ਭਗਵੰਤ ਮਾਨ ਤੇ ਸ਼ੀਤਲ ਅੰਗੁਰਾਲ ਨੇ ਮਿਲ ਕੇ ਗੰਦ ਪਾਇਆ, 20 ਲੱਖ ਵਿੱਚ MC ਖਰੀਦ ਰਿਹਾ Bhagwant Mann

  Рет қаралды 31,189

LOK AWAZ TV

LOK AWAZ TV

Күн бұрын

ਭਗਵੰਤ ਮਾਨ ਤੇ ਸ਼ੀਤਲ ਅੰਗੁਰਾਲ ਨੇ ਮਿਲ ਕੇ ਗੰਦ ਪਾਇਆ,
20 ਲੱਖ ਵਿੱਚ MC ਖਰੀਦ ਰਿਹਾ Bhagwant Mann,
ਕਦੇ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਕੋਠੀ ਲੈਂਦਾ ਦੇਖਿਆ ? - ਪਰਗਟ ਸਿੰਘ
Jalandhar Bypoll
#bhagwantmann #punjabgovt #politics #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 110
@romysandhusandhu3359
@romysandhusandhu3359 3 ай бұрын
ਇਹ ਇਮਾਨਦਾਰ ਇਨਸਾਨ ਸ਼੍ਰ ਪਰਗਟ ਸਿੰਘ ਜੀ ਨੂੰ ਦਿਲ ਤੋਂ ਸਾਲੂਟ ਹੈ ਜੀ,,,, 🙏🙏🌹🌹
@Sukhdeepsinghkhera0051
@Sukhdeepsinghkhera0051 3 ай бұрын
😂😂
@parminderjhajj11931
@parminderjhajj11931 3 ай бұрын
Shera khubban de baapu nu puchh v kinna k imaandar a
@balkarsingh6693
@balkarsingh6693 3 ай бұрын
ਵਾਕਿਆ ਹੀ ਲੋਕ ਹੁਣ ਪਛਤਾਵਾ ਰਹੇ ਕਰ ਰਹੇ
@BrotherCollection-w1s
@BrotherCollection-w1s 3 ай бұрын
ਬਹੁਤ ਵਧੀਆ ਲੱਗਿਆ ਜੀ
@narinderpalsingh5349
@narinderpalsingh5349 2 ай бұрын
❤ ਪੰਜਾਬ ਦੀ ਇਮਾਨਦਾਰ ਸਿਆਸੀ ਸ਼ਖਸੀਅਤ ਸ ਪ੍ਰਗਟ ਸਿੰਘ ❤
@RajivKumar-ty2qk
@RajivKumar-ty2qk 3 ай бұрын
ਵੜਿੰਗ ਤੋ ਪਰਧਾਨਗੀ ਲੇਕੇ ਪਰਗਟ ਸਿੰਘ ਜਾਂ ਖੈਰੇ ਵਰਗੇ ਬੰਦੇ ਨੁ ਦੇ ਦੇਣੀ ਚਾਹੀਦੀ ਆ ਨਾਲੋ ਓਹ ਹੁਣ Mp ਬਣ ਗਿਆ ਫਿਰ 27 ਵਿਚ ਕਾਂਗਰਸ ਆਵੀ ਸਕਦੀ ਅਹ ਬੁਲਾਰਾ ਵੀ ਵਧੀਆ
@ranveergamingyt1143
@ranveergamingyt1143 3 ай бұрын
yes very true
@jagbirsingh-jm5ny
@jagbirsingh-jm5ny 3 ай бұрын
Partap bajwa v hai
@RameshKumar-fr1vz
@RameshKumar-fr1vz 3 ай бұрын
ਭੰਡ ਨੇ ਭੰਡਾਂ ਵਾਲੀ ਹੀ ਕਰਨੀ ਕਮਲੀ ਜਨਤਾ ਝਾਂਸੇ ਚ ਆ ਗਈ ਪੰਜਾਬੀਓ ਹੂਣ ਭਾਜ਼ੀ ਮੋਣਨੰ ਦਾ ਸਮਾਂ ਆ ਗਿਆ ਸ੍ਰੀ ਗੰਗਾਨਗਰ ਰਾਜਸਥਾਨ 🙏
@karpal_pannu_12
@karpal_pannu_12 3 ай бұрын
