Bhai Ajmer Singh's Speech on Saka Panja Sahib and its Interpretation in Present Times

  Рет қаралды 17,273

SikhSiyasat

SikhSiyasat

Күн бұрын

Пікірлер: 59
@savenaturesavehappylife1279
@savenaturesavehappylife1279 4 жыл бұрын
ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਸਰਦਾਰ ਜੀ ਨੇ
@SS-sr5vr
@SS-sr5vr 4 жыл бұрын
ਬਹੁਤ ਵੱਧੀਆ ਸਪੀਚ। ਦੁਨੀਆ ਦੇ ਸਾਰੇ ਗੁਰਧਾਮਾਂ ਵਿੱਚੋਂ ਕਮੇਟੀਆਂ ਅਤੇ ਭਰਧਾਨ ਸਿਸਟਮ ਬਾਹਰ ਕੱਡੋ ਅਤੇ ਪੰਜ ਪਿਆਰੇ ਮਰਿਆਧਾ ਲਾਗੂ ਕਰੋ। ਮਸੰਦ ਜਥੇਦਾਰ ਅਤੇ ਭਰਧਾਨ ਸਿਸਟਮ ਦਾ ਖ਼ਾਤਮਾ ਕਰੋ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੱਖ ਹੁਕਮ ਹੈ। ਜੋ ਇਹ ਹੁਕਮ ਮੰਨੇਗਾ ਉਸ ਦੇ ਮਸਤਕ ਤੇ ਗੁਰੂ ਦਾ ਹੱਥ ਹੋਵੇਗਾ ਜੋ ਨਹੀਂ ਮੰਨੇਗਾ ਉਹ ਇੱਥੇ ਉੱਥੇ ਖਵਾਰ ਹੋਵੇਗਾ। ਪੰਥ ਉੱਤੇ ਅੱਜ ਵੀ ਮਸੰਦਾ ਦੀਆ ਪੀੜੀਆਂ ਕਾਬਜ ਹਨ। ਇਹ ਨਹੀਂ ਚੋਹਦੇ ਕੇ ਖਾਲਸਾ ਵਧੇ ਫੁੱਲੇ, ਇਹ ਕਦੀ ਵੀ ਪੰਥ ਅਤੇ ਗ੍ਰੰਥ ਦੀ ਸਾਰ ਨਹੀਂ ਲੈਣਗੇ, ਭਾਵੇਂ ਇਹਨਾ ਦਾ ਕਰੋੜਾਂ ਦਾ ਬਜਟ ਜੋ ਕੇ ਸੰਗਤ ਦਾ ਦਸਵੰਧ ਹੈ, ਲੁੱਟ ਕੇ ਖਾ ਜਾਣ। ਇਹ ਕੂੜ ਕਮੇਟੀਆਂ, ਇਹਨਾ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰੂ ਦੇ ਹੁਕਮ ਤੋਂ ਉਲਟ ਹਨ, ਜੋ ਕੇ ਸੰਗਤ ਨੂੰ ਪਾੜਦੀਆਂ ਹਨ ਅਤੇ ਦਸਵੰਧ ਨੂੰ ਉਜਾੜਦੀਆਂ ਹਨ। ਇਹ ਕਮੇਟੀਆਂ ਵਾਲੇ ਅਤੇ ਧਰਮ ਨੂੰ ਧੰਦਾ ਬਣੋਣ ਵਾਲੇ ਮਸੰਦਾ ਦੀ ਔਲਾਦ ਹਨ. ਇਹ ਉਹਨਾਂ ਹੀ ਮਸੰਦਾ ਦੀਆ ਪੀੜੀਆਂ ਦੀਆ ਜਿਣਸਾ ਹਨ ਜਿਨਾ ਨੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਰਿਮੰਦਰ ਸਾਹਿਬ ਅੋਣ ਨਹੀਂ ਦਿੱਤਾ। ਇਹ ਅਸਲੀ ਆਕੀ ਹਨ । ਇਹਨਾਂ ਦੇ ਹੀ ਪਾਲਤੁ ਕੁੱਤੀਆਂ ਕਾਲਖੀ/ਕਾਲੀ ਲੀਡਰਾਂ ਨੇ 1984 ਦਾ ਹਮਲਾ ਭਾਰਤ ਦੀਆ ਖੁਫੀਆ ਅਜੰਸੀਆ ਨੂੰ ਛੈ ਦੇ ਕੇ ਕਰਾਇਆ ਸੀ । ਜਿਦਰ ਘੋੜੇ ਭਜੋਣੇ ਨੇ ਭਜਾ ਲਵੋ। ਬਿਨਾ ਗੁਰੂ ਦੇ ਹੁਕਮ ਮੰਨੇ ਤੋਂ ਕੁਝ ਨਹੀਂ ਹੋਣਾ। ਬਿਨਾ ਪੰਜ ਪੇਆਰੇ ਮਰਿਆਧਾ ਲਾਗੂ ਹੋਣ ਤੋਂ ਨਾਂ ਤਾਂ ਤੁਹਾਨੂੰ ਆਪਣੈ ਤਖਤਾ ਅਤੇ ਗੁਰਦਵਾਰੇਆ ਦੀ ਝੰਡਾ ਬਰਦਾਰੀ ਮਿਲਣੀ ਹੈ ਅਤੇ ਨਾਂ ਹੀ ਕੋਈ ਰਾਜ। ਤੁਹਾਡੀ ਮੱਤ ਨੂੰ ਕਮੇਟੀਆਂ, ਜਥੇਦਾਰਾਂ, ਭਰਧਾਨਾ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੇ ਪਾਰਲੀਮੈਂਟੇਰੀਅਨ ਰਾਜਨੀਤਾ ਅਤੇ ਰਾਜਨੀਤਕ ਪਾਰਟੀਆਂ ਨੇ ਖਾ ਲੇਆਂ ਹੈ। ਮਸੰਦ ਸ਼ੋਣੀ ਸ਼ੋਰੋਮਣੀ ਕਮੇਟੀ ਅੰਗਰੇਜ਼ਾ ਨੇ 36 ਮਸੱਦਾਂ ਨਾਲ ਮਿਲ ਕੇ ਬਣਾਈ ਸੀ ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। 1925 to ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਇਸ ਮਸੰਦ ਸ਼ੋਣੀ ਦੇ ਥਾਪੇ ਹੋਏ ਭਰਧਾਨਾ ਅਤੇ ਲਫਾਫੇਬਾਜ ਜਥੇਦਾਰਾਂ ਨੇ ਪੰਥ ਨੂੰ ਅਤੇ ਪੰਜਾਬ ਦੇਸ਼ ਨੂੰ ਦੋਫਾੜ ਕੀਤਾ ਹੈ ਅਤੇ ਭਾਰੀ ਢਾਹ ਲਾਈ ਹੈ। ਇਹਨਾ ਦੇ ਹੀ ਭਰਧਾਨਾ ਨੇ ਮਨਮੁਖ ਅੰਗਰੇਜ਼ ਅਤੇ ਉਹਨਾਂ ਦੇ ਪਿੱਠੂ ਕਾਂਗਰਸੀ ਲੀਡਰਾਂ ਦੇ ਪਿੱਛੇ ਲੱਗ ਕੇ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਦਵਾਈਆਂ। ਇਹ ਕਾਣੇ ਮਸੰਦ ਅੱਜ ਤੱਕ ਵੀ ਅੰਗਰੇਜ਼ਾਂ ਕਲੋਨੀਅਲ ਮੋਨੋਆਰਕੀ ਅਤੇ ਹਿੰਦੁਸਤਾਨੀ ਬਾਮਣੀ ਸਰਕਾਰਾਂ ਦੇ ਪਿੱਛੇ ਲੱਗ ਕੇ ਚੱਲ ਰਹੇ ਹਨ ਜੋ ਕੇ ਨਹੀ ਚੋਹਦੇ ਕੇ ਸਿੱਖ ਪੰਥ ਵਦੇ ਫੁੱਲੇ। ਇਹ ਕੂੜੇਆਰ ਗੁਰੂ ਦੇ ਹੁਕਮ ਤੋਂ ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਦਾਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ। www.5p5p.org ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥
@angrejparmar6637
@angrejparmar6637 4 жыл бұрын
ਧੰਨਵਾਦ ਜੀ.
@54mrbola
@54mrbola 4 жыл бұрын
There is a saying “ When history repeats itself, general people pay a very high price.” In this context this lecture is so important that we need to learn a lot from it.
