Рет қаралды 451
#c5channel #atinderpalsingh #atinderpalsinghkhalastani #ਖਾਲਸਤਾਨੀ
#atinderpalsinghexmp #ਅਤਿੰਦਰਪਾਲਸਿੰਘ #khalastani #ਖ਼ਾਲਸਤਾਨੀ #ਖਾਲਸਤਾਨੀ #ਸਿੱਖ #ਸਿੱਖੀ #Sikhi #sikh #khalsa #punjabnews #punjabinews #interview #newsanalysis
Atinderpal Singh Khalastani,
Atinderpal Singh,
ਅਤਿੰਦਰਪਾਲਸਿੰਘ,
Punjab History,
gurbani,
sikh history,
Punjab,
ਸੋਚ ਪੰਜਾਬ ਦੀ: "ਹਮੇਸ਼ਾ ਅੱਡਰਾ ਵਿੱਲਖਣ ਸੁਤੰਤਰ"
C5 ਦੀ ਵਿਆਖਿਆ
C5 ਚੈਨਲ, ਇਸ ਦੇ ਸਬਸਕ੍ਰਾਈਬਰ ਦਰਸ਼ਕਾਂ ਦਾ ਆਪਣਾ, ਦਰਸ਼ਕਾਂ ਲਈ ਚੈਨਲ ਹੈ। ਜਿਸ ਦਾ ਉਦੇਸ਼ 'C' '5' ਅਰਥਾਤ ਵੇਖੋ ਪੰਜ । ਕਿਹੜੇ ? (1) ਇੱਕ ਅਕਾਲ ਦੀ (2) ਇੱਕ ਮਨੁੱਖਤਾ ਜੋ (3) ਇੱਕ ਸਮਾਨ ਪੰਜ ਤੱਤਾਂ ਦੀ ਸਭ ਵਿਚ ਬਰਾਬਰਤਾ ਹੈ । ਪੰਜ ਆਬਾਂ ਵਾਲਾ (4) ਇੱਕ ਦੇਸ਼ ਜੋ ਪੰਚ ਪ੍ਰਣਾਲੀ ਦੀ ਨਾਗਰਿਕਤਾ ਵਿਚੋਂ ਗੁਣਵੰਤਾ ਦੇ ਗਣਰਾਜ ਵਾਸਤੇ, ਗੁਣਤੰਤਰੀ ਲੋਕਤੰਤਰ ਪ੍ਰਣਾਲੀ ਦਾ ਜਨਮ ਦਾਤਾ ਹੈ। ਜਿਸ ਦੀ ਸੰਸਾਰ ਵਿਆਪੀ ਸਰਕਾਰ ਦੇ ਹੁਕਮ ਦਾ ਵਰਤਾਰਾ (5) "ਹਲੀਮੀ ਰਾਜ" ਦੇ "ਬੇਗਮਪੁਰਾ" ਵਿਚਲੀ ਸਰਬ-ਸਾਂਝੀਵਾਲਤਾ ਵਾਲੀ ਨਾਨਕਸ਼ਾਹੀ ਸੱਤਾ ਨਾਲ, ਗੁਰੂ ਨਾਨਕ ਸਾਹਿਬ ਤੋਂ 'ਲੋਹਗੜ੍ਹ' ਰਾਹੀਂ ਜੁੜਿਆ ਹੈ।
ਜਿੱਥੇ ਸਾਰੇ ਭੇਦ, ਵਿਤਕਰੇ, ਬਟਵਾਰੇ, ਵਰਗ, ਜਾਤ, ਨਸਲ ਮੁੱਕ ਜਾਂਦੇ ਹਨ।
ਫ਼ਰਕ ਤਾਂ ਹੈ.......ਬਹੁਤ ਵੱਡਾ ਫ਼ਰਕ ਹੈ; ਜੇ ਵੇਖਣ ਵਾਲੇ ਸਮਝਣ .....ਇਹ ਇੱਕ ਲਹਿਰ ਤੋਂ ਵੱਧ ਕੇ ਬਦਲ ਤਕ ਪਹੁੰਚਦਾ ਹੈ। ਜਿਸ ਹਿਤ ਸਹਿਯੋਗ ਅਤੇ ਅਮਲ ਤੁਹਾਡਾ ਜਤਨ ਸਾਡੇ ਸਬਸਕ੍ਰਾਈਬਰ ਦਰਸ਼ਕਾਂ ਦਾ। ਅਸੀਂ ਪੰਜਾਬ ਨੂੰ ਆਪਣੇ ਪੁਰਖਿਆਂ ਵਾਲਾਂ ਪੰਜਾਬ ਪੁਨਰ ਸੁਰਜੀਤ ਅਤੇ ਪੁਨਰ ਸਥਾਪਿਤ ਕਰਵਾਉਣਾ ਲੋਚਦੇ ਹਾਂ।