bhai amritpal singh mehron | ਭਾਈ ਅੰਮ੍ਰਿਤਪਾਲ ਸਿੰਘ ਮਹਿਰੌ ਨਾਲ ਖਾਸ ਮੁਲਾਕਾਤ । DD Canada

  Рет қаралды 73,880

DD CANADA

DD CANADA

Күн бұрын

Пікірлер: 149
@manreetdairyfarm0067
@manreetdairyfarm0067 Ай бұрын
ਅਸੀਂ ਭਾਈ ਅਮ੍ਰਿਤਪਾਲ ਸਿੰਘ ਮੇਹਰੋ ਨਾਲ ਹਾਂ
@ButtaSingh-b9z
@ButtaSingh-b9z Ай бұрын
ਬਾਈ ਮਰਨਾਂ ਤਾਂ ਇੱਕ ਵਾਰ ਭਰਾਂ ਪਰ ਸਰਕਾਰ ਹਿਲਾ ਦੇ ਵਾਹਿਗੁਰੂ ਭਲੀ ਕਰੇ 💪💪💪💪💪🙏🙏🙏🙏🙏
@GurmailSingh-ri8ri
@GurmailSingh-ri8ri Ай бұрын
ਅਸੀ ਸਿੰਘ ਸਾਹਿਬ ਦੇ ਵਿਚਾਰਾਂ ਨਾਲ ਪੂਰੀ ਤਰਾ ਨਾਲ ਸਹਿਮਤ ਹਾ ਗੁਰਮੇਲ ਸਿੰਘ ਫਾਜਿਲਕਾ
@sukhwindersidhu9105
@sukhwindersidhu9105 Ай бұрын
ਵੀਰ ਜੀ ਮੈਨੂੰ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਗੱਲਬਾਤ ਬਹੁਤ ਵਧੀਆ ਲੱਗੀ ਹੈ।ਸਭ ਵਧੀਆ ਮੈਨੂੰ ਇਹ ਲੱਗਾ ਕਿ ਭਾਈ ਜੀ ਕੋਲ ਜੇਕਰ ਕੋਈ ਮਸਲਾ ਜਾਂਦਾ ਤਾਂ ਪੂਰੀ ਘੋਖ ਪੜਤਾਲ ਕਰਨ ਦੀ ਕੋਸ਼ਿਸ਼ ਕਰਦੇ ਹਨ ਫਿਰ ਦੋਸ਼ੀ ਨੂੰ ਹੱਥ ਪਾਉਦੇ ਹਨ। ਮੈਨੂੰ ਭਾਈ ਅੰਮ੍ਰਿਤਪਾਲ ਸਿੰਘ ਇਹ ਡਰ ਲਗਦਾ ਕਿਤੇ ਕੋਈ ਔਰਤ ਜਾਂ ਮਰਦ ਤਹਾਡੇ ਦੁਸ਼ਮਣਾਂ ਨਾਲ ਰਲ ਕੇ ਤਹਾਡੇ ਉੱਤੇ ਕੋਈ ਗੇਮ ਨਾ ਪਾ ਜਾਵੇ ਇਸ ਲਈ ਜੇਕਰ ਤਹਾਡਾ ਵਿਆਹ ਹੋਇਆ ਅਤੇ ਜਿਹੜੇ ਤਹਾਡੇ ਬਹੁਤ ਭਰੋਸੇਮੰਦ ਸਾਥੀ ਅਤੇ ਉਨ੍ਹਾਂ ਵਿੱਚ ਜੋ ਵਿਆਹੇ ਹੋਏ ਹਨ ਮੇਰੇ ਕਹਿਣ ਦਾ ਜਿਸ ਇਹੋ ਜਿਹਾ ਮਸਲਾ ਹੋਵੇ ਕਿ ਕਿਸੇ ਔਰਤ ਨਾਲ ਜਾ ਕਿਸੇ ਨਾਲ ਧੱਕੇ ਸ਼ਾਹੀ ਹੋਈ ਹੋਵੇ ਉਹ ਔਰਤ ਜਾ ਕੁੜੀ ਤਹਾਨੂੰ ਮਿਲ‌ਕੇ ਆਪਣਾ ਦੁੱਖ ਦਰਦ ਦੱਸਣਾ ਚਾਹੁੰਦੀ ਹੋਵੇ ਤਾਂ ਘੱਟੋ ਘੱਟ 2 ਜਾ ਤਿੰਨ ਤਹਾਡੇ ਜਥੇ ਦੀ ਸਿੰਘਣੀ ਤਹਾਡੇ ਕੋਲ ਹੋਣ ਤਾ ਜੋਂ ਕੋਈ ਤਹਾਡਾ ਦੁਸ਼ਮਣ ਤਹਾਡੇ ਉਪਰ ਨਾ ਇਲਜ਼ਾਮ ਲਗਾ ਦੇਵੇ
@manreetdairyfarm0067
@manreetdairyfarm0067 Ай бұрын
Right bai
@jashancheema9238
