Gurpreet Ghuggi Interview: ਗੁਰਪ੍ਰੀਤ ਘੁੱਗੀ ਤੋਂ ਸੁਣੋ ਸੰਘਰਸ਼ ਅਤੇ ਕਾਮਯਾਬੀ ਦੀ ਕਹਾਣੀ | 𝐁𝐁𝐂 𝐏𝐔𝐍𝐉𝐀𝐁𝐈

  Рет қаралды 220,061

BBC News Punjabi

BBC News Punjabi

Күн бұрын

Пікірлер: 246
@deepjandoria3545
@deepjandoria3545 2 жыл бұрын
ਘੁੱਗੀ ਬਾਈ ਜੀ ਸਤਿਕਾਰ ਜੋਗ ਸਖਸ਼ੀਅਤ ਆ ,,,, ਸਾਡੇ ਸਰਦਾਰਾ ਲਈ ਬਹੁਤ ਮਾਣ ਵਾਲੀ ਗੱਲ ਆ ਬਾਈ ਜੀ ਜਿੱਥੇ ਗਏ ਉੱਥੇ ਪੱਗ ਨਾਲ ਲੈ ਕੇ ਗਏ ,,,,,, ਦਿਲੋਂ ਸਤਿਕਾਰ ਆ ਬਾਈ ਜੀ ਹੋਣਾ ਦਾ,,,,,
@sarbjeetsinghkotkapuracity7206
@sarbjeetsinghkotkapuracity7206 2 жыл бұрын
ਭਾਜੀ ਫਿਲਮਾਂ ਤਾਂ ਤੁਹਾਡੀਆਂ ਸਾਰੀਆਂ ਹੀ ਬਹੁਤ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਪਰ ਅਰਦਾਸ ਫ਼ਿਲਮ ਇੱਕ ਬਹੁਤ ਬਹੁਤ ਹੀ ਬਿਹਤਰੀਨ ਫਿਲਮ ਹੈ ਤੇ ਉਸ ਫਿਲਮ ਨੂੰ ਜਿਨ੍ਹਾਂ ਦੇਖ ਲਿਆ ਦਿਲ ਨਹੀਂ ਭਰਦਾ 🙏👌👌👍❤️❤️❤️
@gurindersingh8109
@gurindersingh8109 2 жыл бұрын
ਇੰਨਾ ਸੱਚ ਕੋਈ ਸਿੱਖ ਹੀ ਬੋਲ ਸਕਦਾ ਹੈ। ਵਾਹ ਬਈ ਘੁੱਗੀ ਵੀਰ
@narmada2032
@narmada2032 2 жыл бұрын
ਗੁਰਜਰ ਭੀ ਤਾ ਸਚ ਵੋਲ ਤੇ ਆ।
@gurindersingh8109
@gurindersingh8109 2 жыл бұрын
@@narmada2032 ਹਾਂ ਕਿਉਂ ਨਹੀਂ।
@balvirsingh1116
@balvirsingh1116 2 жыл бұрын
ਵੀਰ ਜੀ ਤੁਹਾਡੀ ਇਹ ਇੰਟਰਵਿਊ ਬਹੁਤ ਵਧੀਆ ਲੱਗੀ। ਪਰਮਾਤਮਾ ਤੁਹਾਨੂੰ ਲੰਬੀ ਉਮਰ ਅਤੇ ਤਰੱਕੀ ਬਖਸ਼ੇ।
@sarbjeetsinghkotkapuracity7206
@sarbjeetsinghkotkapuracity7206 2 жыл бұрын
ਗੁਰਪ੍ਰੀਤ ਘੁੱਗੀ ਭਾਜੀ ਤੁਸੀ ਸਾਡੇ ਦਿਲਾਂ ਤੇ ਰਾਜ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ ਤੇ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨ ਜੀ 🙏 ਭਾਜੀ ਤੁਸੀ ਬਹੁਤ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਹੋ ਤੇ ਹਮੇਸ਼ਾ ਵਾਹਿਗੁਰੂ ਜੀ ਤੁਹਾਨੂੰ ਲੋਕਾਂ ਦੇ ਦਿਲਾਂ ਵਿੱਚ ਰੱਖਣ ਜੀ 🙏🙏👌👍👌👍👍❤️🔥👍❤️🔥👍❤️🔥🔥
@baldevbhullar2394
@baldevbhullar2394 Жыл бұрын
ਵਹਿਗੁਰੂ,, good job good more than
@preet9839
@preet9839 2 жыл бұрын
ਬਹੁਤ ਖੂਬ ਗੁਰਪ੍ਰੀਤ ਘੁੱਗੀ ਭਾਜੀ... 👍👌💐
@HappySingh-lq3rz
@HappySingh-lq3rz 2 жыл бұрын
ਹੀਰਾ ਕੋਲੇਆਂ ਵਿੱਚੋਂ ਹੀ ਮਿਲਦਾ ਹੈ ਼਼਼਼਼ ਤੁਸੀਂ ਸਾਡੇ ਹੀਰੇ ਹੋ
@johnyastori2273
@johnyastori2273 2 жыл бұрын
We Love You My Sikh Punjabi Family❤️❤️❤️🇵🇰🇵🇰🇵🇰
@upinderpalsinghamritsar4257
@upinderpalsinghamritsar4257 2 жыл бұрын
🙏
@msshergill1112
@msshergill1112 2 жыл бұрын
🙏👌
@Vijay_Attri
@Vijay_Attri 2 жыл бұрын
