ਆਪਣੇ ਕੱਟੜ ਫੈਨ ਕੁਲਚੇ ਵਾਲੇ ਦਾ ਨਵਾਂ ਘਰ ਵਸਾਉਣਗੇ Dhadrianwale, ਰੇਹੜੀ ’ਤੇ ਢੱਡਰੀਆਂ ਵਾਲੇ ਨੂੰ ਦੇਖ ਭਾਵੁਕ ਹੋਇਆ

  Рет қаралды 478,335

Hamdard Media Group Canada

Hamdard Media Group Canada

Күн бұрын

ਆਪਣੇ ਕੱਟੜ ਫੈਨ ਕੁਲਚੇ ਵਾਲੇ ਦਾ ਨਵਾਂ ਘਰ ਵਸਾਉਣਗੇ ਢੱਡਰੀਆਂ ਵਾਲੇ
ਹਰ ਸਮੇਂ ਢੱਡਰੀਆਂ ਵਾਲੇ ਨੂੰ ਸੁਣਨ ਕਰਕੇ ਛੱਡਗੀ ਸੀ ਘਰਵਾਲੀ
ਰੇਹੜੀ ’ਤੇ ਢੱਡਰੀਆਂ ਵਾਲੇ ਨੂੰ ਦੇਖ ਭਾਵੁਕ ਹੋਇਆ ਕੁਲਚੇ ਵਾਲਾ ਰਾਮ ਲਾਲ
#mehalkalan #BhaiRanjitSinghJiDhadrianwale #punjabnews #hamdardtv

Пікірлер: 635
@HarjinderSingh-bi6ry
@HarjinderSingh-bi6ry 2 жыл бұрын
ਬਹੁਤ ਵਧੀਆ ਵੀਡਿਓ ਦੇਖ ਕੇ ਮਨ ਨੂੰ ਚੰਗਾ ਲੱਗਾ ਇਨਸਾਨੀਅਤ ਦੇ ਨਾਤੇ ਬਹੁਤ ਖੁਸ਼ੀ ਹੋਈ
@YoungFilms
@YoungFilms 2 жыл бұрын
ਬਹੁਤ ਹੀ ਵਧੀਆ ਕੀਤਾ ਸੰਤ ਬਾਬਾ ਰਣਜੀਤ ਸਿੰਘ ਜੀ ਆਪ ਆ ਕੇ ਗਰੀਬ ਨੂੰ ਮਿਲੇ ਨੇ ਇਸ ਗਰੀਬ ਦੀ ਬਾਬਾ ਜੀ ਮਦਦ ਜਰੂਰ ਕਰੋ ਜੀ।
@sandhujatt1362
@sandhujatt1362 2 жыл бұрын
ਵੀਰ ਜੀ ਸੰਤ ਸਬਦ ਨਾ ਲਾੳੁ? ਸੰਤ ਸਬਦ ਭਿੰਡਰਾਵਾਲੇ ਜੀ ਨਾਲ ਚੰਗਾ ਲਗਦਾ ਧੰਨਵਾਦ
@lovebrar8416
@lovebrar8416 2 жыл бұрын
@@sandhujatt1362 kyo
@sandhujatt1362
@sandhujatt1362 2 жыл бұрын
@@lovebrar8416 brar ਵੀਰ ਸੰਤ ਸਬਦ ਹਰ ਕਿਸੇ ਨਾਲ ਨਹੀ ਲਗਦਾ,,,ਲਗਦਾ ੲਿਤਿਹਾਸ ਨਹੀ ਪੜਿਅਾ ਤੁਸੀ?
@YoungFilms
@YoungFilms 2 жыл бұрын
@@sandhujatt1362 ਵੀਰ ਜੀ ਜੋ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਆ ਉਸ ਨੂੰ ਸੰਤ ਜਾਂ ਬਾਬਾ ਜੀ ਕਹਿ ਕੇ ਬੁਲਾਇਆ ਜਾਂਦਾ ਹੈ। ਜਿਹੜੀ ਮਰਜੀ ਜਾਤੀ ਦਾ ਹੋਵੇ ਨਾ ਤਾਂ ਸਿੱਖ ਕੌਮ ਦੀ ਕੋਈ ਜਾਤ ਹੁੰਦੀਆ ਉਹ ਗੁਰੂ ਦੇ ਸਿੱਖ ਹੁੰਦੇ ਨੇ।
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ 2 жыл бұрын
Bilkul ji ਭਾਈ ਢੱਡਰੀਆਂ ਵਾਲੇ ਐਸੇ ਇਨਸਾਨ ਹਨ ਜੋ ਇਕ ਵਾਰ ਸੁਣਦਾ ਉਹ ਰੋਜਾਨਾ ਸੁਣਨਾ ਸ਼ੁਰੂ ਕਰ ਦਿੰਦਾ ਹੈ
@sidhu9472
@sidhu9472 2 жыл бұрын
ਸਹੀ ਕਿਹਾ ਵੀਰ
@RajKumar-pb2xb
@RajKumar-pb2xb 2 жыл бұрын
ਬਾਬਾ ਜੀ ਤੁਸੀਂ ਧੰਨ ਹੋ ਗ਼ਰੀਬ ਨੂੰ ਗਲੇ ਲਗਾਇਆ 🙏🙏
@amarjitsingh496
@amarjitsingh496 2 жыл бұрын
ਬਹੁਤ ਵਧੀਆ ਭਾਈ ਸਾਹਿਬ ਜੀ, ਮੈਂ ਭਾਈ ਸਾਹਿਬ ਜੀ ਨੂੰ ਸੁਣ ਕੇ ਕੇਸ ਰੱਖੇ ਹਨ ਤੇ ਗੁਰਬਾਣੀ ਨਾਲ ਜੁੜਿਆ ਹਾਂ ਬਹੁਤ ਧੰਨਵਾਦ ਭਾਈ ਸਾਹਿਬ ਜੀ
@arshsandhu6002
@arshsandhu6002 2 жыл бұрын
ਢੱਡਰੀਆਂ ਵਾਲੇ ਬਾਬਾ ਜੀ ਤੁਹਾਡੀ ਕਥਾ ਬਹੁਤ ਵਦੀਆ ਹੁੰਦੀ ਹੈ
@RinkuSingh-lx6ym
@RinkuSingh-lx6ym 2 жыл бұрын
