Batala poor family | ਪਰਿਵਾਰ ਦੇ ਹਾਲਾਤ ਦੇਖ ਆ ਜਾਣਗੇ ਹੰਝੂ, ਰਾਸ਼ਨ ਕਾਰਡ ‘ਚੋਂ ਵੀ ਕੱਟਿਆ ਨਾਮ |

  Рет қаралды 53,447

News18 Punjab

News18 Punjab

Күн бұрын

Пікірлер: 128
@JassiChouhan-l5y
@JassiChouhan-l5y Жыл бұрын
ਪਿੰਡ ਦੇ ਲੋਕ ਇਕੱਠੇ ਹੋ ਕੇ ਪਰਵਾਰ ਦੀ ਮਦਦ ਕਰਨ
@ashokklair2629
@ashokklair2629 Жыл бұрын
ਪਿੰਡ ਦੇ ਬੰਦੇ ਹੀ ਤਾਂ ਮੋਹਤਬਰਾ ਨਾਲ ਮਿਲਕੇ,, ਗਰੀਬ ਲੋਕਾਂ ਦੇ ਰਾਸਣਕਾਰਡ ਦੇ ਨਾਂ ਕਟਵਾਉਣ ਵਾਲੇ ਹੁੰਦੇ ਹਨ।
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ Жыл бұрын
ਵਾਹਿਗੁਰੂ ਜੀ ਬਾਹਰੋਂ ਆਦਿ ਬਾਬਾ ਨੁੰ ਸੇਵਾ ਨਹੀਂ ਦੇਣ ਚਾਹੁੰਦੇ ਪਿੰਡ ਵਾਲੇ ਨੁੰ ਬੇਨਤੀ ਹੇ ਕਿਰਪਾ ਕਰਕੇ ਸਾਰੇ ਪਿੰਡ ਵਿੱਚ ਸੇਵਾ ਕੱਠੇ ਕਰਾਂ ਕੇ ਇਸੇ ਪਰਿਵਾਰ ਦੀ ਘਰ ਬਣਾ ਦੇ ਪਿੰਡ ਵਾਸਤੇ ਕੋਈ ਵੱਡਾ ਕੰਮਾਂ ਨਹੀਂ
@harbanskaur8146
@harbanskaur8146 Жыл бұрын
ਬਹੁਤ ਹੀ ਲੋੜਵੰਦ ਪਰਿਵਾਰ ਹੈ ਪੂਰੀ ਮਦਦ ਪਿੰਡ ਦੇ sarpanch ਨੂੰ ਕਰਨੀ chahidi ਹੈ Handicap ਹੈ rashan ਤੇ ਹੋਰ ਬਣਦੀ ਹੱਕ ਲਈ ਮਦਦ ਕੀਤੀ ਜਾਵੇਂ
@renukaahuja664
@renukaahuja664 Жыл бұрын
ਪਰਿਵਾਰ ਬਹੁਤ ਮਾੜੀ ਹਾਲਾਤ ਵਿੱਚ ਹੈ, ਸਰਕਾਰੀ ਸਹੂਲਤਾਂ ਤਾਂ ਜਰੂਰ ਮਿਲਣੀਆਂ ਚਾਹੀਦੀਆਂ ਹਨ, ਪਾਣੀ ਦਾ ਪ੍ਰਬੰਧ ਕਰਨ ਵਾਲੇ ਵੀਰ ਦਾ ਸ਼ੁਕਰੀਆ 🙏
@ParveenSharma-m1f
@ParveenSharma-m1f Жыл бұрын
Waheguru ji Mehar karo bache te 🙏
@dhillonjatt6501
@dhillonjatt6501 Жыл бұрын
ਡੀਪੂ ਹੋਲਡਰ ਵੀ ਦੇ ਸਕਦਾ ਕਣਕ ਅਪਨੇ ਤੋਰ ਤੇ ਪਿੰਡ ਵਾਲੇ ਕਿਲੋ ਕਿਲੋ ਕਣਕ ਦੇਣ ਤਾਂ ਕਿੰਨੀ ਕਣਕ ਹੋ ਜਾਂਦੀ ਆ
@manpreetbawa3134
@manpreetbawa3134 Жыл бұрын
ਮਰਜੋ ਪਿੰਡ ਵਾਲਿਓ ਡੁੱਬ ਕੇ
@lahhsc7743
@lahhsc7743 Жыл бұрын
ਵਾਹਿਗੁਰੂ ਮਿਹਰ ਕਰੀ
@KangDeepMusic
@KangDeepMusic Жыл бұрын
ਬਗਵੰਤ ਸ਼ਰਾਬੀ ਬੁੱਚੜ ਨੇ ਕਈ ਗਰੀਬ ਘਰਾਂ ਦੇ ਨਿਲੇ ਕਾਰਡ ਕੱਟ ਤੇ 🙏ਗਰੀਬਾਂ ਦਾ ਤਾ ਰੱਬ ਬੀ ਨੀ ਹੁੰਦਾ ਸਰਕਾਰਾਂ ਕੀ ਹੋਣ ਗਿਆ
@Lovenature-nt8zm
@Lovenature-nt8zm Жыл бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
@talwindersingh463
@talwindersingh463 Жыл бұрын
So. Sad 😭😭😭😭😭
@deep_singh365
@deep_singh365 Жыл бұрын
ਵਾਹਿਗੁਰੂ ਜੀ🙏
@ramankaur4530
@ramankaur4530 Жыл бұрын
Rabba eni greebi kise nu na devi 😢😢😢
@atmasingh5372
