Amritpal Singh: 'ਖਾਲਿਸਤਾਨ ਸਮਰਥਕ ਨਾ ਹੋਣ' ਦੇ ਮਾਂ ਦੇ ਬਿਆਨ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਸ ਸਾਖੀ ਦਾ ਹਵਾਲਾ ਦਿੱਤਾ

  Рет қаралды 41,844

BBC News Punjabi

BBC News Punjabi

Күн бұрын

#amritpalsingh #khadoorsahib #khalistan
ਪੰਜਾਬ ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਨਵੇਂ ਚੁਣੇ ਗਏ ਮੈਂਬਰ ਅਤੇ ਖਾਲਿਸਤਾਨ ਸਮਰਥਕ ਅਮ੍ਰਿਤਪਾਲ ਸਿੰਘ ਨੇ ਆਪਣੀ ਮਾਤਾ ਦੇ ਸੰਵਿਧਾਨ ਦੀ ਸਹੁੰ ਚੁੱਕਣ ਤੋਂ ਬਾਅਦ ''ਖਾਲਿਸਤਾਨ ਸਮਰਥਕ ਨਾ ਹੋਣ'' ਦੇ ਦਿੱਤੇ ਬਿਆਨ ਉੱਤੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੂੰ 5 ਜੁਲਾਈ ਨੂੰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਲਈ ਸ਼ਰਤਾਂ ਸਹਿਤ ਚਾਰ ਦਿਨਾਂ ਦੀ ਆਰਜ਼ੀ ਰਿਹਾਈ ਦਿੱਤੀ ਗਈ ਸੀ। ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਤੋ ਇਲਾਵਾ ਹੋਰ ਕਿਸੇ ਨੂੰ ਮਿਲਣ ਜਾਂ ਕੋਈ ਬਿਆਨਬਾਜ਼ੀ ਕਰਨ ਦੀ ਮਨਾਹੀ ਸੀ। ਪਰ ਅਮ੍ਰਿਤਪਾਲ ਸਿੰਘ ਦੇ ਅਧਿਕਾਰਤ ਟਵਿੱਟਰ ਹੈਂਡਲ ਉੱਤੇ ਇੱਕ ਬਿਆਨ ਜਾਰੀ ਕਰਕੇ ਉਨ੍ਹਾਂ ਦੀ ਮਾਤਾ ਵਲੋਂ ਦਿੱਤੇ ਗਏ ਬਿਆਨ ਉੱਤੇ ਸਪੱਸ਼ਟੀਕਰਨ ਦਿੱਤਾ ਗਿਆ ਹੈ।
ਐਡਿਟ- ਜਮਸ਼ੇਦ ਅਲੀ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 235
@AbhyaasPunjab
@AbhyaasPunjab 3 ай бұрын
ਇਕ ਸੱਚੇ ਸਿੱਖ ਦਾ ਹੀ ਦ੍ਰਿੜ੍ਹ ਨਿਸ਼ਚਾ ਹੋ ਸਕਦਾ, ਸਾਨੂੰ ਮਾਣ ਹੈ ਇਸ ਸਿੰਘ ਤੇ ਜੋ ਹਾਲਾਤ ਜੋ ਵੀ ਹੋਣ , ਡੋਲਿਆ ਨਹੀ। ਜੇ ਇਹੀ ਗੱਲ ਪੰਜਾਬ ਦਾ ਹਰ ਇਕ ਸਿੱਖ ਸਮਜ ਜਾਵੇ , ਤਾਂ ਕੋਈ ਤਾਕਤ ਨੀ ਦੁਨੀਆ ਚ ਜੋ ਖਾਲਸੇ ਰਾਜ ਦੇ ਅੱਗੇ ਆਕੇ ਖੜ੍ਹ ਸਕੇ ।
@romysingh1123
@romysingh1123 3 ай бұрын
ਖਾਲਿਸਤਾਨ ਦਾ ਮਤਲਬ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਖ਼ਾਲਸਾ ਪੰਥ 🙏 ਬਸ ਇਕੋ ਰੀਜ਼ ਖ਼ਾਲਸੇ ਦਾ ਰਾਜ ਵੇਖਣਾ 🙏
@Amnjot1
@Amnjot1 3 ай бұрын
Romy Bhaji, fer tusi v 1 jhanda gad lvo ghar de baahar Khalisthan wala jaan apne Hindu te Muslim mitran nu samjha dvo k Khalistan da ki matlab a. Khalsa Raj jaan da karan apne gadaar bhra he c. Baki rahi gal Khalistan di eh sirf Polutical Agenda a jo har koi apne matlab lai vartda pya, esnu sikhi naal nehi jodna chahida. Sikh aj es mulkh de har kone ch wasda, bohtean nu punjabi v nehi aandi te punjab ch 50% ton ghat abadi a sikhan di. Sadhi taan Gudwara parbandhan kmeti poliitions de jeb ch a.
