ਭਾਬੀ ਦਿਉਰ ਲਾਉਂਦੇ ਕੱਠੇ ਰੇਹੜੀ😳ਲੋਕ ਰਿਸ਼ਤੇ ਬਾਰੇ ਬੋਲਦੇ ਗੰਦ,ਵਿਦੇਸ਼ ਛੱਡ ਪੰਜਾਬ ਚ ਕਿਉਂ ਲਾਉਂਦੇ ਰੇਹੜੀ Bhabi Deur

  Рет қаралды 584,542

Bolly Holly Baba

Bolly Holly Baba

Күн бұрын

ਭਾਬੀ ਦਿਉਰ ਲਾਉਂਦੇ ਕੱਠੇ ਰੇਹੜੀ😳ਲੋਕ ਰਿਸ਼ਤੇ ਬਾਰੇ ਬੋਲਦੇ ਗੰਦ,ਵਿਦੇਸ਼ ਛੱਡ ਪੰਜਾਬ ਚ ਕਿਉਂ ਲਾਉਂਦੇ ਰੇਹੜੀ Bhabi Deur
#BhabiDeur #Bhabi #punjabirasoi #interview #punjab
🏅JOIN NOW: KZbin Mastery Course CLICK 👉: JagmeetBrar.com
Visit Our Website: www.bollyhollyb...
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba

Пікірлер: 506
@mandeepkaurmani5044
@mandeepkaurmani5044 Жыл бұрын
ਬਿਲਕੁਲ ਸਹੀ ਕਿਹਾ, ਲੋਕ ਕਰਕੇ ਵੀ ਨਹੀਂ ਖਾਣ ਦਿੰਦੇ।ਜੇ ਵਿਹਲ਼ੇ ਹੋਈਏ ਤਾਂ ਵੀ ਮਿਹਣੇ। ਸਿਆਣੇ ਸੱਚ ਹੀ ਕਹਿੰਦੇ ਨੇ," ਆਰੀ ਨੂੰ ਇੱਕ ਪਾਸੇ ਦੰਦੇ,ਜਹਾਨ‌ ਨੂੰ ਦੋਂਨੋਂ ਪਾਸੇ।"ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ।🙏🏻🙏🏻🙏🏻🙏🏻ਜੱਟ ਹੋਣਾ ਜਿਵੇਂ ਗੁਨਾਹ ਹੋਵੇ।
@Gurjitsingh-r9y
@Gurjitsingh-r9y Жыл бұрын
Duniya ta do taari talvaar aa veerey
@antieuntie8724
@antieuntie8724 Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੌ ਬੇਟਾ ਜੀ ਦੁਨੀਆ ਦੀ ਕੌੲੀ ਪਰਵਾਹ ਨਾ ਕਰੌ ਤੁਸੀ ਸਿੱਖੀ ਨੂੰ ਸਾਭ ਰਖਿਆ ਹੈ ਬਹੁਤ ਹੀ ਚੰਗੀ ਗੱਲ ਹੈ ਵਾਹਿਗੁਰੂ ਜੀ ਤੁਹਾਡੀ ਕਮਾੲੀ ਵਿੱਚ ਬਰਕਤ ਪਾਵੇ🙏🙏
@RajSingh-uo3rz
@RajSingh-uo3rz Жыл бұрын
ਵਾਹ ਬੇਟਾ ਵਾਹ! ਪੂਰਨ ਗੁਰਸਿੱਖੀ ਸਰੂਪ ਸੱਚੀ ਸੁੱਚੀ ਕਿਰਤ ਬਾਬੇ ਨਾਨਕ ਦੀ ਬਾਣੀ ਦਾ ਮੁੱਢਲਾ ਸਿਧਾਂਤ, ਜੱਟ ਬਰਾਦਰੀ ਲਈ ਰਾਹ ਦਸੇਰਾ ਕੰਮ ਦੇ ਲਿਹਾਜ਼ ਨਾਲ, ਅੰਦਰੋਂ ਨਿਰਮਲ ਬਾਹਰੋਂ ਨਿਰਮਲ | ਨਾਲ ਦੀ ਬੀਬੀ ਵੀ ਚੜ੍ਹਦੀ ਕਲਾ ਵਾਲੀ, ਪ੍ਰਮਾਤਮਾ ਤੁਹਾਨੂੰ ਤੁਹਾਨੂੰ ਹਰ ਵਖ਼ਤ ਚੜ੍ਹਦੀ ਕਲਾ 'ਚ ਰੱਖੇ | ਇਹ ਮੇਰੀ ਅਰਦਾਸ ਬੇਨਤੀ ਐ ਰੱਬ ਅੱਗੇ | ਵੀਰ ਮੇਰਿਆ ਲੋਕਾਂ ਦੀ ਸੁਣ ਕੇ ਤਾਂ ਕੋਈ ਜੀਉ ਹੀ ਨੀਂ ਸਕਦਾ ,ਡੰਗਰਾਂ ਨਾਲ ਡੰਗਰ ਹੋਣਾ ਤੇ ਗੋਹਾ ਚੁੱਕਣਾ, ਖੇਤਾਂ 'ਚ ਦਿਨ ਰਾਤ ਮਿੱਟੀ ਨਾਲ ਮਿੱਟੀ ਹੋਣਾ, ਕੀ ਇਸ ਕੰਮ ਤੋਂ ਚੰਗੈ | ਖੇਤੀ ਦੇ ਕੰਮ ਅੱਜ ਕੱਲ ਘਾਟਾ ਹੀ ਘਾਟਾ, ਤੁਸੀਂ ਤਾਂ ਸਾਫ਼ ਸੁਥਰਾ ਕੰਮ ਕਰਕੇ ਹਰ ਰੋਜ਼ ਪੈਸਾ ਵੱਟ ਕੇ ਆਪਣੇ ਬੱਚਿਆਂ ਦੀ ਜਿੰਦਗੀ ਵਧੀਆ ਬਣਾ ਸਕਦੇ ਹੋ | ਮੈਂ ਤਾਂ ਤੁਹਾਨੂੰ ਸ਼ਾਬਾਸ਼ ਹੀ ਦੇਵਾਂਗਾਂ |
@mampreetsingh6594
@mampreetsingh6594 Жыл бұрын
ਅੰਮਿਰਤ ਛਕੇ ਬੰਦੇ ਤੋ ਲੈ ਕੇ ਛਕਣ ਦਾ ਸੁਆਦ ਹੀ ਅਲੱਗ ਹੈ ਸਰਾਬ ਤੇ ਜਰਦਾ ਖਾਣ ਵਾਲੇ ਬੰਦੇ ਤੋਂ ਲੈਕੇ ਖਾਣ ਨੂੰ ਜੀਅ ਨਹੀਂ ਕਰਦਾ
@ksdhaliwal3670
@ksdhaliwal3670 5 ай бұрын
ਬਹੁਤ ਵਧੀਆ
@JatinderSharma-wz7bx
@JatinderSharma-wz7bx 5 ай бұрын
ਥਹੁਤੇ ਸਰਦਾਰ ਵੀ ਜਰਦਾ ਲਉਦੇ ਆ
@gurpalsaroud1472
@gurpalsaroud1472 Жыл бұрын
