Behind the scenes

  Рет қаралды 65,635

Ohi Saabi

Ohi Saabi

Күн бұрын

Пікірлер: 213
@RamChand-nv7ly
@RamChand-nv7ly 10 ай бұрын
Sashrikar ushtad ji 😘😘😘😘😘😘😘😘😘😘😘
@RamChand-nv7ly
@RamChand-nv7ly 10 ай бұрын
Knt ji 🤗🙏🤗🙏🤗🙏🤗🙏
@InderjitSingh-hl6qk
@InderjitSingh-hl6qk 2 жыл бұрын
ਸਤਿ ਸ੍ਰੀ ਆਕਾਲ,ਸਾਬੀ ਤੁਹਾਡੇ ਵਰਗੇ ਵਧਿਆ ਸੁਭਾਅ ਤੇ ਚੰਗੀ ਗੱਲ ਬਾਤ, ਮਿਲਾਪੜੇ,ਹੱਸ ਮੁੱਖ, ਸੱਚੀ ਸੁੱਚੀ ਸੋਚ ਦੇ ਮਾਲਕ ਹਨ ਘੁੱਦਾ ਤੇ ਦੇਵ ਕੁਰਾਈ ਵਾਲਾ, ਮੈਂ ਉਮਰ ਚ ਵਡੇਰਾ ਹੋਣ ਕਰਕੇ ਵੀ ਤੁਹਾਡੇ ਸਫ਼ਰਨਾਮਿਆਂ ਦੀ ਗੱਲ ਬਾਤ ਸੁਨਣ ਤੇ ਦੇਖਣ ਦਾ ਪ੍ਰਸ਼ੰਸਕ ਹਾਂ, ਕਾਸ਼ ਪੰਜਾਬ ਦੇ ਸਾਰੇ ਗੱਭਰੂ ਤੁਹਾਡੇ ਵਰਗੀ ਸੋਚ ਦੇ ਮਾਲਕ ਹੋਣ,ਸਭ ਨੂੰ ਨਿੱਘਾ ਪਿਆਰ, ਕੀਨੀਆਂ
@BaljinderSingh-zc8wl
@BaljinderSingh-zc8wl 2 жыл бұрын
Thiara California USA watching your videos Ghudha Singh Dev Kuraiwala Ohi Saabi Spain. Sat Sri Akaal ji
@preetdhaliwal3197
@preetdhaliwal3197 2 жыл бұрын
ਸਾਡਾ ਪਿੰਡ ਵੀ ਬਹੁਤ ਜਿਆਦਾ ਵੱਡਾ ਗਾ । ਪੰਜਾਬੀ ਦੇ ਬਹੁਤ ਮਸ਼ਹੂਰ ਨਾਵਲਕਾਰ ਹੋਏ ਆ ਇਕ ਬਾਬਾ ਜੀ ਰਾਮ ਸਰੂਪ ਅਣਖੀ ਜੀ 🙏🙏 ਉਹ ਸਾਡੇ ਪਿੰਡ ਦੇ ਹੀ ਸੀ।
@sarajmanes4505
@sarajmanes4505 2 жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਲਗਿਆ ਤਿੰਨੋ ਵੀਰਾ ਨੂੰ ਇਕੱਠੇ ਦੇਖ ਕੇ ਦਿਲ ਖੁਸ਼ ਹੋ ਗਿਆ ਅਮ੍ਰਿਤਪਾਲ ਸਿੰਘ ਘੁੱਦਾ ਬਹੁਤ ਜਾਣਕਾਰੀਆ ਵਾਲਾ ਇਨਸਾਨ ਹੈ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਵੀਰ ਜਿਉ