@romysingh1123
@romysingh1123 3 ай бұрын
ਤੁਸੀਂ ਪੰਜਾਬੀ ਵਿਚ ਟਾਈਪ ਕਰ ਦੇਂਦੇ ਬਾਈ ਜੀ
@jasmeensingh6492
@jasmeensingh6492 3 ай бұрын
ਅੰਮ੍ਰਿਤਪਾਲ ਸਿੰਘ ਸਾਡਾ ਮਾਣ ਹੈ
@Punjabi.Pandit.Secular
@Punjabi.Pandit.Secular 3 ай бұрын
ਮੂਤਪਾਲ ਨੇ ਸਿੱਧ ਕਰ ਦਿੱਤਾ ਕਿ ਉੱਖਲ਼ ਪੁੱਤ ਨਾ ਜੰਮੇਂ , ਧੀ ਕਾਣੀ ਚੰਗੀ। ਜਿਹੜਾ ਘੁੱਸਾ ਅਪਣੀ ਮਾਂ ਦੀ ਕੁੱਖ ਦਾ ਨਹੀਂ ਹੋਇਆ ਉਹ ਸਿਮਰਨਜੀਤ ਮਾਨ ਵਾਂਗੂ ਦੱਲਾ ਹੀ ਬਣੂ ਸਰਕਾਰ ਦਾ ਤੇ ਕਿਸੇ ਦਾ ਨਹੀਂ ਹੋ ਸਕਦਾ।
@manmohansingh9488
@manmohansingh9488 3 ай бұрын
😂😂😂😂
@Akm25253
@Akm25253 3 ай бұрын
​@@SandeepSingh-qi9cq Kyu ki Hindustan tumhare guru ki property nahi hai 😂
@jeetpannu307
@jeetpannu307 3 ай бұрын
​​@@Akm25253ਤੇਰੇ ਪਿਉ ਦਾ ਭਾਰਤ ਨਹੀਂ । ਨਾਲੇ ਤੇਰੀ ਮਾ ਦੀ ਇੱਜ਼ਤ ਸਿੱਖਾਂ ਨੇ ਬਚਾਈ ਸੀ ਹੁਣ ਤੂੰ ਪਿਉ ਅੱਗੇ ਬੋਲੇਗਾ
@Exultation.
@Exultation. 3 ай бұрын
Please all mind your language. Sikh Dharam believes in humanity, unity. Please read Guru Granth Sahib and follow them. Do not follow people like Amritpal. Our heroes are Shaibjade, saheed Singh, Guru Gobind Singh Ji.
@amritbirsingh1932
@amritbirsingh1932 3 ай бұрын
ਸਾਨੂੰ ਅੰਮ੍ਰਿਤਪਾਲ ਸਿੰਘ ਤੇ ਮਾਣ ਹੈ।
@Exultation.
@Exultation. 3 ай бұрын
what did he do that you have "Maan" on him?
@ajaybajaj8203
@ajaybajaj8203 3 ай бұрын
Kis cheez da maan hai. Kita ta ohne kuch nahi.
@JagXJ
@JagXJ 3 ай бұрын
Khalistan Zindabad!!!
@Punjabi.Pandit.Secular
@Punjabi.Pandit.Secular 3 ай бұрын
ਮੂਤਪਾਲ ਨੇ ਸਿੱਧ ਕਰ ਤਾਂ ਕਿ ਉੱਖਲ਼ ਪੁੱਤ ਨਾ ਜੰਮੇਂ , ਧੀ ਕਾਣੀ ਚੰਗੀ। ਜਿਹੜਾ ਘੁੱਸਾ ਅਪਣੀ ਮਾਂ ਦੀ ਕੁੱਖ ਦਾ ਨਹੀਂ ਹੋਇਆ ਉਹ ਸਿਮਰਨਜੀਤ ਮਾਨ ਵਾਂਗੂ ਦੱਲਾ ਹੀ ਬਣੂ ਸਰਕਾਰ ਦਾ ਤੇ ਕਿਸੇ ਦਾ ਨਹੀਂ ਹੋ ਸਕਦਾ।
@JagjitSingh-uz4dv
@JagjitSingh-uz4dv 3 ай бұрын
ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ
@mixhut9898
@mixhut9898 3 ай бұрын
Jai Sikh jai Punjab jai khalistan jai Gurmukhi East United Punjab Zindabad 💪
@sauravjaiswal2204
@sauravjaiswal2204 3 ай бұрын
Pokistoni ISi puppe€t hai Agenda mootha pal 🤡 Khalistan capital pakistan Lahore hooga ...jao bana lo isi ka tota pal 😮😮
@rubinsharma1263
@rubinsharma1263 3 ай бұрын
Jay punjab jay hind 🇮🇳
@biswajitkar0611
@biswajitkar0611 3 ай бұрын
apna punjab jai hind...🇮🇳🇮🇳
@sauravjaiswal2204
@sauravjaiswal2204 3 ай бұрын
@@mixhut9898 Boy cott ..... Kholistoni
@Baazsingh12
@Baazsingh12 3 ай бұрын
@@sauravjaiswal2204 boycott hindushtani
@majhewale4989
@majhewale4989 3 ай бұрын
AMRITPAL SINGH khalsa ZINDABAD ❤
@kuldeepkaur-uw8tn
@kuldeepkaur-uw8tn 3 ай бұрын
