ਭਾਨੇ ਸਿੱਧੂ ਨੇ ਬਾਹਰ ਆ ਦੱਸਿਆ ਵੀਡੀਓ ਕਾਲ ਵਾਲੀ ਘਟਨਾ ਦਾ ਸੱਚ ਪ੍ਰੈਸ ਕਾਨਫਰੰਸ ਚ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

  Рет қаралды 115,521

Talk with Rattan

Talk with Rattan

Күн бұрын

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Пікірлер: 360
@deepsidhu3954
@deepsidhu3954 7 ай бұрын
ਭਗਵੰਤ ਮਾਨ ਮੁਰਦਾਬਾਦ ਤੈਨੂੰ ਜਿਨੀ ਵਾਰ ਵੋਟ ਪਾਈ ਅੱਜ ਸ਼ਰਮ ਆ ਰਹੀ ਭਾਨਾ ਸਿੱਧੂ ਜਿੰਦਾਬਾਦ
@sukhdevsinghsandhu8651
@sukhdevsinghsandhu8651 7 ай бұрын
ਭਾਨੇ ਵੀਰ ਦੀ ਹੱਡਬੀਤੀ ਤੋਂ ਸਮਝ ਜਾਵੋ, 2024 ਵਿਚ ਕਿਸ ਨੂੰ ਵੋਟਾਂ ਪਾਉਣੀਆਂ,ਪਰ ਸਾਡੇ ਲੋਕਾਂ ਦਾ ਔਖਾ ਵਾ ,
@HarbansSingh-lw8vs
@HarbansSingh-lw8vs 7 ай бұрын
ਇਹ ਤਾਂਅ ਭੰਡ ਨਿਕਲਿਆ। ਪੰਜਾਬ ਪੰਜਾਬੀਅਤ ਦਾ ਦੁਸ਼ਮਣ ਬਣ ਗਿਆ ਯਾਰ। ਹੁਣ ਆਪ ਦਾ ਖੇਲ੍ਹ ਖਤਮ।
@Gulfheem7033
@Gulfheem7033 7 ай бұрын
ਇਹ ਪਾਰਟੀ ਪੰਜਾਬ, ਪੰਜਾਬੀ ਅਤੇ ਖਾਸ ਕਰਕੇ ਸਿੱਖ ਕੱਟੜ ਵਿਰੋਧੀ ਆ,,,
@sidhut806
@sidhut806 7 ай бұрын
ਭਾਨਾ ਸਿੱਧੂ ਜੀ ਸਾਰਾ ਪੰਜਾਬ ਤੁਹਾਡੇ ਨਾਲ ਹੈ
@ManpreetSingh-ce2zh
@ManpreetSingh-ce2zh 7 ай бұрын
ਏਨਾ ਨੇ ਕਦੇ ਪਹਿਲੀ ਵਾਰ ਜਲੀਲ ਕੀਤਾ ਏਨਾ ਦੇ ਜੁਲਾਮ ਤਾਂ 78 ਤੋਂ ਹੁਣ ਤੱਕ ਹੋ ਰਿਹਾ ਹੁਣ ਪੰਜਾਬ ਦੇ ਲੋਕਾਂ ਨੂੰ ਸਮਝਣਾ ਤੇ ਧਿਆਨ ਦੇਣ ਦੀ ਲੋੜ ਹੈ ਹਰ ਰੋਜ਼ ਜਲੀਲ ਹੋਣ ਦੇ ਨਾਲ ਇਕ ਵਾਰ ਜਲੀਲ ਹੋਣਾ ਠੀਕ ਹੈ ਹਰ ਰੋਜ਼ ਧਰਨੇ ਲਾਉਣ ਦੀ ਥਾਂ ਇਕ ਵਾਰ ਧਰਨਾ ਸ਼ੁਰੂ ਕਰੋ ਪੰਜਾਬ ਦੀ ਆਜਾਦੀ ਦੇ ਲਈ ਪੰਜਾਬ ਦੇ ਲੋਕਾਂ ਨੂੰ ਉੱਠਣਾ ਪੈਣਾ ਕਿਉਕਿ ਹੁਣ ਗੱਲ ਸਾਡੀ ਨਸਲ ਦੀ ਹੈ ਸਾਨੂੰ ਸਾਨੂੰ ਇਕ ਨਿਸ਼ਾਨ ਦੇ ਥੱਲੇ ਇਕੱਠੇ ਹੋ ਕੇ ਇਕ ਪੰਥ ਤੇ ਇਕ ਨਿਸ਼ਾਨ ਤੇ ਇਕ ਆਵਾਜ਼ ਖਾਲਿਸਤਾਨ ਜਿੰਦਾਬਾਦ 🎉🎉🎉
@pargatsingh2652
@pargatsingh2652 7 ай бұрын
ਲੋਕੋ ਜਾਗ ਜਾਉ 2024 ਵਿੱਚ ਇਕ ਵੀ ਵੋਟ ਨਾ ਪਾਇਆ ਜਾਵੇ ਲੋਕੋ ਜਾਉ ਜਾਉ
@jassikaur8781
@jassikaur8781 7 ай бұрын
ਕਲਗੀਧਰ ਪਾਤਸ਼ਾਹ ਆਪ ਸਹਾਈ ਹੋਣ ਖ਼ਾਲਸੇ ਦੇ ਸਚਾਈ ਦੀ ਚੜ੍ਹਦੀ ਕਲਾ ਹੋਵੇ
@BalwinderSingh-lg1yh
@BalwinderSingh-lg1yh 7 ай бұрын
Bilkul sahi gall kiti aa ji 🙏❤️🙏
@user-Rashpalsohi55
@user-Rashpalsohi55 7 ай бұрын
ਜਿਹੜੇ ਭਾਨੇ ਵੀਰ ਤੋਂ ਨਫਰਤ ਕਰਦੇ ਸੀ । ਅੱਜ ਉਹਨਾਂ ਦਾ ਭਾਨੇ ਨੂੰ ਬਾਹਰ ਆਏ ਵੇਖ ਕੇ ਕੀ ਹਾਲ ਹੋਣਾ ।