@jarnailchahal8891
@jarnailchahal8891 2 жыл бұрын
Dev lyee,,,, ਹਮ ਨਸ਼ੀਨੀ ਅਗਰ ਕਿਤਾਬ ਸੇ ਹੋ, ਇਸ ਸੇ ਬੇਹਤਰ ਕੋਈ ਰਫ਼ੀਕ ਨਹੀਂ।
@rajanmahal118
@rajanmahal118 2 жыл бұрын
ਤਿਨਾ ਵੀਰਾ ਨੂੰ ਸਤਸ਼੍ਰੀਅਕਾਲ ਜਿਓੰਦੇ ਵਸਦੇ ਹੱਸਦੇ ਰਹੋ 🙏🙏🙏
@JarnailSingh-on2jq
@JarnailSingh-on2jq Жыл бұрын
ਮੈਂ ਆਪ ਜੀ ਤਿੰਨਾਂ ਦੇ ਬਲੋਕ ਦੇਖਦਾ ਆ ਔਰ ਮੈਨੂੰ ਸੀ ਇਹ ਵੀਰ ਤਿੰਨੇ ਜਾਣਦੇ ਇੱਕ ਦੂਜੇ ਆਪ ਜੀ ਦਾ ਬਲੋਕ ਤਿੰਨਾਂ ਦਾ ਇਕੱਠੇ ਵੇਖ ਕੇ ਬਹੁਤ ਵਧੀਆ ਲੱਗਾ ਧੰਨਵਾਦ ਜੀ
@fm.g2339
@fm.g2339 2 жыл бұрын
ਕੋਨਟੈਂਟ ਤੁਹਾਡਾ ਹਮੇਸ਼ਾ ਘੈਂਟ ਹੁੰਦਾ 🙏🏻😊💐💐💐
@PunjabiprankRoastedvlogger
@PunjabiprankRoastedvlogger 2 жыл бұрын
Dev Ghudda ਵੀਰਾ great ਬੰਦੇ ਨੇ
@OhiSaabi
@OhiSaabi 2 жыл бұрын
💯%
@dragonwalker9832
@dragonwalker9832 2 жыл бұрын
ਮੈਂ ਜਗਰਾਉਂ ਤੋਂ ਆਂ ਬਾਈ ਦੁਆਬੀਆਂ ਦੀ ਬੋਲੀ ਬਹੁਤ ਿਮੱਠੀ ਹੁੰਦੀ ਸਾਡੀ ਬਹੁਤ ਖਰ੍ਹਵੀ
@crispyvideo
@crispyvideo 2 жыл бұрын
Thanks ਦਾਨ ਤੋਂ ਨਾ ਦੇ ਸਕੂੰ ਭੇਟਾ ਸਵੀਕਾਰ ਕੀਜੀਏ 🙏🙏♥️
@OhiSaabi
@OhiSaabi 2 жыл бұрын
ਜੁੱਗ ਜੁੱਗ ਜੀਉ ❤️
@Jattplay1M
@Jattplay1M 2 жыл бұрын
Boht vdia zeonde vasde raho
@pmjk8937
@pmjk8937 2 жыл бұрын
God bless you Dev bete. tusi books nal eda ee piar bna ke rakho. I m proud of you bete. Jdo Australia da chakker lagga menu zroor milio.
