Coconut oil benefits! When not to use ! ਖੋਪੇ ਦੇ ਤੇਲ ਦੇ ਕਿੰਨੇ ਫ਼ਾਇਦੇ !!! (168)

  Рет қаралды 34,826

DR. HARSHINDER KAUR PATIALA

DR. HARSHINDER KAUR PATIALA

Күн бұрын

This is copyright property of Dr harshinder Kaur patiala KZbin channel. Subscribe this channel for watching various issues on health based on research. This channel gives authentic information about human body and various natural remedies.
contact details : drharshpatiala@yahoo.com
instagram: drharshinder
#health​​ #naturalremedy​​ #doctor​​ #diet​​ #doctortips​​ #punjabi​ #drharshinderkaurpatiala​​ #healthytips​​ #drharshinderkaur​​ #naturaldiet #newresearch​ #healthylifestyle​ #healthylife​ #excercise #symptoms #coconutoil #virgincoconutoil #hearthealth #skincare #vaginaldryness #aids

Пікірлер: 269
@surjitjatana468
@surjitjatana468 5 күн бұрын
ਸੁਕਰੀਆ ਡਾਕਟਰ ਸਾਹਿਬ ।ਸਾਡੀ ਕਿਸਮਤ ਬਹੁਤ ਚੰਗੀ ਹੈ ਕਿ ਅੱਜ ਦੇ ਜਮਾਨੇ ਵਿਚ ਵੀ ਤੁਹਾਡੇ ਵਰਗੇ ਹਮਦਰਦ ਡਾਕਟਰ ਸੇਧ ਦੇ ਰਹੇ ਹਨ ਸਾਨੂੰ ।ਧੰਨਵਾਦ ਜੀ।
@drharshinder
@drharshinder 5 күн бұрын
Thank you so much ji
@triptakumari6204
@triptakumari6204 4 күн бұрын
Very useful information 👌
@Ranglapunjab103
@Ranglapunjab103 5 күн бұрын
ਡਾਕਟਰ ਹਰਸ਼ਿੰਦਰ ਦੀ ਮੁਸਕਾਣ ਨਾਲ ਹੀ ਮਰੀਜ ਦੀ ਅੱਧੀ ਬੀਮਾਰੀ ਹੱਟ ਜਾਂਦੀ ਆ।ਜਦੋਂ ਬੋਲਦੇ ਆ ਤਾਂ ਮੂੰਹੋਂ ਫੁਲ ਕਿਰਦੇ ਆ।ਜੀਊਂਦੀ ਰਹਿ ਭੈਣੇ।ਤੇਰੇ ਵਰਗੀਆਂ ਧੀਆਂ ਰੱਬ ਸਭ ਨੂੰ ਦੇਵੇ।
@drharshinder
@drharshinder 5 күн бұрын
God bless you
@gurdevkaur4855
@gurdevkaur4855 3 күн бұрын
100%True
@BalwinderSingh-ug2mf
@BalwinderSingh-ug2mf 5 күн бұрын
ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
@drharshinder
@drharshinder 5 күн бұрын
God bless you
@surinderkaur7628
@surinderkaur7628 5 күн бұрын
ਅੱਜ ਮੈਚਿੰਗ ਡਰੈੱਸ ਵਿਚ ਬਹੁਤ ਸੁੰਦਰ ਲਗ ਰਹੇ ਹੋ ਇੰਦੋਰ ਵਿਚ ਸਦਾ ਹੈਮੇਰੇ ਵਲੋਂ ਭਾਰਤ ਦਾ ਸਭ ਸਾਫ ਸ਼ਹਿਰ ਹੈ
@JaspreetKaur-zx5ir
@JaspreetKaur-zx5ir 5 күн бұрын
ਧੰਨਵਾਦ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਲੰਮੀ ਉਮਰ ਕਰੇ 🙏🙏
@manjeetkaurwaraich1059
@manjeetkaurwaraich1059 5 күн бұрын
