ਇੰਡੀਆ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਨੇ ਆਪਣੀ ਮੌਤ ਦੇ ਵਰੰਟਾਂ 'ਤੇ ਦਸਤਖ਼ਤ ਕੀਤੇ

  Рет қаралды 136,546

Sikh Press

Sikh Press

Күн бұрын

Пікірлер
@sukhdevsinghkhalsa1921
@sukhdevsinghkhalsa1921 2 ай бұрын
ਧੰਨ ਧੰਨ ਧੁਰੀ ਕੀ ਬਾਣੀ ਨੇ ਜੋ ਸੱਚ ਕਿਹਾ ਉਹ ਸਚ ਹੋ ਰਿਹਾ ਹੈ ਪੜ੍ਹੋ।।ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ।।ਜੈਕਾਰ ਕੀਓ ਧਰਮੀਆ ਕਾ ਪਾਪੀ ਕਉ ਡੰਡ ਦੀਓਇ।।ਕੂੜ ਨਿਖੁੱਟੇ ਨਾਨਕਾ ਓੜਕ ਸਚ ਰਹੀ ।। ਬਸ ਹੁਣ ਗੱਲ ਆ ਗਈ।।ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ।।ਅਮਿਤ ਸ਼ਾਹ ਨੂੰ ਉਹ ਸਜਾ ਦਈਏ ਜਿਹੜੀ ਪੁਰਾਤਨ ਖਾਲਸੇ ਨੇ ਜਸਪਤ ਰਾਏ ਤੇ ਲਖਪਤ ਰਾਏ ਨੂੰ ਦਿੱਤੀ ਸੀ ।।ਧੰਨਵਾਦ ਜੀ ।।
@jarnailsingh1731
@jarnailsingh1731 2 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਜੀ।
@SatpalVerma000
@SatpalVerma000 2 ай бұрын
ਭਾਜੀ ਸਾਡਾ ਸੰਘਰਸ਼ ਅਜਾਦੀ ਲਈ ਆ ਨਾ ਕਿ ਕਿਸੇ ਸੰਗਠਨ ਜਾ ਵਿਅਕਤੀਆਂ ਵਿਰੁੱਧ. ਇਹਨੂੰ ਸ਼ਾਹ ਤਕ ਲਿਆ ਕੇ ਛੋਟਾ ਨਾ ਕਰੋ. ਅਸੀਂ ਸਜ਼ਾ ਇੰਡੀਆ ਨੂੰ ਦਿਵਾਉਣੀ ਨਾ ਕਿ ਅਮਿਤ ਸ਼ਾਹ ਨੂੰ
@KashmirBrar-dm3km
@KashmirBrar-dm3km 2 ай бұрын
ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@jaskaransingh393
@jaskaransingh393 2 ай бұрын
Dp kidi layi hoyi
@krishansinghhans9105
@krishansinghhans9105 2 ай бұрын
ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਲੱਗਿਆ ਬਹੁਤ ਤਕਨੀਕ ਨਾਲ ਤੁਸੀਂ ਗੱਲਬਾਤ ਸਮਝਾਈ ਧੰਨਵਾਦ ਜੀ
@DEEPSIDHUFOREVER-yt1ll
@DEEPSIDHUFOREVER-yt1ll 2 ай бұрын
ਕੈਨੇਡਾ ਅਤੇ ਅਮਰੀਕਾ ਦਾ ਸਿੱਖਾਂ ਪ੍ਰਤੀ ਏਸ ਸਮੇਂ ਲਿਆ ਗਿਆ ਸਟੈਂਡ ਹਮੇਸ਼ਾ ਯਾਦ ਰਖਿਆ ਜਾਵੇਗਾ ਭਾਵੇਂ ਇਹਦੇ ਅਸਲ ਨਤੀਜਿਆਂ ਦੀ ਅਜੇ ਉਡੀਕ ਹੈ।
@singhsaab6992
@singhsaab6992 2 ай бұрын
ਪਰ ਟਰੰਪ ਇਸਨੂੰ ਬਰੇਕ ਲਾਵੇਗਾ
@pamma2733
@pamma2733 2 ай бұрын
​@@singhsaab6992ਇਹ ਸਟੈਂਡ deep State ਲੈਂਦੀ ਹੈ। ਹਰ ਸਟੇਟ ਦੇਸ਼ ਦੇ ਹਿੱਤ ਦੇਖਦੀ ਹੈ ਕਦੇ ਬ੍ਰਿਟਿਸ਼ ਦੇ ਹਿੱਤ ਇੰਡੀਆ ਤੇ ਪਾਕਿਸਤਾਨ ਬਣਾਉਣ ਦੇ ਹੱਕ ਚ ਸਨ ਓਨਾ ਨੇ ਬਣਾ ਦਿੱਤੇ ਇਹ five eyes de HAQ ch nawe country's bnaoune ne
@pritpalsinghchhina1936
@pritpalsinghchhina1936 2 ай бұрын
ਤੁਹਾਨੂੰ ਭੀ ਲੱਖ ਲੱਖ ਲੱਖ ਮੁਬਾਰਕਾਂ ਹੋਣ ਭਾਈ ਸਹਿਬ ਜੀ ।ਇਕੱਤੀ ਅਕਤੂਬਰ ਦਿਨ ਬਾਬਤ ।ਸਿਰਫ ਆਜਾਦੀ ।
@ludhianadell2355
@ludhianadell2355 2 ай бұрын
Indira to baad 3 war congress di sarkar ban gai punjab vich, tusi dogle ho
@satnamsinghsatta3464
@satnamsinghsatta3464 2 ай бұрын
​@@ludhianadell2355ਵੀਰ ਸਾਡੇ ਗੁਰੂ ਸਾਹਿਬ ਜੀ ਨੇ ਪਰਿਵਾਰ ਨਾਲ ਦੁਸ਼ਮਣੀ ਰੱਖਣਾ ਨਹੀਂ ਸਖਿਆ ਇਦਰਾ ਨੇ ਸਾਡੇ ਤਖਤ ਸਾਹਿਬ ਜੀ ਨੂੰ ਢਾਹੀਆ ਸੀ ਸਾਡੇ ਯੋਧੇਆ ਨੇ ਗੱਡੀ ਚਾੜਤੀ ਜੁਲਮ ਕਰਨਾ ਵੀ ਪਾਪ ਹੈ ਜ਼ੁਲਮ ਸਿਹਣਾ ਵੀ ਪਾਪ ਹੈ
