ਭੂਟਾਨ ਦੀ ਰਾਜਧਾਨੀ ਦਾ ਗੇੜਾ Thimpu Bhutan | Punjabi Travel Couple | Ripan Khushi | Bhutan Tour

  Рет қаралды 154,323

Punjabi Travel Couple

Punjabi Travel Couple

Күн бұрын

In this video you can see capital of Bhutan, Thimpu city. How look like Bhutan.
how to enter India Bhutan Border. Bhutan visa process. Bhutan visa for Indian
How people live in near Bhutan border. How we can go Bhutan by land. Bhutan Permit.
Thimpu taxi for Bhutan.
Sri lanka Travel Series Link:
• ਪੰਜਾਬ ਤੋਂ ਅਸੀਂ ਚੱਲੇ ਰਾ...
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#bhutan #bhutantourism #bhutantravel
#Punjab #RipanKhushi #PunjabiCouple #PunjabiCoupleVlogs #punjabitravelcouple

Пікірлер: 863
@naviaulakh-eg5iy
@naviaulakh-eg5iy Жыл бұрын
ਰਿਪਨ ਤੇ ਖੁਸ਼ੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਤਰੱਕੀ ਬਖ਼ਸ਼ੇ ਪਲੀਜ ਜਲਦੀ ਵੀਡੀਓ ਪਾਇਆ ਕਰੋ ਜਿਸ ਦਿਨ ਤੁਹਾਡੀ ਕੋਈ ਵੀਡੀੳ ਨਹੀਂ ਆਉਂਦੀ ਮਨ ਨਹੀਂ ਲੱਗਦਾ ਤੁਹਾਡਾ ਬੋਲਣ ਦਾ ਲਹਿਜਾ ਵੀ ਠੇਠ ਪੰਜਾਬੀ ਹੈ ਜੋ ਸਾਡੀ ਮਾਂ ਬੋਲੀ ਨੂੰ ਪਰਮੋਟ ਕਰਦਾ
@kanwarjeetsingh3495
@kanwarjeetsingh3495 Жыл бұрын
ਸਤਿ ਸ਼੍ਰੀ ਅਕਾਲ। ਬਿਲਕੁਲ ਸੋਚ ਤੋ ਉਲਟ ਹੈ ਭੁਟਾਨ। ਆਪਣੇ ਰੂਲਜ਼ ਦੇ ਮੁਕਾਬਲੇ ਭੁਟਾਨ ਐਡਵਾਂਸ ਹੈ।
@Sonofsikh
@Sonofsikh Жыл бұрын
Really menu p.R Deva devo Bhutan. ਮੈਂ ਰਹਿਣਾ ਚਾਹੁੰਦਾ ਭੂਟਾਨ। No money.ਸੁਖ ਸ਼ਾਂਤੀ yes
@jagseersinghmaan6153
@jagseersinghmaan6153 Жыл бұрын
ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਂ ਥੋਨੂੰ ਯਾਦਾਂ ਫੇਰ ਤਾਜਾ ਕਰਵਾਤੀਆਂ 2007 ਵਿੱਚ ਮੌਕਾ ਮਿਲਿਆ ਸੀ ਥੀੰਪੂ ਘੁੰਮਣ ਦਾ ਹੁਣਂ ਓਸ ਸਮੇਂ ਨਾਲੋਂ ਬਹੁਤ ਫਰਕ਼ ਲਗਦਾ ਹੈ ਪਰ ਇੰਡੀਆ ਨਾਲੋਂ ਜ਼ਮੀਨ ਅਸਮਾਨ ਦਾ ਫਰਕ ਹੈ ਚਾਹੇ ਸਾਫ਼ ਸਫ਼ਾਈ ਜਾਂ ਰੂਲ ਫੋਲੋ ਕਰਨਾ ਹੋਵੇ ਸਰਕਾਰ ਵੀ ਤੇ ਪਬਲਿਕ ਵੀ ਦੋਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇੰਡੀਆ ਵਿੱਚ ਤਾਂ ਧਰਮ ਜਾਤ ਵਿੱਚ ਵੰਡੀ ਰਖਦੇ ਐ ਲੀਡਰ ਤੇ ਵਿੱਚ ਕੁੱਝ ਕੁ ਅਖੌਤੀ ਧਰਮ ਗੁਰੂ ਤਾਂ ਅਜੇ ਵੀ ਕਹਿੰਦੇ ਐ ਕਿ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਹਿੰਦੂ ਖ਼ਤਰੇ ਵਿਚ ਹੈ ਭੁਟਾਨ ਵਰਗੇ ਮੁਲਕ ਨੂੰ ਵੇਖਕੇ ਵੀ ਸ਼ਰਮ ਨਹੀਂ ਮੰਨਦੇ ਸਾਡੇ ਲੀਡਰਾਂ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ।
