ਭਾਰਤ ਬੰਗਲਾਦੇਸ਼ ਬਾਡਰ। ਅਗਰਤਲਾ ਦਾ ਗੇੜਾ ਫੇੜਾ। Cycling in Tripura। Agartala । Day- 56।

  Рет қаралды 58,809

Ghudda Singh

Ghudda Singh

Күн бұрын

#cycling #punjab #ghudda #dev #nature #mountains #northeast #fitness #fitness #agartala #border

Пікірлер: 344
@sarbjitsingh3011
@sarbjitsingh3011 Жыл бұрын
ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਅਤੇ ਬਾਈ ਬਲਦੇਵ! ਅਗਰਤਲਾ ਅਤੇ ਬੰਗਲਾ ਦੇਸ਼ ਦਾ ਬਾਰਡਰ ਦਿਖਾਉਣ ਅਤੇ ਹਰ ਤਰਾਂ ਦੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ!!
@madhomalli7321
@madhomalli7321 2 жыл бұрын
ਵੀਰ ਮੈਂ ਤੁਹਾਡੇ ਵਾਂਗੂ ਤਾਂ ਨਹੀਂ ਕਰ ਸਕਦਾ ਪਰ ਤੁਹਾਡੀ ਜਾ ਸਕੇ ਤੇ ਹਿੰਮਤ ਨੂੰ ਦੇਖ ਕੇ ਸਰੀਰ ਦੇ ਵਿੱਚ ਕਰੰਟ ਜਿਹਾ ਆ ਜਾਂਦਾ ਹੈ ਕੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖਣ love from Vancouver Canada 🇨🇦 ਤੋਂ । ਬਾਈ ਹੁਣ ਤਾਂ ਨਵਾਂ ਗਿਆਰ ਹੈ ਪੁਰਾ ਕੰਮ ਚੱਕੂ । ❤️❤️🇨🇦🇨🇦💐💐
@jaggibai9726
@jaggibai9726 2 жыл бұрын
ਬਹੁਤ ਸੋਹਣਾ ਮਾਹੌਲ ,,,,ਬੰਗਲਾਦੇਸ਼ ਬਾਰਡਰ
@bsbeantsharma
@bsbeantsharma 2 жыл бұрын
ਧੰਨਵਾਦ ਜੀ ਬਹੁਤ ਬਹੁਤ,, ਨਵੀਆਂ ਨਵੀਆਂ ਲੋਕੇਸ਼ਨਾਂ ਦਿਖਾਉਣ ਲਈ, ਖੁਸ਼ ਰਹੋ ਤੰਦਰੁਸਤ ਰਹੋਂ 🌹🌹🌹😘😘😘
@lalliatwal4614
@lalliatwal4614 2 жыл бұрын
Try to polish ur language skills as you guys r traveling & will be in future all over the country plus u will engage more traffic on ur Channel 🙏🏼
@luckyjatana8882
@luckyjatana8882 2 жыл бұрын
Polish-language-skills , I think you r expecting too much from them 🤓🤔
@rajuambo
@rajuambo 2 жыл бұрын
polish language wale aur bht hai v loggers social media pe, you can watch them, sanu edan e theek lagda 🙏
@sukhikaur8427
@sukhikaur8427 2 жыл бұрын
They are using our mother tongue..
@AR-zn3qr
@AR-zn3qr 2 жыл бұрын
wtf!!!!!