@atmasingh5372 Жыл бұрын
ਪਿੰਡ ਦੇ ਲੋਕਾਂ ਨੂੰ ਚਾਹੀਦਾ ਹੈ ਸਰਪੰਚ ਨੂੰ ਪੁਸ਼ੁਨ ਇਸ ਦਾ ਰਾਸ਼ਨ ਕਾਰਡ ਕਿਉ ਕਟਿਆ ਹੈ ।ਸਰਪੰਚ ਬਹੁਤ ਘਟੀਆ ਸੋਚ ਦਾ ਹੈ ਇੰਨਸਾਨ ਨਹੀ ਹੋਣਾ।
@ManjinderSingh-ze1dq
@ManjinderSingh-ze1dq Ай бұрын
ਲਾਹਣਤ ਹੈ ਇਹੋ ਜਿਹੇ ਸਰਪੰਚ ਤੇ ਡੀਪੂ ਹੋਲਡਰ ਤੇ ਪਿੰਡ ਵਾਲਿਆਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ 5 5 ਰੁਪਏ ਹਰੇਕ ਵਿਅਕਤੀ ਦਸਬੰਧ ਸਮਝ ਕੇ ਹਰ ਮਹੀਨੇ ਇਹਨਾਂ ਦੇਣੇ ਚਾਹੀਦੇ ਹਨ।।
@sanjogtarani3997
@sanjogtarani3997 Ай бұрын
ਫਿੱਟੇ ਮੂੰਹ ਸਰਪੰਚ ਦਾਂ
@khushiboort9335
@khushiboort9335 Жыл бұрын
ਵਾਹਿਗੁਰੂ ਜੀ
@mrpendujantacom8951
@mrpendujantacom8951 Жыл бұрын
ਕਲਸੀ ਸਾਬ ਕਿੱਥੇ ਹੁਣ ਵੋਟਾਂ ਲੈਣ ਲਈ ਜਾਇਜ਼ਾ ਕਰਦੇ ਹਨ ਹੁਣ ਕੋਈ ਵੀ ਜਾਇਜ਼ਾ ਲੈਣ ਨਹੀਂ ਆਇਆਂ , ਸੱਭ ਮਤਲੱਬ ਲਈ ਇੱਥੇ , ਸਰਕਾਰਾਂ ਦੀਆਂ ਜਾਮੀਰਾ ਮਰੀਆਂ ਹੋਈਆਂ ਨੇ ,, , ਸਾਰੇ ਪੰਜਾਬ ਦੇ ਪਿੰਡਾਂ ਸਹਿਰਾਂ ਦੇ ਸਰਪੰਚਾਂ ਏਹੋ ਹਾਲ , ਜੇ ਯਕੀਨ ਨਹੀਂ ਪੰਜਾਬ ਦੇ ਪਿੰਡਾਂ ਦਾ ਦੌਰਾ ਕਰ ਲਿਆ ਜਾਵੇ
@JashandeepSingh-ze3if
@JashandeepSingh-ze3if Жыл бұрын
Guru ramdas ji mehar karo parivar
@sanjogtarani3997
@sanjogtarani3997 Ай бұрын
ਗਰੀਬਾਂ ਦੇ ਹੱਕ ਖਾਂਦੇ ਹਨ ਇਨਸਾਫ਼ ਰੱਬ ਕਰੇਗਾ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@SatnamSingh-gs4md
@SatnamSingh-gs4md Жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
@SRAN-gt3zt
@SRAN-gt3zt Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏
@JaspreetKhehra-s1o
@JaspreetKhehra-s1o Жыл бұрын
Waheguru ji mehr kreyo🙏
@fatehdairyfarm423
@fatehdairyfarm423 Жыл бұрын
ਮੈ ਹੈਰਾਨ ਆ ਓਹਨਾਂ ਲੋਕਾਂ ਤੇ ਜਿਹੜੇ ਵਿਆਹ ਵਿੱਚ ਸਟੇਜਾਂ ਤੇ ਨੋਟ ਮੀਂਹ ਵਾਂਗੂ ਸੁੱਟਦੇ ਆ ਤੇ ਤੇ ਵੱਡੇ ਵੱਡੇ ਸ਼ਾਹ ਲੋਕ 5ਕਿਉ ਨੀ ਸੋਚਦੇ ਸਰਕਾਰ ਤਾ ਮਰੀ ਹੀ ਹੈ,,, ਕੋਈ ਉਮੀਦ ਨੀ
@Mennu.manraj
@Mennu.manraj Жыл бұрын
Wahiguru g mehr preya hth rkheo sbte okhe time koi ni pushda ek tade to bina 😢ete greeb bnde nu
@sheetalarora5282
@sheetalarora5282 Жыл бұрын
Waheguru ji waheguru ji mehar Karo data g
@gurbajsingh9270
@gurbajsingh9270 Жыл бұрын
Weaguru ji mer kri 🙏
@MahangaSingh-gi3fo
