Best anti-aging skin care!! ਚਮੜੀ ਜਵਾਨ ਰੱਖਣ ਲਈ ਕੀ ਵਰਤੀਏ !!(296)

  Рет қаралды 24,750

DR. HARSHINDER KAUR PATIALA

DR. HARSHINDER KAUR PATIALA

Күн бұрын

Пікірлер: 129
@harpreetkaur-pp6uy
@harpreetkaur-pp6uy Күн бұрын
ਬਹੁਤ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਡਾਕਟਰ ਸਾਹਿਬ ਜੀ .... ਤੁਸੀਂ ਸਰਬਤ ਦੇ ਭਲੇ ਲਈ ਬਹੁਤ ਉਦਮ ਕਰਦੇ ਹੋ । ਵਾਹਿਗੁਰੂ ਤੁਹਾਨੂੰ ਦੋਨਾਂ ਨੂੰ ਤੁੰਦਰੁਸਤੀ ਤੇ ਲੰਬੀ ਉਮਰ ਬਖਸ਼ੇ 🙏🏻
@ਲੰਡਰਕੁੱਤੇ
@ਲੰਡਰਕੁੱਤੇ 8 күн бұрын
Yes ਦਹੀਂ ਮੇਰਾ ਮਨਪਸੰਦ ਖਾਧ ਪਦਾਰਥ ਹੈ।
@SukhwinderKaur-lw2qc
@SukhwinderKaur-lw2qc 9 күн бұрын
ਚਿਹਰੇ ਦੀ ਚਮਕ ਲਈ ਪਰਮਾਤਮਾ ਦੀ ਬੰਦਗੀ ਕਰੋ ਬਹੁਤ ਚਮਕ ਆਏਗੀ 🙏
@SinghSohi-iv2bq
@SinghSohi-iv2bq 9 күн бұрын
Right sister ji
@avinderkaur829
@avinderkaur829 9 күн бұрын
ਔਰਤਾਂ ਲਈ ਇਹ ਸਭ ਤੋਂ ਵਧੀਆ ਜਾਣਕਾਰੀ ਹੈ ।
@paramjeetkaur4230
@paramjeetkaur4230 8 күн бұрын
ਡਾਕਟਰ ਸਾਹਿਬ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ❤❤❤❤🎉🎉🎉🎉🎉🎉
@naranjansingh8808
@naranjansingh8808 9 күн бұрын
ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ
@sandeepkaur5911
@sandeepkaur5911 8 күн бұрын
ਸਤਿ ਸ੍ਰੀ ਅਕਾਲ ਜੀ ਬਹੁਤ ਸੋਹਣੀ ਜਾਣਕਾਰੀ ਆ ਜੀ ਬਹੁਤ ਬਹੁਤ ਧੰਨਵਾਦ ਜੀ ❤❤
@surinderkumar2125
@surinderkumar2125 9 күн бұрын
Very good information delivered by both of you, Thanks
@BalwinderSingh-ug2mf
@BalwinderSingh-ug2mf 9 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
@surinderkaur9310
@surinderkaur9310 3 күн бұрын
ਸੱਤ ਸ਼੍ਰੀ ਆਕਾਲ ਜੀ ਬਹੁਤ ਵਧੀਆ ਗੱਲ ਕੀਤੀ ਹੈ ❤❤❤❤❤
@sstworld2195
@sstworld2195 2 күн бұрын
best hair color bare v vidoe bnouna plz
@KVSMadaanOnlineClasses
@KVSMadaanOnlineClasses 8 күн бұрын
Doctor Saab is an amazingsoft hearted personality 👍🏻🙏🙏
@HarpreetKaur-en8tt
@HarpreetKaur-en8tt 8 күн бұрын
I truly appreciate ur efforts for saving life of millions Blessed to have you in my life God bless you both always
@GURKIRATSINGH-l8u9p
@GURKIRATSINGH-l8u9p 8 күн бұрын
ਹੱਸਦੇ ਵੱਸਦੇ ਰਹੋ ਅਤੇ ਸਾਨੂੰ ਜਾਣਕਾਰੀ ਦਿੰਦੇ ਰਹੋਂ
@JaspalKaur123-oz4jg
@JaspalKaur123-oz4jg 8 күн бұрын
sat shri akal ji 🙏♥️ waheguru ji mehar rakhan 🙏🌹
@ਬਲਵਿੰਦਰBal
@ਬਲਵਿੰਦਰBal 7 күн бұрын
all ways really Great video dr sahib thank so much both of you 🙏
@InderjeetKaur-m5c
@InderjeetKaur-m5c 9 күн бұрын
🙏🏻🙏🏻Bhot vadia jankari diti madam ❤️❤️😊😊🌹🌹
@gurcharanbhullar4518
@gurcharanbhullar4518 8 күн бұрын
Thanks for your good advice .God bless .
