BHAAGAN WALE LOK (Music Video) NAVI BAWA | MATT SHERON | Latest Punjabi Songs 2024

  Рет қаралды 108,307

Navi Bawa Music

Navi Bawa Music

Күн бұрын

SONG - BHAAGAN WALE LOK
SINGER/MUSIC/COMPOSER - NAVI BAWA
LYRICS - MATT SHERON
VIDEO - YAADU BRAR
DOP , SCREENPLAY AUSTRALIA - PARNEET JOSAN
DOP PUNJAB - ANNKUR KASHYAP
EDITOR AND COLORIST - HONEY VIRK
MIXED & MASTERED - SOUND SQUAD STUDIOS
STRINGS - RAJAN JI
DESIGN - YASHEEN GHURAIL
DIGITAL - EYP CREATION
CAST - NAVI BAWA, SEVEN CHAHAL , GURSEWAK MOGA, RANI KAUR, AMRITPAL SINGH, IVAAN BAWA, NIMRAT
Navi Bawa Social:
Facebook - / navibawaofficial
Instagram - / navibawaofficial
Twitter - / navibawamusic
Snapchat - / navibawamusic
Spotify - spoti.fi/3RodSTH
Apple Music - apple.co/3Rr8wXV

Пікірлер: 162
@NaviBawaMusicOfficial
@NaviBawaMusicOfficial 3 күн бұрын
ਵੀਰ “ਮੱਟ ਸ਼ੇਰੋਂ“ ਦੀ ਕਲਮ ਚੋਂ ਲੈਕੇ ਤੁਹਾਡੇ ਸਨਮੁਖ਼ “ ਭਾਗਾਂ ਵਾਲ਼ੇ ਲੋਕ “ ਤੁਸੀਂ ਏਸੇ ਤੜਪ ਚੋਂ ਨਿੱਕਲ਼ੇ ਸਾਡੇ ਗੀਤ “ਪਿੰਡ ਗੇੜਾ” ਨੂੰ ਬਹੁਤ ਮੁਹੱਬਤ ਦਿੱਤੀ, ਉਮੀਦ ਐ ਸਾਡੀ ਏਸ ਕੋਸ਼ਿਸ਼ ਨੂੰ ਵੀ ਪਿਆਰ ਦਿਓਂਗੇ ❤️🙏 Tuhada - Navi Bawa
@kaurP457
@kaurP457 2 күн бұрын
Masterpiece ❤
@gurindersohi6314
@gurindersohi6314 Күн бұрын
Bhut Vadia Geet Likhya and Gaya y g bhut bhut thx
@GurmPhotography
@GurmPhotography Күн бұрын
👌👌
@HarpreetDhaliwal-c9g
@HarpreetDhaliwal-c9g 2 күн бұрын
ਹੁਣ ਤਾ ਬਹੁਤ ਸਾਰੇ ਗਾਇਕਾਂ ਨੇ ਵੀ ਗਾਣਿਆ ਰਾਹੀਂ ਸਮਝਾ ਦਿੱਤਾ ਫਿਰ ਵੀ ਪਤਾ ਨੀ ਕਿਉਂ ਲੋਕਾਂ ਬਾਹਰਲੇ ਦੇਸ਼ਾਂ ਨੂੰ ਭੱਜੇ ਜਾ ਰਹੇ ਨੇ ਵਾਹਿਗੁਰੂ ਮੇਹਰ ਕਰੀ ਪੰਜਾਬ ਤੇ 🙏 ਜਿਓੰਦਾ ਵਸਦਾ ਰਹਿ ਵੀਰਿਆ ਬਹੁਤ ਸੋਹਣਾ ਗਾਣਾ ਅੱਜ ਦੀ ਸੱਚਾਈ ਨੂੰ ਬਿਆਨ ਕਰਦਾ 👌
@jotgill4938
@jotgill4938 3 күн бұрын
ਇਸ ਗਾਣੇ ਦੀ ਇੱਕ ਇੱਕ ਲਾਈਨ ਬਿਲਕੁਲ ਸੱਚ ਹੈ, ਕਿਉੰਕਿ ਅੱਜਕਲ੍ਹ ਸਾਡੇ ਪੰਜਾਬ ਦੇ ਲੋਕ ਭੇਡ ਚਾਲ ਵਿੱਚ ਪੈ ਕੇ ਰੀਸੋ ਰੀਸੀ ਬਾਹਰ ਜਾ ਰਹੇ ਹਨ, ਪਰ ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਜ਼ਿੰਦਗੀ ਦਾ ਅਸਲ ਸੁਆਦ ਅਤੇ ਸੁਕੂਨ ਸਾਡੇ ਆਪਣੇ ਪੰਜਾਬ ਵਿੱਚ ਹੀ ਹੈ 🙏
@Gurbaazsingh-j2k
@Gurbaazsingh-j2k 2 күн бұрын
