Best Old Haveli in Punjab | Best Haveli | Heritage Haveli

  Рет қаралды 272,916

Guri Gharangna

Guri Gharangna

Күн бұрын

Пікірлер: 227
@manjitsinghaujla26
@manjitsinghaujla26 Жыл бұрын
ਗੱਡੇ ਤੇ ਛਤ ਪਾ ਦਿੱਓ ਉਮਰ ਵਧ ਜਾਏਗੀ ਬਹੁਤ ਵਧੀਆ ਪੁੱਤ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੋ ਤਰੱਕੀ ਬਖਸ਼ੇ
@nikkudhillon1962
@nikkudhillon1962 Жыл бұрын
ਬਹੁਤ ਸੋਹਣੀ ਹਵੇਲੀ ਉਸ ਤੋ ਵੀ ਚੰਗੀ ਬੱਚੇ ਦੀ ਮੇਹਨਤ ਗੱਲ ਕਰਨ ਦਾ ਤਰੀਕਾ ❤❤❤❤
@KomalpreetKaur-rt9nq
@KomalpreetKaur-rt9nq 6 ай бұрын
444⁴44
@inderpalsinghbains1609
@inderpalsinghbains1609 6 ай бұрын
Khandanni loka di Nishani Hundi a ki gal Karan de tareeka to pata chal janda
@punjabiludhiana332
@punjabiludhiana332 7 ай бұрын
ਮੈਨੂੰ ਤਾਂ ਮੁੰਡੇ ਦੀਆਂ ਗੱਲਾਂ ਹੀ ਬਹੁਤ ਸੋਹਣੀਆਂ ਲੱਗੀਆਂ । ਕਿੰਨੀ ਪਿਆਰੀ ਬੋਲੀ ਆ ❤
@gurindergrewal9283
@gurindergrewal9283 Жыл бұрын
ਬਹੁਤ ਸੋਹਣੇ ਘਰ ਨੇ ਤੇ ਬੜਾ ਦਿਲ ਕਰਦਾ ਇਹਨਾਂ ਚ ਰਹਿਣ ਨੂੰ
@surjeetsinghguliani3601
@surjeetsinghguliani3601 Жыл бұрын
ਵੰਸ਼ ਮਾਨ ਨੂੰ ਪ੍ਰਮਾਤਮਾ ਲੰਬੀ ਉਮਰ ਦੇਵੇ ਤਾਂ ਜੋ ਇਹ ਅਪਣੇਪੁਰਖਾਂ ਦੀ ਵਿਰਾਸਤ ਸੰਭਾਲ ਸਕੇ 👍👍👌👌👌🙏🙏🙏
@kharbandasatish8755
@kharbandasatish8755 Жыл бұрын
ਇਸ ਤਰ੍ਹਾਂ ਦੀਆਂ ਬਾਰੀਆਂ ਵਿਚ ਬੈਠਣ ਦਾ ਆਪਣਾ ਹੀ ਮਜ਼ਾ ਹੈ ਸਾਡਾ ਘਰ ਵੀ ਇਸੇ ਤਰ੍ਹਾਂ ਦਾ ਪੁਰਾਣਾ ਸੀ ਅਸੀਂ ਬਚਪਨ ਵਿਚ ਬਾਰੀਆਂ ਅੱਗੇ ਬੈਠ ਕੇ ਬਾਰਿਸ਼ ਵੇਖਣ ਦਾ ਆਨੰਦ ਮਾਣਦੇ ਹੁੰਦੇ ਸੀ,ਅੱਜਕਲ architecht ਇਸ ਤਰ੍ਹਾਂ ਦੇ ਘਰ ਨਹੀਂ ਬਣਾ ਸਕਦੇ
@mobileplazamalerkotla6836
@mobileplazamalerkotla6836 Жыл бұрын
ਪਿੰਡ ਬਾਗੜੀਆ ਮਾਲੇਰਕੋਟਲੇ ਕੋਲ ਹਵੇਲੀਆ ਹਨ ਜੋ ਬਹੁਤ ਵਧੀਆ ਹਾਲਤ ਤੇ ਸੁੰਦਰ ਹਨ
@BinduMavi-rq8zh
@BinduMavi-rq8zh Жыл бұрын
ਬਹੁਤ ਇਤਿਹਾਸ ਹੈ੍ ਹੁਣ ਗੁਲਾਮ ਹਾਂ , ਸਾਰੀ ਕਾਰੀਗਰੀ ਆਜ਼ਾਦੀ ਖਤਮ
