Gurdev Singh Kaunke: ਕਾਉਂਕੇ ਨੂੰ ਜਦੋਂ ਹਿਰਾਸਤ ’ਚ ਲਿਆ ਗਿਆ, ਪਰਿਵਾਰ ਨੇ ਉਸ ਦਿਨ ਬਾਰੇ ਇਹ ਦੱਸਿਆ | 𝐁𝐁𝐂 𝐏𝐔𝐍𝐉𝐀𝐁𝐈

  Рет қаралды 64,107

BBC News Punjabi

BBC News Punjabi

Күн бұрын

Пікірлер: 214
@sukhpalsingh3275
@sukhpalsingh3275 Жыл бұрын
ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਆ
@JaspreetSinghArtist
@JaspreetSinghArtist Жыл бұрын
ਜਿਹੜੀ ਸਟੇਟ ਵਿਦੇਸ਼ਾਂ ਵਿੱਚ ਸਿੱਖ ਲੀਡਰਾਂ ਦੇ ਕਤਲ ਕਰਵਾ ਰਹੀ ਉਹ ਕਾਤਲ ਸ੍ਟੇਟ ਸਿੱਖਾਂ ਨੂੰ ਇਨਸਾਫ਼ ਕਿੱਥੋਂ ਦਵੇਗੀ। ਗੁਲਾਮਾਂ ਨੂੰ ਭੁਲੇਖੇ ਨੇ ਆਪਣੇ ਕਾਤਲਾਂ ਤੋਂ ਇਨਸਾਫ ਮਿਲਣ ਦੇ।
@jagjitsahota1711
@jagjitsahota1711 Жыл бұрын
Jis ne Marya oh ta mar gya
@sukhpalsingh3275
@sukhpalsingh3275 Жыл бұрын
@@jagjitsahota1711 ਇੱਕ ਜਣਾ ਨਹੀਂ ਇਹਨਾਂ ਭੇੜੀਆਂ ਦੀਆਂ ਟੋਲੀਆਂ ਸੀ ਸਿੰਘਾਂ ਨੂੰ ਸ਼ਹੀਦ ਕਰਨ ਲਈ
@jagjitsahota1711
@jagjitsahota1711 Жыл бұрын
Hnji veer pura system hi sikha de ult aa
@GurjeetSingh-kg9mr
@GurjeetSingh-kg9mr Жыл бұрын
ਧੰਨ ਆ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਤੇ ਉਨ੍ਹਾਂ ਦਾ ਪਰਿਵਾਰ
@narinderpalsingh5349
@narinderpalsingh5349 Жыл бұрын
ਕਾਂਗਰਸ ਤਾਂ ਜੁਲਮ ਕਰਦੀ ਸੀ,,, ਪਰ ਅਕਾਲੀ ਦਲ ਬਾਦਲ ਨੇ ਵੀ ਸਿੱਖਾਂ ਦੀਆਂ ਲਾਸ਼ਾਂ ਤੇ ਹੀ ਸਿਆਸਤ ਕੀਤੀ ਹੈ 😢😢😢😢😢
@jeetabinning350
@jeetabinning350 Жыл бұрын
❤🙏🏻🌹
@guritejay49
@guritejay49 Жыл бұрын
ਅਕਾਲੀ ਕਿਹੜਾ ਸਿੱਖ ਕੋਮ ਦੇ ਸਕੇ ਨੇ ਇਹ ਤਾਂ ਸਾਲ਼ੇ ਸਾਰਿਆਂ ਤੋਂ ਜਾਲਿਮ ਸੀ ਜਿਹਨਾਂ ਨੇ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ। ਅੱਖਾਂ ਖੋਲ ਲਵੋ ਤੇ ਸੰਬਲ ਜਾਓ ਇਹਨਾਂ ਰਾਜਨੀਤਕ ਪਾਰਟੀਆਂ ਨੂੰ ਮੂੰਹ ਨਾ ਲਗਾਓ। ਖਾਲਸਾ ਰਾਜ ਬਾਰੇ ਸੋਚੋ।
@msshergill1112
@msshergill1112 9 ай бұрын
ਬਿਲਕੁਲ