@sudeshkumari7260
@sudeshkumari7260 2 ай бұрын
ਧੋਖਾ ਤਾਂ ਤੁਹਾਨੂੰ ਬਾਦਲ ਨੇ ਦਿੱਤਾ
@amarjitsingh3090
@amarjitsingh3090 2 ай бұрын
But je kar pariwar v usse hi soch wala howe te usse raah te chal riha howe...???​@@satnamsinghsatta3464
@tajindersingh6785
@tajindersingh6785 2 ай бұрын
​@@sudeshkumari7260Badla de piche ek sochi samji brahmnical system di chaal hai
@ravinderpal1032
@ravinderpal1032 2 ай бұрын
ਬਹੁਤ ਸਾਰੇ ਹਾਲਾਤਾਂ ਬਾਬਤ ਜਾਣਕਾਰੀ ਦੇਣ ਲਈ ਆਪ ਜੀ ਦੇ ਅਤਿ ਧੰਨਵਾਦੀ ਹਨ। ਹਾਲਾਤ ਜੋ ਵੀ ਹੋਣ ਅਸੀਂ ਪਿੱਛੇ ਨਹੀਂ ਹਟਦੇ।
@gurdeepsandhu9305
@gurdeepsandhu9305 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸੁਰਿੰਦਰ ਸਿੰਘ ਜੀ ਬਹੁਤ ਵਧੀਆ ਪੋ੍ਗਰਾਮ ਹੈ ਤੁਹਾਡੇ ਅਸੀਂ ਧੰਨਵਾਦ ਕਰਦਾ ਹੈ ਤੁਹਾਡੇ
@GurbachanSingh-n7j
@GurbachanSingh-n7j 2 ай бұрын
ਇਕੱਤੀ ਅਕਤੁਬਰ ਦੀਆਂ ਵੀਰ ਜੀ ਆਪ ਜੀ ਨੂੰ ਲੱਖ ਲੱਖ ਮੁਵਾਰਕਾ ਵਾਹਿਗੁਰੁ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਧੰਨਵਾਦ
@GhostRider_pb18kt
@GhostRider_pb18kt 2 ай бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੇਗੇ ਬਚੇ ਸ਼ਰਨ ਜੋ ਹੋਇ ਰਾਜ ਬਿਨਾਂ ਧਰਮ ਚਲੈਂ ਹੈਂ ਧਰਮ ਬਿਨਾਂ ਸਭ ਦਲੇਂ ਮਲੈਂ ਹੈਂ ਚੂੰ ਕਾਰ ਆਜ ਹਮਾ ਹੀਲਤੇ ਦਰ ਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਖਾਲਸਤਾਨ ਜਿੰਦਾਬਾਦ
@narendersingh-qh8mv
@narendersingh-qh8mv 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ
@surjitsinghkhalsa2611
@surjitsinghkhalsa2611 2 ай бұрын
ਟਾਕਿੰਗ ਪੰਜਾਬ ਦੀ ਸਮੂਹ ਟੀਮ ਨੂੰ ਵਾਹਿਗੁਰੂ ਜੀ ਹੋਰ ਬਲ ਬੁੱਧ ਬਖਸ਼ਣ ਜੀ ਤਾਂਕਿ ਪੰਜਾਬ ਦੇਸ਼ ਦੇ ਅਜ਼ਾਦੀ ਦੇ ਘੁਲਾਟੀਆਂ ਨੂੰ ਹੌਂਸਲਾ ਮਿਲਦਾ ਰਹੇ,ਤੁਸਾਂ ਦੀ ਖੋਜ ਖਾਲਿਸਤਾਨੀ ਯੋਧਿਆਂ ਨੂੰ ਆਪਣੇ ਰਸਤੇ ਤੋਂ ਭਟਕਣ ਨੀ ਦਿੰਦੇ ਜੀ।❤
@reshamsinghkhosa3759
@reshamsinghkhosa3759 2 ай бұрын
ਸ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JaswantSingh-jn6ii
@JaswantSingh-jn6ii 2 ай бұрын
ਜੈ ਸਿਰੀ ਰਾਮ ਜੀ ਵਰਗੇ ਗੁਣ ਅਗਰ ਅਪਨਾਏ ਜਾਦੇ ਤਾ ਅਜ ਼ਆਰਤ ਦੀ ਇਹ ਲੁਰਦਸਾ ਨਾ ਹੁੰਦੀ ਦੂਸਰਾ ਤਿਲਕ ਜੰਜੂ ਨੂ ਬਚਾੳਣ ਲੲਈ ਆਪਣਾ ਸੀਸ ਕੁਰਬਾਨਵਾਲੇ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਪਰੳਪਕਾਰਾ ਨੂ‌ਭੁਲਟਗ ਅਘਿਰਤਘਣ ਨਿਕਲੇ ੳਸਵਕਤ ਸਵੲਇ ਗੁਰੂ ਸਾਹਿਬਾ ਅਤੇ ਸਿਖਾ‌ ਤੋ ਇਲਾਵਾ‌ ਕੋਈ। ਨਹੀ‌ ਬਹੁੜਿਆ ਜੋ ਹਿਦੂ‌ ਧੀਆ‌ ਭੈਣਾ‌ ਨੂ‌ ਬਚਾ‌ ਸਕੇ‌ ਆਦਿ ਪਰ ਅਫਸੋਸ‌ ਅਜ‌ ਇਹ‌ ਸਭ ਪਰੳਪਕਾਰਾ‌ ਨੂ‌ ਭੁਲਾਕੇ ਅਘਿਰਤਘਣ ਜੈਸਾਰੀ ਰਾਮ ਆਦਿ ਨਾਰੇ ਲਾ‌ਰਹੇ‌ ਹਨ ਭਕਲ ਗੲਏ ਸਭ ਇਤਝਾਸ ਬੁਜਦਿਲ
@AmarjeetSandhu-w9g
@AmarjeetSandhu-w9g 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏
@brarsingh6830
@brarsingh6830 2 ай бұрын
ਤੁਹਾਨੂੰ ਸਭ ਕਾ ਨਾਮ ਸਭ ਕਾਮਨਾਵਾਂ ਭਾਈ ਸਾਹਿਬ ਜੀ
