Jathedar Harpreet Singh ਖ਼ਿਲਾਫ਼ SGPC ਵਲੋਂ ਇਹ ਲਿਆ ਗਿਆ ਵੱਡਾ ਐਕਸ਼ਨ | 𝐁𝐁𝐂 𝐏𝐔𝐍𝐉𝐀𝐁𝐈

  Рет қаралды 27,869

BBC News Punjabi

BBC News Punjabi

Күн бұрын

Пікірлер: 150
@Singh_Is_King2023
@Singh_Is_King2023 4 күн бұрын
ਜਥੇਦਾਰ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਸੱਚ ਬੋਲਣ ਦੀ ਸਜਾ ਮਿਲ ਰਹੀ ਹੈ ਜੀ
@SukhdevSingh-nx6ks
@SukhdevSingh-nx6ks 4 күн бұрын
(Badal dal + BJP ) eh sara badal team da drama is to vadh kuz nai . ta k loka da dhian kisan sangharsh wal na jawe
@sevenriversrummi5763
@sevenriversrummi5763 4 күн бұрын
Only DaRmA PUNJAB nu pagal bnun lyi. Pr hun ni gll bnani
@Shamsher_Singh_Bajwa_93
@Shamsher_Singh_Bajwa_93 4 күн бұрын
ਸ੍ਰੋਮਣੀ ਕਮੇਟੀ ਨਹੀ ਦੱਲੇ ਬਾਦਲ ਦੇ ਕਹੋ
@xbalrajsingh
@xbalrajsingh 4 күн бұрын
kzbin.info/www/bejne/eWqwXoBoaJaefLssi=AEe2f2Mb9mjt-mGz
@ManjitSingh-wp6pp
@ManjitSingh-wp6pp 4 күн бұрын
ਬਾਦਲਾਂ ਦੀ ਗੁਲਾਮ ਹੈ ਕਮੇਟੀ ਅਤੇ ਕਮੇਟੀ ਦਾ ਪ੍ਰਧਾਨ
@xbalrajsingh
@xbalrajsingh 4 күн бұрын
kzbin.info/www/bejne/eWqwXoBoaJaefLssi=AEe2f2Mb9mjt-mGz
@GurjantsinghChahal-zq3il
@GurjantsinghChahal-zq3il 4 күн бұрын
ਧਾਮੀ, ਨੂੰ, ਸਜਾ, ਕੋਣ, ਦੇਵੇਗਾ
@palwindersingh3731
@palwindersingh3731 4 күн бұрын
BHENN JI EH AKKAALI NAHI HAN EH SARRE BAADAL JUNDLI NE . AKKAALIA NE.JINNA KHOON DOLL KE AKKAALI DALL BANNAYA SI TUSI OHNNA DI ROHEEN KARR REHE HO. EH SAARA BAADAL TOLLA HAI.
@sukhdevbrar965
@sukhdevbrar965 4 күн бұрын
ਅਕਾਲਪੁਰਖ🙏
@Singh_Is_King2023
@Singh_Is_King2023 4 күн бұрын
ਆਰਾਮ ਨਾਲ ਸੌਜਾਓ ਜਥੇਦਾਰ ਸਾਹਿਬ ਜੀ। ਸ਼ਹੀਦੀ ਦਿਹਾੜੇ ਚੱਲ ਰਹੇ ਹਨ ਜੀ। ਮੇਰੇ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਭ ਦਾ ਹਿਸਾਬ ਕਿਤਾਬ ਕਰਨ ਲਈ ਲੱਗੇ ਹੋਏ ਹਨ ਜੀ 🙏
@gippykabe6942
@gippykabe6942 4 күн бұрын
ਸਿੱਖਾ ਨੂੰ ਤੇ ਸਿੱਖ ਧਰਮ ਨੂੰ ਢਾਹ ਲਾਉਣ ਵਾਲੀਆਂ ਤਾਕਤਾਂ ਨੂੰ ਸਜਾ ਵਾਹਿਗੁਰੂ ਜੀ ਦੇਣਗੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇਕ ਰੂਹ ਹੈ
@jagrajsingh430
@jagrajsingh430 4 күн бұрын
ਕੁਝ ਕਹਿਣ ਦੀ ਲੋੜ ਨਹੀਂ ਬਾਦਲ ਦਲ ਨਾਲ ਵਾਹਿਗੁਰੂ ਜੀ ਜਿਵੇਂ ਅੱਗੇ ਇਹਣਾ ਦਾ ਹਸ਼ਰ ਕੀਤਾ ਰਹੀਦੀ ਕਸਰ ਹੁਣ ਨਿਕਲ ਜੂ
@balvirsingh175
@balvirsingh175 4 күн бұрын
ਓਏ ਧਰਮ ਦੇ ਠੇਕੇਦਾਰੋ ਧਾਮੀ ਨੇ ਵੀ ਬੀਬਾ ਜਗੀਰ ਕੌਰ ਨੂੰ ਗਾਲ ਹੀ ਕੱਢੀ ਐ ਫੇਰ ਧਾਮੀ ਦੀਆਂ ਸੇਵਾਵਾਂ ਖ਼ਤਮ ਕਿਉਂ ਨਹੀਂ ਕੀਤੀਆਂ
@Harrjit55
@Harrjit55 4 күн бұрын
Hun koi view ni auna bibi da... Eh Badal dalle ne ji...