@RangitSinghHarike-uy7md
@RangitSinghHarike-uy7md Жыл бұрын
ਜਥੇਦਾਰ ਭਾਈ ਗੁਰਦੇਵ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇਂ ਹਾਂ ਤੁਸੀਂ ਹੁਣ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਖਾਲਸਾ ਸ਼ਹੀਦ ਸਿੰਘਾਂ ਸਮੇਤ ਲੈ ਕੇ ਆਓ ਆਪਣੇ ਖਾਲਸੇ ਨੂੰ ਅਜ਼ਾਦੀ ਦਿਵਾਓ ਜੀ ਹੋਰ ਕੋਈ ਚਾਰਾ ਨਹੀਂ।।
@balbirgill9961
@balbirgill9961 Жыл бұрын
ਜਗਰਾਉਂ,ਰਾਏਕੋਟ,ਮੁਲਾਂਪੁਰ ਦਾਖਾ, ਅਜੀਤਵਾਲ, ਮੋਗਾ ਅਤੇ ਲੁਧਿਆਣਾ ਦੇ ਲਾਲੇ ਅਤੇ ਵਪਾਰੀ - ਸੇਠ ਲੋਕ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਆਪਣੇ ਸਤਿਕਾਰਤ ਆਗੂ ਵਜੋਂ ਮੰਨ ਚੁੱਕੇ ਸਨ ਤੇ ਪਿਆਰ ਤੇ ਮਾਣ ਸਤਿਕਾਰ ਦਿੰਦੇ ਸਨ । even ਭਾਈ ਸਾਹਿਬ ਦੀ ਪ੍ਰਸਿੱਧੀ ਸਾਰੇ ਪੰਜਾਬ ਵਿੱਚ ਹੋ ਗਈ ਸੀ।
@balbirgill9961
@balbirgill9961 Жыл бұрын
ਜਦੋ ਸਰਕਾਰਾਂ ਤੇ ਅਦਾਲਤਾਂ ਵਿੱਚ ਵੀ ਇਨਸਾਫ ਨਾਂ ਮਿਲੇ ਤਾਂ 13-13 ਦੀ ਤੱਕੜੀ ਵਾਲਾ ਆਪ ਇਨਸਾਫ ਕਰਦਾ ਤੇ ਵਾਹਿਗੁਰੂ ਦੀ ਲਾਠੀ ਦੀ ਆਵਾਜ ਭਾਵੇਂ ਨਾਂ ਆਵੇ ਪਰ ਪੀੜ ਤੇ ਚੀਕਾਂ ਦੂਰ ਤੱਕ ਪਹੁੰਚ ਜਾਂਦੀਆਂ ਨੇ । ਆਮੀਨ।
@GurjeetSingh-kg9mr
@GurjeetSingh-kg9mr Жыл бұрын
ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਦੀ ਸ਼ਹਾਦਤ ਨੂੰ ਪ੍ਰਨਾਮ
@Rajkaur100-h9y
@Rajkaur100-h9y Жыл бұрын
ਵਾਹਿਗੁਰੂ ਜੀ ਬੁਹਤ ਜ਼ੁਲਮ ਕੀਤੇ ਭਾਈ ਗੁਰਦੇਵ ਸਿੰਘ ਕੌਂਕੇ ਤੇ ਸਾਰੀਆਂ ਗੱਲਾਂ ਸੱਚੀਆਂ ਹਨ. 🙏
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਜੀ । ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ । ਇਨਸਾਫ਼ ਤਾ ਮਿਲਣਾ ਹੀ ਹੈ ।
@DelightfulRoadCar-vp8zc
@DelightfulRoadCar-vp8zc Жыл бұрын
ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ 🙏
@GurpreetChhina-tx4lv
@GurpreetChhina-tx4lv Жыл бұрын