@karmjitsingh2230
@karmjitsingh2230 Жыл бұрын
ਬਹੁਤ ਵੱਦੀਆ ਪੁਰਾਣਿਆਂ ਵਿਰਾਸਤਾਂ ਸਾਬੀਆ ਦਿਲ ਖੁਸ਼ ਹੁੰਦਾ
@sarwansingh8867
@sarwansingh8867 Жыл бұрын
ਆਪਣੀ ਵਿਰਾਸਤ ਨਾਲ ਪਿਆਰ ਕਰਨਾ ਬਹੁਤ ਹੀ ਸ਼ਲਾਘਾਯੋਗ ਮੇਹਨਤ ਹੈ ਅਤੇ ਅੱਜ ਦੀ ਨੌਜਵਾਨ ਪੀੜੀ ਲਈ ਪ੍ਰੇਰਣਾ ਸਰੋਤ ਹੈ। ਸਰਵਨ ਸਿੰਘ ਸੰਧੂ ।
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@jaspreetsekhon6567
@jaspreetsekhon6567 Жыл бұрын
ਬਹੁਤ ਅੱਛੀ ਹਵੇਲੀ ਬੱਚਾ ਵੀ ਬਹੁਤ ਅੱਛਾ ਐ ਜੋ ਵੱਡਿਆ ਦੀ ਬਰਾਸਤ ਸਾਂਭ ਰਿਹਾ
@Kartoon260
@Kartoon260 Жыл бұрын
ਬਾਈ ਗੁਰੀ ਘੁੰਗਰਾਣਾ ਵੀ ਬਹੁਤ ਵਧੀਆ ਵੀਡੀਓ ਕਰਦੇ ਰਹਿੰਦੇ ਨੇ
@ProPlayer-su9cj
@ProPlayer-su9cj Жыл бұрын
ਬਹੁਤ ਮੰਨ ਖੁਸ਼ ਹੋਈਆਂ ਜੀ ਦੇਖ ਪਰਣੀ ਬਰਸਾਤ ਦੇਖ ਕਿ ਬਾਕੀ ਵੀਰ ਬੋਲ ਦਾ ਤਰਕ ਬਹੁਤ❤ ਵਾਧੀਆ ਹੈ ਵਾਹਿਗੁਰੂ ਜੀ ਚੱੜਕਲ ਰੱਖਣ🌷 ਜੀ🙏
@Amarsinghvadhan
@Amarsinghvadhan Жыл бұрын
ਬਹੁਤ, ਬਹੁਤ, ਵਦੀਆ ਬੀੲੂ ੁੀ
@gurrajchahal402
@gurrajchahal402 Жыл бұрын
ਬਹੁਤ ਬਹੁਤ ਸੋਹਣੀ ਸੁੰਦਰ ਤੇ ਵਧੀਆ ਹਵੇਲੀ ਐ ਮਨ ਖ਼ੁਸ਼ ਹੋ ਗਿਆ ਬਾਈ ਜੀ
@jasgill6338
@jasgill6338 6 ай бұрын
ਬਹੁਤ ਵਧੀਆ ਹੈ ਬੇਟਾ ਹਵੇਲੀ ਤੁਹਾਡੀ ਮਿਹਨਤ ਦੀ ਤਾਰੀਫ਼ ਕਰਨੀ ਬਣਦੀ ਹੈ ਇਸੇ ਤਰ੍ਹਾਂ ਹੀ ਇਸ ਕਾਜ਼ ਨੂੰ ਜਾਰੀ ਰੱਖਿਓ
@gurtejsinghpanesar4708
@gurtejsinghpanesar4708 Жыл бұрын
2-2 3-3 feet hunde vr not inch baaaki u r doing realy gud job
@sheetalsingh3875
@sheetalsingh3875 Жыл бұрын
ਬਹੁਤ ਬਹੁਤ ਸ਼ੁਕਰੀਆ ਪੁੱਤਰ ਜੀ,ਜੌ ਤੁਸੀਂ ਬਜ਼ੁਰਗਾਂ ਦੀ ਵਿਰਾਸਤ ਨੂੰ ਸੰਭਾਲਿਆ,
@lakhvirladi4829
@lakhvirladi4829 5 ай бұрын
ਹਵੇਲੀ ਤਾ ਹੈ ਹੀ ਵਧੀਆ ਕੋਈ ਸ਼ੱਕ ਨੀ ਪਰ ਛੋਟੇ ਭਰਾ ਦੀ ਬੋਲੀ ,ਪਤਾ ਲੱਗਦਾ ਵੀ ਪੜ੍ਹਿਆ ਲਿਖਿਆ ਖਾਨਦਾਨੀ ਬੰਦਾ ਪੰਜਾਬੀ ਬਹੁਤ ਵਧੀਆ ਬੋਲਦਾ ,ਤੇ ਨਿਮਰਤਾ down to earth ❤❤😊
@library7455
@library7455 Жыл бұрын
