Ego ਹੰਕਾਰ, अहंकार , किया है ? ਜ਼ਮੀਰ, Soul ਆਤਮ ਅਤੇ ਚੇਤਨਾ ! | Prof. H S Bhatti| Arbide World| EP- 12

  Рет қаралды 16,494

Arbide World

Arbide World

Күн бұрын

Пікірлер: 192
@NarinderSingh-od9kr
@NarinderSingh-od9kr 14 күн бұрын
ਏਹ ਭਾਈ ਸਾਹਿਬ ਨੇ ਪੜਾਈ ਪੜੀ ਹੀ ਨਹੀਂ ਸਗੋਂ ਸਮਝੀ ਵੀ ਹੈ ਜ਼ਿੰਦਗੀ ਵਿੱਚ ਆਪਣੀ 🎉 🎉 ਬਹੁਤ ਬਹੁਤ ਮਾਣ ਸਤਿਕਾਰ 🎉🎉
@sharanvirk4403
@sharanvirk4403 14 күн бұрын
Y😆😆😆😆😆😊
@ikodapasara8143
@ikodapasara8143 14 күн бұрын
What these emojis mean ?
@gurtejsingh6662
@gurtejsingh6662 13 күн бұрын
Thorough analysis of Mind and its implications!!!🎉❤
@gurtejsingh6662
@gurtejsingh6662 13 күн бұрын
A basic instinct.
@Nirmal-Gill
@Nirmal-Gill 13 күн бұрын
Good Great 👍
@bharpoorsingh4131
@bharpoorsingh4131 14 күн бұрын
ਸਾਨੂੰ ਅੱਜ ਭੱਟੀ ਸਾਹਿਬ ਜੀ ਜਿਹੇ ਵਿਦਵਾਨਾ ਦੀ ਜ਼ਰੂਰਤ ਹੈ ਜੋ ਅਧੂਰੀ ਹੈ ਤਾਂ ਹੀ ਤਿਲਮਾਲਾ ਰਹੇ ਹਾਂ
@jasveersingh9413
@jasveersingh9413 14 күн бұрын
ਦਵਿੰਦਰਪਾਲ ਜੀ ਤੇ ਭੱਟੀ ਸਾਹਿਬ ਸੋਡਾ ਪੋ੍ਗਰਾਮ ਸੁਣਕੇ ਵੱਖਰਾ ਹੀ ਸਵਾਦ ਆਉਂਦਾ ਜੀ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਜੀ
@ikodapasara8143
@ikodapasara8143 13 күн бұрын
ਸਵਾਦ ਹੀ ਲਿਓ ਸੁਧਾਰ ਕਦ ?
@rajindersingh9918
@rajindersingh9918 14 күн бұрын