ਉਹੋ।ਇੰਕ ਏਹੋ।ਜਿੰਹਾ।ਦੌਰ ਸੀ ਕੇ।ਹਕਾਰ ਨਾਲ ਭਰੇ। ਪੁਲਿਸ ਮੁਲਾਜ਼ਮ।ਜੋ। ਪੰਜਾਬੀ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਿਲਆਂ ਵਿੱਚ ਮਾਰਕੇ। ਤੁਰਕੀਆਂ। ਲੰਮੀਆਂ।ਮੇਰੇ। ਵਲੋਂ ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ 🙏
@SukhpalSingh-ed1tu
@SukhpalSingh-ed1tu Жыл бұрын
ਬੇਗੁਨਾਹ ਲੋਕਾਂ ਨੂੰ ਮਰਵਾ ਕੇ ਤਰੱਕੀਆਂ ਤੇ ਫੀਤੀਆਂ ਲਵਾਉਣ ਵਾਲਿਆ ਦੀ ਔਲਾਦ ਵੀ ਕੋਈ ਸੁੱਖ ਨਹੀਂ ਪਾਊਗੀ ਆਪ ਤਾਂ ਕੀੜੇ ਪੈ ਕੇ ਹੀ ਮਰੇ ਹੋਣਗੇ
@lakhveerchahal23
@lakhveerchahal23 Жыл бұрын
ਜਥੇਦਾਰ ਸਾਹਿਬ ਦਾ ਇਨਸਾਫ ਮਿਲੇ
@balwindersidhu5713
@balwindersidhu5713 Жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🏻🙏🏻🙏🏻🙏🏻🙏🏻
@sandeepsinghblassi3040
@sandeepsinghblassi3040 Жыл бұрын
ਜੇਕਰ ਅਸੀਂ ਇਕ ਕੌਮ ਵਜੋਂ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਇਨਸਾਫ ਨਾ ਦੁਆ ਸਕੇ ਤਾਂ ਬਹੁਤ ਸ਼ਰਮ ਦੀ ਗਲ ਹੈ ਸਬ ਲਯੀ... ਅਸੀਂ ਆਪਣੇ ਹਿੱਤਾਂ ਲਯੀ ਜੇ ਏਨਾ ਕਾਮਯਾਬ ਕਿਸਾਨ ਅੰਦੋਲਨ ਕਰ ਸਕਦੇ ਹਾਂ ਤਾਂ ਕੌਮ ਦੇ ਹਿੱਤ ਲਯੀ ਵੀ ਸਾਨੂੰ ਦੁਬਾਰਾ ਇਕੱਠੇ ਹੋਣਾ ਚਾਹੀਦਾ 🙏🙏
@singhparamjit7203
@singhparamjit7203 Жыл бұрын
ਬਹੁਤ ਮਾੜੀ ਗੱਲ ਹੈ ਸਿਖਾਂ ਨਾਲ ਧੱਕਾ ਜੀ
@gsdakha3763
@gsdakha3763 Жыл бұрын
ਬਾਦਲ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ
@JpSingh-oz2xe
@JpSingh-oz2xe Жыл бұрын
Qatal ਪੁਲਿਸ ਨੂੰ ਸਖ਼ਤ ਸਜਾਵਾਂ ਦਿਓ
@punjabgroup
@punjabgroup Жыл бұрын
ਵਾਹਿਗੁਰੂ ਜੀ 🙏
@nav_sidhu118
@nav_sidhu118 Жыл бұрын
ਪ੍ਣਾਮ ਸ਼ਹੀਦਾਂ ਨੂੰ 🙏
@BalwinderSingh-zb6gc
@BalwinderSingh-zb6gc Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@bobbyn7746
@bobbyn7746 Жыл бұрын
ਪੰਜਾਬ ਤੇ ਪੰਜਾਬੀਅਤ ਦੇ ਵੱਡੇ ਕਾਤਲ ਬਾਦਲ ਪਰਿਵਾਰ ਤੇ ਸ਼੍ਰੋਮਣੀ ਅਕਾਲੀ ਦਲ ਹੈ. ਕਦੋਂ ਸਿੱਖ ਪੰਥ ਨੂੰ ਇਹਨਾਂ ਸਿਖਾਂ ਦੇ ਕਾਤਲਾਂ ਤੋਂ ਨਿਜਾਤ ਮਿਲੇਗੀ.
