ਦੋ ਕਿੱਲੇ ਕੈਨੇਡਾ ਵਾਲੀ ਵਹੁਟੀ ਨਾਮ ਕਰ ਵੀ ਕਰਨੀ ਪੈ ਗਈ ਗੁਲਾਮੀ , BASSI SHOW TORONTO

  Рет қаралды 263,301

BASSI SHOW TORONTO

BASSI SHOW TORONTO

Күн бұрын

Пікірлер: 786
@kulwinderkaur3618
@kulwinderkaur3618 3 жыл бұрын
ਮੁੰਡਾ ਸੱਚ ਬੋਲ ਰਿਹਾ ਹੈ, ਇਸ ਤੇ ਯਕੀਨ ਕਰੋ। ਤੁਸੀਂ ਉਸ ਦੀ ਜੌਬ ਹੀ ਦੇਖੀ ਜਾ ਰਹੇ ਹੋ, ਸੱਸ ਜ਼ਰੂਰ ਭੈੜੀ ਹੋਵੇਗੀ।
@vinodmoudgil5645
@vinodmoudgil5645 4 жыл бұрын
ਇਸ ਮੁੰਡੇ ਦੀ ਗੱਲ ਸੱਚ ਹੈ ਬਹੁਤ ਲੋਕ ਜਿਹੜੇ ਮੁੰਡੇ ਦੇ ਪਰਿਵਾਰ ਨੂੰ ਦੇਖਣਾ ਪਸੰਦ ਨੀ ਕਰਦੇ
@ranjeetbrar377
@ranjeetbrar377 3 жыл бұрын
ਲੜਕਾ ਬਿਲਕੁਲ 💯 ਸਹੀ ਬਹੁਤ ਜਿਆਦਾ ਠੰਡੇ ਸੁਭਾਅ ਦਾ ਬਾਸੀ ਸਾਹਿਬ ਕਿਊ ਪਹਿਲੇ ਘਰ ਵਾਲੇ ਨੂੰ ਛੱਡਿਆ ਕੋਈ ਤਾ ਗੱਲ ਹੋਊ ਉਹਦੇ ਊਤੇ ਵੀ ਰੌਬ ਜਮਾਊਦੀ ਹੋਣੀ ਲੜਕਾ ਬਿਲਕੁਲ ਸਹੀ ਹੈ ਇਸ ਨੂੰ ਇਨਸਾਫ ਮਿਲਣਾ ਚਾਹੀਦਾ 🙏🏼🙏🏼
@dhaliwalsukhvir38
@dhaliwalsukhvir38 3 жыл бұрын
ਬਾਸੀ ਦਾ ਸਾਰਾ ਪ੍ਰੋਗਰਾਮ ਦੇਖਣਾ ਵੀ ਇੱਕ ਬਹੁਤ ਵੱਡਾ ਚੈਲੰਜ ਆ 😂😂😂😂😂😂😂😂😂🤣🤣🤣🤣🤣🤣🤣
@sukhwinderkaur747
@sukhwinderkaur747 4 жыл бұрын
ਮੁੰਡਾ ਠੀਕ ਹੈ ।
@RANJITSingh-nv9fq
@RANJITSingh-nv9fq 3 жыл бұрын
YES , SUKHWINDER JEE , BOY BILKUL SHEE AA . OH NHI CHAUDEY KAI BOY APNEY HOME INDIA NU MONEY SEND KREY AND APNI SISTER DAI VIVAH UPRR KHARCH KAREY , BSS EH HI BICHO RAULA AA KAI JO VE MUNDA KAMAI KREY OH SADEY KOLL SADI KUDI KOLL HI RAHEY . THIS IS WRONG GIRL DE FAIMLY
@ajoypalsingh4055
@ajoypalsingh4055 3 жыл бұрын
ਬਾਸੀ ਸਾਹਿਬ ਤੁਸੀ ਬਹੁਤ ਹੀ ਸੋਹਣਾ ਕੰਮ ਕਰ ਰਹੇ ਹੋ । ਮੈ ਪਹਿਲਾ ਤੁਹਾਨੂੰ ਹਲਕੇਪਨ ਨਾਲ ਲਹਿਦਾ ਸੀ । ਪਰ ਅੱਜ ਬਹੁੱਤ ਬੇਜਿਸਤੀ ਮਹਿਸੂਸ ਕਰ ਰਿਹਾ ਹੈ। ਅਾਪ ਦੀ ਸੋਚ ਨੂੰ ਸਲਾਮ । ਮੈ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਤੁਸੀ ਿੲੱਸ ਤਰਾ ਕੰਮ ਕਰਦੇ ਰਹੋ । ਅਾਪ ਬਹੁਤ ਹੀ ਞੱਡੀ ਸੀਟ ੳੁੱਤੇ ਬੈਠੇ ਹੋ । ਮੈਨੂੰ ਅਾਸ ਹੈ। ਕਿ ਤੁਸੀ ਹਰ ਕਿਸੇ ਨੂੰ ਿੲਨਸਾਫ ਦਿੳੁ ਗੇ । ਧੰਨਵਾਦ ਜੀ।
@myshare001
@myshare001 3 жыл бұрын
ਮੇਰੇ ਸਹੁਰੇਂ ਵੀ, ਮੈਨੂੰ ਵੀ ਦੱਬਣ ਨੂੰ ਫਿਰਦੇ ਸੀ। ਪਰ ਜੱਟ (ਜੱਟ ਨਈ ਆ ਮੈ) ਦੱਬਦਾ ਕਿੱਥੇ ਆ। 👍
@munishmodgill8025
@munishmodgill8025 3 жыл бұрын
22 mzak ta waqt nhi
@bhupinderassingh4442
@bhupinderassingh4442 3 жыл бұрын
Es ch ki mazaak aae.
@arshbirjanagal6247
@arshbirjanagal6247 3 жыл бұрын
Jatt hon da maan aa taan asli naam varteya kar
@pindijatt
@pindijatt 3 жыл бұрын
@@arshbirjanagal6247 ae duplicate jatt ne. tila ch tel nae ehna de
@lakhanrana7513
@lakhanrana7513 3 жыл бұрын
Yeah bro! Eh khani sadi vi a kudiya naukra wang treat krdiya husbands nu sad k
@pammokaur9615
@pammokaur9615 3 жыл бұрын
I am from UK now i came in uk1976 my surname before was brar i agree with him same thing happened to me my in laws they bring me in UK after that same thing happened to me
@GurdeepSingh-su5ev
@GurdeepSingh-su5ev 2 жыл бұрын
ਬਾਈ ਬਿਲਕੁਲ ਸਹੀ ਐ ਕਨੇਡਾ ਵਾਲੇ ਐਵੇ ਈ ਕਰਦੇ ਕਈ ਮੁੰਡੇ ਦੱਬ ਜਾਦੇ ਨੇ ਬਾਈ ਹੁਣ ਨਾ ਦੱਵੀ ਚੰਗਾ ਰਹੇਗਾ
@HardeepSingh-HH88
@HardeepSingh-HH88 4 жыл бұрын
ਅੱਜ ਮੁੰਡਾ 101%ਸਹੀ ਲੱਗਦਾ ਹੈ
@rajpreetsingh6500
@rajpreetsingh6500 4 жыл бұрын
Nahi veerji munda 100% galat ae, jameen canada aun layi na karwayi c te Canada a geya hun wife te bacha change ni lagde, bhajjana c bhajj geya, hun jameen ni deni chahunda kanjar, apde juak da hi soch la, kudi da tan jaloos kadhan lag peya. Enni jameen di fikar c tan apde pairan te hok aunda kise di dhee bhain di izzat naal khedan di ki lod c.