AAP NU THOKO 🌹🌹
@SSwarvalSingh-se3ib
@SSwarvalSingh-se3ib 3 ай бұрын
ਇਨਾ ਨੂੰ ਕਹੋ ਆਮ ਆਦਮੀ ਪਾਰਟੀ ਨੇ 25 ਮਹਿਨੀਆ ਵਿੰਚ ਪੰਜਾਬ ਦਾ ਬੇੜਾ ਗਰਕ ਕਰ ਦਿਤਾ ਸੰਡ ਦਿਊ ਪੰਜਬ ਪੰਜਾਬ ਤੇ ਮਹਿਰ ਕਰੋ ਜਾਊ ਘਰਾ ਨੂੰ ਬਹੂਤ ਘਾਣ ਕਰ ਦਿਤਾ ਪੰਜਾਬ ਦਾ
@thehunterking8711
@thehunterking8711 3 ай бұрын
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ 💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚
@tarlochansingh9133
@tarlochansingh9133 3 ай бұрын
ਪ੍ਰਗਟ ਸਿੰਘ ਵਧੀਆ ਬੰਦਾ
@RanjitSingh-gi7ye
@RanjitSingh-gi7ye 3 ай бұрын
ਵੀਰੋ ਖਤਮ ਕਰ ਦਿਓ ਆਪ ਨੂੰ ਬੇਨਤੀ ਆ ਮੇਰੀ ਮੇਰੇ ਪੰਜਾਬ ਦੇ ਭੋਲੇ ਭਾਲੇ ਵੀਰਾ ਨੂੰ
@balwantsingh6251
@balwantsingh6251 3 ай бұрын
ਸਭ ਤੋਂ ਪਹਿਲਾਂ ਪੰਜਾਬ ਵਿੱਚ ਪੰਜਾਬੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਸਰਕਾਰ ਨੂੰ ਪਹਿਲ ਦੇ ਆਧਾਰ ਉੱਤੇ ਕੰਮ ਕਰਨਾ ਚਾਹੀਦਾ ਹੈ ਜੀ
@baljeetsinghdehalbaljeetsi5144
@baljeetsinghdehalbaljeetsi5144 3 ай бұрын
ਬਦਲਾਅ ਵਾਲਿਆਂ ਨੇ ਪੰਜਾਬ ਦੇ ਲੋਕਾਂ ਨੂੰ ਰੱਬ ਦੇ ਆਸਰੇ ਛੱਡ ਦਿੱਤਾ ਹੈ
@Sandeep00047
@Sandeep00047 3 ай бұрын
ਸਾਡੇ ਫਾਜਿਲਕਾ ਹਲਕੇ ਵਿੱਚ ਪਿਛਲੇ ਸਾਲ ਹੜ ਆਇਆ ਸੀ ਜਿਸ ਨਾਲ ਸੜਕਾ ਟੁੱਟ ਗਈਆ ਸਨ , ਉਹ ਸੜਕਾ ਹਜੇ ਵੀ ਟੁੱਟੀਆਂ ਹੋਇਆਂ ਹਨ ਇਹਨਾ ਨੇ ਬਣਾਈਆਂ ਨਹੀ ਹਜੇ ਤੱਕ
@GurbachanSingh-fl2wt
@GurbachanSingh-fl2wt 3 ай бұрын
Reta 80rs ft mil rha Gurdaspur ch No votes to AAP
@ParmSidhu-nq4iv
@ParmSidhu-nq4iv 3 ай бұрын
ਹਾਂ ਪਾਰਟੀ ਵੋਟ ਪਾਉਣ ਨਾਲ ਖੂਜ ਸਿੜ ਦਿਓ
@JasvirSingh-nf7ge
@JasvirSingh-nf7ge 3 ай бұрын
Nikkama cm mil gia Punjab nu
@AmandeepSingh-ze9cb
@AmandeepSingh-ze9cb 3 ай бұрын
ਨਵਜੋਤ ਸਿੰਘ ਸਿੱਧੂ ਜਿੰਦਾਬਾਦ
@AmritpalSidhu-nr5lg
@AmritpalSidhu-nr5lg 3 ай бұрын
Right speech mla pargat Singh ji
@manjitpal1156
@manjitpal1156 3 ай бұрын
Great. Sir