@pindbarhmi
@pindbarhmi Жыл бұрын
ਵਾਹਿਗੁਰੂ ਜੀ
@rsgill9049
@rsgill9049 Жыл бұрын
ਇਹਨਾਂ ਬਾਦਲਾਂ ਦੀਆਂ ਜੜ੍ਹਾਂ ਪੱਟੀਆਂ ਜਾਣ ਇਹਨਾਂ ਨੇ ਕੌਮ ਦਾ ਦਰਵੇਸ਼ ਜੱਥੇਦਾਰ ਮਰਵਾ ਦਿੱਤਾ।
@Singhxf8fr
@Singhxf8fr Жыл бұрын
Khalistan ਹੀ ਹੱਲ ਹੈ
@worldworld6992
@worldworld6992 Жыл бұрын
ਇਹ ਕੈਸਾ ਇਨਸਾਫ਼ ਹੈ ਜੋ ੩੦ ਸਾਲਾ ਬਾਅਦ ਵੀ ਅਧੂਰਾ ਹੈ।
@atindersinghasr7225
@atindersinghasr7225 Жыл бұрын
ਪ੍ਰਣਾਮ ਸ਼ਹੀਦਾਂ ਨੂੰ 🙏 ਸਿੱਖ ਪੰਥ ਅਪਣਾ ਬਦਲਾ ਜਰੂਰ ਲਵੇਗਾ ਅੱਧਾ ਲੈ ਲਿਆ ਸੀ ਅੱਧਾ ਲੈਣਾ
@MohanSingh-mm5kb
@MohanSingh-mm5kb Жыл бұрын
ਜਥੇਦਾਰ ਸਾਹਿਬ ਨੂੰ ਕਤਲ ਕਰਨ ਵਾਲਿਆਂ ਦਾ ਅਤੇ ਕਾਤਲਾਂ ਨੂੰ ਬਚਾਉਣ ਵਾਲਿਆਂ ਦਾ ਬੇੜਾ ਗ਼ਰਕ ਹੋਵੇਗਾ।
@rajbhatia6551
@rajbhatia6551 Жыл бұрын
ਸਜ਼ਾ ਮਿਲਨੀ ਚਾਹੀਦੀ ਦੋਸ਼ੀਆਂ ਨੂੰ
@BaljinderSingh-rq2fh
@BaljinderSingh-rq2fh Жыл бұрын
Waheguru Ji waheguru ji waheguru ji waheguru ji
@BaljinderSingh-rq2fh
@BaljinderSingh-rq2fh Жыл бұрын
Waheguru Ji waheguru ji waheguru ji waheguru ji
@HarjinderKumar-sl3ce
@HarjinderKumar-sl3ce Жыл бұрын
ਸਤਿ, ਸ੍ਰੀ, ਅਕਾਲ, ਵੀਰ, ਜੀ, ਬਹੁਤ, ਮਾੜਾ, ਹੋਇਆ, ਵੀਰ, ਜੀ
@SukhpalSingh-ed1tu
@SukhpalSingh-ed1tu Жыл бұрын
ਬਾਦਲਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਬਾਕੀ ਜਿੰਨਾ ਨੇ ਤਸ਼ੱਦਦ ਕੀਤਾ ਰੱਬ ਇਹਨਾਂ ਨੂੰ ਵੀ ਕਿਤੇ ਢੋਈ ਨਾ ਦੇਉਗਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@prabhjotPandher493
@prabhjotPandher493 Жыл бұрын
ਜਥੇਦਾਰ ਜੀ ਨੂੰ ਇਨਸਾਫ ਦਿਵਾਓ ਸਿੱਖੋ
@theoddones3932
@theoddones3932 Жыл бұрын
ਹੁਣ ਕੋਈ ਨੀ ਬੋਲਦਾ proud to be akali। ਲੱਖ ਲਾਹਨਤ ਬਾਦਲਾਂ ਤੇ ਓਹ ਸਾਰੀ ਉਮਰ ਆਪਣੇ ਹੀ ਕੌਮ ਦੇ ਜਥੇਦਾਰ ਦੇ ਕਾਤਲਾਂ ਨੂੰ ਫੜਨ ਦੀ ਵਜਾਏ ਇਮਾਨਦਾਰ ਪੁਲਸ ਅਫਸਰ ਦੀ ਰਿਪੋਰਟ ਨੂੰ ਬਾਹਰ ਆਉਣ ਦਿੱਤੀ। ਥੂ ਤੁਹਾਡੇ ਤੇ ਬਾਦਲ ਤੇ ਉਸ ਦੇ ਹਿਮਾਇਤੀ
@dalbirsinghsingh8144