ਜਦੋਂ ਕੋਈ ਸਿੰਗਰ ਪੰਜਾਬ ਦੀ ਗੱਲ ਕਰਦਾ ਸੱਚੀ ਬਾਈ ਦਿਲ ਖੁਸ਼ ਹੋ ਜਾਂਦਾ ਸਾਡਾ ਪਿਆਰ ਪੰਜਾਬ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤਾ,, ਪੰਜਾਬ ਤੋਂ ਆਪਣਾ ਆਪ ਵਾਰ ਦੇਣ ਨੂੰ ਦਿਲ ਕਰਦਾ ❤ ਵਾਹਿਗੁਰੂ ਜੀ ਆਪਣੇ ਪੰਜਾਬ ਸਿੰਘ ਪੁੱਤ ਤੇ ਮੇਕਰ ਰੱਖਣਾ 🙏
@harjitkatilsherpur3979
@harjitkatilsherpur3979 2 күн бұрын
kzbin.info/www/bejne/iou8ZqKVYrCebqMsi=Fqn6Vs9TGvuSEBfo
@NaviBawaMusicOfficial
@NaviBawaMusicOfficial 2 күн бұрын
🌸🌸🙏
@KuldeepKaur-zy7ho
@KuldeepKaur-zy7ho Күн бұрын
🙏🙏🙏🤞
@pammaalamgiriya1713
@pammaalamgiriya1713 Күн бұрын
ਇਸ ਗੀਤ ਨੂੰ ਜਿੰਨੇ ਵਾਰ ਵੀ ਸੁਣਾ ਮਨ ਨਹੀਂ ਭਰਦਾ❤❤ ਪਰਾਣਾ ਟਾਈਮ ਯਾਦ ਕਰਾਤਾ ਪੰਜਾਬ ਦਾ ਭਾਗਾਂ ਵਾਲੇ ਲੋਕ ਭਾਵੇਂ ਚੜਦੇ ਪੰਜਾਬ ਭਾਵੇਂ ਲੈਂਦੇ ਪੰਜਾਬ ਭਾਗਾਂ ਵਾਲੇ ਲੋਕ ਨੇ ਜਿਥੈ ਸਵੇਰੇ ਉੱਠ ਮੁਖ ਦੀਸੇ ਮਾਂ ਬਾਪ ਦਾ ਖੁਸ਼ੀਆਂ ਤਾਂ ਘਰਾਂ ਵਿੱਚ ਬਜ਼ੁਰਗਾਂ ਦੇ ਨਾਲ ਹੀ ਹਾਏ ਹੁੰਦੀਆਂ
@jagmohanshahraisar9330
@jagmohanshahraisar9330 3 күн бұрын
ਇਹੋ ਜਿਹੇ ਗੀਤ ਲੋਕਾਂ ਦੇ ਆਪਣੇ ਗੀਤ ਹੁੰਦੇ ਹਨ, ਇਹੋ ਜਿਹੇ ਗੀਤਾਂ ਨੂੰ ਲਿਖਣਾ ਤੇ ਗਾਉਣਾ ਭਾਗਾਂ ਵਾਲੇ ਲੋਕਾਂ ਦੇ ਹਿੱਸੇ ਹੀ ਆਉਂਦਾ ਹੈ, ਬਾਈ ਮੱਟ ਸ਼ੇਰੋਂ ਵਾਲਾ ਅਤੇ ਨਵੀ ਬਾਵਾ ਤੁਹਾਡੀ ਸਾਰੀ ਟੀਮ ਨੂੰ ਮੁਬਾਰਕਾਂ ❤❤
@harjitkatilsherpur3979
@harjitkatilsherpur3979 2 күн бұрын
kzbin.info/www/bejne/iou8ZqKVYrCebqMsi=Fqn6Vs9TGvuSEBfo
@NaviBawaMusicOfficial
@NaviBawaMusicOfficial 2 күн бұрын
Shukar veer 🌸🙏
@KuldeepKaur-zy7ho
@KuldeepKaur-zy7ho Күн бұрын
🙏🙏🙏🙌
@KuldeepKaur-zy7ho
@KuldeepKaur-zy7ho Күн бұрын
ਜੀਓ🤞🙏🙏🥹🥹
@mattsheronwala9410
@mattsheronwala9410 10 сағат бұрын
Wah ji wah jagmohan veere
@sevenchahal9952
@sevenchahal9952 3 күн бұрын
ਇਹੋ ਜਿਹੇ ਦਿਲ ਨੂੰ ਟੁੰਬਦੇ ਗੀਤ ਲੋਕਾਂ ਦੇ ਆਪਣੇ ਗੀਤ ਹੁੰਦੇ ਹਨ ਅਤੇ ਇਹੋ ਜਿਹੇ ਗੀਤਾਂ ਨੂੰ ਗਾਉਣਾ ਤੇ ਜੋ ਗਾਣਾ ਕਹਿ ਰਿਹਾ ੳਸਨੂੰ ਉਸੇ ਤਰਾਂ ਹੀ ਨਿਭਾਉਣਾ ਕਿਸੇ ਵਧੀਆ ਉਸਤਾਦ ਦੇ ਚੰਡੇ ਹੋਏ ਕਲਾਕਾਰ ਦੇ ਹਿੱਸੇ ਆਉਂਦੈ, ਅਤੇ ਇਹੋ ਜਿਹੇ ਗੀਤ ਦਾ ਹਿੱਸਾ ਬਣਨਾ ( ਬਤੌਰ ਕਲਾਕਾਰ) ਮੇਰੇ ਲਈ ਮਾਣ ਵਾਲੀ ਗੱਲ ਹੈ। ਭਾਗਾਂ ਵਾਲੇ ਲੋਕ ਗੀਤ ਦੀ ਸਾਰੀ ਦੀ ਸਾਰੀ ਟੀਮ ਅਤੇ ਇਹੋ ਜਿਹੇ ਗੀਤਾਂ ਨੂੰ ਸੁਣਨ ਵਾਲੇ ਤੇ ਇਹੋ ਜਿਹੇ ਗੀਤਾਂ ਦੀ ਉਡੀਕ ਰੱਖਣ ਵਾਲੇ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ❤️❤️❤️
@NaviBawaMusicOfficial
@NaviBawaMusicOfficial 2 күн бұрын
Dhan bhaag 🌸
@karmitakaur3390
@karmitakaur3390 3 күн бұрын
