Bhaana Sidhu ਦੇ ਸਮਰਥਕਾਂ ਦਾ ਪੈ ਗਿਆ ਪੁਲੀਸ ਨਾਲ ਪੇਚਾ ਕਹਿੰਦੇ ਬੰਦਾ ਚੁੱਕ ਲਿਆ ਸਾਡਾ ਪੁਲੀਸ ਨੇ

  Рет қаралды 145,077

RMB Television

RMB Television

Күн бұрын

Пікірлер: 279
@JASPREETSINGH-qq2hj
@JASPREETSINGH-qq2hj 9 ай бұрын
ਪੱਤਰਕਾਰਾਂ ਦਾ ਧੰਨਵਾਦ ਸੱਚ ਵਖਾਉਣ ਲਈ
@sidhu01995
@sidhu01995 9 ай бұрын
ਦੀਪ ਸਿੱਧੂ ਜ਼ਿੰਦਾਬਾਦ ਯੋਧਿਆਂ miss u
@harpreetSinghhappy733
@harpreetSinghhappy733 9 ай бұрын
Sidhu Moosewala bai jindabad Deep Sidhu Bai jindabad bhana Sidhu Bai jindabad 🙏
@Ravinderkaur-hk9wm
@Ravinderkaur-hk9wm 9 ай бұрын
ਸ਼ਰਮ ਕਰੋ ਪੁਲਿਸ ਵਾਲਿਓ ਖੁਦ ਸਿਰ ਤੇ ਥੋਡੇ ਪੱਗ ਹੋ ਕੇ ਦੁਜਿਆਂ ਦੀ ਪੱਗ ਲਾਉਂਦੇ ਸਿੱਰ ਤੋਂ
@RamanDhaliwal-ts3tx
@RamanDhaliwal-ts3tx 9 ай бұрын
Lahnat aa veere eho ji police
@JASSISINGH-hg4in
@JASSISINGH-hg4in 9 ай бұрын
ਧੱਕਾ ਹੋ ਰਿਹਾ ਬਾਈ
@buntyjatt5567
@buntyjatt5567 9 ай бұрын
ਪੰਜਾਬ ਸਰਕਾਰ ਮੁਰਦਾਬਾਦ ਪੁਲਸ ਪ੍ਰਸ਼ਾਸਨ ਮੁਰਦਾਬਾਦ
@singhsaab6992
@singhsaab6992 9 ай бұрын
ਜਿਹੜੇ ਪੁਲਸ ਵਾਲੇ ਧੱਕਾ ਕਰ ਰਹੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਭੁਗਤਣਾ ਪੈਣਾ ਏਹ ਜ਼ੁਲਮ ਦਾ ਹਿਸਾਬ ਵਾਹਿਗੁਰੂ ਕਰੇਗਾ
@Ravinderkaur-hk9wm
@Ravinderkaur-hk9wm 9 ай бұрын
ਪੰਜਾਬ ਦੀ ਪੁਲਿਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ
@KulwantSingh-cy3vu
@KulwantSingh-cy3vu 9 ай бұрын
ਪੰਜਾਬ ਸਰਕਾਰ ਮੁਰਦਾਬਾਦ
@manakmanak6377
@manakmanak6377 9 ай бұрын
ਪੰਜਾਬ ਪੁਲਸ ਮੁਰਦਾਬਾਦ ਭੰਗਵਤ ਭੰਡ ਬੁੱਚੜ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ
@surindersaini6797
@surindersaini6797 9 ай бұрын
ਪੁਲਿਸ ਵਾਲਿਓ ਆਪਣਾ ਜ਼ਮੀਰ ਨਾ ਵੇਚੋ ਸਰਕਾਰਾਂ ਅੱਗੇ .....