@AmandeepSingh-lc6jl
@AmandeepSingh-lc6jl 2 жыл бұрын
ਬਹੁਤ ਵਧੀਆ ਗੱਲਬਾਤ ਕੀਤੀ ਹੈ ਤਿੰਨੇ ਵੀਰਾ ਨੇ
@jimysngh7560
@jimysngh7560 2 жыл бұрын
ਬਹੁਤ ਖੁਸ਼ੀ ਹੋਈ 🙏🙏🙏
@daljeetsidhu9144
@daljeetsidhu9144 Жыл бұрын
Bhut vdia g
@goldysahota8722
@goldysahota8722 2 жыл бұрын
ਮੈ ਨਰਿੰਦਰ ਸਿੰਘ ਕਪੂਰ ਦੀ ਇਕ ਕਿਤਾਬ ਚ ਪੜਿਆ ਸੀ। ਕੇ ਜੇਕਰ ਕੋਈ ਬੰਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਤਾ ਉਸ ਨੂੰ ਨਾ ਮਿਲੋ। ਹੋ ਸਕਦਾ ਉਸ ਨੂੰ ਮਿਲ ਕੇ ਤੁਹਾਡਾ ਦਿਲ ਟੁੱਟ ਜਾਵੇ ਕੇ ਬੰਦਾ ਉਸ ਤਰਾ ਦਾ ਨਹੀ ਜਿਸ ਤਰਾ ਦਾ ਤੁਸੀ ਸੌਚੀ ਬੈਠੇ ਹੋ।
@achievehappily
@achievehappily 2 жыл бұрын
Wah ji wah
@kangranzit5475
@kangranzit5475 2 жыл бұрын
sabbi bhrava eh nzara lyata…. barhe tym to sochda c v tuc 3no aao te ohi krta 😍😍
@Nishandhillon8181
@Nishandhillon8181 2 жыл бұрын
ਘੈਟ ਗੱਲ ਬਾਤ ਵੀਰ
@ravisapkota6935
@ravisapkota6935 2 жыл бұрын
S S Akal Saabi veer Dev veer Ghuda veer Waheguru ji tuhade sab te kirpa banae rakhan G B U
@simbasingh9576
@simbasingh9576 2 жыл бұрын
Bahut wadhiya galbaat. Waheguru chardhikala bakshe saare veera nu🙏🏽
@allcolourofmylife
@allcolourofmylife 2 жыл бұрын
ਬਹੁਤ ਵਧੀਆਂ ਗੱਲ਼ਾਂ ਬਾਂਤਾਂ
@sukhisandhu1500
@sukhisandhu1500 2 жыл бұрын
❤love u Bade Veere Waheguru Sonu hamesha Chardi klla ch rakhn…🙏🏻🙏🏻🙏🏻😊😊😊ik swad Hunda ik sukoon Sonu dekh k sukoon mil da bhout jyda
@OhiSaabi
@OhiSaabi 2 жыл бұрын
❤️❤️❤️❤️
@malkeitkaur3046
@malkeitkaur3046 2 жыл бұрын
I watch Guddha and Dev both love their vlogs.
@singhrambewale7357
@singhrambewale7357 2 жыл бұрын
ਬਾਈ ਜੀ ਮੋਬਾਈਲ ਨੇ ਨੇੜੇ ਵਾਲੇ ਦੂਰ ਕੀਤੇ ਅਤੇ ਦੂਰ ਵਾਲੇ ਨੇੜੇ ਧੰਨਵਾਦ ਜੀ
@manpreetbrar4923
@manpreetbrar4923 2 жыл бұрын
ਬਹੁਤ ਵਧੀਆ ਜੀ
@jassisekhon6335
@jassisekhon6335 2 жыл бұрын
ਬੇਟੇ ਤਿੰਨਾਂ ਨੂੰ ਸੱਤ ਸ੍ਰੀ ਅਕਾਲ ਬਹੁਤਚੰਗਾ ਲੱਗਾ ਤੁਹਾਡੀਆਂ ਗੱਲਾ ਸੁਣਕੇ
@Singhbansa
@Singhbansa 2 жыл бұрын
ਮੈਂ ਕਾਫੀ ਦਿਨਾਂ ਤੋਂ ਸੋਚ ਰਿਹਾ ਸੀ ਕਿ ਘੁੱਦੇ ਹੋਰਾਂ ਨਾਲ ਪੋਡਕਾਸਟ ਜਰੂਰ ਆਊ ਸਾਬੀ ਬਾਈ ਦੀ 😊 ਪੋਡਕਾਸਟ ਦਾ ਇੰਤਜਾਰ 😊😊😊
@Mr.bittuvlogs
@Mr.bittuvlogs 8 ай бұрын
ਸਾਬੀ ਭਾਜੀ ਚੰਗੇ ਲੋਕਾਂ ਨਾਲ ਗੱਲਬਾਤ ਕਰਾਉਂਦੇ ਰਿਹਾ ਕਰੋ Vlog ਬਹੁਤ ਵਧੀਆ ਬਣਿਆ ਹੈ l
@herbalpath...