@heerasingh3992
@heerasingh3992 3 ай бұрын
Vah.B.Vah.Sir
@kashmirsingh51
@kashmirsingh51 3 ай бұрын
Imandar oh hunde han jihnu lok imandar kehn ape main raji puji ape mere bache jian 😅😅😅😅😅😅😅😅😅😅😅😅
@omparkash4795
@omparkash4795 3 ай бұрын
Very nice interview of S Pargat Singh ji for apprisng real facts to public
@gurindersidhu1625
@gurindersidhu1625 3 ай бұрын
Sardar pargat singh ji very good insan
@gurnamsingh2438
@gurnamsingh2438 2 ай бұрын
ਤੇਰਾ ਤਾਂ ਨਹੀਂ ਯੂਟਬ ਬੰਦ ਕੀਤਾ ਫੇਸਬੁਕ
@gurmeetdhaliwal287
@gurmeetdhaliwal287 3 ай бұрын
ਵਾਈ ਪ੍ਰਗਟ ਵਧੀਆ ਬੱਦਾ ਕੂਬਰ ਵਿਜੇ ਪ੍ਰਤਾਪ ਚੱਨੀ ਕਮਲਜੀਤ ਸਿੰਘ ਬਰਾੜ ਚਾਰ ਕਿਏ ਬੱਦੇ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਦੈ ਨਾਲ ਖੜਗੇ ਵੇਟਾ ਵੇਲੇ ਨੂੰ ਦੂਜੇ ਸਾਰੀਆਂ ਪਾਰਟੀਆਂ ਵਾਲੇ ਮੱਰ ਹੀ ਜਾਣ ਗੈ
@ArshDeep-em4zt
@ArshDeep-em4zt 2 ай бұрын
@DhanwantSingh-qx9pm
@DhanwantSingh-qx9pm 3 ай бұрын
Punjab barbad karta oya
@HarpreetSingh-vw2ry
@HarpreetSingh-vw2ry 3 ай бұрын
ਕਾਂਗਰਸ ਨੂੰ ਵੀ ਦੱਸਣਾ ਚਾਹੀਦਾ ਤੁਸੀਂ ਕਿਹੜਾ ਇਨਸਾਫ ਕੀਤਾ ਸੀ ਨਵਜੋਤ ਸਿੰਘ ਸਿੱਧੂ ਨਾਲ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਸੀ ਪੰਜਾਬ ਵਿੱਚ ਰੇਤੇ ਦੀ ਗੱਲ ਕਰਦਾ ਸੀ ਵੀ ਗਰੀਬਾਂ ਨੂੰ ਦੋ ਪੰਜਾਬ ਦੇ ਠੇਕਿਆਂ ਦੇ ਲਾਇਸੰਸ ਬਾਰੇ ਗੱਲ ਕਰਦਾ ਸੀ ਅਤੇ ਜਿਨਾਂ ਨੇ ਪੰਜਾਬ ਦੀਆਂ ਬੱਸਾਂ ਦੀਆਂ ਬਾਡੀਆਂ ਦੇ ਵਿੱਚੋਂ ਪੈਸੇ ਖਾਧੇ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਦਿੱਤਾ ਉਹਨਾਂ ਬਾਰੇ ਗੱਲ ਕਰਦਾ ਸੀ ਕਾਂਗਰਸ ਵਾਲੇ ਕਿਉਂ ਨਹੀਂ ਗੱਲ ਕਰਦੇ ਸੀਐਮ ਸਾਹਿਬ ਦੇ ਨਾਲ ਕਰੋ ਗੱਲ ਜੇ ਦਮ ਹੈ ਤਾ ਕਰੋ ਗੱਲ ਕਿਉਂਕਿ ਚੋਰਾਂ ਨਾਲ ਮੋਰ ਮਿਲੇ ਹੋਏ ਨੇ
@JagjitSinghhh
@JagjitSinghhh 3 ай бұрын
Sheetal Angural Ji Jo Dosh Lae Han Ohna Di Janch Honi Chahidi Jo Vi Doshi Hai Ohde Te Sakhat To Sakhat Karvai Honi Chahidi