@SandeepSingh-0009
@SandeepSingh-0009 2 жыл бұрын
ਵਾਹਿਗੁਰੂ ਜੀ
@laddi131
@laddi131 4 жыл бұрын
Waheguru ji ka khalsa waheguru ji ki fateh 🙏
@Warisbrar8930
@Warisbrar8930 4 жыл бұрын
ਰਾਜ ਕਰੇਗਾ ਖ਼ਾਲਸਾ
@harleenkaur5701
@harleenkaur5701 4 жыл бұрын
Waheguru ji ka khalsa waheguru ji ki fateh
@ravdeep211
@ravdeep211 4 жыл бұрын
Waheguru
@MandeepSingh-hc1hz
@MandeepSingh-hc1hz 2 жыл бұрын
Waheguru ji
@Warisbrar8930
@Warisbrar8930 4 жыл бұрын
ਦੇਸ਼ ਪੰਜਾਬ ਜ਼ਿੰਦਾਬਾਦ
@singhsukhwinder7348
@singhsukhwinder7348 3 жыл бұрын
Bhai Ajmar singh ji ajj be gurudaware ajj de mahant badal de gulam han Sikh sang jago ajj de mahanta nu pahchno
@ParwinderSingh-sc9is
@ParwinderSingh-sc9is 4 жыл бұрын
ਬਹੁਤ ਵਧੀਆ ਸਪੀਚ ਆ ਜੀ
@Warisbrar8930
@Warisbrar8930 4 жыл бұрын
ਸ੍ਰੀ ਅਕਾਲ ਤਖਤ ਸਾਹਿਬ , ਅੰਮ੍ਰਿਤਸਰ ਸਾਹਿਬ , ਪੰਜਾਬ ।
@Meharbanf1tness
@Meharbanf1tness Жыл бұрын
Great man, Great scholar 🙏
@Warisbrar8930
@Warisbrar8930 4 жыл бұрын
ਗੁਰਦੁਆਰਾ ਸ੍ਰੀ ਦਰਬਾਰ ਸਾਹਿਬ , ਅੰਮ੍ਰਿਤਸਰ ਸਾਹਿਬ , ਪੰਜਾਬ ।
@gurindersmann
@gurindersmann 4 жыл бұрын
Thank you for giving us insight into narratives and useful discussion on topics like re-discovering religious movements.
@Kuljeet-singh
@Kuljeet-singh 4 жыл бұрын
ਸ ਅਜਮੇਰ ਸਿੰਘ ਜੀ ਦੇ ਪ੍ਰਚਾਰ ਸਮਾਗਮ ਕਿੱਥੇ ਤੇ ਕਦੋਂ ਹੁੰਦੇ ਨੇ ਕਿੱਥੋਂ ਪਤਾ ਲੱਗਦੇ ਨੇ ਕੋਈ ਵੀਰ ਦੱਸ ਸਕਦਾ 🙏🙏🙏
@parmindersingh-vb9on
@parmindersingh-vb9on 4 жыл бұрын
Download Sikh siyasat android/ iOS app, you will get updates of seminars and Samagams there
@Abdvilliers77
@Abdvilliers77 4 жыл бұрын
@@parmindersingh-vb9on thnx veere
@baldevsingh8715
@baldevsingh8715 4 жыл бұрын
Except Sikh philosopher-politician Sirdar Kapur Singh , no so-called Sikh intellectual supported the Sikh rights movement after 1947 ! Even before 47 he was the only top Sikh to support Sikh rights and advised Akali leader Tara Singh on the matter but he did not care . Tara Singh kept his plan top secret, with Hindu Congress top leaders like Gandhi, Nehru , Patel etc of Sikh merger with Hindus ! Now many so-called intellectuals among Sikhs are communists infiltrated into them and misguiding them . None of them ever clearly expose Sikh leaders by name like Tara Singh , Badal, Tohra , Langowal , Barnala, Balwant Singh etc. who had BETRAYED , FOOLED Sikhs !
@baldevsingh8715
@baldevsingh8715 4 жыл бұрын
Ph.D. is required for a Govt job, not for being intelligent or speaking on any subject of choice or study ! Ph.D. also does not prove that person is intelligent, ethical, moral being, honest , truthful , loyal etc. !!!
@SS-sr5vr
@SS-sr5vr 4 жыл бұрын
Well said
@khybercyber6531
@khybercyber6531 2 жыл бұрын
Why do u hate ajmer singh
@baldevsingh8715
@baldevsingh8715 2 жыл бұрын
@@khybercyber6531 he is communist infiltrated into the Sikhs (GHUSPET) to misguide them and has fooled them and harmed them along with jaspal Sidhu, journalist! He is praising TARA SINGH but he was Hindu planted into Sikhs to fool and misguided them REPEATEDLY REFUSED ALL POLITICAL OFFERS TO THE SIKHS !
