Singhu border 'ਤੇ ਕਿਸਾਨਾਂ ਨਾਲ ਪਈ ਦਿੱਲੀ ਦੀ ਕੁੜੀ ਦੀ ਸਾਂਝ | 𝐁𝐁𝐂 𝐏𝐔𝐍𝐉𝐀𝐁𝐈

  Рет қаралды 561,673

BBC News Punjabi

BBC News Punjabi

Күн бұрын

Пікірлер
@sundeepkumar7825
@sundeepkumar7825 3 жыл бұрын
ਸਾਨੂੰ ਮਾਣ ਪੰਜਾਬੀ ਹੌਣ ਦਾ 🙏🙏
@adboy9117
@adboy9117 3 жыл бұрын
par eh kudi tan haryaney di hegi aa
@prabhjeetsingh5516
@prabhjeetsingh5516 3 жыл бұрын
@@adboy9117 haryana Punjab da chota bhai ta kudi Punjab di bhatiji Matlab beti🙏🙏🙏
@DavinderSinghvlogs.
@DavinderSinghvlogs. 3 жыл бұрын
Good
@ranjittyagi2846
@ranjittyagi2846 3 жыл бұрын
@@prabhjeetsingh5516 waah g waah . Sohni ruhani gall kitti tusaan. 🙏🙏🙏
@balwindersinghsidhu8086
@balwindersinghsidhu8086 3 жыл бұрын
ਕੱਲੀ ਦਿੱਲੀ ਨੀ ਜਿੱਤੀ ਕਿਸਾਨਾਂ ਨੇ ਦਿੱਲ ਵੀ ਜਿੱਤੇ ਨੇ, ਭੈਣੇ ਤੁਸੀਂ ਬਹੁਤ ਸਾਥ ਦਿੱਤਾ ਸਾਡਾ। thank you sister
@gurkiratkajjal5716
@gurkiratkajjal5716 3 жыл бұрын
ਵਾਹਿਗੁਰੂ ਹਮੇਸਾ ਖੁਸ ਰੱਖੇ ਭੈਣੇ,,,,ਤੁਸੀ ਕਿਸਾਨ ਅੰਦੋਲਨ ਚ ਸਾਡਾ ਸਾਥ ਦਿੱਤਾ ਇਸ ਲਈ ਤਹਿ ਦਿਲੋ ਧੰਨਵਾਦੀ ਹਾਂ 🙏🙏🙏
@junjiito6619
@junjiito6619 3 жыл бұрын
I always stand with Israel what a people they learn from their history their massacre and make their own country 👏, on the other hand we Sikhs serving India like a slave I wish my people learn something from jews ✡
@ramsinghsidhu5514
@ramsinghsidhu5514 3 жыл бұрын
ਵਹਿਗੁਰੂ ਜੀ
@mohdyunus9926
@mohdyunus9926 3 жыл бұрын
Good
@harrysingh16983
@harrysingh16983 3 жыл бұрын
Sada saath nhi veer eh bhain v apni hi hai ehne apne lyi andoln kitta , sadi sister sada proud , tere wrgi sister lyi jaan b hazir hai
@dragyakarsingh6133
@dragyakarsingh6133 3 жыл бұрын
ਸਾਡੇ ਵਿੱਚ ਐਦਾ ਹੀ ਪਿਆਰ ਵੱਧਦਾ ਜਾਏ ਨਾ ਕੋਈ ਹਿੰਦੂ ਨਾ ਕੋਈ ਸਿੱਖ ਸਾਬ ਸਾਝੀਵਾਰਤਾਂ ਇਨਸਾਨੀਆਤ ਹੋਜੇ ਵਾਹਿਗੁਰੂ ਮੇਹਰ ਕਰਨ ❤️❤️
@prabhdyalsingh4722
@prabhdyalsingh4722 3 жыл бұрын
ਖੁੱਲਾ-ਡੁੱਲਾ ਮਹੌਲ, ਹਰੇਕ ਛੋਟੇ-ਵੱਡੇ ਨੂੰ ਪਿਆਰ ਇੱਜਤ, ਬੀਬੀਆਂ ਮਾਈਆਂ ਕੁੜੀਆਂ ਨੂੰ ਆਪਣੀਆਂ ਸਮਝਣਾ ਤੇ ਸਰੱਖਿਆ ਵਾਲਾ ਮਹੌਲ ਦੇਣਾ, ਪੰਜਾਬੀਆਂ ਦਾ ਸਭਾਅ ਹੈ। ਇਹ ਕੁੜੀ ਖੁਦ ਵੀ ਚੰਗੇ ਸੰਸਕਾਰਾਂ ਵਾਲੀ ਹੋਵੇਗੀ।
@JagtarSingh-rl4tm
@JagtarSingh-rl4tm 3 жыл бұрын
Veer Punjabi ,,ta bahut a par jo sikhi becho nikal da oh ,,kudarti pyar a ,,
@likechannelnew7192
@likechannelnew7192 3 жыл бұрын
kzbin.info/www/bejne/l53Nlaadh7qlgsU ਦਿੱਲੀ ਫ਼ਤਿਹ ਦੀ ਖੁਸ਼ੀ ਵਿੱਚ ਸਿੰਘੂ ਬਾਰਡਰ ਤੇ ਭੰਗੜਾ ਵੀਡੀਓ
@sandeepKumar-vq5yx
@sandeepKumar-vq5yx 3 жыл бұрын
Very good sister
@jaggibai9726
@jaggibai9726 3 жыл бұрын
ਬਿਲਕੁਲ ਜੀ
@ranjittyagi2846
@ranjittyagi2846 3 жыл бұрын
Hanji, bilkul ji..
