ਅਖਬਾਰਾਂ ‘ਚ ਛਪੇ ਨਾਂ ਤੇ ਤ੍ਰਿਪੁਰਾ ਵੱਲੋਂ ਸਨਮਾਨ। Agartala । Cycling in Tripura । Ghudda । Dev। Day-57 ।

  Рет қаралды 49,388

Ghudda Singh

Ghudda Singh

Күн бұрын

#cycling #punjab #ghudda #dev #nature #ghudda #mountains #northeast #fitness #tripura

Пікірлер: 291
@allcolourofmylife
@allcolourofmylife 2 жыл бұрын
ਸਾਡੇ ਵੀਰਾਂ ਨੂੰ ਨੌਰਥ ਈਸਟ ਵਿੱਚ ਸਨਮਾਨ ਮਿਲਨਾ,ਪੰਜਾਬ ਲਈ ਮਾਣ ਵਾਲੀ ਗੱਲ,ਵਧਾਈ ਹੋਵੇ ਦੋਵਾਂ ਨੂੰ
@ProfKPushpinderSingh
@ProfKPushpinderSingh 2 жыл бұрын
ਕੋਚ ਸਾਬ ਦੀ ਸਾਰੀ ਖੁਸ਼ੀ ਅੱਖਾਂ ਚੋਂ ਦਿਖਦੀ ਐ ਜਦੋਂ ਸਨਮਾਨ, ਫ਼ਲ ਤੇ ਸਤਿਕਾਰ ਮਿਲਿਆ। ਮੈਂ ਤੇ ਮੇਰੀ ਧੀ ਥੋਡੇ VLOGS ਬਿਨਾ ਨਾਗਾ ਦੇਖਦੇ ਆਂ। ਮੇਰੀ ਕੋਸ਼ਿਸ਼ ਹੈ ਕਿ ਮੇਰੀ ਧੀ ਅਜਿਹੇ ਨਾਇਕਾਂ ਨੂੰ ਦੇਖੇ ਜਿਨ੍ਹਾਂ ਨੇ ਪੰਜਾਬੀ ਹੋਣ ਅਸਲ ਮਾਇਨਾ ਸਮਝਾਇਆ ਤੇ ਭਾਂਤ ਭਾਂਤ ਦੇ ਲੋਕਾਂ ਚ ਪਰਚਾਰਿਆ।
@RajveerSingh-cm9mk
@RajveerSingh-cm9mk 2 жыл бұрын
ਅੰਮ੍ਰਿਤ ਬਾਈ ਦਸਦੋ ਕਦੋਂ ਆਉਗਾ ਸਿਕੰਦਰ ਵਾਪਿਸ,, ਉਹਦੇ ਗੀਤ ਸੁਣਨ ਨੂੰ ਬਹੁਤ ਦਿਲ ਕਰਦਾ,,,,, ਜਲਦੀ ਬੁਲਾ ਲਓ ਸਿਕੰਦਰ ਬਾਈ ਨੂੰ,,, ਵਾਹਿਗੁਰੂ ਤੁਹਾਨੂੰ ਤੱਤੀ ਵਾਅ ਨਾ ਲੱਗਣ ਦੇਵੇ 🙏🙏🙏💕💘💘💗❣️❣️💖💖😗💞😗💞😗💘💘💞💘
@vc5172
@vc5172 2 жыл бұрын
We are really thankful and grateful to Agartala gentlemen who honoured our Punjabi Sikh Cyclist traveller. We are grateful to the Northeast colour NewsPaper too for their contribution. Lot of Love to Agartala gentlemen from Punjab. This is our great Indian culture.