@jashancheema9238 Ай бұрын
💯 shi gal aa veer di
@Royallife551
@Royallife551 Ай бұрын
​@@manreetdairyfarm0067hun kise party to ticket leke politician ban Jana ehne ..Punjab de log bevkoof te anpad ne .kise nu v rab bna lende
@HrAngrej
@HrAngrej Ай бұрын
ਵਾਹਿਗੁਰੂ ਜੀ ਵਾਹਿਗੁਰੂ।।ਬੇਨਤੀ ਮੇਰੀ ਭਾਈ ਸਾਹਿਬ ਪਤਰਕਾਰ ਜੀ ਕੇ ਭਾਈ ਮਹਿਰੋਂ ਦਾ ਕਿੰਜ ਸੰਪਰਕ ਕੀਤਾ ਜਾਵੇ ਕੇ ਜੀਵੇ ਉਣਾ ਦਾ ਮੋਬਾਇਲ ਧੰਨਵਾਦ ਹੋਵੇਗਾ ਬਾਕੀ ਮੈ ਪਹਿਲੀ ਵਾਰ ਤੁਹਾਡੇ ਚੈਨਲ ਦੀ ਵੀਡਿਓ ਦੇਖ ਰਿਹਾ ਓਹ ਵੀ ਤਾਂ ਕਿਉਂਕਿ ਭਾਈ ਮਹਿਰੋਂ ਦੀ ਸੀ।ਕਿਉੰਕਿ ਮੇਰਾ ਸੀਸ ਝੁਕਦਾ ਐਸੇ ਯੋਧਿਆ ਚਰਨੀ ਜਿਵੇਂ ਸਾਡੇ ਭਾਈ ਸੁੱਖਾ,ਭਾਈ ਮਹਿਤਾਬ,,ਭਾਈ ਬੋਤਾ,ਭਾਈ ਗਰਜਾ ਜੀ ਨਾਮ ਲੈਕੇ ਏਨਾ ਦੇ ਦਰਸ਼ਨ ਹੋ ਜਾਂਦੇ ਵਾਹਿਗੁਰੂ ਜੀ। ਸੋ ਬੇਨਤੀ ਹੈ ਮੇਰੀ। ਵਾਹਿਗੁਰੂ ਬੋਲੋ ਫ਼ਤਹਿ ਜੀ।।
@gurlabhsingh8072
@gurlabhsingh8072 Ай бұрын
ਇਸ ਤਰ੍ਹਾਂ ਦੇ ਸਿੰਘ ਚਾਹੀਦੇ ਹਨ ਅਕਾਲ ਤਖਤ ਦੇ ਜਥੇਦਾਰ ਸਿੱਖੀ ਵਿੱਚ ਸੁਧਾਰ ਹੋ ਸਕਦਾ
@MannDavinder-h9r
@MannDavinder-h9r Ай бұрын
ਬਹੁਤ ਵਧੀਆ ਇਨਸਾਨ ਆ ਭਾਈ ਅਮ੍ਰਿਤਪਾਲ ਮੇਹਿਰੋ ਜੀ ਸੱਚ ਬੋਲਦੇ ਪਏ
@nainakaur5211
@nainakaur5211 Ай бұрын
ਪੰਜਾਬ ਬਹੁਤ ਕਰਮਾਂ ਵਾਲਾ ਹਜੇ ਇੱਥੇ ਜਾਗਦੀਆਂ ਜ਼ਮੀਰਾਂ ਵਾਲੇ ਹੈਗੇ ਆ ਬਾਬਾ ਸਾਡਾ ਸੱਚਾ ਗੁਰੂ ਦਾ ਸਿੱਖ ਐ ਜਿੰਨੂੰ ਹਜੇ ਵੀ ਦੁਖ ਲੱਗ ਦਾ ਜਦ ਪੰਜਾਬ ਦਾ
@Manisarao5911
@Manisarao5911 Ай бұрын
ਪੱਤਰਕਾਰ ਬਾਈ ਬਹੁਤ ਵਦੀਆ ਲਿਹਾਜ਼ੇ ਨਾਲ ਸਵਾਲ ਪੁੱਛ ਰੇਹਾ ਵਦੀਆ ਲੱਗੇ ਆ ਵਾਹੀਗੂਰੁ ਹਮੇਸ਼ਾ ਚੜਦੀਕਲਾ ਵਿੱਚ ਰੱਖੇ
@KulbirSingh-cb2oh
@KulbirSingh-cb2oh Ай бұрын
ਬਹੁਤ ਵਧੀਆ ਕੰਮ ਕੀਤਾ ਜੀ ਭਾਈ ਮੇਹਰੋ ਜੀ ਨੇ ਵਹਿਗੁਰੂ ਹੋਰ ਬਲ ਬਖਸ਼ਣ
@gurlabhsingh8072
