਾਲ ਬਿਲਕੁਲ ਬੀ ਬਰਫ ਨਹੀਂ ਸੀ ਵੀਰ ਜੀ ਮੌਸਮ ਜਮਾ ਸਾਫ ਸੀ..... Heaven on earth 🌎 ਸ਼੍ਰੀ ਹੇਮਕੁੰਟ ਸਾਹਿਬ ❤
@RCHIJER
@RCHIJER Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@jagdishvermani31
@jagdishvermani31 Жыл бұрын
ਜੌ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ 👁️🙏🏼👁️🇮🇳🙏🏼🇮🇳
@gurvailsingh2152
@gurvailsingh2152 2 ай бұрын
🙏ਸਤਿਨਾਮ ਸ੍ਰੀ ਵਾਹਿਗੁਰੂ ਜੀ 🙏
@kuldeepkaur3809
@kuldeepkaur3809 Жыл бұрын
ਅਸੀਂ 2018 ਚ ਗਏ ਸੀ ਹੁਣ ਰਸਤਾ ਕਾਫ਼ੀ ਸਾਫ਼ ਲੱਗ ਰਿਹਾ ਪਰ ਬਰਫ਼ ਓਦੋਂ ਨਾਲੌ ਬਹੁਤ ਜ਼ਿਆਦਾ ਹੈ 🙏🏻ਜਿਓਦੇ ਰਹੋ ਵੀਰੇ ਚੜਦੀ ਕਲਾ🙏🏻
@sukhjitsinghthekedar
@sukhjitsinghthekedar Жыл бұрын
ਧੰਨਵਾਦ ਜਵਾਨੋ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨੋ ਜਿਉਂਦੇ ਵੱਸਦੇ ਰਹੋ ਲੱਖ ਖੁਸ਼ੀਆ ਮਾਣੋ 🙏🎉🎊
@SurinderKumar-le3wy
@SurinderKumar-le3wy Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@jagpreetsingh2926
@jagpreetsingh2926 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@jagseergill3754
@jagseergill3754 Жыл бұрын
As vlog che sab to vdiya scene lgya jithe ikk bajorag apne dhee nu modya te chakk ke gobind dham nu lake jaye janda c❤🙌🙏🚩
@sohihareriala
@sohihareriala Жыл бұрын
Satnam weheguru ji 🙏🙏⛳ baba ji sabh di yatra safal krn🙏🙏
@PreetPreet-yd4ni
@PreetPreet-yd4ni Жыл бұрын
ਵੀਰ ਰੇਸ਼ਮ ਸਿੰਘ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ 🙏
@DevendrSandhu
@DevendrSandhu Жыл бұрын
ਵਾਹਿਗੁਰੂ ਜੀ 🙏💐
@jotsingh5835
@jotsingh5835 Жыл бұрын
Waheguru ji waheguru ji waheguru ji waheguru ji waheguru ji waheguru ji waheguru
@JashanJassa-ie1tu
@JashanJassa-ie1tu Жыл бұрын
ਵਾਹਿਗੁਰੂ ਜੀ.
