Bhai Amritpal Singh

  Рет қаралды 274,914

The Waris Panjab De

The Waris Panjab De

Күн бұрын

Пікірлер: 1 200
@avtarsekhon1348
@avtarsekhon1348 Жыл бұрын
ਭਾਈ ਸਾਬ ਨੂੰ ਦੇਖ ਕੇ ਮਨ ਖ਼ੁਸ਼ ਹੋ ਗਿਆ ਲੇਕਿਨ ਨਾਲ ਹੈ ਨਾਲ ਮਨ ਇਸ ਗਲ ਤੋ ਵੀ ਦੁਖੀ ਹੈ ਕੇ ਭਾਈ ਸਾਬ ਦਾ ਗੁਣਾ ਕੋਈ ਨਈ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤਾਂ ਸਿੱਖ ਕੌਮ ਤੇ ਹੋਏ ਤਸ਼ੱਦਦ ਦਾ ਪਤਾ ਚਲ ਰਆ ਹੈ ਅਥੋ ਪਤਾ ਲਗਦਾ ਹੈ ਕਿ ਅਸੀਂ ਗੁਲਾਮ ਹਾਂ 84 ਵੇਲੇ ਜੌ ਤਕਾ ਸਾਡੇ ਨਾਲ ਹੋਇਆ ਔ ਇਸ ਤਕੇ ਨਾਲੋ ਕਿੰਨਾ ਖਤਰਨਾਕ ਹੋਊਗਾ ਜੀਦਾ ਅਸੀ ਅੱਜ ਦੀ ਪੀੜੀ ਹਿਸਾਬ ਵੀ ਨਈ ਲਾ ਸਕਦੀ ਦੁੱਖ ਇਸ ਗੱਲ ਦਾ ਵੀ ਹੈ ਕੇ ਜਿਨਿਆ ਮਿਸਲਾਂ ਨੇ ਸਬ ਨੂੰ ਸਪ ਸੂੰਗ ਗਿਆ ਆਪਣੇ ਲਈ ਨਈ ਬੋਲੇ ਤਾਂ ਏਹੋ ਜਇਆ ਜਥੇਬੰਦੀਆਂ ਦਾ ਕਿ ਫਾਇਦਾ ਨਾਲ ਦੇ ਨਾਲ ਮੇ ਅ ਵੀ ਬੋਲਣਾ ਚਾਉਗਾ ਕੇ ਕਿ ਅਸੀਂ ਤਲਵਾਰ ਨਾਲ ਜੰਗ ਜਿੱਤ ਸਕਦੇ ਹਾਂ ਨਈ ਕਉ ਕਿ ਸਰਕਾਰ ਕੋਲ ਟੈਂਕ ਤੋਪਾ ਨੇ ਤੇ ਸਾਡੀ ਤਲਵਾਰ ਅੱਜ ਦੇ ਯੁੱਗ ਚ ਅਨਾ ਟੈਂਕ ਨਾਲ ਨਈ ਲੜ ਸਕਦੀ ਅਸੀ ਸਰਕਾਰ ਨੂੰ ਬੋਲਦੇ ਹਾ ਕੇ ਸਾਡੇ ਨਾਲ ਟੇਬਲ talk ਕਰੋ ਉ ਵੀ ਓ ਨਈ ਕਰੂਗੀ ਕਉ ਕਿ ਓਦੇ ਚ ਉ ਹਾਰਦੀ ਹੈ ਸਾਡੇ ਕੋਲ ਤੇ ਦੂਜੀ ਵਜਾ ਸਾਡੇ ਨਾਲ ਨਾ ਬੈਠਣ ਦੀ ਸਾਡੀ political power nai te Sade nal ਬੈਠ ਨਈ ਸਕਦੀ ਫਿਰ ਜੰਗ ਅਸੀ ਕੀਦਾ ਜਿੱਤੀਏ ਸਾਡੀਆ ਅਪਣਿਆ ਜਥੇਬੰਦੀਆਂ ਸਾਡੇ ਵਿਰੁਧ ਨੇ ਜੈ ਤੁਸੀ ਮੇਰਾ cmnt ਪੜੋ ਤਾਂ ਜਵਾਬ ਜਰੂਰ ਦਿਓ ਕੌਮ ਲਈ ਮਨ ਅੰਦਰ ਇਕ ਪੀੜਾ ਹਾ ਇਕ ਦਰਦ ਹਾ ਕੇ ਸਾਡੇ ਨਾਲ ਅਨਾ ਧੱਕਾ ਕਉ ਤੇ ਇਸ ਧੱਕੇ ਤੋਂ ਕਿਵੇਂ ਜਿੱਤਿਆ ਜਾਵੇ
@dr.ramandeepsingh5247
@dr.ramandeepsingh5247 Жыл бұрын
ਸਿੱਖ ਦਾ ਸਹਾਰਾ ਸਿਰਫ ਅਰਦਾਸ ਹੈ ਵੀਰ ਜੀ ਕਲਗੀਆਂ ਵਾਲੇ ਪਾਤਸ਼ਾਹ ਤੇ ਭਰੋਸਾ ਰੱਖੋ, ਦੁਨੀਆਂ ਨੂੰ ਕਿਸੇ ਉਤਰ ਦੀ ਉਮੀਦ ਨਾ ਕਰੋ
@avtarsekhon1348
@avtarsekhon1348 Жыл бұрын
@@dr.ramandeepsingh5247 ਆਹੀ ਸੋਚ ਰੱਖ ਕੇ ਅਸੀ ਜ਼ਿੰਦਗੀ ਚ ਕੁਛ ਨਈ ਕਰ ਸਕਦੇ ਮੇਰੇ ਵੀਰ ਅਰਦਾਸ ਚੜਦੀ ਕਲਾ ਲਈ ਕੀਤੀ ਜਾਂਦੀ ਹੈ ਤੇ ਘਰ ਬੈਠਿਆਂ ਆਜ਼ਾਦੀਆਂ ਨਈ ਮਿਲਦੀਆਂ
@avtarsekhon1348
@avtarsekhon1348 Жыл бұрын
@@dr.ramandeepsingh5247 ਅਰਦਾਸ ਕਰਦਿਆਂ ਕਰਦਿਆ ਸਾਡਾ ਅਦਾ ਪੰਜਾਬ ਉਜਾੜ ਗਿਆ ਵੀਰ
@MANMOHANSINGH-lz2bo
@MANMOHANSINGH-lz2bo Жыл бұрын
ਭਾਈ ਅੰਮ੍ਰਿਤਪਾਲ ਸਿੰਘ ਵੀਰ ਜੀ ਦਾ ਕੋਟਾਨ ਕੋਟ ਧੰਨਵਾਦ ਜਿੱਨਾਂ ਨੇ ਬਿਨਾ ਕਿਸੇ ਦੀ ਮਦਦ ਤੋਂ ਲੱਖਾਂ ਹੀ ਬੱਚੇ ਨਸ਼ੇਆਂ ਦੇ ਜਹਰ ਨਾਲ ਮਰਣ ਤੋਂ ਬਚਾ ਕੇ ਗੁਰੂ ਨਾਲ ਜੋੜੇ ਨੇ -ਸਰਕਾਰ ਤੁਹਾਡੇ ਸ਼ਰੀਰ ਨੂੰ ਖਤਮ ਕਰ ਸਕਦੀ ਹੈ ਪਰ ਤੁਹਾਡਾ ਨਾਮ ਸਦੀਆਂ ਤੱਕ ਜਿਉਂਦਾ ਰਹੇਗਾ - ਹਮ ਰੁਲ਼ਤੇ ਫਿਰਤੇ ਕੋਈ ਬਾਤ ਨਾਂ ਪੂਛਤਾ.
