Batala | ਮੁੰਡਾ ਭਰਦਾ ਰਹਿ ਗਿਆ Canada ਭੇਜੀ ਪਤਨੀ ਦੀ Fees, ਕੈਨੇਡਾ ਜਾ ਕੇ ਮੁੱਕਰੀ ਕੁੜੀ | Rajmeet Kaur | N18V

  Рет қаралды 170,184

News18 Punjab

News18 Punjab

Күн бұрын

Пікірлер: 75
@ranjeetkaur6746
@ranjeetkaur6746 10 ай бұрын
ਪੁੱਤ ਆਪ ਪੜ ਕਿ ਆਈਲੈਟਸ ਕਰਕੇ ਅਣਖ਼ ਨਾਲ ਆਪਣੇ ਸਿਰ ਤੇ ਜਾਇਆ ਕਰੋ।ਬਾਕੀ ਬਹੁਤ ਗੱਲ ਹੈ । ਧੋਖਾ ਦੇਣਾ ਬਹੁਤ ਮਾੜੀ ਗੱਲ ਹੈ ,ਲੜਕਾ ਹੋਵੇ ਜਾਂ ਲੜਕੀ ਹੋਵੇ।
@WaheguruWaheguru-b3c
@WaheguruWaheguru-b3c 10 ай бұрын
ਬਹੁਤ ਵਧੀਆ ਤੁਸੀ ਲੋਕ ਇਦਾ ਹੀ ਲੋਟ ਆਉਦੇ ਨੇ ਆਈ ਲੈਟਸ ਬਾਲੀਅ ਦਾ ਜਾਦਾ ਹੀ ਲੋਕਾ ਤੇ ਭੁਤ ਸਵਾਰ ਹੈ
@akcakc2088
@akcakc2088 10 ай бұрын
ਸਾਰੀਆਂ। ਨਹੀਂ ਪਰ ਜ਼ਿਆਦਾਤਰ ਕੁੜੀਆਂ ਇੰਡੀਆ ਦੀਆਂ ਬਹੁਤ ਵਿਗੜ ਚੁੱਕੀਆਂ ਹਨ ਬੇਸ਼ਰਮ ਹਨ ਆਪਣੇ ਦਮ ਤੇ ਜਾਓ ਮੁੰਡਿਓ ਬਾਹਰ ਕਿਸੇ ਦਾ ਆਸਰਾ ਨਾਂਹ ਤਕੋ ਬੰਦ ਕਰੋ ਐਸੇ ਵਿਆਹ ਕੰਟਰੈਕਟ ਮੈਰਿਜ
@inderpreetkaur2806
@inderpreetkaur2806 10 ай бұрын
ਸਜਣੋ ਤੁਸੀਂ ਅਖੀਂ ਦੇਖ ਮੱਖੀ ਨਿਗਲਦੇ ਜੇਕਰ ਲੜਕੇ ਆਪ ਪੜਾਈ ਵਲ ਧਿਆਨ ਦੇਣ ਤਾਂ ਇਹ ਕੰਮ ਕਿਉਂ ਹੋਵੇ ਪਹਿਲਾਂ ਤਾਂ ਮੁੰਡੇ ਪੜਾਈ ਦੀ ਜਗ੍ਹਾ ਸਹੇਲੀਆਂ ਬਣਾਉਣ ਤੇ ਜੋਰ ਲਗਾ ਦਿੰਦੇ ਬਾਅਦ ਚ ਪਛਤਾਉਂਦੇ ਪਹਿਲੋਂ ਦਿਲ ਵਿਚ ਕੁਝ ਕਰਨ ਦੀ ਇਛਾ ਰਖੋ ਡਾਲਰਾਂ ਨੂੰ ਛਡ ਕੇ ਪੰਜਾਬ ਵਿਚ ਕੰਮ ਕਰੋ
@KulwinderSingh-uz7fl
@KulwinderSingh-uz7fl 10 ай бұрын
Lazy silly boys
@lallali4508
@lallali4508 10 ай бұрын
Ji
@parveenkaur4234
@parveenkaur4234 10 ай бұрын
ਕੈਨੇਡਾ ਭੇਜਣ ਦੀ ਕਾਹਲੀ ਵਿੱਚ ਇਹ ਵੀ ਭੁੱਲ ਜਾਨੇ ਓ ਕੀ ਕੁੜੀ ਦੇ documents ਉਤੇ ਮੁੰਡੇ ਦਾ ਨਾਮ ਚੜ੍ਹਵਾ ਦੇਵੋ. ਪਾਸਪੋਰਟ ਤੇ husband ਨਾਮ ਦਰਜ਼ ਕਰਵਾਇਆ ਕਰੋ.