ਵਾਹਿਗੁਰੂ ਕਿਰਪਾ ਕਰੇ ਇਹਨਾਂ ਸਰਕਾਰੀ ਲੋਕਾਂ ਤੋਂ ਸਿੱਖ ਮਾਵਾਂ ਦਾ ਖਹਿੜਾ ਛੁੱਟੇ, ਸਾਡੀਆਂ ਮਾਵਾਂ ਦੇ ਦੁਖਾਂ ਦਾ ਅੰਤ ਹੋਵੇ
@sabi-mansa
@sabi-mansa 3 ай бұрын
🪯 ਭਾਈ ਅੰਮ੍ਰਿਤਪਾਲ ਖਾਲਸਾ 🚩 BHAI AMRITPAL KHALSA
@Punjabi.Pandit.Secular
@Punjabi.Pandit.Secular 3 ай бұрын
ਮੂਤਪਾਲ ਨੇ ਸਿੱਧ ਕਰ ਦਿੱਤਾ ਕਿ ਉੱਖਲ਼ ਪੁੱਤ ਨਾ ਜੰਮੇਂ , ਧੀ ਕਾਣੀ ਚੰਗੀ। ਜਿਹੜਾ ਘੁੱਸਾ ਅਪਣੀ ਮਾਂ ਦੀ ਕੁੱਖ ਦਾ ਨਹੀਂ ਹੋਇਆ ਉਹ ਸਿਮਰਨਜੀਤ ਮਾਨ ਵਾਂਗੂ ਦੱਲਾ ਹੀ ਬਣੂ ਸਰਕਾਰ ਦਾ ਤੇ ਕਿਸੇ ਦਾ ਨਹੀਂ ਹੋ ਸਕਦਾ।
@PBxSAHIL
@PBxSAHIL 3 ай бұрын
ਖਾਲਿਸਤਾਨ ਜ਼ਿੰਦਾਬਾਦ ❤
@andhbhaktaurmadrsowalokima1826
@andhbhaktaurmadrsowalokima1826 3 ай бұрын
😂😂
@AmarjitSingh-eq3rl
@AmarjitSingh-eq3rl 3 ай бұрын
ਮਾਤਾ ਜੀ ਦੇ ਵਿਚਾਰ ਠੀਕ ਹਨ ਪੰਜਾਬ ਦੇ ਹੱਕਾਂ ਦਿਆਂ ਗੱਲ ਕਰਨਾ ਹੋਰ ਗੱਲ ਖਾਲਸਾ ਰਾਜ ਅਲੱਗ ਗੱਲ ਖਾਲਸੇ ਰਾਜ ਦੀ ਰਾਜਧਾਨੀ ਲਾਹੌਰ ਸੀ ਜਿਸ ਦੀ ਇਹ ਕਦੇ ਗੱਲ ਨਹੀ ਕਰਦੇ
@asd7773
@asd7773 3 ай бұрын
Bhrava hun tu punjab nu ta khlsa rAj bnala pakistN wala punjab aape aju
@PBKahaniya
@PBKahaniya 3 ай бұрын
bahut khoob
@SukhdevSingh-bs8ss
@SukhdevSingh-bs8ss 3 ай бұрын
Satname Waheguru ji
@jeeteditor4936
@jeeteditor4936 3 ай бұрын
Full support Amritpal singh khalsa❤
@sharanbatth7364
@sharanbatth7364 3 ай бұрын
Wmk🙏
@jgp6730
@jgp6730 3 ай бұрын
🙏🙏
@MandeepSingh-q2l
@MandeepSingh-q2l 3 ай бұрын
ਸਾਨੂੰ ਮਾਣ ਹੈ ❤ ਅਤੇ ਜੋ ਵੀ ਖ਼ਾਲਸੇ ਦੇ ਸਿਦਾਤ ਨੂੰ ਮੰਨਦਾ ਹੈ ਓ ਖਾਲਸਤਾਨੀ ਹੈ
@palwindersingh-ey3mb
@palwindersingh-ey3mb 3 ай бұрын
ਵਾਹਿਗੁਰੂ ਜੀ
@desitravellers3111
@desitravellers3111 3 ай бұрын
❤❤❤Khalistan jindabad ❤❤❤
@rubinsharma1263
@rubinsharma1263 3 ай бұрын
Jay hind 🇮🇳🇮🇳🇮🇳
@deepanshu5804
@deepanshu5804 3 ай бұрын
🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳
@HarryJangra-tn7lj
@HarryJangra-tn7lj 3 ай бұрын
Amritpal veer punjab da sacchha puttar❤❤❤❤❤
@AmrikSingh-ec8ge
@AmrikSingh-ec8ge 3 ай бұрын
ਇਹ ਹੈ ਅਸਲੀ ਸੱਚ ਜੇ ਹੁਣ ਵੀ ਸਿਰ ਫਿਰੇ ਸਿੱਖ ਇਕੱ ਏਜੇਸੀ ਦੇ ਬੰਦੇ ਨੂੰ ਭਾਈ ਕਹਿ ਰਹੇ ਹਨ ਲਾਹੰਤ ਹੈ।
@Jasminkarn
@Jasminkarn 3 ай бұрын
Waheguru chardi kla vich rakhe bhai Amritpal nu
@HarpalSingh-il9om
@HarpalSingh-il9om 3 ай бұрын
❤❤❤
@HarpreetBambrahOfficial
@HarpreetBambrahOfficial 3 ай бұрын
True 💯
@preetsingh6993
@preetsingh6993 2 ай бұрын
Akal Hi Akallllll 🙏
@GurpreetChhina-tx4lv
@GurpreetChhina-tx4lv 3 ай бұрын
ਸਿੱਖ ਵਿਰੋਧੀ ਤਾਕਤਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਖਾਲਿਸਤਾਨ ਦੇ ਨਾਂਮ ਤੇ ਅਤਵਾਦੀ ਅਤੇ ਵੱਖਵਾਦੀ ਕੈਹਕੇ ਲੰਖਾਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਇਸ ਲਈ ਸਿੱਖ ਕੌਮ ਨੂੰ ਚਾਹੀਦਾ ਹੈ ਕੀ ਖਾਲਿਸਤਾਨ ਦਾ ਨਾਂਮ ਸ਼ੰਡ ਕੇ ਸਿੱਖ ਰਾਜ ਦੀ ਗੱਲ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@MandeepKaur-v4c