@satgurmarahar566
@satgurmarahar566 10 ай бұрын
ਸਾਡੀ ਲਾਡੋ ਰਾਣੀ ਭੈਣ ਹਮੇਸਾ ਖੁਸ ਰਹੋ।ਤੇਰਾ ਵੱਡਾ ਵੀਰ ਸਤਿਗੁਰ ਸਿੰਘ
@farmarfarming3846
@farmarfarming3846 3 жыл бұрын
ਦਿਲੋਂ ਸਤਿਕਾਰ ਹੈ ਭੈਣ ਨੂੰ। दिल से सत्कार है इस बहन को ❤️❤️❤️
@gurdippahal2035
@gurdippahal2035 3 жыл бұрын
ਜੋ ਕੀਤਾ ਬਾਬੇ ਨਾਨਕ ਨੇ ਚੰਗਾ ਕੀਤਾ ਲੋਕਾਂ ਚ ਪਿਆਰ ਵਧਿਆ ਸਾਂਝ ਵਧੀ ਦਿੱਲੀ ਨੂੰ ਵੀ ਜਿੱਤਿਆ ਪਰ ਦੁੱਖ ਇੱਕੋ ਹੀ ਜੋ ਸਾਡੇ ਆਪਣੇ ਸੈਂਕੜੇ ਵੀਰ ਭਰਾ ਜਾਨਾਂ ਗੁਆ ਗਏ
@ਅਣਖੀ
@ਅਣਖੀ 3 жыл бұрын
ਮਾਵਾਂ ਨੂੰ ਸਲਾਮ ਧੀਆਂ ਨੂੰ ਸਲਾਮ ਸਾਡੇ ਬਾਪੂ ਆਂ ਨੂੰ ਸਲਾਮ 🙏💪💪🌾🌾💪🌾ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 💪ਸਾਡਾ ਏਕਾ ਜਿੰਦਾ ਬਾਦ 💪💪ਜਿੰਨਾ ਲੋਕਾਂ ਨੇਂ ਇਸ ਸੰਘਰਸ਼ ਵਿਚ ਸਾਥ ਦਿੱਤਾ ਓਹਨਾਂ ਦਾ ਕੋਟੀ ਕੋਟੀ ਧੰਨਵਾਦ 🙏Love you All ❤😍❤👍
@likechannelnew7192
@likechannelnew7192 3 жыл бұрын
kzbin.info/www/bejne/l53Nlaadh7qlgsU ਦਿੱਲੀ ਫ਼ਤਿਹ ਦੀ ਖੁਸ਼ੀ ਵਿੱਚ ਸਿੰਘੂ ਬਾਰਡਰ ਤੇ ਭੰਗੜਾ ਵੀਡੀਓ
@satishdhillon7278
@satishdhillon7278 3 жыл бұрын
Love from Karnal Haryana 💞
@ਅਣਖੀ
@ਅਣਖੀ 3 жыл бұрын
@@satishdhillon7278 Love from Punjab Brother 🙏💞
@gauravcscdigitalseva6060
@gauravcscdigitalseva6060 3 жыл бұрын
ਬਹੁਤ ਧੰਨਵਾਦ ਓਹਨਾ ਪੰਜਾਬੀਆਂ ਦਾ ਜਿਨ੍ਹਾਂ ਨੇ ਦਿੱਲੀ ਦੇ ਲੋਕਾਂ ਦੇ ਦਿਲ ਵਿੱਚ ਜਗਾਹ ਬਣਾ ਲਈ ਐ ਦਿੱਲੀ ਦੇ ਵੀ ਉਹ ਸਾਰੇ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਅੰਦੋਲਨ ਵਿੱਚ ਆਪਣਾ ਸਾਥ ਦਿੱਤਾ
@gurmeetsinghjaitohandal1933
@gurmeetsinghjaitohandal1933 3 жыл бұрын
ਧੰਨ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਗੁਰੂ ਪੰਥ ਖਾਲਸਾ ਧੰਨ ਧੰਨ ਤੇਰੀ ਸਿੱਖੀ
@nagindergill5514
@nagindergill5514 3 жыл бұрын
ਭੈਣੇ ਤੈੰਨੂ ਭਰਾਵਾਂ ਵੱਲੋਂ ਸਲੂੱਟ ਦਿਲੋਂ ਪਿਆਰ ਜਿਉਂਦੀ ਰਹਿ ਰੱਬ ਤੈਨੂ ਸਦਾ ਸੁੱਖੀ ਰੱਖੇ ਸਾਰੀ ਉਮਰ ਖੁਸੀਆਂ ਮਾਨੇ। ਇਹੀ ਦਿਲੀ ਤਮੰਨਾ ਹੈ ਭੈਣੇ।
@GurpreetSingh-nl9eg
@GurpreetSingh-nl9eg 3 жыл бұрын
ਪਰਮਾਤਮਾ ਕਰੇ ਸਾਡੇ ਸਾਰਿਆਂ ਦੀਆਂ ਇਹ ਸਾਂਝਾ ਇਸੇ ਤਰ੍ਹਾਂ ਬਣੀਆਂ ਰਹਿਣ ।
@AbcDef-uo6pu
@AbcDef-uo6pu 3 жыл бұрын
ਪ੍ਰਮਾਤਮਾ ਕਰੇ ਪਿਆਰ ਬਣਿਆ ਰਹੇ
@surjansingh5913
@surjansingh5913 3 жыл бұрын
ਭੈਣ ਜੀ ਨੂੰ ਸੇਵਾ ਕਰਦੇ ਬਹੁਤ ਅੱਛਾ ਲੱਗਾ ਭੈਣ ਜੀ ਨੂੰ ਸਤਿ ਸ੍ਰੀ ਅਕਾਲ
@nirmalghuman6077
@nirmalghuman6077 3 жыл бұрын
ਪੰਜਾਬੀਆਂ ਵਰਗੇ ਖੁਲਦਿਲੇ ਸੁਭਾਅ ਹੋਰ ਕਿਸੇ ਵੀ ਕੌਮ ਦੇ ਨਹੀਂ ! ਦਿਲ ਦੀਆਂ ਸਾਂਝਾ ਨੇ ਇਹ💖💖 ਤਾਂਹੀਓਂ ਤਾਂ ਇਸ ਪਿਆਰੀ ਜਿਹੀ ਲਾਡੋ ਰਾਣੀ ਨਾਲ ਦਿਲ ਦੀਆਂ ਤੰਦਾਂ ਜੁੜ ਗਈਆਂ ਜੁਗ ਜੁਗ ਜੀ ਮੇਰੀ ਭੈਣ🙏🙏🙏