ਸਲੂਟ ਹੈ ਵੀਰ ਨੂੰ ਅਮ੍ਰਿਤ ਸਕਿਆ ਸੋਚ ਵੀ ਵੀਰ ਦੀ ਬਹੁਤ ਵਦੀਆ👍 ਰੱਬ ਮਿਹਰ ਕਰੂ।🙏🏻🙏🏻❤
@kuldeepkhipalsingh
@kuldeepkhipalsingh Жыл бұрын
ਲੋਕ ਕੀ ਕਹਿਣਗੇ ਸਭ ਤੋਂ ਵੱਡਾ ਰੌਗ ਇਹ ਹੀ ਕਾਰਨ ਆ ਬਾਈ ਤਾਹੀਂ ਪੰਜਾਬ ਤਰੱਕੀ ਨੀ ਕਰਦਾ ਤੁਹਾਨੂੰ ਪ੍ਰਤਾਮਾ ਚੜ੍ਹਦੀ ਕਲਾ ਵਿਚ ਰੱਖੇ
@khosasaab1701
@khosasaab1701 Жыл бұрын
ਕਿਸੇ ਦੇ ਨੌਕਰ ਬਣਨ ਨਾਲ਼ੋਂ ਛੋਟੇ ਮਾਲਕ ਬਣਜੋ। ਬਹੁਤ ਵਧੀਆ ਲੱਗਿਆ ਇਹਨਾਂ ਦਾ ਕੰਮ ਦੇਖਕੇ। ਰੱਬ ਤਰੱਕੀਆਂ ਬਖ਼ਸ਼ੇ।
@Tejaschuhan-s3k
@Tejaschuhan-s3k Жыл бұрын
ਧੰਨ ਹੋ ਤੁਸੀਂ ਵੀਰ ਜੀ ਤੁਹਾਡੇ ਵਰਗੀ ਸੋਚ ਸਾਰਿਆਂ ਦੀ ਹੋਵੇ ਤਾਂ ਪੰਜਾਬ ਦੇ ਵਿੱਚ ਇੱਕ ਵੀ ਮੋਨਾ ਬੰਦਾ ਨਹੀਂ ਲਿਖੇਗਾ ਸਾਰੇ ਹੀ ਸਿੰਘ ਦਾਹੜੀ ਕੇਸਾਂ ਵਾਲ਼ੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@bhullarsaab7630
@bhullarsaab7630 Жыл бұрын
ਧੰਨ ਤੇਰੀ ਸਿੱਖੀ ਗੁਰੂ ਗੋਬਿੰਦ ਸਿੰਘ ਜੀ
@lashkarsingh5615
@lashkarsingh5615 Жыл бұрын
ਬਹੁਤ ਵਧੀਆ ਕੀਤਾ ਕਾਰੋਬਾਰ ।ਵਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ।
@kuldeeprattu100
@kuldeeprattu100 Жыл бұрын
ਭਾਬੀਆਂ ਮਾਵਾਂ ਵਰਗੀਆਂ ਹੀ ਹੁੰਦੀਆਂ ਨੇ ਲੋਕ ਬਕਬਾਸ ਕਰਦੇ ਨੇ ਕਰਨਦੋ ਵਾਹਿਗੁਰੂ ਚੜ੍ਹਦੀ ਕਲਾ ਕਰਨਗੇ
@navdeepkaur2185
@navdeepkaur2185 Жыл бұрын
Bellkul sahi keha 👍👍
@inayatandibadattwinssisters
@inayatandibadattwinssisters Жыл бұрын
Your right
@pawanbains5654
@pawanbains5654 Жыл бұрын
ਮਾਵਾ ਵਰਗੀਆਂ ਨੀ ਮਾਵਾ ਹੀ ਹੁੰਦੀਆਂ
@MSGaminG-cc4dz
@MSGaminG-cc4dz Жыл бұрын
Bilkul Sahi hai Ji
@palwinderkaur8053
@palwinderkaur8053 Жыл бұрын
😊😊😊😊😊😊😊😊😊😊😊😊😊
@malkiatsingh5315
@malkiatsingh5315 Жыл бұрын
ਬਹੁਤ ਵਧੀਆ ਵੀਡੀਓ ਬਣਾਈ ਹੋਈ ਹੈ ਜੇਕਰ ਜਟ ਕੌਮ ਕਿਤੇ ਇਹ ਗਲ ਸਮਝ ਲਵੇ ਤਾਂ ਜਟ ਖੁਦਕਸ਼ੀਆਂ ਕਰਨੋ ਹਟ ਜਾਣਗੇ ਮੀਡੀਆ ਨੂੰ ਚਾਹੀਦਾ ਲੋਕਾਂ ਨੂੰ ਸਮਝਾਉਣ ਖਾਤਰ ਇਹੋ ਜਿਹੇ ਹੋਰ ਪੋਸਟਾਂ ਪੳਣ
@JasvirSingh-dt8sw
@JasvirSingh-dt8sw Жыл бұрын
ਭਰਾਵਾ ਪੰਜਾਬ ਪੁਲਿਸ ਤੋਂ ਬਚ ਕੇ ਰਹਿ ਕੀਤੇ ਤੇਰੀ ਫੋਟੋ ਖਿੱਚ ਕੇ ਇਹਨਾ ਕਹਿ ਦੇਣ ਅੰਮ੍ਰਿਤਪਾਲ ਰੇਹੜੀ ਤੇ ਪਰੌਂਠੇ ਵੇਚ ਰਿਹਾ ਦੇਖਿਆ ਗਿਆ 🤣🤣🤣🤣🤣🤣🤣
@navjotsinghjosan7892
@navjotsinghjosan7892 Жыл бұрын
😀😁😂😃😄 sachi gal veer
@jodhsingh8570
@jodhsingh8570 Жыл бұрын
U Right veer g 💯
@pargatsingh8611
@pargatsingh8611 Жыл бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ
@nanikasharma5531
@nanikasharma5531 Жыл бұрын
😂😂😂😂😂😂😂😂😂
@jasvindersingh4813
@jasvindersingh4813 5 ай бұрын
Amritpal Veer Vichara Jail Vich Masri Peeda ji Vichara?
