CM Bhagwant Mann's Mother Exclusive Interview | CM Mann Wife - Dr Gurpreet Kaur | Pro Punjab Tv

  Рет қаралды 753,864

Pro Punjab Tv

Pro Punjab Tv

Жыл бұрын

CM ਭਗਵੰਤ ਮਾਨ ਦੇ ਮਾਤਾ ਜੀ ਦਾ Super Exclusive ਇੰਟਰਵਿਊ
ਦੱਸਿਆ ਕਿਵੇਂ Dr Gurpreet Kaur ਨਾਲ ਹੋਇਆ ਰਿਸ਼ਤਾ, ਸੱਸ ਨੇ ਵਹੁਟੀ ਦੀ ਕਿੱਥੇ ਲਾਈ Duty?
CM ਭਗਵੰਤ ਮਾਨ ਬਾਰੇ ਸਵਾਲ ਕਰਨ ਵਾਲਿਆਂ ਨੂੰ ਦਿੱਤਾ ਠੋਕਵਾਂ ਜਵਾਬ
ਸਿਮਰਨਜੀਤ ਮਾਨ ਮੇਰਾ ਭਾਈ ਹੈ, ਜਿੱਤ ਦੀ ਦਿੱਤੀ ਵਧਾਈ
#CMBhagwantMann #Mother #ExclusiveInterview #DrGurpreetKaur #DaughterInLaw #BhagwantMannWife #SimranjitSinghMann #Sangrur #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 488
@BaljinderSingh-nq2ud
@BaljinderSingh-nq2ud Жыл бұрын
ਸਦਕੇ ਜਾਵਾਂ ਮੈਂ ਤੇਰੇ ਮਾਤਾ ਜੀ ਕਿੰਨੀ ਉਚੀ ਸੋਚ ਹੈ ਸੋਡੀ ਰੱਬ ਤਹੁਾਨੂੰ ਸਦਾ ਤੰਦਰੁਸਤ ਰਖੇ
@pritpalsingh5160
@pritpalsingh5160 Жыл бұрын
ਮਾਤਾ ਜੀ ਜੋ ਪਹਿਲਾਂ ਤੁਹਾਡੀ ਜੋ ਨੂੰਹ ਸੀ ਅਤੇ ਤੁਹਾਡੇ ਪੋਤਾ ਪੋਤੀ ਨੂੰ ਵੀ ਚੜ੍ਹਦੀ ਕਲਾ ਵਿਚ ਰੱਖਣ ਦੀ ਅਰਦਾਸ ਕਰੋ ਜੀ
@gurpreetsidhu4973
@gurpreetsidhu4973 Жыл бұрын
Bilkul karde honge. Ohna de pariwar da vadha hoia ohna karke. Jad bache Punjab aae si taan mata Maan sahab naalon vadh khush si.
@rupindermaan8709
@rupindermaan8709 Жыл бұрын
J mata vadia hundi. putt da dooja viah ni pehli nooh nal mel milaap karwaundi.
@gulshanmehta6908
@gulshanmehta6908 Жыл бұрын
Really
@Lovenature-nt8zm
@Lovenature-nt8zm Жыл бұрын
ਧੰਨ ਧੰਨ ਸਤਿਗੁਰੂ ਬਾਬਾ ਨਾਨਕ ਦੇਵ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ੇ 🙏
@mahinderkaur6760
@mahinderkaur6760 Жыл бұрын