@sukhdevbrar965
@sukhdevbrar965 4 күн бұрын
ਉਹ ਬਾਦਲਾਂ ਦਾ ਚਮਚਾ ਹੈ
@Gurtej321
@Gurtej321 4 күн бұрын
ਜੱਥੇਦਾਰ ਸਾਹਬ ਅਨੇਕ ਇਨਸਾਨ ਹਨ ਧਾਮੀ ਸਾਹਬ ਗ਼ਲਤੀ ਕਰ ਰਹੇ ਹਨ
@Harrjit55
@Harrjit55 4 күн бұрын
Dhabi gandh..kaho ji
@jamasbond1328
@jamasbond1328 4 күн бұрын
ਅਨੇਕ ਨਹੀ ਨੇਕ ਅਨੇਕ ਮਤਲਬ ਬਹੁਤ ਸਾਰੇ
@Dcc71
@Dcc71 4 күн бұрын
ਲੱਖ ਲਾਹਨਤ ਬਾਦਲ ਜੁੰਡਲੀ
@Dil-Sacha-hai
@Dil-Sacha-hai 4 күн бұрын
ਜਥੇਦਾਰ ਸਾਹਿਬ ਜੀ ਨਾਲ ਸਾਰਾ ਸਿੱਖ ਪੰਥ ਖੜਾ ਹੈ।
@charanjitsinghgumtala2232
@charanjitsinghgumtala2232 4 күн бұрын
ਅਕਾਲੀ ਬਾਦਲ ਬਦਲੇ ਦੀ ਭਾਵਨਾ ਨਾਲ ਇਹ ਕਾਰਵਾਈ ਕਰ ਰਿਹਾ ਹੈ ਬਾਦਲ ਦਲ ਦੀ ਇਹ ਕਾਰਵਾਈ ਬਾਦਲ ਦਲ ਦਾ ਹੋਰ ਬੇੜਾ ਗ਼ਰਕ ਕਰੇਗੀ ਵਿਰੋਧੀ ਧਿਰ ਨੂੰ ਕਮੇਟੀ ਵਿੱਚ ਸ਼ਾਮਲ ਨਾ ਕਰਨਾ ਦਰਸਾਉਂਦਾ ਹੈ ਕਿ ਉਹ 2 ਅਗਸਤ ਨੂੰ ਸਿੰਘ ਸਾਹਿਬਾਨ ਦੇ ਫ਼ੈਸਲੇ ਦਾ ਬਦਲਾ ਲੈਣ ਲਈ ਇਹ ਬਹੁਤ ਪੁਰਾਣਾ ਕੇਸ ਕੱਢ ਲਿਆਇਆ ਹੈ
@govindersingh9230
@govindersingh9230 4 күн бұрын
ਹਰਪ੍ਰੀਤ ਸਿੰਘ ਇੱਕ ਕੰਮ ਸਹੀ ਕਰ ਗਿਆ ਸੁਖਵੀਰ ਚੰਦ ਕੋਲੋ ਬੁਜਰ ਗੁਨਾਹ ਕਬੂਲ ਕਰਾ ਗਿਆ ਬਾਕੀਆਂ ਕੋਲੋ ਕੋਈ ਆਸ ਨਹੀ ਸੀ
@satvirsingh8974
@satvirsingh8974 4 күн бұрын
ਬਾਦਲਕਿਆਂ ਦੀ ਰੀਝ ਪੂਰੀ ਹੋਈ।
@TejvirMallhi
@TejvirMallhi 4 күн бұрын
ਜਥੈਦਾਰ ਹਰਪ੍ਰੀਤ ਸਿੰਘ ਸਹੀ ਬੰਦਾ
@jagjitsingh9160
@jagjitsingh9160 4 күн бұрын
ਧਾਮੀ ਨੇ ਜਗੀਰ ਕੋਰ ਨੂੰ ਮਾੜਾ ਬੋਲਿਆ ਓਸ ਤੇ ਕੋਈ ਕਾਰਵਾਈ ਨਹੀ ਤੇ ਜਥੇਦਾਰ ਹਰਪ੍ਰੀਤ ਸਿੰਘ ਤੇ ਕਾਰਵਾਈ ਡੁੱਬ ਮਰੋ ਤੁਹਾਡਾ ਕੱਖ ਨਹੀ ਰਹਿਣਾ ਦੋਗਲੀ ਨੀਤੀ ਵਾਲਿਓ
@mr.khehra8721
@mr.khehra8721 4 күн бұрын
ਜਥੇਦਾਰ ਹਰਪ੍ਰੀਤ ਸਿੰਘ ਖਾਲਸਾ ਜੀ ਸਾਫ ਬੰਦੇ ਸੁਖਬੀਰ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਖੜੇ ਕਰਨ ਵਾਲੇ ਜਥੇਦਾਰ ਜੀ ਨੇ
@dladhar-cf9dh
@dladhar-cf9dh 4 күн бұрын
