ਲਾਹੌਰ ਦਾ ਸ਼ਾਹੀ ਕਿਲ੍ਹਾ ਮਹਾਰਾਜਾ ਰਣਜੀਤ ਦਾ ਦਰਬਾਰ Lahore Fort । Punjabi Travel Couple । Ripan Khushi

  Рет қаралды 706,139

Punjabi Travel Couple

Punjabi Travel Couple

Күн бұрын

Пікірлер: 762
@SukhwinderSingh-qh2ct
@SukhwinderSingh-qh2ct 11 ай бұрын
ਜੋ ਮਰਜੀ ਕਹੋ ਪਰ ਪਾਕਿਸਤਾਨ ਦੀ ਸਿਫਤ ਕਰਨੀ ਬਣਦੀ ਹੈ ਜਿਹਨਾ ਨੇ ਮੁਸਲਿਮ ਦੇਸ ਵਿੱਚ ਵੀ ਹਾਲੇ ਤੱਕ ਸਿੱਖਾਂ ਦੀ ਵਿਰਾਸਤ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਸੰਭਾਲ ਕੀਤੀ ਹੈ ਬਹੁਤ ਮਾਣ ਵਾਲੀ ਗੱਲ ਹੈ ਜੀ ਵਾਹਿਗੁਰੂ ਮੇਹਰ ਕਰਨ ਜੀ
@jagjeetsingh1068
@jagjeetsingh1068 Жыл бұрын
ਭੁੱਬ ਨਿੱਕਲ ਜਾਂਦੀ ਆ ਬਾਈ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ਼ ਦੇ ਖਾਤਮੇ ਦੇ ਵਕ਼ਤ ਨੂੰ ਯਾਦ ਕਰਕੇ ਕਿੰਨ੍ਹਾਂ ਸੋਹਣਾਂ ਵਕ਼ਤ ਸੀ ਸਿੱਖ ਕੌਮ ਲਈ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ਼ ਸੀ ...
@manjitsinghgoraya7389
@manjitsinghgoraya7389 4 ай бұрын
ਬਾਈ ਸੱਚ ਹੈ ਜੀ 😢
@harbhajansingh8872
@harbhajansingh8872 Жыл бұрын
ਧੰਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ❤❤
@satnamsinghsatta3464
@satnamsinghsatta3464 Жыл бұрын
❤❤
@GurtejSinghSandhu-fo7bd
@GurtejSinghSandhu-fo7bd Жыл бұрын
Waheguruji🤢🤧😀🤮😣👋
@satnamsinghsatta3464
@satnamsinghsatta3464 Жыл бұрын
@@GurtejSinghSandhu-fo7bd ਵਾਹਿਗੁਰੂ ਜੀ ਤਾ ਠੀਕ ਹੈ ਯਾਰ ਇਹ ਉਲਟੀ ਵਾਲੇ ਤੇ ਨੱਕ ਚੋ ਨਲੀ ਵਾਲੇ ਇਮੋ ਕਿੳ ਭੇਜੇ ਹਨ
@jaspreetpelia
@jaspreetpelia Жыл бұрын
​@@satnamsinghsatta3464❤❤❤❤❤❤❤❤❤❤❤❤❤❤
@PaenavSidhu
@PaenavSidhu Жыл бұрын
😊😅 ।।àa​@@satnamsinghsatta3464
@user.DeepBrar
@user.DeepBrar 9 ай бұрын
ਕਿਲ੍ਹਾ ਵੀ ਪਿੰਡ ਦਾ ਪਿੰਡ ਹੀ ਏ, ਵਾਹ ਸ਼ੇਰ ਏ ਪੰਜਾਬ, ਕਆ ਰੋਹਬ ਹੁਣਾ ਸਰਦਾਰਾਂ ਦਾ ,ਕੈਸੀ ਠਾਠ ਬਾਠ ਸੀ ਸਿੰਘ ਸੂਰਮਿਆਂ ਦੀ
@jasvirgrewalgrewal1782
@jasvirgrewalgrewal1782 Жыл бұрын
ਧੰਨ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ❤❤
@gagandeepsinghsandhu7862
@gagandeepsinghsandhu7862 Жыл бұрын
ਬਹੁਤ ਮਾਣ ਕਰਨਾ ਬਣਦਾ ਮਹਾਰਾਜਾ ਰਣਜੀਤ ਸਿੰਘ ਤੇ,,,,ਦੁੱਖ ਵੀ ਸਾਰੀ ਉਮਰ ਰਹੂਗਾ ਕਿ ਅਸੀਂ ਆਪਣੀ ਕਿੰਨੀ ਅਮੀਰ ਵਿਰਾਸਤ ਗਵਾ ਚੁੱਕੇ ਆ,,ਜੇਕਰ ਸਾਡਾ ਮਹਾਰਾਜਾ ਆਪਣੀ ਪੂਰੀ ਉਮਰ ਭੋਗ ਕੇ ਮਾਰਦਾ ਤਾਂ ਲਾਹੌਰ ਸਾਥੋ ਵੱਖ ਨਾ ਹੁੰਦਾ,,ਸਾਡੇ ਵਡੇਰਿਆਂ ਨੂੰ ਯਾਦ ਕਰਕੇ ਚੀਸ ਜਿਹੀ ਉੱਠਦੀ ਆ
@rajwinderhundal8271
@rajwinderhundal8271 Жыл бұрын