ਜੋ ਗੱਲਾਂ ਤੁਸੀ ਕੀਤੀਆਂ ਪ੍ਰੋਫੈਸਰ ਸਾਹਿਬ ਜੀ ਬਹੁਤ ਵਧੀਆਂ ਲੱਗੀਆਂ ਇਹ ਸਰੀਰ ਇੱਕ ਜੜ ਹੈ ਆਤਮਾ ਚੇਤਨ ਹੈ ਇਹ ਦੋਹਾਂ ਦੀ ਗੋਲ ਗੰਢ ਪ‌ਈ ਹੋਈ ਹੈ ਅਸੀਂ ਸਰੀਰ ਦੇ ਇੰਦਰਿਆਂ ਦੇ ਸਵਾਦਾਂ ਦੇ ਵੱਸ ਹੋਣ ਕਰਕੇ ਸਾਡਾ ਮਨ ਕਹੋ ਰੂਹ ਕਹੋ ਆਤਮਾ ਕਹੋ ਬੇਚੈਨ ਹੈ ਇਸ ਗੋਲ ਗੰਢ ਨੂੰ ਕੋਈ ਤੱਤ ਵੇਤਾ ਪੁਰਸ਼ ਕਹੋ ਮਹਾਂਪੁਰਸ਼ ਕਹੋ ਸਾਧੂ ਕਹੋ ਭਗਤ ਕਹੋ ਜਨ ਕਹੋ ਗੁਰੂ ਕਹੋ ਜੋ ਉਸ ਚੇਤਨਾ ਵਿੱਚ ਅਭੇਦ ਹੈ ਉਹ ਸਾਨੂੰ ਵੀ ਵਿਧੀ ਦੱਸ ਕੇ ਸਾਂਤ ਕਰ ਸਕਦਾ ਹੈ ਆਪ ਤੋ ਇਹ ਕੰਮ ਨਹੀ ਹੋ ਸਕਦਾ ਜਿਵੇ ਸੱਜਣ ਠੱਗ ਕੌਡੇ ਰਾਖਸ਼ ਬਲੀ ਕੰਧਾਰੀ ਗਣਕਾ ਵੇਸ਼ਵਾ ਭੂਮੀਆਂ ਚੋਰ ਅਜਾ ਮੱਲ ਪਾਪੀ ਜੱਗ ਜਾਣੈ ਨਿਮਖ ਮਾਹਿ ਨਿਸ਼ਤਾਰਾ ਕੀਤਾ ਉਸ ਭਲੇ ਪੁਰਸ਼ ਦਾ ਧਰਤੀ ਤੇ ਵਾਰ ਵਾਰ ਅਵਤਾਰ ਧਾਰ ਕੇ ਆਉਣ ਦਾ ਕੰਮ ਇਹੀ ਹੁੰਦਾ ਹੈ।
@simarjitgarcha3873
@simarjitgarcha3873 14 күн бұрын
ਪ੍ਰੋਫੈਸਰ ਸਾਹਬ ਵੈਸੇ ਮਨ ਕਦੇ ਵੀ ਵੇਹਲਾ ਨਹੀਂ ਹੁੰਦਾ ਇਹ ਚੌਥੇ ਪਦ ਚ ਹੀ ਵੇਹਲਾ ਹੁੰਦਾ ਅਸਲ ਚ ਸਾਡੇ ਮਨ ਦਾ ਹਰ ਐਕਸ਼ਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਹੀ ਹੁੰਦਾ
@kuldipsingh5787
@kuldipsingh5787 14 күн бұрын
ਦਿਮਾਗ਼ ਖੋਲ ਦੀਆਂ ਗੱਲਾਂ ਨੇ ਬਾਬੇ ਦੀਆਂ ਲੋਕ ਐਵੇਂ ਹੋਰਨਾਂ ਦੇਵਤਿਆਂ ਨੂੰ ਪੂਜੀ ਜਾਂਦੇ ਆ, 🎉🎉🎉
@jitenderdhillon2749
@jitenderdhillon2749 14 күн бұрын
ਭਾਜੀ ਤੁਹਾਡੇ ਪ੍ਰੋਗਰਾਮ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਜੀ 🌷👏🌷
@darshanmatharoo5868
@darshanmatharoo5868 14 күн бұрын
ਤੁਹਾਡੀ ਹਰ ਵੀਡੀਓ ਮੈ ਜਰੂਰ ਦੇਖਦਾ ਪ੍ਰੋ ਸਾਹਿਬ ਨਾਸਤਿਕ, ਹਨ ਆਸਤਿਕ ਹਨ ਪਰ ਵਿਸ਼ਾਲ ਗਿਆਨ ਹੈ ਹੋ ਸਕਦਾ ਧਿਆਨ ਲਾਉਂਦੇ ਹੋਣਗੇ ,ਆਪ ਦੋਨੋ ਸਤਿਕਾਰ ਯੋਗ ਹੋ , ਦਿਲ ਸੇ ਪਿਆਰ ਸਤਿਕਾਰ ਡਾ ਦਰਸ਼ਨ ਸਿੰਘ ਮਰਾੜ੍ਹ ਭਿਲਾਈ, ਛੱਤੀਸਗੜ੍ਹ
@ikodapasara8143
@ikodapasara8143 13 күн бұрын
ਨਾਸਤਿਕ ਤੇ ਆਸਤਿਕ ਦੀ ਪ੍ਰੀਭਾਸ਼ਾ ? ਇਸਲਾਮ ਲਈ ਗੈਰ ਇਸਲਾਮਿਕ ਸਾਰੇ ਨਾਸਤਿਕ ਤੇ ਇਸੇ ਤਰਾਂ , ਹਿੰਦੂ , ਇਸਾਈ , Jews ਆਦਿ ਲਈ !!!