@manpreetraggi8762
@manpreetraggi8762 7 ай бұрын
ਲੋਕੋ ਮੇਰੀ ਪੱਗ ਥੋਡੇ ਪੈਰਾ ਚ ਪਰ ਆਮ ਆਦਮੀ ਪਾਰਟੀ ਨੂੰ ਬੋਟ ਨਾ ਪਾਦਿਓ
@JoginderSinghJinder
@JoginderSinghJinder 7 ай бұрын
ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਗੁਰਬਾਣੀ ਵਿੱਚ ਔਰਤਾਂ ਦਾ ਵੀ ਸਨਮਾਨ ਕੀਤਾ ਗਿਆ ਪਰ ਭਾਨਾਂ ਸਿਧੂ ਨੇ ਲੜਕੀ ਨੂੰ ਕਿਹਾ ਤੇਰੀ ਜ਼ਬਾਨ ਖਿੱਚ ਲਊ ਇਸ ਤਰਾਂ ਭਾਸ਼ਾ ਬੌਲਣੀ ਬਹੁਤ ਮਾੜੀ ਹੈ ਹੋਰ ਵੀ ਵੀਡਓ ਭਾਨੇ ਦੀਆ ਦੇਖੀਆਂ ਜਿਸ ਵਿੱਚ ਇੱਕ ਏਜੰਟ ਤੇ ਭਾਨਾਂ ਸਿਧੂ ਵਿੱਚਕਾਰ ਐਨਾ ਗਾਲੀ ਗਲੋਚ ਹੋਇਆ ਜੋ ਸੁਣਨ ਯੋਗ ਨਹੀ ਹੈ ਨਾ ਘੱਟ ਭਾਨੇ ਕੀਤੀ ਨਾ ਏਜੰਟ ਨੇ ਕੀਤੀ ਏਜੰਟ ਠੱਗ ਵੀ ਚੰਗੇ ਵੀ ਹਨ।
@rajasran623
@rajasran623 7 ай бұрын
ਵਾਹ ਓ ਭਾਨਿਆ ਦਿੱਲ ਜਿੱਤ ਲਿਆ ਬਾਈ ਸਦਕੇ ਤੇਰੀ ਦਾਲੇਰੀ ਦੇ ❤ ਭਗਵੰਤ ਮਾਨ ਸਾਬ ਅਸੀਂ ਬਹੁਤ ਵੱਡੀ ਗ਼ਲਤੀ ਕੀਤੀ ਤੁਹਾਨੂੰ ਵੋਟਾਂ ਪਾਕੇ ਅੱਜ ਪਛਤਾਵਾ 😢 ਐਨਾ ਤਸ਼ੱਦਤ ਸਾਡੀ ਨੌਜਵਾਨੀ ਪੀੜ੍ਹੀ ਨਾਲ ਸ਼ਰਮ ਕਰੋ। #ਖ਼ਾਸ ਪਾਰਟੀ
@ਰਾਣਾਉੱਪਲ
@ਰਾਣਾਉੱਪਲ 7 ай бұрын
ਆਹ ਸੀ ਜਿਸ ਨੂੰ ਅਸੀਂ ਪੰਜਾਬ ਦਾ ਬਦਲਾ ਕਰਨ ਵਾਸਤੇ ਚੁਣਿਆ ਸੀ। ਬਿਲਾ ਝਾੜੀ ਵਿੱਚੋਂ ਬਾਹਰ ਆ ਗਿਆ ਹੈ। ਪੰਜਾਬ ਦੇ ਲੋਕਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਅੰਧ ਭਗਤ ਨਾ ਬਣੇ ਫਿਰੋ ਸਮਝੋ ਜਰ। ਫਿਰ ਤੁਹਾਡੇ ਤੇ ਮੋਦੀ ਭਗਤਾਂ ਵਿੱਚ ਕੀ ਫਰਕ ਹੋਇਆ। 2024 ਵਿਚ ਇੱਕ ਵੀ ਐਮ ਪੀ ਦੀ ਸੀਟ ਨਹੀਂ ਮਿਲਣੀ ਚਾਹੀਦੀ ਆਮ ਆਦਮੀ ਪਾਰਟੀ ਨੂੰ।
@CrazyEditingZone
@CrazyEditingZone 7 ай бұрын
ਜ਼ਿੰਦਗੀ ਦੀ ਸਭ ਤੋ ਵੱਡੀ ਗ਼ਲਤੀ ਆਮ ਆਦਮੀ ਪਾਰਟੀ ਨੂੰ ਵੋਟ ਪੌਣੀ
@riteshbargariKabbadi_08
@riteshbargariKabbadi_08 7 ай бұрын
ਵੀਰੋ ਜਾਗੋ ਭਾਨੇ ਵੀਰ ਨਾਲ ਨਫ਼ਰਤ ਕਰਨ ਦੀ ਬਜਾਏ ਇੱਕਠੇ ਹੋ ਕੇ ਚੱਲੋ, ਅੱਜ ਸਰਕਾਰ ਨੇ ਭਾਨੇ ਨਾਲ ਕੀਤਾ, ਕੱਲ੍ਹ ਨੂੰ ਹੋਰ ਕਿਸੇ ਨੌਜਵਾਨ ਨਾਲ ਸਰਕਾਰ ਕੁਝ ਵੀ ਕਰ ਸਕਦੀ,ਜੈਲਸੀ ਕਰਨ ਨਾਲੋਂ ਚੰਗਾ ਇਕਠੇ ਹੋ ਜਾਉ, ਨਹੀਂ ਤਾਂ ਬੇਅੰਤ ਬੁੱਚੜ ਵਾਲੇ ਕਾਰਨਾਮੇ ਸ਼ੁਰੂ ਹੋ ਗਏ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@AmandeepSingh-ro7kz
@AmandeepSingh-ro7kz 7 ай бұрын
ਲੋਕਾਂ ਦੀ ਜਿੱਤ ਹੋਈ ਨਹੀਂ ਤਾਂ ਇਨ੍ਹਾਂ ਨੇ ਭਾਨਾ ਵੀਰ ਮਰਵਾ ਦੇਣਾ ਸੀ ਜਾਂ ਫੇਰ ਸਾਰੀਂ ਜਿੰਦਗੀ ਅੰਦਰ ਹੀ ਰੱਖਣਾਂ ਸੀ
@riteshbargariKabbadi_08
