ਕਿਵੇਂ ਗੁਪਤ ਅੰਗਾਂ ਨੂੰ ਕਰੰਟ ਲਾਕੇ ਕੁੱਟਦੀ ਹੈ ਪੁਲਸ, ਜਥੇਦਾਰ ਕਾਉਂਕੇ ਦੇ ਟੋਟੇ ਟੋਟੇ ਕੀਤੇ ਗਏ | Simranjot Makkar

  Рет қаралды 346,886

SMTV

SMTV

Күн бұрын

Пікірлер: 1 500
@PunjabiprankRoastedvlogger
@PunjabiprankRoastedvlogger 11 ай бұрын
ਸਿਰ ਝੁਕਦਾ ਬਾਬਾ ਜੀ ਤੁਹਾਡੇ ਅੱਗੇ 🙏❤️
@bindabassian8399
@bindabassian8399 11 ай бұрын
ਬਾਬਾ ਜੀ ਨਾਲ ਇੱਕ ਵਾਰ ਹੋਰ ਗੱਲਾਂ ਕਰੋ MAKKAR SAAB ਪਤਾ ਤਾਂ ਲੱਗੇ ਕੌਮ ਨੂੰ ਸਾਡੇ ਨਾਲ ਹੋਇਆ ਕੀ ਬਾਬਾ BAKSHIH SINGH ਵਰਗੇ ਯੋਧਏ ਨੂੰ ਅਤੇ ਸਾਡੇ ਸ਼ਹੀਦ ਭਰਾਵਾਂ ਨੂੰ ਸਾਲਾਮ ਜਿਨਾਂ ਨੇ ਸਾਡੇ ਲਈ ਅਪਣਾ ਆਪ ਵਾਰ ਦਿੱਤਾ ਜੱਥੇਦਾਰ GURDEV SINGH KAONKE JI ਅੱਗੇ ਸਿਰ JHUKDA ਸਾਰੀ ਕੌਮ ਦਾ ਮੈ ਹੈ ਤਾਂ ਹਿੰਦੂ ਪਰਿਵਾਰ ਚੋ ਪਰ ਵਿਸਵਾਸ ਮੇਰਾ ਅਕਾਲ ਤੱਖਤ ਸਾਹਿਬ ਤੇ ਹੈ ਮੈ ਅਪਣੇ ਆਪ ਨੂੰ ਇਕ ਸੱਚਾ ਸਿੱਖ ਮੰਨਦਾ ਸਾਡੀ ਕੌਮ ਹਮੇਸ਼ਾਂ ਚੜ੍ਹਦੀ ਕਲਾ ਚ ਰਹੇ ਕੋਈ ਸਾਡਾ ਕੁਝ ਵੀ ਨਹੀਂ VIGAD ਸਕਦਾ 🩸⛳️ BABA BAKSHIH SINGH KADE KOI SEVA HOYI TA DASEO EK NIMANA SINGH A TUHADA CONTACT NO......9872967034 ⛳️
@Jassmalhi509
@Jassmalhi509 11 ай бұрын
❤❤❤❤❤
@tanvirsingh9642
@tanvirsingh9642 11 ай бұрын
🙏
@babburohira71122
@babburohira71122 11 ай бұрын
ਬਾਬਾ ਜੀ ਦੀ ਕੁਰਬਾਨੀ ਬਹੁਤ ਬੜੀ ਹੈ ਇਸ ਨੂੰ ਕਹਿੰਦੇ ਨੇ ਅਸਲੀ ਗੁਰੂ ਕਾ ਸਿੰਘ
@babburohira71122
@babburohira71122 11 ай бұрын
ਮੈਂ ਤੁਹਾਡਾ fan ਹਾਂ
@maholiwale5392
@maholiwale5392 11 ай бұрын
ਧੰਨ ਹੋ ਤੁਸੀ ਬਾਬਾ ਬਖਸੀਸ ਸਿੰਘ ਜੀ ਅਤੇ ਧੰਨ ਨੇ ਓ ਯੋਦੇ ਜਿੰਨਾਂ ਹਕੂਮਤ ਦਾ ਤਸ਼ਦੱਦ ਝੱਲਿਆ ॥ ਵਾਹਿਗੁਰੂ ਜੀ ਕ੍ਰਿਪਾ ਕਰਨ ਜੀ
@KulwinderSingh-p7m4m
@KulwinderSingh-p7m4m 10 ай бұрын
Wahe.guru.ji.mehar.kre.baba.ji
@anoopbains1257
@anoopbains1257 10 ай бұрын
Hukumat te dooje singhan di .. kine police wale sikh hi c ..
@gurwinderdhaliwal997
@gurwinderdhaliwal997 11 ай бұрын
ਬਾਬਾ ਬਖਸ਼ੀਸ਼ ਸਿੰਘ ਜੀ ਕੌਮ ਦੇ ਜਿੰਦਾ ਸ਼ਹੀਦ ਤੇ ਯੌਧੇ ਬੰਦੇ ਆ ਧੰਨ ਆ ਉਹ ਕੁੱਖ ਜਿਸ ਵਿੱਚੋਂ ਇਹੋ ਜਿਹੇ ਯੌਧੇ ਪੈਦਾ ਹੋਏ,,,,ਬਾਈ ਜੀ ਸਾਡੇ ਸਿਰ ਤੇ ਪੱਗਾਂ ਇਹੋ ਜਿਹੇ ਸਿੰਘਾਂ ਕਰ ਕੇ ਹੀ ਸੋਂਭਦੀਆਂ
@jassikaur8781
@jassikaur8781 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੁਣ ਵੀ ਨਹੀਂ ਹੁੰਦਾ ਇਨੇ ਜ਼ੁਲਮ ਕੀਤੇ ਖ਼ਾਲਸੇ ਤੇ ਵਾਹਿਗੁਰੂ ਜੀ ਆਪ ਨਿਆਂ ਦਿਵਾਉਣ ਗਏ ਰਾਜ ਖ਼ਾਲਸੇ ਦਾ ਹੋਵੇਗਾ ਵਾਹਿਗੁਰੂ ਭਲੀ ਕਰੇ
@ParminderSingh-dq7ni
@ParminderSingh-dq7ni 11 ай бұрын
ਵੀਰ ਮੱਕੜ ਜੀ ਦਿਲ ਤੇ ਦਿਮਾਗ ਸੁੰਨ ਹੋ ਜਾਂਦਾ ਹੈ ਇਨ੍ਹਾਂ ਮਹਾਨ ਸਿੰਘ ਯੋਧਿਆਂ ਦੀਆਂ ਗੱਲਾਂ ਸੁਣ ਕੇ ਬਾਈ ਜੀ ਆਪਾਂ ਸਾਰੇ ਔਰਗਜ਼ੇਬ ਤੇ ਵਜ਼ੀਰ ਖਾਂ ਨੂੰ ਮਾੜਾ ਕਹਿੰਦੇ ਹਾਂ ਕਿ ਇਨ੍ਹਾਂ ਨੇ ਸਿੱਖਾਂ ਤੇ ਬਹੁਤ ਜ਼ੁਲਮ ਕੀਤਾ ਪਰ ਏ ਮੁਸਲਮਾਨ ਸੀ ਪੰਜਾਬ ਪੁਲਿਸ ਵਿਚ ਤਾਂ ਆਪਣੇ ਪੰਜਾਬੀ ਤੇ ਸਿੱਖ ਹਨ ਪਰ ਏ ਤਾਂ ਉਨ੍ਹਾਂ ਜ਼ਾਲਮਾਂ ਨੂੰ ਵੀ ਪਿੱਛੇ ਛੱਡ ਗਏ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏
@harmansidhu5571
@harmansidhu5571 11 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਅਪਣੀ ਕੌਮ ਦੇ ਸਿਰ ਤੇ ਮੇਹਰ ਰੱਖਣੀ ਤੇ ਪਾਪੀ ਪੁਲਸ ਵਾਲਿਆ ਨੂੰ ਨਰਕਾਂ ਵਿੱਚ ਵੀ ਥਾਂ ਨਾ ਨਸੀਬ ਹੋਵੈ
@kaursingh8369
@kaursingh8369 11 ай бұрын
ਬਾਬਾ ਬਖਸੀ੍ਸ੍ ਸਿੰਘ ਜੀ ਤੁਹਾਨੂੰ ਮਿਲਣ ਨੂੰ ਦਿਲ ਕਰਦਾ ਐ
@jassikaur8781
@jassikaur8781 11 ай бұрын
ਵਾਹਿਗੁਰੂ ਜੀ ਆਪ ਸਜ਼ਾ ਦਿਉ ਜਿਨ੍ਹਾਂ ਨੇ ਸਿਖਾਂ ਤੇ ਜ਼ੁਲਮ ਕੀਤਾ ਕੀੜੇ ਪੈ ਪੈ ਤੜਫ ਤੜਫ ਮਰਨ
@GurjeetSingh-kg9mr
@GurjeetSingh-kg9mr 11 ай бұрын
