8 ਕਿਲਿਆਂ ਤੋਂ 42 ਕਿੱਲੇ ਬਣਾਉਣ ਵਾਲੇ ਬੇਬੇ ਬਾਪੂ | Bapu Jagdev Singh Bebe Jasdev Kaur | Old bebe bapu

  Рет қаралды 108,332

Rizak

Rizak

Күн бұрын

Пікірлер: 73
@khudal1
@khudal1 6 ай бұрын
ਪਿਆਰ, ਸਨੇਹ ਅਤੇ ਨਿਮਰਤਾ ਦੇ ਪ੍ਰਤੀਕ। ਵਾਹਿਗੁਰੂ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ।
@amankaramgill5680
@amankaramgill5680 6 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@kulwinder169
@kulwinder169 3 ай бұрын
ਬੇਬੇ ਜੀ ਹੱਸਦੇ ਬਹੁਤ ਸੋਹਣੇ ਲੱਗਦੇ ਹੋ
@jagseerbehniwal7935
@jagseerbehniwal7935 6 ай бұрын
ਬਹੁਤ ਵਧੀਆ ਵਿਚਾਰ ਜੋੜੀ ਦੇ ਪਰਮਾਤਮਾ ਲੰਮੀ ਉਮਰ ਬਖਸ਼ੇ ਇਸ ਜੋੜੀ ਨੂੰ
@rajwinderkaursidhu3929
@rajwinderkaursidhu3929 6 ай бұрын
ਰੱਬ ਵੱਸਦਾ ਸਾਡੇ ਭੂਆ ਫੁੱਫੜ ਚ❤
@jaswinderbhullar2922
@jaswinderbhullar2922 5 ай бұрын
Very nice
@LakhbirSingh-zm3ht
@LakhbirSingh-zm3ht 3 ай бұрын
Loving personalty beautiful Couple Thanks
@kuljeetgrewal889
@kuljeetgrewal889 6 ай бұрын
ਬੇਬੇ ਤਾਂ ਪੂਰੀ ਘੈਂਟ ਆ।ਬਾਪੂ ਜੀ ਨਾਲੋ ਪੜੀ ਘਟ ਸੈ ਪਰ ਪੂਰੀ ਤੇਜ ਹੈ।
@balvirkaur9925
@balvirkaur9925 6 ай бұрын
ਬਹੁਤ ਹੀ ਹਸਮੁੱਖ ਤੇ ਵਿਚਾਰ ਉੱਚੇ ਸੁੱਚੇ
@rupinderkaurdhaliwal5980
@rupinderkaurdhaliwal5980 6 ай бұрын
ਬਹੁਤ ਵਧੀਆ ਬੇਬੇ ਤੇ ਬਾਪੂ ਤੁਸੀ ਇਹਨਾ ਦਾ ਸਾਰਾ ਕੁਝ ਦਿਖਾਉਣਾ ਸੀ ਕੁੱਕੜ ਵੀ ਬੋਲੀ ਜਾਂਦੇ ਸੀ
@HORIZON_PLAYER_TOP1
@HORIZON_PLAYER_TOP1 6 ай бұрын
I am proud of my Nana ji and Nani ji...😁😁😁😆😆😆😊😊😊😊😊👍👍👍👍👍👍
@gurpreetkaur3414
@gurpreetkaur3414 6 ай бұрын
ਨਹੀ ਬੇਬੇ ਨੌਕਰੀ ਵਾਲੀਆਂ ਕੁੜੀਆਂ ਵੀ ਦੋਨੋਂ ਕੰਮ ਈਵਨ ਖੇਤੀ ਦਾ ਕੰਮ ਵੀ ਚੰਗੀ ਤਰ੍ਹਾਂ ਸੰਭਾਲਦੇ ਨੇ ਇਹ ਆਪਣੇ ਆਪਣੇ ਕੰਮ ਕਰਨ ਦੇ ਤਰੀਕੇ ਨੇ ਕਈ ਘਰ ਬੈਠੀਆਂ ਵੀ ਰੋਟੀ ਨਹੀਂ ਸਾਂਝੀਆਂ ਨੂੰ ਪਕਾ ਕੇ ਦਿੰਦੀਆਂ
@chahatbajwa5678
@chahatbajwa5678 6 ай бұрын
ਕਿੱਥੋਂ ਨੇ ਇਹ ਬੇਬੇ ਬਾਪੂ ਜੀ ਮੈ ਇਹਨਾਂ ਨੂੰ ਕਿਤਾਬਾਂ ਗਿਫਟ ਕਰਨੀਆਂ ….. ਦੱਸਿਉ ਜ਼ਰੂਰ
@HORIZON_PLAYER_TOP1
@HORIZON_PLAYER_TOP1 5 ай бұрын
Dialpura, near Bareta, District - Mansa
@navjotsandhu-ce1ms
@navjotsandhu-ce1ms 2 ай бұрын
I need some books
@jassisinghdhalio5700
@jassisinghdhalio5700 6 ай бұрын
Nice mama mami ji god bless you 💕
@sukhimaghanian707
@sukhimaghanian707 6 ай бұрын
ਬਹੁਤ ਘੈਂਟ ਇੰਟਰਵਿਊ ਹੈ
@gurjantsingh5974
@gurjantsingh5974 6 ай бұрын
🎉🎉
@gurpalpawar8577
@gurpalpawar8577 6 ай бұрын
ਖੂਬਸੂਰਤ ਮੰਜਰ
@ravindergill9225
@ravindergill9225 6 ай бұрын
ਜੀ, ਸਾਂਝੇ ਪਰਿਵਾਰ ਦਾ ਉਹਲਾ ਹੀ ਹੁੰਦਾ, ਢੱਕੀ ਰਿੱਝੀਂ ਜਾਂਦੀ ਹੈ, ਆਪਸੀ ਪਿਆਰ ਪੂਰ ਠੀਕ ਠਾਕ, ਸਮਾਂ + ਵੀ - ਵੀ ਹੁੰਦਾ ਰਹਿੰਦਾ,.
@AmandeepSingh-bu4wn
@AmandeepSingh-bu4wn 6 ай бұрын
ਬਹੁਤ ਵਧੀਆ ਜੀ
@paramjitkaur7082
@paramjitkaur7082 6 ай бұрын