@riteshbargariKabbadi_08 7 ай бұрын
ਪਰਮਾਤਮਾ ਭਾਨੇ ਵੀਰ ਬਲ ਬਖਸ਼ਣ।
@SKaur_multani
@SKaur_multani 7 ай бұрын
ਭਾਨੇ ਸਿਧੂ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰਖਣ
@sukhwindersinghsingh8799
@sukhwindersinghsingh8799 7 ай бұрын
ਭਗਵੰਤੂ ਦਾ ਪਿਓ ਟਾਇਮ ਨਾਲ ਈ ਮਰ ਗਿਆ, ਨਹੀਂ ਤਾਂ ਓਹ ਅਜ ਸ਼ਰਮ ਨਾਲ ਨਕ ਡੋਬ ਕੇ ਮਰਦਾ
@satvirgrewal1
@satvirgrewal1 7 ай бұрын
ਭਰਾਵਾ ਤੇਰੀ ਕਿਸਮਤ ਚੰਗੀ ਜਿਹੜਾ ਛੁੱਟ ਗਿਆ ਇਹਨਾਂ ਦੇ ਚੁੰਗਲ ਚੋ ,ਨਹੀਂ ਪੁਲਸ ਦੇ ਅੰਦਰ ਦਿੱਤੇ ਅੱਜ ਤਕ ਬਾਹਰ ਨੀ ਆਏ ਜਿਹੜੇ ਇਹਨਾਂ ਤੋ ਤੰਗ ਹੋਏ ਬਾਹਰ ਗਏ ਘਰਾ ਚ ਨੀ ਮੁੜੇ, ਸ਼ੁਕਰ ਆ ਤੇਰੇ ਲਈ ਲੋਕਾਂ ਨੇ ਕੱਠ ਕਰ ਕੇ ਬਚਾ ਲਿਆ ਫਿਲਹਾਲ ਦੀ ਘੜੀ
@kaursukh6634
@kaursukh6634 7 ай бұрын
Jma sahi. Eh hram de tan laash khpaa ke keh dinde aa bhjj geya.
@khushp1
@khushp1 7 ай бұрын
ਹਾਏ ਉਏ ਇਸ ਭੰਡ ਨੂੰ ਕਿਉ ਮੈਂ ਵੋਟ ਪਾਈ ਨਾਲੇ 100 ਹੋਰ ਵੋਟਾਂ ਪਵਾਈਆਂ । ਮੈਂ ਇਸ ਗਲਤੀ ਨੂੰ ਹੁਣ ਇਸ ਦੀਆਂ 1000 ਵੋਟਾਂ ਤੋੜ ਕੇ ਅਪਣੀ ਗਲਤੀ ਸਹੀ ਕਰੋ ਤੁਸੀ ਵੀ ਬਾਈ ਐਵੇ ਈ ਕਰਿਉ
@Gurlove0751
@Gurlove0751 7 ай бұрын
ਜੋ ਕੁਝ ਭਾਨੇ ਸਿੱਧੂ ਨਾਲ ਹੋਇਆਂ ਜੇ ਤੁਸੀਂ ਇਹ ਸਮਝਦੇ ਓ ਕਿ ਇਹ ਸਿਰਫ ਭਾਨੇ ਸਿੱਧੂ ਨਾਲ ਹੋਇਆ ਤਾਂ ਸਾਡੇ, ਥੋਡੇ ਤੋਂ ਬਿਨਾਂ ਫੁੱਦੂ ਕੋਈ ਨਹੀਂ । ਜੇ ਤੁਸੀਂ ਵਾਕਿਆਂ ਹੀ ਪੰਜਾਬੀ ਹੋ ਤਾਂ ਇਹ ਸਮਝੋ ਕਿ ਜੋ ਕੁਝ ਭਾਨੇ ਸਿੱਧੂ ਨਾਲ ਹੋ ਰਿਹਾਂ ਓਹ ਥੋਡੇ ਨਾਲ ਹੀ ਹੋ ਰਿਹਾਂ । ਜੋ ਕੁਝ ਭਾਨੇ ਸਿੱਧੂ ਨਾਲ ਹੋ ਰਿਹਾ, ਇਹ ਸਮਝਨਾ ਚਾਹੀਦਾ ਕਿ ਇਹ ਸਾਰੇ ਪੰਜਾਬ ਨਾਲ ਹੋ ਰਿਹਾ । ਲਾਹਨਤ ਆ ਸਰਕਾਰ ਤੇ ਪੂਰੀ ਸਪੋਰਟ ਭਾਨੇ ਸਿੱਧੂ ਨੂੰ 💪💪💪💪🙏🙏🙏💪💪
@rajwantkaur3386
@rajwantkaur3386 7 ай бұрын
Fitemuh cm da baikat sare kro cm da pane sidhu nal bhut Mara kita
@Gurlove0751
@Gurlove0751 7 ай бұрын
@@rajwantkaur3386 ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਜੀ । ਥੋਡੇ ਵਰਗੀ ਸੋਚ ਜੇਕਰ ਹਰ ਕਿਸੇ ਦੀ ਹੋਵੇ ਤਾਂ ਸਰਕਾਰ ਦੋ ਦਿਨਾਂ ਚ ਗੋਡਿਆਂ ਭਾਰ ਹੋ ਜਾਵੇ ਪਰ ਕੁਝ ਸਾਡੇ ਹੀ ਨੇ ਜਿਹੜੇ ਲੀਡਰਾਂ ਦੀਆਂ ਚਪਲਾਂ ਚੱਟਦੇ ਨੇ । ਸਰਕਾਰ ਨੂੰ ਔਕਾਤ ਦਿਖਾਉਣੀ ਜਰੂਰੀ ਆ । ਇਹ ਓਹੀ ਬੇਅੰਤੇ ਬੁਚੜ ਆਲੀ ਸਰਕਾਰ ਆ ਰਜਵੰਤ ਕੌਰ ਜੀ 🙏🙏🙏
@gurjindersinghsandhu2701