ਬਹੁਤ ਸੋਹਣੀ ਹਵੇਲੀ ਆ ਜੀ
@RanjitSingh-ms2yu
@RanjitSingh-ms2yu Жыл бұрын
ਵਾਹ ਵਾਹ ਪੁੱਤਰ ਜੀ ਬਹੁਤ ਵਧੀਆ ਲੱਗਾ ਸੋਚ ਨੂੰ ਸਲੂਟ
@rupindergrewal6379
@rupindergrewal6379 Жыл бұрын
Bhut khushi hoi .putar ji tuhadi mehnat dekh ke. God bless you .🙏😍😍
@shere-punjabsinghshergill3257
@shere-punjabsinghshergill3257 Жыл бұрын
Bai, 4 bande nahi 4 puttar hunde ne. Par tusi paint ja plaster karke original murals khatam kar rahe ho. Be careful to retain these old icons. kuan nahi khooh huna Punjabi ch. Dukh is gall da k sara Punjab hi ghona monna hoi janda. I like the way you maintain family heritage. Keep it up.
@swaransingh3308
@swaransingh3308 6 ай бұрын
ਕੀ ਅੰਗਰੇਜ ਰਾਜ ਦਾ ਕੋਈ ਫਰਕ ਨਹੀਂ ਸੀ ਇਨ੍ਹਾਂ ਲੋਕਾਂ ਨੂੰ, ਯਾਂ ਇਹ ਅੰਗਰੇਜਾਂ ਦੇ ਰਾਜ ਵਿੱਚ ਬੁੱਲੇ ਲੁੱਟਦੇ ਰਹੇ ਨੇ, ਹਾਂ ਵਿਰਾਸਤੀ ਚੀਜਾਂ ਠੀਕ ਨੇ,ਪਰ ਮੇਰੇ ਕੋਲ ਦਾਦੀ ਜੀ ਦਾ ਇੱਕੋ ਇੱਕ trunk paya ਬੱਸ,ਇੱਕ ਟੁੱਟਿਆ ਚਰਖਾ,ਤੇ ਮੇਰੀ ਦਾਦੀ ਦੀਆਂ ਯਾਦਾਂ,ਇਹ ਮੇਰਾ ਸਰਮਾਇਆ
@baljeetofficial9602
@baljeetofficial9602 Жыл бұрын
ਅੰਗਰੇਜਾਂ ਨਾਲ ਵਧਿਆ ਸਬੰਧ ਰਹੇ ਨੇ ਤੋਤਾ ਸਿੰਘ ਜੀ ਦੇ .. 😊
@GunbirSingh-zb5bc
@GunbirSingh-zb5bc Жыл бұрын
Very happy to see my grand fathers havali god bless u👌👌
@bschungha8542
@bschungha8542 Жыл бұрын
ਨੌਜਵਾਨ ਬੱਚਿਓ ਇਸ ਨੌਜਵਾਨ ਤੋਂ ਸਿੱਖੋ ਆਪਣੀ ਵਿਰਾਸਤ ਕਿਵੇਂ ਸੰਭਾਲੀ ਹੈ
@gurlabhsra1998
@gurlabhsra1998 Жыл бұрын
ਬਹੁਤ ਵਧੀਆ ਲਗਿਆ ਵੀਰ ਨੇ ਜੋ ਵਿਰਾਸਤ ਸਾਭ ਕੇ ਰੱਖੀ ਆ ਏਸ ਨੂੰ ਪੇਟ ਕਰੋ ਵੀਰ ਸਾਡਾ ਪਿੰਡ ਤੁਹਾਡੇ ਨੇੜੇ ਆ
@ruhimann
@ruhimann Жыл бұрын
I'm so impressed by how you communicate on media sharing @ social media platforms …. Great going Vansh , Proud of you 👏