@lakhiworld2635
@lakhiworld2635 3 жыл бұрын
ਰਵਾ ਦਿੱਤਾ ਭੈਣ ਨੇ ,,,, ਵਹਿਗੁਰੂ ਤੈਨੂੰ ਖੁਸ਼ ਰੱਖੇ 🙏🏻
@JayS-iw3vi
@JayS-iw3vi 3 жыл бұрын
ਤੁਸੀਂ ਸਵੇਰੇ ਸਵੇਰੇ ਰਵਾ ਕੇ ਸਾਹ ਲਿਆ ਬੀਬੀਸੀ ਪੰਜਾਬੀ ਵਾਲਿਉ।
@Narinder4
@Narinder4 3 жыл бұрын
Hnji bai 😊
@likechannelnew7192
@likechannelnew7192 3 жыл бұрын
kzbin.info/www/bejne/l53Nlaadh7qlgsU ਦਿੱਲੀ ਜਿੱਤ ਦੀ ਖੁਸ਼ੀ ਵਿੱਚ ਬਾਰਡਰ ਤੇ ਭੰਗੜਾ
@JayS-iw3vi
@JayS-iw3vi 3 жыл бұрын
@@likechannelnew7192 700 ਤੋਂ ਵੱਧ ਕੀਮਤੀ ਜਾਨਾਂ ਚਲੀਆਂ ਗਈਆਂ ਭੰਗੜਾ ਕਿਸ ਗੱਲ ਦਾ
@satnamuppal2959
@satnamuppal2959 3 жыл бұрын
WAHEGURU JI
@sukhajarhia9106
@sukhajarhia9106 3 жыл бұрын
Ryt veere
@ramankhosa4504
@ramankhosa4504 3 жыл бұрын
ਰੋ ਨਾ ਬੱਚੇ ਜਾਦੋ ਮਰਜ਼ੀ ਆਵੀ ਤੂੰ ਸਾਡੀ ਭੈਣ ਏ ਏ ਪੰਜਾਬ ਤੇਰੇ ਭਰਾ ਭੈਣਾਂ ਦਾ
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ 3 жыл бұрын
ਪੂਰੀ ਸਿੱਖ ਕੌਮ ਤੁਹਾਡੀ ਧੰਨਵਾਦ ਕਰਦੀ ਹੈ ਅਸੀਂ ਹਮੇਸ਼ਾ ਤੁਹਾਡੇ ਨਾਲ ਹਾ
@Jagdeepsingh-oo9xv
@Jagdeepsingh-oo9xv 3 жыл бұрын
ਰਿਸਪੈਕਟ sister ਵਾਹਿਗੁਰੂ ਜੀ ਮੇਹਰ ਕਰਿਓ
@ramdas8842
@ramdas8842 3 жыл бұрын
इस आंदोलन में शामिल होने के लिए आपका धन्यवाद 🙏🏻
@DeepakRaj-tu7tj
@DeepakRaj-tu7tj 3 жыл бұрын
ਇਹ ਕਿਸਾਨਾਂ ਦੀ ਜਿੱਤ ਆ ਕਿਸੇ ਧਰਮ ਦੀ ਨਹੀਂ ਇਸ ਲਈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@singh-no3hj
@singh-no3hj 3 жыл бұрын
ਇਹ ਹੈ ਸੱਚਾ ਪਿਆਰ ਜਿਹੜਾ ਸਾਨੂੰ ਅੰਦੋਲਨ ਨੇ ਦਿੱਤਾ ਹੈ ਹਿੰਦੂਆਂ ਦਾ ਸਿਖਾ ਨਾਲ ਤੇ ਮੁਸਲਮਾਨ ਾ ਨਾਲ
@Baalstories
@Baalstories 3 жыл бұрын
ਮੈਂ ਇਸ ਬਾਰੇ ਹੀ ਸੋਚ ਰਿਆ ਸੀ ਜਦੋਂ ਅਸੀਂ ਅੰਦੋਲਣ ਵਿੱਚ ਸੀ। ਬਹੁਤ ਬੱਚਿਆਂ ਨੇ ਕਿਹਾ ਸੀ ਕਿਸਾਨ ਚਲੇ ਗਏ ਤਾਂ ਅਸੀਂ ਰੋਟੀ ਕਿੱਥੋਂ ਖਾਵਾਂਗੇ। ਅੱਜ ਦਿਲ ਜਿਹਾ ਰੋ ਰਿਹਾ ਇਹ ਸੋਚ ਕੇ।🙏
@sukhvirdhillon7099
@sukhvirdhillon7099 3 жыл бұрын
ਜਿਉਂਦੀ ਰਹਿ ਪੁੱਤ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਤੇਰੇ ਸਿਰ ਤੇ ਰੱਖੇ
@jagsirsinghkhalsa9531
@jagsirsinghkhalsa9531 3 жыл бұрын
God bless you loving daughter for showing such a token of love for my farmers brothers
@JaswantSingh-jn6ii
@JaswantSingh-jn6ii 3 жыл бұрын
Is andolan ne dharam jaat.paat ameer gareeb ik kar dite respect to all
@junjiito6619
@junjiito6619 3 жыл бұрын