ਬੋਹਤ ਸਾਰੇ ਨੌਜਵਾਨ ਮੁੰਡੇ ਸੰਤ ਰਣਜੀਤ ਸਿੰਘ ਜੀ ਨੂੰ ਸੁਣਦੇ ਆ ਕਿਸੇ ਹੋਰ ਨੂੰ ਨਹੀ ਸੁਣਦੇ
@MSingh-ue5wf
@MSingh-ue5wf 2 жыл бұрын
ਭਾਈ ਸਾਬ ਜੀ ਨੇ ਬਹੁਤ ਵਧੀਆ ਕੀਤਾ ਜੋ ਆਪਣੇ ਇਸ ਪਿਆਰ ਕਰਨ ਵਾਲੇ ਗਰੀਬ ਨੂੰ ਮਿਲੇ ਸਾਨੂੰ ਮਾਨ ਹੈ ਭਾਈ ਸਾਬ ਪਰ 💎🙏🙏
@avtars.dhindsa8381
@avtars.dhindsa8381 2 жыл бұрын
ਸੱਚਾ ਬੰਦਾ ਲਗਦਾ ਵਾਹਿਗੁਰੂ ਇਹਦਾ ਘਰ ਦੁਬਾਰਾ ਵਸਾਉਣ ਦੀ ਕਿਰਪਾ ਕਰਨ
@harcharansingh1737
@harcharansingh1737 2 жыл бұрын
ਬਹੁਤ ਵਧੀਆ ਕੀਤਾ ਭਾਈ ਸਾਹਿਬ ਜੀ
@nikkamaan1228
@nikkamaan1228 2 жыл бұрын
ਮੈਨੂੰ 20ਸਾਲ ਹੋ ਗਿਆ ਸੁਣਦੇ ਹਾਂ ਪਰ ਬਾਬਾ ਜੀ ਮੈਂ ਅੱਜ ਤੱਕ ਮਿਲੀਆਂ ਨਹੀਂ ਚਲੋਂ ਕੋਈ ਗੱਲ ਨਹੀਂ ਪਰ ਮੈਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਹਰ ਰੋਜ਼ ਦਿਵਾਨ ਸੁਣਦੇ ਹਾਂ ਆਪਣੇ ਟਰੈਕਟਰ ਗੱਡੀ ਵਿੱਚ ਚੱਲਦਾ ਰਹਿੰਦਾ ਹੈ ਬਹੁਤ ਵਧੀਆ ਲੱਗਦਾ ਹੈ ਬਾਬਾ ਜੀ ਉਮਰ 100ਸਾਲ ਹੋਵੇ ਰੱਬ ਚੜ੍ਹਦੀ ਕਲਾ ਵਿੱਚ ਰੱਖੇ
@sidhu9472
@sidhu9472 2 жыл бұрын
ਪਰਮੇਸ਼ਰ ਦੁਆਰ ਕੱਲ੍ਹ ਮੰਥਲੀ ਦਿਵਾਨ ਤੇ ਜਾ ਕੇ ਆਓ ਵੀਰ ਨਾਲੇ ਦਰਸ਼ਨ ਕਰ ਕੇ ਆਇਓ
@baljeetsidhu67
@baljeetsidhu67 2 жыл бұрын
🙏🙏
@ravindersingh-qp6vg
@ravindersingh-qp6vg 2 жыл бұрын
ਬਹੁਤ ਵਧੀਆ ਚੈਨਲ ਵਾਲਿਓ ਪਰ ਭਾਈ ਸ਼ਬਦ ਵਰਤਿਆ ਕਰੋ ਸੰਤ ਨਹੀਂ ।ਤੇ ਭਾਈ ਰਣਜੀਤ ਸਿੰਘ ਤੁਸੀਂ ਵੀ ਵਧੀਆ ਕੀਤਾ ਹੋਸਲਾ ਵਧਾਇਆ ਫੈਨ ਦਾ
@gurwindersohi6632
@gurwindersohi6632 2 жыл бұрын
O parcharak ne te guru nal jorde ne fer sant hi ne
@ravindersingh-qp6vg
@ravindersingh-qp6vg 2 жыл бұрын
ਸੰਤ ਤਾਂ ਹੈ ਪਰ ਭਾਈ ਸਾਹਿਬ ਸੰਤ ਕਹਾਉਣਾ ਪਸੰਦ ਨੀ ਕਰਦੇ
@gurwindersohi6632
@gurwindersohi6632 2 жыл бұрын
@@ravindersingh-qp6vg yeah i know ohna ne apde name nal bhai lgaia but asi tan sant hi kene aa baba g nu
@baljeetsidhu67
@baljeetsidhu67 2 жыл бұрын
ਮੈਂ ਵੀ ਜਦੋਂ ਪਹਿਲੀ ਵਾਰ ਭਾਈ ਸਾਹਿਬ ਨੂੰ ਮਿਲਣ ਗਿਆ ਮੇਰੀਆਂ ਵੀ ਅੱਖਾਂ ਭਰ ਆਈਆਂ ਸੀ 🙏🙏🙏🙏🙏🙏🙏🙏🙏🙏
@baljeetsidhu67
@baljeetsidhu67 2 жыл бұрын
ਸਾਡਾ ਭਾਈ ਸਾਹਿਬ ਪ੍ਰਤੀ ਸਤਿਕਾਰ ਹੋਰ ਵੀ ਵਧ ਗਿਆ ਹੈ 🙏🙏🙏🙏🙏🙏
@navrojkaur8748
@navrojkaur8748 2 жыл бұрын
👌🏻👌🏻👌🏻👌🏻🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@KamaljitKaur-fy3uu
@KamaljitKaur-fy3uu 2 жыл бұрын
ਕਿਆ ਬਾਤ ਐ ਜੀ 🙏 ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ 👍