@MahangaSingh-gi3fo Жыл бұрын
Waheguru ji mehar kro ji
@ssdeepkaur4106
@ssdeepkaur4106 Жыл бұрын
Waheguru Mehar kare ji
@jaspaskaurjaspalkaur9417
@jaspaskaurjaspalkaur9417 Жыл бұрын
Hey waheguru ji kirpa karo ji
@joginderpal745
@joginderpal745 Жыл бұрын
ਗਰੀਬਾ ਦਾ ਰੱਬ ਰਾਖਾ 😢
@ashokklair2629
@ashokklair2629 Жыл бұрын
ਪਿੰਡ ਦੇ ਬੰਦੇ ਹੀ ਤਾਂ ਮੋਹਤਬਰਾ ਨਾਲ ਮਿਲਕੇ,, ਗਰੀਬ ਲੋਕਾਂ ਦੇ ਰਾਸਣਕਾਰਡ ਦੇ ਨਾਂ ਕਟਵਾਉਣ ਵਾਲੇ ਹੁੰਦੇ ਹਨ।
@jeneferbhathal2038
@jeneferbhathal2038 Жыл бұрын
Waheguruje
@YuvrajSingh-ke9se
@YuvrajSingh-ke9se Жыл бұрын
MLA ਸ਼ੈਰੀ ਕਲਸ਼ੀ ਮਰ ਗਿਆ
@gagankamboj2558
@gagankamboj2558 Жыл бұрын
Waheguru mehr kro es parevar te 🙏
@manjeetkaur1146
@manjeetkaur1146 Жыл бұрын
🙏🙏😭😭waheguru ji mher kro
@AmandeepKaur-eh5tt
@AmandeepKaur-eh5tt Жыл бұрын
Wahaguru ji kirpa kari 🙏🙏🙏🙏
@karambirsingh1119
@karambirsingh1119 Жыл бұрын
Waheguru Ji
@MandeepSingh-se3ub
@MandeepSingh-se3ub Жыл бұрын
Waheguru ji 🙏🙏🙏🙏🙏☝️🤲
@SamarNahar-i3f
@SamarNahar-i3f Жыл бұрын
Mnukhta d seva vale veer ji bhut help krde loka d ohna nl gl krn
@KulwinderKaur-dt3mg
@KulwinderKaur-dt3mg Жыл бұрын
Wehaguru ji🙏🙏🙏🙏🙏
@KrishanaRani-z2s
@KrishanaRani-z2s Жыл бұрын
Wehayguru g mehar kroo❤😊😊😊
@ManjitKaur-es6wy
@ManjitKaur-es6wy Жыл бұрын
Jionda reh vere paani di sewa sab tu vaddi a
@SunitaGill-z9d
@SunitaGill-z9d Жыл бұрын
Please help karo didi ki
@manishkumarbansal-qc6wj
@manishkumarbansal-qc6wj Жыл бұрын
ਆਮ ਆਦਮੀ ਪਾਰਟੀ ਦੇ ਐਮ ਐਲ ਏ ਨੂੰ ਗਰੀਬ ਪਰਿਵਾਰ ਘੱਟ ਦਿਸਦੇ ਆ ਮੁਹੱਲਾ ਕਲੀਨਿਕ ਵਿੱਚ ਕਬੂਤਰ ਜਿਆਦਾ ਦਿਸਦੇ ਆ
@5911Wala-zs5md
@5911Wala-zs5md Жыл бұрын
Waheguru Ji Mahar kra parmatma es Pariwar ta
@rajpalrajpal4254
@rajpalrajpal4254 Жыл бұрын
God,will help.thank.him
@Ranjitsingh-sp6gv
@Ranjitsingh-sp6gv Жыл бұрын
Sarkara di akha te patti bani bani hoi hai ki dekha da nahi hai sarkara nu.