Very good bebe n bapuji good vichar live happy n healthy long life khush raho hamesha 👍🙏🙏😘😘
@Kisanfoodfarming
@Kisanfoodfarming 6 ай бұрын
bhut vdia bebe bapu wmk
@prabhnoortiwana1482
@prabhnoortiwana1482 6 ай бұрын
ਬਹੁਤ ਹੀ ਵਧੀਆ ਇੰਟਰਵਿਉ ਬੇਟਾ ਕਿਤੇ ਸਾਡੇ ਨਾਲ ਵੀ ਕਰ ਲੳਉ ਕਿਤੇ
@rizak-tv
@rizak-tv 6 ай бұрын
Call plz 9056619011
@sukhimaghanian707
@sukhimaghanian707 6 ай бұрын
ਕਾਲ ਕਰੋ ਜੀ
@Kaur.brar23
@Kaur.brar23 6 ай бұрын
Mare father in law ji kol v 20 kille se 5 putta ne enna hard work kitta ki ajj sadde 200 killa a ji haryana ch rehdea a asi sirsa side ❤❤
@harsharanbrar556
@harsharanbrar556 6 ай бұрын
m b sirsa toh ah g ki dss skhde oh ehni zameen kive bnai
@Kaur.brar23
@Kaur.brar23 6 ай бұрын
@@harsharanbrar556 veer ji sarre bhrawa ne kamm kitta America ch 20 years 2 bhrawa ne bhaut hard work kitta ta ja ki bnea aa ekk war asi sarea bibia ne gold vech ta jameen buy karn lai ji India wale v 3 brothers sarre umar metti chkea taa Jake 2005 ch sokhe hoye veer ji taa bnea aa ji sirsa sada district a ji asi sirsa too 45-50 km dur a ji veer ji
@harsharanbrar556
@harsharanbrar556 6 ай бұрын
bai g.m.desu pind toh ah tuc khde pind toh oh
@harsharanbrar556
@harsharanbrar556 6 ай бұрын
​@@Kaur.brar23 desu b sirsa ch paenda bai g
@Kaur.brar23
@Kaur.brar23 6 ай бұрын
@@harsharanbrar556 ok veer ji asi rania ellenabad too v aggea aa border te sada dhani aa ji 5 k ghra de dhani aa ji
@GurjantSingh-ot6qz
@GurjantSingh-ot6qz 6 ай бұрын
ਪਰਮਾਤਮਾ ਲੰਬੀ ਉਮਰ ਬਖਸ਼ਣ
@rssidhu2852
@rssidhu2852 6 ай бұрын
ਬਾ ਕੁਮਾਲ ਇੰਟਰਵਿਊ. ਮਾਲਕ ਤੁਹਾਨੂੰ ਲੰਮੀ ਉਮਰ ਬਖਸ਼ੇ
@rajwantsinghsandhu
@rajwantsinghsandhu 6 ай бұрын
Bhut vadia vido
@navneetmallhi7677
@navneetmallhi7677 6 ай бұрын
Bibi g job Walia ladies de bde khilaf a😅 interview bht sohni se.
@skanderharika8499
@skanderharika8499 6 ай бұрын
Very beautiful and moralable video
@rajkumarikumari2997
@rajkumarikumari2997 5 ай бұрын
Very nice jor badya Vichar
@kirnakaur8765
@kirnakaur8765 6 ай бұрын
Good work sir
@khudal1
@khudal1 6 ай бұрын
Kya baat hai
@paramjeetsidhu6934
@paramjeetsidhu6934 6 ай бұрын
bery good i like interviews
@KuldeepSingh-cn3ut
@KuldeepSingh-cn3ut 6 ай бұрын
Best of luck babe Bapu ji nu🎉🎉
@CharnjitKaur-s5l
@CharnjitKaur-s5l 6 ай бұрын
Waheguru ji Bebe bappu ji noo kush Rakhan 🙏🙏
@parveenkaur196
@parveenkaur196 6 ай бұрын