@connectwithwaheguru
@connectwithwaheguru 2 жыл бұрын
kzbin.info/aero/PLKNP5mulPeUHc4TwU3RBiHhfNpPxLEeCf 🙏
@lovebhuller
@lovebhuller 2 жыл бұрын
ਬਹੁਤ ਹੀ ਪ੍ਰਸੰਸਾ ਵਾਲੀ ਗੱਲ ਹੈ ਵੀਰ ਜੀ ਅਹਿਥੋ ਦੇ ਲੋਕ ਬਹੁਤ ਮੁਹੱਬਤ ਤੇ ਪਿਆਰ ਸਤਿਕਾਰ ਨਾਲ ਮਿਲਦੇ ਹਨ ਵਾਹੇਗੁਰੂ ਤੁਹਾਡੀ ਯਾਤਰਾ ਸਫਲ ਕਰੇ
@sarajmanes4505
@sarajmanes4505 2 жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਲੱਗਦਾ ਹੈ ਬਾਹਰ ਦੇ ਸੂਬਾਇਆ ਵਾਲੇ ਵੀਰ ਭਰਾ ਮਾਨ ਸਤਿਕਾਰ ਦਿੰਦੇ ਹਨ ਉਨ੍ਹਾ ਦਾ ਦਿਲੋ ਧੰਨਵਾਦ ਹੈ ਬਾਬਾ ਜੀ ਆਪ ਜੀ ਇਹ ਯਾਤਰਾ ਦੌਰਾਨ ਅੰਗ ਸੰਗ ਸਹਾਈ ਹੋਣ ਤੇ ਸਫਲ ਬਣਾਉਣ ਜੀ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👍👍👌👌✌✌
@madhomalli7321
@madhomalli7321 2 жыл бұрын
ਪਿਆਰ ਮਿਲਦਾ ਦੇਖ ਕੇ ਬਹੁਤ ਬਹੁਤ ਵਧੀਆ ਲਗਦਾ । Agartala ਦੇ ਵਾਸੀਆਂ ਦਾ ਦਿਲੋਂ ਧੰਨਵਾਦ । God bless you both. ਕੰਮ ਖਿੱਚ ਕੇ ਰੱਖੋ । ❤️❤️💐💐🇨🇦🎊
@connectwithwaheguru
@connectwithwaheguru 2 жыл бұрын
kzbin.info/aero/PLKNP5mulPeUHc4TwU3RBiHhfNpPxLEeCf 🙏
@jagsirsran7403
@jagsirsran7403 2 жыл бұрын
ਸਤਿ ਸ੍ਰੀ ਆਕਾਲ ਜੀ 🙏 ਮਾਣ ਸਨਮਾਣ ਕਰਨ ਲਈ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ 🙏 ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ
@punjabiking808
@punjabiking808 2 жыл бұрын
kzbin.info/www/bejne/oJfShp6Hob2fhcU
@ParamjitSingh-ok8he
@ParamjitSingh-ok8he 2 жыл бұрын
ਸੈਰ-ਸਪਾਟਾ ਕਰਨ ਵਾਲੇ ਲੋਕਾਂ ਲਈ ਤੁਹਾਡਾ ਵਲੌਗ ਬਹੁਤ ਮਦਦਗਾਰ ਹੈ। ਮੈਦਾਨੀ ਇਲਾਕਿਆਂ ਚ ਰਹਿਣ ਵਾਲਿਆਂ ਲਈ ਪਹਾੜੀ ਇਲਾਕਾ ਦੇਖਣਾ ਬਹੁਤ ਮਨ ਨੂੰ ਮੋੰਹਦਾ ਹੈ। ਨਾਰਥ ਈਸਟ ਦੇ ਅੰਗਰੇਜ਼ੀ ਅਖਬਾਰ ਨੇ ਤੁਹਾਡੀ ਖਬਰ ਪ੍ਰਮੁੱਖਤਾ ਨਾਲ ਲਾਈ ਜੋ ਨਾਰਥ ਈਸਟ ਦੇ ਲੋਕਾਂ ਤੇ ਹਾਂ ਪੱਖੀ /ਸਾਕਾਰਾਤਮਕ ਪਰਭਾਵ ਪਾਊਗੀ। 👍
@GurpreetSingh-se4wi
@GurpreetSingh-se4wi 2 жыл бұрын
ਭਾਊ ਗ੍ਰੇਜੀ ਅਖ਼ਬਾਰ ਚ ਨਾਮ ਛਪਣ ਤੇ ਮੁਬਾਰਕਾਂ
@deepinderthind7409