@@jagsirsinghkhalsa9531 I always stand with Israel what a people they learn from their history their massacre and make their own country 👏, on the other hand we Sikhs serving India like a slave I wish my people learn something from jews ✡
@Baalstories
@Baalstories 3 жыл бұрын
ਕੁਰਬਾਨੀ+ਤਿਆਗ+ਸਬਰ=ਪੰਜਾਬੀ ਸਕੂਨ ਤਾਂ ਫਿਰ ਮਿਲਣਾ ਹੀ ਹੈ। ਖੁਸ਼ ਰਹੋ ਵਾਹਿਗਰੂ ਮੇਹਰ ਕਰਨ 🙏
@raghveersingh153
@raghveersingh153 3 жыл бұрын
ਕਿਸਾਨ ਅੰਦੋਲਨ ਨੇ ਜਾਤੀਵਾਦ,ਧਰਮਵਾਦ, ਇਲਾਕਾਵਾਦ, ਭਾਸ਼ਾ ਵਾਦ,ਸਭ ਖਤਮ ਕਰ ਦਿੱਤਾ ਸੈਲੂਟ ਦਿਲੋਂ ❤️🙏🏾
@naunihalsingh8689
@naunihalsingh8689 3 жыл бұрын
Right ✅
@naunihalsingh8689
@naunihalsingh8689 3 жыл бұрын
MAANAS KI JAATE EK
@JASKARANSINGH-tk8re
@JASKARANSINGH-tk8re 3 жыл бұрын
God bless you 👍🙏🙏🙏🙏
@AmandeepSingh-eg2gr
@AmandeepSingh-eg2gr 3 жыл бұрын
ਭੈਣੇ ਸਾਰਾ ਪੰਜਾਬ ਤੇਰੀ ਮੋਰਚੇ ਵਿੱਚ ਕੀਤੀ ਨਿਸ਼ਕਾਮ ਸੇਵਾ ਲਈ ਦਿਲੋਂ ਧੰਨਵਾਦ ਕਰਦਾ ਆ । ਸਾਰਾ ਪੰਜਾਬ ਭੇਣੇ ਤੇਰੇ ਨਾਲ ਖੜਾ ਆ ਤੇ ਸਾਰਾ ਪੰਜਾਬ ਤੇਰਾ ਘਰ ਆ । ਵਾਹਿਗੁਰੂ ਜੀ ਭੈਣ ਨੂੰ ਹਮੇਸਾ ਚੜਦੀ ਕਲਾ ਵਿੱਚ ਰੱਖਿਉ । ਦਿਲ ਤੋ ਸਲਾਮ ਇਸ ਭੈਣ ਨੂੰ । Dil se salute ea sister nu 🙏👍❤️❤️
@baldevsingh2740
@baldevsingh2740 3 жыл бұрын
Betti tu hun punjab di betti hai teri Rakhsha lai punjab kharha hai tainu oe vi kaihan tu paila so war sochu ga
@ManojKumar-fy1yv
@ManojKumar-fy1yv 3 жыл бұрын
Proud of being a Punjabi- We can learn the importance of unity, humility, persistence, single focus and the spirit to fight despite all odds from farmers agitation.
@singh7449
@singh7449 3 жыл бұрын
She thankful to Sikhs not punjabi community including hindus.
@GS-ku2gz
@GS-ku2gz 3 жыл бұрын
@@singh7449 tere vrgey punjab nu samjh e ni sakey kde...
@Palp192
@Palp192 3 жыл бұрын
Thanks Manoj kumar jee, I'm agree with you.
@BaljeetKaur-ub2od
@BaljeetKaur-ub2od 3 жыл бұрын
Thanks sir
@Voice.OfTheVoiceless
@Voice.OfTheVoiceless 3 жыл бұрын
@@singh7449 o tun fuddua kyu aiven nafrat failayi janda
@kushalkahlon2540
@kushalkahlon2540 3 жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਧੀ ਰਾਣੀ....... ਲਾਡੋ ਰਾਣੀ....... ਹੁਣ ਤੋ ਬਾਅਦ ਤੁਹਾਨੂੰ ਲਾਡੋ ਰਾਣੀ.... ਦੇ ਨਾਂ ਤੇ januga........