@mangafatehdeen24
@mangafatehdeen24 Жыл бұрын
ਵਾਹਿਗੁਰੂ ਜੀ ਭਾਈ ਅਮਿ੍ਤਪਾਲ ਸਿੰਘ ਨੂੰ ਚੜਦੀ ਕਲਾਂ ਚ ਰੱਖਿਓ ਜਲਦੀ ਤੋ ਜਲਦੀ ਫੇਰ ਦੁਬਾਰਾ ਸੰਗਤਾਂ ਦੇ ਰੁਬਰੂ ਕਰਵਾਉਣਾ ਭਾਈ ਅਮਿ੍ਤਪਾਲ ਸਿੰਘ ਜੀ ਜ਼ਿੰਦਾਬਾਦ
@Punjab.108
@Punjab.108 Жыл бұрын
ਕਿੰਨਾਂ ਸੁੱਕ ਗਿਆ ਸਾਡਾ ਵੀਰ" ਤੇ ਇੱਥੇ ਉਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਬੋਲਣ ਤੋਂ ਪਹਿਲਾਂ ਕੀ ਉਹੋ ਸਾਡੇ ਲੲਈ ਲੜ ਰਿਹਾ" ਪਰਿਵਾਰ ਉਸਦਾ ਮੁਸੀਬਤਾਂ ਨਾਲ ਲੜ ਰਿਹਾ" ਤੇ ਸਾਡੇ ਆਪਣੇ ਆਪਣੀਆਂ ਆਈਡੀਆ ਤੇ ਤਰ੍ਹਾਂ ਤਰ੍ਹਾਂ ਦਾ ਨਾਮ ਰੱਖ ਕੇ ਬਦਨਾਮ ਕਰਨ ਦ ਕੋਸ਼ਿਸ਼ ਕਰ ਰਹੇ ਸੀ"
@parminderkaurgill9000
@parminderkaurgill9000 Жыл бұрын
ਮੇਰੀ ਤਾ ਰੂਹ ਖੁਸ਼ ਹੋ ਗਈ ਭਾਈ ਸਾਹਿਬ ਦਰਸ਼ਨ ਕਰ ਕੇ ਬਹੁਤ ਹੀ ਮਨ ਉਦਾਸ ਸੀ ਵਾਹਿਗੁਰੂ ਕਿ੍ਰਪਾ ਰੱਖੇ ਸਦਾ ਤੁਹਾਡੇ ਅੰਗ ਸੰਗ ਰਹੇ
@amritgill9969
@amritgill9969 Жыл бұрын
bilkul dear same here
@Syco18353
@Syco18353 Жыл бұрын
😂
@freddiefgh8380
@freddiefgh8380 Жыл бұрын
​@@Syco18353 ਤੇਰੀ ਭੈਣ ਨਿਕਲ ਗਈ ਭਈਏ ਨਾਲ ਜੋ ਖੁਸ਼ੀ ਸਾਂਝੀ ਕਰ ਰਹੇ ਹੋ ਮੂਤ ਪੀਣਿਓ।
@JagdeepSingh-ey6kh
@JagdeepSingh-ey6kh Жыл бұрын
😂😊
@surjit04
@surjit04 Жыл бұрын
Fan bhagt singh da tu apni fikar kar bas tu ki lena kise ton
@GurmeetKaur-xt4wp
@GurmeetKaur-xt4wp Жыл бұрын
ਅੰਗ ਸੰਗ ਸਹਾਈ ਹੋਣਾ ਜੀ ਖ਼ਾਲਸਾ ਅੰਮ੍ਰਿਤ ਪਾਲ ਸਿੰਘ ਜੀ ਖ਼ਾਲਸਾ ਜੀ ਨਾਲ ਮੇਹਰ ਭਰਿਆ ਹੱਥ ਰੱਖਣਾ ਉਨ੍ਹਾਂ ਤੇ ਸਿੰਘਾ ਤੇ ਜੀ 🙏💐
@jashpalsingh1875
@jashpalsingh1875 Жыл бұрын
ਯੋਧੇ ਨੇ ਸਾਰਿਆ ਦੀਆਂ godian ਲਵਾ ਦਿੱਤੀਆਂ ❤❤❤❤❤❤❤❤❤❤❤❤
@ramandeepkaur4304
@ramandeepkaur4304 Жыл бұрын
Waheguru ji ka khalsa Waheguru ji ki fateh🙏🙇‍♀️
@KhalsaRajforever1
@KhalsaRajforever1 Жыл бұрын
Waheguru ji ka Khalsa Waheguru ji ki fateh 🙏🙏🙏🙏
@lenysmartinez1084
@lenysmartinez1084 Жыл бұрын
Hi Amritpal, Infinite blessings. I don’t understand Panjab because I am from Colombia 🇨🇴 but I LOVE Sikhi, And I support the principles which are Universal, because We are ALL One with the Universe. I want to offer you this Shabad, that is so comforting. Please, stay calm, in Peace, in the feeling of Love & Harmony and you will be protected. Not Only Sikhs are praying for you, I who live in South America, Colombia, Also care about you, and what you’re doing. Be strong, be brave and stay in High Spirits, never give up! Stay in the feeling of Love please, you are being taken care of by the Higher Powers. Never think you’re alone. The Creator, the One, the Infinite Wisdom, The Gurus, and We all Over the world are with You. You are so precious to Us. ਮਃ ੫ ॥ mahalaa panjavaa || Mejl Guru Aryan, Quinto Canal Divino. Fifth Mehla: ਰਖੇ ਰਖਣਹਾਰਿ ਆਪਿ ਉਬਾਰਿਅਨੁ ॥ rakhe rakhanahaar aap aubaarian || El Señor Mismo nos protege a todos; Él es Quien nos salva. O Savior Lord, save us and take us across. ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ ॥ gur kee pairee pai kaaj savaarian || Él nos guía hasta los Pies del Guru y así a todos satisface. Falling at the feet of the Guru, our works are embellished with perfection. ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥ hoaa aap dhiaal manahu na visaarian || Siendo Compasivo Él no abandona a Sus Devotos. You have become kind, merciful and compassionate; we do not forget You from our minds. ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥ saadh janaa kai sa(n)g bhavajal taarian || En la Saad Sangat, la Sociedad de los Santos, somos llevados a través del terrible mar de la existencia. In the Saadh Sangat, the Company of the Holy, we are carried across the terrifying world-ocean. ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥ saakat ni(n)dhak dhusaT khin maeh bidhaarian || En un instante Has destruido a los shákatas y a los enemigos malvados. In an instant, You have destroyed the faithless cynics and slanderous enemies. ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ॥ tis saahib kee Tek naanak manai maeh || Ese Señor y Maestro es mi Ancla y mi Soporte, oh Nanak, mantente firme en tu mente. That Lord and Master is my Anchor and Support; O Nanak, hold firm in your mind. ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥ jis simarat sukh hoi sagale dhookh jaeh ||2|| Recordándolo en tu meditación, la Felicidad llega y toda aflicción desaparece. (2) Remembering Him in meditation, happiness comes, and all sorrows and pains simply vanish. ||2|| Guru Arjan Dev Ji in Raag Gujri - 517 Beloved brother You are A Wonderful light to the world 🗺 Keep Shining! ✨✨✨✨ Beloved brother Go out, spread light to the world Be strong, be kind, be brave Know your mind Know that you're Divine Know that it's alright to be afraid Know you are loved... Stay in peace, love, calm, harmony, high spirits Dream your sweet dreams 'Til your soul is released Know you are loved... Stay in peace, love, calm, harmony, high spirits Dream your sweet dreams Infinite Love from my heart 💓 You, your wife, your relatives and friends are safe and sound in the hands of the ALMIGHTY Lord, the One.