@Avinoorsinghmaan
@Avinoorsinghmaan Жыл бұрын
ਬਹੁਤ ਬਹੁਤ ਧੰਨਵਾਦ ਜੀ 🙏🙏🙏 ਅਸੀਂ ਕਦੇ ਵੀ ਨਹੀਂ ਸੋਚਿਆ ਸੀ ਕਿ ਭੂਟਾਨ ਇੰਨਾ ਜ਼ਿਆਦਾ ਸੋਹਣਾ ਹੋਵੇਗਾ every thing is perfect so I like very much gggggggggg 🙏🙏🙏
@jasmersinghjassbrar3673
@jasmersinghjassbrar3673 Жыл бұрын
ਸਹੀ ਗੱਲ ਐ ਰਿਪਨ. ਜੀ ਕਰਦਾ ਕੇ ਥੋਡੀ ਰੀਲ ਈ ਨਾ ਮੁਕੇ ਕੇ ਵਿਖਾਈ ਜਾਓ ਹੋਰ ਵਿਖਾਈ ਜਾਓ. ਭਾਈ ਵਾਕਿਆ ਈ ਏਨਾ ਸੋਹਣਾ ਕੇ ਕਹਿਣ ਲਈ ਸ਼ਬਦ ਹੀ ਨਹੀਂ. ਚਲੋ ਦੇਖਦੇ ਆਂ ਅਗਲੇ ਬਲਾਗ ਚ. ਮੇਹਰਬਾਨੀ.
@rinkasingh356
@rinkasingh356 Жыл бұрын
ਯੂਰਪ ਦੇਸ਼ ਸੁਣੇਂ ਵਾ ਸੋਹਣੇ ਵਾ ਪਰ ਲੱਗਦਾ ਭੂਟਾਨ ਉਨ੍ਹਾਂ ਤੋਂ ਵੀ ਜ਼ਿਆਦਾ ਸੋਹਣਾ ਤੇ ਸਿਸਟਮ ਵੀ ਵਧੀਆ ❤
@lavisidhu514
@lavisidhu514 Жыл бұрын
ਤੁਸੀਂ ਬਹੁਤ ਸੋਹਣਾ ਭੂਟਾਨ ਦਿਖਾਅ ਰਹੇ ਹੋ ਬਹੁਤ ਸੋਹਣਾ ਲੱਗਾ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖੇ
@Gurdeepsingh-di3il
@Gurdeepsingh-di3il Жыл бұрын
ਸਾਡੇ ਦੇਸ਼ ਦੀ ਸ਼ਫਾਈ ਤਾਂ 75 ਸਾਲਾ ਤੋਂ ਭਿ੍ਰਸਟ ਲੀਡਰ ਈ ਖਾਈ ਜਾਂਦੇ
@sanjivsahota3404
@sanjivsahota3404 Жыл бұрын
ਐਵੇਂ ਨਹੀਂ ਓਹਨਾ ਨੇ ਬਾਡਰ ਤੇ ਕੰਧ ਖੜੀ ਕੀਤੀ ਹੋਈ।ਗੱਲ ਬਾਤ ਹੈ ਬਈ ਭੂਟਾਨ ਦੀ❤
@TejpalSingh-ub9kk
@TejpalSingh-ub9kk Жыл бұрын
ਤੁਹਾਡੀ ਯਾਤਰਾ ਸਫ਼ਲ ਹੋਵੋ ਜੀ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਜੀ ਅਸੀਂ ਤੁਹਾਡੇ ਧੰਨਵਾਦੀ ਹਾਂ ਜੀ ਸਾਨੂੰ ਭੁਟਾਨ ਯਾਤਰਾ ਕਰਾਉਣ ਲਈ 🙏🙏
@JarnailSingh-cb1em
@JarnailSingh-cb1em 5 ай бұрын
Q
@SinghGill7878
@SinghGill7878 Жыл бұрын
ਯਾਰ ਮੈ ਤਾਂ ਬਹੁਤ ਹੈਰਾਨ ਹੋ ਗਿਆ ਭੂਟਾਨ ਦੀ ਰਾਜਧਾਨੀ ਤੇ ਹੋਰ ਆਲਾ ਦੁਆਲਾ ਦੇਖ ਕੇ 🤔🤔
@Tibbeyandaputt-ek8zm
@Tibbeyandaputt-ek8zm Жыл бұрын
Raja bahut changa yr ena da sade te leader Lottu ne
@sukhmanpreetkaur5802
@sukhmanpreetkaur5802 Жыл бұрын
ਧੰਨਵਾਦ ਭੁੱਟਾਨ ਦਿਖਾਉਣ ਲਈ
@SatbirBaidwan-my1xw
@SatbirBaidwan-my1xw Жыл бұрын