ਪੁੱਤਰ ਜੀ ਬਹੁਤ ਧੰਨਵਾਦੀ ਹਾਂ ਤੁਹਾਡੇ 🙏 ਤੁਸੀਂ ਘਰ ਬੈਠਿਆਂ ਨੂੰ ਬਹੁਤ ਹੀ ਅਣਮੁੱਲੀ ਵਿਰਾਸਤ ਦੇ ਦਰਸ਼ਨ ਕਰਵਾ ਦਿੱਤੇ,ਸਹੀ ਕਿਹਾ ਕਿ ਸਾਡਾ ਵੀ ਕਦੀ ਰਾਜ ਹੁੰਦਾ ਸੀ,ਤੇ ਉਹ ਵੀ ਸਭ ਤੋਂ ਚੰਗਾ ਰਾਜ 🙏,ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਰਗੇ ਕਿਸੇ ਨਹੀਂ ਬਣ ਜਾਣਾ
@chahal-pbmte
@chahal-pbmte Жыл бұрын
ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲ੍ਹਾ ਤੇ ਉਹਨਾਂ ਨਾਲ ਸਬੰਧਤ ਥਾਵਾਂ ਵੇਖ ਕੇ ਮਨ ਬੇਹੱਦ ਖੁਸ਼ ਵੀ ਤੇ ਉਦਾਸ ਵੀ ਹੋਇਆ ਕਿ ਕਾਸ਼ ਅਸੀਂ ਉਸ ਸਮੇਂ ਜਨਮੇ ਹੁੰਦੇ । ਅੱਜ ਦੇ ਬੁੱਚੜ ਰਾਜਿਆਂ (ਲੀਡਰਾਂ) ਦੇ ਮਨਹੂਸ ਚਿਹਰੇ ਨਾ ਵੇਖਣੇ ਪੈਂਦੇ।
@BoSS-tu1df
@BoSS-tu1df Жыл бұрын
ਕੀ ਰਾਜ ਸੀ ਸਾਡੇ ਸਿੱਖ ਰਾਜ ਦੇ ਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ🙏 ਓਸ ਟਾਈਮ ਤੇ 1ਸੁਣਾਇਆ ਰਾਜੇ ਦਾ ਹੁਕਮ ਸਬ ਮੰਨਦੇ ਸੀ ਤੇ ਅਮਲ ਕਰਦੇ ਸੀ ਸਾਰੇ ਸੁਖੀ ਸੀ। ਅੱਜ ਤਾਂ ਜੰਗਲ ਰਾਜ ਆ ਕੌਣ ਕਿਸਨੂੰ ਜਾਣਦਾ ਤੇ ਕਿਸਦੀ ਮੰਨਦਾ
@AvtarSingh-it2nt
@AvtarSingh-it2nt Жыл бұрын
ਕਿੰਨਾ ਸਬਦਾਂ ਨਾਲ ਸੋਡਾ ਧੰਨਵਾਦ ਕਰਿਏ, ਹਰ ਸ਼ਬਦ ਘੱਟ ਲਗਦਾ ਜੀ ਵਾਹਿਗੁਰੂ ਮੇਹਰ ਰੱਖੇ। ਰੂਹ ਖੁਸ਼ ਹੋ ਗਈ ਵੀਰ ਅੱਜ🎉
@gurwinderkaur9760
@gurwinderkaur9760 Жыл бұрын
ਧੰਨ ਮਹਾਰਾਜਾ ਰਣਜੀਤ ਸਿੰਘ ਜੀ ਜਿਨ੍ਹਾਂ ਤੇ ਸਾਨੂੰ ਅੱਜ ਵੀ ਮਾਣ ਹੈ ਸਾਨੂੰ ਮਾਣ ਹੈ ਕਿ ਅਸੀਂ ਸਿੱਖ ਧਰਮ ਵਿੱਚ ਜਨਮੇ ਹਾਂ ਜੀ ਵਾਹਿਗੁਰੂ ਜੀ ਮਿਹਰ ਕਰੇ ਸਭ ਤੇ 🙏🙏🙏ਗੁਰਵਿੰਦਰ ਕੌਰ ਆਹਲੂਵਾਲੀਆ from usa texas
@SandeepSingh-hf1eg
@SandeepSingh-hf1eg Жыл бұрын
ਧੰਨ ਮਹਾਰਾਜ ਰਣਜੀਤ ਸਿੰਘ
@harnekmalla8416
@harnekmalla8416 Жыл бұрын
ਧੰਨਵਾਦ ਪਾਕਿਸਤਾਨ ਦੇ ਪਵਿੱਤਰ ਸਥਾਨ ਦਿਖਾਉਣ ਲਈ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@AmarjeetSingh-dm4mj
@AmarjeetSingh-dm4mj Жыл бұрын
ਧੰਨ ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ।
@harmanpreetsingh467
@harmanpreetsingh467 Жыл бұрын
ਭਾਈ ਸਾਹਿਬ ਕੀ ਬਾਤਾਂ ਨੇ ਤੁਹਾਡੀਆਂ ਜੀਓ ਵਾਹਿਗੁਰੂ ਹਰ ਮੁਰਾਦ ਪੂਰੀ ਕਰੇ
@JasbirSingh-y8p
@JasbirSingh-y8p Жыл бұрын
ਰਿਪਨ ਖੁਸ਼ੀ ਵਿਕਾਸ ਬਾਈ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ❤ਧੰਨ ਧੰਨ ਮਹਾਰਾਜਾ ਰਣਜੀਤ ਸਿੰਘ ਜੀ🙏
@ਪਿੰਡ62
@ਪਿੰਡ62 Жыл бұрын
ਬਹੁਤ ਬਹੁਤ ਧੰਨਵਾਦ ਜੀ ਬਹੁਤ ਚੰਗਾ ਕੀਤਾ ਸਾਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਿਲੇ ਦੇ ਦਰਸ਼ਨ ਕਰਵਾ ਦਿੱਤੇ ❤
@balwindersaini6067
@balwindersaini6067 Жыл бұрын
ਰੱਬ ਕਰੇ ਖਾਲਸਾ ਰਾਜ ਫਿਰ ਤੋਂ ਕਾਇਮ ਹੋਵੇ
@gurwinderkaur9760
@gurwinderkaur9760 Жыл бұрын