@gurlabhsingh8072 Ай бұрын
ਇਹ ਸ਼ੇਰ ਸਿੰਘ ਹੈ ਸੰਗਤਾਂ ਸਚੇਤ ਹੋਣ ਇਹਨਾਂ ਦੀ ਮੱਦਦ ਕਰਨ ਵੱਡੇ ਜਥੇਦਾਰ ਤਾਂ ਆਪ ਚੋਰ ਗਰੋਹ ਦਾ ਹਿਸਾ ਹਨ
@harmindersingh675
@harmindersingh675 Ай бұрын
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਹੀਰਾ ਹੀਰਾ ਹੀਰਾ ਹੀਰਾ
@AmritpalSingh-dj8ey
@AmritpalSingh-dj8ey Ай бұрын
ਹਾਂਜੀ ਬਾਬਾ ਜੀ ਮੇਰਾ ਨਾਮ ਅੰਮ੍ਰਿਤ ਪਾਲ ਸਿੰਘ ਹੈ ਜੀ ਮੈਂ ਤੁਹਾਡਾ ਸਿਰਨਾਮੀਆਂ ਹਾਂ ਜੀ ਮੇਰਾ ਪਿੰਡ ਚੰਨੂੰ ਵਾਲਾ ਮੋਗਾ ਹੈ ਜੀ
@TheKingHunter8711
@TheKingHunter8711 Ай бұрын
ਅੰਮ੍ਰਿਤਸਰ ਸਿੰਘ ਮਹਿਰੋਂ ਜ਼ਿੰਦਾਬਾਦ ਸਾਰਾ ਪੰਜਾਬ ਇੰਨਾਂ ਦਾ ਸਾਥ ਦੇਵਾਂਗੇ ❤❤❤❤❤❤❤❤❤❤
@Manisarao5911
@Manisarao5911 Ай бұрын
ਭਾਈ ਅੰਮਿ੍ਤਪਾਲ ਸਿੱਘ ਬੱਬਰ ਸ਼ੇਰਾਂ ਵਰਗੇ ਹੋ ਨ ਜੀਦਾ ਬਾਦ
@LakhbirSingh-k9b
@LakhbirSingh-k9b Ай бұрын
ਖਾਲਸਾ ਮਹਿਰੋਂ ਜ਼ਿੰਦਾ ਬਾਦ
@BalkarSingh-dc1oq
@BalkarSingh-dc1oq Ай бұрын
ਅਮ੍ਰਿਤਪਾਲ ਮੈਰੋ ਜਿੰਦਾ ਬਾਦ ਅਮ੍ਰਿਤਪਾਲ ਸਿੰਘ ਜਿੰਦਾ ਬਾਦ
@AmritpalSingh-dj8ey
@AmritpalSingh-dj8ey Ай бұрын
ਬਿਲਕੁਲ ਸੱਚੀਆਂ ਗੱਲਾਂ ਬਾਬਾ ਜੀ ਬਿਲਕੁਲ ਬਹੁਤ ਸੱਚੀਆਂ ਗੱਲਾਂ ਇਹ
@HarjitDuggal-b3i
@HarjitDuggal-b3i Ай бұрын
Jehde veer bhen ,mehro bai ji nal stand kita,ohna da dhanwad including channels who supports truth but be safe mehro bai ji
@jassidhillon-zj1wz
@jassidhillon-zj1wz Ай бұрын
ਪਜਾਮੀ ਲੈ ਗਿਆ... ਸੱਚੀ yar ਹੀਰਾ ਬੰਦਾ.. ਤਾਹੀ ਚੁਬਦਾ ਏਨਾ ਜਥੇਦਾਰਾਂ ਨੂੰ
@lakhvirdhanjal2182
@lakhvirdhanjal2182 Ай бұрын
ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ
@gurlabhsingh8072
