Neha Ahlawat / ਸ਼ਾਤਿਰ ਬੰਦਿਆਂ ਨੇ ਕਿਵੇਂ ਅੰਜ਼ਾਮ ਦਿੱਤਾ ਇੱਕ ਤੋਂ ਬਾਅਦ ਇੱਕ ਘ ਟਨਾ ਨੂੰ || Arbide World ||

  Рет қаралды 137,929

Arbide World

Arbide World

Күн бұрын

Пікірлер: 564
@BalwinderSingh-mq6xq
@BalwinderSingh-mq6xq Ай бұрын
ਲੋਕਾਂ ਨੂੰ ਸੁਚੇਤ ਕਰਨ ਲਈ ਬਹੁਤ ਵਧੀਆ ਉਪਰਾਲਾ ਹੈ ਧੰਨਵਾਦ
@arbide_world
@arbide_world Ай бұрын
Thank you
@jasbirsingh1785
@jasbirsingh1785 Ай бұрын
😊
@charanjitsingh9558
@charanjitsingh9558 Ай бұрын
SSP Sahib G Good Job…ਬਹੁਤ ਵਧੀਆ, ਸ਼ੁੱਧ ਪੰਜਾਬੀ ਭਾਸ਼ਾ ਵਿੱਚ ਅਤੇ ਹਲੀਮੀ ਨਾਲ ਇੰਟਰਵਿਊ ਦਿੱਤੀ… ਬਹੁਤ ਵਧੀਆ ਢੰਗ ਨਾਲ ਗੱਲ ਸਮਝਾਈ ਗਈ…
@arbide_world
@arbide_world 26 күн бұрын
Thank you 🙏
@ajaibsidhu8809
@ajaibsidhu8809 Ай бұрын
ਬਹੁਤ ਬਹੁਤ ਧੰਨਵਾਦ ਬੇਟੀ ਕੰਵਰਦੀਪ ਕੌਰ । ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣਗੇ ।
@arbide_world
@arbide_world Ай бұрын
Thanks for kind words 🙏🙏
@shawindersingh6931
@shawindersingh6931 Ай бұрын
ਬਹੁਤ ਵਧੀਆ ਭੈਣ ਜੀ l ਇੱਕ ਗੱਲ ਤੁਹਾਡੀ ਬਹੁਤ ਵਧੀਆ ਲੱਗੀ ਤੁਸੀਂ ਸਾਰੀ ਗੱਲਬਾਤ ਪੰਜਾਬੀ ਵਿੱਚ ਕੀਤੀ l ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਕਸ਼ੇ l
@arbide_world
@arbide_world Ай бұрын
@@shawindersingh6931 Thank you very much for kind words
@GurjantSingh-gz5xk
@GurjantSingh-gz5xk Ай бұрын
ਬਹੁਤ ਵਧੀਆ ਅਫ਼ਸਰ ਹੋ ਜੀ ਤੁਸੀਂ ਅਤੇ ਤੁਹਾਡੀ ਬੋਲੀ ਸ਼ੁੱਧ ਪੰਜਾਬੀ ਭਾਸ਼ਾ ਬਹੁਤ ਵਧੀਆ ਲੱਗੀ।
@arbide_world
@arbide_world Ай бұрын
Thank you very much
@AmrikSingh-fi1mn
@AmrikSingh-fi1mn Ай бұрын
ਅਜਿਹੇ ਕ੍ਰਿਮੀਨਲ ਲੋਕਾਂ ਨੂੰ ਫਾਂਸੀ ਦੇਣੀ ਚਾਹੀਦੀ ਐ ਜੀ । ਫਾਂਸੀ ਤੋਂ ਬਿਨਾਂ ਇਹਨਾਂ ਦਾ ਕੋਈ ਹੱਲ ਨਹੀਂ ।
@arbide_world
@arbide_world Ай бұрын
🙏🙏🙏🙏
@tarankang298
@tarankang298 Ай бұрын
ਬਹੁਤ ਵਧੀਆ ਕੀਤਾ ਤੁਸੀਂ ਬੇਟਾ ਬਹੁਤ ਵਧੀਆ ਬੋਲਦੇ ਹੋ ਵਾਹਿਗੁਰੂ ਜੀ ਤੁਹਾਨੂੰ ਇਸੇ ਤਰ੍ਹਾਂ ਬੱਲ ਬਖਸ਼ੇ
@arbide_world
@arbide_world Ай бұрын
Thank you 🙏
@sarbjeetkaur2816
@sarbjeetkaur2816 2 ай бұрын
Ssp sahib ਦੀ ਗੱਲਬਾਤ excellent... ਪੱਤਰਕਾਰ ਸਾਹਿਬ ਦੀ reporting ਵੀ ਬਹੁਤ ਵਧੀਆ.. 🙏
@arbide_world
@arbide_world Ай бұрын
Thank you very much
@Dr.Mandeep-Gaur.007
@Dr.Mandeep-Gaur.007 2 ай бұрын