@gurjindersinghsandhu2701 7 ай бұрын
ਜੇ ਲੋਕ ਹਜੇ ਵੀ ਅੰਨੇ ਹੋਏ ਨੇ ਤਾ ਜਵਾਨੋ ਇਹਨੇ ਕਿਸੇ ਨੂੰ ਨਹੀ ਬਕਸ਼ਨਾ ਹਜੇ ਵੀ ਕਿਨਾਰਾ ਕਰਦੋ ਇਹਨਾ ਦਾ ਸਰਕਾਰਾ ਅਉਦੀਆਂ ਰਹਿੰਦੀਆਂ ਨੇ ਪਰ ਆਹ ਕੁਸ਼ ਸੁਣਕੇ ਤਾ ਰੱਬੇ ਅੱਗੇ ਅਰਦਾਸ ਏ ਰੱਬਾ ਜੇ ਸੱਚੀ ਤੂੰ ਹੈਗਾ ਤਾ ਜੜਾ ਖਤਮ ਕਰਦੇ ਇਹ ਵੀ ਕਿਸੇ ਦਾ ਬੱਚਾ ਏ ਲੋਕੋ ਆਪਣੇ ਬੱਚਿਆਂ ਬਾਰੇ ਸੋਚਕੇ ਵੇਖੋ
@bajsinghpannu
@bajsinghpannu 7 ай бұрын
ਵੀਰ ਬਹੁਤ ਮਾੜਾ ਹੋਇਆ ਪਰ 84 ਤੋਂ ਵਿੱਚ ਇਸ ਤੋਂ ਵੀ ਵੱਧ ਪੰਜਾਬ ਪੁਲਿਸ ਦੇ ਦਰਿੰਦਿਆਂ ਨੇ ਕੀਤਾ ਭਰਾ ਦੇ ਸਾਹਮਣੇ ਭੈਣਾਂ ਨੂੰ ਤੇ ਪਿਉ ਸਾਹਮਣੇ ਧੀਆਂ ਨੰਗਿਆਂ ਕਰਕੇ ਕੁੱਟਿਆ ਸੀ । ਤੁਸੀਂ ਮਹਿਸੂਸ ਵੀ ਕਰ ਸਕਦੇ।
@gurbindersingh6364
@gurbindersingh6364 7 ай бұрын
ਕੋਈ ਨਾ ਵੀਰ ਪਰਚੇ ਬੰਦਿਆਂ ਤੇ ਹੀ ਪੈਂਦੇ ਆ ਆਵਾਮ ਤੇਰੇ ਨਾਲ ਹੈ 🙏🙏🙏🙏👍👍
@sidhu_moosewala_fanpage168
@sidhu_moosewala_fanpage168 7 ай бұрын
ਵਾਹਿਗੁਰੂ ਜੀ ਤੁਹਾਡੇ ਨਾਲ ਨੇ
@sukhwindersidhu9105
@sukhwindersidhu9105 7 ай бұрын
ਵੀਰ ਜੀ ਜਿੰਨਾ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਜਿਤਾਇਆ ਅਤੇ ਸਰਕਾਰ ਬਣਾਈ ਹੈ ਉਹਨਾਂ ਵਿੱਚੋਂ ਬਹੁਤੇ ਇਸ ਸਰਕਾਰ ਤੋਂ ਦੁਖੀ ਹੋ ਰਹੇ ਹਨ ਵੀਰ ਜੀ ਇਥੋਂ ਤੱਕ ਜਿਹੜੇ ਵੀਰ ਜੀ ਇਸ ਸਰਕਾਰ ਵਿੱਚ ਸਰਪੰਚ ਦੀਆਂ ਚੋਣਾਂ ਲੜਨਾ ਚਾਹੁੰਦੇ ਸਨ ਉਹਨਾਂ ਵਿੱਚੋਂ ਬਹੁਤੇ ਸਰਪੰਚ ਦੀ ਚੋਣ ਵੀ ਨਹੀਂ ਲੜਨਾ ਚਾਹੁੰਦੇ ਅਤੇ ਪਾਰਟੀ ਵੀ ਛੱਡਣ ਲਈ ਤਿਆਰ ਪਰ ਉਹ ਸਿਰਫ ਸ਼ਰਮ ਦੇ ਮਾਰੇ ਹਾਲੇ ਪਾਰਟੀ ਛੱਡ ਨਹੀਂ ਰਹੇ ਕਿਉਂਕਿ ਲੋਕ ਬਦਲਾਅ ਚਹੁੰਦੇ ਸਨ ਇਸ ਕਰਕੇ ਉਹ ਦੂਜੀਆਂ ਪਾਰਟੀਆਂ ਖਿਲਾਫ ਬਹੁਤ ਜ਼ੋਰ ਲਗਾਇਆ ਉਹ ਕਹਿੰਦੇ ਜਾਂ ਤਾਂ ਚੁੱਪ ਕਰਕੇ ਘਰੇ ਬੈਠ ਜਾਈਏ ਉਹ ਬੈਠਣਾ ਔਖਾ ਕਿਉਂਕਿ ਜਿੰਨਾ ਲੋਕਾਂ ਨੇ ਸਾਡੇ ਕਹਿਣ ਉਪਰ ਵੋਟਾਂ ਪਾਈਆਂ ਉਹ ਆਪਣੇ ਜਾਇਜ਼ ਕੰਮਾਂ ਧੰਦਿਆਂ ਲਈ ਆਉਂਦੇ ਹਨ ਪਰ ਨਾ ਤਾਂ ਸਰਕਾਰੀ ਕਰਮਚਾਰੀ ਅਤੇ ਅਧਿਕਾਰੀ ਕੰਮ ਕਰਦੇ ਹਨ ਅਤੇ ਨਾ ਹੀ ਇਹਨਾਂ ਦੇ ਐਮਐਲਏ ਵੀਰ ਜੀ ਐਮ ਐਲ ਏ ਪਤਾ ਨਹੀਂ ਕਿਸੇ ਅਫਸਰ ਨੂੰ ਆਖਦੇ ਨਹੀਂ ਜਾ ਅਫ਼ਸਰਸ਼ਾਹੀ ਇਹਨਾਂ ਦੇ ਆਖੇ ਨਹੀਂ ਲੱਗਦੀ।
@nirmalsingh9484
@nirmalsingh9484 7 ай бұрын
ਵਾਹਿਗੁਰੂ ਜੀ ਭਾਨਾ ਸਿੰਧੂ ਸਾਹਿਬ ਜੀ ਲੋਕ ਤੁਹਾਡੇ ਨਾਲ ਹਨ ਧੰਨਵਾਦ ਵੀਰ ਜੀ
@Kiranpal-Singh
@Kiranpal-Singh 7 ай бұрын