@bharatsidhu1879
@bharatsidhu1879 Жыл бұрын
ਸ਼੍ਰੂ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਕਰਾਉਣ ਲਈ ਤੁਹਾਡਾ ਬਹੁਤ - ਬਹੁਤ ਧੰਨਵਾਦ
@jagpreetsingh2926
@jagpreetsingh2926 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@ikrambillu8857
@ikrambillu8857 Жыл бұрын
Bhut bdia lgea veer .. Allah paak rehmat....kare..asi..b jaa ke darshan Kara gae. Hemkund.sahib
@sarabjitbadhesha
@sarabjitbadhesha Жыл бұрын
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਿੰਦਰ । ਸੀ੍ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ।
@gurdialsingh5951
@gurdialsingh5951 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@MohanSingh-tp3cl
@MohanSingh-tp3cl Жыл бұрын
ਆਸਾਂ ਨੌਂ ਸਾਥੀਆਂ ਨੇ ਇਹ ਯਾਤਰਾ 2003ਵਿਚ ਸਾਦੇ ਸਾਈਕਲਾਂ ਤੇ ਕੀਤੀ ਸੀ ।। ਹੁਣ ਬਹੁਤ ਬਦਲਾਅ ਹੋ ਗਿਆ ਹੈ। ਵਾਹਿਗੁਰੂ।।
@bittitalwandisabo5343
@bittitalwandisabo5343 Жыл бұрын
ਸੱਚਖੰਡ ਸ੍ਰੀ ਹੇਮਕੁੰਟ ਸਾਹਿਬ🙏 ਸਤਿਨਾਮ ਵਾਹਿਗੁਰੂ ਜੀ ਨਗਰ ਖੇੜੇ ਸੁੱਖ ਹੋਵੇ
@GoldiRai-se8gy
@GoldiRai-se8gy 4 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਨੂੰ ਵੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਵਾਉ ਜੀ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
@multitalented7866
@multitalented7866 Жыл бұрын
ਵਾਹਿਗੁਰੂ ਜੀ
@goldylightandbestsoundlive1676
@goldylightandbestsoundlive1676 Жыл бұрын
Bahot bahot dhanwad bai g darbar sahib g de darshan karan nu..........stover kol ik veer tohanu kahnda jai mata di
@mohanjitkaurkaur6077
@mohanjitkaurkaur6077 Жыл бұрын
Ehde vich da mere dady v dis rahe ne. Thank you veer g eh video bnaun layi. Waheguru tuhanu charhdi kla ch rakhe
@ramanpassi9394
@ramanpassi9394 Жыл бұрын
इतने यूट्यूब पर जाते हैं लेकिन अभी तक का बेस्ट हेमकुंड यात्रा ब्लॉग सिंपल सोबर
@jasbirsinghdhillon2466
@jasbirsinghdhillon2466 Жыл бұрын
ਜਿਉਂਦੇ ਵਸਦੇ ਰਹੋ ਭਰਾਵੋ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ
@deep22825
@deep22825 Жыл бұрын
Satnam waheguru ji 🙏🙏🙏🙏
@gogijosan4966
@gogijosan4966 Жыл бұрын
ਬਹੁਤ ਵਧੀਆ blog ਅੰਮ੍ਰਿਤ ਪਾਲ ਵਧੀਆ ਲੱਗਾ ਤੁਸੀ ਰੇਸਮ ਸਿੰਘ ਨੂੰ ਮਿਲੇ ਬਾਈ ਜੀ chardikala ਰੱਖੇ
@amnindercanadavlogs85
@amnindercanadavlogs85 Жыл бұрын
ਵਾਹਿਗੁਰੁ ਲੰਬੀ ਉਮਰ ਕਰੇ ਬਾਈ ੴ.
@kalacheema1291
@kalacheema1291 Жыл бұрын
ਘੁੱਦੇ ਬਾਈ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਬਹੁਤ ਧੰਨਵਾਦ
@dilbagbaude
@dilbagbaude Жыл бұрын
ਵਾਹਿਗੁਰੂ ਜੀ🙏🙏🙏 ਪਰਮਾਤਮਾ ਹਮੇਸ਼ਾ ਤੰਦਰੁਸਤੀ ਬਖਸ਼ੇ !!
@hakamsingh4624
@hakamsingh4624 Жыл бұрын
ਜਿਉਂਦੇ ਵਸਦੇ ਰਹੋ ਵੀਰੋਂ।
@parminderkaur3523
@parminderkaur3523 Жыл бұрын
ਧੰਨਵਾਦ ਬੇਟਾ ਜੀ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਾਉਣ ਲਈ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਰੱਖਣ
@madhomalli7321
@madhomalli7321 Жыл бұрын
ਸਤਿ ਸ੍ਹੀ ਅਕਾਲ ਦੋਨਾ ਬਾਈਆਂ ਨੂੰ । ਰੱਬ ਚੜਦੀ ਕਲਾ ਰੱਖੇ ❤️❤️💐💐
@ParamjeetKaur-mw5vt
@ParamjeetKaur-mw5vt Жыл бұрын
Waheguru ji waheguru ji waheguru ji
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@MANJITSingh-wh2fd
@MANJITSingh-wh2fd Жыл бұрын
Dhan Dhan shri guru gobind singh sahib ji Dhan shri Hemkunt sahib ji🙏🙏 sat shri Akal doona veera nu 🙏🙏beautiful vlog ghudda veer ji 📹👍
@kuldipkapur
@kuldipkapur Жыл бұрын
ਸਤਿ ਸ੍ਰੀ ਆਕਾਲ ਬਾਈ ਜੀ ਪਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰਨ ਜੀ ..
