Rahul Gandhi ਦੇ Sikhs ਤੇ ਪੱਗ ਬਾਰੇ US 'ਚ ਦਿੱਤੇ ਬਿਆਨ ਤੇ ਕੀ ਵਿਵਾਦ ਖੜ੍ਹਾ ਹੋਇਆ| 𝐁𝐁𝐂 𝐏𝐔𝐍𝐉𝐀𝐁𝐈

  Рет қаралды 125,374

BBC News Punjabi

BBC News Punjabi

Күн бұрын

ਲੋਕਸਭਾ 'ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਵਾਸ਼ਿੰਗਟਨ ਡੀਸੀ ਵਿੱਚ ਆਪਣੇ ਭਾਸ਼ਣ 'ਚ ਸਿੱਖ ਭਾਈਚਾਰੇ ਦਾ ਜ਼ਿਕਰ ਕਰਦਿਆਂ ਕਹੀ ਇੱਕ ਗੱਲ ਉੱਤੇ ਵਿਵਾਦ ਖੜ੍ਹਾ ਹੋ ਗਿਆ ਹੈ।
ਰਾਹੁਲ ਗਾਂਧੀ ਨੇ ਆਪਣੇ ਅਮਰੀਕਾ ਦੌਰਾਨ ਵੱਖ-ਵੱਖ ਸ਼ਹਿਰਾਂ ਵਿੱਚ ਭਾਸ਼ਣ ਦਿੱਤੇ।
10 ਸਤੰਬਰ ਨੂੰ ਉਨ੍ਹਾਂ ਨੇ ਵਾਸ਼ਿੰਗਟਨ ਡੀਸੀ ਵਿੱਚ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਹੁੰਦਿਆਂ ਭਾਰਤ ਵਿੱਚ ਧਾਰਮਿਕ ਸਹਿਣਸ਼ੀਲਤਾ ਦੇ ਮੁੱਦੇ ਉੱਤੇ ਵਿਚਾਰ ਰੱਖੇ।
ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਐਡਿਟ - ਰਾਜਨ ਪਪਨੇਜਾ
#Rahulgandhi #US
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
To subscribe BBC News Punjabi's whatsapp channel, click: bbc.in/4dC37Yx
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 1 500
@sajjansingh7602
@sajjansingh7602 6 күн бұрын
ਅਸੀਂ ਰਾਹੁਲ ਗਾਂਧੀ ਦੇ ਸਮਰਥਕ ਨਹੀਂ ਹਾਂ ਪਰ ਜੋ ਰਾਹੁਲ ਗਾਂਧੀ ਨੇ ਕਿਹਾ ਉਹ ਬਿਲਕੁੱਲ ਸੱਚ ਕਿਹਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਦਸ਼ਮੇਸ਼ ਅਕੈਡਮੀ ਵਿੱਚ ਵਿਦਿਆਰਥੀਆਂ ਨੂੰ ਕੜੇ ਉਤਾਰਨ ਲਈ ਕਿਹਾ ਗਿਆ ਸੀ ਰਾਜਸਥਾਨ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਸੀ
@Swaran041
@Swaran041 5 күн бұрын
Rahul ji ne sahi bola
@sajjansingh7602
@sajjansingh7602 5 күн бұрын
@@Swaran041 bilkul
@kulvirsingh6258
@kulvirsingh6258 6 күн бұрын
ਜਿਹੜੇ ਸਿੱਖ ਬੱਚੇ exam ਦੇਣ ਜਾਂਦੇ ਓਨਾ ਤੋਂ ਪੁੱਛੋ
@manjindersingh1738
@manjindersingh1738 7 күн бұрын
ਚੰਡੀਗੜ੍ਹ ਵਿੱਚ ਹੀ ਕੜਾ ਪਾ ਕੇ ਪੇਪਰ ਨਹੀਂ ਦੇਣ ਦਿੰਦੇ , ਬਾਕੀ ਸਟੇਟ ਦੀ ਤਾ ਗੱਲ ਹੀ ਛੱਡ ਦਿਓ, ਇਹ Delhi ਵਿੱਚ ਵੀ ਹੋਇਆ
@manmohansingh2809
@manmohansingh2809 6 күн бұрын
Rajasthan vich hoya
@DrCharanjitsinghvet
@DrCharanjitsinghvet 6 күн бұрын
Eh bjp de pte vale Sikh jhooth bolde aa
@maniSingh-jx4mz
@maniSingh-jx4mz 6 күн бұрын
Kite nahi hoya mere nal ta...Gurudware v Jai da, pagg v bani di a...Baki Modi v pagg Banda jado Punjab aunda ..JHUTA PAPPU TA...
@BALJIT_SINGH_CHAPRA
@BALJIT_SINGH_CHAPRA 6 күн бұрын
Jdo ki chandigarh te dehli punjab da hi hissa katte hoye ne..
@Neeti92
@Neeti92 6 күн бұрын
@@maniSingh-jx4mz modi vote lain aaunda tan pagg banda….ove sb nu pta v modi sikha di kinni ku izzat krda…..jdon sikhan de har action nu ohde hi mp khalistan naal jodde ne odon tan ni modi kuch v bolda…..sikhan lyi tan rahul Gandhi ohoja te modi v…..jo congress hun tak krdi rhi andar Khate bjp v ohi kuch kr rhi aa
@JaswantSingh-xg9ko
@JaswantSingh-xg9ko 6 күн бұрын
ਸੱਚ ਹਮੇਸ਼ਾ ਕੌੜਾ ਹੁੰਦਾ ਹੈ … ਜੇ ਕਿਤੇ ਰਾਹੁਲ ਨੇ ਸਚਾਈ ਦੱਸੀ ਹੈ ਤਾਂ ਮਿਰਚਾਂ ਕਿਊ ਲਗਦੀਆਂਹਨ .. ਭਾਂਵੇ ਸਿਆਸਤ ਕਰਨ ਲਈ ਬਿਆਨ ਦਿੱਤਾ ਪਰ ਹੈ ਤਾਂ ਸਚਾਈ ਹੀ ਹੈ … ਪੱਗਾਂ ਚ ਸਿਰ ਫਸਾਈ ਫਿਰਦੇ ਬਹੁਤੇ ਸਿੱਖਾਂ ਨੂੰ ਤਕਲੀਫ ਹੋਈ ਹੋਵੇਗੀ … ਕਿਉਂਕਿ ਉਹ ਤਾਂ ਨਜਾਰੇ ਲੈ ਰਹੇ ਹਨ.. ਧਰਤੀ ਤੇ ਕੀ ਹੋ ਰਿਹਾ ਉਹਨਾਂ ਨੂੰ ਦਿਸਦਾ ਨਹੀ … ਸ਼ਰਮ ਨਾਲ ਡੁੱਬ ਕੇ ਮਰਨਾ ਚਾਹੀਦਾ ਇਹੋ ਜਿਹੇ ਅਕਿਰਤਘਣਾਂ ਨੂ … 🕺🕺🕺🕺🕺
@gurjindersandhu8190
@gurjindersandhu8190 22 сағат бұрын
Sahi gll veere
@kanwaldipkaur8277
@kanwaldipkaur8277 6 күн бұрын
ਰਾਹੁਲ ਨੇ ਇੱਕ ਉਦਾਹਰਨ ਦੇ ਕੇ ਇਹ ਕਹਿਣਾ ਚਾਹਿਆ ਹੈ ਕਿ ਹਰੇਕ ਘੱਟ ਗਿਣਤੀ ਨੂੰ ਆਪਣੇ ਧਾਰਮਿਕ ਅਕੀਦਿਆਂ ਨੂੰ ਮਾਨਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਉਸ ਨੇ ਵਿਸ਼ੇਸ਼ ਤੌਰ 'ਤੇ ਸਿੱਖਾਂ ਬਾਰੇ ਨਹੀਂ ਕਿਹਾ। ਉਸਨੇ ਇਹ ਗੱਲ ਆਪਣੇ ਅਗਲੇ ਵਾਕਾਂ ਚ ਚੰਗੀ ਤਰ੍ਹਾਂ ਸਪੱਸ਼ਟ ਕਰ ਦਿੱਤੀ ਹੈ। ਅਸਲ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਭਾਜਪਾ ਵਾਲਿਆਂ ਦੀ ਬੁੱਧੀ ਦਾ ਜਾਂ ਤਾਂ ਪੱਧਰ ਹੀ ਬਹੁਤ ਨੀਵਾਂ ਹੈ ਅਤੇ ਜਾਂ ਫਿਰ ਉਹ ਐਵੇਂ ਹੀ ਮੁੱਦੇ ਨੂੰ ਤੂਲ ਦੇ ਦਿੰਦੇ ਹਨ। ਅਸਲ ਵਿੱਚ ਉਹਨਾਂ ਦਾ ਮਕਸਦ ਫ਼ਿਰਕਿਆਂ ਨੂੰ ਇੱਕ ਦੂਜੇ ਵਿਰੁੱਧ ਭੜਕਾਉਣ ਦਾ ਹੁੰਦਾ ਹੈ। ਹਰਦੀਪ ਸਿੰਘ ਪੁਰੀ ਦਾ ਬਿਆਨ ਬਹੁਤ ਘਟੀਆ ਹੈ।
@sadhusinghbhullar7339
@sadhusinghbhullar7339 5 күн бұрын