@gurindersingh8109
@gurindersingh8109 3 жыл бұрын
ਧੰਨਵਾਦ ਬੀਬੀਸੀ । ਇੰਦਾਂਦੀ ਖਬਰ ਕੋਈ ਭਾਰਤੀ ਚੇਨਲ ਨਹੀਂ ਦਿਖਾ ਸਕਦੀ।
@harpalkaursohi5196
@harpalkaursohi5196 3 жыл бұрын
ਬਹੁਤ ਵਧੀਆ ਲੱਗਿਆ ਧੀਏ ਤੂੰ ਕਿਸਾਨ ਵੀਰਾਂ ਨੂੰ ਦਿਲੋਂ ਮੁਹੱਬਤ ਕਰਦੀ ਐ ਮੇਰੇ ਵੱਲੋਂ ਤੈਨੂੰ ਬਹੁਤ ਬਹੁਤ ਪਿਆਰ
@MandeepSingh-yc1lg
@MandeepSingh-yc1lg 3 жыл бұрын
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ ਸੰਯੁਕਤ ਮੋਰਚੇ ਦੇ ਪਰਿਵਾਰ ਨੂੰ ਜਿੰਨੇ ਸਿੱਖ ਪੰਥ ਦਾ ਪੰਜਾਬ ਦਾ ਮਾਣ ਉੱਚਾ ਕੀਤਾ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ❤️🌾🌾💯
@junjiito6619
@junjiito6619 3 жыл бұрын
Sare maslyan daa ekko ekk haal Azaadi baki tusi khaniyan juttiyan te dabh ke khao phir complaint naa kareya karo Please sade Guru Granth Sahib ji dee beadbi Karr ditti, Ghulam kaum
@BhupinderSingh-ez9nw
@BhupinderSingh-ez9nw 3 жыл бұрын
ਜਿਊਂਦੀ ਰਹਿ ਧੀਏ । ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ
@sundeepkumar7825
@sundeepkumar7825 3 жыл бұрын
bhut bhut shukriya ਸਿਸਟਰ ਅਸਲ ਦੇਖਣ ਦੇ ਲਈ,🙏🙏
@raghbeerdhillon842
@raghbeerdhillon842 3 жыл бұрын
ਸੱਚੀ ਗੱਲ ਆ ਬਹੁਤ ਸਾਰੇ ਨਵੇਂ ਲੋਕ ਮਿਲੇ ਇਸ ਕਿਸਾਨੀ ਧਰਨੇ ਚੌ ਜਿਹੜੇ ਕਦੇ ਨਹੀਂ ਭੁਲਣੇ 💕❤
@GurcharanSingh-ic1ff
@GurcharanSingh-ic1ff 3 жыл бұрын
आप जेसे लोगो की वजह से किसान आंदोलन की जीत हुई है 🙏🙏 Moral support by volunteers 🙏🙏
@manimangat5533
@manimangat5533 3 жыл бұрын
बहन आप का वी बहुत बहुत धनवाद 🙏🏻 और आपको पंजाब और पंजाबीओं की तरफ़ से बहुत प्यार ओर सत्कार 🙏🏻
@Davindersingh-pv4fb
@Davindersingh-pv4fb 3 жыл бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸ਼ਰਬੱਤ ਦਾ ਭਲਾ
@kuldeepsingh-yt2mx
@kuldeepsingh-yt2mx 3 жыл бұрын
ਲਾਡੋ ਰਾਣੀਏ ਪਰਮਾਤਮਾ ਤੇਨੂੰ ਚੜ੍ਹਦੀ ਕਲਾ ਵਿਚ ਰੱਖੇ
@harmeshrani1197
@harmeshrani1197 3 жыл бұрын
ਕਿਸਾਨ ਏਕਤਾ ਜ਼ਿੰਦਾਬਾਦ 💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻👍🏻
@Majha-Block-PB02
@Majha-Block-PB02 3 жыл бұрын
ਭੈਣੇ ਜਿਉਂਦੀ ਰਹਿ । ਵਾਹਿਗੁਰੂ ਤੁਹਾਨੂੰ ਖੁਸ਼ੀਆਂ ਦੇਣ ਹਮੇਸ਼ਾ
@hartejsingh57
@hartejsingh57 3 жыл бұрын
ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਭੈਣ ਜੀ
@kushalpreetsingh9776
@kushalpreetsingh9776 3 жыл бұрын
ਮੇਰੀ ਇਸ ਭੈਣ ਨੂੰ ਮੇਰੇ ਵੱਲੋਂ ਦਿਲੋਂ ਧੰਨਵਾਦ ਜੌ ਤੁਸੀ ਇਕ ਸਾਲ ਇਹ ਇਤਿਹਾਸਿਕ ਅੰਦੋਲਨ ਦਾ ਹਿੱਸਾ ਬਣੇ ਸਾਨੂੰ ਮਾਨ ਪੰਜਾਬੀ ਹੋਣ ਦਾ ਸਾਨੂੰ ਇਹੋ ਜਿਹੀ ਇਕ ਭੈਣ ਮਿਲੀ ਬੋਹੁਤ ਮਿਸ ਕਰਾ ਗੇ ਤੁਹਾਨੂੰ ਭੈਣ ।। ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਜਿੱਤ ਦੀਆਂ ਜੀ 🙏 ਸਮ੍ਰਿਤੀ ਆਰੀਆ। । ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🌾🌾🌾
@user646
@user646 3 жыл бұрын