ਬਹੁਤ ਵਧੀਆ, ਸਮਾਜ ਦੇ ਫਾਇਦੇ ਲਈ ਮੀਲ ਦਾ ਪੱਥਰ ਹੈ ਇਹ ਇੰਟਰਵਿਊ
@arbide_world
@arbide_world Ай бұрын
Thank you dear 🙏🙏
@k.s1174
@k.s1174 2 ай бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਇਹ ਸੁਣ ਕੇ ਬੱਚੀਆ ਔਰਤਾ ਸੁਚੇਤ ਹੋਣਗੀਆ
@arbide_world
@arbide_world 2 ай бұрын
Thank you 🙏
@inderjitkaur7677
@inderjitkaur7677 Ай бұрын
ਬਹੁਤ ਵਧੀਆ ਬੇਟਾ ਜੀ ਪਹਿਲੀ ਵਾਰ ਪੁਲਿਸ ਦੀ ਗੱਲ਼ ਬਾਤ ਸੁਣ ਕੇ ਚੰਗੀ ਲੱਗੀ।ਜੋ ਕਿ ਸੱਚ ਸਾਹਮਣੇ ਆ ਰਿਹਾ ਹੈ।
@arbide_world
@arbide_world Ай бұрын
Thank you 🙏
@sarbjeetkaur2816
@sarbjeetkaur2816 2 ай бұрын
ਜੇਕਰ ਅਜਿਹੇ ssp ਸਾਰੇ ਹੋਣ ਤਾਂ ਹਰ ਬੰਦਾ safe feel ਕਰੇ.. God bless to ssp sahib
@arbide_world
@arbide_world Ай бұрын
Absolutely ji 🙏🙏
@baljinderchouhan853
@baljinderchouhan853 Ай бұрын
Good mam g
@aKumar-eu5wf
@aKumar-eu5wf 2 ай бұрын
Hats off to SSP Chandigarh Ms Kanwardeep Kaur for cracking this case and to Sh.Devinder Pal ji for excellent reporting this issue in public interest and awareness 👍
@arbide_world
@arbide_world Ай бұрын
Thank you very much
@KulwantSingh-lj2yw
@KulwantSingh-lj2yw Ай бұрын
ਦਵਿੰਦਰ ਪਾਲ ਜੀ ਅਤੇ S S P ਕੰਵਰਦੀਪ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਅਜਿਹੇ ਅਨਪੜ੍ਹ ਸਾਤਰ ਅਪਰਾਧੀ ਨੂੰ ਬਹੁਤ ਸਮਝਦਰੀ ਅਤੇ ਦਲੇਰੀ ਨਾਲ ਫੜਿਆ Thanks
@arbide_world
@arbide_world Ай бұрын
Thank you 🙏
@sukhpalsinghsandhu9963
@sukhpalsinghsandhu9963 Ай бұрын
ਸਲੂਟ ਹੈ ਜੀ , ਮੈਡਮ ਤੁਹਾਨੂੰ
@arbide_world
@arbide_world Ай бұрын
🙏🙏🙏🙏
@mandeepsandhu3436
@mandeepsandhu3436 Ай бұрын
ਮੈਂ ਪੰਜ ਸਾਲ ਤੋਂ ਚੰਡੀਗੜ੍ਹ ਰਹਿ ਰਿਹਾਂ। ਯੂਪੀ ਬਿਹਾਰ ਉੱਤਰਾਖੰਡ ਦੇ ਲੋਕਾਂ ਨੇ ਜਿੰਨਾ ਗੰਦ ਸ਼ਹਿਰ ਪਾਇਆ ਉਨਾ ਕਦੇ ਨੀ ਪਿਆ ਹੋਣਾ। ਐਨਾ ਸੋਹਣਾ ਤੇ ਸੁਚੱਜਾ ਸ਼ਹਿਰ ਸੀ। ਥਾਂ ਥਾਂ ਸਿਗਰਟਾਂ ਤੰਬਾਕੂ ਵੇਚੀ ਜਾਂਦੇ ਨੇ ਇਹ ਲੋਕ। ਜਿੱਥੇ ਜੀ ਕਰਦਾ ਰੇਹੜੀਆਂ ਲਾ ਲੈਂਦੇ ਨੇ। ਕਰਾਈਮ ਵੀ ਇਹੀ ਜ਼ਿਆਦਾ ਕਰਦੇ ਨੇ। ਪੀਜੀਆਈ ਦੇ ਗੇਟਾਂ ਤੇ ਦੇਖੋ ਕਿੰਨਾ ਗਾਹ ਪਾਇਆ ਹੋਇਆ ਇਹਨਾਂ ਨੇ। ਕੱਲ੍ਹ ਇੱਕ ਪੀਜੀਆਈ ਦੇ ਸਾਹਮਣੇ ਯੂਨੀਵਰਸਿਟੀ ਆਲੇ ਪਾਸੇ ਤੰਬਾਕੂ ਬੀੜੀਆਂ ਵੇਚਣ ਲੱਗਿਆ ਹੋਇਆ ਸੀ। ਪ੍ਰਸ਼ਾਸਨ ਇਹਨਾਂ ਦਾ ਕੁਝ ਨੀ ਕਰਦਾ। ਪਰ ਲੋਕਾਂ ਦੀ ਕਾਰਾਂ ਦਾ ਚਲਾਨ ਮਿੰਟ ਚ ਕਰ ਦਿੰਦਾ। ਇਹਨਾਂ ਬੱਈਆਂ ਨਾਲੋਂ ਹਿਮਾਚਲ ਦੇ ਲੋਕ ਅਜੇ ਚੰਗੇ ਨੇ।
@parveensehgal7955