ਸ਼੍ਰੋਮਣੀ ਕਮੇਟੀ ਦੇ ਲੋਕਾਂ ਵਿੱਚ ਸਿੱਖੀ ਦੀ ਕੋਈ ਝੱਲਕ ਜਾਂ ਕੋਈ ਰਾਹੁਰੀਤ ਜਾ ਕੋਈ ਗੱਲਬਾਤ ਨਜ਼ਰ ਨਹੀਂ ਆਉਂਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਇਥੇ ਪੂਰੀ ਤਰ੍ਹਾਂ ਢੁੱਕਦੀ ਹੈ " ਸ਼ਰਮ ਧਰਮ ਦੋਏ ਸ਼ੱਪ ਖਲੋਤੇ ਕੂੜ ਫਿਰੈ ਪ੍ਰਧਾਨ ਵੀ ਲਾਲੋ " ਅਤੇ "ਕਾਜੀ ਹੋਏ ਰਿਛਵਤੀ ਵੱਡੀ ਲੈ ਕੇ ਹੱਕ ਗਵਾਈ " "ਕੂੜ ਕੁੱਸੱਤ ਮੁਖਹੁ ਆਲਾਈ " ਏਨਾ ਧਰਮ ਦੇ ਠੇਕੇਦਾਰਾਂ ਨੂੰ ਗੁਰੂ ਅਤੇ ਪਰਮਾਤਮਾ ਦਾ ਕੋਈ ਡਰ ਭੈ ਨਹੀਂ ਰਹਿ ਗਿਆ , ਇਹ ਸੱਚੀਂ ਹੀ ਗ਼ਰਕ ਚੁੱਕੇ ਹਨ
@gippykabe6942
@gippykabe6942 4 күн бұрын
ਧਾਮੀ ਦਾ ਅੱਧਾ ਸੱਚ ਬੀਬੀ ਜਗੀਰ ਕੌਰ ਨੂੰ ਗਾਲ਼ਾਂ ਕੱਢਣ ਦੀ ਵੀਡੀਓ ਚ ਬਾਹਰ ਆ ਗਿਆ ਬਾਕੀ ਵੀ ਵਾਹਿਗੁਰੂ ਜੀ ਅੱਗੇ ਲਿਆਉਣਗੇ
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ 4 күн бұрын
ਸ਼੍ਰੋਮਣੀ ਕਮੇਟੀ ਕੰਜਰਾਂ ਦਾ ਟੋਲਾ ਹੋਰ ਕੁੱਝ ਨਹੀਂ,, ਮੈਂ ਇਸ ਵਿੱਚ 8ਸਾਲ ਸੇਵਾ ਕੀਤੀ ਬਾਬਾ ਬੁੱਢਾ ਸਾਹਿਬ ਵਿਖੇ,, ਸੇਵਾਦਾਰ ਵਜੋਂ,,,
@surjeetsingh8001
@surjeetsingh8001 4 күн бұрын
ਸਾਰੇ ਨੀਂ, ਸ਼ਹੀਦ ਸਿੰਘਾਂ ਦੇ ਪਰਿਵਾਰਾਂ ਤੋਂ ਵੀ ਨੇ
@hardevsinghbrar7578
@hardevsinghbrar7578 4 күн бұрын
ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ
@harmandershergill7453
@harmandershergill7453 4 күн бұрын
ਦੁਖਦਾਈ ਫ਼ੈਸਲਾ ਕੌਮ ਲਈ ਬਹੁਤ ਨੁਕਸਾਨਦੇਹ ਹੋਵੇਗਾ
@tripatpalkaur854
@tripatpalkaur854 4 күн бұрын
Kom lai nahi ....badla lai
@kavisherranjitsinghchohla3254
@kavisherranjitsinghchohla3254 4 күн бұрын
ਸਭ ਤੋਂ ਪਹਿਲਾਂ ਚੈਨਲ ਤੇ ਕੰਮ ਕਰਨ ਵਾਲੀ ਮੈਡਮ ਨੂੰ ਬੇਨਤੀ ਆ ਸਿੰਘਾਂ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਬੇਦਾਗ਼ ਸ਼ਖਸੀਅਤ ਆ,,ਬੀਬਾ ਕੌਮ ਦੇ ਜਥੇਦਾਰ ਯਾਦ ਰੱਖੋ
@Lalsingh-sb5mi
@Lalsingh-sb5mi 4 күн бұрын
ਬਾਦਲ ਦੇ ਗੁਲਾਮ ਕੀ ਬੋਲਣਗੇ
@baljitbrar6324
@baljitbrar6324 4 күн бұрын
ਕਿੱਡੀ ਹੈਰਾਨੀ ਦੀ ਗੱਲ ਆ ਬਈ ਉਹ ਸ਼ਰੋਮਣੀ ਕਮੇਟੀ ਦੇ ਪਰਧਾਨ ਜੋ ਬੀਬੀਆਂ ਗਾਲਾਂ ਕੱਢਣ ਲਈ ਕਟਹਿਰੇ ਚ ਨੇ ,ਉਹਨਾਂ ਨੇ ਜੱਥੇਦਾਰ ਸਾਹਿਬ ਦੀ ਪੜਤਾਲ ਕਰਵਾ ਰਹੇ ਆ।
@pargatsingh2652
@pargatsingh2652 4 күн бұрын
ਜਥੇਦਾਰ ਸਾਹਿਬ .ਮਹਾਨ ਪੰਥ ਦੀ ਸ਼ਾਨ ਸੁਖਾ ਅਮਲੀ ਦੁਸ਼ਟ ਆਦਮੀ ਹੈ .