@BalwinderSingh-wr4db
@BalwinderSingh-wr4db 2 ай бұрын
ਹੁਣ ਬਹੁਤ ਵਧੀਆ ਮੌਕਾ ਹੈ ਕਿ ਅਮਰੀਕੀ ਅਤੇ ਕਨੇਡਾ ਸਰਕਾਰ ਉੱਪਰ ਦਬਾਅ ਪਾ ਕੇ ਸਾਡੇ ਜੋ ਜਵਾਨ ਪੜਨ ਵਾਸਤੇ ਵਿਦੇਸ਼ਾਂ ਵਿੱਚ ਗਏ ਹਨ ਉਹਨਾਂ ਨੂੰ ਵਾਪਸ ਨਾਂ ਭੇਜਕੇ ਫੌਜ ਵਿੱਚ ਭਰਤੀ ਕਰ ਲੈਣ ਲਈ ਮਨਜ਼ੂਰੀ ਦਿੱਤੀ ਜਾਵੇ ਤਾਂ ਕਿ ਵਿਦੇਸ਼ਾਂ ਵਿੱਚ ਉਹਨਾਂ ਨੂੰ ਰੁਜ਼ਗਾਰ ਵੀ ਮਿਲੇਗਾ ਤੇ ਦੇਸ਼ ਦੀ ਸੇਵਾ ਕਰਨ ਲਈ ਮੌਕਾ ਵੀ ਮਿਲੇਗਾ
@BhupinderSingh-jp4ko
@BhupinderSingh-jp4ko 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਚੜਦੀ ਕਲਾ
@sunrisesunset979
@sunrisesunset979 2 ай бұрын
ਖਾਲਸਾ ਜੀ, ਸਮਾਂ ਸਵੈ-ਮੰਥਨ ਦੀ ਲੋੜ ਤੇ ਦਸਤੱਕ ਦੇ ਰਿਹਾ ਹੈ । ਪਾਪਨ ਨੂੰ ਸਜ਼ਾ ਦੇਣ ਦਾ ਬਹੁਤ ਸੋਹਣਾ ਮੋਕਾ ਵਾਹਿਗੁਰੂ ਜੀ ਨੇ ਭਾਈ ਬੇਅੰਤ ਸਿੰਘ ਤੇ ਭਾਈ ਕੇਹਰ ਸਿੰਘ, ਭਾਈ ਸਤਵੰਤ ਸਿੰਘ ਜੀ ਨੂੰ ਦਿੱਤਾ ਸੀ ।ਪਰ ਅਸੀ ਦਸੱਮ ਪਾਤਸ਼ਾਹ ਜੀ ਦੇ ਸਿੰਘਾ ਨੇ “ ਨਾਂ ਮੱਤ ਉੱਚੀ ਰੱਖੀ, ਨਾਂ ਹੀ ਮੰਨ ਨੀਵਾਂ ਰੱਖਿਆ ਤੇ ਨਾਂ ਹੀ ਸੂਝਵਾਨ ਯੋਦੇ ਹਰੀ ਸਿੰਘ ਨਲੂਆ ਤੇ ਬੰਦਾ ਸਿੰਘ ਬਹਾਦਰ ਵਰਗੇ ਸ਼ੂਰਵੀਰਾਂ, ਸ਼ਹੀਦਾਂ ਵਾਲੀ ਕੋਈ ਰਣਨੀਤੀ ਅਪਨਾਈ । ਚਾਹੀਦਾ ਤਾਂ ਇਹ ਸੀ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਬੇਅਦਬੀ ਦਾ ਬਦਲਾ ਲੈਣ ਲਈ, ਮਨੂਖੀ ਬੰਬ ਬਣਕੇ ਇੰਦਰਾ ਪਾਪਨ ਦੇ ਕਿਸੇ ਸੜਕੀ ਜਾਂ ਹਵਾਈ ਟੂਰ ਵਿਚ ਉਸਦੇ ਗੰਨ-ਮੈਨਾਂ ਦੀ ਡਿਊਟੀ ਨਿਭਾਉਂਦੇ ਹੋਏ ਉਸ ਦਾ ਕੰਮ ਤਮਾਮ ਕਰਦੇ, ਸ਼ਹਾਦਤ ਦਿੰਦੇ। ਨਾਂ ਕੇ ਇੱਕ ਮੂਰਖਤਾ ਵਾਲਾ ਕੱਦਮ ਚੁੱਕ ਕੇ ਲੱਖਾਂ ਧੀਆ-ਭੈਣਾਂ ਦੀ ਪੱਤ ਸੜਕਾਂ ਤੇ ਰੋਲ ਦੇ, ਅੱਗ ਦੀਆਂ ਲਪਟਾਂ ਵਿਚ ਅਣਗਿਣਤ ਬੇਕਸੂਰਾਂ ਨੂੰ, ਮਾਸੂਮਾਂ ਨੂੰ ਬੇਰਹਿਮੀ ਨਾਲ ਕਤਲ ਹੋਣ ਦਿੰਦੇ । ਸਿੱਖ ਕੋਮ ਨੂੰ ਜੋਸ਼ ਨਾਲੋ ਜ਼ਿਆਦਾ ਹੋਸ਼ ਨਾਲ ਫੈਸਲੇ ਲੈਣ ਦੀ 84 ਵਿਚ ਵੀ ਲੋੜ ਸੀ , ਹੁਣ ਵੀ ਲੋੜ ਹੈ ਤੇ ਅੱਗੇ ਤੋਂ ਵੀ ਰਹੇਗੀ । ਸਟੇਜਾਂ ਤੇ ਖੜਕੇ ਜਿਹੜੇ 84 ਦੇ ਜ਼ੁਲਮ ਦੀ ਗੱਲ ਕਰਦੇ, ਏਹੀ ਜ਼ੁਲਮ ਜੇ ਤੁਹਾਡੇ ਕਿਸੇ ਆਪਣੇ ਨੇ ਹੰਡਾਇਆ ਹੁੰਦਾ ਤਾਂ ਜਰੂਰ ਆਪਣੇ ਛਿੰਦਿਆਂ ਦੀ ਗਲਤੀ ਦਾ ਇਹਸਾਸ ਹੋਣਾ ਸੀ । ਏਹੀ ਗਲੱਤੀ ਸ਼੍ਰੀ ਦਰਬਾਰ ਸਾਹਿਬ ਜੀ ਨੂੰ ਆਪਣਾ ਡੇਰਾ ਬਨਾਉਣ ਦੀ ਭਿੰਡਰਾਵਾਲਾ ਬਾਬਾ ਜੀ ਨੇ ਕੀਤੀ । ਦੁਨੀਆ ਦੇ ਕਿਸੇ ਧਰਮ ਯੋਧਿਆ ਨੇ ਆਪਣੇ ਧਾਰਮਿਕ ਸਥਾਨਾਂ ਨੂੰ ਸਰਕਾਰ ਨਾਲ ਮੱਥਾ ਲਾਉਣ ਲਈ ਆਪਣਾ ਡੇਰਾ ਨਹੀ ਬਨਾਇਆ, ਹਥਿਆਰ ਨਹੀ ਇਕੱਠੇ ਕਰਦੇ । ਸਰਕਾਰਾਂ ਨੂੰ ਅਸੀ ਆਪਣੀ ਗਲੱਤੀ ਨਾਲ ਆਪਣੇ ਉੱਚ ਸਥਾਨਾਂ ਦੀ ਬੇਅਦਬੀ ਕਰਨ ਦਾ ਸੱਦਾ ਦਿੱਤਾ। ਇਸ ਕੋੜੇ ਸੱਚ ਨੂੰ ਅਸੀ ਸਿੱਖ ਮੰਨਕੇ, ਆਪਣੀ ਵਿਉੰਤਬੰਦੀ ਸੁਧਾਰ ਲਈਏ ਤਾਂ ਸਾਡਿਆ ਆਉਣ ਵਾਲੀਆਂ ਨਸਲਾਂ ਲਈ ਚੰਗਾ ਹੋਵੇਗਾ ।
@TheKingHunter8711
@TheKingHunter8711 2 ай бұрын
_💚 PANJAB ਜ਼ਿੰਦਾਬਾਦ 💚_ _💚 CANADA ਜ਼ਿੰਦਾਬਾਦ 💚_ _💚 AMERICA ਜ਼ਿੰਦਾਬਾਦ 💚_ _❤❤❤❤❤❤❤❤❤_
@harchandsingh2825
@harchandsingh2825 2 ай бұрын
Jindabaad Panjab
@harchandsingh2825
@harchandsingh2825 2 ай бұрын
P..c.a jindabad
@TheKingHunter8711
@TheKingHunter8711 2 ай бұрын
​@@harchandsingh2825p.c.a mean ?
