No video

ਭਾਣਜੇ ਹੱਥੋਂ ਮਾਮੇ ਦਾ ਕ+ਤ+ਲ ਕਿਉਂ ਤੇ ਕਿਵੇਂ | ਮਾਮੀ ਤੇ ਦੋਹਤੇ ਦੇ ਸੰਬੰਧਾਂ ਦੀ ਕੀ ਸੀ ਅਸਲੀਅਤ ? Arbide World |

  Рет қаралды 91,264

Arbide World

Arbide World

Күн бұрын

ਭਾਣਜੇ ਹੱਥੋਂ ਮਾਮੇ ਦਾ ਕ+ਤ+ਲ ਕਿਉਂ ਤੇ ਕਿਵੇਂ | ਮਾਮੀ ਤੇ ਦੋਹਤੇ ਦੇ ਸੰਬੰਧਾਂ ਦੀ ਕੀ ਸੀ ਅਸਲੀਅਤ ? || Baljit Sidhu || Arbide World |
#BaljitSidhu #punjab #punjabnews #Story #Love #latestnews #MammaBhanja #punjabpolice #muktsar #news #mistry #Case #shorts
Don't Miss:
Neha Ahlawat - Chandigarh Case : • Neha Ahlawat / ਸ਼ਾਤਿਰ...
Jassi Mithu Famous Case EXCLUSIVE : • Jassi Mithu Famous Cas...
Punjab Partition : • Punjab Partition | ਪੰਜ...
KIRANJIT ਕਾਂਡ EXCLUSIVE : • KIRANJIT ਕਾਂਡ EXCLUSIV...
ਦਰਿੰਦਾ ਕਾਬੂ ਕਰਾਇਆ ਬੀੜੀਆਂ ਦੇ ਬੰਡਲ ਨੇ : • ਦਰਿੰਦਾ ਕਾਬੂ ਕਰਾਇਆ ਬੀੜੀ...
ਮਾਂ ਦੀ ਅੱਖ ਲੱਗੀ ਤੇ ਘਰ ਦੇ ਭੇਤੀਆਂ ਨੇ ਕਰਤਾ ਕਾਂਡ : • ਮਾਂ ਦੀ ਅੱਖ ਲੱਗੀ ਤੇ ਘਰ ...
Jassi’s Mother Exclusive : • Jassi’s Mother Exclusi...
ਰੁੱਸੀ ਪਤਨੀ ਮਨਾਉਣ ਲਈ : • ਰੁੱਸੀ ਪਤਨੀ ਮਨਾਉਣ ਲਈ ਤਾ...
Dera Sirsa ਮੁਖੀ ਨੂੰ ਮੁਆਫ਼ੀ : • Dera Sirsa ਮੁਖੀ ਨੂੰ ਮੁ...
Jassi Mithu Famous Case EXCLUSIVE Interview : • Jassi Mithu Famous Cas...
Vicky Gounder- ਨਾਭਾ ਜੇਲ੍ਹ ਬ੍ਰੇਕ ਤੇ Police ਮੁਕਾ+ਬਲਾ EXCLUSIVE : • Vicky Gounder- ਨਾਭਾ ਜੇ...
About Arbide World:
ARBIDE WORLD is your premier destination for compelling Punjabi-language content, covering everything from Politics, History, News, Culture, Crime, and more. Our commitment is to deliver content that resonates with people from all walks of life.
Credits:
- Author/Host: Devinderpal (x.com/devinder...)
- Shot & Edited by: Akash Gill (x.com/akashgill78)
Follow Us on Social Media:
- Instagram: [thearbideworld]( / thearbideworld )
- Twitter: [@thearbideworld](x.com/thearbid...)
- Facebook: [thearbideworld]( / thearbideworld )
- Spotify: [Listen Here](open.spotify.c...)
- Apple Podcast: [Listen Here](podcasts.apple...)
Harsimrat Badal, Rahul Gandhi, Bhagwant Mann, Sukhbir Badal, Banwari Lal Purohit, Punjab Budget Session, Punjab Cabinet Meeting, Manish Sisodia, Sidhu Moose wala Case Update, Sukhpal Khaira, Navjot Sidhu, Raja Warring, Sukhbir Badal, Rahul Gandhi, Pm Modi, Lawrence Bishnoi, Latifpura, Komi Insaf Morcha, Bandi Singh, Amit Rattan, Sukhraj singh, Behbal Kalan Insaf Morcha, Kunwar Vijay Partap, Harjot Bains, Kultar Sandhwan, Rahul Gandhi, Partap Bajwa, Sumedh saini, Parkash Singh Badal, Punjab DGP Statement on Amritpal Singh, Bikram Majithia, Aswani Sharma, Amritpal Singh, Bhagwant Mann, Raja Warring, Punjabi News, Punjab Daily News, Today Punjab news, Daily Punjab News, Punjab Live News, , Punjab politics, Punjab politics, TV Punjab News Bulletin, , Sukhpal Khaira, Raja warring, Bhagwant Mann, Partap Bajwa, AAP, Congress, Sukhpal Khaira arrest, Raja Warring tweet, Partap Bajwa Tweet,

