ਕਨੇਡਾ ਦੀ ਸੱਥ ਵਿੱਚ ਬਜ਼ੁਰਗਾਂ ਨਾਲ ਗੱਲਬਾਤ 🇨🇦 Canada Life | Punjabi Travel Couple | Ripan Khushi

  Рет қаралды 443,776

Punjabi Travel Couple

Punjabi Travel Couple

Күн бұрын

Пікірлер: 611
@KulwinderSingh-ss7ff
@KulwinderSingh-ss7ff 9 күн бұрын
ਪੰਜਾਬ ਮੇਰਾ ਜ਼ਿੰਦਾਬਾਦ ਹੈ ਅਸੀਂ ਤਾਂ ਪੰਜਾਬ ਵਿੱਚ ਹੀ ਸੌਖੇ ਆਂ❤❤❤
@harbhajansingh8872
@harbhajansingh8872 3 ай бұрын
ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@surjitkhosasajjanwalia9796
@surjitkhosasajjanwalia9796 3 ай бұрын
ਆਪਣਾ ਵਤਨ ਹਰੇਕ ਨੂੰ ਪਿਆਰਾ ਹੁੰਦਾ,, ਪਰ ਪੰਜਾਬ ਦੀ ਤਰੱਕੀ ਚ NRI ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੈ
@sukhbirkhahra7895
@sukhbirkhahra7895 2 ай бұрын
ਪੰਜਾਬ ਗੁਰੂਆ ਪੀਰਾ ਜੋਦਿਆ ਸ਼ਹੀਦਾ ਦੀ ਧਰਤੀ ਆ ਇਹਦੀ ਕੋਈ ਦੇਸ਼ ਰੀਸ ਨਹੀ ਕਰ ਸਕਦਾ i love ਪੰਜਾਬ ❤❤
@narinderpalsingh5349
@narinderpalsingh5349 2 ай бұрын
ਬਜੁਰਗ ਪੰਜਾਬ ਵਿੱਚ ਰੁਲ ਰਹੇ ਹਨ,,,,ਬਜੁਰਗ ਕਨੇਡਾ ਵਿੱਚ ਵੀ ਰੁਲ ਹੀ ਰਹੇ ਹਨ 😢😢😢😢😢
@vikas1304
@vikas1304 2 ай бұрын
koi nahi rul rea punjab che sab ok hai koi gal nhi aaa ... crona tn baad baki kayee countries tn agge hi aa india .... bahar wale rul rhe ne india de punjab che sab theak hai
@dalbirsinghsingh8144
@dalbirsinghsingh8144 2 ай бұрын
ਬਹੁਤੇ ਦੁਖੀ ਆ ਕੈਨੇਡਾ ਵਿੱਚ ਰਹਿ ਕੇ ਬਾਪੂ ਬਿਲਕੁਲ ਸਹੀ ਗੱਲ ਆ
@HarpreetSingh-ux1ex
@HarpreetSingh-ux1ex 3 ай бұрын
ਰਿਪਨ ਵੀਰ ਪੰਜਾਬ ਨੂੰ ਸਾਡੇ ਪੰਜਾਬੀ ਹੀ ਬਦਨਾਮ ਕਰਦੇ ਤੁਸੀਂ ਅਸੀਂ ਹੋਰ ਸਾਰੇ ਹੀ ਪੰਜਾਬ ਰਹਿੰਦੇ ਹਾਂ ਕਿੰਨੇ ਲੋਕ ਨਸ਼ੇ ਕਰਦੇ ਨੇ ਕੋਈ ਧੱਕੇਸ਼ਾਹੀ ਨਾਲ ਨਸ਼ਿਆਂ ਨੂੰ ਨਹੀਂ ਲਗਾਉਂਦਾ ਬਹੁਤ ਵਧੀਆ ਕਨੇਡਾ ਦੀ ਖੁੰਡ ਚਰਚਾ ਰਹੀ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਆਕਾਲ ਜੀ 🙏
@deepagh5359
@deepagh5359 3 ай бұрын
ਬਾਬੇ ਦੀ ਗੱਲ ਸਹੀ ਹੈ ਪਹਿਲਾ ਵਰਗਾ ਕਨੇਡਾ ਨਹੀ ਰਿਹਾ ਬਾਈ ਜੀ🙏
@Singhballi4887
@Singhballi4887 3 ай бұрын
ਆਪਣਾ ਪੰਜਾਬ ਸਭ ਤੋਂ ਵਧੀਆ l, ਪਰ ਆਪਾਂ ਆਪ ਈ ਮਾੜੇ ਆਂ , ਕੁਝ ਸਰਕਾਰਾਂ ਨੇ ਬੇੜਾ ਗ਼ਰਕ ਕੀਤਾ । ਦਰੱਖ਼ਤ ਲਗਾਉਣੇ ਤੇ ਬਚਾਉਣੇ ਸਾਡੇ ਹੱਥ ਆ , ਪਾਣੀ ਬਚਾਉਣਾ ਸਾਡੇ ਹੱਥ ਆ । ਸਰਕਾਰਾਂ ਨਸ਼ਿਆਂ ਨੂੰ ਰੋਕ ਸਕਦੀਆਂ ਨੇ , ਕ੍ਰਾਈਮ ਨੂੰ ਘੱਟ ਕਰਨ ਲਈ ਸਖ਼ਤ ਕਾਨੂੰਨ ਬਣਾ ਸਕਦੀਆਂ ਨੇ ।
@ratravision
@ratravision 3 ай бұрын
Very true ❤
@Drkaur_321
@Drkaur_321 3 ай бұрын
Very true bai ji
@AngrejSingh-d9b
@AngrejSingh-d9b 3 ай бұрын
ਆਹ ਜਿਹੜੇ ਬਜੁਰਗ ਕਹਿੰਦੇ ਆ ਵੀ ਕਨੈਡਾ ਮਾੜਾ ਨਾ ਤੁਹਾਨੂੰ ਸਵਾਲ ਆ ਕਿ ਤੁਸੀਂ ਕਿਉਂ ਆਪਣੇ ਜਵਾਕਾਂ ਨੂੰ ਇਥੇ ਸੈਟ ਕਰੀ ਬੈਠੇ ਹੋ ?ਜਾਉ ਖਾਂ ਪੰਜਾਬ ਸਾਰਾ ਕੁਝ ਛੱਡ ਕੇ।
@kpsingh8323
@kpsingh8323 3 ай бұрын
dassi tan janda ke fasse aa bachea ethe ne ta ni ja hunda wapas
@ratravision
@ratravision 3 ай бұрын
Correct 🎉
@Sidhuaj929
@Sidhuaj929 3 ай бұрын