@surindersingh3330
@surindersingh3330 8 күн бұрын
Good advice salute wahaguru g sada chardikala g
@sukhvindersingh6817
@sukhvindersingh6817 9 күн бұрын
ਮੈਡਮ ਜੀ eyes puffiness bara v ਦੱਸੋ ਜੀ
@VipanjeetKaur-uc2hr
@VipanjeetKaur-uc2hr 9 күн бұрын
ਡਾਕਟਰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ 🎉❤
@RanbirSingh-e9o
@RanbirSingh-e9o 8 күн бұрын
ਧੰਨਵਾਦ ਜੀ
@baljitkaur2772
@baljitkaur2772 8 күн бұрын
Waheguru ji 🙏🙏👌👌👌
@sukhvindergrewal1233
@sukhvindergrewal1233 3 күн бұрын
ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏
@kamaljitkaur1558
@kamaljitkaur1558 9 күн бұрын
Waheguru ji Thankyou Jiooooo 🙏🙏
@officialyoutuber8023
@officialyoutuber8023 2 күн бұрын
Good
@trappyproductions6500
@trappyproductions6500 8 күн бұрын
Very beautiful video mam
@RajinderKaur-dy9po
@RajinderKaur-dy9po 6 күн бұрын
Thanku so much ji
@kirankaur4504
@kirankaur4504 8 күн бұрын
ਸਤਿ ਸ੍ਰੀ ਅਕਾਲ ਜੀ 🙏🙏❤️❤️👍👍
@balwinderkaur1483
@balwinderkaur1483 21 сағат бұрын
Dr.app ji sir teyskaf hundahai bahut beautiful hunda ji bahut sunder lagdey hojo Amritsar
@harmandeep9604
@harmandeep9604 9 күн бұрын
Sat shri akal ji Waheguru ji hemasha kush rakhe
@baljinderkaur8435
@baljinderkaur8435 9 күн бұрын
jodi nu ssa ji bhut vadia jankari diti h ji
@Ashwanikumar-il1kc
@Ashwanikumar-il1kc 9 күн бұрын
V. V. Important topic. Thanks.
@soneakaur63
@soneakaur63 8 күн бұрын
❤❤❤ luv u mam g and sir g for ur valuable informations....god bless u❤
@KiranAhuja-op5kb
@KiranAhuja-op5kb 9 күн бұрын
Informative vdo dr saab. Thank you so much 💓 ❤🎉
@pirthipalbhinder61
@pirthipalbhinder61 9 күн бұрын
Waheguru ji
@sarbbajwa7602
@sarbbajwa7602 9 күн бұрын
Very nice ji Dr Sahib.app ji Bohat.Thanks ji GBU ❤❤❤❤❤❤❤❤❤❤❤
@ravinderkaur1091
@ravinderkaur1091 8 күн бұрын
ਮਿਹਰਬਾਨੀ ਜੀ
@gurmailsingh5936
@gurmailsingh5936 9 күн бұрын
Thanks so much ji verry good knowledge ji 🙏
@satvirkaur1952
@satvirkaur1952 7 күн бұрын
Sat Sri akal ji ❤❤
@Sabimanku
@Sabimanku 5 күн бұрын
Waheguru ji you both look good bhabi ji you look gorgeous with head covered god bless you both long live ❤❤❤❤
@ਲੰਡਰਕੁੱਤੇ
@ਲੰਡਰਕੁੱਤੇ 8 күн бұрын
We love you ❤❤❤❤
@officialyoutuber8023
@officialyoutuber8023 2 күн бұрын
Wah
