ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਾ ਪੂਰਾ ਸੱਚ ਕੀ ਹੈ? ਅਤੇ ਬਹਿਸ ਦਾ ਮਿਆਰ ਤੇ ਮਰਿਆਦਾ ਦਾ ਮਸਲਾ || ਅਜਮੇਰ ਸਿੰਘ

  Рет қаралды 86,449

The Sikh Viewpoint

The Sikh Viewpoint

Күн бұрын

Truth of Shaheed Bhagat Singh's ideology? And the issue of the standard of debate and etiquette (Part 1) || Ajmer Singh
Part 2 : • ਸ਼ਹੀਦ ਭਗਤ ਸਿੰਘ ਨੂੰ ਅੱਤਵ...
ਕਿਤਾਬ ਬਾਰੇ ਜਾਣਕਾਰੀ
1.ਸ਼ਹੀਦ ਭਗਤ ਿਸੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਿਲਖਤਾਂ ਸੰਪਾਦਕ ਜਗਮੋਹਨ ਿਸੰਘ ਚੇਤਨਾ ਪ੍ਰਕਾਸ਼ਨ
2. The Indian ideology by Perry Anderson published by Thre Essays Collective, Gurgaon, 2012
3.Nationalism without nation in India, by G. Aloysious, Oxford University Press, New Delhi, 1997
4.Debrahmanising History: Dominaion and Resistance in Indian Society, by Braj Ranjan Mani, Manohar Publishers and Distributors, New Delhi

Пікірлер: 130
@jaswinderkaurskjelvik
@jaswinderkaurskjelvik 2 жыл бұрын
ਸਾਨੂੰ ਸਕੂਲਾਂ ਵਿੱਚ ਭਗਤ ਸਿੰਘ ਬਾਰੇ ਕੁਝ ਹੋਰ ਹੀ ਪੜਾਇਆ ਗਿਆ ਮੇਰੇ dad ਦਾ ਬਚਪਨ ਵੀ ਭਗਤ ਤੋਂ ਬਹੁਤ ਪ੍ਰਭਾਵਿਤ ਸੀ but ਅਜੱ ਜਦੋਂ ਦੀਪ ਸਿੰਧੂ ਦੀ ਸ਼ਹਾਦਤ ਤੋਂ ਬਾਦ ਸਿੱਖ ਇਤਿਹਾਸ ਨੂੰ ਡੂੰਘਾ ਜਾਣਨ ਲਈ ਹਰ ਰੋਜ ਬਾਪੂ ਅਜਮੇਰ ਅਤੇ ਹੋਰ ਵਿਦਵਾਨਾਂ ਦੀਆ ਲਿਖਤਾਂ ਪੜਨ ਤੋਂ ਬਾਅਦ ਦਿਲ ਕੰਬ ਕੇ ਰਹਿ ਗਿਆ ਹੈ ਕੀ ਸਿੱਖ ਇਤਿਹਾਸ ਨੂੰ ਕਿੰਨਾ ਮਰੋੜ ਕੇ ਸੈਟਰ ਸਰਕਾਰਾਂ ਨੇ ਸਾਡੇ ਡੈਡ ਵਰਗੇ ਲੱਖਾਂ ਕਰੋੜਾਂ ਪੰਜਾਬੀਆ ਨੂੰ ਗੁਮਰਾਹ ਕੀਤਾ, ਸਾਡਾ ਸਿੱਖ ਇਤਿਹਾਸ ਕੁਰਬਾਨੀਆਂ ਦਾ ਖੂਹ ਹੈ. ਸਿਜਦਾ ਅਜਮੇਰ ਸਿੰਘ ਬਾਪੂ ਜੀ ਆਪ ਜੀ ਦੀਆ ਡੂੰਘੀਆਂ ਲਿਖਤਾਂ ਨੂੰ.🙏🌷
@GurpreetSingh-vk5vv
@GurpreetSingh-vk5vv 2 жыл бұрын
Right bill kull ...