@@upinderpalsinghamritsar4257 kzbin.info/www/bejne/oJXRe5usZ518jNk
@ItalyDeNazare
@ItalyDeNazare 2 жыл бұрын
Italy 🇮🇹 da visa tusi appi kiddan lwa sakde oh, odi video upload kitti
@kiransahota3556
@kiransahota3556 2 жыл бұрын
ਆਪ ਨੇ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਹੈ ਅਤੇ ਕਰ ਰਹੇ ਹੋ।
@jotsingh2774
@jotsingh2774 2 жыл бұрын
ਗੁਰਪ੍ਰੀਤ ਸਿੰਘ ਘੁੱਗੀ ਜੀ ਬਹੁਤ ਵਧੀਆ ਅੇੈਕਟਰ ਹਨ
@bw8dm
@bw8dm 2 жыл бұрын
ਅੱਜ ਪਹਿਲੀ ਵਾਰ ਗੁਰਪ੍ਰੀਤ ਘੁੱਗੀ ਦੇ ਜੀਵਨ ਸੰਘਰਸ਼ ਬਾਰੇ ਪਤਾ ਲੱਗਾ।
@sarbjeetsinghkotkapuracity7206
@sarbjeetsinghkotkapuracity7206 2 жыл бұрын
ਭਾਜੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕੀ ਤੁਹਾਡੇ ਨਾਲ ਆਹਮੋ ਸਾਹਮਣੇ ਬੈਠੇ ਕੇ ਦਿਲ ਦੀਆਂ ਗੱਲਾਂ ਕਰਨੀਆਂ ਹਨ ਵਾਹਿਗੁਰੂ ਜੀ ਜੇਕਰ ਸਾਡੇ ਤੇ ਤਰਸ ਆਇਆ ਫਿਰ ਜ਼ਰੂਰ ਮੁਲਾਕਾਤ ਕਰਾਉਣ ਗੇ ਤੁਹਾਡੇ ਨਾਲ ਭਾਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏🙏🙏 ਵਾਹਿਗੁਰੂ ਜੀ ਸਾਡੇ ਘੁੱਗੀ ਭਾਜੀ ਨੂੰ ਤੇ ਭਾਜੀ ਦੇ ਸਾਰੇ ਪ੍ਰੀਵਾਰ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨੀਆਂ ਜੀ ਤੇ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣਾ ਜੀ ਵਾਹਿਗੁਰੂ ਜੀ ❤️❤️❤️❤️🙏🙏🙏👌👌👍👍
@Gurpreet-1215
@Gurpreet-1215 2 жыл бұрын
ਤਾਹਿਰਾ ਭਸੀਨ ਬਹੁਤ ਵਧੀਆ ਜੀ । ਲਵ ਯੂ ਮੇਰੇ ਵੱਲੋਂ 🙏❤️❤️
@subhashparas270
@subhashparas270 2 жыл бұрын
ਬਹੁਤ ਖੂਬਸੂਰਤ ਅੰਦਾਜ਼ 🙏🙏🙏
@Panj_abi
@Panj_abi 2 жыл бұрын
Real legend of Punjab industry Love from lehnda Punjab 🇵🇰
@محمدسعدراشدراجپوت
@محمدسعدراشدراجپوت 2 жыл бұрын
Love you chardda punjab
@jaspaljogi3339
@jaspaljogi3339 Жыл бұрын
​@@محمدسعدراشدراجپوت q1¹qq1q!@a!!!!!,,
@pritpalsingh5160
@pritpalsingh5160 2 жыл бұрын
ਗੁਰਪ੍ਰੀਤ ਘੁੱਗੀ ਜੀ ਬਹੁਤ ਹੀ ਵਧੀਆ ਐਕਟਰ ਹਨ ਜੀ
@versatilebeing5772
@versatilebeing5772 2 жыл бұрын
Interviewer should have used other word like 'humble background' instead of 'poor background', otherwise it is a good interview, and of course Gurpreet Sir is such a knowledgeable and talented person 😊 ❤
@kamljtkaur2792
@kamljtkaur2792 2 жыл бұрын
Exactly.. This shows her choice of words is really very very poor... She needs to work on her knowledge of words...