@TheKingHunter8711
@TheKingHunter8711 Ай бұрын
​@@harchandsingh2825ਹਾਂ ਜੀ ਬਿਲਕੁੱਲ, ਪੰਜਾਬ ਇੰਗਲਿਸ਼ ਵਿੱਚ ਸਹੀ ਨਾਮ PANJAB ਹੈ ਜੀ U ਵਾਲਾ ਨਾਮ ਸਟੇਟ ਵੱਲੋਂ 1950 ਵਿੱਚ ਬਣਾਇਆ ਗਿਆ, ਏਸ ਕਰਕੇ ਪੀ.ਏ.ਐਨ.ਜੇ.=5 ਹੈ, ਏਹੀ PANJAB ✅️ ਸਹੀ ਨਾਮ ਲਿਖੋ ਜੀ, ਪੀ.ਯੂ.ਐਨ.ਜੇ.= ਪੁੰਜ ਦੀ ਕੋਈ ਅਰਥ ਨਹੀਂ ਹੁੰਦਾ
@TheKingHunter8711
@TheKingHunter8711 Ай бұрын
​​@@harchandsingh2825ਬਾਕੀ ਅਸੀਂ Google ਉੱਪਰ ਸਿੱਧੂ ਮੂਸੇਵਾਲੇ ਦਾ ਗੀਤ 'ਏਹਨੂੰ ਪੰਜਾਬ ਕਹਿੰਦੇ ਆ' ਦਾ ਨਾਮ PANJAB ਲਿਖਿਆ ਦੇਖ ਸਕਦੇ ਹੋ, Google ਉੱਪਰ ਸਰਚ ਕਰੋ : - 'ਪੰਜਾਬ ਯੂਨੀਵਰਸਟੀ 1947 ਲੋਗੋ' ਵਿੱਚ ਵੀ ਸਹੀ ਨਾਮ PANJAB ਲਿਖਿਆ ਦੇਖ ਸਕਦੇ ਹੋ ਜੀ, ਬਾਕੀ ਆਪਾਂ ਸਾਰੇ ਜਾਣਦੇ ਹਾਂ ਕਿ PUNJ ਪੁੰਜ ਦਾ ਕੋਈ ਅਰਥ ਹੀ ਨਹੀਂ ਹੁੰਦਾ
@jagjitsinghnijjar9906
@jagjitsinghnijjar9906 2 ай бұрын
ਬਹੁਤ ਵਧੀਆ ਜਾਣਕਾਰੀ ਦਿੰਦੇ ਹੋਏ ਤੁਸੀਂ ਧੰਨਵਾਦ ਵੀਰ ਜੀ ਆਪ ਜੀ ਦਾ
@kulwantsingh3183
@kulwantsingh3183 2 ай бұрын
ਜੈਸੀ ਕਰਨੀ ਵੈਸੀ ਭਰਨੀ ਜੀ ਵਾਹਿਗੁਰੂ ਸਾਹਿਬ ਜੀ
@AmarSingh-gp2hd
@AmarSingh-gp2hd 2 ай бұрын
ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾ🎉ਨ ਦਾ ਸਾਥ ਦਿਓ ਪੰਜਾਬੀਓ ਰਲ ਕੇ 🎉 ਐਸ ਐਫ਼ ਜੇ ਜਿੰਦਾਬਾਦ ⛳ ਪੰਜਾਬ ਹਲ਼ ਖਾਲਿਸਤਾਨ ਸੁਰਿੰਦਰ ਸਿੰਘ ਵੀਰ ਜੀ 🚩🙏🚩
@Bhagwantsadacm3741
@Bhagwantsadacm3741 2 ай бұрын
Kehra khalistan awein shadi jana avdia hi. Khalistan naam ik dhokha freb te Paisa kmaouna.
@satnamsinghsatta3464
@satnamsinghsatta3464 2 ай бұрын
​@@Bhagwantsadacm3741ਹੋਰ ਕਿਨੇ ਕੂ ਗਲੇ ਵਿੱਚ ਟੈਰ ਪਾਉਣੇ ਹਨ ਵੀਰ ਹੋਰ ਕਿਨੇ ਕੂ ਬਲਤਕਾਰ ਕਰਾਉਣੇ ਹਨ ਜੀ ਹੋਰ ਕਿਨੇ ਕੂ ਤਖਤ ਸਾਹਿਬ ਜੀ ਢੇਹ ਕਰਾਉਣੇ ਹਨ ਜੀ
@Singh-ti
@Singh-ti 2 ай бұрын
Hindu Rastra hegga paise te katal kran wale caneda America ne sach samne ley aunda​@@Bhagwantsadacm3741
@ravinderpalsingh1788
@ravinderpalsingh1788 2 ай бұрын
ਕਿਓ ਜਵਾਨ ਮੁੰਡੇ ਮਰਵਾਓਗੇ ਤੇ ਉੱਤੋਂ ਵਧਾਈਆ ਦੇਂਦੇ ਫਿਰੋਗੇ, ਵਿਦੇਸ਼ਾ ਵਿਚ ਬੈਠ ਕੇ ਭੋਰੀ ਜਾਂਦੇ ਹੋ...!! USA India ਤੇ ਅਟੈਕ ਸੁਫ਼ਨੇ ਵਿਚ ਵੀ ਨਹੀਂ ਕਰੇਗਾ । ਅਮਿਤ ਸ਼ਾਹ ਜੈਨੀ ਹੈਂ..... ਅਮਰੀਕਾ ਨੂ ਖ਼ਾ ਜਯੈਗਾਂ..!! ਸਿੱਖ ਤੇ ਸਿੱਖੀ ਖਤਮ ਹੈਂ ..!! ਇਕ ਵਾਰ ਪੰਜਾਬ ਵਿੱਚ ਬੀਜੇਪੀ ਆ ਲਵੋ...!! ਸਿੱਖ ਦੀ ਦੁਸ਼ਮਨ ਆਰਐਸਐਸ ਬਹੁਤ ਪਲੇਨਿੰਗ ਨਾਲ ਚੱਲ ਰਹੀ ਹੈਂ ਤੇ ਸਿੱਖ ਫੁਕਰੀਆਂ ਨਾਲ
@Singh-ti
@Singh-ti 2 ай бұрын
@@Bhagwantsadacm3741 phale sari gal da pta kr leya kro fer boleya kro khalsa Raaj aana hi aana koi ni Rok Sakda khalsa raaj banan to panjab desh vich Haww sach da Raaj hona
@manjitsingh-lb2nb
@manjitsingh-lb2nb 2 ай бұрын
🎉🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@Sidhumoosewala-wp2ux
@Sidhumoosewala-wp2ux 2 ай бұрын
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏🙏🙏 ਰਾਜ ਕਰੇ ਗਾ ਖਾਲਸਾ ਆਕੀ ਰਹੇ ਨਾਂ ਕੋਈ ਅਕਾਲ ਹੀ ਅਕਾਲ ਅਜਾਦ ਪੰਜਾਬ ਖੁਸ਼ਹਾਲ ਪੰਜਾਬ ਕ੍ਰਾਈਮ ਫ੍ਰੀ ਨਸ਼ਾ ਮੁਕਤ ਪੰਜਾਬ ਖੁਸ਼ਹਾਲ ਕਿਸਾਨ ਲੋਕਾਂ ਦਾ ਪੰਜਾਬ ਦਾ ਸੁਪਨਾ ਦੇਖ ਦੇ ਵਾਹਿਗੁਰੂ ਪੂਰਾ ਕਰੇ
@drjagtarSinghDidargarh
@drjagtarSinghDidargarh 2 ай бұрын
ਅਜਿਹੇ ਦੋਸੀਂਆਂ ਤੇ ਦੇਸ਼ ਧਿਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ । ਅਪਣੇ ਅਹੁਦੇ ਤੋਂ ਅਸਤੀਫਾ ਦੇਣ ਚਾਹੀਦਾ ਹੈ।