ਮਾਤਾ ਜੀ ਬਹੁਤ ਵਧੀਆ ਵਿਚਾਰ ਪ੍ਰਵਾਰ ਦੀਚੱੜਦੀ ਵਿਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਸਭ ਉਤੇ ਮੇਹਰ ਕਰੀ ਦਾਤਿਆ
@nanimangat8735
@nanimangat8735 Жыл бұрын
ਬਹੁਤ ਬਹੁਤ ਵਧਾਈਆਂ ਮਾਤਾ ਜੀ ਨੂੰ🙏ਬੇਟਾ CM ਬਣਿਆ;ਧੰਨਵਾਦ ਬਾਬੇ ਨਾਨਕ ਦਾ🙏ਬੇਟੇ ਦਾ ਵਿਆਹ ਹੋਇਆ;ਧੰਨਵਾਦ ਬਾਬੇ ਨਾਨਕ ਦਾ🙏ਨੂੰਹ ਘਰ ਆਈ ਗੁਰੂ ਘਰ ਗਏ,ਪੰਗਤ ਵਿੱਚ ਬੈਠਕੇ ਲੰਗਰ ਛੱਕਿਆਂ,ਆਪਣੇ ਜੂਠੇ ਬਰਤਨ ਆਪ ਲੈਕੇ ਗਏ,ਜੈਕਾਰਿਆਂ ਨਾਲ ਸੰਗਤ ਤੋਂ ਵਿਦਾਇਗੀ ਲਈ; ਬਾਬੇ ਨਾਨਕ ਦਾ ਧੰਨਵਾਦ ਫੇਰ ਕੀਤਾ🙏Salute ਐ ਤੁਹਾਡੀ ਇਸ ਉੱਚੀ ਸੋਚ ਨੂੰ🙏ਪਹਿਲੀ ਵਾਰ ਨੂੰਹ ਨੇ ਘਰ ਚ ਆਕੇ ਪ੍ਰਸ਼ਾਦ ਤੇ ਮਿੱਠੇ ਪਰਸ਼ਾਦੇ ਬਣਾਏ,ਪਿੰਡਾਂ ਦੇ ਪੁਰਾਤਨ ਰਸਮ ਰਿਵਾਜ ਨਿਭਾਏ,ਜਿੰਨਾਂ ਤੇ ਖ਼ਰਚਾ ਘੱਟ ਤੇ ਖੁਸ਼ੀ ਜ਼ਿਆਦਾ ਤੇ ਹਰ ਗੱਲ ਨਾਲ ਬਾਬੇ ਨਾਨਕ ਦਾ ਧੰਨਵਾਦ,ਵਾਹਿਗੁਰੂ ਜੀ🙏ਅਜਿਹੀਆਂ ਮਾਂਵਾਂ ਹਰ ਘਰ ਚ ਹੋਣ🙏ਵਾਹਿਗੁਰੂ ਤੁਹਾਨੂੰ ਲੰਬੀ ਉਮਰ,ਤੰਦਰੁਸਤੀ ਤੇ ਹਮੇਸ਼ਾਂ ਚੜ੍ਹਦੀ ਕਲਾ ਬਖ਼ਸ਼ੇ 🙏
@balvirslnghsahokesingh7446
@balvirslnghsahokesingh7446 Жыл бұрын
ਮਾਤਾ ਜੀ, ਤੁਹਾਨੂੰ ਮਾਨ ਜੀ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹੋਏ ਧਨਵਾਦ ਮਿਹਰਬਾਨੀ
@bhavjeett
@bhavjeett Жыл бұрын
ਬਹੁਤ ਸੋਹਣੇ ਵਿਚਾਰ ਮਾਤਾ ਜੀ ਦੇ
@user-vt7nv7eq8o
@user-vt7nv7eq8o Жыл бұрын
ਮੁਬਾਰਕਾਂ ਮਾਤਾ ਜੀ 🙏🏼
@parnavmehra499
@parnavmehra499 Жыл бұрын
ਬੁਹਤ ਵਧੀਆ ਗੱਲਾ ਕਰਦੇ ਓ ਮਾਤਾ ਜੀ ਜਿੰਦੇ ਵਸਦੇ ਰਹੋ ਵਾਹਿਗੁਰੂ ਖੁਸ਼ ਰਹਿਕੇ 🙏
@BhupinderSingh-xb4hl
@BhupinderSingh-xb4hl Жыл бұрын
ਇਕ ਆਸ ਦੀ ਕਿਰਨ 🌅 🎞🎞ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ 🌏🌅🌍🌹🌹🌹🌹🌹🎤🎞 ਇਨਸਾਫ਼ ਦਾ ਦਿਨ ਨਹੀ ਚੜਨਾ ਜੋ ਲੋਕਾ ਦੇ ਦਿਲ ਚੋ ਇਹ ਡਰ ਨਹੀ ਜਾਦਾ ਰਾਤ ਲੰਮੀ ਹੋਣ ਦਾ ਮਤਲਬ ..ਸੂਰਜ ਮਰ ਨੀ ਜਾਦਾ
@tannusandhu8700
@tannusandhu8700 Жыл бұрын
ਬਹੁਤ ਵਧੀਆ ਮਾਨ ਸਾਹਿਬ ਸੱਚਾ ਈਮਾਨਦਾਰ ਮੁੱਖ ਮੰਤਰੀ ਪੰਜਾਬ ਬਹੁਤ ਬਦਲਾਅ ਹੋਇਆ ਤੇ ਹੋ ਰਿਹਾ ਪੰਜਾਬੀਓ ਸਾਥ ਦਿਓ ਮਾਨ ਸਰਕਾਰ ਦਾ ਅੱਧੇ ਕੰਮ ਹੋ ਗਏ