ਡਾਕਟਰ ਸਾਹਿਬ ਜੀ ਤੁਸੀਂ ਤਾਂ ਗੁਣਾਂ ਦੀ ਖਾਨ ਹੋ ਇਨ੍ਹਾਂ ਭਿਆਨਿਕ ਬਿਮਾਰੀਆਂ ਦੇ ਇਲਾਜ ਬਾਰੇ ਦੱਸਿਆ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ 🎉🎉🎉🎉🎉🎉🎉
@surinderkaur-hp9eh
@surinderkaur-hp9eh 5 күн бұрын
ਬਹੁਤ ਸੋਣੇ ਲਗ ਰਹੇ ਹੋ ਜੀ ਮੈਚਿੰਗ ਵਿਚ ❤❤
@naranjansingh8808
@naranjansingh8808 5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰ ਰਹੇ ਹੋ ਜੀ, ਬਹੁਤ ਬਹੁਤ ਸ਼ੁਕਰੀਆ ਜੀ
@drharshinder
@drharshinder 5 күн бұрын
God bless you
@anmolratansidhu1924
@anmolratansidhu1924 5 күн бұрын
ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ 🙏 ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ❤
@SukhwinderKaur-e7f6v
@SukhwinderKaur-e7f6v 14 сағат бұрын
Tuhadi way of talking hi eni vadiya hai k jado tuhadi videos dekh rhi hundi han tan lagda assi hun bilkul theek ho jawa gay bohat trust hai God bless you both❤🎉
@pinkyhundal9212
@pinkyhundal9212 5 күн бұрын
ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਵਧੀਆ ਜਾਣਕਾਰੀ. ਆਪ ਜੀ ਦਾ ਜਣਕਾਰੀ ਦੇ ਨਾਲ ਨਾਲ ਸਮਾਜ ਵਿਚ ਜੋ ਹੋ ਰਿਹਾ ਹੈ ਉਸ ਨੂੰ ਹਲਕੇ ਤੌਰ ਤੇ ਕਹਿਣ ਦਾ ਅੰਦਾਜ਼ ਬਹੁਤ ਹੀ ਵਧੀਆ. ❤ Olive oil for frying ਵੀ ਮਾਰਕਿਟ ਵਿੱਚੋਂ ਖਰੀਦਿਆ ਹੈ. ਪਰ ਆਪ ਜੀ ਨੇ ਕਿਹਾ ਉਹ ਇਸ ਤਰਾਂ ਨਹੀਂ ਵਰਤਣਾ. ਇਸ ਬਾਰੇ ਵੀ ਦੱਸਣਾ. ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਖੁਸ਼ ਰੱਖਣ. ❤
@harpritkaur5478
@harpritkaur5478 3 күн бұрын
Thanks both of you for good advice x
@drharshinder
@drharshinder 3 күн бұрын
Welcome
@ministories_narinder_kaur
@ministories_narinder_kaur 5 күн бұрын
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
@sarbjitdhillon9160
@sarbjitdhillon9160 5 күн бұрын
SSA ji,,Ajj ta tuci bahut hee energetic te young ਲੱਗ ਰਹੇ o,, Waheguru ji tahanu hamesha ਚੜ੍ਹਦੀ ਕਲ੍ਹਾ ਚ ਰੱਖਣ।
@drharshinder
@drharshinder 5 күн бұрын
Thank you so much ji
@raghbirsingh6145
@raghbirsingh6145 5 күн бұрын
ਪੰਜਾਬ ਦੀਆਂ ਬੇਕਮਾਲ ਦੋ ਰੂਹਾਂ ਜੋ ਦੁਨੀਆ ਚ ਚਾਨਣ ਵੰਡ ਰਹੀਆਂ ਹਨ ਨੂੰ ਮੇਰੀ ਪਿਆਰ ਭਰੀ ਸਤਿ ਸੀ ਅਕਾਲ ਜੀ॥ ਬਹੁਤ ਵਧਿਆ ਤੇ ਗਿਆਨ ਭਰਭੂਰ ਪ੍ਰੋਗਰਾਮ ਲਈ ਦਿਲੋਂ ਧੰਨਵਾਦ ਜੀ॥
@balbirnatt