ਬਾਬਾ ਬਖਸ਼ੀਸ਼ ਸਿੰਘ ਜੀ ਤੁਸੀਂ ਸਿੱਖ ਕੌਮ ਦੇ ਯੋਧੇ ਹੋ ਆਪਣੀ ਸਿੱਖ ਨੂੰ ਤੁਹਾਡੇ ਵਰਗੇ ਯੋਧਿਆਂ ਦੀ ਬੜੀ ਲੋੜ ਆ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ
@vickysinghvicky2618
@vickysinghvicky2618 11 ай бұрын
ਜਿਹੜੇ ਲੋਕ ਸਾਡੇ ਸ਼ਹੀਦਾਂ ਨੂੰ ਬਦਨਾਮ ਕਰਦੇ ਨੇ ਉਹ ਆਪ ਦਗੜਦੱਲੇ ਨੇ
@tigertiger7091
@tigertiger7091 11 ай бұрын
ਇਕ ਇਕ ਗਲ ਵੀਰ ਜੀ ਦੀ ਸਹੀ ਹੈ ਜੌ ਇੰਟੈਰੋਗੇਸ਼ਨ ਦੀਆਂ ਗਲਾਂ ਕਹੀਆ ਜੋ ਕਿ ਮੈ ਹੰਢਾ ਚੁੱਕਾ ਦੇਖ਼ ਚੁੱਕਾ
@amanjeetsingh730
@amanjeetsingh730 11 ай бұрын
ਬਹੁਤ ਦੁਖਦਾਇਕ ।ਵਾਹਿਗੁਰੂ। ਵੀਰ ਮਕੜ ਨੂ ਤੇ ਬਾਬਾ ਬਖਸ਼ੀਸ਼ ਸਿੰਘ ਤੇ ਪ੍ਰਮਾਤਮਾ ਕਿਰਪਾ ਰਖੇ ਉਮਰ ਬੜੀ ਕਰੇ ।
@SunnySingh-65
@SunnySingh-65 11 ай бұрын
❤❤❤❤❤❤
@happysran7750
@happysran7750 11 ай бұрын
😊😊😊😊😊😊😊😊
@gurmukhsinghjagdeo7418
@gurmukhsinghjagdeo7418 11 ай бұрын
ਵਾਹਿਗੁਰੂ ਇਹ ਤਸ਼ੱਦਦ ਸਿਰਫ ਗੁਰੂ ਸਿੱਖਾ ਦੇ ਹਿੱਸੇ ਆਇਆ ਤੇ ਆਉਦਾ। ਵਾਹਿਗੁਰੂ ਜੀ ਕਿਰਪਾ ਰੱਖਿਉ।
@DharminderPal-t9j
@DharminderPal-t9j 11 ай бұрын
ਵੀਰ ਜੀ ਮੈਂ ਹਿੰਦੂ ਤੁਹਾਡੀ। ਗਲਾ ਸੁਣ ਕੇ ਗੁੱਸਾ ਆ ਰਿਹਾ ਹੈ ਐਨੀ ਨੀਚ ਹਰਕਤਾਂ ਕਰਨ ਵਾਲੇ ਸਰਕਾਰੀ ਅਮਲਾ ਤੇ ਥੁੱਕਣ ਨੂੰ ਜੀ ਕਰਦਾ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ
@Kaur.brar23
@Kaur.brar23 11 ай бұрын
🙏🏼🙏🏼
@LallySandhu-xh6uv
@LallySandhu-xh6uv 11 ай бұрын
WAHEGURU JI MEHAR KRN JI TUHADE UPPAR,TUCI SACHI ROOH VALE HO VEERE 🌹🌷🌹
@SANDHU_0751
@SANDHU_0751 11 ай бұрын
🙏🏼
@kknewage
@kknewage 11 ай бұрын
vere tusi punjabi hindu sade bhra par hindi belt ale dushman
@EveryOne0369
@EveryOne0369 11 ай бұрын
@user-ll8yw1wl1t ਵੀਰੇ ਤੁਹਾਡੇ ਵਰਗੀ ਸੋਚ ਵਾਲੇ ਪੰਜਾਬ ਦੇ ਵਸਨੀਕ ਜਾਂ ਪੰਜਾਬੀ ਬੋਲਣ ਜਾਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਸੱਚੇ ਸੁੱਚੇ ਹਿੰਦੂ ਸਾਡੇ ਆਪਣੇ ਭਰਾ ਹਨ ਚਾਹੇ ਦੁਨੀਆਂ ਵਿੱਚ ਕਿੱਧਰੇ ਵੀ ਵਸਦੇ ਹੋਣ ਉਹ ਸਾਡੇ ਆਪਣੇ ਹਨ ਤੇ ਆਪਣੇ ਹੀ ਰਹਿਣਗੇ ਜਿਸ ਤਰ੍ਹਾਂ ਨੋਂਹਾਂ ਤੋਂ ਮਾਸ ਅਲੱਗ ਨਹੀਂ ਹੁੰਦਾ ਉਸ ਤੁਸੀਂ ਤੇ ਅਸੀਂ ਅਲੱਗ ਨਹੀਂ ਹੋ ਸਕਦੇ ਚਾਹੇ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਸਾਡੇ ਵਿੱਚ ਦਰਾੜ ਪਾਉਣ ਦੀ ਉਹ ਕਾਮਯਾਬ ਨਹੀਂ ਹੋ ਸਕਦੇ
@ChetSingh-q5s
@ChetSingh-q5s 11 ай бұрын
ਬਾਬਾ ਬਖਸ਼ਿਸ਼ ਜੀ ਸਿਰ ਝੂਕਦਾ ਤੁਹਾਡੇ ਚਰਨਾ ਚ ਸਲੂਟ ਆ ਤੁਹਾਡੇ ਜਜਵੇ ਨੂੰ ਸੱਚੀ ਦਿਲ ਕਵਦਾ ਤੁਹਾਡੀਆਂ ਗੱਲਾ ਸੁਣਕੇ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰਨ
@singhharjinder4769
@singhharjinder4769 11 ай бұрын
ਸਲਾਮ ਆ ਬਾਬਾ ਜੀ ਤੁਹਾਨੂੰ ਕੌਮ ਲਈ ਏਨੇ ਤਸੀਹੇ ਝੱਲੇ
@tsgkarn4284
@tsgkarn4284 11 ай бұрын
ਧੰਨ ਬਾਬਾ ਬਖਸੀਸ ਸਿੰਘ ਜੀ ਦਿਲੋ ਸਲੂਟ ਏਨਾਂ ਤਸੱਦਦ ਕੀਤਾ ਗੱਲਾ ਸੁਣ ਕੇ ਬਹੁਤ ਰਵਾਂ ਦਿੱਤਾ ਵਾਹਿਗੁਰੂ ਜੀ ਬਾਬਾ ਜੀ ਨੂੰ ਚੜ੍ਹਦੀਕਲਾ ਵਿੱਚ ਰੱਖੇ
@SatnamSingh-rt2fj
@SatnamSingh-rt2fj 11 ай бұрын
ਬਾਬਾ ਬਖਸੀਸ ਸਿੰਘ ਜੀ ਬਹੁਤ ਹੀ ਅੋਖਾ ਇੰਨਾ ਦੁਖ ਝੱਲਣਾ ਵਾਹਿਗੁਰੂ ਜੀ ਨੇ ਬਹਤ ਮਦਤ ਕੀਤੀ
@ManbirMaan1980
@ManbirMaan1980 11 ай бұрын
ਧੰਨ ਸੀ ਉਹ ਯੋਧੇ ਜਿਹੜੇ ਇਹ ਸਾਰਾ ਕੁਝ ਬਰਦਾਸ਼ਤ ਕਰ ਕੇ ਵੀ ਪੰਜਾਬ ਦੇ ਹੱਕਾਂ ਲਈ ਲੜੇ, ਨਹੀਂ ਤਾਂ ਏਨੀ ਕੁੱਟ ਤੇ ਬੇਇੱਜ਼ਤੀ ਹੋਣ ਤੋਂ ਬਾਅਦ ਬੰਦਾ ਸੋਚਦਾ ਢੱਠੇ ਖੂਹ ਵਿੱਚ ਜਾਣ ਪੰਜਾਬ ਦੇ ਲੋਕਾਂ ਦੇ ਹੱਕ' ਪਹਿਲਾਂ ਮੈਂ ਆਪਣਾ ਬਦਲਾ ਲਵਾਂ
@jarnailsinghsran8040
@jarnailsinghsran8040 11 ай бұрын
ਧੰਨ ਗੁਰੂ ਕੇ ਲਾਲ ।ਧੰਨ ਹੋ ਸਿੰਘੋ ।ਕੋਟ ਕੋਟ ਪ੍ਰਣਾਮ ਹੈ ਖਾਲਸਾ ਜੀ।
@SohanSingh-wr8vb
@SohanSingh-wr8vb 11 ай бұрын