@didarjawanda8374
@didarjawanda8374 Жыл бұрын
ਮਾਤਾ ਤੁਸੀਂ ਤੇ ਸੋਡਾ ਪਰਿਵਾਰ ਚੜਦੀਕਲਾ ਵਿੱਚ ਤੇ ਤੰਦਰੁਸਤ ਰਹਿਣ ਪਰ ਮਾਤਾ ਜੀ ਇੱਕ ਸਾਡੀ ਹੱਥ ਬੰਨ ਕੇ ਬੇਨਤੀ ਹੈ ਕਿ ਅਸੀਂ ਲੱਗ ਭੱਗ ਇੱਕ ਹਜ਼ਾਰ ਬੰਦੇ ਕੋਆਪ੍ਰੇਟਿਵ ਬੈਕਾ ਵਿੱਚ ਪਰਾਈਵੇਟ ਬਤੌਰ ਮੰਨ ਮੈਨ ਤੇ ਗਾਡ ਦੀ ਡਿਉਟੀ ਪਸਲੇ ਲੰਮੇ ਸਮੇਂ ਤੋਂ ਕਰਦੇ ਹਾਂ ਅਸੀਂ ਸਾਰੇ ਆਮ ਘਰੇ ਦੇ ਬੱਚੇ ਹਾਂ ਸਾਨੂੰ ਦੱਸ ਹਜ਼ਾਰ ਸੈਲਰੀ ਮਿਲਦੀ ਹੈ ਸਾਡੇ ਕੋਲ ਕਿਸੇ ਕੋਲ ਇੱਕ ਕਿੰਲਾ ਕਿਸੇ ਹੈ ਹੀ ਨਹੀਂ ਪਰ ਹੁਣ ਬੈਕ ਸਾਨੂੰ ਸਾਰਿਆਂ ਨੂੰ ਨੌਕਰੀ ਤੋਂ ਕੱਢ ਕੇ ਐਕਸਮੇਨ ਗੰਨ ਮੈਨ ਰੱਖ ਰਹੇ ਹਨ ਜੇ ਭਗਵੰਤ ਮਾਨ ਜੀ ਕਿਰਪਾ ਕਰਨ ਸਾਡੀਆਂ ਨੌਕਰੀਆਂ ਬੱਚ ਸਕਦੀਆਂ ਹਨ ਸਾਡੇ ਇੱਕ ਹਜ਼ਾਰ ਬੰਦੀਆ ਦੇ ਚੁਲੀਆ ਦੀ ਅੱਗ ਬੁਝਣ ਤੋਂ ਬਚ ਸਕਦੀ ਹੈ ਜੇ ਭਗਵੰਤ ਮਾਨ ਜੀ ਇਸ ਕੁਮੈਟ ਨੂੰ ਪੜਨ ਤੇ ਤੁਰੰਤ ਬਿਆਨ ਦੇਣ ਵੀ ਮੈਂ ਕਿਸੇ ਦੀ ਨੌਕਰੀ ਨਹੀਂ ਜਾਣ ਦਿਆਂਗਾ ਕੋਈ ਵੀ ਕੰਪਨੀ ਨੂੰ ਠੇਕਾ ਦੇਣ ਸਾਨੂੰ ਹੀ ਗੰਨ ਮੈਨ ਰੱਖਿਆ ਜਾਵੇ ਸਾਨੂੰ ਪੁਰੀ ਉਮੀਦ ਹੈ ਮਾਨ ਸਾਹਿਬ ਸਾਡੇ ਨਾਲ ਹਮਦਰਦੀ ਕਰਨਗੇ
@user-fp1nt9sl3v
@user-fp1nt9sl3v Жыл бұрын
ਮਾਂ ਹੁੰਦੀ ਆ ਮਾਂ ਉ ਦਨੀਆ ਵਾਲੇ ਉ। ਮਾਂ ਹੈ ਠੰਡੜੀ ਛਾਂ ਉ ਦੁਨੀਆ ਵਾਲੇਉ। ਵਾਹਿਗੁਰੂ ਮਾਤਾ ਜੀ ਦੀ ਉਮਰ ਲੰਮੀ ਕਰੇ। ਤਾਂ ਜੋ ਸੁਪਨਾ ਪੁੱਤ ਨੇ ਦੇਖਿਆ ਉਸ ਨੂੰ ਆਪਣੇ ਅੱਖੀਂ ਦੇਖਣ ਤੇ ਮਾਣਨ 🙏
@amarjitkaur7704
@amarjitkaur7704 Жыл бұрын
ਬਹੁਤ ਵਧੀਆਂ ਇੰਟਰਵਿਉ ਦਿਤੀ ਮਾਤਾ ਜੀ ਨੇ ।
@harminderkaur4712
@harminderkaur4712 Жыл бұрын
ਬਹੁਤ ਵਧੀਆ ਮਾਤਾ ਜੀ ਦੀਆਂ ਗੱਲਾਂ 🙏🙏👌
@jagdeepsinghjaggi5267
@jagdeepsinghjaggi5267 Жыл бұрын
ਬਹੁਤ ਵਧੀਆ ਵਿਚਾਰ ਮਾਤਾਂ ਜੀ
@barjinderrandhawa8539
@barjinderrandhawa8539 Жыл бұрын
O Hpig
@barjinderrandhawa8539
@barjinderrandhawa8539 Жыл бұрын
O g
@barjinderrandhawa8539
@barjinderrandhawa8539 Жыл бұрын
O g