@balbirnatt 5 күн бұрын
Dr.sahib piar bhaji sat sri akal ji. dhanwad ji vadhia jankari den li
@DharampalSingh-uk2ue
@DharampalSingh-uk2ue 5 күн бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ😮।
@drharshinder
@drharshinder 5 күн бұрын
God bless you
@JaswinderKaur-nh8qk
@JaswinderKaur-nh8qk 3 күн бұрын
Cute Couple Waheguru hamesa mehar bharia hathh rakhe. Charhde kala ch Rakhi Matching ch bahut sohne lag Rahe o ji
@sawarankaur6579
@sawarankaur6579 5 күн бұрын
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ
@preetihothi8307
@preetihothi8307 5 күн бұрын
God bless you panji and paji❤❤❤❤❤❤❤❤
@user-nm6yr8fb1y
@user-nm6yr8fb1y 4 күн бұрын
ਤੁਹਾਡੀ ਠੇਠ ਪੰਜਾਬੀ ਵਾਰਤਾਲਾਪ ਸੁਣਕੇ ਹੀ ਬਿਮਾਰੀ ਦੂਰ ਹੋ ਜਾਂਦੀ ਹੈ ਜੀ। ਕੀਮਤੀ ਜਾਣਕਾਰੀ ਦੇਣ ਲਈ ਦਿਲੋਂ ਸਤਿਕਾਰ ਜੀ
@gurpreetcanada2083
@gurpreetcanada2083 5 күн бұрын
ਸਤਿ ਸ੍ਰੀ ਆਕਾਲ ਜੀ 🙏 ਬਿਲਕੁਲ ਜੀ ਕਨੇਡਾ ਵਿਚ ਘੁਮਣ ਗਿਆ ਸੀ ਮੈਰੇ ਦੰਦਾਂ ਵਿੱਚ ਅਤੇ ਮਸੂੜਿਆਂ ਵਿਚ ਸੋਜ਼ ਹੋ ਗਈ ਸੀ। ਬਹੁਤ ਪ੍ਰੇਸ਼ਾਨ ਸੀ। ਇਲਾਜ ਵੀ ਬਹੁਤ ਮਹਿੰਗਾ ਹੈ ਮੈਂ ਨਾਰੀਅਲ ਤੇਲ ਦੀਆਂ ਕੁਰਲੀਆ ਕੀਤੀਆਂ।ਸਾਲ ਹੋ ਗਿਆ ਅੱਜ ਤੱਕ ਦੁਬਾਰਾ ਸਮੱਸਿਆ ਨਹੀਂ ਆਈ।
@drharshinder
@drharshinder 5 күн бұрын
Wonderful 💯
@harbanssingh4523
@harbanssingh4523 5 күн бұрын
Aj di vedio ta kammaal di c Tuhade dono bhain bharawa da bhut bhut satkar te dhere sara piar Mnu ta inj lgda k tuc dono sade bhain bhra hunde o
@drharshinder
@drharshinder 5 күн бұрын
Thank you
@gurmeetkaur9773
@gurmeetkaur9773 5 күн бұрын
Satshree akaal ji 🙏 Bhot vadhia jankari diti Thanks ji 🙏 🎉
@Smile-in9jl
@Smile-in9jl 5 күн бұрын
❤ ਡਾਕਟਰ ਸਾਹਿਬ ਜੀ ਸਤਿਸੀ਼ਅਕਾਲ ਮੇਰੀ ਉਮਰ ਸਤਾਟਤਸਾਲਹੈਸੱਜੇਪਾਸੇਜਿਨੂਹੈਚੌਦਾਮਹੀਨੇਹੋਗੲਏਨੇਤਿੰਨਮਹੀਨੇਤਾਬਹੁਤਖਰਿੰਡੲਆਏਹੁਣਕੜੇਵਾਬਹੁਤਹੈਮੇਰਬਾਨੀਕਰਕੇਕੋਈਸੁਝਜਰੂਰਭੇਜਨਾਸਤਿਸੀਅਕਾਵ
@drharshinder
@drharshinder 5 күн бұрын
Can't read your message
@NarinderPal-fz1dt
@NarinderPal-fz1dt 5 күн бұрын
Good evening sir and mam Ji Best efforts keep it up Ji
@DharamjeetKaur-dq4kq
@DharamjeetKaur-dq4kq 5 күн бұрын
🙏Dr.ji Thanks God 😊 .sanu bahut hi channge Dr.ji mile.