@sharanjitkaur2632
@sharanjitkaur2632 Жыл бұрын
ਵੀਰ ਜੀ ਤੁਸੀ ਕਿੰਨੇ ਹੀ ਜੀਵਾ ਨੂੰ ਅੰਮ੍ਰਿਤਪਾਨ ਕਰਵਾ ਕੇ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜਿਆ ਹੈ ਤੇ ਕਿੰਨੇ ਹੀ ਲੋਕਾਂ ਨੂੰ ਨਸ਼ੇ ਦੀ ਦਲਦਲ ਚੋ ਬਾਹਰ ਕਡਇਆ ਹੈ।ਤੁਸੀ ਕਿੰਨੀਆ ਹੀ ਮਾਵਾ ਦੀਆ ਆਂਦਰਾ ਨੂੰ ਠੰਡ ਪਾਈ ਹੈ । ਸਾਡੀ ਇਹੀ ਅਰਦਾਸ ਹੈ ਵਾਹਿਗੁਰੂ ਅੱਗੇ ਕਿ ਉਹੋ ਤੁਹਾਡੀ ਵੱਡੀ ਵੱਡੀ ਉਮਰ ਕਰਨ ਤੇ ਹਮੇਸ਼ਾ ਤੁਹਾਨੂੰ ਚੜਦੀਕਲਾ ਚ ਰੱਖਣ 🙏🙏ਵਾਹਿਗੁਰੂ
@shayardildhillon9789
@shayardildhillon9789 Жыл бұрын
ਰੂਹਪੋਸ਼ ਹੋਣ ਤੋਂ ਬਾਅਦ ਚੜ੍ਹਦੀ ਕਲਾ ਵਿੱਚ ਖੁਦ ਪੇਸ਼ ਹੋਣ ਅਤੇ ਹੱਥ ਖੜੇ ਕਰਕੇ ਸਰੰਡਰ ਕਰਨ ਵਿੱਚ ਬਹੁਤ ਫਰਕ ਹੁੰਦਾ। ਸੋ ਇਸ਼ਨਾਨ ਕਰਕੇ,ਬਾਣੀ ਪੜ੍ਹਕੇ ਸੰਗਤਾਂ ਨੂੰ ਸਨਮੁਖ ਹੋਕੇ ਗੁਰੂ ਸਾਹਿਬ ਨੂੰ ਨਤਮਸਤਕ ਹੋਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਪੇਸ਼ ਹੋਏ ਨੇ ਨਾ ਕਿ ਸਰੰਡਰ ਜਾਂ ਗ੍ਰਿਫਤਾਰ। ਹੁਣ ਸਵਾਲ ਸਰਕਾਰਾਂ,ਕਨੂੰਨ ਅਤੇ ਕੌਮ ਦੇ ਗੱਦਾਰਾਂ ਨੂੰ ਇਹ ਹੈ ਕਿ ਉਹਨਾਂ ਦਾ ਕੀ ਕਸੂਰ ਸੀ ?
@bhaskarmehta6313
@bhaskarmehta6313 Жыл бұрын
Dubb k mar jaayo
@Pallyx91
@Pallyx91 Жыл бұрын
Dayi jaao dilaase hun bhaincho aapne aap nu ...
@shayardildhillon9789
@shayardildhillon9789 Жыл бұрын
@@Pallyx91 ਟੈਂਸ਼ਨ ਨਾ ਲੈ ਤੁਹਾਡੇ ਵਰਗਿਆਂ ਦੀ ਐਸ ਹੋਲ ਵਿੱਚ ਡੰਡਾ ਵੀ ਦਿਆਂਗੇ ਜੋ ਤੁਹਾਡੇ ਮੂੰਹ ਥਾਨੀ ਬਾਹਰ ਕੱਢਾਂਗੇ ।ਸੋ ਟੇਕ ਰੈਸਟ ਫੌਰ ਬੈਸਟ 😆😆✊✊😎😎
@Pallyx91
@Pallyx91 Жыл бұрын
@@shayardildhillon9789 Theek aa ... Aapni mummy nu hello kahi mere wallon.... 😂😂😂
@shayardildhillon9789
@shayardildhillon9789 Жыл бұрын
@@Pallyx91 ਮੈਂ ਕਹਾਂਗਾ ਮਾਂ ਤੇਰੀ ਨੂੰਹ ਦਾ ਭਰਾ ਤੈਨੂੰ ਮੱਥਾ ਟੇਕਦਾ ਹੈ ਤੇ ਮੈਨੂੰ ਕਹਿ ਰਿਹਾ ਜੀਜਾ ਜੀ ਭੈਣ ਨੂੰ ਖੁਸ਼ ਰੱਖਿਓ।🤙
@digitalgaming965
@digitalgaming965 Жыл бұрын
ਵਾਹਿਗੁਰੂ ਜੀ ਭਾਈ ਅਮ੍ਰਿਤਪਾਲ ਸਿੰਘ ਨੂੰ ਚੜ੍ਹਦੀ ਕੱਲਾ ਚ ਰੱਖਣ
@balkarchauhan
@balkarchauhan Жыл бұрын
ਸੰਤ ਜਰਨੈਲ ਸਿੰਘ ਖਾਲਸਾ ਭਿਡਰਾਵਾਲੇ ਦੇ ਜਨਮ ਸਧਾਨ ਤੇ ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਜੀ ਨੇ ਆਪ ਗਿਫਤਾਰੀ ਦਿੱਤੀ ਤੇ ਆ ਸ਼ੇਰ ਇਕਲਾ ਹੈ ਇਸ ਦੇ ਮਗਰ ਬਹੁਤ ਸ਼ਕਾਰੀ
@tiger0966
@tiger0966 Жыл бұрын
❤ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ✊🦅
@Rajvir.S.Dhillon
@Rajvir.S.Dhillon Жыл бұрын
ਜਸਵੀਰ ਰੋਡੇ ਵਰਗੇ ਉਹ ਹੀ ਲੋਕ ਸਿੱਖ ਸੰਘਰਸ਼ ਵਿੱਚੋਂ ਬਚੇ ਸਨ ਜਿਹੜੇ ਸਰਕਾਰਾਂ ਦੇ ਪੈਰਾਂ ਵਿੱਚ ਡਿੱਗ ਪਏ ਸਨ। ਅੰਮ੍ਰਿਤਪਾਲ ਵੀ ਸਰਕਾਰ ਨੇ ਪੈਦਾ ਕੀਤਾ ਸੀ ਸਰਕਾਰ ਨੇ ਫੜ੍ਹ ਲਿਆ। ਹੁਣ 10-20 ਸਾਲ ਤੱਕ ਸਿੱਖਾਂ ਨੇ ਕਿਸੇ ਵੀ ਅੰਮ੍ਰਿਤ ਸੰਚਾਰ ਕਰਵਾਉਣ ਅਤੇ ਸਿੱਖਾਂ ਨੂੰ ਇਕੱਠੇ ਵਾਲੇ ਕਿਸੇ ਪ੍ਰਚਾਰਕ ਦਾ ਵਿਸ਼ਵਾਸ ਨਹੀਂ ਕਰਨਾ। ਇਹੋ ਸਿੱਖ ਅਤੇ ਪੰਜਾਬ ਵਿਰੋਧੀ ਤਾਕਤਾਂ ਚਾਹੁੰਦੀਆਂ ਸਨ।
@armylover5546
@armylover5546 Жыл бұрын
ਪੰਜਾਬ ਦੀਆਂ ਮਾਵਾਂ ਭੈਣਾਂ ਦੀਆਂ ਅਰਦਾਸਾਂ ਹਮੇਸ਼ਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਦੇ ਨਾਲ ਹਨ 🙏🙏
@hungrypanda3137
@hungrypanda3137 Жыл бұрын
😂aaj raaten pta KHALISTANI FLAG KITTHE PAY HONA PLCE NE
@armylover5546
@armylover5546 Жыл бұрын
@@hungrypanda3137 hr Sikh khalistani a... Rehi GL flag Di Sanu gulami ch NAHI rehna aunda sikha krke Tere vrge kutti de jaye desh ch reh rhe AA.... Agr hun Mera reply kitta Mai samjh Jana k TU kise babbe Di galti di sja AA ...🤔😂😂
@punjab2144
@punjab2144 Жыл бұрын
@@hungrypanda3137 tu vakey hi hungry kutta aa
@UnofficialDude-df5sj
@UnofficialDude-df5sj Жыл бұрын
@@armylover5546 tu c channe ho k ethe khalistaniya daa wakhra desh bne👀.....amritpal Singh te ultimately ehi chauna😅
@satraajgill8957
@satraajgill8957 Жыл бұрын
@@hungrypanda3137 HHAAAAAA...