@jashandeeprohta7032
@jashandeeprohta7032 Жыл бұрын
Wehaguru ji Wehaguru ji Wehaguru ji Wehaguru ji Wehaguru
@sarvankumar6244
@sarvankumar6244 Жыл бұрын
Mady bandy da rab be ny😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢
@LuckySingh-ol3qu
@LuckySingh-ol3qu Жыл бұрын
Waheguru kare
@SatnamSingh-gs4md
@SatnamSingh-gs4md Жыл бұрын
Raba tu hi kirpa kar
@JashandeepSingh-ze3if
@JashandeepSingh-ze3if Жыл бұрын
Guru ramdas ji mehar karo parmar ke
@jaspaskaurjaspalkaur9417
@jaspaskaurjaspalkaur9417 Жыл бұрын
Pl help kro sare milke
@manishkumarbansal-qc6wj
@manishkumarbansal-qc6wj Жыл бұрын
ਹੁਣ ਸ਼ੈਰੀ ਕਲਸੀ ਕਿੱਥੇ ਆ ਆਮ ਆਦਮੀ ਪਾਰਟੀ ਦਾ ਐਮ ਐਲ ਏ ਹੁਣ ਗਰੀਬ ਪਰਿਵਾਰ ਨਹੀ ਦਿਸਦਾ ਓਸ ਨੂੰ
@KalaSingh-ly1hf
@KalaSingh-ly1hf Жыл бұрын
Waheguru ji😢😢😢😢
@amrikbanga8935
@amrikbanga8935 Жыл бұрын
Waheguru g kirpa kro
@harminderkaur5806
@harminderkaur5806 Жыл бұрын
Payment no deo g
@amritpalsingh1623
@amritpalsingh1623 Жыл бұрын
W̊åh̊e̊g̊ůr̊ů ẘåh̊e̊g̊ůr̊ů ẘåh̊e̊g̊ůr̊ů ẘåh̊e̊g̊ůr̊ů ẘåh̊e̊g̊ůr̊ů j̊i̊ 🙏🙏
@HarjinderSingh-tj8qf
@HarjinderSingh-tj8qf Жыл бұрын
Veer ji ana da no sand karna ji
@dukhbhanjancenter9751
@dukhbhanjancenter9751 Жыл бұрын
ਇਹੋ ਅਜਿਹੇ ਸਰਪੰਚ ਕਿਥੇ ਭਲਾ ਹੋਵੇਗਾ
@karendhaliwal7869
@karendhaliwal7869 Жыл бұрын
Waheguru ji mehar .karo
@SurinderSingh-tp4fk
@SurinderSingh-tp4fk Жыл бұрын
Waheguru sache patsah kare kirpa
@yuvrajmahi415
@yuvrajmahi415 Жыл бұрын
❤❤❤
@HarjinderSingh-tj8qf
@HarjinderSingh-tj8qf Жыл бұрын
Mara jasu ji karu karpa Sab thik kar chuko ha amen
@Charnjeetkour-ll2dw
@Charnjeetkour-ll2dw Жыл бұрын
Msg kirpa karo 🙏🏼🙏🏼🙏🏼🙏🏼🙏🏼🙏🏼
@GurSidhu-b8n
@GurSidhu-b8n Жыл бұрын
ਭਗਵੰਤ ਮਾਣ ਦਾ ਬੇੜਾ ਗਰਕ ਹੋ ਗਿਆ
@manishkumarbansal-qc6wj
@manishkumarbansal-qc6wj Жыл бұрын
ਇਹਨਾ ਦੀ ਸਰਕਾਰ ਤਾਂ ਕਹਿੰਦੀ ਸੀ ਜਿਨਾ ਦੇ ਘਰੇ 5911ਖੜੇ ਆ ਓਹਨਾ ਦੇ ਰਾਸ਼ਨ ਕਾਰਡ ਬੰਦ ਕਰਾ ਗੇ ਇਹਨਾ ਗਰੀਬਾ ਦੇ ਘਰ ਕਿਹੜੀ Kia ਖੜੀ ਆ ਜਿਹਨਾ ਦਾ ਰਾਸ਼ਨ ਕਾਰਡ ਵੀ ਕੱਟ ਦਿੱਤਾ
