ਭਗਵੰਤ ਮਾਨ ਦੇ ਪਿੰਡ ਸਤੌਜ ਦੇ ਲੋਕ ਸੁਣੋ ਕਿਸਨੂੰ ਪਾਉਣਗੇ ਵੋਟਾਂ, ਕੀ CM ਮਾਨ ਤੋਂ ਅੱਕੇ ਪਿੰਡ ਵਾਲੇ?

  Рет қаралды 193,720

Lok Point News

Lok Point News

Ай бұрын

ਭਗਵੰਤ ਮਾਨ ਦੇ ਪਿੰਡ ਸਤੌਜ ਦੇ ਲੋਕ ਸੁਣੋ ਕਿਸਨੂੰ ਪਾਉਣਗੇ ਵੋਟਾਂ, ਕੀ CM ਮਾਨ ਤੋਂ ਅੱਕੇ ਪਿੰਡ ਵਾਲੇ?
#bhagwantmann #bhagwantmannvillage #sangrur #loksabhaelection2024 #punjabelection2024 #Satoj #bhagwantmannSatoj #sangrur

Пікірлер: 313
@user-kSSingh
@user-kSSingh Ай бұрын
ਜੇ ਮੁੱਖ ਮੰਤਰੀ ਦੇ ਪਿੰਡ ਦੀ ਸੜਕ ਦਾ ਆ ਹਾਲ ਆ ਤਾਂ ਸਾਰੇ ਪੰਜਾਬ ਦਾ ਕੀ ਹਾਲ ਹੋਉ
@veerpal7001
@veerpal7001 Ай бұрын
Veer.mktsar.molut.rd.banda.aa
@malkitsingh2292
@malkitsingh2292 Ай бұрын
ਇੱਕ ਬਾਬਾ ਜੀ ਦੀ ਹਿੰਮਤ ਦੀ ਦਾਦ ਨਹੀਂ ?ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ ਬਾਬਾ ਜੀ ਦਾ ਧੰਨਵਾਦ 😊😊😊
@sardarsaab1007
@sardarsaab1007 Ай бұрын
ਪੁਰੇ ਪਿੰਡ ਵਿੱਚ ਇੱਕ ਬੰਦਾ ਸੱਚ ਬੋਲਿਆ ਇੱਕਲੇ ਇੱਕ ਪਿੰਡ ਨਾਲ MP ਨਹੀਂ ਬਣਨ ਲੱਗਿਆਂ ਸਾਡੇ ਪਿੰਡ ਤਾਂ ਦੋ ਸਾਲ ਵਿੱਚ ਇੱਕ ਪੰਜੀ ਨਹੀਂ ਲੱਗੀ
@ajaibsingh-os2lo
@ajaibsingh-os2lo Ай бұрын
ਸਭ ਵਿਕੇ ਹੋਏ ਨੇ ਗ਼ਰੀਬਾਂ ਨੂੰ ਪੁਸੋ ਕਿਹੜੇ ਗਰੀਬ ਦੇ ਬੱਚੇ ਨੂੰ ਨੌਕਰੀ ਮਿਲੀ
@NirmalSingh-bz3si
@NirmalSingh-bz3si Ай бұрын
ਇਹ ਵਿਹਲੜ ਜੱਟ ਨੇ ਜਿਹੜੇ ਮਜਦੂਰ ਨੇ ਵਿਚਾਰੇ ਉਹ ਤਾਂ ਕੰਮ ਤੇ ਗੲਏ ਹੋਏ? ਗਰੀਬਾਂ ਨੂੰ ਕੋਈ ਪੁੱਛਦਾ??
@pamajawadha5325
@pamajawadha5325 Ай бұрын
@@NirmalSingh-bz3si kiu bhi hor hun sada kam kheta vich tu karda ghar vich dagera nu khah asi jatt hi pauna h tuhda lok sham nu daru magda firda huda n ja100rupe de deo
@SukhdevSingh-rq7ph
@SukhdevSingh-rq7ph 29 күн бұрын
ਆਜੋ ਵੀਰੋ ਗਿੱਲ ਕਲਾ ਜ਼ਿਲਾ ਬਠਿੰਡਾ ਵਿੱਚ ਇਕ ਘੁਮਿਆਰ ਭਾਈਚਾਰ ਦਾ ਘਰ ਐ ਇਕ ਕਮਰਾ ਇਹਨਾਂ ਦੇ ਮਿਹਨਤ ਕਰਕੇ ਭਾਂਡੇ ਵੇਚ ਕੇ ਬਚਿਆ ਨੂੰ ਪੜਾਈ ਕਰਾਈ ਮੁੰਡਾ ਪੰਜਾਬ ਪੁਲਿਸ ਵਿਚ ਤੇ ਕੁੜੀ ਜੱਜ ਬਣ ਗਈ ਅੱਜ ਗਿੱਲ ਕਲਾ ਪਿੰਡ ਦਾ ਨਾਂ ਰੋਸ਼ਨ ਹੋ ਗਿਆ ਬਾਕੀ ਕੁਤਿਆ ਦਾ ਕਮ ਭੋਕਣਾ ਭੋਕੀ ਜਾਉ ਪੜਾਈ ਕਰਨੀ ਨੀ ਨੋਕਰੀ ਸਣਕਣਾ ਮਿਲੂ good job cm saab theeks
@gurpreetsoni3122
@gurpreetsoni3122 21 күн бұрын
2000 wala note pehla apne garib hi lanide ne,, fir ehna kam chihda
@user-gz9xo5xc8w
@user-gz9xo5xc8w 10 күн бұрын
za😀😙😃😃,¢"*«’, in😅​@@NirmalSingh-bz3si
@Rogla.Chamkaur
@Rogla.Chamkaur Ай бұрын
Bappu boht shi kah ryaa,, ਭੱਠਲ ਕਾਲਜ ਬੰਦ ਹੋਗਿਆ,, ਅਸੀਂ ਓਥੇ ਹੀ last student c,, ਪਿੰਡ ਦੇ ਲੋਕ ਆਪਣਾ ਕੰਮ ਕਰਵੋਣ ਪਿੱਛੇ ਅਵੇ ਬੋਲਦੇ ਨੇ
@Rogla.Chamkaur
@Rogla.Chamkaur Ай бұрын
ਸਾਰੀਆ ਸੜਕਾਂ ਦੀ ਮਾ ਚੁਦੀ ਪਈ ਆ,, CM da ਪਿੰਡ ਹੋਵੇ ਤੇ ਸਾਲ਼ਾ ਰੋਡ ਟੁੱਟਿਆ hove
@mannysingh7045
@mannysingh7045 Ай бұрын
ਔਖਾ ਭਗਵੰਤ ਮਾਨ ਦਾ
@kirnveer5292
@kirnveer5292 Ай бұрын
😂😂
@BalrajSingh-to1bm
@BalrajSingh-to1bm 29 күн бұрын
0❤u q​@@kirnveer5292
@mannysingh7045
@mannysingh7045 Ай бұрын
ਬਾਬਾ ਬਾਲੀ ਗੱਲ ਟਿਕਾ ਕੇ ਕਰਦਾ
@mannysingh7045
@mannysingh7045 Ай бұрын
ਸਭ ਤੋਂ ਪਹਿਲਾਂ ਵਾਲੇ ਬਾਬੇ ਸਿਰਾ ਗੱਲ ਕੀਤੀ ਹੈ
@mannysingh7045
@mannysingh7045 Ай бұрын
ਸੱਚ ਸਿਰਫ ਦੋ ਬੰਦਿਆਂ ਨੇ ਬੋਲਿਆ ਇਕ ਸਭ ਤੋਂ ਪਹਿਲਾਂ ਵਾਲਾ ਬਾਬਾ ਤੇ ਦੂਜਾ ਇਹ ਮੁੰਡਾ
@Jassi6dh4ht8j
@Jassi6dh4ht8j Ай бұрын
Sahi a bro
@relax-music129
@relax-music129 Ай бұрын
😂😂😂...jheda thodi bhasha bole oh sach baki jhooth😂😂😂
@agriindia273
@agriindia273 Ай бұрын
Jhada virodh ch bola o sach bola duja sab jooth sach hajm karna Sikh lo
@dividersingh9426
@dividersingh9426 Ай бұрын
Kale. Kangras. Da. Hamha.......