@jageetsingh7460
@jageetsingh7460 Жыл бұрын
ਬਹੁਤ ਵਧੀਆ ਸੋਚ ਹੈ ਅੰਮ੍ਰਿਤ ਛਕਿਆ ਹੈ ਜ਼ਰੂਰ ਕਲਗੀਧਰ ਦਸਮੇਸ਼ ਪਿਤਾ ਜੀ ਕੋਈ ਗੁਰਸਿੱਖ ਫੈਮਿਲੀ ਦੀ ਲੜਕੀ ਨਾਲ ਵਿਆਹ ਹੋਵੇਗਾ ਯਕੀਨ ਰੱਖੋ ਵਾਹਿਗੁਰੂ ਜੀ ਭਲੀ ਕਰੇ
@ranapatialvidagpal5768
@ranapatialvidagpal5768 Жыл бұрын
ਵਾਰੇ ਵਾਰੇ ਜਾਵਾਂ ਤੇਰੀ ਸੋਚ ਤੇ ਵਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਜੀ
@dhanasingh4699
@dhanasingh4699 Жыл бұрын
ਮੁੰਡਾ ਅਸਲ ਜ਼ਿੰਦਗੀ ਚ ਵੀ ਬਹਾਦਰ ਹੈ।
@Likhariasr
@Likhariasr Жыл бұрын
ਜਦੋਂ 10-12 ਕੁੱਤੇ ਕਿਸੇ ਨੂੰ ਮਿਹਨਤ ਕਰਦੇ ਦੇਖ ਭੌਂਕਣ ਲੱਗ ਜਾਣ ਤਾਂ ਸਮਝ ਜਾਣਾ ਚਾਹੀਦਾ ਕਿ ਤੁਸੀ ਤਰੱਕੀ ਦੇ ਰਾਹ ਤੇ ਜਾ ਰਹੇ ਹੋ ਚੜਦੀ ਕੱਲਾ ਚ ਰਹੋ ਹਮੇਸ਼ਾ ਬਾਬਾ ਨਾਨਕ ਭਲੀ ਕਰੇ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@sulakhandhaliwal6456
@sulakhandhaliwal6456 Жыл бұрын
ਪੱਤਰਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀ ਇਹ ਵਧੀਆ ਉਪਰਾਲਾ ਕੀਤਾ ਹੈ ਇਸ ਨਾਲ ਬਾਹਰ ਜਾਣ ਦਾ ਰੁਝਾਨ ਕਾਫੀ ਹੱਦ ਤੱਕ ਘੱਟ ਹੋ ਜਾਵੇਗਾ ਸ਼ੁਕਰੀਆ ਵੀਰੇ ਗੁਰਪਾਲ ਸਿੰਘ ਜੀ ਤੇ ਉਹਨਾ ਦੀ ਭਰਜਾਈ ਵਲੋਂ ਮਿਹਨਤ ਕਰਕੇ ਆਪਣਾ ਘਰ ਦਾ ਖਰਚਾ ਚਲਾਉਣ ਲਈ ਮਿਹਨਤ ਕਰੋ ਵੰਡ ਸ਼ਕੋ।
@DEON765
@DEON765 4 ай бұрын
Nice 👌 LAKHI DEON 🙏🏼
@hardialchahal9551
@hardialchahal9551 Жыл бұрын
ਬਾਈ ਦੇ ਵੀਚਾਰ ਬਹੁਤ ਵਧੀਆ ਡਟਿਆ ਰਹਿ ਛੋਟੇ ਵੀਰ ਤੇ ਛੋਟੀ ਭੈਣਜੀ ਬਹੁਤ ਤਰੱਕੀ ਕਰੋਗੇ
@bikramjitsingh4951
@bikramjitsingh4951 Жыл бұрын
ਕਿਰਤ ਕਰਨ ਵਾਲਿਆ ਦੀ ਵਡਿਆਈ ਕਰੋ
@bhullarsaab7630
@bhullarsaab7630 Жыл бұрын
ਵਾਹਿਗੁਰੂ ਚੜਦੀ ਕਲਾ ਬਖਸ਼ੇ ਬਿਲਕੁਲ ਸਹੀ ਕਿਹਾ ਵੀਰ ਦਿਲੋਂ ਸਲੂਟ ਆ ਵੀਰ ਜੀ ਤੈਨੂੰ ਬਹੁਤ ਵਧੀਆ ਲੱਗਾ
@BaljitChahal16
@BaljitChahal16 Жыл бұрын
ਜਿੰਨਾਂ ਦੇ ਦਿਮਾਗ ਚ ਗੰਦ ਭਰਿਐ ਓਹ ਸਭਨੂੰ ਆਪਣੇ ਵਰਗੇ ਈ ਸਮਝਦੇ ਨੇ..
@gurbhejsingh685
@gurbhejsingh685 Жыл бұрын
ਬਹੁਤ ਵੱਧੀਆ ਲੱਗਾ ਵੀਰ ਜੀ 🙏 ਮੇ ਵੀਰ ਆਪ ਜਰਮਨ ਤੋ ਵਾਪਸ ਆ ਗਿਆ ਵਾਲ ਕਟਾਵਾਊਣ ਖਾਤਰ ਵੀਰ ਜੀ ਹੁਣ ਮੇ ਇੱਟਲੀ ਕੰਮ ਕਰਦਾ ਵਾ| ਪਰ ਕੁੜੀਆ ਅੱਜ ਵੀ ਪਤਾ ਕਟਿੰਗ ਵਾਲਾ ਮੁੰਡਾ ਹੀ ਭਾਲਦੀਆ ਵਾ ਵੀਰ ਪਰ ਸਾਡੀ ਸਿੱਖੀ ਏਨੀ ਸੱਸਤੀ ਨਹੀ ਆ ਅਸੀ ਦਸਵੇਂ ਪਿਤਾ ਦੇ ਪੁਤਰ ਹਾ 🙏 ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆ ਉਤੇ ਜੀ 🙏🙏🙏
@navjotsinghjosan7892
@navjotsinghjosan7892 Жыл бұрын
Bulkul ryt veer
@navjotsinghjosan7892
@navjotsinghjosan7892 Жыл бұрын
Veer kina time ho gya wa tuna Italy ch
@gurbhejsingh685
@gurbhejsingh685 Жыл бұрын
@@navjotsinghjosan7892 veer ji 2015 da aaya italy hun ta veer g italy de pepar va mere kol tusi kithe ho veer g 🙏🙏
@navjotsinghjosan7892
@navjotsinghjosan7892 Жыл бұрын
@@gurbhejsingh685 ok theek a veer
@navjotsinghjosan7892
@navjotsinghjosan7892 Жыл бұрын
@@gurbhejsingh685 ma punjab to veer tarn taran to tusi Italy kithe rena o veer
@bahadursingh9718
@bahadursingh9718 Жыл бұрын
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਦਸਾ਼ ਨੌਂਹਾਂ ਦੀ ਕਮਾਈ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਲੋਕਾਂ ਦਾ ਕੋਈ ਮੂੰਹ ਨਹੀਂ ਫ਼ੜ ਲੈਣਾ ਲੋਕਾਂ ਨੂੰ ਭੌਂਕਣ ਦੇ ਮੇਲ਼ ਵੇਖਣ ਚੱਲ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ
@ramarani2388
@ramarani2388 Жыл бұрын
ਵਧੀਆ ਕੁੜੀ ਲਾਭ ਜਾਣੀ ,ਆਪੇ ਘਰ ਆ ਜਾਣਾ ਰਿਸ਼ਤਾ ਹੁਣ।ਲੋਕਾਂ ਨੇ ਤੁਹਾਡੇ ਵਿਚਾਰ ਸੁਣ ਲਏ।ਸੋਹਣੇ ਵਿਚਾਰ ਨੇ।
@pargatbhutwadhiajimerapind7353
@pargatbhutwadhiajimerapind7353 Жыл бұрын
ਬਹੁਤ ਵਧੀਆ ਜੀ ਇਹ ਤੁਸਾਂ ਮਿਸਾਲ ਪੈਦਾ ਕੀਤੀ ਆ ਮਿਹਨਤ ਕਰਨੀ ਚਾਹੀਦੀ ਆ ਲਾਜ ਸ਼ਰਮ ਤਿਆਗ ਕੇ
@rajumalhi899
@rajumalhi899 Жыл бұрын
ਗੁਡ ਕਮ ਆ ਵੀਰ ਜੀ ਤੁਸੀਂ ਲੋਕਾ ਦੇ ਵੱਲ ਨਾ ਦੇਖੋ ਲੋਕ ਬੋਲਦੇ ਹੀ ਰਹਿੰਦੇ ਨੇ
@maninderkaur5484
@maninderkaur5484 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ 🙏🏼🙏🏼
@talwindersingh463
@talwindersingh463 Жыл бұрын
V. Good. 🙏🌹🌹🌹🌹🌹🙏👍
@talwindersingh463
@talwindersingh463 Жыл бұрын
Right. Bata. Gi. Jat. Kom. No. Good. Harame. Kom
@navtejsinghkhosa8705
@navtejsinghkhosa8705 Жыл бұрын
Waheguru meaher rakhe sarbet te ji
@harjitwalia9700
@harjitwalia9700 Жыл бұрын
ਬਹੁਤ ਵਧੀਆ ਸੋਚ ਹੈ ਵਾਹਿਗੁਰੂ ਜੀ ਕਿਰਪਾ ਕਰਨਗੇ
@avtarsinghgrewal7905
@avtarsinghgrewal7905 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@gurmailsinghgill8487
@gurmailsinghgill8487 Жыл бұрын
ਵਾਹਿਗਰੂ ਜੀ ਸੁਕਰੀਆ ਗੁਰੂ ਕਿਰਪਾ ਰਖਣ ਕਿਰਤ ਕਰੋ ਨਾਮ ਜਪੋ ਵੰਡ ਸਕੋ ਵਧਾਈ ਆ
@JaswantSingh-gw7vq
@JaswantSingh-gw7vq Жыл бұрын
ਛੋਟੇ ਵੀਰ ਵਾਹਿਗੁਰੂ ਜੀ ਕਾ 🙏 ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 Good job Veer ji Bhanji❤ 🙏♥️
@dhanasingh4699
@dhanasingh4699 Жыл бұрын
ਬਹਾਦਰ ਲੋਕਾਂ ਦਾ ਕੰਮ ਹੈ ਮਿਹਨਤ ਕਰਨਾ।
@nishansidhu330
@nishansidhu330 Жыл бұрын
ਮਾੜੀ ਸੋਚ ਦੇ ਮਾਲਕ ਨੇ ਲੋਕ ਮਹਿਨਤ ਚੰਗੀ ਗੱਲ ਅਾ
@rajinderdhiman5710
@rajinderdhiman5710 Жыл бұрын
ਬਹੁਤ ਚੰਗੀ ਸੋਚ ਦੇ ਮਾਲਿਕ ਹੋ ਤੁਸੀਂ ਲੱਗੇ ਰਹੋ ਮਿਹਨਤ ਰੰਗ ਲਿਆਵੇਗੀ 🙏🙏
@mahinderpal9404
@mahinderpal9404 Жыл бұрын
ਨੀਅਤ ਸਹੀ ਹੋਣੀ ਚਾਹੀਦੀ ਹੈ, ਆਖਰਕਾਰ ਦਿਓਰ ਭਾਬੀ ਵੀ ਇੱਕ ਪਰਿਵਾਰ ਦਾ ਗੂੜ੍ਹਾ ਅਤੇ ਅਨਿੱਖੜਵੇ ਅੰਗ ਵਾਂਗ ਹੁੰਦਾ ਹੈ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।
@harjinderkaurdhillon7789
@harjinderkaurdhillon7789 Жыл бұрын
ਪੁੱਤ ਤੂੰ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਜੱਟ ਜੱਟ ਬੱਸ ਸਾਡੀ ਕੌਮ ਨੂੰ ਏਸੇ ਗੱਲ ਨੇ ਥੱਲੇ ਲਾਇਆ ਹੁਣ ਦੇ ਜ਼ਮਾਨੇ ਬਹੁਤ ਸੋਚ ਆ ਗਈ ਕੇ ਕਿਧਰੇ ਪਿਹਲਾ ਵਾਲੇ ਲੋਕਾ ਨੂੰ ਇਹ ਸੋਚ ਹੂੰਦੀ ਤਾਂ ਆਪਾ ਲੋਕ ਏਨਾ ਪਛੜਦੇ ਨਾ ਹੋਰ ਜਾਤਾ ਕਿੰਨੀਆ ਵੀ ਪੈਸੇ ਚ ਉਪਰ ਹੋਣ ਫਿਰ ਔਖਾ ਟਾਇਮ ਅਜੈ ਯ ਮੰਗਣੇ ਕੋਈ ਕੰਮ ਕਰਨੇ ਤੋ ਸੰਗਦੇ ਨਹੀਂ ਬਾਹਰ ਜਾ ਕੇ ਜੱਟ ਪੁਣਾ ਦੇਖਿਆ ਜਾਂਦਾ ਉਥੇ ਜਮਾਦਾਰਾ ਵਾਲੇ ਕੰਮ ਕਰਦੇ ਹਾਂ ਪਿਹਲਾ ਜਨਾਨੀਆ ਕੋਈ ਹੋਰ ਜਾਤ ਦਾ ਮੰਗਣ ਆ ਜਾਵੇ ਤਾਂ ਸ਼ਰਮ ਮੰਨਦੇ ਸੀ ਜੱਟ ਜੱਟਾ ਦੇ ਕੋਈ ਖਾਲੀ ਮੁੜੇ ਇਹ ਨਹੀਂ ਹੋਣਾ ਚਾਹੀਦਾ ਆਪ ਭਾਵੇਂ ਕਰਜਈ ਹੋ ਤੇ ਅਗੋ ਦੂਜਾ ਵੀ ਬਹੁਤ ਕਦਰ ਕਰਦਾ ਤੇ ਸਾਰੀ ਜਿੰਦਗੀ ਭੁਲਾਉਂਦਾ ਨਹੀਂ ਮਹਿੰਗਈ ਕਾਰਨ ਸਾਰੇ ਕੰਮ ਕਰਨੇ ਤੇ ਸਿੱਖਣੇ ਚਾਹੀਦੇ ਹਨ ਲੋਕਾਂ ਨੂੰ ਗੱਲ ਦਾ ਮੌਕਾ ਚਾਹੀਦਾ ਜਦੋਂ ਆਪ ਤੇ ਬੀਤਦੀ ਫਿਰ ਪਤਾ ਲਗਦਾ ਹੁਣ ਤਾਂ ਪਤਾ ਨਹੀਂ ਕਿਸ ਤੇ ਤੇ ਕਦੋਂ ਮੰਦਾ ਟਾਇਮ ਜਾਣੀ ਗਰੀਬੀ ਆ ਸਕਦੀ ਲੀਡਰਾ ਸਰਕਾਰਾ ਨੇ ਸਾਡੇ ਏਹੋ ਜਿਹੇ ਹਾਲ ਕਰ ਦਿੱਤੇ ਸਾਡੇ ਜ਼ਮਾਨੇ ਚ ਬਹੁਤ ਕੰਮ ਕਾਰ ਦੀਆ ਵਿਚਾਰਾ ਨਾਲ ਦੇਖਦੇ ਮੈਨੂੰ ਤਾਂ ਪੁੱਤ ਤੁਹਾਡਾ ਬਹੁਤ ਚੰਗਾ ਲਗਿਆ
@rajwindersingh3929
@rajwindersingh3929 Жыл бұрын
Patarkar fudo sala Dior Bharjai de rishte di gal war war kar reha
@nanaksarbarundiwale6343
@nanaksarbarundiwale6343 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ। ਬਹੁਤ ਅੱਛੇ।
@SinghGill7878
@SinghGill7878 Жыл бұрын
ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਕੰਮ ਕੋਈ ਵੀ ਮਾੜਾ ਨਹੀ ਹੁੰਦਾ ਬਾਹਰ ਜਾਕੇ ਵੀ ਤਾਂ ਕੰਮ ਕਰਦੇ ਹੀ ਆ ਇੱਥੇ ਕਰਨ ਚ ਕੀ ਹਰਜ
@Lovenature-nt8zm
@Lovenature-nt8zm Жыл бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
@hardevsingh711
@hardevsingh711 Жыл бұрын
ਬਹੁਤ ਹੀ ਵਧੀਆ ਵੀਰ ਜੀ ਨੇ ਆਪ ਸਿੱਖੀ ਸਰੂਪ ਵਿੱਚ ਹੋ ਕੰਮ ਕਰੀ ਜਾਓ ਵਾਹਿਗੁਰੂ ਚੜਦੀ ਕਲਾ ਰੱਖੇ
@GurmeetSinghTejay-t4i
@GurmeetSinghTejay-t4i 5 ай бұрын
ਮਿਹਨਤ ਕਰੋ ਇੰਡੀਆ ਚ ਰਹੋ ਪੰਜਾਬ ਚ ਰਹੋ ਖੁਸ਼ਹਾਲ ਰਹੋ
@RanjitSingh-bc6qy
@RanjitSingh-bc6qy Жыл бұрын
ਪਤਰਕਾਰ ਨੂੰ ਪੁੱਛਣ ਵਾਲਾ ਹੋਵੇ ਮਾਮਾ ਤੂੰ ਆਪਣੀ ਭਾਬੀ ਨੂੰ ਕਿਨਾਂ ਮਜ਼ਾਕ ਕਰਦਾ ਹੈ ਲਾਈਵ ਹੋ ਕੇ ਦੱਸੇ ਸਾਲੀਆ ਇਹ ਕਿਹੜੇ ਬੇ ਤੁੱਕੇ ਸਵਾਲ ਹਨ ਬਾਭੀ ਮਾਂ ਦਾ ਫਰਜ਼ ਵੀ ਅਦਾ ਕਰਦੀ ਹੈ ਸਾਲੀਆ ਇਹਨਾਂ ਦੀ ਮਸ਼ਾਲ ਇਸ ਤਰ੍ਹਾਂ ਵੀ ਦੇ ਸਕਦੇ ਹੋ ਕਿ ਇੱਕ ਭਾਬੀ ਤੇ ਦਿਓਰ ਇੱਕ ਮਾ ਪੁੱਤਰ ਵਾਂਗ ਇੱਕਠੇ ਕੰਮ ਕਰਕੇ ਓਹਨਾ ਲੋਕਾ ਲਈ ਮਸ਼ਾਲ ਹੈ ਜੇਹੜੀ ਦਿਓਰ ਭਾਬੀ ਦੇ ਰਿਸ਼ਤੇ ਨੂੰ ਸਿਰਫ਼ ਮਜ਼ਾਕ ਤੱਕ ਹੀ ਸਮਦੇ ਸਨ
@muskangoraya6794
@muskangoraya6794 Жыл бұрын
Waheguru ji mehar kari
@pardeeppassi8385
@pardeeppassi8385 Жыл бұрын
ਵਧੀਆ ਜੀ .ਮਿਹਨਤ ਹੁ ਸਫਲਤਾ ਦੀ ਕੂੰਜੀ ਹੈ
@ਜਸਵੀਰਸਿੰਘਬੈਣੀਵਾਲ
@ਜਸਵੀਰਸਿੰਘਬੈਣੀਵਾਲ Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ
@SurinderSingh-mx1yi
@SurinderSingh-mx1yi Жыл бұрын
ਜੇ ਸੋਚੇ ਤਾ ਵੱਡੀ ਭਰਜਾਈ ਮਾਂ ਬਰਾਬਰ ਹੁੰਦੀ ਹੈ
@rajindersinghheer5577
@rajindersinghheer5577 Жыл бұрын
ਸਿਆਣੇ ਕਹਿੰਦੇ ਦਾਤੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਨੇ ਪਾਸੇ ਦੰਦੇ । ਲੋਕ ਤਾ ਕੁੱਝ ਨਾ ਕੁੱਝ ਕਹਿੰਦੇ ਹੀ ਰਹਿੰਦੇ ਕਿਸੇ ਦੀ ਪਰਵਾਹ ਨਾ ਕਰੋ ਕੰਮ ਤਾ ਕੰਮ ਹੈ ਅਸੀ ਇਥੇ ਕਨੇਡਾ ਰਹਿੰਦੇ ਹਾ ਜੋ ਵੀ ਕੰਮ ਮਿਲੇ ਕਰ ਲਈਦਾ ਹੈ
@JagroopSingh-fh9dp
@JagroopSingh-fh9dp Жыл бұрын
