BEDAWA | SURJIT PATAR POETRY PODCAST | ਬੇਦਾਵਾ | MANRAJ SINGH PATAR | BHUPINDER KAUR PATAR

  Рет қаралды 2,942

Manraj Patar Experience

Manraj Patar Experience

Күн бұрын

Пікірлер: 21
@grewalkanwar3358
@grewalkanwar3358 Жыл бұрын
ਕਿੰਨਾ ਖੁਸ਼ਨਸੀਬ ਹਾਂ ਮੈਂ ...ਇਸ ਕਲਮ ਦੇ ਨਾਲ ਨਾਲ ਇਸ ਅਵਾਜ਼ ਦੀ ਮਲਿਕਾ ਅਤਿ ਸਤਿਕਾਰਯੋਗ ਮੈਡਮ ਪਾਤਰ ਅਤੇ ਮੇਰੇ ਵੀਰ ਮਨਰਾਜ ਦੇ ਦਰਸ਼ਣ ਕਰ ਚੁੱਕਿਆ ਹਾਂ , ਮਿਲ਼ਿਆ ਹਾਂ ਓਹਨਾ ਦੇ ਵਲੋਂ ਮਿਲੇ ਪਿਆਰ ਤੇ ਅਪਣੱਤ ਭਰੇ ਭਾਵਾਂ ਨੂੰ ਮਹਿਸੂਸ ਕੀਤਾ ਹੈ । ਇਸ ਮਹਾਨ ਕਿਰਤ ਲਈ ਸਿਰ ਨਿਵਾ ਕੇ ਸਤਿਕਾਰ ਅਰਪਣ ਕਰਦਾ ਹਾਂ * ਕਿਸਾਨ ਕੰਵਰ *
@amarjitkaur2483
@amarjitkaur2483 3 жыл бұрын
ਸ਼ਬਦ ਨਹੀ ਲੱਭਦੇ,ਪਾਤਰ ਸਾਹਿਬ,ਭੁਪਿੰਦਰ ਜੀ ਅਤੇ ਮਨਰਾਜ , ਦੀ ਤਾਰੀਫ਼ ਕਰਨ ਲਈ . ਬਹੁਤ ਹੀ ਵਧੀਆ ਲਿਖਿਆ ਤੇ ਬਹੁਤ ਹੀ ਸੁਰੀਲੀਆਂ ਆਵਾਜ਼ਾਂ ਵਿਚ ਗਾਇਆ ਹੈ। ਰੱਬ ਦੀ ਮਿਹਰ ਪਰਿਵਾਰ ਤੇ ਇਸਤਰ੍ਹਾਂ ਹੀ ਬਣੀ ਰਹੇ।
@semitonerecords788
@semitonerecords788 2 жыл бұрын
ਬਹੁਤ ਹੀ ਦਿਲ ਟੁੰਬਵਾਂ ਕਾਰਜ ਅਤੇ ਮਾਸੀ ਜੀ ਕਿਆ ਬਾਤ ਹੈ…🙏🙏😘😘
@lokawaaz7707
@lokawaaz7707 3 жыл бұрын
ਪਾਤਰ ਸਾਹਿਬ ਬਹੁਤ ਆਨੰਦ ਆਇਆ ਜੀ 🙏
@paramjeet1206
@paramjeet1206 3 жыл бұрын
Bahut wadya 👏👏👏👏👏
@jaspreetgill4761
@jaspreetgill4761 3 жыл бұрын
No words… speechless… Skoon hi skoon… jeeo jug jug Patar family ❤️❤️❤️
@shamshersandhu9026
@shamshersandhu9026 Жыл бұрын
Bahut jazbaati 🙏🙏
@KhabraMusicalTrain
@KhabraMusicalTrain 3 жыл бұрын
ਬਹੁਤ ਵਧੀਆ ਪੇਸ਼ਕਾਰੀ ਹੈ। ਮੈਂ ਹਮੇਸ਼ਾ ਸੋਚਦਾ ਸੀ ਕਿ ਪੰਜਾਬੀ ਪਾਠਕ ਸਿਰਫ ਉਹ Syllabus ਪੜ੍ਹਦੇ ਨੇ ਜਿਸ ਨਾਲ ਰੋਟੀ ਕਮਾਉਣ ਜੋਗੇ ਹੋ ਜਾਣ। ਪੰਜਾਬੀ ਸਾਹਿਤ ਨੂੰ ਪੜ੍ਹਨ ਵਾਲੇ ਪਾਠਕ ਬਹੁਤ ਥੋੜੇ ਹਨ। ਪੰਜਾਬੀ ਸਾਹਿਤ ਨੂੰ Audio Video ਦੁਵਾਰਾ present ਕਰਨਾ ਸਮੇਂ ਦੀ ਪਹਿਲੀ ਲੋੜ ਸੀ। ਇਹ ਬਹੁਤ ਚੰਗੀ ਗੱਲ ਹੈ ਮਨਰਾਜ ਪਾਤਰ ਸਾਹਿਬ ਆਪਣੇ ਪਿਤਾ ਜੀ ਦੀਆਂ ਲਿਖਤਾਂ ਨੂੰ ਅਗਲੀ ਪੀੜੀ ਤੱਕ ਪਹੁੰਚਾਉਣ ਦਾ ਕਾਰਜ ਆਰੰਭ ਕਰ ਚੁੱਕੇ ਹਨ।
@tayalpankajk
@tayalpankajk 2 жыл бұрын
Beautiful lyrics and an amazing presentation by Patar family !
@anoopanoopsingh1932
@anoopanoopsingh1932 3 жыл бұрын
