ਬੰਤ ਦੇ ਘਰੋਂ ਨਿੱਕਲਿਆ ਸੋਨਾ 👑 ਰਾਤੋ ਰਾਤ ਹੋਗੇ ਮਾਲਾ ਮਾਲ । Latest short film। Comedy video

  Рет қаралды 203,027

jatt sauda

jatt sauda

Күн бұрын

...
Facebook page nu vi kro follow_ / jattsauda855
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #youtuber

Пікірлер: 325
@Turbanator54
@Turbanator54 Жыл бұрын
ਬੰਤ ਤੇ ਪਰੀਤੋ ਹੱਸਾ ਹੱਸਾ ਬੱਖੀਆ ਦੁੱਖਣ ਲਾ ਦੇਦੇ ਹਨ ਤੁਹਾਡੀ ਫਿਲਮ ਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ
@amritdhanjal532
@amritdhanjal532 4 ай бұрын
ਸੋਹ ਲੱਗੇ ਪ੍ਰਿਤੋ ਜੀ ਦਾ ਮੇਰੀ ਜਮਾ੍ ਹੀ ਘਰ ਦਿਆ ਦੇ ਮੂੰਹ ਵਰਗਾ ਮੂੰਹ ਆ ਬਹੁਤ ਭੁਲੇਖਾ ਪੇਦਾ ਦੇਖ ਦੇਖ ਕੇ ਸੋਹ ਵਾਹਿਗੁਰੂ ਜੀ ਦੀ ❤❤❤❤ ਬਾਕੀ ਸਾਰੀ ਟੀਮ ਦਾ ਬਹੁਤ ਵਧੀਆ ਕੰਮ ਕਰਦੀ ਆ ❤❤❤❤❤❤❤❤❤❤
@championgamemap6485
@championgamemap6485 Жыл бұрын
ਬਹੁਤ ਖੁੰਬ ਜਿੰਦਰ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
@championgamemap6485
@championgamemap6485 Жыл бұрын
ਬਹੁਤ ਸੋਹਣੀ ਵੀਡੀਓ ਕਰਨੈਲ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ
@sonikhipal4081
@sonikhipal4081 Жыл бұрын
Atttt ਕਰਾਈ ਜਾਦੇ ਨੇ ਜ ਜੱਟ ਸੋਡੇ ਆਲ਼ੇ 👌👌👌👍👍👍 good y love you all family
@Ramajattsauda874
@Ramajattsauda874 Жыл бұрын
❤️🥰🥰
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@davindersingh7424
@davindersingh7424 Жыл бұрын
ਬਹੁਤ ਬਹੁਤ ਵਧੀਆ ਵੀਰ ਜੀ 😂😂😂😅😅🎉👍❤️👍👍👌 ਖਿੱਚਕੇ ਰੱਖੋ ਕੰਮਾਂ ਨੂੰ ਵੀਰ ਜੀ 🙏❤️🤣😂😅😆😁😄😃😀🤭🤫🤔
@minchukalsi7904
@minchukalsi7904 Жыл бұрын
ਨਾਲੇ ਰੋਈ ਜਾਂਦੀ ਹੈ ਨਾਲੇ ਸਾਸਰੀਕਾਲ ਮਾਸੀ ਬਹੁਤ ਸੋਹਣੀ ਲੱਗੀ ਪਹਿਲੀ ਵਾਰ ਸੁਣੀ ਹੈ ਸਿਰਾ ਕਰਤਾ ਬਾਈ ਜੀ ਪਿੰਡਾਂ ਚ ਆਈ ਹੁੰਦਾ Love u bai ji jis ne v a gall dasi h
@satgursingh7121
@satgursingh7121 Жыл бұрын
ਜਿੰਦਰ ਨੇ ਕਮਾਲ ਕਰਤੀ ਸਿਰਾ ਕਰਤਾ
@gurlalgrewal2228
@gurlalgrewal2228 Жыл бұрын
ਕਰਨੈਲ ਤੇ ਰਾਮਾ ਸਿਰਾਂ 😂😂😂
@Ramajattsauda874
@Ramajattsauda874 Жыл бұрын
🙏❤️🙏
@inderjitbhatti3288
@inderjitbhatti3288 Жыл бұрын
ਵਾਹਿਗੁਰੂ ਜੀ, ਬਹੁਤ ਵਧੀਅਾ ਕਮੇਡੀ ਬੰਤ ਪਰੀਤੋ ਦੀ ਬਹੁਤ ਹਾਸਿਅਾ ਭਰਪੂਰਹੈ ੳੁਡੀਕਦੇ ਰਹਿੰਦੇ ਹਾ ਅਗਲੀ ਸਟੋਰੀਨੂੰ