@rajansharma1809
@rajansharma1809 2 жыл бұрын
Aaho mainu v Ajab laggi
@daljotsingh4918
@daljotsingh4918 2 жыл бұрын
ਹਜੇ ਇੱਕ ਮਿੰਟ ਦੀ ਨੀ ਦੇਖੀ ਵੀਡਿਓ, ਬੀਬੀ ਨੇਂ ਪੰਜਾਹ ਸ਼ਬਦ ਵਰਤ ਲਏ ਅੰਗਰੇਜ਼ੀ ਦੇ। ਬੀ ਬੀ ਸੀ ਵਾਲਿਓ ਮੇਜ਼ਬਾਨ ਤਾਂ ਚੰਗੀ ਪੰਜਾਬੀ ਵਾਲੇ ਰੱਖੋ! *ਨੋਟ* - ਏਸ ਤੋਂ ਪਹਿਲਾਂ ਗਿਆਨਵਾਨ ਸੱਜਣ ਆਕੇ ਮੈਨੂੰ ਨਸੀਹਤਾਂ ਦੇਣ, ਮੈਂ ਕੈਨੇਡਾ ਵਿੱਚ ਅੰਗਰੇਜ਼ੀ ਦਾ ਲਿਖਾਰੀ ਆਂ, ਸੋ ਅੰਗਰੇਜ਼ੀ ਦੀ ਵਡਿਆਈ ਨੂੰ ਚੰਗੀ ਤਰਾਂ ਜਾਣਦਾ।
@eshu7893
@eshu7893 2 жыл бұрын
Only Punjabi Wang chak da vichar
@briardairyfarm
@briardairyfarm 2 жыл бұрын
ਘੁੱਗੀ ਵੀ ਕਿਹੜਾ ਪੰਜਾਬੀ ਬੋਲਣ ਡਿਆ। ਧੱਕੇ ਨਾਲ਼ ਈ ਹਿੰਦੀ ਦੇ ਲਫ਼ਜ਼ ਵਾੜੀ ਜਾਂਦੇ ਲੋਕ।
@Gurpreet-1215
@Gurpreet-1215 2 жыл бұрын
ਸਹੀ ਹੈ ਯਰ ਕੋਈ ਗਲਤੀ ਨਹੀਂ
@suneelama
@suneelama 28 күн бұрын
Always like you,always love you Ghuggi,,❤️❤️❤️
@professionalstudiokartar
@professionalstudiokartar 2 жыл бұрын
Gurpreet Bhaji Maja Aagiya Inrerview Da Te College Te Dhadda Pind Diya Yadan Vi Taja Ho Gaiyan Love You Ghuggi Bhaji
@kawaljeetkaur9488
@kawaljeetkaur9488 2 жыл бұрын
Bhut wdeaaa vichaar 👍👍👍 God bless you ghughi bhajji... stay blessed always 🙏
@h.bahavwalia3607
@h.bahavwalia3607 3 ай бұрын
ਗੁਰਪ੍ਰੀਤ ਸਿੰਘ ਵੜੈਚ ਉਰਫ ਘੁੱਗੀ ਸਾਹਿਬ ਮੇਰੇ ਬਹੁਤ ਹੀ ਪਸੰਦੀਦਾ ਅਦਾਕਾਰ ਅਤੇ ਇਨਸਾਨ ਹਨ ।ਪਰਮਾਤਮਾ ਇਹਨਾਂ ਦੀ ਉਮਰ ਲਮੇਰੀ ਕਰੇ।
@renukaahuja664
@renukaahuja664 2 жыл бұрын
App ji the interview dekhna bahut changa lagya,God bless you forever 💖💖
@gurjeetsingh5877
@gurjeetsingh5877 2 жыл бұрын
ਘੁੱਗੀ ਬਾਈ ਦੀਆਂ ਗੱਲਾਂ ਅਰਥ ਭਰਪੂਰ ਹੁੰਦੀਆਂ ਨੇ
@PardeepSingh-kc3hj
@PardeepSingh-kc3hj 2 жыл бұрын
ਸਰਦਾਰੀ ਕਾਇਮ ਰੱਖਣ ਲਈ ਸੁਕਰੀਆ tohada ਪੱਗ ਵੀ ਵਧੀਆ ਬਣਦੇ ਹੋ ਤੁਸੀਂ,, ਰੱਬ ਹਮੇਸ਼ਾ ਚੜਦੀ ਕਲਾ ਰੱਖੇ
@mandeepSingh-kr6rq
@mandeepSingh-kr6rq 8 ай бұрын