@didarbansal444
@didarbansal444 Ай бұрын
Uni sahib s s k I am in hospital May not come to more thank you
@ArshdeepSingh-oh4qk
@ArshdeepSingh-oh4qk Ай бұрын
ਨੌਜਵਾਨਾਂ ਦੇ ਦੁਸ਼ਮਣ ਲੋਕਾਂ ਨੂੰ ਪਤਾ ਜੇ ਬੋਲੇ ਪਰਚਾ ਕਰ ਦੇਣਗੇ
@jattonline1990
@jattonline1990 Ай бұрын
ਭਗਵੰਤ ਮਾਨ ਦੇ ਸੁਪਪੋਰਟਰ ਸਾਰੇ ਦੱਲੇ ਨੇ ਜਿੰਨਾ ਦੀ ਜ਼ਮੀਰ ਵਿੱਕੀ ਹੋਈ ਆ ,, ਜੋ ਕੰਮ ਇਹ ਗਿਨਾ ਰਹੇ ਨੇ ਇਹ ਸਾਰੇ ਸੈਂਟਰ ਸਰਕਾਰ ਦੇ ਅਧੀਨ ਨੇ
@gurpreetsoni3122
@gurpreetsoni3122 21 күн бұрын
Fir sode wale modi nu la aa,,
@user-lu8hz1kk3h
@user-lu8hz1kk3h Ай бұрын
ਹੁਣ ਤੱਕ ਪੰਜਾਬ ਸਰਕਾਰ ਵੱਲੋਂ ਖਾਸ ਤੌਰ ਤੇ ਸੀ.ਐੱਮ. ਦੇ ਪਿੰਡ ਸਤੌਜ ਦੇ ਵਾਸੀਆਂ ਲਈ ਤਾਂ ਚੰਡੀਗੜ੍ਹ ਅਤੇ ਪਿੰਡ ਬਾਦਲ ਦੇ ਵਾਂਗ ਸਹੂਲਤਾਂ ਮੁਹੱਈਆ ਕਰਾਉਣ ਦੀ ਬਹੁਤ ਜਰੂਰਤ ਸੀ।ਧੰਨਵਾਦ ਜੀਉ।
@nirmalsinghsinghsingh4604
@nirmalsinghsinghsingh4604 Ай бұрын
ਵੀਰ ਜੀ ਜੇ ਮਾਨ ਮੁੱਖ ਮੰਤਰੀ ਬਣ ਗਿਆ ਹੈ ਤਾਂ ਥੋੜਾ ਜਿਹਾ ਸਬਰ ਕਰੋ। ਕਿੰਨੇ ਪਿੰਡ ਹਨ ਪੰਜਾਬ ਵਿੱਚ, ਸਾਰਿਆਂ ਤੋਂ ਪਹਿਲਾਂ ਉਨ੍ਹਾਂ ਲੋਕਾਂ ਦੀ ਸਾਰ ਲਈਏ ਕਿ ਜਿੱਥੇ ਤੱਕ ਪਿਛਲੀਆਂ ਸਰਕਾਰਾਂ ਗਈਆਂ ਨਹੀਂ ਸਨ। ਜੇਕਰ ਝਾੜੂ ਤੋਂ ਇੱਕੋ ਇੱਕ ਆਸ ਲਾ ਸਕਦੇ ਹੋ ਤਾਂ ਉਸਦਾ ਕਰਮ ਹੈ ਕਿ ਸੁੱਕੇ ਵਿੱਚ ਵੀ ਚੱਲੇ ਤੇ ਗਲੀਆਂ ਨਾਲੀਆਂ ਵਿੱਚੋਂ ਗੰਦਗੀ ਸਾਫ਼ ਕਰਨੀ। ਜੇਕਰ ਸੁੱਖ ਵਿਲਾਸ ਵਾਲੇ ਵਿਅਕਤੀ ਪੰਜਾਬ ਨੂੰ ਸੰਬਾਰ ਦੇਣਗੇ ਤਾਂ ਉਨ੍ਹਾਂ ਨੂੰ ਵੋਟਾਂ ਪਾਕੇ ਜਿਤਾਓ, ਜੇਕਰ ਕਾਂਗਰਸ ਪਾਰਟੀ ਨੇ ਕੀਤੇ ਹਨ ਤਾਂ ਉਨ੍ਹਾਂ ਨੂੰ ਮੌਕਾ ਦਿਓ। ਭਾਜਪਾ ਵਾਲੇ ਵੀ ਟਾਈਡ ਪਲੱਸ ਆਦਮੀ ਨੂੰ ਸ਼ੁੱਧ ਕਰਕੇ ਮੋਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਇਹ ਤਾਂ ਚਲਦਾ ਰਹੇਗਾ। ਬੱਸ ਇੱਕ ਜੂਨ ਵਾਲੇ ਦਿਨ ਬਿਨਾਂ ਕਿਸੇ ਵੀ ਦਬਾਅ ਤੇ ਆਪਣੇ ਦਿਲ ਦਿਮਾਗ ਨਾਲ ਸੋਚਕੇ ਪਾ ਦਿਓ ਕਿ ਝਾੜੂ ਕੁੱਝ ਅਗਲੇ ਤਿੰਨ ਤੋਂ ਪੰਜ ਸਾਲ ਵਿੱਚ ਜਰੂਰ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਸਾਰੀਆਂ ਗਰੰਟੀਆਂ ਤੇ ਵਾਅਦੇ ਪੂਰੇ ਕਰਕੇ ਵੀਹ ਸੌ ਸਤਾਈ ਵਿੱਚ ਉਲਾਂਭਾ ਦਿਓ ਕਿ ਸਤੌਜ ਵਾਲਿਆ ਮਾਨਾਂ ਤੇਰਾ ਆਹ ਕੁੱਝ ਬੋਲਿਆ ਹੋਇਆ ਅਧੂਰਾ ਕੰਮ ਪੂਰਾ ਨਹੀਂ ਹੋਇਆ। ਸਾਡੇ ਸਿਰ ਤੇ ਜੁੱਤੀ ਮਾਰਕੇ ਸਵਾਲ ਕਰਿਓ, ਖਿੜੇ ਮੱਥੇ ਪ੍ਰਵਾਨ ਕਰਕੇ ਡੋਰ ਟੂ ਡੋਰ ਜੁੱਤੀਆਂ ਖਾਵਾਂਗੇ, ਪਰ ਅਜੇ ਇਹ ਸਵਾਲਾਂ ਜਵਾਬਾਂ ਨੂੰ ਸਾਈਡ ਕਰਕੇ ਤੇਲ ਦੇਖੀਏ , ਤੇਲ ਦੀ ਧਾਰ ਦੇਖੀਏ। ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਵਾਲ ਕੀਤਾ ਸੀ। ਅਸੀਂ ਰਲਕੇ ਇਸ ਵਾਰ ਹੰਭਲਾ ਮਾਰੀਏ ਕਿ ਕੋਈ ਕਸਰ ਨਾ ਰਹਿ ਜਾਵੇ। ਪਰਮਾਤਮਾ ਕਰੇ ਅੱਠ ਤੋਂ ਦਸ ਤੱਕ ਤਾਂ ਸਾਡਾ ਹੱਕ ਬਣਦਾ ਹੈ❤️💛💙।