@drasmaanhomoeopathychannel8771
@drasmaanhomoeopathychannel8771 14 күн бұрын
ਬਹੁਤ ਵਧੀਆ ਵਿਸ਼ਲੇਸ਼ਣ,, ਆਤਮਾ ਚੇਤਨਾ ਜਮੀਰ
@parvindersinghsidhu7383
@parvindersinghsidhu7383 14 күн бұрын
ਬਹੁਤ ਬਹੁਤ ਧੰਨਵਾਦ ਜੀ ਬਹੁਤ ਸੁਖਮ ਵਿਚਾਰ ਹਨ ਭੱਟੀ ਸਾਹਿਬ ਜੀ ਦੇ
@jattmalkitmalaysia123
@jattmalkitmalaysia123 2 күн бұрын
ਅਸਲ ਵਿੱਚ ਪੜ੍ਹੇ ਲਿਖੇ ਬਾਬਾ ਜੀ ਨੂੰ ਕੋਟਨ ਕੋਟਿ ਨਮਸਕਾਰ,,,,,,, ਦਵਿੰਦਰ ਜੀ ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਉਪਰਾਲਾ ਹੈ।ਆਪ ਜੀ ਦਾ ਧੰਨਵਾਦ,।
@manjindersinghsidhu1275
@manjindersinghsidhu1275 14 күн бұрын
ਆਤਮਾ ਜਗਾਉਣ ਦਾ ਮਤਲਬ ਵੀ ਬ੍ਰਹਮ ਗਿਆਨ ਦੀ ਤਲਾਸ਼ ਆ
@gurtejsingh6235
@gurtejsingh6235 13 күн бұрын
ਬਹੁਤ ਬਹੁਤ ਧੰਨਵਾਦ ਜੀ ਆਤਮਾ ਨੂੰ ਝੰਜੋੜਿਆ ਪੂਰੀ ਟੀਮ ਦਾ ਧੰਨਵਾਦ ਵੀਰ ਜੀ🎉🎉
@manjindersinghsidhu1275
@manjindersinghsidhu1275 14 күн бұрын
ਆਮ ਤੌਰ ਤੇ ਕਿਹਾ ਜਾਂਦਾ ਕਿ ਪੰਜਾਹ ਸਾਲ ਤੋਂ ਬਾਅਦ ਹਰ ਮਨੁੱਖ ਦੀ ਅਸਲ ਤਲਾਸ਼ ਮੋਕਸ਼ ਜਾਂ ਪ੍ਰਮਾਤਮਾ ਦੀ ਹੁੰਦੀ ਆ ।ਸੋ ਇਹ ਲੜੀ ਜਾਰੀ ਰੱਖੋ।
@parambirsinghduggal1373
@parambirsinghduggal1373 13 күн бұрын
ਬਹੁਤ ਵੱਡਾ ਤੇ ਗੰਭੀਰ ਵਿਸ਼ਾ ਹੈ ਇਹ। ਇਸ ਵਾਰੇ ਤੁਹਾਡੀ ਗੱਲਬਾਤ ਚੰਗੀ ਸ਼ੁਰੂਆਤ ਹੈ।
@GurmailsinghDhillon-q1w
@GurmailsinghDhillon-q1w 14 күн бұрын
ਇਸ ਨੂੰ ਯਾਰੀ ਰੱਖਣਾ ਬਹੁਤ ਸ਼ਲਾਘਾ ਯੋਗ ਹੈ ਦਿਲਚਸਪ ਹੈ ਯਾਣਕਾਰੀ ਭਰਪੂਰ ਹੈ
@upinderjitsingh3807
@upinderjitsingh3807 14 күн бұрын
Not yaari. It's called jaari (continues)
@Kiranpal-Singh
@Kiranpal-Singh 14 күн бұрын
ਸ. ਦਵਿੰਦਰਪਾਲ ਸਿੰਘ ਜੀ, ਡਾ. ਹਰਵਿੰਦਰ ਸਿੰਘ ਜੀ ਨਾਲ ਅਧਿਆਤਮਿਕ ਪੱਖ ਤੇ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਕਰਨ ਵਾਲੀ ਲੜੀ ਜਾਰੀ ਰੱਖਣੀ ਜੀ
@Terasidhu24
@Terasidhu24 8 күн бұрын
ਏਸ ਵੀਡੀਓ ਨੇ ਮੈਂਨੂੰ ਬਹੁਤ ਕੁਛ ਸਿੱਖਾਂ ਦਿੱਤਾ ਹੈ ਮੈਂ ਭੱਟੀ sir ਵਾਲੀਆਂ ਸਾਰੀਆਂ ਵੀਡੀਓ ਦੇਖ ਦਾ ਦਵਿੰਦਰ sir your ਰਿਪੋਰਟਿੰਗ next level ❤
@anantbirsinghdhaliwal3936
@anantbirsinghdhaliwal3936 14 күн бұрын
ਬਹੁਤ ਵਧੀਆ, ਹੁਣ ਇੰਤਜ਼ਾਰ ਰਹਿੰਦਾ ਸਰ ਤੁਹਾਡੇ episode ਦਾ