Kyi var bnde da dil krda prr Mudn ni skde kyi vr hlat eho j ho jndde aa Asi 2 jne aa roj sochde a pr 20-25 lkh lgeya mudn ni dinda Prr fer v muda gy Bhut aukhe a asi km krke nhi bss jindagi ch sukoon ni reaa hor ee type di life hogii depressed g ethe reh k
@PreetSingh-mj6vw
@PreetSingh-mj6vw 2 ай бұрын
​@@Sidhuaj929veere kamai karke vapis aao punjab set hovo kujh nahi bahr mein australia riha kujh time par jindgi bahut depressed aa othe vapis aa k kamm set kita .pakke taur te bahr rehna bevkoofi aa .apni birth place te hi rehna chahida wa jithe sadi aaun wali peedi apni jadan naal judi rahe nahi te fer bahr old age homes tan hai hi ne dganwaad
@Baljeetsran-e9w
@Baljeetsran-e9w 3 ай бұрын
ਨਹੀਂ ਬਾਈ ਇਹ ਜਦੋਂ ਪੰਜਾਬ ਆਉਦੇ ਨੇ ਮੂੰਗਫਲੀ ਖਾ ਕੇ ਗੱਡੀ ਵਿੱਚੌ ਬਾਰ ਮਾਰਦੇ ਨੇ ੳਉਦੋ ਕਿਉਂ ਨਹੀਂ ਸਫ਼ਾਈ ਰੱਖਦੇ
@JagjeetSingh-k2t
@JagjeetSingh-k2t 3 ай бұрын
Shi aa g
@jasparvlogs6449
@jasparvlogs6449 3 ай бұрын
ਹੁਨ ਪਤਾ ਲੱਗਾ ਪੰਜਾਬ ਤੋ 7 ਫੁੱਟ ਦੇ ਸਟੂਡੈਂਟ ਮੁੰਡੇ ਕੁੜੀ ਦੀ ਸਿਹਤ ਦਾ ਰਾਜ ਤਾਜਾ ਫੂਡ ਤੇ ਤਾਜਾ ਮੌਸਮ ਨਸਾ ਤਾ ਹੈ ਹੀ ਨਹੀਂ 😂😂😂😂😂😂
@JugrajSangrur-2437
@JugrajSangrur-2437 3 ай бұрын
ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇਹਦੀ ਕੋਈ ਰੀਸ ਨਹੀਂ
@JagtarSingh-wg1wy
@JagtarSingh-wg1wy 3 ай бұрын
ਰਿਪਨ ਜੀ ਤੁਸੀਂ ਹਰ ਗੱਲ ਅਸਲੀ ਤਸਵੀਰ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਵੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@kakabasra6595
@kakabasra6595 3 ай бұрын
ਜਿਸ ਤਨ ਲੱਗੇ ਉਹੀ ਜਾਣੇ ,,,, ਆਪਣਾ ਦੇਸ਼ ਆਪਣਾ ਹੁੰਦਾ ,,, ਮਜਬੂਰੀਆਂ ਕਰਕੇ ਬੁਹਤ ਕੁੱਛ ਕਰਨਾ ਪੇਦਾ
@factspk373
@factspk373 3 ай бұрын
100 ਗੱਲਾਂ ਦੀ ਇੱਕ ਗੱਲ ਜੀਹਦੇ ਕੋਲ ਪੰਜਾਬ ਚ ਪੈਸਾ ਹੈਗਾ । ਆਪਦੀ ਮੌਜ ਕਰੋ । ਵਧੀਆ ਘਰ ਬਾਰ ਵਾਲੇ ਨਾ ਜਾਓ ਕਨੇਡਾ
@Mannat27_5d
@Mannat27_5d 3 ай бұрын
Right ji
@AngrejSingh-d9b
@AngrejSingh-d9b 3 ай бұрын
ਦੁਨੀਆਂ ਦਾ ਸਭ ਤੋਂ ਜਿਆਦਾ ਪਾਣੀ ਕੈਨੇਡਾ ਕੋਲ ਆ ਤੇ ਅਗਲੇ ਕੁਦਰਤ ਦੀ ਬਣਾਈ ਹਰੇਕ ਦਾਤ ਦੀ ਬਹੁਤ ਕਦਰ ਕਰਦੇ ਅਤੇ ਆਪਣੇ ਕੋਲ ਦੁਨੀਆਂ ਦਾ ਮਹਾਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਣ ਦੇ ਬਾਵਜੂਦ ਵੀ ਅਸੀਂ ਉਸ ਦੇ ਦੱਸੇ ਰਸਤੇ ਤੇ ਨਹੀਂ ਚਲ ਰਹੇ ਬਸ ਕੁਦਰਤ ਦੀਆਂ ਦਾਤਾਂ ਨੂੰ ਤਹਿਸ-ਨਹਿਸ ਕਰਨ ਤੇ ਲੱਗੇ ਹੋਏ ਆ ।ਇੱਕ ਗਲ ਹੋਰ ਕੈਨੇਡਾ ਨੂੰ ਮਾੜਾ ਕਹਿਣ ਨਾਲ ਕੈਨੇਡਾ ਮਾੜਾ ਨਹੀਂ ਹੁੰਦਾ ਅਤੇ ਪੰਜਾਬ ਨੂੰ ਚੰਗਾ ਕਹਿਣ ਨਾਲ ਪੰਜਾਬ ਚੰਗਾ ਨਹੀਂ ਬਣਨਾ ।
@musickiduniya..9912
@musickiduniya..9912 3 ай бұрын
ਅੱਛਾ ਜੀ।।ਕੈਂਸਰ ਏਕ ਹਜ਼ਾਰ ਪਿੱਛੇ ਕਿੰਨੇ ਲੋਕਾਂ ਨੂੰ ਆ।।ਕਿੰਨੇ ਲੋਕਾਂ ਨੂੰ ਸੁਗਰ a canada ch। ਦਿਲ ਦੇ ਦੌਰੇ ਕਿੰਨੇ ਲੋਕਾਂ ਨੂੰ ਪੈਂਦੇ ਏਕ ਹਜ਼ਾਰ ਪਿੱਛੇ।। ਸਾਫ ਪਾਣੀ ਦਾ ਲਗਦਾ।
@kpsingh8323
@kpsingh8323 3 ай бұрын
dassi tan janda ke fasse aa bachea ethe ne ta ni ja hunda wapas