@kamboj_farming
@kamboj_farming 9 ай бұрын
ਦੇਸ। ਚ। ਸਬ। ਤੋਂ। ਜਿਆਦਾ। ਜਬਰ। ਪੰਜਾਬ। ਹੋ। ਰਿਹਾ 😢😢
@BhinderSran-ky8ok
@BhinderSran-ky8ok 9 ай бұрын
ਪੰਜਾਬ ਦੇ ਮੁੰਡੇ ਮਰਵਾ ਰਿਹਾ ਹੈ ਭੰਡ ਬਹੁਤ ਧੱਕਾ ਰਹੇ ਹੈਂ
@lovepreetsingh-fk1uw
@lovepreetsingh-fk1uw 9 ай бұрын
ਪੰਜਾਬ ਸਰਕਾਰ ਮੁਰਦਾਬਾਦ
@SukhwinderSingh-wq5ip
@SukhwinderSingh-wq5ip 9 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ❤❤
@gurmukhsingh5709
@gurmukhsingh5709 9 ай бұрын
😂ਮਾਰੋ ਪੰਦ ਰਜਾਈ ਵਿਚ
@harpreetSinghhappy733
@harpreetSinghhappy733 9 ай бұрын
Tu lgda apne Warga samj leya​@@gurmukhsingh5709
@ManjitSingh-ij1dr
@ManjitSingh-ij1dr 9 ай бұрын
❤❤​@@gurmukhsingh5709
@kamboj_farming
@kamboj_farming 9 ай бұрын
ਸਾਡੀ। ਸਿੱਖ। ਕੋਮ। ਨੂੰ। ਸਲਾਮ। ਆ। 💪💪
@satnamsingh-re4hr
@satnamsingh-re4hr 9 ай бұрын
ਪੁਲਿਸ ਨੂੰ ਢਾਹ ਲੳ ਸਰਕਾਰ ਦੇ ਝਿੱਤਰ ਮਾਰੋ
@LaddisinghSingh-nd8ow
@LaddisinghSingh-nd8ow 9 ай бұрын
😢😢😢😢😢 ਗਲਤ ਗੱਲ ਹੈ
@preet_singh1
@preet_singh1 9 ай бұрын
Dhan dhan Shri guru gobind singh ji te dhan dhan baba deep singh ji tuhadde te mehr bhareya hath rakhn punjabiyo
@GagandeepSingh-lz5bg
@GagandeepSingh-lz5bg 9 ай бұрын
dhari kesh rakh veer, dashmesh pita deh bakhshay panj kakar deh dharni hovo, amrit paan karo
@preet_singh1
@preet_singh1 9 ай бұрын
@@GagandeepSingh-lz5bg Haji vir
@Gurdevsingh-wt3ry
@Gurdevsingh-wt3ry 9 ай бұрын
😊
@AvtarSingh-pw7fv
@AvtarSingh-pw7fv 9 ай бұрын
ਇਨਾਂ ਵਿੱਚ ਜਿਆਦਾਤਰ ਉਹ ਬੰਦੇ ਜਿਨਾਂ ਨੇ ਖੁਦ ਤੇ ਉਨਾਂ ਦੇ ਖਾਨਦਾਨ ਨੂੰ ਵੋਟ ਪਾਕੇ ਐਨਾ ਬਹੁਮਤ ਦਿੱਤਾ ਸੀ ਪਰ ਅੱਜ ਉਹ ਹੀ ਨਿਰਾਸ਼ ਹੋ ਕੇ ਸਰਕਾਰ ਨੂੰ ਕੋਸਣ ਲਈ ਮਜਬੂਰ ਹੋ ਗਏ ਹਨ ਕਿਉਂਕਿ ਸਰਕਾਰ ਹਰ ਫਰੰਟ ਤੇ ਫੇਲ ਹੋ ਗਈ ਹੈ
@kuljeetsingh2945
@kuljeetsingh2945 9 ай бұрын
ਪੰਜਾਬ ਪੁਲਿਸ ਮੁਰਾਦਾਬਾਦ ਮੁਰਾਦਾਬਾਦ
@kuljeetsingh2945
@kuljeetsingh2945 9 ай бұрын
ਭਾਨਾ ਸਿੱਧੂ ਜਿੰਦਾਬਾਦ ਜਿੰਦਾਬਾਦ🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜 🚜🚜🚜🚜🚜🚜🚜🚜🚜🚜🚜🚜🚜🚜🚜🚜🚜🚜ਜਿੰਦਾਬਾਦ ਜਿੰਦਾਬਾਦ🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜
@OppoOppo-pc7xq
@OppoOppo-pc7xq 9 ай бұрын
ਬਾਪੂ ਕੱਲ ਦਾ ਪੁੱਸੀ ਜਾਂਦਾ ਪੁੱਤ ਇਹ ਬਦਲਾਓ ਨਹੀਂ ਚਾਹੀਦਾ ਸੀ ਸਾਨੂੰ
@Sunny75.
