Maharaja Ranjit Singh : Lahore ਤੋਂ ਇਤਿਹਾਸਕਾਰ ਨੇ ਦੱਸਿਆ ਰਾਜ ਤੋਂ ਪਹਿਲਾਂ ਕੀ ਹਾਲ ਸਨ | 𝐁𝐁𝐂 𝐏𝐔𝐍𝐉𝐀𝐁𝐈

  Рет қаралды 24,845

BBC News Punjabi

BBC News Punjabi

Күн бұрын

Пікірлер: 224
@gurdeepsarao5
@gurdeepsarao5 Жыл бұрын
ਬਹੁਤ ਸਹੀ ਗੱਲ ਕੀਤੀ ਹੈ ਕੁੜੀ ਨੇ, ਉਹ ਨਾ ਭਾਰਤੀ ਨਾ ਪਾਕਿਸਤਾਨੀ ਸਿਰਫ ਪੰਜਾਬੀ ਸੀ, ਪੰਜਾਬ ਹੀ ਉਸਦੀ ਧਰਤੀ ਸੀ, ਉਸਦੀ ਆਖਰੀ ਔਲਾਦ ਸਮੇਤ ਉਹ ਲਾਹੌਰ ਵਿਚ ਹੀ ਦਫ਼ਨ ਹੈ।
@Its_me.89
@Its_me.89 8 ай бұрын
Aakhri aulaad ta uk a dafn
@PremSingh-vz9fy
@PremSingh-vz9fy Жыл бұрын
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ । ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ ਕੋਟ, ਨਿਵਾਇ ਗਿਆ । ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀਂ, ਸਿੱਕਾ ਆਪਣੇ ਨਾਮ ਚਲਾਇ ਗਿਆ । ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ, ਹੱਛਾ ਰੱਜ ਕੇ ਰਾਜ ਕਮਾਇ ਗਿਆ ।
@SarwanSingh-p7g
@SarwanSingh-p7g 5 ай бұрын
ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ। ਸਰਵਨ ਸਿੰਘ ਸੰਧੂ ਭਿੱਖੀਵਿੰਡ।
@mrraretatla
@mrraretatla Жыл бұрын
ਠੇਠ ਪੰਜਾਬੀ ਬੋਲੀ ਵਿੱਚ ਇਤਿਹਾਸ ਸੁਣ ਕੇ ਵਧੀਆ ਲੱਗਿਆ .. bbc Punjabi and dear cheema sister..thank you very much for sharing the glorious history of Punjabis.🙏.
@DilbagSingh-dt8cn
@DilbagSingh-dt8cn Жыл бұрын
ਬਹੁਤ ਵਧੀਆ ਪੰਜਾਬੀ ਬੋਲੀ ਬੋਲ ਕੇ ਇਤਹਾਸ ਦਸਿਆ ,ਸਭ ਤੋਂ ਪਿਆਰੇ ਬੋਲ ,ਮਹਾਰਾਜਾ ਰਣਜੀਤ ਸਿੰਘ ਲੀ, ਓਹ ਅਫ਼ਗਾਨੀ ਨਹੀ ਓਹ ਯੂਰੋਪੀਅਨ ਨਹੀ ਸੀ,ਓਹ ਕਿਤਿਉਂ ਬਾਹਰੋਂ ਨਹੀਂ ਸੀ ਆਇਆ ,ਓਹ ਇਥੋਂ ਦਾ ਹੀ ਸੀ ਓਹ ਇਸ ਪੰਜਾਬ ਦਾ ਸੀ
@HarinderSingh-vd7ow
@HarinderSingh-vd7ow Жыл бұрын