@jagjitsingh7647
@jagjitsingh7647 4 күн бұрын
ਸਾਂਡੂ ਨੂੰ ਤੇ ਸ਼ਜਾ ਕੋਰਟ ਦੇ ਚੁੱਕਾ ਤੁਸੀ ਕੋਰਟ ਤੋਂ ਉੱਤੇ ਜੇ ।ਖਾਂ ਕੇ ਅਫ਼ੀਮਾਂ ਤੇ ਕੈਪਸੂਲ ਕੈਮਰਿਆਂ ਅੱਗੇ ਖਲੋ ਜਾਂਦੇ ਜੇ ।ਵਾਹਿਗੁਰੂ ਹੀ ਤੁਹਾਡਾ ਹਿਸਾਬ ਕਰੂ
@NarindersinghGill-c5e
@NarindersinghGill-c5e 4 күн бұрын
ਜਥੇਦਾਰ ਹਰਪ੍ਰੀਤਸਿੰਘ jindabad
@Life72594
@Life72594 4 күн бұрын
ਬਹੁਤ ਵਧਿਆ ਫੈਸਲਾ ਲਿਆ 🙏
@gsingh1726
@gsingh1726 4 күн бұрын
ਸ਼੍ਰੋਮਣੀ ਕਮੇਟੀ ਵਿੱਚ ਸੱਚ ਬੋਲਣਾ ਮਨਾ ਹੈ ਜੇਕਰ ਕੋਈ ਵੀ ਸੱਚ ਬੋਲਦਾ ਹੈ ਸ਼੍ਰੋਮਣੀ ਕਮੇਟੀ ਉਸਨੂੰ ਬਾਹਰ ਦਾ ਰਸਤਾ ਦਿਖਾ ਦੇਂਦੀ ਹੈ ਜਥੇਦਾਰ, ਰਾਗੀ ਕਥਾ ਵਾਚਕ ਹੋਵੇ ਜਿਵੇਂ ਕਿ ਭਾਈ ਕੁਲਦੀਪ ਸਿੰਘ ਚੰਡੀਗੜ੍ਹ, ਭਾਈ ਬਲਦੇਵ ਸਿੰਘ ਵਡਾਲਾ, ਭਾਈ ਗੁਰਦੇਵ ਸਿੰਘ ਕੁਹਾੜਕਾ ਜਥੇਦਾਰ ਦਰਸ਼ਨ ਸਿੰਘ ਪ੍ਰੋਫ਼ੈਸਰ ਆਦਿ / ਇਕ ਵਾਰ ਤਾਂ ਭਾਈ ਪਿੰਦਰਪਾਲ ਸਿੰਘ ਜੀ ਨੂੰ ਵੀ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ. ਪਰ ਜੇਕਰ ਕੋਈ ਇਹਨਾਂ ਦਾ ਮੈਂਬਰ ਜਾਂ ਮੈਨੇਜਰ ਹੋਰ ਪ੍ਰਬੰਧਕ ਚਾਹੇ ਉਹ ਕੁਕਰਮ ਕਰੇ, ਚੋਰੀ ਕਰੇ ,ਗਲਤ ਬਿਲ ਬਣਾ ਕੇ ਰੁਪਿਆਂ ਦੀ ਦੁਰਵਰਤੋਂ ਕਰੇ, ਘਪਲੇ ਕਰੇ ਜਿਵੇਂ ਕਿ " ਪ੍ਰੀਤ ਸਿੰਘ ਸੈਣੀ " ਨੇ ਆਪਣੀਆਂ ਯੂ ਟਿਊਬ ਵੀਡੀਓ ਵਿੱਚ ਦਿਖਾਇਆ ਉਹਨਾਂ ਲੋਕਾਂ ਉਪਰ ਕੋਈ ਕਾਰਵਾਈ ਨਹੀਂ ਹੋਈ [ ਕਾਸ਼ ਅੱਜ ਪ੍ਰੀਤ ਸਿੰਘ ਸੈਣੀ ਜਿਉਂਦਾ ਹੁੰਦਾ ਪਤਾ ਨਹੀਂ ਕਿੰਨੇ ਘਪਲੇ ਹੋਰ ਸੰਗਤਾਂ ਸਨਮੁੱਖ ਰਖ ਦੇਂਦਾ ਉਸ ਤੋਂ ਬਾਦ ਕੋਈ ਅਜਿਹਾ ਪਤਰਕਾਰ ਨਹੀਂ ਜਨਮਿਆ]
@bhindermangat2777
@bhindermangat2777 4 күн бұрын
SGPC and akal takhat should be free from traitors and masands who control now all panth behind brave jathedar Harpreet singh ji
@baldishkaur9953
@baldishkaur9953 4 күн бұрын
Dhami bare v kuch bolo
@SatnamSingh-pf9gq
@SatnamSingh-pf9gq 4 күн бұрын
ਧਾਮੀ ਨੂੰ v ਸਖ਼ਤ ਸਜ਼ਾ ਮਿਲਨੀ ਚਾਹੀਦਾ ਹੈ ਪਾਪੀ ਧਾਮੀ ਨੂੰ ਸਜ਼ਾ ਕੌਣ ਦੇਉਗਾ
@naibsingh-d6h
@naibsingh-d6h 3 күн бұрын
