ਰੱਖਲੀ ਮੀਟਿੰਗ! ਟਿਕਗੀ ਨਜ਼ਰ ਪ੍ਰਧਾਨ SGPC ਦੀ ਅਗਲੀ ਮੂਵ ‘ਤੇ! ਹਿਲਾਤੇ ਸੁਪਰੀਮੋ ਸੱਟਾ ਬਜ਼ਾਰ ਨੇ!Punjab Television

  Рет қаралды 27,275

Punjab Television

Punjab Television

Күн бұрын

Пікірлер: 157
@gurwindernarla
@gurwindernarla 13 сағат бұрын
ਵਾਕਿਆ ਹੀ ਚੀਮਾ ਸਾਹਿਬ ਬਹੁਤ ਵਧੀਆ ਬੰਦੇ ਨੇ, ਬੜੇ ਹੀ ਖ਼ੂਬਸੂਰਤ ਤਰੀਕੇ ਨਾਲ ਅਕਾਲੀ ਦਲ ਬਾਦਲ ਦਾ ਬੇੜਾ ਗ਼ਰਕ ਕਰ ਰਹੇ ਹਨ।
@jsbtechno
@jsbtechno 10 сағат бұрын
Badal company sab kabja karna hai
@SadhuSingh-dc6zf
@SadhuSingh-dc6zf 14 сағат бұрын
ਸੁਖਬੀਰ ਬਾਦਲ and ਚੀਮਾ ਐਡ ਪਾਰਟੀ ਦੀ ਮਾਨਤਾ ਚੋਣ ਕਮਿਸ਼ਨ ਕੱਦੋ ਰੱਦ ਕਰੇਗਾ ਪਤਾ ਨਹੀਂ। ਪਰ ਪੰਜਾਬ ਦੇ ਲੋਕਾਂ ਨੇ ਤਾਂ ਇਨ੍ਹਾਂ ਦੀ ਮਾਨਤਾ ਤਾਂ ਕਦੋਂ ਦੀ ਰੱਦ ਕਰ ਦਿੱਤੀ ਹੈ
@gurvinderpalsingh679
@gurvinderpalsingh679 14 сағат бұрын
😂😂😂
@gurvinderpalsingh679
@gurvinderpalsingh679 14 сағат бұрын
😂😂😂
@daljitbal3020
@daljitbal3020 13 сағат бұрын
I’m
@ajitsahota6467
@ajitsahota6467 9 сағат бұрын
😅
@GurjantSingh-eh6em
@GurjantSingh-eh6em 15 сағат бұрын
ਰਧਾਵਾ ਸਾਹਿਬ ਜੀ ਚਿਮਾ ਸਾਹਿਬ ਨੂ ਇਹ ਵੀ ਪੁਛ ਲਵੋ ਕੇ ਤੁਹਾਡੇ ਕੈਹਣ ਤੇ ਭਰਤੀ ਕੌਣ ਹੋਵੇਗਾ।ਕਿਓ ਅਕਾਲੀ ਦਲ ਦਾ ਬੇੜਾ ਬਠਾਉਣ ਲੱਗੇ ਹੋਏ ਹੋ।ਬਹੁਤ ਹਿਸਾ ਖਤਮ ਹੋ ਗਿਆ ਹੈ ਜੇ ਕਰ ਅੱਜ ਵੀ ਨਾ ਸਮਝੇ ਤਾ ਬਹੁਤ ਪਛਤਾਵਾ ਹੋਵੇਗਾ।
@baljitsingh6957
@baljitsingh6957 15 сағат бұрын
ਇੰਦਰਪ੍ਰੀਤ ਜੀ ਚੀਮਾ ਨੇ ਹੀ ਅਕਾਲੀ ਦਲ ਬਾਦਲ ਨੂੰ ਇਸ ਸਥਿਤੀ ਵਿੱਚ ਲਿਆਉਣ ਦਾ ਮੁੱਖ ਰੋਲ ਨਿਭਾਇਆ ਹੈ। ਦਲਜੀਤ ਚੀਮਾ ਨੂੰ ਮਨਜੀਤ ਸਿੰਘ ਖਹਿਰਾ ਨੇ ਸ਼ਰੇਆਮ ਚੈਲੰਜ ਕੀਤਾ ਹੈ ਕਿ ਉਹ ਅਸਤੀਫ਼ੇ ਮਨਜ਼ੂਰ ਕਰਨ ਵਾਲੇ ਮੁੱਦੇ ਤੇ ਮੇਰੇ ਨਾਲ ਬਹਿਸ ਕਰੇ। ਤੁਸੀਂ ਚੀਮੇ ਨੂੰ ਐਵੇਂ ਹੀ ਪ੍ਰਪੋਜ਼ ਕਰੀ ਜਾ ਰਹੇ ਹੋ।
@DavinderSingh-nj2qk
@DavinderSingh-nj2qk 13 сағат бұрын
Tuhad gal sahi hai ji
@DavinderSingh-nj2qk
@DavinderSingh-nj2qk 13 сағат бұрын
Tuhadi
@chananSinghbhullar-l8d
@chananSinghbhullar-l8d 13 сағат бұрын
End v cheeme ton hee krona hai Virsa majithia meshi gravel te cheema majra ihna dia dalilan ne berha gark keeta
@harjitsinghkalra6780
@harjitsinghkalra6780 15 сағат бұрын
ਉਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ - ਦਲਜੀਤ ਸਿੰਘ ਚੀਮਾ
@deepbrar.