@dalbirsinghsingh8144 Жыл бұрын
ਪੁਲਸ ਵਾਲੇ ਖਾਂਦੇ ਹੋਣੇ ਆ ਮਾਤਾ ਏ ਪੰਜਾਬ ਪੁਲਿਸ ਕਿਸੇ ਦੀ ਸਕੀ ਨਹੀ ਆ
@dalbirsinghsingh8144
@dalbirsinghsingh8144 Жыл бұрын
ਪੰਜਾਬ ਪੁਲਿਸ ਨੇ ਬਹੁਤ ਹੀ ਨੌਜਵਾਨਾ ਦਾ ਘਾਣ ਕੀਤਾ
@kulwindersinghnabha3796
@kulwindersinghnabha3796 Жыл бұрын
ਧੰਨਵਾਦ ਇਹ ਮੁੱਦਾ ਰਿਪੋਰਟ ਕਰਨ ਲਈ
@harbhajansinghsekhon2899
@harbhajansinghsekhon2899 Жыл бұрын
ਬਾਦਲਾਂ ਨੇ ਹੀ ਸਿੱਖਾਂ ਨੂੰ ਮਰਵਾਇਆ ਏ ਆਪਣੇ ਗੁਡੇ ਪੁਲਿਸ ਅਫਸਰਾਂ ਤੋ
@SukhpalSingh-ed1tu
@SukhpalSingh-ed1tu Жыл бұрын
ਅੱਜ ਕਾਂਗਰਸੀਆਂ ਤੇ ਬਾਦਲਾਂ ਦਾ ਪਰਿਵਾਰ ਰੋ ਰੋ ਕੇ ਮਾਫੀਆਂ ਮੰਗ ਰਿਹੈ ਪਰ ਸਿਖਾਂ ਨੇ ਹੁਣ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਹੈ baki Rahi ਬੀ ਜੈ ਪੀ ਹਾਲ ਓਹਨਾਂ ਦਾ ਵੀ ਮਾੜਾ ਹੋਊ ਭਗਵੰਤ ਮਾਨ ਵੀ ਏਸੇ ਰਸਤੇ ਚਲ ਰਿਹਾ ਅਜੇ ਵੀ ਸਮਾਂ ਹੈ ਸਮਝ ਜਾਵੇ ਨਹੀਂ ਤਾਂ ਪਰਮਾਤਮਾ ਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ ਪਰ ਚੀਕਾਂ ਦੂਰ ਤੱਕ ਜਾਂਦੀਆਂ ਨੇ
@baljeetsingh84
@baljeetsingh84 Жыл бұрын
#justiceforjathedar #actionagainstofficers #punjabmartyrs #gurdevsinghkaunke
@JasvirSingh-yh4cn
@JasvirSingh-yh4cn Жыл бұрын
ਭਾਰਤੀ ਮੀਰ ਮੰਨੂ ਜ਼ਕਰੀਆ ਖਾਨ ਫਰਖਸੀਅਰ ਮੁਗਲ ਹਾਕਮਾਂ ਦੇ ਜ਼ੁਲਮਾਂ ਨੂੰ ਪਿਛੇ ਛੱਡ ਦਿਤਾ ਇਸਦਾ ਹਿਸਾਬ ਭਾਰਤ ਸਰਕਾਰ ਨੇ ਨਹੀਂ ਦੇਣਾ ਇਸ ਜ਼ੁਲਮੀ ਭਾਰਤ ਦਾ ਬੇੜਾ ਗ਼ਰਕ ਹੋਣਾ ਹੀ ਹੋਣਾ ਹੈ
@harpreetsinghthind2816
@harpreetsinghthind2816 Жыл бұрын
🙏🚩🌹❤️ਸਿੱਖ ਕੌਮ ਦੇ ਸ਼ਹੀਦ, ਕੋਟ, ਕੋਟ, ਪ੍ਰਣਾਮ 🚩
@gagantoor5382
@gagantoor5382 Жыл бұрын
Satnam s waheguru ji. Mehar karn sohne Punjab te
@jabarjangsingh6180
@jabarjangsingh6180 Жыл бұрын
KHALSA PANTH NU RABB DI COURT WITCH INSAAF JROOR MILEGA SALUTE TO JATHEDAAR JI🙏🙏
@chamkauraulakh8036
@chamkauraulakh8036 Жыл бұрын
ਗਵਾਹ ਨੂੰ ਕਿਉ ਨਹੀਂ ਮਿਲੈ।????