@ashokklair2629
@ashokklair2629 Жыл бұрын
ਪਿੰਡ ਦੇ ਬੰਦੇ ਹੀ ਤਾਂ ਮੋਹਤਬਰਾ ਨਾਲ ਮਿਲਕੇ,, ਗਰੀਬ ਲੋਕਾਂ ਦੇ ਰਾਸਣਕਾਰਡ ਦੇ ਨਾਂ ਕਟਵਾਉਣ ਵਾਲੇ ਹੁੰਦੇ ਹਨ।
@ShamsherSingh-w1p
@ShamsherSingh-w1p 5 ай бұрын
😭😭😭😭😭🙏🙏🙏 Shamsher
@varinderkumar1682
@varinderkumar1682 Жыл бұрын
😢😢😢oye malka meher karde ena te
@motaram2346
@motaram2346 Жыл бұрын
Motaram gunachouria Waheguru mehar kare ji
@Turban_king771
@Turban_king771 Жыл бұрын
Waheguru ji 🙏🙏
@avtarsingh6618
@avtarsingh6618 Жыл бұрын
Sarbat da bhla trust naal sampark krn ,, shayad kush bann jaye
@BhupinderKDhaliwal1
@BhupinderKDhaliwal1 Жыл бұрын
ਇਹਨਾ ਦਾ ਫੋਨ ਨੰਬਰ ਵੀ ਜ਼ਰੂਰ ਦਿਓ ਵੀਡੀਓ ਤੇ ਦਿਖਾ ਦਿੰਦੇ ਹਨਪਰ ਨੰਬਰ ਨਹੀ ਦੱਸਦੇ ਹਨ
@ArnoldFitness123
@ArnoldFitness123 Жыл бұрын
Yahoo jaaye locardi jarur madad 😭😭😭😭
@varinderkumar1682
@varinderkumar1682 Жыл бұрын
Sarkar nu phel de adhar te madad karni chaidi aa, or Dani sajna nu b age anachaida aa
@sarvankumar6244
@sarvankumar6244 Жыл бұрын
Mar jo loko😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢 ant bot Bora honna jo eda,dy rab rope bandeya tang kardy aa mar jo sab bady loko😢😢😢😢😢😢😢😢😢😢😢😢
@SurinderKaur-g5p
@SurinderKaur-g5p Жыл бұрын
Hay raba anani greebi na dai please help them waha guru
@ManjitKaur-es6wy
@ManjitKaur-es6wy Жыл бұрын
Acount no, send kro sare 200 v send krn help ho hawegi🙏🙏🙏
@manpreetbawa3134
@manpreetbawa3134 Жыл бұрын
Maan sab kuch kro greeba ਦਾ
@sardarni_9632
@sardarni_9632 Жыл бұрын
Please madad kro ena di
@SunitaGill-z9d
@SunitaGill-z9d Жыл бұрын
🙏🙏
@neet6507
@neet6507 Жыл бұрын
Address ki ha veer ji
@savitamattu5798
@savitamattu5798 Жыл бұрын
Kise sanstha nu age aana chahida please madaed Karo ena de
@ManojBabukevalog
@ManojBabukevalog Жыл бұрын