@deepbrar. 15 сағат бұрын
ਬਿਨਾਂ ਸ਼ਸਤਰਾਂ ਦੇ ਜਿਹੜਾ ਯੁੱਧ ਲੜੇ *ਉਹ ਤਾਂ ਕਿਸਾਨ ਆਗੂ ਡੱਲੇਵਾਲ ਹੀ ਹੋ ਸਕਦਾ ਹੈ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@BakshishSingh-i8f
@BakshishSingh-i8f 14 сағат бұрын
ਬਾਦਲ ਪਾਰਟੀ ਨੂ ਅਕਾਲੀ ਦਲ ਵਿੱਚੋ ਬਾਹਰ ਦਾ ਰਸਤਾ ਮਿਲ ਜਾਇ ਤਾਂ ਹੀ ਪਜਾਬ ਦਾ ਭਲਾ ਹੋ ਸਕਦਾ ਜਿਨਿ ਬਹੁਤ ਵਡੀਆ ਗਲਤੀ ਕੀਤੀਆ ਤੇ ਮਨਈਆ ਇਨ੍ਹਾ ਨਾਲ ਕੌਣ ਤੁਰੇ ਗਾ
@AVTARSINGHMANGAT-nv5ut
@AVTARSINGHMANGAT-nv5ut 14 сағат бұрын
ਸਾਰਿਆਂ ਨਾਲੋਂ ਵੱਡਾ ਮੈਨੂਪੁਲੇਟਰ ( ਝੂਠਾ ) ਅਤੇ ਸੋਦਾ ਸਾਧ ਦੀ ਚਿੱਠੀ ਵਿੱਚ ਮਾਫੀ ਸ਼ਬਦ ਪਾਉਣ ਵਾਲਾ ਬੇਈਮਾਨ ਚੀਮਾਂ ਹੀ ਹੈ। ਜਦੋਂ ਕੀ ਸਰਦਾਰ ਇੰਦਰਜੀਤ ਸਿੰਘ ਨੂੰ ਚੀਮਾਂ ਭੋਲਾ ਲਗਦਾ ਹੈ ।
@sukhkhehra1627
@sukhkhehra1627 14 сағат бұрын
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‌ਭਗੌੜਾ ਕਾਲੀ ਦੱਲ ਬਾਦਲ 🙏🙏
@manjitsinghmatharu
@manjitsinghmatharu 15 сағат бұрын
🙏🙏🙏 SAD Badal ਦੇ ਦੋਹਰੇ ਮਾਪਦੰਡ ਹੁਣ ਚਲਣੇ ਅਸੰਭਵ ਹਨ!
@deepbrar.
@deepbrar. 15 сағат бұрын
ਸਾਡੇ ਕਿਰਦਾਰ ਵਿੱਚ ਇਹੀ ਤਾਂ ਖਰਾਬੀ ਹੈ *ਨਾ ਤਾਂ ਬਣਾਵਟ ਹੈ ਅਤੇ ਨਾ ਹੀ ਅਦਾਕਾਰੀ ਹੈ...* ਸਿੰਘ ਸਾਹਿਬ 😍🙏
@sukhjindersingh7557
@sukhjindersingh7557 13 сағат бұрын
ਇਨਾਂ ਦਾ ਹੰਕਾਰ 2017,2022, 2024 ਚ ਪੰਥਕ ।ਸੋਚ ਵਾਲਿਆ ਨੇ ਤੋੜਿਆ ਅਜੇ ਵੀ ਇਨਾਂ ਨੂੰ ਸਮਝ ਨ ਆ ਰ 2027 ਵ ਦੇਖ ਲੈਣ।ਫਿਰ ਪੱਕੇ ਘਰ ਬਹਿ ਜਾਣਗੇ।
@Ravisher0770
@Ravisher0770 14 сағат бұрын
ਇਨ ਦਾ ਕੋਈ ਆਧਾਰ ਨਹੀਂ ❤❤❤❤❤
@BhagwantSingh-w5k
@BhagwantSingh-w5k 14 сағат бұрын
ਰੰਧਾਵਾ ਜੀ ਗਲ ਤੁਹਾਡੀ ਸੋਲਾਂ ਆਨੇ ਠੀਕ ਆ ਇਹ ਲੋਕ ਧਰਮ ਚ ਦਖਲਅੰਦਾਜੀ ਤੇ ਚਾਹੁੰਦੇ ਨੇ ਪਰ ਇਕ ਵੀ ਸ਼ਰਤ(ਨਿਯਮ) ਧਰਮ ਦਾ ਆਪ ਨਹੀੰ ਮੰਨਣਾ ਚਾਹੁੰਦੇ
@BalwinderBhullar-jz6ny
@BalwinderBhullar-jz6ny 14 сағат бұрын
ਰੰਧਾਵਾ ਜੀ ਸਿੰਘ ਸਾਹਿਬ ਰਘਬੀਰ ਸਿੰਘ ਜੀ ਦਾ ਭਾਸ਼ਨ ਜੋ ਉਨਾ ਨੇ ਸੰਗਤ ਨੂੰ ਸੰਬੋਧਨ ਕਰਦਿਆ ਜੋ ਕੁੱਝ ਕਿਹਾ ਕਿਵੇ ਦਰਦ ਛਲਕ ਰਿਹਾਅ ਸੀ ਸਿਧਾ ਅਕਾਲੀਦਲ ਬਾਦਲ ਨੂੰ ਸੰਕੇਤ ਹੈ
@BalwinderBhullar-jz6ny
@BalwinderBhullar-jz6ny 14 сағат бұрын
ਸਿੰਘ ਸਾਹਿਬ ਦੇ ਬੋਲ ਅੱਜ ਸੰਗਤ ਸਾਨੂੰ ਨਫਰਤ ਕਿਉ ਕਰਨ ਲਗ ਪਈ
@deepbrar.