ਮੈਨੂੰ ਲੱਗਦਾ ਇਮਾਨਦਾਰ ਪੰਜਾਬ ਹਿਤੈਸ਼ੀ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਹੈ, ਭਾਵੇਂ ਉਹ ਕਿਸੇ ਪਾਰਟੀ ਦਾ ਹੋਵੇ ਜਾਂ ਅਜਾਦ, ਘੱਟੋ-ਘੱਟ ਜਮੀਰ ਦੀ ਆਵਾਜ ਤਾਂ ਸੁਣਨਗੇ, ਪਾਰਟੀਆਂ ਸਭ ਇਕੋ ਜਿਹੀਆਂ ਹਨ, ਲੇਕਿਨ ਹਰ ਪਾਰਟੀ ਵਿੱਚ ਕੁਝ ਇਮਾਨਦਾਰ ਹਨ !
@KajuYaar
@KajuYaar 7 ай бұрын
ਬਾਈ ❤ਇਸ ਵਾਰ ਭਾਨੇ ਨੂੰ 🙏ਬਣਾੳ MLA
@MaheshSharma-lk9lu
@MaheshSharma-lk9lu 7 ай бұрын
Ahie ta lakhaa huni ta simranjeet mann huni choundaa aa ah dramaa mla ja mp bunnaa layi dramaa ruchiyaa giyaa ah bhut buddi siyasat chal rahi aa votaa karkaa loko ainaa nu bi bnaa layo karna aina na bi kuch ni jahraa marji aajabaa hall ahie rahnaa aa subb salaaa kursi da bhukhaa aa
@Itsallinmind-production
@Itsallinmind-production 7 ай бұрын
ਡਟਕੇ ਰਹਿ ਬਾਈ ਸਾਰੇ ਤੇਰੇ ਨਾਲ ਹਾਂ। ਆਪ ਦੀ ਸਪੋਟ ਕੀਤੀ ਸੀ ਪਰ ਹੁਣ ਵਿਰੋਧ ਵੀ ਕਰਾਂਗੇ।
@SikanderSingh-zl1gk
@SikanderSingh-zl1gk 7 ай бұрын
Full spots a brother tanu 👍👍👍👍
@DishuChaudhary-f5g
@DishuChaudhary-f5g 7 ай бұрын
ਪੰਜਾਬ ਸਰਕਾਰ ਮੁਰਦਾਬਾਦ
@manjitbains5726
@manjitbains5726 7 ай бұрын
ਜੇ ਅੰਮ੍ਰਿਤ ਪੌਲ ਨਾਲ਼ ਖੜੇਹੁੰਦੇ ਤਾ ਇਸ ਤਰਾਂ ਨਾਂ ਹੰਦਾ😢
@gurbindersingh6364
@gurbindersingh6364 7 ай бұрын
ਸ਼ਹੀ ੧੦੦%
@kaursukh6634
@kaursukh6634 7 ай бұрын
Apne lokan nu shittar kha ke smjh aundi aa baai.
@BalwinderSingh-wi7qr
@BalwinderSingh-wi7qr 7 ай бұрын
ਭਾਨੇ ਵੀਰੇ ਬੜਾ ਧੱਕਾ ਹੋਇਆ ਤੂੰ ਜਝਾਰੂ ਪਰਿਵਾਰ ਵਿੱਚੋਂ ਹੈ।ਪਰ ਸਿੱਖ ਕੌਮ ਜੋ ਜਝਾਰੂ ਜੇਲਾਂ ਵਿੱਚ ਬੰਦ ਹਨ। ਉਹਨਾਂ ਤਾਂ ਕਦੇ ਨਹੀਂ ਆਖਿਆ ਸਾਡੇ ਧੱਕਾ ਹੋਇਆ।
@MandeepSinghsidhuSidhu-v8f
@MandeepSinghsidhuSidhu-v8f 7 ай бұрын
बाना सिद्धू jindabad bii jiii tusi पंजाब दी लोगों दी awaj हो सारा पंजाब tode नाल h
@gillvikramjitsingh427
@gillvikramjitsingh427 7 ай бұрын
ਵਾਹਿਗੁਰੂ ਜੀ ਮਿਹਰ ਕਰਨੀ ਤੰਦਰੁਸਤੀ ਬਖਸ਼ਣ
@KulwantBadyal-n7d
@KulwantBadyal-n7d 7 ай бұрын
ਫੇਰ ਵੀ ਪੁਲਿਸ ਨੂੰ ਚੰਗਾ ਕਹਿ ਰਿਹਾ? ਹੈਰਾਨੀ ਦੀ ਗੱਲ ਆ.. ਪਤਾ ਵੀ ਆ ਬੰਦਾ ਨਜਾਇਜ਼ ਆ ਫੇਰ ਵੀ ਨਹੀਂ ਸ਼ੱਡ ਦੇ...