@SurinderKaur-i8d
@SurinderKaur-i8d 9 күн бұрын
V.important galbat ji
@SekhonSonny
@SekhonSonny 8 күн бұрын
Verygood
@LakwiderLakhi
@LakwiderLakhi 7 күн бұрын
ਮੈਂ ਤੁਹਾਡੀ ਵਿਡੀਓ ਦੇਖ ਰਿਹਾ ਹਾਂ ਜੀ ਚਮੜੀ ਵਾਲੀ ਲੱਖੀ ਬੋੜਾਵਾਲ ਤੋਂ
@baljitsingh8393
@baljitsingh8393 9 күн бұрын
Ssa dr sahib ji God bless you 🙏
@bhagsingh869
@bhagsingh869 8 күн бұрын
❤Sat Shiri Akal Ji ❤
@harpreet47
@harpreet47 8 күн бұрын
❤ thank you
@ManjeetKaur-bu7jc
@ManjeetKaur-bu7jc 9 күн бұрын
Very good information
@baljindersingh-sf8gb
@baljindersingh-sf8gb 9 күн бұрын
Sat shri akal ji CISF Delhi
@RanjeetSingh-pd5ow
@RanjeetSingh-pd5ow 8 күн бұрын
Satsiri akal g
@rajwinderkaloty
@rajwinderkaloty 9 күн бұрын
Kush raho ji
@jagtarsingh-ri6wo
@jagtarsingh-ri6wo 9 күн бұрын
Sat shri akal ji good ❤
@MomandMe-qp2ms
@MomandMe-qp2ms 8 күн бұрын
Pigmentation ka upchar btaye plz
@maninderpal8733
@maninderpal8733 9 күн бұрын
Respected madam ji amd sir ji very important topic ji aap ji da daas maninder thoba
@devsimratsingh1753
@devsimratsingh1753 9 күн бұрын
Sat Shri akal Ji dr sahib
@LakhbirKaur-l9y
@LakhbirKaur-l9y 8 күн бұрын
Mam ltkdi skin li ki nuskha dasso ji
@SUKHPALKaur-x6v
@SUKHPALKaur-x6v 9 күн бұрын
🎉🎉thanks ji 🎉🎉
@parmjitkaur1255
@parmjitkaur1255 9 күн бұрын
Sat Shree akaal ji good morning you have a wonderful day 🙏🙏
@Mandy-ex2mv
@Mandy-ex2mv 9 күн бұрын
Satsri akaal
@RanvirKaur-h8x
@RanvirKaur-h8x 9 күн бұрын
SSA ji ❤
@nachhattarsingh4890
@nachhattarsingh4890 9 күн бұрын
Sat shri akal ji dr shaib good jankari thanks good morning ji
@ਚੜ੍ਹਦੀਕਲਾ-ਵ3ਰ
@ਚੜ੍ਹਦੀਕਲਾ-ਵ3ਰ 8 күн бұрын
Ssa Dr.saab ji thanks
@drharshinder
@drharshinder 8 күн бұрын
Welcome
@paramjeetsingh5584
@paramjeetsingh5584 8 күн бұрын
Dr sab ji sat Sri akal ji madam ji amala bare dso plz
@drharshinder
@drharshinder 7 күн бұрын
Okay
@balbirnatt
@balbirnatt 8 күн бұрын
Dr sahiba and dr sahib ji creem wala km bahut mushkal hai Kuj saukha dso ji
@ksvlogs5134
@ksvlogs5134 6 күн бұрын
Dr Saab Manu scalp re fungus de problem ha es da koi elaj daso please
@NirmalSingh-fs3us
@NirmalSingh-fs3us 8 күн бұрын
ਕੀ ਚਿਹਰੇ ਦੀਆਂ ਅਤੇ ਗਰਦਨ ਦੀਆਂ ਝੁਰੜੀਆਂ ਦੂਰ ਕਰਨ ਲਈ ਚਮੜੀ ਵਿੱਚ ਇਨਜੈਕਸ਼ਨ ( ਟੀਕਾ ) ਲਗਵਾ ਸਕਦੇ ਹਾਂ? ਕੋਈ ਸਾਈਡ ਇਫੈਕਟ ਤਾਂ ਨਹੀ?