@deepbrar. 15 сағат бұрын
ਅਫਵਾਹਾਂ ਦੀ ਲਹਿਰ ਬਹੁਤ ਖਤਰਨਾਕ ਹੁੰਦੀ ਹੈ *ਲੋਕ ਅੱਛੇ ਕਿਰਦਾਰ ਤੇ ਵੀ ਚਿੱਕੜ ਉਛਾਲ ਦਿੰਦੇ ਨੇ*
@pashorasingh3251
@pashorasingh3251 13 сағат бұрын
ਦਲਜੀਤ ਸਿੰਘ ਚੀਮਾ ਨੇ ਚੈਨਲਾ ਤੇ ਇਟਰਵਿਉ ਵਿੱਚ ਸਾਫ ਕਰ ਦਿੱਤਾ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਹੁਕਮ ਨਹੀ ਮੰਨਣਗੇ ਬਾਦਲ ਟੋਲਾ ਚੋਣ ਕਮਿਸ਼ਨ ਦੀ ਮਾਨਤਾ ਚਾਹੰਦਾ ਹੈ ਪੰਥ ਦੀ ਮਾਨਤਾ ਨਹੀ ਚਾਹੁੰਦਾ ਸਰਬਜੀਤ ਸਿੰਘ ਖ਼ਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਹੜੀ ਪਾਰਟੀ ਦੀ ਮਾਨਤਾ ਸੀ ਪੰਥ ਨੇ ਮਾਨਤਾ ਦਿੱਤੀ 1989 ਵਿੱਚ ਬਾਬੂ ਜੋਗਿੰਦਰ ਸਿੰਘ ਨੂੰ ਕਿਹੜੀ ਪਾਰਟੀ ਦੀ ਮਾਨਤਾ ਸੀ ਪਰ ਪੰਥ ਨੇ ਗਿਆਰਾਂ ਐਮ ਪੀ ਬਣਾ ਦਿੱਤੇ ਪਰ ਚੋਣ ਕਮਿਸ਼ਨ ਦੀ ਮਾਨਤਾ ਪ੍ਰਾਪਤ ਅਕਾਲੀ ਦਲ ਪਾਰਟੀ ਦੀ ਜ਼ਮਾਨਤ ਜ਼ਬਤ ਕਰਵਾ ਦਿੱਤੀ ਸੀ 2015 ਤੋਂ ਬਾਅਦ ਹੋਈਆਂ ਸਾਰੀਆ ਚੋਣਾਂ ਵਿੱਚ ਚੋਣ ਕਮਿਸ਼ਨ ਦੀ ਮਾਨਤਾ ਪ੍ਰਾਪਤ ਪਾਰਟੀ ਅਕਾਲੀ ਦਲ ਬਾਦਲ ਦੀ ਜੋ ਸ਼ਰਮਸਾਰ ਹਾਰ ਹੋਈ ਹੈ ਉਸ ਦਾ ਵੀ ਦਲਜੀਤ ਚੀਮਾ ਨੂੰ ਪਤਾ ਹੀ ਹੋਵੇਗਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਦਲਜੀਤ ਚੀਮਾ ਨੇ ਵੀ ਲੋਕ ਸਭਾ ਚੋਣ ਲੜੀ ਸੀ ਦਲਜੀਤ ਚੀਮਾ ਸਮੇਤ ਸਮੁੱਚੇ ਅਕਾਲੀ ਦਲ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਪਰ ਬਾਦਲ ਟੋਲੇ ਨੇ ਕੋਈ ਸਬਕ ਨਹੀ ਸਿੱਖਿਆ ਬਾਦਲ ਵਰਿਵਾਰ ਦੇ ਗੁਨਾਹ ਇੰਨੇ ਜ਼ਿਆਦਾ ਹਨ ਜਿਸ ਕਰਕੇ ਪੰਥ ਵੋਟ ਨਹੀ ਪਾਉਂਦਾ ਅਜੇ ਬਾਦਲ ਟੋਲੇ ਕੋਲ ਇੱਕ ਮੌਕਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਪੂਰਨ ਤੋਰ ਤੇ ਮੰਨਿਆ ਜਾਵੇ
@deepbrar.
@deepbrar. 15 сағат бұрын
ਲੈ ਗੜ੍ਹੀਏ ਮੈਂ ਕਰ ਚੱਲਿਆ ਸਭ ਤੇਰੇ ਹਵਾਲੇ 🙏 *ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ*
@RaghbeerSinghSekhon
@RaghbeerSinghSekhon 9 сағат бұрын
ਵਾਹਿਗੁਰੂ ਜੀ 🙏
@baljitsingh6957
@baljitsingh6957 14 сағат бұрын
ਬਾਦਲ ਜੁੰਡਲੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਤੇ ਸਿੱਖ ਕੌਮ ਨੇ ਰੱਦ ਕਰ ਦਿੱਤਾ ਹੈ ਪਰ ਇਹ ਅਜੇ ਵੀ ਸ਼ਹੀਦੀ ਦਿਨਾਂ ਦੌਰਾਨ ਵੀ ਗੁਰੂ ਸਾਹਿਬ ਨਾਲ ਚੁਸਤ ਚਲਾਕੀਆਂ ਕਰਨ ਤੋਂ ਬਾਜ਼ ਨਹੀਂ ਆ ਰਹੇ।
@bahadursingh2006
@bahadursingh2006 14 сағат бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਅਕਾਲੀ ਦਲ ਦੀ ਲੀਡਰਸ਼ਿਪ ਝੂਠ ਬੋਲਦੇ ਹਨ ਇਹਨਾਂ ਨੇ ਤਾ ਮੋਗਾ ਵਿਖੇ 1999 ਵਿਚ ਇਸ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਇਲਾਨਿਆ ਹੋਇਆ ਹੈ ਇਹ ਸਾਰੇ ਸ਼੍ਰੋਮਣੀ ਕਮੇਟੀ ਤੇ ਕਬਜਾ ਰੱਖਣ ਲਈ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਸਮਝ ਕੇ ਧੱਕੇ ਨਾਲ ਕਾਬਜ ਹੋਏ ਹਨ ਪਰ ਧਰਮ ਦਾ ਹੁਕਮ ਕੋਈ ਨਹੀ ਮੰਨਦੇ ਸ਼੍ਰੋਮਣੀ ਕਮੇਟੀ ਵੀ ਇਹਨਾ ਨੂੰ ਚਾਹੀਦੀ ਹੈ ਤੇ ਅਕਾਲੀ ਦਲ ਦੀ ਪ੍ਰਧਾਨਗੀ ਵੀ ਨਹੀ ਛੱਡਣੀ ਇਸ ਤਰ੍ਹਾਂ ਦੋਗਲੀ ਨੀਤੀ ਨਹੀ ਚੱਲਣੀ ਬਾਕੀ ਅਸਲੀ ਮਸਲਾ ਗੋਲਕ ਦਾ ਹੈ ਉਸ ਤੇ ਕਬਜਾ ਨਹੀ ਛੱਡਣਾ ਤੇ ਨਾ ਹੀ ਕਿਸੇ ਹੁਕਮ ਨੂੰ ਮੰਨਣਾ ਹੈ