Great bebeji,Bapu ji
@parveenkaur196
@parveenkaur196 5 ай бұрын
I have my parents interview in Barnala. Please cover up 🙏
@dhanwantmoga
@dhanwantmoga 6 ай бұрын
This podcast made my day….thanks
@harpreetkaursangam2936
@harpreetkaursangam2936 6 ай бұрын
Superb bhua nd Fufd g❤️
@sardulsingh442
@sardulsingh442 6 ай бұрын
Great family.
@sukhminderkaur6719
@sukhminderkaur6719 6 ай бұрын
Very nice
@manormagarg8197
@manormagarg8197 6 ай бұрын
Very nice ❤❤🎉🎉
@gurdeepbenipal8878
@gurdeepbenipal8878 4 ай бұрын
Gal ta thik mata g di maf krna g pr house wife di kdar ni aa......
@shellyharikaa1944
@shellyharikaa1944 5 ай бұрын
ਸਾਡਾ ਪਿੰਡ ਵੀਰੇ ਗਾਗਾ ਬੇਬੇ ਪ੍ਰਧਾਨ ਅਸੀਂ ਰਹਿੰਦੇ ਪਾਤੜਾਂ
@jaskaransinghbilling8457
@jaskaransinghbilling8457 6 ай бұрын
Nice video ji
@sukhimaghanian707
@sukhimaghanian707 6 ай бұрын
ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ
@amanatdhillon8253
@amanatdhillon8253 6 ай бұрын
Very nice g
@surindernijjar7024
@surindernijjar7024 6 ай бұрын
Very nice interview ❤❤
@KuldeepBalYt
@KuldeepBalYt 5 ай бұрын
Bohat vadia vedio ❤❤❤❤
@sukhwindersinghmultani9123
@sukhwindersinghmultani9123 4 ай бұрын
🙏🏿❤️🙏🏿
@sukhmansingh3911
@sukhmansingh3911 4 ай бұрын
@Gursewak-w4v
@Gursewak-w4v 6 ай бұрын
😊😊😊😊
@harpalsinghkainthharpalsin9778
@harpalsinghkainthharpalsin9778 6 ай бұрын
ਬਹੁਤ ਵਧੀਆ ਕਮਾਲ ਦੀ ਵੀਡੀਓ,,
@Modified251
@Modified251 6 ай бұрын
Ghhhhh
@reenaverma7457
@reenaverma7457 4 ай бұрын
ਬੱਚਿਆਂ ਬਾਰੇ ਤਾਂ ਦੱਸਿਆ ਨੀ
@ikattarkaurgill5960
@ikattarkaurgill5960 4 ай бұрын
Punjab guran de naamte.vasda nhi reccan mere punjab dian
@SurinderKaur-uw9eq
@SurinderKaur-uw9eq 6 ай бұрын
Right
@ravindergill9225
@ravindergill9225 6 ай бұрын
ਪਹਿਲੇ ਸਮੇਂ ਸਾਂਝੇ ਪਰਿਵਾਰ ਵਿੱਚ ਲਾਣੇਦਾਰ ਦੀ ਹੀ ਪੱਗ ਚਿੱਟੀ ਹੁੰਦੀ ਸੀ, ਬਾਕੀ ਸਾਰੇ ਕੰਮ ਕਰਦੇ ਡੱਬੀ ਪਰਨਾ ਬੰਨਦੇ ਪੜ੍ਹਾਈ ਲਿਖਾਈ ਨੋਕਰੀ ਨੇ ਅਮਦਨ ਦੇ ਵਸੀਲੇ ਬਦਲ ਦਿੱਤੇ, ਕੀਲੇ ਜਿੰਨੇ ਮਰਜੀ ਹੋਣ ਔਰਤ ਦੇ ਹੱਥਾਂ ਵਿੱਚੋਂ ਸੁਆਹ ਨੀਂ ਜਾਂਦੀ, ਘਰ ਦੀ ਖੁਸਹਾਲੀ ਦਾ ਔਰਤ ਤੋਂ ਪਤਾ ਲੱਗਦਾ,.
@kuljeetgrewal889
@kuljeetgrewal889 6 ай бұрын
ਪਤਰਕਾਰ ਦਾ ਵੀ ਮੂੰਹ ਅਡਿਆ ਰਹਿਆ
@BalwinderKaur-du3ed
@BalwinderKaur-du3ed 5 ай бұрын
Very nice ji
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Chain Game Strong ⛓️
00:21
Anwar Jibawi
Рет қаралды 41 МЛН
Newly Married Girl LifeStory|Daughter In Parental House After Marriage|Motivational|@kaintpunjabi
49:07
Kaint Punjabi (ਘੈਂਟ ਪੰਜਾਬੀ)
Рет қаралды 162 М.