@skm1016
@skm1016 Жыл бұрын
ਭਾਈ ਸਾਹਿਬ ਸਤਿਗੁਰ ਅੰਗ ਸੰਗ❤ ਤੁਸੀਂ ਸਿੱਖੀ ਦਾ ਪ੍ਰਚਾਰ ਜਮੀਰ ਦੇ ਨਾਲ ਨਾਲ ਕਿਰਦਾਰ ਨਾਲ ਕੀਤਾ।
@HarpreetSingh-lf6qq
@HarpreetSingh-lf6qq Жыл бұрын
ਭਾਈ ਸਾਹਿਬ ਨੂੰ ਚੜ੍ਹਦੀ ਕਲਾ ਚ ਵੇਖ ਕੇ ਬਹੁਤ ਖੁਸ਼ੀ ਹੋਈ
@sandhu1689
@sandhu1689 Жыл бұрын
ਭਾਈ ਸਾਹਿਬ ਤਾਂ ਪਹਿਲਾਂ ਹੀ ਪੁਲਿਸ ਕੋਲ ਸੀ ਵਾਹਿਗੁਰੂ ਜੀ ਭਾਈ ਸਾਹਿਬ ਤੇ ਮਿਹਰ ਭਰਿਆ ਹੱਥ ਰੱਖਣਾ ਜੀ 🙏🏻🙏🏻 ਅੰਗ ਸੰਗ ਸਹਾਈ ਹੋਣਾ ਜੀ 🙏🏻
@explorenewthoughts
@explorenewthoughts Жыл бұрын
ਭਾਈ ਸਾਬ ਜੀ ਤੁਹਾਡੇ ਸਿਰ ਉੱਤੇ ਧੰਨ ਧੰਨ ਬਾਬਾ ਨਾਨਕ ਜੀ ਅਤੇ ਦਸ਼ਮੇਸ਼ ਪਿਤਾ ਜੀ ਦਾ ਹੱਥ ਹੈ। ਵਾਹਿਗੁਰੂ ਤੁਹਾਨੂੰ ਚੜੵਦੀ ਕਲਾ ਵਿੱਚ ਰੱਖਣ ਅਤੇ ਤੁਹਾਨੂੰ ਇਨਾਂ ਜ਼ਾਲਮ ਸਰਕਾਰਾਂ ਨੂੰ ਖਦੇੜਣ ਦਾ ਵਾਹਿਗੁਰੂ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏
@jagvirdhaliwal6829
@jagvirdhaliwal6829 Жыл бұрын
Guru nanak dev ji dy ta ni. Bilkul ult c eh attwadi guru ji toh
@explorenewthoughts
@explorenewthoughts Жыл бұрын
@@jagvirdhaliwal6829 aar sab to vaddi gall tu eh v dass deyi ke tere ghar viccho kise ne bharat layi kurbani ditti k nai atey je mainu pucche ta meriyan 2 puchta kurban hoyiya te aggon main v ek fauji aa baki agge di gall kar je tere kol koi lafaj hai.nale tenu.msin ekk salaah deva k je agge lafaj nahi aa ta tu apni nasal badal deyi kyuk hun sareya di pehchan hoyi jandi aa te chittar boht bure tariqe naal maarne uhna de jo hun takk sikh ban ke sikhan nu maarde c.hun gaddaar category da ptaka hi pauna appaa.
@explorenewthoughts
@explorenewthoughts Жыл бұрын
@@jagvirdhaliwal6829 te tu tan hai hi congressi. Tenu ki sharam aayu kyuk tera ta pariwar hi besharam a.tuc punjab wich sab ton vad gand paya congress waleya ne
@explorenewthoughts
@explorenewthoughts Жыл бұрын
@@jagvirdhaliwal6829 tu apne sir te pagg ban-ni chadd de.kyuk tu uhna da supporter ae jihna ne sada Akaal Takht Dhahun di koshish kiti c.oye buchado hun tuhanu hi khatam karna ae Punjab wicho assi.tuhade baap dada v kutte de putt c te tuc v .mar jao dubb ke kutteyo.haraam diyan aulada.sikhi utte kalank ae tuc lok.haraamjadeyo tuhade karke Sade Akaal Takht Sahib te dushman ne tin rang da ganda kapdda lehraya c.tere khandaan diyan 7 pushtan v bhikhariyan te kohdiyaan wargi zindagi jiyongiyan kutte deya puttra.
@explorenewthoughts
@explorenewthoughts Жыл бұрын
@@jagvirdhaliwal6829 rabb agge eko ardaas ae k Hei Baba Nanka jehna v pappiyan ne sade Harimandir Sahib te tin ranga gand kapda lehraun di himaat kiti uhna di party de supporters de gharan wich kade roti na pakke.uhna to badla akaal purakh khud lave.eh sare gangu brahman ne.ehna nu sikhi cho bahr kadd ke hinduyan di gandi zindagi bhogni pawe te ehna diyaan 7 pushtan ehna de chittar maraan.kutte congressi.haramjaade congressi.saleyo tuc ho hi saare samaaj da gand.
@pardeepbilling8691
@pardeepbilling8691 Жыл бұрын
❤❤
@satvirkaur6459
@satvirkaur6459 Жыл бұрын
ਅਸੀਂ ਤੁਹਾਡੇ ਨਾਲ ਹਾਂ,,ਵਾਹਿਗੁਰੂ ਜੀ ਦੀ ਕਿਰਪਾ ਹਮੇਸ਼ਾਂ ਬਣੀ ਰਹੇ,,,ਤੁਸੀਂ ਆਪਣਾ ਜੀਵਨ ਕੌਮ ਦਾ ਲੇਖੇ ਲਾਇਆ ਏ,ਤੁਸੀਂ ਮੇਰੇ ਵਰਗੇ ਕਿੰਨੇ ਹੀ ਨੌਜਵਾਨਾਂ ਦਾ ਆਦਰਸ਼ ਹੋ ਤੇ ਰਹੋਗੇ
@silent_710
@silent_710 Жыл бұрын
Nal kida o Jake ਗਿਰਫਤਾਰੀ ਦਿਓ
@jasjeetsinghpannu2664
@jasjeetsinghpannu2664 Жыл бұрын
@@silent_710 Tu kaun huna Loka nu salaha den vala.thodi Bharat maata nu v khatra China to Arunachal pardesh ta geya thodi Bharat maata da Tu na chleya geya boarder te.?