@deepinderthind7409 2 жыл бұрын
ਬਹੁਤ ਵਧੀਆ। ਲੋਕਲ ਲੋਕਾਂ ਦਾ ਪਿਆਰ ਦੇਖ ਕੇ ਦਿਲ ਖੁਸ਼ ਹੋਗਿਆ।
@bohar5315
@bohar5315 2 жыл бұрын
ਵੀਰ ਜੀ ਤੁਹਾਡੀਆਂ ਯਾਤਰਾਵਾਂ ਦੇਖ ਕੇ ਬਹੁਤ ਅਨੰਦ ਆਉਂਦਾ ਹੈ।ਇੰਝ ਮਹਿਸੂਸ ਹੁੰਦਾ ਹੈ ਕਿ ਅਸੀਂ ਵੀ ਤੁਹਾਡੇ ਨਾਲ ਯਾਤਰਾ ਕਰ ਰਹੇ ਹਾਂ। ਪਰਮਾਤਮਾ ਤੁਸਾਂ ਦੀ ਯਾਤਰਾ ਸਫ਼ਲ ਕਰੇ।
@gorasidhu5320
@gorasidhu5320 2 жыл бұрын
ਸਤਿ ਸ੍ਰੀ ਆਕਾਲ ਬਾਈ ਜੀ ਮੈਂ ਤੁਹਾਡਾ ਸਾਰਾ ਸਫ਼ਰ ਦੇਖ ਰਿਹਾ ਪਹਿਲਾਂ ਮੈਂ Netflix ਹੀ ਦੇਖਦਾ ਰਹਿੰਦਾ ਸੀ ਹੁਣ ਉਹ ਚੰਗਾ ਨਹੀਂ ਲੱਗਦਾ ਹਮੇਸ਼ਾ ਹੁਣ ਤੁਹਾਡੀ ਵੀਡੀਓ ਦੀ ਉਡੀਕ ਰਹਿੰਦੀ ਆ ਹਮੇਸ਼ਾ ਚੜ੍ਹਦੀ ਕਲਾ ਰਹੋ ਦੋਵੇਂ ਭਰਾ
@jaggibai9726
@jaggibai9726 2 жыл бұрын
ਮੁਬਾਰਕਾਂ ਵੀਰ ਮਾਨ ਸਨਮਾਨ ਲਈ ....ਖੁਸ਼ ਰਹੋ ਤੰਦਰੁਸਤ ਰਹੋ
@manpreetbhullar831
@manpreetbhullar831 2 жыл бұрын
ਭਾਜੀ ਤੁਹਾਡੀ ਯਾਤਰਾ ਨਿਰਵਿਘਨ ਜਾਰੀ ਰਹੇ ਇਹੀ ਵਾਹਿਗੁਰੂ ਜੀ ਪਾਸੋਂ ਮੰਗਦੇ ਹਾਂ,, ਕੋਚ ਸਾਬ੍ਹ ਤੇ ਤੁਸੀਂ ਬਹੁਤ ਜ਼ਿਆਦਾ ਗਿਆਨ,, ਕਿਤਾਬਾਂ ਤੋਂ ਹਾਸਲ ਕੀਤਾ ਹੈ,, ਜਿਸ ਦਾ ਪ੍ਰਭਾਵ,, ਤੁਹਾਡੀ ਗੱਲਬਾਤ ਜਾਹਰ ਹੁੰਦਾ ਹੈ,, ਸਦਾ ਚੜ੍ਹਦੀ ਕਲ੍ਹਾ ਚ ਰੱਖੇ ਗੁਰੂ ਪਾਤਸ਼ਾਹ,,,,,
@indiannorway
@indiannorway 2 жыл бұрын
nice to sharing this too agartala visit , guru ghar with same place mandir , nice people who all honoured you , people in north east well educated and down to earth , seen almost all india except some north east states in 90s with my trucks , whole india is beautiful and in that time i never faced any unmannered behaviour of any in other states , but now days some people just creat problems of religions on facebook , i wish u pleasant journey brothers , where is sikander
@jarnailchahal8891
@jarnailchahal8891 2 жыл бұрын
People of Agartala are well mannered. God bless them. Ghudda and Dev are energetic guys. I wish them happy journey.