ਬਾਈ ਜੀ ਸਰਕਾਰਾ ਹੁਦੀਆ ਤੇ ਬਣਾਈਆਂ ਜਾਦੀਆ ਹੀ ਲੋਕਾਂ ਨੂੰ ਖੁਸ ਰੱਖਣ ਵਾਸਤੇ
@gurbachansingh7116
@gurbachansingh7116 Жыл бұрын
Guru.nanak patsah.charhdi.kalaa karan AAP UTE RIPAN.BAI.JI
@HarinderSingh-zb1gn
@HarinderSingh-zb1gn Жыл бұрын
ਰਿਪਨ ਖੁਸ਼ੀ ਬੇਟਾ ਜੀ ਧਨਵਾਦ ਨਵੇ ਦੇਸ਼ ਭੂਟਾਨ ਦੀ ਸੈਰ ਕਰਾਉਣ ਲਈ ਧਨਵਾਦ ਜੀ🙏
@भारतसंतोकीभूमि
@भारतसंतोकीभूमि Жыл бұрын
Beautiful country....well disciplined people ....Cleanliness everywhere....less traffic....No show off
@sarbjitramgharia7287
@sarbjitramgharia7287 Жыл бұрын
Bhut sohna bhuttan kade sochia nahi ce
@NavjotSingh-tf8te
@NavjotSingh-tf8te Жыл бұрын
ਬਹੁਤ ਸੋਹਣਾ ਦੇਸ਼। ਹੈ ਭੂਟਾਨ
@avtarcheema3253
@avtarcheema3253 Жыл бұрын
ਕਦੇ ਸੋਚਿਆ ਨਹੀਂ ਸੀ ਕਿ ਭੁਟਾਨ ਐਨਾ ਸੋਹਣਾ ਹੋਵੇਗਾ। ਤੁਸੀਂ ਦਰਸ਼ਨ ਕਰਵਾ ਦਿੱਤੇ ਬਹੁਤ ਹੀ ਖੂਬਸੂਰਤ ਦੇਸ਼ ਹੈ। ਤੁਹਾਡਾ ਧੰਨਵਾਦ 🙏🙏
@harpreetkaur2269
@harpreetkaur2269 Жыл бұрын
ਭੁਟਾਨ ਦੇਸ਼ ਇਨ੍ਹਾਂ ਖੂਬਸੂਰਤ ਹੈ, ਇਸ ਦਾ ਅੰਦਾਜ਼ਾ ਨਹੀਂ ਸੀ। Thank u so much to both of u,,,❤❤❤ through your vlogs we enjoy a lot & can see many places on earth.. Keep it up❤❤❤❤❤
@Sk-hw1rt
@Sk-hw1rt Жыл бұрын
ਵਾਕਿਆਂ ਹੀ ਤੁਹਾਡੀ ਸਾਡੇ ਲਈ ਕੀਤੀ ਮਿਹਨਤ ਰੰਗ ਲਿਆ ਰਹੀ ਹੈ ਇਸ ਸੋਹਣੇ ਉੱਚੇ ਗੁਆਂਢੀ ਦੇਸ਼ ਨੂੰ ਵਿਖਾ ਕੇ।ਬਹੁਤ ਬਹੁਤ ਧੰਨਵਾਦ ਜੀ
@taran.dhudike7
@taran.dhudike7 Жыл бұрын
ਵੈਸੇ ਰਿਪਨ ਮੈਨੂੰ ਸ੍ਰੀ ਲੰਕਾ ਵੀ ਸੋਹਣਾ ਲੱਗਿਆ 🙏🏻 ਧੰਨਵਾਦ 🙏🏻
@satwantsinghgill9851
@satwantsinghgill9851 Жыл бұрын
ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ 🙏
@TejpalSingh-ub9kk
@TejpalSingh-ub9kk Жыл бұрын
ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਰੀ ਗੱਲ ਸਮਝਾਉਂਦੇ ਉ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ 🙏🙏
@avtargrewal3723
@avtargrewal3723 Жыл бұрын
Good beautiful Bhutan ripan and khusi waheguru ji chardi kla rakhan lamian umara hon
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@JagtarSingh-wg1wy