@JaggaSingh-ry7wl
@JaggaSingh-ry7wl Ай бұрын
ਭਗਵੰਤ ਮਾਨ ਸਤੌਜ ਮੁਰਦਾਬਾਦ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ
@jitsingh8827
@jitsingh8827 Ай бұрын
ਇਸ ਵਾਰ ਤਾਂ ਡਰਾਮਾ ਆਪਦੇ ਪਿੰਡ ਵੀ ਨਹੀਂ ਚੱਲਣਾ ਮਾਂਜਾ ਪਾਰਟੀ ਦਾ
@Gursewaksingh-hk1if
@Gursewaksingh-hk1if Ай бұрын
ਸ੍ਰ ਭਗਵੰਤ ਸਿੰਘ ਮਾਨ ਪੰਜਾਬ ਦਾ ਹੀਰਾ ❤
@balvirkaurbatth9655
@balvirkaurbatth9655 Ай бұрын
ਬਿਲਕੁਲ ਸਹੀ ਲਿਖਿਆ ਕਿਉਂਕਿ ਇਹ ਪੱਤਰਕਾਰ ਹਰ ਇੱਕ ਦੇ ਮੂੰਹ ਵਿੱਚ ਮੈਕ ਠੂਸ ਦਿੰਦੇ ਨੇ ਅਗਲੇ ਮੂੰਹ ਆਈ ਬੋਲੀ ਜਾਂਦੇ ਨੇ ਬੋਲਣ ਵਾਲੇ ਇਹ ਨਹੀਂ ਸੋਚਦੇ ਕਿ 70 ਸਾਲ ਪੰਜਾਬ ਬਰਬਾਦ ਹੁੰਦਾ ਰਿਹਾ ਮਾਨ ਸਾਹਿਬ ਨੂੰ ਦੋ ਸਾਲ ਹੋਏ ਨੇ ਦੋ ਸਾਲ ਦੇ ਵਿੱਚ ਪੰਜਾਬ ਕਿਵੇਂ ਲੀਹ ਤੇ ਆਵੇਗਾ ਟਾਈਮ ਤਾਂ ਲੱਗੇ ਪਿੰਡ ਵਾਲਿਆਂ ਨੂੰ ਪੁੱਛੇ ਪੰਜਾਬ ਦਾ ਸੁਧਾਰ ਬਾਦਲ ਤੇ ਕੈਪਟਨ ਕਰਨਗੇ ਜਦੋਂ 70 ਸਾਲ ਵਿੱਚ ਕੁਝ ਨਹੀਂ ਕੀਤਾ ਜਿਹੜਾ ਕੰਮ ਕਰ ਰਿਹਾ ਉਹ ਮਾਨ ਸਾਹਿਬ ਦੀਆਂ ਲੱਤਾਂ ਖਿਚਣ ਲੱਗੇ ਨੇ ਵਿਰੋਧ ਕਰਨ ਵਾਲੇ ਕੋਈ ਭੰਡ ਦੱਸਦਾ ਕੋਈ ਜੀਰੇ ਦੱਸ ਰਿਹਾ ਜਿਸ ਦੇ ਮੂੰਹੋਁ ਮੰਦਾ ਬੋਲਦੇ ਨੇ ਉਹੀ ਲਿਖ ਰਹੇ ਨੇ ਜਦੋਂ ਵਾਹਿਗੁਰੂ ਜੀ ਦੀ ਕਿਰਪਾ ਹੋਣੀਆਂ ਜਿੱਤ ਹਾਰ ਕਿਸੇ ਦੀ ਰੋਕ ਨਹੀਂ ਸਕਦੇ ਮਾਨ ਸਾਹਿਬ ਨੂੰ ਜ਼ਿਲ੍ਹੇ ਤੇ ਲੋਕ ਪਿੰਡ ਦੇ ਮਾਨ ਸਾਹਿਬ ਜੀ ਨੂੰ ਵੋਟਾਂ ਪਾਉਣਗੇ ਕੋਈ ਕੁਝ ਵੀ ਕਹੇ ਇਸ ਲਈ ਮਾਨ ਸਾਹਿਬ ਜਿੰਦਾਬਾਦ🙏🙏
@Sukhjindersingh-zh5lb
@Sukhjindersingh-zh5lb Ай бұрын
ਪਹਿਲਾ ਵਾਲੇ ਬਜੂਰਗ ਨੇ ਬਹੂਤ ਵਧੀਆ ਗੱਲ ਬਾਤ ਕੀਤੀ ਬਾਕੀ ਸਾਰੀ ਜਾਣਕਰੀ ਲੱਗਦੀ ਉਹਨਾਂ ਨੂੰ ਸਿਰਾ ਕਰਾਤਾ
@ranbirsingh9171
@ranbirsingh9171 Ай бұрын
ਸਤੌਜ ਵਾਲੇ ਕਹਿੰਦੇ ਅਸੀ ਤਾ ਕੰਮਾਂ ਨਾਲ ਰੱਜਗੇ। ਬਾਈ ਜੀ ਥੋਡੇ ਕੰਮ ਹੋ ਰਹੇ ਨੇ ਵਧੀਆ ਗੱਲ ਐ ਪਰ ਬਾਕੀ ਪਿੰਡਾਂ ਚ ਤਾ ਕੁੱਝ ਨੀ ਹੋਇਆ। ਇਹ ਤਾ ਉਹ ਗੱਲ ਹੋਈ ਕਿ ,ਅੰਨਾਂ ਵੰਡੇ ਰਿਓੜੀਆਂ ਮੁੜ ਮੁੜ ਘਰਦਿਆਂ ਨੂੰ ਦੇਵੇ
@agriindia273
@agriindia273 Ай бұрын
Ja ne hunda phr lok khanda ahna apna pind ch ve ne kug kita jis nu Jo mada lagan lag Java o cha lakh changa Kam kar lava jis nu takleef a..us nu honi a...