2 ਦਸੰਬਰ ਦੇ ਫ਼ੈਸਲੇ ਤੋਂ ਬਾਅਦ ਪਤਾ ਹੀ ਸੀ ਭਾਈ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਟਾਰਗੈਟ ਬਣੇਗਾ
@gsinghgs1974
@gsinghgs1974 3 күн бұрын
Very good through out this Guy
@rajwant04
@rajwant04 4 күн бұрын
We as a quom are totally unhinged now, no center left. Truly unfortunate!
@GurpalSingh-md1ov
@GurpalSingh-md1ov 4 күн бұрын
ਕੋਈ ਬੀਬੀਆ ਵਿਚੋ ਵੀ ਇਕ ਦੋ ਮੈਂਬਰ ਪਾਉਣ ਨਾਲ ਗੱਲਬਾਤ ਵਧੀਆ ਤਰੀਕੇ ਪ੍ਰਦਰਸ਼ਿਤ ਹੋ ਸਕਦੀ ਹੈ। ਸਬ ਕਮੇਟੀ ਨੂੰ ਚਾਹੀਦਾ ਹੈ ਕਿ ਤਹਿਕੀਕਾਤ ੳਪਰਤ ਰਿਪੋਰਟ ਠੀਕ-ਠਾਕ ਹੋਵੇ । ਨਹੀ ਤਾ ਮਹਿਲਾ ਕਮਿਸ਼ਨ ਕੋਲ ਵੀ ਕੇਸ ਫਸ ਸਕਦੈ। ਰਿਪੋਰਟ
@KulwantSingh-jc4ul
@KulwantSingh-jc4ul 4 күн бұрын
ਇਸ ਮਸਲ ਵਿਚ 18 ਸਾਲ ਕਿਨੀਆ ਸ਼ਾਕੇਤਾ ਆਈਆ ਹਨ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਜਿਸ ਵਿਚ ਉਸ ਇਨਸਾਫ ਨਹੀ ਮਿਲਿਆ ਨੂੰ
@baljitbrar6324
@baljitbrar6324 4 күн бұрын
ਪਰਧਾਨ ਜੀ ਤੇ ਕਿਉਂ ਐਕਸ਼ਨ ਨੀ ਲਿਆ,ਕੁੱਛ ਤੇ ਸ਼ਰਮ ਕਰੋ।
@manjeet7647
@manjeet7647 3 күн бұрын
ਧਾਮੀ ਤੇ ਕਿਉ। ਨਹੀਂ ਕਰਦੇ ਕਾਰਵਾਈ,ਇਹ ਬਾਦਲ ਦਾ ਜੀਜਾ ਲੱਗਦਾ
@shminderkumar1735
@shminderkumar1735 4 күн бұрын
SCGP great toot of SAD badal so that no justice will be given to Jathedar Harpreet Singh ,SGPC farmed enquiry committee can not done justice regarding jathedar Harpreet Singh demostic dispute matters
@kanwaljitsingh8391
@kanwaljitsingh8391 4 күн бұрын
Pity the way things are being handled
@GurnamSingh-l3j
@GurnamSingh-l3j 3 күн бұрын
3 ਮੈਂਬਰ ਕਮੇਟੀ ਨੂੰ ਕੋਈ ਹੱਕ ਨਹੀ। ਓਹਨਾ ਦੇ ਘਰ ਦੇ ਮਸਲੇ ਚੇ। ਇਹ ਪੁਲੀਸ ਦਾ ਕੰਮ ਹੈ 18 ਸਾਲ ਦਾ ਪਿਛਲੇ ਮਸਲ੍ਹੇ ਕੋਈ ਤੁਕ ਨਹੀਂ ਬਣਦੀ
@JhallaSinghSandhu
@JhallaSinghSandhu 4 күн бұрын
Massand!!