@silent_710
@silent_710 Жыл бұрын
@@jasjeetsinghpannu2664 tu gulam a k azad eh da?
@BABA_5911
@BABA_5911 Жыл бұрын
​@@silent_710 ਗੁਲਾਮ ਦੇਸ਼ ਆ ਸਾਡਾ ਬਿਪ੍ਰ ਦੀ ਹਕੂਮਤ ਅਧੀਨ,, ਨਹੀਂ ਤੂੰ ਆਪ ਦੇਖ ਲੈ ਕਿ ਇੱਕ ਰੁਪਏ ਦੀ ਕੀਮਤ ਡਾਲਰ ਮੁਕਾਬਲੇ 1947 ਵਿਚ ਕਿੰਨੀ ਸੀ ਤੇ ਅੱਜ ਕਿੰਨੀ ਆ ?? ਕਿਸਨੇ ਲੁੱਟਿਆ ਦੇਸ਼ ਨੂੰ ?? ਅਸੀਂ ਜਾਂ ਰਾਜ ਕਰਦਾ ਸ਼੍ਰੇਣੀ ਨੇ
@singhnavdeepchandi4139
@singhnavdeepchandi4139 Жыл бұрын
​@@silent_710 ਤੂਹਾਨੂੰ ਕੁੱਤੇ ਭਕਾਈ ਕਰਨ ਤੋਂ ਬਿਨਾਂ ਹੋਰ ਕਿਹੜਾ ਕੋਈ ਕੰਮ ਹੈਗਾ
@Bdog6868
@Bdog6868 Жыл бұрын
ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੇ ਅੰਗ ਸੰਗ ਹਨ ਵਾਹਿਗੂਰ ਜੀ ਵੀਰ ਨੂੰ ਚੜਦੀਆ ਕਲਾ ਬਖਸ਼ਣ
@harrysingh4689
@harrysingh4689 Жыл бұрын
ਭਾਈ ਸਾਹਿਬ ਤੁਹਾਡੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ। ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰਨ ਤੁਹਾਨੂੰ ਹਮੇਸ਼ਾ ਚੜ੍ਹਦੀ-ਕਲਾ ਵਿੱਚ ਰੱਖਣ
@gurmukhsingh252
@gurmukhsingh252 Жыл бұрын
ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਬਖਸ਼ੇ ਵੀਰ ਜੀ ਨੂੰ
@PMCinema01
@PMCinema01 Жыл бұрын
ਅਸੀਂ ਵੀ ਸਿੱਖ ਹਾਂ ਸਾਡੇ ਤੇ ਤਾਂ ਕੋਈ ਜ਼ੁਲਮ ਨਹੀਂ ਹੋਇਆ
@chetanbhandari9234
@chetanbhandari9234 Жыл бұрын
Kise Sikh bhai te koi jurm nahi hoya. Ehte baale jurm hoye lagde. Hun ehdi fatt ke hath ch aayi payi aa 😂. Wekheyo kithe gaddi na palt je ehdi 😂😂😂😂
@duoking6860
@duoking6860 Жыл бұрын
gulami vich reh ke mehsoos ni hunda adat pe jandi hai tere varge bad jmeera nu bharat ma da chamcha sala gaddar
@chetanbhandari9234
@chetanbhandari9234 Жыл бұрын
@@duoking6860 Tu chal oye saaleya. Khalistan de tatte bc
@GurjeetSingh-no8yn
@GurjeetSingh-no8yn Жыл бұрын
ਵਾਹਿਗੁਰੂ,ਸੱਚਾ ਪਾਤਸ਼ਾਹ ਚੜ੍ਹਦੀ ਕਲਾ ਵਿਚ ਰੱਖਣ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ,,
@sukhpreetkaursonia3186
@sukhpreetkaursonia3186 Жыл бұрын
ਵਾਹਿਗੂਰੁ ਜੀ ਆਪ ਅੰਗ ਸੰਗ ਸਹਾਈ ਹੋਣ ਖ਼ਾਲਸਾ ਜੀ ਦੇ ਨਾਲ
@pushpindersingh7858
@pushpindersingh7858 Жыл бұрын
ਭਾਈ ਸਾਹਿਬ ਅਸੀਂ ਹਾਮੇਸ਼ ਥੋੜੇ ਸ਼ਬਦਾਂ ਤੇ ਪਹਿਰਾ ਦੇ ਰਹੇ ਆ
@HARLEEN.HARJOT
@HARLEEN.HARJOT Жыл бұрын
ਭਾਈ ਸਾਹਿਬ ਜੀ ਸਾਡੀ ਜਾਨ ਵਿੱਚ ਜਾਨ ਪੈ ਗਈ ਤੁਹਾਡੇ ਦਰਸ਼ਨ ਕਰ ਕੇ 🙏🙏🙏🙏 ਦਿਲ ਨਹੀਂ ਲਗਦਾ ਸੀ ਤੋਹਾਨੂ ਦੇਖੇ ਬਿਨਾ 😭😭
@ratanvirmanesh1157
@ratanvirmanesh1157 Жыл бұрын
ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਤੇ ਵਾਹਿਗੁਰੂ ਮੇਹਰ ਕਰਨ🙏🙏
@palwindersandhu6560
@palwindersandhu6560 Жыл бұрын
ਅਮਰ ਸ਼ਹੀਦ ਬ੍ਰਹਮਗਿਆਨੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ ਜ਼ਿੰਦਾਬਾਦ ਜੱਥੇਦਾਰ ਸਿੰਘ ਖਾੜਕੂ ਖਾਲਸਾ ਜੀ ਜ਼ਿੰਦਾਬਾਦ, ਸਰਦਾਰ ਸਿਮਰਨਜੀਤ ਸਿੰਘ ਮਾਨ ਖਾਲਸਾ ਜੀ ਜ਼ਿੰਦਾਬਾਦ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਖਾਲਸਾ ਜੀ ਜ਼ਿੰਦਾਬਾਦ ਜੱਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਜੱਥੇਦਾਰ ਭਾਈ ਪਪਲਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ ਸਰਦਾਰ ਦਲਜੀਤ ਸਿੰਘ ਕਲਸੀ ਜੀ ਜ਼ਿੰਦਾਬਾਦ
@kawaljitkaur6686
@kawaljitkaur6686 Жыл бұрын
ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਵੀਰੇ ਨੂੰ ਤੱਤੀ ਵਾਅ ਨਾ ਲੱਗਣ ਦੇਣਾ 🙏🙏
@JagdeepSingh-fn7ek
@JagdeepSingh-fn7ek Жыл бұрын
ਵਾਹਿਗੁਰੂ ਜੀ ਭਾਈ ਅਮ੍ਰਿਤਪਾਲ ਸਿੰਘ ਸਿੰਘ ਜੀ ਅਤੇ ਬਾਕੀ ਸਾਰੇ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 💕🙏🙏🙏🙏🙏💕
@jagvirdhaliwal6829
@jagvirdhaliwal6829 Жыл бұрын
Bandi singha wich hor naam add karlo hun
@hungrypanda3137
@hungrypanda3137 Жыл бұрын
Tattipal