@raghveersingh153
@raghveersingh153 2 жыл бұрын
ਗਰੀਬਾਂ ਦਾ ਮਸੀਹਾ ਢੱਡਰੀਆਂ ਵਾਲਾ 🙏🏿👍💜👌
@ParminderSingh-oz7ol
@ParminderSingh-oz7ol 2 жыл бұрын
ਫ਼ੈਨ ਢੱਡਰੀਆਂ ਵਾਲਿਆਂ ਦੇ ❤️❤️
@KamaljitKaur-fy3uu
@KamaljitKaur-fy3uu 2 жыл бұрын
ਮੈਂ ਤਾਂ ਬੇਸਬਰੀ ਨਾਲ ਉਡੀਕ ਰਹੀ ਸੀ ਇਸ ਭਗਤ ਦੀ ਆਪਣੇ ਪਿਆਰੇ ਨਾਲ ਮੁਲਾਕਾਤ ਨੂੰ 👍😊
@KamaljitKaur-fy3uu
@KamaljitKaur-fy3uu 2 жыл бұрын
ਏਨੇ ਈਰਖਾ ਭਰੇ ਸ਼ਬਦ ਚੰਗੇ ਨਹੀਂ ਭਾਈ ,ਭਗਤ ਸ਼ਬਦ ਬਹੁਤ ਤਰੀਕਿਆਂ ਨਾਲ ਵਰਤਿਆ ਜਾਂਦਾ ਜਿਵੇਂ ਬਾਹਲਾ ਈ ਭਗਤ ਬੰਦਾ (ਸਾਊ),ਆਹ ਤਾਂ ਉਹਦਾ ਭਗਤ ਈ ਬਣ ਗਿਆ (ਫੈਨ)
@joginderkaur5531
@joginderkaur5531 2 жыл бұрын
ਇਸ ਵੀਰ ਨੂੰ ਦੇਖ ਕੇ ਹਿਰਦੇ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਮਾਣ ਸਨਮਾਨ ਦਾ ਪੱਧਰ ਉੱਚਾ ਹੋਇਆ ਵੀਰ ਤੂੰ ਭਾਗਾਂ ਵਾਲਾ 🙏🙏
@radharani183
@radharani183 2 жыл бұрын
Right 🙏🙏🙏🙏😍
@sidhu9472
@sidhu9472 2 жыл бұрын
ਬਿਲਕੁਲ ਸਹੀ ਕਿਹਾ ਜੀ
@gurjitsingh7406
@gurjitsingh7406 2 жыл бұрын
Y
@arman__90-e1q
@arman__90-e1q 2 жыл бұрын
Paji jendgi 2013 to 2016 tak narak bani hoi se ajj bai Ranjeet Singh ji karke vadia hoge sade lai ta aeh banda rabb aa ji🙏
@Baljit7136billa
@Baljit7136billa 2 жыл бұрын
Right Ji 👌
@gurpartapsinghrai3292
@gurpartapsinghrai3292 2 жыл бұрын
ਬਹੁਤ ਵਧੀਆ ਸੇਵਾ ਜੀ, ਇਕ ਗਰੀਬ ਦਾ ਘਰ ਵਸਾਉਣਾ 🙏🙏
@KamaljitKaur-fy3uu
@KamaljitKaur-fy3uu 2 жыл бұрын
ਮਹਾਨ ਉਪਰਾਲਾ ਕੀਤਾ ਜੀ 🙏 ਸਭ ਤੋਂ ਮਹਾਨ ਉਪਰਾਲਾ ਜੋ ਸੋਹਣਾ ਸਮਾਜ ਸਿਰਜ ਰਹੇ ਹੋ, ਸ਼ੁਕਰੀਆ ਜੀ 🙏 ਤੁਹਾਡੇ emm pee ਚੈਨਲ ਤੇ ਅੱਜ ਦਾ ਕਲਿੱਪ ਸੁਣ ਕੇ ਤਾਂ ਇੱਕ ਵਾਰ ਲੂੰ ਕੰਡੇ ਖੜ੍ਹੇ ਹੋ ਗਏ ਜੀ 🙏
@SandeepSingh-ve6bg
@SandeepSingh-ve6bg 2 жыл бұрын
Waheguru ji
@ranjetsinghrsk3934
@ranjetsinghrsk3934 2 жыл бұрын
ਸੲੀ ਕਿਹਾ ਬਾਬਾ ਜੀ ਪਰ ੲਿਸ ਗਰੀਬ ਦਾ ਘਰ ਬਣਾ ਦਓਜੀ ਸੋਡਾ ਭਲਾ ਹੳੂਗਾ
@Sidhu_____
@Sidhu_____ 2 жыл бұрын
Bahut vadhia sewa Bhai sahib g ne kitti
@peetugujjary9982
@peetugujjary9982 2 жыл бұрын
ਬਾਬਾ, ਜੀ, ਦਾ, ਧੰਨਵਾਦ
@sidhu9472
@sidhu9472 2 жыл бұрын
ਕਿਆ ਬਾਤ ਕਿਆ ਬਾਤ ਕਿਆ ਬਾਤ 👏👏
@gurveersingh1675
@gurveersingh1675 2 жыл бұрын