@kulvirsingh500
@kulvirsingh500 Ай бұрын
Sat sat naman hai ji ❤❤❤
@ParamjeetSingh-cc5vs
@ParamjeetSingh-cc5vs Жыл бұрын
ਪ੍ਰਣਾਮ ਸ਼ਹੀਦਾਂ ਨੂੰ
@malkitsingh5925
@malkitsingh5925 Жыл бұрын
Wahegurugi Wahegurugi Wahegurugi Wahegurugi Wahegurugi 👍👍👍👍🙏😭😭🙏👍👍👍
@ਕੀਨਐਕੋ
@ਕੀਨਐਕੋ Жыл бұрын
ਵਾਹਿਗੁਰੂ। ☝️।
@GurvinderSingh-ug3xe
@GurvinderSingh-ug3xe Жыл бұрын
ਵਾਹਿਗੁਰੂ
@GHARAM-SANDHU-007
@GHARAM-SANDHU-007 Жыл бұрын
⚔️🙏🏻 waheguru ji⚔️ 🙏🏻waheguru ji⚔️ 🙏🏻waheguru ji⚔️ 🙏🏻waheguru ji⚔️ 🙏🏻waheguru ji⚔️
@dalbirsinghsingh8144
@dalbirsinghsingh8144 Жыл бұрын
ਬੇਅੰਤ ਬੁੱਚੜ ਭਗਵੰਤ ਬੁੱਚੜ ਮੁਰਦਾਬਾਦ ਕੇ ਪੀ ਐਸ ਗਿੱਲ ਮੁਰਦਾਬਾਦ
@parwindersidhu6741
@parwindersidhu6741 Жыл бұрын
Sabh to vdda badal buchrrr
@Singh-15g
@Singh-15g Жыл бұрын
ਤੂੰ ਨਾ ਬਾਦਲਾਂ ਤੋਂ ਉੱਪਰ ਉੱਠੀ ਆਪਣੀ ਭਾਰਤ ਮਾਤਾ ਨੂੰ ਨਾ ਚੜੇਲ ਕਹੀ ​@@parwindersidhu6741
@Singhxf8fr
@Singhxf8fr Жыл бұрын
SGPC ਵਾਲੇ ਸਾਰੇ ਹੀ ਮਾਰ ਦੋ ਤਾਹੀ ਇੰਨਸਾਫ ਮਿਲੋ ਵੋਟਾਂ ਨਾਲ ਇਹਨਾ ਮੰਸਦਾ ਨੂੰ ਨਹੀ ਹਰਾਈਆਂ ਨਹੀ ਜਾ ਸਕਦਾ
@ranbirpalsingh1220
@ranbirpalsingh1220 Жыл бұрын
ਵਾਹਿਗੁਰੂ ਵਾਹਿਗੁਰੂ ਜੀ🙏🏼🙏🏼
@rashamsinghkang5422
@rashamsinghkang5422 Жыл бұрын
Waheguru waheguru waheguru waheguru waheguru ji 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@jeetabinning350
@jeetabinning350 Жыл бұрын
Waheguru ji 🙏🏻🙏🏻🙏🏻🙏🏻🙏🏻❤💞🙏🏻🌹
@KhalsaAS
@KhalsaAS Жыл бұрын
JATHEDAR...SINGH SAHABGURDEV SINGH JI KAUNKE..ZINDAVAD
@LakhveerSingh-sn2xl
@LakhveerSingh-sn2xl Жыл бұрын
SATNAM WAHEGURU JI 🎉🎉🎉🎉🎉
@nirvailsandhu7523
@nirvailsandhu7523 Жыл бұрын
Waheguruji❤❤❤❤❤❤❤
@dhanwantmoga
@dhanwantmoga Жыл бұрын
Bhai saab was a great leader…..solute To Bhai sahib
@deepsidhu4343
@deepsidhu4343 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@partapsingh9831
@partapsingh9831 Жыл бұрын
Waheguruji waheguruji waheguruji waheguruji waheguruji