ਬਹੁਤ ਹੀ ਵਧੀਆ ਕੰਮ ਕਰ ਰਹੇ ਹਨ ਕਨੇਡਾ ਵਿੱਚ ਮੈਨੂੰ 2015 ਵਿੱਚ ਜਾਣ ਦਾ ਮੌਕਾ ਮੇਰੇ ਨਾਲੋਂ ਵੱਡਾ ਬਜ਼ੁਰਗ ਵੱਡੇ ਮਾਲ ਵਿੱਚ ਪੋਚਾ ਲਾ ਰਿਹਾ ਮੈਥੋਂ ਸ਼ਰਮਾਵੇ ਪਰ ਇਥੇ ਪਿੰਡ ਵਿੱਚ ਮੈਨੂੰ ਸਾਡੇ ਆਡੀ ਗਵਾਂਡੀ ਕਿਹਾ ਕਰਨ ਮਾਸਟਰ ਆਪ ਹੀ ਮੱਝਾਂ ਨਵਾਈ ਜਾਂਦਾ ਹੈ ਫਿਰ ਮੈਂ ਕਨੇਡਾ ਵਿੱਚ ਵਿਜ਼ਟਰ ਗਿਆ ਸੀ ‌ਘੁਮਣ ਡੇੜ ਮਹੀਨਾਂ ਲਾਇਆ ਮੈਨੂੰ ਮੇਰੇ ਪਿੰਡ ਦੇ ਕਨੇਡਾ ਨਿਵਾਸੀ ਕਹਿਦੇ ਆਜਾ ਬੇਰੀਆ ਤੋੜੀਏ ਮੈਂ ਕਿਹਾ ਮੈਂ ਘੁੰਮਣ ਆਇਆ ਸਰਕਾਰ ਤੋਂ ਲੱਖ ਰੁਪਏ ਮਹੀਨੇ ਦਾ ਲੈਂਦਾ ਮੈਂ ਨਹੀਂ ਤੋੜਦਾ ਜਦੋਂ ਮੈਂ ਆਕੇ ਕਿਹਾ ਮੱਝਾਂ ਆਪਦੀਆਂ ਨਹਾਉਂਦਾ ਹਾਂ ਕਨੇਡਾ ਵਾਲਿਆਂ ਵਾਂਗ ਪੋਚੇ ਨਹੀਂ ਫਿਰ ਮੈਨੂੰ ਸਭ ਕਹਿਣੋਂ ਹਟ ਗਏ ਮਾਸਟਰ ਮੱਝਾਂ ਨਵਾਉਦਾ ਆ ਬਾਈ ਜੀ ਹੁਣੀ ਬਹੁਤ ਵਧੀਆ ਕੰਮ ਕਰ ਰਹੇ ਹਨ ਸਾਨੂੰ ਸਭ ਨੂੰ ਇਹਨਾਂ ਦੀ ਰੀਸ ਕਰਨੀ ਚਾਹੀਦੀ ਹੈ ਜਿਹੜੇ ਕਿਸਾਨ ਆਪ ਆਪਦੀ ਸਬਜ਼ੀ ਵੇਚਦੇ ਹਨ ਬਹੁਤ ਚੰਗੀ ਗੱਲ ਹੈ ਬਾਹਰ ਕਨੇਡਾ ਜਾਣ ਨਾਲੋਂ ਆਪਦੀ ਰਹੇੜੀ ਲਗਾ ਕੇ ਹਰ ਜੱਟ ਨੂੰ ਆਪਦਾ ਮਾਲ ਵੇਚਣਾ ਚਾਹੀਦਾ ਹੈ ਇਹਨਾਂ ਬਾਈਆ ਦੀ ਵੀਡੀਓ ਦੇਖ ਮਨ ਬਹੁਤ ਖੁਸ਼ੀ ਹੋਈ ਧੰਨਵਾਦ ਜੀ
@ManjitSingh-hq5wn
@ManjitSingh-hq5wn Жыл бұрын
ਨੋਟ -ਭਾਬੀ ਭਰਜਾਈ ਸਾਲੀ ਭੂਆ ਭਤੀਜੀ ਮਾਸੀਆਂ ਤਾਈਆਂ ਚਾਚੀਆਂ ਮਾਵਾਂ ਧੀਆਂ ਭੈਣਾਂ ਬਚੀਆਂ ਦੇ ਬਰਾਬਰ ਹੁੰਦੀਆਂ ਹਨ ਬਹੁਤ ਵਧੀਆ ਵਿਚਾਰ ਹਨ ਇਸ ਦਿਉਰ ਭਾਬੀ ਦੇ ਵਾਹਿਗੁਰੂ ਭਲਾ ਕਰੇ- ਹਰ ਬੰਦਾ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jindersinghjindersingh8402
@jindersinghjindersingh8402 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੀ ਇਸ ਵੀਰ ਨੂੰ
@balwinderpadda2311
@balwinderpadda2311 Жыл бұрын
ਆਪਣੇ ਪਰਿਵਾਰ ਨਾਲ ਮਿਲਕੇ ਕੰਮ ਕਰਨਾ ਬਹੁਤ ਵਧੀਆ ਹੈ। ਮਿਹਨਤ ਕਰੋ ਅੱਗੇ ਵਧੋ।
@InderjitSingh-gs6hu
@InderjitSingh-gs6hu Жыл бұрын
ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ 🙏
@kuldeeprattu100
@kuldeeprattu100 Жыл бұрын
ਸਹੀ ਕਿਹਾ ਪੁੱਤ
@balisingh4162
@balisingh4162 Жыл бұрын
ਲੋਕਾਂ ਨੇ ਆਪ ਕਝ ਕਰਨੀ ਭੋਕੀਜਾਣਾ
@gurarpansingh3475
@gurarpansingh3475 Жыл бұрын
ਬਹੁਤ ਵਧੀਆ ਸੋਚ ਐ ਬੇਟੇ ਤੇਰੀ
@harindersinghgarcha3287
@harindersinghgarcha3287 Жыл бұрын
Vary good job parmatma thono trkiea bakse
@SunnyBadrukha-xk7hy
@SunnyBadrukha-xk7hy Жыл бұрын
ਬਹੁਤ ਸੋਹਣੀ ਸੋੱਚ ਆ ਵੀਰ ਦੀ
@dave27500
@dave27500 Жыл бұрын
ਵੈਸੇ bro ਤੇਰੀ ਭਰਜਾਈ ਬਹੁਤ ਬਹੁਤ ਸੋਹਣੀ a❤
@ramarani2388
@ramarani2388 Жыл бұрын
ਹੁਣ ਵਿਆਹ ਵੀ ਜਲਦੀ ਹੀ ਜਾਣਾ ਵੀਰੇ।ਘਬਰਾਓ ਨਹੀਂ ਕੰਮ ਵੀ ਵਧੀਆ ਚੱਲੂ।ਮੇਹਨਤ ਕਰੋ,ਆਉਣ ਵਾਲਾ ਕੰਮ ਸੁਖਾਲਾ ਹੋਊ।
@kuldeeptakher4503
@kuldeeptakher4503 2 ай бұрын
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਕੁੱਤੇ ਦਾ ਮੂੰਹ ਲੱਗਿਆ ਹੈ ਲੋਕਾਂ ਦੇ ਸਿਰਫ਼ ਭੌਂਕ ਹੀ ਸੱਕਦੇ ਹਨ
@AvtarSingh-pw7fv
@AvtarSingh-pw7fv Жыл бұрын
ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ
@bhupinderkaur4551
@bhupinderkaur4551 Жыл бұрын
Veerji God bless you dari kes na katal krvai viaah hovo ja na God ta visvas rakh ❤🌹🙏❤🌹🙏❤🌹🙏🙏🙏🙏🙏🐯🐯🐯🐯🐯
@balwindersingh-rf9dg
@balwindersingh-rf9dg Жыл бұрын
Kam da 22 ji koi mehna nahi .Kam karo rajj k khao .hunn sare Jatt bharawan kol jameen tann hai nahi .Kam karke roti tann khani aa 22 ji .baki Sade lok tann aaiwe jatt jatt Kari jande .ldh ch parbashi bhrah dekho kiwe kamai karde aa.