@sweetighuman4512
@sweetighuman4512 4 жыл бұрын
@@rajpreetsingh6500 i agree with you. He just wanted to come to canada. If he left his wife in march. what took him so long to come to Bassi show. No other option to go and cry and get free sympathy.
@HardeepSingh-HH88
@HardeepSingh-HH88 4 жыл бұрын
@@rajpreetsingh6500 ਹੋ ਸਕਦਾ ਤੁਸੀਂ ਸੱਚ ਸਮਝ ਗੲੇ ਹੋਵੇ ਇਹਨਾਂ ਦਾ ਸੌਦਾ ਹੋਇਆ ਹੋਵੇ ਮੁੰਡਾ ਹੁਣ ਮੁੱਕਰਦਾ ਹੋਵੇ ਬੇੜਾ ਗ਼ਰਕ ਹੋਇਆ ਪਿਆ ਪੈਸੇ ਪਿੱਛੇ ਕਿੰਨੇ ਗਿਰ ਗੲੇ ਲੋਕ
@baljinderkaur5692
@baljinderkaur5692 4 жыл бұрын
@@rajpreetsingh6500 l
@iqbalsran6448
@iqbalsran6448 4 жыл бұрын
@@HardeepSingh-HH88 r
@s20gamer12
@s20gamer12 4 жыл бұрын
Bassi sahib eh munda bilkul shi a..
@AmritpalSingh-qb5gy
@AmritpalSingh-qb5gy 4 жыл бұрын
ਇਹ ਬਿਲਕੁਲ ਸੱਚ ਬੋਲ ਰਿਹਾ ਹੈ ਸਮਝਣ ਦੀ ਕੋਸ਼ਿਸ਼ ਕਰੋ ਜੀ ਇਸ ਦੀ ਹੇਲਪ ਕਰੋ ਲੋਕ ਬਹੁਤ ਲਾਲਚੀ ਸਹੁਰਿਆਂ ਨੇ
@vivekdhod8909
@vivekdhod8909 4 жыл бұрын
100 vicho 60% he sehi hundiyan sasan
@chahalsingh4892
@chahalsingh4892 2 жыл бұрын
ਬਸੀ ਸਾਹਿਬ ਕੈਨੇਡਾ ਪਹੁੰਚ ਕੇ ਜਨਾਨੀਆਂ ਬਹੁਤ ਅਜਾਦ ਹੋ ਜਾਦੀਆਂ ਨੇ। ਅਨੇਕਾਂ ਮਾਵਾਂ ਨੇ ਆਪਣੀਆਂ ਧੀਆਂ ਨੂੰ ਗਲਤ ਕੰਮਾਂ ਵਿੱਚ ਪਾ ਕੇ ਉਹਨਾਂ ਦੀ ਕਮਾਈ ਖਾਂਦੀਆਂ ਨੇ।
@jogidersingh9915
@jogidersingh9915 3 жыл бұрын
ਬਾਹਰ ਜਾਂਣ ਦੇ ਚੱਕਰ ਵਿੱਚ ਆਪਣੀ ਮਾਂ ਦੀ ਉਮਰ ਨਾਲ ਵਿਆਹ ਕਰਵਾ ਲੈਂਦੇ ਹੋ ਤੁਸੀਂ
@ParamjeetKaur-qj6zr
@ParamjeetKaur-qj6zr 4 жыл бұрын
Bassi bhaji munda bhaut sareef a ke kare hun fass geya canada de lalac c
@pardeepcheema5087
@pardeepcheema5087 4 жыл бұрын
ਅਾਪਣੇ ਦੁੱਖ ਦੀ ਤਕਲੀਫ ਅਾਪ ਹੀ ਮਹਿਸੂਸ ਹੁੰਦਾ ਵਾ ਦੂਸਰੈ ਵਿਅਕਤੀ ਨੂੰ ਨਹੀਂ ਮਹਿਸੂਸ ਹੂੰਦਾਂ
@vladimirmoolchandtrump9583
@vladimirmoolchandtrump9583 4 жыл бұрын
ਬॅਛੀ ਸਾਬ ਨੂੰ ਭਾਰਤ ਦਾ ਪਰਧਾਨ ਮੰਤਰੀ ਬਣਨ ਤੇ ਮੁਬਾਰਕਾ
@baljitkhangura6139
@baljitkhangura6139 4 жыл бұрын
ਕਲਾ ਕੈਨਡਾ ਵਿਚ ਨੀ ਸਾਰੇ ਪਾਸੇ ਆ ਹੀ ਹਾਲ ਆ ਕੁੜੀਆਂ ਵੀ ਤੇ ਕੁੜੀ ਦੀ ਫੈਮਲੀ ਵੀ ਪਾਗ਼ਲ ਕਰ ਦੇ ਆ ਮੁੰਡਾ ਬਹੁਤ ਜ਼ਿਆਦਾ ਸਹੀ ਆ ਕੱਲ ਨੂੰ ਕੁੜੀ ਵਾਲੇ ਜੋ ਮਰਜੀ ਝੂਠ ਬੋਲਣ ਪਰ ਮੁੰਡਾ ਠੀਕ ਆ
@Debby163
@Debby163 3 жыл бұрын
ਮੈ ਆਪ ਜੀ ਨਾਲ ਸਹਿਮਤ ਹੈ।
@simardeepsingh5077
@simardeepsingh5077 3 жыл бұрын
Bilkul bai
@KulwantSingh-le2sf
@KulwantSingh-le2sf 3 жыл бұрын
@Rochy Rochy I m I.