@herbalpath... 2 жыл бұрын
Veer three legents mja aw geaw
@nishanhundal798
@nishanhundal798 2 жыл бұрын
👌+ ਵੀਰਿਓ
@gurvinderbrar742
@gurvinderbrar742 2 жыл бұрын
Sabi bai bde time di wait Karda c mai k bai ghudhe te baldev nu ni milia Ajje tak
@ohikala
@ohikala 2 жыл бұрын
ਵਦਿਆ ਸੈਟ ਵੀਰ ਜੀ
@kewalbrar6773
@kewalbrar6773 2 жыл бұрын
Bahut wait c is video de brother
@gogijatt87
@gogijatt87 2 жыл бұрын
Love you guddha ਬਾਈ ਕਦੋਂ ਆਓ ਉਡੀਕ ਕਰ ਰਿਹਾ ਬਾਈ ਜੀ coach ਸਾਬ ਸੁਸਤ ਲੱਗ ਰਹੇ ਨੇ
@harmanlambi7258
@harmanlambi7258 2 жыл бұрын
Boht vdea vlog 22 wmk ....tuc dseya nhi aseen milna c veera ❤️
@pachitarsingh9580
@pachitarsingh9580 2 жыл бұрын
ਵੀਰਿਓ ਜਿਉਂਦੇ ਵਸਦੇ ਰਹੋ 🙏
@bawaarvinder1648
@bawaarvinder1648 2 жыл бұрын
Saabhi bai ajj wala blog jma natural , Nazara aa giya
@simarjeet2046
@simarjeet2046 Жыл бұрын
Good bro from Malaysia ❤️🙏🙏
@kuljindersingh5322
@kuljindersingh5322 2 жыл бұрын
Wah maza hi aa gaya
@balrajsingh4182
@balrajsingh4182 2 жыл бұрын
Very nice ji bahut wadhia ji
@gurdarshandhaliwal2427
@gurdarshandhaliwal2427 2 жыл бұрын
ਬੱਲੇ ਬਾਈਜੀ 👍👌
@jagdeepsidhu1962
@jagdeepsidhu1962 2 жыл бұрын
ਬਹੁਤ ਵਧੀਆ ਗੱਲ ਬਾਤ ਹੈ ਬਾਈ
@JarnailSingh-on2jq
@JarnailSingh-on2jq Жыл бұрын
ਸਤਿ ਸ੍ਰੀ ਅਕਾਲ ਤਿੰਨਾਂ ਭਰਾਵਾਂ ਨੂੰ
@ShonkKabutarbazida
@ShonkKabutarbazida 2 жыл бұрын
Gal sahi ah bro Sangtaar de podcasts bahut sohne hunde ah
@forevertrue7663
@forevertrue7663 2 жыл бұрын
ਬਹੁਤ ਹੀ ਵਧੀਆ ਲੱਗਾ
@lovely_sandhu
@lovely_sandhu 2 жыл бұрын
Saabi veer bht vdia Banda yr
@ਮੰਡੇਰਨਾਵਾਲੇ
@ਮੰਡੇਰਨਾਵਾਲੇ 2 жыл бұрын
ਲਿਮਟਾਂ ਅਤੇ ਆੜ੍ਹਤੀਆਂ ਵਾਲੀ ਗੱਲ ਜਮ੍ਹਾ ਸੱਚ ਹੈ ਬਾਈ
@vickuk1313
@vickuk1313 2 жыл бұрын
Bhut wadia lagya Tina nu ikthya dekh ke ...love from england
@bohar5315
@bohar5315 2 жыл бұрын