@rupinderkaur708
@rupinderkaur708 2 ай бұрын
ਅਮਿਤ ਸ਼ਾਹ, ਇਕ ਤੜੀਪਾਰ ਘੋਸ਼ਿਤ ਬੰਦਾ ਸੀ, ਤੇ ਇਕ ਮੁਜਰਿਮ ਨੂੰ ਹੋਮਮਿਨੀਸਟਰ ਬਣਾ ਦਿੱਤਾ। ਹੋਣ ਇਕ ਮੁਜਰਿਮ ਤੋ ਕੀ expect ਕੀਤਾ ਜਾ ਸਕਦਾ।
@kaurR8
@kaurR8 2 ай бұрын
Taripaar da mtlb ki hunda, modi kehra dudha da dhota hoeya c oh v criminal aa
@harmanjeetsingh8308
@harmanjeetsingh8308 2 ай бұрын
​@@kaurR8ਤੜੀਪਾਰ ਜਿਦਾਂ ਆਪਣੇ ਭਾਈ ਗਜਿੰਦਰ ਸਿੰਘ ਜੀ ਨੂੰ ਭਾਰਤ ਨੇ ਕੀਤਾ ਸੀ ਉਨ੍ਹਾਂ ਨੂੰ ਸਟੇਟ ਦੇਸ਼ ਨਿਕਾਲਾ ਦੇ ਹੁਕਮ ਸਨ ਤੇ ਇਸ ਟਕਲੇ ਨੂੰ ਸਟੇਟ ਨਿਕਾਲਾ ਦੇ ਹੁਕਮ ਹੋਏ ਸਨ ਗੁਜਰਾਤ ਤੋਂ ਬਾਹਰ ਚਲੇ ਜਾਣ ਲੱਈ ਕਿਹਾ ਸੀ ਗੁਜਰਾਤ ਹਾਈ ਕੋਰਟ ਨੇ,
@SukhjeetSingh-oh4cb
@SukhjeetSingh-oh4cb 2 ай бұрын
bjp lyi best bande ne g crimnal badmash chor lok
@giannagra9781
@giannagra9781 2 ай бұрын
@@kaurR8 45 Percent Elected MP are Criminals including PM modi
@sudeshkumari7260
@sudeshkumari7260 2 ай бұрын
ਇਹਨੂੰ ਨਲਕੇ ਦੀ ਛਾਣਨੀ ਬਣਾ ਕੇ ਦਿਖਾਓ ਤੁਸੀ ਵੀ ਜਨਾਨੀਆ ਹੀ ਮਾਰ ਸਕਦੇ
@Farm_tractor_punjab_
@Farm_tractor_punjab_ Ай бұрын
ਵਹਿਗੁਰੂ ਜੀ ਕਿਰਪਾ ਕਰਨ ਕੇ ਸਿੱਖ ਕੌਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏
@rampalsingh3708
@rampalsingh3708 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸੁਰਿੰਦਰ ਸਿੰਘ ਜੀ ਅਤੇ ਸਮੂਹ ਟੀਮ ਨੂੰ
@SukhwinderSingh-jg1je
@SukhwinderSingh-jg1je 2 ай бұрын
ਉਸ ਦਿਨ ਦੀ ਉਡੀਕ ਵਿੱਚ ਹਾਂ ਜਦੋਂ ਜ਼ਾਲਮ ਅਮਿਤ ਸ਼ਾਹ ਨੂੰ ਫਾਂਸੀ ਦੀ ਸਜ਼ਾ ਮਿਲੇਗੀ
@GurbachanSingh-n7j
@GurbachanSingh-n7j 2 ай бұрын
ਵੀਰ ਜੀ ਬਹੁਤ ਵਧੀਆ ਗੱਲਾਂ ਕਿਤੀਆਂ ਹੁਣ ਤਾਂ ਵਾਹਿਗੁਰੁ ਪਾਈ ਪਾਈ ਦਾ ਹਿਸਾਬ ਇਨਾਂ ਤੋਂ ਲੳਗਾ ਧੰਨਵਾਦ
@gurjantlodhra9789
@gurjantlodhra9789 2 ай бұрын
ਜ਼ੁਲਮ ਦੀ ਵੀ ਕੋਈ ਹੱਦ ਹੁੰਦੀ ਹੈ। ਮਾਸੂਮਾਂ ਤੇ ਘੱਟ ਗਿਣਤੀਆਂ। ਤੇ ਕੀਤਾ ਬਹਾਨੇ ਬਣਾਕੇ ਜ਼ੁਲਮ। ਮਾਸੂਮਾਂ ਦੀ ਹਾਅ ਰੱਬ ਜੀ ਜ਼ਰੂਰ ਸੁਣਦਾਂ। ਜੇ ਘੱਟ ਗਿਣਤੀਆਂ ਇਸ ਜ਼ੁਲਮ ਵਿਰੁੱਧ ਆਵਾਜ਼ ਉਠਾਉਣ। ਤੋ ਲਾਚਾਰ ਹਨ। ਜ਼ਾਲਮ ਤੇ ਵਾਹਿਗੁਰੂ।ਰਾਮ। ਅੱਲ੍ਹਾ। ਦੀ ਲਾਠੀ ਜ਼ਰੂਰ ਵੱਜਦੀ ਹੈ। ।। ਮੈਂ ਕੰਮਾਂ ਨੂੰ ਬਰਾਬਰ ਦੇ ਹੱਕਾਂ ਦੀ ਗੱਲ ਕਰਦਾ।। ਨਾਂ ਸਰਕਾਰ ਕਿ ਵਿਰੋਧੀ ਹਾ। ਜ਼ਾਲਮ ਲੀਡਰਾਂ ਦਾ ਵਿਰੋਧੀ ਹਾ।।। ਜੋ ਕੁਰਸੀਆਂ ਖਾਤਰ ਦੇ ਮਾਸੂਮ ਲੋਕਾਂ ਦੇ ਖੂਨ ਨਾਲ ਹੱਥ ਰੰਗਦੇ ਹਨ।।
@BalwinderSingh-wr4db
@BalwinderSingh-wr4db 2 ай бұрын
ਜੋ ਵੀ ਵਿਦਿਆਰਥੀ ਅਪਨੀ ਮਰਜ਼ੀ ਨਾਲ ਭਰਤੀ ਹੋਨਾ ਚਾਹੁੰਦੇ ਹਨ ਉਹਨਾਂ ਨੂੰ ਕਿਸੇ ਵੀ ਦੇਸ਼ ਵਿੱਚ ਉਹ ਭਰਤੀ ਹੋਣਾ ਚਾਹੀਦਾ ਹੈ ਤਾਂ ਸਰਕਾਰਾਂ ਨੂੰ ਬੇਨਤੀ ਕੀਤੀ ਜਾਵੇ ਕਿ ਉਹਨਾਂ ਨੂੰ ਵਾਪਸ ਨਾ ਭੇਜਿਆ ਜਾਵੇ ਅਤੇ ਫੌਜ ਵਿੱਚ ਭਰਤੀ ਕਰਕੇ ਦੇਸ਼ ਸੇਵਾ ਦਾ ਮੌਕਾ ਦਿੱਤਾ ਜਾਵੇ 🎉
@RanjitSinghRanjitSingh-ce6qi
@RanjitSinghRanjitSingh-ce6qi 2 ай бұрын
ਵਾਹਿਗੁਰੂ ਵਾਹਿਗੁਰੂ ਧੰਨ ਧੰਨ ਗੁਰੂ ਰਾਮਦਾਸ ਚੜਦੀ ਕਲਾ ਚ ਰੱਖੇ ਹਮੇਸ਼ਾ ਸਭ ਨੂੰ ਅਕਾਲ ਹੀ ਅਕਾਲ
@gurdwaraagampurasahibp..1035
@gurdwaraagampurasahibp..1035 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurmeetdhaliwal287
@gurmeetdhaliwal287 2 ай бұрын
ਸੰਤ ਗਿਆਨੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾ ਵਾਦ ਸਾਰੇ ਸਿੱਖ ਸੰਗਤਾਂ ਵਾਲ ਬੱਚੇ ਬੱਚੀਆਂ ਸਿੰਘ ਸਿੰਘਣੀਆਂ ਸ਼ਹੀਦ ਵੀਰਾਂ ਨੂੰ ਸਲੂਟ ਕੋਟੀ ਕੋਟੀ ਪ੍ਰਨਾਮ ❤