@shahbazsingh9366
@shahbazsingh9366 2 жыл бұрын
Respected ਜਸਵਿੰਦਰ ਜੀ ਤੁਸੀਂ ਸਿਰਫ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਸੁਣੋ , ਭਾਈ ਸ਼ੇਰ ਸਿੰਘ ਦੀ ਕੀਤੀ ਹੋਈ , ਯੂ ਟਿਊਬ ਉੱਪਰ , ਇਹ ਹੀ ਸਿੱਖ ਇਤਿਹਾਸ ਹੈ, ਇਸ ਤੋਂ ਬਾਅਦ ਭਾਈ ਰਤਨ ਸਿੰਘ ਭੰਗੂ ਜਾਂ ਗਿਆਨੀ ਗਿਆਨ ਸਿੰਘ ਸੁਣ ਸਕਦੇ ਹੋ
@gurpritamsingh8556
@gurpritamsingh8556 2 жыл бұрын
ਅੰਤ ਕਰ ਦਿੱਤਾ ਸਰਦਾਰ ਅਜਮੇਰ ਸਿੰਘ ਜੀ ਨੇ ਕਿੰਤੂ ਪ੍ਰੰਤੂ ਕਰਨ ਵਾਲੇ ਧਿਆਨ ਨਾਲ ਸੁਣਿਆ ਕਰਨ
@HardeepSingh-cv5vq
@HardeepSingh-cv5vq 2 жыл бұрын
ਧੰਨਵਾਦ ਸ ਅਜਮੇਰ ਸਿੰਘ ਜੀ ਚਾਨਣਾ ਪਾਉਣ ਲਈ ਬਹੁਤ ਵਧੀਆ ਵਿਚਾਰ ਨੇ ਆਪ ਜੀਦੇ 🙏❤️❤️
@harpinderbhullar5719
@harpinderbhullar5719 2 жыл бұрын
ਬਹੁਤ ਬਹੁਤ ਧੰਨਵਾਦ ਬਾਪੂ ਅਜਮੇਰ ਸਿੰਘ ਜੀ ਦਾ ਜਿਹਨਾ ਨੇ ਸਹੀਦ ਭਗਤ ਸਿੰਘ ਬਾਰੇ ਜਾਣਕਾਰੀ ਦੇ ਲੋਕਾ ਦੀਆ ਅੱਖਾ ਖੋਲੀਆ ਸਹੀਦ ਭਗਤ ਸਿੰਘ ਦਾ ਦਾਦਾ ਅਰਜਨ ਸਿੰਘ ਕਿਨਾਂ ਕੇ ਸਿੱਖ ਸੀ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਕਿਤਾਬ ਦੀ ਤਰਾਂ ਬੰਦੀ ਬਣਾਕੇ ਰੱਖਿਆ ਸੀ ਉਸ ਦਾ ਹੀ ਪੋਤਾ ਸੀ ਭਗਤ ਸਿੰਘ ਇਸੇ ਕਰਕੇ ਤੇ ਟੋਪੀਆ ਵਾਲੇ ਉਸ ਨੂੰ ਸਹੀਦ ਮੰਨਦੇ ਆ ਤੇ ਸਾਨੂੰ ਵੀ ਸਕੂਲਾ ਵਿੱਚ ਇਹ ਹੀ ਪਰਾਇਆ ਗਿਆ ਤੇ ਸਾਨੂੰ ਅੰਨੇ ਭਗਤ ਬਣਾ ਦਿੱਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜਿੰਦਾਬਾਦ
@paramjitsandhu4580
@paramjitsandhu4580 2 жыл бұрын
ਪ੍ਰਣਾਮ ਹੈ ਤੁਹਾਨੂੰ ਇੰਨੀ ਸਹੀ ਜਾਣਕਾਰੀ ਦੇਣ ਲਈ🙏🏼🙏🏼🙏🏼🙏🏼
@jattmoosewala83
@jattmoosewala83 2 жыл бұрын
ਸਾਡਾ ਮੁੰਡਾ ਸੀ ਤੇ ਸਾਡੇ ਲਈ ਮਰਿਆ ਤੇ ਸਾਡਾ ਸ਼ਹੀਦ ਹੈ ਤੇ ਰਹੇਗਾ ।
@GurpreetSINGHOZSIKH
@GurpreetSINGHOZSIKH 2 жыл бұрын
ਧੰਨਵਾਦ ਜੀ ਗੁਰੂ ਸਾਹਿਬ ਜੀ ਸੇਵਾ ਲੈੰਦੇ ਰਹਿਣ । Much needed lecture at this time. ਵਾਹਿਗੁਰੂ ਜੀ ਮੇਹਰ ਰੱਖਣ ਤੁਹਾਡੇ ਤੇ ।🙏🙏
@ijeshwardhillon4927
@ijeshwardhillon4927 2 жыл бұрын
I can listen to this man all day
@navkaur2703
@navkaur2703 2 жыл бұрын
ਬਹੁਤ ਵਧੀਆ ਗੱਲਬਾਤ । ਦੀਪ ਸਿੱਧੂ ਹਮੇਸ਼ਾ ਕਹਿੰਦਾ ਹੈ ਕਿ ਸਾਨੂੰ ਆਪਣੇ ਕਿਰਦਾਰਾਂ ਤੇ ਕੰਮ ਕਰਨਾ ਚਾਹੀਦਾ ਹੈ, ਸਾਡੇ ਕਿਰਦਾਰ ਉੱਚੇ ਹੋਣੇ ਚਾਹੀਦੇ ਆ । ਧੰਨਵਾਦ ਜੀ ।