@harpreetslail7646
@harpreetslail7646 Ай бұрын
1 hi km keeta 2saal kejriwal nu hlikpaatr te jhoote te cm di maata 2 saal ch 18 ਵਿਦੇਸ਼ੀ ਦੋਰੇ punjab ser krjaa 30 saal jinna 2 saal ch eh vdaa km keeeta punjab 50 saal ch thokta
@ellyjttboss6761
@ellyjttboss6761 Ай бұрын
ਭਾਈ ਅਮ੍ਰਿਤਪਾਲ ਤੇ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ✌️❤
@user-gz4of9xy1q
@user-gz4of9xy1q Ай бұрын
ਭਗਵੰਤ ਮਾਨ ਭਜਾਉਪਜਾਬ ਨਹੀ ਜਵਾਨੀ ਬਚਾਉ
@gk797
@gk797 24 күн бұрын
Aam Aadmi Party Zindabaad ❤
@mahinderpal9404
@mahinderpal9404 Ай бұрын
ਵੇਖੋ ਹਾਲ ਸਤੌਜ ਪਿੰਡ ਦਾ ! ਜਦੋਂ ਪਿੰਡ ਵਿੱਚ ਹੀ ਆਪ ਪਾਰਟੀ ਦੇ ਸੀਨੀਅਰ ਨੇਤਾ ਅਤੇ ਮੁੱਖ ਮੰਤਰੀ ਦਾ ਇਹ ਹਾਲ ਆ ਤਾਂ ਬਾਕੀ ਪੰਜਾਬ ਵਿੱਚ ਕਿਹੋ ਜਿਹੀ ਤਰੱਕੀ ਹੋਈ ਹੋਵੇਗੀ
@BirbalSingh-ib5ij
@BirbalSingh-ib5ij Ай бұрын
CM ji jindabad
@AmrikSingh-fi1mn
@AmrikSingh-fi1mn Ай бұрын
ਪਿੰਡ ਦਾ ਕਰਕੇ ਲੋਕ ਬੋਲਣੋ ਡਰਦੇ ਨੇ । ਕੀਤਾ ਕੱਖ ਨੀ ।
@mannysingh7045
@mannysingh7045 Ай бұрын
ਅੱਤ ਕਰਵਾਉਂਦਾ ਬਾਬਾ
@harmansatojharmansatoj4274
@harmansatojharmansatoj4274 Ай бұрын
ਨਾ ਪਿੰਡ ਚ ਜਿੰਮ ਨਾ ਬਾਰਵੀਂ ਤੱਕ ਸਕੂਲ ਆ ਨਾ ਸਟੇਡੀਅਮ ਆ ਨਸ਼ਾ ਕੋਈ ਮਰਜੀ ਲਓ ਵਿਕਾਸ ਆ😂
@happykamboj8323
@happykamboj8323 Ай бұрын
ਆਪ ਤੋ ਸਾਰੇ ਅੱਕ ਗਏ
@ReshamsinghGill-dq3pb
@ReshamsinghGill-dq3pb Ай бұрын
ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਚੋਣ ਨਿਸ਼ਾਨ ਬਾਲਟੀ
@darshansidhu6944
@darshansidhu6944 Ай бұрын
ਬਹੁਤ ਸਮਾ ਪਹਿਲਾ ਜਦੋ ਇਥੇ ਇਕ ਤਲਾਅ ਅਤੇ ਪੌੜੀਆ ਜਿਹੀਆ ਨਿਕਲੀਆ ਸਨ ਇਸ ਪਿੰਡ ਦੇ ਲੋਕਾ ਨੂੰ ਉਦੋ ਵੀ ਬਹੁਤ ਵਧੀਆ ਮੌਕਾ ਮਿਲਿਆ ਸੀ ਕਿਉਕਿ ਉਦੋ ਕੇਰੀ ਮਤਰੀ ਵੀ ਇਸ ਪੌੰਡ ਵਿਚ ਆਏ ਹੀ ਰਹਿੰਦਛ ਪਰ ਇਸ ਪਿੰਡ ਲੋਕ ਹੀ ਬੂਝੜ ਨੇ ਨਾ ਤਾ ਇੰਨਾ ਲੋਕਾ। ਤੋ ਉਦੋ ਕੋਈ ਕੰਮ ਲਿਆ ਗਿਆ ਨਾ ਹੁਣ ਲਿਆ ਜਾਣਾ ਹੈ ਕਿਉਕਿ ਆਹ ਇੰਟਰਵਿਊ ਵਿਚ ਵੁ ਲੋਕਾ ਦੀ ਰੁਖੀ ਬੋਲਬਾਣੀ ਹੀ ਦਸ ਰਹੀ ਹੈ ਇੰਨਾ ਲੋਕਾ ਨੂੰ ਅਜ ਵੀ ਆਪਣੀ ਰੁਖੀ ਬੋਲਬਾਣੀ ਛਡਕੇ ਸਰਕਾਰ ਦੇ ਧਿਆਨ ਵਿਚ ਲਿਆਕੇ ਵਿਕਾਸ ੳਰਵਾ ਲੈਣਾ ਚਾਹੀਦਾ ਹੈ ਆਪਣੀ ਫੋਕੀ ਹਞਕੜਬਾਜੀ ਛਡਣ।
@user-nd2op8js8y
@user-nd2op8js8y 29 күн бұрын
ਪੂਰਾ ਪੰਜਾਬ ਖੁਸ਼ ਐ
@Saijikheri5329
@Saijikheri5329 Ай бұрын
Baba Sahi gal karda baba ji jindabad
@sukhdevsinghsandhu4708
@sukhdevsinghsandhu4708 Ай бұрын
SAD ZINDABAD
@nirmalsinghsinghsingh4604
@nirmalsinghsinghsingh4604 Ай бұрын