ਜਿਨਾਂ ਦੇਸ਼ ਕੌਮ ਵਿੱਚ ਪੈਰ ਪਾਇਆ ਉਨਾਂ ਲੱਖ ਮੁਸੀਬਤਾਂ ਝੱਲੀਆਂ ਨੇਂ 😢😢😢😢😢
@hsdjmu5997
@hsdjmu5997 11 ай бұрын
ਬਾਬਾ ਬਖਸ਼ੀਸ਼ ਸਿੰਘ ਜੀ ਅਤੇ ਵੀਰ ਮੱਕੜ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਕਿਤਾਬ ਕੌਮ ਦੇ ਸਾਮਣੇ ਰਖੀਂ ਹੈ ਬਹੁਤ ਕੁਝ ਯਾਦਾ ਯਾਦ ਕਰਵਾਇਆ ਹਨ ਬਾਬਾ ਆਪ ਦੀ ਲੰਬੀ ਕੋਮ ਲੇਈ ਲਬੀਸਾਂਝੇਦਾਰੀ ਜ਼ਰੂਰ ਰੰਗ ਲਿਆਵੇਗੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਕਾਮਯਾਬੀ ਬਖਸ਼ੇ ਮੈਂ ਆਪ ਜੀ ਨੂੰ ਦੀਪ ਸਿੱਧੂ ਦੀ ਬਰਸੀ ਤੇ ਮਿਲੇਆ ਸੀ ❤
@kulwindersingh5149
@kulwindersingh5149 11 ай бұрын
ਮੁਗਲਾਂ ਨੇ ਏਨਾ ਅਤਿਆਚਾਰ ਨਹੀਂ ਕੀਤਾ ਪਰ ਸਾਡੇ ਪ੍ਰਚਾਰਕਾਂ ਨੇ ਸਿਰਫ ਮੁਗਲਾਂ ਦੇ ਅਤਿਆਚਾਰ ਦੀ ਗੱਲ ਕੀਤੀ ਉਸਤੋ ਬਾਅਦ ਜਿਸ ਨੇ ਕੀਤਾ ਉਹ ਤਾ ਦੱਸਿਆ ਹੀ ਨਹੀਂ
@AmandeepSingh-bu4wn
@AmandeepSingh-bu4wn 11 ай бұрын
ਪੰਜਾਬ ਸਰਕਾਰ ਮੁਰਾਦਾਬਾਦ ਪੰਜਾਬ ਪੁਲਿਸ ਮੁਰਾਦਾਬਾਦ
@sukhpreetkaur4899
@sukhpreetkaur4899 11 ай бұрын
Murda baad
@amansinghsingh5918
@amansinghsingh5918 11 ай бұрын
ਜਿਹੜੇ ਕਹਿੰਦੇ ਨੇ 84 ਭੁੱਲ ਜਾਓ ,,, ਹਕੂਮਤਾਂ ਦੀਆਂ ਪਾਈਆਂ ਭਾਜੀਆਂ,,, ਜਿਹਨਾਂ ਦੇ ਨਾਲ ਬੀਤੀਆਂ ।।।।। ਇਹ ਭਾਬੜ ਮਚਦਾ ਰਹੇਗਾ,,,, 😢
@AvtarSingh-gz8bj
@AvtarSingh-gz8bj 11 ай бұрын
ਬਿਲਕੁਲ ਸੲਈ ਜੀ
@gyankaur1018
@gyankaur1018 11 ай бұрын
ਤੁਸੀਂ ਬਿਲਕੁਲ ਸਹੀ ਹੋ
@geraldponce1467
@geraldponce1467 11 ай бұрын
😢
@gursewaksinghmansa3259
@gursewaksinghmansa3259 10 ай бұрын
ਵੀਰ ਭਾਬੜਾਂ ਨੂੰ ਰਹਿਣ ਦਿਉ ਵੀਰ ਸਰਕਾਰਾਂ ਨਾਲ ਕੋਈ ਨਹੀਂ ਪੰਗਾਂ ਲੈ ਸਕਦਾ। ਕੋਈ ਹੋਰ ਦੇਸ਼ ਨੀ ਪੰਗਾਂ ਲੈਦੇਂ ਫ਼ੇਰ ਤੂੰ ਮੈਂ ਕਿਹੜੇ ਬਾਗ ਦੀ ਮੂਲੀ ਆ ਵੀਰ
@PawanKumar-wx2ml
@PawanKumar-wx2ml 8 ай бұрын
​@gursewaksinghmBahut siani gall kiti beta..ansa3259
@DeepMeaning13
@DeepMeaning13 11 ай бұрын
ਇਹ ਰੱਬ ਵੱਲੋਂ ਨਿਵਾਜੇ ਆਏ ਹੁੰਦੇ ਨੇ ਇਹ ਜਿਉਂਦੇ ਸ਼ਹੀਦ ਹੁੰਦੇ ਨੇ ਜੋ ਆਪਣੀਆ ਜਾਣਾ ਦਾ ਤੇ ਲਾ ਕੇ ਹੋਰਾਂ ਦੀਆ ਜਾਨਾ ਬਚਾ ਜਾਂਦੇ ਨੇ,ਲੋਕੋ ਜਾਗੋ ਅੱਜ ਇਹਨਾਂ ਦੇ ਸਿਰ ਤੇ ਹੀ ਅਸੀਂ ਟੌਹਰ ਨਾਲ ਜਿਉਂਦੇ ਹਾ।
@gurdeepbhullar9542
@gurdeepbhullar9542 11 ай бұрын
ਸਹੀ। ਗੱਲ। ਏ। ਬਾਬਾ। ਜੀ। ਸਾਡੇ। ਲੋਕ। ਸਾਥ। ਨਹੀ। ਦਿੰਦੇ
@balwantsinghbehramke7680
@balwantsinghbehramke7680 11 ай бұрын
ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ
@ravithind5005
@ravithind5005 11 ай бұрын
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਦੇ ਲਾਡਲੇ ਸਿੰਘ ਸੂਰਮੇ।। ਪ੍ਰਣਾਮ ਸ਼ਹੀਦਾਂ ਨੂੰ।। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤
@rajindersingh-oz5jh
@rajindersingh-oz5jh 11 ай бұрын
ਜਿਸ ਤਨ ਲਾਗੇ ਸੋ ਤਨ ਜਾਣੇ ਸਿੱਖ ਮਾਰੂ ਜੰਗ ਹੈ
@dalersingh5082
@dalersingh5082 11 ай бұрын
ਦਾਸਤਾਨ ਬਹੁਤ ਦੁਖ ਭਰੀ ਏ , ਪਰ ਹੈ ਬਿਲਕੁਲ ਬਿਲਕੁਲ ਸਚੋ ਸਚੁ ਹੈ , ਇੰਨਾ ਯੋਧਿਆਂ ਦੀਆਂ ਕੁਰਬਾਨੀਆਂ ਕਰਨ ਕਰਕੇ ਅੱਜ ਕੌਮ ਦੀ ਚੜ੍ਹਦੀ ਕਲ੍ਹਾ ਏ , ਗੁਰੂ ਸਾਹਿਬ ਜੀ , ਸਿੰਘਾਂ ਦੇ ਅੰਗ ਸੰਗ ਸਹਾਈ ਰਹਿਣ ।।🙏🏻🙏🏻
@stoneheartgame9520
@stoneheartgame9520 11 ай бұрын
Shi ਕਿਹਾ ਵੀਰ ਜੋ ਵੀ ਲੋਕ ਅੱਜਕਲ kehnde ਸਿੱਖਾਂ ਨਾਲ ਪੰਗੇ ਨਾ ਲਓ ਉਹ ਸਿਰਫ ਏਨ੍ਹਾ ਕਰਕੇ
@manmeetkaur4991
@manmeetkaur4991 10 ай бұрын
Waheguru ji
@JaswantSingh-id7to
@JaswantSingh-id7to 11 ай бұрын
ਸਚ ਸਚ ਸਚ ਸਚ ਸਚ ਸਚ ਸਚ ਸਚ ਸਚ ਸਚ ਸਚ ❤
@GursewakSidhu-bt5bn
@GursewakSidhu-bt5bn 11 ай бұрын