@1233asdfg
@1233asdfg Жыл бұрын
@@hungrypanda3137 fittemuh
@LOFARBAAZDOST
@LOFARBAAZDOST Жыл бұрын
kzbin.info/www/bejne/iKq9iYlul5l2jqs Khalistan ka sach
@ashishkumarthakur1021
@ashishkumarthakur1021 Жыл бұрын
Hun ni mudde yr
@ekamjotsingh-to9zv
@ekamjotsingh-to9zv Жыл бұрын
Vaheguru ji ka khalsa waheguru ji ki Fateh
@khalsa-g1817
@khalsa-g1817 Жыл бұрын
ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ।। ਸਦਾ ਅੰਗ ਸੰਗੇ ਅਭੰਗੰ ਬਿਭੂਤੇ ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@GHARAM-SANDHU-007
@GHARAM-SANDHU-007 Жыл бұрын
⚔️✊🏿⚔️✊🏿⚔️✊🏿⚔️✊🏿⚔️✊🏿⚔️
@NavjotSingh-bh3ol
@NavjotSingh-bh3ol Жыл бұрын
ਵਾਹਿਗੁਰੂ ਸਾਰੇ ਸਿੰਘਾਂ ਦਾ ਤੇ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ
@bhaskarmehta6313
@bhaskarmehta6313 Жыл бұрын
Maa chod ditti police ne bhai sahb di,.. Jdon ghar waali di breast da naap liya tan sala bahr bhja aya
@BaljitKaur-ht1mz
@BaljitKaur-ht1mz Жыл бұрын
ਭਾਈ ਸਾਹਿਬ ਭਾਈ ਅੰਮ੍ਰਿਤੁਪਾਲ ਸਿੰਘ ਖ਼ਾਲਸਾ 🙏🙏🙏🙏🙏
@manmohankaur8101
@manmohankaur8101 Жыл бұрын
All world 🌎 mother s are giving blessing to Amritpal Singh 🌺🌻🌎🌹☝️🦁🌸💕❤️
@user-og4in5yx2i
@user-og4in5yx2i Жыл бұрын
ਬਹੁਤ ਸੋਹਣੀ ਗੱਲ ਕਹੀ ਜੀ
@ParmjitSingh-mf9wv
@ParmjitSingh-mf9wv Жыл бұрын
ਸਿੱਖ ਅਤੇ ਸਿੱਖੀ ਨੂ ਕੋਈ ਬੱਚਾ ਸੱਕਦਾ ਹੈ ਤੇ ਉਸਦਾ ਨਾਂ ਕੌਰ ਹੈ... ਅਜ ਸਿੱਖੀ ਨੂ ਸਬ ਤੋ ਜ਼ਿਆਦਾ ਢਾਅ ਵੀ ਇੰਨਾ ਹੀ ਲਾਈ ਹੈ... ਜਦ ਏਹੀ ਪਾਰਲਰ ਨੰਗ ਪੁਣੇ ਵਿਚ ਵੜਣਗੀਆਂ ਤੇ ਬੱਚੇਆਂ ਤੋ ਕੋਈ ਆਸ ਨਹੀਂ ਲਾਈ ਜਾ ਸਕਦੀ
@punjab2144
@punjab2144 Жыл бұрын
@@ParmjitSingh-mf9wvbilkul sahi gall a ji aurat chahey ta apne bachey nu sant bana sakdi aa aurat chahey ta guru ton bemukh v bna sakdi aa eh Sara maa te nirbhar kerda
@SgtHC-2805-blogs
@SgtHC-2805-blogs Жыл бұрын
​@punjab2144 Can you pin point a single khalsa soul in Punjab as per Guru Grant sahib ji preaching.
@jaswinderkaurdhillon
@jaswinderkaurdhillon Жыл бұрын
​@@ParmjitSingh-mf9wv agree
@roshanshergill1567
@roshanshergill1567 Жыл бұрын
ਖਾਲਸਾ ਜੀ,,ਥੋੜਾ ਸਮਾਂ ਜ਼ਰੂਰ ਲੱਗੇ ਗਾ, ਪਰ, ਜਿੰਨੇ ਵੀ ਸਿੱਖ ਜੇਲ੍ਹਾਂ ਵਿੱਚ ਕੈਦ ਹਨ ,,,ਉਹਨਾਂ ਨੂੰ ਜਰੂਰ ਛੁਡਾਵਾਂ ਗੇ,, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@englishs7656
@englishs7656 Жыл бұрын
ਵਾਹਿਗੁਰੂ ਜੀ ਭਾਈ ਸਾਹਿਬ ਨੂੰ ਸਦਾ ਚੜਦੀ ਕਲਾ ਵਿੱਚ ਰੱਖਿਓ। ਮੇਹਰ ਭਰਿਆ ਹੱਥ ਸਿਰ ਤੇ ਰੱਖਿਓ।
@GAGANDEEP-jg5me
@GAGANDEEP-jg5me Жыл бұрын
ਵਾਹਿਗੁਰੂ ਜੀਓ ਆਪਣੇ ਪਿਆਰੇ ਪੁੱਤਰਾ, ਸਿੰਘਾ ਨੂੰ ਬੱਲ ਬਖਸ਼ੋ,ਅੰਗ ਸੰਗ ਸਹਾਈ ਹੋਵੋ ।
@GameMastersHub88
@GameMastersHub88 Жыл бұрын
ਅਕਾਲ ਪੁਰਖ ਵਾਹਿਗੁਰੂ ਜੀ 🙏 ਚੜਦੀਕਲਾ ਬਖਸ਼ਣਾ
@rajvirsingh7044
@rajvirsingh7044 Жыл бұрын
ਵਾਹਿਗੁਰੂ ਜੀ
@sainiharpreet8854
@sainiharpreet8854 Жыл бұрын
ਆਪੇ ਮਾਲਕ ਮੇਹਰ ਕਰੂਗਾ, ਡਟੇ ਰਹੋ ਸਿੰਘਓ ⚔️
@sikh4569
@sikh4569 Жыл бұрын
ਭਾਈ ਅਮਿ੍ਤਪਾਲ ਸਿੰਘ ਵਾਹਿਗੁਰੂ ਚੜੵਦੀ ਕਲਾ ਕਰਨੀ
@rupkaur2374
@rupkaur2374 Жыл бұрын
ਤੁਸੀਂ ਠੀਕ ਹੋ ਬਹੁਤ ਖੁਸ਼ੀ ਹੋਈ, ਤੁਸੀ ਜਲਦੀ ਬਾਹਰ ਆਓ,ਵਾਹਿਗੁਰੂ ਤੁਹਾਨੂੰ ਤੇ ਕੋਮ ਨੂ ਚੜਦੀ ਕਲਾ ਚ ਰੱਖਣ
@sukhpalsingh4953
@sukhpalsingh4953 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਅਤੇ ਭਾਈ ਸਾਹਿਬ ਜੀ ਦੀ ਸੋਚ ਜ਼ਿੰਦਾਬਾਦ 🌹🌹🌹
@Its_Sarao_
@Its_Sarao_ Жыл бұрын
ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹਾਂਜੀ ਖ਼ਾਲਸਾ ਜੀ
@akaur4990
@akaur4990 Жыл бұрын