ਬਾਪੂ ਜੀ ਦੋ ਸਾਲਾਂ ਦਾ ਸਮਾਂ ਕੁੱਝ ਥੋੜਾ ਹੋਇਆ ਹੈ ਕਿ, ਪਿਛਲੀਆਂ ਸਰਕਾਰਾਂ ਦੇ ਹਿਸਾਬ ਨਾਲ ਸਹੀ ਅਤੇ ਲੀਗਲ ਢੰਗ ਤਰੀਕਿਆਂ ਨਾਲ ਹੋ ਰਹੇ ਹਨ। ਜੇਕਰ ਸਰਕਾਰ ਨੇ ਤਰਤਾਲੀ ਹਜ਼ਾਰ ਮੈਰਿਟ ਦੇ ਆਧਾਰ ਉੱਤੇ ਦਿੱਤੀਆਂ ਗਈਆਂ ਹਨ। ਜੇਕਰ ਰਿਸ਼ਵਤਖ਼ੋਰੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਤਾਂ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਤਕਰੀਬਨ ਪੰਜਾਹ ਪ੍ਰਤੀਸ਼ਤ ਤੱਕ ਤਾਂ ਜਰੂਰ ਰੁਕੀ ਹੈ। ਮੇਰਾ ਤਰਵਿੰਜਾ ਸਾਲਾਂ ਦਾ ਤਜਰਬਾ ਹੈ ਕਿ ਉੰਨੀ ਸੌ ਅਠੱਤਰ ਤੋਂ ਜਦੋਂ ਦੀ ਸੁਰਤ ਸੰਭਲੀ ਹੈ, ਵੀਹ ਸੌ ਚੌਵੀ, ਪੰਜ ਮਈ ਸ਼ਾਮ ਤੱਕ ਜਿੰਨੀਆਂ ਵੀ ਸਰਕਾਰਾਂ ਦਾ ਕਾਰਜਕਾਲ ਤੇ ਨਜ਼ਰ ਮਾਰੀਏ, ਤਾਂ ਅਕਾਲੀ ਭਾਜਪਾ ਸਰਕਾਰ ਤੋਂ ਵਧੀਆ ਕਾਂਗਰਸ ਪਾਰਟੀ ਦਾ ਕਹਿ ਸਕਦੇ ਹਾਂ। ਕਿਉਂਕਿ ਪੰਥ ਦੇ ਪੰਧ ਦੇ ਸਿਧਾਤਾਂ ਤੇ ਚੱਲਣ ਵਾਲੀ ਅਕਾਲੀ ਦਲ ਨੇ ਦੋ ਦੋ ਪੰਜਾਬ ਦੇ ਲੋਕਾਂ ਚਲਾਇਆ, ਇੱਕ ਰਾਜਨੀਤੀ ਵਿੱਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ਼ ਬਾਦਲਾਂ ਦੇ ਮਸੰਦਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੈਰਾਂ ਹੇਠਾਂ ਰੋਲਿਆ ਸੀ। ਕਾਂਗਰਸ ਪਾਰਟੀ ਤੋਂ ਜਿੰਦਗੀ ਵਿੱਚ ਇੱਕ ਵਾਰੀ ਜੋ ਸਾਡੇ ਅਕਾਲ ਤਖ਼ਤ ਸਾਹਿਬ ਜੀ ਨੂੰ ਤੋਪਾਂ ਟੈਂਕਾਂ ਨਾਲ ਪੂਰਿਆ ਸੀ। ਇਹ ਸਿਲਸਿਲਾ ਵੀ ਬਾਦਲ ਟੋਹੜਾ , ਚੰਦੂ ਲੌਂਗੋਵਾਲ। ਅਕਾਲੀ ਦਲ ਦਾ ਖਾਸ਼ਮ ਖਾਸ਼ ਵਿਰਸਾ ਵਲਟੋਹਾ। ਬਾਕੀ ਬਠਿੰਡੇ ਦੇ ਹਾਲਾਤ ਕਿਸੇ ਤੋਂ ਲੁਕੇ ਛਿਪੇ ਨਹੀਂ ਹਨ ਕਿ ਕੀ ਹੋਣ ਜਾ ਰਿਹਾ ਹੈ❤️💛💙।
@BalwinderSingh-sc1bc
@BalwinderSingh-sc1bc Ай бұрын
Only S A D ❤❤❤❤❤
@user-qu8fk7js5o
@user-qu8fk7js5o Ай бұрын
000000000000000end
@singhsaab6992
@singhsaab6992 Ай бұрын
ਜਿਹੜਾ ਕਹਿ ਰਿਹਾ ਪੋਤਾ ਉਹ ਪੂਰੀ ਹੰਕਾਰ ਚ ਕਹਿ ਰਿਹਾ booth ਨਹੀਂ ਲੱਗਣ ਦੇਣਾ ਹੋਰ ਪਾਰਟੀ ਦਾ
@user-vd6bu8rk9o
@user-vd6bu8rk9o Ай бұрын
ਭਗਵੰਤ ਮਾਨ ਜਿੰਦਾਬਾਦ
@manjeetdhaliwal5113
@manjeetdhaliwal5113 Ай бұрын
ਭੰਡ ਦੀ 0 ਨੀ ਟੁੱਟਣੀ ਏਸ ਵਾਰ ਪੰਜਾਬ ਚ
@gurliakatsinghmalhi2909
@gurliakatsinghmalhi2909 Ай бұрын
ਇਕ ਬੰਦੇ ਨੇ ਸੱਚ ਬੋਲਿਆ
@charanjitbasra4543
@charanjitbasra4543 Ай бұрын
ਸਿਮਰਨ ਮਾਨ ਭਗਤ ਸਿੰਘ ਨੂੰ ਅੰਤਞਾਦੀ ਕਿਰਤੀ ਜਿਸਦੀ ਕਰਨ ਞਾਲੇ ਞੀ ਕੁੱਦੇ ਆ ਸਾਰੇ ਨੀ ਖੁੱਲ ਨੀ ਹੁੰਦੇ ਆ
@Sukhpal3090
@Sukhpal3090 Ай бұрын
ਕਿਸਾਨ ਨੂੰ ਵੀ ਟਕੇ ਟਕੇ ਕਹਿ ਰਹੇ
@navneetkaur-ri1ji
@navneetkaur-ri1ji Ай бұрын
ਜੀ ਸਭ ਕੰਮ ਹੋਣਗੇ ਜਦ ਥੋੜੇ ਸਮੇਂ ਬਹੁਤ ਵਧੀਆ ਹੋਇਆ ਬਾਬਾ ਤਾ ਲੱਗ ਦਾ ਚਾਰ ਪੰਜ ਸੋ ਲੈਕੇ ਬੋਲ ਰਿਹਾ ਜੇ ਆਪਣੇ ਹੀ ਪਿੰਡ ਦੇ ਕੰਮ ਕਰਵਾਈ ਜੳਉਗਾ ਤਾ ਲੋਕ ਕਹਿਣਗੇ ਆਪਣੇ ਮੰਜੇ ਥੱਲੇ ਝਾੜੂ ਮਾਰੀ ਜਾਦਾ ਦਾਤੀ ਦੇ ਦੰਦੇ ਇੱਕ ਪਾਸੇ ਦੁਨੀਆਂ ਦੇ ਚਾਰੇ ਪਾਸੇ ਆ ਜੀ ਮਾਨ ਸਾਹਬ ਜਿੰਦਵਾਦ 🎉🎉🎉🎉🎉🎉🎉🎉🎉
@beantsinghsidhu2389
@beantsinghsidhu2389 Ай бұрын
Good baba ji
@user-cp8km6bk4u
@user-cp8km6bk4u Ай бұрын
ਭਗਵੰਤ. ਮਾਨ.ਜਿੰਦਾ.ਬਾਦ
@lovepreetdhillon136
