ਪਹਾੜਾਂ ਨੂੰ ਘੜਕੇ ਬਣਾਈਆਂ ਮੂਰਤੀਆਂ । ਰਹੱਸ ? ਦੇਸ਼ ਘੁੰਮਦੀਆਂ ਜ਼ਿੰਦਾ-ਦਿਲ ਦਾਦੀਆਂ Unakoti Rock carvings । 58।

  Рет қаралды 66,726

Ghudda Singh

Ghudda Singh

Күн бұрын

#cycling #punjab #ghudda #dev #nature #mountains #northeast #fitness #unakoti #tripura #agartala #rockcarvings
ਉੱਤਰੀ ਤ੍ਰਿਪੁਰਾ ਦੇ ਜ਼ਿਲ੍ਹਾ ਊਨਾਕੋਟੀ ਵਿੱਚ ਪਹਾੜਾਂ ਨੂੰ ਘੜ ਤਰਾਸ਼ ਕੇ ਮੂਰਤਾਂ ਬਣਾਈਆਂ ਹੋਈਆਂ।
ਹਿੰਦੂ ਧਰਮ ਦਾ ਧਾਰਮਿਕ ਥਾਂ ਬਣਿਆ। ਤ੍ਰਿਪੁਰਾ ਦੀ ਖ਼ਾਸ ਦੇਖਣ ਯੋਗ ਥਾਂ ਇਹ। ਓਹ ਸਾਰੀ ਗੱਲਬਾਤ ਵੀਡਿਓ ‘ਚ ਦੇਖਿਓ ।
ਖ਼ਾਸ ਗੱਲ ਇਹ ਹੋਈ ਕਿ ਇਸ ਜਗ੍ਹਾ ਤੇ ਘੁੰਮਦਿਆਂ ਪੂਨੇ ਵੱਲੋਂ ਆਈਆਂ ਇਹ ਤਿੰਨ ਬੇਬੇ ਹੋਰੀਂ ਮਿਲੀਆਂ। ਤਿੰਨੇ ਜਣੀਆਂ ਪੋਤਿਆਂ ਦੋਹਤਿਆਂ ਵਾਲੀਆਂ ਨੇ ਤੇ ਸਕੂਲ ਸਮੇਂ ਤੋਂ ਸਹੇਲੀਆਂ ਨੇ।
ਤਿੰਨਾਂ ਦੀ ਉਮਰ ਸੱਠ ਪੈਂਹਠ ਦੇ ਗੇੜ ‘ਚ ਆ।
ਸਾਰਾ ਭਾਰਤ ਘੁੰਮਣ ਨਿੱਕਲੀਆਂ ਹੋਈਆਂ । ਹੁਣ ਨੌਰਥ ਈਸਟ ਸਟੇਟਾਂ ਦੇਖ ਰਹੀਆਂ।
ਸਾਡੇ ਬਹੁਤੇ ਲੋਕ ਪੰਜਾਹ ਸਾਲ ਤੋਂ ਬਾਅਦ ਹਥਿਆਰ ਸਿੱਟ ਜਾਂਦੇ ਨੇ ਤੇ ਬਿਮਾਰ ਠਮਾਰ ਹੋਣ ਤੇ ਕਿਹਾ ਜਾਂਦਾ,”ਹੁਣ ਤਾਂ ਉਮਰ ਹੋਗੀ”।
ਸਿੱਖ ਦੌੜਾਕ ਬਾਬਾ ਫੌਜਾ ਸਿੰਘ ਹੋਣਾਂ ਨੇ ਸੱਠ ਸਾਲ ਦੀ ਉਮਰ ‘ਚ ਭੱਜਣਾ ਸ਼ੁਰੂ ਕੀਤਾ ਸੀ ।
ਸੋ ਬਾਈ, ਗੱਲ ਐਨੀ ਕਿ ਆ ਸਰੀਰ ਤੋਂ ਪਹਿਲਾਂ ਮਨ ਦਾ ਕਰੜਾ ਹੋਣਾ ਜ਼ਰੂਰੀ ਆ। ਜਿਹਨ੍ਹਾਂ ਮਨ ਬਣਾ ਲਿਆ ਓਹਨ੍ਹਾਂ ਜੱਗ ਵੀ ਜਿੱਤ ਲੈਣਾ।

Пікірлер: 359
@user-bg4tl3tk1f
@user-bg4tl3tk1f 2 жыл бұрын
ਬਾਈ ਜੀ ਪੱਥਰ ਨੂੰ ਘੜਕੇ ਬਣਾਈਆਂ ਮੂਰਤੀਆਂ ਵਾਕਿਆ ਹੀ ਵਾਹ ਕਮਾਲ ਅਤੇ ਅਦਭੁੱਤ ਹੈ, ਅਤੇ ਉਹ ਪੁਣੇ ਵਾਲੀਆਂ ਦਾਦੀਆਂ ਦਾ ਸੁਭਾਅ ਬਹੁਤ ਚੰਗਾ ਸੀ ਇਹਨਾਂ ਨੂੰ ਵੇਖਕੇ ਜ਼ਿੰਦਗੀ ਜਿਊਣ ਦਾ ਉਤਸ਼ਾਹ ਹੋਰ ਵਧ ਗਿਆ
@connectwithwaheguru
@connectwithwaheguru 2 жыл бұрын
kzbin.info/aero/PLKNP5mulPeUHc4TwU3RBiHhfNpPxLEeCf 🙏🙏🙏🙏
@balwantsingh8069
@balwantsingh8069 2 жыл бұрын