@GurdeepSingh-su5ev
@GurdeepSingh-su5ev 2 жыл бұрын
ਮੁੰਡਾ ਬਿਲਕੁਲ ਸਹੀ ਐ ਸਹੁਰਿਆ ਐਵੇ ਈ ਕਰਨਾ ਸੀ ਪਹਿਲਾ ਤੋ ਈ ਜਮੀਨ ਤੇ ਅੱਖ ਸੀ
@sjohaljohal6594
@sjohaljohal6594 3 жыл бұрын
ਵੀਰਾ ਤੇ ਸਹੀ ਅਾ ਪਰ ਸੱਚੇ ਬੰਦੇ ਨੁੰ ਸਿਤਾੳੁਦੇ ਤੁਸੀ ਲੋਕ
@gurjantsinghhans4915
@gurjantsinghhans4915 4 жыл бұрын
Munda balkul true gal Kar Rai Girl wrong
@kumarsaab5
@kumarsaab5 4 жыл бұрын
Eh bahut hi shi gal kar reha munda mere nal v eda hi hoeya c but main time de hisab nal sarre sutt kar leye si 22 police kol ja
@maanartistartist4701
@maanartistartist4701 4 жыл бұрын
ਬਾਸੀ ਸਾਬ ਵੀਰ ਨੇ ਜਮੀਨ ਦੇ ਕੇ ਹਥ ਵਡਾਲੇ ਹੁਣ ਮਰਜ਼ੀ ਕਰਨ ਗੇ ਉਹ
@sukhrajrandhawa1706
@sukhrajrandhawa1706 4 жыл бұрын
Right
@maanartistartist4701
@maanartistartist4701 4 жыл бұрын
@@sukhrajrandhawa1706 thanks vir g
@bassi26
@bassi26 4 жыл бұрын
Nahi veerji, jameen tan munde kol e a. Kudi kehdha jameen naal laike agi. Kudi waleay ne security layi jameen lawayi hou, eh kutta fer v bhajj geya te hun jameen na deni pawe es layi kudi waleya te jhoothe iljam la reha
@HardeepSingh-HH88
@HardeepSingh-HH88 4 жыл бұрын
ਬਾਸੀ ਸਾਬ ਮੈਂ ਤੁਹਾਡਾ ਸੋਂ ਜ਼ਰੂਰ ਦੇਖਦਾ ਅੱਜ ਟਿਹਰੀ ਬਾਰਡਰ ਹਰਿਆਣੇ ਬੈਠਾ ਦੇਖਦਾ ਹਾਂ ਬਾਕੀ ਕੋਈ ਘਰੇਲੂ ਜਿਹੀ ਗਾਲ ਕੱਢ ਦੇਵੇ ਕਹਿੰਦਾ ਹੋ ਘਰੇਲੂ ਸੋਂ ਹੈ ਆਪ ਬੈਡਰੂਮ ਵਿੱਚ ਵੜਦੇ ਹੋ ਉਦੋਂ ਘਰੇਲੂ ਸੋਂ ਨਹੀਂ ਹੁੰਦਾ ਉਮਰ ਦੇ ਹਿਸਾਬ ਨਾਲ ਤੁਸੀ ਸਠਿਆ ਗੲੇ ਆਪਣੀ ਕੁਰਸੀ ਉਪਰ ਸਿੱਧੂ ਸਾਬ ਨੂੰ ਬਿਠਾ ਦੇਵੋ ਤੁਹਾਡੀ ਉਮਰ ਰਿਟਾਇਰਮੈਂਟ ਵਾਲੀ ਹੈ
@KulwinderKaur-ob6lc
@KulwinderKaur-ob6lc 4 жыл бұрын
ਬਾਸੀ ਇਸ ਮੁੰਡੇ ਨੂੰ ਸਮਝਣ ਦੀ ਲੋੜ ਹੈ ਜੇ ਬਾਸੀ ਤੇਰਾ ਬੱਚਾ ਹੋਵੇ ਤਾਂ ਫਿਰ ਤੁਸੀਂ ਸੇਮ ਕੁਆਸਚਨ ਕੇਰੋਗੇ ਅੱਜ ਕੱਲ ਤੋਬਾ ਕੁੜੀਆਂ ਤੋਂ ਤਾਂ ਮਾਂਵਾਂ ਤੋਂ ਇਹ ਮੁੰਡਾ ਬਿਲਕੁਲ ਸੱਚਾ ਹ ਅਸੀ੨੦ਲੋਕ ਮੁੰਡੇ ਨਾਲ ਹਾ
@bassi26
@bassi26 4 жыл бұрын
Bina kudi di gall suneya tudi munde naal ho? Do youknow eh 8 months pehlan kudi nu te bache nu chad ke bhajj geya- jameen hun tak ehde peyo kol a. Kudi waleya ne jameen sirf na karwayi c , oh kehda laike Canada agi. Eh kutta ajj kudi nu badnam kar reha ta k jameen kudi nu deni na pawe. Harami ne nyana v rolta. Sara din tan ghar ton bahar rehnda c gulam kiwen ho geya. J kudi enni madi c ohne ehda nyana kiwen jamta. Kuch socheya karo bolan ton pehlan.
@gurindersingh1175
@gurindersingh1175 4 жыл бұрын
@@bassi26 K
@YudhvirShergillOfficial
@YudhvirShergillOfficial 4 жыл бұрын
i only watch this show for sidhu phaji, he’s really good person, gal baat karan da treeka boht vadia hunda teh sense bandi hundi aa har gal di but dukh aa k bassi nee chonda sidhu phaji bole show ch always ohna nu tokde rehnde aa , he’s jealous of sidhu phaji, but sidhu phaji nu v mauka milna chahida show host karan lyi
@maunder.parkshkaur3368
@maunder.parkshkaur3368 3 жыл бұрын
ਮੁੰਡਾ ਬਿਲਕੁਲ ਠੀਕ ਹੈ
@jarnailgill8365
@jarnailgill8365 4 жыл бұрын
Bassi Sahib this not the only one family.
@cluetvpunjabi5371
@cluetvpunjabi5371 4 жыл бұрын
ਬਰੇਕਿੰਗ ਨਿਊਜ਼ - ਅੰਤਰਰਾਸ਼ਟਰੀ ਵਿਦਿਆਰਥਣ ਅਰਸ਼ਦੀਪ ਕੌਰ ਮੱਲ੍ਹੀ ਦੇ ਐਕਸ਼ਨ ਤੋਂ ਬਾਅਦ ਬਾਸੀ ਦੀ ਪੱਤਰਕਾਰਤਾ ਵਿੱਚ ਸੁਧਾਰ ਹੋਇਆ ।ਦੂਜੀ ਧਿਰ ਦੀ ਫੋਟੋ ਟੈਲੀਕਾਸਟ ਕਰਨ ਤੇ ਨਾਮ ਲੈਣਾ ਕੀਤਾ ਬੰਦ ।
@pindijatt
@pindijatt 3 жыл бұрын
@kashmir ae arshdeep malhi kokan kalan vale dawson creek ch rehn vali gasti aa ja koi hor ?
@premnathjoshi735
@premnathjoshi735 4 жыл бұрын
ਗੁਰਪ੍ਰੀਤ ਦੀ ਘਰਵਾਲੀ ਏਅਰ ਹੋਸਟਸ ਹੈ ,ਤੇ ਫਿਰ ਵੀ ਦੋ ਕਿੱਲੇ ਜਮੀਨ ਵੀ ਅਪਨੇ ਨਾਮ ਕਰਵਾ ਲਈ ।ਸਾਲੇ ਭੁੱਖੇ ਲੈਕ ।
@rajpreetsingh6500
@rajpreetsingh6500 4 жыл бұрын
Lok Canada de bhukhe a bro, kude kehda do kille naal lai ayi, jameen tan ehde kol hi c, eh tan hun Cananda a ke badal geya te hun kjameen bachaun de chakkran ch a kudi nu badnam karke
@j.skundi7791
@j.skundi7791 4 жыл бұрын
ਲੜਕਾ ਬਾਸੀ ਸਾਹਿਬ ਬਿਲਕੁਲ ਸਹੀ ਹੈ ਐਂਵੇ ਬਾਰ ਬਾਰ ਤੁਸੀਂ ਇਹ ਕਿਉਂ ਕਹਿੰਦੇ ਹੋ ਕਿ ਕੁੜੀ ਸਹੀ ਹੈ ਕੁੜੀ ਦੀ ਮਾਂ ਇਸ ਤਰਾਂ ਨਹੀਂ ਕਰ ਸਕਦੀ ਕੋਈ ਵੀ ਮਾਂ ਆਪਣੀ ਕੁੜੀ ਦਾ ਘਰ ਨਹੀਂ ਉਜਾੜ ਸਕਦੀ ਤੁਹਾਡੇ ਕੋਲ ਕੀ ਗਰੰਟੀ ਹੈ ਮੇਰੀ ਜਨਾਨੀ ਨੇ ਆਪਣੀ ਕੁੜੀ ਦਾ ਘਰ ਉਜਾੜਿਆ ਜੇ ਉਹ ਏਅਰ ਹੋਸਟਿਸ ਹੈ ਤਾਂ ਕੀ ਉਹ ਕੁੱਛ ਨਹੀਂ ਕਰ ਸਕਦੀ ਸਭ ਕੁੱਛ ਕਰ ਸਕਦੀ ਹੈ ਮੁੰਡਾਂ ਬਿਲਕੁਲ ਸਹੀ ਹੈ।
@kulwinderkaur5624
@kulwinderkaur5624 4 жыл бұрын
Tusi bulkul Sahi o
@nikiaulakhaulakh220
@nikiaulakhaulakh220 4 жыл бұрын
Fate story a boys sound wrong .!!