@jassisekhon6335
@jassisekhon6335 Жыл бұрын
ਮਾਤਾ ਸਾਫ਼ ਦਿਲ ਦੇ ਸਹੀ ਤੇ ਸੱਚੀ ਗੱਲ ਕਰਦੇ🙏
@jasbeerkaur5006
@jasbeerkaur5006 Жыл бұрын
ਮਾਤਾ ਦੇ ਵਿਚਾਰ ਬਹੁਤ ਵਧੀਆ ਏ ਨੇ ਮਾਤਾ ਦਾ ਸੁਭਾਅ ਬੜਾ ਵਧੀਆ ਆ
@gurchransingh5674
@gurchransingh5674 Жыл бұрын
ਮਾਤਾ ਜੀ ਜਿਹੜੇ ਬੱਚੇ ਕੋਠੀ ਮੂਹਰੇ ਧਰਨਾ ਲਾਈ ਬੈਠੇ ਹਨ ਉਹਨਾ ਦੀ ਮਾ ਵੀ ਬਣਜਾ
@GurmeetSingh-is8bj
@GurmeetSingh-is8bj Жыл бұрын
Captain de khothi agaa taa sukhaa de khothi agaa dharnaa laao
@gurchransingh5674
@gurchransingh5674 Жыл бұрын
@@GurmeetSingh-is8bjਮੈਨੂੰ ਅੰਗਰੇਜ਼ੀ ਨਹੀ ਆਉਦੀ ਵੀਰ ਧੰਨਵਾਦ ਸੋਡਾ ਲੱਗੇ ਰਹੋ ਆਮ ਆਦਮੀ ਪਾਰਟੀ ਦਾ ਸਫਾਇਆ ਪੰਜਾਬ ਵਿੱਚੋ ਤੁਸੀਂ ਹੀ ਕਰਨਾ
@GurmeetSingh-is8bj
@GurmeetSingh-is8bj Жыл бұрын
Apaa taa aam admi nu he vote dalaa gaa
@harpreetx6059
@harpreetx6059 Жыл бұрын
@@GurmeetSingh-is8bj lgda captain da nale badal da...bahut jldi loka nu smj aa Jani k kiddi vddi glti kri aa ehnu nu vote pa k, sangrur ch loka n dikha ta..amm admi party kol koi experience ni kise gall da bus galla n jinniya mrzi kra lo
@KuldeepSingh-nm1mc
@KuldeepSingh-nm1mc Жыл бұрын
@@harpreetx6059 ਉਹ ਗੱਲ ਤਾਂ ਠੀਕ ਪਰ experience ਵਾਲੇ ਕਿਹੜੇ ਦੰਦਾ ਨਾਲ ਸਰੀਆ ਮੋੜਦੇ ਰਹੇ ਨੇ।
@AmritpalSingh-yc2xb
@AmritpalSingh-yc2xb Жыл бұрын
ਮਾਤਾ ਜੀ ਦਾ ਨੇਚਰ ਬਹੁਤ ਵਧੀਆ
@shillajawani7035
@shillajawani7035 Жыл бұрын
ਬਹੁਤ ਹੀ ਸੋਹਣਾ ਪ੍ਰਚਾਰ ਕਰ ਦੇ ਨੇ ਵਾਹਿਗੁਰੂ ਜੀ ਖੁਸ਼ੀਆਂ ਬਖਸ਼ਣ 💖💖💖💝💖💖💖
@jaskaranaulakh3708
@jaskaranaulakh3708 Жыл бұрын
Kkpoioollll Lllppppii
@abnashnat4187
@abnashnat4187 Жыл бұрын
Mother is so beautiful. Very nice interview.