@gurlabhsingh8072 Ай бұрын
ਵੱਡੇ ਜਥੇਦਾਰ ਸਭ ਇਸ ਸਿੰਘ ਦੇ ਖੂਨ ਦੇ ਪਿਆਸੇ ਹਨ
@rajwinderkaur8996
@rajwinderkaur8996 Ай бұрын
ਮੈਨੂੰ ਲੱਗਦਾ ਭਾਈ ਸਾਹਿਬ ਨਾਲ ਕੋਈ ਹਾਦਸਾ ਹੋਇਆ ਲੱਗਦਾ 🙏🙏
@Dubaiwale-f9i
@Dubaiwale-f9i Ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ🙏
@Sandhu_94
@Sandhu_94 Ай бұрын
ਵਹਿਗੁਰੂ ਜੀ
@jagtargurusar1867
@jagtargurusar1867 Ай бұрын
ਪੱਤਰਕਾਰ ਵੀਰ ਤੁਸੀ ਵਧੀਆ ਸਵਾਲ ਕੀਤੇ ❤
@arpitthakral681
@arpitthakral681 Ай бұрын
Thank you so much veer g
@jagjiwansingh8930
@jagjiwansingh8930 Ай бұрын
ਬਾਬਾ ਜੀ, ਕਿਸੇ ਜਥੇਬੰਦੀ ਨੇ ਬਿਆਨ ਕੀ ਦੇਣਾ ,ਓਹ ਤਾਂ ਆਪ ਏਹੋ ਨੇ , ਸਾਰੀ ਚਿੱਟੀ ਸਿਉਂਕ ਏਹੋ ਜਿਹੀ ਹੈ,ਬਸ ਓਹਨਾਂ ਵਿਚੋਂ ਕੋਈ ਫੜਿਆ ਨੀ ਗਿਆ।
@all_is_good77
@all_is_good77 Ай бұрын
ਜੱਥੇਦਾਰ ਤਾਂ ਆਪ ਰਲੇ ਹੋਣਗੇ
@AmritpalSingh-dj8ey
@AmritpalSingh-dj8ey Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਇਹ ਗੱਲਾਂ ਬਿਲਕੁਲ ਸੱਚੀਆਂ ਜੀ 11 2011 12 ਦੇ ਵਿੱਚ ਨਾ ਇਹਨਾਂ ਨੇ ਵਿਆਹ ਕਰਵਾਇਆ ਸੀ ਗਾ ਮੇਰੇ ਇਹਨਾਂ ਨੇ ਵਿਆਹ ਕਰਵਾਇਆ ਸੀ ਉਦੋਂ ਜੀ ਤੇ ਮੈਂ ਨਾ ਭੈਣੀ ਬੜਿੰਗਾ ਸੀਗਾ ਰਾਏਕੋਟ ਦੇ ਕੋਲੇ ਉਦੋਂ ਕੈਨੀ ਬਲਜੀਤ ਸਿੰਘ ਕੋਲੇ ਉਦੇ ਅਸੀਂ ਇਹਨਾਂ ਕੋਲ ਗਏ ਸਾਡੇ ਕੋਲੇ ਰਹਿੰਦੇ ਸੀ ਉੱਥੇ ਇਹਦਾ ਡਰਾਈਵਰ ਜਿਹੜਾ ਸੀ ਨਾ ਉਹਦੇ ਭਾਣਜੇ ਰਹਿੰਦੇ ਸੀ ਗੇ ਉਹਦੇ ਨਾਲ ਵੀ ਵਿਆਹ ਕਰਵਾ ਕੇ ਹੁਣ ਤਲਾਕ ਦੇ ਦਿੱਤਾ ਇਹਨਾਂ ਨੇ ਉਸ ਲੜਕੀ ਕੋਲੋਂ ਪੈਸਾ ਬਹੁਤ ਖਾਦਾ ਇਹਨਾਂ ਨੇ ਬਾਬੇ ਨੇ
@himmatbhullar.jpskhalsa7755
@himmatbhullar.jpskhalsa7755 Ай бұрын
ਮਹਿਰੋ ਜੀ ਇਹ ਬਾਬੇ ਨਾਨਕ ਨਾ ਤੇ ਧੱਬਾ ਨੇ ਬਹੁਤ ਘਟੀਆ ਕਰਤੂਤਾਂ ਨਾਨਕਸਰੀਏ ਦੀਆਂ.