@NirmalSingh-s2s
@NirmalSingh-s2s 13 сағат бұрын
ਚੀਮਾ ਤਾਂ ਅਪਣੇ ਆਪ ਨੂੰ ਓਵਰ ਕਲੈਵਰ ਸਮਝ ਕੇ ਹਰ ਗੱਲ ਨੂੰ ਗੋਲ ਮੋਲ ਕਰ ਰਿਹਾ ਹੈ । ਹੁਣ ਇਹ ਚੱਲਣੀ ਨਹੀਂ ।
@Nanak-rc1go
@Nanak-rc1go 12 сағат бұрын
ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜੀ ਸੱਭ ਤੋ ਪਹਿਲਾ ਧਾਮੀ ਨੂੰ ਤਨਖਾਹੀਆ ਕਰਾਰ ਦੇਣ।ਬੀਬੀ ਜੰਗੀਰ ਕੋਰ ਦੀ ਅੱਤ ਦੀ ਬੇਇੱਜ਼ਤ ਕਰਨ ਲਈ। 2. ਸੁਖਬੀਰ , ਭੂੰਦੜ, ਸਾਰੇ ਜਿੰਨਾ ਪੈਸੇ ਨੀ ਭਰੇ, ਤਨਖਾਹੀਏ ਐਲਾਨੇ ਜਾਣ ਜੀ। ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉਚਤਾ ਵਰਕਰਾਰ ਰੱਖੀ ਜਾਵੇ ਜੀ। ਬਾਦਲ ਜੁੰਡਲੀ ਅਕਾਲ ਤਖ਼ਤ ਨੂੰ ਆਪਣਾ ਗ਼ੁਲਾਮ ਸਮਝਦੇ ਨੇ। ਹੁਕਮਨਾਮਾ ਰੱਦੀ ਦੀ ਟੋਕਰੀ ਚ ਸੁਟਕੇ, ਆਪਣਾ ਰੁਤਬਾ , ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਵੱਡਾ ਸਾਬਿਤ ਕਰ ਚੁਕੇ ਹਨ ।
@AVTARSINGHMANGAT-nv5ut
@AVTARSINGHMANGAT-nv5ut 14 сағат бұрын
ਦਲਜੀਤ ਚੀਮੇ ਦੀ ਗੁਰਦਾਸਪੁਰ ਚੋਣਾਂ ਵਿੱਚ ਕੀ ਹਾਲ ਹੋਇਆ ਸਭ ਜਾਣਦੇ ਹਨ ।
@bahadursingh2006
@bahadursingh2006 13 сағат бұрын
ਬਾਈ ਜੀ ਭਾਜਪਾ ਦੀ ਮੁੱਠੀ ਵਿੱਚ ਦੇਸ਼ ਦਾ ਚੋਣਾਓ ਅਯੋਗ ਹੈ ਈ ਵੀ ਇਮ ਮਸ਼ੀਨਾਂ ਦਾ ਸਾਰਾ ਕਬਜਾ ਭਾਜਪਾ ਦੇ ਕੋਲ ਹੈ ਹੁਣ ਵੋਟਾਂ ਪਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਸਾਡੀ ਪਾਈ ਹੋਈ ਵੋਟ ਤਾ ਚੋਰੀ ਹੋ ਜਾਦੀ ਹੈ ਜਿਸ ਤਰ੍ਹਾਂ ਭਾਜਪਾ ਨੇ ਹਰਿਆਣਾ ਤੇ ਮਹਾਰਾਸ਼ਟਰ ਵਿਚ ਜਨਤਾ ਦੀਆਂ ਵੋਟਾਂ ਦੀ ਰੱਜ ਕੇ ਚੋਰੀ ਕੀਤੀ ਹੈ ਭਾਜਪਾ ਤੇ ਚੋਣਾਓ ਅਯੋਗ ਚੋਰ ਹੈ ਤੇ ਇਹ ਦਿੱਲੀ ਵਿਚ ਵੀ ਵੋਟਾਂ ਦੀ ਚੋਰੀ ਕਰ ਸਕਦੇ ਹਨ ਸਾਡੇ ਦੇਸ਼ ਦੀ ਨੂੰ ਇਕੱਠੇ ਹੋ ਕੇ ਸੜਕਾਂ ਤੇ ਉਤਰਨਾ ਪੈਣਾ ਹੈ ਤੇ ਵੋਟਾਂ ਬੈਲਟ ਪੇਪਰ ਨਾਲ ਹੋਣ ਇਸ ਲਈ ਰਜੀਵ ਕੁਮਾਰ ਨੂੰ ਹਟਾਓ ਦੇਸ਼ ਬਚਾਓ ਮੋਦੀ ਹਟਾਓ ਦੇਸ਼ ਬਚਾਓ
@harbhajansingghh6337
@harbhajansingghh6337 12 сағат бұрын
ਇਹਨਾਂ ਲੋਕਾਂ ਵੱਲੋਂ ਸ੍ਰੀ ਆਕਾਲ ਤਖ਼ਤ ਸਾਹਿਬ ਜੀ ਵੱਲੋਂ ਦਿੱਤੇ ਆਦੇਸ਼ਾਂ ਨੂੰ ਸਾਫ਼ ਕੋਰਾ ਜਵਾਬ ਹੀ ਸਮਝੋ ਇਹ ਲੋਕ ਆਪਣਾ ਹੱਠ ਅਤੇ ਪ੍ਰਧਾਨਗੀ ਨਹੀਂ ਛੱਡਣਾ ਚਾਹੁੰਦੇ ( ਇਹ ਲੋਕ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਵੀ ਧੋਖਾ ਦੇ ਰਹੇ ਹਨ )
@gurmitsingh3286
@gurmitsingh3286 14 сағат бұрын
ਕੀ ਅਸਟੈਬਲਿਸ ਕਰਤਾ ਉਸਨੇ। ਲੋਕਾਂ ਦੇ ਨਕਾਰੇ ਹੋਏ। ਅਸਟੈਬਲਿਸ ਤਾਂ ਹੁਣ ਲੋਕ ਕਰਨਗੇ।
@satindersingh9369