ਕਲਗੀਆਂ ਵਾਲੇ ਪਾਤਸ਼ਾਹ ਜੀ ਭਾਈ ਸਾਹਿਬ ਜੀ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏🙏
@jhangiwalesardar
@jhangiwalesardar Жыл бұрын
Bhai amritpal singh ji zindabad
@gurpinder0280
@gurpinder0280 Жыл бұрын
ਵਾਹਿਗੁਰੂ ਜੀ ਮਿਹਰ ਕਰੋ ਚੜ੍ਹਦੀ ਕਲਾ ਵਿੱਚ ਰੱਖਣ ਭਾਈ ਸਾਹਿਬ ਨੂੰ
@nexus5304
@nexus5304 Жыл бұрын
terrorist
@arjunsungh8078
@arjunsungh8078 Жыл бұрын
Gand maraye amritpal or khalistan :- Sikh Union India
@amank.7052
@amank.7052 Жыл бұрын
Sach suhno ji: kzbin.info/www/bejne/qJXTY6OinrZqfZo
@mangalsingh2056
@mangalsingh2056 Жыл бұрын
ਇਕ ਉਹ ਅੰਕ ਕਾਰ ਸਤਿਨਾਮ ਸ੍ਰੀ ਵਾਹਿਗੁਰੂ ਜੀ ਮਹਿਰ ਭਰਿਆ ਹੱਥ ਰੱਖੇ
@tirathkaur847
@tirathkaur847 Жыл бұрын
ਭਾਈ ਅੰਮਿ੍ਤਪਾਲ ਸਿੰਘ ਜੀ ਦੇ ਦਰਸ਼ਨਾਂ ਦੀ ਅਰਦਾਸ ਪੁਰੀ ਹੋ ਗਈ ਤੇ ਅੱਗੇ ਵੀ ਮਹਾਰਾਜ ਚੜਦੀਕਲਾ ਰੱਖਣਗੇ🙏🙏💞💞
@palwinderkaur4518
@palwinderkaur4518 Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਬੇਟੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੰਗ ਸੰਗ ਸਹਾਈ ਹੋਣ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਦਾ ਬਲ ਬਖਸ਼ਣ।
@rajsandhu3343
@rajsandhu3343 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏼🙏🏼
@arjunsungh8078
@arjunsungh8078 Жыл бұрын
Gand maraye amritpal or khalistan :- Sikh Union India
@MSPunjab-fx1xg
@MSPunjab-fx1xg Жыл бұрын
ਭਾਈ ਸਾਹਿਬ ਜੀ ਤੁਸੀਂ ਚੜ੍ਹਦੀਕਲਾ ਦੇ ਵਿੱਚ ਰਹੋ । ਅਸੀਂ ਤੁਹਾਡੇ ਨਾਲ਼ ਹਾਂ । ਦੁਨੀਆਂ ਦੀ ਕੋਈ ਐਸੀ ਜੇਲ੍ਹ ਨਹੀਂ ਜੋ ਸੱਚ ਨੂੰ ਡੱਕ ਸਕੇ। ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਹਿ।
@bhaskarmehta6313
@bhaskarmehta6313 Жыл бұрын
Maa chod ditti police ne bhai sahb di,.. Jdon ghar waali di breast da naap liya police ne tan sala bahr bhja aya
@jagvirdhaliwal6829
@jagvirdhaliwal6829 Жыл бұрын
Chlo fir dharna lan aasam
@lavisingh7484
@lavisingh7484 Жыл бұрын
Bhai amritpal Singh Khalsa jindabad
@manjitsinghlalia5182
@manjitsinghlalia5182 Жыл бұрын
"" ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ "" ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀਓl
@manikhanal6402
@manikhanal6402 Жыл бұрын
ਅਸੀ ਤੇਰੇ ਨਾਲ ਹਾ ਵੀਰ ਅੰਮ੍ਰਿਤਪਾਲ ਸਿੰਘ ਜੀ
@armylover5546
@armylover5546 Жыл бұрын
ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਮੇਹਰ ਭਰਿਆ ਹੱਥ ਰੱਖਿਓ 🙏🙏 ਸਰਕਾਰ ਦਾ ਚਿਹਰਾ ਸਾਹਮਣੇ ਆਇਆ ਸ਼ੁਕਰ ਆ ਵਾਹਿਗੁਰੂ ਜੀ
@karamsinghkharoud8626
@karamsinghkharoud8626 Жыл бұрын
ਵਾਹਿਗੁਰੂ ਜੀ 🌹🙏🏻
@user-og4in5yx2i
@user-og4in5yx2i Жыл бұрын
ਸੰਗਤੋ! ਥਾਵਾਂ ਥਾਵਾਂ ਤੇ ਸਹਿਜ ਪਾਠ ਆਰੰਭ ਕਰੋ,ਭਾਈ ਸਾਹਿਬ ਜੀ ਬਹੁਤ ਕਰੜਾ ਇਮਤਿਹਾਨ ਦੇਣ ਲਈ ਜਾ ਰਹੇ ਹਨ।ਭਾਈ ਸਾਹਿਬ ਪੰਥ ਦੇ ਸਾਹ ਹਨ,ਗੁਰੂ ਕਲਗੀਧਰ ਆਪ ਇਹਨਾ ਵਿੱਚ ਵਰਤਣ
@jagtarsidhu4297
@jagtarsidhu4297 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਲੀ ਕਰੇ ਮੇਰੀ ਸੋਚ ਮੁਤਾਬਕ ਗ੍ਰਫਤਰੀ ਨਹੀਂ ਦੇਣੀ ਚਾਹੀਦੀ ਏਹਨਾ ਬੁੱਚੜਾ ਨੇ ਬਾਹਰ ਨਹੀਂ ਆਉਣ ਦੇਣਾ
@Kamaljitk
@Kamaljitk Жыл бұрын
ਵਹਿਗੁਰੂ ਮੇਹਰ ਭਰਿਆ ਹੱਥ ਰੱਖੇ , ਹਰ ਰੋਜ ਜਿਸ ਦਿਨ ਤੋਂ ਅੰਮਿਰਤਪਾਲ ਸਿੰਘ ਦੀ ਦਸਤਾਰਬੰਦੀ ਹੋਈ ਇਕ ਚੌਪਈ ਸਾਹਿਬ ਦਾ ਪਾਠ ਚੜਦੀ ਕਲਾ ਲਈ ਕਰਦੀ ਹਾਂ | ਸਿੱਖ ਕੌਮ ਦੀ ਚੜਦੀ ਕਲਾ ਰਹੇ ਵਹਿਗੁਰੂ ਅੱਗੇ ਅਰਦਾਸ ਹੈ|
@khalsas
@khalsas Жыл бұрын
Waah toahde warge jina chir kaum ch haige be, kaum da koi waal bhi winga nahi kar sakda
@beekeeping
@beekeeping Жыл бұрын
Asi Bhai amritpal Singh ji Khalsa ne nal ha
@sukhvindersoora8646
@sukhvindersoora8646 Жыл бұрын
Dhan Dhan Guru Nanak Dev ji.