@Sunny75. 9 ай бұрын
ਬਾਈ ਦੀਪ ਸਿੱਧੂ ਅੱਜ ਤੇਰੀ ਘਾਟ ਮਹਿਸੂਸ ਹੋ ਰਹੀ ਆ ਬਾਈ, ਆਜਾ ਵਾਪਿਸ ਯਾਰ 😭😭😭😭
@manpreetbrar-v2m
@manpreetbrar-v2m 9 ай бұрын
ਜਿਸ ਦਿਨ ਦਾ ਮੰਤਰੀ ਬਣਿਆ ਪੰਜਾਬ ਸਾਰਾ ਸੜਕਾ ਤੇ ਆ ਉਸ ਦਿਨ ਦਾ… ਲੱਖ ਲਾਹਨਤਾਂ ਇਹੋ ਜੀ ਸਰਕਾਰ ਤੇ ….ਪੰਜਾਬ ਆਏ ਨੀ ਦੱਬਦਾ … ਭਾਨਾ ਸਿੱਧੂ ਜ਼ਿੰਦਾਬਾਦ
@PriyankaGill-c9u
@PriyankaGill-c9u 9 ай бұрын
Bhana Sidhu de supporter zindabad
@riteshbargariKabbadi_08
@riteshbargariKabbadi_08 9 ай бұрын
ਅੱਜ ਬਹੁਤ ਮਨ ਖਰਾਬ ਹੋ ਰਿਹਾ,ਜੇ ਦੀਪ ਸਿੱਧੂ ਵਰਗੇ ਹੁੰਦੇ ਅੱਜ ਤਾਂ ਗੱਲ ਹੋਰ ਹੁੰਦੀ, ਸਾਰਿਆਂ ਨੂੰ ਦੀਪ ਬਾਈ ਜੀ ਅੱਜ ਯਾਦ ਆ ਰਹੀ ਹੈ,ਪਰ ਦੀਪ ਸਿੱਧੂ ਦੇ ਜਿਉਂਦੇ ਕਿਸੇ ਨੇਂ ਕਦਰ ਨਹੀਂ ਪਾਈ,ਦੀਪ ਸਿੱਧੂ ਅਮਰ ਰਹੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ।
@harpreetSinghhappy733
@harpreetSinghhappy733 9 ай бұрын
Sidhu Moosewala bai Deep Sidhu Bai wari eda hi hoyea c Hun tahi khathe hoke aaye ne Sare bhane Sidhu Bai naal vi oda hi kran ne Awaj daban layi
@user-Rashpalsohi55
@user-Rashpalsohi55 9 ай бұрын
ਇੰਨੇ ਧੱਕੇ ਨਾਲ ਲੋਕਾਂ ਵਿੱਚ ਗੁੱਸਾ ਹੋਰ ਵਧੂਗਾ ਘਟਦਾ ਨਹੀਂ
@HardeepSingh-HH88
@HardeepSingh-HH88 9 ай бұрын
ਬਦਲਾਅ ਆ ਗਿਆ ਔਰਤਾਂ ਤੇ ਬੁੱਢਿਆ ਦੇ ਡਾਂਗਾਂ ਪੈਂਦੀਆਂ ਨੇ ਇਹੀ ਬਦਲਾਅ ਚਾਉਂਦੇ ਸੀ 😂
@tarsem7935
@tarsem7935 9 ай бұрын
ਇਹਨਾਂ ਦੀ ਵੀ ਬੁੱਡ ਕੁਟੋ ਜਰ ਇਹਨਾਂ ਦੀ ਸੰਗਤ ਵਿੱਚ ਬਹੁਤ ਪਾਵਰ ਹੁੰਦੀ ਆ ਬਾਈ ਪੰਤਦਰੋ ਬੰਦੇ ਨਾ ਫੜਨ ਦਿਉ ਉਹਨਾਂ ਨੂੰ ਤਾ ਕੜਾਆਉ ਯਾਰ
@KusahamLata
@KusahamLata 9 ай бұрын
Bahàna Sidhu Zinda Babd 💪
@TajinderKaur-u2j
@TajinderKaur-u2j 9 ай бұрын
ਅਜੇ ਕਿੰਨਾ ਚਿਰ ਹੋਇਆ ਸਰਕਾਰ ਬਣੀ ਨੂੰ
@BirdavinderKaur-b4p
@BirdavinderKaur-b4p 9 ай бұрын
ਜੇ ਪੁਲੀਸ ਵਾਲੇਅਆ ਦੀ ਜਮੀਰ ਜਾਗਦੀ ਹੋਵੇ ਤਾ ਨੋਕਰੀ ਛਡ ਦੇਣ ਆਪਣਿਅਆ ਨੂ ਹੀ ਕੁਟੀ ਜਾਦੇ ਆ ਵਾਹਿਗੁਰੂ ਸਮਤ ਬਖਸੇ
@OppoOppo-pc7xq
@OppoOppo-pc7xq 9 ай бұрын
ਬਾਪੂ ਕਹਿੰਦਾ ਪੁੱਤ ਇਹ ਬਦਲਾਓ ਨਹੀਂ ਚਾਹੀਦਾ ਸਾਨੂੰ😢
@JASPREETSINGH-qq2hj
@JASPREETSINGH-qq2hj 9 ай бұрын
Waheguru Ji ਮੇਹਰ ਕਰੇ
@Sidhu2636
@Sidhu2636 9 ай бұрын
ਭਾਈ ਦਿਲਾਵਰ ਸਿੰਘ, ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਵਾਲੀ ਗੱਲ ਬਹੁਤ ਵਧੀਆ ਕਹੀ ਐ ਵੀਰ ਨੇਂ🙏🙏🙏🙏
@ranfatehsidhu2009