@luckyjatana8882
@luckyjatana8882 2 жыл бұрын
@Kaur tusi na kise nu grow hon doe
@mangatsinghkularan2031
@mangatsinghkularan2031 2 жыл бұрын
ਵੱਲੇ ਘੁੱਦੇ ਆਲਿਆ ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੀ ਸਮੁੱਚੀ ਟੀਮ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਜੀ ਇਸੇ ਤਰਾਂ ਪੰਜਾਬ ਦਾ ਨਾਂ ਰੌਸ਼ਨ ਕਰਨ ਲਈ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਹਥਿਆਰ ਤੋਂ ਬਚਾਉਣ ਲਈ ਇਹ ਇਕ ਦਿਲਚਸਪ ਪਹਿਲ ਕਦਮੀ ਹੈ। ਬਾਈ ਜੀ
@kuljitsinghsekhon2014
@kuljitsinghsekhon2014 2 жыл бұрын
ਸਤਿ ਸ੍ਰੀ ਅਕਾਲ ਵੀਰ ਚੜ੍ਹਦੀ ਕਲਾ ਲਈ ਢੇਰ ਦੁਆਵਾਂ
@HarpreetKaur-lr6lp
@HarpreetKaur-lr6lp 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ 🙏🙏🙏🙏🙏🙏
@kuljitsinghsekhon2014
@kuljitsinghsekhon2014 2 жыл бұрын
@@HarpreetKaur-lr6lp ਭੈਣ ਜੀ ਸਤਿ ਸ੍ਰੀ ਅਕਾਲ
@jikarmohammed5846
@jikarmohammed5846 2 жыл бұрын
ਬਹੁਤ ਵਧੀਆ, ਜਿਉਂਦੇ ਰਹੋ ਵੀਰੋਂ 🙏🌹
@kamaljitgrewal834
@kamaljitgrewal834 2 жыл бұрын
ਬਹੁਤ ਵਧੀਆ ਉਪਰਾਲਾ ਬਚੇ ਨਵੀਆ ਜਗਾ ਦਿਖਾ ਦਿਤੀਆ। ਜਗਾ ਦੇ ਤਾ ਨਾਮ ਵੀ ਨਹੀ ਪਤਾ ਰੱਬ ਤਹਾਨੂੰ ਤਰੀਕੀਆ ਦੇਵੇ
@sukhabhullar8966
@sukhabhullar8966 2 жыл бұрын
Waheguru g
@mrsingh7580
@mrsingh7580 Жыл бұрын
Have a wonderful journey.Enjoy.Stay blessed. Love from Scotland 🙏
@mohindersingh-nb3eg
@mohindersingh-nb3eg Жыл бұрын
ਅੰਮ੍ਰਿਤ ਵੀਰ ਜੀ ਤੇ ਦੇਵ ਵੀਰ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਅਗਰਤਲਾ ਦਾ ਇਹ ਬਲਾਗ ਵੇਖਿਆ ਬਹੁਤ ਵਧੀਆ ਲੱਗਿਆ ਫਰੀਦਕੋਟ
@eshanpal13
@eshanpal13 2 жыл бұрын
ਵੀਰੇ ਸਨੀ ਦਿਉਲ, ਦੀ ਫਿਲਮ ਨਾਲੋਂ ਜ਼ਿਆਦਾ ਤੁਹਾਡੇ ਅਗਲੇ ਭਾਗ ਦਾ ਇੰਤਜ਼ਾਰ ਹੁੰਦਾ ਏ
@grewalz5597
@grewalz5597 Жыл бұрын
Sunny deol ta jada jada mno leh gia mostly loka de btt mere veer jiode rehn dunia dikhaun lai
@rajdeepbhullar811
@rajdeepbhullar811 2 жыл бұрын
ਬਹੁਤ ਵਧੀਆ ਲੱਗਿਆ, ਅਗਰਤਲਾ ਦੇਖ ਕੇ
@GaganDeep-xj6ql
@GaganDeep-xj6ql 2 жыл бұрын
Good veer
@baljeetsingh217
@baljeetsingh217 2 жыл бұрын
Yes trucks bahut hai 👍
@sukhmandersinghsukhmanders8749
@sukhmandersinghsukhmanders8749 2 жыл бұрын
ਸਤਿ ਸ਼੍ਰੀ ਆਕਾਲ ਬਾਈ ਜੀ ਤੁਹਾਨੂੰ ਚੜਦੀਕਲਾ ਵਿੱਚ ਰਹੋ। ਅਗਰਤਲਾ ਬਹੁਤ ਹੀ ਸੋਹਣਾ ਸ਼ਹਿਰ ਹੈ।
@punjabihighwayvlogs4899
@punjabihighwayvlogs4899 2 жыл бұрын
ਜਬਰਦਸਤ ਵੀਡੀਓ 👌
@sukhjeetmangat9236
@sukhjeetmangat9236 2 жыл бұрын