@drharshinder
@drharshinder 5 күн бұрын
God bless you
@NarinderKaur-mk6bd
@NarinderKaur-mk6bd 5 күн бұрын
ਬਹੁਤ ਖੂਬਸੂਰਤ ਜਾਣਕਾਰੀ ਤੇ ਤੁਸੀਂ ਵੀ
@palwinderkaurdhot2683
@palwinderkaurdhot2683 5 күн бұрын
SSA Dr Sahib I almost listen and watch your all videos all are very knowledgeable thanks
@drharshinder
@drharshinder 5 күн бұрын
So nice of you
@KulwinderKaur-ef7qk
@KulwinderKaur-ef7qk 5 күн бұрын
Good vichar god bless you
@nachhattarkaur7600
@nachhattarkaur7600 4 күн бұрын
God bless both of you 🙏🙏
@inqulabipost2828
@inqulabipost2828 5 күн бұрын
ਅਨਵਰ ਅੰਬੂ ਆਪ ਜੀ ਨੂੰ ਸਲਾਮ ਕਰਦੈ ਜੀ ਮੇਰੀਆ ਉਗਲਾ ਤੇ ਖਰਾਸ ਬਹੁਤ ਹੁੰਦੀ ਏ ਤੇ ਜਖਮ ਵੀ ਹੁੰਦੇ ਨੇ ਬਹੁਤ ਦਵਾਈ ਖਾਦੀ ਏ ਤੇ ਬਹੁਤ ਮਹਿੰਗੀਆ ਕਰੀਮਾ ਲਗਾਈਆ ਨੇ ਤੇ ਖੋਪੇ ਦਾ ਤੇਲ ਵੀ ਬਹੁਤ ਲਗਾਇਆ ਜੀ ਪਰ ਫਾਇਦਾ ਨਹੀ ਹੋਇਆ ਦੱਸੋ ਕੀ ਕਰਾਂ
@surindersurinderthind0532
@surindersurinderthind0532 5 күн бұрын
Satsriakall ji God blessed every video fantastic ❤
@drharshinder
@drharshinder 5 күн бұрын
Thanks a lot
@darshanakaur523
@darshanakaur523 5 күн бұрын
Bhuot vdhia jankari diti ...Thanku so much Dr sahib ji 🙏🙏🙏🙏🙏
@SukhwinderKaur-bp9wf
@SukhwinderKaur-bp9wf 5 күн бұрын
ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ 🎉🎉🎉🎉
@rajukhalsa4903
@rajukhalsa4903 Күн бұрын
ਡਾਕਟਰ ਸਾਹਿਬ ਧਨਬਾਦ ਜੀ
@gurtejsingh6417
@gurtejsingh6417 5 күн бұрын
Bhot vadhia jankari diti aag thax g
@HarpreetKaur-en8tt
@HarpreetKaur-en8tt 5 күн бұрын
We r blessed to have you in our life Thanks a lot for sharing very interesting n useful information everyday God bless you both always. Harpreet kaur Patiala
@GurnamSingh-wk5fe
@GurnamSingh-wk5fe 5 күн бұрын
ਡਾਕਟਰ ਸਾਹਿਬ ਆਪਣੇ ਹਮਸਫ਼ਰ ਦਾ ਨਾਮ ਨਾ ਲਵੋ।ਤੁਸੀ ਡਾਕਟਰ ਸਾਹਿਬ ਕਹੋ ਜੀ। ਵਧੀਆ ਪ੍ਰੋਗਰਾਮ ਹੈ ਜੀ।।
@devindersingh8129
@devindersingh8129 Күн бұрын
👍👍👍👍
@cindikaur7295
@cindikaur7295 5 күн бұрын
Thanks ji😊
@gurbaxsingh764
@gurbaxsingh764 5 күн бұрын
Wonderful information dr saab good morning thanks
@drharshinder
@drharshinder 5 күн бұрын
So nice of you
@jaswinderkaur4499
@jaswinderkaur4499 3 күн бұрын
Your matching dress is very beautiful thanks for sharing coconut oil God bless you always ❤happy❤
@gurmukhsingh3457
@gurmukhsingh3457 5 күн бұрын
Nice exposure.May both Dr long live to guide the public artfully and gainfullly!Really you are valuabe assets.