@amritpalsingh3494
@amritpalsingh3494 Жыл бұрын
Very down to earth
@palwindersingh3731
@palwindersingh3731 Жыл бұрын
Maata ji nu piar bhari sat siri akaal ji. GO BLESS ALL FAMILY.
@majorsingh6495
@majorsingh6495 Жыл бұрын
ਰੰਗਲਾ ਪੰਜਾਬ ਤਾ ਬਣ ਸਕਦਾ ਜੋ ਸਰਕਾਰੀ ਜਮੀਨ ਹੈ ਉਸਦਾ ਕਬਜਾ ਛੁਡਵਾ ਕੇ ਓਸ ਜਮੀਨ ਵਿੱਚ ਫੈਕਟਰੀ ਲਗਵਾਈ ਜਾਵੇ ਤਾਂਕਿ ਗੀਰਬ ਨੂੰ ਰੋਜਗਾਰ ਮੀਲ ਜਾਵੇ
@snavjit4399
@snavjit4399 Жыл бұрын
How nice. Jeo Maan sahib. Love you couple. From Ireland.
@apnapunjab2023
@apnapunjab2023 Жыл бұрын
Bahut hi badhiya vichar
@miss.sardarni232sardarni8
@miss.sardarni232sardarni8 Жыл бұрын
ਬਹੁਤ ਵਧੀਆ ਹੋਇਆ ਹੈ ਜੀ ਵਾਹਿਗੁਰੂ ਜੀ ਚੜਦੀ ਕਲਾ ਤਰੱਕੀ ਤੰਦਰੁਸਤੀ ਖੂਸੀਆਂ ਬਖਸ਼ਣ ਜੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ
@satgursingh1804
@satgursingh1804 Жыл бұрын
ਪਰਮਾਤਮਾ ਮਾਂ ਨੂੰ ਤੰਦਰੁਸਤੀ ਬਖਸ਼ੀ ਮਾਵਾਂ ਠੰਡੀਆਂ ਛਾਵਾਂ ਵਾਹਿਗੁਰੂ ਜੀ ਮਾਨ ਪਰਿਵਾਰ ਨੂੰ ਖੁਸ਼ ਰੱਖਣ 🙏🙏🙏🌹🌹
@gurindernambardar6527
@gurindernambardar6527 Жыл бұрын
Very good mata ji
@rupinderkaur2821
@rupinderkaur2821 Жыл бұрын
Bahut vdiya bolde ne bebe ji mann khush ho gya ehna nu sun ke 🙏🙏
@parmjitkaur4575
@parmjitkaur4575 Жыл бұрын
ਇੱਕ ਮਾਂ ਦੇ ਸਿਦਕ ਨੂੰ ਭਾਗ ਲਾਏ ਆ ਵਾਹਿਗੁਰੂ ਸਾਹਿਬ ਜੀ ਨੇ 👍👍👍❤❤🌹🌹
@shubhkam1123
@shubhkam1123 Жыл бұрын
ਮਨਦੀਪ ਕੌਰ ਸੰਧੂ ਪਹਿਲੇ ਡੇਲੀ ਪੋਸਟ ਪੰਜਾਬੀ ਚੈਨਲ ਵਿੱਚ ਸੀ, ਹੁਣ ਪਰੋ ਪੰਜਾਬ ਵਿੱਚ ਆ ਗਏ, ਮੈ ਠੀਕ ਕਿਹਾ ਕਿ ਗਲਤ
@kuldeepmaan7817
@kuldeepmaan7817 Жыл бұрын
ਬਹੁਤ ਵਧੀਆ ਹੋਇਆ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ। ਮਾਨ ਸਾਬ੍ਹ ਇੱਕ ਚੰਗਾ ਇਮਾਨਦਾਰ ਇਨਸਾਨ ਹੈ ਜੀ।
@relax-music129
@relax-music129 Жыл бұрын
Ghar dsda bai di imandari bare👏👏
@sukhpalkaur9574
@sukhpalkaur9574 Жыл бұрын
Good mata ji
@swaranverygoodsingh8501
@swaranverygoodsingh8501 Жыл бұрын
ਵਾਹਿਗੁਰੂ ਸਭਨਾ ਦੇ ਪ੍ਰੀਵਾਰ ਤੇ ਮਿਹਰ ਭਰਿਆ ਹੱਥ ਰੱਖਣ
@bsbalbalkohnacanada4209
@bsbalbalkohnacanada4209 Жыл бұрын
Waheguru g ka Khalsa Waheguru g ki Fateh ll Very very sweet nice and lovely happy family ! Baba g bless this family !