Пікірлер: 271
@kulwantbedi4669
@kulwantbedi4669 Ай бұрын
ਰੱਬ ਹੀ ਰਾਖਾ ਹੈ ਸ਼ਰਮ ਅਣੀ ਚਾਹੀਦੀ ਹੈ ਮਾਮੀ ਨੂੰ ਭਾਣਜੇ ਨੂੰ
@arbide_world
@arbide_world Ай бұрын
Bilkul ji
@SatnamSingh-eu5qu
@SatnamSingh-eu5qu Ай бұрын
ਮਤ ਪੱਤ ਦਾ ਰਾਖਾ ਆਪ ਵਾਹਿਗੁਰੂ ਜੀ Very sad 🙏💔🙏
@RamSingh-gg2no
@RamSingh-gg2no Ай бұрын
ਜੇਕਰ ਇਹ ਗੱਲ ਹੀ ਠੀਕ ਹੈ ਤਾਂ ਵਾਹਿਗੁਰੂ ਨੂੰ ਮਾਮੇ,ਭਾਣਜੇ ਅਤੇ ਮਾਮੀ ਦੀ ਮੱਤ ਪਤ ਦਾ ਰਾਖਾ ਬਣਕੇ ਮਾਮੀ ਦੇ ਮਨ ਵਿਚੋਂ ਘਰ ਵਾਲੇ ਨੂੰ ਖਤਮ ਕਰ ਦੇਣ ਅਤੇ ਭਾਣਜੇ ਨਾਲ ਯੂ ਐਸ ਏ ਜਾ ਕੇ ਵਸਣ ਦਾ ਗਲਤ ਖਿਆਲ ਕੱਢ ਦੇਣਾ ਚਾਹੀਦਾ ਸੀ ਜਾਂ ਅਜਿਹਾ ਖਿਆਲ ਮਾਮੀ ਦੇ ਮਨ ਵਿੱਚ ਆਉਣ ਹੀ ਨਹੀਂ ਦੇਣਾ ਚਾਹੀਦਾ ਸੀ। ਪਰ ਅਜਿਹਾ ਸੋਚਣਾ ਸਹੀ ਨਹੀ ਹੈ ਕਿ ਉਹ ਮਤ ਪਤ ਦਾ ਰਾਖਾ ਹੈ।ਸਗੋਂ ਕਿਹਾ ਇਹ ਜਾਣਾ ਚਾਹੀਦਾ ਹੈ ਕਿ ਮੱਤ ਠੀਕ ਰੱਖਣਾ ਅਤੇ ਪਤ ਬਚਾ ਕੇ ਰੱਖਣਾ ਮਨੁੱਖ ਦੇ ਆਪਣੇ ਹੱਥ ਵੱਸ ਹੈ।ਵਿਸ਼ੇ ਵਿਕਾਰਾਂ ਅਤੇ ਸਵਾਰਥੀ ਸੁਪਨੇ ਲੈਣ ਤੋ ਬਚਣਾ ਚਾਹੀਦਾ ਹੈ।
@user-ud9ow1qj6b
@user-ud9ow1qj6b Ай бұрын
​@@RamSingh-gg2no😂 tu ghussa hi a
@arbide_world
@arbide_world Ай бұрын
🙏🙏🙏🙏
@aakhirlasach
@aakhirlasach Ай бұрын
ਅਕਾਲ ਅਕਾਦਮੀ ਵਿਚ padunde ਸੀ
@harpinderkhatti3635
@harpinderkhatti3635 Ай бұрын
ਸਿੱਧੂ ਸਾਬ੍ਹ ਨੇਂ ਇਹ ਸਟੋਰੀ ਫੇਸਬੁੱਕ ਤੇ ਵੀ ਪਾਈ ਸੀ,, ਉਹ ਸੀਨ ਯਾਦ ਕਰਕੇ ਉਸ ਟਾਈਮ ਵੀ ਅੱਖਾਂ ਚ ਪਾਣੀ ਆ ਗਿਆ ਸੀ,😢😢 ਮਾਮਾ ਭਾਣਜੇ ਨੂੰ ਕਬੱਡੀ ਦੇ ਅਰਸ਼ ਤੇ ਦੇਖਣਾ ਚਾਹ ਰਿਹਾ ਐ, ਉਸ ਹਵਸ ਦੀ ਅੰਨੀ ਦੇ ਆਖੇ ਲੱਗ ਭਾਣਜਾ ਮਾਮੇ ਨੂੰ ਜਾਨੋਂ ਮਾਰ ਰਿਹਾ ਐ 😢
@MalkeetSingh-kf8ke
@MalkeetSingh-kf8ke Ай бұрын
ਬਹੁਤ ਵਧੀਆ ਅਫਸਰ ਸਹਿਬਾਨ ਜੀ
@arbide_world
@arbide_world Ай бұрын
Thank you 🙏
@sukhgill3800
@sukhgill3800 Ай бұрын
ਵਾਹਿਗੁਰ ਜੀ ਆਪ ਇਨਸਾਨ ਦੀ ਰੱਖਿਆ ਕਰਨੀ ਕਲਯੁੱਗ ਦਾ ਸਮਾ ਹੈ ਪਤਾ ਨਹੀ ਕਦੋ ਮਾੜਾ ਟਾਈਮ ਆ ਜਾਵੇ ਪਹਿਲੀ ਵਾਰ ਦੇਖਿਆ ਏਨਾ ਨਾਈਸ ਅਫਸਰ ਨਹੀ ਤੇ ਗਾਲ ਤੌ ਬਿਨਾ ਗਲ ਨਹੀ ਕਰਦੇ ਸਲੂਟ ਅਫਸਰ ਨੂੰ ਇਸ ਔਰਤ ਨੂੰ ਫਾਂਸੀ ਹੋਣੀ ਚਾਹੀਦੀ ਦੋਹਤਾ ਪੁਤਰ ਦੇ ਸਮਾਨ ਹੁੰਦਾ❤
@arbide_world
@arbide_world 24 күн бұрын
@@sukhgill3800 thanks for kind words
@jagroopmaan2251
@jagroopmaan2251 Ай бұрын
ਬਹੁਤ ਦੂਖ ਦੀ ਗੱਲ ਹੈ ਜੀ
@arbide_world
@arbide_world Ай бұрын
Yes
@RamSingh-ub6gv
@RamSingh-ub6gv Ай бұрын
ਬਹੁਤ ਵਧੀਆ ਅਫਸਰ
@arbide_world
@arbide_world 24 күн бұрын
@@RamSingh-ub6gv thank you
@bawasinghmahrok7838
@bawasinghmahrok7838 Ай бұрын
ਵਾਹਿਗੁਰੂ ਜੀ ਚੰਚਲ ਰੱਨਾੰ ਨੂੰ ਸਬਰ ਸੰਤੋਖ ਅਤੇ ਸਿਦਕ ਦੀ ਦਾਤ ਬਕਸ਼ੋ ਜੀ।
@arbide_world
@arbide_world 24 күн бұрын