@usharaniswan4794
@usharaniswan4794 5 күн бұрын
De sahib thanks for delivering g most valuable information I daily watch ur progrramme daily from usa
@paramjitsinghmann8486
@paramjitsinghmann8486 5 күн бұрын
ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜੀ 🙏🙏❤️❤️
@Happy2136-h3w
@Happy2136-h3w 5 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ
@rohitsaini6477
@rohitsaini6477 5 күн бұрын
ਬਹੁਤ ਹੀ ਵਧੀਆ ਜਾਣਕਾਰੀ ਜੀ❤❤
@sukhvindergrewal1233
@sukhvindergrewal1233 5 күн бұрын
ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏
@JasvirKaur-xc1id
@JasvirKaur-xc1id 2 күн бұрын
Very nice
@reshamsandhu668
@reshamsandhu668 5 күн бұрын
Sat Sri Akal Dr Saheban.bahut bahut dhanwad ji any vadhia jankari dain layi.
@arshuppal64
@arshuppal64 5 күн бұрын
Wonderful information thanks
@drharshinder
@drharshinder 5 күн бұрын
So nice of you
@User-hkl888
@User-hkl888 5 күн бұрын
Wow! Blue 💕
@gurdeepsinghmannphul455
@gurdeepsinghmannphul455 5 күн бұрын
ਬਹੁਤ ਵਧੀਆ ਜੀ,ਧੰਨਵਾਦ!
@amangat3562
@amangat3562 5 күн бұрын
Sat Shri akal Ji ❤❤
@nirmalmann9347
@nirmalmann9347 5 күн бұрын
Highly Thankful for more knowledge.Jai Hind.
@SukhwinderKaur-e7f6v
@SukhwinderKaur-e7f6v 14 сағат бұрын
Very very thanks ji
@roopkaur5484
@roopkaur5484 5 күн бұрын
Ssa Dr sahib ji
@surjitsingh6327
@surjitsingh6327 5 күн бұрын
Sir, ਇੱਕ ਵਾਰ ਤੁਸੀਂ ਕਿਹਾ ਸੀ ਕਿ ਦੇਸੀ ਘਿਓ ਖਾਣਾ ਠੀਕ ਹੈ ਤੁਸੀਂ ਦੱਸਿਆ ਸੀ ਕਿ ਇੱਕ ਖੋਜ਼ ਨੇ ਸਿੱਧ ਕੀਤਾ ਹੈ ਕਿ ਰੀਫਾਂਈਡ ਤੇਲ ਖਾਣ ਵਾਲਿਆਂ ਨੂੰ ਦਿਲ ਦੇ ਦੌਰੇ ਪਏ ਜਦੋਂਕਿ ਦੇਸੀ ਘਿਓ ਖਾਣ ਵਾਲਿਆਂ ਨੂੰ ਕੁਝ ਨਹੀਂ ਹੋਇਆ।
@drharshinder
@drharshinder 5 күн бұрын
True. Desi ghee only two spoons in 24 hours with good excercise
@ThakurBaldevSinghChohan
@ThakurBaldevSinghChohan 5 күн бұрын
ਅਜੀਤ ਅਖ਼ਬਾਰ ਵਾਲੀ ਸੋਹਣੀ ਜਿਹੀ ਤਸਵੀਰ ਵਾਲੀ ਹਰਸ਼ਿੰਦਰ ਬਚਿਆਂ ਤੇ ਬਹੁਤ ਕੁਝ ਲਿਖਿਆ ਮੈ ਬਹੁਤ ਪੜਿਆ
@gurdeepjee
@gurdeepjee 5 күн бұрын
ਬਹੁਤ ਬਹੁਤ ਧੰਨਵਾਦ ਜੀ।ਅਜ ਐਡਸ ਬਹੁਤ ਆਈਆਂ ਹਨ ਜੀ ਪ੍ਰੋਗਰਾਮ ਵੀਡੀਓ ਵਿਚ। ਸਰੋਂ ਦੇ ਤੇਲ ਬਾਰੇ ਵੀ ਜਾਣਕਾਰੀ ਦੇਣਾ ਜੀ।
@chamandeepsandhu5298
@chamandeepsandhu5298 5 күн бұрын
ਸ਼ਤ ਸ਼੍ਰੀ ਆਕਾਲ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ
@gurdevkaur4855
@gurdevkaur4855 3 күн бұрын
🙏🙏God Bless you ji 🙏🙏💚🧡💜🧡
@balkarsinghsidhu800
@balkarsinghsidhu800 5 күн бұрын
ਵਾਹਿਗੁਰੂ ਇਸ ਜੋੜੀ ਨੂੰ ਲੰਬੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉🎉🎉
@pushpindersingh7175
@pushpindersingh7175 5 күн бұрын
❤❤. Very good knowledge video ❤❤❤❤❤ Thanks ji
@siratpreetkaurmand7692
@siratpreetkaurmand7692 Күн бұрын
God bless you
@ramjoshi771
@ramjoshi771 4 күн бұрын
Very nice ji.God bless you guys.