ਸਤਿ ਸ੍ਰੀ ਅਕਾਲ ਵੀਰਾ ਨੂੰ , ਵੀਰੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖ਼ਸ਼ਣ 🇨🇦🇨🇦
@jagpalhanda2129
@jagpalhanda2129 2 жыл бұрын
Jagpal.s.handa.shahbad.markanda.kurkshetra.hariyana.gudda ji thanks you sara maholl.dikha rahe oh.good.luck
@amitbhatt7920
@amitbhatt7920 2 жыл бұрын
Sast shree akhal wahegur ji da kalsha waheguru g di fateh nishan saheb jindbad ,🇮🇳🇮🇳🇮🇳🇮🇳🇮🇳🇮🇳 jindbaad
@rajmirza9541
@rajmirza9541 2 жыл бұрын
Waheguru ji 🙏🙏
@balvirbainsbains4384
@balvirbainsbains4384 2 жыл бұрын
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਬਣਾਈ ਰੱਖੀ ਵੀਰਾਂ ਤੇ
@vijaypalsingh4202
@vijaypalsingh4202 2 жыл бұрын
Mainu bahut Khushi Hui is jagah the 98 mccormick Gaya hue hain aur Bangladesh ke jindagi Apne Indian BSF wale bahut pyar deta
@ManjitKaur-dn4qk
@ManjitKaur-dn4qk 2 жыл бұрын
ਵੀਰ ਜੀ ਤੁਹਾਨੂੰ ਦੇਖ ਕੇ ਮਨ ਨਿਰਮਲ ਹੋ ਜਾਂਦਾ
@davindersinghgill7464
@davindersinghgill7464 2 жыл бұрын
🚴‍♂️🚴‍♂️ਚੜਦੀ ਕਲਾ ਵੀਰੋ
@jasvirsinghsingh2459
@jasvirsinghsingh2459 2 жыл бұрын
Waheguru ji
@GurbirBatthAlgon
@GurbirBatthAlgon 2 жыл бұрын
ਵਾਹਿਗੁਰੂ ਚੜਦੀਕਲਾ ਬਖਸ਼ੇ
@b.s.dhillon7515
@b.s.dhillon7515 2 жыл бұрын
ਵਾਹਿਗੁਰੂ ਮਿਹਰ ਕਰੇ 🙏
@harmanjeetsinghharmanjeets4837
@harmanjeetsinghharmanjeets4837 Жыл бұрын
ਬਹੁਤ ਵਧੀਆ ਗੱਲ ਬਾਤ ਜੀ
@MohinderSingh-y4g
@MohinderSingh-y4g 27 күн бұрын
ਅਗਰਤਲਾ ਬਾਰਡਰ ਬੰਗਲਾਦੇਸ਼ ਗੁਰੂ ਦੁਆਰਾ ਸਾਹਿਬ
@boxerbunty6302
@boxerbunty6302 2 жыл бұрын
Parmatma chardikala rakhe veer di
@jatindersaini569
@jatindersaini569 Жыл бұрын
Nice
@harvindersingh7848
@harvindersingh7848 2 жыл бұрын
ਵਾਹਿਗੁਰੂ ਜੀ ਅੰਗ ਸੰਗ ਰਹਿਣ ਜੀ ਤੁਹਾਡੇ ਪਿਪਲਾਂਵਾਲਾ ਹੁਸ਼ਿਆਰਪੁਰ ਵਿਖੇ ਤੋ
@jagsirsran7403
@jagsirsran7403 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ 🙏 ਬਹੁਤ ਸੋਹਣਾ ਦ੍ਰਿਸ਼ ਆ ਆ ਜੀ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ
@jaspalkaur5862
@jaspalkaur5862 2 жыл бұрын
vahut lagda videoes dekh k
@pindersingh4204
@pindersingh4204 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ ਪਰਮਾਤਮਾ ਹਮੇਸ਼ਾਂ ਥੋਨੂੰ ਚੜਦੀ ਕਲਾ ਚ ਰੱਖੇ ਕੱਲ੍ਹ ਅਸੀਂ ਫੋਨ ਕੀਤਾ ਸੀ ਹੈਰੀ ਕਾਗੜ ਤੇ ਮੇਰਾ ਨਾ ਪਿੰਦਰ ਏ
@jaswindersinghjaswinder8310
@jaswindersinghjaswinder8310 2 жыл бұрын
