ਭਾਰ ਘਟਾਉਣ ਲਈ ਡਾਇਟ ਚਾਰਟ ! 8 ਦਿਨਾਂ ਚ 8 ਕਿੱਲੋ 🌼❌🦋ਭਾਰ ਘਟਾਓ ! Diet Plan 📅 For Weight Loss at Home 🏡

  Рет қаралды 12,345

Dr.Gursher Vlogs

Dr.Gursher Vlogs

Күн бұрын

#weightloss #weightlossjourney #tummyfat #drgurshervlogs #drgurshersinghsaran #diet #dietplan

Пікірлер: 87
@BaljitKaur-gg6os
@BaljitKaur-gg6os Ай бұрын
ਮੈ ਸੌਫ ਜੀਰਾ ਬਰਾਬਰ ਮਾਤਰਾ ਚ ਜਵੈਨ ਦਾ ਅੱਧਾ ਹਿੱਸਾ ਭੁੰਨ ਕੇ ਪੋਡਰ ਬਿਣਾਕੇ ਰੱਖਿਆ ਰੋਜ ਸਵੇਰੇ ਖਾਲੀ ਪੇਟ ਗਰਮ ਪਾਣੀ ਨਾਲ ਲੈਦੀ ਆ 5-6ਮਹੀਨਿਆ ਚ 10ਕਿੱਲੋ ਭਾਰ ਘੱਟ ਕੀਤਾ ਖੰਡ ਤਲੀਆ ਚੀਜਾ ਛੱਡੀਆ ਖਾਣਾ ਨੋਰਮਲ ਜਿਹਾ ਖਾਦੀ 6ਵੱਜੇ ਡੀਨਰ ਖਾ ਲੈਦੀ ਆ ਰੱਬ ਰਾਖਾ 🙏
@Drgursher
@Drgursher Ай бұрын
🙏
@tirathkaur847
@tirathkaur847 29 күн бұрын
@@BaljitKaur-gg6os ਖਾਂਦੀ ਤਾਂ ਮੈ ਵੀ ਜਾ ਪਰ ਰੋਟੀ ਤੋਂ ਬਾਅਦ ਹੁਣ ਖਾਲੀ ਪੇਟ ਖਾਵਾਂਗੀ🙏
@BaljitKaur-gg6os
@BaljitKaur-gg6os 29 күн бұрын
@ ਹਾਜੀ ਲਗਾਤਾਰ ਖਾਇਓ ਫਿਰ ਅਸਰ ਹੁੰਦਾ ਦੋ ਟਾਇਮ ਵੀ ਖਾ ਸਕਦੇ ਕੋਈ ਨੁਕਸਾਨ ਨਹੀਗਾ ਰੱਬ ਰਾਖਾ 🙏
@DaljitKaur-mh9yk
@DaljitKaur-mh9yk Ай бұрын
Very nice sir thank you ji🙏🙏
@Drgursher
@Drgursher Ай бұрын
Most welcome
@tnishaaahluwalia3369
@tnishaaahluwalia3369 Ай бұрын
God bless you dr.sahib❤❤
@Drgursher
@Drgursher Ай бұрын
🙏
@ABHIVLOGS-m3w
@ABHIVLOGS-m3w Ай бұрын
God bless you sir 🙏 nice video ❤
@Drgursher
@Drgursher Ай бұрын
So nice of you
@narindermaan7142
@narindermaan7142 Ай бұрын
Dr sahib ji good job God bless you 🙏🙏👍🙏👍
@Drgursher
@Drgursher Ай бұрын
🙏
@daljeetkaur3327
@daljeetkaur3327 Ай бұрын
Thanks 🙏🏼
@Drgursher
@Drgursher Ай бұрын
You’re welcome 😊
@VeerpalKaur-j8f
@VeerpalKaur-j8f 16 сағат бұрын
👍👍
@harjitkaur9690
@harjitkaur9690 Ай бұрын
Thanks I try this
@Drgursher
@Drgursher Ай бұрын
All the best
@iqbalsingh4320
@iqbalsingh4320 Ай бұрын
Thanku sir mai v shuru karu gi ji
@Drgursher
@Drgursher Ай бұрын
🙏🙏
@ANGREJSINGH-q1n
@ANGREJSINGH-q1n Ай бұрын
Thanks you sir God bless you
@Drgursher
@Drgursher Ай бұрын
🙏🙏🙏🙏🌼🌼🌼🌼
@namanarora2859
@namanarora2859 Ай бұрын
I will try from tomorrow
@Drgursher
@Drgursher Ай бұрын
🙏
@RashpalSingh-if2bd
@RashpalSingh-if2bd Ай бұрын
Very nice good job ❤❤
@Drgursher
@Drgursher Ай бұрын
Thank you! Cheers!
@ABHIVLOGS-m3w
@ABHIVLOGS-m3w Ай бұрын
Sir ਮੈ ਅੱਜ ਤੋਂ ਹੀ ਸ਼ੁਰੂ ਕਰਾਂ ਗਾ ਤੁਹਾਡਾ ਡਾਇਟ ਪਲਾਨ ਮਹੇਰ ਬਾਣੀ sir
@Drgursher
@Drgursher Ай бұрын
🙏🙏🙏🙏
@satinderkaur4086
@satinderkaur4086 Ай бұрын