@ranfatehsidhu2009 9 ай бұрын
ਇਹ ਪੰਜਾਬ ਨੂੰ ਦੱਬਣ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਐ।
@nirmalcheema2191
@nirmalcheema2191 9 ай бұрын
ਕਿਉ ਲੋਕੋ ਆਜ ਆਉਂਦਾ ਦੀਪ ਯਾਦ ਓਸ ਟਾਈਮ ਗਦਾਰ ਕਹਿੰਦੇ ਸੀ
@sadiksadeaalekhan5843
@sadiksadeaalekhan5843 9 ай бұрын
ਬੇਲੇ ਜੇ ਹੋਰ ਲਾਵੋ
@johnpogi7894
@johnpogi7894 9 ай бұрын
ਅਜੇ ਵੀ ਬਹਾਦਰ ਪੱਤਰਕਾਰ ਹੈਗੇ ਆ ਸਲੂਟ ਹੈ ,,,
@GagandeepKaur-v6u
@GagandeepKaur-v6u 9 ай бұрын
Waheguru ji Maher kro ji 🙏😢😢
@MalkeetMattu-d2f
@MalkeetMattu-d2f 9 ай бұрын
Very very nice
@jiwansingh5205
@jiwansingh5205 9 ай бұрын
ਪੰਜਾਬ ਸਰਕਾਰ ਪੰਜਾਬ ਪੁਲਿਸ ਮੁਰਦਾਬਾਦ
@ManjinderSingh-mu1up
@ManjinderSingh-mu1up 9 ай бұрын
Lok akta zindabad
@BalwinderSingh-g7y5l
@BalwinderSingh-g7y5l 9 ай бұрын
ਵਾਹ ਓਏ ਪੰਜਾਬੀਓ ਅਜ ਭਾਨੇ ਸਿੱਧੂ ਲਈ ਤੁਸੀ ਤਨ ਮਨ ਧਨ ਸਭ ਲਾ ਤਾ, ਜਿਊਦੇ ਵਸਦੇ ਰਹੋ ਅਜ ਭੰਡ ਸਰਕਾਰ ਦਾ ਸਿਆਸੀ ਭੋਗ ਪੈ ਗਿਆ
@PalaAULAKH
@PalaAULAKH 9 ай бұрын
ਆਜੋ ਬਾਈ ਜੀ ਫ਼ੇਰ ਕਦੋ ਆਉਗੇ
@Motivationalspeakermantra
@Motivationalspeakermantra 9 ай бұрын
ਨਿਹੰਗ ਸਿੰਘਾਂ ਨੂੰਬੁਲਾਉ ਫ਼ਿਰ ਲਗਜੁ ਪਤਾ ਏਨਾ ਨੂੰ
@simarjitsingh8787
@simarjitsingh8787 9 ай бұрын
Bhanna sidhu ji MP jindabad
@MalkitSingh-nl1sg
@MalkitSingh-nl1sg 9 ай бұрын
ਸੁੱਖ ਜਗਰਾਉ ਨੂੰ ਅੱਪਡੇਟ ਭੇਜੋ ਦੋ ਉਹਨੇ ਘਰੋਂ ਲਾਈਵ ਹੋਣਾ
@baljeetsinghdehalbaljeetsi5144
@baljeetsinghdehalbaljeetsi5144 9 ай бұрын
ਪੰਜਾਬ ਸਰਕਾਰ ਦੇ ਨਾਲ ਪੰਜਾਬ ਪੁਲਿਸ ਦੀ ਵੂਚੜ ਬਣ ਗਈ ਹੈ
@NarinderSingh-rh9vk
@NarinderSingh-rh9vk 9 ай бұрын
ਬਹੁਤ ਸ਼ਰਮ, ਵਾਲੀ ਗੱਲ ਹੈ ਕਿ, ਪੱਗਾਂ ਵਾਲੇ,ਹੀ, ਪੱਗਾਂ, ਵਾਲਿਆਂ, ਦੇ, ਡਾਂਗ, ਮਾਰ, ਰਹੇ ਹਨ,
@mannupreet2811
@mannupreet2811 9 ай бұрын
Wahegur ji mehar kre sade punjabi aa te❤
@bachitarsingh3564
@bachitarsingh3564 9 ай бұрын
ਅिਹ ਕਰ ਕਰੇ ਸੋ ਅिਹ ਕਰ ਪਾਏ ਇਕ ਹਥ ਕਰ ਤੇ ਦੂਜੇ ਹਥ ਭਰ
@sharnjitkaur4354
@sharnjitkaur4354 9 ай бұрын
Sikh kaum jindabad chardi Kala ch rakhna waheguru ji 👑 🐅 💐 💯 👍🏻 🙏
@Gur.nav.kaur.Aulakh-eh8zy
@Gur.nav.kaur.Aulakh-eh8zy 9 ай бұрын
ਕਾਸ਼ ਲੋਕੋ ਤੁਸੀਂ ਦੀਪ ਸਿੱਧੂ ਦੀ ਸੁਣ ਤੇ ਮੰਨ ਲੈਂਦੇ..