ਕਦੇ ਤੁਸੀਂ ਸਾਇਕਲ ਤੇ ਤੇ ਕਦੇ ਸਾਇਕਲ ਤੁਹਾਡੇ ਉਤੇ ਅੱਜ ਰਾਹ ਖ਼ਰਾਬ ਹੋਣ ਕਰਕੇ ਚੁੱਕਣੇ ਪੈ ਗ‌ਏ । ਬਾਕੀ ਗੱਲਬਾਤ ਬਹੁਤ ਵਧੀਆ ਹੈ ਕੋਈ ਪ੍ਰੇਸ਼ਾਨੀ ਤਾਂ ਹੈ ਨਹੀਂ ਕਿਉਂਕਿ ਤੁਹਾਡੇ ਕੋਲ ਤਜਰਬਾ ਬਹੁਤ ਇੱਕਠਾ ਹੋ ਗਿਆ। ਹਰ ਵੇਲੇ ਤੰਦਰੁਸਤ ਰਹੋ ਇਹ ਸਾਡੀ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਦੇ ਹਾਂ ਚੜਦੀ ਕਲਾ ਵਿੱਚ ਰੱਖੇ। ਧੰਨਵਾਦ ਜੀ
@dharmindersekhon9680
@dharmindersekhon9680 2 жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਘਰ ਬੈਠੇ ਨੂੰ ਪੂਰਾ ਅਸਾਮ ਤੇ ਨਾਲ ਸਾਰੇ ਪਿੰਡ ਤੇ ਸਾਰੇ ਨੋਰਥ ਦੇ ਇਲਾਕੇ ਦਿਖਾ ਦਿੱਤੇ
@jaideepchouhan5758
@jaideepchouhan5758 2 жыл бұрын
Ghudha bhaiya you are my best hero coach Saab ki jai ho
@bsbeantsharma
@bsbeantsharma 2 жыл бұрын
ਮੂਰਤੀਆਂ ਵਾਲੀ ਥਾਂ ਬਹੁਤ ਹੀ ਰੌਚਕ ਹੈ, ਕੁਦਰਤ ਦੇ ਰੰਗ, ਬੱਚੋ ਧੰਨਵਾਦ 😘😘💐💐💐🌹🌹🌹
@hansenjo2011
@hansenjo2011 2 жыл бұрын
ਗਾਂ ਨੀ ਵੀਰ ਨੰਦੀ ਬੈਲ (ਬੁਲਦ) ਆ , ਸ਼ਿਵ ਜੀ ਦੇ ਸੇਵਕ ਨੇ ਅਤੇ ਪੂਜਣ ਯੋਗ ਨੇ। 🙏🏼
@rickgill160
@rickgill160 2 жыл бұрын
🙏🏼🙏🏼🙏🏼🙏🏼
@GurpreetSingh-se4wi
@GurpreetSingh-se4wi 2 жыл бұрын
6.01 ਤੇ ਜਿਹੜੀ ਗੱਲ ਤੁਸੀਂ ਕਹੀ ਚਾਹ ਪਾਣੀ ਪੁੱਛਣ ਵਾਲੀ ਓਹਦਾ ਕਾਰਨ ਇੱਕ ਤਾਂ ਇਹਨਾਂ ਦਾ ਸੱਭਿਆਚਾਰ ਵੱਖਰਾ ਆ ,ਸਾਡੇ ਪਿੰਡ ਵੱਲ ਤਾਂ ਭਾਊ ਚਾਹ ਦੇ ਨਾਲ ਚਮਚਾ ਮਾਲ ਦਾ ਵੀ ਖਵਾ ਦਿੰਦੇ ਨੇ। ਜੇ ਅਗਲਾ ਕਹਿ ਦੇਵੇ ਕਿ ਮੈਂ ਨਹੀਂ ਖਾਂਦਾ ਤਾਂ ਮੇਰੇ ਬਾਪੂ ਅਰਗੇ ਕਹਿ ਦਿੰਦੇ ਖਾਲਾ ਇਹ ਕਿਹੜਾ ਲੜ ਚੱਲਿਆ।
@SukhdevSingh-yj3ts
@SukhdevSingh-yj3ts 2 жыл бұрын
ਤੇਰੀ ੲਿਹ ਵੀਡਿਓ ਵੀ , ਕਰੋੜ ਤੋਂ ੲਿੱਕ ਘੱਟ , ਮਤਲਬ ੳੁਨਾ ਕੋਟੀ ਅਾ🌷🌹🌹🌺🙏🙏
@Harpreet_Singh885
@Harpreet_Singh885 2 жыл бұрын
ਦੇਵ ਬਾਈ ਦਾ ਨਾਥ ਨੂੰ ਬਿਨਾ ਪੈਸਿਆਂ ਦਿੱਤਾ ਹੀ ਖਹਿੜਾ ਛੁਟ ਗਿਆ, ਨਹੀਂ ਤਾਂ ਪਤੰਦਰ ਮਿੱਟੀ ਦੇ ਮਖਾਣੇ ਬਣਾ ਕੇ ਦੇ ਸੌ ਦੋ ਸੌ ਝਾੜ ਕੇ ਤੁਰਦੇ ਬਣਦੇ ਨੇ 😃