@ManjitkaurManjitkaur-s6z
@ManjitkaurManjitkaur-s6z 10 ай бұрын
ਜੋ ਕੁੜੀ ਮਾ ਬਾਪ ਦੀ ਇੱਜ਼ਤ ਨੂੰ ਦਾਗ਼ ਲਾਏ ਉਹ ਤੇਰੀ ਕਿੱਦਾਂ ਸਕੀ
@NISHANATV
@NISHANATV 10 ай бұрын
ਬਿਲਕੁਲ ਸਹੀ ਗੱਲ ਤੁਹਾਡੀ ਪ੍ਰਵੀਨ ਜੀ
@BawaJBrar
@BawaJBrar 10 ай бұрын
ਦੁਨੀਆ ਬਦਲ ਗਈ ਵਿਆਹ ਕੋਈ ਪੱਕਾ ਰਿਸਤਾ ਨਹੀ ਹੁੰਦਾ ਜੇ ਨਹੀਂ ਬਣਦੀ ਤਾਂ ਅੱਜ ਦੇ ਜਮਾਨੇ ਵਿੱਚ ਪਤੀ ਪਤਨੀ ਵੱਖ ਹੋ ਜਾਦੇ ਹਨ॥ ਕੋਰਟ ਵਿੱਚ ਤੈਨੂੰ ਸਾਬਤ ਕਰਨਾ ਪੈਣਾ ਤੂਸੀ ਖਰਚਾ ਕੀਤਾ ਹੈ॥ ਨਹੀਂ ਤਾਂ ਕਨੂੰਨੀ ਤੋਰ ਤੇ ਤੇਰਾ ਕੁਛ ਨਹੀ ਬਣਨਾ॥ ਪਰ ਵਕੀਲ ਤੈਨੂੰ ਖੁਗਲ ਕਰ ਦੇਵੇਗਾ
@rbrar3859
@rbrar3859 10 ай бұрын
ਲੋਕੋ ਇਸ ਤਰਾਂ ਨਹੀ ਕਰਨਾ ਚਾਹੀਦਾ, ਲੋਕ ਠੱਗੀਆਂ ਮਾਰਦੇ ਹਨ।
@darshansingh6143
@darshansingh6143 10 ай бұрын
ਇਕ ਗੱਲ ਦੱਸ ,ਜਦੋ ਉਸਨੂੰ ਬਾਹਰ ਭੇਜਿਆ ਸੀ,ਉਦੋਂ ਲਾਈਵ ਹੋ ਕੇ ਦੱਸਿਆ ਸੀ,ਕੇ ਮੇਰੀ ਜਨਾਨੀ ਬਾਹਰ ਭੇਜ ਰਿਹ ਬਾਅਦ ਵਿੱਚ ਮੈਨੂੰ ਸਦੂਗੀ,
@ranjeetkb5735
@ranjeetkb5735 10 ай бұрын
ਕੁੜੀਆਂ ਨੂੰ ਚਾਹੀਦਾ ਹੈ ਕਿ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਹੈ
@NirmalSingh-fb4lv
@NirmalSingh-fb4lv 10 ай бұрын
ਸੱਚਾ ਪਾਤਸ਼ਾਹ ਵਾਹਿਗੂਰੁ ਗੁਰੂ ਜਾਣੇ ਕੀ ਬਣੂ ਦੁਨੀਆਂ ਦਾ।
@balbirsahota4189
@balbirsahota4189 10 ай бұрын
ਵੀਰ ਤੂੰ ਆਪ ਕਿਉਂ ਨਹੀਂ ਗਿਆ ਅਨਖੀ ਬੰਦੇ ਤੇ ਆਪਣੀ ਘਰਵਾਲੀ ਨੂ ਘਰੋਂ ਬਾਹਰ ਨਹੀਂ ਭੇਜਦੇ ਤੂੰ ਬੇਕਾਰ ਬੰਦਾ ਝੂਠ ਬੋਲਦਾਂ ੍ਇਹ ਕਈਆਂ ਨੇ ਪੈਸੇ ਕਮਾਉਣ ਦਾ ਰਿਵਾਜ ਬਣਾ ਲਿਆ
@Sandeep_Sandhu
@Sandeep_Sandhu 10 ай бұрын
ਹੋ ਸਕਦਾ ਕੁੜੀ ਗਲਤ ਹੋਵੇ ,ਪਰ ਮੁੰਡਾ ਚਿੱਟਾ ਲਾਉਂਦਾ ਕਿਉਂਕ ਮੈਂ ਵੀ ਲਾਉਂਦਾ ਰਿਹਾ ਪਤਾ ਲੱਗ ਜਾਂਦਾ
@mandytakhar8294
@mandytakhar8294 10 ай бұрын
Canada paper wich photo pho
@ManjitkaurManjitkaur-s6z
@ManjitkaurManjitkaur-s6z 10 ай бұрын
ਆਰ ਰਾਸ਼ੀ ਵਾਲੇ ਪਕੋ। ਗਰਦਾਰ
@kasmirsingh4862
@kasmirsingh4862 10 ай бұрын
ਔਰਤ ਦਾ ਬੂਥਾਂ ਕਿਉਂ ਨਹੀਂ ਵਿਖਾਉਂਦੇ ?