@satindersingh9369 13 сағат бұрын
ਸ ਇੰਦਰਪ੍ਰੀਤ ਸਿੰਘ ਜੀ ਚੀਮਾ ਸਾਬ ਝੂਠ ਬੋਲਣ ਵਿੱਚ ਮਾਹਿਰ ਹੈ ਕਾਨੂੰਨ ਕਿਵੇਂ ਨਵੀਂ ਭਰਤੀ ਰੋਕ ਸਕਦੇ ਬੀ ਜੇ ਪੀ ਤਾਂ ਰਾਮ ਮੰਦਿਰ ਤੇ ਹੀ ਚੋਣਾਂ ਲੜਦੀ ਹੈ ਉਹਨਾਂ ਨੂੰ ਕੋਈ ਖ਼ਤਰਾ ਨਹੀਂ ਇਹ ਸਭ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਮੰਨਣਾ ਨਹੀਂ ਹੈ
@bahadursingh2006
@bahadursingh2006 14 сағат бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਭਾਜਪਾ ਦਾ ਮੁੱਖ ਮੰਤਰੀ ਭਗਵਾ ਧਾਰੀ ਯੋਗੀ ਤੇ ਮੋਦੀ ਜੀ ਮੰਦਿਰਾਂ ਵਿਚ ਭਗਵਾ ਭੇਸ ਧਾਰ ਕੇ ਜੋ ਮਰਜੀ ਕਰਦੇ ਹਨ ਉਨ੍ਹਾਂ ਨੂੰ ਅੱਜ ਤੱਕ ਕਿਸੇ ਚੋਣ ਕਮਿਸ਼ਨ ਨੇ ਨਹੀ ਰੋਕਿਆ ਤੇ ਚੀਮਾ ਹਰ ਰੋਜ ਨਵੇਂ ਨਾਟਕ ਕਰਦਾ ਹੈ
@harkeshsidhu94
@harkeshsidhu94 14 сағат бұрын
2011 ਚ ਐੱਸ ਪੀ ਜੀ ਸੀ ਦੀ ਚੋਣ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਮਨਮੋਹਨ ਸਿੰਘ ਪੀ ਐਮ ਨੂੰ ਮਿਲ ਕੇ ਇਹ ਤਰਮੀਮ ਕਰਵਾ ਕੇ ਲਿਆਏ ਸੀ ਕਿ ਐਸ ਜੀ ਪੀ ਸੀ ਦੀ ਚੋਣ ਚ ਤਕੜੀ ਚੋਣ ਨਿਸ਼ਾਨ ਤੇ ਚੋਣ ਲੜਨ ਦੀ ਇਜਾਜਤ ਮੰਗੀ ਜੋ ਮਿਲੀ. ਤਕੜੀ ਤੇ ਚੋਣ ਲੜੇ. ਕਿ ਇਹ ਸਿਆਸਤ ਤੇ ਧਰਮ ਦਾ ਰਲ਼ ਗੱਡ ਨਹੀ ਸੀ
@satindersingh9369
@satindersingh9369 13 сағат бұрын
ਸ ਇੰਦਰਪ੍ਰੀਤ ਸਿੰਘ ਜੀ ਸੁਖਬੀਰ ਬਾਦਲ ਗੋਲੀ ਚਲਾਉਣ ਵਾਲੀ ਗੱਲ ਅਕਾਲ ਤਖ਼ਤ ਸਾਹਿਬ ਸਾਹਮਣੇ ਮੰਨੇ ਫਿਰ ਉਹਨਾਂ ਉੱਤੇ ਕ਼ਤਲ ਕੇਸ ਚਲਣਾ ਚਾਹੀਦਾ ਹੈ ਧਾਮੀ ਸਾਬ ਨੂੰ ਜਥੇਦਾਰ ਸਾਹਿਬਾਨਾਂ ਨਾਲ ਖੜਣਾ ਚਾਹੀਦਾ ਹੈ
@rajkumar-ft6ow
@rajkumar-ft6ow 12 сағат бұрын
ਬਾਈ ਜੀ ਧਾਮੀ ਤਾਂ ਬਾਦਲਾਂ ਦੇ ਛਿੱਟੇ ਮਾਰ ਰਹੇ ਹਨ ਨਾਲ ਤੌਲੀਆ ਵੀ ਮਾਰ ਰਹੇ ਹਨ ਕਿਉਂਕਿ ਠੰਢ ਬਹੁਤ ਹੈ ਫੇਰ ਕਿਥੋ ਜਥੇਦਾਰ ਨਾਲ ਖਲੋ ਜਾਵੇਗਾ
@bhagsingh2098
@bhagsingh2098 13 сағат бұрын
ਰੰਧਾਵਾ ਜੀ ਚੀਮੇ ਵਰਗੇ ਸਲਾਹਕਾਰਾ ਨੇ ਹੀ ਅਕਾਲੀ ਦਲ ਦਾ ਭੱਠਾ ਬਿਠਾਇਆ ਹੈ। ਇਹ ਬਾਦਲਾਂ ਦਾ ਸਭ ਤੋਂ ਵੱਡਾ ਸਲਾਹਕਾਰ ਹੈ। ਹੁਣ ਅਕਾਲੀ ਦਲ ਖ਼ਤਮ ਸਮਝੋ ਅਜਿਹੇ ਲੀਡਰਾਂ ਕਾਰਨ।
@charanjitkainth650
@charanjitkainth650 14 сағат бұрын
ਮੌਜੂਦਾ ਅਕਾਲੀ ਲੀਡਰਸ਼ਿਪ ਤਾਂ ਦੋ ਦਸੰਬਰ ਦੇ ਸ਼੍ਰੀ ਅਕਾਲ ਸਾਹਿਬ ਦੇ ਫੈਸਲੇ ਅਨੁਸਾਰ ਪਹਿਲਾਂ ਹੀ ਦਰ ਕਿਨਾਰ ਕੀਤੀ ਜਾ ਚੁੱਕੀ ਹੈ। ਨਵੀਂ ਟੀਮ/ਚਿਹਰੇ ਅਗੇ ਆਉਣੀ ਚਾਹੀਦੀ ਹੈ।
@g.boparai8835
@g.boparai8835 14 сағат бұрын
ਜਦ ਅਕਾਲ ਤਖਤ ਸਾਹਿਬ ਤੋਂ ਬਾਦਲ ਜੂੰਡਲੀ ਨੂੰ ਹੀ ਅਯੋਗ ਕਰਾਰ ਦੇ ਦਿਤਾ।ਫਿਰ ਐਨੇ ਘਿਨੌਣੇ ਪਾਪ ਕਰਨ ਵਾਲੇ ਸੁਖਬੀਰ ਨੂੰ ਅਜੇ ਵੀ ਪ੍ਰਧਾਨ ਰੱਖ ਕੇ ਪਾਰਟੀ ਚਲ ਨੀ ਸਕਦੀ।ਪਿੰਡਾਂ ਚ ਵੜਨ ਤੇ ਲੋਕ ਇਨਾਂ ਨੂੰ ਵੋਟਾਂ ਨੀ ਛਿੱਤਰ ਫੇਰਨਗੇ ਬਾਦਲ ਜੂੰਡਲੀ ਲਈ ਅਕਾਲ ਤਖਤ ਸਾਹਿਬ ਵੱਡਾ ਜਾਂ ਚੋਣ ਕਮਿਸ਼ਨ
@MajhilSingh-pj6kl