ਕੰਵਲ ਜੀ ਧੰਨਵਾਦ ਸੱਚ ਨਾਲ ਖੜਨਾ ਸੱਚ ਨੂੰ ਪੜਨਾ ਸੱਚ ਫੜਨਾ
@param2756
@param2756 6 күн бұрын
ਦਿੱਲੀ ਦੇ ਦੱਲਿਆਂ ਨੂੰ ਕਿੰਨੀ ਮਿਰਚ ਲੱਗੀ ਆ, ਰਾਹੁਲ ਗਾਂਧੀ ਨੇ ਬਿਲਕੁਲ ਸੱਚ ਕਿਹਾ ਆ।
@santokhsingh6343
@santokhsingh6343 7 күн бұрын
ਪੂਰੀ ਤੋਂ ਤਾਂ ਰਾਹੁਲ ਹੀ ਚੰਗਾ ਜੋ ਸੱਚ ਬੋਲ ਰਿਹਾ।ਘੱਟ ਗਿਣਤੀਆਂ ਦੇ ਹੱਕਾ ਦੀ ਗੱਲ ਹੋਣੀ ਚਾਹੀਦੀ ਹੈ।
@Aman-pm5wc
@Aman-pm5wc 7 күн бұрын
Tanu fudu bna reha 😂😂😂
@hargovindgodara6097
@hargovindgodara6097 6 күн бұрын
84 bhul gya k kaka g
@sandhunirmal4852
@sandhunirmal4852 6 күн бұрын
ਦੁਰਗਾ ਦਾ ਖਿਤਾਬ ਵੀ ਵਜੇਪੀਏ ਨੇ ਦਿਤਾ ਸੀ ਦੇਰ ਨਾਲ ਚੰਗੀ ਕਾਰਵਾਹੀ ਅਡਵਾਨੀ ਕਹਿੰਦਾ ਸੀ ਅੰਮ੍ਰਿਤਸਰ ਚ ਤੇ ਸਾਰੇ ਮੁਲਕ ਲੱਡੂ bjp ਤੇ ਨੰਗਪੁਰੀ ਦੱਲੇ ਵੰਡ ਰਹੇ ਸੀ
@RanjitSingh-ip2uj
@RanjitSingh-ip2uj 6 күн бұрын
Our people are fools, they consider the shoe-kicker as their father, they forget that 84 were also done at the behest of Congress. ​@@hargovindgodara6097
@maniSingh-jx4mz
@maniSingh-jx4mz 6 күн бұрын
​@@hargovindgodara6097CONGRESSI CHAMCHA CELL DE BANDE NE....MAIN SIKH HA...I HAVE NO PROBLEM...MODI V PAGG BANDA JADO PUNJAB AUNDA...JHUT BOLDA PAPPU .
@harmandeepkaur6334
@harmandeepkaur6334 6 күн бұрын
ਰਾਹੁਲ ਗਾਂਧੀ ਨੇ ਸਹੀ ਕਿਹਾ
@sunnysingh3448
@sunnysingh3448 6 күн бұрын
Rahul ji nu pooch 84 Sikh katleam krn wala jwaai jagdish titler nu bhen diti hramdea
@ReshamAnmol-q2i
@ReshamAnmol-q2i 6 күн бұрын
​​@@sunnysingh3448aaj di gall kar putt eh rahul gandhi aa rajeev gandi nhi ,bnda bnda di soch da fark hunda hun eh sikha da sath dinda... sidhu bhi aahi gall kehnda si party nhi insan dekho bnda kam karn wala ja nhi
@harmandeepkaur6334
@harmandeepkaur6334 6 күн бұрын
@@ReshamAnmol-q2i ਹਾਂ ਜੀ ਸਹੀ ਕਿਹਾ ਜੀ
@sunnysingh3448
@sunnysingh3448 6 күн бұрын
@@ReshamAnmol-q2i ghatia khoon eko aa kdo tuhada ghaan krdu koi ni pta indira te rajiv bhi eda si . Sikha nu jo jutia mare usdi ghulami krde
@JAIHIND-q2n
@JAIHIND-q2n 6 күн бұрын
​@@sunnysingh3448yani tuhade bapu ji vi moorkh si.? Main ni manda khoon di quality karke tusi fuddu ho apni apni soch hundi hai. Baki Rahul vi neta hai sanu kise neta da Anna bhagat banan di bajaye sareya nu support karna chahida hai.
@HarpalsinghRandhawa-ye4fo
@HarpalsinghRandhawa-ye4fo 6 күн бұрын
ਹਰਦੀਪ ਸਿੰਘ ਪੁਰੀ ਦਿੱਲੀ ਦੀਆਂ ਚੱਪਲਾਂ ਚੱਟ ਜੋ ਰਾਹੁਲ ਨੇ ਕਿਹਾ ਅੱਜ ਪਹਿਲੀ ਵਾਰ ਉਹ ਬਿਲਕੁਲ ਸੱਚ ਹੈ ਗੁਰਦੁਆਰਾ ਵੀ ਕਦੇ ਕਦੇ 144 ਧਾਰਾ ਲਾ ਕੇ ਸਾਨੂੰ ਗੁਰਦੁਆਰੇ ਨਹੀਂ ਜਾਣ ਦਿੰਦੇ ਕਦੇ ਸਾਡੀਆਂ ਪੱਗਾਂ ਲਾਹੀਆਂ ਜਾਂਦੀਆਂ ਕਦੇ ਸਾਡੀਆਂ ਕੜੇ ਸਕੂਲਾਂ ਵਿੱਚ ਲਾਏ ਜਾਂਦੇ ਕਦੇ ਸਾਡੇ ਕਕਾਰ ਲਾ ਕੇ ਟੈਸਟ ਦਵਾਏ ਜਾਂਦੇ ਤੇ ਤੂੰ ਬੋਲਦਾ ਹੈ ਕਿ ਕਿੱਥੇ ਲਾਏ ਜਾਂਦੇ ਹਰਦੀਪ ਸਿੰਘ ਪੁਰੀ ਤੂੰ ਆਪਣੀ ਬੋਲੀ ਬੰਦ ਕਰ ਛੱਡ ਇਹ ਨਾ ਹੋਵੇ ਕਿ ਕੱਲ ਨੂੰ ਮਾਫੀਆ ਮੰਗਣੀਆਂ ਪੈਣ ਤੈਨੂੰ
@RRRdaemon
@RRRdaemon 6 күн бұрын
ਹਰਦੀਪ ਸਿੰਘ ਸੱਚ ਬੋਲਦਾ ਤੇ ਕਾਂਗਰਸ ਦੇ ਟਟੂਆ ਨੂੰ ਚੁੱਭਦਾ 😂😂😂😂
@RRRdaemon
@RRRdaemon 6 күн бұрын
ਹਰਦੀਪ ਸਿੰਘ ਬਿਲਕੁਲ ਸੱਚ ਬੋਲਦਾ 👍
@ernsbrtp
@ernsbrtp 6 күн бұрын
ਲਾ ਕਿ ਲਾਹ
@AmandeepkaurAman-sg2kv
@AmandeepkaurAman-sg2kv 6 күн бұрын
​@@RRRdaemon India ch sikho ke sath sahi galat hota hai
@Gurpreetsingh-cn3lq
@Gurpreetsingh-cn3lq 6 күн бұрын
​@@RRRdaemonkln harmda sap hardeep
@rashpalsingh5699
@rashpalsingh5699 6 күн бұрын
ਪਗੜੀ ਵਾਲੇ ਪੁਲਿਸ ਅਫਸਰ ਨੂੰ ਖਾਲਿਸਤਾਨੀ ਕਹਿ ਕੇ ਟੀਜ਼ ਕੀਤਾ ਜਾਂਦਾ ਹੈ । ਏਅਰ ਪੋਰਟ ਤੇ ਸਿਕਿਓਰਟੀ ਆਫੀਸਰ ਲੜਕੀ ਨੂੰ ਸਿਟਿੰਗ ਐਮ ਪੀ ਦੁਆਰਾ ਖਾਲਿਸਤਾਨੀ ਕਹਿ ਕੇ ਟੀਜ਼ ਕੀਤਾ ਜਾਂਦਾ ਹੈ ।
@ItsVishalghere
@ItsVishalghere 6 күн бұрын
Harkate sudharo fir
@roshanenterprises007
@roshanenterprises007 6 күн бұрын
@@ItsVishalghere कौनसी हरकतें ?? क्या गलत कर दिया भाई ?? हमारी समस्या यह है कि हमे हमारे गुरुओ ने कीड़े मकोड़ो की तरह दबे कुचले रहना नहीं सिखाया ! हमे आँख में आँख मिलाके बात करना आता है !