@mandeepsandhu7811
@mandeepsandhu7811 3 ай бұрын
ਗਾਗਾ
@varindersinghsingh594
@varindersinghsingh594 3 ай бұрын
Good person
@satnammand4219
@satnammand4219 3 ай бұрын
berry nice pargit singh
@ShamsherSingh-yr8sx
@ShamsherSingh-yr8sx 3 ай бұрын
J APP GOVT 2027 WICH .AA GAYI TAA PENSION PURI NAHI MILLANI
@Chalbarnalechalea
@Chalbarnalechalea 3 ай бұрын
Good Bai ji
@singhbhubinder1215
@singhbhubinder1215 3 ай бұрын
PARGAT SINGH JI SAT SIRI AKAL JI JALANDER JIMNI CHON SURINDER KAUR JI JITAN GYE ME YAMUNA NAGAR HARYANA TON
@jagbirsingh-jm5ny
@jagbirsingh-jm5ny 3 ай бұрын
Aam party nu bhajao
@gurindersidhu1625
@gurindersidhu1625 3 ай бұрын
2o27 wich bhagwant man and party khatam
@Harbhajansingh-kw7ob
@Harbhajansingh-kw7ob 3 ай бұрын
ਪੰਜਾਬ ਦੇ ਅੱਧੇ ਅਫਸਰ ਜੋ ਚੋਰ ਹਨ ਕਾਂਗਰਸ, ਬੀਜੇਪੀ, ਅਕਾਲੀਆਂ ਦੇ ਇਸ਼ਾਰੇ ਤੇ ਕੰਮ ਕਰਦੇ ਹਨ।
@JasbirSingh-mw1vr
@JasbirSingh-mw1vr 2 ай бұрын
ਕੋਈ ਵੀ ਅਫਸਰ ਸਮੇਂ ਦੀ ਸਰਕਾਰ ਤੋਂ ਬਾਹਰ ਨਹੀਂ ਹੋ ਸਕਦਾ। ਪਿਛਲੇ ਸਮੇਂ ਵਿੱਚ ਕਾਹਨ ਸਿੰਘ ਪਨੂੰ ਦੇ ਆਪਣੇ ਮੰਤਰੀ ਨਾਲ ਮਤਭੇਦ ਹੋਏ ਸਨ। ਤਾਂ ਸਰਕਾਰ ਨੇ ਕੁਝ ਹੀ ਦਿਨਾਂ ਵਿੱਚ ਉਸਦਾ ਵਿਭਾਗ ਬਦਲ ਦਿੱਤਾ।
@Harbhajansingh-kw7ob
@Harbhajansingh-kw7ob 3 ай бұрын
ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ ਕਾਂਗਰਸ ਦਾ ਮੰਤਰੀ ਵਜ਼ੀਫਾ ਚੋਰ।
@shamsherbrar9745
@shamsherbrar9745 3 ай бұрын
ਪਾਗਲ ਮੁੱਖ ਮੰਤਰੀ ਹੋਰ ਕੁਸ ਨਹੀ
@gurindersidhu1625
@gurindersidhu1625 3 ай бұрын
Shiromni akali party jinda bad
@Harbhajansingh-kw7ob
@Harbhajansingh-kw7ob 3 ай бұрын
ਲੋਕੋ ਪਿੱਛੇ ਨਜ਼ਰ ਮਾਰੋ ਕਾਂਗਰਸ , ਅਕਾਲੀ, ਬੀਜੇਪੀ ਕਿੰਨੇ ਇਮਾਨਦਾਰ ਤੇ ਭਲੇਮਾਣਸ ਸਨ ਜ਼ਰਾ ਠੰਡੇ ਦਿਮਾਗ ਨਾਲ 20 ਸਾਲਾਂ ਦਾ ਹਿਸਾਬ ਦੇਖੋ?!!!?