ਵਾਹਿਗੁਰੂ ਜੀ ਵੀਰ ਜੀ 100% ਸਹੀ ਸੱਚ ਬੋਲ ਰਹੇ ਹਨ।ਇਸ ਦੇ ਵਿੱਚ ਇੱਕ ਵੀ ਗੱਲ ਇੱਕ ਕਿਨਕਾ ਭਰ ਵੀ ਗਲਤ ਨਹੀਂ ਹੈ।ਭਾਰਤ ਸਰਕਾਰ ਸਿੱਖਾਂ ਦੀ ਘੋਰ ਵਿਰੋਧੀ ਹੈ ।ਇਸ ਦੇਸ਼ ਸ਼ਾਸਕ ਤੇ ਬ੍ਰਹਮਣ ਸੋਚ ਦੇ ਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸੋਚ ਨੂੰ ਖਤਮ ਕਰਨਾ ਚਾਹੁੰਦੇ ਹਨ।ਭਾਰਤ ਸਰਕਾਰ ਮਨੂਵਾਦੀ ਤੇ ਬ੍ਰਹਮਣ ਵਾਦੀ ਸੋਚ ਇਹ ਲੋਕ ਆਕਿ੍ਰਤਘਣ ਲੋਕ ਹਨ।ਇਸ ਦੇਸ਼ ਹੁਕਮਰਾਨਾਂ ਦਾ ਅੰਤ ਤੇ ਸਰਵਨਾਸ ਜ਼ਰੂਰ ਹੋਵੇਗਾ ।ਖਾਲਸਾ ਰਾਜ ਤੇ ਖਾਲਿਸਤਾਨ ਜ਼ਰੂਰ ਹੀ ਬਣੇਗਾ।
@narinderpalsingh3800
@narinderpalsingh3800 11 ай бұрын
ਮੁਗ਼ਲ ਤੇ ਅੰਗਰੇਜ਼ ਏਵੀ ਬਦਨਾਮ ਨੇ। ਮੱਕੜ ਜੀ , ਪਰਮਾਤਮਾ ਤੁਹਾਨੂੰ ਚਰਦੀ ਕਲਾਂ ਚ ਰੱਖਣ ।
@5911fullpower
@5911fullpower 11 ай бұрын
ਬਾਬਾ ਬਖਸ਼ੀਸ ਸਿੰਘ ਜੀ ਦਾ ਸੰਗਰਸ਼ ਬਹੁਤ ਪੁਰਾਣਾ ਇਹ ਉਹ ਜੋਧੇ ਨੇ ਜਿੰਨਾ ਨੇ ਬਹੁਤ ਦੁੱਖ ਚਲਿਆ
@preetpalsingh1557
@preetpalsingh1557 11 ай бұрын
ਵਾਹਿਗੁਰੂ ਜੀ ੲਿਹੋ ਜਿਹੇ ਯੋਧਿਅਾ ਨੂੰ ਹਮੇਸਾ ਚੜਦੀ ਕਲਾ ਵਿੱਚ ਰੱਖੀ
@simranjot7027
@simranjot7027 11 ай бұрын
ਵਾਹਿਗੁਰੂ ਜੀ ਪੁਲਸ ਜਾ ਦੁਸਟ ਇਕ ਜਮ ਸਭ ਇਕ ਤੁਸੀ ਦੁਸਟਾ ਦਾ ਨਾਸ ਕਰੋ ਵਾਹਿਗੁਰੂ ਜੀ ਇਕ ਤੱਕਿਆ ਆਸਰਾ ਤੇਰਾ ਹੋਰ ਸਭ ਢਾਈ ਢੇਈਆ ਢੇਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਦੀ ਚੜਦੀ ਕਲਾ ਰੱਖਣੀ ਵਾਹਿਗੁਰੂ ਜੀ
@AmandeepSingh-zx2ij
@AmandeepSingh-zx2ij 11 ай бұрын
ਬਾਬਾ ਬਖਸ਼ੀਸ਼ ਸਿੰਘ ਜੀ ਸੀਸ ਝੁਕਦਾ ਮੇਰਾ ਤੁਹਾਡੇ ਅੱਗੇ ਵਾਹਿਗੁਰੂ ਜੀ
@punjab13q3
@punjab13q3 11 ай бұрын
ਅਸੀ ਨਹੀ ਦੇਖਣਾ ਨੀਟੂ ਸ਼ਟਰਾਂ ਵਾਲਾ ਮੱਕੜ ਸਾਹਿਬ, ਸਾਨੂੰ ਇਹੋ ਜਿਹੇ ਯੋਧਿਆਂ ਦੀ ਦਾਸਤਾਨ ਦੱਸੋ, ਕੌਮ ਤੁਹਾਡੀ ਦੇਣਦਾਰ ਰਹੇਗੀ ਸੱਦਾ @simranjotmakkar
@DALBIRSINGH-bz6sg
@DALBIRSINGH-bz6sg 11 ай бұрын
ਰਾਜ ਬਿਨਾਂ ਨਹੀਂ ਧਰਮ ਚਲੇ ਹੈਂ, ਧਰਮ ਬਿਨਾਂ ਸਭ ਦਲੇ ਮਲੇ ਹੈਂ
@HarneetKalas-nf8nd
@HarneetKalas-nf8nd 11 ай бұрын
❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@jagroopsinghbassi1601
@jagroopsinghbassi1601 11 ай бұрын
ਧੰਨ ਹੋ ਤੁਸੀਂ ਬਾਬਾ ਜੀ ਖਾੜਕੂ ਸਿੰਘਾਂ ਦੀ ਕਰਵਾਨੀ
@gurpreetdhandli8389
@gurpreetdhandli8389 11 ай бұрын
ਯਾਰ ਇੰਟਰਵਿਊ ਨੇ ਰਵਾਂ ਦਿੱਤਾ ਧੰਨ ਹੋ ਤੁਸੀਂ ਸਿੰਘ,, ਬਾਬਾ ਬਖਸ਼ੀਸ਼ ਜੀ ਦਿਲੋਂ ਸਲਿਉਟ
@najarsingh3234
@najarsingh3234 11 ай бұрын
ਬਾਈ ਜੀ. ਕੁੱਤੇ ਪੁਲਸ ਵਾਲੇ. ਤੇ ਲੀਡਰ. ਲੋਕ. Julmi. ਬੁੱਚੜਖਾਨੇ. ਦੇ. Drinde. Begarit. Dust.lok.hunde.ne
@gurmeetgurmeet-p7b
@gurmeetgurmeet-p7b 11 ай бұрын
💯
@balvirkaurbatth9655
@balvirkaurbatth9655 11 ай бұрын
😢😢😢😢😢😢😢
@hardevsohisinghsohi6408
@hardevsohisinghsohi6408 10 ай бұрын
ਬਾਈ ਜੀ ਇਹੋ ਕੁੱਝ ਮੇਰੇ ਨਾਲ਼ ਹੋਇਆ ਇਹ ਸੱਚ ਦੱਸ ਰਹੇ ਐ ਚੱਢੇ ਪਾੜਨੇ ਘੋਟਾ ਲਾਉਣਾ ਸੀ ਆਈ ਚ ਜ਼ਲਾਦ ਸਨ ਬੜਾਂ ਕੁਝ ਝੱਲਿਐ ਪਰ ਕਿਸੇ ਨੇ ਸਾਰ ਨਹੀਂ ਲਈ ਘਰ ਵੀ ਬਰਬਾਦ ਸਰੀਰ ਵੀ ਬਰਬਾਦ
@Balwinder-singh_1313
@Balwinder-singh_1313 9 ай бұрын
​@@hardevsohisinghsohi6408sir ji sat Shri akal ji ,te bohot dukh lagia ji thode nal eda tashdad hoi😢thode ਵਰਗੇ ਸਿੰਘਾ ਦੀ ਚੜਦੀਕਲਾ ਸੀ ਤੇ ਹਮੇਸ਼ਾ ਰਹੇਗੀ ਜੀ, ਵਾਹਿਗੁਰੂ ਜੀ🙏🏻
@shabaazsingh891
@shabaazsingh891 11 ай бұрын
ਖਾਲਸਾ ਜੀ, ਤੁਹਾਡੇ ਵਰਗੇ ਸਿੱਖਾਂ ਤੇ ਅਤੇ ਸ਼ਹੀਦ ਸਿੰਘਾਂ ਤੇ ਮਾਣ ਹੈ। ਇਹ ਜ਼ੰਗ-ਏ-ਖਾਲਿਸਤਾਨ ਓਦੋਂ ਤੱਕ ਜਾਰੀ ਰਹੇਗੀ ਜਦ ਤੱਕ ਅਸੀ ਖਾਲਿਸਤਾਨ ਨਹੀ ਬਣਾ ਲੈਂਦੇ ਤੇ ਇਹਨਾਂ ਬੁੱਚੜਾਂ ਦਾ ਨਾਂਅ ਅਤੇ ਨਿਸ਼ਾਨ ਮਿਟਾ ਨਹੀਂ ਦੇਂਦੇ। ਚੜਦੀ ਕਲਾ
@GurjeetSingh-kj3ti
@GurjeetSingh-kj3ti 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਜੀ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ ਕਿਰਪਾ ਕਰੋ ਮਿਹਰ ਕੋਮ ਤੇ ਵਾਹਿਗੁਰੂ ਜੀ ❤🙏🏻
@Rajveer1083