@soniakumari1282
@soniakumari1282 Жыл бұрын
ਜਿੰਦਰ ਵੀਰੋ ਦੀ ਐਕਟਿੰਗ ਬਹੁਤ ਵਧੀਆ
@akbaldhillon3344
@akbaldhillon3344 Жыл бұрын
ਮੇਰੀ ਰੱਬ ਅੱਗੇ ਮੇਰੀ ਅਰਦਾਸ ਆ ਕਰਨੈਲ,ਜਿਦਰ,ਵਿਚੋਲਾ ਸਾਬ ਬਾਕੀ ਸਾਰੇ ਕਿਸੇ ਵੱਡੇ ਪਰਦੇ(ਫਿਲਮ) ਚ ਸਾਰੇ ਨੂੰ ਕੰਮ ਮਿਲੇ ਬਹੇਤ ਸੋਹਣਾ ਕੰਮ ਸਾਰੀ ਟੀਮ ਦਾ ਉਹ ਫਿਲਮ ਸਿਰਾ ਹੁ ਜਿਸ ਚ ਤੁਸੀ ਕੰਮ ਕਰੋ ਗੇ❤❤❤
@jashansidhu9450
@jashansidhu9450 Жыл бұрын
ਸਾਰੀ ਟੀਮ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਬਹੁਤ ਵਧੀਆ ਵੀਡੀਓ ਬਣਾਈ ਐ ਐਕਟਿੰਗ ਸਿਰਾ ਸਾਰੀਆਂ ਦੀ 🎉🎉🎉🎉
@GurpreetSingh-fq7di
@GurpreetSingh-fq7di Жыл бұрын
ਬਹੁਤ ਹੀ ਵਧੀਆ ਵੀਡੀਓ ਜਿੰਦਰ ਬਾਈ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਬੰਤ ,ਨਾਜ਼ਰ, ਰਾਮੇ ਤੇ ਕਰਨੈਲ ਦੀ ਐਕਟਿੰਗ ਬਹੁਤ ਘੈਟ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖਸ਼ਣ ❤️👍🌹🙏🙏
@jassajassal6076
@jassajassal6076 Жыл бұрын
❤❤Rama is the best actor super acting 🎉❤ramme da roll jeyada paya kro bai 🎉all the best for all team 🎉❤
@gagandeepkaursandhu7999
@gagandeepkaursandhu7999 Жыл бұрын
ਵਧੀਆ ਵੀਡੀਓ ਆ ਕਰਨੈਲ ਸਿੰਘ ਤੇ ਰਾਮ ਸਿੰਘ ਸਿਰਾਂ ❤❤
@Ramajattsauda874
@Ramajattsauda874 Жыл бұрын
❤️🌸🙏
@KaramvirSingh-st3ux
@KaramvirSingh-st3ux Жыл бұрын
❤ਸਾਰੀ ਟੀਮ ਨੂੰ ਵਧਾਈ ਦਿੰਦੇ ਆ ਕੇ ਇਸ ਟਾਇਮ ਸਮੇਂ ਚ ਲੋਕਾਂ ਨੂੰ ਹਾਸੇ ਲਈ ਮਜਬੂਰ ਕਰਦੇ ਹੋ ਕੈਨੇਡਾ ਤੋ ਘੋੜੇ ਨਵੀਆਂ ਸੰਗਰੂਰ
@jagatram3016
@jagatram3016 Жыл бұрын
Very nice video 😅😅
@JasKaran-fh3cx
@JasKaran-fh3cx Жыл бұрын
ਜੱਟ ਸੋਦੇ ਵਾਲੇ ਅੱਤ ਹੀ ਕਰਦੇ ਹਨ ਬਾਲਾ ਨਜ਼ਾਰਾ ਆਉਂਦਾ ਵੇਖਣ ਨੂੰ 🎉❤🎉❤
@amarjitdhillon1584
@amarjitdhillon1584 Жыл бұрын
🙏🙏🙏🙏🙏🙏🙏
@amarjitdhillon1584
@amarjitdhillon1584 Жыл бұрын
Very good and amart 🙏 100,00
@happyshakoor7643
@happyshakoor7643 Жыл бұрын
hmm pra bilkul sahi khya sahi che bth nazara ayonda video dekhn da hr nw part di wait rehndi a . m canada aw bro te hor kma nlo wait es videos de part di hi rehndi a......200 part khya si bro ehna ne pr m khna aw bi 200 to plus jne chide ne part.