@sarbjitsingh3011
@sarbjitsingh3011 Жыл бұрын
ਉਨੰਦੀਕੋਟ ਬਾਰੇ ਵਧੀਆ ਜਾਣਕਾਰੀ ਮਿਲੀ ਬਾਈ ਜੀ!
@rickgill160
@rickgill160 2 жыл бұрын
Lucky to do darshan of Bhole nath on the auspicious day of Shivratri 😇
@connectwithwaheguru
@connectwithwaheguru 2 жыл бұрын
kzbin.info/aero/PLKNP5mulPeUHc4TwU3RBiHhfNpPxLEeCf 🙏
@jagsirsran7403
@jagsirsran7403 2 жыл бұрын
ਸਤਿ ਸ੍ਰੀ ਆਕਾਲ ਜੀ 🙏 ਬਹੁਤ ਸੋਹਣਾ ਦ੍ਰਿਸ਼ ਆ ਜੀ 👍 ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ
@rajbirsingh3910
@rajbirsingh3910 2 жыл бұрын
ਞਾਹਿਗੁਰੂ ਜੀ ਕਿਰਪਾ ਬਣਾਈ ਰੰਖੇ ਞੀਰਾ ਤੇ ਚੜਦੀ ਕਲਾ ਚ ਰੰਖੇ ਬਾਈ ਇਦਾ ਹੀ ਪੰਜਾਬ ਦਾ ਨਾਮ ਸਾਰੀ ਦੁਨੀਆ ਚਾੰ ਰੋਸਣ ਕਰਨ ਞੀਰ ਧੰਨਞਾਦ ਬਾਈਆ ਦਾ
@rajvirbrar631
@rajvirbrar631 2 жыл бұрын
मै घर बैठ कर ही पूर्वोत्तर राज्य घूम रहा हूँ।आपकी हिम्मत को स्लूट करता हूँ।
@jogagill2445
@jogagill2445 2 жыл бұрын
ਬਾਕੀ ਸਭ ਠੀਕ ਹੈ ਪਰ ਤੁਹਾਡੇ ਸਾਈਕਲ ਕਮਜੋਰ ਹਨ ਬਹੁਤ ਵਧੀਆ ਖਾਣਾ ਬੜੀ ਮਿਹਨਤ ਨਾਲ ਵਲੌਗ ਬਣਾ ਕੇ ਦਿਖਾਓਂਦੇ ਹੋ ਧੰਨਵਾਦ Dr.K.N.S.Aulakh ASR PB
@vikramjitroparvlogs8442
@vikramjitroparvlogs8442 2 жыл бұрын
🙏 ❤️ ਤੁਹਾਡੀਆਂ ਵੀਡਿਉ ਦੇਖ ਦੇਖ ਕੇ ਤਾਂ ਮੇ ਪੰਜਾਬ ਤੋਂ ਰਾਜਸਥਾਨ ਦਾ route ਕਰਤਾ ਸਾਇਕਲ ਤੇ 🥰bhout vadiaa ਲਗਦਾ ਜਦ ਕੋਇ ਬਾਹਰ ਦਾ ਮਿਲਦਾ
@sukhpalbrar3991
@sukhpalbrar3991 2 жыл бұрын
27:40 ਸੜਕ ਗੁਅਾਚ ਗੲੀ
@gurcharansinghaulakh8703
@gurcharansinghaulakh8703 2 жыл бұрын
ਰੋਜ ਇੱਕ ਬਲੌਕ ਦੈਖ਼ੀ ਦਾ ਫਿਰ ਨੀਦ ਆਨਦੀ ਆ ❤😘😘😘🤩🤩
@sukhjeetmangat9236
@sukhjeetmangat9236 2 жыл бұрын