ਸਾਡਾ ਤੇਰੇ ਨਾਲ ਦੁੱਖ ਨਾਲੇ ਰਾਜ ਦੀ ਭੁੱਖ ਗੁਰੂ ਬਖਸ਼ੇ ਗਾ ਜਦੋਂ ਹਵਾ ਬਦਲੂ ਗੀ ਰੁੱਖ ਖੌਹਰੇ ਕਿਹੜਾ ਹੋਊ ਦੌਰ ਬਿਨਾਂ ਰੁਕੇ ਤੋਂ ਲਾਹੌਰ ਕੋਈ ਅੰਬਰਸਰੋਂ ਜਾਵੇ ਕੋਈ ਅੰਬਰਸਰੋਂ ਜਾਵੇ ਐਤਕੀ ਦਲੀਪ ਸਿਆਂ ਤੂੰ ਰਾਜ ਕਰੇ ਜਦ ਸਿੱਖ ਰਾਜ ਆਵੇ🙏🙏🙏🙏🙏
@SinghGill7878
@SinghGill7878 Жыл бұрын
ਲਾਹੌਰ ਚੜ੍ਹਦੇ ਪੰਜਾਬ ਨੂੰ ਮਿਲਣਾ ਚਾਹੀਦਾ ਸੀ ਬਦਲੇ ਚ ਸਾਡਾ ਫਿਰੋਜ਼ਪੁਰ ਚਲਾ ਜਾਂਦਾ ਤਾਂ ਕੋਈ ਗੱਲ ਨਹੀਂ ਸੀ 😊
@baljitsingh6957
@baljitsingh6957 Жыл бұрын
ਕੋਟਿਨ ਕੋਟ ਸਲਾਮ ਪਾਕਿਸਤਾਨ ਦੇ ਲੋਕਾਂ ਤੇ ਸਰਕਾਰ ਦਾ ਜਿੰਨਾ ਨੇ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸਕ ਥਾਵਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਜੀ
@komalbajwa8338
@komalbajwa8338 Жыл бұрын
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ❤❤
@amriksidhu8244
@amriksidhu8244 Жыл бұрын
ਅੱਜ ਸਾਨੂੰ ਫੂਲਕੀਆਂ ਮਿਸਲ ਅਤੇ ਸਾਡੇ ਦੋਹਤੇ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਧੰਨਵਾਦ ਰੀਪਨ ਅਤੇ ਵਿਕਾਸ ਬਾਈ ਜੀ
@avtarcheema3253
@avtarcheema3253 Жыл бұрын
ਬਹੁਤ ਹੀ ਵਧੀਆ ਜੀ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ 👍👍🙏🙏
@sandeeppandher6883
@sandeeppandher6883 Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਤੁਹਾਨੂੰ 🙏🏻😊
@JaspinderGill-i4r
@JaspinderGill-i4r 5 ай бұрын
ਅਬਾਨੀ ਅਡਾਨੀ ਕੀ ਚੀਜ਼ ਆ ਸਾਡੇ ਮਹਾਰਾਜੇ ਅੱਗੇ 💯💯💯💯🙏🙏
@sonygill9499
@sonygill9499 Жыл бұрын
ਧੰਨ ਧੰਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ🫶❤️👌🙏❤️❤️❤️❤️
@Deollivegaming
@Deollivegaming Жыл бұрын
ਬਹੁਤ ਕੁਝ ਦਿਖਾਇਆ ਵੀਰੇ ਆਪਣੇ ਪੁਰਖਿਆਂ ਬਾਰੇ ਬਹੁਤ ਜਾਣਕਾਰੀ ਮਿਲੀ,, ਧੰਨਵਾਦ ਵੀਰੇ।
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@kewalharaj2676
@kewalharaj2676 Жыл бұрын
Good ❤
@kamaljit2806
@kamaljit2806 Жыл бұрын
ਸਾਰਾ ਕੁਝ ਤਾਂ ਪਾਕਿਸਤਾਨੀ ਪੰਜਾਬ ਚ ਰਹਿ ਗਿਆ, ਸਾਡੇ ਕੋਲ਼ ਤਾ ਭਈਏ ਬਚੇ ਨੇ
@gurtejsingh2950
@gurtejsingh2950 Жыл бұрын
ਇਸ ਲਈ ਅਸੀਂ ਕਹਿਨੇ ਹਾਂ ਕਿ ਖਾਲਸਾ ਰਾਜ ਹੋਵੇ ਕਿਉਂਕਿ ਖਾਲਸਾ ਸਭ ਨੂੰ ਬਰਾਬਰ ਦਾ ਹੱਕ ਦਿੰਦਾ ਹੈ
@dhaliwalstarstudio22
@dhaliwalstarstudio22 Жыл бұрын
Bai ji jo gardar ne una da ki hoga 😂 ja ta pehla hi una mardo fer bnayia jave
@DeepakKumar-lm3xq
@DeepakKumar-lm3xq 11 ай бұрын
Sahi gal agle Janam vich Teri khawaish puri jarur hovegi
@raminocontentvideoschannel9074
@raminocontentvideoschannel9074 11 ай бұрын
Maharaja Ranjit Singh he da sakda se hon ona verga kon aa??