@lovepreetdhillon136 Ай бұрын
ਜੇ ਸਕੂਲ ਪਹਿਲਾਂ ਪਿੰਡ ਵਿਚ ਬਣਾ ਦਿੱਤਾ ਗਿਆ ਤਾਂ ਪੱਖ ਪਾਤ ਹੋਵੇਗਾ
@kirnveer5292
@kirnveer5292 Ай бұрын
ਝਾੜੂ ਜੀਰੋ00000000000
@jagmohansarao5273
@jagmohansarao5273 Ай бұрын
ਵਾਹ ਵਾਹ ਗਗਨ ਜੀ
@HardeepSingh-py6ve
@HardeepSingh-py6ve Ай бұрын
ਸੱਚ ਬੋਲਣ ਦੀ ਜ਼ੁਰਤ ਕਿਸੇ ਕਿਸੇ ਚ ਹੁੰਦੀ
@paramjodhan4452
@paramjodhan4452 Ай бұрын
ਏਨਾ ਨੂੰ dc ਲਾਦੇ ਹੋਰ ਕੰਮ ਹੋਈ ਜਾਂਦੇ ਨੇ
@gurdwarashritibbisahibkasi5902
@gurdwarashritibbisahibkasi5902 Ай бұрын
ਅਕਾਲੀਦਲ ਬਾਦਲ
@navdeepkaur8034
@navdeepkaur8034 Ай бұрын
ਮੁਰਾਦਾਬਾਦ
@Sardars001
@Sardars001 Ай бұрын
ਮੁਰਦਾਬਾਦ...!!😀
@BalwinderSingh-by3kj
@BalwinderSingh-by3kj Ай бұрын
ਜਿੰਨੇ ਕੰਮ ਬਾਦਲ ਸਾਹਿਬ ਨੇ ਆਪਣੇ ਪਿੰਡ ਵਿਚ ਕੀਤੇ ਉਨੇ ਕੰਮ ਸਤੌਜ ਪਿੰਡ ਵਿਚ ਨਹੀਂ ਹੋਏ
@user-sk9nd8hh3y
@user-sk9nd8hh3y Ай бұрын
ਮੁੱਖ ਮੰਤਰੀ ਭਗਵੰਤ ਮਾਨ ਜ਼ਿੰਦਾਬਾਦ
@kuldipsinghmaluka1973
@kuldipsinghmaluka1973 Ай бұрын
ਓ ਬਚ ਜ਼ੋ ਲੋਕੋ ਗੱਪਾਂ ਤੋਂ ਕਿਉਂ ਪੰਜਾਬ ਨੂੰ ਬਰਬਾਦ ਕਰਦੇ ਹੋ
@vishavnirmaan4731
@vishavnirmaan4731 Ай бұрын
ਜੇ ਹੁਣ ਵਾਲੇ ਮਾੜੇ ਨੇ ਤਾਂ ਪਹਿਲਾਂ ਵਾਲੇ ਭੇਜਣੇ ਕਿਓ ਪਏ ਸੀ ਜਾਂ ਜੇ ਪੁਰਾਣਿਆਂ ਦੇ ਕੰਮ ਵਾਲੇ ਚੰਗੇ ਸੀ ਤੇ ਇਮਾਨਦਾਰ ਸੀ ਤਾਂ ਨਵੇਂ ਕਿਓ ਲਿਅਓਣੇ ਪਏ ਸੀ ਇਸਤੇ ਵਿਚਾਰ ਕਰਿਓ ਜਰਾਂ…?
@kiranjeetsidhu6901
@kiranjeetsidhu6901 Ай бұрын
ਇਹੋ ਮੁੰਡੇ ਨੇ ਗੱਲ ਸਹੀ ਕਹੀ ਹ ਜੋ ਕੜਾਮ ਚੌਧਰੀ ਹੁੰਦੇ ਨੇ ਅੱਧੇ ਕੰਮ ਤਾਂ ਪਿੰਡਾਂ ਦੇ ਉਹੀ ਨਹੀਂ ਹੋਣ ਦਿੰਦੇ ਆਪਣੀ ਚੌਧਰ ਕਰਦੇ ਕਰਦੇ ਪਿੰਡ ਦੇ ਵਿਕਾਸ ਖਰਾਬ ਕਰ ਦਿੰਦੇ ਹਨ ਇਹੋ ਮੁੰਡੇ ਨੇ ਗੱਲ ਸਹੀ ਕਹੀ ਹ ਜੋ ਕੜਾਮ ਚੌਧਰੀ ਹੁੰਦੇ ਨੇ ਅੱਧੇ ਕੰਮ ਤਾਂ ਪਿੰਡਾਂ ਦੇ ਉਹੀ ਨਹੀਂ ਹੋਣ ਦਿੰਦੇ ਆਪਣੀ ਚੌਧਰ ਕਰਦੇ ਕਰਦੇ ਪਿੰਡ ਦੇ ਵਿਕਾਸ ਖਰਾਬ ਕਰ ਦਿੰਦੇ ਹਨ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਸਰਕਾਰ ਨੂੰ ਬੁਰਾ ਬਣਾ ਦਿੰਦੇ ਹਨ
@user-ci6zp6ud9
@user-ci6zp6ud9 Ай бұрын
ਲੱਗਦਾ ਝਾੜੂ ਖਿਲਾਰ ਦੇਣਗੇ ਲੋਕ … ਹੁਣ ਨਹੀ ਵਾਧ ਘਾਟ ਦੀਆਂ ਗੱਲਾਂ ਚ ਆਉਣਗੇ
@user-wh5dv8lf3j
@user-wh5dv8lf3j 28 күн бұрын
ਤੁਸੀਂ ਸਾਰੇ ਭਰੋਸਾ ਰੱਖੋ ਦੋ ਸਾਲ ਵਿੱਚ ਕਿੰਨੇ ਕੰਮ ਹੋ ਗਏ ਹਨ ਸੱਤਰ ਸਾਲ ਵਿੱਚ ਕੀ ਹੋਇਆ ਉਸਨੂੰ ਤਾਂ ਯਾਦ ਕਰੌ
@jasmergiri6058
@jasmergiri6058 Ай бұрын
ਸੜਕਾਂ ਦੇ ਕੰਮ ਤਾਂ ਨੀਂ ਹੁੰਦਾ ਮੋਦੀ ਸਰਕਾਰ ਪੈਸੇ ਨਹੀਂ ਦਦੀ ਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਦਾਬਾਦ ਹੈ
@Gurinder1707
@Gurinder1707 Ай бұрын
Great🎉🎉🎉
@jspawaar675
@jspawaar675 Ай бұрын
ਕਿਸੇ ਵੀ ਪਾਰਟੀ ਦਾ ਪੋਲਿੰਗ ਬੂਥ ਨਾ ਲੱਗਣ ਦੇਣਾ ਹੈ ਪਰ ਕੀ ਇਹ ਲੋਕਤੰਤਰ ਐ ਜਾਂ ਫਿਰ ਸੰਵਿਧਾਨ ਅਨੁਸਾਰ ਹੀ ਹੈ?