@SatnamSingh-wv9gg
@SatnamSingh-wv9gg 4 күн бұрын
S G P C ਦੇ ਪ੍ਰਧਾਨ ਧਾਮੀ ਸਹੀ ਨੇ ਉਸ ਦੀਆਂ ਆਪਣੀਆਂ ਤਰੀਕਾ ਪੲਈ ਜਾਂਦੀਆਂ ਮਹਿਲਾ ਕਮਿਸ਼ਨ ਦੇ ਉਹ ਕਿਸੇ ਨਾਲ ਕੀ ਇਨਸਾਫ਼ ਕਰਦੂ ਗਾ ਇਹ ਸਾਰੀ ਵਲਟੋਹਾ ਵਰਗਿਆਂ ਦੇ ਕੰਮ ਨੇ ਸਾਰੀ ਸਿੱਖ ਸੰਗਤ ਨੂੰ ਪਤਾ ਹੈ ਇਹ ਜਿਹੜਾ ਸਾਂਢੂ ਕਹਿੰਦਾ ਜਾਣ ਬੁੱਝ ਕੇ ਡਰਾਮੇ ਕਰਦਾ ਏ
@ugryggfy9883
@ugryggfy9883 4 күн бұрын
👍🏾👍🏾👍🏾
@Life72594
@Life72594 4 күн бұрын
ਇਹ ਹਰਪ੍ਰੀਤ ਬਹੁਤ ਘਟੀਆ ਇਨਸਾਨ ਸੀ ਸਿਖਾ ਨੂੰ ਬਦਨਾਮ krda ਸੀ 😡😡😡
@jaspreetkaler4187
@jaspreetkaler4187 4 күн бұрын
Ih sabh idda e chalna, jado tak asi Badal lane to SGPC and Akal Takht azaad ni krva lende. Raula baar baar penda is cheez da, but Sgpc dia elections ch votes fer sabh ne ihna nu payeaan ne. So sabh jhooth a, jo kehnde k Badal dal da nuksaan hona is naal, jo hoya oh ih aa k is charam kalyug ch ik bahut e jurrat vale and Brave Jathedaar di pith laa ditti ihna chora ne ikathey ho k. Waheguru Rakha sadi kaum da bs 🙏
@jagjitsingh2116
@jagjitsingh2116 4 күн бұрын
ਅੱਖਾਂ ਤੇਰੀਆਂ ਖੁੱਲ ਨਹੀ ਰਹੀਆ ਤੁਸੀ ਲੋਕ ਖਾ ਗਏ ਕੌਮ ਨੂੰ ਰਿਸ਼ਤੇਦਾਰ ਕੰਜਰ ਅੱਜ ਬੋਲ ਰਿਹਾ ਪਹਿਲਾਂ ਕਿੱਥੇ ਸੀ ਦੂਜੀ ਗੱਲ ਜਥੇਦਾਰ ਹਰਪ੍ਰੀਤ ਸਿੰਘ ਵੀ ਬਾਦਲਾਂ ਦਾ ਬਣਦਾ ਸੀ
@2baaz-u5t
@2baaz-u5t 4 күн бұрын
Badla nu saja den di saja
@NavdeepSingh-yd9uh
@NavdeepSingh-yd9uh 4 күн бұрын
Very good 👍
@gsinghgs1974
@gsinghgs1974 3 күн бұрын
Through out this Guy
@kanwarsidhu3286
@kanwarsidhu3286 4 күн бұрын
Bahut chnga kita 😊
@jangbahadursingh4739
@jangbahadursingh4739 4 күн бұрын
ਇਹ ਸਭ ਬਾਦਲਾਂ ਦੀ ਰਹਿਨੁਮਾਈ ਹੇਠ ਹੋ ਰਿਹਾ ਹੈ
@sureshkumarjindal1234
@sureshkumarjindal1234 4 күн бұрын
Appears to be a sleeper cell of BJP,the way in viral video he admitted link with BJP/PM
@jaspalsingh9569
@jaspalsingh9569 4 күн бұрын
ਥੋੜੀ ਬਹੁਤੀ ਜੋ ਸਜਾ ਲਾਈ ਸੀ ਉਸ ਦੀ ਸਜਾ ਮਿਲੂ
@RanjitSingh-s9z
@RanjitSingh-s9z 4 күн бұрын
SGPC Pardhsn te bi case hona chainda eh bibi Jagvir kaur nu galt sabad bola
@JarnailSingh-lg2vj
@JarnailSingh-lg2vj 4 күн бұрын
Shiromani Akali Dal Badal counting last breath, perhaps now Badal Dal will give the same fate to SGPC.