@dhaliwalstarstudio22
@dhaliwalstarstudio22 11 ай бұрын
@@DeepakKumar-lm3xq putt singha dia khawish sri guru Gobind singh ji. Puria kar gye. Jo ana sohna desh punjab dita te head upar rakhan li taz trbn diti. Asto wadi hor khawish ki hoo skdi. Bki. Tuc hindu dhrm to vlng kar deo. Tavnu tavda a pta janam kive te sikha de kehde guru sahib ji to milia va. Gal nu soch ke te smj te kari da hunda va orangjeb c jo hinduia de jo janahu pia hunda hae. O svva mann la ke roti khanda ਸੀ. Fer sade sikha de 9 mae guru sahib ji. sri guru teg bahadar ji ne hindu bhaichare li apna sis kurban karta c. Bai sadi hi kom hai. Kise da dharam bachon li apna hi sis dita c. Asi hi thade ser de taz ha. Kadi sri guru teg bahader ji da ithas khol ਕੇ dekheo. Fer agyle janam di gal kareo. 🙏
@DeepakKumar-lm3xq
@DeepakKumar-lm3xq 11 ай бұрын
@@dhaliwalstarstudio22 advice den lai shukria Teri khavaish jaldi puri hovegi
@KulwantSingh-fn7pj
@KulwantSingh-fn7pj Жыл бұрын
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ
@baljitsingh8394
@baljitsingh8394 Жыл бұрын
ਰਿਪਨ ਪਾਜੀ ਖੁਸ਼ੀ ਭੈਣ ਜੀ ਵਿਕਾਸ ਪਾਜੀ ਤੁਸੀਂ ਸਾਨੂੰ ਪਾਕਿਸਤਾਨ ਵਿੱਚ ਸਾਰੇ ਧਾਰਮਿਕ ਸਥਾਨਾਂ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਲਹੋਰ ਕਿਲਾ ਪੂਰੇ ਲਾਹੋਰ ਸ਼ਹਿਰ ਦੇ ਦਰਸ਼ਨ ਕਰਵਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏🙏❤️❤️❤️❤️❤️🌹🌹🌹🌹🌹🌹🌹
@PawanDeep-Singh
@PawanDeep-Singh Жыл бұрын
ਤੁਸੀਂ ਫੇਰ ਰਾਜ ਕਰੋ ਜਦੋਂ ਸਿੱਖ ਰਾਜ ਆਵੇ । ਮਹਾਰਾਜਾ ਰਣਜੀਤ ਸਿੰਘ🙏🏼
@bharatsidhu1879
@bharatsidhu1879 Жыл бұрын
ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ ਬਹੁਤ ਅੱਛੀ ਜਾਣਕਾਰੀ ਮਿੱਲੀ ਇਸ ਵਲੌਗ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ । ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
@amarpreetkaur4965
@amarpreetkaur4965 Жыл бұрын
Veerji, when you said, “Kadi saada vi Maharaja hunda si” I had tears in my eyes when I heard that. It is true. We used to have a Maharaja too. Great job with all of your video series but Lahore Gurughar and palaces series are by far my favorite. Thank you to both you and Khushi for taking us through our history. Love Khushi’s black and pink suit, now I gotta get it too😅I have been watching your vlogs for a couple years but made a comment for the first time.
@robinworld1997
@robinworld1997 Жыл бұрын
​@@SatalSodhaaur hindu 5000 years,,
@John_O_Connor
@John_O_Connor Жыл бұрын
Sikhs made a major mistake by joining RoI and by it dividing Punjab forever 💔
@NaMalom-g8v
@NaMalom-g8v Жыл бұрын
1947 ma ap logo ne hindu logo ka sath dea tha or Muslims par zulam Ki entaha kar de the es lea he sikh kom ka apna koe country ni ab yad Karo ap ka b maharaja tha
@NaMalom-g8v
@NaMalom-g8v Жыл бұрын
Muslims logo ka bohat bara Dil ha ap ka walcom Karte ha ni to Jo ap logo ne 1947 ma kea Tha ap ko 100 1000 jote parne chahea I heat sikh because ap logo ne bohat zolam kea ha