@BuntyBhttth
@BuntyBhttth Жыл бұрын
​@@amarjitdhillon1584yyyl
@IqbalSingh-hw8hb
@IqbalSingh-hw8hb Жыл бұрын
👌🏿👌🏿👍🏼👍🏼
@rupinderdhillon2374
@rupinderdhillon2374 Жыл бұрын
ਕਹਾਣੀ ਅਤੇ ਐਕਟਿੰਗ ਬਹੁਤ ਹੀ ਵਧੀਆ ਲੱਗੀ।
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸੇਰਾਂ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯💙💙💚💚
@GurmeetSingh-ng5ji
@GurmeetSingh-ng5ji Жыл бұрын
ini mehnat tuhadi da mull v pe rehya asi tuhdi video dakh k khush ho jne aa sare munde bout vadiaa hn karnail ji super aa tuhde boll bout mazakiaa aa ine ta bude lok v nhi apna charactor play kr rahe jini tuc young munder kr rahe ho suprbbbbbbbbbbbbbbbbbbbbbbbbbbbbbb k
@Ramajattsauda874
@Ramajattsauda874 Жыл бұрын
🌸❤️🙏
@jagmeetteona6186
@jagmeetteona6186 Жыл бұрын
ਬਹੁਤ ਵਧੀਆ👍💯 ਵੀਡੀਓ
@officialjatt474
@officialjatt474 Жыл бұрын
ਵਧੀਆ ਵੀਡਿਓ ਜੀ ਰਾਮੇ ਨੈ ਕਰਨੈਲ ਦੇ ਮੋਟਰਸਾਈਕਲ ਮਾਰਿਆ 😂😂 ਬੰਤ ਦੀ ਐਕਟਿੰਗ ਬੋਹਤ ਸੋਹਣੀ a
@kulveersingh8277
@kulveersingh8277 Жыл бұрын
ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️🥰🥰👌👌😂😂😂😂😂😂😂😂😂😂😂😂😂😂😂 ਘੈਂਟ ਵੀਡੀਓ
@rajwindersingh5364
@rajwindersingh5364 Жыл бұрын
Vary nice video❤❤❤ bai g all team good working🌹🌹💯👌👌👍👍
@baljeetkoursamra9942
@baljeetkoursamra9942 Жыл бұрын
ਆਏ ਹਾਏ ਪਾਲੋ ਮਸਾ ਹੀ ਦੇਖੀ ਆਂ ਭੈਣੇ ਬਹੁਤ ਮਿਸ ਕਰਦੀ ਸੀ ਤੈਨੂੰ ਹਰ ਵਾਰ ਉਮੀਦ ਹੁੰਦੀ ਸੀ ਵੀ ਇਸ ਵਾਰ ਵੀਡੀਓ ਚ ਆਵੇਗੀ ਮਸਾਂ ਹੀ ਦਰਸਨ ਹੋਏ ਨੇ ਪਾਲੋ ਭੈਣੇ