ਸਤਿ ਸ੍ਰੀ ਆਕਾਲ ਓਏ ਛੋਟੂ ਪੰਜਾਬ ਪੁਲਿਸ ਸਤਿ ਸ੍ਰੀ ਆਕਾਲ ਬਲਾਉਦੀ ਆ। ,,🙏😄😁
@bhagwantdhaliwal9104
@bhagwantdhaliwal9104 2 жыл бұрын
ਤਿੰਨਾਂ ਭਰਾਵਾਂ ਨੂੰ ਤੇ ਬਲੌਗ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ❤
@foundperfect5575
@foundperfect5575 2 жыл бұрын
Sat shri akal ji
@jasbirsinghdhillon2466
@jasbirsinghdhillon2466 Жыл бұрын
ਸਤਿ ਸ੍ਰੀ ਅਕਾਲ ਵੀਰਾਂ ਨੂੰ
@JASVINDERSINGH-pc8do
@JASVINDERSINGH-pc8do 2 жыл бұрын
My favorite vlogar gudda ,dev
@elpelon4516
@elpelon4516 2 жыл бұрын
Dhanwad sabhi bhaa 🙏🙏 boht din ho gye c ghudde huna nu dekhya ajj tusi dikha te
@jasschahal4496
@jasschahal4496 2 жыл бұрын
Bhut vadia bai ji
@parminderchopra542
@parminderchopra542 2 жыл бұрын
Tini favorite KZbinr 1 video vich boht sohnaa
@gurpreetbawa6710
@gurpreetbawa6710 2 жыл бұрын
love u veer ji ♥️♥️♥️♥️
@gurdialsingh3131
@gurdialsingh3131 2 жыл бұрын
3 star of punjab jani 3 ghaint punjabi
@lovepreetsinghbhullar9141
@lovepreetsinghbhullar9141 2 жыл бұрын
I just love it 🎉
@bhikhiwindwale8956
@bhikhiwindwale8956 2 жыл бұрын
ਸਾਬੀ, ਘੁੱਦਾ, ਦੇਵ, ਖੁਸ਼ੀ ਰੀਪਣ, ਨਵਦੀਪ ਬੜਾਰ, ਪ੍ਰਗਟ, ਸਾਈਕਲ ਬਾਬਾ, ਸਾਰੇ ਬਹੁਤ ਵਧੀਆ ਜੀ
@manpreetsingh8343
@manpreetsingh8343 2 жыл бұрын
ਦੁਆਬੇ ਵਾਲੇ ਵਿਹਲੜ ਬਣ ਗਏ ਹਨ ਕੰਮ ਕਰਨ ਵਾਲੇ ਬਾਹਰ ਚਲੇ ਗਏ, ਖਾਣ ਵਾਲੇ ਪਿਛੇ ਰਹਿ ਗਏ ।
@punjabpainting2002
@punjabpainting2002 2 жыл бұрын
nice veer ji
@jagga-jatt-307
@jagga-jatt-307 2 жыл бұрын
ਦੇਵ ਬਾਈ ਸਿਰਾ ਬੰਦਾ
@fm.g2339
@fm.g2339 2 жыл бұрын
ਮੀਮਜ ਬਹੁਤ ਘੈਂਟ ਸੀ, ਖਾਸ ਕਰ ਘੁਦੇ ਵਾਲਾ, ਦੂਜਾ ਵੀ ਠੀਕ ਸੀ ਜੇ ਸਨੀ ਨਾਲ ਦੁਆਬਾ ਲਿਖਿਆ ਜਾਂਦਾ ਹੋਰ ਕਲੀਅਰ ਹੋਣਾ ਸੀ 🙂🙏🏻😊👍🏻💐💐💐
@ashwanikumar4363
@ashwanikumar4363 2 жыл бұрын
Jai hind saabi veer ji
@kamalbrar3866
@kamalbrar3866 2 жыл бұрын
ਬਾਈ ਜੀ ਕਿਤਾਬ ਕਿਸੇ ਅੱਪ ਤੋਂ ਪੜ੍ਹਿਆ ਹੋ
@yogeshbhardwaj5426
@yogeshbhardwaj5426 2 жыл бұрын
Kyaa baat Sabi bhaji ❤️..