@harjeetkaurchawla6488
@harjeetkaurchawla6488 9 күн бұрын
Nice information
@RakeshKumar-kz7ic
@RakeshKumar-kz7ic 9 күн бұрын
Thanks sir mam ji❤❤❤❤❤
@amritamrit6388
@amritamrit6388 2 күн бұрын
SSA g ,,Tretion Cream ne meria 10saal dea hoia shaia lg bhg hta ditia. G
@jasvirkaur-ql8we
@jasvirkaur-ql8we 7 күн бұрын
Sat shri akal ji doctor ji mai Canada reh rhi han ji mere bul bahut sukde ne har vele khrend ae rende koi ilaj dso ji please 🙏🏼
@GurbinderKaur-y7t
@GurbinderKaur-y7t 8 күн бұрын
Good ji
@BalwinderSingh-g8o9r
@BalwinderSingh-g8o9r 9 күн бұрын
Sat. Sri. Akal. Ji
@SidhuSarin
@SidhuSarin 9 күн бұрын
Tell me mam about melasma plz
@rajwinderkaloty
@rajwinderkaloty 9 күн бұрын
Ssa ji
@manjitkaur5979
@manjitkaur5979 8 күн бұрын
Very cool g
@ranvirkaur6824
@ranvirkaur6824 8 күн бұрын
Mam lupus patient lyi v dso g pls
@ghghghgh8338
@ghghghgh8338 8 күн бұрын
Please share about eye dark circles. I have tried everything but nothing works. I have enough sleep and drink enough water. Please help. Thanks
@Avinashgill77
@Avinashgill77 9 күн бұрын
Hlo mam 🙏mere hand te black spot halke jahe he ji koi cream dso pl🙏
@drharshinder
@drharshinder 9 күн бұрын
No treatment without examination
@josephinehans9032
@josephinehans9032 9 күн бұрын
Good morning g
@harkinderkalia9579
@harkinderkalia9579 6 күн бұрын
ਸਤਿ ਸ਼੍ਰੀ ਅਕਾਲ ਜੀ. ਖੁਸ਼ਕ ਚੇਹਰੇ ਬਾਰੇ ਕੋਈ ਇਲਾਜ ਦੱਸੋ ਜੀ
@Mandy-ex2mv
@Mandy-ex2mv 9 күн бұрын
3:16 🎉🎉🎉
@LakhwinderBhullar-gg6sb
@LakhwinderBhullar-gg6sb 8 күн бұрын
Madam tusi kheri cream use karde j har vakat face shine karda
@sandeepkaur5911
@sandeepkaur5911 2 күн бұрын
ਭੈਣ ਜੀ ਗਰਦਨ ਤੇ ਇਹ ਕਰੀਮਾ ਲਗਾ ਸਕਦੇ ਹਾ ਜੀ
@ManjotDhaliwal-m6u
@ManjotDhaliwal-m6u 9 күн бұрын
Dr.saab tuhadi duty kehde hospital vich a tuhanu kithe mil sakde a
@nirmaladevi2201
@nirmaladevi2201 9 күн бұрын
❤❤❤❤❤Sat. Shree. Akal. Both. You. ❤❤❤❤❤
@gursharankaursidhu5665
@gursharankaursidhu5665 8 күн бұрын
Nice video,hand -nails bht tutde hon t ki kriye, dairy products v cure ni kr re.
@sukhvinderkaur3652
@sukhvinderkaur3652 8 күн бұрын
Gluten free khane kihre hunde han please dasso ji.