@jagseersingh502
@jagseersingh502 2 жыл бұрын
Love you bro, 👍🙏🙏 God bless you
@vzdhillon4642
@vzdhillon4642 2 жыл бұрын
ਘੁੱਦੇ ਬਾਈ ਦੇ ਮੇਘਾਲਿਆ ਗੲੇ ਤਾਂ ਸਿਲੋਗ ਜ਼ਰੂਰ ਜਾਇਉ ਬਹੁਤ ਸਹੋਣਾ ਜੰਨਤ ਹੈ ਪੁਰਾ ਮੇਘਾਲਿਆ ਹੀ । ਮੈਂ ਛੇ ਮਹੀਨੇ ਲਾ ਕੇ ਆਇਆ ਸੀ ‌‌। ਬਠਿੰਡੇ ਤੋਂ। ਸੁਖਵਿੰਦਰ ਸਿੰਘ ਪਿੰਡ ਸਿਵੀਆ
@iSardool
@iSardool 2 жыл бұрын
Sirra blog a babbe
@jikarmohammed5846
@jikarmohammed5846 2 жыл бұрын
ਬਹੁਤ ਵਧੀਆ ਜਿਉਂਦੇ ਰਹੋ ਛੋਟੇ ਵੀਰ ਤੁਹਾਡੇ ਹੌਸਲੇ ਨੂੰ ਸਲਾਮ, ਵਾਹਿਗੁਰੂ ਚੜਦੀਕਲਾ ਬਖਸ਼ੇ🌹
@makhankalas660
@makhankalas660 2 жыл бұрын
ਵਾਹਿਗੁਰੂ ਜੀ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@shahbazsingh9366
@shahbazsingh9366 2 жыл бұрын
ਵਾ ਬੀ ਵਾ ਵੀਰਾਂ ਦਾ ਹੋਇਆ ਸਨਮਾਨ👍👍
@mrsingh7580
@mrsingh7580 Жыл бұрын
Stay blessed brothers. Love from Scotland
@SatnamSingh-fq5iu
@SatnamSingh-fq5iu 2 жыл бұрын
ਬਹੁਤ ਹੀ ਬੰਦੀਆਂ ਵੀਰ ਜੀ ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਵਿਚ ਰਖਨ
@bsbeantsharma
@bsbeantsharma 2 жыл бұрын
ਮੰਜਿਲਾਂ ਸਰ ਕਰਦੇ ਹੋਏ ਅੱਗੇ ਵਧਦੇ ਰਹੋ🌹🌹🌹🌹💐💐💐💐
@gurbhejgillgill5479
@gurbhejgillgill5479 2 жыл бұрын
Bahut ijat Maan krda log Dil Khush Ho Gaya
@itsharpreethappy
@itsharpreethappy 2 жыл бұрын
Bhut changa lgda bai thonu dekh k ❤️
@birinderpalsingh4568
@birinderpalsingh4568 2 жыл бұрын
Very good carry on Ghudda Singh and Dev bhai
@Sukhmrahar
@Sukhmrahar 2 жыл бұрын
ਘੁੱਦਾ ਸਾਹਬ........ਆਪਕੀ ਪਾਸਟੀਵਿਟੀ ਸੇ ਪੂਰਾ ਵਲੌਗ ਬਹੁਤ ਗੁੱਡ ਬਨਤਾ ਹੈ......ਕੀਪ ਇਟ ਅਪ ਬਰੌ....ਯੂ ਡਿਜਰਵ ਆਲ ਦ ਸਕਸੈਸ...ਪੀਸ😊
@यूपीकेकिसानभाई
@यूपीकेकिसानभाई 2 жыл бұрын
Wir ji har dhrm de log Panjabi wira nal bhut pyar krde ne aapa nu vi hr dhrm di ejt karni chaheedia🙏🙏🙏🙏🙏👏👏👏👏👏
@kuljitsinghsekhon2014
@kuljitsinghsekhon2014 2 жыл бұрын
ਵੀਰਾਂ ਦਾ ਨਾਂ ਚੱਲਦਾ ਢੇਰ ਦੁਆਵਾਂ ਸਤਿ ਸ੍ਰੀ ਅਕਾਲ
@vinod8496
@vinod8496 2 жыл бұрын
Bahut changa lagyea Tripura waasiyan da payaar satkaar vekh ke. Really you deserve that from everyone. Proud of you . Love you. Carry on Dears.