@AvtarSingh-gs1si
@AvtarSingh-gs1si Ай бұрын
ਬਥੇਰੇ ਨਿੰਦੀਆ ਕਰੀ ਜਾਦੇ ਆ ਪਤਰਕਾਰ ਵੀ ਪਰ ਸੌ ਪਰਸਿਟ ਭਗਵੰਤ ਮਾਨ ਜਿਤੂਗਾ
@sukhrajsingh5473
@sukhrajsingh5473 Ай бұрын
ਜਿਹੜੈ ਬਾਬਾ ਜੀ ਸਭ ਤੋ ਪਹਿਲਾਂ ਗੱਲਬਾਤ ਕੀਤੀ ਉਹ ਬਾਬਾ ਸੱਚ ਬੋਲਦਾ ਨਿੱਡਰ ਸੋਚ ਦਾ ਮਾਲਕ ਹੈ
@narindersingh2387
@narindersingh2387 Ай бұрын
ਹਰ ਪਾਸੇ ਹਾਹਾਕਾਰ ਮਸੀਂ ਹੋਈ ਹੈ ਇਹਨਾ ਦਾ ਰੋਜ਼ਾਨਾ ਹਵਾਈ ਖਰਚਾ ਸੁਣ ਕੇ ਤੁਹਾਨੂੰ ਗਸ਼ ਪੈ ਜਾਵੇਗੀ
@HardeepSingh-pj7tu
@HardeepSingh-pj7tu Ай бұрын
CM Maan Saab g good ❤❤❤❤
@user-cy3qy8ih6z
@user-cy3qy8ih6z Ай бұрын
ਸਿੱਖ ਜੋ ਜਾ ਬਹਾਰੀ
@baldevgrewal807
@baldevgrewal807 Ай бұрын
ਦੋ ਸਾਾਲਾਂ ਵਿਚ ਤਾਂ ਆਪਣਾ ਘਰ ਨਹੀਂ ਠੀਕ ਆਉਂਦਾ ਤੇ ਦੋ ਸਾਲਾਂ ਵਿਚ ਐਨਾ ਵਿਗੜਿਆ ਢਾਂਚਾ ਕਿਵੇਂ ਠੀਕ ਹੋ ਜਾਵੇਗਾ।ਕੰਮ ਹੋ ਰਹੇ ਹਨ ਟਾਈਮ ਦਿਉ ਸਭ ਕੰਮ ਹੋਣਗੇ।ਭਗਵੰਤ ਮਾਨ ਬਹੁਤ ਵਧੀਆਮੁੱਖ ਮੰਤਰੀ ਹੈ।👍👍👍
@prxxt7368
@prxxt7368 Ай бұрын
CM Saab tubewell connection de do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏gyygg
@harinderpalsinghsohi1549
@harinderpalsinghsohi1549 Ай бұрын
ਫੇਲ ਸਰਕਾਰ
@vikramjeetsingh9200
@vikramjeetsingh9200 28 күн бұрын
Khaira no 1 leader
@jasvirpurba1619
@jasvirpurba1619 Ай бұрын
ਸ੍ ਭਗਵੰਤ ਸਿੰਘ ਮਾਨ ਜ਼ਿੰਦਾਬਾਦ
@user-rg1xz4lt2m
@user-rg1xz4lt2m Ай бұрын
Ik. Bande. Ne. Sach. Bolya.
@KulwiderGhuman
@KulwiderGhuman 27 күн бұрын
Only Aap ❤❤
@romysandhusandhu3359
@romysandhusandhu3359 29 күн бұрын
ਦਿੱਲੀ ਵਾਲਿਆ ਨੇ,,,,,,ਕੌਡਾ ਕੀਤਾ ਹੋਇਆ ਜੀ,,,,
@sunnybenipal2
@sunnybenipal2 Ай бұрын
N.S.A ਲਗਾਕੇ ਦੀਬਰੂਗੜ ਸੁੱਟੋ ਭੇਡਾਂ ਨੂੰ
@jagdishsingh9097
@jagdishsingh9097 Ай бұрын
ਤੁਹਾਡੇ ਪਿੰਡ ਦੇ ਕਿ ਮੂੰਡੇ ਕਿਧਰੋਂ ਉਪਰੋ ਡਿਗਰੀਆਂ ਲੇਕੇ ਆਏ ਨੇ ਇਸ ਤਰ੍ਹਾਂ ਇਕੱਠੇ 15 ਮੂੰਡੇਆ ਨੂੰ ਕਿਵੇਂ ਮਿਲ ਗਈਆਂ ਨੋਕਰੀਆਂ ਸਿਫਾਰਸ਼ਾਂ ਲੱਗੀਆਂ ਹੋਣਗੀਆਂ
@sukhvindersingh8428
@sukhvindersingh8428 Ай бұрын
Bhagwant Singh Mann is very honest CM
@baljinderbiring3496
@baljinderbiring3496 Ай бұрын
Je banda apne pind de hi kamm karda rahe fer tushi kehna apne pind de hi kamm Kari janda 😂😂😂😂😂
@harmansatojharmansatoj4274
@harmansatojharmansatoj4274 Ай бұрын
ਪਾਰਕ ਹਰੇਕ ਪਿੰਡ ਬਣਾਇਆ ਸਾਡੇ ਪਿੰਡ ਆਲਿਆ ਨੂੰ ਇਹੀ ਚਾਅ ਚੜਿਆ ਪਿਆ 😂
@user-gz4of9xy1q
@user-gz4of9xy1q Ай бұрын
ਸ਼ਤਰੰਜ ਤਾਂ ਬਹੁਤ ਬੰਦੀਆਂ ਬੰਨਾ ਦਿੱਤਾ24ਅਪਰੈਲ ਨੂ ਭਗਵੰਤ ਮਾਨ 25 ਹਜ਼ਾਰ ਕਰੋੜ ਕਰਜ਼ਾ ਕਰ ਦਿ
@dildiyasadran2582
@dildiyasadran2582 Ай бұрын
ਭਾਈ ਸਾਹਿਬ ਦੋ ਸਾਲ ਵਿੱਚ ਤੁਹਾਨੂੰ ਕੀ ਕਰ ਦੇਣ ਪੰਜ ਸਾਲ ਦੀ ਵੇਟ ਕਰੋਂ ਗੱਲ਼ਤ ਵੋਟ ਨਾਂ ਪਾਇਉ ਪੰਜਾਬ ਵਿੱਚ ਜਿਸ ਦੀ ਸਰਕਾਰ ਹੈ ਸੇਂਟਰ ਵਿਚ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਜੀ ਹੋਲੀ ਹੋਲੀ ਸਾਰੇ ਕੰਮ ਹੋਣਗੇ ਜੀ ਵਾਹਿਗੁਰੂ ਜੀ ਕਿਰਪਾ ਕਰੇ ਜੀ ❤️
@user-vs9eo2rq5i
@user-vs9eo2rq5i Ай бұрын
Bai nila pag wala sach na bol tare parcha kra dan ge,
@Amzik-ds5bo
@Amzik-ds5bo Ай бұрын
ਸਮਾ,ਚਾਹੀਦਾ ਭਾਗਵਤ,ਮਾਨ,ਨੂੰ
@AvtarSingh-pw7fv
@AvtarSingh-pw7fv Ай бұрын