@AmandeepButtar-d3m
@AmandeepButtar-d3m Ай бұрын
ਬੱਬਰ ਸ਼ੇਰ ਆ ਬਾਈ ਅੰਮ੍ਰਿਤਪਾਲ ਸਿੰਘ ਮਹਿਰੋਂ
@jagtargurusar1867
@jagtargurusar1867 Ай бұрын
ਦਿੱਲ ਤੋਂ ਇੰਟਰਵਿਊ ਕਿੱਤਾ ਵੀਰੇ ਤੁਸੀ ਭੀ
@gurlabhsingh8072
@gurlabhsingh8072 Ай бұрын
ਬਾਬਾ ਗੁਰੂ ਨਾਨਕ ਜੀ ਵੇਲੇ ਕੋਈ ਵੀ ਗੁਰਦਵਾਰਾ ਨਹੀਂ ਸੀ ਸਿਰਫ ਸਥਾਨ ਸਨ ਪੰਜ ਸੱਤ ਗੁਰਦਵਾਰੇ ਨਹੀਂ ਦੁਕਾਨਾਂ ਬਣ ਗਾਈ ਆ ਹੁਣ ਤਾਂ ਬਾਣਾ ਬਦਨਾਮ ਕਰ ਦਿੱਤਾ ਕੁੱਝ ਅਖੌਤੀ ਸਿੱਖਾਂ ਨੇ
@manpreetkaur7087
@manpreetkaur7087 Ай бұрын
Je bhai amritpal mehro nu lok pm chun len ta desh swargh bn je
@ManpreetSingh-n9q
@ManpreetSingh-n9q Ай бұрын
Waheguru Chadikala bakshe es veer ❤
@culprit_but_innocent
@culprit_but_innocent Ай бұрын
Bhai Amritpal singh mehron asli #guru da singh, waheguruji eda hi mehr rakhn veer te
@RanjitSingh-s6d
@RanjitSingh-s6d 9 күн бұрын
Waheguru ji ❤❤❤❤❤l❤❤
@harpreetsingh-d4c
@harpreetsingh-d4c Ай бұрын
❤❤baba bohut vadia kmm kr reho g🙏🙏
@jagmailsidhu7534
@jagmailsidhu7534 Ай бұрын
Baba ji tusi baught vadia kamm kar rahe ho good baba ji
@TarsemSingh-fk1dy
@TarsemSingh-fk1dy Ай бұрын
ਅਖੌਤੀ ਸਾਧ ਮਾਨਪੁਰ ਪਿੰਡ ਜੋ ਕਿ ਮਰਿੰਡਾ ਤੋਂ ਤਿੰਨ ਕਿਲੋਮੀਟਰ ਪਹਿਲਾਂ ਬਿਲਕੁਲ ਸੜਕ ਤੇ ਹੈ. ਬਹੁਤ ਹੀ ਗਰੀਬ ਪਰਿਵਾਰ ਵਿੱਚ ਪਰਵਰਿਸ਼ ਹੋੲਈ, ਐਨੀ ਗਰੀਬੀ ਕਿ ਪੁੱਛੋ ਈ ਨਾ ,ਪਰ ਹੁਣ ਸਾਧ ਦਾ ਬਾਪ ਵਿਅਆਜ ਤੇ ਪੈਸੇ ਦੇ ਰਿਹਾ ਹੈ ਗਰੀਬ ਲੋਕਾਂ ਨੂੰ
@gursewakdehot4366
@gursewakdehot4366 Ай бұрын
bhai saab waheguru ji chadikala ch rakhan ❤❤
@himmatbhullar.jpskhalsa7755
@himmatbhullar.jpskhalsa7755 Ай бұрын
ਇਹਨਾਂ ਇੱਕ ਡੇਰਾ ਹਰੀਕੇ ਹੈੱਡ ਪਰਿਵਾਰ ਖਤਮ ਹੋਗਿਆ.