Amir bandiya di har koi help karda Ina grreba de help kyo nahi kar sakda
@jasskaur8014
@jasskaur8014 Жыл бұрын
Apna cm e nhi chaga
@riturani7200
@riturani7200 Жыл бұрын
😢😢
@bhurasingh3286
@bhurasingh3286 Жыл бұрын
Wmk 🙏🙏
@RkRk-ec6hb
@RkRk-ec6hb Жыл бұрын
😢😢😢😢😢
@BaljitKaur-bv1bd
@BaljitKaur-bv1bd Жыл бұрын
Kalsi MlA ta sarpanch help kare Sara pind Ekta kro help karo.
@SagarKhumar-f5t
@SagarKhumar-f5t Жыл бұрын
😢😢 8:22
@sunilkumarsinga1335
@sunilkumarsinga1335 Жыл бұрын
Haye rabba
@masihsukh1419
@masihsukh1419 Жыл бұрын
Ahuja Sarkar aadhe Ajay Sarpanch T-shirt T-shirt
@SarbjeetKaur-lk7ex
@SarbjeetKaur-lk7ex Жыл бұрын
😭😭
@arshmehra4759
@arshmehra4759 Жыл бұрын
Permasver reham kero
@barinderbrar978
@barinderbrar978 Жыл бұрын
gov g suno is bibi di
@meshikumar4998
@meshikumar4998 Жыл бұрын
Eho k eah i bidio dhekhke eng lagtha sadha janam Lana baikar hai je assi es green the madad na kar sakey ta
@barinderbrar978
@barinderbrar978 Жыл бұрын
very sad
@jobanpreetsinghchopra5014
@jobanpreetsinghchopra5014 Жыл бұрын
Eddya da sarpunch de jotyan marro
@amritmannmann5257
@amritmannmann5257 Жыл бұрын
Mar gia sarkari tantar k ho riha loko
@sunilkumarsinga1335
@sunilkumarsinga1335 Жыл бұрын
In logo ko rashan tak bhi nhi milta na lon wagera diya makan banane ke liye bhai
@JagdeepSingh-wr6ru
@JagdeepSingh-wr6ru Жыл бұрын
Sarpanch kotha
@nagiharman499
@nagiharman499 Жыл бұрын
Sabi kro help kush na kush
@Khehra0597
@Khehra0597 Жыл бұрын
Fudu sarpanch hona jeda madad ehna di nai karan dryas
@ManpreetSingh-df1ek
@ManpreetSingh-df1ek Жыл бұрын
Yadi mat karo
Мясо вегана? 🧐 @Whatthefshow
01:01
История одного вокалиста
Рет қаралды 7 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Мясо вегана? 🧐 @Whatthefshow
01:01
История одного вокалиста
Рет қаралды 7 МЛН