ਭੈਣ ਜੀ ਬਹੁਤ ਵਧੀਆ ਕਿਸਾਨ ਮਜ਼ਦੂਰ ਏਕਤਾ ਜਿੱਦ ਬਾਦ
@gurpreetsingh-zg3km
@gurpreetsingh-zg3km 3 жыл бұрын
ਬਹੁਤ ਸੋਹਣੀ ਵੀਡੀਓ ਆ ਜੀ ਦੇਖ ਕੇ ਰੋਣਾ ਆਉਦਾ
@tamanbal6817
@tamanbal6817 3 жыл бұрын
ਬਾਬੇ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਹੋਇਆ ਇਖਲਾਕ ਹੈ ਇਹ
@sukhirandhawa3569
@sukhirandhawa3569 3 жыл бұрын
ਬਹੁਤ ਬਹੁਤ ਪਿਆਰ ਭੈਣੇ ਲਾਡੋ ਦਿੱਲੀ ਵਾਲਿਆਂ ਨੇ ਸਾਡੀਆਂ ਮਾਤਾ ਪਿਤਾ ਦਾ ਬਹੁਤ ਖਿਆਲ ਰੱਖਿਆ ਰੱਬ ਤੁਹਾਨੂੰ ਲੰਬੀ ਉਮਰ ਅਤੇ ਬਹੁਤ ਤਰੱਕੀਆਂ ਬਖਸ਼ੇ
@rsb_pb36_italia89
@rsb_pb36_italia89 3 жыл бұрын
Proud to be SIKH ❤️❤️❤️❤️💐💐💐✅✅✅✅ਰਾਜ ਕਰੇਗਾ ਖ਼ਾਲਸਾ ਆਂਕੀ ਰਹੇ ਨਾ ਕੋਏ ✅✅✅✅❤️✅💐💐🙏🙏
@simranjitsingh605
@simranjitsingh605 3 жыл бұрын
ਵਾਹਿਗੁਰੂ ਚੜਦੀਕਲਾ ਚ ਰੱਖੇ ਭੈਣੇ ਤੈਨੂੰ ❣️
@piecefool567
@piecefool567 3 жыл бұрын
What a phrase full of truth '' wo sardar hi kya jo ladkiyon ki izzat na kare ''.
@aulakh9276
@aulakh9276 3 жыл бұрын
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਕਿਸਾਨੀ ਮੋਰਚਾ ਫਤਹਿ ਹੋਇਆ 🙏🙏🙏 ਦਿੱਲੀ ਸੰਘਰਸ਼ ਨੇ ਕੲੀ ਨਵੀਆਂ ਸਾਂਝਾ ਪੈਦਾ ਕਰ ਦਿੱਤੀਆਂ 🌾🌾🌾🌾🌾
@dhanasingh4699
@dhanasingh4699 3 жыл бұрын
ਬਹੁਤ ਵਧੀਆ। ਦਿਲ ਖੁਸ ਹੋ ਗਿਆ। ਪਿਆਰ ਤੇ ਮੁਹੱਬਤ ਵਧਾਓ
@ManpreetSingh-wn2sg
@ManpreetSingh-wn2sg 3 жыл бұрын
ਅੱਖਾਂ ਚੋਂ ਹੰਝੂ ਆਗੇ ਦੇਖ ਕੇ ਜੁੱਗ ਜੁੱਗ ਜੀ ਭੈਣੇ 🙏
@dineshsinghyadav9760
@dineshsinghyadav9760 3 жыл бұрын
You have a special place in our heart my dear sister. God bless you and your family. You brought tears in our eyes 🙏🏻🙏🏻
@ripangill7606
@ripangill7606 3 жыл бұрын
Same here. Such honest interview
@mrdash5213
@mrdash5213 3 жыл бұрын
Right said Brother 👍
@sandhugamingyt8980
@sandhugamingyt8980 3 жыл бұрын
ਤੁਹਾਡੇ ਵਰਗੀਆਂ ਭੈਣਾਂ ਸਦਕਾ ਹੀ ਪੰਜਾਬ ਤੇ ਸਰਦਾਰੀ,ਸਿਦਕ ਅਤੇ ਇੱਜਤਾਂ ਸਾਂਭ ਸੰਭਾਲ ਕੇ ਰੱਖਿਆ ਹੋਇਆ ਭੈਣ....I proud of y mother and father... ਜਿੰਨਾ ਨੇ ਮੈਨੂੰ ਪੰਜਾਬ ਦੀ ਧਰਤੀ ਤੇ ਜਨਮ ਦਿੱਤਾ 🙏🏻🙏🏻🙏🏻❤️❤️❤️❤️❤️ Love u all ❤️❤️❤️❤️
@kushsikhtehai8826
@kushsikhtehai8826 3 жыл бұрын
Bohat pyar meri sister. Waheguru chadikla ch rakhe
@Rubysarao
@Rubysarao 3 жыл бұрын
ਜਿਓਂਦੀ ਰਿਹ ਭੈਣ ਰੱਬ ਤੇਨੂੰ ਸਦਾ happy ਰੱਖੇ 🌹🌹
@Sahibji-rg6fi
@Sahibji-rg6fi 3 жыл бұрын
ਵੱਡਿਆਂ ਦਾ ਸਤਿਕਾਰ ਦੇਖ਼ ਕੇ ਪੰਜਾਬੀ ਹੋਣ ਦਾ ਮਾਣ ਮਹਿਸੂਸ ਹੁੰਦਾ
@armylover5546
@armylover5546 3 жыл бұрын
Bilkul sahi kaha ... Jo ਇੱਜਤ ਨਾ ਕਰੇ ਉਹ ਸਰਦਾਰ ਨਹੀਂ ਹੋ ਸਕਦਾ 💯🙏🏻
@martinamorgenstern4002
@martinamorgenstern4002 3 жыл бұрын
Proud to be a sikh.god bless u lädt rani g.🙏🙏🙏🌹❤
@hsbl
@hsbl 3 жыл бұрын
ਗੁਰੂ ਗੋਬਿੰਦ ਸਿੰਘ ਜੀ ਪੁੱਤ ਹੁੰਦੇ ਹੀ ਦਿਲ ਦੇ ਸਾਫ਼ ਨੇ ,,🙏 ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਸਾਰੀਆਂ ਨੂੰ 🙏