@RajniBansal-td4ep
@RajniBansal-td4ep Ай бұрын
WAHEGURU enha nu chrdi klaa ch rkhn eda dia rooha bar bar nhi aundia 🙏🙏🙏🙏🙏
@harisingh3985
@harisingh3985 Ай бұрын
Very goox bro
@bantykarrha155
@bantykarrha155 Ай бұрын
Waheguru ji ❤
@varindersinghprince553
@varindersinghprince553 Ай бұрын
Bhai amritpal singh mehro g zinda baad zindabad
@amrikatwal2841
@amrikatwal2841 8 күн бұрын
Your thoughts are great and all the best
@MandeepSingh-p4j3e
@MandeepSingh-p4j3e Ай бұрын
Amartpal veer ji gud job ❤
@GurpreetSingh-zy9tw
@GurpreetSingh-zy9tw Ай бұрын
Waheguru ji ❤❤
@jagroop911
@jagroop911 Ай бұрын
Bht khoob bhaai Saab ❤
@parmjitkaur731
@parmjitkaur731 Ай бұрын
Waheguru ji chardi kala vich rakhan ji
@dr.gurpreetsandhu1424
@dr.gurpreetsandhu1424 Ай бұрын
Good ji
@bantykarrha155
@bantykarrha155 Ай бұрын
Bhai saab ji bhut vadia kamm kr rhe ne ❤
@tarloksingh6576
@tarloksingh6576 Ай бұрын
ਭਾਈ ਸਾਹਿਬ ਜੀ ਦਾ ਫੋਨ ਨੰਬਰ ਕਿਸੇ ਨੂ ਪਤਾ ਹੈ ।ਤਾ ਜਰੂਰ ਦਸੋ ਜੀ ।ਮੈ ਇਹਨਾ ਨੂ ਮਿਲਣਾ ਚਾਹੁਦਾ ਹਾ।ਬਹੂਤ ਜਰੂਰੀ ਗੱਲ ਕਰਨੀ ਹੈ।
@AmandeepButtar-d3m
@AmandeepButtar-d3m Ай бұрын
ਉਹ ਤਾਂ ਭਜਨ ਬੰਦਗੀ ਬਾਈ ਦੂਜੀ ਕਰਦੇ ਸੀ
@preetcheema8033
@preetcheema8033 Ай бұрын
Waheguru ji
@G_Sandhu001
@G_Sandhu001 Ай бұрын
🙏🏻❤️
@simranmangat849
@simranmangat849 Ай бұрын
Att amritpal singh khalsa ji lumi Omer hova
@jagroop911
@jagroop911 Ай бұрын
Bht wdia uprala tokra TV channel da
@LakhvirSingh-cg2he
@LakhvirSingh-cg2he Ай бұрын
Wahegure said je. Amritpal singh 🙏🙏🙏🙏🙏🙏🌷🌺🌸💖🥀❤️🌹💕
@ArshDeep-m1r
@ArshDeep-m1r Ай бұрын
Bhai sahab kom de hire
@AmandeepButtar-d3m
@AmandeepButtar-d3m Ай бұрын
ਬਾਬੇ ਚੰਗਾ ਮਾਲ ਖਾਂਦੇ ਐ ਤੇ ਉਹਨਾਂ ਨੇ ਹੋਰ ਕਰਨਾ ਕੀ ਹੈ
@rajwinder6734
@rajwinder6734 Ай бұрын
Great veer❤❤
@jobanpreetsingh135
@jobanpreetsingh135 Ай бұрын
Singh sabb ji 36 . 33 min jheri film tuc bol de poye o film da ku name a dssii dear 💕
@SukhwinderSingh-go5fr
@SukhwinderSingh-go5fr Ай бұрын
Bhai Amritpal singh Zindabad ❤
@daljeetsandhu36
@daljeetsandhu36 Ай бұрын
Nyc veer