@MandeepKaur-v4c 3 ай бұрын
@jack.jackson0102
@jack.jackson0102 3 ай бұрын
bhao ta phir bhao ee aa 🌊🌊⛓️⛓️
@Baazsingh12
@Baazsingh12 3 ай бұрын
#free bandi Singh
@zulqarnainqasim1746
@zulqarnainqasim1746 3 ай бұрын
Sher aa pai amritpal singh khalsa jee zenda Abad ❤❤❤❤❤❤❤❤❤❤❤
@NewIndiabySan
@NewIndiabySan 3 ай бұрын
Earlier he was loud nd clear for Khalistan nw he changed
@ਪਰਦੀਪਸਿੰਘ-ਭ4ਢ
@ਪਰਦੀਪਸਿੰਘ-ਭ4ਢ 3 ай бұрын
No one is changed sister we want Khalistan
@SarbSanjiGurbani
@SarbSanjiGurbani 3 ай бұрын
ਵਾਹਿਗੁਰੂ ਜੀ 🙏 ਮੇਹਰ ਕਰਨ
@Pkaur1S1
@Pkaur1S1 3 ай бұрын
Amritpal Singh waheguru ji mher krn
@ssingh8553
@ssingh8553 3 ай бұрын
ਅਮ੍ਰਿਤਪਾਲ, ਵਾਹੇ ਗੁਰੂ ਦੀ ਸਹੁੰ ਖਾਂਦਾ ਹਾ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਕੀਤੇ ਗਏ ਭਾਰਤ ਦੇ ਸੰਵਿਧਾਨ ਪ੍ਰਤੀ ਸੱਚਾ ਵਿਸ਼ਵਾਸ ਅਤੇ ਵਫ਼ਾਦਾਰੀ ਰੱਖਦਾ ਹਾਂ, ਕਿ ਮੈਂ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਇਹ ਕਿ ਮੈਂ ਉਸ ਫਰਜ਼ ਨੂੰ ਵਫ਼ਾਦਾਰੀ ਨਾਲ ਨਿਭਾਵਾਂਗਾ ਜਿਸ ਵਿੱਚ ਮੈਂ ਦਾਖਲ ਹੋਣ ਵਾਲਾ ਹਾਂ।
@bloodshotgaming7691
@bloodshotgaming7691 3 ай бұрын
Waha bhai g. Sailoot hai
@kewalsingh4818
@kewalsingh4818 3 ай бұрын
Love ❤Amritpal❤️🙏❤️🌹🙏🌹
@MSW-uf5uu
@MSW-uf5uu 3 ай бұрын
Waheguru ji 🙏🙏🙏🙏🙏
@onkargoodsingh3591
@onkargoodsingh3591 2 ай бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾ ਬਾਦ 💪💪💪💪
@lakhwinderheer4048
@lakhwinderheer4048 3 ай бұрын
Jai bhim jai bharat jai sanvidhaan
@davindersingh078
@davindersingh078 3 ай бұрын
Khalsa word is not a ugly word. However Bhai saab sustained the speech taking full responsibility upon him being an MP now.
@P7-iw1im
@P7-iw1im 3 ай бұрын
Jail ch phone kitho aaya🤔
@samprince9069
@samprince9069 3 ай бұрын
ਪਤਾ ਨੀਂ ਲਗਦਾ ਕਦੋ ਕੋਈ ਕੀ ਬਿਆਨ ਦੇ ਦਵੇ.. ਅਮ੍ਰਿਤਪਾਲ ਕੋਲ ਤਾ ਅਦਾਲਤੀ ਹੁਕਮ ਅਨੁਸਾਰ ਸੋਸ਼ਲ ਮੀਡਿਆ ਤੇ ਕੋਈ ਬਿਆਨ ਜਾਰੀ ਕਰਨ ਤੋਂ ਸਖਤ ਮਨਾਹੀ ਹੈ.. ਸਵਾਲ ਇਹ ਹੈ ਕੇ ਇਹ ਬਿਆਨ ਜਾਰੀ ਕਿਸਨੇ ਕੀਤਾ ਹੈ.. ਐਵੇਂ ਅਸੀਂ ਇਹਨਾਂ ਲੋਕਾਂ ਮਗਰ ਲਗ ਕੇ ਆਪਣਾ ਨੁਕਸਾਨ ਕਰਵਾ ਲਈਏ ਤੇ ਬਾਅਦ ਚ ਇਹ ਬੰਦਾ ਹੋਰ ਕੋਈ ਨਵਾਂ ਸੱਪ ਕੱਢ ਦੇਵੇ.. ਕਿਊ ਕੀ ਇਤਿਹਾਸ ਗਵਾਹ ਹੈ ਕੇ ਰਾਜਨੀਤਿਕ ਬੰਦਿਆਂ ਦਾਂ ਕੋਈ ਸਟੈਂਡ ਨੀਂ ਹੁੰਦਾ.. ਦੂਜੀ ਗੱਲ ਰਵਨੀਤ ਬਿੱਟੂ ਦੇ ਅਮ੍ਰਿਤਪਾਲ ਪ੍ਰਤੀ ਬਦਲੇ ਸੁਰ ਵੀ ਸ਼ੱਕ ਦੀ ਸਤਿਥੀ ਪੈਦਾ ਕਰਦੇ ਨੇ... ਕੀ ਇਹ ਕੋਈ ਬੀਜੇਪੀ ਦੀ ਸਾਜਿਸ਼ ਦਾਂ ਹਿੱਸਾ ਤਾ ਨਹੀਂ.... ਕਲ ਅਮ੍ਰਿਤਪਾਲ ਦਾਂ ਬਿਆਨ ਸੀ ਕੇ ਉਸਦਾ ਸੰਵਿਧਾਨ ਚ ਕੋਈ ਯਕੀਨ ਨੀਂ... ਅੱਜ ਉਹੀ ਬੰਦਾ ਸੰਵਿਧਾਨ ਦੀ ਸੋਹ ਚੁੱਕ ਕੇ ਇਸ ਗੱਲ ਦਾਂ ਗਵਾਹ ਹੈ ਕੇ ਮੈਂ ਦੇਸ਼ ਦੀ ਸੱਚੇ ਮਨ ਨਾਲ ਸੇਵਾ ਕਰਾਂਗਾ.... ਬਾਕੀ ਜਿਵੇ ਸਿਮਰਨਜੀਤ ਮਾਨ ਦੇ ਕਈ ਕੰਮ ਸਟੇਟ ਦੇ ਹਮਾਇਤੀ ਹੋਣ ਦੀ ਹਾਮੀ ਭਰਦੇ ਨੇ ਉਹ ਵੀ ਇਕ ਸ਼ੱਕੀ ਮਾਹੌਲ ਸਿਰਜਦੇ ਨੇ.. ਕੀ ਇਹ ਸਬ ਘਟਨਾਕ੍ਰਮ ਕਿਸੀ ਡੂੰਘੀ ਸਾਜਿਸ਼ ਦਾਂ ਹਿੱਸਾ ਤਾ ਨਹੀਂ.. ਬਾਕੀ ਵਾਹਿਗੁਰੂ ਭਲੀ ਕਰੇ 🤞🤞