@multitalented7866
@multitalented7866 Жыл бұрын
ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@faqirsingh2216
@faqirsingh2216 Жыл бұрын
ਵਾिਹਗੁਰੂ ਜੀ.ਧੰਨ ਧੰਨ ਸ੍ੀ ਗੁਰੂ ਗੋिਬੰਦ िਸੰਘ ਜੀ.🙏🙏🌹🌹🌹🌹🌹
@nikkujandali9028
@nikkujandali9028 Жыл бұрын
ਵਹਿਗੁਰੂ ਜੀ ਵਹਿਗੁਰੂ ਜੀ
@punjabitec7977
@punjabitec7977 Жыл бұрын
ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਘਰ ਬੈਠੇ ਸ੍ਰੀ ਹੇਮਕੁੰਟ ਸਾਹਿਬ ਦੇ ਸ਼ਾਨਦਾਰ ਦਰਸ਼ਨ ਕਰਵਾਏ
@KirpalSingh-zj7et
@KirpalSingh-zj7et Жыл бұрын
ਬਹੁਤ ਬਹੁਤ ਧੰਨਵਾਦ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ। ਚੜ੍ਹਦੀ ਕਲਾ ਵਿੱਚ ਰਹੋ।ਸਤਿ ਸ੍ਰੀ ਆਕਾਲ ਜੀ
@gorabatth3551
@gorabatth3551 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮਰਿਤਪਾਲ ਵੀਰ ਜੀ। ਠੀਕ ਠਾਕ ਓ ਵੀਰ ਜੀ।🙏🙏🙏🙏👌👌👌👌👌👌👍👍👍👍
@jagveersingh6379
@jagveersingh6379 Жыл бұрын
Paji from manila Philippines to ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਦਾ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਵਾਏ
@jyotijot3303
@jyotijot3303 Жыл бұрын
ਸਾਡੇ ਸਿਰ ਤੇ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਮਿਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਹੀ ਕੁਝ ਹੋਰ ਬਚਿਆ ਮਾ ਤੇ ਬੇਟੀ ਨੂੰ ਪਰੇਸ਼ਾਨ ਕਰਦੇ ਹਨ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਗ਼ਰੀਬੀ ਹੈ ਮੱਦਦ ਦੀ ਜ਼ਰੂਰਤ ਹੈ
@sarajmanes4505
@sarajmanes4505 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀਆ ਦਿਤਿਆ ਜਬਰਦਸਤ ਵੀਡੀਓ ਵਾਹਿਗੁਰੂ ਜੀ ਚੰੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਬਾਈ ਜੀ 🙏🙏👌👌👍👍👏👏❤❤🌹🌹🍫🍫
@ssukdeep13
@ssukdeep13 5 ай бұрын
30:29 Best scene.