@rajindergaming3017
@rajindergaming3017 3 ай бұрын
Te 2 salla da hissab ?
@inderjitbhathal1739
@inderjitbhathal1739 3 ай бұрын
I seat lyi sarri aap party jallander bathi hai,je kam kitte hunde tan ah hall na hunda
@ranveergamingyt1143
@ranveergamingyt1143 3 ай бұрын
akaliya congress ne eniya gappa ni kde maria jinna eh bhnd krda bhand taan jdo muh kholda bas bhonkda hi renda es kutte nu 92seata kutte vaang bhokan lyi thoda dittia si
@ManmohanSingh-ub4zl
@ManmohanSingh-ub4zl 3 ай бұрын
Always proud Olympian
@devilalnain4434
@devilalnain4434 3 ай бұрын
Sr Pargat Singh insaan bhi bahut badhiya hai
@gurindersidhu1625
@gurindersidhu1625 3 ай бұрын
Sardar pargat singh ji de vichar bilkul sshi
@Harbhajansingh-kw7ob
@Harbhajansingh-kw7ob 3 ай бұрын
ਪਰਗਟ ਸਿੰਘ ਜੀ ਬੀਬੇ ਜਿਹੇ ਨਾ ਬਣੋ ਜੇ ਆਪਣੇ ਘਰ ਵਿਚ ਆਪਣੀ ਪਾਰਟੀ ਵਿਚ ਚੋਰ ਤਾਂ ਉਸ ਨੂੰ ਚੋਰ ਕਹੁ। ਤੁਹਾਡੇ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਰੱਜ ਕੇ ਲੁੱਟਿਆ ਤੇ ਰੱਜ ਕੇ ਲੁੱਟਿਆ।
@MalkitSingh-mb6hj
@MalkitSingh-mb6hj 3 ай бұрын
Very good Pargat Singh ji
@nirmaldhiman773
@nirmaldhiman773 2 ай бұрын
Dehli Valon Ne Kiha Cm Nu Je Jalandher Seet Na Jiti Tan Javegi Cm Maan Di Kursi
@balwantsingh8327
@balwantsingh8327 3 ай бұрын
Mansa mein poochho 2 sal vich kithe kithe kam kripya total Punjab
@devilalnain4434
@devilalnain4434 3 ай бұрын
Sardar Pargat Singh ji jindabad jindabad jindabad jindabad jindabad jindabad
@butasingh4607
@butasingh4607 3 ай бұрын
ਬਹੁਤ ਵਧੀਆ ਵੀਰ ਜੀ
@radheradhe1984
@radheradhe1984 3 ай бұрын
Maan sarkar ne ghar ghar rashan scheme band kar ke 1500 employee berozgar ker ditta bera ghark ker ditta Punjab da
@csingh9554
@csingh9554 3 ай бұрын
Future CM of Punjab
@SukhjitSukhi-dg1jc
@SukhjitSukhi-dg1jc 3 ай бұрын
Good 👍👍👍👍
@vkg3073
@vkg3073 3 ай бұрын
Mukhmantri da koi Leval Hunhda
@PalveerDhillon98
@PalveerDhillon98 3 ай бұрын
ਮੇਰੇ ਸੋਟੇ ਵੀਰ ਪ੍ਰਗਟ ਸਿੰਘ ਬਹੁਤ ਵਧੀਆ ਰਾਜ ਨੀਤੀ ਵਾਨ ਅਤੇ ਸਮਝਦਾਰ ਇਨਸਾਨ ਹੈ ਪ੍ਰਤਾਪ ਸਿੰਘ ਮਹਿਤਾ ਹਲਕਾ ਭਦੌੜ
@sahilgaming9116
@sahilgaming9116 3 ай бұрын
Very good
@heerakunder7652
@heerakunder7652 3 ай бұрын
Pargat singh is good bhot vadeya glla kiteya g
@HarpreetSingh-vw2ry
@HarpreetSingh-vw2ry 3 ай бұрын
Right Sir Good Job?