@arveensekhon6113
@arveensekhon6113 12 күн бұрын
ਭੱਟੀ ਸਹਿਬ ਤੇ ਦਵਿੰਦਰ ਜੀ ਬਾ ਕਮਾਲ ਗੱਲਬਾਤ ਹੈ ਅਪ ਜੀ ਦੀ🙏
@raazsiidhu3587
@raazsiidhu3587 14 күн бұрын
ਤੁਸੀਂ ਦੋਨੋਂ ਸਮਝਦਾਰ ਹੋ ਅਤੇ ਨਾਲ਼ ਨਾਲ਼ ਧੀਰਜਵਾਨ ਵੀ ਹੋ। ਦਵਿੰਦਰ ਜੀ ਆਸਤਿਕ ਹਨ ਅਤੇ ਭੱਟੀ ਸਾਹਿਬ ਨਾਸਤਿਕ ਹਨ, ਪਰ ਸੁਮੇਲ ਵਧੀਆ ਹੈ!.. ਦੋਨਾਂ ਨੂੰ ਮੁਬਾਰਬਾਦ 🙏👍👌
@Kiranpal-Singh
@Kiranpal-Singh 14 күн бұрын
🙏ਕਿਰਤ ਕਰੋ-ਨਾਮ ਜਪੋ-ਵੰਡ ਛਕੋ🙏 *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
@tejindersingh890
@tejindersingh890 14 күн бұрын
ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ।।।।।।।
@ravindergill9225
@ravindergill9225 14 күн бұрын
ਸਰ, ਇਹ ਗੱਲਾਂ ਯੂਨੀਵਰਸਿਟੀ ਲੈਵਲ ਦੀਆਂ ਨੇ ਜਮੀਨੀ ਪੱਧਰ ਅੱਜ ਨੀ ਸਮਝ ਆਉਣੀਆਂ ਸਮਾਂ ਪਾ ਕੇ ਯਾਦ ਕੀਤੇ ਜਾਵੋਗੇ.
@BalveerSingh-j1u
@BalveerSingh-j1u 13 күн бұрын
Very very good profesar slam slam professor sahib ji Sikh ta kahani hi Sanaude hai Jina da koi Matlab nahi ap ji nu parnam hai Jo sabda wich kiha nahi ja sakda
@gsdakha3763
@gsdakha3763 14 күн бұрын
ਬਿਲਕੁੱਲ ਸਹੀ ਗੱਲ ਹੈ ਜੀ
@RavinderSingh-to2sx
@RavinderSingh-to2sx 14 күн бұрын
ਬਹੁਤ ਵਧੀਆ ਜਾਣਕਾਰੀ
@sardoolsinghmaan903
@sardoolsinghmaan903 14 күн бұрын
ਭੱਟੀ ਸਾਹਿਬ ਤੁਸੀ ਗੀਆਂਵਾਨ ਜੇ ਤੁਹਾਡੇ ਵੀਡਿਓਜ਼ ਤੋਂ ਅਧਿਆਤਮਕ ਗਿਆਨ ਮਿਲ ਰਿਹਾ ਹੈ ਕਿਰਪਾ ਕਰਕੇ ਅਸੀਂ ਆਪਣੇ past ਵਿਚ ਵਾਪਰੀਆਂ ਦੁੱਖ ਦੇਣ ਵਾਲੀਆਂ ਘਟਨਾਵਾਂ ਜੋ ਨੀਂਦ ਨਹੀਂ ਆਉਣ ਦਿੰਦੀਆਂ ਤੋਂ ਕਿਸ ਤਰਾਂ ਚਟਕਾਰਾ ਪਾ ਸਕਦੇ ਹਾਂ 🙏
@onkartiwana6858
@onkartiwana6858 14 күн бұрын
ਦਵਿੰਦਰ ਪਾਲ ਜੀ , ਬਹੁਤ ਬਹੁਤ ਧੰਨਵਾਦ ਇਨ੍ਹਾਂ ਗਹਿਰਾਈਆਂ ਨਾਲ ਸਾਂਝ ਪਵਾਉਣ ਲਈ 👏🏻 ਪ੍ਰੋ ਭੱਟੀ ਦੀ ਨਿੱਜੀ ਜ਼ਿੰਦਗੀ ਵਾਰੇ ਵੀ ਵਿਸਥਾਰਿਤ ਕੋਈ ਕਿਸ਼ਤ ਪੇਸ਼ ਕਰੋ ਜੀ 👏🏻
@Kiranpal-Singh
@Kiranpal-Singh 14 күн бұрын
ਹਉਮੈ ਰੋਗੁ ਮਾਨੁਖ ਕਉ ਦੀਨਾ ॥
@kavindersingh5929
@kavindersingh5929 12 күн бұрын
Dr.Bhatti sir.. Packed with great thoughts n knowledge. Good move.