ਸਤਿ ਸ੍ਰੀ ਅਕਾਲ ਬਾਈ ਜੀ, ਜਵਾਨੋ ਚੱਕੀ ਚੱਲੋ ਫੱਟੇ , ਵਾਹਿਗੁਰੂ ਹਮੇਛਾ ਤੁਹਾਡੇ ਅੰਗ-ਸੰਗ ਰਹੇ ਸਾਡੀ ਇਹੀ ਅਰਦਾਸ ਹੈ। ਵੀਰੇ ਅੱਜ ਦੀ ਵੀਡੀਉ ਬਹੁਤ ਹੀ ਵਧੀਆ ਲੱਗੀ 🇨🇦🇨🇦
@rupindersinghrimpu1390
@rupindersinghrimpu1390 2 жыл бұрын
Sikander kithe a g..sat Sri akal ji
@gurcharan1979
@gurcharan1979 2 жыл бұрын
ਜਿਓੰਦੇ ਰਹੋ ਵੀਰੋ ਜਵਾਨੀ ਮਾਣੋ ਖੁਸ਼ ਰਹੋ
@tony5multani
@tony5multani Жыл бұрын
18:43 😂😂😂😂😂
@GagandeepSingh-qy9tp
@GagandeepSingh-qy9tp 2 жыл бұрын
ਬਹੁਤ ਵਧੀਆ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼
@balvirbainsbains4384
@balvirbainsbains4384 2 жыл бұрын
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਬਈਆ ਨੂੰ
@ranjeetSingh-es2lk
@ranjeetSingh-es2lk 2 жыл бұрын
Bhot he sohna veer
@parmindersingh657
@parmindersingh657 2 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਦੋਹਾਂ ਵੀਰਾਂ ਨੂੰ ਵੀਰ ਸਕਿੰਦਰ ਕਦੋਂ ਆਊ
@connectwithwaheguru
@connectwithwaheguru 2 жыл бұрын
kzbin.info/aero/PLKNP5mulPeUHc4TwU3RBiHhfNpPxLEeCf
@birinderpalsingh4568
@birinderpalsingh4568 2 жыл бұрын
Good keep it up
@amarjeetsingh8721
@amarjeetsingh8721 2 жыл бұрын
ਕਲ ਸਵਾਰੇ ਗੁਰੂ ਤੇਗ ਬਹਾਦਰ ਜੀ ਦੇ ਚਰਨਾ ਆਪ ਜੀ ਦੀ ਚੜ੍ਹਦੀ ਕਲਾ ਦੀ ਅਰਦਾਸ ਦਾਸ ਆਨੰਦਪੁਰ ਸਾਹਿਬ ਨੂੰ
@GurmeetSingh-rt6or
@GurmeetSingh-rt6or 2 жыл бұрын
ਬਹੁਤ ਖੂਬਸੂਰਤ ਵੀਰ
@rkforemen2244
@rkforemen2244 2 жыл бұрын
Bahot badia lagya video dekh k very good
@kamalsupria6579
@kamalsupria6579 2 жыл бұрын
Bahut vadhia vlog
@kuldipjohal5521
@kuldipjohal5521 2 жыл бұрын
👍👍👍🙏🙏🙏
@jaggibai9726
@jaggibai9726 2 жыл бұрын
ਬਹੁਤ ਸੋਹਣਾ ਮਾਹੌਲ ....