@akaur4533
@akaur4533 3 жыл бұрын
ਸਾਰੀਆ ਮਾਵਾ ੲਿਕੋ ਜਿਹੀਆ ਨਹੀ ਹੁੰਦੀਆ
@karamjitaujla3010
@karamjitaujla3010 3 жыл бұрын
I believe this young man. Same things happened to my nephew. He was engineer in India. His wife brought him to Canada in 1990. Now he is divorced but can't see his son. Many punjabi women are doing like this. He is 100 percent true. Please trust him.
@jasmineshergill864
@jasmineshergill864 3 жыл бұрын
Absolutely! It happened to one of my family friends son!
@princekhullar606
@princekhullar606 2 жыл бұрын
He HAve every right to see his sonn
@sukhchainbrar2166
@sukhchainbrar2166 3 жыл бұрын
ਬਾਸੀ ਸਾਬ ਮਾਵਾ ਘਰ ਪੱਟਦੀਅਾ
@amanjeetkaur86
@amanjeetkaur86 3 жыл бұрын
This is too much. Bassi need to listen to others.
@karnailsingh7338
@karnailsingh7338 4 жыл бұрын
ਬਾਸੀ ਸਾਹਬ िਕਆਫੇ ਨਾ ਲਾਓ, ਮੁੰਢੇ ਦੀ ਗॅਲ ਸਮਝਣ ਦੀ ਕੋिਸ਼ਸ਼ ਕਰੋ l
@rajpreetsingh6500
@rajpreetsingh6500 4 жыл бұрын
tusi channel te jake kise di dhee bhain bare bolan lagjonge ta thode te trust kar liye, kal nu koi tuhadi bhain bare jake bolan lagje tan asi yakeen kar liye. Coin has two sides bro
@sukhdialsingh7881
@sukhdialsingh7881 3 жыл бұрын
right g
@Plwnder1550
@Plwnder1550 3 жыл бұрын
Shi
@maanartistartist4701
@maanartistartist4701 4 жыл бұрын
ਏ ਚਹਾਉਦੇ ਨੇ ਕਿ ਸਾਨੂੰ ਨੌਕਰ ਮਿਲ ਗਿਆ
@baltejsran7631
@baltejsran7631 4 жыл бұрын
ਸਾਲਿਉ ਇਹ ਮੁੰਡਾ ਡਿਪਰੈਸ਼ਨ ਵਿੱਚ ਇਹ ਗਲਤ ਨਹੀਂ ਹੈ
@maanartistartist4701
@maanartistartist4701 4 жыл бұрын
Most welcome g
@gillb5888
@gillb5888 3 жыл бұрын
BULKUL is Right boy 👍
@desiiyoutuber2290
@desiiyoutuber2290 3 жыл бұрын
uyygd
@amarjitgrewal1363
@amarjitgrewal1363 3 жыл бұрын
@@baltejsran7631 aa
@majorsingh9363
@majorsingh9363 3 жыл бұрын
ਬਹੁਤ ਕੁੜੀਆਂ ਪਹਿਲਾਂ ਜਮੀਨ ਲੈਦੀਆ ਹਨ ਨਵੇਂ ਮੁਡਿਆਂ ਨੂੰ ਨਹੀਂ ਭੇਤ ਹੁਦਾ ਕਈ ਮਾਰ ਬਾਪ ਨੂੰ ਨਹੀਂ ਚਹੁਂਦੇ
@amarjith6231
@amarjith6231 3 жыл бұрын
SAR. Sas. Jo. KaHna kah. Rhe
@gurjantsinghhans4915
@gurjantsinghhans4915 3 жыл бұрын
Bassi sabb Sidhu sabb Is verre nu Balkul true a Vera nu ma Bhai face jandaha Bahut badhiya insan hai Please Basi sabb sidhu sabb Veer nu insaaf jarurat dabuo Bahut hi nice and honest man Bilkul Sach waheguru ji tujhse bhi is birta kripa Karo ji wahguru ji wahguru ji
@davindermoga866
@davindermoga866 3 жыл бұрын
munda 100% right please BASSI saab help kro isdi
@sukhchainbrar2166
@sukhchainbrar2166 3 жыл бұрын
ਲੋਕਾ ਦੀ ਛਰਮ ਲੱਥੀ ਅਾ ਕਨੇਡਾ ਤਾ ਵੱਡੀ ਗੱਲ ਅਾ ਲੋਕ ਕੁੜੀਅਾ ਦਾ ਘਰ ਮਾਵਾ ਪੱਟਦੀਅਾ ਪੰਜਾਬ ਵਿਚ ਲੋਕ ਕੁੜੀਅਾ ਬਦਲੇ ਜਮੀਨ ਮਗਦੇ ਅਾ ਕੜੀਅਾ ਕਮਾੲੀ ਦਾ ਸਾਧਨ ਅਾ
@sumanchanderh2249
@sumanchanderh2249 4 жыл бұрын
He is right i saw 2 cases like this
@punjabsingh5192
@punjabsingh5192 4 жыл бұрын
Yes u are right madam
@GuriSingh05
@GuriSingh05 4 жыл бұрын
Bassi uncle taa edda kudi waleya da bulara lagda Sidhu veer tusi host kro show I think bassi is cmon n sweety by by now
@deepsharma7058
@deepsharma7058 3 жыл бұрын
Bassi sir ji Ada huda ha ji ma bi ada da halet bivch ha ji
@babalgill8605
@babalgill8605 4 жыл бұрын
Sir jdo tussi gal sunni ni hundi ta call kiyo pic krde?