@Amarjeetsingh-lb9fn
@Amarjeetsingh-lb9fn 14 күн бұрын
ਵਧੀਆ ਪਰੋਗਰਾ ਏ ਜੀ ਪਲੀਜ ਜਾਰੀ ਰੱਖੋ ਜੀ
@SurinderPal-s5m
@SurinderPal-s5m 3 күн бұрын
Bhatti ji , excellent job, please continue , we listen you with patience
@sukhwindersingh-on6gv
@sukhwindersingh-on6gv 11 күн бұрын
ਬਹੁਤ ਵਧੀਆ ਪੇਸ਼ਕਸ਼ ਹੈ ਜੀ। ਜੇ ਹੋ ਸਕੇ ਤਾਂ “ਵਾਹਿਗੁਰੂ” ਸ਼ਬਦ ਬਾਰੇ ਵੀ ਚਾਨਣਾ ਪਾਓ ਜੀ। 🙏🙏
@SatnamSingh-cg3sh
@SatnamSingh-cg3sh 7 күн бұрын
ਦੁਖ ਦਾਰੂ ਸੁਖ ਰੋਗ ਭਇਆ ਗੁਰਬਾਣੀ
@SatnamSingh-cg3sh
@SatnamSingh-cg3sh 7 күн бұрын
ਜੋ ਜਾਣੇ ਸੋ ਕਹੇ ਨਾ ਕਹੇ ਸੋ ਜਾਣੇ ਨਾਹੀ ,ਜਿਨ ਹਰਿ ਪਾਇਆ ਤਿਨਹਿ ਛੁਪਾਇਆ
@jeevkiran3081
@jeevkiran3081 12 күн бұрын
ਬਹੁਤ ਅਛੀ ਵਿਚਾਰ ਚਰਚਾ
@jokergamings2901
@jokergamings2901 14 күн бұрын
ਸ਼ਾਨਦਾਰ, ਸੁਆਗਤ ਯੋਗ ਉਪਰਾਲਾ।
@rajpaalsingh9134
@rajpaalsingh9134 14 күн бұрын
ਦਵਿੰਦਰ ਜੀ ਭੱਟੀ ਸਾਬ ਤੌ ਜਪੁਜੀ ਸਾਹਿਬ ਦੀ ਵਿਆਖਿਆ ਕਰਾਓ ਜੀ
@GurmailsinghDhillon-q1w
@GurmailsinghDhillon-q1w 14 күн бұрын
ਜੋਗਾ ਸਿੰਘ ਵਾਲੀ ਸਾਖੀ ਮਨ ਘੜਤ ਹੈ ਕਿਉਂਕਿ ਗੁਰੂ ਕਦੇ ਵੀ ਲਾਵਾਂ ਦੇ ਵੀਚਾਲੇ ਨਹੀਂ ਉਠਾਵੇਗਾ ਤੇ ਜਿਹੜਾਂ ਇੰਨਾਂ ਵੱਡਾ ਗੁਰੂ ਦਾ ਵਿਸ਼ਵਾਸ ਹੈ ਪੱਰਪੱਕ ਹੈ ਸਰਮਰਪੱਤ ਹੈ ਗੁਰੂ ਨੂੰ ਉਹ ਵੇਸਵਾ ਵੱਲ ਨਹੀ ਜਾ ਸਕਦਾ ਤੇ ਗੁਰੂ ਕਿਵੇਂ ਉੱਥੇ ਹੁਸਿਆਰਪੁਰ ਆ ਗਿਆ ਇਸ ਸਾਖੀ ਚ ਕੁਝ ਭਾਵ ਸਮਝਾਉਣ ਦੀ ਕੋਸ਼ਿਸ਼ ਹੈ
@gurtejsidhu693
@gurtejsidhu693 13 күн бұрын
Tere mann layi manghrat haouga, puratan maha purakhan ton suneya hai bhai joga singh di sakhi baare..bilkul sahi Darust sakhi hai..