ਬੀਬੀ ਜੀ ਨੂੰ ਬਹੁਤ ਬਹੁਤ ਮੁਬਾਰਕ ਇਸ ਖਾਸ ਰਿਪੋਰਟ ਨੂੰ ਬਨਾਬੁਣ ਦੀ। ਬਹੁਤ ਵਧੀਆ ਅਤੇ ਸੁਲਝੇ ਤਰੀਕੇ ਨਾਲ ਇਸ ਰਿਪੋਰਟ ਨੂੰ ਬਣਾਇਆ ਗਿਆ। 🙏🙏
@charanjeetsingh8943
@charanjeetsingh8943 Жыл бұрын
ਰਾਜਿਆਂ ਲਾਹੌਰ ਦਿਆਂ ਲੈ ਸਾਡੀ ਸਾਰ ਵੇ, ਇੱਕ ਅੱਖ ਨਾਲ ਸਾਨੂੰ ਵੇਖੇ ਸਰਕਾਰ ਵੇ।।
@traders3289
@traders3289 Жыл бұрын
Waheguru
@Psimansingh
@Psimansingh Жыл бұрын
💖💖💖💖
@JatinderSingh-kx6mp
@JatinderSingh-kx6mp Жыл бұрын
ਦੁਨੀਆ ਦਾ ਇੱਕੋ ਇੱਕ ਸੱਚਾ ਅਤੇ ਮਹਾਨ ਰਾਜਾ ਜਿਸ ਨੇ ਸਿੱਖ ਧਰਮ ਦਾ ਨਾਮ ਰੌਸ਼ਨ ਕੀਤਾ ਤੇ ਹਰ ਧਰਮ ਦਾ ਸਤਿਕਾਰ ਕੀਤਾ , ਸੱਚ, ਇਨਸਾਫ਼ ਪਸੰਦ ਰਾਜਾ ਮਹਾਰਾਜਾ ਰਣਜੀਤ ਸਿੰਘ 🙏 ਸ਼ੇਰ ਏ ਪੰਜਾਬ 🙏
@Hardeep1984sing
@Hardeep1984sing Жыл бұрын
ਸਾਨੂੰ ਲਹਿੰਦਾ ਪੰਜਾਬ ਤੇ ਚੜਦਾ ਪੰਜਾਬ ਇਕੋ ਜਿੰਨੇ ਹੀ ਪਿਆਰੇ ਨੇ ਹਕੂਮਤਾਂ ਲੱਖ ਕੋਸ਼ਿਸ਼ਾਂ ਕਰ ਲੈਣ ਪੰਜਾਬੀਆਂ ਵਿਚੋਂ ਆਪਣੀ ਮਿੱਟੀ ਦਾ ਮੋਹ ਨਹੀਂ ਤੋੜ ਸਕਦੀਆਂ।
@RodiiLebnon
@RodiiLebnon 5 ай бұрын
ਧੀਏ ਅਸੀਂ ਫਿਰ ਰਾਜ ਕਰਾਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ
@BaljinderSingh-ri9gw
@BaljinderSingh-ri9gw Жыл бұрын
ਬਹੁਤ ਵਧੀਆ ਜੀ ਮਹਾਰਾਜੇ ਵਰਗਾ ਰਾਜ ਕਿਤੇ ਨਹੀਂ ਹੋਇਆ
@GurdeepDhillon1984
@GurdeepDhillon1984 Жыл бұрын
ਵਾਹ ਮੇਰੀਏ ਧੀਏ ਕਿੰਨੀ ਸੋਹਣੀ ਪੰਜਾਬੀ ਬੋਲਦੇ o ਤੁਸੀਂ ਖੁੱਸ਼ ਰਹੋ ਅਸੀਂ ਸਿਰਫ ਪੰਜਾਬੀ ਹਾ ਕਿਤੇ ਦੁਬਾਰਾ ਅਕਠe ਹੋ ਜਾਈਏ
@zippysingh1
@zippysingh1 10 ай бұрын
Enni sohni Punjabi mai aaj tak nahi suni. Baba Guru Nanak di Zuban Bolan vali Bhan ji tuhade te hamesa os Alah/Waheguru da hath rhe.
@RizwanAhmed-up1cj
@RizwanAhmed-up1cj Жыл бұрын
Excellent research with appealing presentation. Salute to Maharaja Ranjit Singh -pride of Punjab.