ਸਰਦਾਰ ਗੁਰਪ੍ਰੀਤ ਸਿੰਘ ਜੀ ਤੇ ਮਹਾਰਾਜ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@anishurani9391
@anishurani9391 2 жыл бұрын
We are fan of Ghuggi ji since our childhood...... 👍👍all the very best for upcoming movie.....
@omairfarooq7962
@omairfarooq7962 2 жыл бұрын
PURE SOUL GHUGGI BHA G LOVE FROM LEHNDA PUNJAB
@sandeepmotivationalspeaker7266
@sandeepmotivationalspeaker7266 2 жыл бұрын
Ghughi bhai ji tuci great ho ....ur in my childhood memories and many more
@kuldipbajwa8385
@kuldipbajwa8385 2 жыл бұрын
ਬਹੁਤ ਵਧੀਆ ਕਲਾਕਾਰ ਗੁਰਪ੍ਰੀਤ ਘੁੱਗੀ
@harjeetsingh4376
@harjeetsingh4376 2 жыл бұрын
ਬਹੁਤ ਵਧੀਆ ਗੁਰਪ੍ਰੀਤ ਘੁੱਗੀ ਵੀਰ 👍
@manidhillon9841
@manidhillon9841 2 жыл бұрын
ਹਰ ਇੱਕ ਬੰਦੇ ਦੀ ਇਕ ਕੀਮਤ ਹੁੰਦੀ ਹੈ ਜਦੋਂ ਉਸ ਨੂੰ ਮਿਲ ਜਾਂਦੀ ਹੈ ਓਹ ਓਦੋਂ ਹੀ perform ਕਰਦਾ
@thesimrenofficial5798
@thesimrenofficial5798 2 жыл бұрын
Gurpreet Veerji seriously gareeb ko nahi puchta specially in film industry...mera bhi shuk tha nd hai but souchtet shouchtey peeche rah gayi ..
@waqasbaloch3990
@waqasbaloch3990 2 жыл бұрын
Love you paa ji .From Pakistan
@onlinesk341
@onlinesk341 2 жыл бұрын
Watching you from your first serial to comedy to serious role in ardas kara,,,you are really marvellous actor🙏
@preet8866
@preet8866 Жыл бұрын
Tuhadi is interview to bhut kuch sikhan nu milda hai. 🙏🙏👍👍💯💯🎉🎉 Tusi hamesha best Rahoge
@sunnyrastin
@sunnyrastin 2 жыл бұрын
Legend of India ,not only punjab👍
@blackswan6963
@blackswan6963 2 жыл бұрын
Speaks from the heart.....no wonder people connect with him !!
@malkeitkaur3046
@malkeitkaur3046 2 жыл бұрын
Love his acting.