@GurpreetSingh-rt5rd
@GurpreetSingh-rt5rd 10 ай бұрын
ਇਹ ਵਿਆਹ ਨਹੀਂ ਇਹ ਤਾਂ bussines deal ਆ ਘਾਟਾ ਵੀ ਪੈ ਸਕਦਾ 😀
@PamjitKour
@PamjitKour 10 ай бұрын
Waheguru Satnam Waheguru Satnam Waheguru Satnam Waheguru Satnam Waheguru Satnam
@pardeeppassi8385
@pardeeppassi8385 10 ай бұрын
ਕਨੇੜਾ ਚ ਐਦਾਂ ਅਬਾਰਸ਼ਨ ਨਹੀ ਹੁੰਦਾ.ਤੂੰ ਅਾਪ ਅਾਈਲੈਟ ਕਰਕੇ ਜਾਦਾ िਸਅਾਣੇ ਕिਹੰਦੇ ਅਾ ਰੰਨ ਰਾਹੀਂ ਪਈ ਗॅਲ ਸਲਾਹੀ ਪਈ ਤਾਂ ਗਈਅਾਂ ਸਮਝੋ
@balwindersingh-jv3nn
@balwindersingh-jv3nn 10 ай бұрын
Satnam waheguru ji satnam waheguru ji satnam waheguru ji satnam waheguru ji
@manjeetkaur1146
@manjeetkaur1146 10 ай бұрын
🙏🙏🙏kise nl dokha kr k aap bach nai skde waheguru ji sb dekhde
@lallali4508
@lallali4508 10 ай бұрын
Ji
@harmamdeepkhaira
@harmamdeepkhaira 10 ай бұрын
ਪਿੰਡ ਕਿਹੜਾ
@ਸਰਪੰਚਜੱਸਸੰਘੇੜਾ
@ਸਰਪੰਚਜੱਸਸੰਘੇੜਾ 10 ай бұрын
ਤੁਹਡੀ ਭੈਣ ਦੀ ਲੰਨ ਜਨਾਨੀ ਆ ਨੂੰ ਬਾਹਰ ਕਿਉਂ ਭੇਜਦੇ ਹੋ
@garmalsingh4181
@garmalsingh4181 10 ай бұрын
Gall kadn to pehla soch lea kro jekar agle be mohro gala likh deta fer
@jsman2918
@jsman2918 10 ай бұрын
ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਹੈ ਕਿ ਆਪਣੇ ਦਮ ਤੇ ਪੜ੍ਹਿਆ ਕਰੋ ਆਪਣੇ ਦਮ ਤੇ ਵਿਦੇਸ਼ ਜਾਉ ਨਹੀਂ ਤਾਂ ਫਿਰ SDS ਬਣ ਕੇ ਰਹਿ ਜਾਉਂਗੇ SDS ਮਤਲਬ ਸਹੁਰਿਆਂ ਦਾ ਸੀਰੀ
@paramjitsehmi9778
@paramjitsehmi9778 10 ай бұрын
Very sorry to hear your story please don't trust anyone now days people are users and abused no respect for her and her parents be strong person I am from sehmi england lots of people's are like this sorry to hear 😞🙏🙏🙏🙏
@balrajsingh-pd3rm
@balrajsingh-pd3rm 10 ай бұрын
ਬਟਾਲਾ ਲਾਗੇ ਦੀ ਵਾਰਦਾਤ ਲਗਦੀ
@vlogvideo114
@vlogvideo114 10 ай бұрын
ਕੀ ਬਣੂ ਦੁਨੀਆਂ ਦਾ
@Animalnews-c8g
@Animalnews-c8g 10 ай бұрын
लालची लोका नाल सही होया 😅😅😅😅
@Okksmarter
@Okksmarter 10 ай бұрын
This is common in punjab
@sukhbirsinghaulakh7664
@sukhbirsinghaulakh7664 10 ай бұрын
Canada kha g panjab nu
@harpreetmorinda200
@harpreetmorinda200 10 ай бұрын
Veer Jo thagi mar jandi par osda face hide ni kari da show karna chaida
@dalvinderdhillon337
@dalvinderdhillon337 10 ай бұрын
Serve you right. Pass your exams yourself instead of depending on girls to take you to Canada or Uk . Work hard on education instead of selling your parents hard earned property and handing over the money to some selfish girl and her greedy parents . Sorry I have no sympathy for lazy people . 7:03
@navjitsingh4322
@navjitsingh4322 10 ай бұрын
Simran jit Singh maan ji ko cm bnàu sab tik hoga Om namah Shivay
@lakhbirsidhu5271
@lakhbirsidhu5271 10 ай бұрын
Ok.