@sharmatenthouse1848
@sharmatenthouse1848 13 күн бұрын
Dr harvinder Singh Bhatti devinder pal g sat shri akal
@drnirmalmaakhewala1497
@drnirmalmaakhewala1497 14 күн бұрын
🙏 ਸਤਿ ਸ਼੍ਰੀ ਅਕਾਲ ਸਰ ਜੀ
@kamalbhatia9521
@kamalbhatia9521 6 күн бұрын
Thanks a lot Bhatti Su 🙏 for s such a simple way of explaining .
@ManrajSingh-o2n
@ManrajSingh-o2n Күн бұрын
Very good bhati sahib
@baldevraj4560
@baldevraj4560 13 күн бұрын
❤ ਸਤਿ ਸ਼੍ਰੀ ਅਕਾਲ ਜੀ 🎉 🎉
@manmohanlal874
@manmohanlal874 13 күн бұрын
ਬਹੁਤ ਵਧੀਆ ਜੀ
@karnailbains9993
@karnailbains9993 14 күн бұрын
H S Bhati Sahib Ji and Nice program Dhan Guru Granth Shaib ❤
@shivanisharma5562
@shivanisharma5562 14 күн бұрын
ਇਸ ਵੀਰ ਦੀ ਗੱਲ ਸੋਲਾਂ ਆਨੇ ਸੱਚ ਹੈ, ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਵਿਖੇ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ
@mnoojkaafer7012
@mnoojkaafer7012 13 күн бұрын
ਭਾਈ ਸਾਹਿਬ ਭਟੀ ਜੀ,,ਬਹੁਤ ਖੂਬ,,,, ਕਿਰਪਾ ਕਰਕੇ ਵਿਚਾਰ ਵਟਾਂਦਰੇ ਦੌਰਾਨ,,ਓਸ਼ੋ,,ਡਾਰਵਿਨ,ਮਾਰਕਸ,, ਨੂੰ,ਮਨੋਵਿਗਨੀ, ਫਰਾਈਡ ਨੂੰ ਵੀ ਸ਼ਾਮਿਲ ਜਰੂਰ ਕਰਿਓ ਕਰੋ,, ਕਿਉੰ ਕ ਇਹ ਸਭ ਵੀ ਮਨੁੱਖ ਦੀ ਚੇਤਨਾ,, ਅਵਚੇਤਨ,ਬਾਰੇ ਬਹੁਤ ਢੂੰਗੇ ਖ਼ੋਜੀ ਹਨ,,b, ਭੱਟੀ ਸਾਹਿਬ,ਬਾ,ਕਮਲ, ਜਾਣਕਾਰੀ,,ਬਹੁਤ, ਸੁਚਜੀ ਪੇਸ਼ਕਾਰੀ,,, ਅਨੰਦ ਆ ਜਾਂਦਾ ਸੁਣ ਕੇ,,, ਧਨਵਾਦ ਜੀ
@akwinderkaur5230
@akwinderkaur5230 14 күн бұрын
I like u video
@gsdakha3763
@gsdakha3763 14 күн бұрын
ਧੰਨਵਾਦ ਵੀਰ ਜੀ ❤
@GurmeetSingh-k2h7q
@GurmeetSingh-k2h7q 4 күн бұрын
Very nice thought and Guide to life
@KaranAulakhvlog
@KaranAulakhvlog 13 күн бұрын
Hs Bhatti hat's off
@bsguram5390
@bsguram5390 14 күн бұрын
Devinder Pal ji, you are doing well by inviting distinguished guests like prof H S Bhatti. I have often heard prof Bhatti speak during different literary functions, seminars and Utube TV channels. Being a rationalist, and an avid reader myself, I have always liked, enjoyed and learnt from his talk shows.