@singhsaab20237
@singhsaab20237 3 ай бұрын
paani v per person hisab naal canada ch nahi norway iceland new zealand vgaura ch jada hai canada ch nahi usto jada ta russia kol fer j dekhna ja brazil population matter krdi hai. Baaki rehan sehn wealth quality of life norway switzerland australia top te ne koi todd ni canada top 10 country ch nahi na hi america
@MerapunjabPB03
@MerapunjabPB03 3 ай бұрын
ਮੇਰਾ ਰੰਗਲਾ ਪੰਜਾਬ ਸੋਨੇ ਦੀ ਚਿੜੀ ਬਹੁਤ ਬਹੁਤ ਪਿਆਰ ਮੇਰਾ ਪੰਜਾਬ ਵੈਰੀ ਵੈਰੀ ਨਾਈਸ ਜੀ
@ratravision
@ratravision 3 ай бұрын
Balle Balle ❤❤❤❤❤
@Digitalguru14
@Digitalguru14 3 ай бұрын
ਆਪਣੇ ਇੰਡੀਆ ਵਿੱਚ ਹੀ ਆਕੇ ਕਰਵਾਉਂਦੇ ਆ ਸਾਰੇ ਆਪਣੇ ਲੋਕ । ਜਾੜ ਕਢਾਉਣ, ਅੱਖਾ ਦਾ ਇਲਾਜ਼, ਪੱਥਰੀ ਕਢਾਉਣ ਅਤੇ ਹੋਰ ਬਹੁਤ ਇਲਾਜ਼ ਕਰਵਾਉਣ ਇੰਡੀਆ ਆਉਂਦੇ ਆ
@canada7230
@canada7230 3 ай бұрын
ਇਹਨਾ ਨੂੰ ਕਿਹੋ ਜੇ ਦਿਲ ਨਹੀ ਲੱਗਦਾ ਤਾ ਵਾਪਸ ਜਾਉ ਏਥੇ ਬੈਠੇ ਕੀ ਕਰਦੇ ਹੋ ! ਇਸ ਦੇਸ ਚੋ ਵਹਿਲੜਾ ਦੀ ਲੋੜ ਨਹੀ ! ਇਹ ਲੋਕ ਪੰਜਬ ਜਾ ਕਿ ਸਾਈਕਲ ਤੇ ਵੀ ਕੇਨਡਾ ਦਾ ਝੱਡਾ ਲਾ ਲੈਦੇ ਨੇ
@kpsingh8323
@kpsingh8323 3 ай бұрын
dassi tan janda ke fasse aa bachea ethe ne ta ni ja hunda wapas
@ratravision
@ratravision 3 ай бұрын
😮😮😮😮
@jasbirsinghgill1512
@jasbirsinghgill1512 3 ай бұрын
ਗੱਲ ਤਾਂ ਸਹੀ ਹੈ ਇਹਨਾਂ ਦੀ ਪੰਜਾਬ ਤਾਂ ਪੰਜਾਬ ਹੀ ਆ ਜੀ ❤❤❤❤
@chetramsaini9562
@chetramsaini9562 3 ай бұрын
ਮੇਰੇ ਪੰਜਾਬ ਵਰਗੀ ਥਾਂ ਕੋਈ ਨਹੀਂ ਲੱਭਣੀ, ਚਾਹੇ ਜਿੱਥੇ ਮਰਜੀ ਚਲੇ ਜਾਵੋ। ਪੰਜਾਬ ਪੰਜਾਬ ਹੀ ਹੈ। ਬਾਕੀ ਵਿਹਲੜ ਲੋਕ ਜਿੱਥੇ ਮਰਜੀ ਚਲੇ ਜਾਣ ਉਹ ਕਿਥਰੇ ਵੀ ਕਾਮਯਾਬ ਨਹੀਂ ਹੋ ਸਕਦੇ।
@ratravision
@ratravision 3 ай бұрын
Correct 🎉
@SukhwinderSingh-wq5ip
@SukhwinderSingh-wq5ip 3 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤ ਲੱਭਣੀ ਨੀ ਮੌਜ਼ ਪੰਜਾਬ ਵਰਗੀ ❤❤❤
@raghbirsingh6145
@raghbirsingh6145 3 ай бұрын
ਜੇ ਕਨੇਡਾ ਚੰਗਾ ਨਹੀਂ ਤਾਂ ਇੱਥੇ ਕੀ ਕਰਦੇ ਹੋ ਸਿੰਘੋ॥ ਵਾਹਿਗਰੂ ਦੇ ਭਾਣੇ ਦੀ ਚ ਰਹਿਣ ਦੀ ਜਾਚ ਸਿੱਖੋ॥ ਜਿਹੜੀ ਚੀਜ ਮੁਫ਼ਤ ਹੈ ਉੱਥੇ ਆਪਣੀ ਵਾਰੀ ਲਈ ਇੰਤਜ਼ਾਰ ਤਾ ਕਰਨਾ ਪਏਗਾ ਹੀ॥ ਅਮਰੀਕਾ ਇਲਾਜ ਸਰਕਾਰੀ ਨਹੀਂ ਪਰ ਮਹਿੰਗਾ ਬਹੁਤ ਹੈ॥
@loveguru4554
@loveguru4554 3 ай бұрын
Eithe kida sarkari ilaaj haiga cm khud bhand private ch pya rha ki ilaaj ki hospital ch doctor nhi milde koi machine nhi bs time chlau sarkara da bs punjab vdia kla india to Canada America jindgi ch nal kuch nhi jana ave Faye lain ala km krde lok Canada ja ke
@sadhugill8592
@sadhugill8592 3 ай бұрын
ਸਭ ਬਕਵਾਸ ਕਰੀ ਜਾਦੇ ਹਨ ਤੁਹਾਨੂੰ ਕਿਸੇ ਨੇ ਸੱਦਿਆ ਸੀ ਜਾਹ ਜੇ ਨਹੀ ਚੱਗਾ ਲੱਗਦਾ ਜਦੋ ਚੰਗੀ ਤਰ੍ਹਾਂ ਕਮਾਈ ਕਰ ਲਈ ਤਾ ਦੇਸ਼ ਨੂੰ ਮਾੜਾ ਕਹਿਣ ਲੱਗ ਜਾਂਦੇ ਹਨ
@jagdeepkhaira
@jagdeepkhaira 3 ай бұрын
ਆਪਣੀ ਪੈਨਸ਼ਨ ਬੰਦ ਕਰਾਓ ਤੇ ਜਾਓ ਕੌਣ ਰੋਕ ਦਾ.