@@bawasinghmahrok7838 🙏🙏
@BalwinderSingh-wi7qr
@BalwinderSingh-wi7qr Ай бұрын
ਬਹੁਤ ਵਧੀਆ ਅਫਸਰ ਸਾਹਿਬ ਜੀ। very good 👍
@arbide_world
@arbide_world 24 күн бұрын
@@BalwinderSingh-wi7qr thank you 🙏
@sukhpalsingh145
@sukhpalsingh145 Ай бұрын
ਆਮ ਲੋਕ ਇਸ ਲਾਲਚ ਵਿਚ ਆ ਕੇ ਇਹ ਸੋਚ ਲੈਦੇ ਹਨ ਕਿ ਮੁਡੇ ਕੋਲ ਜਮੀਨ ਜਇਦਾਦ ਚੰਗੀ ਹੈ ਕੁੜੀ ਐਸ ਕਰੁਗੀ ਉਹ ਕੁੜੀ ਦੀਆ ਸਦਰਾ ਦਾ ਗਲਾ ਘੁਟ ਦਿਦੇ ਹਨ ਕੁੜੀਆਂ ਵਿਆਹ ਤਾ ਮਾਂਪੀਆ ਦੇ ਦਬਾਅ ਧੱਲੋ ਆ ਕੇ ਕਰਵਾ ਲੈਦੀਆ ਹਨ ਪਰ ਬਾਅਦ ਵਿਚ ਉਹਨਾ ਦੇ ਮਨ ਦੀ ਤਸੱਲੀ ਨਾ ਹੋਣ ਕਾਰਣ ਉਹ ਕਰਾਹੈ ਪੈ ਜਾਦੀਆ ਹਨ ਬਾਕੀ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭਦੀ ਬਾਕੀ ਅੱਗ ਕੋਲੋ ਘਿਉ ਰੱਖੋਗੇ ਘਿਉ ਤਾ ਪਿਗਲੂ ਗਾ । ਬਲਜੀਤ ਸਿਧੂੱ ਬਹੁਤ ਵਧੀਆ ਅਫਸਰ ਹਨ ।ਜੇਕਰ ਕਰ ਕੋਈ ਹੋਰ ਅਫਸਰ ਹੁੰਦਾ ਤਾ ਉਸ ਨੇ ਕਹਾਣੀ ਟੇਡੀ ਕਰ ਦੇਣੀ ਸੀ ਵਿਚ
@arbide_world
@arbide_world 24 күн бұрын
@@sukhpalsingh145 🙏🙏
@harbanssdhanda9358
@harbanssdhanda9358 Ай бұрын
ਕਲਯੁੱਗ ਦਾ ਜ਼ੋਰ ਹੈ ਜੀ। ਪ੍ਰੀਵਾਰਿਕ ਰਿਸ਼ਤਿਆਂ ਦੀ ਪਾਕੀਜ਼ਗੀ ਖਤਮ ਹੋ ਰਹੀ ਹੈ। ਮਾਮੀਂ ਵੱਧ ਕਸੂਰਵਾਰ ਹੈ।
@arbide_world
@arbide_world Ай бұрын
🙏🙏🙏🙏
@user-oz7sw6jd2z
@user-oz7sw6jd2z 19 күн бұрын
ਇਹੋ ਜਿਹੇ ਕਾਂਡ ਹੁੰਦੇ ਹੀ ਰੱਬ ਦੇ ਭਗਤਾ ਨਾਲ ਨੇ
@arbide_world
@arbide_world 19 күн бұрын
@@user-oz7sw6jd2z 🙏🙏🙏🙏
@sewaksidhu5620
@sewaksidhu5620 Ай бұрын
ਸੱਚੇ ਇਮਾਨਦਾਰ ਅਫਸਰ ਬਹੁਤ ਹਨ
@arbide_world
@arbide_world Ай бұрын
Thank you 🙏
@manjitmann171
@manjitmann171 Ай бұрын
ਬਹੁਤ ਹੀ ਵਧੀਆ ਆਫੀਸਰ ਸਿੱਧੂ ਸਾਹਿਬ
@arbide_world
@arbide_world Ай бұрын
@@manjitmann171 🙏🙏🙏🙏
@navdeepsukhi1846
@navdeepsukhi1846 29 күн бұрын
ਜਦ DSP ਬਲਜੀਤ ਸਿੰਘ ਉਸ ਨੂੰ ਅਰੈਸਟ ਕਰਨ ਆਇਆ ਤਾਂ ਜਿਵੇੰ ਸੱਚੇ ਇਨਸਾਨ ਨੂੰ ਧੱਕੇਸ਼ਾਹੀ'ਤੇ ਗੁੱਸਾ ਆਉੰਦਾ, ਗੁੱਸੇ ਚ ਉਸ ਕੁੜੀ ਨੂੰ ਗਾਲ ਕੱਢੀ," ਸਾ....ਸ਼ਰੀਫ ਮੁੰਡਾ ਮਰਵਾਕੇ ਹੁਣ ਡਰਾਮੇ ਕਰਦੀ ਐੰ !!!"
@NirmalSingh-bz3si
@NirmalSingh-bz3si Ай бұрын
ਇਸ ਔਰਤ ਨੂੰ ਇਹ ਮਹਾਂਪਾਪ ਭਰਨਾ ਪੳਉ ,,,ਦੇਖ ਲਿਓ
@arbide_world
@arbide_world Ай бұрын
🙏🙏🙏🙏
@sevaksingh9469
@sevaksingh9469 Ай бұрын
ਇਹ ਤਾਂ ਆਮ ਗਲ ਹੋ ਗਈ ਜੀ ਸਾਡੇ ਪਿੰਡ ਸਰੇਆਮ ਮੁੰਡਾ ਮਾਮੀ ਨਾਲ ਰਿਹਦਾ
@HardeepSingh-bn2cb
@HardeepSingh-bn2cb 16 күн бұрын
Khra pind 22
@ultimatebeast8624
@ultimatebeast8624 Ай бұрын
Afsar kinna handsome te aawaaz kinni sohni damdaar
@arbide_world
@arbide_world Ай бұрын
🙏🙏🙏🙏
@Chahalshingara
@Chahalshingara Ай бұрын
ਬੁੱਧੀ ਭ੍ਰਿਸ਼ਟ ਹੋਈ ਪਈ ਐ ਲੋਕਾਂ ਦੀ। ਇੱਕ ਪਾਸਾ ਦੇਖਕੇ ਅਤੇ ਸਿੱਟਿਆਂ ਤੋਂ ਬੇਖ਼ਬਰ ਫੈਸਲਾ ਲੈ ਲੈਂਦੇ ਨੇ ਲੋਕੀ। ਇਹ ਸਟੋਰੀਆਂ ਸਿੱਖਣ ਸਿਖਾਉਣ ਲਈ ਬਹੁਤ ਕੰਮ ਆਉਣਗੀਆਂ। ਦਵਿੰਦਰਪਾਲ ਬਾਈ ਤੁਸੀਂ ਵੀ ਲੋਕਾਈ ਤੇ ਬਹੁਤ ਵਧੀਆ ਕਾਰਜ ਕਰ ਰਹੇ ਹੋ।
@arbide_world
@arbide_world Ай бұрын
Thank you bai ji
@Kularsarpanch
@Kularsarpanch Ай бұрын
@@arbide_worldofficer da ki naam aa ?