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
@rajinderrkk3194
@rajinderrkk3194 2 күн бұрын
Bhut vdiyaa pji prmaatmaa hmesha hi tuhaanu chardiklaa ch rakhe ❤
@punjabirang3372
@punjabirang3372 3 күн бұрын
ਵਾਹ ਵਾਹ ਵਾਹ ਕਿਆ ਬਾਤ ਹੈ ਬਹੁਤ ਹੀ ਵਧੀਆ
@jotgill4938
@jotgill4938 3 күн бұрын
ਬਹੁਤ ਸੋਹਣਾ ਗੀਤ ਹੈ, ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਜਿਹੜੇ ਲੋਕ ਪੰਜਾਬ ਵਿੱਚ ਹੀ ਰਹਿੰਦੇ ਹਨ ਉਹ ਸੱਚਮੁੱਚ ਭਾਗਾਂ ਵਾਲੇ ਹਨ💫
@ranayahya3942
@ranayahya3942 2 күн бұрын
paji lehnda punjab tu pyar 🤩😍😍😍😍😍😍😍 love you paji
@pammaalamgiriya1713
@pammaalamgiriya1713 2 күн бұрын
ਭਾਗਾਂ ਵਾਲੇ ਲੋਕ ਜਿਹੜੇ ਜੰਮੇ ਆ ਪੰਜਾਬ ਵਿੱਚ ਬਾਕੀ ਉਹ ਭਾਗਾਂ ਵਾਲੇ ਲੋਕ ਨੇ
@judgebirsngh8663
@judgebirsngh8663 2 күн бұрын
Bhut vadiya vr
@Malerkotlacity
@Malerkotlacity 3 күн бұрын
ਪੰਜਾਬ ❤❤
@gobinddhaliwal7567
@gobinddhaliwal7567 2 күн бұрын
ਬਹੁਤ ਸੋਹਣਾ ਗੀਤ ਆ
@gursingh-hm3wu
@gursingh-hm3wu 2 күн бұрын
❤️ ਪੰਜਾਬ 🌾🥰😘🙏
@nadar5911
@nadar5911 3 күн бұрын
Dil di gihrahi nu touch krda geet bai ji. Bhut sohna likhia te gaya bai ji ❤
@jitpalkamboj1719
@jitpalkamboj1719 2 күн бұрын
Ruhuuu nu sakooonnnnnnnn❤❤❤
@deep.jhinger
@deep.jhinger 2 күн бұрын
ਮੱਟ ਸ਼ੇਰੋਂ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤। ਕੁੱਝ ਕਹਿਣ ਦੀ ਲੋੜ ਨਹੀਂ
@RajKumar-yx6iq
@RajKumar-yx6iq 3 күн бұрын
Bhaut hi peyara geet Veere ❤
@jotavirk3229
@jotavirk3229 2 күн бұрын
❤️🙌bohat shona geet
@jashangill2118
@jashangill2118 Күн бұрын
ਪੰਜਾਬ ਤੇ ਦੁਨੀਆ ਦਾ ਉਹ ਸਵਰਗ ਆ ਜਿਹੜਾ ਕਿਸੇ ਵੀ ਕੀਮਤ ਤੇ ਵੀ ਨਹੀਂ ਖਰੀਦ ਸਕਦੇ . ਇਹ ਇਹਸਾਸ ਬਾਹਰ ਰਹਿਣ ਵਾਲੇ ਕਰ ਸਕਦੇ .ਬਾਹਰ ਆ ਕੇ ਸੱਬ ਕੁਝ ਲ਼ੈ ਸਕਦੇ ਪਰ ਕਦੇ ਵੀ ਪੰਜਾਬ ਵਰਗਾ ਆਪਣਾ ਪੰਨ ਮਹਿਸੂਸ ਨਹੀਂ ਕਰ ਸਕਦੇ
@SonuMeet8
@SonuMeet8 2 күн бұрын
Navi bawa sirraa karta Yaar ❤❤❤
@CHOTAPUNJABTO
@CHOTAPUNJABTO 2 күн бұрын
ਬਾਈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ
@ManojKumar-xn8ri
@ManojKumar-xn8ri 3 күн бұрын
👍👍👍 ਬਹੁਤ ਸੋਹਣਾ ਬਾਈ
@SumanSidhu-fo2uo
@SumanSidhu-fo2uo 2 күн бұрын
Bhot sohni voice. God bless you!
@palwinderkumar372