@jaspalkaur5862
@jaspalkaur5862 2 жыл бұрын
ਬਹੁਤ ਵਧੀਆ ਲੱਗਦਾ ਤੁਹਾਡੀਆਂ ਵੀਡੀਓ ਦੇਖ ਕੇ
@arabindadasgupta6228
@arabindadasgupta6228 2 жыл бұрын
❤️ from Agartala
@gittysingh
@gittysingh 2 жыл бұрын
ਕਾਫੀ ਸਮਯ ਬਾਅਦ ਆਪਣੇ ਸਹੀ ਰੰਗ ਵਿਚ ਦੇਖੇ ਦੋਨੋ ਵੀਰ ਅੱਜ ਬਲਾੱਗ ਸੋਹਣਾ ਸੀ ਵੀਰੋ ਆਪਦੀ ਪਹਿਚਾਣ ਨਾ ਬਦਲੋ ਬਲੱਗ ਦੇ ਬਨਣ ਵਿਚ
@RanjitKaur-su5xu
@RanjitKaur-su5xu 2 жыл бұрын
!
@vikramjitroparvlogs8442
@vikramjitroparvlogs8442 2 жыл бұрын
🙏❤️ ਤੁਹਾਡੀਆਂ ਵੀਡਿਉ ਦੇਖ ਦੇਖ ਕੇ ਤਾਂ ਮੇ ਪੰਜਾਬ ਤੋਂ ਰਾਜਸਥਾਨ ਦਾ route ਕਰਤਾ ਸਾਇਕਲ ਤੇ 🥰bhout vadiaa ਲਗਦਾ ਜਦ ਕੋਇ ਬਾਹਰ ਦਾ ਮਿਲਦਾ
@parminderkaur9491
@parminderkaur9491 2 жыл бұрын
Sskhal guddha Singh ji I watched ever video so nice video 👍
@inderwarraich975
@inderwarraich975 2 жыл бұрын
ਬਹੁਤ ਵਧੀਆ ਜੀ
@harjitkaur464
@harjitkaur464 2 жыл бұрын
Very interesting 👍thanks a lot 💕
@surindersinghv2851
@surindersinghv2851 2 жыл бұрын
ਸਤਿ ਸ੍ਰੀ ਅਕਾਲ। ਛੋਟੇ ਵੀਰ ਬਹੁਤ ਵਧੀਆ ਲੱਗਦਾ ਤੁਹਾਡਾ ਵਲੌਗ ਦੇਖ ਕੇ ਜਿਉਂਦੇ ਰਹੋ।
@KuldeepSingh-jx6ng
@KuldeepSingh-jx6ng 2 жыл бұрын
ਵਾਹ ਵੀ ਵਾਹ ਵੀਰਿਓ।
@manpreetatwal6270
@manpreetatwal6270 2 жыл бұрын
Good job
@singhharjinder2039
@singhharjinder2039 2 жыл бұрын
Very good
@muneefalam1018
@muneefalam1018 2 жыл бұрын
Watching from Pakistan
@harjitsingh7787
@harjitsingh7787 2 жыл бұрын
ਬਹੁਤ ਵਧੀਆ ਵਲੌਗ ਬਾਈ ਜੀ
@sukhdevsinghsandhu2257
@sukhdevsinghsandhu2257 2 жыл бұрын
Your tour vedios are absolutely appreciable so keep it up and I prays Gods almighty to give good health prosperous and happiness in life
@JagtarSingh-qs5mv
@JagtarSingh-qs5mv 2 жыл бұрын
ਵੀਰ ਜੀ ਸਤਿ ਸ੍ਰੀ ਆਕਾਲ ਜੀ ਮੈਂ ਤੁਹਾਡੇ ਹਰ ਬਲੋਕ ਦੇਖਦਾ ਹਾਂ ਬਹੁਤ ਹੀ ਵਧੀਆ ਲੱਗਾ ਵੀਰੇ ਹਸਦੇ ਹਰੋ ਵਸਦੇ ਰਹੋ ਤੁਹਾਡਾ ਵੀਰ ਜਗਤਾਰ ਸਿੰਘ ਪੀ ਆਰ ਟੀ ਸੀ ਮਕੈਨਿਕ ਬੁੱਢਲਾਡਾ ਡੀਪੂ ਪਿੰਡ ਰੱਲੀ
@jasladhar8027
@jasladhar8027 2 жыл бұрын
👍👍
@pb19wale24
@pb19wale24 2 жыл бұрын
Chober talde nahi oh munde aa bathinda de khende pura India cycle la te ghumna ga love veer