@arbide_world
@arbide_world Ай бұрын
@@Kularsarpanch Baljit Singh Sidhu
@vikramsingh6397
@vikramsingh6397 22 күн бұрын
Salute bai gi sach dasan lyi
@jjakmsksks2585
@jjakmsksks2585 Ай бұрын
ਇਹ ਸਰ ਕੌਣ ਨੇ ਬਹੁਤ ਵਧੀਆ ਇਨਸਾਨ ਆ
@ManminderAulakh
@ManminderAulakh Ай бұрын
S s p muktser
@arbide_world
@arbide_world Ай бұрын
Baljit Singh Sidhu
@SanjeevSharma.72
@SanjeevSharma.72 Ай бұрын
Bahut hi wadhia program hai. Donna VEERA nu NAMSAAKAAR.( NEW YORK)
@arbide_world
@arbide_world Ай бұрын
Thank you very much
@JaspalSingh-co1gx
@JaspalSingh-co1gx Ай бұрын
ਮਾਰਨ ਦੀ ਕੀ ਲੋੜ ਸੀ ਵੈਸੇ ਨਿਕਲ ਜਾਂਦੀ ਭਗਤ ਕਿਓ ਮਾਰਿਆ
@arbide_world
@arbide_world 24 күн бұрын
@@JaspalSingh-co1gx 🙏🙏
@navdeepsukhi1846
@navdeepsukhi1846 29 күн бұрын
ਮੈੰ ਜਦ ਪਿੰਡ ਦੇ ਕਿਸੇ ਬੰਦੇ ਨੂੰ ਦੱਸਿਆ ਕਿ ਉਹ ਕਤਲ ਉਹਦੀ ਘਰਵਾਲੀ ਨੇ ਕਰਵਾਇਆ....ਉਹ ਕਹਿੰਦਾ ਇਹ ਹੋ ਹੀ ਨੀ ਸਕਦਾ ਉਹ ਤਾਂ ਚਿਖਾ ਚ ਨਾਲ ਸੜਨ ਨੂੰ ਕਹਿੰਦੀ ਸੀ।
@KulwantDhaliwal-xn3qw
@KulwantDhaliwal-xn3qw Ай бұрын
Very respectful officer
@arbide_world
@arbide_world Ай бұрын
Thank you 🙏
@Gur738
@Gur738 20 сағат бұрын
Hanji sir ji bhut jyada wdiaa tuhada nature lgda
@sukhwantkotra6209
@sukhwantkotra6209 Ай бұрын
ਵਾਹਿਗੁਰੂ ਜੀ ਮਾਂ ਬਾਪ ਨੂੰ ਹਿੰਮਤ ਬਖਸ਼ਣ ਜੀ
@arbide_world
@arbide_world Ай бұрын
🙏🙏🙏🙏
@user-zi5gu4mw7y
@user-zi5gu4mw7y Ай бұрын
ਲੱਖ ਲਾਹਨਤ ਮੰਮੀ ਦਾ
@arbide_world
@arbide_world Ай бұрын
🙏🙏🙏🙏
@baljindersinghbarnala2555
@baljindersinghbarnala2555 Ай бұрын
ਬਲਜੀਤ ਵੀਰ ਜੀ ਤੁਸੀ ਬੁਹਤ ਸੋਹਣੇ ਲਿਖਾਰੀ ਹੋ ਤੇ ਤੁਹਾਡੀਆਂ ਸਾਰੀਆਂ ਰਚਨਾਵਾਂ ਪੜ੍ਹਦਾ. ਪਰ ਤੁਸੀ ਮੌਰਲ ਆਫ ਦਾ ਸਟੋਰੀ ਦੱਸ ਰਹੇ ਹੋ ਕੇ ਮੈਚਿੰਗ ਹੋਣੀ ਚਾਹੀਦੀ, ਗੱਲ ਵੀ ਸਹੀ ਹੈ, ਲੇਕਿਨ ਅਗਰ ਹੋ ਹੀ ਗਿਆ, ਤੁਸੀ ਨੰਗ਼ ਮਲੰਗਣੀਆ ਅਗਰ ਲਾਲਚ ਚ ਆ ਕੇ ਵਿਆਹ ਕਰਵਾ ਹੀ ਲਿਆ, ਤਾਂ ਫਿਰ ਨਿਭਾਓ, ਆਪਣੇ ਆਪ ਨੂੰ ਬਦਲੋ, ਨਾ ਕੇ ਲੁੱਚੀ ਰੰਨ ਬਣਕੇ ਇੱਜ਼ਤ ਨੀਲਾਮ ਕਰਦੀ ਫਿਰੇ. ਇਸਦੀ ਉਂਡ ਪਾੜਨੀ ਸੀ ਲੁੱਚੀ ਕੁਤੀ ਦੀ ਤੇ ਹੋਰਨਾਂ ਨੂੰ ਵੀ ਸਬਕ ਅਵੇ।
@arbide_world
@arbide_world Ай бұрын
🙏🙏🙏🙏
@ProGaming-yq7fe
@ProGaming-yq7fe Ай бұрын
Good. Sir. Ji
@arbide_world
@arbide_world Ай бұрын
Thank you 🙏
@GurmeetSharma-cn5om
@GurmeetSharma-cn5om 24 күн бұрын
Good job sir ji
@arbide_world
@arbide_world 24 күн бұрын
@@GurmeetSharma-cn5om thank you 🙏
@gorasoni4392
@gorasoni4392 18 күн бұрын
Sidhu shab bhut imarandar ऑफिसर है 🎉
@sukhvirsingh7854
@sukhvirsingh7854 Ай бұрын
Wahegur ji wahegur ji
@arbide_world
@arbide_world Ай бұрын
🙏🙏🙏🙏
@ProGaming-yq7fe
@ProGaming-yq7fe Ай бұрын
Waheguru. Ju
@arbide_world
@arbide_world Ай бұрын
🙏🙏
@ksingh5612
@ksingh5612 Ай бұрын
Kehna ta Nahi chahi da par main Eh Dekhia aa ke Greeb Ghar di kudhi je kise chnge ya theek jehe Ghar de vi viaah ke le aaea na ghar ta Una di samjo jindgi nark banna Shuru Oh kudhi Bhuk nang vicho aai hundi oh jad aa ke ghar di thaat baat dekhdi ta us de mnn vich aaundi mere maa Baap mere Bheheh bhra vi Eda di jindgi jiman te us de lei je es mere Sohre ghar da kina vi Nuksan ho jaawe us nu koi matlab nahi hunda Duji gll kudhi Sohni ya padhi likhi hou gi ta hi koi chnga ghar us nu viaah ke le ke aauga Par jad oh Sohre ghar aa jaandi ta us nu apnia saria majbooria bhul jaandia jina karan oh us ghar vich viaah ke aai hundi Oh fer us nu kadde eh lagda mera ghar aala mere mukabile da nahi aa main Sohni aa ya padhi likhi aa Oh fer kise vi Eho jehe Raste te pe jaandi jida END aa katal hoia aa Je mnn lo Eho jehi katal aali Sathiti na vi bnne ta fer oh ghar da paisa apne maa Baap Bheheh bhra nu Dena Shuru kar du gi tusi kina Ku chup rahoge jadd Bolo ge us time ghar vich Kleish houga fer oh eh hi kehndi aa Apne ghar aale nu ke ghar tou wakhra ho ta ke munde da Apne pariwar tou naata tut jaawe te mere pariwar naal Jada pyar wadd jaawe kul mila ke Rishta tusi Brabar de khandan vich hi kro nahi ta apni jindgi nark bna lo ge 90% Eh dekhia gia ke koi vi Orat Apne Hasband di Akhri umar vich ja ke hundi jadd Bache wadde ho jaande te us orat nu Apne Mapia di vi samj aa jaandi aa ke mere oh nahi mera Patti hi mere lei Sab kush aa Ha jus kudhi de Maape chnge te siaane hunde oh apni kudhi nu ina rahma te nahi Penn dinde oh kudhi nu Shuru tou hi samja dinde ke hun tera asli ghar tera Sohra pariwar aa assi nahi oh kudhia ta theek reh jaandia Jada Lutti kudhi nu us di maa hi laaundi ...