@palwinderkumar372 7 сағат бұрын
Bahut hi sona song ❤❤❤ keep it up Navi bro 👌👌👌
@pirtisheronwala2795
@pirtisheronwala2795 2 күн бұрын
Bahut bahut mubarakbad Matt Bhai
@HarinderkaurHarinder-w8j
@HarinderkaurHarinder-w8j Күн бұрын
W ji sb nu khush rakhn bh Sohna likhia song blessing ji
@hydrakirat9089
@hydrakirat9089 2 күн бұрын
KYA BAAT SIRAAA🎉❤
@rampalsharma367
@rampalsharma367 3 күн бұрын
Bhut sohna song bro 👍👍
@singhsaab-jj9jr
@singhsaab-jj9jr 3 күн бұрын
Bhut khub
@Jassi-Buttar
@Jassi-Buttar 2 күн бұрын
Very beautiful brother jeonde raho parmatma Umer lambi kare 💖💕💕💞🌹🎂🍫 ilove you brother
@pritvirk1
@pritvirk1 Күн бұрын
ਬਹੁਤ ਹੀ ਸੋਹਣਾ
@AmritpalSingh-sf2ym
@AmritpalSingh-sf2ym Күн бұрын
ਮੱਟ ਸ਼ੇਰੋ 📝❤
@BhagwantSingh-i5w
@BhagwantSingh-i5w 3 күн бұрын
ਬਹੁਤ ਵਧੀਆ song
@inderjawandha2458
@inderjawandha2458 3 күн бұрын
Bai pind geda song roj sun’da …. Eh song di v different hi vibe aw jma klli klli gll schh aw dil touch krdi aw
@That_girl7070
@That_girl7070 2 күн бұрын
Nyc song🔥
@SumanSidhu-fo2uo
@SumanSidhu-fo2uo 2 күн бұрын
Very nice lyrics Matt sheron wala di kalam ton 👍
@jaswindersingh4251
@jaswindersingh4251 2 күн бұрын
ਵਾਹਿਗੁਰੂ ਥਾਨੁ ਚੜਦੀ ਕਲਾ ਚ ਰਖਣਾ
@vickydhot1463
@vickydhot1463 3 күн бұрын
ਬਹੁਤ ਸੋਹਣਾ ਨਵੀ ਵੀਰ ❤❤❤❤
@GursewakSingh-v3y4k
@GursewakSingh-v3y4k 2 күн бұрын
Bout sohna veere jdo GL Punjab Di hundi rooh khush ho jandi❤
@RakeshSharma-eh1qt
@RakeshSharma-eh1qt 3 күн бұрын
Bahut hi achcha song hai beta ji Parmatma Karen aapke is gane se log Shiksha prapt Karen aur apne Punjab ko dobara rangla Punjab banaen god bless u beta
@NaviBawaMusicOfficial
@NaviBawaMusicOfficial 2 күн бұрын
🌸🌸🙏
@hardeepsinghparjapat4351
@hardeepsinghparjapat4351 3 күн бұрын
Beautiful Song ❤congratulations 🥂
@shaganpreetgill5305
@shaganpreetgill5305 2 күн бұрын
Mere papa waheguru ji sb nu khush rakhn Good luck to navi bro
@gill-s2o
@gill-s2o 3 күн бұрын