@harjeetsinghkasyhap3469
@harjeetsinghkasyhap3469 Жыл бұрын
WaheGuru Ji 🙏🏻💖💖🙏🏻🙏🏻🙏🏻❤️
@rajnikumar9018
@rajnikumar9018 Жыл бұрын
Darshan karvane ka bht shukriya
@msguru2397
@msguru2397 Жыл бұрын
ਜਿਹੜੇ ਨੌਜਵਾਨ ਉੱਥੇ ਖੱਚਰਾਂ ਤੇ ਚੜ੍ਹਕੇ ਜਾਂਦੇ ਆ ਓਹ ਤਾਂ ਪਾਪ ਹੀ ਕਰਦੇ ਆ ਜਾਕੇ।ਅਜਿਹੇ ਵੀਰਾਂ ਨੂੰ ਬੇਨਤੀ ਹੈ ਕਿ ਉਹ ਘਰ ਹੀ ਬੈਠ ਜਾਇਆ ਕਰਨ।ਬੇਜ਼ਬਾਨਾਂ ਤੇ ਅਤਿਆ ਚਾਰ ਕਰਨ ਨਾਲੋ ਤਾਂ ਚੰਗਾ। ਬਾਕੀ ਵੀਡਿਓ ਬਹੁਤ ਵਧੀਆ ਲੱਗੀ❤
@DilbagSingh-db6zp
@DilbagSingh-db6zp Жыл бұрын
ਬਹੁਤ ਬਹੁਤ ਧੰਨਵਾਦ ਜੀ ਦਰਸ਼ਨ ਕਰਾਉਣ ਲਈ
@mickytoor799
@mickytoor799 Жыл бұрын
ਨੌਜਵਾਨਾਂ ਨੂੰ ਖੱਚਰਾਂ ਦੀ ਸਵਾਰੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ,, ਅਸਲੀ ਯਾਤਰਾ ਤੁਰ ਕਿ ਹੀ ਪ੍ਰਵਾਨ ਹੁੰਦੀ ਹੈ
@jarmanjitsingh1331
@jarmanjitsingh1331 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ਤੋ
@KAKRA3446
@KAKRA3446 Жыл бұрын
ਅੰਮ੍ਰਿਤ ਬਾਈ ਸਤਿ-ਸ਼੍ਰੀ ਅਕਾਲ ਭ.ਵਾ.ਗੜ.ਸੰ.ਨ.ਰ ਤੋ
@sarajmanes4505
@sarajmanes4505 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@gurpreetbrar957
@gurpreetbrar957 Жыл бұрын
ਸਤਿ ਸ੍ਰੀ ਅਕਾਲ ਬਾਈ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ 🙏🙏🙏🙏🙏💖💖💖 ਬਾਬਾ ਚੜਦੀ ਕਲਾ ਚੌ ਰੱਖੇ🙏🙏🙏🙏
@navjotsingh5299
@navjotsingh5299 Жыл бұрын
Waheguru jiii mehar Krna apne bachiya te 🙏🙏
@sandhugjatt
@sandhugjatt Жыл бұрын
ਜਿਉਂਦੇ ਵੱਸਦੇ ਰਹੋ ਬਾਈ, ਆਗੂ ਦੇ ਵੀ ਦਰਸ਼ਨ ਹੋ ਗਏ ਵਿੱਚ
@singhjit13
@singhjit13 Жыл бұрын
Dhan Sri Guru Gobind Singh Sahib Ji Maharaj🙏
@ramanpreet5227
@ramanpreet5227 Жыл бұрын
Resham ghaint Banda dekh k man khush ho gya ,👌👌👌😊
@guysdabeasta3200
@guysdabeasta3200 Жыл бұрын
Wahaguru Wahaguru Wahaguru wahaguru wahaguru wahaguru wahaguru wahaguru wahaguru
@kuldeepkaur1145
@kuldeepkaur1145 Жыл бұрын
ਮੇਰਾ ਵੀ ਬਹੁਤ ਦਿਲ ਕਰਦਾ ਹੇਮਕੁੰਟ g ਦੇ ਦਰਸ਼ਨ ਕਰਨ ਲਈ
@sharnjitsingh4636
@sharnjitsingh4636 Жыл бұрын
ਵਾਿਹਗੁਰੁ ਜੀ
@BarindersinghENKM-iv9qs
@BarindersinghENKM-iv9qs Жыл бұрын
Satnaam whaeguru. Ji
@binderbrar3920
@binderbrar3920 Жыл бұрын
ਅਸੀਂ ਪਿਛਲੇ ਸਾਲ ਪਹਿਲੀ ਵਾਰ ਦਰਸ਼ਨ ਕੀਤੇ ਹੇਮਕੁੰਟ ਸਾਹਿਬ ਦੇ ਮਨ ਨੂੰ ਬਹੁਤ ਖੁਸ਼ੀ ਹੋ ਰਹੀ ਐ ਦੁਬਾਰਾ ਸਾਰੇ ਨਜ਼ਾਰੇ ਦੇਖ ਕੇ ਜਿਉਂਦੇ ਰਹੋ ਭਰਾ
@official_sahil_pb08__
@official_sahil_pb08__ Жыл бұрын
ਅਸੀ ਵੀ ਵੀਰ 22 ਜੂਨ 2023 ਨੂੰ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਤੇ ਜਾ ਰਹੇ ਹਾਂ ❤🙏
@pankajluthrapankajluthra8657
@pankajluthrapankajluthra8657 Жыл бұрын
Puttar ji bahut bahut dhanyawad 🙏👏👏pavitar Shri Hemkunt Sahab ji de Darshan krwan de 🙏💐💐 Aankho me sachi aansoo aa gye 🙏 Baba ji bless you beta ji 🙏💗
@BikeAndBeyondChannel
@BikeAndBeyondChannel Жыл бұрын
ਹੈਰਾਨੀ ਦੀ ਗੱਲ ਹੈ ਕੇ ਨੌਜਵਾਨ ਵੀ ਖੱਚਰਾਂ ਤੇ ਚੜੇ ਹੌਏ ਨੇ !