@gurdawarsingh8480
@gurdawarsingh8480 11 күн бұрын
Very good offesar sabah app ki soch bohatt vadiea Ceas treas karnda trika Thnk you paji all the best
@harpreetsinghmangat2568
@harpreetsinghmangat2568 Ай бұрын
ਵਾਹਿਗੁਰੂ ਜੀ 🙏
@arbide_world
@arbide_world Ай бұрын
🙏🙏🙏🙏
@ajitsinghjalal6379
@ajitsinghjalal6379 6 күн бұрын
Waheguru ji
@mahipalsinghguladhi-7855
@mahipalsinghguladhi-7855 Ай бұрын
Bell kull sir je ap je de gall vich Damm Ha je
@arbide_world
@arbide_world 24 күн бұрын
@@mahipalsinghguladhi-7855 🙏🙏
@aakhirlasach
@aakhirlasach Ай бұрын
101 ਸਹੀ kahni
@arbide_world
@arbide_world Ай бұрын
Ji
@jagmeetsingh9973
@jagmeetsingh9973 Ай бұрын
Waheguru ji waheguru ji
@arbide_world
@arbide_world 24 күн бұрын
@@jagmeetsingh9973 🙏🙏
@user-jw3pq9li1v
@user-jw3pq9li1v Ай бұрын
ਮਾਂਮੀ ਦਾ ਕਸੂਰ ਜਾਦਾ ਲਗਦਾ ਇਸ ਕਰਕੇ ਮਾਂਮੀ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ।
@RamSingh-gg2no
@RamSingh-gg2no Ай бұрын
ਕੀ ਮਾਮੀ ਨਾਲ ਨਜਾਇਜ ਸਬੰਧ ਬਣਾਉਣ ਵਾਲੇ ਤੇ ਮਾਮੀ ਨਾਲ ਯੂ ਐਸ ਏ ਜਾ ਕੇ ਰੰਗਰਲੀਆਂ ਮਨਾਉਣ ਦੇ ਸਵਾਰਥ ਵਿੱਚ ਹਮਦਰਦ ਤੇ ਨਿਰਦੋਸ਼ ਮਾਮੇ ਦਾ ਕਤਲ ਕਰਨ ਵਾਲੇ ਵਿਸ਼ਵਾਸ਼ਘਾਤੀ ਕਾਤਿਲ ਭਾਣਜੇ ਦਾ ਦੋਸ਼ ਘੱਟ ਹੈ ? ਉਸ ਨੂੰ ਫਾਂਸੀ ਕਿਉਂ ਨਾ ਲੱਗੇ ? ਉਹ ਮਾਮੀ ਦੇ ਆਖੇ ਨਾ ਲਗਦਾ ਮਾਮੇ ਦਾ ਕਤਲ ਕਰਨ ਤੋਂ ਸਾਫ ਜਵਾਬ ਦੇ ਦਿੰਦਾ ਨਾ ਕਤਲ ਕਰਦਾ ਤਾਂ ਤਿੰਨੋ ਜਣਿਆਂ ਦਾ ਜੀਵਨ/ਭਵਿੱਖ ਸੁਰੱਖਿਆਤ ਰਹਿੰਦਾ।
@arbide_world
@arbide_world Ай бұрын
🙏🙏🙏🙏
@BKK1521
@BKK1521 Ай бұрын
Very deeply investigation done by officer. But very side of relationships very strange and saddest truth.
@arbide_world
@arbide_world Ай бұрын
Thank you 🙏
@kamalkaran2165
@kamalkaran2165 6 күн бұрын
ਛੋਟਾ ਭਾਂਡਾ ਉੱਡ ਜਾਂਦਾ ਹੈ ਤਾਂ ਈ ਸਿਆਣੇ ਕਹਿੰਦੇ ਕਿ ਰਿਸ਼ਤਾ ਬਰਾਬਰ ਦੇ ਨਾਲ ਕਰਨਾ ਚਾਹੀਦਾ ਹੈ
@Kuldeep_Singh_a
@Kuldeep_Singh_a Ай бұрын
ਵਾਹਿਗੁਰੂ
@arbide_world
@arbide_world Ай бұрын
🙏🙏
@user-rc3fn1ds1l
@user-rc3fn1ds1l Ай бұрын
Waheguru ji
@arbide_world
@arbide_world Ай бұрын
🙏🙏
@tejinderbal3426
@tejinderbal3426 Ай бұрын
very ...very...................sad story.