@KAMALJITKAUR-hz5ky
@KAMALJITKAUR-hz5ky Жыл бұрын
Good 👍 ❤😂👌🤗🤗🤗🤗🤗
@Gurleen-ho5pj
@Gurleen-ho5pj Жыл бұрын
ਸਾਡਾ ਕੀ ਪਤਾ ਪਤਾਲ ਵਿੱਚ ਉਤਰ ਜੇ ਈ 😂😂😂😂😂😂😂😂😂😂😂
@rachhpalsingh78466
@rachhpalsingh78466 Жыл бұрын
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@Dhillon964
@Dhillon964 Жыл бұрын
ਇਹ ਵੀ ਤਰਕ ਮਹਿਤਾ ਵਾਂਗੂੰ ਚੱਲੂ❤ਖਿੱਚੀ ਰੱਖੋ
@Ramajattsauda874
@Ramajattsauda874 Жыл бұрын
🌸🙏🤩
@ManjinderKaur-p3z
@ManjinderKaur-p3z Жыл бұрын
ਬਹੁਤ ਵਧੀਆ ਜੀ ਪਿੰਡ ਬਨਭੌਰੀ ਮਨਜਿੰਦਰ ਕੌਰ
@DevSingh-zw7sf
@DevSingh-zw7sf Жыл бұрын
ਨਾਜਰ ਖੁਸਰਿਆਂ ਇਕ ਗੱਲ ਰਹੀ ਗੱਲ ਕੋਈ ਚੱਜ ਦੀ ਵੀ ਹੁੰਦੀ
@gurminderbaidwan931
@gurminderbaidwan931 Жыл бұрын
ਬਹੁਤ ਵਧੀਆ ਵੀਡੀਓ ਜੀ😂😂😂😂😂😂
@akbaldhillon3344
@akbaldhillon3344 Жыл бұрын
ਮੈਨੂੰ ਇਹ ਸਮਝ ਨੀ ਆਉਦੀ ਕਿ ਇਕ ਪਾਸੇ ਆਪਾ ਕਹਿਣੇ ਆ ਕਿ ਪੰਜਾਬੀ ਨੂੰ ਦਬਾ ਰਹੀ ਆ ਸਰਕਾਰਾ ,ਉਥੇ ਤਾ ਬਹੁਤ ਟੱਪਦੇ ਆ ,ਤੇ ਦੂਜੇ ਆਪਾ ਪੰਜਾਬੀ ਲਈ ਕਿਹਨਾ ਕ ਕਰਦੇ ਆ ? ਤੇ ਦੁਜੇ ਪਾਸੇ ਆਪਾ ਵੱਡੇ ਅੰਗਰੇਜ ਬਣ ਦੇ, ਸੋਸਲ ਮੀਡੀਆ ਤੇ ਆਪਾ ਵਰਤੋ ਨੀ ਕਰਦੇ, ਆਪਾ ਸਾਰਿਆ ਨੂੰ ਸੋਸਲ ਮੀਡੀਆਤੇ ਵੱਧ ਤੋ ਵੱਧ ਪੰਜਾਬੀ ਦੀ ਵਰਤੋ ਕਰਨੀ ਚਾਹੀਦੀ ਆ ਜੁਥੇ ਵੀ ਮੋਕਾ ਮਿਲਦਾ ਉਥੇ ਪੰਜਾਬੀ ਦੀ ਵਰਤੋ ਕਰੋ ,ਏ ਟੀ ਐਮ ਵਿੱਚ ਵੀ ਕਰੋ ਸਭ ਨੂੰ ਹੱਥ ਜੋੜ ਕੇ ਬੇਨਤੀ ਆ, ਜੇ ਜਿਆਦਾ ਬੋਲ ਗਿਆ ਤਾ ਹੱਥ ਜੋੜ ਕ ਮਾਫੀ ਜੀ 🙏🙏🙏
@JaspalSingh-db9xi
@JaspalSingh-db9xi Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌
@randhirsingh8223
@randhirsingh8223 Жыл бұрын
Bahut hi vadhia .Karnail kurhte Pajame vich iss sirat vich hi chngfa lgda .
