Best Punjabi Novels || ਨੀਂਦ ਉਡਾਅ ਦੇਣ ਵਾਲੀਆਂ ਕਿਤਾਬਾਂ || Jhuddu TV

  Рет қаралды 4,221

Jhuddu TV

Jhuddu TV

Күн бұрын

Пікірлер: 60
@gurleensinghjohal6569
@gurleensinghjohal6569 5 күн бұрын
ਨਾਨਕ ਸਿੰਘ ਜੀ ਦੇ ਨਾਵਲ ਪੜ੍ਹ ਕੇ ਤਾਂ ਐਵੇਂ ਲੱਗਦਾ ਜਿਵੇਂ ਕੋਈ ਸਿਰਾ ਲੈਵਲ ਦੀ ਫਿਲਮ ਦੇਖ ਲਈ ਹੋਵੇ। ਪਵਿੱਤਰ ਪਾਪੀ, ਨਾਸੂਰ, ਚਿੱਟਾ ਲਹੂ, ਪਿਆਰ ਦੀ ਦੁਨੀਆ ਅਤੇ ਅੱਧ ਖਿੜਿਆ ਫੁੱਲ ਸਾਰੇ ਹੀ ਬਹੁਤ ਵਧੀਆ ਨੇ।
@tirathsingh6539
@tirathsingh6539 6 сағат бұрын
ਪਵਿੱਤਰ ਪਾਪੀ ਸੱਚੀ ਰੂਹ ਨੂੰ ਫੂਕ ਦੇਣ ਵਾਲਾ ਨਾਵਲ 🎉🎉🎉❤
@Status_Marvel44
@Status_Marvel44 4 күн бұрын
ਅੰਨੇ ਘੋੜੇ ਦਾ ਦਾਨ ਨਾਵਲ ਵੀ ਬਹੁਤ ਵਧੀਆ ਬਾਈ ਗੁਰਦਿਆਲ ਸਿੰਘ ਦਾ ❤❤
@tirathsingh6539
@tirathsingh6539 6 сағат бұрын
ਬਹੁਤ ਵਧੀਆ ਜੀ 🎉🎉🎉
@millanpreetsinghmann9325
@millanpreetsinghmann9325 7 күн бұрын
ਤੂਤਾਂ ਵਾਲਾ ਖੂਹ, ਗਿਆਨੀ ਸੋਹਣ ਸਿੰਘ ਸੀਤਲ ਜੀ ਦਾ ਨਾਵਲ ਜ਼ਰੂਰ ਪੜਿਓ ਬਾਈ, ਚੈਨਲ ਲਈ ਮੁਬਾਰਕਾਂ, ਸੋਹਣੀ ਪਿਰਤ ਪਾਈ ਹੈ !
@Panjabiyat_Tv
@Panjabiyat_Tv 2 күн бұрын
ਬਹੁਤ ਵਧੀਆ ਜੀ ❤
@Karanvirsinghkhatttra
@Karanvirsinghkhatttra 3 күн бұрын
Khoon de sohille by nanak singh my all time fav ❤️❤️❤️ ronna aajuga end te jaake
@Booksandpodcastssummeries
@Booksandpodcastssummeries 6 күн бұрын
ਫਰਾਂਸ ਦਾ ਡਾਕੂ 22 ਮੈ ਵੀ ਪੜ੍ਹਿਆ ਬੜਾ ਵਧੀਆ ਨਾਵਲ ਸੀ।good bro ਪੰਜਾਬੀ ਸਾਹਿਤ ਨੂੰ ਮੁੜ ਸੁਰਜੀਤ ਕਰੋ
@Panjabiyat_Tv
@Panjabiyat_Tv 2 күн бұрын
ਨਾਲ ਰਕਮ ਵੀ ਦੱਸਿਆ ਕਰੋ ਕੇ ਇਹ ਕਿਤਾਬ ਲਗਭਗ ਇਨੀ ਕੀਮਤ ਦੀ ਏ ਦਸਿਆ ਕਰੋ ਜੀ ❤
@HPSingh88
@HPSingh88 7 күн бұрын
ਬਹੁਤ ਵਧੀਆ ਸੁਰੂਵਾਤ ਕੀਤੀ ਮੇਰੇ ਵੀਰ
@Hastinderbhaker
@Hastinderbhaker 7 күн бұрын