Bhut sohna geet veere
@sukh_tweets.x
@sukh_tweets.x 3 күн бұрын
Waa veere dil khush kr dita, enna pyara song suna k ❤
@thebossmusicworld6
@thebossmusicworld6 2 күн бұрын
❤ love for u Veere , Zindabaad Panjab , Zindabaad Panjabi ❤ Regards The Boss 🎉
@NaviBawaMusicOfficial
@NaviBawaMusicOfficial 2 күн бұрын
Bai ji ❤❤
@gurindersohi6314
@gurindersohi6314 Күн бұрын
Bhut Hi Vadia Geet Likhaya and Gaya Y g bhut bhut thx
@asadjatt191
@asadjatt191 7 сағат бұрын
Love you veera bhot vidya songs / love from lendha panjab❤
@Brarvlog396
@Brarvlog396 3 күн бұрын
Bohut sohna matt sheron wale bai likheya gaana ❤❤❤
@quoteskosishh
@quoteskosishh 2 күн бұрын
ਸੋਹਣਾਂ ❤
@jassmangill-y5u
@jassmangill-y5u 3 күн бұрын
Waheguru ji ❤❤❤
@mrsingh469
@mrsingh469 3 күн бұрын
Bhut shona veere ❤❤❤
@bl-64rajanroopsingh77
@bl-64rajanroopsingh77 2 күн бұрын
Bahut Vadia ❤❤❤
@jugrajsinghaman4971
@jugrajsinghaman4971 3 күн бұрын
Bhut Sona. Song and sing ❤❤
@RajanJoy-rq7fy
@RajanJoy-rq7fy 2 күн бұрын
paaji Boht pyaara 🎉
@MohdAsraf-z6c
@MohdAsraf-z6c 3 күн бұрын
Bhut vdia songs
@mastanalikhari
@mastanalikhari 2 күн бұрын
Wha ji wha veer ji
@LakhwinderBawa-c8b
@LakhwinderBawa-c8b 3 күн бұрын
👌👌
@manisehjomajra6271
@manisehjomajra6271 3 күн бұрын
bhot shonaa 🎉🎉🎉❤❤
@AbhijotGill-lc5ol
@AbhijotGill-lc5ol Күн бұрын
Bai Newzealand to daily pind geda song sun da eh vi siraa a
@GURPREETSINGH-kr1hn
@GURPREETSINGH-kr1hn 3 күн бұрын
ਬਹੁਤ ਵਧੀਆ ਗੀਤ ਵੀਰ
@SimranjitSingh-j4e
@SimranjitSingh-j4e 2 күн бұрын
Bhut sohna song❤❤❤❤❤
@KanwarWaraich-z1n
@KanwarWaraich-z1n 3 күн бұрын
Most waited track ❤🎉. Navi veer sira
@bhagwanbawa3645
@bhagwanbawa3645 3 күн бұрын
Very very nice song ❤️😍 love you bro
@robinsandhu6760
@robinsandhu6760 3 күн бұрын
Bahot sohna ❤️‍🔥💎
@AmaanMalik-vu3xv
@AmaanMalik-vu3xv 3 күн бұрын
Very very good lyrics & concept of the song! I liked it very much Best of luck to the whole team!