@ajayjatt1728
@ajayjatt1728 9 ай бұрын
ਭੰਡ ਸਰਕਾਰ ਮੁਰਾਬਾਦ ਦੱਲੀ ਸਰਕਾਰ ਮੁਰਦਬਾਦ ਪੰਜਾਬ ਪੁਲੀਸ ਮੁਰਦਾਬਾਦ
@veerpalkaur5058
@veerpalkaur5058 9 ай бұрын
Waheguru ji
@kambojlovepreet7848
@kambojlovepreet7848 9 ай бұрын
❤❤
@avtarsingh2531
@avtarsingh2531 9 ай бұрын
ਲੋਕ ਦਬਣ ਵਾਲੇ ਨਹੀਂ
@TarlochanGill-t9t
@TarlochanGill-t9t 9 ай бұрын
Very good
@NirmalSingh-d6y8h
@NirmalSingh-d6y8h 9 ай бұрын
ਮੇਰੇ ਵੀਰ ਇਕ ਮੋਕਾ ਹੋਰ ਦੇਓ
@Manyakaur1313
@Manyakaur1313 9 ай бұрын
At 3:44 bhai g bpht wadia bolea
@happysharma6895
@happysharma6895 9 ай бұрын
Bhana Sidhu zindabad zindabad zindabad zindabad zindabad zindabad zindabad zindabad zindabad zindabad
@boparaistudiosangrur4674
@boparaistudiosangrur4674 9 ай бұрын
ਪੰਜਾਬ ਦੀ ਪੁਲਿਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 6 Reply
@HappySingh-zp7ue
@HappySingh-zp7ue 9 ай бұрын
Wmk🙏🙏🙏🙏🙏
@AmandeepSingh-bu4wn
@AmandeepSingh-bu4wn 9 ай бұрын
ਬਦਲਾਅ ਏ
@SandeepKumar-yo4zy
@SandeepKumar-yo4zy 9 ай бұрын
😢😢😢waheguru ggg
@salinderkaur8471
@salinderkaur8471 9 ай бұрын
❤️🙏❤️❤️❤️🙏🙏
@rbrehal1852
@rbrehal1852 9 ай бұрын
👉 ਝੰਡਿਆਂ ਕੋਈ ਗੱਲ ਨੀ ਭਾਨਾ ਸਿੱਧੂ ਤਾ 15-20 ਦਿਨ ਹੋਰ ਜੇਲ ਰਹਿ ਲਵੇਗਾ ਪਰ ਤੇਰੀ ਔਕਾਤ ਲੋਕਾਂ ਦੇ ਸਾਹਮਣੇ ਆਉਣੀ ਜ਼ਰੂਰੀ ਸੀ ਜੋ ਅੱਜ ਆਗੀ
@ManpreetKaur-nk5zb
@ManpreetKaur-nk5zb 9 ай бұрын
Dil ronda bhot sade punjab de lokka na dhakka hunda. Waheguru apna meher pariya hath rakho punjab de lokka te.😔
@kulwantkaur4354
@kulwantkaur4354 9 ай бұрын
ਤੋਬਾ ਤੋਬਾ ਤੋਬਾ ਤੋਬਾ। ਪੰਜਾਬ ਵਾਕਿਆ ਹੀ ਜਾਗ ਪਿਆ ਹੈ।
@Mandeepsingh-rs5zh