@arbide_world
@arbide_world Ай бұрын
🙏🙏🙏🙏
@pindigrewal4349
@pindigrewal4349 Ай бұрын
Mama pita brober hunda hai ji
@arbide_world
@arbide_world Ай бұрын
Ji
@user-ws9mv8lr7s
@user-ws9mv8lr7s Ай бұрын
So sad
@arbide_world
@arbide_world Ай бұрын
🙏🙏🙏🙏
@user-ne4mg3gi4u
@user-ne4mg3gi4u Ай бұрын
ਵਾਹਿਗੁਰੂ ਜੀ
@baljindermavi17
@baljindermavi17 Ай бұрын
Waheguru ji.
@arbide_world
@arbide_world Ай бұрын
🙏🙏
@PrinceRana-lb3nn
@PrinceRana-lb3nn Ай бұрын
Waheguru g
@arbide_world
@arbide_world Ай бұрын
🙏🙏
@Kaur_canada_
@Kaur_canada_ Ай бұрын
Waheguru ji😢😢
@arbide_world
@arbide_world Ай бұрын
🙏🙏
@harjeetsandhu83
@harjeetsandhu83 Ай бұрын
Pls narrate story of village Maur Kotkapura where case was solved with the help of BIRI Bundle (ਬੀੜੀ ਬੰਡਲ )
@arbide_world
@arbide_world Ай бұрын
Very soon
@harkamalpreetsingh1742
@harkamalpreetsingh1742 Ай бұрын
Nice sir
@arbide_world
@arbide_world 24 күн бұрын
@@harkamalpreetsingh1742 🙏🙏
@user-hp1xi1yy3o
@user-hp1xi1yy3o Ай бұрын
So Sad
@arbide_world
@arbide_world Ай бұрын
Yes
@Jasvirsingh-dq6mo
@Jasvirsingh-dq6mo Ай бұрын
Good s p sahib ji
@arbide_world
@arbide_world 24 күн бұрын
@@Jasvirsingh-dq6mo 🙏🙏
@dilsher4001
@dilsher4001 26 күн бұрын
ਇਹ ਅਫ਼ਸਰ ਸਹਿਬਾਨ ਰੱਬ ਦਾ ਰੂਪ ਨੇ 🙏🙏🙏🙏🙏 ਕੋਟਕਪੂਰੇ DSP ਰਹੇ ਨੇ ਸਿੱਧੂ ਸਾਹਿਬ
@arbide_world
@arbide_world 24 күн бұрын
@@dilsher4001 thank you 🙏
@user-fq2of1ij7u
@user-fq2of1ij7u 15 күн бұрын
Yery sad
@paramjeetkaurbrar2147
@paramjeetkaurbrar2147 Ай бұрын
It is ture story of my village
@ParamjeetKaur-qw1ne
@ParamjeetKaur-qw1ne Ай бұрын
gandi jananinxe bache kide ne
@alankarsingh31
@alankarsingh31 Ай бұрын
Which village?
@alankarsingh31
@alankarsingh31 Ай бұрын
Ohna nu saza hoyi?
@HARPREETKAUR-zi9sh
@HARPREETKAUR-zi9sh Ай бұрын
Nhi hoi
@surjitsingh4955
@surjitsingh4955 Ай бұрын
Good, join, ji
@arbide_world
@arbide_world Ай бұрын
🙏🙏
@baljitsingh7534
@baljitsingh7534 Ай бұрын
🙏
@arbide_world
@arbide_world Ай бұрын
🙏🙏
@technicalanuji802
@technicalanuji802 Ай бұрын
ਅਫਸਰ ਗੱਗੂ ਗਿੱਲ ਵਰਗਾ ਲਗਦਾ
@harjeetsandhu83
@harjeetsandhu83 Ай бұрын
Actually he is known as Guggu Gill in police circles….
@gilldharminder8976
@gilldharminder8976 Ай бұрын
Tenu mamiye actor dikhi janda case dekh ki hoyea
@arbide_world
@arbide_world Ай бұрын
Bilkul
@surjitsingh4955
@surjitsingh4955 Ай бұрын
Good, joob,ji
@arbide_world
@arbide_world Ай бұрын
🙏🙏
@manjeetkaur9557
@manjeetkaur9557 Ай бұрын
😢😢😢😢😢😢😢😢 sari sja Mami nu mile
@arbide_world
@arbide_world Ай бұрын
🙏🙏🙏🙏
@harjotbrar4531
@harjotbrar4531 26 күн бұрын
ਦੱਸੋ ਬੰਦਾ ਕਿਸ 'ਤੇ ਯਕੀਨ ਕਰੂ? ਮਾਮੇ ਲਈ ਭਾਣਜਾ ਕਿੰਨਾ ਪਿਆਰਾ ਹੁੰਦਾ ਹੈ।
@arbide_world
@arbide_world 24 күн бұрын
@@harjotbrar4531 🙏🙏
@BaljeetSingh-fr3by
@BaljeetSingh-fr3by Ай бұрын
🙏🙏
@arbide_world
@arbide_world Ай бұрын
🙏🙏🙏🙏
@jasbirsing6568
@jasbirsing6568 29 күн бұрын
Dan dan guru ramdas ji
@baljindersinghbrar5138
@baljindersinghbrar5138 Ай бұрын
Bilkul sidhu sab ne sach. Dasta. Marna wala baut hi jada vdya insan c. Wife jada chakmi te smart c. Es krke oh janani ne ghar pat ta. Ik ik ja munda c. Jo grandfather grandmother. Ne vdya paln posn kita. Warring pind da panja