Thirod de goli savere jeere wale pani nal lae sakde hae ji
@Drgursher
@Drgursher Ай бұрын
Hanji
@lakhbirsingh2667
@lakhbirsingh2667 Ай бұрын
ਬੇਟਾ ਭੁੱਲ ਜਾਦਾ ਤੁਸੀ ਲਿਖ ਕੇ ਪਾ ਦਿਉ ਚਾਰਟ ਮੈਂ ਜਰੂਰ ਕਰਾਗੀ
@Drgursher
@Drgursher Ай бұрын
ਜ਼ਰੂਰ ਜੀ
@SukhdeepKaur-x8n
@SukhdeepKaur-x8n Ай бұрын
ਵਾਹਿਗੁਰੂ ਜੀ
@Drgursher
@Drgursher Ай бұрын
Waheguru Ji
@RavinderkaurBhullar-z2i
@RavinderkaurBhullar-z2i 17 күн бұрын
M egg diet 3rd January toh follow kr rahi..tea coffee pi rahi..20 days vich 4 kg wt loose hoya..vaise mera wt nhi ghatda c..hun Kal toh tea coffee bhi band kr dugi..
@Drgursher
@Drgursher 17 күн бұрын
🙏🙏
@SandeepKaur-oy4gr
@SandeepKaur-oy4gr 2 күн бұрын
Please dso kidda lainde o
@hardeepattal1794
@hardeepattal1794 Ай бұрын
ਡਾ. ਸਾਹਿਬ ਜੀ ਮੈ ਕਈ ਸਾਲ ਤੋ ਸਵੇਰੇ ਗਰਮ ਪਾਣੀ ਹੀ ਪੀ ਰਹੀ ਆ ਗਰਮੀਆ ਵਿੱਚ ਵੀ ਨੋਰਮਲ ਪਾਣੀ ਹੀ ਪੀਂਦੀ ਹਾਂ ਸਵੇਰੇ ਇੱਕ ਸੇਬ ਦੁਪਹਿਰ ਨੂੰ ਇੱਕ ਰੋਟੀ ਦਾਲ ਸਬਜੀ ਨਾਲ ਰਾਤ ਨੂੰ ਕਦੀ ਦਲੀਆ ਜਾਂ ਓਟਸ ਇੱਕ ਕੌਲੀ ਹੋ ਕੁਛ ਨਹੀ ਪਾਣੀ ਵੀ ਤਿੰਨ ਲਿਟਰ ਫਿਰ ਵੀ ਭਾਰ ਟੱਸ ਤੋ ਮੱਸ ਨਹੀ ਹੁੰਦਾ 75kg to please help me?
@Drgursher
@Drgursher Ай бұрын
Share your details on Description number
@Drgursher
@Drgursher Ай бұрын
Share your details on Description number
@parmjitkaur8508
@parmjitkaur8508 Ай бұрын
Very nice beta ji
@Drgursher
@Drgursher Ай бұрын
Thanks a lot
@gurindermandair4318
@gurindermandair4318 Ай бұрын
Instead of roti in the morning can we have boiled egg nd one toast nd avocado uk
@Drgursher
@Drgursher Ай бұрын
Ji
@simarjitbrar7960
@simarjitbrar7960 Ай бұрын
Hyper acidity dr Sahib hot water chuban ji mehsoos hundi stomach vich
@Drgursher
@Drgursher Ай бұрын
Drink lil Hot water
@rajinderkaur3359
@rajinderkaur3359 Ай бұрын
Uppar body exercises dso pls
@Drgursher
@Drgursher Ай бұрын
Hnji soon
@tirathkaur847
@tirathkaur847 Ай бұрын
ਡਾ ਸਾਹਿਬ ਰੋਟੀ ਬਿਨਾ ਤਾਂ ਰਹਿ ਨਹੀ ਹੁੰਦਾ😊
@Drgursher
@Drgursher Ай бұрын
Try kro 🙏🙏
@BaljitKaur-gg6os
@BaljitKaur-gg6os Ай бұрын
ਰੋਟਾ ਖਾ ਲਉ ਪਰ ਜਿੱਥੇ ਤਿੰਨ ਖਾਦੇ ਦੋ ਕਰਦੋ ਫਿਰ ਇੱਕ ਕਰਦੋ ਤੁਹਾਡੇ ਢਿੱਡ ਨੂੰ ਆਦਤ ਹੋ ਜਾਣੀ ਘੱਟ ਰੋਟੀ ਦੀ ਫਿਰ ਤੁਸੀ ਚਾਅ ਵੀ ਜਿਆਦਾ ਨਹੀ ਖਾ ਸਕਦੇ ਰੱਬ ਰਾਖਾ 🙏
@tirathkaur847
@tirathkaur847 Ай бұрын
@@BaljitKaur-gg6os ਰੋਟਾ ਜਿਆਦਾ ਹੋ ਜਾਂਣਾ😂😂
@tirathkaur847
@tirathkaur847 Ай бұрын
@@BaljitKaur-gg6os ਧੰਨਵਾਦ ਭੈਣੇ🙏💚
@BaljitKaur-gg6os
@BaljitKaur-gg6os 29 күн бұрын
@@tirathkaur847 ਗਲਤੀ ਨਾਲ ਲਿਖ ਹੋ ਗਿਆ ਜੀ🙏