@JAIHIND-q2n
@JAIHIND-q2n 6 күн бұрын
​@@ItsVishalghere ab sari ap jaisi harkate to nahi kar sakte naa. ISI ka agent nahi ban sakte chor nahi ban sakte rapist nahi ban sakte 😂
@lovenature1666
@lovenature1666 6 күн бұрын
​@@ItsVishalghereapne sanghi shiv sena bajrangi dal ultra conservative communist logo ko bhi sudharlo
@pawanseem5695
@pawanseem5695 6 күн бұрын
😂😂😂😂
@rajindersinghraj9569
@rajindersinghraj9569 7 күн бұрын
ਪੁਰੀ ਸਿੱਖ ਨਹੀਂ ਹੈ ਇਹ ਸੰਘੀ ਹੈ
@RajanVadehra
@RajanVadehra 6 күн бұрын
Sikh ehne kamjor ho gaye sanghia to dar Gaye...bhangia di goad ch baith Gaye
@jaswinderjaswinder9101
@jaswinderjaswinder9101 6 күн бұрын
​@@RajanVadehragand to dur rahna changa hunda
@tarloksingh2141
@tarloksingh2141 6 күн бұрын
Es de ban te Kara piche te snatni Dage agai bane hoai ne. Kalka v es da tatoo haiga.Jo Dhara parkash nehi karda oos noo pardhangi kenve diti gae.Delhi de sangat ki kar rehi hai.
@maniSingh-jx4mz
@maniSingh-jx4mz 6 күн бұрын
Puri Sikh Qom cho hai te tusi Chamcha Qom cho..??? Congressi chamcha Qom......???
@partap423
@partap423 6 күн бұрын
😂😂😂 jehra sach bole oh sikh nahi Te 1984 karn wale aaj sikha de sake bann gaye
@SukhwinderSingh-ge4fv
@SukhwinderSingh-ge4fv 6 күн бұрын
ਅਜੇ ਥੋੜੇ ਦਿਨਾਂ ਦੀ ਗੱਲ ਹੈ ਕਿ ਕਿਸਾਨ ਆਗੂਆਂ ਨੂੰ ਦਿੱਲੀ ਹਵਾਈ ਅੱਡੇ ਤੇ ਕਿਰਪਾਨ ਲੈ ਕੇ ਜਹਾਜ਼ ਵਿੱਚ ਨਹੀਂ ਬੈਠਣ ਦਿੱਤਾ। ਜਦੋਂ ਕਿ ਘਰੇਲੂ ਉਡਾਣ ਵਿੱਚ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ।
@SukhdevSingh-b8o
@SukhdevSingh-b8o 6 күн бұрын
tuahanu baba nanak da daar hani ,jhotj bolde tahanu thodi v sharm nhi aundi
@amritsaini2786
@amritsaini2786 6 күн бұрын
Ryt
@AvtarSingh-rt9zu
@AvtarSingh-rt9zu 5 күн бұрын
India vich koi v pabandi nhi Rahul bakvas
@jatindersingg8119
@jatindersingg8119 5 күн бұрын
@@SukhdevSingh-b8o basahrm lok ho tuc gobar kah k tera dimag hil Gaya aja taa kuj k din pahla di gall kisana nu rokia airport taa Delhi
@jatindersingg8119
@jatindersingg8119 5 күн бұрын
@@AvtarSingh-rt9zu name nal Singh laon nal koi Singh nahi ban janda rahna tuc mott pina gobar kahna hi aa
@GursewakSingh-pw1ct
@GursewakSingh-pw1ct 6 күн бұрын
ਬਿਲਕੁਲ 100% ਸੱਚੀਆਂ ਗੱਲਾਂ ਜੀ ਕਿਉਂਕਿ ਰੋਜ਼ ਹੀ ਕੋਈ ਨਾ ਕੋਈ ਖਬਰ ਆਉਂਦੀ ਆ ਕਿਸੇ ਜਗ੍ਹਾ ਪੱਗ ਬੰਨ ਕੇ ਪੇਪਰ ਚ ਨਹੀਂ ਬੈਠਣ ਦਿੰਦੇ ਕਿਸੇ ਜਗ੍ਹਾ ਕੜਾ ਪਾ ਕੇ ਪੇਪਰ ਚ ਨਹੀਂ ਜਾਣ ਦਿੰਦੇ ਕਿਸੇ ਜਗ੍ਹਾ ਸ੍ਰੀ ਸਾਹਿਬ ਪਾ ਕੇ ਇਹ ਪੇਪਰ ਵਿੱਚ ਨਹੀਂ ਜਾਣ ਦਿੰਦੇ ਇਹ ਸਿੱਖਾਂ ਲਈ ਇੱਕ ਗੁਲਾਮੀ ਹ ਹੋਰ ਗੁਲਾਮੀ ਕਿਸ ਤਰ੍ਹਾਂ ਆਉਣੀ ਹੈ ਜੀ
@rockyvishavkarma2421
@rockyvishavkarma2421 6 күн бұрын
fuddu
@singhsimratpal5380
@singhsimratpal5380 6 күн бұрын
ਬਿਲਕੁੱਲ ਸਹੀ ਕਿਹਾ ਰਾਹੁਲ ਨੇ
@bachitervirk
@bachitervirk 7 күн бұрын
ਰਾਹੁਲ ਗਾਂਧੀ ਨੇ ਕੁਝ ਗ਼ਲਤ ਨਹੀਂ ਕਿਹਾ।ਸਾਡੀ ਪੱਗ ਤੋ ਵੀ ਅਲਰਜੀ ਆ ਹਿੰਦੂਤਵੀ ਸਰਕਾਰ ਨੂੰ ਤੇ ਸਾਡੀ ਪਹਿਚਾਣ ਤੋ ਵੀ।
@RajanVadehra
@RajanVadehra 6 күн бұрын
1984 de daag thon layi sikha da Brain wash karta congress ne...jina nu apna dushman ho nahi pata.
@jaswinderjaswinder9101
@jaswinderjaswinder9101 6 күн бұрын
Tusi sahi kiha 💯
@bachitervirk
@bachitervirk 6 күн бұрын
@@RajanVadehra Veer ji Sanu apna dushman Changi tarah pta ae sadda dushman Brahmanwaad hai Jihde naal 14th century toh ladai chaldi aa rhi aa
@DaljeetSingh-fu5qb
@DaljeetSingh-fu5qb 6 күн бұрын
​@@bachitervirkbohot vadhia jbab ditta. Agle nu jbab ni aya 😂😂😂😂😂
@rjuthred6995
@rjuthred6995 6 күн бұрын
😂😂😂 phir dfa ho jawo pakistan bangladesh afghanistan nu, tuhanu sikha nu bas othe hi azadi mil sakdi aa
@Harjindersingh-yp4pq
@Harjindersingh-yp4pq 6 күн бұрын
ਸਹੀ ਕਿਹਾ ਸਕੂਲ ,ਯਾਤਰਾ, ਪ੍ਰੀਖਿਆ, ਕਾਲਜ ਚ ਹੈ ਇਹ ਜੋ ਠੀਕ ਕਿਹਾ
@nevergiveupbro007
@nevergiveupbro007 7 күн бұрын
Sach boleya va rahul ji ne right
@dhanwantmoga
@dhanwantmoga 6 күн бұрын
Rahul says100 percent true…
@montysingh17
@montysingh17 7 күн бұрын
Yes he is speaking the truth
@Satyam-pb37ale
@Satyam-pb37ale 6 күн бұрын
Rahul Gandhi right 👍
@SahilRana-q1s
@SahilRana-q1s 6 күн бұрын
​@@Satyam-pb37alete osto pucho ki 84 da katleaam waqt sarkar kisdi c te kisne kiya Tu eve congress di jutiya chati jao
@karanveerbhullar8650
@karanveerbhullar8650 5 күн бұрын
​@@SahilRana-q1sbjp da slogan pado 84 ch "Fauj ko bhijwao"
@SahilRana-q1s
@SahilRana-q1s 5 күн бұрын
@@karanveerbhullar8650 pehla tu pad os time jo rally kiti c ki fauj bulayoo kaka g pehle knowledge lye di hundi aaa Pappu ne kade keha ki meri dadi ne galat kita punjab vic sh harimandir sahib te tank chadwae c
@karanveerbhullar8650
@karanveerbhullar8650 5 күн бұрын
@@SahilRana-q1s congreee de bnde kon c christians muslims?