@antermander7610
@antermander7610 3 күн бұрын
Very nice 👍 doctors
@MotiSingh-ce9fg
@MotiSingh-ce9fg 6 сағат бұрын
Dr sahib dono sda chardikla ch rho
@GerryGhuman
@GerryGhuman 5 күн бұрын
Shukriya dee God bless you.
@ravindersidhu7843
@ravindersidhu7843 5 күн бұрын
Waheguru ji tuhadi lambi umer kern te ese tera sanu resta dikhande reho
@sukhpreet8512
@sukhpreet8512 5 күн бұрын
SSA ji
@drharshinder
@drharshinder 5 күн бұрын
SSA ji
@DharamjeetKaur-dq4kq
@DharamjeetKaur-dq4kq 5 күн бұрын
Dr.ji jal Jaye skin te coconut oil te honey mix karke Lan te aram mil janda hai .❤️
@drharshinder
@drharshinder 5 күн бұрын
Yes
@surindergill2521
@surindergill2521 5 күн бұрын
Very nice program 👍 thanks ❤🎉
@DharamjeetKaur-dq4kq
@DharamjeetKaur-dq4kq 5 күн бұрын
Dr.ji mai hamesha is tra hi coconut oil use kardi ha .
@paramjitkaur8122
@paramjitkaur8122 5 күн бұрын
Sat shri akal ji
@maanveersingh7366
@maanveersingh7366 5 күн бұрын
Gratitude 🙏
@drharshinder
@drharshinder 5 күн бұрын
God bless you
@JasvirKaur-lc5mr
@JasvirKaur-lc5mr 5 күн бұрын
ਮੈਡਮ ਜੀ ਤੁਹਾਡੇ ਗੱਲ ਕਰਨ ਦਾ ਢੰਗ ਮਰੀਜ਼ ਨੂੰ ਠੀਕ ਕਰ ਦਿੰਦਾ ਹੈ
@kabalsran1882
@kabalsran1882 5 күн бұрын
Good morning mr&miss
@drharshinder
@drharshinder 5 күн бұрын
Good morning!
@BalbirKaur-j3k
@BalbirKaur-j3k 5 күн бұрын
Good information
@drharshinder
@drharshinder 5 күн бұрын
Thanks
@sukhrajkaur4742
@sukhrajkaur4742 5 күн бұрын
Really looking very beautiful God bless you 🙏 both
@ManpreetKaur-ip6oy
@ManpreetKaur-ip6oy 5 күн бұрын
Sat Shri akal Dr. Saheb Ji 🙏🙏🙏🙏 jodi salamat rakhe hamesha parmatma 🙏❤️❤️
@daljitkaur5645
@daljitkaur5645 5 күн бұрын
Very nice information ❤
@SureshKumari-c2o
@SureshKumari-c2o 5 күн бұрын
Ghr ready k.r ke use kita ja sakda
@AmandeepKaur-d8h
@AmandeepKaur-d8h 5 күн бұрын
Thank you So much ji ❤❤❤❤
@NarinderRukhra-bn1gv
@NarinderRukhra-bn1gv 5 күн бұрын
How to fix numbness and sleep apnea problem
@drharshinder
@drharshinder 5 күн бұрын
Already uploaded video
@BharpurSingh-x2d
@BharpurSingh-x2d 4 күн бұрын
Dr sahib sat Sri akal
@drharshinder
@drharshinder 4 күн бұрын
SSA ji
@user-tf1cr3wd6u
@user-tf1cr3wd6u 5 күн бұрын
ਮੈਡਮ ਵੀ ਗਲ ਚ ਰੇਸ਼ਾ ਵਾਲਾ ਬਣਦਾ ਕੋਈ ਇਲਾਜ ਦੱਸੋ ਤੇ ਨੱਕ ਵੀ ਬੰਦ ਹੋ ਜਾਂਦਾ ਰੋਜ ਰੋਜ ਦਾ ਕੰਮ ਹੋ ਰਿਹਾ ਹੈ
@shinderpal747
@shinderpal747 4 күн бұрын
Shinder pal kaur sidhu Newzealand dr ssa ji ap very sweet god bless you ap kush kar deta ji
@drharshinder
@drharshinder 4 күн бұрын
Thank you so much ji
@shinderpal747
@shinderpal747 3 күн бұрын
