Surjit Patar Poetry Podcast | Lakh Koi Pardesi Howe | ਲੱਖ ਕੋਈ ਪਰਦੇਸੀ ਹੋਵੇ

  Рет қаралды 5,829

Manraj Patar Experience

Manraj Patar Experience

Күн бұрын

Пікірлер: 26
@sukhwantsingh6097
@sukhwantsingh6097 2 жыл бұрын
ਵਾਹਿਗੁਰੂ ਜੀ ਸਦਾ ਆਪ ਜੀ ਤੇ ਕਿਰਪਾ ਰੱਖਣ ਪਿਆਰੇ ਮਨਰਾਜ ਵੀਰ ਜੀ।
@ParamjitSandhu-y9y
@ParamjitSandhu-y9y Жыл бұрын
ਬਾਕਮਾਲ ਹੈ❤️❤️❤️❤️🌸🌸🌸🌸🙏🏼🙏🏼🙏🏼🙏🏼🙏🏼
@harpreetsandhu5592
@harpreetsandhu5592 2 жыл бұрын
Bahut khub sir
@ManpreetSingh_1173
@ManpreetSingh_1173 3 жыл бұрын
Surjit patar zindabad
@ParamjitSandhu-y9y
@ParamjitSandhu-y9y Жыл бұрын
ਬਹੁਤ ਸੱਚ ਤੇ ਵਧੀਆ ਲਿਖਿਆ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਬੇਟਾ ਤੁਹਾਨੂੰ🌸🌸❤️❤️❤️🙏🏼🙏🏼🙏🏼🙏🏼
@natureandanimallovers3930
@natureandanimallovers3930 3 жыл бұрын
Hunde je hakam chaj de, sade put pardesi na hunde.... true...
@worldliteraryforum493
@worldliteraryforum493 3 жыл бұрын
So melpdious
@gouravsharma9784
@gouravsharma9784 2 жыл бұрын
Keep it up bhraa ji waheguru chardi klaa rakhe🙏
@satyajitthind1
@satyajitthind1 3 жыл бұрын
Always a pleasure patar saab
@ManrajPatarExperience
@ManrajPatarExperience 3 жыл бұрын
Shuqriya Sir Ji😊👍
@jagmohansingh
@jagmohansingh 3 жыл бұрын
ਮਨਰਾਜ ਸਿੰਘ ਪਾਤਰ - ਸੁਰਜੀਤ ਪਾਤਰ ਦੀ ਜੋੜੀ ਦਾ, ਪਾਡਕਾਸਟ ਦੀ ਸ਼ਕਲ ਵਿਚ, ਇਸ ਅਤਿ-ਉੱਤਮ ਪੇਸ਼ਕਾਰੀ ਲਈ ਬਹੁਤ ਬਹੁਤ ਧੰਨਵਾਦ। ਨਿਸ਼ਚੇ ਹੀ ਉਹ ਮਾਂ-ਬੋਲੀ ਦੀ ਬਹੁਤ ਨਿੱਗਰ ਸੇਵਾ ਕਰ ਰਹੇ ਹਨ। ਸ਼ਾਲਾ! ਮੇਰੀ ਉੱਮਰ ਵੀ ਉਨ੍ਹਾਂ ਨੂੰ ਲੱਗ ਜਾਵੇ
@jagmohansingh
@jagmohansingh 3 жыл бұрын
ਜਦੋਂ ਇਹ ਯੂਟਿਊਬ ਲਿੰਕ ਖੁਲ੍ਹਦਾ ਹੈ ਤਾਂ ਮਨਰਾਜ ਸਿੰਘ ਦੀ ਕਾਲਜੇ ਨੂੰ ਧੂਹ ਪਾਉਣ ਵਾਲੀ ਆਵਾਜ਼ ਅਤੇ ਸ਼ਬਦ, ਮਨ ਨੂੰ ਉਦਾਸੀ ਦੀ ਕੰਦਰਾ ਵਿਚ ਲੈ ਖੜਦੇ ਹਨ। ਪਾਤਰ ਸਾਹਿਬ ਦੀ ਸੰਵੇਦਨਾ ਭਰਪੂਰ ਆਵਾਜ਼, ਉਨ੍ਹਾਂ ਦਾ ਸਮਝਣ-ਸਮਝਾਉਣ ਵਾਲਾ ਅੰਦਾਜ਼, ਬਾਬੇ ਨਾਨਕ ਦਾ ਪਰਦੇਸੀ ਮਨ ਵਾਲਾ ਜ਼ਿਕਰ ਅਤੇ ਉਨ੍ਹਾਂ ਦੀ ਨਵੀਂ ਨਰੋਈ ਦ੍ਰਿਸ਼ਟੀ, ਮਨ ਨੂੰ ਉਮੀਦਾਂ ਅਤੇ ਸੰਭਾਵਨਾਵਾਂ ਭਰੀ ਘਾਟੀ ਵਿਚ ਲੈ ਆਉਂਦੀ ਹੈ। ਅੰਤ ਵਿਚ ਗੱਲ ਹਾਕਮਾਂ ਦੀ ਨਿੱਜ-ਪ੍ਰੱਸਤੀ ਵਾਲੇ ਕਿਰਦਾਰ ਤੇ ਆ ਸਿਮਟਦੀ ਹੈ। ਭਾਵੇਂ ਕਿ ਨਿਜ਼ਾਮ ਦਾ ਚੰਗਾ ਹੋਣਾ ਜ਼ਰੂਰੀ ਹੈ ਅਤੇ ਇਸ ਬਾਰੇ ਕੋਈ ਕਿੰਤੂ-ਪਰੰਤੂ ਦੀ ਗੁੰਜਾਇਸ਼ ਨਹੀਂ, ਫਿਰ ਵੀ ਸਾਡਾ ਪਰਦੇਸ ਵੱਲੀਂ ਪ੍ਰਸਥਾਨ ਰੁਕਣ ਵਾਲਾ ਨਹੀਂ ਕਿਉਂਕਿ ਸਾਨੂੰ ਉੱਜੜ ਜਾਣ ਦਾ ਵਰਦਾਨ ਹੈ, ਅਤੇ ਇਹ ਵਰਦਾਨ ਬਾਬਾ ਨਾਨਕ ਨੇ ਖ਼ੁਦ ਦਿੱਤਾ ਹੈ ਇਸ ਸੋਹਣੇ ਪਾਡਕਾਸਟ ਲਈ ਮੇਰਾ ਸਿਜਦਾ ਕਬੂਲ ਫ਼ੁਰਮਾਇਆ ਜਾਵੇ ਜੀ