@karamjeetsingh4077
@karamjeetsingh4077 Жыл бұрын
ਬਹੁਤ ਵਧੀਆ ਲੱਗਿਆ ਇਹ video dekh ਕੇ
@gurindergrewal9283
@gurindergrewal9283 Жыл бұрын
ਬਹੁਤ ਵਧੀਆ ਵੀਡੀਓ ਬਣਾਈ ਆ ਬਾਈ ਗੁਰੀ , ਧੰਨਵਾਦ ਵੀਡੀਓ ਦੇਣ ਵਾਸਤੇ, ਚੰਗੀ ਗੱਲ ਆ ਪੁਰਾਣਾ ਘਰ ਢਾਹਿਆ ਨੀ ਇਹਨਾਂ , ਨਹੀਂ ਤੇ ਜਵਾਕ ਛੇਤੀ ਕੀਤਿਆਂ ਏਧਰ ਵੱਲ ਜਾਂਦੇ ਨੀ , ਦੂਜੀ ਗੱਲ ਰੱਬ ਨੇ ਬਾਂਹ ਫੜੀ ਹੋਈ ਆ ਇਹਨਾਂ ਦੀ ਸੋਹਣੀ ਜਮੀਨ ਜਾਇਦਾਦ ਬਖਸ਼ੀ ਹੋਈ ਹੋਣੀ ਆ , ਤਾਹੀਂ ਇਹ ਸਭ ਕੁਝ ਹੋ ਰਿਹਾ ਜੀ ,, ਬਾਕੀ ਹਾਲੇ ਜੇ ਅੰਸ਼ ਬਾਈ ਰੰਗ ਰੋਗਨ ਕਰਵਾ ਦੇਵੇ ਤਾਂ ਹੋਰ ਚਾਰ ਚੰਨ ਲੱਗ ਜਾਣ ਇਸ ਘਰ ਨੂੰ , ਬਾਕੀ ਉਸ ਲੱਕੜ ਦੇ ਗੱਡੇ ਦੇ tyre ਵਾਸਤੇ ਇਹਨਾਂ ਨੂੰ ਰਾਜਸਥਾਨ ਜਰੂਰ ਜਾਣਾ ਚਾਹੀਦਾ ਹੈ ਜੀ, ਜੈਪੁਰ side ਹਾਲੇ ਵੀ ਬਹੁਤ ਲੱਕੜ ਦੇ ਗੱਡੇ ਹੈਗੇ ਨੇ ਜਿੰਨਾ ਨੂੰ ਆਪਾਂ ਊਠ ਗੱਡੀ ਵੀ ਕਹਿ ਦਿੰਦੇ ਆਂ ਜੀ ,ਓਥੋਂ ਇਹਨਾਂ ਦਾ ਕੰਮ ਬਣ ਜਾਊ ਵੀਰ ਜੀ 🙏🙏
@jagroopgillgill443
@jagroopgillgill443 Жыл бұрын
ਬਹੁਤ ਵਧੀਆ
@harinderjitsingh-ow9nk
@harinderjitsingh-ow9nk Жыл бұрын
ਇਹਨਾਂ ਲੋਕਾਂ ਨੇ ਜਿਹੜੇ ਬਜ਼ੁਰਗਾਂ ਦੀ ਗੱਲ ਕਰਦਾ ਹੈ ਉਹਨਾਂ ਨੇ ਦੇਸ਼ ਭਗਤਾਂ ਨੂੰ ਅਪਣੇ ਹੱਥੀਂ ਫੜਾਇਆ ਹੈ ਤਾਂ ਇਨੀ ਜੇਦਾਦ ਹੈ
@baldevsingh4767
@baldevsingh4767 6 ай бұрын
Bilkul shi kiha ji eh angreja de tout rhe aa
@JaswinderSingh-id4mt
@JaswinderSingh-id4mt 6 ай бұрын
ਭਾਈ ਸਾਹਿਬ ਜਿਹੜੇ ਲੋਕ ਖੇਤੀਬਾੜੀ ਜਾਂ ਲੇਬਰ ਦਾ ਕੰਮ ਕਰਦੇ ਇਹ ਉਨ੍ਹਾਂ ਦੀ ਮਿਹਨਤ ਵਿੱਚੋਂ ਕਾਂ ਚੁੰਝ ਮਾਰਦੇ ਸਨ।
@Sukhwaant
@Sukhwaant 6 ай бұрын
Salute to Mann family for keeping your heritage alive,God bless you all
@inspire.and.create
@inspire.and.create Жыл бұрын
Maan saab🔥💪
@hellomark57
@hellomark57 Жыл бұрын
Bhot sohni gall... Sambhal rahea hai virasat... Par apni haalt ta dekh... Sir te juda nahee ult sir te top laya hai...