@Rajveer1083 11 ай бұрын
Babba ji hun ikk request a plz hun sikh kom nu dubara suru kar do plz lod a bus hun ohi time di
@BhagwanSingh-y2h
@BhagwanSingh-y2h 11 ай бұрын
ਸਿੰਘ ਦੀ ਸੱਚੀ ਗੱਲ ਸੁਣ ਕਿ ਰੂਹ ਕਬਦੀ। ਹੈ
@harkaransingh686
@harkaransingh686 11 ай бұрын
ਧੰਨ ਕਲਗੀਆਂ ਵਾਲਿਆ ਧੰਨ ਹੈ ਤੇਰੇ ਸਿੱਖ।😢😢😢😢
@SODHImoge
@SODHImoge 11 ай бұрын
ਬਹੁਤ ਦੁੱਖ ਹੋਇਆ ਭਾਈ ਸਾਹਿਬ ਜੀ ਦੀਆਂ ਗੱਲਾਂ ਸੁਣ ਕੇ ਕੌਮ ਦੇ ਹੀਰੇ ਆ ਨੇ ਬਹੁਤ ਦੁੱਖ ਹੰਢਾਇਆ
@varinderkaur2881
@varinderkaur2881 11 ай бұрын
Waheguru 🙏🏻
@HarwinderSingh-jl6lb
@HarwinderSingh-jl6lb 11 ай бұрын
ਸਲੂਟ ਐ ਤੁਹਾਨੂੰ ਬਾਬਾ ਬਖਸ਼ੀਸ ਸਿੰਘ ਜੀ ਤੁਸੀ ਬਹੁਤ ਔਖੇ ਸਮੇ ਚੋ ਚੜਦੀਕਲਾ ਨਾਲ ਨਿਕਲੇ ਹੋ
@vanshdeepsingh9438
@vanshdeepsingh9438 11 ай бұрын
ਬਾਬਾ ਬਖਸ਼ੀਸ਼ ਸਿੰਘ ਜ਼ਿੰਦਾਬਾਦ ਮੇਂ ਲੱਖਾਂ ਸਰਪੰਚ ਖੇੜੀ ਦਾਬਣ
@azadpunjabproduction824
@azadpunjabproduction824 11 ай бұрын
ਸਰਪੰਚ ਵੀਰ, ਬਾਬੇ ਬਖਸੀਸ ਸਿੰਘ ਜੀ ਨੂੰ ਕਦੇ ਮਿਲ ਕੇ ਆਵੋ
@AngrejSingh-mp2tu
@AngrejSingh-mp2tu 11 ай бұрын
ਸਲਾਮ ਹੈ ਬਾਬਾ ਜੀ ਤੁਹਾਡੇ ਅੱਗੇ ਸੀਸ ਝੁਕਦਾ ਹੈ ਸ਼ਬਦ ਨਹੀ ਤੁਹਾਡੀ ਬਹਾਦਰੀ ਦੀ ਤਾਰੀਫ ਕਰ ਲਈ ⭐️⭐️⭐️⭐️⭐️🙏💗💯💐🙏
@bhupindersinghjatt1320
@bhupindersinghjatt1320 11 ай бұрын
ਵੀਰ ਜੀ ਬਾਬਾ ਬਖਸ਼ੀਸ਼ ਸਿੰਘ ਜੀ ਦਾ ਪੂਰੇ ਜਨਮ ਤੇ ਤਾਸੱਦਤ। ਤੱਕ ਦਾ ਸਾਰਾ ਇੰਟਰਵਿਊ ਜਰੂਰ ਕਰਿਓ ਬੇਨਤੀ ਆ ਮੱਕੜ ਸਾਹਿਬ ਜੀ ਬੇਨਤੀ ਆ ਜੀ 🙏🙏🙏🙏🙏
@jassikaur8781
@jassikaur8781 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਨ੍ਹਾਂ ਜ਼ੁਲਮ ਸਹਿ ਕਿ ਖਾਲਸਾ ਚੜ੍ਹਦੀਕਲਾ ਵਿੱਚ ਅੰਗ ਸੰਗ ਸਹਾਈ ਹੋ ਵੋ ਕਲਗੀ ਵਾਲੇ ਸਤਿਗੁਰੂ ਖ਼ਾਲਸੇ ਦੇ
@abhaypartapsingh5819
@abhaypartapsingh5819 11 ай бұрын
ਬਹੁਤ ਸੁਲਝੇ ਹੋਏ ਇਨਸਾਨ ਹੋ ਬਾਬਾ ਜੀ ਤੁਸੀਂ। 🙏🙏🙏🙏🙏🙏
@dharampreetsingh9634
@dharampreetsingh9634 11 ай бұрын
ਵਾਹਿਗੁਰੂ ਵਾਹਿਗੁਰੂ 🙏
@paramjitdhamrait5185
@paramjitdhamrait5185 11 ай бұрын
Baba Bakshish Singh ji, Waheguru ji bless you. You are a brave fighter. You are a dearest son of Dasmesh Pita ji. I have no words in praise of you. Love you brother. Love from Holland.
@harpreetkaurgill6684
@harpreetkaurgill6684 11 ай бұрын
ਧੰਨ ਦਸ਼ਮੇਸ਼ ਪਿਤਾ ਜੀ ਧੰਨ ਤੇਰੀ ਸਿੱਖੀ 🙏ਧੰਨ ਗੁਰੂ ਅਰਜਨ ਦੇਵ ਜੀ 🙏🙏
@jskambojsingh9174
@jskambojsingh9174 11 ай бұрын
ਕੀ ਪਰਮੇਸ਼ੁਰ ਵੀ ਜੁਲਮ ਦੇ ਹੱਕ ਵਿੱਚ ਖੜਦਾ ਰਿਹਾ ਹੈ।ਇੰਨਾ ਜੁਲਮ।ਹੇ ਵਾਹਿਗੁਰੂ ਜੀ ਅਜੇਹੇ ਅਨਸਰਾਂ ਦੀ ਬੀਜ ਨਾਸ਼ ਕਰੀਂਂ।
@jaspreetkaur1385
@jaspreetkaur1385 11 ай бұрын
ਬਾਬਾ ਬਖਸ਼ੀਸ਼ ਜੀ ਨੂੰ ਦਿੱਲੋ ਸਲਊਟ ਹੈ ਵਹਿਗੁਰੂ ਜੀ
@jeetsingh3172
@jeetsingh3172 11 ай бұрын
ਧੰਨ ਧੰਨ ਪਿਤਾ ਦਸ਼ਮੇਸ਼ ਜੀ ਧੰਨ ਤੁਹਡੀ ਸਿੱਖੀ।।।
@sudarshansingh4402
@sudarshansingh4402 11 ай бұрын
ਬਾਬਾ ਜੀ ਤੁਹਾਡੀ ਕਹਾਣੀ ਇੱਕ ਬਹਾਦਰ ਹੀਰੋ ਦੀ ਦੁੱਖ ਭਰੀ ਕਹਾਣੀ ਹੈ। ਤੁਸੀਂ ਉਸ ਸੰਘਰਸ਼ ਨੂੰ ਵੇਖਿਆ ਹੈ ਹੰਡਾਇਆ ਹੈ। ਚੰਗਾ ਹੋਵੇ ਤੁਸੀਂ ਕੌਮ ਤੇ ਇੱਕ ਹੋਰ ਵੱਡਾ ਅਹਿਸਾਨ ਕਰੋ ਕਿ ਕੌਮ ਦੇ ਇਸ ਸੰਘਰ਼ਸ਼ ਦੀ ਕਹਾਣੀ ਨੂੰ ਕਲਮਬੱਧ ਕਰਕੇ ਇਹਨਾਂ ਕੌਮੀ ਯੋਧਿਆਂ ਦੀ ਯਾਦ ਨੂੰ ਸੰਭਾਲਣ ਦੀ ਕੋਸ਼ਿਸ਼ ਜਰੂਰ ਕਰ ਦਿਉ। ਵਾਹਿਗੁਰੂ ਤੁਹਾਡੇ ਅੰਗ ਸੰਗ ਸਹਾਈ ਹੋਵੇ, ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@Dr.Rachhpal_Singh_Kohala
@Dr.Rachhpal_Singh_Kohala 11 ай бұрын
ਵਾਹਿਗੁਰੂ ਜੀ ਵੀਰ ਜੀ ਦੀਆਂ ਬਹੁਤ ਇੰਟਰਵਿਊ ਨੇ ਯੂ ਟਿਊਬ ਤੇ
@absolutemedi350