@parveensehgal7955 Ай бұрын
U P Bihar Wale Jis Jagah Jande Han Gand He Paunde Han
@ranjeetstudio281
@ranjeetstudio281 Ай бұрын
ਹਜੇ ਤਾਂ ਦੇਖੋਂ ਵਾਈ ਹੁੰਦਾ ਕੀ ਆ ਜੇ ਕਿਸੇ ਪੰਜਾਬੀ ਨੇ ਰੇਹਿੜੀ ਲਾ ਰੱਖੀ ਹੋਵੇ ਆਪਾਂ ਉਸ ਤੋ ਖਾਣਾ ਵੀ ਪਸੰਦ ਨਹੀਂ ਕਰਦੇ ਆਪਾਂ ਭ‌ਈਆ ਤੋਂ ਖਾਣਾ ਪਸੰਦ ਕਰਦੇ ਆ ਭ‌ਈਐ ਪੰਜਾਬ ਖਾ ਜਾਣਗੇ ਪੜੇ ਲਿਖੇ ਜ਼ਿਆਦਾ ਬੇਵਕੂਫ ਨੇ
@ramavtarsingh5592
@ramavtarsingh5592 Ай бұрын
Jede Sikh Up Bihar ch jaake apni bund dene aa unna waare ki keha jaaye
@avballu8927
@avballu8927 11 күн бұрын
@user-vz5ch5es4j
@user-vz5ch5es4j Ай бұрын
ਵਧੀਆ ਇੰਟਰਵਿਊ ਹੈ, ਤੁਹਾਡਾ ਧੰਨਵਾਦ.. ਖਾਸ ਕਰਕੇ ਮੈਡਮ ਜੀ ਨੂੰ ਦਿਲ ਤੋਂ ਸਲੂਟ ਹੈ.. ਵਹਿਗੁਰੂ ਤੁਹਾਨੂੰ ਹੋਰ ਤੱਰਕੀਆਂ ਬਖਸ਼ੇ..
@arbide_world
@arbide_world Ай бұрын
Thank you very much 🙏🙏🙏🙏
@kakabrar8029
@kakabrar8029 Ай бұрын
ਐਡੀ ਵੱਡੀ ਅਫਸਰ ਹੋ ਕੇ ਚੰਡੀਗੜ੍ਹ ਜੌਬ ਕਰਦੇ ਹੋਵੇ ਮੈਡਮ ਜੀ ਏਹਨੀ ਸ਼ੁਧ ਪੰਜਾਬੀ ਭਾਸ਼ਾ ਚ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ 🌹 ਭੈਣ ਜੀ
@arbide_world
@arbide_world Ай бұрын
@@kakabrar8029 Thank you ਮੈਡਮ ਪੰਜਾਬ ਦੇ ਰਹਿਣ ਵਾਲੇ ਤੇ ਪੰਜਾਬ ਕਾਡਰ ਦੇ ਆਈਪੀਐਸ ਅਫਸਰ ਨੇ
@kakabrar8029
@kakabrar8029 Ай бұрын
@@arbide_world ਧੰਨਵਾਦ 🌹ਬਾਈ ਜੀ 🌹 ਦੱਸਣ ਲਈ
@Paraspartap
@Paraspartap 2 ай бұрын
ਆਰ ਬਾਈਟ ਵਲਰਡ ਚੈਨਲ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ।ਪੁਰਾਣੇ ਤੋਂ ਪੁਰਾਣੇ ਹੋਏ ਕਰਾਈਮ ਬਾਰੇ ਪੁਲਿਸ ਵੱਲੋਂ ਟਰੇਸ ਕੀਤੇ ਗਏ ਦੋਸ਼ੀਆਂ ਬਾਰੇ ਖੁਲਾਸੇ ਸ਼ਲਾਘਾਯੋਗ ਹੈ।ਦਵਿੰਦਰ ਸਰ ਅਤੇ ਅਵਤਾਰ ਸਿੰਘ ਢਿੱਲੋਂ ਸਾਹਿਬ ਵਧਾਈ ਦੇ ਪਾਤਰ ਹਨ ਜੀ।
@arbide_world
@arbide_world Ай бұрын
Thank you very much For your appreciation 🙏🙏🙏🙏🙏🙏🙏🙏
@NirmalSingh-bz3si
@NirmalSingh-bz3si Ай бұрын
ਇਹ ਦੋਵੇਂ ਕੇਸ ਧਿਆਨ ਨਾਲ ਸੁਣਿਆ ਦੋਵਾਂ ਕੇਸਾਂ ਵਿੱਚ ਭੲੲਈਆ ਬਾਦ ਹੀ ਨਿਕਲਿਆ,,,ਪੰਜਾਬੀਅਤ ਜਿੰਦਾਬਾਦ,,
@arbide_world
@arbide_world Ай бұрын
🙏🙏🙏🙏
@darasinghpolice5014
@darasinghpolice5014 Ай бұрын
Jindabad har gal nal na karya kro
@hearttouching52
@hearttouching52 2 ай бұрын
ਬਹੁਤ ਵਧੀਆ ਕੋਸ਼ਿਸ਼ ਹੈ ਦਵਿੰਦਰ ਪਾਲ ਜੀ ਯਕੀਨਨ ਅਜਿਹੇ ਇੰਟਰਵਿਊ ਨਾਲ ਲੋਕਾਂ ਚ ਵਿਸ਼ੇਸ਼ ਕਰ ਔਰਤ ਵਰਗ ਚ ਵਧੇਰੇ ਜਾਗਰੂਕਤਾ ਪੈਦਾ ਹੋਵੇਗੀ
@arbide_world
@arbide_world Ай бұрын
Thank you 🙏