@ਰੰਧਾਵਾtractor
@ਰੰਧਾਵਾtractor Жыл бұрын
ਆਂਟੀ ਗੱਲ ਕਰ ਰਹੇ ਨੇ। ਆਂਟੀ ਸਿਤਾਰ ਵਜਾ ਰਹੇ ਨੇ।😂😂😂❤❤
@varinder3847
@varinder3847 Жыл бұрын
Eh padhe likhe te Sanskaari Aulad di pehchan ay Bolchal to hi Ghar da mahool dikh Janda ay ,,,,bahut vadiya Munda ay
@ਰੰਧਾਵਾtractor
@ਰੰਧਾਵਾtractor Жыл бұрын
@@varinder3847 ਆਂਟੀ ਸ਼ਬਦ ਥੋੜਾ ਜਿਹਾ ਅਜੀਬ ਲੱਗਾ। ਇਥੇ ਔਰਤ ਜਾਂ ਲੇਡੀਜ਼ ਸ਼ਬਦ ਵਰਤ ਸਕਦੇ ਸਨ।
@ministryofalcohol5275
@ministryofalcohol5275 Жыл бұрын
Yar 18 da hi hai…….te ehe Mayo Ajmer pass out hai te sadde Rajasthan local bhasha vich Aunty zyada bolde hai tan ehde muh te chad gaya hai
@tokyoanddora
@tokyoanddora Жыл бұрын
Ehi cmnt labhda c main nhi main krn lgya c 😂
@ranagill1721
@ranagill1721 6 ай бұрын
Nice to hear aunty ☺️☺️☺️☺️ good boy showing respect to aunty 🎉🎉🎉🎉
@sandhuschannel2114
@sandhuschannel2114 Жыл бұрын
Es youngsters vansh partab singh di soch nu dilo salute aa jinne Apne virsa nu sambhal k rakhyaa hoya vaa❤
@anonymousx6985
@anonymousx6985 Жыл бұрын
It’s Sunday afternoon in australia Melbourne and this video came randomly while watching KZbin. I’m so impressed how this family kept their traditional home for this long. And respect for this young fellow that he got so much knowledge and love for his ancestors property. Bai bahut vadhiya video 👍👍👍
@Kartoon260
@Kartoon260 Жыл бұрын
ਸ਼ਾਨਦਾਰ ਹਵੇਲੀ
@AmritpalDhaliwal-h1m
@AmritpalDhaliwal-h1m Жыл бұрын
Vansh beta ji kia khoob I have no word marvlous kade ldh to chd javo ghar auna welcome mera beta u r aunt my dot tusi via karao lady sangeet karge meri kalakar family valo tuhanu gift u tube te dekh laina u r aunt is famous pb art yug yug jeo from parmjit s mangat sarbjit Mangat rab rakha
@raijs7842
@raijs7842 5 ай бұрын
Salute to work.. memory old time, great 👍 culture value 🙏
@BinduMavi-rq8zh
@BinduMavi-rq8zh Жыл бұрын
ਸਕੂਲ ਗੁਲਾਮ ਬਣਾ ਰਹੇ ਸਕੂਲੀ ਸਿਖਿਆ ਬਰਬਾਦੀ ਦਾ ਰਾਹ ਸਕੂਲ ਭਜਾਓ ਪੰਜਾਬ ਭਜਾਓ
@waheguru9224
@waheguru9224 6 ай бұрын
Asi apne sbheachar nalo tut rhe han.
@sandhu8002
@sandhu8002 Жыл бұрын
Veere Rampura phul kol 1 kohti aa old type aa bhot soni aa. Tusi video kar k auna
@sukidhillon9802
@sukidhillon9802 Жыл бұрын
Very good effort to keep haritage God bless you all
@jagveermaan8846
@jagveermaan8846 Жыл бұрын
ਸਿਰਾ ਜੀ ❤❤❤
@humpreetbrar-cp1pq
@humpreetbrar-cp1pq Жыл бұрын
Bahut khoob
@premsihag8680
@premsihag8680 Жыл бұрын
देखिए जी सरदार जी ने 1810 में बहुत ही सुंदरता में व फुल मजबूत हवेली बनाई थी बहुत बड़े शोंक से त्यार की थी हवेली उस टाइम में कोई इंजीनियर नहीं होते थे बड़ो बुर्जगो का दिमाग कोई इंजीनियरिंग से कम नहीं थे बाद में बेटो पोतो को बहुत बहुत धन्यवाद है जी जो इस पुरानी यादें सभांल कर रखा है जी कभी भगवान ने चाहा तो हवेली देखने जरूर आएगें
@raviwarring764
@raviwarring764 Жыл бұрын
ਵਾਹਿਗੁਰ ਜੀ ।।
@gurjotsinghbhatnagarbhatna9388
@gurjotsinghbhatnagarbhatna9388 6 ай бұрын
Bahut change mann da ansh partap e ...keu ki jado berujgara di gall aii te ansh partap serious ho gea poora naram dill da sacha insaan ....