@SukhjinderSingh-pz9hl
@SukhjinderSingh-pz9hl 2 жыл бұрын
ਇਹ ਵੀ ਬੜੀ ਮਾੜੀ ਗੱਲ ਹੈ ਕਿ ਜੇਕਰ ਕੋਈ ਵਿਅਕਤੀ ਸਿੱਖ ਨਹੀਂ ਹੈ ਤਾਂ ਕੀ ਉਹ ਸ਼ਹੀਦ ਨਹੀਂ ਹੋ ਸਕਦਾ?? ਕੀ ਹੋ ਗਿਆ ਸਾਡੀ ਮਾਨਸਿਕਤਾ ਨੂੰ,ਬਾਬੇ ਨਾਨਕ ਨੇ ਤਾਂ ਮਨੁੱਖਤਾ ਦੀ ਗੱਲ ਕੀਤੀ ਹੈ ਤੇ ਸਾਡੀ ਸੋਚ ਕਿੰਨੀਂ ਸੌੜੀ ਹੈ।ਭਗਤ ਸਿੰਘ ਨੇ 23ਸਾਲ ਦੀ ਉਮਰ ਵਿੱਚ ਸ਼ਹਾਦਤ ਦਿੱਤੀ ਉਹ ਵੀ ਦੇਸ ਲਈ। ਅਸੀਂ ਸਿੱਖ ਸਿਰਫ ਇਸ ਕਰਕੇ ਉਸ ਦੀ ਕੁਰਬਾਨੀ ਤੋਂ ਮੁਨਕਰ ਹਾਂ ਕਿ ਉਹ ਸਿੱਖ ਨਾ ਹੋ ਕੇ ਆਰੀਆ ਸਮਾਜੀ ਜਾਂ ਨਾਸਤਿਕ ਸੀ।ਇਸ ਨਾਲ ਉਸ ਦੀ ਕੁਰਬਾਨੀ, ਸਾਨੂੰ ਕੁਰਬਾਨੀ ਨੀ ਲੱਗਦੀ।ਸਰਮ ਆਉਣੀ ਚਾਹੀਦੀ ਹੈ।ਭਗਤ ਸਿੰਘ ਜਿੰਦਾਬਾਦ 👍🙏
@XOYzzzz
@XOYzzzz 2 жыл бұрын
Not true !! The problem is that the RSS mentality trying to prove him Hindu and follower of Hinduism , against Sikhism and lately against Punjabi (Gurmukhi). He is Sikh and proved that the the Sikhs are the real nationalists , they served the country selflessly .
@ArshdeepSingh-qd6zd
@ArshdeepSingh-qd6zd 2 жыл бұрын
ਏਹੇ ਸੁਣਕੇ , ਆਪਾ ਚਿੰਤਨ ਕਰਨ ਦੀ ਲੋੜ ਏ ,, ਕੰਮ ਔਖਾ ,ਬਹੁਤ ਔਖਾ ,ਪਰ ਜਰੂਰੀ ਏ ,, ਤੁਸੀਂ ਜੋ ਭਗਤ ਸਿੰਘ ਵਾਰੇ ਸਪੱਸਟਾ ਨਾਲ ਦਸਿਆ ਜਰੂਰੀ ਸੀ ਓਹੋ ਦਸਣਾ ,ਉਸ ਦਾ ਰਾਸ਼ਟਰਵਾਦ ਵਾਰੇ ਝੁਕਾ ,ਬੋਲੀ ਵਾਰੇ , ਤੇ ਉਸ ਤੋਂ ਵੀ ਵੱਡੀ ਗੱਲ ਭਗਤ ਸਿੰਘ ਨੂੰ ਅਧਾਰ ਬਣਾਕੇ ਆਪ' ਵਾਲਿਆਂ ਤੇ ਖੱਬੇ ਪੱਖੀਆ ਦੀ ਜੋ ਝਾੜ ਝੰਬ ਕੀਤੀ ਏ ਓਹੋ ਬਹੁਤ ਹੀ ਲਾ-ਜਵਾਬ ਆ " ਸ਼ੀਸ਼ਾ ਓਹੋ ਜਿਸ ਚ' ਭੰਤੇ ਵਾਰੇ ਤੇ ਬਾਕੀ ਖੱਬੇ ਪੱਖ. ਆਪਦੀ ਪਾਜੀਸਨ ਦੇਖ ਸਕਦੇ ਨੇ .. ਤੇ ਸਾਨੂੰ ਵੀ ਬਹੁਤੇ ਕਹਾਲਿਆ ਨੂੰ ਸੀਸਾ ਦੀਖਿਆ ਓਹੋ ਵੀ ਵਧੀਆ ਕੀਤਾ ,,ਭਾਵੇ ਬਹੁਤਿਆਂ ਨੂੰ ਇਸ ਨੂੰ ਇਸ ਸੱਚ ਨੂੰ ਸਵੀਕਾਰ ਕਰਨਾ ਔਖਾ ਹੋਣਾ ਪਰ ਕੀ ਕਰੀਏ ਆਮ ਬਿਮਾਰੀ ਦੀ ਵੀ ਦਵਾਈ ਕੌੜੀ ਹੀ ਹੁੰਦੀ ਏ , ਏਹੇ ਤਾ ਫੇਰ ਵੀ ਸੋਚ ਨੂੰ ਸਹੀ ਦਿਸ਼ਾ ਦੇਣ ਦੀ ਦਵਾਈ ਏ,
@simranjitsingh8704
@simranjitsingh8704 2 жыл бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਕੀ ਤੁਸੀਂ ਕਿਤਾਬਾਂ ਦੀ ਸੂਚੀ ਦੱਸ ਸਕਦੇ ਓ ਜੋ ਰਾਸ਼ਟਰਵਾਦ ਦੇ ਮਾੜੇ ਅਸਰ ਬਾਰੇ ਦੱਸਦੀਆਂ ਹੋਣ?