@Mandeepsingh-rs5zh 9 ай бұрын
ਬੰਦੀ ਸਿੰਘਾਂ ਦੀ ਰਿਹਾਈ ਕਰਵਾਉ
@VijayKumar-iq2ii
@VijayKumar-iq2ii 9 ай бұрын
Wah o panjab
@VYT654M
@VYT654M 9 ай бұрын
ਪੁਲਿਸ ਵਾਲੇਆ ਨੂੰ ਘਰੋਂ ਨਿਕਲ ਨਾਂ ਆਉਖਾ ਹੋ ਜਾਊ,,, ਘਰੋਂ ਥਾਣੇ ਪਹੁਚਣਾ ਮੁਸ਼ਕਿਲ ਹੋ ਜਾਊ, ਜਿਥੇ ਵਰਦੀ ਵਿੱਚ ਮਿਲੂ,, ਉਸ ਦੀ ਸੇਵਾ ਹੋਇਆ ਕਰੋਂ,, ਇਹ ਅਪਦੇ ਆਪ ਸਹੀ ਕਰ ਲੈਣ,,, ਇਨ੍ਹਾਂ ਨੂੰ ਪੁੱਛਿਆ ਜਾਵੇ ਕ੍ਰਿਪਾਨ ਕਿਥੇ ਹੈ,, 🙋🏻‍♂️ ਕਿਤੇ ਮੁਲਾਜ਼ਮਾਂ ਦੀ ਬੁੰਡ ਵਿਚ ਤਾਂ ਨੀਂ ਵੜ ਗੲੀ
@harmandhadli6679
@harmandhadli6679 9 ай бұрын
Yrrr Josh vekh k najjara a gyea. sachi jehre lok kehnde a punjab sara hi nashe ch dubb gya. oh jigre nhi rhe pr sabit krta v chahe bajurg hon chahe jawaann mai kehna ikalla ikalla vicho surma dikhda ❤. hje shantmayi ne jiwe police chingeyari 🔥 laa rhi a mai kehna eh sakar da gidda pva deen. ❤️❤🙏🏻🙏🏻
@davinderjhajj394
@davinderjhajj394 9 ай бұрын
ਭਗਵੰਤ ਮਾਨ ਜੀ ਲੋਕ ਬਹੁਤ ਨਰਾਜ਼ ਹੋ ਗੇ ਛੋਟੀ ਜਿਹੀ ਗੱਲ ਬਹੁਤ ਵੋਟਾਂ ਖਰਾਬ ਹੋ
@karanbirsidhusingh7017
@karanbirsidhusingh7017 9 ай бұрын
Asi bahre mulka ch baithe tuhada othe aa k saath ni de sakde par veero lagge raho asi mentally and financially help kar sakde aa jihna k waheguru ne kaabil bnaya! Punjab zindabaad!
@Ravinderkaur-hk9wm
@Ravinderkaur-hk9wm 9 ай бұрын
ਹੁਣ ਕਿਥੇ ਮਰ ਗਿਆ ਕੇਜਰੀਵਾਲ
@Mandeepsingh-rs5zh
@Mandeepsingh-rs5zh 9 ай бұрын
ਬਾਬਾ ਅਮਿ੍ਤਪਾਲ ਸਿੰਘ ਜੀ ਦਾ ਸਾਥ ਨਹੀਂ ਦਿੱਤਾ 😢😢
@CS-hq5ff
@CS-hq5ff 9 ай бұрын
Bhai agle hafte je app de koe rally hoee jhanta ne eak duze ton agge ho ke jana
@mandeepkalra5863
@mandeepkalra5863 9 ай бұрын
Shame on Punjab Government!