@sukhpalbrar3991
@sukhpalbrar3991 Жыл бұрын
2013 ਚ ਅਸੀ ਵੀ ਕੀਤੀ ਸੀ ਯਾਤਰਾ ਹੇਮਕੁੰਟ ਸਾਹਿਬ ਦੀ ਹੜਾਂ ਵੇਲੇ ੲਿਥੇ ੲੀ ਸੀ ਅਸੀ
@birsingh5388
@birsingh5388 Жыл бұрын
Dhanwad ji for showing the adventures, appreciate that 👍
@rattanjeetthakur3861
@rattanjeetthakur3861 Жыл бұрын
Jionde wasde rho putro waheguru tuhanu mehran bkshe
@abhikumar82
@abhikumar82 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ 🌹
@bhupinderpaul9547
@bhupinderpaul9547 Жыл бұрын
ਵਾਹਿਗੁਰੂ ਵਾਹਿਗੁਰੂ ਜੀ ਰਾਹਾਂ ਵਿੱਚ ਕੂੜਾ ਸੁੱਟਣ ਵਾਲਿਆਂ ਨੂੰ ਵਾਹਿਗੁਰੂ ਸੁਮੱਤ ਬਖਸ਼ਣ
@charanjeetsinghsingh9629
@charanjeetsinghsingh9629 Жыл бұрын
Waheguru ji Meher kere sare Veera te
@sukhpalbrar3991
@sukhpalbrar3991 Жыл бұрын
ੳੁਸਤੋ ਬਾਦ ਚ 2015 ਚ ਵੀ ਯਾਤਰਾ ਕੀਤੀ ਸੀ
@gurpreetsinghanimalslovers8268
@gurpreetsinghanimalslovers8268 Жыл бұрын
ਸਤਿ ਸ੍ਰੀ ਆਕਾਲ ਜੀ ਸਾਰੀਆ ਸੰਗਤਾਂ ਨੂੰ ਜੀ
@prabhdeepkaur7989
@prabhdeepkaur7989 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@tarjitsingh5991
@tarjitsingh5991 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
@dharmindersekhon9680
@dharmindersekhon9680 Жыл бұрын
ਬਾਈ ਜੀ ਵਾਹਿਗੁਰੂ ਜੀ ਤੂਹਾਨੂੰ ਸਾਰਿਆਂ ਨੂੰ ਤੰਦਰੁਸਤ ਰੱਖਣ
@bahiasaab28
@bahiasaab28 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@goldenjatt5713
@goldenjatt5713 Жыл бұрын
ਬਰਸਾਤ ਵਿੱਚ ਹੇਮਕੁੰਟ ਸਾਹਿਬ ਜਾਣ ਦਾ ਭੀ ਆਪਣਾ ਹੀ ਆਨੰਦ ਹੈ।ਰਿਸਕ ਤਾਂ ਹੈ ਪਰ ਮਜ਼ਾ ਵੀ ਬਹੁਤ ਹੈ
Офицер, я всё объясню
01:00
История одного вокалиста
Рет қаралды 6 МЛН
Ozoda - Lada ( Official Music Video 2024 )
06:07
Ozoda
Рет қаралды 22 МЛН
Миллионер | 1 - серия
34:31
Million Show
Рет қаралды 2,4 МЛН
Когда отец одевает ребёнка @JaySharon
00:16
История одного вокалиста
Рет қаралды 9 МЛН
Rehraas Sahib Full Path | Shri Darbar Sahib, Amritsar | Rehras Sahib
1:02:09
Офицер, я всё объясню
01:00
История одного вокалиста
Рет қаралды 6 МЛН