@BaljeetKaur-jh6ko
@BaljeetKaur-jh6ko 2 ай бұрын
Rab kare thode bache v khalisatan de mude te kurbani den te shahidi parapat karn
@inayatvirk7801
@inayatvirk7801 Ай бұрын
👏👏👏👏
@Parmjitsinghsidhu-z3t
@Parmjitsinghsidhu-z3t 2 ай бұрын
ਸਹੀ ਗਲ ਐ,,,,,ਸਿੱਖ ਜਗਤ ਵਾਸਤੇ 31ਅਕਤੂਬਰ ਦਾ ਦਿਨ ਬੜਾ ਚਾਨਣ ਮੁਨਾਰਾ ਬਣ ਉਭਰੇਗਾ,,,,
@mpkeshorts107
@mpkeshorts107 2 ай бұрын
ਵਾਹਿਗੁਰੂ ਜੀ
@Gurman872
@Gurman872 2 ай бұрын
ਵਾਹਿਗੁਰੂ ਜੀ ਕਾਖਾਲਸਾ ਵਾਹਿਗੁਰੂ ਜੀ ਕੀ ਫਿਤੇ
@SukhdevSingh-z1p6k
@SukhdevSingh-z1p6k 2 ай бұрын
ਭਾਈ ਸਾਹਿਬ ਤੁਹਾਨੂੰ ਵੀ ਲੱਖ ਲੱਖ ਵਧਾਈ ਜੀ
@kamleshkaur6901
@kamleshkaur6901 2 ай бұрын
❤ ਖ਼ਾਲਿਸਤਾਨ ਜ਼ਿੰਦਾਬਾਦ।🎉
@Avtarsingh-q1s
@Avtarsingh-q1s 2 ай бұрын
ਵਾਹਿਗੁਰੂ ਮੇਹਰ ਕਰੇ ਜੀ
@AvtarSingh-ep4ew
@AvtarSingh-ep4ew 2 ай бұрын
੩੧ ਅਕਤੂਬਰ ਨੂੰ ਨਲਕੇ ਦੇ ਫਿਲਟਰ ਵਰਗੀ ਕਰਤੀ ਰੰਨ ਇੰਦਰਾ ਸੀ ਨਲਕੇ ਦੇ ਫਿਲਟਰ ਵਰਗੀ
@JagsirSingh-w5x
@JagsirSingh-w5x 2 ай бұрын
ਇਸ ਤੋਂ ਬਾਅਦ ਤਿੰਨ ਦਿਨ ਦਿੱਲੀ ਵਿਚ ਕੀ ਹੋਇਆ ਸੀ ਉਹ ਵੀ ਦੱਸ ਦੇ ਗੱਲ ਉਹਨੀਂ ਕਰੋਂ ਜਿਨੀਂ ਉਕਾਤ ਹੈ।।
@anmolsingh1416
@anmolsingh1416 2 ай бұрын
​@@JagsirSingh-w5xokat ta sadi bahot par eh likhan vale de okaat koi nhi jo name naal singh likhwai firda
@DarshanSingh_Spain2023
@DarshanSingh_Spain2023 2 ай бұрын
​@@JagsirSingh-w5xਆਪਣੇ ਨਾਂਮ ਨਾਲ ਸਿੰਘ ਦੀ ਜਗਹ ਕੁਮਾਰ ਲੱਗਾ ਲਵੋ, ਤੁਸੀਂ ਸਿੰਘ ਤਾਂ ਹੋ ਹੀ ਨਹੀਂ ਸਕਦੇ।
@shantu3556
@shantu3556 2 ай бұрын
​@@anmolsingh1416 ਇਹਦੇ ਮਿਰਚ ਲੱਗੀ ਬਾਈ
@bikarsinghsingh8051
@bikarsinghsingh8051 2 ай бұрын
ਬਦਲਾ ਲੈਣਾ ਸਿੱਖ ਕੌਮ ਨੂੰ ਆਉਦਾ
@harinderbhaggal8955
@harinderbhaggal8955 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sahibsinghcheema4151
@sahibsinghcheema4151 2 ай бұрын
ਧੰਨਵਾਦ ਜੀ ਵਾਹਿਗੁਰੂ ♥️🙏
@LakhwinderSingh-fb6tu
@LakhwinderSingh-fb6tu 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ
@gurpreetgure4052
@gurpreetgure4052 2 ай бұрын
ਇਸ ਸਮੇ ਭਾਰਤ ਵਿੱਚ ਵਿੱਚ ਵੱਸਦੀ ਸਿੱਖ ਕੌਮ ਨੂੰ ਬੜੇ ਧਿਆਨ ਨਾਲ ਬਿਆਨ ਬਾਜੀ ਕਰਨੀ ਚਾਹੀਦੀਆ ਸਾਰੇ ਆਪਣੇ ਜਾਣ ਪਹਿਚਾਣ ਵਾਲਿਆ ਨਾਲ ਇਹਨਾ ਚੈਨਲ ਬਾਰੇ ਗੱਲ ਕਰਿਆ ਕਰੋ ਜੀ
@ravinderpal1032
@ravinderpal1032 2 ай бұрын
ਖਾਲਿਸਤਾਨ ਹਰ ਵਰਗ ਦੇ ਲੋਕਾਂ ਲਈ ਖੁਸ਼ਹਾਲੀ ਭਰਿਆ ਅਤੇ ਭਰਪੂਰ ਇਨਸਾਫ਼ ਸ਼ੁਦਾ ਦੇਸ਼ ਹੋਵੇਗਾ ਜਿਸ ਵਿਚ ਹਰ ਇੱਕ ਨੂੰ ਬਰਾਬਰ ਦਾ ਦਰਜਾ ਅਤੇ ਹੱਕ ਦਿੱਤਾ ਜਾਵੇਗਾ।
@RupinderSingh-gh1md
@RupinderSingh-gh1md Ай бұрын
ਵਾਹ ਜੀ ਵਾਹ ਬਹੁਤ ਵਧੀਆ ਵਾਹਿਗੁਰੂ ਜੀ ਕਿਰਪਾ ਕਰਨ ਆਪਣੇ ਸਿੰਘਾ ਤੇ।❤❤❤❤❤❤❤
@AjaibSingh-z6n
@AjaibSingh-z6n 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀਓ।
@parminderkaurgill9000
@parminderkaurgill9000 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@jasvirram3017
@jasvirram3017 2 ай бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਰਾਜ
@SurinderSingh-io4uh
@SurinderSingh-io4uh 2 ай бұрын
Excellent report.