@MajhilSingh-pj6kl 14 сағат бұрын
ਜੇਕਰ ਇਕ ਸ਼ਰੇਮਣੀ ਮੈਂਬਰ ਦੂਜੇ ਐਮ ਐਲ ਏ ਦੀਆਂ ਚੋਣਾ ਲੜਦਾ ਹੈ ਤਾਂ ਕੀ ਧਰਮ ਤੇ ਸਿਆਸਤ ਇਕੱਠੇ ਨਹੀਂ ਹੁੰਦੇ
@hardevsinghsidhu4557
@hardevsinghsidhu4557 14 сағат бұрын
ਰੰਧਾਵਾ ਇੱਕ ਗੱਲ ਦੱਸ ਕੀ ਪਾਰਟੀ ਅਕਾਲ ਤਖਤ ਤੋ ਵੱਡੀ ਹੈ ਚੀਮਾ ਵਾਸਤੇ
@gurjantsidhu1708
@gurjantsidhu1708 13 сағат бұрын
ਤੱਕੜੀ ਵਾਲਿਆਂ ਨੂੰ ਪਰੇ ਕਰਕੇ ਹੋਰ ਪਾਰਟੀ ਬਣਾ ਦੇਣ ਅਕਾਲ ਤਖ਼ਤ ਤੋਂ ਜੀ
@hardipsinghsidhu1340
@hardipsinghsidhu1340 15 сағат бұрын
ਰੰਧਾਵਾ ਸਾਹਿਬ ਆਪ ਕਿਹੜੇ ਹਿਸਾਬ ਨਾਲ ਧਾਮੀ ਸਾਹਿਬ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਦੇ ਰਹੇ ਹੋ ਸਾਫ ਪੱਤਰਕਾਰੀ ਰੱਖੋ।
@gurvinderpalsingh679
@gurvinderpalsingh679 14 сағат бұрын
RANDHAWA NU SUKHA BOTI DENDA PROMOTE KARN LAGYA
@bikkarsingh2957
@bikkarsingh2957 12 сағат бұрын
ਭਾਜਪਾ ਨੇ ਜੇਕਰ ਕੋਈ ਜਾਦੂ ਦੀ ਉਮੀਦ ਰੱਖਣੀ ਐ ਤਾਂ ਪੰਜਾਬ ਦੇ ਲੋਕਾਂ ਦੇ ਦਿਲ ਪੰਜਾਬ ਪੱਖੀ ਫ਼ੈਸਲੇ ਕਰਕੇ ਜਿੱਤਣੇ ਪੈਣਗੇ।
@gurus1213
@gurus1213 13 сағат бұрын
ਧੰਨਵਾਦ ਜੀ।
@amrikathwal2119
@amrikathwal2119 14 сағат бұрын
Delhi ਕਰਪਟ ਆ ਪੈਸੇ ਲੁੱਟਣੇ ਆਪ ਪਾਰਟੀ ਨੇ ਕੇਜਰੀਵਾਲ ਨੇ ਪੰਜਾਬੀੳ ਬਚ ਜਾਓ ਕੁਝ ਨਹੀਂ ਪੱਲੇ ਆਪ ਪਾਰਟੀ ਦੇ ਚੱਪਲ ਫੇਰੋ ਨਾ ਲੁੱਟ ਹੋਇਓ ਪੰਜਾਬੀੳ ਬਚ ਜਾਓ ਬੰਦੇ ਦੇ ਪੁੱਤ ਜਾਓ
@SukhwinderSingh-bo2xo
@SukhwinderSingh-bo2xo 14 сағат бұрын
Jathedar Raghuvir Singh Harpreet Singh ji bahut vadiya insaan hai 🙏🙏
@dilawarsingh5244
@dilawarsingh5244 15 сағат бұрын
Je Akali Dal ik rajnitak party hai tan ehna nu rajniti tak seemat rehna chahida hai .Ehna nu panth te panth de dharmik mamleya vich dakhal den da koi haq naheen .
@SukhwinderSingh-xk7mn
@SukhwinderSingh-xk7mn 14 сағат бұрын
Veerji Me ਇਹ Mehsoos ਕਰ Riha ਇਹਨਾਂ Ne Shri Akal Takhat Sahib ਜੀ De ਸਾਰੇ Jathedar ਜੀ ਨੂੰ Takhat Sahib ਜੀ To Lah Ke Dubara ਅਪਣੀ Marji ਨਾਲ Hukamnama Jaari Karange ਜੀ Wichar Karoji
@Nanak-rc1go
@Nanak-rc1go 12 сағат бұрын
ਬੀਜੇਪੀ ਨਾਲੋ ਤਾਂ ਕਾਂਗਰਸ ਵੱਧ ਲੈ ਜਾਵੇਗੀ ਦਿੱਲੀ ਚ ਜੀ। ਜੇ ਕਾਂਗਰਸ 2-3 ਜਿੱਤਣਗੇ ਤਾਂ ਬੀਜੇਪੀ 1-2 ਹੀ ਜਿੱਤੇਗੀ।
@rachhpalsingh4
@rachhpalsingh4 15 сағат бұрын
Randhawa sab ,tusi kahden ho k dhami religios admi hai ,daso ehde apne bache tan mone han ,ki eh dharmic admi da kirdar hai .???