ਬਾਬਾ ਜੀ ਕਹਿੰਦੇ ਤੂੰ ਖੁਸ਼ ਆ ਤੇਰਾਂ ਮਨ ਖੁਸ਼ ਆ ਭਈਆਂ ਜੀ ਕਹਿੰਦੇ ਬਾਬਾ ਜੀ ਮਨ ਤਾਂ ਕਾਹਨੂੰ ਖੁਸ ਆ ਕਿਰਾਏ ਤੇ ਰਹਿੰਦਾ ਇਹਦਾ ਮਕਸਦ ਹੀ ਏ ਸੀ ਕਿ ਮੈਂ ਕੋਈ ਨਾਟਕ ਕਰਾ ਬਾਬਾ ਜੀ ਮੈਨੂੰ ਖੁਸ਼ ਹੋ ਕੇ ਪੈਸਾਂ ਦੇਣਗੇ ਘਰ ਵਾਰ ਬਣ ਜਾਉਂਗਾ ਸੋਚ ਕੇ ਦੇਖੋ ਜੇ ਕਿਸੇ ਚਾਹਣ ਵਾਲੇ ਨੂੰ ਬਾਬਾ ਮਿਲ ਜਾਵੇ ਤੇ ਪੁੱਛੇ ਤੂੰ ਖੁਸ਼ ਆ ਅਗਲਾ ਏਹੀ ਕਹੁੰਗਾ ਬਾਬਾ ਜੀ ਮੈ ਬਹੁਤ ਖੁਸ਼ ਹਾ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਮੈਂ ਧਨ ਹਾ ਜੋ ਤੁਸੀਂ ਮਿਲ ਗੲੇ
@kiranbrar1904
@kiranbrar1904 2 жыл бұрын
Best motivational speaker and great human being
@SunnySingh-gx9ru
@SunnySingh-gx9ru 2 жыл бұрын
Vadiya gal kiti paji tusi baba ji 🙏 waheguru g 🙏
@surinderkaur6250
@surinderkaur6250 2 жыл бұрын
My fevart baba ji dhadri a vale ❤️👍🙏
@karamjitsingh6099
@karamjitsingh6099 2 жыл бұрын
ਬੁਹਤ ਵਧੀਆ ਜੀ
@CutekaurA1
@CutekaurA1 2 жыл бұрын
ਬਹੁਤ ਚੰਗੀ ਗੱਲ ਹੈ ਭਾਈ ਸਾਹਿਬ ਜੀ ਨੇ ਇੱਕ ਗਰੀਬ ਦੀ ਮਦਦ ਕੀਤੀ
@azadpreetsingh4721
@azadpreetsingh4721 2 жыл бұрын
Waheguru Tera shukar hai
@jasvirkaur120
@jasvirkaur120 2 жыл бұрын
ਵਾਲਾ ਵਧੀਆ ਲੱਗਿਆ
@sharanjhutty3180
@sharanjhutty3180 2 жыл бұрын
very good job. sukar aa parmatama da. Greeb di sun li.🙏🙏🙏🙏🙏
@jass4375
@jass4375 2 жыл бұрын
ਮਨ ਦੀ ਪਿਆਸ ਤ੍ਰਿਪਤ ਹੋਈ ਵੇਖ ਕੇ ਅਸਲੀ ਪਿਆਰ ਦਿਖਾਈ ਦਿੱਤਾ ਜਿਵੇਂ ਗੂੰਗੇ ਨੂੰ ਗੁੜ ਖਵਾ ਕੇ ਪੁੱਛੀਏ ਕੇ ਸਵਾਦ ਕਿਹੋ ਜਿਹਾ ਹੈ
@coolpeople1622
@coolpeople1622 2 жыл бұрын
Baba Ranjeet Singh ji ke jaisa koi nhi ::no words ::
@Harpreetsingh-wz6zq
@Harpreetsingh-wz6zq 2 жыл бұрын
ਬਹੁਤ ਵਧੀਆ ਪ੍ਰਚਾਰਕ ਨੇ ਭਾਈ ਸਾਹਿਬ ਜੀ,ਮਨ ਨੂੰ ਸ਼ਾਂਤੀ ਮਿਲਦੀ ਹੈ ਸੁਣ ਕੇ
@jassijassi3478
@jassijassi3478 2 жыл бұрын
Wah jee wah
@arman__90-e1q
@arman__90-e1q 2 жыл бұрын
Bai ranjeet singh ji diya gala sun ke mea chetta Pena sadd ta 2016vich nashe tu mukti mil gyi sirf ranjeet singh karke ajj life vadia🙏🙏🙏🙏
@inder3333
@inder3333 2 жыл бұрын
❤️
@harjeetwaraich1137
@harjeetwaraich1137 2 жыл бұрын
great
@surjitsingh5079
@surjitsingh5079 2 жыл бұрын
Very good Veer ji 🙏🙏
@tankiratdhaliwal9287
@tankiratdhaliwal9287 2 жыл бұрын
Bahut vdhiya veer
@JaspreetSingh-nh9zq