@amandeepkaur659
@amandeepkaur659 Жыл бұрын
ਬਹੁਤ ਵਧੀਆ ਸੋਚ ਹੈ,ਵੀਰੇ
@navjotsinghjosan7892
@navjotsinghjosan7892 Жыл бұрын
Hji bulkul ryt g sachi gal g
@JoginderSingh-sn1ko
@JoginderSingh-sn1ko Жыл бұрын
ਬਹੁਤ ਹੀ ਵਧੀਆ ਕੰਮ ਜੀ
@ManjitSingh-hq5wn
@ManjitSingh-hq5wn Жыл бұрын
ਪੰਜਾਬ ਗੁਰੂ ਸਾਹਿਬਾਨਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਪੂਜਾ ਪਾਠ ਭਜਨ ਬੰਦਗੀ ਦੁਆ ਇਬਾਦਤ ਕਰੋ ਤੇ ਸੁਣੋ ਵਾਹਿਗੁਰੂ ਭਗਵਾਨ ਰਬ ਅੱਲਾ ਖੁਦਾ ਵਾਹਿਗੁਰੂ ਈਸ਼ਵਰ ਪਰਮਾਤਮਾ ਰਾਮ ਸਭ ਦਾ ਭਲਾ ਕਰੇ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jasvirkaur4832
@jasvirkaur4832 Жыл бұрын
Jeunda reh beta g sikhy jindabad🌹🌹🌹👌👌👌🙏🙏🙏
@manjitsingh7852
@manjitsingh7852 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@KuldeepSingh-yt2fi
@KuldeepSingh-yt2fi Жыл бұрын
ਵੀਰ ਕਹਿੰਦਾ ਮੈਂ ਸਰਦਾਰ ਹਾਂ ਤਾਂ ਮੈਨੂੰ ਕੁੜੀ ਪਸੰਦ ਨਹੀਂ ਕਰਦੀ ਗਲਤ ਗੱਲ ਹੈ ਹੁਣ ਤਾ60 ਪਰਸੈਂਟ ਸਰਦਾਰ ਮੁੰਡੇ ਨੇ ਕੀ ਗੱਲ ਉਨ੍ਹਾਂ ਦਾ ਵਿਆਹ ਨਹੀਂ ਹੁੰਦਾਦੂਜੀ ਗੱਲ ਕਹਿੰਦੇ ਅਸੀਂ ਕਿਹੜਾ ਚਿੱਟਾ ਵੇਚਦੇ ਵੀਰੇ ਸਾਰਾ ਕੰਮ ਰੇੜ੍ਹੀਆਂ ਵਾਲੇ ਅਤੇ ਰਿਕਸ਼ਿਆਂ ਵਾਲੇ ਹੀ ਕਰਦੇ ਹਨ ਕਿਉਂ ਕੇ ਕਿਸੇ ਨੂੰ ਸ਼ੱਕ ਨਾ ਹੋਵੇ
@harry-n2n5r
@harry-n2n5r Жыл бұрын
ਜਾਤ ਨਾਲ ਨਹੀਂ ਕੋਈ ਇਨਸਾਨ ਪੈਸੇ ਨਾਲ ਵੱਡਾ ਛੋਟਾਂ ਹੁੰਦਾ,
@ManjitSingh-hq5wn
@ManjitSingh-hq5wn Жыл бұрын
ਪੰਜਾਬ ਗੁਰੂ ਸਾਹਿਬਾਨਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@satwantpannu9784
@satwantpannu9784 Жыл бұрын
ਮਸਤ ਚਾਲ ਚਲਦੇ ਰਹੋ ਵੀਰ
@yadwindersingh6534
@yadwindersingh6534 Жыл бұрын
Waheguru mehar karna ji 👍👍🙏
@happysandhuhappy2258
@happysandhuhappy2258 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@satishsharma8201
@satishsharma8201 Жыл бұрын
Babi or daywar ka rista Bhai bahan ka hain loga ka kahna kisi ko izzat ki khannay nahi daytay good job waheguru chardikala ch rakay
@jatindersingh1643
@jatindersingh1643 Жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@SAMEERKHAN-xl2xr
@SAMEERKHAN-xl2xr Жыл бұрын
Waheguru ji waheguru ji waheguru ji waheguru ji waheguru ji waheguru ji
@JagdeepSingh-gc9uk
@JagdeepSingh-gc9uk Жыл бұрын
Waheguru ji Mehar Karan tuhade te
@MohinderKaurDandiwal
@MohinderKaurDandiwal Жыл бұрын
ਵਾਹਿਗੁਰੂ ਵਾਹਿਗੁਰੂ ਜੀ
@rajwinderkaur1081
@rajwinderkaur1081 Жыл бұрын
ਬਹੁਤ ਵਧੀਅਾ ਜੀ ਕਰਦੇ ਰਹੋ िਮਹਨਤ
@jattsaab07924
@jattsaab07924 Жыл бұрын
Jiyounda reh oye JATTA👌👌💪💪💪💪
@pargatsingh8611
@pargatsingh8611 Жыл бұрын
ਬਹੁਤ ਵਧੀਆ ਵੀਰ ਜੀ
@rickmaan1733
@rickmaan1733 Жыл бұрын
ਅਪਣਾ ਚਿੱਤ ਰਾਜ਼ੀ ਰੱਖੀਦਾ ਐਵੇਂ ਲੋਕਾ ਦੀ ਪ੍ਰਵਾਹ ਨੀ ਕਰੀਦੀ । ਕੈਨੇਡਾ ਚ ਜਿਹਨਾ ਗੋਰੀਆ ਦੀਆ ਜਮੀਨਾਂ ਨੇ ਓਹ ਫ਼ਲਾ ਸਬਜੀਆਂ ਦੀ ਖੇਤੀ ਕਰਦੇ ਨੇ ਤੇ ਓਹ ਫਲਾਂ ਸਬਜ਼ੀਆਂ ਆਪ ਫੇਚਦੇ ਨੇ। ਓਹ ਕੋਈ ਸ਼ਰਮ ਨੀ ਕਰਦੇ । ਅਪਣੇ ਨੇ ਜਿਹੜੇ ਪੰਜਾਬ ਚ ਏਦਾ ਦੇ ਕੰਮ ਕਰਨ ਚ ਸ਼ਰਮ ਕਰਦੇ ਨੇ ਤੇ ਬਾਹਰ ਜਾ ਕੇ ਸੱਭ ਕੁਛ ਕਰਦੇ ਨੇ।
@ParamjitSingh-bj8xc
@ParamjitSingh-bj8xc 4 ай бұрын
ਗੁਰੂ ਸਾਹਿਬ ੳੁਚਾ ਸੁਚਾ ਅਾਚਰਣ ਬਖਸਣ ਜੀ ਵਿਅਾਹ ੲਿਕ ਮਾਮੂਲੀ ਗਲ ਹੈ ਵਾਹਿਗੁਰੂ ਜੀ ਮੇਹਰ ਕਰਨਗੇ ਬੀਬੀ ਜੀ ਨੂੰ ਵੀ ਸਤਿ ਸ੍ਰੀ ਅਕਾਲ ਜਿੳੂਦੇ ਵਸਦੇ ਰਹੋ ਜੀ