@SunnyKooner13
@SunnyKooner13 2 ай бұрын
Sach kea mainu 14 saal hogeh canada
@Baaj1
@Baaj1 2 ай бұрын
Pension kha kha ke fitte aa...aje v mada kahi jande aa canada nu... mud jao keda kisse ne fadya hoya tuhanu...othe c ta india mada c ethe aa gaye ta canada mada..okha aa tuhada!!
@majorchahal2854
@majorchahal2854 3 ай бұрын
ਕਿਸੇ ਨੂੰ ਮਾਂਹ ਵਾਦੀ ਕਿਸੇ ਨੂੰ ਮਾਂਹ ਸੁਆਦੀ
@balbirgill9961
@balbirgill9961 3 ай бұрын
ਰਿਪਨ ਐਂਡ ਖੁਸ਼ੀ ; ❤❤❤ ਵੈਲਡੰਨ ਜੀ
@baljinderbanipal3438
@baljinderbanipal3438 3 ай бұрын
ਜਿਵੇ ਫੁੱਲਾ ਵਿੱਚੋ ਫੁੱਲ ਗੁਲਾਬ ਨੀ ਸਈਉ ਇਵੇ ਦੇਸਾ ਵਿੱਚੋ ਦੇਸ ਪੰਜਾਬ ਨੀ ਸਈਉ
@TRUELIFE-CANADA
@TRUELIFE-CANADA 3 ай бұрын
ਕਿਰਪਾ ਕਰ ਕੇ ਤੁਸੀਂ ਆਪਣੇ ਪੰਜਾਬ ਵਾਪਿਸ ਜਾਓ | ਤੁਸੀਂ ਕੋਬਰਾ ਗੈਂਗ ਨੇ ਪਾਰਕਾਂ ਵਿਚ ਥਾਂ ਨਹੀਂ ਛੱਡੀ ਜਿਥੇ ਸ਼ਾਮ ਨੂੰ ਮਾਵਾਂ ਬੱਚਿਆਂ ਨੂੰ ਖਿਡਾਉਣ ਜਾਂਦੀਆਂ | ਘਰ ਕੋਈ ਕੰਮ ਕਰੋ, ਇਹ ਵੇਹਲੀਆਂ ਖਾਣ ਦਾ ਦੇਸ਼ ਨਹੀਂ | ਤੁਹਾਡੀ ਪੀੜ੍ਹੀ ਤੇ ਤੁਹਾਡੇ ਤੋਂ ਪਹਿਲੀ ਪੀੜ੍ਹੀ ਹੀ ਹੈ ਜਿਸਨੇ ਪੰਜਾਬ ਤਬਾਹ ਕਰ ਦਿੱਤਾ ਤੇ ਜਵਾਨੀ ਨੂੰ ਪਰਵਾਸ ਲਈ ਮਜ਼ਬੂਰ ਹੋਣਾ ਪਿਆ |
@manpreetgill9141
@manpreetgill9141 3 ай бұрын
😂😂😂😂😂
@arvindermann8259
@arvindermann8259 3 ай бұрын
Very nice comment
@TRUELIFE-CANADA
@TRUELIFE-CANADA 3 ай бұрын
@@arvindermann8259 it's truth actually.
@kpsingh8323
@kpsingh8323 3 ай бұрын
dassi tan janda ke fasse aa bachea ethe ne ta ni ja hunda wapas
@TRUELIFE-CANADA
@TRUELIFE-CANADA 3 ай бұрын
@@kpsingh8323 nahi fse, ehna last 2 generations dian galtian Kar Ke Punjab khatam kahani vrga hai. Canada vich vadhia khaan peen hai. Jis mulk ne ehna nu dhoee ditti os nu nindee jande.