@JaspreetSingh-nh9zq 2 жыл бұрын
♥️♥️♥️
@sukhiduggankaur384
@sukhiduggankaur384 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ,ਭਾਈ ਸਾਹਿਬ ਜੀ ਨੇ ਬਹੁਤ ਵਧੀਆ ਕੀਤਾ ਉਨ੍ਹਾਂ ਨੂੰ ਮਿਲਣ ਗਏ
@psingh3851
@psingh3851 2 жыл бұрын
ਸੱਚੀ ਮਿਲਣ ਵਾਸਤੇ ਆਏ 🙏
@dalvirkumar3710
@dalvirkumar3710 2 жыл бұрын
ਭਾਈ ਸਾਬ ਜਿੰਦਾਬਾਦ❤️
@Rolandspdsx
@Rolandspdsx 2 жыл бұрын
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਜੋ ਮਰਜੀ ਭਾਈ ਸਾਹਿਬ ਨੂੰ ਮਾੜਾ ਕਹੀ ਜਾਣ ਪਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸੁਣ ਕੇ ਕਈ ਭੁਲੇਖੇ ਅਤੇ ਮਨ ਦਾ ਡਰ ਦੂਰ ਹੁੰਦਾ ਜੋ ਧਰਮ ਦੇ ਠੇਕੇਦਾਰਾਂ ਨੇ ਲੋਕਾਂ ਦੇ ਮਨ ਚ ਵਸਾ ਰੱਖਿਆ,,,,,, ਭਾਈ ਸਾਹਿਬ ਨੂੰ ਸੁਣ ਕੇ ਜਿੰਦਗੀ ਜਿਉਣ ਦਾ ਤਰੀਕਾ ਆਉਂਦਾ,,,,, ਮੇਰੀ ਜਿੰਦਗੀ ਵੀ ਭਾਈ ਸਾਹਿਬ ਨੂੰ ਸੁਣ ਕੇ ਬਹੁਤ ਬਦਲੀ ਹੈ ਜਿਹੜੀ ਜਿੰਦਗੀ ਕਦੇ ਬੋਜ਼ ਲਗਦੀ ਸੀ ਅੱਜ ਉਸਨੂੰ ਬੜੇ ਸ਼ੌਕ ਨਾਲ ਜਿਓਂ ਰਿਹਾ,, ਬਾਕੀ ਜੇ ਕਿਸੇ ਨੂੰ ਭਾਈ ਸਾਹਿਬ ਮਾੜੇ ਲੱਗਦੇ ਆ ਉਹ ਉਹਨਾਂ ਨੂੰ ਨਾ ਸੁਣਨ,,,, ਕਿਉਂਕਿ ਕੋਈ ਬੰਦਾ ਕਿੰਨਾ ਵੀ ਚੰਗਾ ਹੋਵੇ ਉਹ ਸਾਰਾ ਜੱਗ ਨਹੀਂ ਜਿੱਤ ਸਕਦਾ
@gurlalsinghkhalsa9120
@gurlalsinghkhalsa9120 2 жыл бұрын
ਵਹਿਗੁਰੂ ਜੀਓ
@dilpreetsingh4916
@dilpreetsingh4916 2 жыл бұрын
Waheguru ji
@harleenkaur9165
@harleenkaur9165 2 жыл бұрын
Great work👍
@harleenkaur9165
@harleenkaur9165 2 жыл бұрын
Great person bhai sahib 🙏
@karamjitsingh8908
@karamjitsingh8908 2 жыл бұрын
ਭਾਈ ਰਣਜੀਤ ਸਿੰਘ ਨੂੰ ਸੁਣਕੇ ਬਹੁਤ ਕੁਝ ਬਦਲਿਆ। ਆਪਣੇ ਆਪ ਨਾਲ ਗੱਲਾਂ ਹੋਣ ਲੱਗ ਪਈ ਆਂ। ਕਾਮਨਸੈਂਸ ਨੇ ਵਿਕਾਸ ਕੀਤਾ।
@sidhu9472
@sidhu9472 2 жыл бұрын
Great brother 👍
@baljeetsidhu67
@baljeetsidhu67 2 жыл бұрын
👍👍
@JagtarSingh-fv8tw
@JagtarSingh-fv8tw 2 жыл бұрын
ਚੰਗੀ ਸੋਚ
@shokybhatti8550
@shokybhatti8550 2 жыл бұрын
Wah g wah
@kmehta5119
@kmehta5119 2 жыл бұрын
ਆਹ ਤਾਂ ਕਮਾਲ ਈ ਹੋ ਗਈ ਐ, ਨਹੀਂ ਤਾਂ ਕੌਣ ਆਪਣੇ ਫੈਨ ਨੂੰ ਏਦਾਂ ਮਿਲਣ ਆਉਂਦਾ
@sawindersingh6949
@sawindersingh6949 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@ShamsherSingh-ff5jg
@ShamsherSingh-ff5jg 2 жыл бұрын
ਭਾਈ ਰਣਜੀਤ ਸਿੰਘ ਦੇ ਅੰਦਰ ਦਰਦ ਹੈ ਲੋਕਾਂ ਦਾ ਤਾਈ ਲੋਕ ਪਿਆਰ ਕਰਦੇ ਹਨ🙏👍
@preetbeautysalon1204