@lakhbirsidhu5271
@lakhbirsidhu5271 10 ай бұрын
Ok.
@GurnamSingh-li1ug
@GurnamSingh-li1ug 10 ай бұрын
Bee shark mapa
@navjitsingh4322
@navjitsingh4322 10 ай бұрын
Bhana Sidhu hunda te ih kuri waps ani
@SardoolsinghKang
@SardoolsinghKang 10 ай бұрын
Belinds love in end in greef
@CaptainJagjeetSinghBrarBrar22
@CaptainJagjeetSinghBrarBrar22 10 ай бұрын
Lakh lahant tere te pahila ta jutiya da bhukha Chawla tusi bagani dhi nu tusi sirf kamai da rasata samjade ho Chawla tere varge nu ta fasi honi chahidi hai
@Gagandeepkaur-bh1gp
@Gagandeepkaur-bh1gp 10 ай бұрын
Pehla love marriage krayi oh galti and aap study krke saare aap jaao kisse nal dhokha hi na hovve.. hun ih sab Karan da ki fayda
@dalbirnagra7885
@dalbirnagra7885 10 ай бұрын
So sad ethe tan pata nahi ki ki hunda je koye rishte help karda te ohde upper v blame la dindian edan de lok pese te jaroorat de naal chalde aa 😞tohanu lokan nu samajh keyon nahi aundi jehre kurian te pese barbaad karde aap study karlo
@vikramsehdev8560
@vikramsehdev8560 10 ай бұрын
Paji apne panjabi aada de. Fudu. Kaam kyo. Karde. Ha. Janani. Nu canada. Bejh do. Bad. Wich. Husband nu bula. Lege. Ase koi. Kisi. Ko. Nahi. Bulata. Ye fudu kaam hote. Ha. Thode. Dimag se kaam. Liya. Karo
@rajrani8172
@rajrani8172 10 ай бұрын
Ene case hon de bavjud vi lokan nu akal nhi ondi tan tan ksur kisda agar kudian Ilets kr skdian tan munde kion nhi kr skde hun tan bs chup kr k beth jao kuch ni bnna.
@navjitsingh4322
@navjitsingh4322 10 ай бұрын
Kte prde yaar maar pyar bich gor kalyug
@MrSingh-hq5zd
@MrSingh-hq5zd 10 ай бұрын
Eh hé aukat rehgi bai hunh ehna de. Baki thodey argeyan nu kadhey akl nahi auni.
@Subhdeep-l8z
@Subhdeep-l8z 10 ай бұрын
Munda ja nsedi aaa,ja fr depression da ਸ਼ਿਕਾਰ ਆ
@armaandeep4889
@armaandeep4889 10 ай бұрын
Nosedi a 100%
@Subhdeep-l8z
@Subhdeep-l8z 10 ай бұрын
@@armaandeep4889 gla ton e nsedi lgda bro jnda tu ehnu personally
@armaandeep4889
@armaandeep4889 10 ай бұрын
Ha bhut ashi tra 2brother hi nasidi a​@@Subhdeep-l8z
@armaandeep4889
@armaandeep4889 10 ай бұрын
Te ma puri Chagall a
@armaandeep4889
@armaandeep4889 10 ай бұрын
Ha bhut Ashi tra
@ANONYMOUS-ep3wc
@ANONYMOUS-ep3wc 10 ай бұрын
Hahaha…Vekh lao punjabiya da haal…..😂…nashedi lagda
@SamSam-eg7jy
@SamSam-eg7jy 10 ай бұрын
Very bad
@sukh6288
@sukh6288 10 ай бұрын
Pakea nu chak lo
@armaandeep4889
@armaandeep4889 10 ай бұрын
Ah jutia de like a te ma puri chawal
@armaandeep4889
@armaandeep4889 10 ай бұрын
Kudi thik si Anna nasdea ne tiken nahi diti
@armaandeep4889
@armaandeep4889 10 ай бұрын
Kudi ta pehla hi canda si ah paise thagna chunde a
@armaandeep4889
@armaandeep4889 10 ай бұрын
Pelli ta nashyea krke vikki
@opdavindergamer4333
@opdavindergamer4333 10 ай бұрын
pure.punjab.ka.jehi.haal.h.
“Don’t stop the chances.”
00:44
ISSEI / いっせい
Рет қаралды 62 МЛН
Сестра обхитрила!
00:17
Victoria Portfolio
Рет қаралды 958 М.
How Strong Is Tape?
00:24
Stokes Twins
Рет қаралды 96 МЛН
“Don’t stop the chances.”
00:44
ISSEI / いっせい
Рет қаралды 62 МЛН