@JagtarSingh-wg1wy Жыл бұрын
ਭੂਟਾਨ ਦੀ ਯਾਤਰਾ ਬਹੁਤ ਹੀ ਮਹੱਤਵਪੂਰਨ ਹੈ ਰਿਪਨ ਜੀ ਤੁਹਾਡੀ ਜਾਣਕਾਰੀ ਤਾਂ ਬਹੁਤ ਹੀ ਵਧੀਆ ਹੈ ਵਾਹਿਗੁਰੂ ਮਿਹਰ ਕਰੇ ਜੀ
@makhanbhikhi6068
@makhanbhikhi6068 Жыл бұрын
ਭੂਟਾਨ ਦੀ ਰਾਜਧਾਨੀ ਨੂੰ ਦੇਖ ਕੇ ਆਨੰਦ ਆ ਰਿਹਾ ਹੈ ❤❤❤❤❤❤
@kuldeepsingh3636
@kuldeepsingh3636 Жыл бұрын
Menu lagda tuada vlog dekhan tu baad Bhutan di value tusi bahuat vadah detti a
@jasbeerkaur5006
@jasbeerkaur5006 Жыл бұрын
ਖੁਸ਼ੀ ਦੀਅ ਐਨਕਾ ਬਹੁਤ ਸੋਹਣੀਅਆ
@davinderdhaliwal6531
@davinderdhaliwal6531 Жыл бұрын
Sandaur nede dulma asi bhi ñal hi ghum rhe ha gar bhutan Thanks
@harkiratsingh1449
@harkiratsingh1449 Жыл бұрын
❤ Most beautiful couple in the world ❤ 🌾 Zindagi zindabad 🌾
@harrydailyvlogs65
@harrydailyvlogs65 Жыл бұрын
0 8gb
@sudagerdhaliwal7745
@sudagerdhaliwal7745 Жыл бұрын
ਪ੍ਰਮਾਤਮਾ ਤੁਹਾਨੂੰ ਕਾਮਜਾਬੀ ਬਖਸ਼ੇ
@NIMRATKAUR589
@NIMRATKAUR589 Жыл бұрын
ਬਹੁਤ ਸੋਹਣਾ ਦੇਸ਼ ੲੈ ਭੁਟਾਨ। ਧੰਨਵਾਦ ਤੁਹਾਡਾ ਦੋਨਾਂ ਦਾ ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਤੁਹਾਨੂੰ ਦੋਨਾਂ ਨੂੰ 😇😇🙏🙏
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@RajKumar-tl1ov
@RajKumar-tl1ov Жыл бұрын
Thank you P. T. C free vich sohne 2 deshan di sher karvaun lai Bhootan bahut sohna country he Raj Joga
@NehaNeha-yk1bz
@NehaNeha-yk1bz Жыл бұрын
ਰਿਪਨ ਵੀਰੇ ਖੁਸ਼ੀ ਦੀ ਭੂਟਾਨ ਬਹੁਤ ਹੀ ਵਧੀਆ ਤੇ ਸੋਹਣਾ ਦੇਸ਼ ਹੈ । ਸੋਚਿਆ ਹੀ ਨਹੀਂ ਇਨ੍ਹਾਂ ਵਧੀਆ ਹੋਵੇਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਘਰ ਬੈਠੇ ਹੀ ਇਨ੍ਹਾਂ ਸੋਹਣਾ ਦੇਸ਼ ਦੇਖਣ ਲਈ 🥰🥰🥰🥰🥰 ਰਿਪਨ ਵੀਰੇ ਖੁਸ਼ੀ ਦੀ ਤੁਸੀਂ ਤਾਂ ਪੰਜਾਬ ਦੀ ਸ਼ਾਨ ਹੋ 👍🏻👍🏻👍🏻👍🏻👌👌👌ਵਾਹਿਗੁਰੂ ਤਹਾਨੂੰ ਦੋਵਾਂ ਨੂੰ ਚੜ੍ਹਦੀ ਕਲਾ ਵਿਚ ਰੱਖਕੇ 🧡🤍💚
@deeplubana5064
@deeplubana5064 Жыл бұрын
22 ਜੀ ਸ੍ਰੀਲੰਕਾ ਵ ਸੋਹਣਾ ਹੈ
@jasbeerkaur5006
@jasbeerkaur5006 Жыл бұрын
ਭੁਟਾਨ ਸਹਿਰ ਬਹੁਤ ਵਧੀਆ ਹੈ
@JasvirSingh-tm4hs