@dimpyaujla4355
@dimpyaujla4355 Жыл бұрын
22 Bhut vdia mehant ks log 🙏🙏, Jat kuj v kar skda, 👍👍
@ramarani2388
@ramarani2388 Жыл бұрын
ਚੰਗੀ ਲੱਗੀ ਗੱਲ।ਕੰਮ ਕਰਨਾ ਮਾੜਾ ਨਹੀਂ।ਕਿਰਤ ਕਰੋ।ਗੁਰੂ ਨਾਨਕ ਦੇਵ ਜੀ ਨੇ ਇਹੀ ਕਿਹਾ ਸੀ।ਕਿਰਤ ਕਰੋ,ਵੰਡ ਛਕੋ।ਹੱਥੀਂ ਕੰਮ ਕਰਨਾ ਚੰਗ਼ਾ।ਭਲੇ ਕੰਮ ਕਰਨ ਵਿੱਚ ਕੋਈ ਸ਼ਰਮ ਨਹੀਂ।
@jaswantsingh5607
@jaswantsingh5607 Жыл бұрын
Waheguru ji
@bikramjitsingh4951
@bikramjitsingh4951 Жыл бұрын
ਕਿਰਤ ਕਰਨ ਵਾਲਿਆ ਦੀ ਜਿਹੜੇ ਜਟ ਰਿਸ਼ਤੇਦਾਰ ਗਲਾ ਕਰਦੇ ਹਨ ਕੀ ਉਹ ਸ਼ੀ ਗਰੂ ਨਾਨਕ ਦੇਵ ਜੀ ਦੇ ਕਿਰਤ ਕਰਨ ਕਰਨ ਦੇ ਸਿਧਾਂਤ ਤੋ ਇਨਕਾਰੀ ਹਨ ਵਿਆਹ ਸ਼ਦਿਆ ਵਿੱਚ ਇਹੋ ਜਿਹੇ ਰਿਸ਼ਤੇਦਾਰ ਸ਼ਰਾਬ ਪੀਂਦੇ ਅਤੇ ਪਿਆਦੇ ਜਬਾਨ ਬੰਦ ਕਿਉ ਹੋ ਜਾਂਦੀ ਹੈ ਜਦੋ ਤੁਹਾਡੇ ਨਜਦੀਕੀ ਨਸ਼ੇ ਕਰਦੇ ਹਨ ਜੁਬਾਨ ਬੰਦ ਕਿਉ ਹੋ ਜਾਂਦੀ ਹੈ ਰਬ ਦਾ ਵਾਸਤਾ ਕਿਰਤ ਕਰਨ ਵਾਲਿਆ ਨੂੰ ਵਡਿਆਇਆ ਕਰੋ ਤਾ ਜੋ ਦਸਾ ਨਹੁਆ ਦੀ ਕਿਰਤ ਕਰਕੇ ਸ਼ੀ ਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ ਹੋਰ ਨੋਜਵਾਨ ਵੀ ਅਪਣਾਉਣ ਦੀ ਕੋਸ਼ਿਸ਼ ਕਰ ਸਕਣ ਧੰਨਵਾਦ
@anshuanshukhanna389
@anshuanshukhanna389 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ 🙏🙏
@HappySingh-bx2jh
@HappySingh-bx2jh Жыл бұрын
🙏ਧੰਨਵਾਦ ਜੀ
@pardeepkaur2195
@pardeepkaur2195 Жыл бұрын
Good job God bless you
@tarntarantvBawa
@tarntarantvBawa Жыл бұрын
Very Good ਜੌਬ
@dalbirsingh7019
@dalbirsingh7019 Жыл бұрын
Tusi dono mehnata karde oo es c koi sarm nai Waheguru ji mehar Karan aap sab di chardikala Karan te trakiya tandrustia baksan Guru rakha ji 🙏🏽🙏🏽🙏🏽🙏🏽🙏🏽🙏🏽❤️💝👍🏻👌👍🌹💯
@KuljeetKaur-n6n
@KuljeetKaur-n6n 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਸੋਚ ਜੀ ਵਾਹਿਗੁਰੂ ਜੀ ਤਰਕੀਆ ਬਖਸ਼ੇ ਵਾਹਿਗੁਰੂ ਜੀ ਵਾਹਿਗੁਰੂ ਜੀ
@dakshveer9434
@dakshveer9434 Жыл бұрын
ਤਰਸ ਯੋਗ ਇ ਨੇ ਓਹ ਕੁੜੀਆਂ ਜਿਹਨਾਂ ਦੀ ਏਹਜੀ ਸੋਚ,ਆ,,,,ਲੋਗ ਹਰ ਰਿਸ਼ਤੇ ਨੂੰ ਉਸ ਨਜ਼ਰ ਨਾਲ ਦੇਖਦੇ ਆ,,ਜਿਸ ਤਰੀਕੇ ਨਾਲ ਓਨਾ ਨੇ ਉਸ ਰਿਸ਼ਤੇ ਨੂੰ ਹੰਢਾਇਆ ਹੋਵੇ,,,, ਭਾਬੀਆਂ ਮਾਵਾਂ ਵਰਗੀਆਂ ਹੁੰਦੀਆਂ ਨੇ,,, ਵਾਹਿਗੁਰੂ ਤਰੱਕੀ ਬਖਸ਼ੇ,,,,
@dspdhanveer2937
@dspdhanveer2937 Жыл бұрын
ਚੱਲ ਕੋਈ ਨੀ ਜੇ ਵਿਆਹ ਵੀ ਹੋਈਆਂ ਹੁਣ ਕੰਮ ਦੇਖ ਕੇ ਰਿਸਤੇ ਬਹੁਤ ਆਉਣੇ ਆ ਜੀ
@virsasingh6859
@virsasingh6859 Жыл бұрын
Bahoot sohni soch hai sabash guru bhala kare
@sunnykumarsunny8478
@sunnykumarsunny8478 Жыл бұрын
up bihar wale koyo kamjab ne sade loka nu sang mar jandi bus hor kush ni
@karnalkaur4402
@karnalkaur4402 Жыл бұрын
God bless you
@sctalwarafrompunjabindia1969
@sctalwarafrompunjabindia1969 Жыл бұрын
ਤੁਸੀ ਦੋਨੋਂ ਬਹੁਤ ਵਧੀਆ ਕੰਮ ਕਰ ਰਹੇ ਹੋ I ਸਲੂਟ ਹੈ ਤੁਹਾਨੂੰ ਦੋਨਾਂ ਨੂੰ ਪਰ ਜੱਟ ਜਾਤੀ ਤੇ ਮਾਣ ਕਰਦੇ ਹਨ ਜਦਕਿ ਜੱਟ ਕੋਈ ਮਾਣ ਕਰਨ ਵਾਲੀ ਗੱਲ ਨਹੀਂ ਹੈ I ਅਸਲ ਵਿੱਚ *ਜੱਟ ਕੇਸ਼ਧਾਰੀ ਹਿੰਦੂ ਸ਼ੂਦਰ ਹਨ I* ਜੋ ਬਰਾਹਮਣੀ ਕਰਮਕਾਂਡਾ ਵਿੱਚ ਜਕੜੇ ਹੋਏ ਹਨ I
@hitsong944
@hitsong944 Жыл бұрын
Tusi Great ho bai ji j sab punjabi eda di soch rkhan ta Punjab tay sikhi dono bach skday aa👍👍👍👍👍🫡🫡
когда не обедаешь в школе // EVA mash
00:57
EVA mash
Рет қаралды 3,6 МЛН