@ManinderSingh-ps7tk
@ManinderSingh-ps7tk 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜਿਸ ਨਾਲ ਸ਼ਹੀਦ ਭਗਤ ਸਿੰਘ ਦੇ ਬਾਰੇ ਪਤਾ ਲੱਗਿਆ ਬਹੁਤ ਧੰਨਵਾਦ
@kulwindersingh-dh1hq
@kulwindersingh-dh1hq 2 жыл бұрын
ਦੋਵਾਂ ਸਤਿਕਾਰ ਯੋਗ ਹਸਤੀਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।ਜੇੜੀ ਕਿਤਾਬ ਭਾਈ ਅਜਮੇਰ ਸਿੰਘ ਜੀ ਪੜ ਰਹੇ ਸੀ ੳਸਦਾ ਕੀ ਨਾਮ ਹੈ ਕਿਰਪਾ ਕਰਕੇ ਜਰੂਰ ਦਸਿੳ
@mercesletifer47
@mercesletifer47 2 жыл бұрын
Shukr ae rabb da I discovered you this year Sardar Ajmer Singh Ji. Tuhadi ikk ikk video saanu youngsters nu educate krn lyi jruri ae.
@gurdevsingh1821
@gurdevsingh1821 2 жыл бұрын
ਬਹੁਤ ਹੀ ਵਧੀਆ ਵਿਚਾਰ ਹਨ ਸਰਦਾਰ ਅਜਮੇਰ ਸਿੰਘ ਜੀ
@Sukhi0333
@Sukhi0333 2 жыл бұрын
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸ ਮਸਲੇ ਨੂੰ ਸੁਲਝਾਉਣ ਲਈ, ਅਕਾਲ ਪੁਰਖ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@jaikaarsinghsandhu
@jaikaarsinghsandhu 2 жыл бұрын
Thadi aa video bohot lokan di akhan khol dugii🙏🏻!
@VikramSingh-ky6jo
@VikramSingh-ky6jo 2 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏, ਬਹੁਤ ਵਧੀਆ ਜੀ।
@tharmindersingh897
@tharmindersingh897 2 жыл бұрын
ਮੇਰੇ ਪਿਤਾ ਜੀ ਡਾਕਟਰ ਅਮਰਜੀਤ ਸਿੰਘ ਜੀ ਜੋ ਦੁਨੀਆ ਵਿਚ ਨਹੀਂ ਰਹੇ ਉਹਨਾਂ ਦੇ ਵਿਚਾਰ ਵੀ ਸ਼ਹੀਦ ਭਗਤ ਸਿੰਘ ਬਾਰੇ ਇਹੀ ਸਨ ਕਿ ਉਹ ਸ਼ਹੀਦ ਹੋਇਆ ਹੈ ਫਾਂਸੀ ਚੜਿਆ ਹੈ ਭਗਤ ਸਿੰਘ ਖਿਲਾਫ ਉਹ ਕੋਈ ਗੱਲ ਸੁਣਦੇ ਨਹੀਂ ਸਨ
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ 2 жыл бұрын
ਬਹੁਤ ਵਧੀਆ ਤੇ ਡੂੰਘਾਈਆਂ ਵਾਲੀਆਂ ਸੱਚੀਆਂ ਗੱਲਾਂ 🙏🏼
@dhanveersingh5428
@dhanveersingh5428 2 жыл бұрын
ਕਪੂਰ ਸਿੰਘ ਅਤੇ ਭਾਈ ਰਣਧੀਰ ਸਿੰਘ ਨੂੰ ਪੜ੍ਹ ਕੇ 1995 ਤੋਂ ਪਹਿਲਾਂ ਹੀ ਸਿਆਸਤ ਦਾ ਗਿਆਨ ਆ ਗਿਆ ਸੀ
@simratpalsinghbrar5222
@simratpalsinghbrar5222 2 жыл бұрын
ਸਾਰਾ ਕੁੱਝ ਹੀ ਸਾਫ ਕਰ ਦਿੱਤਾ ਹੈ ਵਿਦਵਾਨ ਤਾਂ ਵਿਦਵਾਨ ਹੀ ਹੁੰਦਾ ਹੈ
@ranjitkuwait9888
@ranjitkuwait9888 2 жыл бұрын
ਬਹੁਤ ਵਧੀਆ ਲੱਗਿਆ ਸੁਣ ਕੇ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬ
@dhanveersingh5428
@dhanveersingh5428 2 жыл бұрын
ਇਸ ਕਿਤਾਬ ਦਾ ਨਾਂ ਦੱਸਣ ਦੀ ਖੇਚਲ ਕਰਨਾ ਜੀ
@harjinderkaur4612
@harjinderkaur4612 2 жыл бұрын
ਜੀ ਸਤਿਕਾਰ ਯੋਗ ਸ੍ਰ ਅਜਮੇਰ ਸਿੰਘ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਅਜੋਕੇ ਸਮੇਂ ਵਿਚ ਇਹ ਗੰਭੀਰ ਦੁਖਾਂਤ ਹੈ ਸਿੱਖੀ ਦਾ ਨਿਘਾਰ ਜਿਸਦੀ ਸ਼ੁਰੁਆਤ ਬਾਦਲਕਿਆਂ ਖ਼ਾਸ ਕਰਕੇ ਸੁਖਬੀਰ ਦੌਰ ਵਿਚ ਹੋਈ ਤੁਹਾਡੇ ਵਰਗੇ ਸੂਝਵਾਨ ਵਿਦਵਾਨ ਅੱਗੇ ਆਉ ਆਪਸੀ ਵੈਰ ਵਰੋਧ ਛੱਡ ਕੇ ਕੌਮ ਨੂੰ ਇਕ ਲੜੀ ਵਿਚ ਪਰੋਣ ਦਾ ਉਪਰਾਲਾ ਕਰੀਏ
@kuldeeprattu100
@kuldeeprattu100 2 жыл бұрын
ਬਹੁਤ ਬਹੁਤ ਧੰਨਵਾਦ ਜੀ ਇਹ ਮਸਲਾ ਸੁਲਝਾਉਂਣਾਂ ਬਹੁਤ ਜ਼ਰੂਰੀ ਸੀ
@sukhvirgurna3022
@sukhvirgurna3022 2 жыл бұрын
ਇਹ ਕਿਤਾਬ ਦਾ ਨਾਂ ਦੱਸੋ ਜੀ ਕਿਰਪਾ ਕਰਕੇ ਮੈ ਇਹ ਕਿਤਾਬ ਪੜ੍ਹਨਾ ਚਾਹੁੰਦਾ ਹਾਂ
@satpalsidhu1236