@absolutemedi350 11 ай бұрын
ਬਾਈ ਜੀ! ਤਸ਼ੱਦਦ ਸੁਣਦੇ ਹੋਏ ਇੰਨੀ ਤਕਲੀਫ਼ ਹੋ ਰਹੀ ਹੈ, ਜਿਨ੍ਹਾਂ ਨੇ ਸਿਹਾ ਓਨ੍ਹਾਂ ਨੂੰ ਕਿੰਨੀ ਤਕਲੀਫ਼ ਹੋਈ ਹੋਊ। 🙏🏻
@balwindersinghjattana5770
@balwindersinghjattana5770 11 ай бұрын
ਇਹ ਤਸੱਦਦ ਤੇ ਮੁਕਾਬਲੇ ਚ ਮੋਹਰੀ ਕੇ ਪੀ ਐੱਸ ਗਿੱਲ ਰਿਬੈਰੋ ਵਿਰਕ ਮਾਂਗਟ ਭੁੱਲਰ ਕੇਹਰ ਗਰੇਵਾਲ ਗੋਬਿੰਦ ਰਾਮ ਸੀਤਾ ਰਾਮ ਖੂਬੀ ਰਾਮ ਹਰਿੰਦਰ ਚਹਿਲ ਅਮਿਤਾਬ ਪਾਂਡੇ ਸਰਮਾਂ ਕੇ ਐਸ ਗਿੱਲ ਬਲਦੇਵ ਬਰਾਡ਼ ਸੀਤਲ ਦਾਸ ਰਾਜ ਕਿਸਨ ਬੇਦੀ
@bhaikomalsingh
@bhaikomalsingh 11 ай бұрын
ਧੰਨ ਹੋ ਬਾਬਾ ਜੀ ਆਪ ਜੀ ਆਪ ਨੂੰ ਵਾਹਿਗੁਰੂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਵਾਹਿਗੁਰੂ ਜੀ ਆਪ ਜੀ ਨੂੰ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰੇ🙏🙏
@mrJattkaran
@mrJattkaran 11 ай бұрын
ਬਾਬਾ ਜੀ ਸਾਨੂੰ ਤੁਹਾਡੇ ਤੇ ਸਾਰੇ ਸਿੰਘ ਯੋਧਿਆਂ ਤੇ ਮਾਣ ਹੈ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਹਿ
@harjitsinghtoor5452
@harjitsinghtoor5452 11 ай бұрын
ਪੰਥ ਤੇਰੇ ਦੀਆ ਗੂੰਜਾਂ ਜੁਗੋ ਜੁਗ ਪੈਣਗੀਆ ।ਚੜ੍ਹਦੀ ਕਲਾ ਵਿੱਚ ਰਹੇ ਖਾਲਸਾ ਢਾਹਵੇ ਢੇਰੀ ਨਾ
@jainderrandhawa2209
@jainderrandhawa2209 11 ай бұрын
ਅੱਜ ਤੋ ਪਹਿਲਾਂ ਕਿਸੇ ਨੇ ਪੁਲਸੀੇ ਦੇ ਕਿਤੇ ਹੋਏ ਇਨਟੈਰੋਗੇਸਨ ਬਾਰੇ ਨੱਹੀ ਦਸੀਆਂ ਪਰ ਮਿਡਏ ਵਿੱਚ ਦੱਸਣਾ ਚਾਹੀਦਾ ਲੋਕਾਂ ਨੂੰ ਪਤਾ ਤਾਂ ਲੱਗੇ ਕਿਨੀ ਪਿੜਾਂ ਚੱਲੀਏ ਸਿਖ ਕੋਮ ਨੇ
@AmanNZ812
@AmanNZ812 11 ай бұрын
apne ta hun v eho hal a yr bs hun jan to marna aukha hogya .njayj ta owe o krde a ..third degree torchr hun bnd a pr police shreyam krdi a
@gurvirtiwana7296
@gurvirtiwana7296 11 ай бұрын
ਖੂਨ ਖੌਲਦਾ ਵੀਰ ਜਦੋਂ ਇਹ ਸਭ ਸੁਣਦੇ ਹਾਂ ❤❤
@devinderrandhawa4175
@devinderrandhawa4175 11 ай бұрын
ਬਾਬਾ ਜੀ ਦੀਆਂ ਗੱਲਾਂ ਸੁਣ ਕੇ ਲੂਈ ਕੰਡੇ ਖੜ੍ਹੇ ਹੋ ਗਏ, ਉਹ ਦੌਰ ਬਹੁਤ ਮਾੜਾ ਸੀ।
@pindawale872
@pindawale872 11 ай бұрын
Yr bhai . had aa ehni gndi punjab police aa 😡😡
@kulveergagan3761
@kulveergagan3761 11 ай бұрын
​@@pindawale872ਹੁਣ ਵੀ ਆ ਬਾਈ, ਇੰਨੀ ਓ ਗੰਦੀ
@AmanSingh-lq7ib
@AmanSingh-lq7ib 11 ай бұрын
​@@pindawale872 Buss jarr sadeee jande aaa.. Jo karo ge oo bharo gee ok
@AmanSingh-lq7ib
@AmanSingh-lq7ib 11 ай бұрын
Ke kare aaa fer Dass teraaa bhot khunn kholl daaa😂😂
@gurmailkaur7296
@gurmailkaur7296 11 ай бұрын
ਖਾਲਸਾ ਰਾਜ ਹੀ ਆਣਾ ਚਾਹੀਦਾ ਏ ਸਾਰੇ ਜਲਾਦਾ ਨੂ ਇਸੇ ਤਰਹ ਸਜਾ ਮਿਲਣੀ ਚਾਹੀਦੀ ਵਾਹਿਗੁਰੂ ਜੀ ਜਰੂਰ ਨਰਕ ਵਿਚ ਭੇਜਦਾ ਹੈ ਇਨ੍ਹਾ ਨੁ ਵਾਹਿਗੁਰੂ ਜੀ ਬਾਬਾ ਬਖਸ਼ੀਸ਼ ਸਿੰਘ ਜੀ ਨੁ ਚੰੜਦੀ ਕਲਾ ਚ ਰਖੇ 🙏🙏🙏🙏
@parshotams461
@parshotams461 11 ай бұрын
ਭਾਈ ਸਾਹਿਬ।🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@kaurmanjeet336
@kaurmanjeet336 11 ай бұрын
ਬਾਬਾ ਜੀ ਧੰਨ ਧੰਨ ਧੰਨ ਹੋ ਤੁਸੀ ਅਤੇ ਤੁਹਾਡੇ ਵਰਗੇ ਸਿੰਘ ਅਤੇ ਤੂਹਾਨੂੰ ਜਨਮ ਦੇਣ ਵਾਲੇ ਮਾਤਾ ਪਿਤਾ ਜੀ ।
@AURSH-
@AURSH- 11 ай бұрын
ਦਿਲੋ ਸਲੂਟ ਕਰਦਿਆਂ ਗੁਰੂ ਦਿਆਂ ਸਿੰਘ ਸੂਰਮਿਆਂ ਨੂੰ
@Gurmukh-channel
@Gurmukh-channel 10 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ
@harryharinder4438
@harryharinder4438 11 ай бұрын
ਯਾਰ ਏਹ ਸਾਡੇ ਅਜ਼ਾਦ ਦੇਸ਼ ਭਾਰਤ ਦੇ ਪੁਲਸ ਅਫਸਰ ਸਨ ਕੇ ਮੁਗਲਾਂ ਦੇ ਸਮੇ ਦੇ ਬੰਦੇ, ਬਹੁਤ ਬਹੁਤ ਦੁੱਖ ਲੱਗ ਰਿਹਾ ਏਹ ਸੱਭ ਸੁਣ ਕੇ ਅਸੀ ਭਾਵੇਂ ਉਸ ਵਕ਼ਤ ਬਹੁਤ ਛੋਟੇ ਸਹ ਪੜ ਏਹ ਜ਼ੁਲਮ ਸੁਣ ਕੇ ਸਾਡੇ ਸਿੱਖਾਂ ਦਾ ਖੂਨ ਖੋਲ ਦਾ ਵੈ, ਯਾਰ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਬ੍ਹ ਨਾਲ਼ ਏਹ ਸੱਭ ਹੋ ਗਿਆ ਹੁਣ ਮਾਨ ਸਰਕਾਰ ਨੂੰ ਜਥੇਦਾਰ ਕਾਉਂਕੇ ਸਾਬ੍ਹ ਨੂੰ ਸਹੀਦ ਕਰਵਾ ਦੇਣ ਹੁਣ ਤੱਕ ਭੋਗੋੜਾ ਕਰ ਰੱਖਿਆ ਹੈ