Bhut vadyia veere
@DilshadAli-yl8xm
@DilshadAli-yl8xm 2 жыл бұрын
Very good veer ji
@iammanjinder8955
@iammanjinder8955 2 жыл бұрын
SSA veer ji bhut vadia video c
@jaspalsingh4935
@jaspalsingh4935 2 жыл бұрын
💕😘 love you bro,,🙏🙏🙏🙏
@mintumonga6219
@mintumonga6219 Жыл бұрын
Good.veer.g
@HarishKumar-tl7yw
@HarishKumar-tl7yw 2 жыл бұрын
वाहे गुरु जी
@jaspalsingh4935
@jaspalsingh4935 2 жыл бұрын
Love you bro congratulations 🎉😘
@labhBrarsantybrar
@labhBrarsantybrar 2 жыл бұрын
Aj taem vi daseya bahut sohni gal ji 🙏
@sajjanjhajj9601
@sajjanjhajj9601 2 жыл бұрын
You are doing a good job! We are proud of you!
@simarjeet2046
@simarjeet2046 2 жыл бұрын
🚲🚲🚲🚲🚲🚲🚲
@inderpalsingh1657
@inderpalsingh1657 2 жыл бұрын
By ji satshiri akaal salute aa by g tohanu
@laddimander4847
@laddimander4847 2 жыл бұрын
Good luck veer
@PremNath-uk6nh
@PremNath-uk6nh 2 жыл бұрын
👍👍👍👍👍
@ManigillmanukeManigill
@ManigillmanukeManigill 2 жыл бұрын
👍👍👍👌👌👌
@GurpreetSingh-rm6rl
@GurpreetSingh-rm6rl 2 жыл бұрын
Deep Sidhu bai zindabad
@sharangoraya333
@sharangoraya333 2 жыл бұрын
Ghudde bai ajj parna kaint bnea
@bohar5315
@bohar5315 2 жыл бұрын
Very nice ji 👌👍
@randeepkaurkaur6538
@randeepkaurkaur6538 2 жыл бұрын
Kiya baat aa g
@GHOSTUSERR
@GHOSTUSERR 2 жыл бұрын
🌎🌎🌎🌎🌎🌎
@mandeepmatharu9186
@mandeepmatharu9186 2 жыл бұрын
Love you bro 😘😘😘
@harpalsingh2627
@harpalsingh2627 2 жыл бұрын
Sat Shari Akaal Bai ji
@BalwinderKaur-qu9ls
@BalwinderKaur-qu9ls 2 жыл бұрын
Sohnei flowers dekh kei dilkhush ho giya
@gurdeepgrewal2693
@gurdeepgrewal2693 2 жыл бұрын
ਵਾਹਿਗੁਰੂ ਜੀ 🙏
@Struggle--Life-02
@Struggle--Life-02 2 жыл бұрын
Road neat and clean. Asi v eho kehndee. K sade lok v ehh gal smjhan K asi v, app hi neat and clean apni City ,asss pass rakhyea Si very thanks big brother
@jeetanrani71
@jeetanrani71 2 жыл бұрын
Ssaji bahut sohnia thama dekhen noo milian ji.
@gurdeepsingh135
@gurdeepsingh135 2 жыл бұрын
Very nice gurdwara Sahib 🙏🙏🎁🇮🇳🇬🇧👍
@narpalsinghharry795
@narpalsinghharry795 2 жыл бұрын
Sat sir akaal dear bro.