@JasvirSingh-tm4hs Жыл бұрын
ਵੀਰ ਜੀ ਨੰਬਵਰ 2016 ਵਿੱਚ ਥਿੰਪੂ ਦੀਆਂ ਇਹਨਾਂ ਗਲੀਆਂ ਵਿੱਚ ਘੁੰਮੇ ਸੀ ਅੱਜ ਤੁਸੀਂ ਸਾਰੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ👍🏻
@rashpaldhaliwal4517
@rashpaldhaliwal4517 Жыл бұрын
ਜੋੜੀ ਸਲਾਮਤ ਰਹੇ 🙏🏼
@taran.dhudike7
@taran.dhudike7 Жыл бұрын
ਦਿੱਲੀ ਨੀ ਰੀਸ ਕਰ ਸਕਦਾ ਭੂਟਾਨ ਦੇ ਕਿਸੇ ਸ਼ਹਿਰ ਦੀ ❤️🙏🏻 ਧੰਨਵਾਦ ਕੀਤਾ
@jagjitsingh816
@jagjitsingh816 Жыл бұрын
ਭੂਟਾਨ ਦਾ ਰਾਜਾ ਜਿੰਦਾਬਾਦ
@amanbatthverka
@amanbatthverka Жыл бұрын
ਕਾਸ਼ ਸਾਡੇ ਪੰਜਾਬ ਵਿਚ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੁੰਦਾ ਭੂਟਾਨ ਵਾਂਗੂ ਤਾਂ ਸ਼ਾਇਦ ਸਾਡਾ ਪੰਜਾਬ ਵੀ ਭੂਟਾਨ ਵਾਂਗੂ ਹੁੰਦਾ ...mybe ਭੂਟਾਨ ਤਾਂ ਡਿਵੈਲਪ ਨੀ ਐਨਾ ਪੰਜਾਬ ਬਹੁਤ ਅੱਗੇ ਹੁੰਦਾ
@NSD8942
@NSD8942 Жыл бұрын
Bro sachi yrr..Bhutan bhala Sona lgya....keep it up bro 💐💐💐👍👍👍❤️❤️❤️❤️
@atmasingh5736
@atmasingh5736 Жыл бұрын
ਰਿਪਨ ਤੇ ਖਕੈ ਬੇਟਾ ਬਹੁਤ ਹੀ ਵਧੀਆ ਭਢਾਨ ਦੀ ਯਾਤਰਾ ਕਰਵਾਈ ਪਰਮਾਤਮਾ ਤੁਹਾਨੂੰ ਦੋਵਾ ਨੂੰ ਖੁਸ਼ ਰੱਖਣ ਜੀ ਧਨਵਾਦ ਪਟਿਆਲਾ
@amanbhullar2376
@amanbhullar2376 Жыл бұрын
ਧਰਤੀ ਤੇ ਸਵਰਗ ਵਾਂਗ ਲੱਗ ਰਿਹਾ ਹੈ ਭੂਟਾਨ ਸਹੀ ਚ ਬਹੁਤ ਸੋਹਣਾ ਹੈਂ ਭੂਟਾਨ thank you so much Punjabi couple 😊
@amitsharma-jv3ez
@amitsharma-jv3ez Жыл бұрын
Realy King of Bhutan is Great Salute to him from My heart
@officialmedicalstudy348
@officialmedicalstudy348 Жыл бұрын
Thx sir vist to bhutaan country so very beautiful country
@veenadevi9002
@veenadevi9002 Жыл бұрын
Sat shri Akaal Waheguru Mehar Kari
@yashharry9242
@yashharry9242 Жыл бұрын
Sachi main ta socheya c k Bhutan bhut greeb desh hona.par bhut sohna aa Tnx to Both of you
@yashverma4232
@yashverma4232 Жыл бұрын
😊Main ta ek v episode miss nahi karna interesting trip
@Kaurkiduniya8874
@Kaurkiduniya8874 Жыл бұрын
Bahut hi sohna Desh a. Ajj tak jinne v guwandi desh gumaye tuc Bhutan sab to sohna lga .