@iqbalsingh9423
@iqbalsingh9423 8 ай бұрын
Waheguru g
@sahibsingh6733
@sahibsingh6733 11 ай бұрын
ਵਾਹਿਗੁਰੂ ਗੁਰੂ ਜੀ ਸਿੰਘਾਂ ਚੜ੍ਹਦੀ ਕਲਾ ਵਿੱਚ ਰੱਖੇ, ਵਾਹਿਗੁਰੂ ਜੀ
@HarjinderSINGH-gh6hr
@HarjinderSINGH-gh6hr 11 ай бұрын
ਜੇ ਹੈ ਚਾਤਰ ਭੇੜੀਏ, ਤੈਨੂੰ ਮਰਨ ਦੀ ਲਾਲਸਾ ਮੈਂ ਤੇਰੇ ਪਿੱਛੇ ਲਗਾਉਣਾ, ਸ਼ੇਰ ਬੱਬਰ ਖ਼ਾਲਸਾ ਭਾਈ ਦਿਲਾਵਰ ਸਿੰਘ ਜ਼ਿੰਦਾਬਾਦ! ਬਾਬਾ ਬਖਸ਼ੀਸ਼ ਸਿੰਘ ਜੀ ❤
@jassisingh1838
@jassisingh1838 11 ай бұрын
I love you baba bakhsish singh ji ❤ Waheguru chardiklaa bakhsan tuhanu . Daas ne tuhade Darshan kite c mini sectt patiala , BLAOCK : A . ❤❤❤
@bhullartanbir2
@bhullartanbir2 10 ай бұрын
ਦਿਲ ਰੋ ਪਿਆ ਬਾਬਾ ਜੀ ਤੁਹਾਨੂੰ ਦਿਲੋਂ ਸਲੂਟ ਆ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਨ 🙏
@Hardeepsingh-zl1jy
@Hardeepsingh-zl1jy 11 ай бұрын
ਵਾਹਿਗੁਰੂ ਜੀ 🙏
@iqbalsingh5676
@iqbalsingh5676 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤
@familykhalsa3
@familykhalsa3 11 ай бұрын
ਕੋਟਨ ਕੋਟ ਪ੍ਰਨਾਮ ਗੁਰੂ ਕੇ ਸਿੰਘਾਂ ਸਿੰਘਣੀਆਂ ਨੂੰ ਜਿਨਾਂ ਕੌਮ ਦੀ ਅਜ਼ਾਦੀ ਲਈ ਏਨੇ ਤਸੀਹੇ ਚੱਲੇ । ਇਕ ਦਿਨ ਕੌਮ ਅਜ਼ਾਦੀ ਦਾ ਨਿੱਘ ਜ਼ਰੂਰ ਮਾਣੇਗੀ ।🙏🙏
@sandhuSaab-vc6vk
@sandhuSaab-vc6vk 11 ай бұрын
Zrur ji😭 gul sun ke man bhar aaya ji
@misl_khalis
@misl_khalis 11 ай бұрын
Waheguru ji ❤
@ਸੰਤਾਦੇਅਨਮੋਲਬਚਨ
@ਸੰਤਾਦੇਅਨਮੋਲਬਚਨ 11 ай бұрын
ਸਾਡੇ ਅਸਲੀ ਕੌਮਾਂ ਦੇ ਹੀਰੋ ਨੇ🙏
@tarlochansingh1806
@tarlochansingh1806 11 ай бұрын
ਵੀਰ ਬਖਸ਼ਿਸ਼ ਸਿੰਘ ਜੀ ਤੁਹਾਡੀਆਂ ਗੱਲਾਂ ਬਿਲਕੁਲ ਸਚੀਆਂ ਨੇ ਅਸੀ ਤੁਹਾਨੂੰ ਜਾਂਣਦੇ ਹਾਂ ਅਸੀਂ ਕੁਲਵੰਤ ਸਿੰਘ ਦੇ ਪਿੰਡ ਦੇ ਹਾਂ ਤੁਹਾਡੇ ਨਾਲ ਪੈਦਾ ਆਲਾ ਸਿੰਘ ਵੀ ਹੁੰਦਾ ਸੀ ਮਾਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਏਹੋ ਜਿਹੇ ਸਿਘਾਂ ਦੀ ਲੋੜ ਹੈ
@mandeepsidhu7870
@mandeepsidhu7870 11 ай бұрын
ਬਾਬਾ ਜੀ ਨਾਲ ਸੰਪਰਕ ਕਰਨਾ ਜੀ ,ਕਿਵੇਂ ਹੋ ਸਕਦਾ?
@darshankaur-rb9or
@darshankaur-rb9or 11 ай бұрын
ਵਹਗੁਰੂ ਜੀ 🙏🙏🌹🌹🌹
@ManpreetKaur-fm2zi
@ManpreetKaur-fm2zi 11 ай бұрын
ਧਨ ਹੋ ਤੁਸੀ...... ਸਾਡੇ ਪੁਰਖੇ ਹੋ ਅਸੀਂ ਤੁਹਾਡੇ ਕੋਲੋਂ ਸੇਧ ਲਈ ਕੇ ਹੀ ਜੰਗ ਲੜਨੀ ਆ........ ਬਾਬਾ ਜੀ
@BASSISAAB007
@BASSISAAB007 11 ай бұрын
ਮੱਕੜ ਸਾਬ ਭਾਨੇ ਤੇ ਲੱਖੇ ਦਾ ਇੰਟਰਵਿਊ ਜਰੂਰ ਲੳ
@rajrandhawa434
@rajrandhawa434 11 ай бұрын
ਇੰਨੇ ਜੁਲਮ ਤਾ ਮੁਗ਼ਲ ਨੇ ਵੀ ਨਹੀਂ ਕੀਤੇ ਅਖੀਰ ਕਰਤੀ ਮੁਰਦਾ ਪੰਜਾਬ ਪੁਲਿਸ ਨੇ
@jagdeepsidhu9106
@jagdeepsidhu9106 11 ай бұрын
Waheguru Waheguru Waheguru Waheguru Waheguru ji 🙏🙏
@gurpreetbrar2194
@gurpreetbrar2194 11 ай бұрын
ਦੁਸ਼ਮਣ ਨੂੰ ਖੱਤਮ ਲਈ ਖਾਲਿਸਤਾਨ ਦੇ ਝੰਡੇ ਥੱਲੇ ਆਵੋ ਤਾਂ ਹੀ ਬਚਾਅ ਹੋ ਸਕਦਾ ਅਤੇ ਜੂਝ ਰਹੇ ਸਿੱਖੀ ਲਈ ਸਿੰਘਸਿੰਘਣੀਆਂ ਅਤੇ ਸ਼ਹੀਦਾਂ ਲਈ ਲੱਖ ਲੱਖ ਪ੍ਰਣਾਮ
@Panjab_de_Jaye1984
@Panjab_de_Jaye1984 11 ай бұрын
ਬਾਬਾ ਬਖਸ਼ੀਸ਼ ਸਿੰਘ ਕਹਾਉਣਾ ਸੌਖਾ ਨਹੀਂ ਇਸ ਬਾਬੇ ਪਿੱਛੇ ਬਹੁਤ ਵੱਡਾ ਸੰਘਰਸ਼ ਦਰਦ ਤੇ ਕਿੰਨਾ ਕੁੱਝ ਗਵਾ ਲਿਆ ਫਿਰ ਵੀ ਚੜ੍ਹਦੀ ਕਲਾ ਨਾਲ ਜਿਓਂਣਾ ਇਸ ਚ ਕੋਈ ਸ਼ੱਕ ਨਹੀਂ ਕੇ ਬਾਜਾਂ ਵਾਲੇ ਦੇ ਪੁੱਤਰ ਨੇ ਬਾਬਾ ਜੀ ਤੇ ਇਹ ਪੁਲਿਸ ਵਾਲੇ ਸ਼ਾਸ਼ਲਬੇਗ ਬਾਸ਼ਲਬੇਗ ਨੇ ਇਹ ਕੋਈ ਪੰਜਾਬ ਦੇ ਪੁੱਤਰ ਨਹੀਂ ਇਹ ਮੁਗਲਾਂ ਦੀ ਸੱਟ ਨੇ ਸਾਡੇ ਲਈ ਇਹ ਗੱਲਾਂ ਸ਼ਰਮ ਵਾਲੀਆਂ ਨੇ ਪਰ ਇੰਨਾ ਪਾਪ ਦੇਖ ਕੇ ਸੁਣ ਕੇ ਅਸੀਂ ਇਹੋ ਅਰਦਾਸ ਕਰਦੇ ਹਾਂ ਅੱਗੇ ਤੋਂ ਓਹਨਾਂ ਲੋਕਾਂ ਦਾ ਬੇੜਾ ਗਰਕ ਕਰਦੇ ਰੱਬਾ ਜਿਹਨਾਂ ਕੌਮ ਨਾਲ ਧ੍ਰੋਹ ਕਮਾਇਆ 😢😢