@drharshinder
@drharshinder 8 күн бұрын
Already uploaded video
@LamberSingh-ff9xy
@LamberSingh-ff9xy 9 күн бұрын
Eh saria kitho mildia ne
@manjitdhaliwal6024
@manjitdhaliwal6024 9 күн бұрын
Very nice topic ji Sat Shri Akal Ji
@harpreetkaur-pp6uy
@harpreetkaur-pp6uy Күн бұрын
ਬਹੁਤ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਡਾਕਟਰ ਸਾਹਿਬ ਜੀ .... ਤੁਸੀਂ ਸਰਬਤ ਦੇ ਭਲੇ ਲਈ ਬਹੁਤ ਉਦਮ ਕਰਦੇ ਹੋ । ਵਾਹਿਗੁਰੂ ਤੁਹਾਨੂੰ ਦੋਨਾਂ ਨੂੰ ਤੁੰਦਰੁਸਤੀ ਤੇ ਲੰਬੀ ਉਮਰ ਬਖਸ਼ੇ 🙏🏻
@ਲੰਡਰਕੁੱਤੇ
@ਲੰਡਰਕੁੱਤੇ 8 күн бұрын
ਕਿਉਂ ਏਨੀਆਂ ਕਰੀਮਾਂ ਦੱਸ ਦੱਸ ਕੇ ਸਾਨੂੰ ਭੋਲ਼ੇ ਲੋਕਾਂ ਨੂੰ confused ਕਰ ਰਹੇ ਓ? ਐਵੀਂ ਸਾਨੂੰ ਬਜ਼ਾਰਵਾਦ ਵਿੱਚ ਧੱਕ ਰਹੇ ਓ। ਹਾਂ ਖਾਣ ਪੀਣ ਬਾਰੇ ਦੱਸੋ, ਫਲ਼ ਖਾਣ ਬਾਰੇ ਦੱਸੋ, ਦੁੱਧ ਵਿੱਚ ਹਲਦੀ ਪਾ ਕੇ ਪੀਣ ਬਾਰੇ ਦੱਸੋ, ਆਂਡੇ, ਮੱਛੀ ਅਤੇ ਸੁੱਕੇ ਮੇਵੇ ਵਗੈਰਾ ਲੈਣ ਲਈ ਦੱਸੋ। ਕਰੀਮਾਂ ਦੇ ਝਮੇਲੇ ਵਿੱਚ ਨਾ ਫਸਾਓ, ਬੱਚਿਆਂ ਨੂੰ, ਖਰਚੇ ਪਹਿਲਾਂ ਹੀ ਲੋਟ ਨੀ ਆਉਂਦੇ।
@harpalrana4042
@harpalrana4042 9 күн бұрын
👍
@KulwinderKaur-gg8sc
@KulwinderKaur-gg8sc 9 күн бұрын
ਖੰਘ ਰੇਸ਼ਾ ਹੋਈ ਤੇ ਬੱਚਿਆਂ ਨੂੰ ਦਹੀ ਦੇ ਸਕਦੇ ਹਾਂ।
@Komalpreetkaur-u2r
@Komalpreetkaur-u2r 8 күн бұрын
ਅਦਰਕ ਨੂੰ ਉਬਾਲ ਕੇ ਉਸ ਦਾ ਪਾਣੀ ਬੱਚਿਆਂ ਨੂੰ ਦੁੱਧ ਵਿੱਚ ਪਾ ਕੇ ਦੋ ਜਾਂ ਸੁੱਕਾ ਅਦਰਕ ਲੂਣ ਨਾਲ ਖਾਣ ਨੂੰ ਦੋ ਦਹੀਂ ਨਾ ਦੋ ਬਿਲਕੁਲ ਇੱਕ ਦੋ ਦਿਨਾਂ ਵਿੱਚ ਖੰਘ ਰੇਸ਼ਾ ਠੀਕ ਹੋ ਜਾਵੇਗਾ ਅਦਰਕ ਦਾ ਪਾਣੀ ਜਰੂਰ ਦੋ
@DavinderSingh-kg7xx
@DavinderSingh-kg7xx 9 күн бұрын
@ਲੰਡਰਕੁੱਤੇ
@ਲੰਡਰਕੁੱਤੇ 8 күн бұрын
What about if I consume ONE gram Sodium Bicarbonate daily once with water?