@kamalbains635
@kamalbains635 22 сағат бұрын
Nice video
@Drgursher
@Drgursher 19 сағат бұрын
Thanks
@jaswinderkaur3788
@jaswinderkaur3788 Ай бұрын
Coffee pee ke but without sugar ton 10kg weight loss kita
@Drgursher
@Drgursher Ай бұрын
Good
@manjeethanda8020
@manjeethanda8020 Ай бұрын
Jrur follow krage doctor saab
@Drgursher
@Drgursher Ай бұрын
🙏
@ManjitKaur-b3m8y
@ManjitKaur-b3m8y Ай бұрын
Very nice sir ji
@Drgursher
@Drgursher Ай бұрын
Thanks
@sudeshkumari4916
@sudeshkumari4916 16 күн бұрын
Very nice video veer g
@Drgursher
@Drgursher 16 күн бұрын
Thanks
@gurindermandair4318
@gurindermandair4318 Ай бұрын
Love ur spirit if no body listen u it’s very sad god bless u beta keep up ur good doings 🙏
@Drgursher
@Drgursher Ай бұрын
🙏
@SandeepKaur-w2l
@SandeepKaur-w2l 2 күн бұрын
Nic vedio
@jatinderkaurbilling117
@jatinderkaurbilling117 Ай бұрын
I try from tomorrow my wait 69ky age 39
@Drgursher
@Drgursher Ай бұрын
🙏🙏
@GaganDeep-ww7hy
@GaganDeep-ww7hy Ай бұрын
ਸਰ ਮੈਂ ਜਦੋਂ ਗਰਮ ਪਾਣੀ ਪਿੰਦੀ ਹਾਂ ਪੈਰਾਂ ਵਿਚ ਸ਼ੇਕ ਨਿਕਲ ਦਾ
@Drgursher
@Drgursher Ай бұрын
ਜਾਦਾ ਗਰਮ ਨਾ ਪਿਯੋ
@surjitkaur205
@surjitkaur205 23 күн бұрын
ਸਰ ਮੈ ਤੁਹਾਡੀਆ ਸਾਰੀ ਵੀੜੀਓਜ ਦੇਖਦੀ ਗੋਡਿਆ ਵਾਸਤੇ ਉਹ ਵੀ ਕਸਰਤ ਕਰ ਲੈਦੀ ਹਾ
@Drgursher
@Drgursher 23 күн бұрын
🙏
@Gurshaan-f40
@Gurshaan-f40 Ай бұрын
Very nice video brother
@Drgursher
@Drgursher Ай бұрын
Thanks
@kuldeepkaur1145
@kuldeepkaur1145 29 күн бұрын
ਮੈਂ ਵੀ ਜ਼ਰੂਰ ਕੋਸ਼ਿਸ਼ ਕਰੇਗੀ
@Drgursher
@Drgursher 29 күн бұрын
🙏🙏
@bhupinderkaur8236
@bhupinderkaur8236 Ай бұрын
Good❤❤
@Drgursher
@Drgursher Ай бұрын
🙏
@sukhpinderkaur3616
@sukhpinderkaur3616 Ай бұрын
Bina shuger to v chah nahi peeni
@Drgursher
@Drgursher Ай бұрын
Hnji
@sukhpinderkaur3616
@sukhpinderkaur3616 Ай бұрын
Oil di ki price aa ji
@Drgursher
@Drgursher Ай бұрын
Call at Given Number
@SandeepKaur-w2l
@SandeepKaur-w2l 2 күн бұрын
Nic vedio
@sudeshkumari4916
@sudeshkumari4916 16 күн бұрын
Very nice video veer g
@Drgursher
@Drgursher 16 күн бұрын
Thanks
Prime Health (236) || 1 Week Diet plan for weight loss
23:38
Prime Asia TV
Рет қаралды 19 М.
How Strong Is Tape?
00:24
Stokes Twins
Рет қаралды 96 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
How Strong Is Tape?
00:24
Stokes Twins
Рет қаралды 96 МЛН