@pritvirk1
@pritvirk1 3 жыл бұрын
ये दिल से निकलने वाली गलबात है
@BaljinderSingh-fj7kh
@BaljinderSingh-fj7kh 3 жыл бұрын
ਸਹੀ ਕਹਾ ਤੁਸੀਂ
@amangill669
@amangill669 3 жыл бұрын
May God bless you laado rani , Dear sister,,,
@mdeepsinghrehal4650
@mdeepsinghrehal4650 3 жыл бұрын
ਮਾਣ,ਮਾਣ,ਮਾਣ ਤੇ ਮਾਣ ਬਾਬਿਓ ਤੁਹਾਡੇ ਤੇ... ਵਾਹਿਗੁਰੂ ਸਰਬੱਤ ਦਾ ਭਲਾ ਕਰਨ🙏🙏 ਭੈਣੇ ਏਸ ਫਤਿਹ ਚ ਤੇਰੀ ਸਪੋਰਟ ਗੋਲਡਨ ਅੱਖਰਾਂ ਨਾਲ ਲਿਖ ਹੋ ਗਈ ਆ🙏🙏🙏
@singh-cx8oq
@singh-cx8oq 3 жыл бұрын
ਬਹੁਤ ਵਧੀਆ ਵਿਚਾਰ ਭੈਣ ਜੀ🙏
@ramanbhullar4249
@ramanbhullar4249 3 жыл бұрын
ਵਾਹਿਗੁਰੂ ਜੀ ਦੀ ਕਿਰਪਾ ਨਾਲ ਅਣਜਾਣ ਵੀ ਰਿਸ਼ਤਿਆਂ ਚ ਬੱਝ ਗਏ ਜਿਨ੍ਹਾਂ ਕਦੀ ਸੋਚਿਆ ਵੀ ਨਹੀਂ ਸੀ, ਏਹ ਕਿਸਾਨ ਅੰਦੋਲਨ ਇਕ ਇਤਿਹਾਸ ਰਚ ਗਿਆ ਜੋ ਸਦੀਆਂ ਤੱਕ ਯਾਦ ਰਹੇਗਾ ਆਉਣ ਵਾਲੀਆ ਪੀੜਿਆ ਨੂੰ ਵੀ 🙏🙏❤
@robinrandhawa1874
@robinrandhawa1874 3 жыл бұрын
Proud to be sikh ..waheguru mehr rakhe sbb teh .🙏🙏🙏
@deepgallary9098
@deepgallary9098 3 жыл бұрын
I am feel very emotional to see this girl love for Punjabis. Punjabis have achieved success all over the world with their love and respect. I am proud to be Punjabi.
@imemyself8155
@imemyself8155 3 жыл бұрын
ਬਹੁਤ ਵਧਾਈਆਂ
@parveenkaur2425
@parveenkaur2425 3 жыл бұрын
ਵਧੀਆ ਜੀ👍🏻👍🏻👍🏻
@Randhawa548
@Randhawa548 3 жыл бұрын
💪ਪੰਜਾਬ ਪੰਜਾਬੀਅਤ ਜਿੰਦਾਬਾਦ, ਸਦਾ ਹੱਸਦਾ ਵੱਸਦਾ ਰਹੇ ਮੇਰਾ ਪੰਜਾਬ🙌
@satvirkaur6459
@satvirkaur6459 3 жыл бұрын
Yes this is real, we are Sardar,,,thnx Delhi valyeo aina pyar den lyi
@jandoriya81
@jandoriya81 3 жыл бұрын
🙏🏼🌹 ਭੈਣਜੀ ਤੁਸੀਂ ਗ੍ਰੇਟ ਹੋ 🌹🙏🏼 jandoriya 🌹🙏🏼
@jasvirbhatia9867
@jasvirbhatia9867 3 жыл бұрын
ਸਭ ਤੋਂ ਵੱਡਾ ਰਿਸ਼ਤਾ ਪਿਆਰ ਦਾ ਹੁੰਦਾ ਹੈ ਔਰ ਜੋ ਪੰਜਾਬੀ ਆ ਨੂੰ ਵਿਰਸੇ ਵਿੱਚ ਮਿਲਿਆ ਹੈ ਜਿਵੇਂ ਕਿ ਭਾਈ ਘਨੱਈਆ ਜੀ ਦੁਸ਼ਮਣਾ ਨੂੰ ਆਪਣੇ ਸਮਝਦੇ ਸਨ ਮਾਨਵਤਾ ਨੂੰ ਪਿਆਰ ਕਰਦੇ ਸਨ
@kulwantbrar6965
@kulwantbrar6965 3 жыл бұрын
ਬੇਟਾ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।
@baljindersingh323
@baljindersingh323 3 жыл бұрын
ਸਦਾ ਖ਼ੁਸ਼ੀਆਂ ਮਾਣੋ।
@gurisingh4525
@gurisingh4525 3 жыл бұрын
Thanks aa sare dheli ch rhen bale bhena te brava Da , jina ne din rat punjabiya nu sambaleya , waheguru aana nu tarakiya bakshe
@ironaxe1984
@ironaxe1984 3 жыл бұрын
This video made my day. No words can explain my feelings. Lots of love and respect for you and your parents. May waheguru bless you guys with a bright future and healthy life. Humanity is the only religion . Kisan Mazdoor Ekta ZINDABAAD!!