@preetbeautysalon1204 2 жыл бұрын
Good work
@baljeetsidhu67
@baljeetsidhu67 2 жыл бұрын
ਦੇਖਣ ਵਾਲਿਆਂ ਦੀ ਰੂਹ ਵੀ ਤ੍ਰਿਪਤ ਹੋ ਗਈ ਕਿਵੇਂ ਭਾਈ ਸਾਹਿਬ ਇਸ ਨੂੰ ਪਿਆਰ ਨਾਲ ਮਿਲ ਰਹੇ ਹਨ 🙏🙏🙏🙏
@sidhu9472
@sidhu9472 2 жыл бұрын
ਹਾਂ ਜੀ ਬਿਲਕੁਲ ਸਹੀ ਕਿਹਾ
@sukhvirsinghsukhvir4766
@sukhvirsinghsukhvir4766 2 жыл бұрын
Waheguru ji 🙏🙏👍
@sharanjitsinghgill7181
@sharanjitsinghgill7181 2 жыл бұрын
Waheguru ji
@ramindersingh4185
@ramindersingh4185 2 жыл бұрын
Waheguru ji
@KulwantSingh-gg5qe
@KulwantSingh-gg5qe 2 жыл бұрын
ਹੋਰ ਬਾਬਿਆਂ ਨੂੰ ਵੀ ਇਹੋ ਜਿਹੇ ਕੰਮ ਕਰਨੇ ਚਾਹੀਦੇ ਹਨ ਝੂਠੀਆਂ ਸਾਖੀਆਂ ਹੀ ਸੁਣਾਈ ਜਾਂਦੇ ਹਨ
@MSGaminG-cc4dz
@MSGaminG-cc4dz 2 жыл бұрын
Bahut Wadhya Bhai Sahib ji K Moge Wala Dhanvad g
@ManjitSingh-jm1oq
@ManjitSingh-jm1oq 2 жыл бұрын
ਬਾਈ ਨੂੰ ਪਿਹਲੀ ਘਰਵਾਲੀ ਨੂੰ ਮਨਾਉਣਾ ਚਾਹੀਦਾ ਇੱਕ ਵਾਰੀ
@surjitsingh5079
@surjitsingh5079 2 жыл бұрын
One hor mrg krwa lyi aa
@amrindersinghmadahar7322
@amrindersinghmadahar7322 2 жыл бұрын
Satnam waheguru ji satnam waheguru
@sukhwindersingh-fu4rq
@sukhwindersingh-fu4rq 2 жыл бұрын
Bhai sahib ji DANWAD JI .WAHEGURU JI CHARDI KALA VICH RAKHE THUHANU BABA JI🙏🙏🙏🙏🙏
@GurwinderSingh-ts1bk
@GurwinderSingh-ts1bk 2 жыл бұрын
ਵਾਹਿਗੁਰੂ ਜੀ ਇਸ ਵੀਰ ਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਜੀ 🙏🙏🙏🙏🙏🙏
@KamalSandhu-nc1bw
@KamalSandhu-nc1bw 29 күн бұрын
M v fan a Bhai Sahib Dhadriya vale di m v din rat baba g da kirtan sunde a 🙏🏻🙏🏻🙏🏻🙏🏻❤️❤️
@jass582
@jass582 2 жыл бұрын
Great parcharak in the modern Era 🔥🔥🔥
@AMIRVIRSA
@AMIRVIRSA 2 жыл бұрын
singh oh jo kise nu sikhi nal jode good job bhai saab g
@harpalsingh7351
@harpalsingh7351 2 жыл бұрын
ਵਾਹ ਜੀ ਵਾਹ
@bhupinderkaur5848
@bhupinderkaur5848 2 жыл бұрын
ਜਿਹੜੇ ਭਾਈ ਸਾਹਿਬ ਦਾ ਪਰਚਾਰ ਬੰਦ ਕਰਾਉਦੇ ਨੇ ਓ ਸੜਦੇ ਨੇ ਪਰਚਾਰ ਤੋ ਸੱਚਾ ਪਰਚਾਰ ਸੱਚੇ ਪਰਚਾਰ ਤੋ
@SatnamSinghsood
@SatnamSinghsood 2 жыл бұрын
Ranjit singh jii you are great fan ho gaya tuhada
@SatnamSingh-pn7ob
@SatnamSingh-pn7ob 2 жыл бұрын