@babbukhan6465
@babbukhan6465 4 жыл бұрын
Right sister
@MandeepSingh-lw9uu
@MandeepSingh-lw9uu 4 жыл бұрын
Sister tusi sahi gal keeti ha
@kisaantoday8557
@kisaantoday8557 4 жыл бұрын
True Make sense, he doesn’t like to listen others 🧐🙄🙄
@royceereb4467
@royceereb4467 4 жыл бұрын
Jehre ehde apne planted caller hunde eh ohna di hi sunda... koi sensible gal kare ta eh keh denda tuhanu gal da nai pta
@ramansandhupoet8340
@ramansandhupoet8340 4 жыл бұрын
Absolutely right
@gurjantsinghhans4915
@gurjantsinghhans4915 4 жыл бұрын
Boy right Girl Rong Sas Rong Sala rong
@GuriSingh05
@GuriSingh05 4 жыл бұрын
And bassi no 1 kusseya pori janda aa
@chahalsingh4892
@chahalsingh4892 2 жыл бұрын
ਬਸੀ ਸਾਹਿਬ ਤੁਸੀਂ ਬਿਨਾਂ ਕੁੜੀ ਦਾ ਪੱਖ ਸੁਣਿਆ ਉਹਨਾਂ ਦੀ ਸਾਈਡ ਲੈ ਰਹੇ ਹੋ।
@siam4176
@siam4176 4 жыл бұрын
Bassi Saab tusi lgda kise hor Canada vich rehna va Ethe In law family ena mentally upset krde va ki Jis nal hunda va us nu he pata hunda va....
@mrbazzzinga4878
@mrbazzzinga4878 3 жыл бұрын
Bassi instead of saying you don't trust him and making him more miserable than he already feeling, you should be saying no one is proven guilty until all evidence comes to light. The guy clearly is depressed and been through lot.
@keharsingh1231
@keharsingh1231 3 жыл бұрын
🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥
@keharsingh1231
@keharsingh1231 3 жыл бұрын
Waheguru ji
@jogssinghdhesi1907
@jogssinghdhesi1907 Жыл бұрын
Good Night 💤🌙 😊 Sweet Dream 🌠🌠🌠🌠🌠🌠🌠 Good Night 💤🌙 😊 Sweet Dream 🌠🌠🌠🌠🌠🌠🌠
@gurmeetkaur8996
@gurmeetkaur8996 3 жыл бұрын
Boy is right 👉
@GoogleBTC
@GoogleBTC 3 жыл бұрын
ਸਾਰੇ ਪੰਜਾਬ ਦਿੱਲੀ ਤੇ ਹਰਿਆਣਾ ਵਿੱਚ ਇਹੀ ਹੋ ਰਿਹਾ ਹੈ
@mrbazzzinga4878
@mrbazzzinga4878 3 жыл бұрын
My mother in law who lived in India told me to live separate from my parents just because I was taking care of my parent's medical expenses like medicines etc. When my mother-in-law came here she amplified the entire situation into havoc and influenced my wife so badly, that I was forced to choose either between my marriage or parents. I am glad I choose my parents. Got divorced out of a toxic relationship and finally got married to someone from Canada who is a much better person and she respects her own parents as well as mine. Sometimes leaving a toxic relationship is better, its hard but you can do it.
@siam4176
@siam4176 4 жыл бұрын
Bassi Saab tusi kise hor he Canada vich rehnde ho Jhere mere veer in law family to dukhi va O sare milke Bassi Saab da ilaj krvo fer ena nu Yakeen aau gya....
@singhharjotsingh2497
@singhharjotsingh2497 4 жыл бұрын
ਇਹ ਮੁੰਡਾ ਕੀਤੇ ਟਾਂਡੀ ਮੰਗਤੇ ਦੇ ਘਰੇ ਤਾਂ ਨਹੀਂ ਵਿਆਹਿਆ ਗਿਆ ਇੰਨਾ ਤਾ ਪੰਜਾਬ ਵਾਲਿਆਂ ਤੇ ਟਾਂਡੀ ਮੰਗਤਾ ਅਤੇ ਉਸ ਦਾ ਟੱਬਰ ਹੀ ਨਫ਼ਰਤ ਕਰ ਸਕਦਾ ਹੈ 🤔🤔🤔🤔🤔
@raghbirgill7187
@raghbirgill7187 4 жыл бұрын
Tandi magatey nu tandi magata kitey es lai ta nahi kehende k oh tunda jumia hovega fir mangan lagpia hona gharo bahar sadakd te reha ta hi es tarah dea akal walia galla karda
@singhharjotsingh2497
@singhharjotsingh2497 4 жыл бұрын
@@raghbirgill7187 😂😂😂🤔🤔🤔🤔 ਮੈਨੂੰ ਵੀ ਇਸ ਤਰ੍ਹਾਂ ਹੀ ਲੱਗਦਾ
@sukhmanpreetsingh1126
@sukhmanpreetsingh1126 4 жыл бұрын
ਮੁੰਡਾ ਸਹੀ ਆ,ਇਸ ਮੁੰਡੇ ਨੂੰ ਗਲਤ ਗੱਲਾਂ ਕਰਕੇ stress ਨਾ ਦਿਓ।ਜੀਹਦੇ ਨਾਲ ਬੀਤਦੀ ਆ ਓਹੀ ਜਾਣਦਾ,ਜੇ ਧੀ ਦਾ ਘਰ ਵਸਾਉਣਾ ਹੁੰਦਾ ਤਾਂ ਮਾਪੇ ਸੌਦਾ ਨਾ ਕਰਦੇ
@rajpreetsingh6500
@rajpreetsingh6500 4 жыл бұрын
Sauda tan veerji tan hunda j kudi jameen vech dindi ja kabja kar laindi, jameen tan hale vi es kanjar kol a, kudi ne tan ghar vasaun layi hi ehda nyana jameya hon. Ehi kutta Canada de nashe ch c jo aunde saar chad ke bhaj gey ate hun sacha hon nu kudi nu badnam karda firda
@sukhdialsingh7881
@sukhdialsingh7881 3 жыл бұрын