Very nice words
@sompalheera6007
@sompalheera6007 2 жыл бұрын
Kmaal
@arvindvirsinghgill3894
@arvindvirsinghgill3894 3 жыл бұрын
ਬਕਮਾਲ ਅੰਦਾਜੇ ਬੀਆਂ... ਸ਼ੁਕਰੀਆ ਜੀ ਪਾਤਰ ਪਰਿਵਾਰ ਦਾ 🙏
@gouravsharma9784
@gouravsharma9784 Жыл бұрын
🙏🙏
@fatehsaggu4415
@fatehsaggu4415 3 жыл бұрын
💐💐
@punjabistan
@punjabistan 3 жыл бұрын
ਬਹੁਤ ਹੀ ਉਮਦਾ.. ਪੁਰ-ਸੁਕੂਨ..❤️ ਜਨਾਬ ਸੁਰਜੀਤ ਪਾਤਰ ਜੀ, ਸਤਿਕਾਰਯੋਗ ਮੈਡਮ ਜੀ ਅਤੇ ਮਨਰਾਜ ਵੀਰ ਜੀ ਲਈ ਬਹੁਤ ਦੁਆਵਾਂ। ਪੁਰ-ਸੋਜ਼ ਆਵਾਜ਼ਾਂ..❣️ ਤਮਾਮ ਪੰਜਾਬੀ ਅਦਬ ਤੁਹਾਡਾ ਸ਼ੁਕਰਗੁਜ਼ਾਰ ਰਹੇਗਾ। ਇੰਨੀ ਸ਼ਿੱਦਤ ਨਾਲ, ਇੰਨੇ ਖ਼ੂਬਸੂਰਤ ਢੰਗ ਨਾਲ ਇਹ ਸਾਰਾ ਕੰਟੈਂਟ ਸਾਡੇ ਤੱਕ ਪਹੁੰਚਾਉਣ ਲਈ ਮਨਰਾਜ ਵੀਰ ਤੁਹਾਨੂੰ ਸਲਾਮ ਹੈ। ਜ਼ਿੰਦਾਬਾਦ❤️
@ManrajPatarExperience
@ManrajPatarExperience 3 жыл бұрын
Shuqriya Bhaaji🙏😊
@nirmalkaur9477
@nirmalkaur9477 3 жыл бұрын
No words to say thank you Patar parivar, bringing Punjabi litrature to our homes. Need of the hour. Good reading material in the form of audio. 🙏
@karamsaggu4640
@karamsaggu4640 3 жыл бұрын
ਪਾਤਰ ਸਾਹਿਬ ਲਿਖਦੇ ਤਾ ਬਹੁਤ ਸੁੰਦਰ ਹੈਨ ਪਰ ਉਸਤੋ ਵੀ ਸੁੰਦਰ ਮਿਠਾਸ ਨਾਲ ਬੋਲਦੇ ਹਨ। ਧੰਨਵਾਦ ਪਾਤਰ ਸਾਹਿਬ। ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜੋ ਆਪਣੇ ੪੦ ਸਿੱਖਾ ਦੀ ਮੁਕਤੀ ਕਰਾ ਗਏ ਨੇ ।
@nimratpreet9253
@nimratpreet9253 3 жыл бұрын
No words to thank everyone who worked on this, to make it happen
@jaswantp.p3805
@jaswantp.p3805 6 ай бұрын
ਨਹੀਂ ਲੱਭਣਾ ਪਾਤਰ ਹੁਣ ਕਦੇ ਵੀ
@Jassi-bo1vo
@Jassi-bo1vo 2 жыл бұрын
ਬਾਕਮਾਲ ਬਾਕਮਾਲ
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
Air Sigma Girl #sigma
0:32
Jin and Hattie
Рет қаралды 45 МЛН
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
Deedar Singh Pardesi:Je Main Jaandi Jagge ne marr jaana
8:01
Lafzaan ton paar | Manraj Patar | Jeevay Punjab
6:07
Jeevay Punjab
Рет қаралды 31 М.
Surjit Patar Poetry 15.
9:54
Kamaljit Singh Thind
Рет қаралды 40 М.