@JagtarSingh-h2x
@JagtarSingh-h2x Ай бұрын
ਚੰਗੇ ਅਫ਼ਸਰ ਵੀ ਹੇਗੈ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਮਿਹਨਤ ਕਰਦੇ ਨੇ
@arbide_world
@arbide_world Ай бұрын
Absolutely
@maniboparai61
@maniboparai61 2 ай бұрын
ਏਨਾ ਵੱਦਿਆਂ ਚੈਨਲ ਆ ਪਰ ਲੋਕਾਂ ਦਾ ਧਿਆਨ ਹੀ ਨਈ ਆ ਇਸ ਵੱਲ
@arbide_world
@arbide_world Ай бұрын
Thank you very much for appreciation 🙏🙏🙏
@harwinder_singh567
@harwinder_singh567 Ай бұрын
Right❤
@arbide_world
@arbide_world Ай бұрын
@@harwinder_singh567 Thank you 🙏
@Kang_dulla.
@Kang_dulla. Ай бұрын
Hun dekhna. BAI.. GIRJA 🦅🦅🦅🦇 ਨੂੰ। ਪਤਾ। ਲੱਗਾ ਕਿ ਇਦਾ ਦੀਆ Interview public ਦੇਖ ਦੀ ॥laab laab ke ida de officers de Interview
@harbanssdhanda9358
@harbanssdhanda9358 2 ай бұрын
Very nice and excellent reporting Sh.Davinder pal ji. Salute to SSP and all the team members who find out the complicated case.
@arbide_world
@arbide_world Ай бұрын
Thank you 🙏
@ajmersingh1983
@ajmersingh1983 Ай бұрын
ਇਸ ਤਰ੍ਹਾਂ ਦੇ ਅੰਨ੍ਹੇ ਕੇਸਾ ਨੂੰ ਹੱਲ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ ਦਿਨ ਰਾਤ ਮਿਹਨਤ ਕਰਕੇ ਇਸ ਤਰ੍ਹਾਂ ਦੇ ਦੋਸ਼ੀਆਂ ਨੂੰ ਲੋਕਾਂ ਸਾਹਮਣੇ ਲਿਆਂਦਾ ਅਤੇ ਇੰਨੇ ਸਾਲਾਂ ਬਾਅਦ ਕਿੰਨੇ ਪਰਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਮੈਂ ਪੁਲਿਸ ਤਿਹ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਜਾਨ ਮਾਲ ਦੀ ਰਾਖੀ ਆਪ ਕਰਨ ਅਤੇ ਸੁਚੇਤ ਰਹਿਣ ਧੰਨਵਾਦ ਸਹਿਤ
@arbide_world
@arbide_world Ай бұрын
🙏🙏🙏🙏
@arbide_world
@arbide_world Ай бұрын
Thank you for kind words
@GurnekSingh-l6c
@GurnekSingh-l6c Ай бұрын
ਟੀ ਵੀ ਹੋਸਟ ਤੇ ਮੈਡਮ ਐਸ ਐਸ ਪੀ ਸਹਿਬ ਜੀ, ਇਹ ਬੰਦੇ ਨਹੀਂ ਇਹ ਦੁਰਾਦੇ/ਹੈਬਾਨ ਸੀ ਇਹਨਾਂ ਦੇ ਆਪਣੇ ਮਾਂਮਾਂ ਭੈਣ ਧੀ ਨਹੀਂ ਸੀ ਇਹ ਸਾਰਾ ਕੁਝ ਸਾਡੇ ਮੁਲਕ ਵਿੱਚ ਹੀ ਹੁੰਦਾ ਹੈ ਜੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ।☝️☝️☝️☝️☝️✍️✍️💯👏
@arbide_world
@arbide_world Ай бұрын
🙏🙏🙏🙏
@lakhwindersingh9126
@lakhwindersingh9126 Ай бұрын
ਦੁਰਾਦੇ/ਹੈਬਾਨ ਨਹੀਂ ਜੀ ਦਰਿੰਦੇ/ਹੈਵਾਨ
@mithusingh8698
@mithusingh8698 Ай бұрын
SSP kamaldeep bete i salute u for your investigation. Bete May GOD bless U long and happy life.