@RaviKharoud
@RaviKharoud 6 күн бұрын
ਰਾਹੁਲ ਗਾਂਧੀ ਦੀ ਇਸ ਗੱਲ ਨਾਲ ਮੈਂ ਸਹਿਮਤ ਆ। ਆਹ ਜਿਹੜਾ ਪੱਗ ਚ ਸਿਰ ਫਸਾਈ ਬੈਠਾ ਪੁਰੀ ਇਹ ਸਿੱਖ ਨਹੀ ਸੰਘੀ ਆ। ਕਾਂਗਰਸ ਪਾਰਟੀ ਨੇ ਜੋ ਕੀਤਾ ਉਹ ਨਾਂ ਭੁੱਲਣ ਯੋਗ ਨਾ ਬਖਸ਼ਣਯੋਗ। ਪਰ ਅੱਜਕਲ ਦੇ ਜੋ ਹਾਲਾਤ ਨੇ। ਜੋ ਧਰਮਾਂ ਵਿੱਚ ਨਫ਼ਰਤ ਦੇ ਬੀਜ BJP ਬੋ ਰਹੀ ਆ।ਇਸਦੇ ਨਤੀਜੇ ਮਾੜੇ ਨਿਕਲਣੇ ਨੇ ਆਉਣ ਵਾਲੇ ਸਮੇਂ ਚ । ਹਿਟਲਰ ਵੀ ਇਸ ਤਰਾਂ ਹੀ ਵੱਧ-ਗਿਣਤੀ ਧਰਮ ਦੇ ਲੋਕਾਂ ਨੂੰ ਖੁਸ਼ ਰੱਖ ਕੇ ਉਹਨਾਂ ਦੀਆਂ। ਧਾਰਮਿਕ ਭਾਵਨਾਵਾ ਦਾ ਸਹਾਰਾ ਲੇ ਕੇ ਘੱਟ-ਗਿਣਤੀ ਧਰਮ ਦੇ ਲੋਕਾਂ ਪ੍ਰਤੀ ਭੜਕਾਉਂਦਾ ਸੀ।ਓਹੀ ਰਾਹ ਹੁਣ BJP ਚੱਲ ਰਹੀ ਆ।
@kuldipsinghdhesi7018
@kuldipsinghdhesi7018 7 күн бұрын
ਪੂਰੀ ਸਾਹਿਬ ਜਿਥੇ ਕਿਤੇ ਪੇਪਰ ਹੁੰਦਾ ਹੈ ਉਥੇ ਕੜੇ ਲੁਹਾਏ ਜਾਂਦੇ ਹਨ ਗਾਤਰੇ ਲੁਹਾਏ ਜਾਂਦੇ ਹਨ ਉਦੋਂ ਤੁਸੀ ਕਿਉ ਚੁਪ ਧਾਰ ਲੈਂਦੇ ਹੋ ਜੀ।
@rashpalsingh5699
@rashpalsingh5699 6 күн бұрын
ਏਹ ਤਲੂਏ ਚੱਟ ਕੀ ਬੋਲੇਗਾ ਪਿੱਠ ਚ ਛੁਰਾ ਮਾਰਨ ਵਾਲਾ ।
@jagdeepsingh8304
@jagdeepsingh8304 6 күн бұрын
ਸਰ ਗੱਲ ਇਹ ਹੈ ਜੋ ਕਾਂਗਰਸ ਨੇ ਪਹਿਲਾਂ ਕੀਤਾ ਭਾਜਪਾ ਉਸ ਨੂੰ ਦੋਬਾਰਾ ਕਰ ਰਹੀ ਹੈ ਸਿੱਖ ਵਿਰੋਧ ਸਭ ਹਨ
@santokhsingh6426
@santokhsingh6426 7 күн бұрын
ਕਈ ਸਕੂਲਾਂ ਚ ਬਚਿਆਂ ਦੇ ਕੜੇ ਤੇ ਸ੍ਰੀ ਸਾਹਿਬ ਲਾਉਣ ਨੂੰ ਕਿਹਾ ਜਾਂਦਾ ਹੈ
@jaswindersingh6870
@jaswindersingh6870 7 күн бұрын
💯
@jassichahal8147
@jassichahal8147 6 күн бұрын
ਕਿਹੜੀ ਜਗ੍ਹਾ ਦੀ ਗੱਲ ਹੈ ਜੀ?
@jaswinderjaswinder9101
@jaswinderjaswinder9101 6 күн бұрын
Rajasthan vich ​@@jassichahal8147
@DaljitSingh96241
@DaljitSingh96241 6 күн бұрын
Hm bilkul ik kudi punjabi sikha di beti nu paper ni paun dite te kisan aagu vi south tamilnadu plan vich kirpan amritdhari nhi jan dite gall karde sikha de haqqa di bjp rss aun karke kisan andolan karke bhut nafrat india ch vad gayi aa 😢
@sachIN-zn9fw
@sachIN-zn9fw 5 күн бұрын
Hindu boy doesn't not allowed in school.. because he put tilk on his head
@BalwinderKaur-nx4kv
@BalwinderKaur-nx4kv 6 күн бұрын
ਮੇਰਾ ਖਿਆਲ ਆ ਕਿ ਜਿਵੇਂ ਅੱਜਕਲ ਸਿੱਖਾ ਨਾਲ ਕੀਤਾ ਜਾ ਰਿਹਾ ਹੈ ਜਿਵੇ ਬੱਚਿਆ ਨੂੰ ਪ੍ਰੀਖਿਆ ਦੈਣ ਤੋ ਪਹਿਲਾ ਕੜੇ ਕਿਰਪਾਨ ਲੋਹਨ ਲਈ ਕਿਹਾ ਜਾਂਦਾ ਕਈ ਥਾਵਾਂ ਤੇ ਪਗਾਂ ਤੇ ਏਤਰਾਜ ਕੀਤਾ ਜਾਂਦਾ ਹੈ ਹੋ ਸਕਦਾ ਓਸ ਤਰ੍ਹਾ ਦਾ ਕੋਈ ਜਿਕਰ ਕੀਤਾ ਹੋਵੇ ਗਲ ਸਾਫ ਨਹੀ ਹੈ ।
@AvtarSingh-bc3hp
@AvtarSingh-bc3hp 7 күн бұрын
ਮਰਜੋ ਸ਼ਰਮ ਨਾਲ ਪੱਗ ਵਾਲੇ ਸਿਆਸਤ ਦਾਨੋ ਮਜੂਦਾ ਸਰਕਾਰ ਦੇ ਲੋਕੋ,please define what is democracy?
@hargovindgodara6097
@hargovindgodara6097 6 күн бұрын
Bai g jdo 84 ch pagg te patt rolti c odo ta thonu sharm ni aai
@sandhunirmal4852
@sandhunirmal4852 6 күн бұрын
​@@hargovindgodara6097ਉਹ ਵੀ ਨੰਗਪੁਰੀ ਦੱਲੇ ਸਨ
@hargovindgodara6097
@hargovindgodara6097 6 күн бұрын
@@sandhunirmal4852 22g aj v oh lok hege ona nu ta pushlo kon c
@maniSingh-jx4mz
@maniSingh-jx4mz 6 күн бұрын
@@AvtarSingh-bc3hp CONGRESS WANT FULL SCALE DIVISION ON CASTE,RELIGION IN INDIA TO WEAKEN INDIA TOTALLY....GREAT GAME OF FOREIGN FUNDED PARTY...
@anmolsingh1416
@anmolsingh1416 6 күн бұрын
Or ehna ne 84vich rjiv gandhi indra da v saath dita se​@@hargovindgodara6097
@jaspalsingh9569
@jaspalsingh9569 6 күн бұрын
ਰਾਹੁਲ ਗਾਂਧੀ ਨੇ ਸੱਚ ਬੋਲਿਆ ਤੇ ਇਹ ਜਹਿੜੇ ਪੱਗਾ ਵਿਚ ਸਿਰ ਫਸਾ ਕੇ ਆਰ ਐਸ ਐਸ ਦੇ ਕੋਲੀ ਚੱਟ ਨੇ
@gurmeetsinghbrar9993
@gurmeetsinghbrar9993 7 күн бұрын
ਸੱਚ ਆਖਦਾ ਰਾਹੁਲ
@PrabhdeepSingh-r6f
@PrabhdeepSingh-r6f 6 күн бұрын
I am sikh and I am with Rahul Because in schools of Punjab teachers don't allow students to wear Kara
@BalrajSingh-ed9yn
@BalrajSingh-ed9yn 7 күн бұрын
Rahul is right. He is talking about minorities.
@SukhdevSingh-b8o
@SukhdevSingh-b8o 6 күн бұрын
jida 1984 ch ehdi dadi na service kiti c oda eh v karega thoda time rakh
@karanveerbhullar8650
@karanveerbhullar8650 5 күн бұрын
​@@SukhdevSingh-b8ohindustani gulam tu hindua da gulam bnke reh tenu koi kuj ni kehnda 🐒
@SukhwinderSingh-wq5ip
@SukhwinderSingh-wq5ip 6 күн бұрын
ਸਹੀ ਗੱਲ ਆ ਰਾਹੁਲ ਗਾਂਧੀ ਦੀ਼
@satjindersingh1322
@satjindersingh1322 7 күн бұрын
Before entering in CTET exams my daughter alongwith other Sikh boys and girls were asked to remove kadas.