@souravbawa125
@souravbawa125 Ай бұрын
Good job brother 🙏🏻🙏🏻🙏🏻🙏🏻
@jindijvsahnewal1040
@jindijvsahnewal1040 Ай бұрын
Dujea nalo tan Aah tokra tv wale ta jurrat wale bndey nikle
@AmritpalSingh-dj8ey
@AmritpalSingh-dj8ey Ай бұрын
ਉਦੋਂ ਨਾ ਨਵਾਂ ਨਵਾਂ ਕੰਮ ਚਲਾਇਆ ਸੀ ਇਹਨੇ ਜਦੋਂ ਅਸੀਂ ਗਏ ਸੀ ਇਹਦੇ ਕੋਲੇ
@Warrior_hawks
@Warrior_hawks Ай бұрын
Support Amritpal Singh mehro ❤
@Single_life-88
@Single_life-88 Ай бұрын
Sucha surma bai ji 🙏🏻🙏🏻👍
@babbu6151
@babbu6151 Ай бұрын
ਬਾਈ ਜਿਨਾਂ ਕੋਲ ਏ ਜਾਦੇ , ਉਹ ਵੀ ਸਾਧ ਹੀ ਨੇ , ਨਾਨਕਸਰ ਆਲੇ
@akashdeepsingh9398
@akashdeepsingh9398 Ай бұрын
Gll te shi aa… eda kr bai phir tu rape wale case larrr lai
@babbu6151
@babbu6151 Ай бұрын
@@akashdeepsingh9398 case a v nhi ldd rha ohh ,,
@KulbirSingh-cb2oh
@KulbirSingh-cb2oh Ай бұрын
ਵੀਰ ਜੀ ਨਾਨਕਸਰ ਵੀ ਦੋ ਕਿਸਮ ਦੇ ਸੰਤ ਹਨ ਠੱਗ ਵੀ ਤੇ ਮਹਾਪੁਰਖ ਵੀ
@babbu6151
@babbu6151 Ай бұрын
@@KulbirSingh-cb2oh guru sbb tu uprr
@KulbirSingh-cb2oh
@KulbirSingh-cb2oh Ай бұрын
@@babbu6151 ਠੀਕ ਹੈ ਆਪ ਜੀ ਦੀ ਗੱਲ ਮੈ ਕੋਈ ਕਿਸੇ ਨੂੰ ਮੰਨਣ ਲਈ ਨਹੀਂ ਕਹਿ ਰਿਹਾ ਮੈਂ ਤਾ ਨਾਨਕਸਰ ਜਾਣ ਦੀ ਟਿਪਣੀ ਕੀਤਿ ਹੈ ਸੱਭ ਸਿੱਖਨ ਕੁ ਹੁਕਮ ਹੈ ਗੁਰੂ ਮਾਨਿੳ ਗਰੰਥ ਦਾ ਅਪਨਾਉਣਾ ਚਾਹੀਦਾ ਹੈ
@SukhchanSingh-ng8kg
@SukhchanSingh-ng8kg Ай бұрын
ਗੁਰੂ,ਨਾਨਕ,ਨੇ,ਸ਼ੁਹੁ,ਸੋਹਾਗਣ,ਦਾ,ਕੁਕਰਮ, ਜਾਣ,ਕੇ,ਵੀ,ਪਰਦਾ,ਪਾਇਆ,ਸੀ। ਕਿਓਂ ਦੁਨੀਆ,ਵਿਚ,ਆਪਣੀ,ਹੀ,ਮਿੱਟੀ,ਪਲੀਤ,ਕਰ,ਰਹੇ,ਹੋ,ਧਰਮਰਾਜ,ਬਣਕੇ
@EverestPodcasts
@EverestPodcasts Ай бұрын
Best Of luck Bhaji ❤
@saifmadara8517
@saifmadara8517 Ай бұрын
Title mistake
@tajwrsingh5990
@tajwrsingh5990 Ай бұрын
ਜਿਨਾਂ ਡੇਰਿਆਂ ਵਿੱਚ ਪੱਕੇ ਤੌਰ ਤੇ 20--25 ਸਾਲ ਤੋਂ ਆਪਣੇ ਘਰ ਛੱਡ ਕੇ ਸੰਗਤ ਰਹਿ ਰਹੀ ਹੈ , ਤੇ ਡੇਰਿਆਂ ਵਿੱਚ ਹੀ ਵਿਆਹ ਹੋ ਰਹੇ ਨੇ , ਡੇਰਿਆਂ ਵਿੱਚ ਹੀ ਬੱਚੇ ਹੋ ਰਹੇ ਨੇ , ਉਹੀ ਬਾਬਾ ਬਾਬਾ ਕਰ ਕੇ ਡੇਰਾਵਾਦ ਫੈਲਾ ਰਹੇ ਨੇ , ਆਪਣੇ ਬਾਬਾ ਦੀ ਵਾਹ ਵਾਹ ਕਰਕੇ ਸੰਗਤਾਂ ਜੋੜ ਰਹੇ ਨੇ , ਕਿਹੜੇ ਗੁਰੂ ਸਾਹਿਬ ਨੇ ਕਿਹਾ ਡੇਰਿਆਂ ਵਿੱਚ ਰਹੋ ਆਪਣੇ ਘਰ ਛੱਡ ਕੇ 39:54 ?? ਇਹਦੇ ਬਾਰੇ ਕੀ ਵਿਚਾਰ ਹੈ ਖਾਲਸਾ ਜੀ 🙏🏻
@kindersingh9853
@kindersingh9853 Ай бұрын
🙏🏼🙏🏼🙏🏼🙏🏼🌹🌹
@savenaturesavehappylife1279
@savenaturesavehappylife1279 Ай бұрын
Sikh panth nu sath dena chayida hai khalsa g da.