ਇਹਨਾਂ ਚੋ ਹਵੇਲੀ ਆਲੀ ਨੀ ਪੜੀ ਬਾਕੀ ਪੜੀਆਂ ਲਵ ਮੈਰਿਜ ਵੀ ਸ਼ੁਰੂ ਕਰਿਆ ਹੋਇਆ,ਮੈਂ ਪੰਜਾਬੀ ਸਾਹਿਤ ਬਹੁਤ ਜਿਆਦਾ ਪੜਿਆ ਰੂਸੀ ਵੀ ਹਿੰਦੀ,ਯੂਰੋਪੀਅਨ,ਅੰਗਰੇਜ਼ੀ ਵੀ ਕਾਫ਼ੀ ਹੱਦ ਤੱਕ । ਘਰੇ ਮੇਰੀ ਨਿੱਜੀ ਲਾਇਬ੍ਰੇਰੀ ਚ ੪੦੦ ਦੇ ਨੇੜੇ ਕਿਤਾਬਾਂ ਪਿਛਲੇ ੪-੫ ਸਾਲ ਚ ਪੜੀਆਂ ਸਾਰੀਆਂ
@ekjotsingh25
@ekjotsingh25 6 күн бұрын
Respect baii
@makhansandhu1325
@makhansandhu1325 6 күн бұрын
Kya baat ae bai main vi ahi sochda ke ik mini librari banwa
@DailyGameReview
@DailyGameReview 8 күн бұрын
ਵੀਰ ਬੋਹਤ ਵੜਿਆ ਸੁਰੂਵਾਤ। ਜੇ ਇਹ ਕਿਤਾਬਾਂ online ਖਰੀਦ ਸਕਦੇ ਆ ਤਾਂ ਤੁਸੀਂ ਇਹਨਾਂ ਦੇ link ਪਾ ਦਿਓ।
@harjindermaan2677
@harjindermaan2677 7 күн бұрын
Flipcart
@Badluckgooddeeds
@Badluckgooddeeds 5 күн бұрын
​@@harjindermaan2677Don't buy anything from Flopkart.
@Sigmamaths722
@Sigmamaths722 7 күн бұрын
Bhai ji mai chita lahu dasvi vich parhya hoya aa sabh to ghaint novel aa pure majhi ch likhya hoya
@SpeakigSoldierISShahi
@SpeakigSoldierISShahi 6 күн бұрын
ਮੇਰੀ ਨੌਜਵਾਨਾਂ ਨੂੰ ਬੇਨਤੀ ਆ ਕਿ ਕਿਤਾਬਾਂ ਨਾਲ਼ ਜੁੜੋ। ਮਹੀਨੇ ਵਿੱਚ ਘੱਟੋ ਘੱਟ ਦੋ ਕਿਤਾਬਾਂ ਪੜ੍ਹੋ, ਚਾਹੇ ਨਾਵਲ ਹੀ ਹੋਣ। ਇਹਨੂੰ ਅਪਣੀ ਹਾਬੀ ਬਣਾਓ। ਕਿਤਾਬਾਂ ਵਰਗਾ ਸਾਥੀ ਨਹੀਂ ਕੋਈ। ਕਪਾਟ ਖੁੱਲ੍ਹਦੇ ਆ ਦਿਮਾਗ਼ ਦੇ ਕਿ ਇਹ ਵੀ ਹੁੰਦਾਂ ਹੈ ਜਾਂ ਹੋ ਸਕਦਾ ਹੈ!?
@BALJIT_SINGH_CHAPRA
@BALJIT_SINGH_CHAPRA 6 күн бұрын
ਪਵਿੱਤਰ ਪਾਪੀ ਵੀ ਬਹੁਤ ਵਧੀਆ ਨਾਵਲ ਆ ਜੀ।
@jashan_fdk7
@jashan_fdk7 6 күн бұрын
❤❤ ਜੀ ਤੁਸੀਂ ਕਿਦਾਰ ਤੋਂ ਪ੍ਰਭਾਵਿਤ ਲੱਗਦੇ ਓਂ
@ekjotsingh25
@ekjotsingh25 6 күн бұрын
Haanji. Pavitar paapi one of the best
@jashan_fdk7
@jashan_fdk7 6 күн бұрын
❤❤
@tirathsingh6539
@tirathsingh6539 6 сағат бұрын
ਪਵਿੱਤਰ ਪਾਪੀ ਸੱਚੀ ਰੂਹ ਨੂੰ ਫੂਕ ਦੇਣ ਵਾਲਾ ਨਾਵਲ ਇਹ❤❤
@shubhkour
@shubhkour 6 күн бұрын
informative !