@punjabdirooh5757
@punjabdirooh5757 7 ай бұрын
ਮਾਨ ਸਰਕਾਰ ਹੱਦ ਤੋਂ ਜ਼ਿਆਦਾ ਗਿਰੀਆਂ ਹਰਕਤਾਂ ਤੇ ਆਗੀ,ਬਾਈ ਜੀ ਤੁਹਾਡੇ ਨਾਲ ਆਂ।
@sarwansingh1803
@sarwansingh1803 7 ай бұрын
ਦੀਪ ਸਿੱਧੂ ਭਾਂਵੇ ਸਾਡੇ ਵਿਚਕਾਰ ਨਹੀ ਪਰ ਉਹਦੀ ਸੋਚ ਤਾਂ ਸਾਡੇ ਕੋਲ ਆ ਅਜੇ ਵੀ ਸਮਝ ਜਾੳ ਵੀਰੋ
@JatinderSingh-um7lm
@JatinderSingh-um7lm 7 ай бұрын
ਬਹੁਤ ਲੋਕਾਂ ਨੇ ਭਾਣੇ ਨੂੰ ਮਾੜਾ ਸਮਜਿਆ ਸੀ, ਹੁਣ ਬੋਲੋ, ਕਰੋ ਗੱਲ, ਹੁਣ ਦੱਸੋ ਕੌਣ ਕੀ ਹੈ।
@RoopSingh-j1t
@RoopSingh-j1t 7 ай бұрын
ਵਾਹਿਗੁਰੂ ਜੀ
@simranjeetsingh1390
@simranjeetsingh1390 7 ай бұрын
ਚੜ੍ਹਦੀਕਲਾਂ ਚ ਰੱਖੇ ਬਾਬਾ 🙌🏻
@VirSingh-nj3dc
@VirSingh-nj3dc 7 ай бұрын
ਪੁਲਿਸ ਬੇਸ਼ਰਮ ਸਰਕਾਰ ਬਹੁਤ ਬੇਸ਼ਰਮ ਤੇ ਭੰਡ ਭਗਵੰਤ ਮਾਨ ਦੇ ਬੇਸ਼ਰਮੀ ਦੀ ਕੋਈ ਹੱਦ ਨਹੀਂ ।
@SukhwinderSingh-nl1nx
@SukhwinderSingh-nl1nx 7 ай бұрын
ਬਾਈ ਪਹਿਲਾਂ ਤੁਸੀ ਘੋਨੇ ਮੋਨੇ ਬੰਦੇ ਸੀ, ਨਾਮ ਵੀ ਲੱਖਾਂ,,, ਸੀਦਾਨਾ, ਭਾਨਾ,,, ਸਿੱਧੂ, ਸਿਰ ਤੇ ਹੁਣ ਪੱਗ, ਸਿੰਘ ਗਈਵ
@sarbjeetmaan2224
@sarbjeetmaan2224 7 ай бұрын
ਸ਼ੁਕਰ ਆ like ਆਪਾਂ ਸਾਰੇ ਕਾਨਫਰੰਸ ਅਲੇਆ ਨੂੰ ਦਿੱਤੇ. Rmb te m ਦੇਖ ਆਇਆ ਆ y ਵੀ ਸਿਰਰਾ.
@black_Shadow_786-k9z
@black_Shadow_786-k9z 7 ай бұрын
ਵੀਰ ਜੀ ਅਸੀ ਤੁਹਾਡੇ ਨਾਲ ਹਾ ਜਿੰਦਾਬਾਦ ਜਿੰਦਾਬਾਦ
@tarlochansekhon2228
@tarlochansekhon2228 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@TimePassVideos995
@TimePassVideos995 7 ай бұрын
ਹਾਂਜੀ ਪੇਸ਼ ਕਰਨ ਜਾ ਰਹੇ ਹਾਂ ਜੀ ਕਿਕਲੀ ਝੰਡੇ ਅਮਲੀ ਦੀ ਕਿਕਲੀ ਕਲੀਰ ਦੀ ਪੱਗ ਭਗਤ ਸਿੰਘ ਵੀਰ ਦੀ ਕਰਤੀ ਝੰਡੇ ਨੇ ਲੀਰੋ ਲੀਰ ਜੀ😂😂😂😂
@BaljinderKaur-qv3qg
@BaljinderKaur-qv3qg 7 ай бұрын
O rabba kuj ta tars kar le punjab di jwani te
@ChachaChaudhary-ov2vo
@ChachaChaudhary-ov2vo 7 ай бұрын
Sabka mukhmantri chani sahab ji da vi danwad kro ji
@lakhvirdhanjal2182
@lakhvirdhanjal2182 7 ай бұрын
ਚੜ੍ਹਦੀ ਕਲਾ
@DilbagSingh-np2gg
@DilbagSingh-np2gg 7 ай бұрын
ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ
@Giveback1313
@Giveback1313 7 ай бұрын
Full support aa veer 🙏🏼Punjab chardikala 🙏🏼
@ranjeetkaur6746
@ranjeetkaur6746 7 ай бұрын
ਇਹ ਭਾਨਾ ਪੁੱਤ ਰਿਹਾ ਹੋ ਗਿਆ ਕਿ ਜਮਾਨਤ ਤੇ ਆਇਆ ਪਲੀਜ਼ ਜ਼ਰੂਰ ਜਵਾਬ ਦਿਓ
@lovejeetbrar9657
@lovejeetbrar9657 7 ай бұрын
ਕਿਸਾਨ ਜਥੇਬੰਦੀਆਂ ਰਿਹਾ ਕਰਾਕੇ ਲਿਆਇਆ ਧਰਨਾ ਲਾਇਆ ਸੀ ਆਗੂਆਂ ਨੇ
@BaljinderSingh-lq7lt
@BaljinderSingh-lq7lt 7 ай бұрын
By ejat varri h 22
@kalasingh7179
@kalasingh7179 7 ай бұрын
ਭਾਨਾ ਜ਼ਿੰਦਾਬਾਦ ❤
@gurpreetsingh-hh5ix
@gurpreetsingh-hh5ix 7 ай бұрын
ਇਸ ਵਾਰ ਬਾਈਕਾਟ ਕਰੋ ਆਮ ਆਦਮੀ ਪਾਰਟੀ ਦਾ
@kaifkafi7746
@kaifkafi7746 7 ай бұрын
Jo bi deep bai ne keha c, ohi kuch ho Reha punjab chh, deep Sidhu miss u bai❤😢punjab ekta zindabad,ekta bnalo hun bi, nhi fir khayi chalo Kutt, Waheguru Mehar kreyo Ji🙏🙏🙏
@Sangat-darshan