@rajindersingh-xv4mo
@rajindersingh-xv4mo 15 сағат бұрын
Sir It is not possible to face a punishment and avoid the consequences. Now Badal group is trying to avoid the consequences
@AmrikSimgh-e7c
@AmrikSimgh-e7c 11 сағат бұрын
ਜਾਖੜ ਅਤੇ ਰਾਜੇਵਾਲ ਨੇ ਇੱਕੋ ਗੱਲ ਤੇ ਧਿਆਨ ਖਿੱਚਿਆ ਹੈ। ਤੁਸੀਂ ਪੰਜਾਬ ਨੂੰ ਸਮਝੋ। ਪਰ ਬੀਜੇਪੀ ਅਤੇ ਮੀਡੀਆ ਚਿਹਰਿਆਂ ਦੀ ਰਾਜਨੀਤੀ ਕਰ ਰਿਹਾ ਹੈ। ਪੰਜਾਬ ਨੇ ਚਿਹਰੇ ਨਹੀਂ ਪਰਵਾਨ ਕਰਨੇ। ਪੰਜਾਬ ਨੂੰ ਕੰਮ ਚਾਹੀਦਾ ਹੈ।
@iqbalsingh5034
@iqbalsingh5034 13 сағат бұрын
ਹਰਜਿੰਦਰ ਸਿੰਘ ਜੀ ਗੋਲ-ਗੱਪੇ ਨਾਲ਼ੋਂ ਸੋਹਣੇ ਲਫਜ ਭਾਸਕਰ ਜੀ ਬੋਲ ਦਿੰਦੇ ਹਨ ਜਿਵੇਂ " ਸਾਰੀ ਗੱਲਾਂ ਹੈਗੀਆਂ ਨੂੰ " ਸਾਰੀ ਗੱਲ ਹੋਗੀ"। ਇਹ ਵੀ ਚੁਟਕਲੇ ਜਾਂ ਮਜਾਕ ਤੋਂ ਘੱਟ ਨਹੀਂ ।‌ਭਾਸਕਰ ਜੀ੍ ਹਮੇਸ਼ਾਂ ਇਕ ਲਫ਼ਜ਼ ਇਕ ਵਚਨ ਵਿੱਚ ਤੇ ਦੂਜਾ ਲਫ਼ਜ਼ ਬਹੁ-ਵਚਨ ਨਾਲ ਬੋਲਦੇ ਹਨ। ਇਹਨਾਂ ਦੀ ਵਿਆਕਰਣ ਵੀ ਕੋਈ ਵਿਰਲਾ ਹੀ ਸਮਝ ਸਕਦਾ।
@CharanjitShergill-p6o
@CharanjitShergill-p6o 11 сағат бұрын
ਰੰਧਾਵਾ ਜੀ ਮਨਜੀਤ ਸਿੰਘ ਖੈਰਾ ਨੂੰ ਵੀ ਸੰਗਤਾਂ ਦੇ ਸਨਮੁੱਖ ਕਰਿਆ ਕਰੋ ਜੀ
@narinderteji5393
@narinderteji5393 11 сағат бұрын
Badal gunda jundli Akal takhat de hukam ton Munkar ho goye
@Nanak-rc1go
@Nanak-rc1go 12 сағат бұрын
ਦਿੱਲੀ ਚ ਆਪੋਜੀਸ਼ਨ ਦਾ ਜ਼ਿਆਦਾ ਰੋਲਾ ਹੈ। ਸਰਕਾਰ ਕੇਜਰੀਵਾਲ ਹੀ ਬਣਾਉਣਗੇ।
@harpalsinghsirohi4734
@harpalsinghsirohi4734 11 сағат бұрын
Dr Cheema vi hukam aduli kar reha he. 2 tarik nu Akal Takhat hukam kita ke majuda leadership lead karan da natik adikar kho chuki he. Cheema vi leadership vich aunda he.
@sukhpalkaur243
@sukhpalkaur243 14 сағат бұрын
ਰੰਧਾਵਾ ਜੀ ਚੰਗੀ ਪੱਤਰਕਾਰੀ ਤੋਂ ਕਦੇ ਵੀ ਨਹੀਂ ਖਿਸਕਣਾ keep it up ਬਹੁਤ ਘੱਟ ਹਨ ਤੇਰੇ ਵਰਗੇ ਪੱਤਰਕਾਰ ਪੰਜਾਬ ਚ
@Nanak-rc1go
@Nanak-rc1go 13 сағат бұрын
Ssa ji 🙏🙏🙏
@HarjinderSingh-ku9bh
@HarjinderSingh-ku9bh 13 сағат бұрын
Randhaava saab ajj di episode vich mela lut liya tussi
@RS-yn9jt
@RS-yn9jt 14 сағат бұрын
ਸ਼ਾਇਦ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵੀ ਹੋਣੀਆਂ ਹਨ ।
@narindersaini7652
@narindersaini7652 15 сағат бұрын
Inderpreet Ji Cheema kuchh v sabit nhi kr skya sirf is to k Badal dal aje hor pap krn da bhagi banana chahunda. Kihnu nhi pta k ehna nu koi beran vatte nhi puchh reha. Sou galan di ik gal k eh hun grk gye hn
@ajaibsinghpanesarCanada
@ajaibsinghpanesarCanada 14 сағат бұрын
S S A 🙏🙏🙏 Randhawa Sahib ji Bhaskar Sahib ji and S.Inderpreet Singh ji
@mohindermann3887
@mohindermann3887 10 сағат бұрын
ਡਾਕਟਰ ਦਲਜੀਤ ਚੀਮਾ ਕੋਰੇ ਝੂਠ ਨੂੰ ਸੱਚ ਵਿੱਚ ਬਦਲਣ ਦਾ ਮਕਾਰ ਮਾਹਰ ਹੈ
@BalramDhaliwal-rb7no
@BalramDhaliwal-rb7no 14 сағат бұрын
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤
@luckysaini9449
@luckysaini9449 14 сағат бұрын
52 mint da programme ae 30 mint sirf akali dal sgpc haye akali dal haye akali dal Hor punjab de sarey mudey muk gye ne?
@balwantsinghdhadda2644
@balwantsinghdhadda2644 13 сағат бұрын
Very nice discussion Randhawa Ji Thanks Ji
@rajindercheema4985
@rajindercheema4985 15 сағат бұрын
ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਇੰਦਰਪ੍ਰੀਤ ਸਿੰਘ ਜੀ ਨਮਸਕਾਰ ਭਾਸਕਰ ਜੀ ਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ ਸਟੀਕ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹🌹🌹🌹🌹🌹
@kulwinderjitsingh6857
@kulwinderjitsingh6857 13 сағат бұрын
ਪੰਜਾਬ tv ਟੀਮ ਸਤਿ ਸ੍ਰੀ ਅਕਾਲ ਜੀ
@Nanak-rc1go
@Nanak-rc1go 12 сағат бұрын
ਬਾਜਵਾ ਇਸ ਜਨਮ ਚ ਤਾ ਮੁੱਖਮੰਤਰੀ ਬਣ ਨੀ ਸਕਦੇ।
@surinderbuttar7265
@surinderbuttar7265 9 сағат бұрын
ਫੇਰ ਤਾ ਸਿਆਸਤ ਤੇ ਧਰਮ ਵਾਲਾ ਕੁੰਡੇ ਵਾਲਾ ਡ੍ਰਾਮਾ ਬੰਦ ਕਰ ਦੇਣਾ ਚਾਹੀਦਾ ਹੈ
@Ranjeetdaliwal-kz2nc
@Ranjeetdaliwal-kz2nc 13 сағат бұрын
ਸਤਿ ਸ੍ਰੀ ਆਕਾਲ ਜੀ।
@SukhwinderSingh-bo2xo
@SukhwinderSingh-bo2xo 14 сағат бұрын
Very nice Discussion & information sir 🙏🙏🙏
@jagdishsingh-uc7ud
@jagdishsingh-uc7ud 14 сағат бұрын
J sikha ne vota na paiaa ta kalia da bhavikh khatam ho jay ga kali na kisana nal khrhe na Sikha nal 3 Sikh youth UP vich khalistani keh k shhid kar dite Sikha de katlym te hindu vota btoran da vdhia tareeka
@angrejsingh-zk5lj
@angrejsingh-zk5lj 14 сағат бұрын
🙏🙏👍
@jagjitsingh5212
@jagjitsingh5212 12 сағат бұрын
Good news and views thanks Randhawa saab Bhaskar saab and Ip saab ❤🙏🏻🙏🏻🙏🏻
@bsmaan5247
@bsmaan5247 12 сағат бұрын
ਜੋ ਐਕਰ ਸਵਾਲ ਪੁੱਛ ਰਿਹਾ ਉਹ ਜਵਾਬ ਦੇਵੋ ਹੋਰ ਪਾਸੇ ਨਾ ਜਾਉ
@SurinderSingh-gf2hv
@SurinderSingh-gf2hv 14 сағат бұрын
Cheema declared ਅਕਾਲੀਦਲ ਇਸ
@sukhjindersingh4147
@sukhjindersingh4147 13 сағат бұрын
ਕਾਂਗਰਸ ਚ ਹੁਣ ਮਾਝੇ ਨੂੰ ਮੌਕਾ ਮਿਲੇਗਾ
@jagdishsingh-uc7ud
@jagdishsingh-uc7ud 14 сағат бұрын
Jo 2100 Rs ladies nu dehli vich dene oh Punjab de khzane vicho hi Jane
@ajaibsinghpanesarCanada
@ajaibsinghpanesarCanada 14 сағат бұрын
S S A 🙏🙏🙏🙏🙏🙏🙏🙏🙏 to all members present in program at this time
@HarjitSingh-xs8qt
@HarjitSingh-xs8qt 14 сағат бұрын
It's not a dangerous sangat is more smarter then sad sangat they don't see the crupt party they eye on sgpc golak ???????????