@azadpanjaabsingh8536
@azadpanjaabsingh8536 2 жыл бұрын
ਵਾਹਿਗੁਰੂ ਜੀ ਮੇਹਰ ਕਰਨੀ ਵੀਰਾ ਉੱਪਰ ਜੀ🙏
@DevGuruJass
@DevGuruJass 2 жыл бұрын
SSA ਵੀਰੋ 💕❤️💕 ਅਗਰਤਲਾ ਬਹੁਤ ਹੀ ਸੁੰਦਰ ਥਾਂ ਹੈ। ਤੁਸੀਂ ਲਵੋ ਜੰਨਤ ਦੇ ਨਜਾਰੇ ਤੇ ਤੁਹਾਡੇ ਨਾਲ ਨਾਲ ਅਸੀਂ ਵੀ ਲੈ ਰਹੇ ਹਾਂ।. ਦੂਜੀ ਗੱਲ ਤੁਸੀਂ ਸ਼ਹਿਰ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ।. ਜਿਉਂਦੇ ਵਸਦੇ ਰਹੋ ਵੀਰੋ, ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ। ਦੇਵ ਵੀਰ ਦੇ ਚੈਨਲ ਨਾਲ ਵੀ ਜੁੜੇ ਹੋਏ ਹਾਂ। ਦੇਵ Tension na ਲੈ, 😂😁😁😁😂 Gud day ❤️💕❤️
@tarnsandhu5649
@tarnsandhu5649 2 жыл бұрын
Good luck bro
@mintudhaliwal1488.
@mintudhaliwal1488. 2 жыл бұрын
Love u bro
@yaaranmullemusic2937
@yaaranmullemusic2937 2 жыл бұрын
👌👌👌👌🌹🌹🌹🌹🌹🌹🙏🙏🙏🙏🙏🙏
@manjindersinghsidhu1275
@manjindersinghsidhu1275 2 жыл бұрын
Good job
@mssingh81
@mssingh81 2 жыл бұрын
ਬਹੁਤ ਵਧੀਆ ਵੀਰ ਦੁਨੀਆਂ ਚ ਆਉਣ ਦਾ ਤਾ ਹੀ ਨਜਾਰਾ ਜੇ ਘੁਮ ਕੇ ਰਬ ਦੀ ਬਣਾਈ ਦੁਨੀਆ ਨ ਦੇਖੀ. ਮੈਂਨੂੰ ਵੀ ਨਾਲ ਲੈ ਜਿਆ ਕਰੋ ਬੜਾ ਜੀ ਕਰਦਾ
@pammasingh1764
@pammasingh1764 2 жыл бұрын
Very good VeER je Abh
@lovedeepsinghmaan4235
@lovedeepsinghmaan4235 2 жыл бұрын
Good morning all nice vlog bro
@mukhtyarsinghmukhtyar6954
@mukhtyarsinghmukhtyar6954 2 жыл бұрын
Waheguru mehar kare love you veer
@narindersingh174
@narindersingh174 2 жыл бұрын
ਸਤਿ ਸ਼੍ਰੀ ਆਕਾਲ ਵੀਰ ਜੀ ਬਹੁਤ ਵਧੀਆ ਬਲੌਗ ਹਨ
@gurmeetsingh308
@gurmeetsingh308 2 жыл бұрын
🙏🙏🙏🌹
@BalwinderSingh-zz1yi