@HardeepSingh-tr5qb
@HardeepSingh-tr5qb 3 ай бұрын
Bhot sohna vlog vekh ki dill khush hoia ji.Ripan tenu te khushi nu salute parmatma tuhnu sukhy rkhi ji.❤Deepa Bathinda To.❤❤❤
@phulkaristudiomk1908
@phulkaristudiomk1908 2 ай бұрын
ਵੀਰ ਜੀ ਵਾਹਿਗੁਰੂ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ
@harmindersingh6060
@harmindersingh6060 3 ай бұрын
ਆਪਣੇ ਘਰ ਭਾਈਆ ਦੇ ਹਵਾਲੇ ਕਰ ਕੇ ਉੱਥੇ ਵੀ ਵਹਿਲੇ ਬੈਠੇ ਆ ਜਿਆਦਾਤਰ ਪੰਜਾਬ ਆਉਣ ਆਪਣੀਆ ਜਮੀਨਾਂ ਤੇ ਦੁਬਾਰਾ ਖੇਤੀ ਸੁਰੂ ਕਰਨ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 3 ай бұрын
ਬਹੁਤ ਵਧੀਆ ਜਾਣਕਾਰੀ ਮਿਲੀ ਜੀ। ਚੜ੍ਹਦੀ ਕਲਾ ਰਹੇ ਜੀ
@jagdeep324
@jagdeep324 3 ай бұрын
Canada is best country in the world ❤❤
@darshangill26
@darshangill26 3 ай бұрын
ਰਿਪਨ ਤੇਖੁਸ਼ੀ ਬੇਟਾ। ਬਹੁਤ👍💯👍💯👍💯👍💯👍💯👍💯। ਧੰਨਵਾਦ
@ravisapkota6935
@ravisapkota6935 3 ай бұрын
ਪੰਜਾਬ ਵਰਗੀ ਮੌਜ ਨ੍ਹੀਂ ਲੱਭਣੀ ਕਿਤੇ ਵੀ ਬਾਕੀ ਮੁੜਦੇ ਤਾਂ ਨੀ ਕਿਸ਼ਤਾਂ ਵਿਚ ਫਸ ਗੇ ਸਾਡੇ ਨੇਤਾ ਬੇਈਮਾਨ ਲੋਕਾ ਦਾ ਟੈਕਸ ਦਾ ਰੁਪਈਆ ਖਾਂਦੇ ਨੇ ਇਥੋਂ ਦੇ ਨੇਤਾ ਇਮਾਨਦਾਰ ਨੇ ਲੋਕਾ ਦੇ ਟੈਕਸ ਦਾ ਰੁਪਈਆ ਮੁਲਕ ਤੇ ਲਗਦਾ ਤਾਂ ਹੀ ਇਹ ਮੁਲਕ ਸੋਹਣੇ ਤੇ ਸਾਫ਼ ਸੁਥਰੇ ਨੇ ਇਸ ਕਰਕੇ ਵੀ ਨਹੀਂ ਜਾਣ ਦਿੰਦੇ ਇਹ ਮੁਲਕ ਵਾਹਿਗੁਰੂ ਜੀ ਸਭ ਦਾ ਭਲਾ ਕਰਨ
@kpsingh8323
@kpsingh8323 3 ай бұрын
ਅੱਛਾ ਟਰੂਡੋ ਤੇ ਪੈਸੇ ਖਾਣ ਦੇ ਦੋਸ਼ ਨੇ ਮਿਲੀਅਨ
@SukhveerKaur-q1t
@SukhveerKaur-q1t 3 ай бұрын
ਪੰਜਾਬ ਵਿੱਚ ਆਪਣਾਪਨ ਆ , ਮੋਹ ਆ , ਪਿਆਰ ਆ, ਜਿਸ ਤੇ ਅਸੀ ਆਪਨਾ ਹੱਕ ਸਮਝਦੇ ਹਾਂ ਪਰ ਇਥੇ ਮਜਬੂਰੀ ਆ।
@kamaljitrangi5202
@kamaljitrangi5202 3 ай бұрын
Not true
@ammyvirk4517
@ammyvirk4517 3 ай бұрын
ਕਨੈਡਾ ਦੀ ਸੈਰ ਕਰਾਉਣ ਲਈ ਰਿਪਨ ਅਤੇ ਖੁਸ਼ੀ ਜੀ ਦਾ ਬਹੁਤ ਬਹੁਤ ਧੰਨਵਾਦ ❤
@anitatoura1632
@anitatoura1632 3 ай бұрын
Red tshirt vaale uncle ji ne bhut vdiaa gll dasi 👍 about hospital
@Ethan-zs9ok
@Ethan-zs9ok 3 ай бұрын
One of the best country in the world, if don't like go back, don't make false statements
@rajveervirk6874
@rajveervirk6874 3 ай бұрын
ਬਹੁਤ ਵਧੀਆ ਲੱਗਾ ਅੱਜ ਦਾ ਬਲੋਗ
@JashanDeep-sg8gj
@JashanDeep-sg8gj 3 ай бұрын
Sadde bhut vadia guzara hunda jinnu nai psnd vapis chlje canada tao evve na neendo canada nu pehlan aun nu kahle si hun mada bolde canada nu ehho j lok
@MajorSingh-po6xd
@MajorSingh-po6xd 3 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@harkeeratsingh4346
@harkeeratsingh4346 3 ай бұрын
Cleanliness, rules, no pollution, no corruption that's why Canada is good
@DilbagSingh-xh8sd
@DilbagSingh-xh8sd 3 ай бұрын
ਧੰਨਵਾਦ ਬਾਈ ਜੀ ਯੋਗ ਬਜ਼ੁਰਗ ਗਾਣਾ ਵਾਰਤਾਲਾਪ ਕੀਤਾ ਬਹੁਤ ਚੰਗਾ ਲੱਗਿਆ ਬਾਕੀ ਤੁਹਾਨੂੰ ਆਪਣੇ ਇਲਾਕੇ ਦੇ ਬੰਦੇ ਮਿਲੇ ਵੀ ਬਹੁਤ ਵਧੀਆ ਲੱਗੀ ਧੰਨਵਾਦ ਮਾਲਕ ਖੁਸ਼ੀਆਂ ਦੇਵੇ ਪਰਮਾਤਮਾ ਤੰਦਰੁਸਤੀ ਬਖਸ਼ੇ ਧੰਨਵਾਦ ❤❤❤ ਧਾਲੀਵਾਲ ਭੈਣੀ ਜੱਸਾ ❤❤❤❤
@all4u326
@all4u326 2 ай бұрын
ਪਰ ਪੰਜਾਬ ਨਹੀਂ ਮੁੜਨਾ ਜਿਥੋਂ ਦਾ ਖਾਣਾ ਓਸੇ ਹੀ ਦੇਸ਼ ਨੂੰ ਭੰਡਣਾ ਲਾਨਤ ਆ ਤੁਹਾਡੇ ਤੇ
@Pammu_sran8888
@Pammu_sran8888 3 ай бұрын
ਲੱਭਣੀ ਨਹੀਂ ਮੋਝ ਪੰਜਾਬ ਵਰਗੀ
@RanjitSingh-hn9rv
@RanjitSingh-hn9rv 3 ай бұрын
Sd enu
@inderjit748
@inderjit748 3 ай бұрын
Ghat abadi kar ke organise AA Kam abadi ho je India wargey ho jey fer dekheo TAX THODi DHUHI TOR DINDA HAI
@rimpykajal7802
@rimpykajal7802 3 ай бұрын
sachi
@ratravision
@ratravision 3 ай бұрын
Very true❤
@amrikatwal2841
@amrikatwal2841 3 ай бұрын