@varinderpal470
@varinderpal470 7 күн бұрын
ਬਹੁਤ ਖ਼ੂਬ
@jaswindergill3978
@jaswindergill3978 7 күн бұрын
ਬਾਈ ਜੀ ਮੁਤਾਬਕ 🎉🎉🎉
@harpreetkaur4879
@harpreetkaur4879 6 күн бұрын
👍👍❤
@studentrajvir6970
@studentrajvir6970 7 күн бұрын
God Bless U Brother
@GurtejSingh-tk8lt
@GurtejSingh-tk8lt 5 күн бұрын
Bai ji SECRET book vv bhot vadiya aa
@phonix5
@phonix5 6 күн бұрын
time travel krna taan kothe khadk singh novel read jrur kreyo
@BUNTYToor938
@BUNTYToor938 3 күн бұрын
Punjabi books kitho order kriye bhai Vdiya quality content vali book milna okha hoyea peya
@SpeakigSoldierISShahi
@SpeakigSoldierISShahi 7 күн бұрын
ਜਸਵੰਤ ਸਿੰਘ ਕੰਵਲ ਦੇ ਸਾਰੇ ਨਾਵਲ ਪੜ੍ਹੇ ਹਨ। ਬਾਕੀ ਪਤਾ ਈ ਨਹੀਂ ਪੁੱਤ ਕਿੰਨੇ ਹੀ ਪੰਜਾਬੀ, ਹਿੰਦੀ, ਅੰਗਰੇਜ਼ੀ ਦੇ ਨਾਵਲ ਪੜ੍ਹੇ ਨੇ। ਅੰਮ੍ਰਿਤਾ ਪ੍ਰੀਤਮ, ਬਲਰਾਜ ਸਾਹਨੀ, ਮੰਟੋ ਨੂੰ ਵੀ ਪੜ੍ਹਨਾ ਬੇਟਾ। ਦਲੀਪ ਕੌਰ ਟਿਵਾਣਾ ਨੂੰ ਵੀ ਪੜ੍ਹਨਾ। ਚਿੱਟਾ ਲਹੂ, ਤੂਤਾਂ ਵਾਲਾ ਖੂਹ, ਗਲੀਏ ਚਿੱਕੜ ਘਰ ਦੂਰਿ, ਪੜ੍ਹੇ ਆ, ਲਵ ਮੈਰਿਜ ਨਹੀਂ ਪੜ੍ਹਿਆ, ਰਾਮ ਸਰੂਪ ਅਣਖੀ, ਬਲਵੰਤ ਗਾਰਗੀ, ਰਹਿੰਦੇ ਆ ਪੜ੍ਹਨ ਤੋਂ।
@missgill528
@missgill528 7 күн бұрын
Bhut Vdiaa veer, keep it up 👍 And uh can also consider Dr. Narinder singh kapoor
@Hastinderbhaker
@Hastinderbhaker 7 күн бұрын
ਮੈਂ ਪੜੀਆਂ ਲਗਭੱਗ ਸਾਰੀਆਂ ਉਹਨਾਂ ਦੀਆਂ ਸਵੈ ਜੀਵਨੀ ਨੂੰ ਛੱਡ ਕਿ
@jasssran2497
@jasssran2497 9 күн бұрын
Bai ena novel’s nu audio vich upload kar
@Yusafnav
@Yusafnav 6 күн бұрын
Ranga di gagar read krio bhout vdia book a jo insan Appni zindgi ch kuj nwa nhi sirj riea os lye bhout vdia motivation a asi m.a ch read kiti se pr eh book shotiea classic ch lgni chidi bachy pdh k kuj krn appni life kharab na krn . Noval appni tha pr eh books appni tha
@amanpreet9853
@amanpreet9853 5 күн бұрын
😊😊
@simranjeetsingh9188
@simranjeetsingh9188 3 күн бұрын
Suggest some sad love stories novels in punjabi......