@sidh_u
@sidh_u Жыл бұрын
Ripan ਵੀਰ ਯਾਰ ਮੈਂਨੂੰ ਇੱਕ ਗਿਲ੍ਹਾ ਤੁਹਾਡੇ ਨਾਲ ਤੁਸੀਂ ਜਿਸ country ਚ ਜਾਨੇ ਹੋ ਸਭ ਕੁੱਝ ਦਿਖਾ ਦੇਣੇ ਹੋ ਪਰ ਸਾਡੇ ਟਰੱਕ ਡਰਾਈਵਰ ਵੀਰਾਂ ਨੂੰ ਉਹਨਾਂ ਦੇ ਟਰੱਕ ਨਹੀਂ ਦਿਖਾਉਂਦੇ ਉਹ ਵੀ ਜ਼ਰੂਰ ਦਿਖਾ ਦੀਆ ਕਰੋ ਬਈ ਕਿੱਦਾਂ ਦੇ ਆ ਤੁਹਾਡਾ ਦੋਨਾਂ ਦਾ ਦਿਲ ਤੋ ਧੰਨਵਾਦ ਵਾਹਿਗੁਰੂ ਤੁਹਾਡੀ ਹਰ ਯਾਤਰਾ ਸਫਲ ਕਰੇਂ ssa ji🙏
@sukhdeepkaur7723
@sukhdeepkaur7723 28 күн бұрын
Bhutan is very beautiful I am from Rajpura thank you showing this
@nirmalsinghmallhi9773
@nirmalsinghmallhi9773 Жыл бұрын
ਵੈਰੀ ਬਿਊਟੀਫੁਲ ਭੂਟਾਨ ਸੱਤ ਸ੍ਰੀ ਅਕਾਲ ਦੋੋਵਾ ਨੂ ਵਾਹਿਗੁਰੂ ਜੀ ਚਡਦੀਕਲਾ ਬਕਸੀ ਦੋਵਾ ਨੂ
@OfficialJasSingh
@OfficialJasSingh Жыл бұрын
ਭੂਟਾਨ ਬਾਰੇ ਇਹ ਗੱਲ ਜੱਗ ਜਾਹਰ ਹੈ ਕੇ ਏਥੇ ਸਾਫ ਸਫਾਈ ਤੇ ਬਣਾਵਟ ਬਹੂਤ ਹੀ ਵਧੀਆ ਹੈ। ਲੋਕ ਖੁਸ਼ ਰਹਿੰਦੇ ਨੇ।
@lovemultani7754
@lovemultani7754 Жыл бұрын
ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖ ਲਿਆ ਇਹਦਾ ਦਾ ਹੀ ਆਪਣਾ ਰਾਜ ਹੁਣਾਂ ਸੀ
@merapunjab5219
@merapunjab5219 Жыл бұрын
ਬਹੁਤ ਵਧੀਆ ਦੇਸ਼ ਆ ❤❤❤
@partapsingh6447
@partapsingh6447 Жыл бұрын
ਬਹੁਤ ਵਧੀਆ ਜੀ
@64gurjit
@64gurjit Жыл бұрын
ਬਹੁਤ ਸੋਹਣਾ ਹੈ ਭੁਟਾਨ
@SatbirBaidwan-my1xw
@SatbirBaidwan-my1xw Жыл бұрын
ਬਿਉਟੀਫੁਲ ਦੇਸ਼ ਹੈ
@gurjindersingh4666
@gurjindersingh4666 Жыл бұрын
Wish you..happy.Jarney.Rapan.and.Happy.G
@kuljitkanda1276
@kuljitkanda1276 Жыл бұрын
ਬਾਈ ਰਿਪਨ ਖੁਸ਼ੀ ਭੈਣ ਦੀ ਜੋੜੀ ਨੂੰ ਬਾਬਾ ਨਾਨਕ ਦੇਵ ਸਾਹਿਬ ਜੀ ਸਾਰੀਆਂ ਖੁਸ਼ੀਆ ਬਖਸੀ ਸਾਰੀ ਉਮਰ ਮੇਰੀ ਪਰਮਾਤਮਾ ਰਿਪਨ ਖੁਸ਼ੀ ਦੇ ਹੀਸੇ ਕਰਦਿਊ ਜੋਡ਼ੀ ਸਾਰੀ ਦੁਨੀਆਂ ਨੂੰ ਅੱਕਲ ਵੰਡ ਦੇ ਹੱਨ ਕੋਈ ਨਾ ਲਵੇ ਇਹਨਾਂ ਦਾ ਕੋਈ ਵੀ ਕਸੂਰ ਨਹੀਂ
@HarpreetKaur-qu9pb
@HarpreetKaur-qu9pb Жыл бұрын
ਵੀਰ ਜੀ ਬਹੁਤ ਵਧੀਆ ਹੁੰਦੇ ਆ ਤੁਹਾਡੀ ਆ ਸਾਰੀਆ video ਖੁਸ਼ੀ ਵੀ ਬਹੁਤ ਵਧੀਆ sister ਆ ਸਾਡੀ
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@sukhdeepwahegurujiisukdeep7267
@sukhdeepwahegurujiisukdeep7267 Жыл бұрын
ਬਹੁਤ ਵਧੀਆ ਰਾਜਧਾਨੀ 👍👍
@Ramsingh-tp1mf
@Ramsingh-tp1mf Жыл бұрын
India.no.1.in.population.visvesguru.jay.ho.RAM.ji.