@BalwinderSingh-zz1yi 2 жыл бұрын
ਮਿਹਰਬਾਨ ਸਾਹਿਬ ਮੇਰਾ ਮਿਹਰਵਾਨ
@channimoom1313
@channimoom1313 2 жыл бұрын
ਸਤਿ ਸ਼੍ਰੀ ਅਕਾਲ ਵੀਰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਾਖੇ
@soniasalen5645
@soniasalen5645 2 жыл бұрын
🙏
@sukhdevsingh6069
@sukhdevsingh6069 2 жыл бұрын
ਦੇਵ ਅੱਜ ਕੱਲ੍ਹ ਉਦਾਸ ਜਿਹੇ ਲੱਗ ਰਹੇ ਹਨ
@gurmitjhajj3690
@gurmitjhajj3690 2 жыл бұрын
🤙🏻🤙🏻🤙🏻
@RajveerSingh-cm9mk
@RajveerSingh-cm9mk 2 жыл бұрын
ਬਾਈ ਜੀ ਦਸਿਓ ਜਰੂਰ ਕਦੋਂ ਆਉਗਾ ਸਿਕੰਦਰ ਵੀਰਾ 🙏🙏lov uhh brother 💞💞💕💕💕💖💖💘💘
@lakhwindersinghdhillonsipa5737
@lakhwindersinghdhillonsipa5737 2 жыл бұрын
🙏🏻🙏🏻🇪🇸🇪🇸
@jarnailchahal8891
@jarnailchahal8891 2 жыл бұрын
Ujjayanta palace ਬਹੁਤ ਸੁੰਦਰ ਹੈ। ਮਹਿਲ ਵਿਚ ਫੁੱਲ ਬਹੁਤ ਸੁਹਣੇ ਨੇ।।।ਫੂਲ ਕਾ ਸ਼ਬਾਬ ਕਿਆ ਹੁਸਨ ਏ ਮਹਿਤਾਬ ਕਿਆ।।। ਗੁਰੂ ਦੇ ਦੁਆਰੇ ਆਕੇ ਜੋ ਅਥਾਹ ਖੁਸ਼ੀ ਹੁੰਦੀ ਹੈ ਉਹਦਾ ਤਾਂ ਕਹਿਣਾ ਹੀ ਕੀ ਹੈ। ਖੁਸ਼ ਰਹੋ ਅਗੇ ਵਧੋ।
@jassisingh8248
@jassisingh8248 2 жыл бұрын
Sattsri Akal Waheguru ji mehar kare Love you veer good video
@shivdevsingh3626
@shivdevsingh3626 2 жыл бұрын
ਮੱਖਮਲ ਨਹੀਂ ਜੀ ਮਲਮਲ ਮਸ਼ਹੂਰ ਸੀ ਢਾਕੇ ਦੀ |
@Comedyworkshop
@Comedyworkshop 2 жыл бұрын
Nice video
@malkiatsingh8280
@malkiatsingh8280 2 жыл бұрын
ਜਿਉਂਦੇ ਵਸਦੇ ਰਹੋ ਮੋਜਾਂ ਕਰੋ ਪਰਮਾਤਮਾ ਆਪ ਜੀ ਦੀ ਯਾਤਰਾ ਸਫ਼ਲ ਕਰੇ
@rajideol680
@rajideol680 2 жыл бұрын
ਬਹੁਤ ਵਧੀਆ ਜੱਟੋਂ ਹੌਸਲੇ ਪੂਰੇ ਬੁਲੰਦ ਨੇ👍👍👍👍👍
@RajveerSingh-cm9mk
@RajveerSingh-cm9mk 2 жыл бұрын