@ParamjitSingh-bj8xc
@ParamjitSingh-bj8xc Жыл бұрын
ਬਾਦਲਾਂ ਵਲੋ ੲਿਹ ਕੀਤਾਂ ਗਿਅਾ ਮਹਾਂਪਾਪ ਬਾਦਲਾਂ ਦੀ ਬੇੜੀ ਡੋਬ ਦਵੇਗਾ
@BalwinderSingh-vi8pb
@BalwinderSingh-vi8pb Жыл бұрын
💯 waheguru waheguru waheguru waheguru waheguru waheguru ji
@malkeetsingh9865
@malkeetsingh9865 Жыл бұрын
Waheguru ji. Waheguruji❤
@malkitsingh5925
@malkitsingh5925 Жыл бұрын
Wahegurugi Wahegurugi 😭😭😭😭😭😭🙏🙏😭🙏👍
@SatveerKaur-g6h
@SatveerKaur-g6h Жыл бұрын
Waheguru ji insaf kroga jror
@HarjinderSingh-jj2uq
@HarjinderSingh-jj2uq Жыл бұрын
Satnam waheguru ji
@robindersingh.7686
@robindersingh.7686 Жыл бұрын
ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਦੋਸ਼ੀਆਂ ਨੂੰ
@vajindersingh422
@vajindersingh422 Жыл бұрын
Kotn kotn parnam
@FaraattaTv
@FaraattaTv Жыл бұрын
Wahaguru ji 🙏
@mantajkaur9797
@mantajkaur9797 Жыл бұрын
Wahiguru ji 🙏
@Viveke2023
@Viveke2023 Жыл бұрын
Waheguru ji inshaf milna chahida hai
@anandaaatam530
@anandaaatam530 Жыл бұрын
❤❤
@khalsavloge
@khalsavloge Жыл бұрын
🙏🙏🙏🙏🙏
@simarchadha9807
@simarchadha9807 Жыл бұрын
Waheguru jeoo
@GurmukhSingh-ze1lt
@GurmukhSingh-ze1lt Жыл бұрын
Waheguru g jalde insaf den👍👍🙏🙏
@sikandersingh7817
@sikandersingh7817 Жыл бұрын
Waheguru ji 🙏
@hardeepilahi
@hardeepilahi Жыл бұрын
Best wishes 🎉❤
@ARTMASTER1313
@ARTMASTER1313 Жыл бұрын
ਕੌਮ ਤਾਂ ਬਹੁਤ ਤਰਲੋ ਮੱਛੀ ਹੋ ਰਹੀ ਹੈ ਤੇ ਆਪਣੀ ਵਾਹ ਵੀ ਪੂਰੀ ਲਾ ਰਹੀ ਹੈ, ਪਰ ਜੀਹਨੇ ਨਿਆਂ ਨਹੀਂ ਦਿੱਤਾ ਓਹ ਹੈ ਬਾਦਲ ਐਂਡ ਪਾਰਟੀ, ਜੀਹਨੇ ਨੀਆਂ ਨਹੀਂ ਮੰਗਿਆ ਓਹ ਹੈ ਸ਼੍ਰੋਮਣੀ ਕਮੇਟੀ ਤੇ ਤੁਸੀਂ ਭਾਈ ਸਾਹਿਬ, ਬੜਾ ਦੁੱਖ ਹੋਇਆ ਇਹ ਸੁਣ ਕੇ ਕਿ ਜਥੇਦਾਰ ਸਾਹਿਬ ਦਾ ਪਰਵਾਰ ਹੀ ਨਹੀਂ ਲੜਿਆ, ਤੇ ਨਾ ਹੀ ਉਹਨਾਂ ਨੇ ਗਵਾਹਾਂ ਤੱਕ ਪਹੁੰਚ ਕੀਤੀ, ਤੇ ਬਾਦਲਾਂ ਦੀ ਬੁੱਕਲ ਚ ਜਾ ਕੇ ਬਹਿ ਗਏ, ਜਿਹੜੇ ਹਿੱਸੇਦਾਰ ਨੇ ਜਥੇਦਾਰ ਦੀ ਸ਼ਹੀਦੀ ਕਰਵਾਉਣ ਚ
@DeshPunjab-hd1co
@DeshPunjab-hd1co Жыл бұрын
Waheguru.