@bittusingh7381
@bittusingh7381 Жыл бұрын
Good beautiful rajdhany
@kalersaab5444
@kalersaab5444 2 ай бұрын
ਕਿੰਨੀ ਸਾਨਤੀ ਤੇ ਸਾਫ ਸਫਾਈ ਤੇ। ਮੱਠੀ ਮੱਠੀ ਜਹੀ ਧੁਪ।😍😍🤩
@I_am_bhangrastar
@I_am_bhangrastar Жыл бұрын
Mainu poori umeeed c k sohna hoyu bhutan 🎉❤
@jagpreetkaursidhu5540
@jagpreetkaursidhu5540 Жыл бұрын
Bahut khoob a g Bhutan, Dil kr riha ghumn nu
@goldychadha127
@goldychadha127 Жыл бұрын
Great work Veer ji
@Aman_2233
@Aman_2233 Жыл бұрын
ਕਿਤੇ ਸੋਚ ਤੋ ਸੋਹਣਾ ਦੇਸ਼ ਆ 👌🏻👌🏻👌🏻👌🏻🔥🔥🔥😊😊
@princeverma1961
@princeverma1961 Жыл бұрын
ਬਹੁਤ ਵਧੀਆ
@mandiprakhra1507
@mandiprakhra1507 Жыл бұрын
ਬਹੁਤ ਖੂਬਸੂਰਤ ਉਡੀਕ ਰਹਿੰਦੀ ਹੁੰਦੀ ਹੈ ਤੁਹਾਡੇ ਵਲੋਗ ਦੀ ਖੁਸ਼ ਰਹੋ
@NirmalSingh-ln2po
@NirmalSingh-ln2po Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਰਿਪਨ ਬੇਟਾ ਜੀ ਬਹੁਤ ਵਧੀਆ ਲੱਗਿਆ
@virk6592
@virk6592 Жыл бұрын
ਮੈਨੂੰ ਤੇ ਬਿਲਕੁਲ ਵੀ ਹਿਰਸ ਨਹੀਂ ਹੈਗੀ ਸੀ ਕੇ ਐਨਾ ਸੋਹਣਾ ਦੇਸ਼ ਹੋਵੇਗਾ
@baldevsinghmankoo3774
@baldevsinghmankoo3774 Жыл бұрын
ਭੂਟਾਨ ਦੀ ਰਾਜਧਾਨੀ ਚ ਇਜ िਖੜਕੀ ਜਾਂ ਦਰਵਾਜੇ ਦੀਆਂ ਚੋਗਾਠਾਂ ਗੋੋਲਾਈ ਨਗੀਂ ਦੇਖੀ ਸਭ ਚੌਰਸ ਹਨ ਲॅਕੜੀ ਤੇ ਲੇਵਰ ਦੀ ਬਚਤ ਹੈ 🙏
@PreetPreet-yd4ni
@PreetPreet-yd4ni Жыл бұрын
ਭੁਟਾਨ ਸੀਰੀਜ਼ ਸਟਾਰਟ ਹੋਣ ਤੋਂ ਪਹਿਲਾਂ ਪਿਛਲੇ ਬਲੋਗਾ ਵਿੱਚ ਕੁਮੈਂਟਾਂ ਰਾਹੀਂ ਦੱਸਿਆ ਸੀ ਭੁਟਾਨ ਤੁਹਾਨੂੰ ਯੂਰਪ‌ਦਾ ਭੁਲੇਖਾ ਪਾਉਂਦੇ ਸ਼ਾਇਦ ਤੁਸੀਂ ਉਨ੍ਹਾਂ ਬਲੋਗਾ ਦੇ ਕੁਮੈਂਟਾਂ ਨੂੰ ਪੜਿਆ ਨਹੀਂ ਪੰਜਾਬੀ ਟਰੱਕਾਂ ਵਾਲੇ ਵੀਰ ਬਹੁਤ ਭੁਟਾਨ ਆਉਂਦੇ ਰਹਿੰਦੇ ਹਨ ਵਧੇਰੇ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਜੀ 🙏
@ravindersingh9955
@ravindersingh9955 Жыл бұрын
Saanu apne naal ghumaan lai Bahut bahut dhanwaad
@thegamingworld6687
@thegamingworld6687 Жыл бұрын
22 ji eh country ta mnu gareeb jhi hi lgdi c but jd tuci hun dikhayi aa schion veerr baakamaal aa ji
@naviharry8156
@naviharry8156 Жыл бұрын
ਬਹੁਤ ਸੋਹਣਾ ਦੇਸ਼ ਭੁਟਾਨ।
@balijindersingh643
@balijindersingh643 Жыл бұрын
Nice video
@TheGeetPunjabi
@TheGeetPunjabi Жыл бұрын
Beautiful country. Thank you Ripan & Khushi for showing such a clean country in the footsteps. Your coverage has set our mind to visit this place.