@gurinderjitnagra7199
@gurinderjitnagra7199 2 жыл бұрын
BBC punjabi god bless you
@depygrewalgrewal2480
@depygrewalgrewal2480 2 жыл бұрын
Bhoot sidia gaala kitia very nice Ghuggi
@TATATALKCH
@TATATALKCH 2 жыл бұрын
ਭਾ ਜੀ ਬਹੁਤ ਵਧੀਆ ਇਨਸਾਨ ਹਨ
@Nassirkhan0987
@Nassirkhan0987 2 жыл бұрын
Ghuggi sir love from Jammu... Tuhadi acting bhot psnd krda ma
@alihaiderkahloon
@alihaiderkahloon 2 жыл бұрын
Love you Pa g. Tanu dekh k bari khushi hondi a. ❤️❤️✅
@shivanisharma5562
@shivanisharma5562 7 ай бұрын
ਪੰਜਾਬ ਵਿੱਚ ਰਿਸ਼ਵਤ ਜ਼ੋਰਾਂ ਤੇ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@hamzabaloch6982
@hamzabaloch6982 2 жыл бұрын
Lots of love ❤️ from Pakistan
@sukhvirdhillon7099
@sukhvirdhillon7099 2 жыл бұрын
ਗੁਰਪ੍ਰੀਤ ਵੀਰੇ ਦਿੱਲੀਓਂ ਚਲ ਰਹੀ ਹੈ ਜਾਂ ਪੰਜਾਬ ਤੋਂ ਇਹ ਮਾਇਨੇ ਨਹੀਂ ਰੱਖਦਾ ਮਾਈਨੇ ਇਹ ਰੱਖਦਾ ਕਿ ਸਰਕਾਰ ਪੰਜਾਬ ਦੇ ਹੱਕਾਂ ਲਈ ਕੰਮ ਕਰ ਰਹੀ ਹੈ ਕਿ ਨਹੀਂ। ਬਾਕੀ ਤੁਹਾਡੀ ਇਨਟਰਵਿਓ ਬਹੁਤ ਵਦੀਆ ਲੱਗੀ 🙏🙏
@KaramjitMastana
@KaramjitMastana 11 ай бұрын
ਬਹੁਤ ਹੀ ਵਧੀਆ ਵੀਡਿਓ ਹੈ 👌👌👌👌👍👍👍👍👍
@raghbirsinghdhindsa3164
@raghbirsinghdhindsa3164 2 жыл бұрын
Love u ghugi ji.you are great
@RobinSingh-sg1xi
@RobinSingh-sg1xi 2 жыл бұрын
ਬਹੁਤ ਵਧੀਆ ਜੀ
@jaswinderbilga524
@jaswinderbilga524 2 жыл бұрын
Gurpreet best actor best speech best insaan
@HappySingh-lq3rz
@HappySingh-lq3rz 2 жыл бұрын
Champion.....yaad hai.... love you sir
@harpreetrathore2076
@harpreetrathore2076 2 жыл бұрын
Love n true respect for gugghi paji , dil di sirf ek icha ki tuhanu milna bus maran to pehla 🙏
@irfanmehmood96
@irfanmehmood96 2 жыл бұрын
i m from pakistan Gurpreet Ghuggi great actor love you pa ji punjabi movies better then Hindi movies
@zuhairrajput4900
@zuhairrajput4900 2 жыл бұрын
Sidhu veery na name aty ha mri ankhen bar ai miss u sidhu veery love u
@ManuYoga007
@ManuYoga007 2 жыл бұрын
very down to earth person... a great comedian
@pashminderkaur9947
@pashminderkaur9947 2 жыл бұрын
ਇੰਟਰਵਿਊ ਬਹੁਤ ਵਧੀਆ ਹੈ ।
@neenak3795
@neenak3795 2 жыл бұрын
Great! God bless you.
@zuhairrajput4900
@zuhairrajput4900 2 жыл бұрын
Pakistan punjab che bht fan ny pa g dy
@bhaiamarjitsinghrattangarh781
@bhaiamarjitsinghrattangarh781 2 жыл бұрын
ਸਾਡੀ ਇਕ ਯਾਦ ਗਾਰ ਹੈ ਜਿਸ ਵਿਚ ਗੁਰਪ੍ਰੀਤ ਵੜੇਚ ਤੇ ਸੁਰਿੰਦਰ ਲਾਡੀ ਅਤੇ ਅਮਰਜੀਤ ਸਿੰਘ ਰਤਨ ਗੜ
@vickystyle7047
@vickystyle7047 2 жыл бұрын
Best actor ਗੁੱਗੀ sir
@piyushsaggar1278
@piyushsaggar1278 2 жыл бұрын
Nice interview God bless you
@dinaarmychanel8453
@dinaarmychanel8453 2 жыл бұрын
Gurpreet sir bahut vadiya veechar 🙏🙏
@suchasingh2663
@suchasingh2663 2 жыл бұрын
Bahut Vadhiya interview
@RajinderSingh-wi8jl
@RajinderSingh-wi8jl 2 жыл бұрын
Very sincerest artist
@kuldeepjoshi4258
@kuldeepjoshi4258 2 жыл бұрын
Struggle ton success tak da safar God bless you 🙏
@Sachinsingh-od9yd
@Sachinsingh-od9yd Жыл бұрын
Great personality.