Shinder pal Newzealand ssa dr sahib ji thanks for attend tha massage ji
@ManinderSingh-zn7mg
@ManinderSingh-zn7mg 5 күн бұрын
My mom has colon cancer and a heart issue, looking for the best treatment, to resolve the heart issue and then only possible to go for colon cancer surgery, Please suggest the place to get proper treatment to save my mom The patient has both acute oncological and cardiovascular concerns. The approach should be a careful balance between treating the high-grade colon lesion and ensuring her heart is stable enough for surgery. Cardiological assessment should take priority to ensure she can undergo major surgery safely. If surgery is not an option due to high cardiovascular risk. alternatives like chemotherapy based on molecular markers should be initiated. but her heart is weak, so they can't go for chemo. please suggest some place for treatment
@drharshinder
@drharshinder 5 күн бұрын
Perfect place is USA or Canada or UK
@KuldeepKaur-qz1cj
@KuldeepKaur-qz1cj 5 күн бұрын
Sat.sree.akal.vadhia.jankari.ji
@gursreetkaur7001
@gursreetkaur7001 5 күн бұрын
Sukriya mam and sir paramjeet kaur maur Kalan
@inderjitsidhu4060
@inderjitsidhu4060 5 күн бұрын
Sat shri akal ji 👍👍👍👍👍👍👍👏👏👏🙏🙏
@GurjitSingh-ed6hj
@GurjitSingh-ed6hj 5 күн бұрын
ਡਾਕਟਰ ਸਾਹਿਬ ਜੀ ਧੰਨਵਾਦ ਜੀ ਤੁਹਾਡੀ ਸਾਰੀਆਂ ਵੀਡੀਓ ਸੁਣਦੇ ਹਾਂ ਪੁਛਣਾ ਸੀ ਕਿ ਤੁਸੀਂ ਪਟਿਆਲਾ ਸਰਕਾਰੀ ਹਸਪਤਾਲ ਵਿੱਚ ਡਿਊਟੀ ਕਰਦੇ ਹੋ
@drharshinder
@drharshinder 5 күн бұрын
Will leave rajindra on 30th September
@kamalkaura2905
@kamalkaura2905 5 күн бұрын
Hello Doctor sahib ji, we heard a lot from our elders about garam and thanda takseer. I couldn’t find anything scientific about it. Please make a video explaining about it if there are any scientific facts about it. Thanks
@harjinderkainth4116
@harjinderkainth4116 5 күн бұрын
You are looking so beautiful both of you may you live long
@user-px4wh6ke6o
@user-px4wh6ke6o 5 күн бұрын
Respected doctors ji, typhoid fever bare v ik vedio bnaao.
@harjitsran4661
@harjitsran4661 5 күн бұрын
Matching matching ❤
@krishquotes4511
@krishquotes4511 5 күн бұрын
Dr sahib good morning g
@drharshinder
@drharshinder 5 күн бұрын
Good morning
@KuldeepKaur-fu1sj
@KuldeepKaur-fu1sj 4 күн бұрын
I like your dress both looking good.
@drharshinder
@drharshinder 4 күн бұрын
Thank you
@kaurguron6290
@kaurguron6290 5 күн бұрын
Ssaji🙏🙏👍👍👍
А ВЫ ЛЮБИТЕ ШКОЛУ?? #shorts
00:20
Паша Осадчий
Рет қаралды 6 МЛН
Bike vs Super Bike Fast Challenge
00:30
Russo
Рет қаралды 23 МЛН