@satpalsidhu1236 2 жыл бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਬਾਪੂ ਜੀ।
@sukhjindergill2256
@sukhjindergill2256 2 жыл бұрын
Bouth vadia speech 👍
@jaspalmavi9323
@jaspalmavi9323 2 жыл бұрын
Sardar Ajmer Singh is a deep thinker. I appreciate him from my heart.
@balkarSingh-zd1ll
@balkarSingh-zd1ll 2 жыл бұрын
ਮੈਂ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਵਾਰ ਵਾਰ ਨਮਨ ਕਰਦਾ ਹਾਂ ਜਿਨ੍ਹਾਂ ਉਪਰ ਕੋਈ ਟਿੱਪਣੀ ਨਹੀਂ ਕਰ ਸਕਦਾ ਉਹਨਾਂ ਵਰਗਾ ਸਮਝਦਾਰ ਉਸ ਟਾਈਮ ਤੇ ਅੱਜ ਵੀ ਕੋਈ ਇਨਸਾਨ ਨਹੀਂ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਾਤੀ ਵਾਦੀ ਲੋਕਾਂ ਬਾਬਾ ਨੂੰ ਕੋਈ ਤਵੱਜੋ ਨਹੀਂ ਦਿੱਤੀ
@jagbirsingh9900
@jagbirsingh9900 Жыл бұрын
Very well explained. I have read from a book of bhai randhir singh that on demand of shaheed bhagat singh the jailors let him meet shaheed bhagat singh. He told bhai sahib that he was very much influenced by you and your stands in jail. He told that he had to become clean shave to bring his voice to bhartis otherwise press would not have given any importance to him in newspapers . In this book he is saying that we had to kill sandras.this word we us important. He told bhai saheb that he did not kill sandrs . He gave name of his associate who killed him. Further that he took responsibility of killing sandras on him. He was also convinced about ideal of shahidi in sikhi spirit. He also stopped shaving thereafter.
@amarjitsaini5425
@amarjitsaini5425 2 жыл бұрын
Waheguru Ji ka Khalsa Waheguru Ji ke Fatey… Bapu Ji Waheguru Ji aap Ji nu lambi umer bakshan… Sikh kum need you.🙏🏾🙏🏾🙏🏾🙏🏾🙏🏾
@bikramjitsingh2464
@bikramjitsingh2464 2 жыл бұрын
Wakea yaar awaz vich te shabda vich ena jiaada rass aunda dil karda suni jaaie
@ASingh1699k
@ASingh1699k 2 жыл бұрын
Dhanwad ji 🙏🏼... Raj Bina Nahi Dharm Challe Hai Dharm Bina Sab Dalle Malle Hain *Guru Gobind Singh Ji Maharaj 🙏🏼🚩🦅
@imnotarobot5036
@imnotarobot5036 2 жыл бұрын
We love u sir please meri benti aa apji nu please je tym jayda nai b hunda apji kol just audio record da khazana hi bhut sara bhut sare topics te record kro bhai saab ji please we need alot of knowledge on alot of topics please
@kamaljitchahal6310
@kamaljitchahal6310 2 жыл бұрын
I have read book written by Lala Daulat Rai s book Sahebe Kamaal Guru Gobind Singh in which he tried to use Sikhs and Hindus against Budh Dharam and Muslim Dharam.Lala Daulat Rai was very Clever and Mischievious Ary Samaji Hindu.