@ribboche
@ribboche 6 күн бұрын
Just like many married women who give exams are asked to remove mangalsutra....
@jr.automobileengineer2044
@jr.automobileengineer2044 4 күн бұрын
There is special act for sikhs to allow to wear kada turban kanga and kirpan ( size according to places)​@@ribboche
@prabhjeetsingh8904
@prabhjeetsingh8904 6 күн бұрын
ਰਾਹੁਲ ਨੇ ਬਿਲਕੁਲ ਠੀਕ ਕਿਹਾ ਹੈ ਦਿੱਲੀ ਵਿੱਚ ਮੈਟਰੋ ਦੇ ਵਿੱਚ ਇੱਕ ਸਰਦਾਰ ਜੀ ਨੂੰ ਚੜਨ ਤੋਂ ਰੋਕਿਆ ਗਿਆ ਸੀ ਕਿਉਂਕਿ ਉਸ ਨੇ ਸ੍ਰੀ ਸਾਹਿਬ ਪਾਇਆ ਹੋਇਆ ਸੀ ਕਾਲ ਕਾ ਅਤੇ ਸੂਰੀ ਇਹ ਦੋਨੋਂ ਮੋਦੀ ਦੇ ਤਲਵੇ ਚੱਟ ਚਮਚੇ ਹਨ
@Arvindkumar-gl2bc
@Arvindkumar-gl2bc 7 күн бұрын
Hardeep Singh Puri ji, In West Bengal IPS Ko Khalistani Bola Tha Us Samay Kyun Nahi Bole
@sakinderkaur846
@sakinderkaur846 7 күн бұрын
Jdo kangna hr time punjab Sikh te kisana bare glt boldi .os time ni bole.osdi movi ayi os bare ni bole
@inderjitsingh9476
@inderjitsingh9476 7 күн бұрын
Bilkul
@jaswindersingh6870
@jaswindersingh6870 7 күн бұрын
💯
@naunihal1450
@naunihal1450 7 күн бұрын
Right ✅️
@jaswinderjaswinder9101
@jaswinderjaswinder9101 6 күн бұрын
Ehe RSS BJP de dalle aa bhokn nu rakhe aa 😂😅
@LoveKiret
@LoveKiret 6 күн бұрын
ਰਾਹੁਲ ਗਾਂਧੀ ❤❤❤❤❤❤👍👍👍👍
@dhanasingh4699
@dhanasingh4699 7 күн бұрын
ਪੁਰੀ ਨੂੰ ਕਿਸ ਨੇ ਹੱਕ ਦਿੱਤਾ। ਕਿ ਸਾਰੇ ਸਿੱਖਾਂ ਬਾਰੇ ਬੋਲੇ। ਉਸ ਨੂੰ ਮਸਲੇ ਨਹੀਂ ਹੋਣੇ। ਪਰ ਆਮ ਸਿੱਖ ਨੂੰ ਤਾ ਪਰੋਬਲਮ ਹੈ
@AvtarSingh-rt9zu
@AvtarSingh-rt9zu 5 күн бұрын
Asi te koi problem nhi dekhi
@karanveerbhullar8650
@karanveerbhullar8650 5 күн бұрын
​@@AvtarSingh-rt9zuje hindu ban ke rhoge koi problem ni gulam bnke rho koi kuj ni khuga
@goodjosh3871
@goodjosh3871 6 күн бұрын
ਸਿੱਖ ਆਪਣੇ ਧਰਮ ਦੇ ਹਿਸਾਬ ਨਾਲ ਪਾਰਲੀਮੈਂਟ ਚ ਨਹੀਂ ਜਾ ਸਕਦਾ
@JagjitSingh-ry8ox
@JagjitSingh-ry8ox 7 күн бұрын
Rahul absolutely right
@johnhans6413
@johnhans6413 6 күн бұрын
ਰਾਹੁਲ ਨੇ ਸਹੀ ਕਿਹਾ ਸਿੱਖ ਕ੍ਰਿਸਟੈਨ ਮੁਸਲਿਮ ਅਤੇ ਹੋਰ ਘੱਟ ਗਿਣਤੀ ਤੇ ਅਜੇ ਵੀ ਗੁਲਾਮੀ ਵਾਲਾ ਵਾਰਤਾਵ ਕੀਤਾ ਜਾਂਦਾ ਹੈ ।ਉਹਨਾਂ ਦੀਆ ਧਾਰਮਿਕ ਗਤੀਵਿਧੀਆ ਤੇ ਰੋਕ ਲਗਾਈ ਜਾਂਦੀ ਹੈ
@paramjeetsingh247
@paramjeetsingh247 7 күн бұрын
हरदीप सिंह बीजेपी का पालतू है इसको ये nhi मालूम k इंडिया में कई स्कूल में करा और kirpan nhi पहन सकते
@deepdhindsavlogs9097
@deepdhindsavlogs9097 6 күн бұрын
ਪੁਰੀ ਤੇ ਕਾਲਕਾ ਨੂੰ ਪੁੱਛਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਸਭ ਕੁਝ ਠੀਕ ਐ ਅੰਮ੍ਰਿਤ ਪਾਲ ਨਾਲ ਕੀ ਕੀਤਾ ਕਿਸਾਨਾਂ ਨਾਲ ਕੀ ਹੋਇਆ ਭਈਏ ਸਾਡੇ ਸਿਰਾਂ ਤੇ ਬਠਾ ਦਿੱਤੇ ਪੰਜਾਬ ਨੂੰ ਸ਼ਾਮਲਾਤ ਬਣਾ ਦਿੱਤਾ ਇਹ ਕਿਸ ਦੀ ਦੇਣ ਹੈ ਇਹ ਸੈਂਟਰ ਦੀ ਦੇਣ ਹੈ ਅੱਜ ਦਾ ਰਾਹੁਲ ਸਹੀ ਕਹਿ ਰਿਹਾ ਹੈ
@GuriWaraich-uf5uu
@GuriWaraich-uf5uu 7 күн бұрын
Sachi baat hai Rahul ji ki 👍👍👍👍
@gurbindersinghkhehra8256
@gurbindersinghkhehra8256 6 күн бұрын
ਬਿਲਕੁਲ ਸਹੀ ਗੱਲ ਕਹੀ ਹੈ ਮੈਟਰੋ ਵਿੱਚ ਕੜਾ ਲੁਹਾ ਲੈਂਦੇ ਮੈਟਰੋ ਵਿੱਚ ਗਾਤਰਾ ਲਵਾ ਲੈਂਦੇ ਹਵਾਈ ਜਹਾਜ਼ ਵਿੱਚ ਗਾਤਰਾ ਲਵਾ ਲੈਂਦੇ
@Ys-tp3vp
@Ys-tp3vp 7 күн бұрын
Hardeep Puri :Ik Bhappa 100 Siyappa
@ranjeetsohanpal752
@ranjeetsohanpal752 7 күн бұрын
😂😂bhaape kde ske nhi hunde
@ManjeetSingh-rb2rm
@ManjeetSingh-rb2rm 7 күн бұрын
​@@ranjeetsohanpal752Majaran te mathe tekan wale amliyon tusi taan Guru de nahi hoye hor kisde hona.
@SwarnjitSingh-j4j
@SwarnjitSingh-j4j 7 күн бұрын
😅
@jaswinderjaswinder9101
@jaswinderjaswinder9101 6 күн бұрын
​@@ranjeetsohanpal752sahi kiha 😂😅
@jagsingh3319
@jagsingh3319 6 күн бұрын
Is true ik bhapa 100 sayapa. It's true, but if you see past and present, you will find Punjab and Sikh institutions are being ruined only by non * Bhappas*. Just look the characters of so called* non Bhappas, you will find they established with the help of thier * Bhuas*, thier Bhuas played full role for their establishment with the help of * Maharaja Bhupendra Singh*.