@baljeetkaur5371
@baljeetkaur5371 Жыл бұрын
ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ।ਸਾਨੂੰ ਮਾਣ ਹੈ ਆਪਣੇ ਸਿੱਖ ਧਰਮ ਤੇ ਕਿ ਅਸੀਂ ਸਿੱਖ ਧਰਮ ਵਿੱਚ ਜਨਮ ਲਿਆ।ਖਾਲਸਾ ਰਾਜ ਵਿੱਚ ਸਭ ਨੂੰ ਬਰਾਬਰ ਦੇ ਹੱਕ ਮਿਲਦੇ ਹਨ।🌹🌹🌹🌹🌹🙏🙏🏼
@manjindersinghbhullar8221
@manjindersinghbhullar8221 Жыл бұрын
ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਬਖਸ਼ਣ
@GurwinderSingh-ts1bk
@GurwinderSingh-ts1bk Жыл бұрын
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਿੰਦਾਬਾਦ ✊✊
@sidhusandeep3429
@sidhusandeep3429 3 ай бұрын
ਧੰਨਵਾਦ ਪਾਕਿਸਤਾਨ ਸਰਕਾਰ ਦਾ ਜਿਨਾਂ ਨੇ ਸਾਡੇ ਰਾਜ ਤੇ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਨਿਸ਼ਾਨੀਆਂ ਸੰਭਾਲ ਕੇ ਰੱਖਿਆ ਤੇ ਦੂਜੇ ਪਾਸੇ ਇਹ ਸਾਡੇ ਵਾਲੇ ਜਿਨ੍ਹਾਂ ਤੋ ਦਿਵਾਨ ਟੋਡਰਮਲ ਜੀ ਦੀ ਹਵੇਲੀ ਵੀ ਨੀ ਸੰਭਾਲਨੀ ਹੋਈ😢😢😢
@ajaibsingh6044
@ajaibsingh6044 Жыл бұрын
ਬਹੁਤ ਵਧੀਆ ਲੱਗਾ ਮਹਾਰਾਜਾ ਜੀ ਦਾ ਕਿਲਾ ਵੇਖਕੇ ਮੈਨੂੰ ਤਾਂ ਐ ਲੱਗ ਰਿਹਾ ਸੀ ਜਿਵੇ ਮਹਾਰਾਜਾ ਜੀ ਅੰਦਰ ਹੀ ਹੋਣ ।ਧੰਨਵਾਦ ਰਿਪਨ ਕਿਲਾ ਵਿਖਾ ਦਿਤਾ ਕਦੇ ਮੈ ਤਾ ਸੁਪਨਾ ਵੀ ਨਹੀ ਲਿਆ ਸੀ । ਅਜਾਇਬ ਸਿੰਘ ਧਾਲੀਵਾਲ ਮਾਨਸਾ
@Khalsavlogss
@Khalsavlogss 4 ай бұрын
ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਇਤਿਹਾਸ ਦੀਆ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ❤
@bachitarsinghmanan9223
@bachitarsinghmanan9223 2 ай бұрын
ਰੂਹ ਕਰਲਾਓਂਦੀ ਆ ਆਵਦੇ ਪੁਰਖਿਆਂ ਦਾ ਰਾਜ ਵੇਖ ਕੇ ਰਾਜ ਵੀ ਓਹ ਜਿਸ ਵਰਗਾ ਦੁਨੀਆ ਭਰ ਵਿੱਚ ਕਿਤੇ ਨਹੀਂ
@sandeepkaur331
@sandeepkaur331 Жыл бұрын
ਵਾਹਿਗੁਰੂ ਕਿਰਪਾ ਕਰੇ ਤੁਸੀ ਬਹੁਤ ਹੱਸੀਅ ਸਮਾਣੋ ਮਾਹਾਰਾਜਾ ਰਣਜੀਤ ਸਿੰਘ ਡੁੱਬ ਗਿਆਂਹੈ ਪੰਜਾਬ ਦਿਆ
@jashanmobile1593
@jashanmobile1593 4 ай бұрын
ਵਾਹ ਭਰਾਵੋਂ ਵਿਰਾਸਤ ਕਿੰਨੀ ਸੰਭਾਲ ਕੇ ਵੀ ਰੱਖੀ ੲਏ ਨਾਲੇ ਆਮ ਲੋਕ ਦੇਖ ਵੀ ਸਕਦੇ ਨੇ ਚਾਹੇ ਨਾਮਾਤਰ ਖਰਚਾ ਲੱਗਦਾ ਏ ਕੋਈ ਗੱਲ ਨਹੀਂ ਜੇਕਰ ਚੜਦੇ ਪੰਜਾਬ ਵਿੱਚ ਹੁੰਦਾ ਪਹਿਲੀ ਗੱਲ ਤਾਂ ਆਪ ਹੀ ਠਾਹ ਦੇਣਾਂ ਸੀ ਪਰ ਜੇ ਰੱਬੀ ਬੱਚ ਵੀ ਜਾਂਦਾ ਤਾਂ ਕਿਲ੍ਹਾ ਘੱਟ ਖੰਡਰ ਜ਼ਿਆਦਾ ਬਣ ਜਾਣਾ ਸੀ ਸਾਨੂੰ ਦੁੱਖ ਏ ਕਿ ਕਿਲ੍ਹਾ ਸਾਥੋਂ ਵਿਛੜ ਗਿਆ ਪਰ ਖੁੱਸ਼ੀ ਆ ਕਿ ਸਾਡੇ ਭਰਾਵਾਂ ਨੇ ਬਹੁਤ ਸੰਭਾਲ ਕੇ ਰੱਖਿਆ ਏ ਤੋਹਾਡਾ ਬਹੁਤ ਬਹੁਤ ਧੰਨਵਾਦ ਜੀ
@harbhajansingh8872
@harbhajansingh8872 Жыл бұрын
ਖੜਕ ਸਿੰਘ ਕੇ ਖੜਕਨੇ ਸੈ ਖੜਤੀਆ ਹੈ ਖੜਕੀਆਂ ਓਰ ਖੜਕੀਆਂ ਖੜਕਨੇ ਸੈ ਖੜਤਾਂ ਹੈ ਖੜਕ ਸਿੰਘ ❤❤
@DavinderSanghera-d1t
@DavinderSanghera-d1t Жыл бұрын
ਬਹੁਤ ਬਹੁਤ ਧੰਨਵਾਦ ਗੁਰੂ ਧਾਮਾ ਦੀ ਯਾਤਰਾ ਅਤੇ ਇਤਿਹਾਸਕ ਥਾਵਾ ਦਿਖਾਉਣ ਲਈ
@lovedhillon8999
@lovedhillon8999 Жыл бұрын
Soch keh bhut dil dukhi hunda 😢 kde asi ve malak hunde c desh de ajj sanu gulam banai jaan dai
@muzamilkamboh2895
@muzamilkamboh2895 Жыл бұрын
Kon gulam bana raya a tano
@karamjeetsingh2352
@karamjeetsingh2352 Жыл бұрын
ਲਹਿੰਦੇ ਵਾਲਿਓ ਧੰਨਵਾਦੀ ਹਾਂ ਤੁਸੀਂ ਬਹੁਤ ਵੱਡੀ ਵਿਰਾਸਤ ਸਾਂਭ ਰੱਖੀ ਆ ਜੀ
@GURPREETKAUR-zl9ly
@GURPREETKAUR-zl9ly Жыл бұрын
ਸਾਬਾਸ਼ ਰੀਪਨ ਖੁਸ਼ੀ 👌👌ਜਿਆਉਂਦੇ ਰਹੋ |
@gajjansingh4876
@gajjansingh4876 Жыл бұрын
Sher e Punjab Maharaja Ranjit Singh ji (ਮਹਾਨ ਸ਼ਾਸਕ)
@hardeepbilla2652
@hardeepbilla2652 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@harmanpreetsingh467
@harmanpreetsingh467 Жыл бұрын