@AmarjitSingh-eq3rl
@AmarjitSingh-eq3rl 3 ай бұрын
ਸਹੀ ਗੱਲ
@BantaSingh-tt8zt
@BantaSingh-tt8zt 3 ай бұрын
ਲੋਕਾਂ ਪਤਾ ਨਹੀਂ ਕਿਉਂ ਨਹੀਂ ਸਮਝ ਆਉਂਦੀ ਭੇਡਾਂ ਦੀ ਤਰਾਂ ਇੱਕ ਦੂਜੇ ਦੇ ਪਿੱਛੇ ਪਿੱਛੇ ਤੁਰ ਪੈਂਦੇ ਆ
@sandeepkhaira8316
@sandeepkhaira8316 3 ай бұрын
Bole sone haal ❤
@sandeepkhaira8316
@sandeepkhaira8316 3 ай бұрын
Satsriaakal
@ssktrucking4791
@ssktrucking4791 3 ай бұрын
Bhai amritpal is our leader
@AmrikSingh-ec8ge
@AmrikSingh-ec8ge 3 ай бұрын
ਮਾਤਾ ਦੇ ਮੂੰਹੋਂ ਸੱਚ ਨਿਕਲਿਆ ਹੈ ਭਾਰਤ ਦੀ ਏਜੇਸੀਆ ਆਮ੍ਰਿਤਪਾਲ ਵਰਗੀਆ ਨੂੰ ਵਰਤ ਰਹੀਆ ਹਨ। ਪਰ ਕੁਝ ਕੁ ਸਿੱਖ ਇਸ ਖੇਡ ਨੂੰ ਨਹੀ ਸਮਝ ਰਹੇ।
@davindersingh078
@davindersingh078 3 ай бұрын
Giani Boota Singh feeling deep pain in his stomach after MP oath affirmation of Bhai APS.
@dalbir12184
@dalbir12184 3 ай бұрын
Bole so nihaal sat Shri akallll
@proplant47
@proplant47 3 ай бұрын
I think Amrit Pal has won the election by following the democratic system, freedom is his right and for Khalistan, if his thinking is to achieve Khalistan by talking in the assembly forum, then the youth is among those who respect the democratic system.
@kulwinderkinda4593
@kulwinderkinda4593 3 ай бұрын
ਟਵੀਟਰ ਤੇ ਉਸਨੇ ਇਹ ਪੋਸਟ ਪਾਈ ਆ ਪਰ ਅਦਾਲਤ ਨੇ ਤੇ ਕਿਸੇ ਵੀ ਤਰਾਂ ਨਾਲ ਮੀਡੀਆ ਤੇ ਆਪਣਾ ਸੰਦੇਸ਼ ਦੇਣ ਤੋਂ ਮਨਾਂ ਕੀਤਾ ਸੀ ਤੇ ਅੰਮ੍ਰਿਤਪਾਲ ਕੋਲ ਵੀ ਮੋਬਾਇਲ ਵੀ ਨਹੀਂ ਤਾਂ ਸਵਾਲ ਇਹ ਹੈ ਕਿ ਇਹ ਪੋਸਟ ਪਾਈ ਕਿਹਨੇ ਹੈ?
@Raajman666
@Raajman666 3 ай бұрын
Bilkul Sahi keha veer ji
@sakinderkaur846
@sakinderkaur846 3 ай бұрын
A sabh jhuth bolde hn .kde kuj kehnde kde kuj .Jo mgr lagge c ona nu shudd ke aap bhajj gaya hun mp bn ke bevkoof bnayi jande
@sukhjindersingh1675
@sukhjindersingh1675 3 ай бұрын
ਸੱਭ ਸਰਕਾਰ ਨਾਲ ਮਿਲ ਕੇ ਖੇਡ ਖੇਡੀ ਜਾ ਰਹੀ ਹੈ ਦੋਨੋ ਮਾਂ ਪੁੱਤ ਝੂਠ ਬੋਲਦੇ ਹਨ
@sabi-mansa
@sabi-mansa 3 ай бұрын
🪯 ਭਾਈ ਅੰਮ੍ਰਿਤਪਾਲ ਖਾਲਸਾ 🚩
@tirathsingh6539
@tirathsingh6539 3 ай бұрын
ਬਿਲਕੁਲ ਸਹੀ ਜੀ ❤
@jagbedi_music4781
@jagbedi_music4781 3 ай бұрын
ਜੋ ਇਨਸਾਨ ਦੇਸ਼ ਤੋੜਨ ਦੀਆਂ ਗੱਲਾਂ ਕਰੇ ਉਹ ਕਦੀ ਕਿਸੇ ਨੂੰ ਖੁਸ਼ ਨਹੀਂ ਦੇਖ ਸਕਦਾ, ਕਿਉਂਕਿ ਸੱਪ ਹਮੇਸ਼ਾ ਜਹਿਰ ਫਲਾਂਦਾ ਹੈ ਪਿਆਰ ਨਹੀਂ, ਜਿੰਨਾ ਪੈਸਾ ਜਿੰਨਾ ਪ੍ਰਚਾਰ ਇਹ ਦੇਸ਼ ਤੋੜਨ ਲਈ ਕਰ ਰਹੇ ਹਨ ਅਗਰ ਇਨਾ ਹੀ ਪ੍ਰਚਾਰ ਇਹ ਆਪਣੇ ਸਿੱਖਾਂ ਨੂੰ ਸਿੱਧੇ ਰਸਤੇ ਪਾਉਣ ਲਈ ਕਰਨ, ਕੋਈ ਕੰਮ ਖੋਲ ਕੇ ਦੇਣ ਤਾਂ ਕਿੰਨਾ ਭਲਾ ਹੋਵੇਗਾ
@HarwinderSingh-im8xg
@HarwinderSingh-im8xg 3 ай бұрын
Sahi ke rhe ho bai g.