@malaksingh2287
@malaksingh2287 6 күн бұрын
ਇਹ ਗੱਲ ਤੇ ਸਚਾਈ ਬਿਆਨ ਵਿੱਚ ਹੈ
@SukhdeepKaurKaur-jn9le
@SukhdeepKaurKaur-jn9le 6 күн бұрын
ਸਕੂਲਾਂ ਵਿੱਚ ਬੱਚਿਆਂ ਨੂੰ ਪੇਪਰ ਨਹੀਂ ਦੇਣ ਦਿੱਤੇ ਕਿੰਨੇ ਹੀ ਥਾਵਾਂ ਤੇ ਇਹ ਵਿਵਾਦ ਹੋ ਚੁੱਕੇ ਹਨ ਤੇ ਦਿੱਲੀ ਰਕਾਬ ਗੰਜ ਸਾਹਿਬ ਸਿੱਖਾਂ ਦੇ ਕਿੰਨੇ ਸਾਲਾਂ ਤੋਂ ਚਲਾਣ ਕੱਟੇ ਜਾ ਰਹੇ ਆ ਤੇ... ਗੁ: ਗਿਆਨ ਗੋਦੜੀ ਖ਼ਤਮ ਕਰਕੇ ਮੰਦਰ ਬਣਾਇਆ.... ਯੂ ਪੀ ਵਿੱਚ ਗੁਰਦੁਆਰਾ ਢਾਹਿਆ ਗਰੀਬ ਸਿੱਖਾਂ ਦੇ ਘਰ ਢਾਹੇ ਓਹ ਕੀ ਏ।.... ਸ਼ਰਮ ਕਰੋ ਦਿੱਲੀ ਦੇ ਦੱਲਿਓ
@sukhwantsingh5612
@sukhwantsingh5612 6 күн бұрын
ਰਾਹੁਲ ਗਾਂਧੀ ਜੀ ਨੇ ਬਿਲਕੁੱਲ ਸਹੀ ਕਹਾ
@gurlikesingh3211
@gurlikesingh3211 6 күн бұрын
ਕਿਉਂ ਬਈ ਏਅਰਪੋਰਟ ਤੇ ਕਿ੍ਰਪਾਨ ਉਤਾਰਨ ਲਈ ਸ਼ਰੇਆਮ ਮਜਬੂਰ ਕੀਤਾ ਜਾਂਦਾ ਤੇ ਕਿ੍ਰਪਾਨ ਨੂੰ ਚੈੱਕ ਇਨ ਬੈਗ ਵਿੱਚ ਲੈ ਕੇ ਜਾਣਾ ਪੈਂਦਾ ਇਹ ਅਜਾਦੀ ਆ ਸਿੱਖਾਂ ਲਈ
@JAIHIND-q2n
@JAIHIND-q2n 6 күн бұрын
Check in bag vi ok hai. Kirpan di azadi bharat ch hai par flights da operation sari international airlines kardiya ne.
@gurlikesingh3211
@gurlikesingh3211 6 күн бұрын
@@JAIHIND-q2n koi kuj ni khenda india ali security hi ni jaan dindi nale indian gov sarea nu breif kar sakdi a je chahe trade ch aggrement kar lavo baki conditions v ta rakhde e ne ..
@gurlikesingh3211
@gurlikesingh3211 5 күн бұрын
@@JAIHIND-q2n ਕੋਈ ਕੁਝ ਨੀ ਕਹਿੰਦਾ ਸਕਿਊਰਿਟੀ ਤਾਂ ਇੰਡੀਆਂ ਦੀ ਆ ਜੋ ਰੋਕਦੀ ਆ ਨਾਲੇ ਸਰਕਾਰ ਬਰੀਫ ਕਰੇ ਬਾਕੀ ਏਅਰਲਾਿੲਨਜ ਨੂੰ ਸਿੱਖਾਂ ਬਾਰੇ …ਟਰੇਡ ਐਗਰੀਮੈਂਟ ਚ ਸ਼ਰਤ ਰੱਖ ਲਉ … ਜੇ ਬਾਕੀ ਏਅਰਲਾਇਨਜ ਪੱਗ ਤੋੰ ਨੀ ਰੋਕਦੇ ਇਹਦਾ ਮਤਲਬ ਸਿੱਖਾਂ ਤੋਂ ਜਾਣੂ ਨੇ ਪਾ ਏਦਰਲੇ ਈ ਨੀ ਜਾਣ ਦਿੰਦੇ …ਬਾਕੀ ਰਿਸਕ ਹੈਗਾ ਮੈਂ ਇਹ ਨੀ ਕਹਿੰਦਾ ਪਰ ਉਸ ਨੂੰ ਮੈਨੇਜ ਕਰਨਾ ਸਰਕਾਰਾ ਦਾ ਕੰਮ ਆ ਕੋਈ ਸਪੈਸ਼ਲ ਸੀਟ ਦੇ ਦਵੋ ਅੰਮਿ੍ਰਤਧਾਰੀ ਨੂੰ ਜੇ ਜਿਆਦਾ ਰਿਸਕ ਲੱਗਦਾ ਪਰ ਮਨਾ ਕਰਨ ਦਾ ਕੰਮ ਕਿਹੜੀ ਅਜਾਦੀ ਆਂ …ਪੇਪਰਾਂ ਚ ਕੜੇ ਨੀ ਪਾਉਣ ਦਿੰਦੇ ਉਥੇ ਕਿਹੜੀ ਇੰਟਰਨੈਸ਼ਨਲ ਫਲਾਈਟ ਆ?
@supremeleader5516
@supremeleader5516 4 күн бұрын
USA na jao fir, odo ta bdi sheti lah k pone bag vich
@supremeleader5516
@supremeleader5516 4 күн бұрын
Security chahe India di aa, tu USA Wale nu khi kirpan pake dikhave plane vich
@davindersinghg
@davindersinghg 6 күн бұрын
ਜੇਕਰ ਥੋੜੇ ਲਫਜ਼ਾਂ ਲਿਖਾਂ ਤਾਂ ਭਾਰਤੀ ਰਾਜਨਿਤਕਾਂ ਨੂੰ ਬਹੁਤ ਦੇਰ ਲੱਗ ਗਈ ਇਹੋ ਜਿਹੀ ਹਲੇਮੀ ਵਖਾਉਣ ਚ ਹੁਣ ਸਿੱਖਾਂ ਤੇ ਪੰਜਾਬੀਆਂ ਚ ਮੁਲਖ ਲਈ ਵਫਾਦਾਰੀ ਮੁੜ ਸੁਰਜੀਤ ਕਰਨੀ ਬਹੁਤ ਔਖੀ ਗੱਲ ਹੋਈ ਪਈ ਹੈ ਕਿਉਕਿ ਬਹੁਤ ਪਹਿਲਾਂ ਚਾਹੀਦਾ ਸੀ ਕੇ ਧਾਰਮਿਕ ਅਜ਼ਾਦੀ ਦੀ ਖੁੱਲ ਤੋ ਉੱਠ ਕੇ ਸਟੇਟ ਵੱਲੋ ਪੁਰਾਣੇ ਦਿੱਤੇ ਜਖਮਾਂ ਨੂੰ ਵੀ ਵਾਚਣ ਦੀ ਲੋੜ ਸੀ ।
@chamanlal3937
@chamanlal3937 7 күн бұрын
ਭਾਜਪਾ ਅਤੇ ਆਰ ਐਸ ਐਸ ਦੇ ਦੱਲੇ ਮਿ. ਪੂੜੀ ਤੁਹਾਡਾ ਟੱਟੂ ਅਤੇ ਬਗੇਛਰ ਗੈਂਗ ਦਾ ਸਰਗਨਾ ਸ਼ਰੇਆਮ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਅਤੇ ਹਿੰਦੂਆਂ ਨੂੰ ਹਥਿਆਰ ਰੱਖਣ ਦੀ ਗੱਲ ਕਰਦਾ ਹੈ, ਉਸ ਨੂੰ ਸਰਕਾਰੀ ਸਕਿਓਰਟੀ ਮਿਲੀ ਹੋਈ ਹੈ ਜਦਕਿ ਖਾਲਿਸਤਾਨ ਦੀ ਮੰਗ ਕਰਨ ਵਾਲੇ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਤੁਹਾਡੀ ਤਾਨਾਸ਼ਾਹ ਸਰਕਾਰ ਨੇ ਐਨ ਐਸ ਏ ਲਗਾ ਕੇ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ।
@Raakesh-ie4dr
@Raakesh-ie4dr 6 күн бұрын
Are Bhai khalistan agar banana he pakistan main adha punjab he na usko pehele ajad karo phir india ka le jana . Agar tum log ak maa ki olad ho na musalmano se punjab chin kar dhikhao . Hindu sarif kya ho geye tum to hamari sar pe chad re he ho
@chamanlal3937
@chamanlal3937 6 күн бұрын
@@Raakesh-ie4dr ਤੁਸੀਂ ਤੇ ਤੁਹਾਡਾ ਇਤਿਹਾਸ ਮਹਾਨ ਹੈ ਸ਼੍ਰੀਮਾਨ ਜੀ। ਪਰ ਪਤਾ ਨਹੀਂ ਕਿਸ ਨੇ ਅਯੁੱਧਿਆ ਵਿੱਚ ਤੁਹਾਡੀ ਫੂਕ ਹੀ ਕੱਢ ਦਿੱਤੀ।
@rjuthred6995
@rjuthred6995 6 күн бұрын
ਖਾਲੀਸ਼ਤਾਨੀ ਦੱਲਾ ਮਚ ਗਿਆ😂😂😂
@rjuthred6995
@rjuthred6995 6 күн бұрын
​@@chamanlal3937tere amritsar anandpur sahib toh kehra khalsa ya khalistani party wala jitya 😂😂😂
@punjabifullalbum
@punjabifullalbum 6 күн бұрын
Oh gaye ka moot pine wale hme mat bta k hme kya krna chahie pehle ja ke 1940 se lekar 1947 ka ithas padd k aa ​@@Raakesh-ie4dr
@gurmanpreetkaur3084
@gurmanpreetkaur3084 6 күн бұрын
Rahul Gandhi speaking the truth about religious minorities in India🙏👍👍👍😃👍
@gurmeetsingh6903
@gurmeetsingh6903 7 күн бұрын
Right
@SinghSaab-d2q
@SinghSaab-d2q 6 күн бұрын
ਰਾਹੁਲ ਗਾਂਧੀ ਬਿਲਕੁਲ ਠੀਕ ਤੇ ਸੱਚ ਬੋਲ ਰਿਹਾਂ ਹੈ। ਜਿਹੜੇ ਸਿੱਖ ਔਦਿਆ ਤੇ ਨੇਂ ਓਹ ਸਰਕਾਰਾਂ ਦੇ ਟੱਟੂ ਨੇਂ ਜਿੱਦਾ ਬਲਦੇਵ ਰਾਮ ਸੀ ਨਹਿਰੂ ਦਾ ਇਹਨਾਂ ਨੂੰ ਸਿੱਖੀ ਨਾਲ ਕੋਈ ਮਤਲਬ ਨਹੀਂ।
@deep-zo8vi
@deep-zo8vi 7 күн бұрын
Rahul gandhi ji ne bilkul sahi kaha
@ManjeetSingh-rb2rm
@ManjeetSingh-rb2rm 7 күн бұрын
Rahul da te Sara pariwar hee sikhan da hiteshi wa. Chahe oh Chacha Neharu howe ya Indira Gandhi howe ya Rajeev Gandhi howe. JAB KOI BADA PED GIRATA HAI TO DHARATI HILATI HAI. Wah oye Paunjab de amaliyon.