Don't like don’t come if you want to go back who stoping you this you tuber have nothing else to say rather than negative you came here with your own choice if you like go back no body stoping you
@amanbatthverka62
@amanbatthverka62 3 ай бұрын
ਘੈਂਟ ਗੱਲਾਂ ਬਾਤਾਂ 👍
@monunarula6597
@monunarula6597 3 ай бұрын
❤punjab Punjabi pajabiyat ❤
@majorsinghsandhu2469
@majorsinghsandhu2469 3 ай бұрын
ਜਿਵੇ ਜੇਲ ਚ ਘਰ ਯਾਦ ਆਓਦਾ ਓਂਵੇ ਬਾਹਰ ਜਾ ਕੇ ਪੰਜਾਬ ਯਾਦ ਆਉਦਾ ਗੱਲ ਕੋਈ ਨਹੀ ।।
@dalbirsinghsingh8144
@dalbirsinghsingh8144 2 ай бұрын
ਪੰਜਾਬ ਵਰਗਾ ਕੋਈ ਮੁਲਕ ਨਹੀ ਆ
@manjindersinghbhullar8221
@manjindersinghbhullar8221 3 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@gurvindersinghbawasran3336
@gurvindersinghbawasran3336 2 ай бұрын
ਮੈਨੂੰ ਤਾਂ ਇਹ ਲੱਗਦਾ ਜਿਸ ਦਾ ਘਰ ਪਰਵਾਰ ਸੁਖੀ ਬੱਚੇ ਇੱਜ਼ਤ ਕਰਦੇ ਹਨ ਉਹਨਾਂ ਕਨੇਡਾ ਵੀ ਚੰਗਾ। ਜਿਹਨਾਂ ਦੀ ਇੱਜ਼ਤ ਪੰਜਾਬ ਵਿੱਚ ਵੀ ਨਹੀਂ ਓਹਨਾ ਲਈ ਪੰਜਾਬ ਵੀ ਮਾੜਾ 😢
@pavitarbeautysalonjoga906
@pavitarbeautysalonjoga906 3 ай бұрын
ਬਾਬਾ ਘੱਟ ਕਿਲੇਆ ਵਾਲੇ ਤਾਂ ਪੰਜਾਬ ਚ ਵੀ ਇਵੇਂ ਹੀ ਐ ਪਰ ਇਥੇ ਕੁੜੀਆਂ ਠੀਕ ਐ ਉਹਨਾਂ ਨਾਲ ਧੱਕਾ ਨੀ ਹੁੰਦਾ ਆਪਣੀ ਮਰਜ਼ੀ ਨਾਲ ਕੁਝ ਕਰਨ ਉਹ ਵੱਖਰੀ ਗੱਲ ਐ
@ratravision
@ratravision 3 ай бұрын
I love my India 🇮🇳 and Punjab, Best place rather then other countries. Save our Punjab ...Punjabioooooooo
@KaYteE11
@KaYteE11 2 ай бұрын
This vlog showed real canada 👍 red T-shirt vala guy said real talk about canada ,,,
@JagdeepSingh-jc4om
@JagdeepSingh-jc4om 3 ай бұрын
ਪੰਜਾਬ ਵਰਗੀ ਮੌਜ ,ਸਹੂਲਤ ,ਅਰਾਮ ਹੋਰ ਕਿਤੇ ਨਹੀਂ
@TarlochanManes
@TarlochanManes 3 ай бұрын
ਬਹੁਤ ਬਹੁਤ ਧੰਨਵਾਦ ਰਿੰਪਨ ਵੀਰ ਬਹੁਤ ਵਹਿਮ ਕੱਢ ਤੇ
@dalbirsinghsingh8144
@dalbirsinghsingh8144 2 ай бұрын
ਸਭ ਤੋ ਵਧੀਆ ਕਤਰ ਦੇਸ਼ ਆ ਜਿੱਥੇ ਸਭ ਕੁੱਝ ਸਹੀ ਹੈ
@SherSingh-ec7jr
@SherSingh-ec7jr 3 ай бұрын
ਅਸੀ ਆਸਟਰੇਲੀਆ ਗਏ ਸੀ ਸੁਧ ਖਾਣ ਪੀਣ ਸੁਧ ਬਾਤਾਵਰਣ ਹਰਿਆਲੀ ਦਰੱਖਤ ਬਹੁਤ ਸੋਹਣਾ ਲੱਗਿਆ ਸੀ👍
@PreetDhaliwal-xh6dm
@PreetDhaliwal-xh6dm 3 ай бұрын
Good nolag every food grade here multi cultured Canada some thing india milabit other wise good India nice here 💕🇨🇦🌻🇮🇳🌴🌺🙏
@PargatSingh-iu2du
@PargatSingh-iu2du 3 ай бұрын
ਪਿੰਡ ਵਿੱਚ ਬਈਏ ਆ ਗਏ ਤੁਸੀ ਇਥੇ ਜੋਗੇ ਵੀ ਨੀ ਰਹਿਣਾ ਨਾ ਪੰਜਾਬ ਜੋਗੇ
@ChanaDeol
@ChanaDeol 6 күн бұрын
4:02 hle v safety hegi baba ji hun safety ghat is lai gai kioki apne varge bhot vaddi ginti ch canada aage
@dr.nirmalsingh8558
@dr.nirmalsingh8558 2 ай бұрын
Jo sukh cchaju de chubare balakh na bikhare. ❤
@sabatajammulhussain201
@sabatajammulhussain201 13 күн бұрын
Jitna Main Ne Sikhon Ko Tv Aur Dramas Main Dekha Hay. Utna Kartarpur Corridor Main Pehli Baar Dekha Tha
@MerapunjabPB03
@MerapunjabPB03 3 ай бұрын
ਤਾਹੀਉਂ ਕਹਿੰਦੇ ਨੇ ਮੇਰਾ ਪੰਜਾਬ ਸੋਨੇ ਦੀ ਚਿੜੀ ਆ
@KanwaljitSingh-n5e
@KanwaljitSingh-n5e 2 ай бұрын
ਕਨੇਡਾ ਦਾ ਇੰਨਫਰਾਂਸਟਰੱਕਚਰ ਬਹੁਤ ਵਧੀਆ ਹੈ।ਪਲਿਉਸ਼ਨ ਫਰੀ ਅਤੇ ਮਕੈਨਿਕਲ ਟੈਕਨੀਕਲ ਬਹੁਤ ਹੀ ਅਡਵਾਂਸ ਹੈ ਜੀ।ਸਾਫ਼ ਸੁਥਰਾ ਖਾਣ ਪੀਣ ਹੈ। ਕਨੇਡਾ ਵਿੱਚ ਗੁਣ ਹੀ ਗੁਣ ਹੈ।
@laddisingh2242
@laddisingh2242 2 ай бұрын
Punjab ajj vi Sone D chiri A .... Punjab vich Kam D koe Kami nehi ha ...Bas Banda mehneti hona chahida A❤❤❤
@jaswantkaur1748
@jaswantkaur1748 8 күн бұрын
ਜੇ ਬੱਸ ਜਾਂਦੀ ਹੁੰਦੀ -----, ਦੂਸਰਾ ਮੈਡੀਕਲ ਸਹੂਲਤਾਂ, ਗੱਲ ਤੇ ਸੱਚੀ ਕੀਤੀ, ਸਾਫ ਸੁਥਰੇ ਇਨਸਾਨ!