@JoginderSingh-up6qz
@JoginderSingh-up6qz 25 күн бұрын
ਇਸ ਤਰ੍ਹਾਂ ਦੀ ਜਾਣਕਾਰੀ ਦੇਣ ਨਾਲ ਲੋਕ ਬਹੁਤ ਸੁਚੇਤ ਹੁੰਦੇ ਹਨ ਜੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਬਹੁਤ ਸੂਝਵਾਨ ਨੇ ਪੁਲਿਸ ਅਫਸਰ ਸਾਹਿਬਾਨ
@meharsinghlochav3768
@meharsinghlochav3768 Ай бұрын
ਧੰਨਵਾਦ
@arbide_world
@arbide_world Ай бұрын
Thank you
@aKumar-eu5wf
@aKumar-eu5wf Ай бұрын
Gud to know that Chandigarh police is adopting scientific methods to solve the cases, by which the accused will definitely be punished by courts.....Gr8
@arbide_world
@arbide_world Ай бұрын
Thank you very Much Mr Kumar
@bhantsidhu269
@bhantsidhu269 Ай бұрын
🙏🙏ਸਲੂਟ ਹੈ ਜੀ ਲੰਮੀਆਂ ਉਮਰਾਂ ਹੋਣ
@arbide_world
@arbide_world Ай бұрын
Thank you 🙏
@user-wl4nu5to4r
@user-wl4nu5to4r 2 ай бұрын
ਬਹੁਤ ਵਧੀਆ। ਕੰਮ। ਕਰਿਆ ਜੀ
@arbide_world
@arbide_world Ай бұрын
Thank you
@SatnamSinghDhindsa-sh5pw
@SatnamSinghDhindsa-sh5pw Ай бұрын
Good job ssp jina enni mehanat nal es jalam insaan nu kabu kitta salute ❤
@arbide_world
@arbide_world Ай бұрын
Thank you very much 🙏🙏
@kuldeepchand6461
@kuldeepchand6461 Ай бұрын
Best Police Officer.I Salute You Sahiba
@arbide_world
@arbide_world Ай бұрын
@@kuldeepchand6461 thank you
@Lovepreet-jb3iy
@Lovepreet-jb3iy Ай бұрын
Good Love you mam jai ਹਿੰਦ ❤
@NaveenSharma-wt4pc
@NaveenSharma-wt4pc Ай бұрын
RESPECTFULL SALUTE TO OFFICER.GOD BLESS AND I WISH ALL THE BEST FOR SUCH DUTY DEDICATEO OFFICER.
@arbide_world
@arbide_world Ай бұрын
Thank you 🙏
@ProGaming-yq7fe
@ProGaming-yq7fe Ай бұрын
Good. Job. Madam. Ji
@arbide_world
@arbide_world Ай бұрын
Thank you 🙏
@nekjhawanwalajpproduction4474
@nekjhawanwalajpproduction4474 Ай бұрын
ਸਲਾਮ ਇਹੋ ਜਿਹੇ ਉੱਦਮੀ,ਇਮਾਨਦਾਰ, ਅਤੇ ਹਿੰਮਤੀ ਅਫ਼ਸਰਾਂ ਨੂੰ ਜੀ
@arbide_world
@arbide_world Ай бұрын
Thank you 🙏
@AnmolKiran-s8v
@AnmolKiran-s8v 2 ай бұрын
Very nicely explained by SSP Chandigarh
@arbide_world
@arbide_world Ай бұрын
🙏🙏
@gamingbrothers7108
@gamingbrothers7108 Ай бұрын
Ssp sahib salute he🎉🎉🎉🎉paji very nice interviews tuhadia❤
@arbide_world
@arbide_world Ай бұрын
Thank you 🙏
@jaswindernamberdar2844
@jaswindernamberdar2844 13 күн бұрын
ਇਹੋ ਜਿਹੀਆਂ ਘਟਨਾਵਾਂ ਸੁਣਕੇ ਮਨ ਬਹੁਤ ਨਿਰਾਸ਼ ਹੁੰਦਾ ਜੀ। ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ 🙏
@sanamjeetbachhal5685
@sanamjeetbachhal5685 2 ай бұрын
ਬਹੁਤ ਹੀ ਵਧੀਆ ਕੰਮ ਕਰ ਰਹੇ ਓ ਜੀ।
@arbide_world
@arbide_world Ай бұрын
Thank you very much for lovely comments
@NirmalSingh-bz3si
@NirmalSingh-bz3si Ай бұрын
ਐਨੇ ਮਰਡਰ ਹੋਣ ਤੇ ਵੀ ਸਾਡੇ ਦੇਸ਼ ਦਾ ਕਨੂੰਨ ਪਾਗਲ ਕਰਾਰ ਦੇ ਦਿੰਦਾ,,,ਲੇਕਿਨ ਇਹ ਜਲਦੀ ਤੋ ਜਲਦੀ ਫਾਸ਼ੀ ਦੇ ਕਾਬਲ ਹੁੰਦੇ ਨੇ ,,,,,,
@arbide_world
@arbide_world Ай бұрын
🙏🙏🙏🙏
@gurpreetkarda6319
@gurpreetkarda6319 Ай бұрын
Very proud of you miss police officer 👍.. salute to you 🙏🇮🇳from Canada 🇨🇦.