@evv7241
@evv7241 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@mr.onlineyt7443
@mr.onlineyt7443 Жыл бұрын
Waheguru ji
@sachisuchisochrakhyakaro5904
@sachisuchisochrakhyakaro5904 Жыл бұрын
sadi maa so simple ,god blees you maa ,sachi dil khush ker dita tusi bar bar dekhan nu g kerda ih interview.
@ashokdusad2956
@ashokdusad2956 Жыл бұрын
बहुत बढ़िया शिक्षा दिक्षा दी है भगवंत मान के पिता ने अपने परिवार को
@babbarsher3445
@babbarsher3445 Жыл бұрын
Mata ji vadhaiea
@maninder5817
@maninder5817 Жыл бұрын
Very good mataji
@GurjotSingh-us2oj
@GurjotSingh-us2oj Жыл бұрын
ਮਾਤਾ ਜੀ ਨਸੇ ਬੰਦ ਕਰੋ
@ManjitKaur-me1lu
@ManjitKaur-me1lu Жыл бұрын
ਮਾਤਾ ਜੀ ਮੁਬਾਰਕਾਂ
@sargunss1790
@sargunss1790 Жыл бұрын
ਜਿਉਂਦੇ ਵਸਦੇ ਰਹੋ
@kamaljitkaur1861
@kamaljitkaur1861 Жыл бұрын
Waheguru g
@harpreetsandhu9679
@harpreetsandhu9679 Жыл бұрын
Waheguru ji
@gurpreet1891
@gurpreet1891 10 ай бұрын
ਬਹੁਤ ਹੀ ਵਧੀਆ
@Parminder_3094
@Parminder_3094 Жыл бұрын
ਐਡਾ ਵਿਹਲਾ ਮੀਡੀਆ
@rajpalsingh103
@rajpalsingh103 Жыл бұрын
Waheguru Waheguru Waheguru Waheguru Waheguru Waheguru ji
@ramandeepkaurbadal7611
@ramandeepkaurbadal7611 Жыл бұрын
ਸਬ ਤੋ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ
@hansaliwalapreet812
@hansaliwalapreet812 Жыл бұрын
Very nice interview. God bless you always anti ji
@gurpreetdadragurpreetdadra4092
@gurpreetdadragurpreetdadra4092 Жыл бұрын
Mata g gud interview
@jaspreetbuttar8875
@jaspreetbuttar8875 Жыл бұрын
kinni changi soch ha mata g di simranjeet Singh Mann di jitt di kaddar kitti
@sandeepbains2524
@sandeepbains2524 Жыл бұрын
ਬਹੁਤ ਬਹੁਤ ਵਧੀਆ ਵੀਡੀਓ 🙏🙏🙏🙏🙏🌹🌹🌹🌹🌹
@viveksandhu9826
@viveksandhu9826 Жыл бұрын
Very sweet nature and active. God bless you
@neerukakria07
@neerukakria07 Жыл бұрын