@majorsinghsinghjassar3284
@majorsinghsinghjassar3284 2 ай бұрын
ਬਹੁਤ ਵਧੀਆ ਵਿਚਾਰ ਪ੍ਰਗਟ ਕੀਤੇ ਹਨ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
@DeepSingh-x3p
@DeepSingh-x3p 2 ай бұрын
ਵਹਿਗੁਰੂ ਜੀ 🙏
@shahibaaz
@shahibaaz 2 ай бұрын
ਅਮਰੀਕਾ ਨੇ ਹਰ ਉਸ ਮੁਲਕ ਨੂੰ ਬਰਬਾਦ ਕਰ ਦਿੱਤਾ ਜੋ ਉਸਦੇ ਡਾਲਰ ਤੇ ਉਸਦੇ ਵਪਾਰ ਵਿਚ ਰੇੜਕਾ ਪਾ ਰਿਹਾ ਸੀ, ਉਦਾਹਰਣ ਦੇ ਤੌਰ ਤੇ ਲੀਬੀਆ ਇਰਾਕ ਇਰਾਨ ਸੀਰੀਆ ਵਗੈਰਾ !
@amarjitsingh3090
@amarjitsingh3090 2 ай бұрын
Hunn eh bharat de naal v dimagi kheda khed riha hai...but saade lok samjh ni rahe....
@anmolsingh1416
@anmolsingh1416 2 ай бұрын
India ta jaan buj ke page le reha hunjutea v pengea
@jattboys8339
@jattboys8339 2 ай бұрын
ਹੁਣ ਤੇ ਉਡੀਕ ਐ ਅਮਿਤ ਸ਼ਾਹ ਕਦੋ ਚਕਿਆ ਜਾਂਦਾ 😂😂
@kulwantsingh6187
@kulwantsingh6187 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@harjindersingh8098
@harjindersingh8098 2 ай бұрын
ਸਰਦਾਰ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਤਾਨ ਜ਼ਿੰਦਾਬਾਦ
@sukhwindersingh6460
@sukhwindersingh6460 2 ай бұрын
ਬਿਲਕੁਲ ਰਾਈਟ ਜੀ
@kulwernsingh4336
@kulwernsingh4336 2 ай бұрын
मैंने पहली बार ये सच्चाईयां आपके माध्यम से सुनीं! शुक्रिया आपका 🙏🙏🙏
@Punjab-havean
@Punjab-havean 2 ай бұрын
❤❤❤❤great speech 🎤 Khalistan zindabad ❤❤❤❤
@manjitsinghkhalsa558
@manjitsinghkhalsa558 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲੀਸਤਾਨ ਜਿੰਦਾਬਾਦ 🌹
@jasssingh9982
@jasssingh9982 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨ ਜਿੰਦਾਬਾਦ ਅਜ਼ਾਦੀ ਹੀ ਸਾਰੇ ਮਸਲਿਆਂ ਦਾ ਹੱਲ ਹੈ ਜੀ ਵੀਰੋ ਭੈਣੋ ਤੇ ਭਰਾਵੋ
@bholabholi7083
@bholabholi7083 2 ай бұрын
❤❤khalistan zindabad ❤Bhai beant Singh satwant Singh zindabad babbar hardeep Singh nijjar zindabad ❤❤
@harwindersingh9374
@harwindersingh9374 Ай бұрын
ਰੂਹ ਖੁਸ਼ ਹੋ ਗਈ। ਵਾਹਿਗੁਰੂ ਇਹ ਕੰਮ ਵੀ ਆਪੇ ਨੇਪਰੇ ਚੜ੍ਹਾਉਣਗੇ ਕਿਸੇ ਸੂਰਮੇ ਨੂੰ ਸੇਵਾ ਬਖਸ਼ ਕੇ
@satgursingh7121
@satgursingh7121 2 ай бұрын
ਵਾਹਿਗੂਰ ਜੀ ਕਾ ਖਾਲਸਾ ਵਾਹਿਗੂਰ ਜੀ ਕੀ ਫਤਿਹ
@harrybrar26
@harrybrar26 2 ай бұрын
Waheguru jee ka khalsa Waheguru jee kee fathe
@Ravinderjittamna
@Ravinderjittamna 2 ай бұрын
ਬਹੁਤ ਵਧੀਆ ਵਿਚਾਰ ਅਤੇ ਜਾਣਕਾਰੀ ਸਾਂਝੀ ਕੀਤੀ ਹੈ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@kuljitgurai4458
@kuljitgurai4458 2 ай бұрын
Aatt te khuda daa veir hunda guru sahib aap hee karwa rahe n’👏
@jasssidhuindianarmy4075
@jasssidhuindianarmy4075 2 ай бұрын
ਹੁਣ ਸੁਨਹਿਰੀ ਮੌਕਾ ਹੈ ਸਾਡੀ ਕੌਮ ਕੋਲ ਆਪਣਾ ਦੇਸ ਖਾਲਿਸਤਾਨ ਬਣਾਉਣ ਲਈ, ਦੁਨੀਆ ਦੇ ਪੰਜ ਤਾਕਤਵਰ ਦੇਸ਼ five eye, ਸਿੱਖਾਂ ਦਾ ਸਾਥ ਦੇ ਰਹੇ ਨੇ, ਪਰ ਸਾਡੀ ਮਾੜੀ ਕਿਸਮਤ ਕਿਉ ਕੇ ਸਾਡੀ ਕੌਮ ਕੋਲ ਕੋਈ ਚਜ ਦਾ ਲੀਡਰ ਨਹੀ ਹੈ,, ਅੱਜ ਸਾਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਰਗੇ ਲੀਡਰ ਦੀ ਲੋੜ ਹੈ
@Simran205
@Simran205 2 ай бұрын
Waheguru ji Mehar karn punjab te waheguru ji
@HarjitSingh-lz2cn
@HarjitSingh-lz2cn 2 ай бұрын
ਮੁਬਾਰਕਾਂ ਜੀ
@SukhaSingh-n1x
@SukhaSingh-n1x 2 ай бұрын
Waheguru ji Ka Khalsa waheguru ji ki feteh 🙏🙏🪯🪯
@manjitkaur5642
@manjitkaur5642 2 ай бұрын
❤❤❤❤❤❤waheg guru ji
@BalwinderSingh-tk6hc
@BalwinderSingh-tk6hc 2 ай бұрын
Waheguru ji Very good vichar Chardhika Khalistan Jaruri he JI Khalistan ZINDABAD SADA DAL Khalsa zindabad zindabad zindabad
@kyamwiller2576
@kyamwiller2576 2 ай бұрын
Khalistan BANAO PUNJAB BACHAO khalistan jindabad punjab solution Azadi Referendum
@butasingh9845
@butasingh9845 2 ай бұрын