@jagdeepsingh4347
@jagdeepsingh4347 2 жыл бұрын
Waheguru ji ka khalsa waheguru ji ki fateh ji veer ji
@Sandhu952
@Sandhu952 2 жыл бұрын
Sade ehna hireya nu saamb ke rakhna chahida va . Bapu tenu waheguru lambhi umer bakshe
@jassukaur28
@jassukaur28 2 жыл бұрын
🙏thank you for the reading and analysis
@NarinderSingh-zm9ej
@NarinderSingh-zm9ej 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ
@baljindersinghaulakh2610
@baljindersinghaulakh2610 2 жыл бұрын
ਬਾਪੂ ਜੀ ਜਿਹੜਾ ਕੁਝ ਓਦੇ ਜਾਣ ਤੋਂ ਬਾਦ ਛਪਿਆ, ਓਹਦੇ ਚ editing ਨਹੀਂ ਹੋ ਸਕਦੀ ?
@joginderbal8668
@joginderbal8668 2 жыл бұрын
Sirdar Ajmer Singh ji well done
@harrylidhar3080
@harrylidhar3080 8 ай бұрын
Very knowledgeable and intectual gentleman in every aspect of life
@sabhdabhla
@sabhdabhla 2 жыл бұрын
ਭਾਈ ਸਾਹਿਬ ਜੇ ਹੋ ਸਕੇ ਤਾਂ ਦੂਸਰੇ ਭਾਗ ਚ ਸ: ਕਪੂਰ ਸਿੰਘ ਤੇ ਭਾਈ ਰਣਧੀਰ ਸਿੰਘ ਦੇ ਹਵਾਲੇ ਨਾਲ ਵੀ ਗੱਲ ਕਰਿਓ ....ਖਾਸ ਕਰਕੇ ਇਕ ਗੱਲ ਜਿਹੜੀ ਸ: ਕਪੂਰ ਸਿੰਘ ਹੁਣਾਂ ਦੇ ਹਵਾਲੇ ਨਾਲ ਕਹੀ ਜਾ ਰਹੀ ਆ ਭੱਗਤ ਸਿੰਘ ਦੇ ਫਾਂਸੀ ਦੇ ਸਮੇਂ ਬੇਹੋਸ਼ ਹੋਣ ਵਾਲੀ ,ਇਸ ਵਿੱਚ ਕਿੰਨੀ ਕੁ ਸਚਾਈ ਆ
@lakhvirsingh952
@lakhvirsingh952 2 жыл бұрын
ਬਹੁਤ ਵਧੀਆ, ਅੱਜ ਦੀ ਕਾਮਰੇਡ ਕਤੀੜ ਦੀ ਏਸੇ ਤਰ੍ਹਾਂ ਮੰਜੀ ਠੋਕਦੇ ਰਹੋ।
@SandeepSingh-0009
@SandeepSingh-0009 2 жыл бұрын
ਵਾਹਿਗੁਰੂ ਜੀ
@karamjeetgrewal126
@karamjeetgrewal126 2 жыл бұрын
Jaldi agla part pao I want to listen the full interview
@jaspreetsahota2724
@jaspreetsahota2724 2 жыл бұрын
I read about bhagat singh in Bhai randheer singh g book jail chithiyan
@jaswantsandhu2701
@jaswantsandhu2701 2 жыл бұрын
ਸੱਚੇ ਮਨੁੱਖ ਲੀ ਸਭ ਇਕ ਹਾਂਜੀ
@basicofcivilengineering5151
@basicofcivilengineering5151 2 жыл бұрын
Today Bhagat Singh main weapon of nationalism, Mr Mann destroyed this weapon
@LakhwinderSingh-rg4yy
@LakhwinderSingh-rg4yy 2 жыл бұрын
Sardar Ajmer Singh Honest parsan salute 🙏🙏
@ArshdeepSingh-qd6zd
@ArshdeepSingh-qd6zd 2 жыл бұрын
Waiting
@transporters4449
@transporters4449 2 жыл бұрын
Boht boht dhanwaad bhaji sahb ji
@imnotarobot5036
@imnotarobot5036 2 жыл бұрын
Please we want next part of it please please please sir please please
@ranjitsingh9456
@ranjitsingh9456 2 жыл бұрын
ਬਹੁਤ ਵਧੀਆ
@HarjitSingh-hx6zd
@HarjitSingh-hx6zd 2 жыл бұрын
Vadhiya interview
@pinderbajwa1480
@pinderbajwa1480 2 жыл бұрын
Bilkul sahi gall aa bapu ji
@harjapsingh3288
@harjapsingh3288 2 жыл бұрын