@satbirshanker8886
@satbirshanker8886 3 жыл бұрын
You are truly a lado rani and a very special and unique daughter of punjab, may waheguru give you good health, wealth, happiness and success, love from uk, Satsriakaal, God Bless
@balbirjohal1187
@balbirjohal1187 3 жыл бұрын
So swoosh great Feeling you explained That’s all true from your heart. Thank you Lado Rani. God Bless. Waheguru aap nu top path te le ke jave. Kisan Mazdur ekta Zindabad
@charanjitsinghkapur2599
@charanjitsinghkapur2599 3 жыл бұрын
Smriti Love towards Punjabis is Amazing .She should be given warm welcome when she comes to Punjab .I bow my head to Smriti .Dr.Charanjeet from Amritsar.
@gagandeepsingh-sz7px
@gagandeepsingh-sz7px 3 жыл бұрын
Unity is strength , Punjab haryana showed it to the world.❤❤
@subegchahal7596
@subegchahal7596 3 жыл бұрын
@@ManjinderSingh-br3ttyes, they are always stand by you for giving a certificate of traitor to you. Now Haryana is a younger brother. If younger brother ask for water then he is foe. I have seen that how people will be helped by the Punjab.
@subegchahal7596
@subegchahal7596 3 жыл бұрын
Lol strength. They're are selfish and hypocrite. What happened when they ran after a politician.
@subegchahal7596
@subegchahal7596 3 жыл бұрын
@@ManjinderSingh-br3tt sorry I don't have punjabi keyboards in my phone.
@akashmakhan777
@akashmakhan777 3 жыл бұрын
Shukria didi tu c sadi bhut help kiti c delhi 🙏 baba nanak khush rakhe 😊
@satindersingh8779
@satindersingh8779 3 жыл бұрын
Thanks for your support You are a respectable sister🙏
@JagjeetSingh-mm9wy
@JagjeetSingh-mm9wy 3 жыл бұрын
ਕਿਸਾਨੀ ਅੰਦੋਲਨ ਚ ਭੈਣ ਵੱਲੋਂ ਮਿਲੇ ਸਾਥ ਦਾ ਦਿਲੋ ਸ਼ੁਕਰੀਆ
@NG-ds5ww
@NG-ds5ww 3 жыл бұрын
Best and heart touching video 😭
@InderjitSingh-ke2tr
@InderjitSingh-ke2tr 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਲਾ ਕਰੇਂ
@harshsodhi9302
@harshsodhi9302 3 жыл бұрын
Proud to be sikh, 🙏proud to be Punjabi,🌸🌼🌼🌼❤️
@ManoharSingh-jw8hg
@ManoharSingh-jw8hg 3 жыл бұрын
God bless you lado rani
@beautifulysungsingh1849
@beautifulysungsingh1849 3 жыл бұрын
Incredible. The people who were sitting there were only a fraction of the great punjab. They kept the flag flying high. We are proud of them.
@yugrajsinghmalhi320
@yugrajsinghmalhi320 3 жыл бұрын
Kisaan majdoor ekta zindabaad
@ਫੈਸਲਾਬਾਦਆਲੇ
@ਫੈਸਲਾਬਾਦਆਲੇ 3 жыл бұрын
ਕੁੜੀੇੲੇ ਤੂੰ ਹੈ ਹੀ ਲਾਡੋ ਰਾਣੀ ,ਤਾਂ ਹੀ ਕਿਹਾ ਤੈਨੂੰ । ਕਿਸਾਨ ਮਜਦੂਰ ੲੇਕਤਾ ਜਿੰਦਾਬਾਦ ।
@tanurajpoot8822
@tanurajpoot8822 3 жыл бұрын
Ida e hunda punjabiya da pyar ik waar ho jawe mud ke rabb v. nhi thod sakda mainu bhot khusi hoye tuhanu punjabiya vich rehe ke te ina khush dekh ke waheguru tuhanu te tuhade sare pariwaar nu hamesha khush rakhan 🤗🤗❤️❤️🙏🙏
@sukh.preetdoad2209
@sukh.preetdoad2209 3 жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਵਧੀਆ ਸੋਚ ਆ ਤੁਹਾਡੀ
@Iitmmh
@Iitmmh 3 жыл бұрын
Thanks sister for showing your love and affection....may Waheguru g always bless you
@baazsinghsher300
@baazsinghsher300 3 жыл бұрын
ਵਾਹਿ ਗੁਰੂ ਜੀ ਮੇਹਰ ਕਰੇ ਭੈਣੇ ਤੇਰੇ ਤੇ 🙏
@punjabi-ae-zubane9708
@punjabi-ae-zubane9708 3 жыл бұрын
Long live my sister. Thanks to BBC for excellent coverage.
@gurpreetsingh-zg3km
@gurpreetsingh-zg3km 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ
@akramkhanakku2466
@akramkhanakku2466 3 жыл бұрын
100%right bachaa god bless uuu❤️❤️❤️❤️
VIP ACCESS
00:47
Natan por Aí
Рет қаралды 30 МЛН
It works #beatbox #tiktok
00:34
BeatboxJCOP
Рет қаралды 41 МЛН
How to treat Acne💉
00:31
ISSEI / いっせい
Рет қаралды 108 МЛН