@AmritpalSingh-sf2ym
@AmritpalSingh-sf2ym Күн бұрын
No words👍
@pirtisheronwala2795
@pirtisheronwala2795 2 күн бұрын
Bahut vadia kalakari 🎉
@parveenkaur3187
@parveenkaur3187 2 күн бұрын
❤❤❤ ❤
@uniquecoolingsolution7185
@uniquecoolingsolution7185 3 күн бұрын
Vry nice bai ❤
@robinsandhu6760
@robinsandhu6760 3 күн бұрын
Bai tuhade gaane di wait hi rehndi aw❤
@samsingh6441
@samsingh6441 3 күн бұрын
KAINT SONG PAJI
@rajwindersingh8045
@rajwindersingh8045 3 күн бұрын
Bohat sohna bai love you
@jagmelsingh2001
@jagmelsingh2001 3 күн бұрын
So nice❤
@daljitsheronoffical3269
@daljitsheronoffical3269 2 күн бұрын
Nyc bro
@manilohakhera
@manilohakhera 4 сағат бұрын
👍👍👍
@sattdhillonmusic3091
@sattdhillonmusic3091 2 күн бұрын
❤❤❤
@gurindersohi6314
@gurindersohi6314 Күн бұрын
I Love Punjab ❤
@Punjabroots1
@Punjabroots1 3 күн бұрын
PUNJAB❤️
@BobbyRai-wb2ri
@BobbyRai-wb2ri 3 күн бұрын
Me italy aa me sahtti aa Jana punjab mur k ni bahr jana 😢😢❤
@SandhuSaab-ny3qq
@SandhuSaab-ny3qq 2 күн бұрын
❤🎉
@Satnamsinghbeedu
@Satnamsinghbeedu 3 күн бұрын
🎉❤
@Gur1982-i7r
@Gur1982-i7r 3 күн бұрын
Bahut nice song 😊
@kulwinderdhaliwal8994
@kulwinderdhaliwal8994 13 сағат бұрын
Very true !!
@bhatti_sab1322
@bhatti_sab1322 Күн бұрын
Lenda charda panjab recpact botaan❤
@gurpreetgopi8094
@gurpreetgopi8094 2 күн бұрын
@bikramkhehra5525
@bikramkhehra5525 2 күн бұрын
✌️❤️
@sikandersingh6194
@sikandersingh6194 2 күн бұрын
❤❤🎉
@manjotkhush06
@manjotkhush06 3 күн бұрын
Bahut ashe
@KuldeepKaur-zy7ho
@KuldeepKaur-zy7ho Күн бұрын
💚💚💚💚💚
@mandysingh4367
@mandysingh4367 3 күн бұрын
Nice song brother❤
@K.deep_nehal
@K.deep_nehal 2 күн бұрын
22ji tuhade lyi ghaint ghaint song mere kol but veer tuhade naal contect nhi ho riha
@JaspreetKaur-h2j
@JaspreetKaur-h2j 3 сағат бұрын
🙏🏻🙏🏻
@lakhisingh9314
@lakhisingh9314 3 күн бұрын
❤❤❤❤❤❤❤
@paramjitsingh6895
@paramjitsingh6895 2 күн бұрын
Love you brother
@sandhusaab1135
@sandhusaab1135 2 күн бұрын
Very very nice ❤❤
@Satnamsinghbeedu
@Satnamsinghbeedu 3 күн бұрын
✌️👍
Pind Geda (Official Video) Navi Bawa | Latest Punjabi Song 2024
4:54
Navi Bawa Music
Рет қаралды 3,4 МЛН
Mohabbatan Waleya (Official Video) Navi Bawa | Latest Punjabi Songs 2024
4:14
А что бы ты сделал? @LimbLossBoss
00:17
История одного вокалиста
Рет қаралды 11 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 1,9 МЛН
Это было очень близко...
00:10
Аришнев
Рет қаралды 6 МЛН
Osman Kalyoncu Sonu Üzücü Saddest Videos Dream Engine 275 #shorts
00:29
Angrej | Full Songs Audio Jukebox | Amrinder Gill
23:18
Amrinder Gill
Рет қаралды 12 МЛН
Nirvair Pannu - Tere Layi | Official Video | Juke Dock
6:39
Juke Dock
Рет қаралды 34 МЛН
А что бы ты сделал? @LimbLossBoss
00:17
История одного вокалиста
Рет қаралды 11 МЛН