@gurmitsidhu4286
@gurmitsidhu4286 8 күн бұрын
ਧੰਨਵਾਦ ਜੀ
@DharampaulSharda
@DharampaulSharda 13 күн бұрын
Devinder Paul& Bhati Sahib the jodi bane rahe .Bahut Anand auda jii.
@makhansingh2877
@makhansingh2877 13 күн бұрын
Respect and thanks to both brothers.
@amandeepsinghdhillon3254
@amandeepsinghdhillon3254 13 күн бұрын
ਭੱਟੀ ਸਾਹਿਬ ਬਹੁਤ ਵਧੀਆ ਕੰਮ ਹੈ ਤੁਹਾਡਾ ਜੀ....ਸਲਾਮ ਹੈ। ਦਵਿੰਦਰ ਜੀ ਧੰਨਵਾਦ ਅਜਿਹੇ ਪੋਡਕਾਸਟ ਲਈ।
@JarnailSingh-zd8sn
@JarnailSingh-zd8sn 14 күн бұрын
Very good... conversation...
@Apraparsinghvirk
@Apraparsinghvirk 12 күн бұрын
Very nice episode 🎉🎉🎉
@abss9184
@abss9184 11 күн бұрын
Very nice explanation ji Thanks !🙏
@kamalbhatia9521
@kamalbhatia9521 13 күн бұрын
Thank you so much for all your efforts 🙏
@HardeepSinghIlahi
@HardeepSinghIlahi 8 күн бұрын
Best man 🎉
@EjajAhmad-u2v
@EjajAhmad-u2v 14 күн бұрын
Sukar h malka koe ta achi bat karne wala h Bhatti sahab jindabad ❤❤❤
@kulvirkaur4551
@kulvirkaur4551 13 күн бұрын
I am not highly educated but I am interested these kind of topics and I appreciate both u doing different kinds of discussion which is need an hours bcz our youth totally lost their path and on social media media so many podcasts only on waste taking about gust life like meaning less
@gitasamra8977
@gitasamra8977 9 күн бұрын
Dhanywaad jee!
@charanjitsingh9632
@charanjitsingh9632 9 күн бұрын
Thanks for loading this video
@ID20032
@ID20032 13 күн бұрын
Keep it up.. good work.
@gurchantsingh3949
@gurchantsingh3949 12 күн бұрын
Please bring dr balwant sidhu psychiatist on deaddiction issu
@ajaipalsandhu1047
@ajaipalsandhu1047 13 күн бұрын
ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ thank you
@harbanssingh2678
@harbanssingh2678 7 күн бұрын
Real words I like it
@ranjitsandle2213
@ranjitsandle2213 13 күн бұрын
ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਵਿਸ਼ੇ ਤੇ ਗੱਲਬਾਤ ਧੰਨਬਾਦ ਜੀ
@balwinderbal9929
@balwinderbal9929 14 күн бұрын
Great
@nachhattersran1027
@nachhattersran1027 14 күн бұрын
Sir waiting
@BKK1521
@BKK1521 13 күн бұрын
Well explained
@HarbhajanSingh-xo4uz
@HarbhajanSingh-xo4uz 14 күн бұрын
Very nice 👍
@arbide_world
@arbide_world 13 күн бұрын
Thank you 👍
@gurkirpalvirk7805
@gurkirpalvirk7805 14 күн бұрын
Great topic for human imp wisdom. Dr Bhatti has always done great justice to all such topics. Last few videos on spiritual sub were equally impressive God bless you
@malkitsingh8608
@malkitsingh8608 12 күн бұрын
Well discussion.
@RandhirSingh-g1i
@RandhirSingh-g1i 11 күн бұрын
VeryGood ,,
@skvirk2669
@skvirk2669 14 күн бұрын
Good analysis. Basically we are running on software ( conditioning, beliefs etc ) most of the people replace one box with another box ( conditioning ). Only few penetrate the veil of illusion and remain as awareness without identify with software.
@RashpalSingh-gv2fg
@RashpalSingh-gv2fg 14 күн бұрын
V good jankari...