@connectwithwaheguru
@connectwithwaheguru 2 жыл бұрын
kzbin.info/aero/PLKNP5mulPeUHc4TwU3RBiHhfNpPxLEeCf 🙏
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ 2 жыл бұрын
Good people in Agartala,,, from Sri Amritsar Sahib Punjab 👍👍
@davindersinghgill7464
@davindersinghgill7464 2 жыл бұрын
ਪਰਮਾਤਮਾ ਚੜਦੀ ਕਲਾ ਰੱਖੇ ਵੀਰੋ👍🏼
@onlinekirtan7472
@onlinekirtan7472 2 жыл бұрын
ਚੜ੍ਹਦੀ ਕਲਾ 'ਚ ਰਹੁ .. ਗੁਰੂ ਅੰਗਸੰਗ
@charankaur3743
@charankaur3743 2 жыл бұрын
Sat Sri Akaal 🙏🏻🙏🏻 God bless both of you 🙏🏻🙏🏻
@InderjitSingh-hl6qk
@InderjitSingh-hl6qk 2 жыл бұрын
Ssa ji sab nu. People's of agartala love u all. For your love to punjab thanks .Ghudda te Dev Balle balle. (Kenya)
@balwantattal7132
@balwantattal7132 2 жыл бұрын
Good morning brothers and lots of blessing to both of you. Your Sister From California
@RavinderSinghJahangir
@RavinderSinghJahangir 2 жыл бұрын
ਬਹੁਤ ਵਧੀਆ ਸਫਰ ਇੱਕ ਇੰਸਪੈਕਟਰ ਦੇ ਵੱਲ ਜਾਣਾ ਸੀ ਤੁਸੀਂ ਜਿਸਦਾ ਨਾਮ ਲੈ ਰਹੇ ਸੀ ਉਹ ਦਿਖਾਇਆ ਹੀ ਨਹੀਂ
@sukhmandersinghsukhmanders8749
@sukhmandersinghsukhmanders8749 2 жыл бұрын
ਸਤਿ ਸ਼੍ਰੀ ਆਕਾਲ ਬਾਈ ਜੀ ਤੁਹਾਨੂੰ। ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ। ਵਧੀਆ ਬਲੋਗ।
@balwantattal7132
@balwantattal7132 2 жыл бұрын
It’s very nice to see good humans in india
@HarjitSingh-lo1uo
@HarjitSingh-lo1uo 2 жыл бұрын
ਮੇਘਾਲਿਆ ਬਹੁਤ ਸੁੰਦਰ ਸੂਬਾ ਹੈ
@sharanjitkaurbasra7319
@sharanjitkaurbasra7319 2 жыл бұрын
ਬਹੁਤ ਬਹੁਤ ਵਧਾਈ ਹੋਵੇ ਜੀ ਤੁਸੀਂ ਪੰਜਾਬ ਤੇ ਪੰਜਾਬੀਅਤ ਦਾ ਨਾਮ ਸਿਖਰ ਤੇ ਪਹੁੰਚਾਇਆ ਹੈ 🙌🙌👏👍
@malkitsinghsidhu3598
@malkitsinghsidhu3598 2 жыл бұрын
ਵਾਹਿਗੁਰੂ ਜੜੀ ਵਾਹਿਗੁਰੂ ਜੀ🙏🙏🙏🙏
@lovelybains6896
@lovelybains6896 2 жыл бұрын
Waheguru ji 🙏
@monubrar2495
@monubrar2495 2 жыл бұрын
Waheguru ji 🙏💐
@azadpanjaabsingh8536
@azadpanjaabsingh8536 2 жыл бұрын
ਵਾਹਿਗੁਰੂ ਜੀ ਮੇਹਰ ਕਰਨੀ ਵੀਰਾ ਉੱਪਰ ਜੀ 🌹🙏
@ns.implementworksbhagtabha641
@ns.implementworksbhagtabha641 2 жыл бұрын
ਚੰਗੇ ਲੋਕ ਆ ਅਗਰਤਲਾ ਦੇ
@Kissantelevision
@Kissantelevision 2 жыл бұрын