ਹਾਂ ਤੁਹਾਡੀ ਗੱਲ ਠੀਕ ਪੰਜਾਹ ਕੁ ਸਾਲ ਤਾਂ ਚਾਹੀਦੇ ਹੀ ਨੇ
@jitsingh8827
@jitsingh8827 Ай бұрын
ਸਹੀ ਕਿਹਾ ​@@AvtarSingh-pw7fv
@devilalnain4434
@devilalnain4434 Ай бұрын
Sukhpal Singh Khera jindabad jindabad jindabad jindabad jindabad jindabad jindabad
@user-pf8zr5vw2g
@user-pf8zr5vw2g Ай бұрын
ਬਾਈ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੀ ਵੀ ਗੱਲ ਕਰ ਲਿਆ ਕਰੋ ਜੀ ਕੇ ਭੁੱਲ ਗਏ
@krishansingh3334
@krishansingh3334 28 күн бұрын
CM good
@rampalsingh6115
@rampalsingh6115 Ай бұрын
Medical college kithe gya sangrur wale cm nu pussan hun
@mical7240
@mical7240 Ай бұрын
Mazdor barg de lai buhat maddi aa aam admi parti
@RanjitsinghSingh-rn5hp
@RanjitsinghSingh-rn5hp Ай бұрын
ਥੋਡੇ ਪਿੰਡ ਦੇ ਤਾਂ ਲੱਗੇ cm ਪਿੰਡ ਦਾ ਸੀ ਬਾਕੀ ਪਿੰਡਾਂ ਵਾਲੇ ਫੁਫੜਾ ਨੂੰ ਕਿਉਂ ਨੀ ਲਾਇਆ ਜਾਂਦਾ
@user-bm8zt6ke8t
@user-bm8zt6ke8t 28 күн бұрын
Bhagwant maan de taran pind de lok v bhut samajdar ne
@Hardeepsingh-es1bk
@Hardeepsingh-es1bk 29 күн бұрын
Baba dusri party da Lagda ja fir maan parivar nal lagda
@lokpunjabtv1693
@lokpunjabtv1693 Ай бұрын
❤❤❤
@AmrikSingh-fi1mn
@AmrikSingh-fi1mn Ай бұрын
ਕੌਮ ਦਾ ਭੱਠਾ ਬਿਠਾਤਾ ਉਹ ਵੀ ਪੁੱਛੋ ਇਹਨਾਂ ਨੂੰ । ਉਹਦੇ ਬਾਰੇ ਕੀ ਖਿਆਲ ਐ ।
@harbanssinghharbans9042
@harbanssinghharbans9042 Ай бұрын
ਜੇਲ ਭਗਵੰਤ ਮਾਨ ਆਪਣੇ ਪਿੰਡ ਦਾ ਜ਼ਿਆਦਾ ਕੰਮ ਕਰ ਦਿੰਦਾ ਫਿਰ ਵਿਰੋਧੀਆਂ ਦੇ ਮਿਰਜ਼ੇ ਲੱਗ ਜਾਂਦੀਆਂ ਬਾਦਲ ਵਾਲੇ ਕੰਮ ਤਾਂ ਹੈ ਨੀ ਆਪਣੇ ਘਰ ਲ‌ਈ ਵਧੀਆ ਸੜਕਾਂ ਅਰਬ ਕੰਟਰੀ ਤੋਂ ਲਿਆਂਦੀਆਂ ਖੰਜੂਰਾ ਲਿਆਂਦੀਆਂ ਸਭ ਬਾਦਲ ਨੇ ਆਪਣਾ ਬਣਾਇਆ ਪਰ ਭਗਵੰਤ ਮਾਨ ਪੰਜਾਬ ਨਾਲ‌‌ ਗ਼ਦਾਰੀ ਨੀ ਕਰਦਾ
@harmailsinghsidhu5922
@harmailsinghsidhu5922 Ай бұрын
A Kam Sade pind10 sal pehla hogee
@sukhvindersingh8428
@sukhvindersingh8428 Ай бұрын
Bhagwant Singh Mann sare Punjab bare soach riha hae na ke ikale apne pind bare sare Punjab de lokan lai Kam kar riha hae
@jagtarsinghchahal1300
@jagtarsinghchahal1300 Ай бұрын
# Justice for sidhu moosewala
@khannewaleyadagroup307
@khannewaleyadagroup307 Ай бұрын
ਸ਼ਰਾਬੀ ਤੇ ਯਕੀਨ ਕਰ ਲਿਆ ਆਪਾਂ ਬਹੁਤ ਗ਼ਲਤ c
@jatindersingh-ni8mw
@jatindersingh-ni8mw 26 күн бұрын
ਭਗਵੰਤ ਮਾਨ ਕੇਵਲ ਜੱਟਾਂ ਕੌਮ ਦਾ ਕੰਮ ਕਰਦਾ ਹੋਰ ਕਿਸੇ ਕੌਮ ਦਾ ਕੰਮ ਨੀ ਕੀਤਾ ਮਜ਼ਦੂਰਾਂ ਦਾ ਇੱਕ ਕੰਮ ਨੀ ਕੀਤਾ ਜੇ ਧਰਨਾ ਲਾਉਣ ਗਏ ਡਾਂਗਾਂ ਨਾਲ ਕੁੱਟੇ । ਹੁਣ ਮਜ਼ਦੂਰ ਸੋਚ ਸਮਜ ਕੇ ਵੋਟ ਪਾਉਣ ਕਿਉ ਕਿ ਕੰਮ ਤਾ ਕੱਲੇ ਜੱਟਾਂ ਦੇ ਕਰਨੇ ਆ ਇਸ ਸਰਕਾਰ ਨੇ
@sarbjeetkaur6299
@sarbjeetkaur6299 Ай бұрын
ਇਮਾਨਦਾਰੀ ਬੋਲਦੀ ਆ ਪਿੰਡ ਵਿੱਚ
@BaljinderSingh-lq7lt
@BaljinderSingh-lq7lt Ай бұрын
Dekh lo badlaw
@JagdevSingh-tx8ux
@JagdevSingh-tx8ux Ай бұрын
Maan sahib
@sansarsingh2560
@sansarsingh2560 8 күн бұрын
ਬਦਲਾਅ
Cute Barbie Gadget 🥰 #gadgets
01:00
FLIP FLOP Hacks
Рет қаралды 38 МЛН
Cute Barbie Gadget 🥰 #gadgets
01:00
FLIP FLOP Hacks
Рет қаралды 38 МЛН