@Sangat-darshan 7 ай бұрын
Waheguru Ji
@tarsemwalia2401
@tarsemwalia2401 7 ай бұрын
ਭਾਨੇ ਸਿੱਧੂ ਵੀਰ ਦਾ ਸਰਾਫ ਸਰਕਾਰ ਨੂੰ ਲੇ ਡੁੱਬੇਗਾ
@balwinderkaur-no5vy
@balwinderkaur-no5vy 7 ай бұрын
ਮੈਂ ਸੋਚਦਾ ਹਾਂ ਕਿ ਬੇਕਾਰ ਬੰਦੇ ਨੂੰ ਤਾਕਤਵਰ ਬਣਾ ਦਿਉ, ਉਹ ਇਹੀ ਕੰਮ ਕਰਦਾ ਹੈ, ਸਿਆਸਤਦਾਨਾਂ ਦੀ ਵੀ ਕਿਸਮ ਹੁੰਦੀ ਹੈ, ਜੋ, 92,,93, ਵਿੱਚ, 2,,3, ਨੂੰ ਕਰਨੀ ਆਉਂਦੀ ਹੈ ਸਮੇਤ ਮਾਨ ਨੂੰ ਪਤਾ ਨਹੀਂ,,ਪੰਜਾਬ ਦੇ ਲੋਕ ਇੱਕ ਹੋ ਕੇ ਲੜਾਈ ਲਡ਼ ਲਵੋ, ਫੇਰ ਹੀ ਬਚ ਸਕਦੇ ਹਾਂ, ਨਹੀਂ ਇਨਾਂ ਨੇ 84, ਵਾਂਗ ਕਰਨਾ ਹੈ
@Raahi-k7f
@Raahi-k7f 7 ай бұрын
Sahi gall aa .sare Punjabi es video nu jyada to jyada share kro
@arnavmann2249
@arnavmann2249 7 ай бұрын
Sukar aa waheguru ji da
@dalbirgill6955
@dalbirgill6955 7 ай бұрын
Waheguru ji 🙏
@jmeet8183
@jmeet8183 7 ай бұрын
ਮੁੱਖ ਮੰਤਰੀ ਦੀ ਕੁਰਸੀ ਦਾ ਹੰਕਾਰ ਭਗਵੰਤ ਮਾਨ ਦੇ ਸਿਰ ਤੇ ਚੜ੍ਹ ਚੁੱਕਾ ਹੈ 👎
@satnamesingh1387
@satnamesingh1387 7 ай бұрын
Waheguru ji mehar karn ji
@SmahimaSingh
@SmahimaSingh 7 ай бұрын
ਤੇਰੇ ਨਾਲ ਆ ਬਾਈ
@gurjeetsingh7893
@gurjeetsingh7893 7 ай бұрын
Pagg ch bhut vadiya Lagg reha vada veer ..eve dastar sajao ..kalgiyan wale mehar kiti
@tejindersingh9310
@tejindersingh9310 7 ай бұрын
ਲੈ ਲਿਆ ਇਨਕਲਾਬ ਦਾ ਸੁਆਦ ਅਖੇ ਬਦਲਾਅ ਆਵੇਗਾ ਕਦੇ ਭੰਡਾ ਨੇ ਵੀ ਰਾਜ ਕੀਤਾ ਮਾੜਾ ਤੁਸੀ ਇਹ ਕੀਤਾ ਕਿ ਤੁਸੀ ਅਕਾਲੀਆ ਵਿਰੁੱਧ ਝੂਠ ਪ੍ਰਚਾਰ ਕੀਤਾ
@gurisandhu2365
@gurisandhu2365 7 ай бұрын
God bless you all Talk with Rattan team members 👍❤️🙏💪❤️🙏
@mrhitesh2020
@mrhitesh2020 7 ай бұрын
God bless you 🙏🙏🙏 bro 🥺🥺❤❤❤❤❤❤❤
@jagbirsingh6499
@jagbirsingh6499 7 ай бұрын
ਭਗਵੰਤ ਮਾਨ ਪੁਲਿਸ ਪ੍ਰਸ਼ਾਸਨ ਮੁਰਦਾ ਬਾਦ ਭਾਨਾ ਸਿੱਧੂ ਜਿੰਦਾਬਾਦ
@gurisandhu2365
@gurisandhu2365 7 ай бұрын
Bhanna Bai 🙏 big brother zindabad 💪
@charanjitsingh4388
@charanjitsingh4388 7 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@ThePamGill
@ThePamGill 7 ай бұрын
ਭਾਨਾ ਪੱਕਾ ਮੁੱਖ ਮੰਤਰੀ ਅਗਲਾ
@22ranjeet65
@22ranjeet65 7 ай бұрын
ਭਗਵੰਤ ਦਾ ਅੰਤ ਆ ਗਿਆ
@manjitkaur5642
@manjitkaur5642 7 ай бұрын
Wahe guru ji
@jaswantlohat571
@jaswantlohat571 7 ай бұрын
Rabba cm Punjab nu apney kol bullaley
@Sidhuparam32
@Sidhuparam32 7 ай бұрын
Bhana sidhu jindabad Punjab de putt jindabad
@LovepreetSingh-pd9yr
@LovepreetSingh-pd9yr 7 ай бұрын
bhaana sidhu 💯💯💯💯🔥🔥
@sanjeevsaini8409
@sanjeevsaini8409 7 ай бұрын
ਲੱਖ ਲਾਹਨਤ। Bhagwant maan
@inderjeetinder5473
@inderjeetinder5473 7 ай бұрын
Mainu ta pehla hi pata cc ehda main ta hi ehnu vote ni paiiiii chaloo hun ta loka nu akal aa hi gyiiii
@roopkaur5484
@roopkaur5484 7 ай бұрын
Bhana sidhu zindabad amm parity muradabad
@Man0000-k7w