@arbide_world
@arbide_world Ай бұрын
Thank you 🙏
@harpinderkhatti3635
@harpinderkhatti3635 Ай бұрын
ਦਵਿੰਦਰ ਪਾਲ ਜੀ ਇੱਕ ਜੱਜ ਵਿਜੈ ਸਿੰਘ ਦਾ ਕਤਲ ਹੋਇਆ ਸੀ, ਪਟਿਆਲੇ ਉਸ ਬਾਰੇ ਵੀ ਚਾਨਣਾ ਪਾਉ,,, ਉਹ ਅਸਲ ਗੱਲ ਹੈ ਕੀ ਸੀ,,
@ramsandhu5758
@ramsandhu5758 Ай бұрын
Sir kado hoya c
@gurdevsingh9300
@gurdevsingh9300 Ай бұрын
ਓਸ ਜੱਜ ਦੇ ਕਈ ਜਨਾਨੀਆਂ ਨਾਲ ਸਰੀਰਕ ਸੰਬੰਧ ਸਨ ਜਿਹੜੀ ਔਰਤ ਨੇ ਮਰਵਾਇਆ ਸੀ ਭਾੜੇ ਦੇ ਕਾਤਲਾਂ ਕੋਲੋਂ ਓਹ ਡਾਕਟਰ ਸੀ ਤੇ ਜੱਜ ਨਾਲ ਓਹਦੇ ਵੀ ਸਬੰਧ ਰਹੇ ਸਨ ਓਹਨੂੰ ਜੱਜ ਨੇ ਵਿਆਹ ਕਰਾਉਣ ਦਾ ਲਾਰਾ ਲਾ ਕੇ ਵਰਤਿਆ ਫੇਰ ਛੱਡਤਾ ਸੀ ਨਫਰਤ ਵਹ ਅੰਨ੍ਹੀ ਹੋਈ ਔਰਤ ਨੇ ਪੈਸੇ ਦੇ ਕੇ ਕਤਲ ਕਰਵਾਇਆ ਤੇ ਬਾਅਦ ਚ ਫੜੀ ਗਈ ਸੀ,, ਜੇਲ੍ਹ ਚ ਸੀ ਹੁਣ ਪਤਾ ਨਹੀਂ ਛੁੱਟ ਗੀ ਕੇ ਨਹੀਂ
@anitakiran2659
@anitakiran2659 Ай бұрын
ਫਾਸੀ ਹੋਣੀ ਚਾਹੀਦੀ ਐ, ਇਹੋ ਜੇ ਕਰਾਈਮ ਕਰਨ ਵਾਲਿਆਂ ਨੂੰ
@shambhubawa6018
@shambhubawa6018 Ай бұрын
❤❤
@arbide_world
@arbide_world Ай бұрын
🙏🙏
@swaranjitgill9583
@swaranjitgill9583 Ай бұрын
Omg
@manjeetkaur1146
@manjeetkaur1146 Ай бұрын
🙏🏻🙏🏻😭😭😭waheguru ji ghoorr kalyugg
@beantsingh5023
@beantsingh5023 Ай бұрын
ਬਲਜੀਤ ਸਿੰਘ ਦਾਦੂ ਤੋਂ ਪਿੰਡ ਤੋਂ
@baljindersinghgrewal9995
@baljindersinghgrewal9995 12 күн бұрын
Full video ?
@Gurinder1707
@Gurinder1707 Ай бұрын
Sir rwa hi ਦਿੱਤਾ ਤੁਸੀ
@arbide_world
@arbide_world Ай бұрын
🥲🥲🙏🙏
@Kaur_canada_
@Kaur_canada_ Ай бұрын
😢😢😢😢😢
@arbide_world
@arbide_world Ай бұрын
ਦੁਖਦਾਈ
@amritdhaliwal4201
@amritdhaliwal4201 Ай бұрын
Good job
@arbide_world
@arbide_world Ай бұрын
Thanks
@Gurinder1707
@Gurinder1707 Ай бұрын
Meri mami sas ne vi fsya hubby nu bs timely sab thik ho geya
@arbide_world
@arbide_world Ай бұрын
🙏🙏
@ParamjeetKaur-qw1ne
@ParamjeetKaur-qw1ne Ай бұрын
mammi kithe hun
@kawalbhangu1787
@kawalbhangu1787 Ай бұрын
​@@ParamjeetKaur-qw1ne canada
@billysingh1674
@billysingh1674 Ай бұрын
ਮਾਰਨ ਦੀ ਕੀ ਲੋੜ ਸੀ ਛੱਡ ਦਿੰਦੀ ਫਿਰ ਦੋਹਤੇ ਨਾਲ ਦੌੜ ਜਾਂਦੀ ਜਿੱਥੇ ਮਰਜ਼ੀ ਜੇ ਇੰਨੀ modern ਸੀ ਤਾਂ ਪਿਹਲਾ ਕਿਓ ਵਿਆਹ ਕਰਵਾਇਆ ਹਮਾਤੜ ਨਾਲ
@arbide_world
@arbide_world Ай бұрын
ਬਿਲਕੁਲ ਜੀ 🙏
@GILL-c7h
@GILL-c7h Ай бұрын
😢😢😢
@arbide_world
@arbide_world Ай бұрын
🙏🙏
@aKumar-eu5wf
@aKumar-eu5wf Ай бұрын
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ
@arbide_world
@arbide_world Ай бұрын
🙏🙏🙏🙏
@shingarasingh4495
@shingarasingh4495 27 күн бұрын
ਆਫੀਸਰ ਵਧੀਆ ਬੰਦਾ
@arbide_world
@arbide_world 24 күн бұрын
@@shingarasingh4495 🙏🙏
@gurmanjotsinghbrar5875
@gurmanjotsinghbrar5875 4 күн бұрын
ਇਹ ਮੇਰੇ ਪਿੰਡ ਦੀ ਹੀ ਘਟਨਾ ਹੈ ਬਹੁਤ ਹੀ ਸਾਊ ਮੁੰਡਾ ਸੀ ਵਿਚਾਰਾ ਪਰ ਉਹ ਚਗਲ ਜਨਾਨੀ ਨਾਲ ਵੀ ਹੁਣ ਕਾਫੀ ਕੁੱਟਮਾਰ ਕਰਨ ਲੱਗ ਪਿਆ ਭਾਣਜਾ ਬਹੁਤ ਹੀ ਗੰਦੀ ਕਿਸਮ ਦੀ ਜਨਾਨੀ ਆ
@ranjeetdandiwal3680
@ranjeetdandiwal3680 2 күн бұрын
Es time hun jail wich hi aaa y oh
@punjabiweatherchannel
@punjabiweatherchannel 24 күн бұрын
💧💧💧💧🌧️🌧️🌧️🌧️🌧️🌧️🌧️
@lovie5h271
@lovie5h271 Ай бұрын
ਇਹ ਵਿਅਕਤੀ ਜਾਲਮ ਪੁਲਿਸ ਅਫਸਰ ਰਿਹਾ ਹੈ।
@user-bl4oe8tr2t
@user-bl4oe8tr2t 28 күн бұрын
ਅੱਛਾ ਜੀ ਉਹ ਕਿਦਾ
@manjeetkesar513
@manjeetkesar513 Ай бұрын
😞😞
@arbide_world
@arbide_world Ай бұрын
🙏🙏
@navdeepsukhi1846
@navdeepsukhi1846 29 күн бұрын
ਸੁਣਿਆ ਬਰੀ ਹੋ ਗਏ ਸੀ, ਬਾਅਦ ਚ ਦੋਹਾਂ ਦਾ ਵਿਆਹ ਕਰਤਾ ਸੀ।
@Panj_aab_Vlogs
@Panj_aab_Vlogs Ай бұрын
SP saab kehnde miss match ho gya Vichari da 😂😂😂😂😂 9:35
@NirmalSingh-bz3si
@NirmalSingh-bz3si Ай бұрын
ਦੱਲੀ 😢😢???