@jassajassal6076
@jassajassal6076 Жыл бұрын
❤🎉🎉
@balkardhaliwal2254
@balkardhaliwal2254 Жыл бұрын
ਬਹੁਤ ਵਧੀਆ ਬਾਈ ਜੀ❤❤❤👍
@rachhpalsingh78466
@rachhpalsingh78466 Жыл бұрын
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@akbaldhillon3344
@akbaldhillon3344 Жыл бұрын
ਹਮੇਸਾ ਦੀ ਤਰਾ ਸਿਰਾ ਕਰਤਾ ਜੀ ❤❤❤❤❤❤
@BalwinderSingh-zb6gc
@BalwinderSingh-zb6gc Жыл бұрын
ਬਹੁਤ ਵਧੀਆ ਵੀਡੀਓ ਜੀ
@Officialjagga
@Officialjagga Жыл бұрын
ਬੰਤ ਸਿਰਾ ਬੰਦਾ ਏਨੂੰ ਮਿਲਣਾ ਯਰ
@karanbeersingh-ui2yh
@karanbeersingh-ui2yh Жыл бұрын
Sachi yaar mai uk london ch ch rehnda aa , India aa reha next month bunt nu special milna aa k
@ManpreetKaur-il7jo
@ManpreetKaur-il7jo Жыл бұрын
ਅੱਤ ਕਰੀ ਪਈ ਆ ki ਸ਼ਬਦ ਬੋਲਾ
@kmljeet918
@kmljeet918 Жыл бұрын
Very nice video g God bless you Jinder bhai Laddi bhai
@khosa6740
@khosa6740 Жыл бұрын
NYC video🎉
@sukhdhillonpb4671
@sukhdhillonpb4671 Жыл бұрын
ਬੰਤ ਨੇ ਕੰਧ ਦੀਆ ਨੀਹਾ ਪੁੱਟ ਮਾਰੀਆ ਖਜਾਨਾ ਦੱਬਿਆ ਮਿਲਿਆ ਕੁੱਝ ਨਹੀ ਰਾਮਾ ਕਰਨੈਲ ਦੀ ਲੱਤ ਤੋੜ ਦੇਣ ਲੱਗਾ ਮੋਟਰਸਾਇਕਲ ਮਾਰਕੇ ਹੁਣ ਤਾ ਕਰਨੈਲ ਤੇ ਬੰਤ ਟੱਕਰ ਹੋਈ ਨੂੰ ਬਹੁਤ ਟਾਇਮ ਹੋਗਿਆ ਕਰਾਓ ਇਕ ਵਾਰ ਦੋਵਾ ਦਾ ਯੁੱਧ
@gurjindersingh3638
@gurjindersingh3638 Жыл бұрын
Sari team nu sat Shri akal jatt sauda g 🙏 bahut vadia video karnail g Dil khush kar g very salute 🙏🥀💙🥀👌 Yamuna Nagar
@balkaransinghgill4872
@balkaransinghgill4872 Жыл бұрын
ਸੱਬ ਤੋਂ ਜਬਰਦਸਤ ਰੋਲ ਰਾਮੇ ਦਾ ਹੈ
@kulwinderkhangura2772
@kulwinderkhangura2772 Жыл бұрын
Very nice video g god bless you 👌👌👍👍
@RupinderSingh-fg5bh
@RupinderSingh-fg5bh Жыл бұрын
Buggra di acting te babe di sirra
@adrees4426
@adrees4426 Жыл бұрын
Ramme Bai sira video
@Ramajattsauda874
@Ramajattsauda874 Жыл бұрын
❤️🌸
@KisanMindset
@KisanMindset Жыл бұрын
ਘਰੇ ਪਿੱਪਲ ਲੱਗ ਜਾਦੇ ਨੇ 😂😂😂
@gopycheema3251
@gopycheema3251 Жыл бұрын
❤❤😂😂bht vdiya supar ghaint story
@RajvinderSingh-kw8vg
@RajvinderSingh-kw8vg Жыл бұрын
ਕਾਲ਼ਾ ਦਰਾਜ ਨਾਈਸ ਵੀਡਿਓ ਜੀ
@boharsingh7725
@boharsingh7725 Жыл бұрын
ਵਾਹ ਜੀ ਬਾਈ ਬਹੁਤ ਹੀ ਵਧੀਆ 👍👍👍👍👍 👌👌👌👌👌
@varindersinghbagga8559
@varindersinghbagga8559 Жыл бұрын
Seebo v sirra kardi a y