@jaskaranpanesar1694
@jaskaranpanesar1694 7 күн бұрын
👍👍
@LakhwinderSingh-qy5lq
@LakhwinderSingh-qy5lq 6 күн бұрын
Saria books padiya vire Zabardast books aa
@NikkaKahanikar
@NikkaKahanikar 6 күн бұрын
❤❤
@Jimmy-r3l
@Jimmy-r3l 5 күн бұрын
ਰਾਣੀ ਜਿੰਦਾ ਨਾਵਲ( ਡਾਢੀ ਗਿਆਨੀ ਸੋਹਣ ਸਿੰਘ ਸਿੱਤਲ ਜੀ ਦਾ) ਜਰੂਰ ਪੜਿਉ
@sulinderpalmall5783
@sulinderpalmall5783 7 күн бұрын
Pehale he sixer awaj bhut vdih ha je
@ParminderKaur-zm4kw
@ParminderKaur-zm4kw 6 күн бұрын
Bahut vdia video bro … channel nu hor promote kro ..vdia content aa… thodi creativity Na video bnana start kro … background v thoda. Vdia rkho… Waheguru tuhanu trkkia bkshe 🙏🏼
@kulwinder.Rana-xq3vu
@kulwinder.Rana-xq3vu 5 күн бұрын
ਭੁੱਲ ਜਾਓ ਕਿਤਾਬ ਵਾਪਿਸ ਆਵੇਗੀ
@krishansingh2164
@krishansingh2164 7 күн бұрын
Bhut badia suruaat veer ji Kitho belong karde o tusi 🎉
@GurcharanSingh-k7y
@GurcharanSingh-k7y 2 күн бұрын
Love marriage te bhutan vali haveli nahi padiyan.Lahu di lo,v jroor pado❤
@santmaskeen272
@santmaskeen272 6 күн бұрын
jaswant singh kawal da nawal...... pali jarror parrio
@Hastinderbhaker
@Hastinderbhaker 7 күн бұрын
ਮੈਕਸਿਮ ਗੋਰਕੀ ਮਹਾਨ ਰੂਸੀ ਲੇਖਕ ਮਾਂ,ਮੇਰੇ ਵਿਸ਼ਵ ਵਿਦਿਆਲੇ, ਤੇ ਕਹਾਣੀਆਂ ਪੜੀਆਂ ਇਹਨਾਂ ਦੀਆਂ
@hrithikcreation1033
@hrithikcreation1033 7 күн бұрын
Sikh history bare books hive ta sab recommend karo ji
@SagarKumar-vx2rc
@SagarKumar-vx2rc 6 күн бұрын
Jodi movie Diljit Dosanjh
@krishansingh2164
@krishansingh2164 7 күн бұрын
Y dhundle parsawe nanak singh da naval pad ke dekheo
@Yours855
@Yours855 5 күн бұрын
Chamkila movie
@navsingh555
@navsingh555 6 күн бұрын
Bhaji mind na kareyo pls name channel da Chang karlo
@tirathsingh6539
@tirathsingh6539 6 сағат бұрын
ਬਿਲਕੁਲ ਸਹੀ 😂
@satveersingh689
@satveersingh689 7 күн бұрын
Y mere kol sare novel ne
@dilpreetgill1765
@dilpreetgill1765 7 күн бұрын
Nlp di kise book ware ds veer
@inderjotkaur9523
@inderjotkaur9523 6 күн бұрын
❤❤
Jaidarman TOP / Жоғары лига-2023 / Жекпе-жек 1-ТУР / 1-топ
1:30:54
ਸਿੱਖਿਆਦਾਇਕ ਕਹਾਣੀ#sadstory#Emotonalstory #moral #lessonablestory@punjabialfaaz@gkpunjabikahaniya
31:32
FALSAFE ਫਲਸਫੇ ZINDGI DE ਜਿੰਦਗੀ ਦੇ
Рет қаралды 31 М.
HAANI - Jaswant Singh Kawal
5:11:48
audio.ਪੁਸਤਕਾਂ
Рет қаралды 5 М.
Jaidarman TOP / Жоғары лига-2023 / Жекпе-жек 1-ТУР / 1-топ
1:30:54