Voht vadia te salike wali galbaat ❤️❤️love u maa God bless ur family❤️🙏
@thenanima2121
@thenanima2121 Жыл бұрын
Very super mom ever best answers waheguru bless family
@TAKDEER.973
@TAKDEER.973 Жыл бұрын
❤️🙏
@SatnamSingh-qh5nm
@SatnamSingh-qh5nm Жыл бұрын
Mata g Khush nay . God bless
@sekhonpunjabiblog4179
@sekhonpunjabiblog4179 Жыл бұрын
ਮਾਤਾ ਦੀ ਕੋਈ ਨੀ ਸੁਣਦਾ ਜੀ ਇਹ ਸਾਡਾ ਨਿਜੀ ਤਜਰਬਾ
@singhnoor9710
@singhnoor9710 Жыл бұрын
Vaa.bhot.vdeai.mata.je.vaa
@beantmaan733
@beantmaan733 Жыл бұрын
Sat shri akal mata ji🙏🙏rb tuhadi 100 umr kre. rab hmesa khus rkhe thodi faimly nu.hun rb pota v de dwe thonu ek🤱
@kaurmeet3888
@kaurmeet3888 Жыл бұрын
ਬਹੁਤ ਵਧੀਆ ਸੋਚ ਕਾਇਮ ਆ ਬੇਬੇ ਪੂਰੀ
@sulinderkaur7692
@sulinderkaur7692 Жыл бұрын
Good and God fearing mother
@ravinderpal0008
@ravinderpal0008 Жыл бұрын
Congratulation to Mata Ji
@preetpreet260
@preetpreet260 Жыл бұрын
ਮਾਨ ਸਾਹਿਬ, ਮੁੱਖ ਮੰਤਰੀ ਪੰਜਾਬ ਸੱਚੇ ਮਨ ਅਤੇ ਸਾਫ ਨੀਅਤ ਨਾਲ ਪੰਜਾਬ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਸੱਚੇ ਦਿਲੋਂ ਸੇਵਾ ਕਰ ਰਹੇ ਹਨ। ਉਹ ਪੰਜਾਬ ਦੇ ਲੋਕਾਂ ਦੇ ਦਰਦ ਨੂੰ, ਪ੍ਰੇਸ਼ਾਨੀਆਂ ਨੂੰ ਗਰਾਊਂਡ ਲੈਵਲ ਤੋਂ ਦੇਖਦੇ ਹਨ ਕਿਉਂਕਿ ਉਨ੍ਹਾਂ ਨੇ ਇਹ ਸਾਰਾ ਦਰਦ ਆਪਣੇ ਪਿੰਡੇ ਤੇ ਹੰਢਾਇਆ ਹੈ ।ਇਹੋ ਕਾਰਨ ਹੈ ਕਿ ਉਹ ਵਿਰੋਧੀਆਂ ਦੀ ਆਲੋਚਨਾ ਕਰਨ ਦੇ ਬਾਵਜੂਦ ਕਿਸੇ ਦੀ ਪਰਵਾਹ ਕੀਤੇ ਬਿਨਾਂ ਬੇਧੜਕ ਪੰਜਾਬ ਦੀ ਸੇਵਾ ਕਰ ਰਹੇ ਹਨ। ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀਆਂ ਲੱਤਾਂ ਖਿੱਚਣ ਦੀ ਬਜਾਏ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਪੰਜਾਬ ਜਲਦੀ ਤੋਂ ਜਲਦੀ ਪਹਿਲਾਂ ਵਾਲਾ ਪੰਜਾਬ ਬਣ ਸਕੇ।
@mrangrejmechanical2225
@mrangrejmechanical2225 Жыл бұрын
ਜਿਹੜੇ ਕਹਿੰਦੇ ਨੇ ਕਿ ਸਾਡੇ ਕੰਮ ਨਹੀਂ ਹੋਏ ਉਨ੍ਹਾਂ ਦੇ ਕੰਮ ਵਾਹਿਗੁਰੂ ਜੀ ਕਦੇ ਵੀ ਨਹੀਂ ਕਰੇਗਾ ਕਿਉਂਕਿ ਉਹ ਮੰਨਦੇ ਹੀ ਨਹੀਂ
@sachisuchisochrakhyakaro5904
@sachisuchisochrakhyakaro5904 Жыл бұрын
mera dil ker reha bar bar comment kern nu ,love you maa ,tusi sadey sarey punjab de maa ho.