@neverendingtravels9112
@neverendingtravels9112 2 жыл бұрын
You both are so adorable 🥰 I appreciate you guggi sir
@old-school221B
@old-school221B 2 жыл бұрын
Truthful soul......
@balkaransingh9650
@balkaransingh9650 2 жыл бұрын
ਘੁੱਗੀ ਵੀਰ ਵਧੀਆ ਕਲਾਕਾਰ ਹਨ
@m.sajjadrajpootm.sajjadraj710
@m.sajjadrajpootm.sajjadraj710 2 жыл бұрын
Love ❤️ Punjab
@zariqmin2102
@zariqmin2102 2 жыл бұрын
Great peoples always do great work
@BalwinderSingh-dg3hz
@BalwinderSingh-dg3hz 2 жыл бұрын
KUGI Veer ji tuhadi ate tuhade parivar di sachi mehnat noo big salute. Balwinder singh Inspector RPF now rtd.
@harry5727
@harry5727 2 жыл бұрын
We love you Gurpreet Sir
@deepakagnihotri7095
@deepakagnihotri7095 2 жыл бұрын
ਬਹੁਰ ਸਿੱਖਿਆ ਵਾਲੇ ਤੇ ਸੇਧ ਦੇਣ ਵਾਲੇ ਤਜ਼ਰਬੇ ਸਾਂਝੇ ਕੀਤੇ ਨੇ ਘੁੱਗੀ ਭਾਜੀ ਨੇ
@gurpalsingh1593
@gurpalsingh1593 2 жыл бұрын
ਘੂਗੀਜੀ ਦਾ ਪਰਛਾਵੇ ਸੀਰਿਯਲ ਬਹੂਤ ਮਸ਼ਹੂਰ ਹੌਯਾਸੀ
@pakistan8391
@pakistan8391 2 жыл бұрын
Love you brother ❤
@gurpreetsingh-ov3vp
@gurpreetsingh-ov3vp 2 жыл бұрын
ਤਾਹਿਰਾ ਜੀ ਤੁਹਾਡੀ ਆਵਾਜ਼ ਕਿੰਨੀ ਸੋਹਣੀ ਆ ਬੋਲਦੇ ਬੜੇ ਚੰਗੇ ਲੱਗਦੇ ਆ
@paramsunny
@paramsunny 2 жыл бұрын
Line sai lg gai...
@breakberall0009
@breakberall0009 2 жыл бұрын
Ghuggi di v lelo thori jhi......... Khabr saar
@msshergill1112
@msshergill1112 2 жыл бұрын
ਬਿਲਕੁਲ
@SURINDERSINGH-if2ip
@SURINDERSINGH-if2ip 2 жыл бұрын
121@@paramsunny
@jaskaranbrar5657
@jaskaranbrar5657 2 жыл бұрын
Waaah wai waaah… comment shi aaa par teri gal ni ban ni,, eho jehe anchor lyi apa lakha cho ik aaa,,, te aap hi wekhlo k kdo ayi wari apni…. Lakh baad …… so thoda soch k, k apni phunch to bahr a eh sabh kujh
@lukhnovifashion7567
@lukhnovifashion7567 2 жыл бұрын
Super intellect ... Ghuggi bhaaji ... But we would love to get ur take on black punjab ie siddu mossewala .... We r happy u taking abt complete punjab
@memyself9959
@memyself9959 2 жыл бұрын
Pakistani Punjabi Kudiyaa must take inspiration from "Tahira" how beautifully She Speaks Punjabi .... & Literally "PUNJABI IS BEAUTIFUL LANGUAGE!!!"