@karanveersinghmoor2687
@karanveersinghmoor2687 3 ай бұрын
First and foremost, if you are living in Canada please don’t insult Canada. Be yourself first rather than blaming a country. If you are not comfortable go back to India and have fun there. Nobody pinned up you here cuz everyone is here for some reasons and they are doing well here moreover, living and earning here still blaming the country could only be said by punjabis because truth hurts. There are many people here who proved this thing that they are comfortable and earning as much as they can and people who don’t have any skill by this time they are the ones whose suffering which is considerable. Due to recession, everybody knows the current scenario of Canada. And a man talking about the stale grocery in Canada is ridiculous based on the experience of 2-3 months. There are many other people who are doing gardening and getting the fresh produce from their gardens. So please don’t go with one side of the coin, show the other side also. And don’t gaslight others, here people are more smart ass
@bittumonohar2238
@bittumonohar2238 3 ай бұрын
😂😂😂 ਪੰਜਾਬ ਵਾਲੀ ਮੋਜ ਨੀ ਮਿਲਣਾ ਮਿਤਰੋ ❤❤❤🎉🎉🎉🎉🎉🎉🎉🎉🎉
@vashishtroshan8407
@vashishtroshan8407 2 ай бұрын
O Rabba neeo lagda dill mera😢😮😅
@vikasKumar-to9uy
@vikasKumar-to9uy 2 ай бұрын
Sab sach dasiya ripan veer jehda veer sab to pehla bol reha c 😂😂😂😂sach gal ha bai di ave hi hva bnaye py Canada vale ne tension na lo tuhade ly punjab aun ly redy rho
@vickyhhh1
@vickyhhh1 3 ай бұрын
❤veer g bhut vdia lagya Canada vlog dekh ke rabb tuhnu nu khush rakhe love you so much ripan te khushi bhen❤❤❤❤
@mangalsingh8905
@mangalsingh8905 3 ай бұрын
Kye baat he Puttar Ripan khusi Very Nice Rab Sukhrakhe
@tejpalpannu2293
@tejpalpannu2293 2 ай бұрын
Waheguru ji PB 48 🙏🙏🙏🙏🇮🇳🇨🇦🇮🇳🙏🙏🙏🙏
@satnamsinghpurba9584
@satnamsinghpurba9584 3 ай бұрын
Punjab ta punjab he hai 👍
@kamlajitkaur9803
@kamlajitkaur9803 3 ай бұрын
ਪੰਜਾਬ ਵਰਗੀ ਰੀਸ ਕਿਥੇ ਵੀ ਨਹੀਂ ਸਬ ਭੇਡ ਚਾਲ ਆ
@Gulabrampura
@Gulabrampura 3 ай бұрын
❤ ਖੁਸ਼ ਰਾਹੋ ਬਈ
@DeepSingh-si4fi
@DeepSingh-si4fi 3 ай бұрын
ਫਿਰ ਪੂਸ ਨੂੰ ਅੱਗ ਕਿਉਂ ਲੱਗੀ ਹੋਈ ਆ ਸਾਰੇ ਵਾਪਸ ਆਓ
@Super_Siyan_Aryan
@Super_Siyan_Aryan 3 ай бұрын
24:44 yo that's me in green shirt 🤩🫣and this video is from 8-9 September but he is posting it now😂😂
@Dangalpromo
@Dangalpromo 3 ай бұрын
ਬਾਈ ਜੀ ਬਿਲਕੁਲ ਸੱਚ ਸੱਚ ਬੌਲ ਰਹੇ ਹਨ
@JoyfulSandcastle-cf7gg
@JoyfulSandcastle-cf7gg 3 ай бұрын
ਪੰਜਾਬ ਵਧੀਆ ਏ ਪਰ ਕੇਨੈਡਾ ਬਹੁਤ ਵਧੀਆ ਜਿਸਨੇ ਆਪਣੇ ਬੱਚਿਆਂ ਨੂੰ ਆਪਣੀ ਬੁੱਕਲ਼ ਵਿੱਚ ਲਿਆ ਏ।
@Punjablove-x6g
@Punjablove-x6g 3 ай бұрын
Good job ਤੁਸੀਂ ਇੰਡੀਆ ਦੇਸ਼ ਲਈ ਬਹੁਤ ਚੰਗਾ ਕੰਮ ਕਰ ਰਹੇ ਹੋ।
@sushilgarggarg1478
@sushilgarggarg1478 3 ай бұрын
Enjoy a tour of Canada 🇨🇦 ✨️ 💙 💕
@GurpreetSingh-os4gn
@GurpreetSingh-os4gn 3 ай бұрын
ਬਹੁਤ ਵਧੀਆ ਲੱਗਿਆ ਵੀਰ ਜੀ
@ratravision
@ratravision 3 ай бұрын
Punjab goverment should be strict like Himachal, no one eligible to buy Punjab dharti rather then Punjabi's.