@gurmitsingh4415
@gurmitsingh4415 Жыл бұрын
The Raj kingdom of the Sikhs is not far, it will return soon on the land of the Great Guru's🙏⚔️🏹
@gurindersingh2981
@gurindersingh2981 Жыл бұрын
ਵਾਹ ਗੁਰੂ , ਇਕ ਅੱਖ ਨਾਲ ਹਰ ਇਕ ਨੂੰ ਇਕ ਵੇਖਣ ਵਾਲਾ( ਮਹਾਰਾਜਾ ਰਣਜੀਤ ਸਿੰਘ ਸੰਧਾਵਾਲੀਆ)
@DalvirSingh1320
@DalvirSingh1320 Жыл бұрын
ਕਿੰਨੀ ਚੰਗੀ ਪੰਜਾਬੀ ਬੋਲਦੀ ਹੈ ਬੀਬੀ ਸੁਣ ਕੇ ਰੂਹ ਖੁਸ਼ ਹੋ ਗਈ।
@BhajanMan
@BhajanMan Жыл бұрын
Great to know the facts, Maharaja Singh was selected by historians around the world as "The Greatest Leader Ever In The World"
@yogendrasingh257
@yogendrasingh257 Жыл бұрын
Please share link
@MackyMehra
@MackyMehra Жыл бұрын
​@@yogendrasingh257 Sikhs never ever had any significant population in global population. Currently too Sikhs are 0.30% of World Population, yet many people, to my surprise not Muslims but Hindus are jealous and butt hurt seeing our accomplishments.
@MackyMehra
@MackyMehra Жыл бұрын
​@@yogendrasingh257 The only Hindu which is considered the great leader of all time is not Shivaji, nor Maharana Pratap, but he is Gandhi ji, which in today's Hindutva India is hating for no reason.
@MackyMehra
@MackyMehra Жыл бұрын
​@@yogendrasingh257 Tere comment da statistics vekhya ke es channel te. Tera bund badi jali hui aa Hindua.
@yogendrasingh257
@yogendrasingh257 Жыл бұрын
@@MackyMehra Main ta Hindu aa tu maine kisi da najaiaz beej lagda tahi tenu jyada khurak aa. Main ta link share karan di gaal kitti si ?? Kuch galat da main boleya nahi. Ranjeet singh was great king obviously but haven't heard about such survey who didn't it and when it was done . The greatest king from this subcontinent was first King Ashoka the great a Hindu and second was Mughal emperor Akbar.
@ohigill
@ohigill Жыл бұрын
eho jeha raaj koi nahi kar sakda 🙏☘️🌾
@GURPREETSINGH-dw8qe
@GURPREETSINGH-dw8qe Жыл бұрын
ਸਰਦਾਰਾ ਅੱਜ ਤੇਰੇ ਵਾਰਿਸ ਤੇਰੇ ਤੋ ਬਗੈਰ ਰੁਲਦੇ ਫਿਰਦੇ ਆ
@sarwansingh8867
@sarwansingh8867 Жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ । ਸਰਵਨ ਸਿੰਘ ਸੰਧੂ ਭਿੱਖੀਵਿੰਡ ਤਰਨਤਾਰਨ ।
@shortcreater6863
@shortcreater6863 Жыл бұрын
yr TUHDI UMAR BHT LAMMI HOYE BBC ALYO TUC HAMESHA SACH BOLYA AAGE HOKE BAAKI MEDIA NE EHH CHEEZ KADI VI NI DIKHANI JO TUC DIKHA DITTI HATS OFF LOVE YOU BBC PUNJABI FOR PUNJABIYAT HIGH
@AJ-cv3lx
@AJ-cv3lx Жыл бұрын
Beautifully narrated history! 🎉❤😊
@DeepS555
@DeepS555 Жыл бұрын
Well researched insights into the Maharaja Ranjit Singh’s truly SECULAR governance when Secular term wasn’t even coined by the Western World. Awesome report
@bnayyar5204
@bnayyar5204 Жыл бұрын
The lady speaks very fine Punjabi..very impressive May Guru Nanak Bless you
@GurpreetSingh-ku3sz
@GurpreetSingh-ku3sz 2 ай бұрын
Tenu Ki
@baldevsinghbrar4335
@baldevsinghbrar4335 Жыл бұрын
ਭੈਣ ਕੋਟ ਕੋਟ ਧੰਨਵਾਦ ਸੇਰੇਪੰਜਾਬ ਦਾ ਇਤਹਾਸ ਸਨਾਉਣ ਤੇ🙏🙏
@umairiqbalumair3962
@umairiqbalumair3962 Жыл бұрын
Salute to great Maha Raja Ranjeet Singh 🌷
@sukhwindersingh-on6gv
@sukhwindersingh-on6gv Жыл бұрын
ਬਹੁਤ ਵਿਸਤਾਰ ਨਾਲ਼ ਜਾਣਕਾਰੀ ਦਿੱਤੀ। ਸਲਾਮਤ ਰਹੋ। 🙏
@Avi_Bhullar
@Avi_Bhullar Жыл бұрын
Apne india wale punjab vich hindi ya English boln nu moden samjhde ah sunlo kini vdia punjabi bol rahe doctor sahib ..pure Punjabi
@naintarabatool1150
@naintarabatool1150 Жыл бұрын
Ethe wi Punjabian ne Urdu te English nu sir te charaya hoya hai.