right
@harpreetgill9383
@harpreetgill9383 3 жыл бұрын
Zaroori nahi k good job wali noo Family relation nibhane aunde hon🤔
@sukhchainbrar2166
@sukhchainbrar2166 3 жыл бұрын
ਕੁੜੀ ਦੀ ਗਰੰਟੀ ਦੇਨਾ ਮੁਰਖਾ ਦਾ ਕੰਮ ਕੁੜੀਅਾ ਦਾ ਘਰ ਮਾਵਾ ਪੱਟਦੀਅਾ
@anayatanayat8318
@anayatanayat8318 3 жыл бұрын
Jaruri nahi ki kudi da gr mawa patdiya mere ik beti aa jisnu meri sass chakdi tak nhi is lyi mai apne peke gr aayi hoi aa te jdo meri beti turan lg jau gyi odo mai mere sohre jau gyi te mere husband naal koi problem nhi aa meri is lyi mawa gr patdiya eme ni khna chahida
@darshanatandon3933
@darshanatandon3933 3 жыл бұрын
@@anayatanayat8318 lol
@darshanatandon3933
@darshanatandon3933 3 жыл бұрын
@@anayatanayat8318 lol
@darshanatandon3933
@darshanatandon3933 3 жыл бұрын
@@anayatanayat8318 lol
@darshanatandon3933
@darshanatandon3933 3 жыл бұрын
@@anayatanayat8318 lol
@varindersingh-wb8ix
@varindersingh-wb8ix 4 жыл бұрын
Bassi Saab Munda right aa . Jehri ek nal ni vassi duje nal bhave teje nal kesse nal v ni vas sakdi
@PrinceSingh-yy9ih
@PrinceSingh-yy9ih 4 жыл бұрын
ਬਾਸੀ ਸਾਹਿਬ ਜੀ ਕਨੇਡਾ ਜਾਣ ਵਾਸ਼ਤੇ ਜਾਂ ਕਿਤੇ ਹੋਰ ਵਿਦੇਸ਼ ਜਾਣ ਦੇ ਲਾਲਚ ਵਿੱਚ ਲੋਕ ਸਭ ਸ਼ਰਤਾਂ ਮੰਨਣ ਨੂੰ ਤਿਆਰ ਹੋ ਜਾਂਦੇ ਹਨ ।ਇਹਨਾਂ ਵਿਚਾਰਿਆਂ ਨੇ ਵੀ ਕਨੇਡਾ ਜਾਣ ਦੇ ਚੱਕਰ ਵਿੱਚ ਹੀ ਸਭ ਕੁਝ ਕੀਤਾ ਹੈ ।ਕਂਈਆ ਦਾਂ ਸ਼ੂਤਰ ਆ ਵੀ ਜਾਂਦਾ ਹੈ ਪਰ ਇਸ ਨੂੰ ਪੁੱਠਾ ਪੈ ਗਿਆ ਹੈ ਜੀ ।ਗੁਰਮੀਤ ਸਿੰਘ ਗਿੱਲ ਪੱਟੀ ਜਿਲਾ ਤਰਨਤਾਰਨ
@rajpreetsingh6500
@rajpreetsingh6500 4 жыл бұрын
Putha kudi waleya ni peya veerji, aunda hi bhajj geya hun kise paseyo museebat ayi honi, immigration di tan ethe a ke raula pa reha, eh tan 8 months pehlan hi bhajj geya wife te bachhe nu chad ke
@GodBless_1313
@GodBless_1313 4 жыл бұрын
ਇਹ ਕਹਿੰਦਾ ਪੁਲਸ ਮੈਂ ਤਾਂ ਨੀ ਦੱਸਿਆ ਕਿ ਜਵਾਕ ਤੋਂ ਅਲੱਗ ਹੋ ਜਾਣਾ ਸੀ ਹੁਣ ਕਿਹੜਾ ਜਵਾਕ ਨੂੰ ਨਾਲ ਲੈਕੇ ਗਿਆ। ਹੁਣ ਕਿਉ ਨੀ ਪੁਲਸ ਨੂੰ ਰਿਪੋਰਟ ਕੀਤੀ?? ਮੁੰਡਾ ਝੂਠ ਬੋਲ ਰਿਹਾ। ਕੁੜੀ ਦਸ ਸਾਲ ਵੱਡੀ ਆ ਤੇ ਇਹ ਮੁੰਡਾ ਕੁੜੀ ਨੂੰ ਛੱਡਣਾ ਚਾਹੁੰਦਾ। ਇਹ ਸਾਰਾ ਕੁਝ ਜਮੀਨ ਵਾਪਿਸ ਲੈਣ ਲਈ ਕਰ ਰਿਹਾ। ਜੇ ਇਹ ਕੁੜੀ ਨਾਲ ਰਹਿਣਾ ਚਾਹੁੰਦਾ ਤੇ ਏਨਾਂ ਹੀ ਭੋਲਾ ਬਣਕੇ ਕੁੜੀ ਨਾਲ ਪਿਆਰ ਨਾਲ ਰਹਿੰਦਾ ਸੀ ਤਾਂ ਕੁੜੀ ਦਾ ਦਿਮਾਗ ਹਿਲਿਆ ਜੋ ਇਹਨੂੰ ਤੰਗ ਕਰੂ। ਦੂਜਾ ਵਿਆਹ ਹੋਇਆ, ਜਵਾਕ ਵੀ ਆ ਤੇ ਉਮਰ ਵੀ 43 ਸਾਲ ਦੀ ਆ।ਓਹ ਕਿਹੜਾ ਜਵਾਨ ਹੋ ਰਹੀ ਆ ਤੇ ਤੀਜਾ ਵਿਆਹ ਕਰਾਉਣਾ ਸੌਖਾ। ਓਹ ਤਾਂ ਪੂਰੀ ਸਹਿਮਤੀ ਨਾਲ ਰਹਿੰਦੀ ਹੋਣੀ ਆ। ਇਹ ਗੜਬੜ ਕਰਦਾ ਹੋਣਾ ਤੇ ਕੁੜੀ ਨੂੰ ਸ਼ੱਕ ਹੋਈ ਹੋਣੀ ਆ ਕਿ ਇਹ ਬਹਿ ਬਹਿ ਨਿਕਲੂ ਹੁਣ। ਅਗਲੇ ਤਾਂ ਕੁਝ ਕਹਿਣ ਲੱਗੇ ਹੋਣੇ ਨੇ। ਇਹ ਮੁੰਡੇ ਨੇ ਆਵਦੇ ਪੱਖ ਦੀ ਕਹਾਣੀ ਬਣਾਕੇ ਦੱਸੀ ਆ। ਦੂਜਾ ਪੱਖ ਸਾਰੀ ਗੱਲ ਦੱਸੂ।
@rajpreetsingh6500
@rajpreetsingh6500 4 жыл бұрын
Veerji u are right, eh kutta tan aunda hi chad geya, ehde India ch Gaganpreet Kaur name di kudi naal relation a. Chori din raat phone te gallan karda c. Tusi aap socho jadon agleyan ne ehnu kam te chadta fer eh jo marzi kar sakda. Gulam tan hoyea je ghar ton bahar na niklan ditta hove. saale nu v badnam kari ja reha oh tan ehdi gulami karda c chad ke aunda fer lai ke aunda, jamayi c ohna da. Eh kanjar chor c eh ni c chahunda
@GodBless_1313
@GodBless_1313 4 жыл бұрын
@@rajpreetsingh6500 ਕੁੜੀ ਨੂੰ ਵੀ ਆਪਣਾ ਪੱਖ ਰੱਖਣੀ ਚਾਹੀਦਾ
@ranvirpooni7775
@ranvirpooni7775 4 жыл бұрын
Ea hi gal aah veer ji
@kuldipkaurkalsi923
@kuldipkaurkalsi923 4 жыл бұрын
ਕੁੜੀ ਦੀ ਗਲਤੀ ਮੁਡੇ ਨੁ ਟੇਸਨ ਬਹਤ ਪਾੲੀ ਹੇ ਪਰੋਬਲਮਾ ਜਿਅਾਦਾ ਹੇ ਮੁਡਾ ਸੁਰਿਅਾ ਿਵਚ ਰਹਿਦਾ ਹੇ ਦਵਾ ਪਾੲੇਅਾ ਗਿਅਾ ਹੇ ਿੲਸ ਦੀ ਮਦਦ ਕੀਤੀ ਜਾਵੇ ਕੁੜੀ ਨੇ ਦਾ ਪਾੲੇਅਾ ਹ ਦੋਨੋ ਜਾਣੇ ਅਲਗ ਰਹੇਨ ਠੀਕ ਰਹੇਗਾ ਲਾਲਚੀ ਹੇ ਕੁੜੀ ਦੇ ਸੁਹਰੇ ਮੁਡਾ ਠੀਕ ਹੇ ਿਹਟਲਰ ਬਨਾ ਕਿ ਰਖਨਾ ਚਾੳੁਦੇ ਹੇ ਿਜਹੜਾ ਬੰਦਾ ਵਿਚ ਰਿਹਦਾ ੳਸ ਨੁ ਪਤਾ ਹੁਦਾ ਕੁੜੀ ਨੁ ਮਾਬਾਪ ਚੁਕਦੇ ਹੇ
@rajpreetsingh6500
@rajpreetsingh6500 4 жыл бұрын
Bhai sahab, eh kamina munda 8 months pehlan bhaj chukeya kudi nu te bachhe nu chad ke, hun apni jameen bachaun layi kudi nu te family nu badnam kar reha
@DaljitSingh-xc1is
@DaljitSingh-xc1is 4 жыл бұрын
Boy 100/ right ha Bassi Saab ji