@jagirsandhu6356
@jagirsandhu6356 3 ай бұрын
🌹❤️💜🍀👨‍❤️‍💋‍👨👌
@bhindermangat2777
@bhindermangat2777 2 ай бұрын
First time Punjab got honest brave CM as bhagwant Maan corrupt congress and alkalies looted Punjab with both hands shame on them
@devilalnain4434
@devilalnain4434 3 ай бұрын
Pargat Singh bahut badhiya education minister si
@harsharora7895
@harsharora7895 2 ай бұрын
Eh gal taa ehda krda jive sab to syana ehi aa, aap eh congress de corrupt bndeya bare kuch ni bolya.
@gurindersidhu1625
@gurindersidhu1625 3 ай бұрын
Bhagwant man nu chandi ghar de sapling v aunde
@palsingh-rw1qb
@palsingh-rw1qb 3 ай бұрын
tunsi ki kar lea si ?
@GuraSingh-r8b
@GuraSingh-r8b 3 ай бұрын
Es bahgwat maan jumle was kgrewal nu baghao Punjab punjabi vachai punjabi da bera gark kar dena
@gurjeetsinghmavi1836
@gurjeetsinghmavi1836 3 ай бұрын
O bss kr player saab Eni sachaai jhoothe
@GurmeetSharma-cn5om
@GurmeetSharma-cn5om 3 ай бұрын
❤ maan Saab ji jindabad❤
@sukhvindersingh8428
@sukhvindersingh8428 2 ай бұрын
Jo kamm Bhagwant Mann di Sarkar ne 2 saala vich kita ajj tak tuhaddian ene vaar sarkar aae Congress ditusi Punjab nu luttan to bina hor kuj nahi kita
@santlashmanmuni6045
@santlashmanmuni6045 3 ай бұрын
ਪਰਿਵਾਰ ਸਾਰਿਆਂ ਦੇ ਵੋਟਾਂ ਮੰਗਦੇ ਨੇ ਤੇਰਾ ਪਰਿਵਾਰ ਵੀ ਮੰਗਦਾ ਹੈ।ਵੱਸ ਸੱਤਾ ਤੋਂ ਬਾਹਰ ਰਹਿਣਾ ਆਉਖਾ ਹੋਇਆ ਪਿਆ ਹੋਰ ਹਾਏ ਹਾਏ ਕਾਹਦੀ ਹੈ
@GuraSingh-r8b
@GuraSingh-r8b 3 ай бұрын
Bahgwat maan jumle was sabt hoye lok nachar keh rahe hai loka n Nne garu da tela tela tela kar dena hai
@sukhvindersingh8428
@sukhvindersingh8428 2 ай бұрын
Ehna Congress walian vich Bhalamanan hun koi nahi disda sab Punjab de khajane te Aakh rakhi bethe ne ke kadon saddi vari aave ro rahe ne kurlaa rahe ne ke eh aam gharan de munde kurrian kithon aa gae bohat dukhi ne eh ki karan
@sukhvindersingh8428
@sukhvindersingh8428 2 ай бұрын
Congress vaang corrupt kamm nahi karda Bhagwant Singh Mann Congress sarkaran time jive tusi luttya Punjab nu kiniyan kiniyan Properties banayian gariban da vajifa tak khaa gae Punjab de imaandaar te samajdaar lok Changi taran jande han
@malkitsingh8608
@malkitsingh8608 2 ай бұрын
Bakwaas kar Raha hai.