@jaswinderjaswinder9101
@jaswinderjaswinder9101 6 күн бұрын
​@@ManjeetSingh-rb2rmkhaki nikar bale dalle nu ania 🌶🌶🌶🌶🌶 lagia 😂😅
@ManjeetSingh-rb2rm
@ManjeetSingh-rb2rm 6 күн бұрын
@@jaswinderjaswinder9101 .majran te mathe tekan wale dhadhi Katte amali nu sikhi naal ki Lena Dena. Tu apani bhain kisi Baniye adhati nu de te paise laike Canada wag jaa.
@jaswinderjaswinder9101
@jaswinderjaswinder9101 6 күн бұрын
@@ManjeetSingh-rb2rm tu diti aa apni bhen khaki nikar balia nu tahi tenu it cell vich bharti kita beld nu 😀🤣
@ManjeetSingh-rb2rm
@ManjeetSingh-rb2rm 6 күн бұрын
@@jaswinderjaswinder9101 Bai sade ghar de 2 bande es Nehru-Gandhi pariwar ne Shahid kite wa, asi taan ena upar thukade vee nahi. Kise political party naal Sada koi Lena Dena nahi.
@Chatarsingh-cu6nl
@Chatarsingh-cu6nl 6 күн бұрын
Good thinking of rahul sir for sikh
@bhaisatnamsinghsitaltarnta5730
@bhaisatnamsinghsitaltarnta5730 6 күн бұрын
Rahul Gandhi speak a Truth
@formula1214
@formula1214 6 күн бұрын
As a Sikh, I approve of his views ! Calling a Sikh police officer a Khalistani exposes the mindset of BJP followers.
@VarinderSingh-ko2ms
@VarinderSingh-ko2ms 6 күн бұрын
He is right.Don’t forget recent incidents where students were not allowed to enter exams with their Kirpans and Kara’s.
@HarminderSinghBal-su4kn
@HarminderSinghBal-su4kn 6 күн бұрын
ਰਾਹੁਲ ਗਾਂਧੀ ਨੇ ਬਿਲਕੁਲ ਸਹੀ ਕਿਹਾ ਹੈ
@baljeetghumanbaljeetsinghg8227
@baljeetghumanbaljeetsinghg8227 7 күн бұрын
Good job you Rahul Gandhi Feld a Good conversion
@sukhjindersingh9543
@sukhjindersingh9543 Күн бұрын
,ਰਾਹੁਲ ਗਾਂਧੀ ਨੇ ਸੱਚ ਬੋਲਿਆ ਸੱਚ ਕਿਹਾ ਸਲੂਟ ਹੈ ਰਾਹੁਲ ਜੀ ਤੁਹਾਨੂੰ
@sukhwindersinghkhalsa7074
@sukhwindersinghkhalsa7074 7 күн бұрын
Sahi bol reha Rahul Gandhi
@GurparkarSingh-co9bk
@GurparkarSingh-co9bk 5 күн бұрын
ਪੁਰੀ ਭਾਪਜਾ ਦਾ ਚਿਮਚਾ ਹੈ ਅਤੇ ਹਮੇਸ਼ਾ ਰਹੇਗਾ
@satyadarshanglimpseoftruth3125
@satyadarshanglimpseoftruth3125 7 күн бұрын
Rahul Gandhi is Right.
@rjuthred6995
@rjuthred6995 6 күн бұрын
Jagdish Tytler, Sazan kumar vi, congress da e hi 😅😅😅
@singhsaab6992
@singhsaab6992 7 күн бұрын
Bilkul sahi bola rahul ne rss or bjp dono hi sikhon ke dharmik mamlon main dakhal andaji kar rahe hain hamare taqht sahiban per qabja karne ki kosish kar rahe hai or sab jante hain .
@jaswinderjaswinder9101
@jaswinderjaswinder9101 6 күн бұрын
Kabja kri bethe ji
@balwinderpannu2765
@balwinderpannu2765 6 күн бұрын
Rahul is right
@surinderpalsinghchadha2223
@surinderpalsinghchadha2223 7 күн бұрын
He is right
@MrSingh-el8yy
@MrSingh-el8yy 5 күн бұрын
ਰਾਹੁਲ ਗਾਂਧੀ ਨੇ ਸੱਚੀ ਗੱਲ ਕੀਤੀ ਹੈ ਸਿੱਖਾਂ ਨਾਲ ਇਹੀ ਕੁਝ ਹੋ ਰਿਹਾ ਹੈ ਇੰਡੀਆ ਵਿੱਚ,,,
@gursangamsingh11
@gursangamsingh11 7 күн бұрын
ਇਹ ਭਾਜਪਾ ਵਾਲੇ ਦੱਲਿਆਂ ਨੂੰ ਮੌਕਾ ਚਾਹੀਦਾ ਹੈ, ਜੁਮਲਾਜੀਵੀ ਦੱਲੇ 😡🤬
@amsingh173
@amsingh173 7 күн бұрын
3:17 Bjp vaje jo marje bolan par tuhanu congress nal hamdardi kyun .Be matlab da bolde baven eh har ek party vale dende rehende han sab eko jehe ne khas karke eh congressi shaid asin lok ehna de duware kite kam nu bhul gaye .Bevkoof te bachkana bean rahul gandhi
@sakinderkaur846
@sakinderkaur846 7 күн бұрын
Je Sikh nal eni hamdardi fir kisana nal ki ho reha .kangna hr time punjab te Sikh nu Target krdi .
@partap423
@partap423 6 күн бұрын
ਖ਼ਾਲੀ ਸ਼ੈਤਾਨੀ ਦੱਲਾ ਮਚ ਗਿਆ 😂😂😂
@manmeetmehra29
@manmeetmehra29 6 күн бұрын
ਅੰਦੋਲਨ ਜੀਵੀ ਦੱਲਿਆ ਦੀ ਵੋਟ ਭਾਲ ਰਹੀ ਆ ਬੱਸ ਕਾਂਗਰਸ 😊😊😊
@swarajlover8228
@swarajlover8228 6 күн бұрын
ਹਿੰਦੁਸਤਾਨੀ ਹਿਜੜੇ 😂​@@partap423
@jogasinghkhalsa0071
@jogasinghkhalsa0071 5 күн бұрын
ਰਾਹੁਲ ਗਾਂਧੀ ਨੇ ਪੰਜਾਬ ਦੇ ਵਰਤਮਾਨ ਦੇ ਹਲਾਤ ਬਿਆਨ ਕੀਤੇ ਹਨ। ਭਾਵੇਂ ਕਾਂਗਰਸ ਸਿੰਘਾ ਦੀ ਦੁਸ਼ਮਣ ਰਹੀ ਹੈ।ਪਰ ਸੱਚ ਨੂੰ ਕੋਈ ਨਹੀਂ ਛੁਪਾ ਸਕਦਾ ਜੀ।
@MajorSingh-r2f
@MajorSingh-r2f 7 күн бұрын
Bilkul theak kiha wa
@ranbirsingh7960
@ranbirsingh7960 6 күн бұрын
Rahul Gandhi said absolutely right
@guri327
@guri327 7 күн бұрын
BJP kolo Kangna te chup krva ni hundi nd Rahul nu chup krvaoun Kalka nu v bhej ditta, shame
@rjuthred6995
@rjuthred6995 6 күн бұрын
bas congress hi sikha nu insaf dwa sakdi aa, jida 1984 vich insaf dawaya hi 😂😂😂
@naunihal1450
@naunihal1450 7 күн бұрын
Right ✅️
@jaskaransinghmann9360
@jaskaransinghmann9360 6 күн бұрын
Rahul Gandhi gave a general statement. It was not specific to one community. He was talking about the overall situation of religious tolerance and freedom of religion in India.