@vinodmoudgil5645
@vinodmoudgil5645 4 жыл бұрын
ਬਿਲਕੁਲ ਸੱਚ ਬੋਲਦਾ ਮੁੰਡਾ
@whatsupstatusfunnyromantic318
@whatsupstatusfunnyromantic318 4 жыл бұрын
Bassi sahib sab family ikko jehi nahi hundian tuc samaj sakde ho munda aapni jagah sehi aa
@baltejsran7631
@baltejsran7631 3 жыл бұрын
ਬਾਸੀ ਮੁੰਡਾ ਸਹੀ ਆ ਤੂੰ ਗਲਤ
@jassig2743
@jassig2743 4 жыл бұрын
tusi kahande ho family show aa jado tusi pushde ho KINNi WARI Releation banae , tusi ekthe sothe ho sanu v soun ke sharam aaundi aa g
@gurinderdhaliwal9717
@gurinderdhaliwal9717 4 жыл бұрын
Gurpreet 100%right same story my family
@manjeetgrewal7350
@manjeetgrewal7350 3 жыл бұрын
Thanks u are so nice god bless you ji
@revathirevathi6183
@revathirevathi6183 3 жыл бұрын
Shi lgda munda
@ashupandey5985
@ashupandey5985 4 жыл бұрын
It may be right Pls help that person
@NathasinghDeol
@NathasinghDeol 3 ай бұрын
ਕੁੜੀ.ਲੰਨ.ਵੱਡਾਭਾਲਦੀ.ਹੈ.ਬਾਸੀ.ਇਸ.ਵਿਚਾਰੇ.ਦਾ.ਛੋਟਾ.ਹੋੳਗਾ.8ਇਚ ਵਾਲੇ.ਨਾਲ-ਕੁੜੀ ਦੀ.ਗਲ.ਕਰਾ.ਦੇਵੋ
@karamjeetbhullar1193
@karamjeetbhullar1193 4 жыл бұрын
Munda sahi e bassi sahib tusi bave na mano
@ParamjeetKaur-qj6zr
@ParamjeetKaur-qj6zr 4 жыл бұрын
Bassi bhaji tusi jakeen karo e sab kuch ho reha
@dayalkhosa135
@dayalkhosa135 3 жыл бұрын
Veer shi aa khan vale rishtedar kise de ni hunde nale jdon sale saliyan ,sadoo sab khare aa enu.oh avdi kurdi nu v khare aa bot sussa ne ghet patte aa
@Ke875
@Ke875 2 жыл бұрын
Mr .Bassi don’t get mad ! Why don’t you listen to him ! Trust him ! Rather then saying you don’t believe him !
@NarinderKaur-qu3ng
@NarinderKaur-qu3ng 4 жыл бұрын
ਬਾਸੀ ਜੀ ਬਹੁਤ ਲੋਕ ਨੇ ਕੁੜੀਆ ਦੇ ਨਾਮ ਜਮੀਨ ਲਵਾਉਦੇਨੇ ਬਾਹੁਤ ਲੋਨ ਕਨੇਡਾਵਾਲੇ ਭੁਖੇ ਨੇ ।
@sukhrajrandhawa1706
@sukhrajrandhawa1706 4 жыл бұрын
Sahi gal aa g tuhadi
@ramanjot4020
@ramanjot4020 3 жыл бұрын
God kro help bro di plz
@yadwindersingh9143
@yadwindersingh9143 4 жыл бұрын
ਬਾਸੀ ਕੁੜੀ ਦੀ ਸਪੋਟ ਕਰ ਰਹੇ ਨੇ
@amritpalsingh5785
@amritpalsingh5785 4 жыл бұрын
ਵੀਰੇ ਬਾਸੀ ਦੀ ਭੂਆ ਦੀ ਕੁੜੀ ਆ ਤਾ ਸਪੋਟ ਕਰਦਾ
@rajpreetsingh6500
@rajpreetsingh6500 4 жыл бұрын
@@amritpalsingh5785 J bhua di kudi hundi tan eh nashedi ohde show te kiwen baith janda.......lol
@harvinderparhar2049
@harvinderparhar2049 4 жыл бұрын
Same story happened in my knowns too
@navjotsingh-sv8rw
@navjotsingh-sv8rw 4 жыл бұрын
He really seems a nice and innocent guy. He looks he was in a very deep depression. I hope hun aghe sara kuch thik hove tuhade nal.
@bassi26
@bassi26 4 жыл бұрын
Not in depression,, he is under influence of drugs. he has extra marital affair with Gaganpreet Kaur and thats why came to Canda to marry her. He misused girl and family. Do you know he left girl adn child 8 months ago. He is lying . Bastard
@InCircle
@InCircle 3 жыл бұрын
@@bassi26 how do you know ??
@ajitsingh-sk2sb
@ajitsingh-sk2sb 3 жыл бұрын
@@bassi26 l M
@gurwindersingh-xs4fd
@gurwindersingh-xs4fd 3 жыл бұрын
Munda sahi a bassi come on baby
@jogidersingh9915
@jogidersingh9915 3 жыл бұрын
ਜੱਟ ਕੋਮ ਆਪਣੇ ਬੱਚੇ ਬਾਹਰ ਦੇ ਮੁਲਕਾਂ ਵਿੱਚ ਜਾਣ ਲਈ ਆਪਣੇ ਲੜਕੇ ਲੜਕੀਆਂ ਦਾ ਸੋਧਾ ਕਰ ਲੈਂਦੇ ਹਨ
@kumarsaab5
@kumarsaab5 4 жыл бұрын
Bassi saab saaasa bahut kuch keh dindiya ki ki dasiye
@rajbarn1208
@rajbarn1208 3 жыл бұрын
Basis g sandu nal fet hui hai munda sach bol reha
@lovepreetkaur4877
@lovepreetkaur4877 3 жыл бұрын
Oh tuhade kol eh soch k aya k tuc usdi gl sunoge insaaf dwayoge ..pr tuc ohdi gl hi ni sunde
@AshwaniKumar-st9hg
@AshwaniKumar-st9hg 3 жыл бұрын
Bassi ji Is the help kro.
@harwinderkaur5335
@harwinderkaur5335 3 жыл бұрын
He looks very innocent 😇
@Ranidevi-zf1be
@Ranidevi-zf1be 4 жыл бұрын
Boy is 100%right
@bitta306
@bitta306 3 жыл бұрын
Bassi is a Twisted Soul.