@Sher-Da-Abba
@Sher-Da-Abba Жыл бұрын
@@naintarabatool1150 HAN JI PUNJABI DOWAIN PASSAY HI KHATRAY WICH HE . PUNJABI HI SANGDAA HE PUNJABI BOLAN LAGGYAAN
@GurwinderSingh-zi4fd
@GurwinderSingh-zi4fd Жыл бұрын
ਹੈਡਿੰਗ ਵਿੱਚ ਸਿਰਫ਼ ਰਣਜੀਤ ਸਿੰਘ ਲਿਖਿਆ, ਮਹਾਰਾਜਾ ਰਣਜੀਤ ਸਿੰਘ ਜੀ ਲਿਖਣਾ ਚਾਹੀਦਾ ਸੀ, ਸ਼ੇਰ ਏ ਪੰਜਾਬ ਦਾ ਰਾਜ ਦੁਨੀਆਂ ਦੇ ਅਜ ਤਕ ਦੇ ਇਤਿਹਾਸ ਵਿੱਚ ਨਮੂਨੇ ਦਾ ਮਿਸਾਲੀ ਰਾਜ ਸੀ, ਮਹਾਰਾਜੇ ਦੇ ਰਾਜ ਵਿੱਚ ਇਕ ਰੁਪਿਆ, ਤੇਰਾਂ ਪੌਂਡ ਦੇ ਬਰਾਬਰ ਸੀ, ਸਿੱਖਿਆ ਦਰ ਵੀ ਸਭ ਤੋਂ ਉੱਚੀ ਸੀ,
@AamirBilal
@AamirBilal Жыл бұрын
Raja Ranjit Singh sada fakhar. Punjab da sher.
@MackyMehra
@MackyMehra Жыл бұрын
Maharaja Ranjit Singh ji Zindabaad 🪯🚩 Khalsa Raj Zindabaad 🪯🚩 Khalistan Zindabaad 🪯🚩🪯
@dhillon11
@dhillon11 Жыл бұрын
ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ , ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ,
@MuhammadAmeerHamza-sw3xe
@MuhammadAmeerHamza-sw3xe Жыл бұрын
MashAllah Mam Stay blessed 🎉
@NadeemKhan-lz3sm
@NadeemKhan-lz3sm Жыл бұрын
Maharaja Ranjit Singh great emprror of Punjab belong to my native City Gujranwala.
@milwantsingh8796
@milwantsingh8796 Жыл бұрын
we feel proud on such respectable researcher sister God bless us punjabis with such daughters
@KGSinghSF
@KGSinghSF Жыл бұрын
Thanks for great historical information and thanks for sharing
@JasveerSingh-ji4sl
@JasveerSingh-ji4sl 9 ай бұрын
ਵਾਹ ਜੀ ਵਾਹ ਕਿਆ ਬਾਤ ਭੈਣ ਮੇਰੀਏ
@soniasingh3832
@soniasingh3832 4 ай бұрын
Vadia video hey. Maharaja Ranjit singh punjabi see, Punjab nu afgania to bachaia, khushhal banai, majboot banaai. Thowa punjaba nu manana chahida hey. Baljit singh Amritsar.
@RavinderSingh-qw7yp
@RavinderSingh-qw7yp Жыл бұрын
good girl dauter of punjab
@sunnybaidwan1458
@sunnybaidwan1458 Жыл бұрын
ਸਾਡਾ ਰਾਜਾ ਮਹਾਰਾਜਾ ਰਣਜੀਤ ਸਿੰਘ ਸੂਰਮਾ ❤❤❤ਭੈਣ ਨੇ ਬਹੁਤ ਹੀ ਸੋਹਣੀ ਪੰਜਾਬੀ ਵਿੱਚ ਸਭ ਕੁੱਝ ਦੱਸਿਆ 👌👌👌
@traders3289
@traders3289 Жыл бұрын
God bless you sister
@parteekbajwa3606
@parteekbajwa3606 Жыл бұрын
Lahore Jana te eh sab mehsus krna bht ghat charde punjabiyan de naseeb vich hai ! Dusre mulkhaan ch ghum ke sab kuch vekh lya prr eh tasveeran ohna nalo kite zaida akarshat krdiyan ne…. Umeed krda haan ki main vi kadi oss paar ja ska ! Waheguru sab Di zindagi ch ek vaar eh sabab zarur banaun ! P.S. Saal vich 2 vaar Kartarpur sahib ja ke jini rooh khush hundi hai ohni Videsh ja ke nhi hundi 🙏🏻
@tehsinahmed9065
@tehsinahmed9065 Жыл бұрын
No doubt he was a great hero of Punjab,irrespective of religion,cast or any.difference what so ever.