@sarojbala6162
@sarojbala6162 3 ай бұрын
Jdhon parfait soo ta dase
@BalwinderSingh-mz7ri
@BalwinderSingh-mz7ri 3 ай бұрын
Moga jile de pind dala witch 3sal de sark te pathar pae hoe Han sark nahi ban rahi. Aap de worker chita vech rahe han dala pind da bera gark kar dita is fudu sarkar nen
@mangalsingh6049
@mangalsingh6049 3 ай бұрын
Bakvas
@vjbal903
@vjbal903 3 ай бұрын
Pargat singh g hun ta tusi lottery di gll krde pehla kithe s kade eh muda suniya ni hun es time lottery vala muda a oh chuk lo age kithe s tu
@khanmedia7786
@khanmedia7786 3 ай бұрын
Pargat Saab jandiala manjki v dekh lo aa k kina bura haal aa ..oh ta tuhade hlke ch aa bus stand ,Ganda Pani ,saaf safai
@kulwanthitler1212
@kulwanthitler1212 3 ай бұрын
ਇਹ ਗਰੀਬਾਂ ਦੀ ਸਕਾਲਰਸ਼ਿਪ ਖਾਅ ਗਿਆ, ਬਾਕੀ ਨੇਤਾ ਜੋ ਵੀ ਕਰ ਲੈਣ ਹੁਣ ਪਹਿਲਾਂ ਵਾਲੇ ਲੋਕ ਨੀ ਕਿ ਕਹਿਣ ਤੇ ਉਥੋਂ ਹੀ ਵੋਟ ਪਾ ਦੇਣਗੇ।ਆਪ ਆਉਣ ਵਾਲੇ ਟਾਈਮ ਚ ਲਗਦਾ ਅਕਾਲੀ ਦਲ ਹੁਣ ਵਾਂਗੂ ਹਾਲ ਹੋਵੇਗਾ 😂😂
@BaljitSingh-tx5cn
@BaljitSingh-tx5cn 3 ай бұрын
Congress luta party
@balwindersidhubhagat1045
@balwindersidhubhagat1045 3 ай бұрын
भगत सिंह बिल्कुल सही कह रहा है विधानसभा में अच्छे क्षेत्र लगेंगे ज्यादा टाइम पर विधानसभा चलेगी तब ही लोगों के बारे में बात होगी सीएम पंजाब कहते थे जब विरोध में थे तब कहते थे सेशन इतने होते हैं इतने होने चाहिए जब यह कंजर ही इनको कहूंगा सत्ता में आगे बेशर्म में जितने चलते थे उनसे भी काम कर दिए क्योंकि यह कंजर पंजाब के बारे में नहीं सोने वाले हैं जो कांग्रेस के बारे में सोचते हैं परगट सिंह जैसा इंसान पार्टी से ऊपर उठकर बात करता है प्रेस वालों कमजोर हो तुम्हारी जिम्मेदारी नहीं बनती में कंजर एमपी और कम और एमएलए को खाने की के कितने क्षेत्र होने चाहिए विधानसभा में काम से कम इतना वक्त गुजारो तुम फ्रेश वाले कंजर हो मैं प्रेस वालों की गलती निकलेगा इन कंजूरिंग को पता है हर कोई जो पार्टी से बाहर होता है वह कहता है कि इतना टाइम विधानसभा चलनी चाहिए जब सत्ता में होता है तो वह बेशर्म कुछ नहीं करता इसमें प्रेस वालों की गलती है वह उन बेशर्म को क्यों नहीं पूछते प्रेस वालों आप ठीक होंगे तो इन बेशर्म मा की हिम्मत नहीं है कुछ गलत कर जाएं प्रेस वाले सबसे बड़े कंजर मानता हूं मैं उनको
@balwindersidhubhagat1045
@balwindersidhubhagat1045 3 ай бұрын
प्रेस रिपोर्टर योर प्रोटीन ले रहा है परगट सिंह की सीएम पंजाब से पूछना एक लाख करोड़ कहां पर लगाया है 1 लाख करोड़ काम नहीं होता पंजाब की इनकम कितनी है इसके बारे में भी पूछना तो बेशर्म कंजर कुछ नहीं पूछेगा मुझे पूरा भरोसा है तुझ पर अगर कंजर तेरा बेशर्म है तो सरकार से जवाब लेना
@thehunterking8711
@thehunterking8711 3 ай бұрын
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@GuraSingh-r8b
@GuraSingh-r8b 3 ай бұрын
Es bahgwat maan jumle was kgrewal nu baghao Punjab punjabi vachai punjabi da bera gark kar dena hai
Как подписать? 😂 #shorts
00:10
Денис Кукояка
Рет қаралды 8 МЛН
Khabar Di Khabar (2066) || Kangana Ranaut Targets Punjab Again!
20:56
Prime Asia TV
Рет қаралды 50 М.