@head712
@head712 3 ай бұрын
Jehri Bachan Hoge ne Sant ji de Harmandir Sahib Vikhe Oh Attal honge🙏
@sk.exporthut
@sk.exporthut 3 ай бұрын
ਸਰਕਾਰ ਜਿਵੇਂ ਬੁਲਾਈ ਜਾਂਦੀ, ਇਹ ਬੋਲੀ ਜਾਂਦੇ ਨੇ, ਤਾਂ ਜੌ ਇਹਨਾਂ ਤੇ ਵਿਸ਼ਵਾਸ ਵਧੇ
@sakinderkaur846
@sakinderkaur846 3 ай бұрын
Kuj loka nu shukk c os shukk nu kadhn li eda Diya galan krde ta ke lok mgr lagge rehn .ena de it cell Wale v bahut hn
@Khalsa1699mrsingh
@Khalsa1699mrsingh 3 ай бұрын
Bilkul sahi keha veer par bheda ni man dia
@SagarKumar-xw3uc
@SagarKumar-xw3uc 3 ай бұрын
माता श्री आप को शत् शत् नमन आपका सुपुत्र शहीद हुआ है इनके परिवार को एक करोड़ की सहायता राशि मिलनी चाहिए l
@satwinderpawar9532
@satwinderpawar9532 3 ай бұрын
ਪਹਿਲੀ ਹਾਸੋਹੀਣੀ ਗੱਲ ਜੇਲ੍ਹ ਅੰਦਰੋਂ ਟਵਿੱਟਰ ।
@BantaSingh-tt8zt
@BantaSingh-tt8zt 3 ай бұрын
ਦੂਜੀ ਗੱਲ ਪਿਤਾ ਜੀ ਕਹਿੰਦੇ ਆ ਲੱਗਦਾ ਆ ਚਿੱਠੀ ਭਾਈ ਸਾਬ ਦੀ ਹੈ
@prabhkhalsa6399
@prabhkhalsa6399 3 ай бұрын
Twitter handle chala kon reha, Ohna nu te media sahmne v ni ayon dita
@TechBro003
@TechBro003 3 ай бұрын
Oh khalistaan de pakke samarthak ne❤
@harrys9840
@harrys9840 3 ай бұрын
Mother needs her son out and telling the truth. Someone else posted for Amritpal just to make a dead movement alive. Fools are just following a dream that’s practically impossible. We are worried about how many more deaths of youth we have to witness again. Already a big damage done to Punjab and behind by 40-50yrs.
@Lovenature-nt8zm
@Lovenature-nt8zm 3 ай бұрын
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ , ਕਿ ਪਵਿੱਤਰ ਗੁਰਬਾਣੀ ਵਿੱਚ ਖਾਲਿਸਤਾਨ ਬਣਾਉਣ ਲਈ ਕਿਹਾ ਗਿਆ ਹੈ ??🙏
@jasmeensingh6492
@jasmeensingh6492 3 ай бұрын
ਕੀ ਪਵਿੱਤਰ ਬਾਣੀ ਵਿਚ ਤੱਤੀ ਤਵੀ ਉਬਲਦੀ ਦੇਗ ਬੰਦ ਬੰਦ ਕਟਵਾਏ ਜਾਣ ਬਾਰੇ ਜਾ ਸਰਬੰਸ ਵਾਰ ਦੇਣ ਵਾਸਤੇ ਕਿਹਾ ਗਿਆ ਹੈ ਕੀ ਇਹ ਵੀ ਕਿਹਾ ਹੈ ਕਿ ਜੋ ਰਾਜ ਤੁਹਾਡੀ ਮਾ ਭੈਣ ਜਾ ਧੀ ਦੀ ਇੱਜ਼ਤ ਲੁੱਟ ਲਵੇ ਤਾ ਵੀ ਓਸਦੇ ਅਧੀਨ ਹੀ ਰਹੋ ਕਦੇ ਆਜ਼ਾਦੀ ਦੀ ਗੱਲ ਨਾ ਕਰੋ
@sabi-mansa
@sabi-mansa 3 ай бұрын
🪯 ਭਾਈ ਅੰਮ੍ਰਿਤਪਾਲ ਖਾਲਸਾ 🚩 AAP 🐒🐒BJP Murdabad
@Simransingh355-u1l
@Simransingh355-u1l 3 ай бұрын
Bani padlo puri hor vi bada kuch likhya. Eh AKAAL USTAT diyan panktian tusi misquote kari jayo bas. Bani ta eh vi kehndi hindu Anna turak kaana.
@Simransingh355-u1l
@Simransingh355-u1l 3 ай бұрын
Dhandriawalas dogs
@Exultation.
@Exultation. 3 ай бұрын
​@@Simransingh355-u1l please read it completely and understand its meaning. But sorry to say, these days more than 50 % of sikhs have come under the same thing.
@sarbjitsingh328
@sarbjitsingh328 3 ай бұрын
Babar sher kom khalsa khalstan jindabaad
@kamalT001
@kamalT001 3 ай бұрын
All politics..
@SohanSingh-cj1fz
@SohanSingh-cj1fz 3 ай бұрын
Khalsa ohi h jo apne andro jot dai darsan kar da h
@MontiChumver
@MontiChumver 3 ай бұрын
Ma ta ma e hudi aa jar ❤🙏
@gurpreetrurka1
@gurpreetrurka1 3 ай бұрын
Jail vichoon koi biyan de sakda hai ?