@Tangovlog_CHD
@Tangovlog_CHD 14 күн бұрын
Gud evening uncle ji 🙏🏻🙏🙏🏻😊
@arbide_world
@arbide_world 13 күн бұрын
Thank you same to you
@OnkarSingh-m7v
@OnkarSingh-m7v 13 күн бұрын
Thank you, both. Salute to Prof. H. S. Bhatti.❤
@ramlalsetia9126
@ramlalsetia9126 13 күн бұрын
Thank you verymuch Good information kindly continue that' matter
@arbide_world
@arbide_world 13 күн бұрын
So nice of you
@harwantsingh4749
@harwantsingh4749 14 күн бұрын
ਭੱਟੀ ਸਾਹਬ ਇੱਕ ਸਿਪਾਹੀ ਆਪਣੇ ਦੇਸ਼ ਖਾਤਰ ਲੜਾਈ ਚ ਕਿੰਨੇ ਬੰਦੇ ਮਾਰਦਾ ਆ , ਉਨਾ ਹੀ ਉਸਨੂੰ ਸਨਮਾਨ ਦਿੱਤਾ ਜਾਂਦਾ ਆ ? ਫਿਰ ਉਸ ਬਾਰੇ ਅਜੋਕੀ ਮਨੁੱਖੀ ਚੇਤਨਾ ਕੀ ਕਹਿੰਦੀ ਆ ? ਭਾਜੀ ਇਸਤਰਾਂ ਮਹਿਸੂਸ ਹੁੰਦਾ ਆ ਕਿ ਅਸਲ ਚ ਦਸ ਗੁਰੂ ਸਾਹਬ ਬਹੁਤ ਵੱਢੇ ਫਿਲੋਸਫਰ ਸਨ ਜਿੰਨਾ ਜਿਆਦਾਤਰ ਇਹੋ ਜਹੀਆਂ ਗੱਲਾਂ ਕੀਤੀਆਂ ਸਨ
@RohitKumar-b2j9c
@RohitKumar-b2j9c 14 күн бұрын
Sir I'm proud I'm Punjabi I'm Salute u very very good conversation God always bless you ❤
@drkamaljitsinghtibba7428
@drkamaljitsinghtibba7428 14 күн бұрын
Congratulations for your creative working
@arbide_world
@arbide_world 13 күн бұрын
Many many thanks
@ParamjitSingh-t8s1w
@ParamjitSingh-t8s1w 14 күн бұрын
Veerji tusi meri kaum de ona chand-ku budi-jeewan cho ik ho jo wakiya e kabley-treef ne.Dhanwad tuhada ji tusi samey - samey te baut changi jankari dendey rehndey ho.
@Sandysandhu-xe7wv
@Sandysandhu-xe7wv 14 күн бұрын
Very good information thanks
@arbide_world
@arbide_world 13 күн бұрын
So nice of you
@HarvinderBennypaul
@HarvinderBennypaul 14 күн бұрын
Thanks you very much Davinderpal ji and Prof. Bhatti Ji for a very enlightening discussion. Keep such good discussions going.
@arbide_world
@arbide_world 13 күн бұрын
So nice of you
@UsSamra
@UsSamra 14 күн бұрын
Bhathi sab thanks good vichar
@MohinderSingh-vu1qr
@MohinderSingh-vu1qr 14 күн бұрын
Very nice Program Davinder ji and Bhatti ji.
@harpindersidhu7779
@harpindersidhu7779 12 күн бұрын
🙏🙏👍👍👍👍
@ravinderpannu381
@ravinderpannu381 14 күн бұрын
❤❤❤❤
@JASWANTKAUR-u5x
@JASWANTKAUR-u5x 14 күн бұрын
Bhatti veer ji sat sri akal
@surinderpalkaur246
@surinderpalkaur246 14 күн бұрын
Bahut. Ee. Wadyea. Jaankary. Jabardast.
@ManinderPalSingh-l9k
@ManinderPalSingh-l9k 14 күн бұрын
Ba kamal jankari diti danwad
@gurdevmann2449
@gurdevmann2449 14 күн бұрын
Very good discussion, sir please take next time topic of veg or non veg eating...
@jagmeetsingh9973
@jagmeetsingh9973 13 күн бұрын
Good job ji
@arbide_world
@arbide_world 13 күн бұрын
Thanks
@chahalbhindernewranglapunj5431
@chahalbhindernewranglapunj5431 14 күн бұрын
Good Remarkable Go ahead shaabaash
Their Boat Engine Fell Off
0:13
Newsflare
Рет қаралды 15 МЛН