@jagdeepnatt9425
@jagdeepnatt9425 Жыл бұрын
ਖਾਨਦਾਨੀ ਗ਼ਦਾਰ ਬਾਦਲ ਲਾਣੇ ਦੀਆਂ ਗ਼ਦਾਰੀਆਂ ਸਾਹਮਣੇ ਆ ਰਹੀਆਂ ਨੇ
@ਫਗਵਾੜਾ
@ਫਗਵਾੜਾ Жыл бұрын
Waheguru
@bootasingh6706
@bootasingh6706 Жыл бұрын
Waheguru ji
@AmritpalSingh9-e7n
@AmritpalSingh9-e7n Жыл бұрын
Dhan Guru de Sikh
@Balwindersingh-px1ip
@Balwindersingh-px1ip Жыл бұрын
oh waheguru💔
@tajbirsingh7440
@tajbirsingh7440 Жыл бұрын
Oh mere rabba
@JS_GOGIA_STUDY
@JS_GOGIA_STUDY Жыл бұрын
je cm punjab beant singh nu Maran wale atwadi han ta kps gill punjab da sab to vda atwadi se
@manpreetmannu1428
@manpreetmannu1428 Жыл бұрын
Jis desh ch ..Akaal Takhat de Jathedar nal inna torture hoya te koh koh ke sheeheed kita ..us desh ch common sikhs di ki aukaat aa ..samaj sakde aa ..butcher govts nd police
@taranjitsingh9573
@taranjitsingh9573 Жыл бұрын
🙏
@KewalSingh-r8e
@KewalSingh-r8e Жыл бұрын
Wahaguruji
@Jaswinderdullat
@Jaswinderdullat Жыл бұрын
Waheguru ji 😢
@KhalsaAS
@KhalsaAS Жыл бұрын
PARNAM....MAHAN SHAHIDAN NU... ..PAPIYAN NU MILE KUMBHI NARAK
@Technicalharjit
@Technicalharjit Жыл бұрын
Waheguru g di kacharyi ch insaf hovega te papiyan nu ona de papa di sja milegi Waheguru g 🙏🏻🙏🏻🙏🏻
@HarpreetSingh-bw4rt
@HarpreetSingh-bw4rt Жыл бұрын
ਸਾਰਾ ਬਾਦਲਾ ਦਾ ਕੀਤਾ ਕਰਾਇਆ
@amarjitdhillon7116
@amarjitdhillon7116 Жыл бұрын
🎉🎉🎉🎉🎉
@mohinderkooner4843
@mohinderkooner4843 Жыл бұрын
Vaheguru
@anitasabbu5440
@anitasabbu5440 Жыл бұрын
Milegi saza bahit milegi waheguru ji karan gye😢
@gurvindersaund7466
@gurvindersaund7466 Жыл бұрын
Indian state killed him and before killing him,he was tortured very brutally
@jaspindersingh9945
@jaspindersingh9945 4 ай бұрын
ਭੈਣ ਜੀ ਤੁਸੀ ਬੀਬੀ ਖਾਲਡਾ ਨਾਲ ਸਪਰੰਕ ਕਰੋ ਜੀ ਉਹ ਹੀ ਇਨਸਾਫ ਦਵਾ ਸਕਦੈ ਜੀ
@Pindersk13
@Pindersk13 Жыл бұрын
Reporter Bibi nu bollan da ne pata Kay respect Kidan kari de ah…akal thakt sahib kadhi da tey jathedar sahib
@hargungill2251
@hargungill2251 Жыл бұрын
Mere nana ji c jathedaar gaurdev singh ji...hari mama ji de daddy....
My scorpion was taken away from me 😢
00:55
TyphoonFast 5
Рет қаралды 2,7 МЛН
When you have a very capricious child 😂😘👍
00:16
Like Asiya
Рет қаралды 18 МЛН
“Don’t stop the chances.”
00:44
ISSEI / いっせい
Рет қаралды 62 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
My scorpion was taken away from me 😢
00:55
TyphoonFast 5
Рет қаралды 2,7 МЛН