@SSDeol
@SSDeol Жыл бұрын
Very beautifull Haveli , Old is Gold , dekh ke bahut sakoon ayea purany samy ch pahunch gaye, Bahut vadiya soach aa mundey di , eh dadi di asal Parvarish da natiza, jo banda apniya jada naal judiya rehnda hamesha kush te kamyaab rehnda, God Bless You ❤
@singhdhaliwal7720
@singhdhaliwal7720 Жыл бұрын
❤❤❤❤❤❤no bi
@didersingh7524
@didersingh7524 Жыл бұрын
❤ਬਹੁਤ ਸੋਹਣੀ ਵਿਰਾਸਤ ਮੇਰੇ ਜਿਲੇ੍ ਦਾ ਮਾਣ ਦੀਦਾਰ ਸਿੰਘ ਸਮਰਾ ਮਿੱਡਾ ਪਿੰਡ ਤੋਂ
@GunbirSingh-zb5bc
@GunbirSingh-zb5bc Жыл бұрын
Pinky dhaliwal thank you for sharing our ancestral havali i am very happy to see our house in village love you Vansh beta🙏👌😊
@azadpunjabproduction824
@azadpunjabproduction824 Жыл бұрын
ਬਠਿੰਡੇ ਤੋਂ ਕਿੰਨੀ ਦੂਰ ਹੈ ਭਾਅ ਜੀ ਇਹ ਤੁਹਾਡਾ ਪਿੰਡ
@Kaur-jf3oq
@Kaur-jf3oq Жыл бұрын
Was a delight watching this wonderful video showcasing our rich heritage -- kudos to you young man!!
@kirtansingh7124
@kirtansingh7124 4 ай бұрын
ਬਾਬੇ ਨਾਨਕ ਦੇਵ ਜੀ ਦੀ ਹੱਟ ਬਾਰੇ ਕੋਈ ਗੱਲ ਨਹੀਂ ਕਰਦੇ ਦਲਿਤ ਸਮਾਜ ਲੋੜਵੰਦ ਲੋਕਾਂ ਲੌੜਬੰਦ ਬੱਚਿਆਂ ਆਮ ਜਨਤਾ ਲੋੜਬੰਦ ਸਮਾਜ ਲਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਜੀ 🙏🏻
@jarmanriar272
@jarmanriar272 Жыл бұрын
Mja a gya vedio dekh k
@harjindermakha3893
@harjindermakha3893 Жыл бұрын
Nice y guri
@BinduGrewal-px8pt
@BinduGrewal-px8pt Жыл бұрын
Sohni soch🤗 rabb ani akal sb nu dve
@singhdhaliwal7720
@singhdhaliwal7720 Жыл бұрын
Boht soni hweli 31:37
@sahajpalsingh1010
@sahajpalsingh1010 Жыл бұрын
ਗੁਰੀ ਵੀਰ ਹਵੇਲੀ ਬਹੁਤ ਸੋਹਣੀ ਆ ਦੋ ਹਵੇਲੀਆਂ ਪਿੰਡ ਜੀਵਨ ਸਿੰਘ ਵਾਲੇ ਵਿਚ ਬਠਿੰਡਾ ਰੋੜ ਤੇ ਭਾਗੀਵਾਂਦਰ ਤੇ ਕੋਟਸ਼ਮੀਰ ਦੇ ਵਿਚਕਾਰ ਹੈ ਓਹਨਾ ਹਵੇਲੀਆਂ ਵਿਚ ਇਕ ਤਾਂ ਪੂਰੀ ਮੰਨਟੇਨ ਆ ਬਹੁਤ ਡਬਲ ਤੇ ਸੋਹਣੀਆਂ ਓਹਨਾ ਦਾ ਪਰਿਵਾਰ ਵੀ ਰਹਿੰਦਾ ਇਕ ਵਿੱਚ ਜਿਹੜੀ ਵੀਰ ਨੇ ਤਿਜੌਰੀ ਦਿਖਾਈ ਸੀ ਪੁਰਾਣੀ ਓਹ ਸਾਡੇ ਘਰ ਵੀ ਹੈਂ ਬਜ਼ੁਰਗਾਂ ਦੀ ਹੈ ਵੀ ਬਹੁਤ ਸੋਹਣੀ
@balwindersidhu5201
@balwindersidhu5201 5 ай бұрын
Kaka wash g.bhut Khushi Hoi k Tusi 135 years purania Havelian Sambhal k Rukhian ne.but eh Havelyes nu dubara Paint krva k purane karigar nall Sampras krke gate te pahilan di Tran sher.Hathi wgera oss Tran hi pukky painting krvao.hun nhi mildian eho Jian Havelian.kujh time Ruko.Lok shonk nall ticket lga k dekhan aaya krnge ehh old buildings nu.mann sahb Jrur Sambhal k Rukho purana wirasat nu
@balwindersidhu5201
@balwindersidhu5201 5 ай бұрын
Kaka Wash mann g
@JaswinderSingh-io7uo
@JaswinderSingh-io7uo Жыл бұрын
ਵਾਹਿਗੁਰੂ ਜੀ ਕਿਰਪਾ ਕਰੇ ਜੀ 👍👍👍👍❤😂😂
@BabdilAjiz
@BabdilAjiz Жыл бұрын
The best Beta. Samb K Rakhia Apna Culture. God bless you.