@harpalrandhawarandhawa5303
@harpalrandhawarandhawa5303 Жыл бұрын
ਬਹੁਤ ਵਧੀਆ👍💯👍💯👍💯👍💯👍💯👍💯
@amrindrasingh1077
@amrindrasingh1077 Жыл бұрын
ਬੰਤ ਤੇ ਕਰਨੈਲ ਦੀ ਐਕਟਿੰਗ ਬੇਮਿਸਾਲ ਹੈ ਸਾਰੀ ਟੀਮ ਬਹੁਤ ਵਧੀਆ ਵੀਡੀਓ ਬਣਾਉਂਦੇ ਹਨ
@chahal-pbmte
@chahal-pbmte Жыл бұрын
ਇਹ ਲੋਕ ਵਿਹਲੇ ਇਸੇ ਕੰਮ ਤੇ ਹੋ ਗਏ।
@RupinderchahalOffcial
@RupinderchahalOffcial Жыл бұрын
ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ
@JaspreetSingh-c6x
@JaspreetSingh-c6x Жыл бұрын
ਬਹੁਤ ਵਧੀਆ ਵੀਡੀਓ ਹੈ 👍👍👍👍👍🙏🙏🙏🙏🙏
@Manpreetsingh-ns8yj
@Manpreetsingh-ns8yj Жыл бұрын
ਬਹੁਤ ਵਧੀਆ ਵੀਡੀਓ ਜੀ😂😂😂🎉🎉❤❤
@hakamsingh4624
@hakamsingh4624 Жыл бұрын
ਬੰਤ ਹੱਥੋ ਕਰਨੈਲ ਦੇ ਛਿੱਤਰ ਲੱਗਦੇ ਦਿਖਾਉ ਬਾਈ ਬਣਕੇ
@happy-zc2yg
@happy-zc2yg Жыл бұрын
Very nice video God bless you all teem❤
@PavitarSingh-h2o
@PavitarSingh-h2o Жыл бұрын
Jinder bhai be bahut sira lu da
@ramsharanmuktsari2637
@ramsharanmuktsari2637 Жыл бұрын
ਸ਼ਾਰੀ ਟੀਮ ਹੀ ਸਿਰਾ ਹੀ ਹੈ.😅😅😅😅😅😅😅😅
@gurchainsingh5363
@gurchainsingh5363 Жыл бұрын
😂😂😂😂😂 in
@sukhiduggankaur384
@sukhiduggankaur384 Жыл бұрын
ਬੰਤ ਬਾਈ ਇੱਕ ਛੋਟੀ ਜਿਹੀ ਇੱਟ ਮੈਨੂੰ ਵੀ ਦੇ ਦੇਈਂ,😂😂😂😂😂❤❤❤❤
@surendersheoran1696
@surendersheoran1696 Жыл бұрын
Surender Sheoran kheowali sirsa nice video
@JagjeetSingh-bq4og
@JagjeetSingh-bq4og Жыл бұрын
ਬਹੁਤ ਵਧੀਆ ਵੀਡੀਓ ਹੈ
@DarshanRomana
@DarshanRomana Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ ਨਮੋਲ ਵਾਲੇਉ
@Thens5_3
@Thens5_3 Жыл бұрын
😂😂😂😂 bant kamaal h
@paramsarao9400
@paramsarao9400 Жыл бұрын
ਪਾਇਪ ਲਾਇਨ ਪਾਉ ਇਥੋਂ ਦੀ 😂😂😂😂
@PalSingh-jo2lf
@PalSingh-jo2lf Жыл бұрын
Very,, nice vedio ਬਾਈ all team members weldone
@HarpalSingh-il9om
@HarpalSingh-il9om Жыл бұрын
Nincviedeo🤪👌💯❣😜
@neetugold6136
@neetugold6136 Жыл бұрын
ਅੱਤ ਵੀਡੀਓ ।
@KuldeepRangi-lk8le
@KuldeepRangi-lk8le Жыл бұрын
Bahut vadia video hai Ji very nice 👍 🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂
@gurtindergill
@gurtindergill Жыл бұрын
22,2300 ਇੱਟ 😂 ਵਾਹ ਓਏ ਬੰਤ ਸਿਆ😂😂😂
@HarwinderKaur-fj3ks
@HarwinderKaur-fj3ks Жыл бұрын
Very nice veer 🎉🎉🎉🎉❤❤❤❤❤
@g.s.kairve1524