@bootagrewal7965
@bootagrewal7965 Жыл бұрын
Very nice video
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਜੀ
@kiranpalkaur5332
@kiranpalkaur5332 Жыл бұрын
Mata g vadhiea
@sushiladevi-bd5pd
@sushiladevi-bd5pd 5 ай бұрын
बहुत अच्छा
@simarstarkaur2701
@simarstarkaur2701 Жыл бұрын
Bhut vadia g
@itsanjali8879
@itsanjali8879 Жыл бұрын
She is so happy 😊 😃 we r also ❤️ 💜 💖 💙 ♥️ 💗
@lakhwinderkaur7418
@lakhwinderkaur7418 5 ай бұрын
Good 🎉🎉🎉
@sunnyvirk332
@sunnyvirk332 Жыл бұрын
🙏🏻❤️❤️❤️
@americanandpunjabilifevlog3951
@americanandpunjabilifevlog3951 Жыл бұрын
Aunti ji very nice, so innocent… love you Bebe
@pirtpalbhullar9737
@pirtpalbhullar9737 Жыл бұрын
Very good g
@sawindersingh963
@sawindersingh963 Жыл бұрын
🙏🙏
@aksandhu344
@aksandhu344 Жыл бұрын
ਜੇ ਰੰਗਲਾ ਪੰਜਾਬ ਦੇਖਣਾ ਤਾ ਸ਼ਰਾਬ ਦੇ ਠੇਕੇ ਬੰਦ ਕਰੋ
@baljitsinghnalia728
@baljitsinghnalia728 Жыл бұрын
Very good mata ji. Good thanking salute
@KALM-Di-NAZAR-TON
@KALM-Di-NAZAR-TON Жыл бұрын
Very nice
@dilbagsingh4846
@dilbagsingh4846 Жыл бұрын
🙏🙏🙏
@gurinderkaur6784
@gurinderkaur6784 Жыл бұрын
vdia maa tan hi putt vdia rabb sukh rakhe
@SandeepKaur-rm9gu
@SandeepKaur-rm9gu Жыл бұрын
Good
@goldysohal5449
@goldysohal5449 Жыл бұрын
Baut vdiya mata ji
@rajbirkaur9356
@rajbirkaur9356 Жыл бұрын
Bhute vdia 😍👍
@hirasinghhirasingh6029
@hirasinghhirasingh6029 Жыл бұрын
ਮਾਤਾ ਜੀ ਤੁਸੀਂ ਜ਼ਮੀਨ ਨਾਲ ਜੁੜੇ ਹਨ ਵਾਸਤੇ ਵਧੀਆ ਲੱਗਿਆ ਜੀ
@munishgsguide8936
@munishgsguide8936 Жыл бұрын
Baut vadiya ji
@raghubirsingh3372
@raghubirsingh3372 Жыл бұрын
Bahut hi vadhia g
@inderjitsinghchahal383
@inderjitsinghchahal383 Жыл бұрын
Waheguru Mehar Kare
@mandeepsehajpreet2527
@mandeepsehajpreet2527 Жыл бұрын
I will check
@balkiranjitkaur4645
@balkiranjitkaur4645 Жыл бұрын
👌 great ho tusi mataji. So nice views
@mandeepsingh8386
@mandeepsingh8386 Жыл бұрын
Good thinking, mata ji.
@jotkhangura8565
@jotkhangura8565 Жыл бұрын
Very good 👌🏻🙏🏻🙏🏻
@harmailsingh9415
@harmailsingh9415 Жыл бұрын
Mata ji ap ji sun ke bhut vidia laga thanks mam
@jinderrai6354
@jinderrai6354 Жыл бұрын
V nic g
@opinderhothi898
@opinderhothi898 Жыл бұрын
B]bi g thank u good speker
@sanjeevkumar-jx5dx
@sanjeevkumar-jx5dx Жыл бұрын
ਵਾਹਿਗੁਰੂ ਜੀ
@kuldeepmaan7817
@kuldeepmaan7817 Жыл бұрын
ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਨੇ ਮਾਤਾ ਜੀ ਦਾ ਸੁਭਾਅ ਬਹੁਤ ਵਧੀਆ ਤੇ ਚੰਗਾ ਹੈ ਜੀ।
@tejpalsinghahluwalia6227
@tejpalsinghahluwalia6227 Жыл бұрын
Waheguru Waheguru ji
ELE QUEBROU A TAÇA DE FUTEBOL
00:45
Matheus Kriwat
Рет қаралды 17 МЛН
Karmtej Kaur Interview|Karmtej Kaur Story Writer|Punjabi Lovestory|Mani Parvez|Kaint Punjabi|
31:53
Kaint Punjabi (ਘੈਂਟ ਪੰਜਾਬੀ)
Рет қаралды 632 М.