@rajwantdhandwar9698
@rajwantdhandwar9698 2 жыл бұрын
Loads of love from Vancouver
@shivdevsingh3626
@shivdevsingh3626 2 жыл бұрын
ਸੜਕ ਦੇ ਆਲੇ ਦੁਆਲੇ ਕਈ ਜਗ੍ਹਾ ਸੁਪਾਰੀ ਦੇ ਰੁੱਖ ਬਹੁਤ ਹਨ
@pachitarsingh9580
@pachitarsingh9580 2 жыл бұрын
ਜਿਉਦੇ ਰਹੋ ਵੀਰਿਓ ਵਾਹਿਗੁਰੂ ਹਮੇਸ਼ਾ ਚੜਦੀ ਬਖਸ਼ੇ 🙏
@b.s.dhillon7515
@b.s.dhillon7515 2 жыл бұрын
ਬਲਦੇਵ ਸਿੰਘ ਜੇ ਆਂਡੇ ਵਗੈਰਾ ਮਿਲਦੇ ਤਾਂ ਉਹ ਖਾ ਲਿਆ ਕਰੋ ,ਪੂੜੀਆਂ ਦੀ ਜਗਾ।
@balbirsidhu7029
@balbirsidhu7029 2 жыл бұрын
ਮਿੱਟੀ ਦੀ ਪੀਕ ਵੇਖ ਕੇ ਤਾਂ ਵੀਰ ਪਿੰਡਾਂ ਦੀ ਯਾਦ ਆਉਦੀਂ ਹੂੰ
@RavinderSinghJahangir
@RavinderSinghJahangir 2 жыл бұрын
ਬਹੁਤ ਵਧੀਆ ਰਿਹਾ ਅੱਜ ਦਾ ਸਫਰ ਕੀਪ ਇੱਟ ਅੱਪ ਬਰੋਜ਼
@PB05Navdeep
@PB05Navdeep 2 жыл бұрын
👌
@Struggle--Life-02
@Struggle--Life-02 2 жыл бұрын
Bhut vdhea bai g But ik soch c. Bai g app g hun zyada video cut k sidi agli place d entry kr dende .pehla eda nhi c. Haa kyu n eda kr dita jve. K kuch part sara tusi vkheo video ch. Te fr part 2 dev bai d vlog ch. Interst v jyada rhu sanu. Te duja video dekhn d mza v zyada au.first part u and 2 part bai dev . So.Mera suggestion c. Baki tusi vdee bai ho. Te fr tude nal dev kuraiwale coach . Kya baat
@VinodSharma-qb2mk
@VinodSharma-qb2mk 2 жыл бұрын
Bhoot badiya beerji
@madhomalli7321
@madhomalli7321 2 жыл бұрын
Good morning Punjabi ਵੀਰਾ ਨੂੰ । ਅੱਜ ਤਾਂ ਸਵੇਰੇ ਕੰਮ ਖਿੱਚਦਾ । ਜਿਉਂਦੇ ਰਹੋ । 💐💐🇨🇦🇨🇦❤️❤️
@gillsimrat00
@gillsimrat00 2 жыл бұрын
Nice 👍
@jimysngh7560
@jimysngh7560 2 жыл бұрын
ਬਾਬੇ ਅੱਤ a
@officialgagan7346
@officialgagan7346 2 жыл бұрын
Waheguru bhali karen
@GurmailSingh-vi6qs
@GurmailSingh-vi6qs 2 жыл бұрын
👌👌👌👌
@iammanjinder8955
@iammanjinder8955 2 жыл бұрын
Bhut vadia veer ssa veer ji
@BhupinderSingh-gd5ho
@BhupinderSingh-gd5ho 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ ਵੀਰ ਆਪਣਾ ਫੋਨ ਨੰਬਰ ਦੱਸਣਾ ਗੱਲ ਕਰਨੀ ਆ ਤੁਹਾਡੇ ਨਾਲ ਮੈਂ ਤੁਹਾਡੀ ਹਰ ਵੀਡੀਓ ਵੇਖਦਾ ਹਾਂ ਬਹੁਤ ਵਧੀਆ ਲੱਗਦਾ ਹੈ ਤੁਸੀਂ ਵੀਡੀਓ ਚ ਹਰ ਤਰਾਂ ਦਾ ਮਾਹੌਲ ਵਿਖਾਉਂਦੇ ਓ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