@sarbjitsinghspall2821
@sarbjitsinghspall2821 14 сағат бұрын
badal & company's also power by mody
@jasbirsinghsingh9440
@jasbirsinghsingh9440 14 сағат бұрын
Dharmik or nitnemi banda kise di ma bhaen Nhi krda
@sakattarsingh7114
@sakattarsingh7114 14 сағат бұрын
Respected Randhawa Saab ji 🙏 Sh Rajiv Bhaskar ji 🙏 S inderprit Singh ji 🙏 Sat Sri Akal ji 🙏 to you and all viewers this channel 🙏
@keeratwraich4649
@keeratwraich4649 14 сағат бұрын
Cheema 1no.da Ghooggu aa
@ramanmaangat8995
@ramanmaangat8995 15 сағат бұрын
ਰੰਧਾਵਾ ਸਾਹਿਬ ਤੁਸੀਂ ਤਾ ਲਗਦਾ ਰੇਡੀਓ ਵਾਲੀ feeling ਲੈਣ ਲੱਗ ਗਏ ਤੇ viewer ਨੂੰ ਵੀ ਦੇ ਰਹੇ ਹੋ
@dalipsingh1507
@dalipsingh1507 10 сағат бұрын
Sat shri akal v intelligent anylsist
@kulwindersingh-ly1sm
@kulwindersingh-ly1sm 15 сағат бұрын
Right
@rachhpalsingh4
@rachhpalsingh4 15 сағат бұрын
Jado sgpc member mla ban sakda ,minister banda ,udo savdhan kidhar janda ???
@Diljotsingh-f5g
@Diljotsingh-f5g 11 сағат бұрын
Randhawa ji sara jor sarkara te la dita jawe tanke Dhalewall sahibji jan bachaie ja ske. Thanks
@gamdoorsingh7975
@gamdoorsingh7975 15 сағат бұрын
🙏🙏🙏🙏🙏🙏🙏
@balwindersingh2973
@balwindersingh2973 10 сағат бұрын
Wehaguru ji 🇮🇱 🙏
@BhagwantSingh-w5k
@BhagwantSingh-w5k 10 сағат бұрын
ਦੁੱਚਿਤੀ ਚ ਨਹੀੰ ਚਪਲਾਂ ਤੇ ਪੂਰੀਆਂ ਝਾੜਦਾ ਆ ਰਿਹਾ
@ramanmaangat8995
@ramanmaangat8995 15 сағат бұрын
ਇਹ ਸਕੀਮ ਤਾਂ ਬਾਕੀ ਚੈਨਲ ਵਾਲਿਆਂ ਨੂੰ ਵੀ ਲੈ ਲੈਣੀ ਚਾਹੀਦੀ ਹੈ😂
@mandeepsinghdadiana7851
@mandeepsinghdadiana7851 10 сағат бұрын
ਸ਼ਬਦ ਹੈ ਜੀ।. ਮਿੱਠਾ ਲੁੱਚਾ
@sardulsandhu1398
@sardulsandhu1398 13 сағат бұрын
50 sal to jayada Umar Wale akali dal membar out karo
@parmjitsinghrandhawa3154
@parmjitsinghrandhawa3154 14 сағат бұрын
Dr Cheema is 2nd Balwant Singh who responsible to proved a traitor Sant Langowal Cheema working like Dogra Dhain Singh to finish AkaliDal
@satinderpalsingh4151
@satinderpalsingh4151 9 сағат бұрын
Badal dal Is on the wrong path and they don't want to correct it. Their only aim is to dictate the terms to SGPC and Jethedars as their sweet will.
@adv.madanlal13
@adv.madanlal13 10 сағат бұрын
Sirs ,your logic of secular n panthic SAD is good... The Court would have decided it much earlier when their fighting elections as secular n fighting SGPC elections as panthic was questioned in Court of Law....you cannot be Secular n Panthic at the same time....
@sharmatenthouse1848
@sharmatenthouse1848 15 сағат бұрын
Rajab baskar inderpreet Singh Randhawa by sat shri akal
@OP-HARMAN-GAMERZ
@OP-HARMAN-GAMERZ 13 сағат бұрын
All delaying tectis , Dr. Cheema misguiding Sukhbir, it will be part of history....
@sardulsandhu1398
@sardulsandhu1398 12 сағат бұрын
Latry pa ke kadna pawega cogrus da cm
@HardialSandhu-si7gq
@HardialSandhu-si7gq 14 сағат бұрын
Rana Sodhi kyon Sunil Jakhar kyon nahin.. moreover captain Ravindra Singh
@balrajsingh8308
@balrajsingh8308 11 сағат бұрын
Nitnemi te dharmik dhami Galan kadhan da path te gundagardi WALA Banda sabat ho chuka. Randhawa buna vjah support kar ruga.
Caleb Pressley Shows TSA How It’s Done
0:28
Barstool Sports
Рет қаралды 60 МЛН
#behindthescenes @CrissaJackson
0:11
Happy Kelli
Рет қаралды 27 МЛН