@avtarsingh-fx7cd
@avtarsingh-fx7cd 3 ай бұрын
Khalistan jindabad
@RaviKumar-fo1yc
@RaviKumar-fo1yc 3 ай бұрын
Osdi apni speech kra do. Jail ch neth k bnda Twitter chala reha.😂
@DEMSHSP
@DEMSHSP 3 ай бұрын
ਅੰਮ੍ਰਿਤ ਪਾਲ ਦੀ soh ਦੀ ਵੀਡੀਓ dikho
@Exultation.
@Exultation. 3 ай бұрын
ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ I have a question for everyone. What do you want? Did you want that just like Nankana Sahib, we should lose the Takhat Patna Sahib and all other significant gurudwaras outside Punjab. What do you want that Punjab become just like Afganistan? I'm respecting the saint bhinderawale, but not Amritpal. Please be aware that Sikh Dharam demonstrates praise of God irrespective of religion. We have to rule all over India. Please do not spoil our image.
@ART-fk4dd
@ART-fk4dd 3 ай бұрын
ਫੇਰ ਸੰਵਿਧਾਨ ਦੇ ਦਾਇਰੇ ਚ ਚੋਣ ਕਿੳ ਲੜੀ ਭਾਈ
@manmohansingh9488
@manmohansingh9488 3 ай бұрын
Kyu.ki.sab daramybazi kr raha aa , eh aganiciya da rrs da agent
@tirathsingh6539
@tirathsingh6539 3 ай бұрын
ਸਵਿੰਧਾਨ ਦਾ ਅਸਰ ਹੋ ਗਿਆ ਲੱਗਦਾ ਏ 😮
@jassadhillon1965
@jassadhillon1965 3 ай бұрын
ਇੱਕ ਗੱਲ ਦੱਸੋ ਟਵਿੱਟਰ ਹੈਂਡਲ ਕੌਣ ਚਲਾ ਰਿਹਾ ਏ...ਪਤਾ ਕਿਸੇ ਨੂੰ ਬਿਨਾਂ ਐਵੇਂ ਬਸ
@yogeshsharma-vx3go
@yogeshsharma-vx3go 3 ай бұрын
Agar tweet Amritpal de tweeter handle to Aya hai ta ya eh sarkar walo karwaya Gaya hai ya fer eh tweeter koi hor operate kar riha hai... Jado da ohh jail vich Gaya hai uss time to lai k hun Tak ta USDA koi tweet nahi aya te hun ek dum jado ohna di mother ne inkaar kita ta ohnu internet istemal Karan di permission de diti..
@GurpreetSingh-wj8ch
@GurpreetSingh-wj8ch 3 ай бұрын
What Happened
@tirathsingh6539
@tirathsingh6539 3 ай бұрын
ਇਹ ਪੋਸਟ ਵੀ ਝੂਠੀ ਆ ਜੇਲ ਵਿਚ ਤਾ ਫੋਨ ਸੋਸ਼ਲ ਨੈੱਟਵਰਕਿੰਗ ਤੇ ਸਖਤ ਪਾਬੰਦੀ ਆ ਇਹ ਪੋਸਟ ਪਾਈ ਕਿਸਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ 😢
@Pkaur1S1
@Pkaur1S1 3 ай бұрын
Hindu v Hinduraster di mang krde ne.je sikh kr leen te ki hon lga
@manmohansingh9488
@manmohansingh9488 3 ай бұрын
No khalistan no Hindu raster, only secular India ❤
@Pkaur1S1
@Pkaur1S1 3 ай бұрын
@@manmohansingh9488 phela te ehda hi rahende c.pr eh lok majbor krde ne.92% Kurbania sikha diya hai india nu bachon ch.pr fer v sikha naal vakhbaadi gla krde ne..
@nirbhaunirvair75
@nirbhaunirvair75 3 ай бұрын
ਅੰਮ੍ਰਿਤਪਾਲ ਨੇਂ ਹੁਣ ਆਪਣੇਂ ਮੈਸੇਜ ਵਿਚ "ਖਾਲਿਸਤਾਨ" ਸ਼ਬਦ ਦਾ ਪ੍ਰਯੋਗ ਨਾਂ ਕਰਕੇ " ਖਾਲਸਾ ਰਾਜ" ਅਤੇ "ਸਿੱਖ ਰਾਜ" ਸ਼ਬਦ ਵਰਤੇ ਹਨ। ਮੈਸੇਜ ਨੂੰ ਧਿਆਨ ਨਾਲ ਪੜੀਏ ਤਾਂ ਪਤਾ ਲੱਗਦਾ ਹੈ ਕਿਉਂਕਿ ਪਹਿਲੀ ਨਜ਼ਰ ਵਿਚ ਇਸ ਗੱਲ ਵੱਲ ਧਿਆਨ ਹੀ ਨਹੀਂ ਜਾਂਦਾ। "ਖਾਲਸਾ ਰਾਜ" ਜਾਂ "ਸਿੱਖ ਰਾਜ" ਵਖਰੀ ਗੱਲ ਹੈ ਅਤੇ " ਖਾਲਿਸਤਾਨ" ਇੱਕ ਵਖਰਾ ਵਿਸ਼ਾ। 'ਖਾਲਸਾ ਰਾਜ ' ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਵੀ ਕਹਿੰਦੇ ਹਨ ਜਿੱਥੇ ਨਿਆਂ ਦਾ ਰਾਜ ਹੋਵੇ।
@gurpreetgora_dodh
@gurpreetgora_dodh 3 ай бұрын
😊🙏🏽 ਅਮ੍ਰਿਤ ਪਾਲ ਸਿੰਘ ਜ਼ਿੰਦਾਬਾਦ
@gurpreetsamra1
@gurpreetsamra1 3 ай бұрын
ਖਾਲਿਸਤਾਨ ਜਿੰਦਾਬਾਦ
@madhavrana571
@madhavrana571 3 ай бұрын
Je us te NSA lga hai ta oh Twitter nu kive handle kr reha
@sukhjindersingh3605
@sukhjindersingh3605 3 ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ
@Nihangzz
@Nihangzz 3 ай бұрын
ਜੇਲ ਚ ਬੈਠ ਕੇ ਟਵੀਟ ਕੀਤਾ😂
@MandipShing
@MandipShing 3 ай бұрын
Fake hai, bhai sahib kol dibroghar jeal vich koi v phone nhi hai
@samsungedgeplus3588
@samsungedgeplus3588 3 ай бұрын
Janta da koi stend ni kite kidar kite kidar..m hairan aan..jina da ghare v eka ni..o ik karnge sarea nu..saaf e froud aa..