@thankgod2845
@thankgod2845 Жыл бұрын
Khalsa jii ਜਲੰਧਰ ਚੋਣਾਂ ਤੋਂ ਪਹਿਲਾਂ ਤੁਸੀਂ ਬਾਹਰ
@shahbazsaroa2709
@shahbazsaroa2709 Жыл бұрын
KHALISTAN ZINDABAD SIKH FREEDOM FIGHTERS MOVEMENT ZINDABAD. AMRITPAL SING HERO OF PUNJAB. Sikh people must strength him.He wants KHALISTAN in a peaceful manner
@rajeshmohan1002
@rajeshmohan1002 Жыл бұрын
How come you Pakistanis get time to write comments on youtuBe after standing in line for 8 hours for Atta and Dal. Go and get some sleep dude and do not worry aBout sikhs, you need to stand in line again tomorrow for 8 hours to get cooking oil otherwise how will you make use of Atta 😀😇😁😅🤣😂.
@sardarinderjitsingh
@sardarinderjitsingh Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@qa6585
@qa6585 Жыл бұрын
Chardki kla...baba jeo Truth cannot be defined.
@Graceofgurbani
@Graceofgurbani Жыл бұрын
ਜੇ ਅਪਣੀ ਕੌਮ ਜਾਗਦੀ ਹੁੰਦੀ ਤਾ ਭਾਈ ਸਾਬ ਨੂੰ ਗਿਰਫਤਾਰੀ ਨਾ ਦੇਣੀ ਪੈਦੀ
@sikh4569
@sikh4569 Жыл бұрын
ਧੰਨ ਧੰਨ ਗੋਬਿੰਦ ਸਿੰਘ ਜੀ ਸਿੱਖ ਕੋਮ ਦੀ ਚੜੵਦੀ ਕਲਾ ਕਰਨੀ 🙏🙏🙏🙏🙏
@lovepreetgames
@lovepreetgames Жыл бұрын
Waheguru
@TheCertifiedLegend
@TheCertifiedLegend Жыл бұрын
Punjab Sarkar Murdabad, Modi Murdabad, Amit Shah Murdabad Waheguru Bhai shabh nu chardi kala ch rakkhe, Sikha de upar edda vadda koye gulaami di nishani ni ho sakdi
@Vekamwood3612
@Vekamwood3612 Жыл бұрын
WaheGuru Ji ka Khalsa WaheGuru Ji ki Fateh
@KuldipSingh-sk6jo
@KuldipSingh-sk6jo Жыл бұрын
ਵਾਹਿਗੁਰੂ
@GurmeetKaur-xt4wp
@GurmeetKaur-xt4wp Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ ਲੰਬੀ ਉਮਰ ਤੇ ਤੰਦਰੁਸਤੀਆ ਬਖ਼ਸ਼ਣ ਖਾਲਸਾ ਜੀ ਨੂੰ 🙏💐
@gurliveleen_deol
@gurliveleen_deol Жыл бұрын
ਜੰਮ ਜੰਮ ਸੂਰਮੇ ਨੇ ਆਓਂਦੇ ਰਹਿਣੇ 🙏🏻🙏🏻
@jasviribban0237
@jasviribban0237 Жыл бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ❤
@jaskiratsingh4214
@jaskiratsingh4214 Жыл бұрын
ਵਾਹਿਗੁਰੂ ਜੀ ਚੜੵਦੀ ਕਲਾ ਕਰਨ ਭਾਈ ਅੰਮਿੑਤਪਾਲ ਸਿੰਘ ਜੀ ਨਾਲੇ ਉਹਨਾ ਦੇ ਸਾਰੇ ਸਾਥੀਆਂ ਦੀ।
@Chamkaur311
@Chamkaur311 Жыл бұрын
Panth Khalsa Panjab Panth Khalsa Amritpal Singh Panjab zindabaad 🙏🙏
@HarinderSingh-vd7ow
@HarinderSingh-vd7ow Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ। 🙏🙏
@Panthitihaskhet
@Panthitihaskhet Жыл бұрын
🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼 🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼 🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼 🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼 🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼
@Shicin230
@Shicin230 Жыл бұрын
ਵਾਹਿਗੁਰੂ ਜੀ ਮਿਹਰ ਕਰਨ ਭਾਈ ਅੰਮ੍ਰਿਤਪਾਲ ਸਿੰਘ ਜੀ ਤੁਸੀਂ ਹਮੇਸ਼ਾ ਚੜਦੀ ਕਲਾ ਚ ਰਹੋ।😊
@armangoyal9889
@armangoyal9889 Жыл бұрын
Be a Nationalist Sikh Not Sikh Nationalist. Satnam Shri Waheguru 🙏🏻 🇮🇳🙏🏻
@parminderkaur5662
@parminderkaur5662 Жыл бұрын
ਵਾਹਿਗੁਰੂ ਜੀ!!
@khalsa96.
@khalsa96. Жыл бұрын
Bhai Amritpal Singh Khalsa Zindabad!! 💪🦅⚔️
@kaur_preet..
@kaur_preet.. Жыл бұрын
ਵਾਹਿਗੁਰੂ ਜੀ ਮਿਹਰ ਕਰਨ ਭਾਈ ਸਾਹਿਬ ਤੇ।।🙏🙏
@RAKESHKUMAR-gq7ip
@RAKESHKUMAR-gq7ip Жыл бұрын
waheguru ji di kirpa naal Machi pathra nu chatt k mud aai
@gurvindersingh-ly6pz
@gurvindersingh-ly6pz Жыл бұрын
Enni nafrat mann vich rakh k ki sabit krluge tusi? Waheguru sabb dekh reha. Bhugat k tuanu b ethe e jana pena sabb.
@RAKESHKUMAR-gq7ip
@RAKESHKUMAR-gq7ip Жыл бұрын
@@gurvindersingh-ly6pz Jida bhindri bhugt k gia oda baaki de kutte attwaadi v bhugt k jaunge
@jobsportal9296
@jobsportal9296 Жыл бұрын
ਆਈ ਜੀ ਸੁਖਚੈਨ ਗਿੱਲ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਲੋਕਾਂ ਨੂੰ ਗਲਤ ਜਾਣਕਾਰੀ ਦੇਣ ਦੀ
@harmanpreet588
@harmanpreet588 Жыл бұрын
ਵਾਹਿਗੂਰ ਅੰਗ ਸੰਗ ਰਹਿਣ ਸਾਡੇ ਵੀਰ ਦੇ
@Ryder41
@Ryder41 Жыл бұрын
Dhan sri guru gobind singh ji maharaj rakheya krn bhai sahib di 🙏🤍
@sidharthsharma729
@sidharthsharma729 Жыл бұрын
India is always No.1 proud to be Indian 🇮🇳🇮🇳🇮🇳 And one like also for a Bhagoda Amritpal who will never succeed
@ਸਿੱਖਕੌਰ
@ਸਿੱਖਕੌਰ Жыл бұрын
ਵਾਹਿਗੁਰੂ ਜੀ ਸਾਡੇ ਭਰਾ ਦੇ ਹਮੇਸ਼ਾਂ ਅੰਗ ਸੰਗ ਸਹਾਈ ਰਹਿਓ❤❤❤❤
@rajdeeprandhawa8583
@rajdeeprandhawa8583 Жыл бұрын
Maan aa sanu veer g tuhade te
@saman21590
@saman21590 Жыл бұрын
Satnam shri waheguru ji
@satvirsingh7845
@satvirsingh7845 Жыл бұрын
Bhai amritpal Singh Khalsa zindabad rabb kirpa rakhi Sikh komm te
🕊️Valera🕊️
00:34
DO$HIK
Рет қаралды 19 МЛН
Каха и лужа  #непосредственнокаха
00:15
Bhindranwale = HERO | Hustler
11:45
HUSTLER
Рет қаралды 88 М.
Bhai Amritpal Singh
7:15
Lovely Turh
Рет қаралды 2,1 М.