I am really impressed the way Ranjit Singh came to meet him. Quite impressive! Loved it
@gurlovesingh221
@gurlovesingh221 2 жыл бұрын
Waheguru ji ,,insani dharam
@kishansinghbhalla1883
@kishansinghbhalla1883 2 жыл бұрын
श्री संत बाबा ढडरियाँ वाले जी आपको और आपके इस सच्चे सेवा भावी सिख को कोटि कोटि प्रणाम. बाबा जी कृपा करके इस दा घर ज़रूर वसावो जी 🙏🙏🌹🌹🌹🌹🌹🌹🌹🌹🌹🌹
@SandeepSingh-ky1wj
@SandeepSingh-ky1wj 2 жыл бұрын
ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਸਿੱਖ ਕੌਮ ਦੇ ਹੀਰੇ ਭਾਈ ਸਾਹਿਬ ਜੀ
@gurdarshansingh1188
@gurdarshansingh1188 2 жыл бұрын
waheguru waheguru ji
@RanjitSingh-zi6gl
@RanjitSingh-zi6gl 2 жыл бұрын
Baba ji tuci great ho. Kismatan wala a eh Vir jis nu mhanpushan de darsan kr lae
@jatinderpalsingh4838
@jatinderpalsingh4838 2 жыл бұрын
ਬਾਬਾ ਜੀ ਦਿੱਲੀ ਵਿਖੇ ਵੀ ਜਾਨ ਦੀ ਕਿਰਪਾਲਤਾ ਕਰੋ । ਜੋ ਊਥੇ ਬੱਚੀ ਨਾਲ ਦਰਿੰਦਗੀ ਕੀਤੀ ਗਈ ਹੈ । ਇਹ ਤਾਂ ਥੌਡਾ ਫੈਨ ਹੈ । ਬਾਕੀ ਹੋਰ ਸਾਰੇ ਮੂਦਿਆ ਤੇ ਬੌਲਦੇ ਹੌ ਹੂਨ ਥੌਡਾ ਕੋਈ ਬਿਆਨ ਨਹੀਂ ਆਇਆ। ਮੈਂ ਥੌਡਾ ਫੈਨ ਹਾਂ ਪਟਵਾਰੀ ਅੰਬਰਸਰੀਆ/ army ਫਰੀਡਮ ਫਾਈਟਰ ਪਰਿਵਾਰ ਪਠਾਨਕੋਟ ਸੁਜਾਨਪੁਰ ਤੋ/ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ S.G.P.C.
@deepchoudhary1630
@deepchoudhary1630 2 жыл бұрын
ਵਾਹਿਗੁਰੂ ਜੀ 🌹🌹🙏🙏
@aiernjot4246
@aiernjot4246 2 жыл бұрын
Waheguru ji 🙏
@sidhu9472
@sidhu9472 2 жыл бұрын
ਬੌਹਤ ਮਹਾਨ ਕਾਰਜ 👏👏👏👍👍
@jassijassi3478
@jassijassi3478 2 жыл бұрын
Kom de Anmol Heera Bhai Ranjit Singh dhadriawale
@jasbirkaur2610
@jasbirkaur2610 2 жыл бұрын
Bhut vadiya Kita baba ji ne
@mrsgroup238
@mrsgroup238 2 жыл бұрын
Hasde vasde rao Bhai saab ji Malk thonu chardi kla ch rakhe Jo gareeb de darr te chall k gye o 🙏🌻
@maniamanwaliamaniamanwalia69
@maniamanwaliamaniamanwalia69 2 жыл бұрын
Bhai sahib ton bare jawa
@lakhwindersinghbrar6186
@lakhwindersinghbrar6186 2 жыл бұрын
Good 🙏👍
@sanisekhon6445
@sanisekhon6445 2 жыл бұрын
ਮੈਨੂੰ samg ni a rhi lok Katha ਵਾਚਕ nu ਮਾਰਨ lge a.. ਰੱਬਾ ਮਿਹਰ kri es mulak te.. Wahegrur g..