@arbide_world
@arbide_world Ай бұрын
Thank you very much for kind words
@kuljeetsinghrandhawa9462
@kuljeetsinghrandhawa9462 Ай бұрын
Really commendable interview & information for public …🏆🥇
@arbide_world
@arbide_world Ай бұрын
Thank you Kuljeet Singh ji
@KiranjitKaur-f1k
@KiranjitKaur-f1k Ай бұрын
Excellent police officer . God bless her
@arbide_world
@arbide_world Ай бұрын
Thank you 🙏
@JeetSingh-kx4zu
@JeetSingh-kx4zu Ай бұрын
ਬੇਟਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀਤ ਸਿੰਘ ਖਾਲਸਾ ਬੀਬੀ ਵਾਲਾ ਬਠਿੰਡਾ
@arbide_world
@arbide_world 26 күн бұрын
Thank you 🙏
@kamaldeepdhillon8487
@kamaldeepdhillon8487 3 күн бұрын
SHE IS A GREAT OFFICER,SALUTE TO HER, WE NEED THESE KIND OFFICERS IN INDIA, LOVE &RESPECT FROM TORONTO (CANADA)
@arbide_world
@arbide_world 3 күн бұрын
Thank you 🙏
@krishankumar4606
@krishankumar4606 Ай бұрын
Very good job by officer God bless you
@arbide_world
@arbide_world Ай бұрын
@@krishankumar4606 thank you
@ernsbrtp
@ernsbrtp Ай бұрын
Excellent reporting.. point by point..in depth
@arbide_world
@arbide_world Ай бұрын
Thank you 🙏
@harwinder_singh567
@harwinder_singh567 Ай бұрын
Very good ARBIDE WORLD❤❤❤
@arbide_world
@arbide_world Ай бұрын
Thank you 🙏
@inderjitgrewal7147
@inderjitgrewal7147 Ай бұрын
My boss Maam Kawardeep Kaur IPS 👏 She is very nice nd hardworker Waheguru Mehar kare
@arbide_world
@arbide_world Ай бұрын
@@inderjitgrewal7147 Thank you 🙏
@Anmolsingsbjeat
@Anmolsingsbjeat Ай бұрын
ਚੰਗੇ ਅਫਸਰਾਂ ਨੂੰ ਸਲੂਟ ਹੈ ਬਹੁਤ ਵਧੀਆ ਕੰਮ ਕੀਤਾ ਪਰ ਮੁਲਜਮ ਨੂੰ ਟਿਕਾ ਕੇ ਕੁੱਟਣ
@arbide_world
@arbide_world Ай бұрын
Thank you 🙏
@simratdhaliwal9278
@simratdhaliwal9278 Ай бұрын
👍🏻👍🏻👍🏻
@arbide_world
@arbide_world Ай бұрын
Thank you
@GurmeetkaurTejay
@GurmeetkaurTejay 2 ай бұрын
Ssp shaba vv Thanks
@arbide_world
@arbide_world Ай бұрын
Thank you 🙏
@preetgill3087
@preetgill3087 Ай бұрын
Hats off to you madam ji did a great job
@arbide_world
@arbide_world 26 күн бұрын
Thank you 🙏
@gurmailsingh7957
@gurmailsingh7957 Ай бұрын
Good job chandigarh And support troops of police Very nice madam G
@arbide_world
@arbide_world Ай бұрын
Thank you 🙏
@amandipsingh9368
@amandipsingh9368 Ай бұрын
Davinder ji your style of debate/asking questions is very very good. Very much knowledgeable interview.