@UshwinderSinghMehta-ei9id
@UshwinderSinghMehta-ei9id 5 күн бұрын
My country punjab best in all countries ❤❤
@laddisingh2242
@laddisingh2242 2 ай бұрын
Labhan ni Moj Punjab wargi❤❤❤
@rsarora5644
@rsarora5644 3 ай бұрын
Sare jahan se achha Hindustan hamara
@azharmahmood506
@azharmahmood506 2 ай бұрын
❤❤❤❤❤❤❤❤❤❤THANK YOU G THANK YOU ❤I AM CHAUDRY MAHMOOD FROM LONDON UK AND PAKISTAN ❤
@Punjabwale88
@Punjabwale88 2 ай бұрын
ਵੀਰ ਤੂੰ ਇਹ ਜ਼ਰੂਰ ਦੱਸੀਂ ਵੀਰ ਸਾਡੇ ਸੱਠ ਸਾਲ ਮਸਾਂ ਹੁੰਦੀ ਮਰਜਾਦਾਂ ਬਿਮਾਰ ਸਾਰੇ ਹਨ ਜੇ ਪੰਜਾਬ ਵੀ ਪਹਿਲਾਂ ਵਰਗਾ ਨਹੀ ਹੈ
@zahoorahmad456
@zahoorahmad456 3 ай бұрын
Love 💕💕 you work bro thanks Love ❤ from Pakistan
@AmarjeetSingh-dm4mj
@AmarjeetSingh-dm4mj 2 ай бұрын
ਲੱਭਣੀ ਨੀ ਮੌਜ਼ ਪੰਜਾਬ ਵਰਗੀ
@balrajsinghgill2412
@balrajsinghgill2412 3 ай бұрын
ਬਾਈ ਜੀ ਅਸੀਂ ਪੰਜਾਬੀ ਲੋਕ ਉਹ ਲੋਕ ਆ ਜਿਹੜੇ ਕੰਮ ਦਾ ਪਿੱਛਾ ਕਰ ਲਈਏ ਉਹਨੂੰ ਫੇਲ ਕਰਕੇ ਛੱਡਦੇ ਆਂ ਵੇਖੋ ਬਜ਼ੁਰਗਾਂ ਦਾ ਕੀ ਮਤਲਬ ਆ ਕਨੇਡਾ ਜਾਣ ਦਾ ਬੱਚੇ ਚਲੇ ਗਏ ਨੇ ਜਿਹਦੇ ਦੋ ਪੁੱਤ ਆ ਉਹਨੇ ਦੋ ਘੱਲ ਤੇ ਆ ਜਿਦਾ ਇੱਕ ਪੁੱਤ ਆ ਉਹਨੇ ਇੱਕ ਭੇਜਤਾ ਕੁਝ ਲੋਕਾਂ ਨੇ ਤਾਂ ਜਮੀਨਾਂ ਵੀ ਵੇਚ ਦਿੱਤੀਆਂ ਨੇ ਕਿ ਅਸੀਂ ਕਨੇਡਾ ਹੀ ਸੈੱਟ ਹੋਵਾਂਗੇ ਆਉਣ ਵਾਲੇ ਵੇਲੇ ਵਿੱਚ ਪਛਤਾਉਣਗੇ ਬਾਈ ਜੀ ਜੇ ਕਨੇਡਾ ਜਾਣਾ ਹੀ ਆ ਵਿਦੇਸ਼ਾਂ ਵਿੱਚ ਜਾਣਾ ਤਾਂ ਛੇ ਮਹੀਨੇ ਉਥੇ ਛੇ ਮਹੀਨੇ ਇਧਰ ਇਸ ਤਰਾਂ ਦਾ ਕੋਈ ਪ੍ਰੋਗਰਾਮ ਬਣਾ ਕੇ ਰੱਖੀਏ ਪਿੰਡਾਂ ਵਾਲੇ ਲੋਕ ਜੇ ਸ਼ਹਿਰ ਚਲੇ ਜਾਈਏ ਨਾ ਬਜ਼ੁਰਗਾਂ ਦਾ ਸ਼ਹਿਰ ਵਿੱਚ ਦਿਲ ਨਹੀਂ ਲੱਗਦਾ ਬਿਮਾਰ ਹੋ ਜਾਂਦੇ ਨੇ ਜਾ ਕੇ ਤਾਂ ਕਨੇਡਾ ਤਾਂ ਬੜੀ ਦੂਰ ਆ
@suchasingh2663
@suchasingh2663 3 ай бұрын
Bahut Vadhiya video Ripan g and Khushi ji
@abdulghafoor5030
@abdulghafoor5030 3 ай бұрын
Aaj bari dair baad Hoshiarpur ka naam lea gia hay. Love Hoshiarpur
@PKA5005
@PKA5005 2 ай бұрын
Please more vedio shoot kro, this is truth of Canada..... thanks so much ju
@avtarcheema3253
@avtarcheema3253 3 ай бұрын
ਬਹੁਤ ਵਧੀਆ ਵਲੌਗ 👍👍🙏👍
@jatindersingh1724
@jatindersingh1724 3 ай бұрын
Very Nice ❤
It works #beatbox #tiktok
00:34
BeatboxJCOP
Рет қаралды 41 МЛН
Сестра обхитрила!
00:17
Victoria Portfolio
Рет қаралды 958 М.
小丑教训坏蛋 #小丑 #天使 #shorts
00:49
好人小丑
Рет қаралды 54 МЛН
ਇਸ ਜਗਾ ਤੇ ਸਾਰਾ ਸਾਲ ਪੈਂਦੀ ਹੈ ਬਰਫ
28:45