Attvadi kehna glt gl a j kisey nu nahi psand ta na support kro pr bdnaam krna kisey nu ey gl v sahi ni☹️
@Manpreetgmailcom
@Manpreetgmailcom 2 жыл бұрын
Waheguru g
@sohanmahil4298
@sohanmahil4298 2 жыл бұрын
ਸਤਿ ਸ੍ਰੀ ਅਕਾਲ ਤੁਹਾਨੂੰ ਜੋ ਦੇਣ ਤੁਹਾਡਾ ਕੌਮ ਨੂੰ ਸਲਾਘਾ ਯੋਗ ਹੈ ਜੀ
@Dilbagsingh-xw7by
@Dilbagsingh-xw7by 2 жыл бұрын
ਅਤੀ ਸੁੰਦਰ
@jaspreetsahota2724
@jaspreetsahota2724 2 жыл бұрын
Waiting for 2nd part
@pardeepbachhal89
@pardeepbachhal89 2 жыл бұрын
Babbu maan de words sach ho gaye aaj , “Bhagat Singh aa gya Sarabha kithe reh gya sari azadi Kala Gandhi ta ni le gya”
@jaswantgill8350
@jaswantgill8350 2 жыл бұрын
DHANVAAD ji
@ajmerdhillon3013
@ajmerdhillon3013 2 жыл бұрын
Very good information
@iqbalsingh2416
@iqbalsingh2416 2 жыл бұрын
Very good sir 🙏🙏
@BaljitKaur-ib2hq
@BaljitKaur-ib2hq 2 жыл бұрын
Bhoutttt vdiya gala krde o Tuse 🙏
@BaljinderSingh-eh5mo
@BaljinderSingh-eh5mo 2 жыл бұрын
Still waiting for second part
@kamaljitsingh3191
@kamaljitsingh3191 2 жыл бұрын
Good Thanks sir Uk
@HarbhajanSingh-ii8ej
@HarbhajanSingh-ii8ej 2 жыл бұрын
Thank you bhai sahib ji.
@lovepreetsingh-kz2vt
@lovepreetsingh-kz2vt 2 жыл бұрын
God bless you sir ji Rabb tuhanu lambbi umar dave
@ajaydeepsingh2374
@ajaydeepsingh2374 2 жыл бұрын
Waheguru ji 🙏🙏🙏🙏
@rawanmaharajsinghji2945
@rawanmaharajsinghji2945 2 жыл бұрын
Bhut wadia g
@simranjit9120
@simranjit9120 2 жыл бұрын
👌👌
@BaljinderSingh-eh5mo
@BaljinderSingh-eh5mo 2 жыл бұрын
Jo pakh leftist lai k aunde aa oh tan sbh nu pta hi hai pr jo asi ajj kuj sikh panth de Facebook vidwana ton dekh rahe aa bht dukh hunda Vichardhaara maadi ho skdi ae jihde vare ohnu aap hi ni c pta Pr jihne sade lyi apna khoon dol ditta Bina kise personal interest ton ohnu eh lok bhandd rahe ne Tuhadi kitaba ton ik gll sikhi aa k j kise nu criticize v krna tan sikh hon di mariyada ch reh k karo Dhan bhag sade kol tuhade vrge bande ne🙏
@amarjitsingh9638
@amarjitsingh9638 2 жыл бұрын
Wahe guru ji da hukam
@DeepsinghGill
@DeepsinghGill 2 жыл бұрын
Mai vekhna chohna apne sare sunan vale bharava vicho kis kis ne dungaayi naal samjhya Bapu Ajmer Singh hora nu.. Koi dasso je Ajmer Singh ji hora ne facebookia gatka baaz kehke kis vall ishara kita?? Koi reply kro jwaab nahi ta tohanu mai Real Name dassu ous bande da
@sukhjudge5489
@sukhjudge5489 2 жыл бұрын
ਪ੍ਰਭ……ਵੀ.. ?