@MackyMehra
@MackyMehra Жыл бұрын
However in reality, those great heros were mostly Sikhs !! TAKHT-E-KHALSA ZINDABAAD 🪯🚩
@karanpreetsinghkang5732
@karanpreetsinghkang5732 10 ай бұрын
Salute your research and your education belong the truth and secular being punjabi and live punjabi
@harnekbhangu5005
@harnekbhangu5005 Жыл бұрын
ਬਹੁਤ ਵਧਿਆ
@Cheema2023
@Cheema2023 Жыл бұрын
"Big shoutout to Dr. Khola Cheema for her exceptional work. Her dedication, expertise and commitment to making a positive impact are truly inspiring. Thank you for all that you do!" #Appreciation #Inspiration #GreatWork
@bhullarpp
@bhullarpp Жыл бұрын
ਬੀਬਾ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਜਾਣਕਾਰੀ ਦਿੱਤੀ ਤੇ ਅਗਲੀ ਪੀੜ੍ਹੀ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਪੰਜਾਬ ਪੰਜਾਬੀਅਤ ਹੋਣ ਦਾ ਸੁਨੇਹਾ ਦੇਣਾ ❤ ਨੂੰ ਬਹੁਤ ਪਿਆਰਾ ਲੱਗਾ 🎉🎉
@Itzbhullar0008
@Itzbhullar0008 Жыл бұрын
ਬੁਹਤ ਖੂਬ ਫ਼ਿਲਮਾਇਆ ਧੰਨਵਾਦ ਜੀ
@PrinceKumar-cf7ek
@PrinceKumar-cf7ek Ай бұрын
🙏🏻💐💐💐💐💐💐🙏🏻😊
@jatinderbajwa4478
@jatinderbajwa4478 Жыл бұрын
My dear daughter you are brilliant panjabi speaker. We are really happy to hear history in beautiful panjabi….
@jatinderbajwa4478
@jatinderbajwa4478 Жыл бұрын
May Waheguru ji bless you long and happy life beta..💐💐
@prg2457
@prg2457 Жыл бұрын
Bht bht vadiya lagya ah sab sun k, sanu own kran di lod ah Punjab, Punjabi culture aur sadi history.
@harjindersingh7755
@harjindersingh7755 Жыл бұрын
ਕਿਸੇ।ਧੀ।ਭੈਣ। ਇੱਜ਼ਤ। ਨਹੀਂ ਲੁਟੀ ਸਬ।ਦਾ।ਸਤਕਾਰ।ਕਰਦਾ।ਸੀ
@_TheTruth_
@_TheTruth_ Жыл бұрын
Great you really told the history how Sikhs of 17th century save our Hindustani people of every religion hindu and muslim from foreign invaders and Maharaja was great because he gave respect to every religion.. proud of you sister for telling truth of our ancestors.. nice to hear history from your Eastside( lehnda punjab). Waheguru bless you.