@Satnamsingh-nz4gj
@Satnamsingh-nz4gj 2 жыл бұрын
Good ❤
@sukhdeepsinghvirdi.2654
@sukhdeepsinghvirdi.2654 2 жыл бұрын
thanks you bro .. 🥰 very nice video. .. 👍
@AMANPREETSINGH-gu5qu
@AMANPREETSINGH-gu5qu Жыл бұрын
Very nice sabbi paji 👍
@neelamkhunger1178
@neelamkhunger1178 2 жыл бұрын
Respected sabi veer ji 🙏🏻
@singhmaanshamsher6746
@singhmaanshamsher6746 2 жыл бұрын
ਅੱਜ ਫੇਰ ਓਹੋ ਕਰਤੀ ਜੈ ਵੀਰਜੀ ਚੰਗੇ ਭਲੇ ਸਿੰਪਲ ਬਲੌਗ ਵਧੀਆ ਚਲਦੈ ਆਪ ਜੀ ਦੇ ਫਿਰ ਅੱਜ ਨਵਾਂ ਟਕਵੰਜ ਪਾ ਦਿੱਤਾ ਤੁਸੀ ਇੰਜ ਲੱਗਦਾ ਜਿਵੇਂ ਯੂ ਟਿਉਬ ਤੇ ਐਡ ਲਾ ਦਿੱਤੀ ਹੋਵੇ ਵਿੱਚ ਤੁਸੀ ਕਿਹਾ ਵੀ ਸੀ ਕਿ ਆਪਾ ਅਪਨੈ ਬਲੌਗ ਵਿਚ ਦੁਬਾਰਾ ਇੰਜ ਨਹੀਂ ਕਰਾਂਗੇ
@karamjitsingh6875
@karamjitsingh6875 2 жыл бұрын
This is a good vlog Vdo
@SatinderPadda
@SatinderPadda 2 жыл бұрын
ਸਤਿ ਸ਼੍ਰੀ ਅਕਾਲ ਜੀ ਗੱਲ ਚੱਲੀ ਮਾਝੇ, ਦੁਆਬੇ ਤੇ ਮਾਲਵੇ ਦੀ ਮਾਝੇ ਤੇ ਮਾਲਵੇ ਲੋਕ ਦਾਜ ਲੈਣਾ ਕਦੋਂ ਬੰਦ ਕਰਨਗੇ
@jassidhamot9213
@jassidhamot9213 2 жыл бұрын
Saabi , amrit , Baldev veer ❤
@gurtejsinghhr0194
@gurtejsinghhr0194 2 жыл бұрын
Very nice 👍 paintings
@chamkaurssandhu1484
@chamkaurssandhu1484 2 жыл бұрын
ਸਤਿ ਸ਼੍ਰੀ ਆਕਾਲ ਵੀਰ ਬਹੁਤ ਵਧੀਆ ਲੱਗਾ ਤਿਨੇ ਵੀਰਾ ਨੂੰ ਦੇਖ ਕੇ। ਵੀਰ ਸਾਡੇ ਸ਼ਹਿਰ ਕੋਲੋ ਆਕੇ ਮੁੜ ਗਏ । ਪਤਾ ਲਗਦਾ ਤਾਂ ਜ਼ਰੂਰ ਮਿਲਣਾ ਸੀ ਵੀਰ।
@OhiSaabi
@OhiSaabi 2 жыл бұрын
ਹਾਂ ਵੀਰ ਕਦੇ ਸੋਚਦਾ ਸੀ ਕਿ ਬੁਲਾ ਲਵਾਂ ਮਿਲਣ ਲਈ ਲਾਗਲਿਆਂ ਨੂੰ ਏਥੇ ਪਰ ਇਹ ਵੀ ਸੀ ਕਿ ਫੇਰ ਵੀਡੀਉ ਨੀ ਬਨਣੀ ਕਿਉਂਕਿ ਤਕਰੀਬਨ ਸਾਰਾ ਦਿਨ ਲੱਗ ਗਿਆ ਸੀ
@chamkaurssandhu1484
@chamkaurssandhu1484 2 жыл бұрын
@@OhiSaabi Okay ji thanks 🙏
@guribhullar9793
@guribhullar9793 2 жыл бұрын
always spread the love ❤️❤️🙏🙏🙏
@manjindersinghsidhu1275
@manjindersinghsidhu1275 2 жыл бұрын
ਇੰਟਲੈਕਚੁਅਲ ਲੈਵਲ ਬਹੁਤ ਆ ਬਲਦੇਵ ਦਾ
@brarjee
@brarjee 2 жыл бұрын
Three great parson one roof ,
@Lakhwinderchatha1595
@Lakhwinderchatha1595 2 жыл бұрын
ਸਤਿ ਸ੍ਰੀ ਅਕਾਲ ਵੀਰ
@amanpreetkaur5789
@amanpreetkaur5789 2 жыл бұрын
🙏👌👌
@arwindersinghchahal6616
@arwindersinghchahal6616 2 жыл бұрын
Future of Canada vs Future of India Economy wise video banao ik SAABI bai
@manujairath7627
@manujairath7627 2 жыл бұрын
sat shri akal paji.........nice video
@OhiSaabi
@OhiSaabi 2 жыл бұрын
Ssa ji
@mabbastayyab5354
@mabbastayyab5354 2 жыл бұрын
Love you pa je
@northsideofficial1923
@northsideofficial1923 2 жыл бұрын
sahi gall keh rhe aa Condensor Mic hi use hunda aa Sound te Music recordings lyi.