ਬਾਈ ਅੰਮ੍ਰਿਤ ਸਿਕੰਦਰ ਕਦੋਂ ਆਉਗਾ ਵਾਪਿਸ,,, ਕਿੰਨੇ ਦਿਨ ਲੱਗਣੇ ਆ ਓਹਨੂੰ ਵਾਪਿਸ ਆਉਣ ਤੇ,,, ਉਹ ਰੰਗ ਬੰਨ੍ਹ ਦਿੰਦਾ ਗੀਤਾਂ ਨਾਲ ,, ਕਿਰਪਾ ਕਰਕੇ, ਜਲਦੀ ਬੁਲਾਉ ਓਹਨੂੰ ,, ਧੰਨਵਾਦ ਬਾਈ ਜੀ,,, ਵਾਹਿਗੁਰੂ ਤੁਹਾਡੇ ਅੰਗ - ਸੰਗ ਸਹਾਈ ਹੋਵੇ 🙏🙏🙏🥰🥰🥰😍🤩🤩🤩😍😍🥰😍
@hardevsinghhundal8891
@hardevsinghhundal8891 2 жыл бұрын
ਸਤਿ ਸ੍ਰੀ ਅਕਾਲ ਘੁੱਦਾ ਸਿੰਘ ਐਂਡ ਬਲਦੇਵ ਸਿੰਘ
@hardevsinghhundal8891
@hardevsinghhundal8891 2 жыл бұрын
ਧੰਨਵਾਦ ਤੁਸੀਂ 54 ਸਾਲਾਂ ਬਾਅਦ ਅੱਜ ਤ੍ਰੀਪੁਰਾ ਦੀ ਰਾਜਧਾਨੀ ਅਗਰਤਲਾ ਦੇ ਦਰਸ਼ਨ ਕਰਵਾ ਦਿੱਤੇ। ਮੇਰੀ ਤੋਪਖਾਨਾ ਰੈਜੀਮੈਂਟ ਫਰਵਰੀ 1966 ਵਿੱਚ J&K ਤੋਂ ਮੂਵ ਹੋ ਕੇ ਏਥੇ ਆਈ ਸੀ। ਰਾਜਮਹਿਲ ਦੇ ਅੰਦਰ ਹੀ ਵਿਧਾਨਸਭਾ ਅਤੇ CM ਦਾ ਨਿਵਾਸ ਹੁੰਦਾ ਸੀ। ਬਾਹਰ ਕੋਈ ਖ਼ਾਸ ਸਕਿਉਰਟੀ ਗਾਰਡ ਨਹੀਂ ਹੁੰਦੇ ਸਨ ਅਤੇ ਖ਼ੁਦ CM ਸਾਨੂੰ ਫ਼ੌਜੀਆਂ ਨੂੰ ਬੜਾ ਖੁਸ਼ ਹੋ ਕੇ ਮਿਲਦਾ ਸੀ। ਸ਼ਹਿਰ ਵਿੱਚ ਓਦੋਂ ਅਬਾਦੀ ਬੜੀ ਘੱਟ ਪਰ ਸਾਫ਼ ਸਫ਼ਾਈ ਓਦੋਂ ਵੀ ਬਹੁਤ ਆਲ੍ਹਾ ਦਰਜੇ ਦੀ ਹੁੰਦੀ ਸੀ। ਏਅਰਪੋਰਟ ਸਾਡੀ ਰੈਜੀਮੈਂਟ ਤੋਂ ਤਿੰਨ ਕਿਲੋਮੀਟਰ ਦੂਰ ਬਿਲਕੁਲ ਬੰਗਲਾਦੇਸ਼ ਦੇ ਬਾਡਰ ਉੱਤੇ ਸੀ। ਬਾਡਰ ਉੱਤੇ ਕੋਈ ਵੀ ਫੈਂਸਿੰਗ ਨਹੀਂ ਸੀ, ਬੱਸ ਖੁੱਲ੍ਹੇ ਬਰਾਨੀ ਖੇਤਾਂ ਵਰਗਾ ਮਾਹੌਲ ਹੁੰਦਾ ਸੀ ਅਤੇ ਆਰਪਾਰ ਕੋਈ ਆਵਾਜਾਈ ਵੀ ਨਹੀਂ ਹੋਇਆ ਕਰਦੀ ਸੀ। ਦੋ ਸਾਲ ਏਥੋਂ ਦੇ ਖੁਸ਼ਨੁਮਾ ਮਾਹੌਲ ਵਿੱਚ ਤੀਆਂ ਵਾਂਗ ਹੀ ਬੀਤ ਗਏ। ਛੁੱਟੀ ਔਣ ਲੱਗੇ ਅਸੀਂ ਏਅਰਪੋਰਟ ਤੋਂ ਕਲਕੱਤੇ ਆਪਣੇ ਪੱਲਿਉਂ ਟਿਕਟ ਖ਼ਰੀਦ ਕੇ ਆ/ਜਾ ਸਕਦੇ ਸੀ ਜੋ ਬਾਅਦ ਵਿੱਚ ਕਲੇਮ ਕਰਕੇ ਅਕਾਊਂਟ ਵਿੱਚ ਪੈ ਜਾਂਦੇ ਸੀ। 1968 ਮਾਰਚ ਵਿੱਚ ਮੈਂ ਪੈਰਾ ਵਲੰਟੀਅਰ ਬਣ ਕੇ ਆਗਰਾ ਪੈਰਾਸ਼ੂਟ ਰੈਜੀਮੈਂਟ ਵਿੱਚ ਆ ਗਿਆ ਅਤੇ ਫੇਰ 1989ਤੱਕ ਓਥੇ ਹੀ ਸਰਵਿਸ ਪੂਰੀ ਕਰਕੇ ਰਿਟਾਇਰ ਹੋਇਆ। ਅਗਰਤਲਾ ਦੀਆਂ ਸੁਹਾਵਣੀਆਂ ਯਾਦਾਂ ਅੱਜ ਵੀ ਰੋਮਾਂਚਿਤ ਕਰਦੀਆਂ ਹਨ। ਦਰਸ਼ਨ ਕਰਵਾਉਣ ਵਾਸਤੇ ਇੱਕ ਵਾਰ ਫੇਰ ਦਿਲੋਂ ਧੰਨਵਾਦ। ਚੜ੍ਹਦੀ ਕਲਾ ਵਿੱਚ ਰਹੋ ਜੀ।