ਸਤਿ ਸ੍ਰੀ ਅਕਾਲ ਵੀਰੇ 🙏❤️
@gurmitkaursahota3984
@gurmitkaursahota3984 2 жыл бұрын
Very nice 👍 bahut changa laga ke Agartala de patwante sajna ne sanmant kita h congrats to both of you and all followers beautiful video thanks 🙏🙌❤️
@HS-Farmer
@HS-Farmer 2 жыл бұрын
ਸਤਿ ਸ੍ਰੀ ਅਕਾਲ
@rajwantdhandwar9698
@rajwantdhandwar9698 2 жыл бұрын
Good morning to you both guys 🙏🏽🙏🏽🙏🏽
@rajbindersingh8237
@rajbindersingh8237 2 жыл бұрын
Thanks Muktsar ਵਾਲਿਓ ਜਿਉਂਦੇ ਰਹੋ
@balwantattal7132
@balwantattal7132 2 жыл бұрын
You guys are really appreciated by people and blessed by God and stay as it
@connectwithwaheguru
@connectwithwaheguru 2 жыл бұрын
kzbin.info/aero/PLKNP5mulPeUHc4TwU3RBiHhfNpPxLEeCf 🙏🙏🙏
@saffarnamabymeet4324
@saffarnamabymeet4324 2 жыл бұрын
Bht vadia sadi sari family tuhadi videos dekhdi aa veere jama e sira gallbaat aa gbu both
@KuldeepSingh-jx6ng
@KuldeepSingh-jx6ng 2 жыл бұрын
Bahut bahut bahut vadhia......
@baljeetkaurgill2279
@baljeetkaurgill2279 2 жыл бұрын
Veere ssa
@GaganDeep-xj6ql
@GaganDeep-xj6ql 2 жыл бұрын
V nice
@jasvirsingh8095
@jasvirsingh8095 2 жыл бұрын
ਸਤਿ ਸ੍ਰੀ ਆਕਾਲ ਬਾਈ ਜੀ। ਖਿੱਚ ਕੇ ਰੱਖੋ ਕੰਮ।
@kiranjotsingh4432
@kiranjotsingh4432 2 жыл бұрын
Very nice beta....good
@madhomalli7321
@madhomalli7321 2 жыл бұрын
Good morning bro । ਸਤਿ ਸ੍ਵੀ ਅਕਾਲ ਪ੍ਰਵਾਨ ਕਰਨੀ । । ਬਾਈ ਜੀ ਸਾਈਕਲ ਕਿੱਦਾਂ ਹੁਣ । love from Vancouver 🇨🇦🇨🇦❤️❤️💐💐ਤੋਂ ।
@samravlogs7574
@samravlogs7574 2 жыл бұрын
ਠੀਕ ਆ 22 ji ਅਸੀਂ ਤੇ ਪੰਜਾਬ ਤੌ ਆ
@madhomalli7321
@madhomalli7321 2 жыл бұрын
@@samravlogs7574 ok g thanks
@sandhugjatt
@sandhugjatt 2 жыл бұрын
ਸ਼ੇਰ ਸਾਡੇ ਹੋਰ ਸਟੇਟ ਦੀਆਂ ਅਖ਼ਬਾਰਾਂ ਵਿੱਚ ਆ ਗਏ ਹੁਣ
@jagroopsinghgurthari8454
@jagroopsinghgurthari8454 2 жыл бұрын
ਧਨਵਾਦ ਬੇਟੇ ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹੈ ਸਾਈਕਲਾ ਦੀ ਸਪੀਡ ਦਸੋ ਅਤੇ ਦੇਵ ਸਿੰਘ ਦੀ ਅਵਾਜ਼ ਘਟ ਆਂਉਦੀ ਹੈ ਇਹਦੇ ਵੀ ਮਾਇਕ ਲਾ ਦਿਓ ਧਨਵਾਦ 🙏🌹🙏
@sukhpalpoohla7360
@sukhpalpoohla7360 2 жыл бұрын