@pb03ale10
@pb03ale10 11 ай бұрын
ਬਾਈ ਸਿਮਰਨਜੋਤ ਸਿੰਘ ਵਾਹਿਗੁਰੂ ਕਿਰਪਾ ਕਰਨ ਤੁਹਾਡੇ ਤੇ।
@RinkuSingh-yz1lb
@RinkuSingh-yz1lb 11 ай бұрын
Waheguru ji. Waheguru ji. Waheguru ji. Waheguru ji. Waheguru ji. Waheguru ji.🙏🙏
@nimratbrar2768
@nimratbrar2768 11 ай бұрын
🙏🏻ਵਾਹਿਗੁਰੂ ਹੀ ਨਿਕਲਦਾ ਮੂੰਹੋਂ ਤੁਹਾਡੀ ਦਾਸਤਾਨ ਸੁਣਕੇ
@mandeepsinghbabbu2854
@mandeepsinghbabbu2854 11 ай бұрын
ਮੇਰੀ ਹੱਡਬੀਤੀ ਆ, ਮੈਂ ਜਦੋਂ ਪੰਜ ਕੁ ਸਾਲ ਦਾ ਸੀ 1996 ਚ ਸਾਡੇ ਘਰਦੇ ਪਿਛਲੇ ਪਾਸੇ ਧਰਮਸਾਲਾ ਚ ਪੁਲਸ ਚੌਂਕੀ ਬਣ ਗਈ ਸਾਰੀ ਰਾਤ ਕੁੱਟ ਕੁਟਾਪੇ ਦੀਆਂ ਅਵਾਜ਼ਾਂ ਆਉਦੀਆਂ ਰਹਿੰਦੀਆਂ ਸਨ ਤੇ ਉਸਤੋਂ ਬਾਅਦ ਸਾਡੇ ਪਿੰਡ ਲਾਗੇ ਗੁਰਮੁਖ ਸਿੰਘ ਨਾਗੋਕੇ ਦਾ ਮੁਕਾਬਲਾ ਹੋਇਆ ਜਿਸ ਵਿੱਚ ਉਨ੍ਹਾਂ ਦੀ ਪਤਨੀ ਤੇ ਇੱਕ ਹੋਰ ਬੰਦਾ ਝੂਠੇ ਮੁਕਾਬਲੇ ਚ ਮਾਰ ਦਿੱਤਾ ਸੀ ਇੱਕ ਛੇ ਮਹੀਨੇ ਦੀ ਬੱਚੀ ਇਨਾ ਬੁੱਚੜਾਂ ਨੇ ਛੱਡ ਦਿੱਤੀ ਕਿਉਂਕਿ ਉਹਦੇ ਸਿਰ ਇਨਾਮ ਨਹੀਂ ਸੀ ਮੈਂ ਉਨ੍ਹਾਂ ਸਹੀਦਾਂ ਦਾ ਸੜਕ ਤੇ ਖੂਨ ਡੁੱਲਿਆ ਆਪ ਦੇਖਿਆ। ਮੇਰੀ ਮਾਸੂਮੀਅਤ ਤੇ ਬਚਪਨ ਵੀ ਉਦੋਂ ਹੀ ਮਰ ਗਿਆ ਸੀ, ਇਨ੍ਹਾਂ ਘਟਨਾਵਾਂ ਦਾ ਅਸਰ ਹਲੇ ਵੀ ਮੇਰੇ ਤੇ ਹੈ, ਮੈਨੂੰ ਨਹੀਂ ਭੁੱਲਦੇ ਧੁੰਦ ਆਲੀਆ ਰਾਤਾਂ ਚ ਘੁੰਮਦੇ ਕਮਾਂਦ ਮਿੱਧਣ ਆਲੇ ਉਹ ਬੁੱਲਟ ਪਰੂਫ 855 ਟਰੈਕਟਰ ਉਨ੍ਹਾਂ ਦੀ ਅਵਾਜ਼ ਹਲੇ ਵੀ ਕੰਨਾਂ ਚ ਗੂੰਜਦੀ ਆ
@harptoor
@harptoor 11 ай бұрын
veere contect me
@ParamjitSingh-b4j
@ParamjitSingh-b4j 11 ай бұрын
Painful memory
@balwinderkaur-no5vy
@balwinderkaur-no5vy 11 ай бұрын
ਆਪਣੇ ਰਿਸ਼ਤੇਦਾਰ ਓਨਾਂ ਦੀ ਗੱਲ ਕਰਦੇ ਹੁੰਦੇ ਹਨ, ਉਹ ਵੀ ਤੁਹਾਡੇ ਪਿੰਡ ਤੋਂ ਹੈ, ਬਹੁਤ ਸਮਾਂ ਪਹਿਲਾਂ ਨਾਗੋਕੇ ਤੋਂ ਚਲੇ ਗਏ ਸਨ, ਸਿੰਦਾ ਤੇ ਕਰਨੈਲ ਸਿੰਘ ਭਰਾ ਸੀ ਬਾਈ ਜੀ
@rajwantkaur9639
@rajwantkaur9639 11 ай бұрын
ਵਾਹਿਗੁਰੂ ਜੀ 🙏
@rajwantkaur9639
@rajwantkaur9639 11 ай бұрын
ਮੁਗ਼ਲਾਂ ਤੋਂ ਵੱਧ ਅੱਤਿਆਚਾਰ ਹੋਇਆ
@taksalitiger
@taksalitiger 11 ай бұрын
ਬਾਬਾ ਬਖਸ਼ੀਸ਼ ਸਿੰਘ ਜੀ ਜਿੰਦਾ ਸ਼ਹੀਦ ਹਨ,🙏🙏🙏🙏
@AmandeepSingh-bu4wn
@AmandeepSingh-bu4wn 11 ай бұрын
ਵਹਿਗੁਰੂ ਸਾਹਿਬ ਜੀ
@mohinderkaur453
@mohinderkaur453 11 ай бұрын
ਧੰਨ ਹੈ ਗੁਰੂ ਸਾਹਿਬ ਤੇ ਉਹਨਾਂ ਦੇ ਯੋਧੇ। ਸਲਾਮ ਹੈ ਤੁਹਾਨੂੰ ਸਾਰੇ ਯੋਧਿਆਂ ਨੂੰ ਤੇ ਤੁਹਾਡੀਆਂ ਸਿੰਘਣੀਆਂ ਨੂੰ ਵੀ ਜਿਨ੍ਹਾਂ ਨੇ ਆਪਣੇ ਘਰ ਵਿਚ ਤਸੀਹੇ ਝੱਲੇ।
@kalasidhu-wo3pv
@kalasidhu-wo3pv 11 ай бұрын
ਲੱਖ।ਪਰਸੈਟ।ਸਹੀ।ਗੱਲ।ਹੈ।ਬਾਬਾ।ਜੀ
@gurpreet927
@gurpreet927 11 ай бұрын
ਹਾਏ ਰੂਹ ਕੰਬ ਗਈ ਸੁਣ ਕੇ
@baldevsingh6371
@baldevsingh6371 11 ай бұрын
Baba ji nu rabb hamesa chaddi kala vich rakhe।
@DeepbaljinderSingh
@DeepbaljinderSingh 11 ай бұрын
Dhan tere sikhi sri Guru gobind singh ji
@gaganmahra-vd9cr
@gaganmahra-vd9cr 11 ай бұрын
Khalistan zindabad WaheGuru Ji ka Khalsa WaheGuru Ji ki Fateh
Creative Justice at the Checkout: Bananas and Eggs Showdown #shorts
00:18
Fabiosa Best Lifehacks
Рет қаралды 35 МЛН
А я думаю что за звук такой знакомый? 😂😂😂
00:15
Денис Кукояка
Рет қаралды 6 МЛН
I thought one thing and the truth is something else 😂
00:34
عائلة ابو رعد Abo Raad family
Рет қаралды 22 МЛН
Creative Justice at the Checkout: Bananas and Eggs Showdown #shorts
00:18
Fabiosa Best Lifehacks
Рет қаралды 35 МЛН