@tahirmahmood3391
@tahirmahmood3391 Жыл бұрын
Very beautiful clean and uninhabited country really great to see such a lovely land .
@sumankaur578
@sumankaur578 Жыл бұрын
Veer ji sochy nhi se ke Bhutan ena jde beautiful houga ji...thku sooo much veer ji Bhutan di dekhan leii thkuuuu 🙏🙏
@gurymalhansgurymalhans7360
@gurymalhansgurymalhans7360 Жыл бұрын
ਇੰਡੀਆ ਨਾਲੋ ਕਿਤੇ ਵੱਧ ਸੋਹਣਾ ਭੂਟਾਨ
@parmjitkaur7016
@parmjitkaur7016 Жыл бұрын
Very nice Capital Thanks
@kulwinder169
@kulwinder169 Жыл бұрын
ਬਹੁਤ ਸੋਹਣਾ ਦੇਸ਼ ਹੈ ਆਗਿਆਕਾਰ ਜਨਤਾ ❤
@bagichasingh3864
@bagichasingh3864 Жыл бұрын
ਬਹੁਤ ਸੋਹਣੀ ਸਿਟੀ ਹੈ ਭਾਰਤ ਵਿਚ ਇੰਫਾਲ ਸਿਟੀ ਵੀ ਇਸੇ ਤਰਾ ਸਾਫ ਔਰ ਸੋਹਣੀ ਹੈ
@endtoend2359
@endtoend2359 Жыл бұрын
ਬਹੁਤ ਸੋਹਣਾ ਦੇਸ਼ ਆ❤
@SatnamSingh-fe3tg
@SatnamSingh-fe3tg Жыл бұрын
Very nice Veer g 👍👍👍👍
@OfficialJasSingh
@OfficialJasSingh Жыл бұрын
ਰਿਪਣ ਭੂਟਾਨ ਦਾ ਜਿਆਦਾ ਤਰ ਹਿੱਸਾ ਭਾਰਤ ਨੇ ਹੀ ਬਣਾਇਆ ਹੈ
@MandeepKaur-pu5fm
@MandeepKaur-pu5fm Жыл бұрын
Jeyonde raho best couple of punjab
@therealking577
@therealking577 Жыл бұрын
ਵੈਰੀ beautiful country ❤️❤️❤️🌳🌳❣️❣️
@mandeepsandhu3436
@mandeepsandhu3436 Жыл бұрын
ਚੜ੍ਹਦੀ ਕਲਾ ਵੀਰ। ਬਹੁਤ ਸੋਹਣਾ ਸ਼ਹਿਰ।
@gurdeepsingh-sp4jo
@gurdeepsingh-sp4jo Жыл бұрын
ਬਹੁਤ ਹੀ ਅਹਿਮ ਜਾਣਕਾਰੀ। ੮੦ਲੱਖ ਅਬਾਦੀ ।ਭਾਰਤ ਦੁਨੀਆ ਦਾ ਅੱਵਲ ਜਣਸਖਿਆ ਵਾਲਾ ਹੋ ਗਿਆ।
@sukhjeet8485
@sukhjeet8485 Жыл бұрын
7 ਲੱਖ 95 ਹਜਾਰ ਆ ਭੂਟਾਨ ਦੀ ਆਬਾਦੀ ਜੀ।ਨੋਟ ਕਰਲੋ
Офицер, я всё объясню
01:00
История одного вокалиста
Рет қаралды 5 МЛН
#viralvideo #wrestling #comedy #guru #sports #punjabi #kabaddi
7:27
Офицер, я всё объясню
01:00
История одного вокалиста
Рет қаралды 5 МЛН