@mandeepSingh-jn9kc
@mandeepSingh-jn9kc 2 жыл бұрын
ਵਧੀਆ ਵੀਰੋ 👍
@RajveerSingh-cm9mk
@RajveerSingh-cm9mk 2 жыл бұрын
Rabb tuhanu Khush rakhe,,, daily di sab toh pehli video tuhadi chldi aa phone te 🙏🙏🙏😍😍😍💘💞💞💞💗❣️❣️💖❣️❣️💕💕💕
@GurpreetSingh-se4wi
@GurpreetSingh-se4wi 2 жыл бұрын
Same here ਭਾਊ....👍
@karndhaliwal1831
@karndhaliwal1831 2 жыл бұрын
Same here
@sanjayagnihotri6557
@sanjayagnihotri6557 2 жыл бұрын
jai Bhole Shanker ji
@sukhwindersinghlela5465
@sukhwindersinghlela5465 2 жыл бұрын
ਬਾਬੇ ਟੋਗੀ ਸਾਰੇ ਇੰਡੀਆ ਮੇ ਫਿਰਦੇ ਨੇ ਇਨ੍ਹਾਂ ਬਾਬਿਆਂ ਨੇ ਇੰਡੀਆ ਬਰਬਾਦ ਕਰਤਾ
@sukhjeetbhullar4613
@sukhjeetbhullar4613 2 жыл бұрын
ਸਤਿ ਸ੍ਰੀ ਆਕਾਲ ਵੀਰੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਪਹਿਲੇ ਦਿਨ ਤੋਂ ਲੈਕੇ ਹੁਣ ਤੱਕ ਸਾਰੇ ਵਲੋਗ ਦੇਖ ਰਹੇ ਹਾਂ । ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਪੰਜਾਬ ਤੋਂ ਬਾਹਰ ਪੰਜਾਬੀ ਵੀਰਾਂ ਨੂੰ ਸਤਿਕਾਰ ਮਿਲਦਾ । ਵਾਹਿਗੁਰੂ ਤੁਹਾਡੇ ਸਫ਼ਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
@Cyclingwithnature
@Cyclingwithnature 2 жыл бұрын
❤️❤️
@amanmahal7253
@amanmahal7253 2 жыл бұрын
ਵਾਹ ਜੀ ਵਾਹ।ਬਾਈ ਤੁਹਾਡੀ ਵੀਡੀਓ ਦੇਖ ਕੇ ਨਜਾਰਾ ਆ ਜਾਂਦਾ ਐ।
@SurjitSingh-dt9yy
@SurjitSingh-dt9yy 2 жыл бұрын
SSA SSA SSA ji to all.
@HarjinderSingh-ji6ci
@HarjinderSingh-ji6ci 2 жыл бұрын
Beautiful video beta ji I m Harjinder Singh Stockholm Sweden
@bsbeantsharma
@bsbeantsharma 2 жыл бұрын
ਸ਼ੁਭ ਸਵੇਰ 💐💐💐💐🌹🌹🌹
@hsmohi2948
@hsmohi2948 2 жыл бұрын
👍
@balwantattal7132
@balwantattal7132 2 жыл бұрын
keep it up GOd bless you both
@DilbagSingh-db6zp
@DilbagSingh-db6zp 2 жыл бұрын
ਵਧੀਆ ਬਹੁਤ ਵਧੀਆ ਨਜਾਰੇ ਲਓ
@sukhpalsingh9477
@sukhpalsingh9477 2 жыл бұрын
ਹਰ ਹਰ ਮਹਾਂਦੇਵ
@mahindersingh2168
@mahindersingh2168 2 жыл бұрын
Punjab, India.Stay and full of spirit.