@arbide_world
@arbide_world Ай бұрын
🙏🙏🙏🙏
@GurvinderSingh-cw3hx
@GurvinderSingh-cw3hx Ай бұрын
Bai ji baljeet dadu
@arbide_world
@arbide_world Ай бұрын
Yes Baljit Sidhu
@lakhasandhu04231
@lakhasandhu04231 Ай бұрын
ਇਹ ਤਾਂ ਦਸ ਬਾਰਾਂ ਸਾਲ ਪੁਰਾਣੀ ਗੱਲ ਆ ।
@arbide_world
@arbide_world Ай бұрын
Yes
@dharamjitsingh2153
@dharamjitsingh2153 Ай бұрын
Very so sad 😞
@arbide_world
@arbide_world Ай бұрын
🙏🙏🙏🙏
@phupindarchahal3401
@phupindarchahal3401 Ай бұрын
Sade. Boha. V. Rhe. Hun
@arbide_world
@arbide_world Ай бұрын
Okay 👍
@tanveerkaur1323
@tanveerkaur1323 Ай бұрын
Eh parents ni v sochna chida k jd tuc apne ldka ya ldki da vea krde o ta thora vekh k kr lea kro ta k bad vch koi beksur eve na marea jave mismatch na hove
@harjindersingh-xy2on
@harjindersingh-xy2on Ай бұрын
Bilkul sahi gal ji
@arbide_world
@arbide_world Ай бұрын
Bilkul ji 🙏🙏
@ProGaming-yq7fe
@ProGaming-yq7fe Ай бұрын
Kaljug
@arbide_world
@arbide_world Ай бұрын
🙏🙏
@sukhasinghsarari6699
@sukhasinghsarari6699 Ай бұрын
ਇਸ ਮਾਮੀ ਦਾ ਫਦੈੜ ਬਹੁਤ ਵੱਡਾ ਹੈ
@GavyGill-hf2gi
@GavyGill-hf2gi Ай бұрын
ਇਹ ਕੇਹੜਾ ਇਕ ਨੇ ਖੋਲਿਆ ਹੁਣਾ
@NirmalSingh-bz3si
@NirmalSingh-bz3si Ай бұрын
ਪਤਰਕਾਰਾ ਮਾਮੀ ਨਾਲ ਦੋਹਤਾ ਹੁੰਦਾ ਬੇਵਕੂਫਾ,??ਭਾਣਜਾ ਹੁੰਦਾ
@RamSingh-gg2no
@RamSingh-gg2no Ай бұрын
ਏਥੇ ਤੁਸੀਂ ਵੀ ਭੁਲੇਖੇ ਵਿੱਚ ਹੋ ਜੀ, ਵੈਸੇ ਤਾਂ ਜਿਵੇਂ ਆਪਣੀ ਭੈਣ ਦਾ ਪੁੱਤਰ ਮਾਮੇ ਦਾ ਭਾਣਜਾ ਹੁੰਦਾ ਹੈ ਉੱਥੇ ਮਾਮੀ ਦਾ ਭਾਣਜਾ ਉਸ ਦੀ ਆਪਣੀ ਭੈਣ ਦਾ ਪੁੱਤਰ ਲਗਦਾ ਹੁੰਦਾ ਹੈ ਜਿਸ ਦੀ ਉਹ ਮਾਸੀ ਲਗਦੀ ਹੁੰਦੀ ਹੈ ਅਸਲ ਵਿੱਚ ਔਰਤ ਦਾ ਭਾਣਜਾ ਉਹ ਹੁੰਦਾ ਹੈ(ਭੈਣ ਦਾ ਲੜਕਾ)ਯਾਨਿ ਕਿ ਘਰ ਵਾਲੇ ਦੇ ਭਾਣਜੇ ਨੂੰ ਸਮਾਜਿਕ ਰਿਸ਼ਤੇ ਅਨੁਸਾਰ ਮਾਮੀ ਦਾ ਵੀ ਭਾਣਜਾ ਨਹੀਂ ਆਖਿਆ ਜਾਂਦਾ।ਪਰ ਸਾਡੇ ਸਮਾਜ ਨੇ ਮਾਮੀ ਅਤੇ ਉਸ ਦੀ ਨਣਦ ਦੇ ਬੇਟੇ(ਘਰ ਵਾਲੇ ਦੇ ਭਾਣਜੇ ਨਾਲ ਰਿਸ਼ਤੇ ਦਾ ਸਿੱਧਾ ਨਾਮਕਰਣ ਕੋਈ ਕੀਤਾ ਹੀ ਨਹੀ ਹੈ।ਕਿਉਂ ਕਿ ਉਹ ਲੜਕਾ ਨਾਨੀ ਦਾ ਦੋਹਤਾ ਲਗਦਾ ਹੁੰਦਾ ਹੈ,ਇਸ ਕਰਕੇ ਮਾਮੀ ਦਾ ਵੀ ਦੋਹਤਾ ਹੀ ਇਸ ਰਿਸ਼ਤੇ ਦਾ ਨਾਮਕਰਣ ਹੋ ਗਿਆ ਹੈ।
@savigill5520
@savigill5520 Ай бұрын
hanji eda hi kehnde aa
@harvindersingh4776
@harvindersingh4776 Ай бұрын
​@@RamSingh-gg2nomami da dohta kado ton ho giya . bhanja hunda
@Gur738
@Gur738 20 сағат бұрын
Sade v es tra ek aurat ne aapne Husband nu mar dita ki Husband os de level da nhi c
@bupindersingh7592
@bupindersingh7592 11 күн бұрын
Sazaa ki mili pher. Dassia nhi
@kawalsingh4481
@kawalsingh4481 Ай бұрын
Kitho da case hai ji
@manjindersingh-ts7qh
@manjindersingh-ts7qh 29 күн бұрын
ਥਾਂਦੇਵਾਲਾ(ਮੁਕਤਸਰ)
Фейковый воришка 😂
00:51
КАРЕНА МАКАРЕНА
Рет қаралды 5 МЛН
У ГОРДЕЯ ПОЖАР в ОФИСЕ!
01:01
Дима Гордей
Рет қаралды 5 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 16 МЛН