@jassaram4133
@jassaram4133 2 жыл бұрын
Bhut vadya Ji
@manjeetkaur782
@manjeetkaur782 2 жыл бұрын
Very nice very good 👍
@jaswinderbhucho3281
@jaswinderbhucho3281 2 жыл бұрын
Waheguru ji waheguru ji waheguru ji waheguru ji
@saraosarao8441
@saraosarao8441 2 жыл бұрын
God bless you big brother baba Ji ranjit singh
@Paramjeetkaur-tj8mq
@Paramjeetkaur-tj8mq 2 жыл бұрын
🙏🙏🙏🙏💐
@kulwantrai5762
@kulwantrai5762 2 жыл бұрын
ਸਾਡੇ ਪਿਆਰੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜੀ ਦੀਆ ਲੰਬੀਆਂ ਉਮਰਾਂ ਹੋਣ
@kuldeepkaur249
@kuldeepkaur249 2 жыл бұрын
Waheguru ji🙏🙏
@ranjitsingh2721
@ranjitsingh2721 2 жыл бұрын
Waheguru ji mehar karan ge ji tuhade te
@KamaljitKaur-fy3uu
@KamaljitKaur-fy3uu 2 жыл бұрын
ਬੌਹਤ ਮਹਾਨ ਉਪਰਾਲਾ ਬਾਬਾ ਜੀ ਉਨ੍ਹਾਂ ਦਾ 🙏
@baljeetsidhu67
@baljeetsidhu67 2 жыл бұрын
👍👍
@ggn_1
@ggn_1 2 жыл бұрын
🔥ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਸਿਖਲੈ ਬੰਦਿਆਂ,ਜ਼ਿੰਦਗੀ ਨੂੰ ਜਿਉਣ ਦਾ ਸਹੀ ਢੰਗ ਸਿੱਖਲੈ ਬੰਦਿਆਂ ! ਦਿੱਲੀ ਚ ਅਗਵਾ ਹੋਈ ਕੁੜੀ ਚੀਕਦੀ ਰਹੀ, ਪਰ ਨਸ਼ਈ ਅਕ੍ਰਿਤਘਣਾਂ ਦੀ ਭੀੜ ਖੜ ਕੇ ਤਮਾਸ਼ਾ ਤੱਕਦੀ ਰਹੀ ! ੳ ਮੂਰਖੋ ਤੁਹਾਡੀਆਂ ਮਰੀਆਂ ਜ਼ਮੀਰਾਂ ਕੌਣ ਜਗਾਵੇ, ਇਕੱਲੇ ਨਿਹੰਗ ਸਿੰਘ ਹੁਣ ਕਿਧਰ ਕਿਧਰ ਨੂੰ ਹੋਵੇ! ਕਿਸੇ ਨੂੰ ਮੁਸੀਬਤ ਚ ਵੇਖ ਨੀਵੀਂ ਪਾਉਣੀ ਸ਼ਡਦੇ ਬੰਦਿਆਂ, ਅੱਜ ਉਹ ਦੁਖੀ ਆ ਕੱਲ ਤੇਰੀ ਵੀ ਵਾਰੀ ਆੳਣੀ ਆ, ਮੁਸੀਬਤ ਵੇਲੇ ਤਾਂ ਕਿਸੇ ਦੀ ਮਦਦ ਕਰਨੀ ਸਿਖਲੈ ਬੰਦਿਆਂ ! ਇੱਹ ਤਾਂ ਪਰਖ ਆ ਉਹਨਾਂ ਦੀ ਜੋ ਕਹਿੰਦੇ ਸੀ ਰਾਜ ਤਲਵਾਰ ਨਾਲ ਨਹੀਂ ਚਰਖੇ ਕੱਤ ਕੇ ਚਲਾਏ ਜਾਂਦੇ ਆ, ਇਹੋ ਜਹੀ ਮਾੜੀ ਸੋਚ ਵਾਲਿਆਂ ਪਤਾ ਨਹੀਂ ਕਿੰਨੇ ਕੁ ਨਥੂਰਾਮ ਗੋਡਸੇ ਬਣਾ ਦਿੱਤੇ ਆ, ਇੱਹ ਰਿਸ਼ੀ ਮੁਨੀਆਂ ਦੇ ਪਵਿੱਤਰ ਦੇਸ਼ ਭਾਰਤ ਨੇ ਇੱਕ ਦਰੋਪਤੀ ਦੀ ਇੱਜ਼ਤ ਦਾ ਬਦਲਾ ਲੈਣ ਲਈ ਪੁਰੀ ਕਾੳਰਵ ਕੁੱਲ ਖਤਮ ਕਰ ਦਿੱਤੀ ਏ,ਪਤਾ ਨਈ ਇੱਹ ਉਸੇ ਭਾਰਤ ਦੀ ਨਸਲ ਅੱਜ ਇਕੱਲੀ ਨਾਰੀ ਦੀ ਬੇਪਤੀ ਹੁੰਦੀ ਵੇਖ ਕਿਉਂ ਚੁੱਪ ਰਹਿੰਦੀ ਏ!🔥
@RanjitSingh-uz5uz
@RanjitSingh-uz5uz 2 жыл бұрын
Bahut khub
@punjabiboy9521
@punjabiboy9521 2 жыл бұрын
Good man dhadrianwala
@Jasminkarn
@Jasminkarn 2 жыл бұрын
Waheguru ji
How do Cats Eat Watermelon? 🍉
00:21
One More
Рет қаралды 11 МЛН
The Joker wanted to stand at the front, but unexpectedly was beaten up by Officer Rabbit
00:12
Every parent is like this ❤️💚💚💜💙
00:10
Like Asiya
Рет қаралды 18 МЛН
How do Cats Eat Watermelon? 🍉
00:21
One More
Рет қаралды 11 МЛН