@arvindersinghsandhu5357
@arvindersinghsandhu5357 2 жыл бұрын
Exceptionally High level Writing and Composition.
@Paapi14
@Paapi14 3 жыл бұрын
ਜਨਾਬ ਅਗਰ ਸਾਹਿਬ ਹੁਣਾ ਦੀ ਆਵਾਜ਼ ਵਿਚ ਪੂਰਾ ਸੁਨਣ ਨੂੰ ਮਿਲ ਜਾਵੇ(ਦਿਲ ਹੀ ਉਦਾਸ ਹੈ ਬਾਕੀ ਸਭ ਖੈਰ) ਤੇ ਬਹੁਤ ਮੇਹਰਬਾਨੀ ਹੋਵੇਗੀ
@jaspreetgill4761
@jaspreetgill4761 3 жыл бұрын
Great great
@ManrajPatarExperience
@ManrajPatarExperience 3 жыл бұрын
Shuqriyaa Ji 😊🙏
@prabhjitsingh8838
@prabhjitsingh8838 2 жыл бұрын
Waah Patar saab mai ek ek podcast nu sunh rehaa ajj. Byaan nhi kr skda tuc Kinna vdia likhde o te Manraj veera kinna vdia gaunde. Bahut dhanwadh ❤
@p.bhatti7960
@p.bhatti7960 3 жыл бұрын
ਬਹੁਤ ਖੂਬ!! ਬਹੁਤ ਖੂਬ!!
@worldliteraryforum493
@worldliteraryforum493 3 жыл бұрын
Rabb salmat rakhe manraj surjit Patar jodi nu.maa boli di seva ch sada tatpr 🙏🏼🙏🏼
@amandeepgill9302
@amandeepgill9302 3 жыл бұрын
ਸ਼ੁਕਰ ਹੈ ਪਰਦੇਸ ਹੈ....
@gurkiratnarula7254
@gurkiratnarula7254 3 жыл бұрын
👌👌
@mandeepsingh-xu7by
@mandeepsingh-xu7by 3 жыл бұрын
Bhut badiya patar saab
@sukhrajsingh7790
@sukhrajsingh7790 3 жыл бұрын
💯💯💯💯💯
@artislecture3855
@artislecture3855 3 жыл бұрын
Wordings💕💕and voice
@gagandeeparora6527
@gagandeeparora6527 3 жыл бұрын
Great personality 🙏 Patar saab
@gurdeepkaur2591
@gurdeepkaur2591 3 жыл бұрын
Bahut khoob congrats bro
Koi Daaliyan Cho Langhya | Kamal Kaler | Lyrics by Padamshri Surjit Patar Ji
5:19
Motorbike Smashes Into Porsche! 😱
00:15
Caters Clips
Рет қаралды 23 МЛН
Из какого города смотришь? 😃
00:34
МЯТНАЯ ФАНТА
Рет қаралды 1,6 МЛН
这是自救的好办法 #路飞#海贼王
00:43
路飞与唐舞桐
Рет қаралды 127 МЛН
Family Love #funny #sigma
00:16
CRAZY GREAPA
Рет қаралды 46 МЛН
Kujh Kiha Taan :Ammie Papra | Surjit Patar | Latest punjabi song 2022
4:48
Dubda Naa Ja | Manraj Patar | Surjit Patar | Jeevay Punjab
6:40
Jeevay Punjab
Рет қаралды 8 М.
Motorbike Smashes Into Porsche! 😱
00:15
Caters Clips
Рет қаралды 23 МЛН