ਬਾਈ ਜੀ ਬਹੁਤ ਬਹੁਤ ਮੁਬਾਰਕਾਂ ਜੀ।
@AmandeepSingh-lc6jl
@AmandeepSingh-lc6jl 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ🙏🏼🙏🏼🙏🏼🙏🏼🙏🏼🙏🏼🙏🏼❤️❤️❤️❤️❤️❤️
@jatinderdhillon1720
@jatinderdhillon1720 2 жыл бұрын
I enjoyed your tour , PARMATMA AAP JI NU TANDRUSTI BAKHSHEY
@jaspalkaur5862
@jaspalkaur5862 2 жыл бұрын
vahut vadiya ji blog dekh k.man khush ho.janda
@sukhjeetmangat9236
@sukhjeetmangat9236 2 жыл бұрын
ਵਾਹਿਗੁਰੂ ਜੀ, ਸਤਿ ਸ੍ਰੀ ਅਕਾਲ ਵੀਰੋ 🇨🇦🇨🇦
@rajwantdhandwar9698
@rajwantdhandwar9698 2 жыл бұрын
Loads of love from Vancouver stay blessed always 🙏🏽
@ipsrajpal9569
@ipsrajpal9569 2 жыл бұрын
ਵਾਹਿਗੁਰੂ
@sukhpalbrar3991
@sukhpalbrar3991 2 жыл бұрын
ਸਮਾਪਤੀ ਵੇਲੇ ਦੇਵ ਬੜਾ ਸੋਹਣਾ ਲਗਦਾ ਬਾਹਰ ਅੰਮ੍ਰਿਤ ਵਿਚਾਰਾ ਮਛਰ ਚ ਖੜਾ ਲੈਕਚਰ ਦੲੀ ਜਾਂਦਾ ਅੰਦਰ ਬਲਦੇਵ ਸਿੰੳੁ ਨੂੰ ਕੋੲੀ ਅਾਸੇ ਪਾਸੇ ਨਾਲ ਲਾਗਾ ਦੇਗਾ ਨੀ ਭੁਜੀੲੇ ਦੇ ਵਿਰੋਲੇ ੳੁਠਾੲੀ ਜਾਂਦਾ.(ਹਾਹਾਹਾਹਾਹਾਹਾਹਾਹਾਹਹਾਾਹਾ)
@DevGuruJass
@DevGuruJass 2 жыл бұрын
ਸਤਿ ਸ਼੍ਰੀ ਅਕਾਲ ਵੀਰੋ। ਵਾਹਿਗੁਰੂ ਜੀ ਹਰ ਥਾਂ ਸਹਾਈ ਹੋਣ ਆਪ ਜੀ ਦੇ। ਗੁਰਦੁਆਰਾ, ਮੰਦਰ ਤੇ ਮਸਜਿਦ ਰੱਬ ਦੇ ਘਰ ਨੇ। ਲੋਕਾਂ ਨੇ ਵੰਡ ਦਿੱਤਾ ਪਰ ਰੱਬ ਇਕ ਹੈ।। ਮੈ ਇਕ ਗੱਲ ਕਹਿਨਾ ਹੁੰਦਾ। ਤੇਰਾ ਹੋਇਆ ਦਿਦਾਰ, ਮੈਂ ਸਜਦੇ ਵਿੱਚ ਝੁਕ ਗਿਆ,। ਕੀ ਫਰਕ ਪੈਂਦਾ ਹੈ ਮੈਂ ਗੁਰਦੁਆਰਾ, ਮੰਦਰ ਵਿੱਚ ਝੁਕਿਆ ਜਾਂ ਮਸਜਿਦ ਵਿੱਚ ਝੁਕ ਗਿਆ।। ਰੱਬ ਖੈਰ ਕਰੇ।।। Love You Veero❤️💕❤️
@anurag41464
@anurag41464 2 жыл бұрын
Sirra baba ji
@NeerajKumar-s5j
@NeerajKumar-s5j 2 жыл бұрын
You guys have been warmly welcomed by the people of Tripura,gud congrats
@satnamkaur2704
@satnamkaur2704 2 жыл бұрын
Veer g waheguru g mehar karn safar vich shaayee hon
@braraman8778
@braraman8778 2 жыл бұрын
waheguru ji
@kamaldhillon638
@kamaldhillon638 2 жыл бұрын
Very nice very beautiful sir thanks 🙏🙏
@HarjinderSingh-ji6ci
@HarjinderSingh-ji6ci 2 жыл бұрын
Beautiful video beta ji I m Harjinder Singh Stockholm Sweden
@harmailsingh3690
@harmailsingh3690 2 жыл бұрын
Good morning ji..u r doing so good..I am following this tour from 1st day..keep it up..God bless you both.