@AmritPalSinghGhudda
@AmritPalSinghGhudda 2 жыл бұрын
ਸਤਿ ਸ੍ਰੀ ਅਕਾਲ ਵੱਡੇ ਬਾਈ
@AmritPalSinghGhudda
@AmritPalSinghGhudda 2 жыл бұрын
ਸ਼ਾਨਦਾਰ ਕਮੈਂਟ ਕੀਤਾ ਬਾਈ । ਧੰਨਭਾਗ ਸਾਨੂੰ ਸਮਾਂ ਦੇਣ ਲਈ 🙏🙏
@harjitsingh7787
@harjitsingh7787 2 жыл бұрын
ਬਹੁਤ ਵਧੀਆ ਵਲੌਗ ਬਾਈ ਜੀ ਵਾਹਿਗੁਰੂ ਮਿਹਰ ਕਰੇ ਜੀ
@sarajmanes4505
@sarajmanes4505 2 жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦਿਤਿਆ ਲਾ ਜਵਾਬ ਵੀਡੀਓ ਵਾਹਿਗੁਰੂ ਜੀ ਚੰੜਦੀ ਕੱਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਬਾਈ ਜਿਉ 🙏🙏👍👍👏👏👌👌❤❤🍫🍫🌹🌹
@gurmeetmanshahia6692
@gurmeetmanshahia6692 2 жыл бұрын
Gd mrng amrit veer te dev y .....
@lovelybains6896
@lovelybains6896 2 жыл бұрын
Good morning 🙏
@gaganotal1391
@gaganotal1391 2 жыл бұрын
have a nice journey veero wmk 🙏
@kunnerboys
@kunnerboys 2 жыл бұрын
ਬਹੁਤ ਵਧੀਆ। ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।
@baljinderchakal1709
@baljinderchakal1709 2 жыл бұрын
ਬਹੁਤ ਹੀ ਵਧੀਆ ਉਪਰਾਲਾ ਸਾਡੇ ਸਭਨਾਂ ਲਈ ਪ੍ਰੇਰਨਾ ਸਰੋਤ ਸਬਕ ਵੀ ਹੈ
@LuckyLucky-or1ip
@LuckyLucky-or1ip 2 жыл бұрын
Sat Sri Akal g Ghudda Paji te Dav Paji gg
@baljeetkaurgill2279
@baljeetkaurgill2279 2 жыл бұрын
Good 👍🏼
@baljeetkaurgill2279
@baljeetkaurgill2279 2 жыл бұрын
Veere aj dev veere ne video nhi pai
escape in roblox in real life
00:13
Kan Andrey
Рет қаралды 72 МЛН