@ashokkumar-se5sl
@ashokkumar-se5sl 3 ай бұрын
MAA NU K PTA K HINDU STATE NE DEEP SIDHU WANGU AMRITPAL NU B...APNA M9HRA BNAYA H
@karanveersingh3964
@karanveersingh3964 3 ай бұрын
Amritpal zindabad
@sunnerboys
@sunnerboys 3 ай бұрын
ਮਾਤਾ ਨੂੰ ਮੁਆਫ਼ੀ ਮੰਗਣੀ ਚਾਹੀਦੀ ਆ ਸੰਗਤ ਤੋਂ ਫਿਰ
@kissanjattkissan9976
@kissanjattkissan9976 3 ай бұрын
Koi gll ni mava vrge ne maaf krdo
@BalwindersinghBanga
@BalwindersinghBanga 3 ай бұрын
India that is bharat according to Indian constitution 🇮🇳 tusi apne mla mp banho india de 85 loka nu sikh banho sc st OBC community de lok sikh dharam nu accept karna chounde but ajj de sikh discrimination karde hai ouna naal caste de according 😢😢😢😢 es sikha and hindu dharam de thedaara idalogy same hai ajj de time vich 😢😢😢😢
@HarwinderSingh-im8xg
@HarwinderSingh-im8xg 3 ай бұрын
Khalistan nhi. punjab vich cheeta nasha chal reha hai nojawan katam ho rhe hai.napusak ho rhe hai Is bare chinta krani chahidi hai. Jo Punjab phela c rajneeti Karan waliya ne katam kr dita.
@sukhwantsinghsandhu2525
@sukhwantsinghsandhu2525 3 ай бұрын
Sanvidhan hamko ijazat deta hai k ham khudmukhtiari ki mang kr skte hai.
@puneetaulakh3450
@puneetaulakh3450 3 ай бұрын
Khalistan jindabad ❤
@SukhjitSingh-ek5tn1
@SukhjitSingh-ek5tn1 3 ай бұрын
ਗੁਡ❤
@gurkiratsinghmaan2990
@gurkiratsinghmaan2990 3 ай бұрын
Kyu issue bnaya Mata koi leader thodi aa vese keha gya eve family da mudha bnaya pya
@chivalrous86
@chivalrous86 3 ай бұрын
Veer tera bahar aaona bahut ਜ਼ਰੂਰੀ hai.eh sabh nu pata hai khalsa raj ayega..but khalistan mudda chadd deh ate dubdi sikh kom bacha jehri nashe ate sarkara ate dharm parivartan vale pore zora naal kar rahe ne.
@JaswinderSingh-bh5hy
@JaswinderSingh-bh5hy 3 ай бұрын
Asi sub Khalistani a. Bhai Amritpal Singh ji v
@azadvirsingh3437
@azadvirsingh3437 3 ай бұрын
Amritpal v social media use kar reha jail cha batha😂
@C5Punjab
@C5Punjab 3 ай бұрын
Salyea agle ne Bian apne vkil Nu Ditta te us ne twet kitta
@azadvirsingh3437
@azadvirsingh3437 3 ай бұрын
@@C5Punjab put fir tenu kida pata ehh tere daddy de beyaan he aa...
@C5Punjab
@C5Punjab 3 ай бұрын
@@azadvirsingh3437 keu ki tere dada ji di marji to bgar 1 word vi Nahi lekh skda vkil samjyea murkh parani
@SukhwinderSingh-jb2oy
@SukhwinderSingh-jb2oy 3 ай бұрын
Amritpal singh khalsa jindabad
@babbu6151
@babbu6151 3 ай бұрын
Twitter chla v rhaa ,,😂
@BhanuPartapPathankot
@BhanuPartapPathankot 3 ай бұрын
Mata ki hoe fair😊😂😂
@SunilKumar-m2r7q
@SunilKumar-m2r7q 3 ай бұрын
Jera apni maa di nai Hoya .ode to tusi ki umeed kr sakde o
@sabi-mansa
@sabi-mansa 3 ай бұрын
🪯 Bhai Amritpal Khalsa 🚩 AAP 🐒🐒BJP Murdabad
@legendneverdie4774
@legendneverdie4774 3 ай бұрын
DAffa ho bander
@majhabuilders
@majhabuilders 3 ай бұрын
Dur fitte muh 😢😢😢😢😢😢😢😢
DES PUADH : Bhai Amritpal Singh l Manjit Singh Rajpura l B Social
1:17:05
Kluster Duo #настольныеигры #boardgames #игры #games #настолки #настольные_игры
00:47
Why 99.6% of Indians Aren't Rich
18:22
Mohak Mangal
Рет қаралды 1,2 МЛН
How the Most Elite Spy Agency Operates
22:42
Newsthink
Рет қаралды 1,7 МЛН
NADIR ALI PODCAST FEATURING DR ZAKIR NAIK !!
1:41:28
Nadir Ali
Рет қаралды 6 МЛН