@punjabiking808
@punjabiking808 2 жыл бұрын
kzbin.info/www/bejne/oJfShp6Hob2fhcU Fuppppuuu
@dalveerkaur9330
@dalveerkaur9330 2 жыл бұрын
Thanks 🙏🙏🙏 beta g Gurudwara Sahib ji de darshan krvaun lai baki hor sthan dekhuon lai God bless you beta
@kainthlondon9080
@kainthlondon9080 2 жыл бұрын
ਸੱਤ ਸਰੀ ਅਕਾਲ ਵੀਰ ਜੀ KAINTH LONDON
@jugnukarluja
@jugnukarluja 2 жыл бұрын
eh boht maan di gall hai ke aap ji de safar diya khabraa akhbaara vich aa riya ne. Sat Sri Akal.
@jaswindersingh2928
@jaswindersingh2928 2 жыл бұрын
Very interesting
@jAgJit711
@jAgJit711 2 жыл бұрын
Good job bnai
@rajwantdhandwar9698
@rajwantdhandwar9698 2 жыл бұрын
Enjoy the day with positive vibes 👍🙏🏽
@arabindadasgupta6228
@arabindadasgupta6228 2 жыл бұрын
love from Agartala Tripura
@Partapsingh-rv2lk
@Partapsingh-rv2lk 2 жыл бұрын
Good veer g
@gurindersingh3073
@gurindersingh3073 2 жыл бұрын
ਬਹੁਤ ਵਧੀਆ ਵੀਰੇ
@virdipavittar
@virdipavittar 2 жыл бұрын
Great stuff. Keep rocking. love from Melbourne Australia
@tpsbenipal3910
@tpsbenipal3910 2 жыл бұрын
ਸ਼ਤਿ ਸਿਰੀ ਅਕਾਲ ਵੀਰੋ,,,,ਤੀਸਰਾ ਵੀਰ ਕਿਤੇ ਨਜਰ ਨਹੀ ਅਾ ਰਿਹਾ ਵੀਰੇ
@tpsbenipal3910
@tpsbenipal3910 2 жыл бұрын
@@deepakarora5635 sukrea vre
@ManpreetSingh-yq1by
@ManpreetSingh-yq1by 2 жыл бұрын
Ssa ji God bless you
@jaswantsingh4969
@jaswantsingh4969 2 жыл бұрын
Vaheguru ji
@GHOSTUSERR
@GHOSTUSERR 2 жыл бұрын
👍👍👍👍👍
@Inderjitsingh-ny9if
@Inderjitsingh-ny9if 2 жыл бұрын
🙏🏽🙏🏽🙏🏽🙏🏽🙏🏽🙏🏽🙏🏽🙏🏽🙏🏽
@SINGH93706
@SINGH93706 2 жыл бұрын
It’s a Different level Amazing strong positive
@satnamgill5361
@satnamgill5361 2 жыл бұрын
God Bless. Happy journey
@gurpreetkaurdeol4
@gurpreetkaurdeol4 2 жыл бұрын
superb veero !!!
@luckysidhu4760
@luckysidhu4760 2 жыл бұрын
WAH OOE PUTTRO NEWS PEPRA WICH VE CHAA GE WAHEGURU JI CHARDIKLA BAKSHAN SINGHA NU
@dugaliar7175
@dugaliar7175 2 жыл бұрын
Love you yaaaro jeonde rho veeeo 😍😍😍🥰🥰🥰
POV: Your kids ask to play the claw machine
00:20
Hungry FAM
Рет қаралды 16 МЛН
ПРИКОЛЫ НАД БРАТОМ #shorts
00:23
Паша Осадчий
Рет қаралды 5 МЛН
POV: Your kids ask to play the claw machine
00:20
Hungry FAM
Рет қаралды 16 МЛН