@Jot-r5m
@Jot-r5m 9 ай бұрын
Deep sidhu 😢 ih gll sahi keh gya c ih Punjab da mit nhi Delhi da hi h dastara la rha 😢😢😢😢
@AmandeepKaur-dq3qw
@AmandeepKaur-dq3qw 9 ай бұрын
Wmk
@s.ki1142
@s.ki1142 9 ай бұрын
ਇਕ ਜਣੇ ਨੂੰ ਛਡਾਉਣ ਵਾਸਤੇ ਤੁਸੀਂ ਸੌ ਜਾਣਾ ਅੰਦਰ ਕਰਵਾ ਦੇਣਾ ਇਹਦਾ ਹੱਲ ਇਹ ਹੈ ਕਿ ਤੁਸੀਂ ਖਾਲਿਸਤਾਨ ਦੀ ਮੰਗ ਕਰੋ ਪੰਜਾਬੀਓ ਇਹਦਾ ਹੱਲ ਇਹੀ ਆ 👆
@simranjeetsekhon1232
@simranjeetsekhon1232 9 ай бұрын
ਪੰਜਾਬ ਪੁਲਸ ਮੁਰਦਾਬਾਦ
@karamjitbrar6408
@karamjitbrar6408 9 ай бұрын
Slamm a veero tuhanu. Shabad nahi tuhade jazzbe ly .apnl punjab party banoo , ik hll a
@harmanpreet588
@harmanpreet588 9 ай бұрын
ਭਗਵੰਤਾ ਬੁੱਚੜ ਮੁਰਾਦਾਬਾਦ
@Parveenkaur-f3v
@Parveenkaur-f3v 9 ай бұрын
😢😢
@GurwinderSingh-yk2lw
@GurwinderSingh-yk2lw 9 ай бұрын
ਜੇਪੁਲੀਸਦਾਮੂੰਡਾਫੜਕੇਬਰਫਵਾਲਾਪਾਣੀਪਾਇਆਹੋਵੇਤਾਪਤਾਲੱਗੇਜੇਪੁਲੀਸਦੀਪੱਗਲਾਵੇਤਾਪਤਾਲੱਗੇਪੁਲੀਸਨਾਲਧੱਕਾਕਰੇਫੱਰ
@KaramjitSingh-Dr
@KaramjitSingh-Dr 9 ай бұрын
Veer ji sister harman patiala nu vi insasaf devao
@BalwinderSingh-wi7qr
@BalwinderSingh-wi7qr 9 ай бұрын
ਤੁਸੀਂ, ਵੀਰ ਕਰਦੇ ਕੀ ਹੋ।ਜੇ ਇਨਾਂ ਜ਼ੋਰ ਸਿੰਘਾਂ ਲਈ ਲਾਉਂਦੇ ਤਾਂ ਉਹ ਬਾਹਰ ਆ ਜਾਂਦੇ। ਪੰਚਾਇਤਾ ਭੰਗ ਹੋ ਗਈ ਆ ਨੋ
@FatehSingh-tr1dn
@FatehSingh-tr1dn 9 ай бұрын
ਇਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਵਾਰੀ ਵੀਰ ਪਲਵਿੰਦਰ ਸਿੰਘ ਝੋਟੇ ਵਾਰੀ ਹੁਣ ਉਸੇ ਤਰ੍ਹਾਂ ਭਾਨੇ ਸਿੱਧੂ ਨਾਲ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਭਗਵੰਤ ਮਾਨ ਤੇ ਪੰਜਾਬ ਪੁਲਿਸ ਵਾਲੇ ਇਨ੍ਹਾਂ ਜ਼ਿਆਦਾ ਧੱਕਾ ਕੀਤਾ ਜਾ ਰਿਹਾ ਹੈ ਬੁੱਚੜ ਸਰਕਾਰੋਂ ਪੰਜਾਬ ਪੁਲਿਸ ਵਾਲਿਓਂ ਇਸ ਤਰਾਂ ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਦਬਾਅ ਨਹੀਂ ਸਕੋਂਗੇ ਸਗੋਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਮਜਬੂਰ ਕਰ ਰਹੇ ਹੋ 1984 ਵਾਲੇ ਰਾਵਾ ਤੇ ਤੁਰਨ ਲਈ ਬਾਕੀ ਰੱਬ ਸੁਖ ਰੱਖੇ ਪੰਜਾਬ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ
@brarbrar-ld4nr
@brarbrar-ld4nr 9 ай бұрын
🙏🙏🙏🙏
@charanjeetsingh1934
@charanjeetsingh1934 9 ай бұрын
ਇਹ ਕੌਮ ਔਰਗਜੇਬ ਦੇ ਅੱਗੇ ਨਹੀਂ ਝੁਕੀ ਇਹ ਤਾਂ ਨਚਾਰ ਹੈ ਇਹ ਕੁੱਝ ਕਰ ਸਕਦਾ ਹੈ
@gaganrupalinfo
@gaganrupalinfo 9 ай бұрын
They are speaking with truth shame on Indian government
@happysharma6895
@happysharma6895 9 ай бұрын
Patarkar party zindabad zindabad zindabad zindabad zindabad zindabad zindabad zindabad zindabad zindabad zindabad zindabad
@gillprit8101
@gillprit8101 9 ай бұрын
Khalistan is the only solution for the freedom of Punjab and people.