@KaramSingh-sd2cm
@KaramSingh-sd2cm 2 жыл бұрын
Bohat wadia bhai saab
@healersparadise7788
@healersparadise7788 2 жыл бұрын
Sat Sri akal ji ....bahut dhanwaad iss vadiya jaankari layi . Please iss kitab da naam dass deo jis vichon baba ji lekh padh rahe han ....🙏🙏
@TheZanjza
@TheZanjza 2 жыл бұрын
ਭਾਈ ਰਣਧੀਰ ਸਿੰਘ ਅਤੇ ਸ.ਭਗਤ ਸਿੰਘ ਦੀ ਮੁਲਾਕਾਤ ਸ.ਭਗਤ ਸਿੰਘ ਦੇ ਜੀਵਨ ਵਿੱਚ ਇੱਕ ਮੋੜ ਸੀ,ਭਗਤ ਸਿੰਘ ਨੇ ਭਾਈ ਰਣਧੀਰ ਸਿੰਘ ਜੀ ਦੇ ਸਾਹਮਣੇ ਆਪਣੇ ਸ਼ਬਦਾਂ ਵਿੱਚ ਇੱਕ ਸਮਾਜਵਾਦੀ ਜਾਂ ਸੁਤੰਤਰਤਾ ਸੈਨਾਨੀ ਵਜੋਂ ਖੁਦ ਦੀਆਂ ਸਾਰੀਆਂ ਕਾਰਵਾਈਆਂ ਨੂੰ ਰੱਦ ਕਰ ਦਿੱਤਾ ਸੀ, ਇਹ ਭਗਤ ਸਿੰਘ ਦੇ ਸੰਘਰਸ਼ ਦੀ ਸਮਾਪਤੀ ਤੋਂ ਬਾਅਦ ਜਿਸ ਪਹੁੰਚ ਨੂੰ ਅਪਣਾਉਣਾ ਪੈਂਦਾ ਹੈ, ਉਸ 'ਤੇ ਸਖ਼ਤ ਸਵਾਲ ਉਠਾਉਂਦਾ ਹੈ। bhai randhir singh and s.bhagat singh's meeting was the turning point in the life of s.bhagat singh, Bhagat singh has rejected and cancelled all his acts as a socialist or freedom fighter in his own words in front of bhai randhir singh ji, this raises a strong question on the approach that one has to follow after bhagat singh's struggle concluded.
@manpreetkaur-hw8hj
@manpreetkaur-hw8hj 2 жыл бұрын
Mein books te padiyan thudiyan par koi interview miss vi nhi kita, jis din da eh vivad chideya mainu idan e lgda c ki Bhagat Singh chahe rashtarwadi c par ida matlb eh tan nhi ki atankwadi c, c tan oh shaheed te kite na kite sikhi wal vapis mudeya vi. Sadde lokan ch sachi character name di koi gal reh hi nhi gyi
@sahibsinghcheema4151
@sahibsinghcheema4151 2 жыл бұрын
Very good Singh sahib ji ❤️🙏
@singhsandhu8651
@singhsandhu8651 2 жыл бұрын
ਸੁਕਰ ਆ ਸਿੱਖ ਸਕੋਲਰ ਤੇ ਸਿੱਖ ਹਿਸਟੋਰਿਅਨ ਇਤਹਾਸ ਸਾਂਭ ਕੇ ਬੈਠੇ ਨੇ। ਭਗਤ ਸਿੰਘ ਤੇ ਲਾਲੇ ਨੂੰ lalkarda ਸੀ।
@ਹਰਜੀਤਸਿੰਘਖਾਲਸਾਰੰਘਰੇਟਾ
@ਹਰਜੀਤਸਿੰਘਖਾਲਸਾਰੰਘਰੇਟਾ 2 жыл бұрын
🙏👍
@ManpreetSinghPayal
@ManpreetSinghPayal 2 жыл бұрын
🙏
@SahibSingh-po4tj
@SahibSingh-po4tj 2 жыл бұрын
ਸੰਤ ਜਰਨੈਲ ਸਿੰਘ ਤਾ ਭਗਤ ਸਿੰਘ ਦੀ ਹਮਾਇਤ ਕਰਦੇ ਸੀ?
@pardeepsinghshah5665
@pardeepsinghshah5665 2 жыл бұрын
Your opinion is most respected. Mann's comments mean nothing
@SukhjinderSingh-mg7ms
@SukhjinderSingh-mg7ms 2 жыл бұрын
Nice
@jeewanjot5382
@jeewanjot5382 2 жыл бұрын
Good job
@SukhjinderSingh-mg7ms
@SukhjinderSingh-mg7ms 2 жыл бұрын
Good
@mohansingh3290
@mohansingh3290 2 жыл бұрын
V good
@amritpalkaur1344
@amritpalkaur1344 2 жыл бұрын
🙏🙏WAHEGURU JIO🙏🙏 🙏🙏WAHEGURU JIO🙏🙏
@ArshdeepSingh-qd6zd
@ArshdeepSingh-qd6zd 2 жыл бұрын
Waiting waiting
@kulwarnsaini4395
@kulwarnsaini4395 2 жыл бұрын
please share the Name of book'
@parshotams461
@parshotams461 2 жыл бұрын
ਬਾਪੂ ਜੀ ਤੁਸੀ ਲਿਖੋ ।
@sammysangha2640
@sammysangha2640 2 жыл бұрын
True sir
@MANDEEP-1313
@MANDEEP-1313 2 жыл бұрын
🦁🙏🦁
@arvindrajan7093
@arvindrajan7093 2 жыл бұрын
We can just tlak about this, we can't do anything.....we are just talkers now.
小天使和小丑太会演了!#小丑#天使#家庭#搞笑
00:25
家庭搞笑日记
Рет қаралды 39 МЛН
How do Cats Eat Watermelon? 🍉
00:21
One More
Рет қаралды 12 МЛН
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40