@apsingh2484
@apsingh2484 Жыл бұрын
Shaandaar👌
@Majha007
@Majha007 Жыл бұрын
bahut bahut khoob
@kulwinderkulwinder6341
@kulwinderkulwinder6341 Жыл бұрын
Great king of all time
@watchonlythetruthking1632
@watchonlythetruthking1632 Жыл бұрын
Bhohat vadiya punjab put punjab da maharaja ranjeet Singh punjab hi jameya punjab de vich hi pora hoeya shere punjab Maharaja ranjeet Singh ji
@karanvirdhillon3115
@karanvirdhillon3115 Жыл бұрын
Your Punjabi is very good 😊
@RandhirSingh-q8d
@RandhirSingh-q8d 3 ай бұрын
Bohat sohni Punjabi boli sister ❤❤
@nsdhillon9937
@nsdhillon9937 7 ай бұрын
Bibi Dr khola Iftekhar cheema sahiba tuhanu salam 🎉from charhda Punjab India 🇮🇳
@HarjitSingh-yk2ho
@HarjitSingh-yk2ho 3 ай бұрын
Bahut bahut shukriya Punjab gurdaspur ❤❤🙏🙏👰🧕❤️🙏
@onkar_buttar_
@onkar_buttar_ Жыл бұрын
ਦੁੱਖ ਦੀ ਗਲ ਐ ਕੇ ਪਾਕਿਸਤਾਨ ਪੰਜਾਬ ਚ ਹੀ ਨਹੀ ਬਲਕਿ ਭਾਰਤ ਚ ਵੀ ਮਹਾਰਾਜਾ ਰਣਜੀਤ ਸਿਓਂ ਦੀ ਤਾਲੀਮ ਨੀ ਦਿਤੀ ਗਈ ਪਾਕਿਸਤਾਨ ਚ ਤਾਂ ਫਿਰ ਵੀ ਮਹਾਰਾਜਾ ਰਣਜੀਤ ਸਿੰਘ ਦੀਆ ਬਹੁਤ ਸਾਰੀਆ ਇਤਿਹਾਸ ਥਾਵਾ ਹਨ ਤਾ ਲੋਕਾ ਚ ਓਨਾ ਪ੍ਰਤੀ ਜਗਿਆਸਾ ਹੈ ਭਾਰਤ ਚ ਤਾਂ ਬਹੁਤ ਘਟ ਲੋਕ ਓਨਾ ਨੂੰ ਜਾਣਦੇ ਨੇ
@Taj-maan
@Taj-maan Жыл бұрын
Beautifully explained 👏
@sarbabehniwal204
@sarbabehniwal204 Жыл бұрын
Thnx a lot beautiful girl maharaja ranjeet singh di life te raaj bare Aina vadhia te nirpakh gll kitti
@AasraTeraa
@AasraTeraa 5 ай бұрын
proud of cheema ji
@ManpreetPannu-l1l
@ManpreetPannu-l1l Жыл бұрын
Wmk❤
@jrequipments
@jrequipments Жыл бұрын
Nice post Bless you
@amershabir8079
@amershabir8079 Жыл бұрын
Sher re punjab, pride of punjab ,😢
@rounakdholewalia3906
@rounakdholewalia3906 Жыл бұрын
Respect deo bhenji apne shabda nal...shakshiyat koi choti nhi ci maharaja ji
@ParminderKaur-zm4kw
@ParminderKaur-zm4kw Жыл бұрын
Exactly mein v whi soch ri c , being a PhD scholar she don’t even know how to respect him. Doest matter ehnu kini knowledge hai , at the end The way she speaks is so weird.
@jimbocho660
@jimbocho660 Жыл бұрын
Maharaja Ranjit Singh was a warrior and a king not a Guru or a Pir.
@rounakdholewalia3906
@rounakdholewalia3906 Жыл бұрын
@Iqbal Bakht 🤏🧠 use it
@jasssingh5706
@jasssingh5706 Жыл бұрын
thanks for video
@apsinghg
@apsinghg Жыл бұрын
Shukar ai Pakistan vich v kujh educated lok wasde ne
@punjab-np9mc
@punjab-np9mc Жыл бұрын
ਕੱਲਾ ਸ਼ੇਰ ਨਹੀਂ ਚਿਖ਼ਾ ਦੇ ਵਿੱਚ ਸੜਿਆ ਸੜ ਗਈ ਤਕਦੀਰ ਪੰਜਾਬੀਆ ਦੀ।।
@rattankharbanda1930
@rattankharbanda1930 3 ай бұрын
Mohtarama Khola Iftikhar Cheema Ji, Sat Sri Akal, Tusa achi video banai hai, Is mozzu tey hor malumat hasil karne waste, Gurmukhi te Farsi Numa Urdu which , March 1905 dey which likhi hoi Baba Prem Singh Hoti Mardan di kitab da mutalva karo, bahot he tafseel nal Sher e Punjab di Hayati de barre which likhya Hoya hai. Shukariya.