@mukhwindergill5084
@mukhwindergill5084 2 жыл бұрын
love u gurpreet bhaji
@GurpreetSingh-ls8jf
@GurpreetSingh-ls8jf 8 ай бұрын
Very nice interview God bless you always
@GhulamFareed-iv4zx
@GhulamFareed-iv4zx Жыл бұрын
घुग्गी जी कितनी प्यारी बेटी है सर, इस बेटी को पंजाबी फिल्म में मौका मिला है ना?❤❤❤
@usmankhaki
@usmankhaki 2 жыл бұрын
love from Pakistan. one of my favourite actor
@DevinderSamra
@DevinderSamra 3 ай бұрын
Exellent pesonellity and a good achivement
@shahzaibahmad786
@shahzaibahmad786 2 жыл бұрын
My favorite actor Gurpreet guggi and Harbhajan mann
@GurpreetSingh-qu1hk
@GurpreetSingh-qu1hk 2 жыл бұрын
Wow..mere v😇😇
@shahzaibahmad786
@shahzaibahmad786 2 жыл бұрын
Gg
@gaganwadhwa9535
@gaganwadhwa9535 2 жыл бұрын
Very nice interview 👌👌
@singhrasal8483
@singhrasal8483 2 жыл бұрын
Gugi ji blessings
@gurjeetgill11022
@gurjeetgill11022 2 жыл бұрын
Saare artist bahut khush hoye aa Maan de CM ban'n te, bas Ghuggi nu shad ke
@AshokKumar-hn6qp
@AshokKumar-hn6qp 2 жыл бұрын
God bless you
@surinderjitsingh8954
@surinderjitsingh8954 2 жыл бұрын
Gurpreet Waraich, " the pride of Gurdaspur ", I always idolize you
@harimeetkaurmarwah1907
@harimeetkaurmarwah1907 2 жыл бұрын
Nice interview..... Gurpreet Ghuggi ji, our ancestral village Gahrowal is nearby your ancestral village - Kullamandiala. Waheguru ji ka khalsa waheguru ji ki Fateh.... 🙏🙏🙏
@suneelama
@suneelama 28 күн бұрын
Salute 🙏👍👍👍👍
@sevenriversrummi5763
@sevenriversrummi5763 2 жыл бұрын
Guggi 🕊🕊🕊🕊🕊🕊🕊🕊🕊 Minhas sir sooo GooD perfsor
@tarlochanbainka2535
@tarlochanbainka2535 2 жыл бұрын
Good luck 🤞 your
@Sandeepkumar-qq9eh
@Sandeepkumar-qq9eh 2 жыл бұрын
Great man and good interview of BBC
@gurindersingh9830
@gurindersingh9830 2 жыл бұрын
A very nice interview.The correspondent should have avoided using words regarding background of Gurpreet Ji.She used it repeatedly.Using "Humble" should have been more appropriate
@dalbirsinghgrewal4531
@dalbirsinghgrewal4531 11 ай бұрын
Very very nice Gurpreet Singh ji
@immrankhalid
@immrankhalid 2 жыл бұрын
Guggi saday Narowal tu hai. More power to you Brother
@skambojfzr
@skambojfzr 2 жыл бұрын
Ghuggi is gem of an actor in Punjabi cinema
@skambojfzr
@skambojfzr 2 жыл бұрын
@Man And Sirat Vlogs I think he is...
@shivamthakur-sx3rh
@shivamthakur-sx3rh 2 жыл бұрын
You are the best ghughi paji jug jug jiyo jawaniya mano
Une nouvelle voiture pour Noël 🥹
00:28
Nicocapone
Рет қаралды 9 МЛН
“Don’t stop the chances.”
00:44
ISSEI / いっせい
Рет қаралды 62 МЛН
To Brawl AND BEYOND!
00:51
Brawl Stars
Рет қаралды 17 МЛН
Правильный подход к детям
00:18
Beatrise
Рет қаралды 11 МЛН
GURPREET GHUGGI || LIVE FULL HD at BAPU KARNAIL SINGH PARAS MELA || RAMUWALA NAWAN ( Moga)
27:23
Malwa Punjabi Cultural LIVE Frames
Рет қаралды 1,8 МЛН
Une nouvelle voiture pour Noël 🥹
00:28
Nicocapone
Рет қаралды 9 МЛН