ਗੁਰੂ ਨਾਨਕ ਦੇਵ ਜੀ ਨੇ ਵੀ ਬਾਣੀ ਚ ਲਿਖਿਆ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ
@habitual_addictions
@habitual_addictions Жыл бұрын
India needs a king like Maharaja ranjit singh even today instead of today's governments. Hats off to the Great King 🤴 ❤
@kaurwinder7876
@kaurwinder7876 Жыл бұрын
ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਕਿਸ ਤਰੀਕੇ ਪਾਕਿਸਤਾਨ ਨੇ ਸਿੱਖ ਰਾਜ ਦੀਆਂ ਨਿਸ਼ਾਨੀਆਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ, ਤੇ ਸਾਂਭ ਸੰਭਾਲ ਵੀ ਕਰਦੇ ਹਨ ਜੇ ਕੋਈ ਇਮਾਰਤ ਡਿਗਦੀ ਢਹਿੰਦੀ ਹੈ । ਸਾਡੇ ਤਾਂ ਪੰਜਾਬ ਵਿੱਚ ਸਾਰੀਆਂ ਨਿਸ਼ਾਨੀਆਂ ਗਾਇਬ ਹੋ ਰਹੀਆਂ ।
@Auspicious_devil
@Auspicious_devil Жыл бұрын
Abey lol ye Mughal Empire ka fort hai jisko kabza kar ke bhut sare empire nai apnai apnai hisaab sai renovate Kiya hai lol😂
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਜੋ ਪਹਿਲਾਂ ਕਦੇ ਨਹੀਂ ਦੇਖਿਆ ਸੀ ਤੁਸੀਂ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਜ਼ਿੰਮੇਵਾਰ ਬਣ ਕੇ ਸਾਡੇ ਲਈ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@chandenbssii
@chandenbssii 5 ай бұрын
ਸਭ ਤੋਂ ਪੇਲਾ ਲਾਹੌਰ ਸਾਰੇ ਦਾ ਸਾਰਾ ਭਗਵਾਨ ਜੀ ਦੇ ਪੁੱਤਰ ਲਵ ਅਤੇ ਕੁਸ਼ ਨੇ ਬਸਾਇਆ ਸੀ 🙏
@9xpendu
@9xpendu Жыл бұрын
ਧੰਨ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰ ਪੰਜਾਬ 👏 ਬਹੁਤ vdia ਰਾਜ ਸੀ
@varinderbanth8384
@varinderbanth8384 Жыл бұрын
ਧੰਨ ਧੰਨ ਸ਼੍ਰੀ ਮਹਾਰਾਜ ਰਣਜੀਤ ਸਿੰਘ ਜੀ ❤❤❤❤❤
@jaswantkaur651
@jaswantkaur651 Жыл бұрын
ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@ghulamyaseen7738
@ghulamyaseen7738 Жыл бұрын
Ki likhya hoya aa
@kanwarjeetsingh3495
@kanwarjeetsingh3495 Жыл бұрын
ਸਤਿ ਸ੍ਰੀ ਅਕਾਲ ਬਲੋਗ ਵਧੀਆ ਅਤੇ ਜਾਣਕਾਰੀ ਭਰਪੂਰ ਹੈ । ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ । ਮਹਾਰਾਜਾ ਆਪਣੇ ਰਾਜ ਨੂੰ ਸਰਕਾਰ-ਏ-ਖਾਲਸ਼ਾ ਦਾ ਰਾਜ ਅਤੇ ਆਪਣੇ ਆਪ ਨੂੰ ਗੁਰੂ ਘਰ ਦਾ ਨੋਕਰ ਕਹਿੰਦੇ ਸਨ ਇਹ ਉਹਨਾਂ ਦੀ ਬਹਾਦਰੀ ਸੀ।
@BalwinderSingh-hh4nk
@BalwinderSingh-hh4nk 4 ай бұрын
ਵਾਹਿਗੁਰੂ ਜੀ ,🙏 ਇਸ ਕਿਲੇ ਵਿੱਚ ਹੀ ਸ੍ਰੀ ਰਾਮ ਚੰਦਰ ਜੀ ਦੇ ਪੁੱਤਰ ਲਵ ਦੀ ਸਮਾਧੀ ਬਣੀ ਹੋਈ ਹੈ, ਉਹਨਾਂ ਦੇ ਨਾਮ ਤੋਂ ਹੀ ਲਹੌਰ ਸ਼ਹਿਰ ਬਣਿਆ, ਉਹ ਏਥੇ ਦੇ ਰਾਜੇ ਸਨ, ,ਤੇ ਕੁਸ਼ ਦੇ ਨਾਮ ਤੋਂ ਕਸੂਰ ਸਹਿਰ ਬਣਿਆ ਸੀ 🙏🙏
@dalbirsinghsingh8144
@dalbirsinghsingh8144 Жыл бұрын
ਰੱਬਾ ਫਿਰ ਕਿਤੇ ਮਹਾ ਰਾਜਾ ਰਣਜੀਤ ਸਿੰਘ ਦਾ ਰਾਜ ਆ ਜਾਵੇ ਫਿਰ ਦਿਨ ਖੁਸ਼ ਹੋ ਜਾਣ
@JasvinderSingh-ww1sv
@JasvinderSingh-ww1sv Жыл бұрын
ਸੇ਼ਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ
@butasingh263
@butasingh263 Жыл бұрын
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਅਮਰ ਰਹੇ ਅਮਰ ਰਹੇ।
@1mprince.
@1mprince. Жыл бұрын
Waheguru g Sanu Raj Baksho fir 🙏 😢 dhan sher e panjab maharaja Ranjit Singh Ji🙏
@ranjitsandhu2326
@ranjitsandhu2326 11 ай бұрын
We Punjabis and Sikhs are proud of Maharajaa Ranjit Singh ji. Sher e Punjab Maharaja Ranjit Singh ji te Maharani Jind Kaur ji di Tasveer dekh ke bahut wadia lagga. Saade Raja te Raani. Thanku Ripan Sir and whole team.👍
@preetpreet7443
@preetpreet7443 Жыл бұрын
Kaash, waheguru saanu saada Maharaja Vaapis dila deve.