@arbide_world
@arbide_world Ай бұрын
Thank you 🙏
@arbide_world
@arbide_world Ай бұрын
Thanks for appreciation
@kanwarjitsingh9564
@kanwarjitsingh9564 Ай бұрын
Very brave police officer Great
@arbide_world
@arbide_world Ай бұрын
Thank you 🙏
@GurmailSingh-hz2od
@GurmailSingh-hz2od Ай бұрын
Salut sister ji i proud of you congratulations ਰੱਬ ਦਾ ਹੱਥ ਤੇਰੇ ਉਪਰ ਹੈ।
@arbide_world
@arbide_world Ай бұрын
Thank you very much 🙏🙏
@chandigarhwalevlogs4860
@chandigarhwalevlogs4860 2 ай бұрын
Great work sir
@arbide_world
@arbide_world Ай бұрын
Thank you
@satnamsingh5310
@satnamsingh5310 4 күн бұрын
ਇਹ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਆਪਣੇ ਬੱਚਿਆਂ ਦਾ ਧਿਆਨ ਰੱਖੋ।
@gurmailsarao-262
@gurmailsarao-262 Ай бұрын
ਬਹੁਤ ਵਧੀਆ ਨਤੀਜੇ ਤੇ ਪਹੁੰਚੇ
@arbide_world
@arbide_world Ай бұрын
Thank you 🙏
@bm-qu3zc
@bm-qu3zc Ай бұрын
👍
@arbide_world
@arbide_world Ай бұрын
🙏🙏
@tejinderbal3426
@tejinderbal3426 Ай бұрын
tuhade iss vadhiya kamm nu sada.........................................salute.
@arbide_world
@arbide_world Ай бұрын
Thank you 🙏
@jugrajsingh9152
@jugrajsingh9152 Ай бұрын
ਵਾਹਿਗੁਰੂ ਜੀ 🙏
@arbide_world
@arbide_world Ай бұрын
🙏🙏🙏🙏
@darasinghpolice5014
@darasinghpolice5014 Ай бұрын
Good 👍 job Punjab Police thanwad ssp sab ji
@arbide_world
@arbide_world Ай бұрын
@@darasinghpolice5014 thank you
@OnkarSingh-zw2lv
@OnkarSingh-zw2lv Ай бұрын
Bahut badhiya jankari
@arbide_world
@arbide_world Ай бұрын
@@OnkarSingh-zw2lv thank you 🙏
@BantiNagra-em1dy
@BantiNagra-em1dy 2 ай бұрын
Sar ji good 👌👌👌👌👌
@arbide_world
@arbide_world Ай бұрын
Thank you 🙏
@gurwinderlally1551
@gurwinderlally1551 Ай бұрын
You are a good police officer 👍
@arbide_world
@arbide_world Ай бұрын
Thank you 🙏
@beantsharma8191
@beantsharma8191 Ай бұрын
Good job SSP Sahiba 👍
@arbide_world
@arbide_world Ай бұрын
Thank you 🙏
@beantsharma8191
@beantsharma8191 Ай бұрын
@@arbide_world Wlc
@sukhdevdhuri1290
@sukhdevdhuri1290 2 ай бұрын
Very fruitful report and information
@arbide_world
@arbide_world Ай бұрын
Thank you Sukheev ji
@dharamjitsingh2153
@dharamjitsingh2153 Ай бұрын
Salute madam ji👍
@arbide_world
@arbide_world Ай бұрын
Thank you 🙏
@jamnadassguru2995
@jamnadassguru2995 Ай бұрын
Thanks to SSP madam for solving such cases and also thanks to ths broadcasting channel.
@arbide_world
@arbide_world Ай бұрын
Thank you very much 🙏🙏
@user-rt9gy2pf6m
@user-rt9gy2pf6m Ай бұрын
Tahna. Ji. Bibi. Thind. Ji. Salute. ❤
@arbide_world
@arbide_world Ай бұрын
@@user-rt9gy2pf6m thank you
@jugrajgill8179
@jugrajgill8179 Ай бұрын
Verry Good Job..Gill Press Reporter.usa..Camps.Bhatinda
@arbide_world
@arbide_world Ай бұрын
Thank you 🙏 very much
@ajaibsingh3350
@ajaibsingh3350 Ай бұрын
Good efforts made by police well done
@arbide_world
@arbide_world Ай бұрын
@@ajaibsingh3350 thank you
@samar_editz773
@samar_editz773 3 күн бұрын
ਮੈਡਮ ਜੀ ਨੂੰ ਦਿਲੋ ਧੰਨਵਾਦ ਜੀ ਇੰਨੀ ਵਧੀਆ ਪੰਜਾਬੀ ਬੋਲਣ ਦੇ ਲਈ ਜੀ ਇਹੋ ਜਿਹੇ ਅਫਸਰ ਹੋਣੇ ਚਾਹੀਦੇ ਨੇ ਪੰਜਾਬ ਚ ਪੰਜਾਬੀ ਬੋਲਣ ਵਾਲੇ ਜੀ
@rajjassil2213
@rajjassil2213 Ай бұрын
Professionally very good Interview and very efficiently described . Thanks .