@LakhwinderSingh-gx7jk
@LakhwinderSingh-gx7jk 7 күн бұрын
Puri sahab tusi aane ho haryana boarder te ki ho riha sikha nal
@sakinderkaur846
@sakinderkaur846 7 күн бұрын
Kangna bare kyon ni. Clear krde .kisana nal ki ho reha os bare ni bolde .
@f4foood
@f4foood 6 күн бұрын
Shi keha rahul ji ne❤❤❤
@SukhdevSingh-gr8pg
@SukhdevSingh-gr8pg 7 күн бұрын
ਸਿੱਖਾ।ਸਿਖੀ।ਦੂਰ।ਹੈ
@user-jf1wx9xo5n
@user-jf1wx9xo5n 6 күн бұрын
47ਤੋ ਬਾਅਦ ਜਿਨੀਆਂ ਵੀ ਸਰਕਾਰਾ ਆਇਆਂ ਇਹਨਾਂ ਦੀ ਅੰਦਰਲੀ ਸੋਚ ਇਹੋ ਰਹੀ ਹੈ
@nkrandhawa4338
@nkrandhawa4338 7 күн бұрын
Mr Puri gets your facts right. Sikh’s are always treated bad by present govt. how come Punjabi language is not promoted in Punjab? Sikh are every other day are attacking in India. BJP GOONS and Mp Kangana also hate Sikh people and everyday she is spreading hatred towards Sikh only because they are turban wearing and they are Punjabi sikh. At least Rahul Gandhi had the courage to speak up against the people who hate sikh.
@manmeetmehra29
@manmeetmehra29 6 күн бұрын
ਅੰਦੋਲਨ ਜੀਵੀ ਦੱਲਿਆ ਦੀ ਵੋਟ ਭਾਲ ਰਹੀ ਆ ਬੱਸ ਕਾਂਗਰਸ 😊😊😊
@sarmukhsingh5741
@sarmukhsingh5741 6 күн бұрын
ਤੇਰੇ ਲਈ ਸਿਰਫ ਇਹ ਹੀ ਕਹਿਣਾ ਹੈ ਕਿ ਇਸ ਉਪਰ ਕੀਤੇ ਗਏ ਕੁਮੈਂਟ ਪੜ੍ਹੋ, ਜੋ ਲੋਕਾਂ ਨੇ ਲਿਖਿਆ ਹੈ ਕੀ ਉਹ ਸਾਰਾ ਕੁਝ ,INDIA ਵਿੱਚ ਇਸ ਵੇਲੇ ਹੋ ਨਹੀਂ ਰਿਹਾ ? ਕੀ ਕਿਸੇ ਹੋਰ ਨੇ ਵੀ ਪੁਰੀ ਜਾਂ ਕਾਲਕੇ ਨੂੰ ਸਹੀ ਕਿਹਾ ?ਇਹ 2ਪੱਗਾਂ ਵਿੱਚ ਸਿਰ ਫਸਾਈ ਬੈਠੇ ਹੀ ਕਿਉਂ ਬੋਲੇ ਨੇ, ਕਿਉਂ ਕਿ ਇਹ BJP ਦੇ ਚਮਚੇ ਨੇ, ਸਿੱਖ ਨਹੀਂ ਨੇ ।
@anmolsingh1416
@anmolsingh1416 6 күн бұрын
Bilkul galt sach bolea ta mircha legea ruhade pishwaehe te
@inderjitsingh9476
@inderjitsingh9476 7 күн бұрын
ਸੱਚ ਬੋਲਿਆ ਬਿਲਕੁਲ
@titusingh645
@titusingh645 7 күн бұрын
1990 दशक मे सिखो को पगड़ी नहीं पहने देते थे
@soothingmusic5037
@soothingmusic5037 5 күн бұрын
ਸਹੀ ਤੇ ਕਿਹਾ ਰਾਹੁਲ ਗਾਂਧੀ ਨੇ, ਪੰਜਾਬ ਤੋਂ ਬਾਹਰ ਕਿਸੇ ਵੀ ਸਿੱਖ ਨੂੰ ਕੰਪੀਟੀਸ਼ਨ ਪੇਪਰ ਵਿੱਚ ਕੜਾ ਕਿਰਪਾਨ ਪਾ ਕੇ ਬੈਠਣ ਨਹੀਂ ਦਿੱਤਾ ਜਾਂਦਾ
@bhaigurpreetsinghpreetmukt3624
@bhaigurpreetsinghpreetmukt3624 7 күн бұрын
Jo sikho pe hamle ho rhe hai voh nhi dikhte puri saab apko kya
@karamveergrewal5776
@karamveergrewal5776 6 күн бұрын
Here Rahul is completely right
@HarpalSingh-ut7iu
@HarpalSingh-ut7iu 7 күн бұрын
True
@Harbanskalsi
@Harbanskalsi 6 күн бұрын
ਸਹੀ ਕਿਹਾ, ਇੱਕ ਲੜਕੀ ਨੂੰ ਰਾਜਸਥਾਨ ਵਿੱਚ ਕਿਰਪਾਨ ਉਤਾਰ ਕੇ exam ਦੇਣ ਲਈ ਕਿਹਾ ਗਿਆ ਤੇ ਰੋਕਿਆ ਗਿਆ।
@apnajimmy3003
@apnajimmy3003 7 күн бұрын
I stand With rahul Shi jaga te satt marri a
@narindersingh-gw4fp
@narindersingh-gw4fp 5 күн бұрын
ਰਾਹੂਲ ਗਾਂਧੀ ਨੇ ਬਿਲਕੁਲ ਠੀਕ ਕਿਹਾ ਹੈ ਜੀ
@tasbirsingh3498
@tasbirsingh3498 7 күн бұрын
Puri sir ji,army vich sikhs persons lai helmet kion compulsory kita ja riha c? Holi Holi sikh identity nu kamjor Karan di kosis ho rahi hai. Social media te Sikhs lai bahut ghatya boleya ja riha hai,govt koi control nahi kar Rahi.
@simrankaur-op3gt
@simrankaur-op3gt 6 күн бұрын
100% right 🎉
@deep-zo8vi
@deep-zo8vi 7 күн бұрын
Next pm of India shri Rahul gandhi ji 🙏 ❤
@RadiatorCleanerccc
@RadiatorCleanerccc 5 күн бұрын
Global Leader Mr. Rahul Gandhi Ji RAGA RAGA RAGA LOVE You ❤️❤️❤️Real Hero Of INDIA 🇮🇳🇮🇳 Very Good 👍 Leader Of Opposition Powerful Person Zindabad 🎋 💪🎋💪🎋💪 🇮🇳
@entertainment-uq3wl
@entertainment-uq3wl 7 күн бұрын
ਭਾੜੇ ਦੇ ਟੱਟੂਓ ਭਾਈ ਅੰਮ੍ਰਿਤਪਾਲ ਸਿੰਘ ਤੇ n s a ਕਿਉ ਲਾਈ ਜੇ
@kbhupi83
@kbhupi83 5 күн бұрын
Full support to Rahul 🎉
@nirmalsingh8822
@nirmalsingh8822 7 күн бұрын
Bilkul sahi kha hai Rahul Gandhi ne
@Simran-dv6oe
@Simran-dv6oe 6 күн бұрын
Right100%🙏
@gagansidhu1984
@gagansidhu1984 7 күн бұрын
Sahi keha Rahul gandhi ne
Men Vs Women Survive The Wilderness For $500,000
31:48
MrBeast
Рет қаралды 94 МЛН
Как подписать? 😂 #shorts
00:10
Денис Кукояка
Рет қаралды 3,8 МЛН
나랑 아빠가 아이스크림 먹을 때
00:15
진영민yeongmin
Рет қаралды 19 МЛН
How to win a argument
9:28
ajaxkmr
Рет қаралды 542 М.
Atheist Javed Akhtar scores 8 goals against Sadhguru Jaggi Vasudev
12:53
Men Vs Women Survive The Wilderness For $500,000
31:48
MrBeast
Рет қаралды 94 МЛН