@Ddeep4150
@Ddeep4150 9 ай бұрын
ਬਾਬਾ ਬਿਧੀ ਚੰਦ ਜੀ ਨੇ ਇਸੇ ਕਿਲੇ ਤੋਂ ਘੋੜੇ ਦੀ ਛਾਲ ਮਰਵਾਈ ਸੀ ਜਦੋਂ ਉਹ ਗੁਰੂ ਸਾਹਿਬ ਜੀ ਦੇ ਘੋੜੇ ਵਾਪਸ ਲੈ ਕੇ ਆਏ ਸਨ ਦਿਲਬਾਗ ਤੇ ਗੁਲਬਾਗ
@Alihassan-lp5mo
@Alihassan-lp5mo Жыл бұрын
Welcome to LAHORE,PUNJAB,PAKISTAN YOU people need more than8 hours to see this full fort you are in so hurry ,anyhow love to see you in LAHORE, Lot of love &respect from Punjab Pakistan, G Aaya NU,
@satpalsaini8797
@satpalsaini8797 Жыл бұрын
ਮਨ ਖੁਸ਼ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲ੍ਹਾ ਵੇਖ ਕੇ
@ImranGamer-md3qe
@ImranGamer-md3qe Жыл бұрын
ਮਹਾਰਾਜਾ ਰਣਜੀਤ ਸਿੰਘ ਜੀ ਜ਼ਿਦ ਬਾਦ
@kuldipkumar5322
@kuldipkumar5322 Жыл бұрын
ਬਹੁਤ ਧੰਨਵਾਦ ,ਅਸੀਂ ਵੀ ਤੁਹਾਡੇ ਕਰਕੇ ਲਾਹੌਰ ਦਾ ਕਿਲ੍ਹਾ ਵੇਖ ਲਿਆ , ਉਂਜ ਪਤਾ ਨਹੀਂ ਦੇਖਣਾ ਸੀ ਕੇ ਨਹੀਂ , ਬਹੁਤ ਬਹੁਤ ਧੰਨਵਾਦ ।
@iqbalsinghgill6012
@iqbalsinghgill6012 Жыл бұрын
Vikas knowledge is very much ,perfect guide voice is very sweet ,you explore fort very nice no.1 vlogger of punjab india keep it up
@sonudhaliwal2577
@sonudhaliwal2577 Жыл бұрын
ਰੂਹ ਖੁਸ਼ ਕਰਤੀ ਸਿੱਖਾ ਦਾ ਇਤਹਾਸ ਦਿਖਾ ਕੇ (ਸਾਹ ਮੁੰਹਮਦਾ ਇਕ ਸਰਦਾਰ ਵਾਜੋ ਫੋਜਾ ਜਿੱਤ ਕੇ ਅੰਤ ਨੂੰ ਹਾਰੀਆਂ ਨੇ)
@awaishaider8271
@awaishaider8271 Жыл бұрын
It's a punjab history not only sikh history
@balkaransingh4835
@balkaransingh4835 4 ай бұрын
Waah bai bhot vdia bnai vdo...dekh k bdi khushi hoyi pr naal e dukh hoiya bi asi oh cheej gwa bethe jehri kde ni mill skdi😢😢..dhan c maharaja ranjit singh❤
@sukhasinghpunjabiboy33322
@sukhasinghpunjabiboy33322 Жыл бұрын
ਰਿੱਪਨ ਭਾਜ਼ੀ ਪੰਜਾਬ ਦੇ ਫਿਲੋਰ ਵਿਚ ਵੀ ਹੈ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਇੱਥੇ ਫਿਲੋਰ ਵਿਚ ਉਸ ਪੀਰ ਦੀ ਦੀ ਜਗ੍ਹਾ ਹੈ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਮੰਨਦੇ ਸੀ ਧੰਨਵਾਦ ਜੀ
@lakhjeetsingh1028
@lakhjeetsingh1028 Жыл бұрын
ਬਹੁਤ ਕੁੱਝ ਨਵਾਂ ਦੇਖਣ ਨੂੰ ਮਿਲਿਆ, ਧੰਨਵਾਦ ਰਿਪਨ ਵੀਰ।
@randeeprandhawa3667
@randeeprandhawa3667 Жыл бұрын
I’m in 🇺🇸 us I was watching this blog I literally start 😢cry we have so much sikh history
@HarpalSingh-uv9ko
@HarpalSingh-uv9ko Жыл бұрын
ਕਿੰਨੀ ਪੁਰਾਣੀ ਵਿਰਾਸਤ ਸਾਂਭ ਕੇ ਰੱਖੀ ਬੈਠੇ ਆ ਪਾਕਿਸਤਾਨੀ ਵੀਰ। ਸਾਡੇ ਵਾਲੇ ਢਹਿ ਢੇਰੀ ਕਰੀ ਜਾਂਦੇ ਨੇ।
@dilvil6663
@dilvil6663 Жыл бұрын
Dil bhar aaya eh soch k kadi sade vade dade pardade es jgah te aaye honge..kida vada kila c sade mahraje da..asi bhot kuch gva k beh gye aa..eh dekh k ander dard uthda aa..bhot bhot dhanwad tuhada 🙏🏼
@dilvil6663
@dilvil6663 Жыл бұрын
@@SatalSodha no sir my grandfather had 35 ekad land in pakistan..and that time he had 8-9 year old...we are not belong a royal family..but I thing we have same feeling..and today I am 3rd officer in merchant navy..but its my bad luck. They are not with me
@dilvil6663
@dilvil6663 Жыл бұрын
@@SatalSodha hanji