@Man0000-k7w 7 ай бұрын
❤bhanna Sidhu g we are always with you ❤
@bhupinderkaur321
@bhupinderkaur321 7 ай бұрын
veer tusi sahi bol re o
@sidhumosewala821
@sidhumosewala821 7 ай бұрын
ਅਗਲਾ CM ਭਾਨਾ ਸਿੱਧੂ
@simarjitsingh8787
@simarjitsingh8787 7 ай бұрын
Love you raten Ji Sarder ji Good ji Singh ji
@KiranjotGrewal-h2o
@KiranjotGrewal-h2o 7 ай бұрын
ਹੁਣ ਤਾ ਡਾਂਗਾ ਹੱਲ ਆ ਸਬ ਲੀਡਰ ਲਿਆ ਕੇ ਦੇਖ ਲੈ
@JasveerKour-k8i
@JasveerKour-k8i 7 ай бұрын
Waheguru ji waheguru ji
@Sandhu_Uk47
@Sandhu_Uk47 7 ай бұрын
We bhane bai naal a bai Full support 🇬🇧🇬🇧Ton
@rinkubudhabaria6729
@rinkubudhabaria6729 7 ай бұрын
ਵਾਹਿਗੁਰੂ ਮੇਹਰ ਕਰੇ
@parvinderpankaj8466
@parvinderpankaj8466 7 ай бұрын
Bhana veer jo marzi hove aakhir vich jit sach de hundi hai eh aaj sabat ho gaya jione raho 👍👍🙏
@BahangergurdeepGurdeep
@BahangergurdeepGurdeep 7 ай бұрын
Waheguru ji vir te mehar karo
@SsRai-t3q
@SsRai-t3q 7 ай бұрын
Waheguru ji Mehar Karan ji
@tarlochansekhon2228
@tarlochansekhon2228 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਨੇ ਸਿੱਧੂ ਪਹਿਲਾਂ ਇਹ ਦੱਸ ਤੂੰ ਕਹਿਨਾ ਮੇਰੇ ਤੇ ਪਰਚਾ ਆ ਮੈਨੂੰ ਇਹ ਨਹੀਂ ਪਤਾ ਕਾਹਦਾ ਪਰਚਾ ਹੋਇਆ ਜਿਹੜੀ ਜਨਾਨੀ ਨੇ ਤੇਰੇ ਤੇ ਪਰਚਾ ਕੀਤਾ ਉਹਦਾ 10 ਹਜਾਰ ਰੁਪਈਆ ਤੂੰ ਮੰਗਿਆ ਯਾਰਾ ਤੇ ਕਹਿਨਾ ਪਰਚਾ ਨਹੀਂ ਹੋਇਆ ਤੇ ਮੈਨੂੰ ਪਤਾ ਨਹੀਂ ਉਹ ਕੌਣ ਇਹ ਝੂਠ ਚੰਗਾ ਨਹੀਂ ਲੱਗਦਾ
@singhdeep2283
@singhdeep2283 7 ай бұрын
tuuu sallyaa hunda kon aaa salley app dei chamchey thodia chamcha giriyan naa mukkiya salley dogreyaa dei khoon ooo tuc gnde lokkk
@RahulVerma-mc6pi
@RahulVerma-mc6pi 7 ай бұрын
Rattan bai ji tusi sath dena end tak bhane bai da ..bhanna bai asa scha daler bnda kat hunde n
@dharmindersinghsekhon7652
@dharmindersinghsekhon7652 7 ай бұрын
ਭਗਵੰਤ ਬੁੱਚੜ ਹੀ ਨਿਕਲਿਆ
@harmeshjangra3912
@harmeshjangra3912 7 ай бұрын
Fikr na veer waheguru ji dekh rahe ne sab nu
@lakhbirsinghji3668
@lakhbirsinghji3668 7 ай бұрын
ਭਾਨਾ great ਬੰਦਾ ਆਹ ਝਾੜੂ ਵਾਲਾ ਭਗਵੰਤ ਮਾਣ ਬਹੁਤ ਘਟੀਆ ਨਿਕਲਿਆ ।। ਝਾੜੂ ਵਾਲੇ ਬਾਕੀ mla ਵੀ ਮਰ ਗਏ ।
@JagseerSingh-mi6sf
@JagseerSingh-mi6sf 7 ай бұрын
ਪਹਿਲਾਂ ਤੁਸੀਂ ਦੋ ਤਿੰਨ ਜਾਣੇ ਕਹਿੰਦੇ ਹੁੰਦੇ ਸੀ ਕਿਸਾਨ ਯੂਨੀਅਨਾਂ ਦੇ ਆਗੂ ਵਿਕਾਊ ਆ ਵੱਡੇ ਕ੍ਰਾਂਤੀਕਾਰੀ
@jasdeephanjra7154
@jasdeephanjra7154 7 ай бұрын
Waheguru ji veer te mehar karna har Kam vich sahi hona
@SurinderSingh-gr5cm
@SurinderSingh-gr5cm 7 ай бұрын
God bless you
Как подписать? 😂 #shorts
00:10
Денис Кукояка
Рет қаралды 8 МЛН
pumpkins #shorts
00:39
Mr DegrEE
Рет қаралды 75 МЛН
Show with Sukhjinder Randhawa | Political | EP 507 | Talk with Rattan
19:21