@Foolsparadise14
@Foolsparadise14 3 жыл бұрын
ਜਿਥੇ ਸਮਜ ਆ ਜਾਏ ਓਥੇ ਹੀ ਸਭ ਕੁਜ ਛਡੱ ਕੇ , ਮੁੰਡਾ ਲੈ ਕੇ ਵਾਪਸ india ਆ ਜਾਓ
@simarjeet7588
@simarjeet7588 3 жыл бұрын
Jva sahi gal aa ji ..Hun chd k aun ch he fieda hun ta dil mil he nahi skda jado eni vadi gal ho jave ...avde jwak nu la k punjab aa ja vere ...
@kisaantoday8557
@kisaantoday8557 4 жыл бұрын
Be strong brother you are not alone, unfortunately ethe 90% ehi haal aa 🇨🇦 ch, tuc meri pind de oh tharaj toh dist Moga🙏🏻 so sad to hear your situation 😰
@harjotsingh9002
@harjotsingh9002 4 жыл бұрын
I am also from same village Harjot Singh but he is wrong. He left girl adn child 8 months ago, jameen tan hale tak ehde peyo kol a, theka vi ohi lainda. I know kyon k dec ch kudi te ohde parents india gaye c ehde parents naal gall karn kyon munda kudi nu te bache nu bulaunda ni c te chori chori kise naal gallan karda c, ehde parents ne sarpanch te nambardar de sahmne gall kiti c, jadon eh vapis aye tan pata lageya sari family da plan a, matlab sirf Canada aun tak c, Kudi waleyan ne ta security layi jameen na karati k rehni tan ghar ch a, second marriage c vichari di. Ehi kanjar nikaleya, Canada ja ke kudi nu te bache nu chad ke bhaj geya, ehnu tan 8 months hoge bhajje nu, jameen hale tak enna kol ae, mainu sari gall da pata kyonk sarpanch sada rishtedar ae. Kudi naal bahut madi kiti es kanjar te tharaj da name v badnam karta. Hun raula tan pa reha k jameen kudi nu ni deni, canada v milgi te jameen vi ni deni. Kudi vichari 2 years da bacha layi baithi a. Bahut galat kita ehne ethe a ke, sare jhooth bol reha eh. Jadon ohna ne kam te lawata, chad ke age fer lain age, sara din ghar ton bahar reha, gulam kiwen ho geya. Tusi aap socho.
@kisaantoday8557
@kisaantoday8557 4 жыл бұрын
@@harjotsingh9002 oh really!!😵🤦‍♀️🙄 you cannot trust on anyone😵 he seems very innocent 😇 jo k hani according your statement. bassi de show te loka da jaluss dekh de c, ah unfortunately sade pind da name v ethe aa gya 😌😒
@kisaantoday8557
@kisaantoday8557 4 жыл бұрын
@@harjotsingh9002 by the way mai tharaj pind married aa, now living in Vancouver for last 8 years
@gurpreetsingh-gz8on
@gurpreetsingh-gz8on 4 жыл бұрын
@@kisaantoday8557 dear sis Mera v pind tharaj a eh family vadiya family a, eh munda vadiya subha da a
@harjotsingh9002
@harjotsingh9002 4 жыл бұрын
@@gurpreetsingh-gz8on Veerji Canada da lalch bahut vadha, bande bare ohi jaan sakda jo os de naal rehnda. Eh munda bukal da sapp ae, jinna bhola disda ohna hi dhokhebaaz ae. Eh kudi te child nu 8 months pehlan hi chad ke bhajj geya. Kudi waleya ne tan bahut zor layea, india v gaye, vichole v paye joi munde nu samjhao juak rul ju ohda ki kasoor a, eh beiman ne ta shuru ton hi thani hoyi c, bhajjna c bhajj geya, tusi pucho pind jake jameen kithe a jis da eh raula pa reha? oh tan hale tak ehd peyo kol a, theka v ohi lainda te haigi v ohde kol a. sab jhooth bol reha eh kudi nu badnam karn layi
@majorgill6872
@majorgill6872 3 жыл бұрын
Munda bilkul shi aw,,,,,Ehh sarif aw ,,,sassss money minded lady aw
@msin1078
@msin1078 3 жыл бұрын
Anchor is giving one sided Fatwas. Without listening to the other party anchor has no business to browbeat this timid boy.
@jaspreetsinghgill7097
@jaspreetsinghgill7097 4 жыл бұрын
ਸਾਡੇ ਏਰੀਏ ਦਾ ਬਾਈ ਆ ,, ਬਾਘੇ ਪੁਰਾਣੇ ਏਰੀਏ ਦਾ
@bassi26
@bassi26 4 жыл бұрын
Bahut ghatiya banda veerji, kudi te bacha dovan nu misuse kita Canada layi te 8 months ago ohna nu chad ke bhajj geya. Hun jhootha raula pa reha k kudi nu jameen na deni pawe. Ehde Gaganpreet na di kudi naal relation a and eh ohde layi Canada ayea te hun ohde naal vyah karwauna ehne. Kanjar banda eh
@jaspreetsinghgill7097
@jaspreetsinghgill7097 4 жыл бұрын
@@bassi26 ok bai ji tusi jande oo munde nu
@gurjantsinghhans4915
@gurjantsinghhans4915 4 жыл бұрын
Kismat Wala nu aho jeha Munda hai girl dai kasmat bad hai ok I proued of boy God bless you Wahguru ji ji humsha Tara nal ha
@mandeepgrover7826
@mandeepgrover7826 3 жыл бұрын
A kini ku siani gal gaal kad ke phone te avdi slaah dena.
@nikiaulakhaulakh220
@nikiaulakhaulakh220 4 жыл бұрын
I knw this guy I knw very will his father ..!!! He’s 100% wrong he’s lie ..! That’s his plain get PR and runway ..! I don’t why he’s come 2 bassi show now he don’t have any thing 2 talk ..!! Maybe he need some sympathy .. !! Awww sooo sad .no one trust ur fake story awwww .. !
@MrSohal47
@MrSohal47 4 жыл бұрын
Eh munda bilkul sahi bol reha, eathe jadatar eda he hunda
@sukhmansingh6966
@sukhmansingh6966 4 жыл бұрын
Munda right
@ergurjindersinghbrar1166
@ergurjindersinghbrar1166 3 жыл бұрын
Wrong aa
@ergurjindersinghbrar1166
@ergurjindersinghbrar1166 3 жыл бұрын
Es munde di family v fraud aa
@HarpreetSingh-wl7uu
@HarpreetSingh-wl7uu 3 жыл бұрын
You don't have to say it million times that it is a one sided story.
@parminderkaur9127
@parminderkaur9127 3 жыл бұрын
Fer tu Bassi snub v ne kar sakda.teri tone bahut rude hai
FOREVER BUNNY
00:14
Natan por Aí
Рет қаралды 19 МЛН
Haunted House 😰😨 LeoNata family #shorts
00:37
LeoNata Family
Рет қаралды 16 МЛН
FOREVER BUNNY
00:14
Natan por Aí
Рет қаралды 19 МЛН