@wayne.n5022
@wayne.n5022 4 жыл бұрын
salute u Sir
@jagirsingh7369
@jagirsingh7369 4 жыл бұрын
ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਕੋਟਨ-ਕੋਟ ਸਿਜਦਾ ਕੀਤੀ ਜਾਂਦੀ ਹੈ ਜੀ
@satwindersingh9994
@satwindersingh9994 4 жыл бұрын
🙏🙏🙏
@Warisbrar8930
@Warisbrar8930 4 жыл бұрын
ਮਾਂ ਬੋਲੀ ਪੰਜਾਬੀ ਜ਼ਿੰਦਾਬਾਦ
@Sidhu17.
@Sidhu17. 3 жыл бұрын
🙏🏼🙏🏼
@jatindersk123
@jatindersk123 4 жыл бұрын
👍
@jagdeepkaur5039
@jagdeepkaur5039 4 жыл бұрын
👍👍👍👍👍
@baldevsingh8715
@baldevsingh8715 3 жыл бұрын
Also, listen on KZbin, "Akali leader Tara Singh had refused KHALISTAN"
@SS-sr5vr
@SS-sr5vr 4 жыл бұрын
ਅੰਮ੍ਰਿਤ ਬਿਖਿਆ ਸਮ ਸਰ ਜਾਣ।
@simranpreetsinghdhaliwal2922
@simranpreetsinghdhaliwal2922 4 жыл бұрын
Mk
@MrMaan123456789
@MrMaan123456789 4 жыл бұрын
Mukh bhaeo shiri greeb newaaz, SHASTRAN kay adheen hay raaj. Raj bina nah dharam chalhay. Dharam bina sab dally mally hay.
@MrMaan123456789
@MrMaan123456789 4 жыл бұрын
Raaj karyhan eky lar maryhan .
@Warisbrar8930
@Warisbrar8930 4 жыл бұрын
ਭਾਰਤ / INDIA
@imnotarobot5036
@imnotarobot5036 4 жыл бұрын
ਪ੍ਰੋ. ਅਜਮੇਰ ਸਿੰਘ ?? ਜਾਂ ਪ੍ਰੋ. ਵੀ ਨਹੀਂ ਹੋ,??
@tejindersingh933
@tejindersingh933 4 жыл бұрын
ਭਾਈ
@imnotarobot5036
@imnotarobot5036 4 жыл бұрын
@@tejindersingh933 historian
@imnotarobot5036
@imnotarobot5036 4 жыл бұрын
Philosopher, intellectual, most importantly a great man
@gurtejsingh5098
@gurtejsingh5098 4 жыл бұрын
ਸਰਦਾਰ ਅਜਮੇਰ ਸਿੰਘ
@SS-sr5vr
@SS-sr5vr 4 жыл бұрын
ਡਾਕਟਰ, ਪ੍ਰੋਫੈਸਰ, ਆਦ ਸਾਰੇ ਪੱਛਮੀ ਆਉਂਦੇ ਹਨ, ਜ਼ਰੂਰੀ ਨਹੀਂ ਇਹਨਾ ਨੂੰ ਸੱਚ ਭੜਾਇਆ ਗਿਆ ਹੋਵੇ ਜਾਂ ਇਹ ਆਉਂਦਿਆਂ ਵਾਲੇ ਬੋਹਤ ਸਿਆਣੇ ਹੋ। ਪੜਿਆ ਮੂਰਖ ਜਾਣੀਏ ਜਿਨ ਲੱਬ ਲੋਭ ਹੰਕਾਰ।
@gagandeepsingh-cg2qm
@gagandeepsingh-cg2qm 4 жыл бұрын
🙏🏻🙏🏻🙏🏻
@DavinderSingh-vo2ne
@DavinderSingh-vo2ne 3 жыл бұрын
🙏🙏🙏
@charanjitsingh1141
@charanjitsingh1141 3 жыл бұрын
🙏🙏🙏
Чистка воды совком от денег
00:32
FD Vasya
Рет қаралды 3,7 МЛН
How many people are in the changing room? #devil #lilith #funny #shorts
00:39
Noodles Eating Challenge, So Magical! So Much Fun#Funnyfamily #Partygames #Funny
00:33
Чистка воды совком от денег
00:32
FD Vasya
Рет қаралды 3,7 МЛН