@jaswinderjaswinder9101
@jaswinderjaswinder9101 Жыл бұрын
Bhut vadia 👌 ♥
@ramanmehmi2470
@ramanmehmi2470 Жыл бұрын
Rang rogen v krvao bro haveli nu hoor sohni lagugi
@GurpreetSingh-to1ig
@GurpreetSingh-to1ig Жыл бұрын
What a wonderful and beautiful havelli ❤and so nice nature of a man who is so reas 😊👍
@gursewakjhajj6875
@gursewakjhajj6875 Жыл бұрын
ਵਿਰਾਸਤ
@brar6006
@brar6006 Жыл бұрын
Bahut vdiaa gal krda y…. Ajkal de mundean nu ta pta e ni.. apda ghar sambhna v kise kise nu hi aaunda
@HappySingh-uj5ck
@HappySingh-uj5ck Жыл бұрын
Bai da nature bahut sona lga gll krn da trika nimrta bahut a veer ch
@BaldevSingh-uk2rp
@BaldevSingh-uk2rp Жыл бұрын
Congratulations son ji beautiful home son ji
@kaurbsandhu7730
@kaurbsandhu7730 Жыл бұрын
So sweet,painting ch aunty sitaar wajaa rahe han .
@jaspalkang7668
@jaspalkang7668 4 ай бұрын
There one built in 1909 ( Kila Tye) where movie Heer-Randhawa’s shot and many singers recorded their songs there.We’ll maintainedand worth seeing .Village Phidda,Ferozepur.Near Mudki
@Gurmat-j6d
@Gurmat-j6d 5 ай бұрын
Bilkul kul ese tra di haweli Saadi v see pind gharuan Mohali lekin new bnaun de chaw vich mere veeran ne tor ditti shukr hai ikk room and main drwaza sirf room da hi rkheaa hai bil kul ese tra sandooki chht see chubare dee motiaan deewaran ander nhain lyee hmaam bne hoye see jina vich nokar paani bhr dinde see menu yaad aa gyee apne ghr dee mharaja patila bhupinder singh ji ne bna ke ditti see menu bahut hi dukh hunda hai
@armansandhu6504
@armansandhu6504 Жыл бұрын
Nice betaji👌
@kamaljitsingh-e4e
@kamaljitsingh-e4e 6 ай бұрын
Sodhi nagar near ferozpur, sodhi land lords di haveli bare vdo banao
@RajvirSingh-ve3tn
@RajvirSingh-ve3tn Жыл бұрын
Vdia soch veere 👌
@gurvinderjeetsingh7735
@gurvinderjeetsingh7735 Жыл бұрын
Mayo school best school in India. Only lucky ones study there.