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਤੇ ਵਿਕਾਸ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਕਾਸ਼ ਕਿਤੇ ਅੱਜ ਦੇ ਸਮੇਂ ਵਿੱਚ ਵੀ ਰਾਜਾਂ ਮਿਲ ਜਾਵੇ ਸਾਰੇ ਮੁਲਕਾਂ ਦਾ ਭਲਾ ਹੋ ਜਾਵੇ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@gurmejsingh4261
@gurmejsingh4261 Жыл бұрын
ਬਹੁਤ ਹੀ ਵਧੀਆ ਤੇ ਜਾਣਕਾਰੀ ਭਰਪੂਰ ਹੈ ਰਿਪਨ। ਤੇ ਖੁਸ਼ੀ ਜਿੰਦ। ਬਾਦ
@jagjeetsingh1068
@jagjeetsingh1068 Жыл бұрын
ਬਾਈ ਸੁਖਪ੍ਰੀਤ ਸਿੰਘ ਆਰਟਿਸਟ ਵੀ ਆਪਣੀ ਪੇਂਟਿੰਗ ਰਾਹੀ ਬਹੁਤ ਸੋਹਣੀ ਵਿਆਖਿਆ ਕਰਦੇ ਨੇ ਇਸ ਦਰਬਾਰ ਬਾਰੇ ❤❤
@JaspalSinghmaan1818
@JaspalSinghmaan1818 Жыл бұрын
ਮਹਾਰਾਜਾ ਰਣਜੀਤ ਸਿੰਘ ਜੀ
@avtarsinghsandhu9338
@avtarsinghsandhu9338 Жыл бұрын
ਵਾਹ ਸ਼ੇਰੇ ਮਹਾਰਾਜ ਰਣਜੀਤ ਸਿੰਘ ਜੀ ।। ਸਿੱਖ ਕੌਮ ਦਾ ਰਾਜ ਖਤਮ ਕੀਤਾ ਗਿਆ ਏ, ਸਿਆਸੀ ਚਾਲਾਂ ਨੇ ਪੰਜਾਬ ਵਾਸੀਉ।
@balbirsinghboparai
@balbirsinghboparai 11 ай бұрын
ਗੁੱਡ ਵੀਰ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@BalwinderSingh-sv7hp
@BalwinderSingh-sv7hp Жыл бұрын
ਸ਼ਾਹ ਮੁਹੰਮਦਾ ਜਾਣ ਪੰਜਾਹ ਬਰਸ਼ਾਂ ਹੱਛਾ ਰੱਜ਼ ਕੇ ਰਾਜ ਚਲਾਇ ਗਿਆ।
@RoopKaur-x5k
@RoopKaur-x5k 11 ай бұрын
ਅਸੀ ਬਿਆਨ ਨਹੀਂ ਕਰ ਸਕਦੇ ਸਾਡੇ ਏਨੇ ਪਿਆਰੇ ਸੀ ਸਿੱਖ ਰਾਜ ,
@Gaganjalaliya8080
@Gaganjalaliya8080 Жыл бұрын
Waheguru ji 🙏 tuhanu hamesha kush rakhe ❤😊👩‍❤️‍👨🥰
@gurpreetsing661
@gurpreetsing661 Жыл бұрын
Bai bahut vadiya baba nanak punjab teh mehr pareya hath rakhe charde teh lehde teh🙏
@rkarm-x2l
@rkarm-x2l Жыл бұрын
ਖ਼ੁਸ਼ੀ ਤੇ ਰਿੰਪਲ ਵੀਰ ਜੀ ਤੁਹਾਡੀਆਂ ਵੀਡੀਓ ਦੇਖ ਕੇ ਬਹੁਤ ਬਹੁਤ ਖੁਸ਼ੀ ਹੁੰਦੀ ਤੁਸੀ ਪਾਕਿਸਤਾਨ ਦੇ ਗੁਰੂਧਾਮਾ ਦੇ ਦਰਸ਼ਨ ਕਰਵਾਏ ਮੇਰਾ ਵੀ ਦਰਸ਼ਨ ਕਰਨ ਨੂੰ ਬਹੁਤ ਦਿਲ ਕਰਦਾ ਮੈਂ ਕਦੋ ਜਾਵਾ । ਪਹਿਲੀ ਵਾਰ ਇੰਨਾ ਵਧੀਆ ਦੇਖਿਆ 🙏🏻🙏🏻
@manvirchahal2273
@manvirchahal2273 Жыл бұрын
ਬਹੁਤ ਸੋਹਣਾ ਵਲੋਗ ਜੀ 🙏❤
@parvindersingh2396
@parvindersingh2396 4 ай бұрын
Waheguru mehar kre fir ave sikh RAAJ❤😢
@jandwalianath7279
@jandwalianath7279 Жыл бұрын
ਬਹੁਤ ਵਧੀਆ ਵਿਕਾਸ ਰਿਪਨ ਖੁਸ਼ੀ ਧੰਨਵਾਦ ਜੀ ਮੁਬਾਰਕ ਹੋਵੇ
@raomohsin1279
@raomohsin1279 Жыл бұрын
The Lahore Fort (Shahi Qila) in Lahore, Pakistan is a large complex of fortifications, marble mosques and palaces built by Mughal Emperor Akbar, known as Akbar the Great
@Auspicious_devil
@Auspicious_devil Жыл бұрын
Samraat Akbar kii jai🚩
@ammyvirk4517
@ammyvirk4517 Жыл бұрын
ਮਹਾਰਾਜਾ ਰਣਜੀਤ ਸਿੰਘ ਜੀ ਜਿੰਦਾਬਾਦ
@Gaganjalaliya8080
@Gaganjalaliya8080 Жыл бұрын
Waheguru ji 🙏 mehar kare ❤😊🥰👩‍❤️‍👨
@gurpreetmotto8146
@gurpreetmotto8146 Жыл бұрын
ਏਹ ਬੋਹੜ ਮਹਾਰਾਣੀ ਜਿੰਦਾਂ ਦਾ ਲਗਾਇਆ ਹੋਇਆ
@raavieu
@raavieu Жыл бұрын
Really impressed with Vakas veer's range of vocabulary of Charda Punjab and Sikh specific terms ! Love respect
@ahsanbhatti3268
@ahsanbhatti3268 Жыл бұрын
Asi Waqas enj likhdy a bai G ❤😊😅
@raavieu
@raavieu Жыл бұрын
@@ahsanbhatti3268 maazrat chauna Bhatti Saab ! Par DP change kro veer banke😊❤️
@ibaditsandhu7986
@ibaditsandhu7986 Жыл бұрын
Thank u so mush promoting Punjab ❤
So Cute 🥰 who is better?
00:15
dednahype
Рет қаралды 19 МЛН
Что-что Мурсдей говорит? 💭 #симбочка #симба #мурсдей
00:19
It works #beatbox #tiktok
00:34
BeatboxJCOP
Рет қаралды 41 МЛН