@BalbinderSingh-t9u
@BalbinderSingh-t9u 4 күн бұрын
Dhami R S president S G P C U R absolitly wrong to take decision incident is long ago
@MunirAhmad-h2b
@MunirAhmad-h2b 4 күн бұрын
Confusion all over the place whether Sikhs or others,cannot they run things smoothly which does not take special talents
@S1n6341
@S1n6341 4 күн бұрын
JAT NHI KESI DE PAIR LAGAN DENDE , PROFESSOR DARSHAN SINGH NU BIE IDDA HEI KADIYA SE , JATA NEI HAR CHIJ TE KABJA KITTA HEI . BHINDRAWALA JATT DARWAR SAHIB BICH ATWAD KARE OH SANT , BADAL JATT SATA PUNJAB LOT KEI KHA GYA OF FIR PRADHAN RHE GA . JATWAAD NEI BERA GARK KAR DITTA SIKHI DA .
@Jap129-h9y
@Jap129-h9y 4 күн бұрын
bera gark gia enna leaderan da
@mandipsingh2052
@mandipsingh2052 4 күн бұрын
Why has everyone forgot Dhami’s disrespect of women. Dhami is not capable of being the SGPC president, he must resign to save Sikhi. Dhami serves the Badal family and not the Sikhi. All this is being done to divert attention from Dhami. Waheguru
@amitkataria1951
@amitkataria1951 4 күн бұрын
ਏਜ਼ੰਸੀਆਂ ਦਾ ਕੰਮ ਆ 😂😂😂😂
@ZenoSamaOmniKing
@ZenoSamaOmniKing 3 күн бұрын
🇮🇳❤️🇷🇺
@devinderkaur4794
@devinderkaur4794 4 күн бұрын
koi na eh hor kr v ki sakde ne chahida c ehna nu ta
@PrabhjotKaur-zv8re
@PrabhjotKaur-zv8re 4 күн бұрын
Dhaami nu sheko
@gajjansingh1292
@gajjansingh1292 4 күн бұрын
This is not a new thing. Always happens same.
@tejindersingh5748
@tejindersingh5748 4 күн бұрын
Badal dal sab kush kr rhy
@SurinderKaur-co9ji
@SurinderKaur-co9ji 4 күн бұрын
Lkh lahnut es badla de Sare luche jthedara de
@mukhtarsingh4091
@mukhtarsingh4091 4 күн бұрын
Have SGPC election stop all other bullshit.
@krishanlal8535
@krishanlal8535 4 күн бұрын
*🇮🇳अंधविश्वास से👉 विश्वास की ओर! नफरत से अब प्यार की ओर! बहुत हो चुका मन मुटाव ! छोड़ो अब भेदभाव! आओ सब बनायें नया समाज, पवित्र बाइबल 2 कुरिनथियो **5:17** आमीन🙏*
@balbirkaur784
@balbirkaur784 4 күн бұрын
Akali dal still under badal family So now leave to akal purkh
@Kaur.brar23
@Kaur.brar23 4 күн бұрын
Ede boli ta bde Jaldi sun li Jodo kise aurut ware bolea se is time keyo ni sajja dette jo marji karla tanu cm de kursi ni milni ek gal hor das da ma kise v party de spoter ni hagi bas sach boln de adatt jrur aa
@SurinderKaur-co9ji
@SurinderKaur-co9ji 4 күн бұрын
Es di awaj hi das di hai eh jutha jthedar hai badla da chmcha
@jaswinderkaur3252
@jaswinderkaur3252 4 күн бұрын
Lucha langha nu vi kdo. Oh sharomni commeettee wich kyo nu
@SurinderKaur-co9ji
@SurinderKaur-co9ji 4 күн бұрын
Es nu kho ke ghre Beth ke dandrian wale de diwan sune es di sza hai
@nanakdhillon0414
@nanakdhillon0414 4 күн бұрын
Akaali dal nu khtm krrn ch koi kasar naa shddeyo . Tuhade pio badal vaala haal hona tuhada sarea da v
@lalijatt4192
@lalijatt4192 4 күн бұрын
Badala de siri
@asifjaved1939
@asifjaved1939 4 күн бұрын
Khalistan zindabad 🎉🎉💕💕 Canada zindabad Trudeau zindabad
@Sher-Da-Abba
@Sher-Da-Abba 4 күн бұрын
TENOO WICH KHACHAAN WADDAN DI KI LOR A ? ONA DA MAMLAA A APAS DA TO APNAA LUCH TALLI JAANAA