@Ak-vj3ft
@Ak-vj3ft 9 ай бұрын
ਗੱਲਾਂ ਨਾਲ ਬਣ ਜਾਓ ਖਾਲਿਸਤਾਨ, ਜੇ ਸੋਡੀ ਗ..ਵਿਚ ਦੰਮ ਹੈ ਤਾ ਬਣਾ ਲਵੋ . ਧੋਖੇ ਨਾਲ ਮਾਰ ਕੇ ਇੰਦਰਾ ਗਾਂਧੀ ਨੂੰ ਸੂਰਮੇ ਬਨਦੇ ਹੋ .ਸਰਸੇ ਵਾਲੇ ਦਾ ਤਾ ਸੌਥੋ ਕੁਛ ਫੜਿਆ ਨੀ ਗਿਆ,ਵੱਡੇ ਸੂਰਮੇ
@khushrai00
@khushrai00 9 ай бұрын
Veer aaaa rhr. Dubavaba vala
@singhsaab6992
@singhsaab6992 9 ай бұрын
ਜਿਹੜੇ ਕੁੱਟ ਰਹੇ ਪੁਲਸ ਵਾਲੇ ਉਹਨਾਂ ਨੂੰ ਵੀ ਦਿਖਾਉਂ reporter ਕਿਉਂ ਨਹੀਂ ਦਿਖਾ ਰਹੇ
@LovepreetKaur-dp4kq
@LovepreetKaur-dp4kq 9 ай бұрын
Tuse v chako daaga veer g
@BalwinderSingh-wy3ve
@BalwinderSingh-wy3ve 9 ай бұрын
Jis Na page lahi OS di vedo banao pta lage
@jujhar25ify
@jujhar25ify 9 ай бұрын
Jihre lok ghar bethey hn ohna tey vee julm hona hai. Ho jayo ikk tey dharna vich shamil ho jaayo. Nahi julm bahut ziyada vadh jana.
@nirbhaisingh6456
@nirbhaisingh6456 9 ай бұрын
ਪੱਤਰਕਾਰ ਅੱਗੇ ਕਿਉ ਨਹੀਂ ਅੱਗੇ ।ਜਾਦੇ ਉ।
@Gur.nav.kaur.Aulakh-eh8zy
@Gur.nav.kaur.Aulakh-eh8zy 9 ай бұрын
ਏਕਤਾ ਕਰਕੇ ਏਹ ਨੂੰ ਬੁੱਚੜ ਨੂੰ ਅਸਤੀਫ਼ਾ ਦੇਣ ਲਈ ਮਜ਼ਬੂਰ ਕਰੀਏ. ਦੀਪ ਸਿੱਧੂ ਸੱਚ ਗਿਆ ਉਹੀ hon ਦਿਆ..hje v ਸਮਝ jo ਬੇਅੰਤ ਬੁੱਚੜ te ਭਗਵੰਤ ਬੁੱਚੜ ਮੁਰਾਦਾਬਾਦ
@kamboj_farming
@kamboj_farming 9 ай бұрын
ਸਰਕਾਰ ਦਾ। ਸਮੇਂ। ਦੇ। ਹਿਸਾਬ। ਨਾਲ ਹੋਰ। ਜੁਲਮ। ਹੋਈ। ਜਾਦਾਂ😅😅
БУ, ИСПУГАЛСЯ?? #shorts
00:22
Паша Осадчий
Рет қаралды 2,7 МЛН
Миллионер | 3 - серия
36:09
Million Show
Рет қаралды 1,6 МЛН
Can You Find Hulk's True Love? Real vs Fake Girlfriend Challenge | Roblox 3D
00:24
Is Amritpal Singh Right? | Khalistan Movement | Dhruv Rathee
22:44
Dhruv Rathee
Рет қаралды 7 МЛН
lakha sidhana live #savepunjabuniversity #lakhasidhanalive #punjab #amitojmaan
25:29
Тракторист жестко наказал БЫДЛО 🚜 🤬
0:28
Gelik Shorts | Лучшие Авто Видео из России
Рет қаралды 15 МЛН
Экономный дед #shorts #юмор #кино #фильмы
0:20
Мир Сватов
Рет қаралды 4,4 МЛН
ПЕРЕХОД С ДОЯРОЧКОЙ 😱
0:42
Pospik
Рет қаралды 4,7 МЛН
Flag trend #trollface #edit #troll
0:29
HISTORYBORZ
Рет қаралды 34 МЛН
Қайсар қыз. Телехикая. 10-бөлім
26:08