@drharshinder
@drharshinder 8 күн бұрын
No
@ਲੰਡਰਕੁੱਤੇ
@ਲੰਡਰਕੁੱਤੇ 8 күн бұрын
@drharshinder ok ਜੀ
@KashmirKaur-j5g
@KashmirKaur-j5g 8 күн бұрын
ਸਤਿ ਸ਼੍ਰੀ ਅਕਾਲ ਡਾਕਟਰ ਹਰਸ਼ਿੰਦਰ ਕੌਰ ਜੀ ਤੇ ਡਾਕਟਰ ਗੁਰਪਾਲ ਸਿੰਘ ਜੀ ਮੈਂ ਕੈਨੇਡਾ ਰਹਿੰਦੀ ਆ ਜੀ ਮੈਂ ਤੁਹਾਡੀਆਂ ਸਾਰੀਆ ਵੀਡੀਓਸ ਦੇਖਦੀ ਆ ਅੱਜ ਮੈਂ ਤੁਹਾਡੇ ਕੋਲੋਂ ਆਪਣੇ ਬਚੇ ਵਾਰੇ ਸਲਾਹ ਲੈਣੀ ਆ ਜੀ ਮੇਰਾ ਬਚਾ 4 ਸਾਲ ਦਾ ਜੀ ਤੇ ਉਸ ਨੂੰ ਖੱਗ ਬਹੁਤ ਆ ਜੀ ਪਿੱਛਲੇ 6 ਮਹੀਨੇਆ ਤੋਂ ਅਸੀਂ ਬਹੁਤ ਡਾਕਟਰਾ ਦੀ ਸਲਾਹ ਲਈ ਬਹੁਤ ਦਵਾਈਆਂ ਦਿਤੀਆਂ ਪੰਪ ਵੀਂ ਦਿਤੇ ਸੀਰਪ ਵੀਂ ਦਿਤੇ ਪਰ ਕੋਈ ਫਰਕ ਨੀ ਜੀ ਕੁਸ਼ ਵੀਂ ਖਾਂਦਾ ਪਚਦਾ ਨੀ ਕਿਰਪਾ ਕਰਕੇ ਕੋਈ ਸਲਾਹ ਦਿਓ ਕੇ ਕਿਹੜੀ ਦਵਾਈ ਦੇ ਸਕਦੇ ਆ ਜਾ ਕੋਈ ਦੇਸੀ ਨੁਕਤਾ ਵਰਤ ਸਕਦੇ,ਬਚੇ ਨੂੰ ਕੀ ਦੇ ਸਕਦੇ ਕੀ ਨਹੀਂ ਕਿਹੜਾ ਦੁੱਧ ਸਹੀ ਕੋਈ ਕਹਿੰਦਾ ਬੱਕਰੀ ਦਾ ਦੁੱਧ ਦਿਓ. ਪਲੀਜ ਸਾਨੂੰ ਜਰੂਰ ਜਵਾਬ ਦਿਓ ਅਸੀਂ ਬਹੁਤ ਹੀ ਮੇਹਰਬਾਨ ਹੋਵਾਂਗੇ. ਧੰਨਵਾਦ.
@ਲੰਡਰਕੁੱਤੇ
@ਲੰਡਰਕੁੱਤੇ 8 күн бұрын
ਤੁਹਾਨੂੰ ਦੋਵਾਂ ਸਤਿਕਾਰਤ ਹਸਤੀਆਂ ਨੂੰ ਪਿਆਰ ਭਰੀ ਸਤਿਕਾਰ ਭਰੀ ਸਤ ਸ੍ਰੀ ਅਕਾਲ ਜੀਓ।
@hazurasingh9243
@hazurasingh9243 9 күн бұрын
🙏🙏🙏🙏🙏
How to Get Rid of Sagging Jowls from a Dermatologist! | Dr. Shereene Idriss
16:53
Dr. Shereene Idriss
Рет қаралды 2,6 МЛН
1% vs 100% #beatbox #tiktok
01:10
BeatboxJCOP
Рет қаралды 67 МЛН
The Best Band 😅 #toshleh #viralshort
00:11
Toshleh
Рет қаралды 22 МЛН
Сестра обхитрила!
00:17
Victoria Portfolio
Рет қаралды 958 М.
1% vs 100% #beatbox #tiktok
01:10
BeatboxJCOP
Рет қаралды 67 МЛН