@amarjeetsingh8721
@amarjeetsingh8721 2 жыл бұрын
sare norat East di sair kawaon te app ji da bahut bahut dhanyavad ਅਮਰਜੀਤ ਸਿੰਘ ਆਨੰਦਪੁਰ ਸਾਹਿਬ ਨੂੰ ਸ
@sarbansandhu5658
@sarbansandhu5658 2 жыл бұрын
Vadia video ghuda singh
@rojisingh1013
@rojisingh1013 2 жыл бұрын
Bai tusi great ho. M fan hogya
@saabravinder5180
@saabravinder5180 2 жыл бұрын
Bhut vdiaa veere
@musicmania582
@musicmania582 2 жыл бұрын
Take care of yourself
@harrysingh6215
@harrysingh6215 2 жыл бұрын
ਸਤਿ ਸਿਰੀ ਆਕਾਲ ਵੀਰ ਜੀ
@sukhjitsainishamindersingh3457
@sukhjitsainishamindersingh3457 2 жыл бұрын
Waheguru ji ka khalsa waheguru ji ki Fateh 🙏🏻🙏🏻❤️
@AvtarSingh-jn7tv
@AvtarSingh-jn7tv 2 жыл бұрын
🙏🙏💖💖
@BalwinderSingh-zz1yi
@BalwinderSingh-zz1yi 2 жыл бұрын
ਚੜਦੀ ਕਲਾ ਬਾਈ
@TarsemSingh-fn2ei
@TarsemSingh-fn2ei 2 жыл бұрын
Nice bro
@SunnySingh-xe3mr
@SunnySingh-xe3mr 2 жыл бұрын
Waheguru ji
@jasbirsinghdhillon2466
@jasbirsinghdhillon2466 2 жыл бұрын
Sat Sri Akaal GHUDDA & DEV bai very nice video
@satgurusingh6190
@satgurusingh6190 2 жыл бұрын
🙏🙏 dhanwad veerr
@simarjeet2046
@simarjeet2046 2 жыл бұрын
❤️❤️❤️❤️❤️❤️
@DevGuruJass
@DevGuruJass 2 жыл бұрын
ਘਰ ਬੈਠੇ ਹੀ ਆਪ ਜੀ ਨਾਲ ਕੁਦਰਤੀ ਨਜ਼ਾਰੇ ਮਾਣ ਰਹੇ ਹਾਂ। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏
@F.S._Sidhu
@F.S._Sidhu 2 жыл бұрын
Very nice Bai g Parmatma sda chardi kla ch rakhe veera nu
@monubrar2495
@monubrar2495 2 жыл бұрын
Waheguru ji best of luck veer ji
@manindersingh-ro4lu
@manindersingh-ro4lu 2 жыл бұрын
Great visit,s by Ghudha ji and Baldev ji 🙏 👏. Shawa Jawano. No Doubt a great spirit to meets every challenge.
@channimoom1313
@channimoom1313 2 жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@gagan8157
@gagan8157 2 жыл бұрын
Bhut sona vlog aa veere
@davindersinghgill7464
@davindersinghgill7464 2 жыл бұрын
ਬਹੁਤ ਵਧੀਆ ਜੀ ਚੜਦੀ ਕਲਾ ਰੱਖੇ ਵਾਹਿਗੁਰੂ
@sukchsingh2004
@sukchsingh2004 2 жыл бұрын
Baba ji v ohi a
@jaskiratbains9800
@jaskiratbains9800 2 жыл бұрын
🚲🚲❤️🇨🇦
WILL IT BURST?
00:31
Natan por Aí
Рет қаралды 44 МЛН
Throwing Swords From My Blue Cybertruck
00:32
Mini Katana
Рет қаралды 11 МЛН
小丑和白天使的比试。#天使 #小丑 #超人不会飞
00:51
超人不会飞
Рет қаралды 38 МЛН
When you discover a family secret
00:59
im_siowei
Рет қаралды 35 МЛН
ਘੁੱਦਾ ਤੇ ਸਿਕੰਦਰ ।
30:07
dev kuraiwala
Рет қаралды 62 М.
WILL IT BURST?
00:31
Natan por Aí
Рет қаралды 44 МЛН