@asifjaved1939
@asifjaved1939 4 күн бұрын
@Sher-Da-Abbaان پڑپ پاکستانی اگر مشرقی پنجاب خالصتان بن جائے گا تو مقبوضہ کشمیر پاکستان کے ساتھ مل جائے گا انشااللہ
@Sher-Da-Abba
@Sher-Da-Abba 3 күн бұрын
@@asifjaved1939 PAKISTAN AAP TUTTAN WALA A YAAAR ... FOJI BEGHAIRAT PAINCHOD APNAY BANDYAAN TE GOLIYAN CHALEE JAANDAY ... PUNJAB TOOT K KHALISTAN NAL RAL JANA HE KASHMIR NE AZAAD KASHMIR NAL RAL JANA A TE KPK AFGHANISTAN WICH MERGE HO JANA AIN BALOCHISTAN NO AMERICA NE TOR K IRAN DE KHILAF MORCHA BANAA LENA OTHAY .. KALLA SINDH REH JANA PAKISTAN WICH
@SinghLaddi-m7w
@SinghLaddi-m7w 4 күн бұрын
Es Sare dosha pichhe waltoha te sukhbeer badal de chal h eh lok २ decembar da hukam nama nu lagu nhi hon dena chauhde ewe thoda kehda c waltoha m khanda khdka dewaga lok sab smjde ne hor kina giroge guru kolo aje v nhi darde hun end waheguru jine krna tuhada
@harpreetkaur6337
@harpreetkaur6337 4 күн бұрын
satkaryogh dhami saab badalan de numainde te karwahi kon karega ... jo onhan ne ikk glat wording use kari bibiaan lyi and sukhveer badal jo apne gunaah mnn chuke ne onhan nu panth vichon kidhon shekna h ... sode valtohe wargeaan nu kidhon lgaam launi h ... patna sahibh de tankhaiya ranjeet gohar onhan nu guru ghar vichon kidhon bahar da raasta dikhauna h kinne sangeen aarop ne kanooni sjha kidhon dewni h .. iss te meating kidhen howegi panth da fainsla howna chahinda h k jathedar audhe te bane rehen ge ya nhii eh 4 bnde jinha da apna koi kirdar nhii h eh dsan ge bhii kon audhe te rehwega te kon nhii ..
@KawaljitSingh-uw7mc
@KawaljitSingh-uw7mc 4 күн бұрын
Harpreet Singh. Ji. ❤❤❤❤❤❤
@AmarjeetSingh-lj4wm
@AmarjeetSingh-lj4wm 4 күн бұрын
Dhami ta pehlan hi badla da jholi chuk aa ,,
@amarjitsingh-rs4xr
@amarjitsingh-rs4xr 4 күн бұрын
SGPC nay sabt krta fudu he rehna tusi nalay badal v 😅😅
@SurinderKaur-co9ji
@SurinderKaur-co9ji 4 күн бұрын
Es nu kho ke ghre Beth ke dandrian wale de diwan sune
@ManpreetSingh-wk7sw
@ManpreetSingh-wk7sw 4 күн бұрын
Kalio tuhanu rab dee maar par rahee hai te hor painee hai
@satnammalhi4980
@satnammalhi4980 4 күн бұрын
Badal de Dulle
@thefarm1284
@thefarm1284 4 күн бұрын
Gurpreet singh app thag aa
@shambhushastri2194
@shambhushastri2194 4 күн бұрын
क्या जत्थेदार शिरों गुरुद्वारा प्रबंधक कमेटी। के मुलाजिम है?? यदि नौकर है तो है जत्थेदार तो फिर??
@navjotsinghsandhu6096
@navjotsinghsandhu6096 4 күн бұрын
Keda saandu oda gyani ji naal ki sambandh. Jeda rishtedaar hai hi nahi. Atey chhad-chhadaa ho gya hove. Os tohmat nu kis haesiyat naal sun rahe aa. Dhaami apni gal kare one jagir kaur nu galaa kyo kadiyaa
@ALLYT18
@ALLYT18 4 күн бұрын
Dhami Badl da Tomi Tomi te Badal da hi pakh porega. Badal lane THE END.
IL'HAN - Qalqam | Official Music Video
03:17
Ilhan Ihsanov
Рет қаралды 700 М.
How to treat Acne💉
00:31
ISSEI / いっせい
Рет қаралды 108 МЛН
99.9% IMPOSSIBLE
00:24
STORROR
Рет қаралды 31 МЛН
IL'HAN - Qalqam | Official Music Video
03:17
Ilhan Ihsanov
Рет қаралды 700 М.