@arbide_world
@arbide_world Ай бұрын
Thank you 🙏
@kasturisaroa8416
@kasturisaroa8416 Ай бұрын
Great officer
@arbide_world
@arbide_world Ай бұрын
@@kasturisaroa8416 Thank you 🙏
@aayushiisharmaa2923
@aayushiisharmaa2923 2 ай бұрын
Also thanks to the SSP Chd Madam for explaining everything in detail
@arbide_world
@arbide_world Ай бұрын
Thank you
@GurpreetSingh-nb8fh
@GurpreetSingh-nb8fh 2 ай бұрын
Excellent reporting
@arbide_world
@arbide_world Ай бұрын
Thank you 🙏
@beantsharma8191
@beantsharma8191 Ай бұрын
Good work journalist sahib 👍
@arbide_world
@arbide_world Ай бұрын
Thank you 🙏
@heerasingh3992
@heerasingh3992 Ай бұрын
Very.Good.Police.Officer
@arbide_world
@arbide_world Ай бұрын
🙏🙏🙏🙏
@SarbjitSingh-ip3xq
@SarbjitSingh-ip3xq Ай бұрын
Bahut hi ashi medam hai sb kush vadiya dhang nal dseya
@bagichasingh3193
@bagichasingh3193 Ай бұрын
Two very intelligent and well spoken individuals. ❤
@arbide_world
@arbide_world Ай бұрын
@@bagichasingh3193 thank you very much 🙏🙏
@GurwinderSingh-up5ez
@GurwinderSingh-up5ez Ай бұрын
Ssp sahiba noo dilo salute❤❤❤
@arbide_world
@arbide_world Ай бұрын
Thank you very much
@NarinderKaur-lo5vv
@NarinderKaur-lo5vv Ай бұрын
Good officer nd good discussion 👍👍
@arbide_world
@arbide_world Ай бұрын
Thank you 🙏
@singhindip
@singhindip Ай бұрын
Good work
@arbide_world
@arbide_world Ай бұрын
Thanks
@gurneetsingh5683
@gurneetsingh5683 Ай бұрын
Good bless you SSP Saab Mdm ji
@arbide_world
@arbide_world Ай бұрын
Thank you 🙏
@gurcharansingh5476
@gurcharansingh5476 Ай бұрын
ਬਹੁਤ ਵਧੀਆ ਦਵਿੰਦਰ ਸਰ ਜੀ
@arbide_world
@arbide_world Ай бұрын
@@gurcharansingh5476 thank you 🙏
@honeydurka
@honeydurka 23 күн бұрын
🙏 ਦਵਿੰਦਰ ji good interview
@SohanSingh-yt2pn
@SohanSingh-yt2pn Ай бұрын
Thx.for so beti.v.good g.
@arbide_world
@arbide_world Ай бұрын
Thank you
@gurindersingh3895
@gurindersingh3895 Ай бұрын
Highly appreciable efforts by Chd Police, V would request the administration to register & issue work permits ad record to all immigrants for ease of identity. It shud b made mandatory for local ppl that no one is to be employed or allowed as vendors in any sector without registeration
@arbide_world
@arbide_world Ай бұрын
Thanks for appreciation
@kamalkaran2165
@kamalkaran2165 2 ай бұрын
Good job
@arbide_world
@arbide_world Ай бұрын
Thank you
@DarshanSingh-fw8xq
@DarshanSingh-fw8xq Ай бұрын
Waheguru ji
@arbide_world
@arbide_world Ай бұрын
🙏🙏
@rajindersingh904
@rajindersingh904 Ай бұрын
Very good madam ji
@arbide_world
@arbide_world Ай бұрын
@@rajindersingh904 thank you
@melasinghsandhusandhu
@melasinghsandhusandhu Ай бұрын
V good advice
@arbide_world
@arbide_world Ай бұрын
Thank you
@SherSingh-ec7jr
@SherSingh-ec7jr Ай бұрын
Good Job 👍
@arbide_world
@arbide_world Ай бұрын
Thank you 🙏
@mandeepsandhu9690
@mandeepsandhu9690 2 ай бұрын
Bhut bhut dhanwad meri bhaine tusi sadiya bachiya nu honsla dita hai eho jahe crimnal nu fadke waheguru tuhanu lamiya umra bakshe ji nd repoter saab tuhada vi dhanwad eho jahi gall baat jrur sunaya kro
@arbide_world
@arbide_world Ай бұрын
Thanks for kind word
@PartapSingh-uc6qn
@PartapSingh-uc6qn Ай бұрын
Dhanbad Chandigarh Police law
@arbide_world
@arbide_world Ай бұрын
Thank you 🙏
Electric Flying Bird with Hanging Wire Automatic for Ceiling Parrot
00:15
Dad Makes Daughter Clean Up Spilled Chips #shorts
00:16
Fabiosa Stories
Рет қаралды 8 МЛН
Fake watermelon by Secret Vlog
00:16
Secret Vlog
Рет қаралды 13 МЛН
Electric Flying Bird with Hanging Wire Automatic for Ceiling Parrot
00:15