@g.s.kairve1524 Жыл бұрын
ਬਹੁਤ ਵਧੀਆ ਸਟੋਰੀ ਜੀ🤗🤗
@KulwinderKingra
@KulwinderKingra 8 ай бұрын
Ghnt acting hai 👍👍👍
@Gurleen-ho5pj
@Gurleen-ho5pj Жыл бұрын
22,, 2300 ਸੋ ਇੱਟ ਲਾਈ ਸੀ ਮੈ 😂😂😂😂😂😂😂😂😂😂🎉🎉🎉🎉
@HarpreetSingh-fq7os
@HarpreetSingh-fq7os Жыл бұрын
ਬਹੁਤ ਵਧੀਆ ਜੀ
@gursidhu-qe9sq2by9c
@gursidhu-qe9sq2by9c Жыл бұрын
Siraa bro😂😂😂😂😂😂
@Lakhwinder-xw6yu
@Lakhwinder-xw6yu Жыл бұрын
Love you jatto from Malaysia 🇲🇾
@GurcharanSingh-vz5fm
@GurcharanSingh-vz5fm Жыл бұрын
ਬਹੁਤ ਵਧੀਆ ਵੀਡੀਓ ਬਣਾਈਆਂ ਜਾਂਦੀਆਂ ਹਨ ਗੁਰਚਰਨ ਸਿੰਘ ਭਲਰ
@bagichasingh-fy6lx
@bagichasingh-fy6lx Жыл бұрын
Nice Jinder bi ji
@jattboys9655
@jattboys9655 Жыл бұрын
Nazzr ne v siraa laa rkha
@sukhreetsandhu6729
@sukhreetsandhu6729 Жыл бұрын
Very nice ji
@gurpreetSingh-jy7fj
@gurpreetSingh-jy7fj Жыл бұрын
ਨਾ ਜਿੰਦਰ ਐਨਾ ਧੱਕਾ ਨਾ ਕਰ ਜੇ ਤੇਰੇ ਕੋਲ 20 000 ਹਜ਼ਾਰ ਹੈ ਤਾਂ ਤੂੰ ਕੰਮ ਤੇ ਭੇਜ ਗਰਜਣ ਦੀ ਮੰਮੀ ਨੂੰ
@kulwinderkaur3627
@kulwinderkaur3627 Жыл бұрын
Kernail te Rama vi an bs 😅
@Ramajattsauda874
@Ramajattsauda874 Жыл бұрын
🙏🌸🙏
@gurdeepshokar9665
@gurdeepshokar9665 Жыл бұрын
ਬਹੁਤ ਵਧੀਆ ਵੀਡੀਓ
@lakhvirsinghdulamsar3
@lakhvirsinghdulamsar3 Жыл бұрын
ਉਡੀਕ ਰਹੇ ਸਨ
@balwantsingh-sm6be
@balwantsingh-sm6be Жыл бұрын
Very nice video acting of Jinder,Beero,Preeto,Bant, Nazar , Seebo,Karnail ,Chiri n Rama is very nice full entertainment 👍♥️
@binderdhumi1232
@binderdhumi1232 Жыл бұрын
Very good g❤❤❤❤❤❤❤❤
@kuldeepkaur2465
@kuldeepkaur2465 Жыл бұрын
ਭੂਤ ਪਿਨਾ ਵੈੜਕਾ ਤਾਂ ਹੁਣ ਐਥੇ ਹੀ ਰਹੂ ਹਾ ਹਾ ❤
@deepsinghdeep6362
@deepsinghdeep6362 Жыл бұрын
Gant roll ji sab da😂😂😂
@KulwinderKingra
@KulwinderKingra 8 ай бұрын
Jeeto so beautiful mam ❤️
@arunasharma9839
@arunasharma9839 Жыл бұрын
I honestly love your comedy. Thank you. 😊
@MaingalSingh
@MaingalSingh Жыл бұрын
❤Bahut vadia episode bai ji 🎉😢😂😅😮
My scorpion was taken away from me 😢
00:55
TyphoonFast 5
Рет қаралды 2,7 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
My scorpion was taken away from me 😢
00:55
TyphoonFast 5
Рет қаралды 2,7 МЛН