@gurnaksingh5013
@gurnaksingh5013 Ай бұрын
Fir hera meleya koom nu satguru g kom nu chardeyakla baksho
@SinghParamjeet-n6v
@SinghParamjeet-n6v Ай бұрын
Vah singha
@HappyAcorn-cr9fn
@HappyAcorn-cr9fn Ай бұрын
❤❤🙏🙏
@premiumyoutubeaustralia
@premiumyoutubeaustralia Ай бұрын
TODAY’s HEADLINE ਜਦੋਂ ਭਾਈ ਅੰਮ੍ਰਿਤ ਪਾਲ ਨੇ ਚਰਨਾਂ ਦੀ ਘਾਟ ਗੁਰਦੁਆਰਾ ਵਿੱਚ ਚਰਨ ਪਾਏ 😅
@tajwrsingh5990
@tajwrsingh5990 Ай бұрын
ਸਭ ਫੜੇ ਜਾਣਗੇ ," ਬਾਈ , ਸਭ ਫੜੇ ਜਾਣਗੇ ਹੋਗੀ 😂😂
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ Ай бұрын
ਉਏ ਬਾਬੇ ਸਾਧ ਲਫ਼ਜ਼ ਨਾ ਵਰਤਿਆਂ ਕਰੋ ਤੁਹਾਨੂੰ ਇਸ ਦੇ ਅਰਥਾਂ ਦਾ ਨਹੀਂ ਪਤਾ
@jotkang8434
@jotkang8434 Ай бұрын
🙏🏼🙏🏼
@balkaranpawar1650
@balkaranpawar1650 Ай бұрын
💎
@Travelwith0018
@Travelwith0018 Ай бұрын
🙏🙏🙏🙏
@SanjayKumar-xj5dz
@SanjayKumar-xj5dz Ай бұрын
Baba ji. Chardikla rakhna ji
@kaurcrazy4596
@kaurcrazy4596 Ай бұрын
ਬਾਬਾ ਜੀ ਕੀ ਤੁਸੀ ਜ਼ਮੀਨਾਂ ਦੇ ਝਗੜੇ ਵੀ ਨਬੇੜ ਦੇ ਹੋ ਸਾਡੀ ਭਾਬੀ ਉਸ ਦਾ ਪਿਓ ਭਰਾ ਸਾਡੀ ਸਾਰੀ ਜ਼ਮੀਨ ਤੇ ਕਬਜਾ ਕਰ ਕੇ ਗੁੰਡੇ ਬਿਠਾ ਦਿੱਤੇ ਮੇਰੇ ਵੇਡੇ ਭਰਾ ਨਾਲ ਕੁੱਟਮਾਰ ਕੇ ਉਗਲ ਵੀ ਵਡ ਦਿੱਤੀ please help ਕਰੋ
@Fateh-pb61
@Fateh-pb61 Ай бұрын
🙏🙏🙏
@jagjiwansingh8930
@jagjiwansingh8930 Ай бұрын
ਚਿੱਟੀ ਸਿਉਂਕ ਮੁਰਦਾਬਾਦ।
@jatindersidhu6212
@jatindersidhu6212 Ай бұрын
👍👍
@BachitterSandhu
@BachitterSandhu Ай бұрын
Mann ay Sanu apne moge distt tay
@bhupindersingh5311
@bhupindersingh5311 Ай бұрын
Waheyguru chardikala rakhey 😂💪🏽💪🏽💪🏽💪🏽💪🏽🙏🙏
@kulwindersingh-ki7jt
@kulwindersingh-ki7jt Ай бұрын
@JaspreetGill-qu4ld
@JaspreetGill-qu4ld Ай бұрын
Chardikla ji
@sukhpreetkaur4219
@sukhpreetkaur4219 Ай бұрын
❤️💪🐊🦅⚔️
@abhijeetsingh9948
@abhijeetsingh9948 Ай бұрын
ਬੱਬਰ ਸ਼ੇਰ
@navghuman6001
@navghuman6001 Ай бұрын
Yodha 🙌🏼
@Royallife551
@Royallife551 Ай бұрын
Pehla sare samaaj sewa krde ..fir kise party to ticket leke politician ban jande fir ..aahi bande janta da bura haal krde ..Punjab de log bevkoof te anpad ne .kise nu v rab bna lainde ne
@americanpunjabi5623
@americanpunjabi5623 Ай бұрын
1995 ton Baad Sadh Jamma he bahut ha hor kam tan riha nahi karn nu
REAL MAN 🤣💪🏻
00:35
Kan Andrey
Рет қаралды 12 МЛН
Real Man relocate to Remote Controlled Car 👨🏻➡️🚙🕹️ #builderc
00:24
Family Love #funny #sigma
00:16
CRAZY GREAPA
Рет қаралды 38 МЛН
DES PUADH : Bhai Amritpal Singh l Manjit Singh Rajpura l B Social
1:17:05
Amritpal Singh on Producer Dxx and Happy Tara | Punjabi News Corner
5:06
Punjabi News Corner
Рет қаралды 281 М.