@balbirsingh3742
@balbirsingh3742 Жыл бұрын
Well researched and narrated in pure punjabi .congratulations and thankful to her Waheguru will bless her
@mohansingh3290
@mohansingh3290 Жыл бұрын
V nice god bless you
@SinghJasbir-ez4pi
@SinghJasbir-ez4pi 6 ай бұрын
Exilant
@WeiRdThoughts-h6u
@WeiRdThoughts-h6u Жыл бұрын
Thanvaad bhene
@dhanwantmoga
@dhanwantmoga 5 ай бұрын
Great
@balrajbajwa71
@balrajbajwa71 Жыл бұрын
Very nice God bless you sister
@Baazsingh12
@Baazsingh12 Жыл бұрын
Sher E Panjab Maharaja Ranjeet Singh
@bsjawanda3733
@bsjawanda3733 7 ай бұрын
Very respectable researcher sister. You have done excellent job. God bless you ❤
@Jasssidhu-1616
@Jasssidhu-1616 Жыл бұрын
Sach kade v nahi marda chae us nu kina v dba lain kuj n lok jo Maharaja Ranjit Singh Bare galt speach krde ne Proud to be Maharaja Ranjit Singh ji♥️🙏
@jaspalsingh150
@jaspalsingh150 Жыл бұрын
A very beautiful narrative. Lot of credit must go to the anchor for having done justice to the personality of Maharaja Ranjit Singh. I would like to repeat an sentence of anchor, that inspite of coming from minority community, he could rule over 80 % majority (comperising Hindus & muslims of that time) Because he cold keep them satisfied.
@HarjinderSingh-e6q2o
@HarjinderSingh-e6q2o 9 ай бұрын
Very good information ❤
@wajidkhan-qd6qr
@wajidkhan-qd6qr Жыл бұрын
Very true we are all Punjabi in Punjab
@Sinkhsaremarshals
@Sinkhsaremarshals Жыл бұрын
God bless you beta ji 🙏🏻🙏🏻
@harmeetsingh9446
@harmeetsingh9446 Жыл бұрын
Sanjha Punjab
@Yours12589
@Yours12589 Жыл бұрын
Ma'am cheema ur doing good job
@gurindersingh3001
@gurindersingh3001 Жыл бұрын
Punjabi boli sab to mithi…❤
@studystalks2361
@studystalks2361 Жыл бұрын
Maharaja Ranjit Singh was the chief ruler of Punjab society, he did a lot for Punjab, but in today's time, Sikh Panth gives his example. It is impossible for a Maharaja to be born in a Sikh community like those who attacked Afghanistan. The state has become a state, he has done many things for the betterment of the country.
@RandhirSingh-q8d
@RandhirSingh-q8d 3 ай бұрын
Very informative video ma'am thanks 🙏
@Simar_Cheema
@Simar_Cheema Жыл бұрын
Bhut vadia Jankari diti sister 👍
@MANPREETSINGHKAPOOR007
@MANPREETSINGHKAPOOR007 Жыл бұрын
Shabash ਸ਼ਾਬਾਸ਼
@gagandeepsingh5760
@gagandeepsingh5760 Жыл бұрын
Sade jodhe❤❤❤
@trucker518
@trucker518 Жыл бұрын
Bahut vadhyaa information ji
@RajSingh-xo5ry
@RajSingh-xo5ry Жыл бұрын
Wah Ji
@manindersingh5954
@manindersingh5954 Жыл бұрын
Pure duniya tae raaj hove teaa khalsae deaa
@sarwansinghsarwan1215
@sarwansinghsarwan1215 Жыл бұрын
Some people jealousy with maharaja ranjeet singh ji.because so that maharaja ranjeet is brave and royal punjabi and good king.
@Heroheralal0001
@Heroheralal0001 Жыл бұрын
Really good and very informative news! Thanks BBC Punjabi 🤗
amazing#devil #lilith #funny #shorts
00:15
Devil Lilith
Рет қаралды 18 МЛН
This dad wins Halloween! 🎃💀
01:00
Justin Flom
Рет қаралды 66 МЛН
When mom gets home, but you're in rollerblades.
00:40
Daniel LaBelle
Рет қаралды 138 МЛН
Motorbike Smashes Into Porsche! 😱
00:15
Caters Clips
Рет қаралды 22 МЛН
amazing#devil #lilith #funny #shorts
00:15
Devil Lilith
Рет қаралды 18 МЛН