@FaraattaTv
@FaraattaTv 2 жыл бұрын
My favourites : Parmvir Beniwal , Devang sethi , Dev , Amrit Ghudda , Saabi Bhaji
@ranjeetsinghrana3467
@ranjeetsinghrana3467 2 жыл бұрын
ਵੇਰੀ ਨਾਈਸ
@forevertrue7663
@forevertrue7663 2 жыл бұрын
ਸਿਰਰਾ 3 ਬਾਈ
@ajaysarhali8156
@ajaysarhali8156 Жыл бұрын
19.13 ਜ਼ਿਆਦਾ ਹੀ ਸਿਰਾ ਸੀ,😅😅😅😅,ਬਾਕੀ ਤੁਹਾਡਾ ਵਲੋਗ ਵਧੀਆ ਸੀ,ਮੈ ਤੁਹਾਡੇ ਸਾਰੇ ਹੀ ਯੂਰਪ,ਕਨੈਡਾ ਅਮਰੀਕਾ, ਮੋਰੱਕੋ ਦੇ ਵਲੋਗ ਵੇਖੇ ਆ
@GurpreetSingh-zl2ky
@GurpreetSingh-zl2ky 2 жыл бұрын
waiting podcast
@harwinderkaur9040
@harwinderkaur9040 3 ай бұрын
Sabbi veer ji apna pind be das deo pl
@sukhpalsingh9477
@sukhpalsingh9477 2 жыл бұрын
ਸਤਿ ਸ਼੍ਰੀ ਅਕਾਲ ਬਾਈ ਘੁੱਦੇ ਬਲਦੇਵ ਸੱਬੀ
@thindsingh1667
@thindsingh1667 2 жыл бұрын
Nice 22 g
@mirjajatt360
@mirjajatt360 2 жыл бұрын
Balle Bai
@pindasingh4281
@pindasingh4281 2 жыл бұрын
Bai ji mere kol v kafi saman haiga es tra da kujh
@bikkarjatt2827
@bikkarjatt2827 2 жыл бұрын
👌👌💯💯
@rupinderjeetsingh5317
@rupinderjeetsingh5317 2 жыл бұрын
Dev paji kindly bare jnkari dyo kindly vich Punjabi dia kitaba v aa jndia ne
Podcast with Amritpal aka Ghudda Singh & Dev Kuraiwala
1:05:57
Ohi Saabi
Рет қаралды 119 М.
Une nouvelle voiture pour Noël 🥹
00:28
Nicocapone
Рет қаралды 9 МЛН
coco在求救? #小丑 #天使 #shorts
00:29
好人小丑
Рет қаралды 120 МЛН
ਘੁੱਦਾ ਤੇ ਸਿਕੰਦਰ ।
30:07
dev kuraiwala
Рет қаралды 62 М.
First time Visiting SADA PIND in Amritsar | Nostalgia
21:44
Ohi Saabi
Рет қаралды 20 М.
Une nouvelle voiture pour Noël 🥹
00:28
Nicocapone
Рет қаралды 9 МЛН