@rashpalsingh8962
@rashpalsingh8962 Жыл бұрын
Wahe guru ji mehr kryo 🙏🙏🙏🙏🙏
@DharminderSingh-t4r
@DharminderSingh-t4r Жыл бұрын
Bahut sohna Kam krde pae jo ...veere
@baldevbhullar2394
@baldevbhullar2394 Жыл бұрын
ਵਾਹਿਗੁਰੂ ਬਹੁਤ ਵਧੀਆ ਲੰਬੀ ਹਲਕੇ ਦੀ ਸ਼ਾਨ ਐਂ ਇਹ ਹਵੇਲੀ ਬਾਦਲਾਂ ਨਾਲੋਂ ਕਿਤੇ ਤਕੜੇ ਸੀ ਬਜ਼ੁਰਗਾਂ ਦੀ ਵੱਡੀ ਕਰਾਂ ਕੇ ਫੋਟੋ ਲਾਉਣੀ ਚਾਹੀਦੀ ਐਂ
@sukhvirbrar5786
@sukhvirbrar5786 Жыл бұрын
verygood.beta
@ravinderpourh564
@ravinderpourh564 6 ай бұрын
ਬਹੁਤ ਕਮਾਲ ਦਾ ਮੁੰਡਾ ਐ ਕਿੰਨਾ ਵਧੀਆ ਸੁਭਾਅ ਐ ਜਦੋਂ ਸੰਦੂਕੜੀ ਦਾ ਕੁੰਡਾ ਖੋਲ੍ਹਿਆ ਤਾਂ ਖੜਕਣ ਦੀ ਆਵਾਜ਼ ਬਹੁਤ ਵਧੀਆ ਲੱਗੀ ਏਦਾਂ ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@gurigharangna
@gurigharangna 6 ай бұрын
❤️🫡
@balbirkaur862
@balbirkaur862 Жыл бұрын
Kaash.. Sade bajurgan di v koi virasat haveli hundi..
@gurcharansidhu3318
@gurcharansidhu3318 Жыл бұрын
Bahut Vadhia veer ji
@SatnamSingh-su3kq
@SatnamSingh-su3kq Жыл бұрын
Very good
@tajinderpalsingh3312
@tajinderpalsingh3312 Жыл бұрын
Nice bro ❤❤ Nice video bro ❤❤❤
@SanjeevKumar-yi4dz
@SanjeevKumar-yi4dz Жыл бұрын
Lovely 🌹🌹🌹🌹🌹
@vanshmann5424
@vanshmann5424 Жыл бұрын
Thank u guys for the comments
@satnamsinghsandhu1001
@satnamsinghsandhu1001 6 ай бұрын
Very good work
@sukhpalsingh67
@sukhpalsingh67 Жыл бұрын
Vanshpartaap singh ji ❤️🙏
@diptytelecom1493
@diptytelecom1493 Жыл бұрын
Bhut Vadiya 22
@rajgur4794
@rajgur4794 6 ай бұрын
Very nice boht vadia
@aynaor6154
@aynaor6154 Жыл бұрын
ਚੂਨੇ ਚ ਬਣੀ ਇਮਾਰਤ 600 ਸਾਲਾਂ ਤਕ ਬਰਕਰਾਰ ਰਹਿ ਸਕਦੀ ਹੈ ਜੀ।
@Rajkumar-h3s6j
@Rajkumar-h3s6j 6 ай бұрын
Sat Sri Akal Veer Ji, Sade Kol v bahut virasati bartan Hage ne
@gurigharangna
@gurigharangna 6 ай бұрын
Address ki hai ji apna ? Ja 7009386359 te call kr keo ji
@maantube01
@maantube01 Жыл бұрын
I appreciate bro gud haveli. 💎
@jascheema5864
@jascheema5864 5 ай бұрын
ਇਥੇ ਫਿਲਮ ਸ਼ੂਟ ਹੋਣੀ ਚਾਹੀਦੀ ਹੈ
@PrinceKumar-ue3jy
@PrinceKumar-ue3jy Жыл бұрын
❤❤ wonderful video
@kanwalkahlon4312
@kanwalkahlon4312 Жыл бұрын
Excellent haveli 👍
@SurjanSingh-e8s
@SurjanSingh-e8s 7 ай бұрын
Bai Gaade taa Sheed (Teen Sheed) Pa Deyo Bai ji Dubara Aeho Jahe Gaads Puri Duneya vich ne Mellna Aude Puri Sambhaal Rakho Veer ji Baki Thade Purakheya De Verasat dekh ke Man nu Bauth Sukhan Mealeya Waheguru Chardi Kala Bakshe Bai Tanu Tee Thade Pure Parivar nu Proud of you Brother 👏
@PargatSinghMann-wc2rj
@PargatSinghMann-wc2rj 6 ай бұрын
Very good, mann,,❤
@swaranjeetsingh6604
@swaranjeetsingh6604 5 ай бұрын
Mera sohna pind
@vdhillon4382
@vdhillon4382 Жыл бұрын
ਇਕ ਆਂਟੀ ਗੱਲਾਂ ਹੀ ਬਹੁਤ ਕਰਦੀ ਸੀ.
Сестра обхитрила!
00:17
Victoria Portfolio
Рет қаралды 958 М.
coco在求救? #小丑 #天使 #shorts
00:29
好人小丑
Рет қаралды 120 МЛН
Сестра обхитрила!
00:17
Victoria Portfolio
Рет қаралды 958 М.