Canada vich rah k khalistan banauna
@sudeshkumari7260
@sudeshkumari7260 2 ай бұрын
ਅਸੀ ਤਾਂ ਬਣਨ ਨਹੀਂ ਦੇਣਾ ਤੁਸੀ ਪਹਿਲਾ ਹੀ ਬਹੁਤ ਹਿੰਦੂ ਮਾਰੇ
@pushpindersingh2696
@pushpindersingh2696 2 ай бұрын
​@@butasingh9845tuchi napal ch hindu rastra baniyo 😂😂
@nihaldanewalia4187
@nihaldanewalia4187 2 ай бұрын
Thanks
@HarjeetSingh-tb2cg
@HarjeetSingh-tb2cg 2 ай бұрын
Waheguru ji ka khalsa Waheguru ji ki fate veer ji
@1699TC
@1699TC 2 ай бұрын
ਹੱਕ ਆਬਾਂ ਦੇ, ਪੂਰਾ ਹਿਸਾਬ ਚਾਈਦਾ, ਇਨਸਾਫ ਦਾਬਾਂ ਦਾ, ਹੁਣੀ, ਸਾਨੂ ਨਾ ਮਰਨੋ ਬਾਅਦ ਚਾਹੀਦਾ, ਆ ਦਵਾਂ S Y L ਦਾ ਹੱਲ, ਮੁੜ੍ਹ ਇੱਕੋ ਪੰਜਾਬ ਚਾਈਦਾ, ਵਉਪਾਰ ਖੁੱਲੇ, ,ਵਿੱਚ ਮੁੱਲੇ ਸਿੰਘ ਸਾਬ ਚਾਈਦਾ, ਬਾਜ਼ ਦਾ ਟਰੱਕ ਉੱਤੇ silk route, ਬਣਿਆ ਨਵਾਬ ਚਾਈਦਾ, ਸਾਡਾ ਸੱਬ ਦਿਓ, ਪੁੱਛ ਕੇ ਵਰਤਨਾ ਜਨਾਬ ਚਾਈਦਾ.. ਬਾਜ਼
@manjeetbrar9090
@manjeetbrar9090 2 ай бұрын
Waheguru ji Mehr kro
@kyamwiller2576
@kyamwiller2576 2 ай бұрын
SAT SIRI AKAL BHAI SAHIB TO ALL TEAM khalistan members khalistan jindabad khalistan jindabad
@jagjitsinghnijjar9906
@jagjitsinghnijjar9906 2 ай бұрын
ਇਹ ਰਾਵਣ ਕਦੇ ਤਾਂ ਜਲਾਏ ਜਾਣਗੇ ਵਾਹਿਗੁਰੂ ਮਿਹਰ ਕਰੇ
@GurmeetSingh-m2c
@GurmeetSingh-m2c 2 ай бұрын
🎉 ਬਹੁਤ ਵਧੀਆ ਹੈ ❤
@KuldeepSingh-r3p1i
@KuldeepSingh-r3p1i 2 ай бұрын
Bhai Surinder Singh Ji sat Sri Akal Ji Whaguru Shib ji sikh Press chenal nu charrdi kalha vich rakhnna Waheguru Shib jio 🇦🇺🇦🇺🇦🇺🇦🇺🇦🇺🇦🇺
@jugsingh2006
@jugsingh2006 2 ай бұрын
Sahebji.
@gurmeet6241
@gurmeet6241 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤🙏
@ManjeetKaur-j7n
@ManjeetKaur-j7n 2 ай бұрын
Waheguru Ji ka Khalsa waheguru Ji ki Fateh 🙏🙏🙏🙏🙏
@RamanjitSingh-mp6xi
@RamanjitSingh-mp6xi Ай бұрын
❤ WAHEGURU JI ❤🙏🏻🙏🏻🙏🏻✅
@reshampalsingh4683
@reshampalsingh4683 2 ай бұрын
Shame to Indian Government foreign policy
@ManveersinghDhaliwalDhaliwal
@ManveersinghDhaliwalDhaliwal 2 ай бұрын
Waheguru ji🙏
@kokusoni1385
@kokusoni1385 2 ай бұрын
Waheguru ji ka Khalsa waheguru Ji ki Fateh ♥️♥️♥️♥️♥️♥️♥️♥️🙏🙏🙏🙏👍
@GurmailSingh-ue6yx
@GurmailSingh-ue6yx 2 ай бұрын
Waheguru ji kirpa Karan ji
@rajbindersingh8237
@rajbindersingh8237 2 ай бұрын
ਮੇਰਾ ਵਾਹਿਗੁਰੂ ਸਭ ਦੇਖ ਰਿਹਾ ਸਭ ਠੀਕ ਹੋ ਜਾਵੇਗਾ
@gurdeepsingh1616
@gurdeepsingh1616 2 ай бұрын
🙏🙏🙏
@jasjas6784
@jasjas6784 Ай бұрын
ਵਾਹਿਗੁਰੂ ਵਾਹਿਗੁਰੂ ਜੀ ❤️
@manpreetsinghdhillon2844
@manpreetsinghdhillon2844 2 ай бұрын
WAHEGURU ji ka KHALSA WAHEGURU ji kee FATEH
@majorsingh4671
@majorsingh4671 2 ай бұрын
ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ
@AmarjitSingh-dm2ev
@AmarjitSingh-dm2ev 2 ай бұрын
🙏🙏🙏🙏🙏👏🏻👏🏻👏🏻👏🏻👏🏻
@windersingh9211
@windersingh9211 Ай бұрын
ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ 🪯🪯
@hardeepgosal6992
@hardeepgosal6992 2 ай бұрын
Waheguru ji ka Khalsa waheguru ji ke Fateh 🙏🙏👍
@kyamwiller2576
@kyamwiller2576 2 ай бұрын
PUNJAB HUL AZADI KHALISTAN JINDABAD KHALISTAN JINDABAD KHALISTAN JINDABAD
黑天使只对C罗有感觉#short #angel #clown
00:39
Super Beauty team
Рет қаралды 36 МЛН
My scorpion was taken away from me 😢
00:55
TyphoonFast 5
Рет қаралды 2,7 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
ਪਿਛਾਂਹ ਹਟਣਗੇ ਭੂੰਦੜ ! ਜਥੇਦਾਰਾਂ ਦੀ ‘ਲਾਚਾਰੀ’!
58:15
ਪੁਲਾਂਘ - ਇੱਕ ਉਮੀਦ │ PULAANGH - IK UMEED
Рет қаралды 36 М.
黑天使只对C罗有感觉#short #angel #clown
00:39
Super Beauty team
Рет қаралды 36 МЛН